OpenFOAM/C3/Generating-Mesh-using-snappyHexMesh/Punjabi

From Script | Spoken-Tutorial
Revision as of 10:46, 18 July 2018 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, OpenFOAM ਵਿੱਚ generating mesh using snappyHexMesh ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ,

snappyHexMesh ਯੂਟਿਲਿਟੀ ਦੀ ਵਰਤੋਂ ਕਰਕੇ mesh ਬਣਾਉਣਾ, flange ਦੇ ਤਾਪਮਾਨ ਵੰਡ ਨੂੰ Simulate ਕਰਨਾ ।

00:18 ਪੂਰਵ - ਲੋੜ ਦੇ ਅਨੁਸਾਰ, ਤੁਹਾਨੂੰ mesh ਬਣਾਉਣ ਲਈ snappyHexMeshDict ਵਿੱਚ ਪੈਰਾਮੀਟਰਸ ਦੇ ਬਾਰੇ ਵਿੱਚ ਜਾਣਨਾ ਚਾਹੀਦਾ ਹੈ । ਜ਼ਿਆਦਾ ਜਾਣਕਾਰੀ ਲਈ OpenFOAM ਵਿੱਚ introduction to snappyHexMesh ‘ਤੇ ਟਿਊਟੋਰਿਅਲ ਦੀ ਪਾਲਣਾ ਕਰੋ ।
00:31 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ, ਊਬੁੰਟੁ ਲਿਨਕਸ ਓਪਰੇਟਿੰਗ ਸਿਸਟਮ ਵਰਜ਼ਨ 12.04 OpenFOAM ਵਰਜ਼ਨ 2.2.2, ParaView ਵਰਜ਼ਨ 3.12.0
00:46 ਅਸੀਂ ਬੇਸਿਕ ਡਾਇਰੈਕਟਰੀ ਵਿੱਚ laplacianFoam ਤੋਂ flange ਦੇ ਇੱਕ ਮੈਜੂਦਾ ਮਾਮਲੇ ਨੂੰ ਹੱਲ ਕਰ ਰਹੇ ਹਾਂ ।

