Ruby/C2/Control-Statements/Punjabi

From Script | Spoken-Tutorial
Revision as of 20:49, 16 February 2018 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
“Time” “Narration”
00:01 ਸਤਿ ਸ਼੍ਰੀ ਅਕਾਲ ਦੋਸਤੋ, Ruby ਵਿੱਚ Control Statements ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਲਿਖੇ ਦੀ ਵਰਤੋਂ ਕਰਨਾ ਸਿੱਖਾਂਗੇ
00:08 “if statement” “elsif statement”
00:11 “else” “case statements”
00:14 ਇੱਥੇ ਅਸੀਂ ਵਰਤੋਂ ਕਰ ਰਹੇ ਹਾਂ ਉਬੰਟੁ ਵਰਜ਼ਨ 12.04
00:18 Ruby 1.9.3
00:21 ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ, ਤੁਹਾਡੇ ਕੋਲ ਇੰਟਰਨੈੱਟ ਕਨੈਕਸ਼ਨ ਹੋਣਾ ਜ਼ਰੂਰੀ ਹੈ ।
00:24 ਤੁਹਾਨੂੰ ਲਿਨਕਸ ਕਮਾਂਡਸ, ਟਰਮੀਨਲ ਅਤੇ ਟੈਕਸਟ – ਐਡੀਟਰ ਦਾ ਗਿਆਨ ਹੋਣਾ ਜ਼ਰੂਰੀ ਹੈ ।
00:30 ਜੇ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ ਕ੍ਰਿਪਾ ਕਰਕੇ ਸਾਡੀ ਵੈੱਬਸਾਈਟ ‘ਤੇ ਜਾਓ ।
00:34 ਸ਼ੁਰੂ ਕਰਨ ਤੋਂ ਪਹਿਲਾਂ, ਯਾਦ ਰੱਖੋ ਕਿ ਅਸੀਂ ਪਹਿਲਾਂ ttt ਡਾਇਰੈਕਟਰੀ ਬਣਾਈ ਸੀ ।
00:38 ਉਸ ਡਾਇਰੈਕਟਰੀ ’ਤੇ ਜਾਂਦੇ ਹਾਂ ।
00:41 ਅਤੇ ਫਿਰ ruby hyphen tutorial, control hyphen statements
00:47 ਹੁਣ ਅਸੀਂ ਉਸ ਫੋਲਡਰ ਵਿੱਚ ਹਾਂ, ਅੱਗੇ ਵੱਧਦੇ ਹਾਂ ।
00:52 Ruby ਵਿੱਚ if statement ਦਾ ਰਚਨਾਕਰਮ ਹੇਠ ਲਿਖੇ ਦੀ ਤਰ੍ਹਾਂ ਦਿੱਤਾ ਹੈ:
00:56 ” if “condition””
00:58 rubyਕੋਡ end
01:01 ਇੱਕ ਉਦਾਹਰਣ ਵੇਖਦੇ ਹਾਂ ।
01:03 gedit ਵਿੱਚ ਇੱਕ ਨਵੀਂ ਫਾਇਲ ਬਣਾਓ, ਜਿਵੇਂ ਸ਼ੁਰੁਵਾਤੀ Ruby ਟਿਊਟੋਰਿਅਲਸ ਵਿੱਚ ਦਿਖਾਇਆ ਗਿਆ ਹੈ ।
