PHP-and-MySQL/C2/XAMPP-in-Windows/Punjabi

From Script | Spoken-Tutorial
Revision as of 23:21, 4 March 2013 by Khoslak (Talk | contribs)

Jump to: navigation, search
Timing Narration
00:00 ਸਤ ਸ੍ਰੀ ਅਕਾਲ ਅਤੇ ਤੁਹਾਡਾ ਸਵਾਗਤ ਹੈ ਪੀ ਐੱਚ ਪੀ(PHP) ਅਕੈਡਮੀ ਵਿੱਚ ।
00:03 ਮੈਂ ਹਾਂ ਹਰਮਨ (HARMAN) ਇਸ ਪਹਿਲੇ ਮੂਲ ਟਿਊਟੋਰਿਯਲ ਵਿੱਚ, ਮੈਂ ਇਸ ਵਿੱਚ ਤੁਹਾਨੂੰ ਤੁਹਾਡਾ ਵੈਬ ਸਰਵਰ ਇੰਸਟਾਲਿੰਗ, ਪੀ ਐੱਚ ਪੀ ਇੰਸਟਾਲਿੰਗ ਜੋ ਇਸ ਪੈਕਿਜ ਨਾਲ ਆਂਦਾ ਹੈ ਜੋ ਅਸੀ ਇਸਤੇਮਾਲ ਕਰਾਂਗੇ ਅਤੇ ਏਮ ਵਾਏ ਐਸ ਕਯੂ ਐਲ (MYSQL) ਜੋ ਵੀ ਇਸ ਪੈਕਿਜ ਨਾਲ ਆਂਦਾ ਹੈ ਅਤੇ ਇਸਦਾ ਇਸਤੇਮਾਲ ਕਰਾਂਗੇ।
00:22 ਅਸੀਂ ਹੁਣ ਇਸਤੇਮਾਲ ਕਰਨ ਜਾ ਰਹੇ ਹਾਂ ਜਿਸਦਾ ਨਾਂ ਐੱਕਸ ਏ ਏਮ ਪੀ ਪੀ (XAMPP) ਹੈ। ਤੁਸੀ ਉਸਨੂੰ "zamp" ਨਾਲ ਵੀ ਪੁਕਾਰ ਸਕਦਾ ਹੋਂ, ਉਹ ਇਸੀ ਤਰ੍ਹਾ ਉਚਾਰਿਤ ਕਿਤਾ ਜਾਂਦਾ ਹੈ--ਜਿਵੇ ਕੀ ਮੈਂ ਉਸਨੂੰ ਐੱਕਸ ਏ ਏਮ ਪੀ ਪੀ (XAMPP) ਨਾਲ ਹੀ ਰੈਫਰ ਕਰਾਂਗਾ।
00:34 ਜੋ ਤੁਸੀ ਕਰਨਾ ਹੈ-- PHP ਇੰਸਟਾਲੇਸ਼ਨ ਅਤੇ MYSQL ਡਾਟਾਬੇਸ ਨੂੰ ਚਲਾੳਣ ਲਈ, ਤੁਹਾਨੂੰ ਇਸਦੀ ਵੈਬਸਾਇਟ ਵੇਖਣੀ ਹੈ।
00:46 ਜਾੳ "apachefriends.org" ਤੇ ਜਾ ਗੂਗਲ ਕਰੋ " XAMPP" ਤੇ ।
00:51 ਇਸਦੇ ਸ਼ਬਦ-ਜੋੜ ਨੇ :ਐੱਕਸ-ਏ-ਏਮ ਅਤੇ ਡਬਲ ਪੀ। "X-A-M AND DOUBLE P"
00:57 ਅਤੇ ਮੈਂ ਤੁਹਾਨੂੰ ਦਿਖਾਂਵਾ ਗਾ ਕੀ ਕਿਸ ਤਰ੍ਹਾ ਅਸੀਂ ਇਸ ਨੂੰ ਵਿਂਡੋਜ਼ ਤੇ ਇੰਸਟਾਲ ਕਰਨਾ ਹੈ, ਅਤੇ ਕਿਵੇ ਸਾਰਾ ਕੁੱਛ ਚਲਾਉਣਾ ਹੈ ਵਿਂਡੋਜ਼ ਇੰਸਟਾਲੇਸ਼ਨ ਲਈ।
