Difference between revisions of "PHP-and-MySQL/C4/File-Upload-Part-1/Punjabi"

From Script | Spoken-Tutorial
Jump to: navigation, search
(Created page with " {|Border = 1 !Time !Narration |- |0:00 |ਸੱਤ ਸ਼੍ਰੀ ਅਕਾਲ । ਇਸ ਟਿਊਟੋਰਿਅਲ ਵਿੱਚ ਮੈਂ ਤੁਹਾਨੂੰ ਦ...")
 
 
Line 3: Line 3:
 
  !Narration
 
  !Narration
 
  |-  
 
  |-  
  |0:00
+
  |00:00
 
  |ਸੱਤ ਸ਼੍ਰੀ ਅਕਾਲ । ਇਸ ਟਿਊਟੋਰਿਅਲ ਵਿੱਚ ਮੈਂ ਤੁਹਾਨੂੰ ਦਿਖਾਵਾਂਗਾ ਕਿ  ਇੱਕ ਸਰਲ php ਅਪਲੋਡ ਸਕਰਿਪਟ ਕਿਵੇਂ ਬਣਾਉਂਦੇ ਹਨ ।  
 
  |ਸੱਤ ਸ਼੍ਰੀ ਅਕਾਲ । ਇਸ ਟਿਊਟੋਰਿਅਲ ਵਿੱਚ ਮੈਂ ਤੁਹਾਨੂੰ ਦਿਖਾਵਾਂਗਾ ਕਿ  ਇੱਕ ਸਰਲ php ਅਪਲੋਡ ਸਕਰਿਪਟ ਕਿਵੇਂ ਬਣਾਉਂਦੇ ਹਨ ।  
 
  |-  
 
  |-  
  |0:05
+
  |00:05
 
  |ਇਹ ਸਾਡੀ ਅਪਲੋਡ dot php ਫਾਇਲ ਵਿੱਚ ਥੋੜ੍ਹਾ ਜਿਆਦਾ ਤਕਨੀਕੀ ਹੋਵੇਗਾ ।  
 
  |ਇਹ ਸਾਡੀ ਅਪਲੋਡ dot php ਫਾਇਲ ਵਿੱਚ ਥੋੜ੍ਹਾ ਜਿਆਦਾ ਤਕਨੀਕੀ ਹੋਵੇਗਾ ।  
 
  |-  
 
  |-  
  |0:10
+
  |00:10
 
  |ਅਸੀ ਸਾਡਾ index dot php ਇਸਤੇਮਾਲ ਕਰਾਂਗੇ  ।  ਯੂਜਰ ਨੂੰ ਇੱਕ ਫ਼ਾਰਮ ਦੇਣ ਲਈ ਅਸੀ ਮੁੱਖ ਰੂਪ ਵਿਚ html ਕੋਡ ਇਸਤੇਮਾਲ ਕਰਾਂਗੇ  ਜਿਸਦੇ ਨਾਲ ਕਿ ਉਹ ਇਸ ਵਿਸ਼ੇਸ਼ ਫਾਇਲ ਨੂੰ ਜਮਾਂ ਕਰ ਸਕੇ ।  
 
  |ਅਸੀ ਸਾਡਾ index dot php ਇਸਤੇਮਾਲ ਕਰਾਂਗੇ  ।  ਯੂਜਰ ਨੂੰ ਇੱਕ ਫ਼ਾਰਮ ਦੇਣ ਲਈ ਅਸੀ ਮੁੱਖ ਰੂਪ ਵਿਚ html ਕੋਡ ਇਸਤੇਮਾਲ ਕਰਾਂਗੇ  ਜਿਸਦੇ ਨਾਲ ਕਿ ਉਹ ਇਸ ਵਿਸ਼ੇਸ਼ ਫਾਇਲ ਨੂੰ ਜਮਾਂ ਕਰ ਸਕੇ ।  
 
  |-   
 
  |-   
  |0:20
+
  |00:20
 
  |ਫਿਰ upload dot php ਵਿੱਚ ਅਸੀ ਇਸ ਫਾਇਲ ਨੂੰ ਪ੍ਰੋਸੇਸ ਕਰਾਂਗੇ ,  ਫਾਇਲ ਦੀ ਕੁੱਝ ਜਾਣਕਾਰੀ ਹਾਸਲ ਕਰਾਂਗੇ ਜਿਵੇਂ ਕਿ ਇਸਦਾ ਨਾਮ , ਪ੍ਰਕਾਰ ,  ਸਾਇਜ , ਆਰਜ਼ੀ ਸਟੋਰ ਕੀਤਾ ਨਾਮ ਅਤੇ ਕੋਈ ਏਰਰ ਮੈਸੇਜਸ ਜੋ ਮਿਲੇ ਹਨ ।  
 
  |ਫਿਰ upload dot php ਵਿੱਚ ਅਸੀ ਇਸ ਫਾਇਲ ਨੂੰ ਪ੍ਰੋਸੇਸ ਕਰਾਂਗੇ ,  ਫਾਇਲ ਦੀ ਕੁੱਝ ਜਾਣਕਾਰੀ ਹਾਸਲ ਕਰਾਂਗੇ ਜਿਵੇਂ ਕਿ ਇਸਦਾ ਨਾਮ , ਪ੍ਰਕਾਰ ,  ਸਾਇਜ , ਆਰਜ਼ੀ ਸਟੋਰ ਕੀਤਾ ਨਾਮ ਅਤੇ ਕੋਈ ਏਰਰ ਮੈਸੇਜਸ ਜੋ ਮਿਲੇ ਹਨ ।  
 
