Difference between revisions of "LibreOffice-Suite-Calc/C2/Formatting-Data/Punjabi"

From Script | Spoken-Tutorial
Jump to: navigation, search
m
 
(3 intermediate revisions by 2 users not shown)
Line 1: Line 1:
 
{|Border=1
 
{|Border=1
||Time
+
||'''Time'''
||NARRATION
+
||'''Narration'''
  
 
|-
 
|-
Line 21: Line 21:
 
|-
 
|-
 
||00:22  
 
||00:22  
||ਇਥੇ ਅਸੀਂ ਅੋਪਰੇਟਿੰਗ ਸਿਸਟਮ ਵਜੋਂ ਉਬੰਟੂ ਲਿਨਕਸ ਵਰਜ਼ਨ 10.04 ਅਤੇ ਲਿਬਰੇਆਫਿਸ ਸੂਟ ssui ਵਰਜ਼ਨ 3.3.4 ਇਸਤੇਮਾਲ ਕਰ ਰਹੇ ਹਾਂ।  
+
||ਇਥੇ ਅਸੀਂ ਅੋਪਰੇਟਿੰਗ ਸਿਸਟਮ ਵਜੋਂ ਉਬੰਟੂ ਲਿਨਕਸ ਵਰਜ਼ਨ 10.04 ਅਤੇ ਲਿਬਰੇਆਫਿਸ ਸੂਟ ਵਰਜ਼ਨ 3.3.4 ਇਸਤੇਮਾਲ ਕਰ ਰਹੇ ਹਾਂ।  
  
 
|-
 
|-
Line 53: Line 53:
 
|-
 
|-
 
||01:23  
 
||01:23  
||ਵੱਖ-ਵੱਖ ਬਾਰਡਰ ਸਟਾਈਲਸ ਨਾਲ ਇਕ ਡਰਾਪ ਡਾਉਨ ਬੋਕਸ ਖੁੱਲ੍ਹ ਜਾਏਗਾ।   
+
||ਵੱਖ-ਵੱਖ ਬਾਰਡਰ ਸਟਾਈਲਸ ਨਾਲ ਇਕ ਡਰਾਪ ਡਾਉਨ ਬੋਕਸ ਖੁੱਲ੍ ਜਾਏਗਾ।   
  
 
|-
 
|-
Line 61: Line 61:
 
|-
 
|-
 
||01:33
 
||01:33
||ਮੈਂ ਆਖਰੀ ਅੋਪਸ਼ਨ ਤੇ ਕਲਿਕ ਕਰਾਂਗੀ।
+
||ਮੈਂ ਆਖਰੀ ਅੋਪਸ਼ਨ ਤੇ ਕਲਿਕ ਕਰਾਂਗੀ। ਅਸੀਂ ਦੇਖਦੇ ਹਾਂ ਕਿ ਸਾਡੇ ਚੁਣੇ ਹੋਏ ਸਟਾਈਲ ਨਾਲ ਬਾਰਡਰ ਫਾਰਮੈੱਟ ਹੋ ਗਏ ਹਨ।
 
+
|-
+
||01:34 
+
||ਅਸੀਂ ਦੇਖਦੇ ਹਾਂ ਕਿ ਸਾਡੇ ਚੁਣੇ ਹੋਏ ਸਟਾਈਲ ਨਾਲ ਬਾਰਡਰ ਫਾਰਮੈੱਟ ਹੋ ਗਏ ਹਨ।
+
  
 
|-
 
|-
Line 81: Line 77:
 
|-
 
|-
 
||01:56  
 
||01:56  
||ਤੁਸੀਂ ਕਈ ਅੋਪਸ਼ਨਸ ਦੇਖੋਗੇ, jiv ਜਿਵੇਂ ਕਿ “Line arrangement”, “Line”, “Spacing to contents” ਅਤੇ  “Shadow style”
+
||ਤੁਸੀਂ ਕਈ ਅੋਪਸ਼ਨਸ ਦੇਖੋਗੇ, ਜਿਵੇਂ ਕਿ “Line arrangement”, “Line”, “Spacing to contents” ਅਤੇ  “Shadow style”
  