01:06 ਅੱਗਰ ਤੁਹਾਨੂੰ ਕੁੱਛ ਮਦਦ ਦੀ ਲੋੜ ਹੈ ਜਿਵੇ, ਲਿਨਕਸ੍(linux) ਯਾ ਕੋਈ ਹੋਰ ੳਪਰੇਟਿੰਗ ਸਿਸਟਮ ਬਾਰੇ, ਸਿਰਫ ਮੇਨੂੰ ਦਸੋ ਮੈਂ ਬਹੁਤ ਥੁਸ਼ ਹੋਵਾਂਗਾ ਇਕ ਹੋਰ ਟਿਊਟੋਰਿਯਲ ਬਨਾਨ ਵਿੱਚ।
01:14 ਅਸੀਂ ਵੈਬ ਸਾਇਟ ਤੇ ਆਗਏ ਹਾਂ ਅਤੇ ਸਾਨੂੰ ਇੰਸਟਾਲਰ ਦਾ ਚੌਣ ਏਥੇ ਕਰਨਾ ਹੈ।
01:19 ਉਹ ਚੌਣ ਕਿਤੇ ਪੇਜ ਨੂੰ ਉਪਰ ਲੈ ਆਵੇਗਾ ਅਤੇ ਤੁਸੀ ਅਪਣੀ ਡਾਉਨਲੋਡੀਡ ਫਾਇਲ ਤੇ ਆਜਾਵੋਗੇ, ਉਸਦੇ ਵਰਜ਼ਨ ਨੰਬਰ ਨਾਲ ।
01:29 ਉਸ ਲਈ ਪਹਿਲਾ ਇੰਸਟਾਲਰ ਦਾ ਚੌਣ ਕਰੋ।
01:32 ਇੰਸਟਾਲ ਕਰਨ ਲਈ ਡਬਲ ਕਲਿੱਕ ਕਰੋ ਅਤੇ ਚਲਾਉ ਅਤੇ ਆਪਣੀ ਭਾਸ਼ਾ ਦਾ ਚੌਣ ਕਰੋ ।
01:37 ਤੁਹਾਨੂੰ ਇਹ ਸੰਦੇਸ਼ ਮਿਲ ਸਕਦਾ ਹੈ--- ਮੈਂ ਵਿਂਡੋਜ਼ ਵਿਸਤਾ (window vista)ਵਰਤ ਰਿਹਾ, ਫਿਰ ਉਹ ਕਹਿੰਦਾ ਹੈ ਕੀ " ਤੁਹਾਡੇ ਸਿਸਟਮ ਵਿੱਚੋ ਵਿਂਡੋਜ਼ ਵਿਸਤਾ ਅਕਾਉਨਟ ਡਿਐੱਕਟਿਵੇਟ ਹੋ ਗਿਆ ਹੈ ।
01:46 ਇਹ ਇ੍ਹਨਾ ਜ਼ਰੂਰੀ ਨਹੀ ਹੈ ਕੀ ਅਸੀਂ ਕੀ ਵਰਤ ਰਹੇ ਹਾਂ, ਉਸਨੂੰ ਨਜ਼ਰ-ਅੰਦਾਜ਼ ਕਰੋ ਅੱਗਰ ਇਹ ਸੰਦੇਸ਼ ਤੁਹਾਨੂੰ ਮਿਲਦਾ ਹੈ ।
01:52 ਅਤੇ ਤੁਸੀ ਅੱਗੇ ਜਾ ਸਕਦੇ ਹੋ ਆਪਣੀ ਇੰਸਟਾਲੇਸ਼ਨ ਨਾਲ।
01:56 ਇਹ ਨਿਸ਼ਚਿਤ ਕਰ ਲੋ ਕੀ ਤੁਸੀ ਆਪਣੀ ਲੋਕਲ ਡਰਾਇਵ (local drive)ਵਿੱਚ ਇਕ ਫੋਲਡਰ ਦਾ ਚੌਣ ਕਰ ਲਿਆ ਹੈ ਜੋ ਸਬ ਕੁੱਛ ਬਹੁਤ ਅਸਾਨ ਰਖਦਾ ਹੈ। ਬਿਜਾਏ ਕਿਸੇ ਪਰੋਗਰਾਮ ਫਾਇਲਸ (program files)ਦਾ ਚੌਣ ਕਰਕੇ।
02:04 ਇਹ ਆਪਸ਼ਨਸ ਤੁਹਾਡੇ ਤੇ ਹੈ । ਮੈਂ " ਕ੍ਰੀਏਟ XAMPP ਡੇਸਕਟੌਪ ਆਪਸ਼ਨ ਨੂੰ ਚੈੱਕ ਕਰਾਂਗਾ। ਪਰ ਮੈਂ ਇਹ ਆਪਸ਼ਨਸ ਦਾ ਚੌਣ ਨਹੀ ਕਰਾਂਗਾ।