01:08 ਇਸਨੂੰ if hyphen statement dot rb ਨਾਮ ਦਿਓ ।
01:12 ਮੇਰੇ ਕੋਲ if statement ਦੀ ਇੱਕ ਕਾਰਜਕਾਰੀ ਉਦਾਹਰਣ ਹੈ ।
01:15 ਇਸ ਨੂੰ ਪੂਰਾ ਕਰਦੇ ਸਮੇਂ, ਟਿਊਟੋਰਿਅਲ ਨੂੰ ਮੱਧ ਵਿੱਚ ਰੋਕ ਸਕਦੇ ਹਾਂ ਅਤੇ ਕੋਡ ਟਾਈਪ ਕਰੋ ।
01:19 ਮੈਂ ਇਸ ਉਦਾਹਰਣ ਵਿੱਚ ਇੱਕ if statement ਐਲਾਨ ਕੀਤੀ ਹੈ ।
01:23 ਪਹਿਲਾਂ, ਮੈਂ ਇੱਕ ਲੋਕਲ ਵੈਰੀਏਬਲ my_num ਐਲਾਨ ਕਰਦਾ ਹਾਂ ਅਤੇ ਇਸ ਨੂੰ 2345 ਵੈਲਿਊ ਦਿੰਦਾ ਹਾਂ ।
01:31 ਫਿਰ ਇੱਕ if statement ਐਲਾਨ ਕਰਦਾ ਹਾਂ ।
01:34 if ਸਟੇਟਮੈਂਟ ਵਿੱਚ puts ਮੈਥਡ ਐਲਾਨ ਹੋਇਆ ਆਉਟਪੁਟ ਦਿਖਾਵੇਗਾ ।
01:39 ਜੇ my_num ਦੀ ਵੈਲਿਊ 0 ਤੋਂ ਵੱਡੀ ਹੈ, ਤਾਂ if ਸਟੇਟਮੈਂਟ ਇਸ ਨੂੰ ਚੈੱਕ ਕਰੇਗੀ ।
01:43 ਜੇ ਅਜਿਹਾ ਹੈ, ਤਾਂ ਇਹ ਉਹ ਨਿਰਧਾਰਤ string ਪ੍ਰਿੰਟ ਕਰੇਗਾ ।
01:47 ਹੁਣ, ਟਰਮੀਨਲ ‘ਤੇ ਜਾਓ ਅਤੇ ਟਾਈਪ ਕਰੋ
01:51 “ruby space if hyphen statement dot rb”
01:57 The value of my_num is greater than 0.ਆਉਟਪੁਟ ਦਿਖਾਈ ਦੇਵੇਗੀ ।
02:02 ਇਹ ਆਉਟਪੁਟ ਸਿੱਧ ਕਰਦੀ ਹੈ ਕਿ if ਕੰਡੀਸ਼ਨ ਫਿਰ ਤੋਂ ਟਰੂ ਹੋਈ ਹੈ ।
02:07 ਹੁਣ ਤੁਹਾਨੂੰ Ruby ਵਿੱਚ if ਸਟੇਟਮੈਂਟ ਲਿਖਣ ਦੇ ਲਈ ਯੋਗ ਹੋਣਾ ਚਾਹੀਦਾ ਹੈ ।
02:12 ਹੁਣ ਅੱਗੇ if - else ਸਟੇਟਮੈਂਟ ਵੇਖਦੇ ਹਾਂ ।
02:16 else ਦੀ ਵਰਤੋਂ ਕਰਨ ਦੇ ਲਈ ਸ਼ੈਲੀ ਹੈ:
02:18 if condition ruby ਕੋਡ
02:20 else ruby ਕੋਡ
02:22 end
02:24 ਇੱਕ ਉਦਾਹਰਣ ਨਾਲ ਵੇਖਦੇ ਹਾਂ ।
02:26 gedit ਵਿੱਚ ਇੱਕ ਨਵੀਂ ਫਾਇਲ ਬਣਾਓ, ਜਿਵੇਂ ਸ਼ੁਰੁਵਾਤੀ Ruby ਟਿਊਟੋਰਿਅਲਸ ਵਿੱਚ ਦਿਖਾਇਆ ਗਿਆ ਹੈ ।
02:30 ਇਸਨੂੰ if hyphen else hyphen statement dot rb ਨਾਮ ਦਿਓ ।