laplacianFoam solver ਆਮ ਜਿਹੇ Laplace ਸਮੀਕਰਨ ਹੱਲ ਕਰਦਾ ਹੈ ।

00:58 ਹੁਣ, home ਫੋਲਡਰ ‘ਤੇ ਜਾਓ ਅਤੇ OpenFoam - 2.2.2 ਫੋਲਡਰ ‘ਤੇ ਕਲਿਕ ਕਰੋ ।
01:05 ਤੁਸੀਂ tutorials ਵੇਖੋਗੇ । ਇਸ ‘ਤੇ ਕਲਿਕ ਕਰੋ ।
01:09 ਫਿਰ mesh ਫੋਲਡਰ ‘ਤੇ ਕਲਿਕ ਕਰੋ ।
01:12 ਤੁਸੀਂ snappyHexMesh ਫੋਲਡਰ ਵੇਖੋਗੇ । ਇਸ ‘ਤੇ ਕਲਿਕ ਕਰੋ ।
01:17 ਇਸ ਫੋਲਡਰ ਵਿੱਚ, flange_1 ਨਾਂ ਵਾਲਾ ਇੱਕ ਨਵਾਂ ਫੋਲਡਰ ਬਣਾਓ ।
01:24 ਹੁਣ, ਦੋ ਪੱਧਰ ਤੱਕ ਵਾਪਸ ਜਾਓ ।
01:27 basic ਫੋਲਡਰ ਖੋਲੋ । ਤੁਸੀਂ laplacianFoam ਫੋਲਡਰ ਵੇਖੋਗੇ । ਇਸ ‘ਤੇ ਕਲਿਕ ਕਰੋ ।
01:36 ਤੁਸੀਂ flange ਕੇਸ ਵੇਖੋਗੇ । ਫੋਲਡਰ ਨੂੰ ਖੋਲ੍ਹਣ ਲਈ ਇਸ ‘ਤੇ ਕਲਿਕ ਕਰੋ ।
01:42 ਤਿੰਨ ਫੋਲਡਰ 0, constant ਅਤੇ system ਨੂੰ ਕਾਪੀ ਕਰੋ ।
01:46 ਹੁਣ, ਤਿੰਨ ਪੱਧਰ ਤੱਕ ਪਿੱਛੇ ਜਾਓ । ਕਾਪੀ ਕੀਤੇ ਗਏ ਫੋਲਡਰ ਨੂੰ flange_1 ਫੋਲਡਰ ਵਿੱਚ ਪੇਸਟ ਕਰੋ ।
01:56 ਹੁਣ, ਇੱਕ ਪੱਧਰ ਤੱਕ ਪਿੱਛੇ ਜਾਓ । flange ਫੋਲਡਰ ‘ਤੇ ਕਲਿਕ ਕਰੋ । ਤੁਸੀਂ constant ਅਤੇ system ਫੋਲਡਰ ਵੇਖੋਗੇ ।
02:05 system ਫੋਲਡਰ ‘ਤੇ ਕਲਿਕ ਕਰੋ ।
02:08 ਇਸ ਫੋਲਡਰ ਤੋਂ snappyHexMeshDict ਅਤੇ surfaceFeatureExtractDict ਕਾਪੀ ਕਰੋ । ਹੁਣ, ਦੋ ਪੱਧਰ ਤੱਕ ਪਿੱਛੇ ਜਾਓ ।
02:18 ਇਸ ਦੋ ਫਾਇਲਸ ਨੂੰ flange_1 ਫੋਲਡਰ ਦੇ system ਡਾਇਰੈਕਟਰੀ ਵਿੱਚ ਪੇਸਟ ਕਰੋ ।
02:27 ਹੁਣ, ਇੱਕ ਪੱਧਰ ਤੱਕ ਪਿੱਛੇ ਜਾਓ । constant ਫੋਲਡਰ ‘ਤੇ ਕਲਿਕ ਕਰੋ । ਇਸ ਵਿੱਚ, triSurface ਨਾਂ ਵਾਲਾ ਫੋਲਡਰ ਬਣਾਓ ।
02:40 ਹੁਣ, ਚਾਰ ਪੱਧਰ ਤੱਕ ਪਿੱਛੇ ਜਾਓ ।
02:44 resources ਫੋਲਡਰ ਖੋਲੋ ।
02:48 ਤੁਸੀਂ geometry ਫੋਲਡਰ ਵੇਖੋਗੇ । ਹੁਣ, geometry ਫੋਲਡਰ ਖੋਲੋ ।
02:53 ਇਸ ਵਿੱਚ, ਤੁਸੀਂ flange.stl.gz ਫਾਇਲ ਵੇਖੋਗੇ । ਇਸ ਫਾਇਲ ਨੂੰ ਐਕਸਟਰੈਕਟ ਕਰੋ ।