  |-  
 
  |-  
  |0:33
+
  |00:33
 
  |ਏਰਰ ਮੈਸੇਜਸ ਦਾ ਇਸਤੇਮਾਲ ਇਹ ਜਾਣਨ ਲਈ ਕਰ ਸਕਦੇ ਹੋ ਕਿ ਉਹ ਪਾਏ ਗਏ ਹਨ ਜਾਂ ਨਹੀਂ ।  
 
  |ਏਰਰ ਮੈਸੇਜਸ ਦਾ ਇਸਤੇਮਾਲ ਇਹ ਜਾਣਨ ਲਈ ਕਰ ਸਕਦੇ ਹੋ ਕਿ ਉਹ ਪਾਏ ਗਏ ਹਨ ਜਾਂ ਨਹੀਂ ।  
 
  |-  
 
  |-  
  |0:38
+
  |00:38
 
  |ਫਿਰ ਅਸੀ ਫਾਇਲ ਨੂੰ ਪ੍ਰੋਸੇਸ ਕਰਨ ਜਾ ਰਹੇ ਹਾਂ  ਅਤੇ ਓਨ੍ਹਾਂ ਨੂੰ  ਸਾਡੇ ਵੇਬ ਸਰਵਰ ਵਿੱਚ ਇੱਕ ਵਿਸ਼ੇਸ਼ ਡਾਇਰੇਕਟਰੀ ਵਿੱਚ ਸੇਵ ਕਰਾਂਗੇ ।  
 
  |ਫਿਰ ਅਸੀ ਫਾਇਲ ਨੂੰ ਪ੍ਰੋਸੇਸ ਕਰਨ ਜਾ ਰਹੇ ਹਾਂ  ਅਤੇ ਓਨ੍ਹਾਂ ਨੂੰ  ਸਾਡੇ ਵੇਬ ਸਰਵਰ ਵਿੱਚ ਇੱਕ ਵਿਸ਼ੇਸ਼ ਡਾਇਰੇਕਟਰੀ ਵਿੱਚ ਸੇਵ ਕਰਾਂਗੇ ।  
 
  |-  
 
  |-  
  |0:45
+
  |00:45
 
  |ਇਸ ਟਿਊਟੋਰਿਅਲ  ਦੇ ਦੂੱਜੇ ਭਾਗ ਵਿੱਚ ,  ਮੈਂ ਤੁਹਾਨੂੰ ਜਲਦੀ ਸਿਖਾਵਾਂਗਾ ਕਿ ਕਿਵੇਂ ਵਿਸ਼ੇਸ਼ ਫਾਇਲ ਦੀ ਕਿਸਮ ਜਾਂਚੋ ਤਾਂਕਿ ਤੁਸੀਂ ਇਸਨੂੰ ਫਾਇਲ ਟਾਇਪਸ ਤੋਂ ਸੁਰੱਖਿਅਤ ਕਰ ਸਕੋ ।  
 
  |ਇਸ ਟਿਊਟੋਰਿਅਲ  ਦੇ ਦੂੱਜੇ ਭਾਗ ਵਿੱਚ ,  ਮੈਂ ਤੁਹਾਨੂੰ ਜਲਦੀ ਸਿਖਾਵਾਂਗਾ ਕਿ ਕਿਵੇਂ ਵਿਸ਼ੇਸ਼ ਫਾਇਲ ਦੀ ਕਿਸਮ ਜਾਂਚੋ ਤਾਂਕਿ ਤੁਸੀਂ ਇਸਨੂੰ ਫਾਇਲ ਟਾਇਪਸ ਤੋਂ ਸੁਰੱਖਿਅਤ ਕਰ ਸਕੋ ।  
 
  |-  
 
  |-  
  |0:54
+
  |00:54
 
  |ਅਸੀ ਇਹ ਵੀ ਸਿਖਾਂਗੇ  ਕਿ ਫਾਇਲ ਦਾ  ਫਾਇਲ ਸਾਇਜ ਕਿਵੇਂ ਜਾਂਚਾਂਗੇ ਤਾਂਕਿ ਤੁਹਾਡੇ ਕੋਲ ਸਭ ਤੋਂ ਵੱਡਾ ਅਤੇ ਸਭ ਤੋਂ ਛੋਟਾ ਸਾਇਜ ਹੋ ਸਕਦਾ ਹੈ  ।  
 
  |ਅਸੀ ਇਹ ਵੀ ਸਿਖਾਂਗੇ  ਕਿ ਫਾਇਲ ਦਾ  ਫਾਇਲ ਸਾਇਜ ਕਿਵੇਂ ਜਾਂਚਾਂਗੇ ਤਾਂਕਿ ਤੁਹਾਡੇ ਕੋਲ ਸਭ ਤੋਂ ਵੱਡਾ ਅਤੇ ਸਭ ਤੋਂ ਛੋਟਾ ਸਾਇਜ ਹੋ ਸਕਦਾ ਹੈ  ।  
 