02:37 ਮੇਰੇ ਕੋਲ if - else ਸਟੇਟਮੈਂਟ ਦੀ ਕਾਰਜਕਾਰੀ ਉਦਾਹਰਣ ਹੈ ।
02:40 ਇਸ ਨੂੰ ਪੂਰਾ ਕਰਦੇ ਸਮੇਂ, ਟਿਊਟੋਰਿਅਲ ਨੂੰ ਮੱਧ ਵਿੱਚ ਰੋਕ ਸਕਦੇ ਹਾਂ ਅਤੇ ਕੋਡ ਟਾਈਪ ਕਰੋ ।
02:44 ਮੈਂ ਇਸ ਉਦਾਹਰਣ ਵਿੱਚ ਇੱਕ if - else ਸਟੇਟਮੈਂਟ ਐਲਾਨ ਕੀਤੀ ਹੈ ।
02:48 ਪਹਿਲਾਂ, ਮੈਂ ਇੱਕ ਲੋਕਲ ਵੈਰੀਏਬਲ my_num ਐਲਾਨ ਕਰਦਾ ਹਾਂ ਅਤੇ ਇਸ ਨੂੰ - 1 ਵੈਲਿਊ ਦਿੰਦਾ ਹਾਂ ।
02:55 ਫਿਰ ਮੈਂ ਇੱਕ if statement ਐਲਾਨ ਕਰਦਾ ਹਾਂ ।
02:58 if ਸਟੇਟਮੈਂਟ, my_num ਦੀ ਵੈਲਿਊ ਜੇ 0 ਤੋਂ ਵੱਡੀ ਹੈ ਤਾਂ ਚੈੱਕ ਕਰੇਗਾ ।
03:03 ਜੇ ਅਜਿਹਾ ਹੈ, ਤਾਂ ਇਹ ਉਹ ਨਿਰਧਾਰਤ string ਪ੍ਰਿੰਟ ਕਰੇਗਾ ।
03:06 ਜੇ ਨਹੀਂ, ਤਾਂ else ਸਟੇਟਮੈਂਟ ‘ਤੇ ਜਾਓ ।
03:10 ਅਤੇ ਇਹ ਉਸ string ਨੂੰ ਪ੍ਰਿੰਟ ਕਰੇਗਾ, ਜੋ ਉੱਥੇ ਨਿਰਧਾਰਤ ਹੈ ।
03:13 ਹੁਣ, ਟਰਮੀਨਲ ‘ਤੇ ਜਾਂਦੇ ਹਾਂ, ਅਤੇ ਟਾਈਪ ਕਰੋ
03:18 ruby space if hyphen else hyphen statement dot rb.
03:26 ਅਤੇ ਆਉਟਪੁਟ ਵੇਖਦੇ ਹਾਂ । The value of my_num is lesser than 0 ਆਉਟਪੁਟ ਦਿਖਾਈ ਦੇਵੇਗੀ
03:32 ਇਹ, ਚਲਾਈ ਗਈ else ਸਟੇਟਮੈਂਟ ਦਿਖਾਉਂਦਾ ਹੈ ।
03:35 ਹੁਣ ਤੁਹਾਨੂੰ Ruby ਵਿੱਚ if - else ਸਟੇਟਮੈਂਟ ਲਿਖਣ ਦੇ ਲਈ ਯੋਗ ਹੋਣਾ ਚਾਹੀਦਾ ਹੈ ।
03:41 ਹੁਣ ਅੱਗੇ if - elsif ਸਟੇਟਮੈਂਟ ਵੇਖਦੇ ਹਾਂ ।
03:45 elsif ਦੀ ਵਰਤੋਂ ਕਰਨ ਦੇ ਲਈ ਸ਼ੈਲੀ ਹੈ:
03:48 if condition, ruby ਕੋਡ
03:50 elsif condition, ruby ਕੋਡ
03:52 else, ruby ਕੋਡ
03:54 end ਇੱਕ ਉਦਾਹਰਣ ਵੇਖਦੇ ਹਾਂ ।
03:58 gedit ਵਿੱਚ ਇੱਕ ਨਵੀਂ ਫਾਇਲ ਬਣਾਓ, ਜਿਵੇਂ ਸ਼ੁਰੁਵਾਤੀ Ruby ਟਿਊਟੋਰਿਅਲਸ ਵਿੱਚ ਦਿਖਾਇਆ ਗਿਆ ਹੈ ।