03:04 flange_1 ਫੋਲਡਰ ਦੇ constant ਡਾਇਰੈਕਟਰੀ ਵਿੱਚ triSurface ਫੋਲਡਰ ਦਾ ਪਾਥ ਦਿਓ । ਹੁਣ, ਇਸਨੂੰ ਬੰਦ ਕਰੋ ।
03:16 ਕਮਾਂਡ ਟਰਮੀਨਲ ਖੋਲੋ ਅਤੇ flange_1 ਲਈ ਪਾਥ ਦਰਜ ਕਰੋ ਜਿਵੇਂ ਕਿ ਵਿਖਾਇਆ ਗਿਆ ਹੈ । ਟਾਈਪ ਕਰੋ:cd space OpenFOAM - 2.2.2/tutorials/mesh/snappyHexMesh/flange_1 ਅਤੇ ਐਂਟਰ ਦਬਾਓ ।
03:42 ਹੁਣ ls ਟਾਈਪ ਕਰੋ ਅਤੇ ਐਂਟਰ ਦਬਾਓ ।
03:46 ਇੱਥੇ 0, constant ਅਤੇ system ਤਿੰਨ ਫੋਲਡਰਸ ਹਨ । ਟਾਈਪ ਕਰੋ cd space constant ਅਤੇ ਐਂਟਰ ਦਬਾਓ ।
03:55 ਹੁਣ ls ਟਾਈਪ ਕਰੋ ਅਤੇ ਐਂਟਰ ਦਬਾਓ । ਤੁਸੀਂ polymesh ਅਤੇ triSurface ਫੋਲਡਰਸ ਵੇਖੋਗੇ । ਟਾਈਪ ਕਰੋ cd space polymesh ਅਤੇ ਐਂਟਰ ਦਬਾਓ ।
04:09 ਹੁਣ ls ਟਾਈਪ ਕਰੋ ਅਤੇ ਐਂਟਰ ਦਬਾਓ । ਤੁਸੀਂ blockMeshDict ਫਾਇਲ ਵੇਖ ਸਕਦੇ ਹੋ ।
04:16 ਫਾਇਲ ਦੇ ਕੰਟੇਂਟਸ ਨੂੰ ਦੇਖਣ ਲਈ ਟਾਈਪ ਕਰੋ gedit space blockMeshDict ਅਤੇ ਐਂਟਰ ਦਬਾਓ ।
04:26 ਇਹ blockMeshDict ਫਾਇਲ ਖੋਲੇਗਾ । ਇਸ ਫਾਇਲ ਵਿੱਚ hex mesh ਅਤੇ boundary patches ਲਈ ਕੋਆਰਡੀਨੇਟ ਸ਼ਾਮਿਲ ਹਨ ।
04:36 ਹੁਣ ਇਸਨੂੰ ਬੰਦ ਕਰੋ ਅਤੇ ਕਮਾਂਡ ਟਰਮੀਨਲ ਵਿੱਚ, ਟਾਈਪ ਕਰੋ:cd (space).. (dot) (dot) ਅਤੇ ਐਂਟਰ ਦਬਾਓ । ਫਿਰ ਤੋਂ ਟਾਈਪ ਕਰੋ cd (space).. (dot) (dot) ਅਤੇ ਐਂਟਰ ਦਬਾਓ ।
04:48 ਹੁਣ, ਟਾਈਪ ਕਰੋ:cd space system ਅਤੇ ਐਂਟਰ ਦਬਾਓ ।
04:53 ਹੁਣ ls ਟਾਈਪ ਕਰੋ ਅਤੇ ਐਂਟਰ ਦਬਾਓ । ਤੁਸੀਂ surfaceFeatureExtractDict ਫਾਇਲ ਵੇਖ ਸਕਦੇ ਹੋ ।
05:01 ਫਾਇਲ ਦਾ ਕੰਟੇਂਟਸ ਦੇਖਣ ਦੇ ਲਈ, ਟਾਈਪ ਕਰੋ gedit space surfaceFeatureExtractDict ਅਤੇ ਐਂਟਰ ਦਬਾਓ । (ਨੋਟ ਕਰੋ ਕਿ ਇੱਥੇ F, E ਅਤੇ D ਕੇਪੀਟਲ ਹਨ)
05:15 ਇਹ surfaceFeatureExtractDict ਫਾਇਲ ਖੋਲੇਗਾ ।
05:19 ਇਸ ਫਾਇਲ ਵਿੱਚ, geometry ਦੇ feature edges ਸੰਬੰਧੀ ਜਾਣਕਾਰੀ ਹੈ । included angle 150 ਲਿਆ ਗਿਆ ਹੈ ।
