OpenFOAM/C3/Using-PyFoam-Utilities/Punjabi

From Script | Spoken-Tutorial
Revision as of 11:20, 18 July 2018 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, PyFoam Utilities ਦੇ ਵਰਤੋਂ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ: PyFoam Utilities ਦੇ ਬਾਰੇ ਵਿੱਚ,
00:12 PyFoam Utilites ਦੀ ਵਰਤੋਂ ਕਿਵੇਂ ਕਰਨੀ ਹੈ
00:15 PyFoam Utilities ਦੀ ਵਰਤੋਂ ਕਰਕੇ shockTube ਕੇਸ ਦੇ ਲਈ ਡਾਟੇ ਨੂੰ ਕਿਵੇਂ ਰਨ ਅਤੇ ਪਲੋਟ ਕਰਨਾ ਹੈ ।
00:22 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਊਬੰਟੁ ਲਿਨਕਸ ਓਪਰੇਟਿੰਗ ਸਿਸਟਮ 14.04
00:30 OpenFOAM ਵਰਜ਼ਨ 2.3.0,
00:34 PyFoam 0.6.5 ਦੀ ਵਰਤੋਂ ਕਰ ਰਿਹਾ ਹਾਂ ।
00:37 ਪੂਰਵ - ਲੋੜ ਮੁਤਾਬਿਕ ਯੂਜਰ ਨੂੰ ਲਿਨਕਸ ਟਰਮੀਨਲ ‘ਤੇ ਕਮਾਂਡਸ ਰਨ ਕਰਨ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ ।
00:45 ਅਤੇ OpenFOAM ਕੇਸ ਨੂੰ ਰਨ ਅਤੇ ਵਿਸ਼ਲੇਸ਼ਣ ਕਰਨ ਦਾ ਕੁੱਝ ਅਨੁਭਵ ਹੋਣਾ ਚਾਹੀਦਾ ਹੈ ।
00:51 ਮੈਂ ਤੁਹਾਨੂੰ PyFoam utilities ਦੇ ਬਾਰੇ ਵਿੱਚ ਦੱਸਦਾ ਹਾਂ ।
00:55 Utilities ਪਾਇਥਨ ਪ੍ਰੋਗਰਾਮ ਹੈ ਜੋ PyFoam ਦੇ ਨਾਲ ਬਣਾਈਆਂ ਜਾਂਦੀਆਂ ਹਨ ।
01:01 ਹਰ ਇੱਕ utility ਦੇ ਕੋਲ ਇੱਕ ਵਿਸ਼ੇਸ਼ ਫੰਕਸ਼ਨ ਹੁੰਦਾ ਹੈ ।
01:05 Utilities ਕਮਾਂਡ ਲਾਈਨ ਤੋਂ ਚਲਾਈ ਜਾਂਦੀ ਹੈ ।
01:10 utilites ਦੀ ਸੂਚੀ ਜਿਸ ਨੂੰ tab completion ਦੀ ਵਰਤੋਂ ਕਰਕੇ ਵੇਖਿਆ ਜਾ ਸਕਦਾ ਹੈ ।
01:16 ਟਰਮੀਨਲ ਨੂੰ ਖੋਲੋ ।
01:18 utilities ਦੀ ਸੂਚੀ ਨੂੰ pyFoam ਟਾਈਪ ਕਰਕੇ ਅਤੇ ਫਿਰ ਟੈਬ ਕੀ ਨੂੰ ਦੋ ਵਾਰ ਦਬਾਕੇ ਵੇਖਿਆ ਜਾ ਸਕਦਾ ਹੈ ।
01:29 ਮੈਂ ਸਲਾਇਡਸ ‘ਤੇ ਵਾਪਸ ਜਾਂਦਾ ਹਾਂ ।
01:32 ਹਰੇਕ ਨੂੰ utility minus help ਓਪਸ਼ਨ ਦੇ ਨਾਲ ਚਲਾਇਆ ਜਾ ਸਕਦਾ ਹੈ ।
01:38 ਇਹ ਪਤਾ ਲਗਾਉਣ ਵਿੱਚ ਸਾਡੀ ਮੱਦਦ ਕਰਦਾ ਹੈ ਕਿ ਇਹ ਕੀ ਕਰਦਾ ਹੈ ਅਤੇ ਇਸਦੇ ਓਪਸ਼ਨਸ ਕੀ ਹਨ ।
01:44 ਅਸੀਂ Shock Tube ਕੇਸ ਨੂੰ ਰਨ ਕਰਨ ਲਈ PyFoam Utilities ਦੀ ਵਰਤੋਂ ਕਰਦੇ ਹਾਂ ।
01:51 ਅਸੀਂ – PyFoamRunner dot py, PyFoamSamplePlot dot py ਦੀ ਵਰਤੋਂ ਕਰਾਂਗੇ ।