04:01 ਇਸਨੂੰ if hyphen elsif hyphen statement dot rb ਨਾਮ ਦਿਓ ।
04:07 ਮੇਰੇ ਕੋਲ if - elsif ਸਟੇਟਮੈਂਟ ਦੀ ਕਾਰਜਕਾਰੀ ਉਦਾਹਰਣ ਹੈ ।
04:10 ਇਸ ਨੂੰ ਪੂਰਾ ਕਰਦੇ ਸਮੇਂ, ਟਿਊਟੋਰਿਅਲ ਨੂੰ ਮੱਧ ਵਿੱਚ ਰੋਕ ਸਕਦੇ ਹਾਂ ਅਤੇ ਕੋਡ ਟਾਈਪ ਕਰੋ ।
04:14 ਮੈਂ ਇਸ ਉਦਾਹਰਣ ਵਿੱਚ ਇੱਕ if - elsif ਸਟੇਟਮੈਂਟ ਐਲਾਨ ਕੀਤੀ ਹੈ ।
04:19 ਇੱਥੇ ਵੀ, ਮੈਂ ਇੱਕ ਲੋਕਲ ਵੈਰੀਏਬਲ my_num ਐਲਾਨ ਕਰਦਾ ਹਾਂ ਅਤੇ ਇਸ ਨੂੰ - 1 ਵੈਲਿਊ ਦਿੰਦਾ ਹਾਂ ।
04:25 ਫਿਰ ਮੈਂ ਇੱਕ if statement ਐਲਾਨ ਕਰਦਾ ਹਾਂ ।
04:28 if ਸਟੇਟਮੈਂਟ, my_num ਦੀ ਵੈਲਿਊ ਜੇ 0 ਤੋਂ ਵੱਡੀ ਹੈ ਤਾਂ ਇਹ ਚੈੱਕ ਕਰੇਗਾ ।
04:32 ਜੇ ਅਜਿਹਾ ਹੈ, ਤਾਂ ਇਹ ਉਹ ਨਿਰਧਾਰਤ string ਪ੍ਰਿੰਟ ਕਰੇਗਾ ।
04:35 ਜੇ ਇਹ ਟਰੂ ਨਹੀਂ ਹੈ ਤਾਂ ਇਸ ਨੂੰ elsif ਸੈਕਸ਼ਨ ਵਿੱਚ ਜਾਣਾ ਪਵੇਗਾ ।
04:39 ਹੁਣ, ਜੇ my_num ਦੀ ਵੈਲਿਊ - 1 ਹੈ, ਤਾਂ ਇਹ ਚੈੱਕ ਕਰੇਗਾ
04:43 ਜੇ ਇਹ ਟਰੂ ਹੈ ਤਾਂ ਇਹ ਉਸ string ਦੀ ਵੈਲਿਊ ਨੂੰ ਪ੍ਰਿੰਟ ਕਰੇਗਾ, ਜੋ ਉੱਥੇ ਨਿਰਧਾਰਤ ਹੈ ।
04:46 my_num ਦੀ ਵੈਲਿਊ ਨਾ ਤਾਂ 0 ਤੋਂ ਵੱਡੀ ਹੈ ਅਤੇ ਨਾ ਹੀ - 1 ਦੇ ਬਰਾਬਰ ਹੈ, ਤਾਂ ਇਸਨੂੰ else ਸੈਕਸ਼ਨ ਵਿੱਚ ਜਾਣਾ ਪਵੇਗਾ ।
04:54 ਪਰ ਹਾਲਾਂਕਿ my_num ਦੀ ਵੈਲਿਊ - 1 ਹੈ ਤਾਂ ਇਹ else ਬਲਾਕ ਵਿੱਚ ਅੱਗੇ ਨਹੀਂ ਵਧੇਗਾ ।
05:00 ਅਤੇ ਇਹ conditional ਸਟੇਟਮੈਂਟ ਤੋਂ ਬਾਹਰ ਜਾਵੇਗਾ ।
05:03 ਹੁਣ ਟਰਮੀਨਲ ‘ਤੇ ਜਾਓ ਅਤੇ ਟਾਈਪ ਕਰੋ ।
05:07 ruby space if hyphen elsif hyphen statement dot rb
05:15 ਅਤੇ ਆਉਟਪੁਟ ਵੇਖੋ ।