 
|-
 
|-
Line 93: Line 89:
 
|-
 
|-
 
||02:14  
 
||02:14  
||“User-defined”ਦੇ ਅਧੀਨ, ਤੁਸੀਂ ਇਕ ਛੋਟੀ ਪ੍ਰੀਵਿਊ ਵਿੰਡੋ ਦੇਖ ਸਕਦੇ ਹੋ ਜੋ ਚੋਣ ਦਿਖਾਉਂਦਾ ਹੈ।
+
||“User-defined” ਦੇ ਅਧੀਨ, ਤੁਸੀਂ ਇਕ ਛੋਟੀ ਪ੍ਰੀਵਿਊ ਵਿੰਡੋ ਦੇਖ ਸਕਦੇ ਹੋ ਜੋ ਚੋਣ ਦਿਖਾਉਂਦਾ ਹੈ।
  
 
|-
 
|-
 
||02:22
 
||02:22
||ਮੈਂ “Default”ਦੇ ਨੀਚੇ ਤੀਜੀ ਅੋਪਸ਼ਨ ਚੁਣਾਂਗੀ ਅਤੇ ਤੁਸੀਂ ਵੇਖ ਸਕਦੇ ਹੋ ਕਿ ਇਹ ਪਰਿਵਿਊ ਵਿੰਡੋ ਵਿਚ ਪ੍ਰਤਿਬਿੰਬਤ ਹੁੰਦਾ ਹੈ।
+
||ਮੈਂ “Default” ਦੇ ਨੀਚੇ ਤੀਜੀ ਅੋਪਸ਼ਨ ਚੁਣਾਂਗੀ ਅਤੇ ਤੁਸੀਂ ਵੇਖ ਸਕਦੇ ਹੋ ਕਿ ਇਹ ਪਰਿਵਿਊ ਵਿੰਡੋ ਵਿਚ ਪਰਿਤਿਬਿੰਬਤ ਹੁੰਦਾ ਹੈ।
  
 
|-
 
|-
 
||02:29  
 
||02:29  
||ਮੈਂ “Style”, “Width” ਅਤੇ  “Color”ਵੀ ਬਦਲਾਂਗੀ।
+
||ਮੈਂ “Style”, “Width” ਅਤੇ  “Color” ਵੀ ਬਦਲਾਂਗੀ।
  
 
|-
 
|-
Line 141: Line 137:
 
|-
 
|-
 
||03:18  
 
||03:18  
||ਸੈੱਲਸ ਨੂੰ ਬੈਕਗਰਾਂਉਡ ਕਲਰਸ ਦੇਣ ਲਈ, ਫਾਰਮੈੱਟਿੰਗ ਟੂਲਬਾਰ ਵਿਚ ਕੈਲਕ “Background Color”ਨਾਮ ਦੀ ਇਕ ਅੋਪਸ਼ਨ ਦਿੰਦਾ ਹੈ।   
+
||ਸੈੱਲਸ ਨੂੰ ਬੈਕਗਰਾਂਉਡ ਕਲਰਸ ਦੇਣ ਲਈ, ਫਾਰਮੈੱਟਿੰਗ ਟੂਲਬਾਰ ਵਿਚ ਕੈਲਕ “Background Color” ਨਾਮ ਦੀ ਇਕ ਅੋਪਸ਼ਨ ਦਿੰਦਾ ਹੈ।   
  
 
|-
 
|-
Line 161: Line 157:
 
|-
 
|-
 
||03:50  
 
||03:50  
||ਹੈਡਿੰਗਸ ਵਾਲੀ ਸਾਰੀ ਹੋਰੀਜ਼ੋਂਟਲ ਰੋਅ ਚਿੰਨ੍ਹਿਤ ਕਰਨ ਤੋਂ ਬਾਅਦ ਫਾਰਮੈੱਟਿੰਗ ਟੂਲਬਾਰ ਵਿਚੋਂ “Background Color”ਅੋਪਸ਼ਨ ਤੇ ਕਲਿਕ ਕਰੋ।   
+
||ਹੈਡਿੰਗਸ ਵਾਲੀ ਸਾਰੀ ਹੋਰੀਜ਼ੋਂਟਲ ਰੋਅ ਚਿੰਨ੍ਹਿਤ ਕਰਨ ਤੋਂ ਬਾਅਦ ਫਾਰਮੈੱਟਿੰਗ ਟੂਲਬਾਰ ਵਿਚੋਂ “Background Color” ਅੋਪਸ਼ਨ ਤੇ ਕਲਿਕ ਕਰੋ।   
  