01:58 ਅਤੇ ਫਿਰ PyFoam ਦੀ ਵਰਤੋਂ ਕਰਕੇ ਲੋੜੀਂਦੇ ਡਾਟੇ ਨੂੰ ਪਲੋਟ ਕਰੋ ।
02:02 PyFoamRunner dot py ਨੂੰ cases ਰਨ ਕਰਨ ਲਈ ਵਰਤਿਆ ਜਾ ਸਕਦਾ ਹੈ ।
02:07 ਬਾਅਦ ਵਿੱਚ ਵਰਤੋਂ ਕਰਨ ਲਈ ਇਹ log files ਵੀ ਬਣਾਉਂਦਾ ਹੈ ।
02:12 ਇਸ utility ਦੀ ਵਰਤੋਂ ਪਹਿਲਾਂ ਸੈੱਟ-ਅੱਪ sampleDict ਤੋਂ ਪ੍ਰਾਪਤ ਵੱਖ-ਵੱਖ ਅੰਕੜਿਆਂ ਨੂੰ ਪਲੋਟ ਕਰਨ ਲਈ ਕੀਤੀ ਜਾਂਦੀ ਹੈ ।
02:21 Shock Tube ਇੱਕ ਉਪਕਰਣ ਹੈ, ਜਿਸ ਦੀ ਵਰਤੋਂ ਸੈਂਸਰ ‘ਤੇ ਦੁਹਰਾਏ ਅਤੇ ਸਿੱਧੇ ਵਿਸਫੋਟ ਦੀਆਂ ਤਰੰਗਾਂ ਲਈ ਕੀਤਾ ਜਾਂਦਾ ਹੈ ।
02:29 ਅਸਲੀ ਵਿਸਫੋਟ ਅਤੇ ਉਨ੍ਹਾਂ ਦੇ ਪ੍ਰਭਾਵ ਨੂੰ ਮਾਡਲ ਕਰਨ ਦੇ ਲਈ,
02:34 ਇਸ ਕੇਸ ਵਿੱਚ, ਆਇਤਾਕਾਰ ਟਿਊਬ ਵਿੱਚ ਸੱਜੇ ਪਾਸੇ ਵੱਲ ਘੱਟ ਦਾਬ ਅਤੇ ਖੱਬੇ ਪਾਸੇ ਉੱਚ ਦਾਬ ਹੁੰਦਾ ਹੈ ।
02:42 ਦੋਵੇਂ ਦਾਬ ਖੇਤਰ ਇੱਕ ਪਤਲੇ diaphragm ਤੋਂ ਵੱਖ ਹੁੰਦੇ ਹਨ ।
02:47 ਟਰਮੀਨਲ ਖੋਲੋ, compressible solver ਵਿੱਚ rhoCentralFoam ਦੇ ਲਈ ਪਾਥ ਟਾਈਪ ਕਰੋ ।
02:56 ls ਟਾਈਪ ਕਰੋ । ਤੁਸੀਂ shockTube ਕੇਸ ਵੇਖ ਸਕਦੇ ਹੋ ।
03:02 ਟਾਈਪ ਕਰੋ cd space shockTube
03:05 ਤੁਸੀਂ ਤਿੰਨ ਫੋਲਡਰ 0 dot org, constant ਅਤੇ system ਵੇਖ ਸਕਦੇ ਹੋ ।
03:11 ਸਾਨੂੰ 0 ਫਾਇਲ ਨੂੰ 0 dot org ਤੋਂ ਕਾਪੀ ਕਰਨ ਦੀ ਲੋੜ ਹੈ । ਤਾਂ ਟਾਈਪ ਕਰੋ: cp space minus r space 0 dot org space 0 ਅਤੇ ਐਂਟਰ ਦਬਾਓ ।
03:26 ਹੁਣ, cd space system ਟਾਈਪ ਕਰਕੇ system ਫੋਲਡਰ ‘ਤੇ ਜਾਓ ।
03:32 Gedit ਦੀ ਵਰਤੋਂ ਕਰਕੇ sampleDict ਫਾਇਲ ਖੋਲੋ ।
03:37 ਫਾਇਲ ਦੇ ਤਲ ਵਿੱਚ ਜਾਓ ਅਤੇ U.Component (0) ਨੂੰ ਹਟਾਓ ।
03:45 ਇਸਦੇ ਸਥਾਨ ‘ਤੇ Ux Uy and Uz ਲਿਖੋ । rho ਨੂੰ ਵੀ ਹਟਾ ਦਿਓ ।
03:53 ਫਾਇਲ ਨੂੰ ਸੇਵ ਅਤੇ ਬੰਦ ਕਰੋ ।
03:56 cd dot dot ਟਾਈਪ ਕਰਕੇ ਇੱਕ ਪੱਧਰ ਤੱਕ ਵਾਪਸ ਜਾਓ ।
04:01 geometry ਨੂੰ mesh ਕਰਨ ਲਈ blockMesh ਕਮਾਂਡ ਰਨ ਕਰੋ ।
04:06 ਇਸਦੇ ਬਾਅਦ, ਦਾਬ ਬਾਉਂਡਰੀ ਕੰਡੀਸ਼ਨ ਸੈੱਟ ਕਰਨ ਲਈ setFields ਟਾਈਪ ਕਰੋ ।
04:13 ਹੁਣ ਅਸੀਂ pyFoam utility of pyFoamRunner.py ਦੀ ਵਰਤੋਂ ਕਰਾਂਗੇ ।