05:17 The value of my_num is - 1 and is lesser than 0.ਆਉਟਪੁਟ ਦਿਖਾਈ ਦਿੰਦੀ ਹੈ ।
05:23 ਵਾਪਸ ਆਪਣੀ ਫਾਇਲ ‘ਤੇ ਜਾਂਦੇ ਹਾਂ ਅਤੇ my_num ਦੀ ਵੈਲਿਊ ਨੂੰ 5 ਨਾਲ ਬਦਲਦੇ ਹਾਂ ।
05:29 ਕੋਡ ਨੂੰ ਸੇਵ ਕਰੋ ਅਤੇ ਇਸ ਨੂੰ ਟਰਮੀਨਲ ‘ਤੇ ਚਲਾਓ ।
05:35 ਇਸ ਲਈ: ਹੁਣ ਇਹ if ਕੰਡੀਸ਼ਨ ਨੂੰ ਪੂਰਾ ਕਰਦਾ ਹੈ ਅਤੇ ਉਹ ਨਿਰਧਾਰਤ ਸਟਰਿੰਗ ਪ੍ਰਿੰਟ ਹੋਈ ਹੈ ।
05:42 my_num ਦੀ ਵੈਲਿਊ 0 ਤੋਂ ਵੱਡੀ ਹੈ ।
05:45 ਆਪਣੀ ਫਾਇਲ ‘ਤੇ ਵਾਪਸ ਆਉਂਦੇ ਹਾਂ ਅਤੇ my_num ਦੀ ਵੈਲਿਊ ਨੂੰ - 5 ਨਾਲ ਬਦਲਦੇ ਹਾਂ ।
05:50 ਕੋਡ ਨੂੰ ਸੇਵ ਕਰੋ ਅਤੇ ਇਸ ਨੂੰ ਟਰਮੀਨਲ ‘ਤੇ ਚਲਾਓ ।
05:55 ਇਸ ਹਾਲਤ ਵਿੱਚ ਇਹ else ਕੰਡੀਸ਼ਨ ਨੂੰ ਪੂਰਾ ਕਰਦਾ ਹੈ ਅਤੇ else ਬਲਾਕ ਦੇ ਅੰਦਰ puts ਸਟੇਟਮੈਂਟ ਚੱਲਦੀ ਹੈ ।
06:03 ਹੁਣ ਤੁਸੀਂ Ruby ਵਿੱਚ if - elsif ਸਟੇਟਮੈਂਟ ਲਿਖਣ ਦੇ ਲਈ ਸਮਰੱਥ ਹੋਣੇ ਚਾਹੀਦੇ ਹੋ ।
06:08 ਹੁਣ ਅੱਗੇ, case ਸਟੇਟਮੈਂਟ ਵੇਖਦੇ ਹਾਂ ।
06:12 case ਸਟੇਟਮੈਂਟ ਇੱਕ ਵਿਸ਼ੇਸ਼ ਸਲੇਕਸ਼ਨ ‘ਤੇ ਆਧਾਰਿਤ control flow ਸਟੇਟਮੈਂਟ ਹੈ ।
06:17 ਇਸ ਸਟੇਟਮੈਂਟ ਨੂੰ ਸਮਝਣ ਦੇ ਲਈ ਅਸੀਂ case ਸਟੇਟਮੈਂਟ ਦੀ ਸ਼ੈਲੀ ਵੇਖਦੇ ਹਾਂ ।
06:22 case ਦੀ ਵਰਤੋਂ ਕਰਨ ਦੇ ਲਈ ਸ਼ੈਲੀ :
06:24 case variable
06:26 when value 1
06:28 ruby code when value 2
06:30 ruby code else
06:32 ruby code
06:34 end ਹੁਣ ਇੱਕ ਉਦਾਹਰਣ ਵੇਖਦੇ ਹਾਂ ।
06:37 gedit ਵਿੱਚ ਇੱਕ ਨਵੀਂ ਫਾਇਲ ਬਣਾਓ ਜਿਵੇਂ ਕਿ Ruby ਦੇ ਸ਼ੁਰੂਆਤੀ ਪੱਧਰ ਦੇ ਟਿਊਟੋਰਿਅਲਸ ਵਿੱਚ ਦਿਖਾਇਆ ਗਿਆ ਹੈ ।
06:41 ਇਸ ਨੂੰ case hyphen statement dot rb ਨਾਮ ਦਿਓ ।
06:44 ਮੇਰੇ ਕੋਲ case ਸਟੇਟਮੈਂਟ ਦੀ ਇੱਕ ਕਾਰਜਕਾਰੀ ਉਦਾਹਰਣ ਹੈ ।