 
|-
 
|-
 
||04:00  
 
||04:00  
||ਇਕ ਪਾਪ-ਅੱਪ ਮੈਨਯੂ ਖੁੱਲ੍ਹ ਜਾਏਗਾ ਜਿਸ ਵਿਚੋਂ ਤੁਸੀਂ ਉਹ ਕਲਰ ਚੁਣ ਸਕਦੇ ਹੋ ਜਿਹੜਾ ਤੁਸੀਂ ਬੈਕਗਰਾਂਉਡ ਤੇ ਲਾਗੂ ਕਰਨਾ ਚਾਹੁੰਦੇ ਹੋ।
+
||ਇਕ ਪਾਪ-ਅੱਪ ਮੈਨਯੂ ਖੁੱਲ੍ ਜਾਏਗਾ ਜਿਸ ਵਿਚੋਂ ਤੁਸੀਂ ਉਹ ਕਲਰ ਚੁਣ ਸਕਦੇ ਹੋ ਜਿਹੜਾ ਤੁਸੀਂ ਬੈਕਗਰਾਂਉਡ ਤੇ ਲਾਗੂ ਕਰਨਾ ਚਾਹੁੰਦੇ ਹੋ।
  
 
|-
 
|-
Line 197: Line 193:
 
|-
 
|-
 
||04:44  
 
||04:44  
||ਉਦਾਹਰਣ ਲਈ ਸੈੱਲ ਨੰਬਰ “B12”ਤੇ ਕਲਿਕ ਕਰਦੇ ਹਾਂ।
+
||ਉਦਾਹਰਣ ਲਈ ਸੈੱਲ ਨੰਬਰ “B12” ਤੇ ਕਲਿਕ ਕਰਦੇ ਹਾਂ।
  
 
|-
 
|-
Line 205: Line 201:
 
|-
 
|-
 
||04:54  
 
||04:54  
||ਹੁਣ ਡਾਇਲੋਗ ਬੋਕਸ ਵਿਚ“Alignment” ਟੈਬ ਤੇ ਕਲਿਕ ਕਰੋ।
+
||ਹੁਣ ਡਾਇਲੋਗ ਬੋਕਸ ਵਿਚ “Alignment” ਟੈਬ ਤੇ ਕਲਿਕ ਕਰੋ।
  
 
|-
 
|-
 
||04:58  
 
||04:58  
||ਡਾਇਲੋਗ ਬੋਕਸ ਵਿਚ ਨੀਚੇ “Wrap text automatically”ਅੋਪਸ਼ਨ ਤੇ ਕਲਿਕ ਕਰੋ ਅਤੇ“OK”ਬਟਨ ਤੇ ਕਲਿਕ ਕਰੋ।
+
||ਡਾਇਲੋਗ ਬੋਕਸ ਵਿਚ ਨੀਚੇ “Wrap text automatically” ਅੋਪਸ਼ਨ ਤੇ ਕਲਿਕ ਕਰੋ ਅਤੇ “OK” ਬਟਨ ਤੇ ਕਲਿਕ ਕਰੋ।
  
 
|-
 
|-
Line 225: Line 221:
 
|-
 
|-
 
||05:21  
 
||05:21  
||“Automatic Wrapping”ਦੇ ਬਾਰੇ ਸਿੱਖਣ ਤੋਂ ਬਾਅਦ, ਆਉ ਹੁਣ ਅਸੀਂ ਸਿੱਖਦੇ ਹਾਂ ਕੈਲਕ ਵਿਚ ਸੈੱਲਸ ਨੂੰ ਮਰਜ (merge) ਕਿਵੇਂ ਕਰੀਏ।
+
||“Automatic Wrapping” ਦੇ ਬਾਰੇ ਸਿੱਖਣ ਤੋਂ ਬਾਅਦ, ਆਉ ਹੁਣ ਅਸੀਂ ਸਿੱਖਦੇ ਹਾਂ ਕੈਲਕ ਵਿਚ ਸੈੱਲਸ ਨੂੰ ਮਰਜ (merge) ਕਿਵੇਂ ਕਰੀਏ।
  