04:19 Solver ਦੇ ਨਾਮ ਭਾਵ ਕਿ RhoCentralFoam ਦੇ ਬਾਅਦ ਟਾਈਪ ਕਰੋ pyFoamRunner dot py space
04:28 ਇਹ ਕੇਸ ਰਨ ਕਰਦਾ ਹੈ ਅਤੇ postProcessing log ਬਣਾਉਂਦਾ ਹੈ ।
04:33 ਟਾਈਪ ls ਕਰੋ ।
04:35 ਅਸੀਂ ਲਾਗ ਫਾਇਲਸ ਨੂੰ ਵੇਖ ਸਕਦੇ ਹਾਂ ਜੋ ਬਣ ਗਈਆਂ ਹਨ ।
04:39 ਹੁਣ sample utility ਨੂੰ ਰਨ ਕਰਨ ਲਈ sample ਟਾਈਪ ਕਰੋ ।
04:44 ਇਸਦੇ ਬਾਅਦ ਅਸੀਂ pyFoamSamplePlot dot py space dot slash space minus minus directory ie.Dir equal to postProcessing / sets space hyphen info ਦੀ ਵਰਤੋਂ ਕਰਕੇ ਵੱਖ-ਵੱਖ time steps ਲਈ ਪਲੋਟ ਕਰ ਸਕਦੇ ਹਾਂ ।
05:10 ਇਹ ਦਿਖਾਏਗਾ ਕਿ ਸਾਡੇ ਕੋਲ ਕਿਹੜੇ ਫੀਲਡ ਹਨ
05:14 ਫਿਰ ਟਾਈਪ ਕਰੋ: pyFoamSamplePlot.py space dot slash space minus minus dir equal to postProcessing / sets space minus minus field equal to capital T space minus minus mode equal to timesInOne space vertical pipe space gnuplot
05:44 ਪੈਦਾ ਆਉਟਪੁਟ png ਫਾਇਲ ਹੋਵੇਗੀ ।
05:48 ls ਟਾਈਪ ਕਰੋ । ਅਸੀਂ ਬਣੀ ਹੋਈ png ਫਾਇਲ ਨੂੰ ਵੇਖ ਸਕਦੇ ਹਾਂ ।
05:54 ਇਸ ਟਿਊਟੋਰਿਅਲ ਵਿੱਚ, ਅਸੀਂ PyFoam Utilities ਦੇ ਬਾਰੇ ਵਿੱਚ ਸਿੱਖਿਆ ।
05:58 ਅਸੀਂ ਵੱਖ-ਵੱਖ pyFoam utilities ਦੇ ਲਈ ਚੈੱਕ ਕਰਨਾ ਵੀ ਸਿੱਖਿਆ ।
06:03 solver ਨੂੰ ਰਨ ਕਰਨ ਲਈ pyFoamRunner.py ਦੀ ਵਰਤੋਂ ਕਰਨਾ,
06:07 png ਫਾਇਲ ਬਣਾਉਣ ਲਈ pyFoamSamplePlot utility ਦੀ ਵਰਤੋਂ ਕਰਨਾ ਵੀ ਸਿੱਖਿਆ ।
06:13 ਕ੍ਰਿਪਾ ਕਰਕੇ ਇਸ ਫੋਰਮ ਵਿੱਚ ਆਪਣੇ ਸਮੇਂ-ਬੱਧ ਪ੍ਰਸ਼ਨਾਂ ਨੂੰ ਪੋਸਟ ਕਰੋ ।
06:17 ਕ੍ਰਿਪਾ ਕਰਕੇ ਇਸ ਫੋਰਮ ਵਿੱਚ OpenFOAM ‘ਤੇ ਆਪਣੇ ਆਮ ਜਿਹੇ ਪ੍ਰਸ਼ਨਾਂ ਨੂੰ ਪੋਸਟ ਕਰੋ ।
06:22 FOSSEE ਟੀਮ TBC ਪ੍ਰੋਜੈਕਟ ਦੀ ਤਾਲਮੇਲ ਕਰਦੀ ਹੈ ।
06:26 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਕੀਤਾ ਗਿਆ ਹੈ

ਜ਼ਿਆਦਾ ਜਾਣਕਾਰੀ ਦੇ ਲਈ, ਇਸ ਵੈੱਬਸਾਈਟ ‘ਤੇ ਜਾਓ ।

06:36 ਇਹ ਨਵਦੀਪ ਦੁਆਰਾ ਅਨੁਵਾਦਿਤ ਹੈ । ਧੰਨਵਾਦ । }

Contributors and Content Editors

Navdeep.dav