  |-  
 
  |-  

Latest revision as of 15:14, 11 May 2015

Time Narration
00:00 ਸੱਤ ਸ਼੍ਰੀ ਅਕਾਲ । ਇਸ ਟਿਊਟੋਰਿਅਲ ਵਿੱਚ ਮੈਂ ਤੁਹਾਨੂੰ ਦਿਖਾਵਾਂਗਾ ਕਿ ਇੱਕ ਸਰਲ php ਅਪਲੋਡ ਸਕਰਿਪਟ ਕਿਵੇਂ ਬਣਾਉਂਦੇ ਹਨ ।
00:05 ਇਹ ਸਾਡੀ ਅਪਲੋਡ dot php ਫਾਇਲ ਵਿੱਚ ਥੋੜ੍ਹਾ ਜਿਆਦਾ ਤਕਨੀਕੀ ਹੋਵੇਗਾ ।
00:10 ਅਸੀ ਸਾਡਾ index dot php ਇਸਤੇਮਾਲ ਕਰਾਂਗੇ । ਯੂਜਰ ਨੂੰ ਇੱਕ ਫ਼ਾਰਮ ਦੇਣ ਲਈ ਅਸੀ ਮੁੱਖ ਰੂਪ ਵਿਚ html ਕੋਡ ਇਸਤੇਮਾਲ ਕਰਾਂਗੇ ਜਿਸਦੇ ਨਾਲ ਕਿ ਉਹ ਇਸ ਵਿਸ਼ੇਸ਼ ਫਾਇਲ ਨੂੰ ਜਮਾਂ ਕਰ ਸਕੇ ।
00:20 ਫਿਰ upload dot php ਵਿੱਚ ਅਸੀ ਇਸ ਫਾਇਲ ਨੂੰ ਪ੍ਰੋਸੇਸ ਕਰਾਂਗੇ , ਫਾਇਲ ਦੀ ਕੁੱਝ ਜਾਣਕਾਰੀ ਹਾਸਲ ਕਰਾਂਗੇ ਜਿਵੇਂ ਕਿ ਇਸਦਾ ਨਾਮ , ਪ੍ਰਕਾਰ , ਸਾਇਜ , ਆਰਜ਼ੀ ਸਟੋਰ ਕੀਤਾ ਨਾਮ ਅਤੇ ਕੋਈ ਏਰਰ ਮੈਸੇਜਸ ਜੋ ਮਿਲੇ ਹਨ ।
00:33 ਏਰਰ ਮੈਸੇਜਸ ਦਾ ਇਸਤੇਮਾਲ ਇਹ ਜਾਣਨ ਲਈ ਕਰ ਸਕਦੇ ਹੋ ਕਿ ਉਹ ਪਾਏ ਗਏ ਹਨ ਜਾਂ ਨਹੀਂ ।
00:38 ਫਿਰ ਅਸੀ ਫਾਇਲ ਨੂੰ ਪ੍ਰੋਸੇਸ ਕਰਨ ਜਾ ਰਹੇ ਹਾਂ ਅਤੇ ਓਨ੍ਹਾਂ ਨੂੰ ਸਾਡੇ ਵੇਬ ਸਰਵਰ ਵਿੱਚ ਇੱਕ ਵਿਸ਼ੇਸ਼ ਡਾਇਰੇਕਟਰੀ ਵਿੱਚ ਸੇਵ ਕਰਾਂਗੇ ।
00:45 ਇਸ ਟਿਊਟੋਰਿਅਲ ਦੇ ਦੂੱਜੇ ਭਾਗ ਵਿੱਚ , ਮੈਂ ਤੁਹਾਨੂੰ ਜਲਦੀ ਸਿਖਾਵਾਂਗਾ ਕਿ ਕਿਵੇਂ ਵਿਸ਼ੇਸ਼ ਫਾਇਲ ਦੀ ਕਿਸਮ ਜਾਂਚੋ ਤਾਂਕਿ ਤੁਸੀਂ ਇਸਨੂੰ ਫਾਇਲ ਟਾਇਪਸ ਤੋਂ ਸੁਰੱਖਿਅਤ ਕਰ ਸਕੋ ।
00:54 ਅਸੀ ਇਹ ਵੀ ਸਿਖਾਂਗੇ ਕਿ ਫਾਇਲ ਦਾ ਫਾਇਲ ਸਾਇਜ ਕਿਵੇਂ ਜਾਂਚਾਂਗੇ ਤਾਂਕਿ ਤੁਹਾਡੇ ਕੋਲ ਸਭ ਤੋਂ ਵੱਡਾ ਅਤੇ ਸਭ ਤੋਂ ਛੋਟਾ ਸਾਇਜ ਹੋ ਸਕਦਾ ਹੈ ।
01:04 ਸੋ ਇੱਥੇ ਮੈਂ uploaded ਨਾਮਕ ਇੱਕ ਫੋਲਡਰ ਬਣਾਇਆ ਹੈ ਜਿਸ ਵਿੱਚ ਮੈਂ ਮੇਰੀ index ਅਤੇ upload dot php ਫਾਇਲਸ ਬਣਾਈਆਂ ਹਨ ।
01:13 ਅਤੇ ਇੱਥੇ ਮੇਰੀਆਂ ਫਾਇਲਸ ਸਟੋਰ ਹੋ ਰਹੀਆਂ ਹਨ ਜਦੋਂ ਉਹ ਇੱਕ ਵਾਰ ਅਪਲੋਡ ਹੋ ਜਾਂਦੀਆਂ ਹਨ ।
01:17 ਜਦੋਂ ਫਾਇਲਸ ਅਪਲੋਡ ਹੁੰਦੀਆਂ ਹਨ ਤਾਂ ਸ਼ੁਰੂਆਤ ਵਿੱਚ ਉਹ ਵੇਬ ਸਰਵਰ ਉੱਤੇ ਇੱਕ ਆਰਜ਼ੀ ਜਗ੍ਹਾ ਉੱਤੇ ਚਲੀਆਂ ਜਾਂਦੀਆਂ ਹਨ ਨਾਕਿ ਇਸ ਫੋਲਡਰ ਵਿੱਚ ।