06:48 ਇਸ ਨੂੰ ਪੂਰਾ ਕਰਦੇ ਸਮੇਂ, ਟਿਊਟੋਰਿਅਲ ਨੂੰ ਮੱਧ ਵਿੱਚ ਰੋਕ ਸਕਦੇ ਹਾਂ ਅਤੇ ਕੋਡ ਟਾਈਪ ਕਰੋ ।
06:52 ਇਸ ਉਦਾਹਰਣ ਵਿੱਚ ਮੈਂ ਇੱਕ case ਸਟੇਟਮੈਂਟ ਐਲਾਨ ਕੀਤੀ ਹੈ ।
06:55 ਇੱਥੇ ਮੇਰੇ ਕੋਲ ਇੱਕ print ਸਟੇਟਮੈਂਟ ਹੈ, ਜੋ ਟਰਮੀਨਲ ‘ਤੇ ਇੱਕ ਪ੍ਰਸ਼ਨ ਪ੍ਰਿੰਟ ਕਰੇਗਾ ।
07:01 ਫਿਰ ਮੈਂ gets ਨੂੰ ਕਾਲ ਕਰਦਾ ਹਾਂ, ਜੋ ਸਟੈਂਡਰਡ ਇਨਪੁਟ ਤੋਂ ਡਾਟੇ ਦੀ ਸਿੰਗਲ ਲਾਈਨ ਨੂੰ ਸਵੀਕਾਰ ਕਰੇਗਾ ।
07:09 ਫਿਰ ਮੈਂ chomp ਦੀ ਵਰਤੋਂ ਕਰਕੇ ਇਨਪੁਟ ਡਾਟੇ ਦੀ new line characters ਨੂੰ ਕੱਟਦਾ ਹਾਂ ।
07:15 ਮੈਂ ਨਤੀਜਾ domain ਨਾਮਕ ਵੈਰੀਏਬਲ ਨੂੰ ਦਿੰਦਾ ਹਾਂ ।
07:18 ਫਿਰ ਮੈਂ ਇੱਕ case ਸਟੇਟਮੈਂਟ ਐਲਾਨ ਕਰਦਾ ਹਾਂ ।
07:22 ਇਸ ਦੇ ਅੰਦਰ ਮੈਂ ਇੱਕ when ਸਟੇਟਮੈਂਟ ਐਲਾਨ ਕਰਦਾ ਹਾਂ ।
07:25 ਇਹ ਚੈੱਕ ਕਰਦਾ ਹੈ ਕਿ, ਇਹ ਨਿਰਧਾਰਤ ਸਟਰਿੰਗ domain ਦੀ ਵੈਲਿਊ ਦੇ ਸਮਾਨ ਹੈ ਜਾਂ ਨਹੀਂ ।
07:30 ਪਹਿਲਾਂ, ਇਹ ਚੈੱਕ ਕਰਦਾ ਹੈ ਕਿ, domain ਦੀ ਵੈਲਿਊ UP ਹੈ ਜਾਂ ਨਹੀਂ ।
07:34 ਜੇ ਅਜਿਹਾ ਹੈ ਤਾਂ, ਇਹ Uttar Pradesh ਪ੍ਰਿੰਟ ਕਰੇਗਾ ਅਤੇ case ਸਟੇਟਮੈਂਟ ਛੱਡ ਦਿਓ ।
07:39 ਜੇ domain UP ਨਹੀਂ ਹੈ ਤਾਂ, ਇਹ ਚੈੱਕ ਕਰਦਾ ਹੈ ਕਿ domain ਦੀ ਵੈਲਿਊ MP ਹੈ ਜਾਂ ਨਹੀਂ ।
07:44 ਜੇ ਅਜਿਹਾ ਹੈ ਤਾਂ, ਇਹ Madhya Pradesh ਪ੍ਰਿੰਟ ਕਰੇਗਾ ਅਤੇ ਇਸ ਤਰ੍ਹਾਂ ਹੀ ਚੱਲਦਾ ਰਹੇਗਾ ।
07:48 ਜੇ ਦੂਰ ਤੱਕ ਕੋਈ ਸਮਾਨਤਾ ਨਹੀਂ ਸੀ ਤਾਂ, ਇਹ domain ਦੀ ਵੈਲਿਊ ਚੈੱਕ ਕਰਦਾ ਰਹੇਗਾ ।
07:53 ਇਸ ਪੁਆਇੰਟ ‘ਤੇ ਇਹ else ਸਟੇਟਮੈਂਟ ਦਾ ਸਾਹਮਣਾ ਕਰੇਗਾ ।
07:56 ਜੇ ਉੱਪਰ ਲਿਖਿਆਂ ਵਿੱਚੋਂ ਕੋਈ ਵੀ ਕੰਡੀਸ਼ਨ ਟਰੂ ਨਹੀਂ ਸੀ ।