02:15 ਹੁਣ ਤੁਹਾਨੂੰ "ਇੰਸਟਾਲ apache ਬਤੋਰ ਸਰਵਿਸ ਅਤੇ "ਇੰਸਟਾਲ MYSQL ਬਤੋਰ ਸਰਵਿਸ ਦਾ ਚੌਣ ਦਰਨਾ ਹੈ।
02:24 ਇਹ ਹੁਣ ਬਤੋਰ ਸਿਸਟਮ ਸਰਵਿਸ ਐੱਡ ਹੋਜਾਵੇਗਾ ਅਤੇ ਜਦ ਵੀ ਤੁਸੀ ਆਪਣਾ ਕੰਪਿਊਟਰ ਚਲਾੳਗੇ ਇਹ ਆਪਣੇ ਆਪ ਚਲ ਪਵੇਗਾ।
02:30 ਤੁਸੀਂ ਇਸ ਨੂੰ ਅੱਨਚੈਕਡ ਰਖਣਾ ਹੈ, ਮੈਂ ਇਹਨਾ ਨੂੰ ਚੈਕ ਰਖਦਾ ਹਾਂ ਤਾਂਕੀ ਵਰਤੋਂ ਅਸਾਨ ਹੋਜਾਏ ।
02:36 ਅਤੇ ਹੁਣ ਇਹ ਬਸ ਇੰਸਟਾਲ ਹੋਣ ਜਾ ਰਿਹਾ ਹੈ, ਹੁਣ ਮੈਂ ਇਸਨੂੰ ਇਥੇ ਛੱਡ ਦਵਾਂਗਾ ਅਤੇ ਵੀਡਿੳ ਨੂੰ ਰੋਕ ਕੇ ੳਦੋ ਵਾਪਸ ਆਵਾਂਗਾ ਜਦੋ ਸਬ ਕੁਝ ਇੰਸਟਾਲ ਹੋ ਚੁਕਾ ਹੋਵੇਗਾ।
02:46 ਫੇਰ ਮੈਂ ਤੁਹਾਨੂੰ PHP ਇੰਸਟਾਲੇਸ਼ਨ ਦੀ ਬਚੀ ਸੈਟਿੰਗਜ਼ ਤੇ ਲੈ ਜਾਵਾਂਗਾ ।
02:53 ਕਿ੍ਪਾ ਕਰਕੇ ਨੋਟ ਕਰੋ ਇਸਨੂੰ ਇੰਸਟਾਲ ਕਰਨ ਤੋ ਪਹਿਲਾ, ਅੱਗਰ ਸਾਡੇ ਕੋਲ ਬਲੈਂਕ ਬਰਾੳਜ਼ਰ(BLANK BROWSER) ਹੈ ਤਾਂ ਅਸੀਂ ਲੋਕਲਹੋਸਟ ਨੂੰ ਚਲਾੳਣ ਦੀ ਟਰਾਈ ਕਰਾਂਗੇ ।
03:00 ਇਹ ਲੋਕਲ ਵੈਬਸਰਵਰ ਹੋਸਟ ਹੈ ।
03:05 ਆਮ ਤੋਰ ਤੇ ਤੁਹਾਡੇ ਕੋਲ ਵੈਬ ਅਡਰੈੱਸ ਹੁੰਦੇ ਨੇ ਜਿਵੇ "ਗੂਗਲ ਡੋਟ ਕੋਮ"(google.com) ਪਰ ਅਸੀਂ ਇਸਨੂੰ "ਲੋਕਲਹੋਸਟ" ਵਿੱਚ ਅਡਰੈੱਸ (address)ਕਰਾਂਗੇ ।
03:12 ਤੁਸੀਂ ਦੇਖ ਸਕਦੇ ਹੋਂ ਕੀ ਸਾਨੂੰ ਇਥੇ "ਫੇਲ੍ਡ ਟੂ ਕਨੈੱਕਟ"(failed to connect) ਐਰਰ(error) ਦਾ ਸੰਦੇਸ਼ ਮਿਲ ਰੇਹਾ ਹੈ ।
03:16 ਪਰ ਜਦੋ ਅਸੀਂ XAMPP ਇੰਸਟਾਲ ਕਿਤਾ ਹੋਇਆ ਹੈ ਅਤੇ ਅਸੀਂ ਲੋਕਲਹੋਸਟ(local host) ਆਪਸ਼ਨ ਦਾ ਚੌਣ ਕਰਾਂਗੇ, ਫੇਰ ਅਸੀਂ ਸਿੱਧਾ ਹੀ ਆਪਣੇ ਸਰਵਰ ਨਾਲ ਕਨੈਕਟ (connect)ਹੋ ਜਾਵਾਂਗੇ।