01:25 html ਦੇ ਲਈ - ਸਾਨੂੰ ਇੱਕ ਫ਼ਾਰਮ ਬਣਾਉਣ ਦੀ ਲੋੜ ਹੈ । ਇਹ ਕਰਨ ਲਈ ਸਾਡੇ ਕੋਲ ਇੱਕ form action ਹੈ ਅਤੇ ਸਾਡੇ ਕੋਲ ਇੱਕ ਵਿਸ਼ੇਸ਼ action ਹੈ ਜੋਕਿ upload dot php ਹੈ ਅਤੇ ਅਸੀਂ ਸਾਡੀ ਫਾਇਲ ਇੱਥੇ ਬਣਾ ਲਈ ਹੈ ।
01:38 method ਨੂੰ POST ਦੇ ਰੂਪ ਵਿੱਚ ਸੈੱਟ ਕੀਤਾ ਹੈ । ਇਸਦਾ ਕਾਰਨ ਇਹ ਹੈ ਕਿ ਸਾਨੂੰ ਇਸਨੂੰ GET ਵੇਰਿਏਬਲ ਵਿੱਚ ਸਟੋਰ ਕਰਨ ਦੀ ਜਰੂਰਤ ਨਹੀਂ ਹੈ ।
01:45 ਕਿਉਂ ? ਕਿਉਂਕਿ ਸੁਰੱਖਿਆ ਕਾਰਣਾਂ ਕਰਕੇ ਅਸੀ ਨਹੀਂ ਚਾਹੁੰਦੇ ਕਿ ਵੇਬਸਾਈਟ ਉੱਤੇ ਭੇਜੇ ਜਾਣ ਵਾਲੇ binary data ਨੂੰ ਯੂਜਰ ਵੇਖੇ ।
01:53 ਅਤੇ ਨਾਲ ਹੀ ਇੱਥੇ ਸਾਡੇ GET ਵੇਰਿਏਬਲ ਉੱਤੇ ਸੌ ਅੱਖਰਾਂ ਦੀ ਸੀਮਾ ਹੈ ।
01:58 ਸੋ ਤੁਹਾਡੇ ਕੋਲ ਇੱਕ ਕਾਫ਼ੀ ਛੋਟੀ ਫਾਇਲ ਹੋਵੇਗੀ ਜੇਕਰ ਤੁਹਾਡੇ ਕੋਲ ਡੇਟਾ ਦੇ ਕੇਵਲ ਸੌ bits ਹਨ ।
02:04 ਠੀਕ ਹੈ , ਸਾਡੇ ਕੋਲ ਇੱਕ ਹੋਰ ਪੈਰਾਮੀਟਰ ਹੈ ਜਿਸਨੂੰ ਤੁਸੀਂ ਇਸ ਤੋਂ ਪਹਿਲਾਂ ਨਹੀਂ ਸੁਣਿਆ ਹੋਵੇਗਾ ।
02:11 ਇਹ enctype ਹੈ , encoding ਟਾਈਪ ਜਿਸਦਾ ਮਤਲੱਬ ਹੈ ਕਿ ਅਸੀ ਕਿਵੇਂ ਇਸਨੂੰ ਇਨਕੋਡ ਕਰਨ ਜਾ ਰਹੇ ਹਾਂ ।
02:20 ਇਹ multi - part ਹੋਵੇਗਾ ਅਤੇ ਸਾਨੂੰ ਇੱਕ ਫਾਰਵਰਡ ਸਲੈਸ਼ ਦੀ ਲੋੜ ਹੈ ਅਤੇ ਫਿਰ ਇਹdata ਬਣਾਵੇਗਾ ।
02:28 ਸੰਖੇਪ ਵਿੱਚ ਅਸੀ ਇਸ ਫੋਰਮ ਨੂੰ ਡੇਟਾ ਦੇ ਰੂਪ ਵਿੱਚ ਜਮਾਂ ਕਰ ਰਹੇ ਹਾਂ - ਯਾਨੀ , binary data - ਸਿਫ਼ਰ ਅਤੇ ਇੱਕ ਜਿੰਨਾ ਦਾ ਜ਼ਿਕਰ ਮੈਂ ਇੱਥੇ ਪਹਿਲਾਂ ਕਰ ਚੁੱਕਿਆ ਹਾਂ ।
02:40 ਠੀਕ ਹੈ ਸਾਨੂੰ type ਮਿਲ ਗਿਆ ਹੈ ਜਿਸ ਵਿੱਚ ਇਹ ਏਨਕੋਡ ਹੋਣ ਜਾ ਰਿਹਾ ਹੈ । ਅਸੀ ਆਪਣਾ ਫੋਰਮ ਇੱਥੇ ਖ਼ਤਮ ਕਰਾਂਗੇ ।
02:50 ਸਾਨੂੰ ਆਪਣੀ ਫਾਇਲ ਲਈ ਇਨਪੁਟ ਦੇ ਰੂਪ ਵਿੱਚ ਕੁੱਝ ਏਲੀਮੇਂਟਸ ਦੀ ਲੋੜ ਹੋਵੇਗੀ ।
02:57 ਇਸ type ਨੂੰ file ਦੇ ਰੂਪ ਵਿੱਚ ਸੈੱਟ ਕੀਤਾ ਗਿਆ ਹੈ ਅਤੇ ਅਸੀ ਇਸਨੂੰ ਵਿਸ਼ੇਸ਼ ਰੂਪ ਵਿਚ myfile ਕਹਾਂਗੇ ।
03:04 ਠੀਕ ਹੈ - ਪੈਰਾਗਰਾਫ ਇੱਥੇ ਖਤਮ ਹੁੰਦਾ ਹੈ ਅਤੇ ਫਿਰ ਸਾਨੂੰ ਬਸ ਸਬਮਿਟ ਬਟਨ ਦੀ ਲੋੜ ਹੈ ।
03:12 ਠੀਕ ਹੈ ਤਾਂ ਚੱਲੋ ਇਸਨੂੰ ਹੁਣੇ ਵੇਖਦੇ ਹਾਂ । ਇਸਨੂੰ ਬੰਦ ਕਰ ਦਿੰਦੇ ਹਾਂ ।