 
|-
 
|-
Line 233: Line 229:
 
|-
 
|-
 
||05:46  
 
||05:46  
|| ਹੁਣ ਕੀ-ਬੋਰਡ ਤੇ“Shift”ਕੀ ਹੋਲਡ ਕਰਕੇ ਰੱਖੋ ਅਤੇ ਇਸ ਦੇ ਸਮਵਰਗੀ ਆਈਟਮ “Salary”ਦੇ ਸੈੱਲ ਤੇ ਕਲਿਕ ਕਰੋ।
+
|| ਹੁਣ ਕੀ-ਬੋਰਡ ਤੇ “Shift” ਕੀ ਹੋਲਡ ਕਰਕੇ ਰੱਖੋ ਅਤੇ ਇਸ ਦੇ ਸਮਵਰਗੀ ਆਈਟਮ “Salary” ਦੇ ਸੈੱਲ ਤੇ ਕਲਿਕ ਕਰੋ।
  
 
|-
 
|-
Line 257: Line 253:
 
|-
 
|-
 
||06:31  
 
||06:31  
||ਆਉ ਹੁਣ ਅਸੀਂ “CTRL+Z”ਇਕੱਠੇ ਦਬਾ ਕੇ ਕੀਤੀ ਗਈ ਮਰਜਿੰਗ ਨੂੰ ਅਨਡੂ ਕਰੀਏ।
+
||ਆਉ ਹੁਣ ਅਸੀਂ “CTRL+Z” ਇਕੱਠੇ ਦਬਾ ਕੇ ਕੀਤੀ ਗਈ ਮਰਜਿੰਗ ਨੂੰ ਅਨਡੂ ਕਰੀਏ।
  
 
|-
 
|-
Line 269: Line 265:
 
|-
 
|-
 
||06:49  
 
||06:49  
||ਆਉ ਸਿੱਖਦੇ ਹਾਂ ਇਹ ਕਿਵੇਂ ਕਰੀਏ।
+
||ਆਉ ਸਿੱਖਦੇ ਹਾਂ ਇਹ ਕਿਵੇਂ ਕਰੀਏ। ਆਉ ਅਸੀਂ ਸੈੱਲ B14 ਵਿਚ  “This is for the month of January” ਟੈਕਸਟ ਟਾਈਪ ਕਰਦੇ ਹਾਂ ।   
 
+
|-
+
||06:50
+
||ਆਉ ਅਸੀਂ ਸੈੱਲ B14 ਵਿਚ  “This is for the month of January” ਟੈਕਸਟ ਟਾਈਪ ਕਰਦੇ ਹਾਂ ।   
+
  
 
|-
 
|-
Line 289: Line 281:
 
|-
 
|-
 
||07:18  
 
||07:18  
||ਵਿਕਲਪ ਦੇ ਤੌਰ ਤੇ, ਸੈੱਲ ਤੇ ਰਾਈਟ ਕਲਿਕ ਕਰੋ ਅਤੇ“Format Cells”ਤੇ ਕਲਿਕ ਕਰੋ।   
+
||ਵਿਕਲਪ ਦੇ ਤੌਰ ਤੇ, ਸੈੱਲ ਤੇ ਰਾਈਟ ਕਲਿਕ ਕਰੋ ਅਤੇ “Format Cells” ਤੇ ਕਲਿਕ ਕਰੋ।   
  
 
|-
 
|-
 
||07:24  
 
||07:24  
||ਤੁਸੀਂ ਵੇਖੋਗੇ ਕਿ “Format Cells” ਡਾਇਲੋਗ ਬੋਕਸ ਖੁੱਲ੍ਹ ਗਿਆ ਹੈ।
+
||ਤੁਸੀਂ ਵੇਖੋਗੇ ਕਿ “Format Cells” ਡਾਇਲੋਗ ਬੋਕਸ ਖੁੱਲ੍ ਗਿਆ ਹੈ।
  