07:59 ਇਹ ruby code ਨੂੰ ਚਲਾਏਗਾ, ਜੋ else ਐਲਾਨ ਦੀ ਪਾਲਣਾ ਕਰਦਾ ਹੈ ।
08:03 ਸਾਡੀ ਉਦਾਹਰਣ ਦੀ ਤਰ੍ਹਾਂ ਇਹ Unknown ਪ੍ਰਿੰਟ ਕਰੇਗਾ ।
08:07 ਹੁਣ, ਫਾਇਲ ਸੇਵ ਕਰੋ, ਟਰਮੀਨਲ ‘ਤੇ ਜਾਓ ਅਤੇ ਟਾਈਪ ਕਰੋ
08:11 ruby space case hyphen statement dot rb.
08:18 Enter the state you live in: ਟਰਮੀਨਲ ‘ਤੇ ਦਿਖਾਈ ਦੇਵੇਗਾ ।
08:22 ਟਾਈਪ ਕਰੋ UP ਵਿੱਚ ਅਤੇ ਆਉਟਪੁਟ ਵੇਖਦੇ ਹਾਂ ।
08:25 ਆਉਟਪੁਟ ਦਿਖਾਈ ਦੇਵੇਗੀ Uttar Pradesh
08:28 ਅੱਗੇ, ਪਹਿਲਾਂ ਦੀ ਤਰ੍ਹਾਂ ਹੀ, Ruby ਫਾਇਲ ਨੂੰ ਫਿਰ ਤੋਂ ਚਲਾਓ ।
08:31 ਇਸ ਸਮੇਂ ਪ੍ਰਾੰਪਟ ‘ਤੇ ਟਾਈਪ ਕਰੋ KL ਅਤੇ ਆਉਟਪੁਟ ਵੇਖਦੇ ਹਾਂ ।
08:36 ਇਹ kerala ਪ੍ਰਿੰਟ ਕਰੇਗਾ ।
08:38 ਅੱਗੇ, ਇੱਕ ਵਾਰ ਫਿਰ ਫਾਇਲ ਨੂੰ ਚਲਾਓ ।
08:41 ਇਸ ਸਮੇਂ ਪ੍ਰਾੰਪਟ ‘ਤੇ ਟਾਈਪ ਕਰੋ TN ਅਤੇ ਆਉਟਪੁਟ ਵੇਖਦੇ ਹਾਂ ।
08:47 ਇਹ Unknown ਪ੍ਰਿੰਟ ਕਰੇਗਾ ।
08:50 ਇਹ ਇਸ ਲਈ ਹੈ ਕਿਉਂਕਿ ਕੋਈ ਵੀ case ਸੰਤੁਸ਼ਟ ਨਹੀਂ ਹੋਈ ਸੀ । ਇਸ ਲਈ: ਡਿਫਾਲਟ else ਸਟੇਟਮੈਂਟ ਚੱਲਦੀ ਹੈ ।
08:58 ਤੁਸੀਂ Ruby ਵਿੱਚ ਆਪਣੀ case - statements ਲਿਖਣ ਦੇ ਲਈ ਸਮਰੱਥ ਹੋਣੇ ਚਾਹੀਦੇ ਹੋ ।
09:03 ਇਹ ਤੁਹਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ ।
09:07 ਇਸ ਦਾ ਸਾਰ ਕਰਦੇ ਹਾਂ ।
09:08 ਇਸ ਟਿਊਟੋਰਿਅਲ ਵਿੱਚ ਅਸੀਂ ਵਰਤੋਂ ਕਰਨਾ ਸਿੱਖਿਆ
09:10 if statement
09:12 else construct if - elsif ਅਤੇ
09:15 case statements
09:17 ਨਿਰਧਾਰਤ ਕੰਮ ਦੇ ਰੂਪ ਵਿੱਚ: Ruby ਪ੍ਰੋਗਰਾਮ ਲਿਖੋ :
09:20 ਇਹ ਯੂਜਰ ਨੂੰ ਇੱਕ ਨੰਬਰ ਐਂਟਰ ਕਰਨ ਨੂੰ ਕਹਿੰਦਾ ਹੈ
09:23 ਫਿਰ ਉਪਯੁਕਤ control - statement ਦੀ ਵਰਤੋਂ ਕਰੋ