03:18 file upload ਉੱਤੇ ਕਲਿਕ ਕਰੋ । ਓਹ - ਚੱਲੋ ਵਾਪਸ ਚਲਦੇ ਹਾਂ । Input - ਮੈਂ ਇੱਥੇ 2 u's ਟਾਈਪ ਕਰ ਦਿੱਤੇ ਹਨ ।
03:27 ਵਾਪਸ ਚਲਦੇ ਹਾਂ । ਤੁਸੀ ਇੱਥੇ ਵੇਖ ਸਕਦੇ ਹੋ ਸਾਨੂੰ ਸਾਡਾ ਇਨਪੁਟ ਮਿਲ ਗਿਆ ਹੈ ।
03:31 ਮੈਂ ਇਸਨੂੰ ਬਰਾਉਸ ਕਰ ਸਕਦਾ ਹਾਂ । ਅਸੀ ਵੇਖ ਸਕਦੇ ਹਾਂ ਸਾਡੇ ਕੋਲ ਚੁਣਿੰਦਾ ਫਾਇਲਸ ਹਨ ਜਿਨ੍ਹਾ ਨੂੰ ਅਸੀ ਉਪਲੋਡ ਕਰ ਸਕਦੇ ਹਾਂ ।
03:36 ਠੀਕ ਹੈ - ਸੋ ਇਸਨੂੰ ਤੁਹਾਡੇ ਲੈ ਅਤੇ ਮੇਰੇ ਲੈ ਹੋਰ ਯੂਜਰ ਅਨੁਕੂਲ ਬਣਾਉਂਦੇ ਹਾਂ ।
03:45 ਫਾਇਲ ਅਪਲੋਡ ਕਰੋ । ਇਸਨੂੰ ਰਿਫਰੇਸ਼ ਕਰਦੇ ਹਾਂ । ਸਾਨੂੰ ਇੱਥੇ ਇੱਕ ਅੱਛਾ ਪੇਜ ਮਿਲਿਆ ਹੈ ।
03:50 ਸਾਨੂੰ ਸਾਡਾ ਹੈਡਰ ਮਿਲਿਆ ਅਤੇ ਇੱਕ ਫਾਇਲ ਨੂੰ ਇੱਥੇ ਅਪਲੋਡ ਕਰਨ ਦੀ ਸੰਭਾਵਨਾ ਮਿਲੀ । ਨਾਲ ਹੀ ਲੋੜ ਪੈਣ ਉੱਤੇ ਖੁਦ ਵੀ ਟਾਈਪ ਕੀਤੀ ਜਾ ਸਕਦੀ ਹੈ ।
03:58 ਅਤੇ ਨਾਲ ਹੀ ਸਾਡੇ ਕੋਲ ਅਪਲੋਡ ਬਟਨ ਹੈ ਜੋਕਿ ਸਾਡੀ upload dot php ਜਮਾਂ ਕਰਦਾ ਹੈ ।
04:04 ਠੀਕ ਹੈ । ਤਾਂ upload dot php ਦੇ ਅੰਦਰ ਸਾਨੂੰ ਇਸ ਫਾਇਲ ਦੀ ਪ੍ਰੋਸੇਸਿੰਗ ਲਈ ਇੱਕ ਤਰੀਕਾ ਚਾਹੀਦਾ ਹੈ ਜੋਕਿ ਸਾਡੇ ਫ਼ਾਰਮ ਵਿਚੋਂ ਜਮਾਂ ਹੋਈ ਹੈ ।
04:13 ਇਸਨੂੰ ਕਰਨ ਦਾ ਤਰੀਕਾ ਹੈ ਕਿ dollar ਅੰਡਰਸਕੋਰ FILES ਦਾ ਇਸਤੇਮਾਲ ਕਰੋ । ਵਾਸਤਵ ਵਿੱਚ ਇਹ ਠੀਕ ਨਹੀਂ ਹੈ ।
04:19 ਅਸੀ ਇਸਦਾ ਕੇਵਲ ਇੱਕ ਉਦਹਾਰਣ ਏਕੋ ਕਰਕੇ ਦੱਸ ਸਕਦੇ ਹਾਂ ਕਿ ਇਹ ਠੀਕ ਨਹੀਂ ਹੈ ।
04:27 ਜਦੋਂ ਅਸੀ ਕਰਦੇ ਹਾਂ ਅਤੇ ਮੈਂ ਅਪਲੋਡ ਉੱਤੇ ਕਲਿਕ ਕਰਦਾ ਹਾਂ , ਅਸੀ ਵੇਖ ਸਕਦੇ ਹਾਂ ਸਾਨੂੰ ਕੇਵਲ ਐਰੇ ਮਿਲੀ ਹੈ । ਅਜਿਹਾ ਇਸਲਈ ਕਿਉਂਕਿ ਇਹ ਇੱਕ ਐਰੇ ਹੈ ।
04:33 ਹਾਲਾਂਕਿ ਇਹ ਮਲਟੀਡਾਇਮੇਂਸ਼ਨਲ ਐਰੇ ਹੈ , brackets ਦੇ ਪਹਿਲੇ ਸੈੱਟ ਵਿੱਚ ਅਸੀ ਫਾਇਲ ਦਾ ਨਾਮ ਲਿਖਾਂਗੇ ਜੋ ਕਿ ਅਸੀਂ ਅਪਲੋਡ ਕੀਤੀ ਹੈ ਅਤੇ ਇਨਪੁਟ ਬਾਕਸ ਦਾ ਨਾਮ ਜੋ ਇੱਥੋਂ ਆਇਆ ਹੈ - ਜੋ ਕਿ myfile ਹੈ ।
04:49 ਸੋ ਅਸੀ ਇੱਥੇ myfile ਇਸਤੇਮਾਲ ਕਰਾਂਗੇ । ਅਤੇ ਦੂਜੇ ਵਿੱਚ ਕਈ ਹੋਰ ਵਿਸ਼ੇਸ਼ਤਾਵਾਂ ਲਿਖ ਸਕਦੇ ਹਾਂ ਅਤੇ ਸਭ ਤੋਂ ਆਸਾਨ ਅਤੇ ਸੌਖਾ ਕਹਿਏ ਤਾਂ ਫਾਇਲ ਦਾ ਨਾਮ ਹੈ ।