03:25 XAMPP ਸਾਡੇ ਲਈ apache ਨੂੰ ਇੰਸਟਾਲ ਕਰਨ ਵਿੱਚ ਅਸਾਨੀ ਬਣਾੳਦਾ ਹੈ, ਜੋ ਕੀ http ਵੈਬਸਰਵਰ ਹੈ ਅਤੇ ਉਹ php ਮੌਡਯੂਲ (module)ਨੂੰ ਇੰਸਟਾਲ ਕਰਦਾ ਇਸਦੇ ਟਾਪ ਤੇ,ਅਤੇ ਫੇਰ ਉਹ MYSQL ਡਾਟਾਬੇਸ ਨੂੰ ਸਰਵਰ ਤੇ ਇੰਸਟਾਲ ਕਰਦਾ ਹੈ।
03:39 ਇੰਸਟਾਲ ਕਰਨ ਤੋਂ ਬਾਅਦ ਜਦੋ ਅਸੀਂ ਵਾਪਸ ਆਵਾਂਗੇ, ਸਾਡਾ ਲੋਕਲਹੋਸਟ ਹੁਣ ਕੱਮ ਕਰਨਾ ਚਾਜਿਦਾ ਹੈ।
03:46 ਅਤੇ ਮੈਂ ਤੁਹਾਨੂੰ ਇਹ ਵੀ ਦਿਖਾਵਾਂਗਾਂ ਕੀ ਅਸੀਂ ਆਪਣੀ ਲੋਕਲਹੋਸਟ ਡਾਇਰੈਕਟਰੀ ਵਿੱਚ ਫਾਇਲਜ਼ ਕਿਵੇਂ ਪਾ ਸਕਦੇ ਹਾਂ।
03:51 ਇਸਨੂੰ ਲੋਕਲਹੋਸਟ ਨਹੀ ਕਿਹਾ ਜਾਂਦਾ ਪਰ ਅਸੀਂ ਇੰਜ ਹੀ ਅਡਰੈੱਸ ਕਰਦੇ ਹਾਂ ਆਪਣੇ ਰੂਟ ਸਰਵਰ(root server) ਨੂੰ ਆਪਣੇ ਵੈਬਸਰਵਰ ਵਿੱਚ, ਏ ਰੂਟ ਫੋਲਡਰ(root folder), ਸੌਰੀ(sorry), ਆਪਣੇ ਵੈਬਸਰਵਰ(webserver) ਵਿੱਚ।
04:00 ਜਦੋ ਇਹ ਇੰਸਟਾਲਿੰਗ ਖਤਮ ਹੋਜਾਵੇਗੀ, ਮੈਂ ਵੀਡਿੳ ਤੇ ਵਾਪਸ ਆਜਾਵਾਂਗਾ ਅਤੇ ਆਪਾ ਅੱਗੇ ਜਾਵਾਂਗੇ ।
04:05 ਠੀਕ ਹੈ,ਇੰਸਟਾਲਿੰਗ ਖਤਮ ਹੋ ਗਈ ਹੈ ਅਤੇ ਸਾਡੇ ਕੋਲ ਕੁਛ ਨਵੇ ਸੰਦੇਸ਼ ਆਏ ਨੇ ।
04:11 ਅੱਗੇ ਜਾੳ ਅਤੇ "ਫਿਨਿਸ਼"(finish) ਉੱਤੇ ਕਲਿੱਕ ਕਰੋ।
04:14 ਤੁਸੀਂ ਦੇਖ ਸਕਦੇ ਹੋਂ ਅਸੀਂ ਜਰੂਰੀ ਪੋਰਟਸ (ports) ਦੀ ਚੈੱਕਿੰਗ ਕਰ ਰਹੇ ਹਾਂ।
04:23 ਇਸਦਾ ਮਤਲਬ ਹੈ ਕੀ ਇਹ ਪੋਰਟ 80 ਦੀ ਚੈੱਕਿੰਗ ਕਰ ਰਹੇ ਨੇ ਅਤੇ ਮੇਰੇ ਵਿਚਾਰ ਨਾਲ ੳਹ mysql ਹੈ।
04:27 ਜਿਵੇਂ ਵੀ, ਇਥੇ ਜਦ ਤੱਕ ਤੁਹਾਡੇ ਕੋਲ ਕੋਈ ਐਰਰ ਨਹੀ ਹੈ, ੳਦੋਂ ਤਕ ਤੁਸੀਂ ਬਿਲਕੁਲ ਠੀਕ ਹੋਂ।
04:32 ਤੁਸੀ ਦੇਖ ਸਕਦੇ ਹੋਂ ਕੀ ਇੱਥੇ ਤੁਸੀ apache 2.2 ਨਾਲ ਸੈਟਪ ਹੋ ਰਹੇ ਹੋਂ।