 
|-
 
|-
Line 357: Line 349:
 
|-
 
|-
 
||08:43
 
||08:43
||ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ
+
||ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ।
  
 
|-
 
|-
Line 365: Line 357:
 
|-
 
|-
 
||08:51  
 
||08:51  
||ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ
+
||ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ।
  
 
|-
 
|-
 
||08:56  
 
||08:56  
||ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ
+
||ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
  
 
|-
 
|-
 
||09:00
 
||09:00
 
||ਜਿਆਦਾ ਜਾਣਕਾਰੀ ਲਈ, contact at spoken hyphen tutorial dot org ਤੇ ਲਿਖ ਕੇ ਸੰਪਰਕ ਕਰੋ।
 
||ਜਿਆਦਾ ਜਾਣਕਾਰੀ ਲਈ, contact at spoken hyphen tutorial dot org ਤੇ ਲਿਖ ਕੇ ਸੰਪਰਕ ਕਰੋ।
 +
 
|-
 
|-
 
||09:06  
 
||09:06  
||ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ।
+
||ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” ਦਾ ਇਕ ਹਿੱਸਾ ਹੈ।
  
 
|-
 
|-

Latest revision as of 16:37, 6 April 2017

Time Narration
00:00 ‘ਲਿਬਰੇਆਫਿਸ ਕੈਲਕ - ਡੇਟਾ ਫਾਰਮੈਟਿੰਗ’ ਦੇ ਸਪੋਕਨ ਟਿਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:06 ਇਸ ਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ: ਬੋਰਡਰਸ, ਬੈਕਗਰਾਂਉਂਡ ਕਲਰ ਫਾਰਮੈਟ ਕਰਨਾ।
00:12 ਆਟੌਮੈਟਿਕ ਰੈਪਿੰਗ ਦਾ ਇਸਤੇਮਾਲ ਕਰਕੇ ਟੈਕਸਟ ਦੀਆਂ ਅਨੇਕ ਲਾਈਨਾਂ ਨੂੰ ਫਾਰਮੈਟ ਕਰਨਾ।
00:18 ਸੈੱਲਸ ਨੂੰ ਮਰਜ ਕਰਨਾ। ਸੈੱਲ ਵਿਚ ਫਿਟ ਕਰਨ ਲਈ ਟੈਕਸਟ ਨੂੰ ਘੱਟ ਕਰਨਾ।