04:59 ਸੋ upload form ਵਿੱਚ ਵਾਪਸ ਚਲਦੇ ਹਾਂ ਅਤੇ intro dot avi ਨੂੰ ਚੁਣਦੇ ਹਾਂ । ਇਹ ਇੱਥੇ ਵਿਖਾਇਆ ਜਾਵੇਗਾ ।
05:06 ਅਪਲੋਡ ਉੱਤੇ ਕਲਿਕ ਕਰਦੇ ਹਾਂ ਅਤੇ ਅਗਲੇ ਪੇਜ ਉੱਤੇ ਅਸੀ intro dot avi ਵੇਖਦੇ ਹਾਂ ।
05:11 ਯਾਦ ਰਹੇ ਇਹ ਸਾਡਾ upload dot php ਫੋਰਮ ਹੈ , ਮਾਫ ਕਰੋ ਫਾਇਲ ।
05:16 ਠੀਕ ਹੈ ਤਾਂ ਇਹ ਇਸ ਤਰਾਂ ਸੀ । ਮੈਂ ਹੁਣੇ ਇਸਨੂੰ ਇੱਕ ਵੇਰਿਏਬਲ ਵਿੱਚ ਸਟੋਰ ਕਰਦਾ ਹਾਂ ।
05:22 ਅਗਲਾ ਅਸੀ ਵੇਖਾਂਗੇ ਕਿ - ਮੈਂ ਉਸਨੂੰ ਹੁਣੇ ਇੱਥੇ ਲਿਖਾਂਗਾ - ਫਾਇਲ ਦੀ ਕਿਸਮ ਹੈ ।
05:30 ਸੋ ਇਹ ਡਾਲਰ ਅੰਡਰਸਕੋਰ ਫਾਈਲਸ ਹੈ ਅਤੇ ਅਸੀ myname ਦਾ ਰੇਫ਼ਰੈਨਸ ਇਸਤੇਮਾਲ ਕਰਾਂਗੇ ।
05:38 ਅਤੇ ਇਸਦੇ ਅੰਦਰ ਸਾਡੇ ਕੋਲ type ਹੋਵੇਗਾ । ਸੋ ਇਹ ਕਿਸਮ ਹੈ ਜਾਂ ਸਗੋਂ ਅਸੀ ਇਸਨੂੰ ਏਕੋ ਕਰਾਂਗੇ ਜਿਸਦੇ ਨਾਲ ਕਿ ਤੁਸੀ ਇਸਨੂੰ ਵੇਖ ਸਕੋ ।
05:45 ਅਤੇ ਇਹ ਰਿਫਰੇਸ਼ ਹੈ । ਇਸਨੂੰ ਰਿਸੇਂਡ ਕਰੋ ਅਤੇ ਹੁਣ ਇਸਨੂੰ ਵੇਖੋ - myfile .
05:54 ਇਸਨੂੰ resend ਕਰੋ ਅਤੇ ਅਸੀ ਇੱਥੇ ਵੀਡੀਓ ਸਲੈਸ਼ avi ਵੇਖ ਸਕਦੇ ਹਾਂ । ਤੁਸੀ ਸ਼ਾਇਦ ਇਹ ਕਿਤੇ ਪਹਿਲਾਂ html ਵਿੱਚ ਵੀ ਵੇਖਿਆ ਹੋਵੇਗਾ ।
06:00 ਉਦਾਹਰਣ ਲਈ - ਇਹ image slash png ਜਾਂ image slash jpeg , image slash bmp , video slash avi ਅਤੇ video slash mpeg ਜਾਂ ਕੋਈ ਹੋਰ ਫਾਰਮੈਟ ਹੋ ਸਕਦਾ ਹੈ ।
06:11 ਇਸ ਸਮੇਂ ਅਸੀ ਇੱਥੋਂ ਵੇਖ ਸਕਦੇ ਹਾਂ ਕਿ ਇਹ ਇੱਕ avi ਫਾਇਲ ਹੈ ਸੋ ਇਸਲਈ ਸਾਨੂੰ type ਵਿੱਚ ਇਹ ਮਿਲਿਆ ।
06:18 ਸੋ ਅਸੀ ਕਹਿ ਸਕਦੇ ਹਾਂ ਕਿ type ਇਸ ਸਭ ਦੇ ਬਰਾਬਰ ਹੈ ।
06:22 ਅਗਲਾ ਮੈਂ ਤੁਹਾਨੂੰ ਜੋ ਦਿਖਾਵਾਂਗਾ ਉਹ size ਹੈ । ਸੋ ਸਮਾਂ ਬਚਾਉਣ ਲਈ ਮੈਂ ਕੀ ਕਰਾਂਗਾ ਕਿ - ਮੈਂ ਇਸ ਕੋਡ ਨੂੰ ਕਾਪੀ ਕਰਾਂਗਾ , ਇੱਥੇ ਪੇਸਟ ਕਰਾਂਗਾ ਅਤੇ ਇਸ type ਨੂੰ size ਵਿੱਚ ਬਦਲਾਂਗਾ ਅਤੇ ਇਸਨੂੰ ਏਕੋ ਕਰਾਂਗਾ ।
06:30 ਤੁਸੀ ਵੇਖ ਸਕਦੇ ਹੋ ਕਿ ਤੁਹਾਡੀ ਜਮਾਂ ਕੀਤੀ ਹੋਈ ਫਾਇਲ ਦੀ e - property ਪ੍ਰਾਪਤ ਕਰਨਾ ਕਾਫ਼ੀ ਸਰਲ ਹੈ ।