04:36 ਅਤੇ ਇੰਜ ਲਗਦਾ ਹੈ ਕੀ ਸਰਵਿਸ ਸੁਰੂ ਹੋ ਰਹਿਆ ਹੱਨ ਅਤੇ mysql ਸਰਵਿਸ ਵੀ ਸ਼ੁਰੂ ਹੋ ਰਹੀ ਹੈ ।
04:42 ਅਤੇ ਸਾਨੂੰ ਇਕ ਸੰਦੇਸ਼ ਮਿਲੇਗਾ.....ਕੀ ਸਾਡੀ ਇੰਸਟਾਲੇਸ਼ਨ ਹੁਣ ਖਤਮ ਹੋ ਚੁਕੀ ਹੈ ।
04:46 ਹੁਣ ਅਸੀਂ XAMPP ਕੰਨਟਰੋਲ ਪੈਨਲ (control panel)ਨੂੰ ਸ਼ੁਰੂ ਕਰ ਸਕਦੇ ਹਾਂ।
04:52 ਤੁਸੀ ਦੇਖ ਸਕਦੇ ਹੋਂ ਕੀ ਸਾਡਾ apache ਸਰਵਰ ਅਤੇ mysql ਸਰਵਰ ਹੁਣ ਚਲ ਰਿਹਾ ਹੈ ।
04:58 PHP ਸਾਨੂੰ ਇਥੇ ਇਸ ਲਈ ਨਜਰ ਨਹੀ ਆ ਰਿਹਾ ਕਿੳਂ ਕੀ PHP ਸਾਡੇ ਵੈਬਸਰਵਰ ਅਤੇ apache ਦਾ ਹਿਸਾ ਹੈ। ਇਹ ਇਕ ਅਲਗ ਮੌਡਯੂਲ ਤੇ ਇੰਸਟਾਲ ਹੂੰਦਾ ਹੈ ਨਾਂ ਕੀ ਇਕ ਸਰਵਰ ਦੀ ਤਰ੍ਹਾ। ਇਹ ਮੌਡਯੂਲ ਐੱਡਿਸ਼ਨ (module addition)ਹੈ ਸਾਡੇ ਵੈਬਸਰਵਰ ਲਈ।
05:14 ਵਾਪਸ ਚਲੋ ਅਤੇ ਆਪਣਾ ਪੇਜ ਲੋਡ ਕਰੋ ।
05:17 ਅਤੇ ਤੁਸੀਂ ਦੇਖ ਸਕਦੇ ਹੋਂ "ਲੋਕਲਹੋਸਟ" ਤੇ ਐਂਨਟਰ ਕਲਿੱਕ ਕਰਕੇ, ਅਸੀਂ "XAMPP" ਤੇ ਕਨੈੱਟਕ ਹੋ ਗਏ ਹਾਂ, ਜਿਵੇਂ ਅਸੀਂ ਆਸ ਰਖੀ ਸੀ ।
05:25 ਅਸੀਂ ਆਪਣੇ ਵੈਬਸਰਵਰ ਵਿੱਚ ਕਿਸੀ ਖਾਸ ਡਾਇਰੈਕਟਰੀ(directory) ਨੂੰ ਦੇਖ ਸਕਦੇ ਹਾਂ, ਜੋ ਅਸੀਂ ਆਮ ਤੋਰ ਤੇ ਵੀ ਦੇਖਦੇ ਹਾਂ ।
05:30 ਹੁਣ ਸਿਰਫ ਅਗੇ ਵਧੋ ਤੇ ਅੰਗਰੇਜ਼ੀ(english) ਤੇ ਕਲਿੱਕ ਕਰੋ।
05:33 ਅਤੇ ਤੁਸੀਂ ਇਥੇ "XAMPP" ਦਾ ਸੈਟਪ (setup)ਦੇਖ ਸਕਦੇ ਹੋਂ ।
05:37 ਠੀਕ ਹੈ, ਹੁਣ ਇਥੇ ਮੈਂ ਆਪਣੇ "C" ਢਰਾਇਵ ਖੋਲੂੰਗਾ ਅਤੇ ਤੁਸੀਂ ਇਥੇ ਉਸਦੇ ਅੰਦਰ ਦੇਖ ਸਕਦੇ ਹੋਂ।
05:42 ਅਤੇ ਮੈਂ "XAMPP" ਤੇ ਕਲਿੱਕ ਕਰੂੰਗਾ ਜੋ ਸਾਡੀ ਇੰਸਟਾਲੈਸ਼ਨ ਡਾਇਰੈਕਟਰੀ ਹੈ ਜੋ ਅਸੀਂ ਇੰਸਟਾਲ ਕਿਤੀ ਹੈ।