05:29 ਹੁਣ ਇਸਨੂੰ ਬੰਦ ਕਰੋ । ਕਮਾਂਡ ਟਰਮੀਨਲ ਵਿੱਚ, ਟਾਈਪ ਕਰੋ gedit space snappyHexMeshDict ਅਤੇ ਐਂਟਰ ਦਬਾਓ (ਨੋਟ ਕਰੋ ਕਿ ਇੱਥੇ H, M ਅਤੇ D ਕੇਪੀਟਲ ਹਨ)
05:45 ਇਹ snappyHexMeshDict ਫਾਇਲ ਖੋਲੇਗਾ । ਇਸ ਫਾਇਲ ਵਿੱਚ snappyHexMesh ਸੰਬੰਧੀ ਸਾਰੀਆਂ ਹਦਾਇਤਾਂ ਸ਼ਾਮਿਲ ਹਨ ।
05:53 snappyHexMeshDict ਵਿੱਚ, ਮੈਂ ਪਹਿਲਾਂ ਤੋਂ ਹੀ ਕੁੱਝ ਤਬਦੀਲੀ ਕੀਤੀ ਹੈ । ਮੈਂ flange.stl ਨਾਮ ਦਿੱਤਾ ਹੈ ਜਿਵੇਂ ਕਿ STL ਫਾਇਲ ਵਿੱਚ ਹੈ ਜੋ ਕਿ constant/trisurface ਡਾਇਰੈਕਟਰੀ ਵਿੱਚ ਹੈ ।
06:11 castellatedMeshControls ਵਿੱਚ Explicit feature edge refinement ਦੇ ਲਈ, ਮੈਂ ਫਾਇਲ ਨੂੰ flange.eMesh ਨਾਮ ਦਿੱਤਾ ਹੈ । ਇਹ ਫਾਇਲ surfaceFeatureExtract ਦੁਆਰਾ ਪ੍ਰਾਪਤ ਕੀਤੀ ਗਈ ਹੈ ।
06:23 snappyHexMesh ਵਿੱਚ ਬਾਕੀ ਵੇਰਵੇ ਜ਼ਰੂਰਤਾਂ ਦੇ ਅਨੁਸਾਰ ਬਦਲੇ ਗਏ ਹਨ ।
06:30 ਹੁਣ ਇਸਨੂੰ ਬੰਦ ਕਰੋ ਅਤੇ ਕਮਾਂਡ ਟਰਮੀਨਲ ਵਿੱਚ, ਟਾਈਪ ਕਰੋ: cd (space).. (dot) (dot) ਅਤੇ ਐਂਟਰ ਦਬਾਓ ।
06:38 ਟਾਈਪ cd space 0 (zero) ਅਤੇ ਐਂਟਰ ਦਬਾਓ ।
06:44 ls ਟਾਈਪ ਕਰੋ ਅਤੇ ਐਂਟਰ ਦਬਾਓ । ਤੁਸੀਂ T ਫਾਇਲ ਵੇਖ ਸਕਦੇ ਹੋ ।
06:50 ਹੁਣ ਟਾਈਪ ਕਰੋ gedit space T ਅਤੇ ਐਂਟਰ ਦਬਾਓ ।
06:55 ਇਹ T ਫਾਇਲ ਖੋਲੇਗਾ । ਤੁਸੀਂ ਹਰੇਕ patch ਲਈ ਇਨੀਸ਼ੀਅਲ ਕੰਡੀਸ਼ਨ ਵੇਖੋਗੇ ।
07:04 ਹੁਣ, ਸਾਨੂੰ flange ਦੇ ਸਾਰੇ patches ਨੂੰ ਇਨੀਸ਼ੀਅਲ ਕੰਡੀਸ਼ਨ ਦੇਣੀ ਹੋਵੇਗੀ ।
07:11 patch 1 ਲਈ ਇਨੀਸ਼ੀਅਲ ਕੰਡੀਸ਼ਨ ਕਾਪੀ ਕਰੋ ਅਤੇ ਇਸਨੂੰ ਸਮਾਨ ਫਾਇਲ T ਵਿੱਚ, patch 4 ਦੇ ਬਾਅਦ ਪੇਸਟ ਕਰੋ । ਹੁਣ ਇਸ patch 1 ਤੋਂ ਪਹਿਲਾਂ flange_ ਟਾਈਪ ਕਰੋ ।
07:28 ਇਸ ਤਰ੍ਹਾਂ ਹੀ, ਅਸੀਂ ਇਸਨੂੰ patch 2, 3 ਅਤੇ 4 ਲਈ ਕਰ ਸਕਦੇ ਹਾਂ । ਇਸ T ਫਾਇਲ ਨੂੰ ਸੇਵ ਕਰੋ ਅਤੇ ਇਸਨੂੰ ਬੰਦ ਕਰੋ ।