09:26 ਜੇ ਨੰਬਰ 2 ਦਾ ਗੁਣਾ ਹੈ, ਤਾਂ ਇਸ ਨੂੰ ਚੈੱਕ ਕਰੋ ।
09:29 ਜੇ ਅਜਿਹਾ ਹੈ, ਤਾਂ ਪ੍ਰਿੰਟ ਕਰੋ “The number entered is a multiple of 2”
09:35 ਜੇ ਨਹੀਂ, ਤਾਂ ਚੈੱਕ ਕਰੋ ਕਿ ਇਹ 3 ਦਾ ਗੁਣਾ ਹੋਣਾ ਚਾਹੀਦਾ ਹੈ ।
09:38 ਜੇ ਅਜਿਹਾ ਹੈ, ਤਾਂ ਪ੍ਰਿੰਟ ਕਰੋ “The number entered is a multiple of 3”
09:43 ਜੇ ਨਹੀਂ, ਤਾਂ ਚੈੱਕ ਕਰੋ ਕਿ ਇਹ 4 ਦਾ ਗੁਣਾ ਹੋਣਾ ਚਾਹੀਦਾ ਹੈ ।
09:47 ਜੇ ਅਜਿਹਾ ਹੈ, ਤਾਂ ਪ੍ਰਿੰਟ ਕਰੋ “The number entered is a multiple of 4”
09:51 ਜੇ ਨਹੀਂ, ਤਾਂ ਇਸ ਨੂੰ ਪ੍ਰਿੰਟ ਕਰਨਾ ਚਾਹੀਦਾ ਹੈ “The number is not a multple of 2, 3 or 4”
09:56 ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ ।
10:00 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
10:03 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
10:07 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ:
10:09 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
10:13 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
10:16 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
10:21 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
10:26 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
10:32 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
10:41 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

Navdeep.dav