05:49 ਸਾਨੂੰ ਕੁਛ ਫਾਇਲਜ਼ ਮਿਲ ਗਈਆ ਹੱਨ, ਪਰ ਸਬ ਤੋਂ ਜਿਆਦਾ ਧਿਆਨ ਦੇਣ ਵਾਲੀ ਫਾਇਲ ਹੈ "htdocs"।ਇਹ ੳਹ ਹੈ ਜਿਸ ਵਿੱਚ ਤੁਸੀਂ ਆਪਣੀ ਫਾਇਲਜ਼ ਰਖੋਗੇ ਜਿਹੜੀਆ ਸਾਡੇ ਵੈਬਸਰਵਰ ਦੁਆਰਾ ਚਲਣ ਗਿਆ ਅਤੇ ਜੋ ਪਰੋਸੈਸ ਹੋਣ ਗਿਆ "PHP" ਵਿੱਚ।
06:02 ਅਗਰ ਤੁਸੀ ਇਸਤੇ ਡਬਲ ਕਲਿੱਕ ਕਰੋਂਗੇ, ਤੁਸੀਂ ਦੇਖ ਸਕਦੇ ਹੋਂ ਕੀ ਸਾਡੇ ਕੋਲ ਇਥੇ ਬਹੁਤ ਕਿਸਮ ਦੀਆਂ ਫਾਇਸਜ਼ ਨੇ।
06:07 ਅਤੇ ਇਹ "index.html" ਫਾਇਲ ਨੂੰ ਤੁਸੀਂ ਇਥੇ ਦੇਖ ਸਕਦੇ ਹੋਂ। ਹੁਣ ਲਈ ਇਹ ਹੈ "index.php", ਜੋ ਇਥੇ ਹੈ ।
06:15 ਅਤੇ " index.anything" ਇਸ ਫਾਇਲ ਵਿੱਚ ਜੋ ਆਪਣੇ ਆਪ ਸ਼ੁਰੂ ਹੋ ਜਾਦੀਂ ਹੈ।
06:20 ਤੁਸੀਂ ਇਸ ਨੂੰ ਬਦਲ ਵੀ ਸਕਦੇ ਹੋਂ, ਪਰ ਹੁਣ ਇਸਨੂੰ ਇਥੇ ਹੀ ਛਡ ਦੋ।
06:25 ਅਤੇ ਮੇਰੇ ਕੋਲ ਇਥੇ ਇਕ ਫੋਲਡਰ ਹੈ ਜਿਸਨੂੰ "phpacademy" ਕਹਿਂਦੇ ਨੇ ।
06:29 ਹੁਣ ਮੈਂ ਇਥੇ ਇਕ ਨਵਾਂ ਟੈੱਕਸਟ ਦਸਤਾਵੇਜ਼ ਬਣਾਵਾਂਗਾ........ਪਰ, ਮੈਂ ਇਹ ਆਪਣੇ ਕਨਟੈੱਕਸਟ ਐੱਡਿਟਰ(context editor) ਵਿੱਚ ਕਰਾਂਗਾ ਕਿੳਂ ਕਿ ਇਥੇ ਇਹ ਬਹੁਤ ਅਸਾਨ ਹੈ।
06:38 ਇਸਨੂੰ ਹੁਣ ਇਥੇ ਹੀ ਛਡਦੇ ਹਾਂ, ਠੀਕ ਹੈ ਹੁਣ ਮੈ ਇਥੇ ਇਕ ਨਵੀ ਫਾਇਲ ਬਣਾਂੳਗਾ ।
06:44 ਮੈਂ ਉਸਨੂੰ ਸੇਵ ਕਰਾਂਗਾ ਆਪਣੇ "hpdocs" ਫੋਲਡਰ ਵਿੱਚ, ਅਤੇ ਮੈਂ ਉਸਨੂੰ "phpinfo" ਅਤੇ dot php ਦੇ ਨਾਮ ਨਾਲ ਸੇਵ ਕਰਾਂਗਾ ।
06:53 ਅਤੇ ਇਸਦੇ ਅੰਦਰ ਮੈਂ ਕੁਝ php ਕੋਡ ਟਾਇਪ ਕਰਾਂਗਾ ।
06:59 ਇਹ "php underscore info" ਹੋਇਗਾ ਹੋਈਗਾ ਅਤੇ ਤੁਹਾਨੂੰ ਦੋ ਬਰਾਕਿਟਸ(2 brackets) ਅਤੇ ਲਾਇਨ ਟਰਮਿਨੇਟਰ (line terminator) ਦੀ ਜਰੂਰਤ ਹੈ ।