07:37 ਅਤੇ, ਕਮਾਂਡ ਟਰਮੀਨਲ ਵਿੱਚ, ਟਾਈਪ ਕਰੋ cd (space).. (dot) (dot) ਅਤੇ ਐਂਟਰ ਦਬਾਓ ।
07:43 ਹੁਣ, ਸਾਨੂੰ geometry ਨੂੰ mesh ਕਰਨ ਦੀ ਲੋੜ ਹੈ । ਇਸਦੇ ਲਈ, ਕਮਾਂਡ ਟਰਮੀਨਲ ਵਿੱਚ ਟਾਈਪ ਕਰੋ blockMesh ਅਤੇ ਐਂਟਰ ਦਬਾਓ । Meshing ਹੋ ਗਈ ਹੈ ।
07:55 ਹੁਣ ਟਾਈਪ ਕਰੋ surfaceFeatureExtract ਅਤੇ ਐਂਟਰ ਦਬਾਓ (ਨੋਟ ਕਰੋ ਕਿ ਇੱਥੇ F ਅਤੇ E ਕੇਪੀਟਲ ਹਨ) Surface feature extraction ਬਣ ਗਿਆ ਹੈ ।
08:09 ਹੁਣ, ਟਾਈਪ ਕਰੋ snappyHexMesh - (dash) overwrite ਅਤੇ ਐਂਟਰ ਦਬਾਓ । - (dash) overwrite ਕਮਾਂਡ ਪਿਛਲੇ ਫੋਲਡਰਸ ਤੋਂ ਫਾਇਲ ਨੂੰ ਕਾਪੀ ਕਰਨ ਤੋਂ ਰੋਕਦਾ ਹੈ ।
08:24 ਜੇ ਨਹੀਂ, ਤਾਂ ਨਤੀਜੇ ਵਜੋਂ meshes ਅਗਲੀ ਬਾਰ ਦੇ ਫੋਲਡਰ ਦੇ ਅੰਦਰ, ਸੰਭਵ ਤੌਰ 'ਤੇ: ਫੋਲਡਰ 1, 2 ਅਤੇ 3 ਵਿੱਚ ਹੋ ਸਕਦਾ ਹੈ ।
08:31 Meshing ਕੁੱਝ ਸਮਾਂ ਲਵੇਗਾ । ਹੁਣ meshing ਪੂਰਾ ਹੋ ਗਿਆ ਹੈ ।
08:36 temperature distribution ਨੂੰ ਸਿੰਮੂਲੇਟ ਕਰਨ ਦੇ ਲਈ, ਅਸੀਂ laplacianFoam solver ਦੀ ਵਰਤੋਂ ਕਰ ਰਹੇ ਹਾਂ ।
08:42 ਕਮਾਂਡ ਟਰਮੀਨਲ ਵਿੱਚ, ਟਾਈਪ laplacianFoam ਅਤੇ ਐਂਟਰ ਦਬਾਓ (ਨੋਟ ਕਰੋ ਕਿ ਇੱਥੇ F ਕੇਪੀਟਲ ਹੈ) ।
08:51 Iterations ਰਨਿੰਗ ਟਰਮੀਨਲ ਵਿੰਡੋ ਵਿੱਚ ਵਿਖਾਈ ਦੇਵੇਗਾ ।
08:55 ਇੱਕ ਵਾਰ ਹੱਲ ਹੋ ਜਾਣ ‘ਤੇ, geometry ਅਤੇ ਨਤੀਜਾ ਦੇਖਣ ਦੇ ਲਈ paraFoam ਟਾਈਪ ਕਰੋ ਅਤੇ ਐਂਟਰ ਦਬਾਓ । ਇਹ Paraview ਵਿੰਡੋ ਖੋਲੇਗਾ ।
09:07 Paraview ਵਿੰਡੋ ਦੇ ਖੱਬੇ ਵੱਲ, Apply ‘ਤੇ ਕਲਿਕ ਕਰੋ । geometry ਇੱਥੇ ਦਿਖਾਈ ਦੇ ਸਕਦੀ ਹੈ ।
09:15 Object Inspector ਮੈਨਿਊ ਦੇ properties ਪੈਨਲ ਨੂੰ ਹੇਠਾਂ ਸਕਰੋਲ ਕਰੋ । Volume Fields ਫੀਲਡ ਵਿੱਚ T ਲਈ ਬਾਕਸ ਚੈੱਕ ਕਰੋ ਅਤੇ Apply ‘ਤੇ ਕਲਿਕ ਕਰੋ ।