06:35 ਮੈਂ ਇਸ ਪੇਜ ਨੂੰ ਰਿਫਰੇਸ਼ ਕਰਾਂਗਾ ਅਤੇ ਰਿਸੇਂਡ ਉੱਤੇ ਕਲਿਕ ਕਰਾਂਗਾ ਅਤੇ ਅਸੀ ਫਾਇਲ ਦਾ ਸਾਇਜ ਪ੍ਰਾਪਤ ਕਰ ਸਕਦੇ ਹਾਂ ।
06:40 ਹੁਣ ਚੱਲੋ ਕਹਿੰਦੇ ਹਾਂ ਕਿ ਅਸੀ ਇਸਨੂੰ ਲੱਗਭੱਗ ਇੱਕ ਮਿਲੀਅਨ ਤਕ ਰਾਉਂਡ ਆਫ਼ ਕਰਦੇ ਹਾਂ - ਇੱਕ ਮਿਲੀਅਨ bytes ਵਾਸਤਵ ਵਿੱਚ ਇੱਕ . . . . . .
06:47 ਮਾਫ ਕਰੋ , ਇੱਕ ਮਿਲੀਅਨ ਬਿਟਸ ਇੱਕ ਮੇਗਾਬਾਈਟ ਹੁੰਦਾ ਹੈ । myfile ਵਾਸਤਵ ਵਿੱਚ ਇੱਕ ਮੇਗਾਬਾਈਟ ਹੈ ।
06:54 ਸੋ ਇੱਥੇ ਇੱਕ ਮਿਲੀਅਨ ਮੇਗਾਬਾਇਟ ਡੇਟਾ ਹੈ ।
06:58 ਸੋ ਚੱਲੋ ਇਸਨੂੰ ਸਾਇਜ ਨਾਮਕ ਵੇਰਿਏਬਲ ਵਿੱਚ ਸੇਵ ਕਰਦੇ ਹਾਂ । ਠੀਕ ਹੈ ?
07:05 ਠੀਕ ਹੈ ਫਿਰ , ਅਗਲਾ ਕਾਫ਼ੀ ਜਰੂਰੀ ਹੈ ਜੋ ਹੈ temporary name .
07:09 ਇਹ ਥੋੜੀ ਵੱਖਰੀ ਤਰਾਂ ਲਿਖਿਆ ਜਾਂਦਾ ਹੈ ਜਿਵੇਂ temp ਨੂੰ ਛੋਟਾ ਕਰਕੇ tmp ਅਤੇ ਫਿਰ ਅੰਡਰਸਕੋਰ ਅਤੇ name .
07:18 ਇਹ ਸਾਨੂੰ ਡਾਈਰੇਕਟਰੀ ਦੇਵੇਗਾ ਜਿਸ ਵਿੱਚ ਇਹ ਆਰਜੀ ਰੂਪ ਵਿਚ ਤੱਦ ਤੱਕ ਸਟੋਰ ਹੁੰਦਾ ਹੈ ਜਦੋਂ ਤੱਕ ਅਸੀ ਇਸਨੂੰ ਆਪਣੀ ਪਸੰਦ ਦੇ ਫੋਲਡਰ ਵਿੱਚ ਨਹੀਂ ਭੇਜਦੇ ।
07:25 ਸੋ ਇਸ ਪੇਜ ਨੂੰ ਰਿਫਰੇਸ਼ ਕਰੋ ।
07:27 Resend ਉੱਤੇ ਕਲਿਕ ਕਰੋ ਅਤੇ ਤੁਸੀ ਵੇਖ ਸਕਦੇ ਹੋ ਕਿ ਇਹ ਇੱਕ xampp ਵਿੱਚ ਜਮਾਂ ਹੋ ਗਿਆ ਹੈ ਕਿਉਂਕਿ ਮੈਂ ਇਸ ਏਪਲਿਕੇਸ਼ਨ ਦਾ ਇਸਤੇਮਾਲ ਕਰ ਰਿਹਾ ਹਾਂ ।
07:33 ਪਰ ਜੇਕਰ ਤੁਸੀ apache ਇਸਤੇਮਾਲ ਕਰ ਰਹੇ ਹੋ ਤਾਂ ਤੁਸੀ php ਖੁਦ ਸਟੋਰ ਕਰ ਸਕਦੇ ਹੋ ।
07:37 ਤੁਹਾਡੇ ਕੋਲ ਇੱਥੇ apache ਹੋਵੇਗਾ ਇਸਦੇ ਅੱਗੇ ਤੁਹਾਡੀ ਆਰਜੀ ਫਾਇਲ ਦਾ ਨਾਮ ਹੋਵੇਗਾ ।
07:41 ਤੁਸੀ ਵੇਖ ਸਕਦੇ ਹੋ ਇਹ ਨਾਮ ਬੇਤਰਤੀਬੇ ਢੰਗ ਨਾਲ ਪੈਦਾ ਹੋਇਆ ਹੈ ਜਿਸਦੇ ਕੋਲ tmp ਏਕਸਟੈਨਸ਼ਨ ਹੈ । .
07:45 ਪਰ ਇਸ ਵਕ਼ਤ ਇਹ ਸਾਡੇ ਲਈ ਅਰਥਹੀਣ ਹੈ ।
07:48 ਸੋ ਅਸੀ ਇਸਨੂੰ temp file ਜਾਂ temp ਦੇ ਰੂਪ ਵਿੱਚ ਸਟੋਰ ਕਰ ਸਕਦੇ ਹਾਂ । ਇਸਨੂੰ ਛੋਟਾ ਰੱਖਣ ਲਈ ਅਸੀਂ temp ਲਿਖਦੇ ਹਾਂ ।
07:55 ਅਤੇ ਅਖੀਰਲਾ error ਹੈ । ਹੁਣ ਇਹ ਬੁਨਿਆਦੀ ਤੌਰ ਤੇ ਸਿਫ਼ਰ ਨੂੰ ਏਕੋ ਕਰੇਗਾ ਜੇਕਰ ਸਭ ਕੁੱਝ ਠੀਕ ਹੈ ।