07:06 ਅਗਰ ਤੁਹਾਨੂੰ ਇਸਦਾ ਮਤਲਬ ਨਹੀ ਸਮਛ ਅਇਆ ਤਾਂ, ਤੁਹਾਨੂੰ ਇਸਨੂੰ ਯਾਦ ਕਰਨ ਦੀ ਲੋੜ ਨਹੀ ਹੈ। ਇਹ ਕੋਈ ਪਕੀ(standard) ਚਿਜ(thing) ਨਹੀ ਹੈ ਜੋ ਤੁਹਾਨੂੰ ਹਰ ਰੋਜ ਸਮਝਣੀ ਹੈ ।
07:14 ਇਹ php ਸਰਵਰ ਅਤੇ ਸਾਡੇ ਵੈਬਸਰਵਰ php ਇੰਸਟਾਲੇਸ਼ਨ ਦੇ ਬਾਰੇ ਕੁਝ ਖਬਰ ਦਿੰਦਾ ਹੈ ।
07:20 ਹੁਣ ਇਸ ਤੇ ਵਾਪਿਸ ਆ ਕੇ ਏ ਐਡਰੈੱਸ ਕਰਾਂ ਗੇ । ਤੇ ਤੁਹਾਨੂੰ ਲੋਕਲ ਹੋਸਟ ਚਾਹੀਦਾ ਹੈ ।
07:26 ਅਤੇ ਤੁਸੀ ਟਾਇਪ ਕਰਨਾ ਹੈ "htdocs" ਯਾ ਕੁਝ ਵੀ ਇਸ ਤਰ੍ਹਾ ਦਾ ।
07:29 ਕੁਲ ਸਾਨੂੰ ਇਕ ਲੋਕਲਹੋਸਟ ਚਾਹੀਦਾ ਹੈ, ਸਾਨੂੰ ੳਸਦੇ ਵਿੱਚ ਟਾਇਪ ਕਰਨਾ ਹੈ......ਦੇਖੋ....ਅਸੀਂ ਆਪਣੀ ਫਾਇਲ ਨੂੰ ਕੀ ਨਾਮ ਦਿੰਦੇ ਹਾਂ-"phpinfo.php"। ਐਂਟਰ ਦਬੋ
07:42 ਸਾਨੂੰ ਅਂਡਰਸਕੋਰ(underscore) ਨਹੀ ਚਾਹੀਦਾ। ੳਹਨੂੰ ਲੈ ਜਾੳ ਅਤੇ ਰਿਫੈ੍ਸ਼(refresh) ਕਰੋ ।
07:50 ਤੁਸੀਂ ਦੇਖ ਸਕਦੇ ਹੋਂ ਕੀ ਸਾਨੂੰ ਸਾਡੀ php ਇੰਨਫੋਰਮੇਸ਼ਨ ਫਾਇਲ ਇਥੇ ਮਿਲ ਗਈ ਹੈ ਜਿਸਦੇ ਨਾਲ ਬਹੁਤ ਸਾਰਾ ਡਾਟਾ ਹੈ ।
07:55 ਇਥੇ ਇਹ ਹੋ ਰਿਹਾ ਹੈ ਕੀ ਅਸੀਂ php ਸਕਰਿਪਟ(script) ਨੂੰ hpdocs ਫਾਇਲ ਦੇ ਅੰਦਰ ਚਲਾ ਰਹੇ ਹਾਂ।
08:01 ਅਗਰ ਮੈਂ ਇਹ ਅਡਰੈੱਸ ਲਿਖਾਂ "favicon.ico", ਤੁਸੀ ਦੇਖ ਸਕਦੇ ਹੋਂ ਕੀ ਸਾਨੂੰ ੳਹ ਮਿਲ ਰਿਹਾ ਹੈ ।
08:10 ਕੋਈ ਵੀ ਫਾਇਲ ਤੁਸੀਂ "htdocs" ਵਿੱਚ ਪਾਂਦੇ ਹੋ ੳਹ php ਰਾਂਹੀ ਤੁਹਾਡੇ ਵੈਬਸਰਵਰ ਤੋਂ ਪਰੋਸੈੱਸ(process) ਹੁੰਦੀ ਹੈ।