09:25 ਹੁਣ Active variable control ਡਰਾਪ – ਡਾਊਂਨ ਮੈਨਿਊ ‘ਤੇ ਜਾਓ । solid color ਨੂੰ ਕੇਪੀਟਲ T ਵਿੱਚ ਬਦਲੋ, ਜੋ ਕਿ flange ਲਈ ਇਨੀਸ਼ੀਅਲ ਕੰਡੀਸ਼ਨ ਹੈ ।
09:37 ਹੁਣ Paraview ਵਿੰਡੋ ਦੇ ਉੱਪਰਲੇ ਭਾਗ ‘ਤੇ ਤੁਸੀਂ VCR ਕੰਟਰੋਲਸ ਵੇਖ ਸਕਦੇ ਹੋ । Play ਬਟਨ ‘ਤੇ ਕਲਿਕ ਕਰੋ । ਹੁਣ, ਇਹ flange ਦੇ temperature distribution ਦਾ ਆਖਰੀ ਨਤੀਜਾ ਹੈ ।
09:58 Active variable control ਮੈਨਿਊ ਦੇ ਉੱਪਰ ਖੱਬੇ ਪਾਸੇ ‘ਤੇ ਕਲਿਕ ਕਰਕੇ color legend ‘ਤੇ ਟੋਗਲ ਕਰੋ । ਇਹ temperature T ਲਈ colour legend ਹੈ ।
10:09 ਹੁਣ, ਮੈਂ ਸਲਾਇਡ ‘ਤੇ ਵਾਪਸ ਜਾਂਦਾ ਹਾਂ ।
10:12 ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਆਉਂਦੇ ਹਾਂ । ਨਿਰਧਾਰਤ ਕੰਮ ਦੇ ਰੂਪ ਵਿੱਚ -
10:16 snappyHexMeshDict ਵਿੱਚ ਕੁੱਝ ਪੈਰਾਮੀਟਰਸ ਨੂੰ ਬਦਲੋ

Refinement ਪੈਰਾਮੀਟਰਸ locationInMesh ਕੋਆਰਡੀਨੇਟਰ snapControls ਆਦਿ

10:26 ਤੁਸੀਂ 0 (zero) ਫੋਲਡਰ ਵਿੱਚ ਵੀ ਟੈਂਪਰੇਚਰ ਬਦਲ ਸਕਦੇ ਹੋ ਅਤੇ Paraview ਵਿੱਚ ਨਤੀਜਾ ਵੇਖ ਸਕਦੇ ਹੋ ।
10:33 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ:

OpenFoam ਵਿੱਚ snappyHexMesh ਯੂਟਿਲਿਟੀ ਦੁਆਰਾ mesh ਬਣਾਉਣਾ । flange ਦੇ temperature distribution ਨੂੰ ਸਿੰਮੂਲੇਟ ਕਰਨਾ ।

10:44 ਇਸ URL ‘ਤੇ ਉਪਲੱਬਧ ਵੀਡੀਓ ਨੂੰ ਵੇਖੋ: http://spoken-tutorial.org/What_is_a_Spoken_Tutorial

ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । ।

10:57 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
11:14 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
11:29 ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । }

Contributors and Content Editors

Navdeep.dav