08:00 ਦੁਬਾਰਾ ਕਾਪੀ - ਪੇਸਟ ਕਰੋ ਅਤੇ ਇਸਨੂੰ error ਵਿੱਚ ਬਦਲੋ ।
08:03 ਸਾਨੂੰ ਹੁਣੇ ਸਿਫ਼ਰ ਮਿਲਣਾ ਚਾਹੀਦਾ ਹੈ ਕਿਉਂਕਿ ਸਭ ਕੁੱਝ ਠੀਕ ਲਿਖਿਆ ਗਿਆ ਹੈ ।
08:07 ਅਤੇ ਇਹ ਕਦੇ ਵੀ ਨਿਗੇਟਿਵ ਵੇਲਿਊ ਨਹੀਂ ਹੋਵੇਗੀ ।
08:12 ਜੇਕਰ ਇਹ ਸਿਫ਼ਰ ਤੋਂ ਜਿਆਦਾ ਹੈ ਇਸਦਾ ਮਤਲਬ ਇਹ ਇੱਕ ਏਰਰ ( error ) ਕੋਡ ਦੇ ਰਿਹੇ ਹੈ ਜਿਸਦਾ ਮੂਲ ਰੂਪ ਵਿਚ ਮਤਲਬ ਹੈ ਕਿ ਤੁਹਾਡੇ ਕੋਲ ਇੱਕ ਏਰਰ ( error ) ਹੈ ।
08:21 ਅਤੇ ਚੱਲੋ ਮੰਨ ਲੋ ਕਿ ਅਸੀ ਇਸਨੂੰ error ਨਾਮਕ ਵੇਰਿਏਬਲ ਵਿੱਚ ਸਟੋਰ ਕਰਾਂਗੇ ।
08:28 ਠੀਕ ਹੈ ਹੁਣ ਲਈ ਬਸ ਇੰਨਾ ਹੀ । ਇਸ ਟਿਊਟੋਰਿਅਲ ਦੇ ਦੂੱਜੇ ਭਾਗ ਵਿੱਚ ਮੈਂ ਤੁਹਾਨੂੰ ਦਿਖਾਵਾਂਗਾ , ਕਿ ਕਿਵੇਂ ਆਪਣੀ ਫਾਇਲ ਨੂੰ ਆਰਜੀ ਸਟੋਰੇਜ ਜਗ੍ਹਾ ਤੋਂ ਤੁਹਾਡੇ ਪਸੰਦ ਦੀ ਇੱਕ ਵਿਸ਼ੇਸ਼ ਜਗ੍ਹਾ ਉੱਤੇ ਲਿਆਕੇ ਅੱਪਲੋਡ ਕਰਨਾ ਹੈ ।
08:39 ਅਤੇ ਅਸੀ ਕੀ ਕਰਾਂਗੇ ਕਿ ਅਸੀ ਇਸ error ਵੇਰਿਏਬਲ ਦਾ ਇਸਤੇਮਾਲ ਕਰਾਂਗੇ ਇਹ ਦੇਖਣ ਲਈ ਕਿ ਇੱਥੇ ਕੋਈ ਏਰਰਸ ( errors ) ਹਨ ਜਾਂ ਨਹੀਂ ।
08:45 ਜੇਕਰ ਇੱਥੇ ਏਰਰਸ ( errors ) ਹਨ , ਤੱਦ ਅਸੀ ਇਸਨੂੰ ਏਕੋ ( echo ) ਕਰਾਂਗੇ ਅਤੇ ਏਰਰ ( error ) ਕੋਡ ਦਾ ਇਸਤੇਮਾਲ ਕਰਾਂਗੇ ।
08:49 ਜੇਕਰ ਨਹੀਂ , ਅਸੀ ਇਸ temp ਨੂੰ ਲਵਾਂਗੇ ਅਤੇ move uploaded file ਨਾਮਕ ਇੱਕ ਵਿਸ਼ੇਸ਼ ਫੰਕਸ਼ਨ ( function ) ਦਾ ਇਸਤੇਮਾਲ ਕਰਾਂਗੇ ਅਤੇ ਅਸੀ ਉਸਨੂੰ ਲਵਾਂਗੇ ਅਤੇ ਉਸ ਨੂੰ ਇੱਥੇ ਵੈਬ ਸਰਵਰ ਉੱਤੇ ਬਣੀ ਆਪਣੀ uploaded directory ਵਿੱਚ ਸਟੋਰ ਕਰਾਂਗੇ ।
09:01 ਅਤੇ ਇਸਦੇ ਬਾਅਦ ਮੈਂ ਤੁਹਾਨੂੰ ਕੁੱਝ ਵਿਸ਼ੇਸ਼ਤਾਵਾਂ ਬਾਰੇ ਦੱਸਾਂਗਾ ਜਿਵੇਂ ਕਿ - ਕੀ ਇਹ jpeg ਹੈ ? ਹਾਂ ਤੱਦ jpeg picture ਨੂੰ ਅਪਲੋਡ ਹੋਣ ਦੀ ਇਜਾਜਤ ਨਾ ਦਿਓ ਜਾਂ ਵਿਸ਼ੇਸ਼ ਫਾਇਲ ਸਾਇਜ ਦੀ ਇਜਾਜਤ ਨਾ ਦਿਓ ।
09:10 ਠੀਕ ਹੈ ਤਾਂ ਭਾਗ - 2 ਵਿੱਚ ਮਿਲਦੇ ਹਾਂ । ਆਈ . ਆਈ . ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਦੇਖਣ ਲਈ ਧੰਨਵਾਦ ।

Contributors and Content Editors

Harmeet, PoojaMoolya