08:18 ਕੋਈ ਵੀ ਫਾਇਲਜ਼ ਜੋ ਤੁਸੀ ਟਿਊਟੋਰਿਯਲ ਵਿੱਚ ਲਿਖਦੇ ਹੋਂ ਯਾ ਜੋ ਮੈਂ ਲਿਖਿਆ ਨੇ, ੳਹਨੂੰ ਸਿਰਫ "htdocs" in " c : / xammpp ਅਤੇ htdocs" ਵਿੱਚ ਲੈ ਆੳ, ਅਤੇ ਜੋ ਵੀ ਫਾਇਲਜ਼ ੳੱਥੇ ਹੈ ੳਹ ਪਰੋਸੈੱਸ ਹੋ ਜਾਣ ਗਿਆ ।
08:34 ਤੁਸੀਂ ਲੋਕਲਹੋਸਟ ਯਾ 127.0.0.1 ਦੇ ਰਾਂਹੀ ਵੀ ਅਡਰੈੱਸ ਕਰ ਸਕਦੇ ਹੋਂ। ਐਂਟਰ ਦਬੋ ਤੁਸੀ ਦੇਖ ਸਕਦੇ ਹੋਂ ਕੀ ਕੁਝ ਵੀ ਨਹੀ ਬਦਲਿਆ ਹੈ। ਸਬ ਕੁਝ ੳਸ ਤਰ੍ਹਾ ਹੀ ਹੈ, ਇਹ ਤੁਹਾਡਾ ਲੋਕਲ ਵੈਬਸਰਵਰ ਹੀ ਹੈ।
08:50 ਅਸੀਂ "XAMPP" ਨੂੰ ਇੰਸਟਾਲ ਕਰ ਲਿਆ ਹੈ, ਜੋ ਕੀ ਬਹੁਤ ਅਸਾਨ ਅਤੇ ਸ਼ੋਟ-ਕਟ ਤਰੀਕਾ ਹੈ "APACHE" ਸਰਵਿਸ ਅਤੇ"MYSQL"ਸਰਵਿਸ ਨੂੰ ਇੰਸਟਾਲ ਕਰਨ ਦਾ ਜੋ ਕੀ ਤੁਹਾਡੀ ਡਾਟਾਬੇਸ ਸਰਵਿਸ ਹੈ ਜੋ ਤੁਸੀ ਬਆਦ ਵਿੱਚ ਵਰਤੋਂ ਗੇ ਅਤੇ ਤੁਹਾਡੀ "php module for apache"ਜੋ ਤੁਹਾਡੀ php ਫਾਇਲਜ਼ ਨੂੰ ਪਰੋਸੈੱਸ ਕਰਦੀ ਹੈ, ਜੋ ਕੀ ਸ਼ਪਸ਼ਟ ਤੋਰ ਤੇ ਬਹੁਤ ਲਾਭ ਦਾਇਕ ਹੈ।
09:10 ਅਸੀਂ "XAMPP" ਨੂੰ ਡਾਉਨਲੋਡ ਅਤੇ ਇੰਸਟਾਲ ਕਰ ਲਿਆ ਹੈ, ਅਤੇ ਮੈਂ ਤੁਹਾਨੂੰ ਦਿਖਾ ਤਾ ਹੈ ਕੀ ਕਿਵੇਂ ਫਾਇਲ ਬਣਾਨੀ ਹੈ ਅਤੇ ੳਸਨੂੰ ਤੁਹਾਡੇ ਵੈਬ ਸਰਵਰ ਰਾਂਹੀ ਕਿਵੇਂ ਚਲਾੳਣਾ ਹੈ ।
09:16 ਉਮੀਦ ਕਰਦਾ ਹਾਂ ਕੀ ਇਹ ਤੁਹਾਡੇ ਕੱਮ ਆਏਗਾ ਟਿਊਟੋਰਿਯਲ ਨੂੰ ਸ਼ੁਰੂ ਕਰਦੇ ਸਮੇ । ਅਗਰ ਤੁਹਾਨੂੰ ਕੋਈ ਮੁਸ਼ਕਲ ਯਾ ਸਵਾਲ ਹੈ ਤੁਸੀਂ ਮੈਂ ਨੂੰ ਬਿਨ੍ਹਾ ਝਿੱਜਕ ਤੋਂ ਸੰਪਰਕ ਕਰ ਸਕਦੇ ਹੋਂ ।
09:23 ਮੈਂ ਤੁਹਾਨੂੰ ਆਣ ਵਾਲੇ ਟਿਊਟੋਰਿਯਲ ਵਿੱਚ ਮਿਲੂੰਗੀ। ਦੇਖਣ ਲਈ ਧੰਨਵਾਦ ।
09:26 ਮੈਂ ਕਿਰਣ ਹੁਣ ਆਪ ਤੋਂ ਵਿਦਾ ਲੈਂਦੀ ਹਾਂ

Contributors and Content Editors

Khoslak, PoojaMoolya