00:22 ਇਥੇ ਅਸੀਂ ਅੋਪਰੇਟਿੰਗ ਸਿਸਟਮ ਵਜੋਂ ਉਬੰਟੂ ਲਿਨਕਸ ਵਰਜ਼ਨ 10.04 ਅਤੇ ਲਿਬਰੇਆਫਿਸ ਸੂਟ ਵਰਜ਼ਨ 3.3.4 ਇਸਤੇਮਾਲ ਕਰ ਰਹੇ ਹਾਂ।
00:33 ਪਹਿਲੇ ਅਸੀਂ ਲਿਬਰੇਆਫਿਸ ਕੈਲਕ ਵਿਚ ਬਾਰਡਰਸ ਫਾਰਮੈਟ ਕਰਣ ਬਾਰੇ ਸਿੱਖਾਂਗੇ।
00:39 ਆਉ ਅਸੀਂ ਆਪਣੀ “ਪਰਸਨਲ ਫਾਇਨਾਂਸ ਟੈ੍ਕਰ ਡੋਟ ਓਡੀਐਸ” (“personal finance tracker.ods”) ਫਾਇਲ ਖੋਲੀਏ।
00:45 ਬਾਰਡਰਸ ਦੀ ਫਾਰਮੈੱਟਿੰਗ ਇਕ ਵਿਸ਼ੇਸ਼ ਸੈੱਲ ਜਾਂ ਸੈੱਲ਼ਸ ਦੇ ਬਲੋਕ ਤੇ ਕੀਤੀ ਜਾ ਸਕਦੀ ਹੈ।
00:50 ਉਦਾਹਰਣ ਦੇ ਤੌਰ ਤੇ, ਆਉ ਅਸੀਂ “Serial Number”, “Item”, “Cost”, “Spent”, “Received”, “Date” ਅਤੇ “Account” ਹੈਡਿੰਗਸ ਵਾਲੇ ਸੈੱਲਸ ਨੂੰ ਫਾਰਮੈੱਟ ਕਰਦੇ ਹਾਂ।
01:01 ਇਸ ਲਈ ਪਹਿਲਾਂ “SN” ਨਾਮ ਦੇ ਸੀਰੀਅਲ ਨੰਬਰ ਹੈਡਿੰਗ ਵਾਲੇ ਸੈੱਲ ਤੇ ਕਲਿਕ ਕਰਦੇ ਹਾਂ।
01:08 ਹੁਣ ਲੈਫਟ ਮਾਉਸ ਬਟਨ ਹੋਲਡ ਕਰੋ ਅਤੇ ਇਸ ਨੂੰ ਹੈਡਿੰਗਸ ਵਾਲੇ ਸੈੱਲਸ ਉਤੇ ਡਰੈਗ ਕਰੋ।
01:14 ਹੈਡਿੰਗਸ ਵਾਲੀ ਸਾਰੀ ਹੋਰੀਜ਼ੋਂਟਲ ਰੋਅ ਚਿੰਨ੍ਹਿਤ ਕਰਨ ਤੋਂ ਬਾਅਦ ਫਾਰਮੈੱਟਿੰਗ ਟੂਲਬਾਰ ਵਿਚੋਂ “Borders” ਆਈਕੋਨ ਤੇ ਕਲਿਕ ਕਰੋ।
01:23 ਵੱਖ-ਵੱਖ ਬਾਰਡਰ ਸਟਾਈਲਸ ਨਾਲ ਇਕ ਡਰਾਪ ਡਾਉਨ ਬੋਕਸ ਖੁੱਲ੍ ਜਾਏਗਾ।
01:28 ਜਿਹੜਾ ਬਾਰਡਰ ਸਟਾਈਲ ਤੁਸੀਂ ਲਾਗੂ ਕਰਨਾ ਚਾਹੁੰਦੇ ਹੋ ਉਸ ਤੇ ਕਲਿਕ ਕਰੋ।
01:33 ਮੈਂ ਆਖਰੀ ਅੋਪਸ਼ਨ ਤੇ ਕਲਿਕ ਕਰਾਂਗੀ। ਅਸੀਂ ਦੇਖਦੇ ਹਾਂ ਕਿ ਸਾਡੇ ਚੁਣੇ ਹੋਏ ਸਟਾਈਲ ਨਾਲ ਬਾਰਡਰ ਫਾਰਮੈੱਟ ਹੋ ਗਏ ਹਨ।
01:39 ਆਉ ਇਸ ਬਦਲਾਉ ਨੂੰ ਅਨਡੂ ਕਰੀਏ।
01:45 ਚੁਣੇ ਗਏ ਸੈੱਲਸ ਅਜੇ ਵੀ ਚਿੰਨ੍ਹਿਤ ਹਨ। ਚੋਣ ਕੀਤੇ ਗਏ ਤੇ ਰਾਈਟ ਕਲਿਕ ਕਰੋ ਅਤੇ “Format Cells” ਅੋਪਸ਼ਨ ਚੁਣੋ।
01:54 ਹੁਣ “Borders” ਟੈਬ ਤੇ ਕਲਿਕ ਕਰੋ।
01:56 ਤੁਸੀਂ ਕਈ ਅੋਪਸ਼ਨਸ ਦੇਖੋਗੇ, ਜਿਵੇਂ ਕਿ “Line arrangement”, “Line”, “Spacing to contents” ਅਤੇ “Shadow style”
02:05 ਇਹਨਾਂ ਸਾਰਿਆਂ ਵਿਚ ਕੈਲਕ ਦੀਆਂ ਡੀਫਾਲਟ ਸੈਟਿੰਗਸ ਦਿੱਸ ਰਹੀਆਂ ਹਨ।
02:10 ਪਰ ਕੋਈ ਵੀ ਇਹਨਾਂ ਨੂੰ ਅਪਣੀ ਜ਼ਰੂਰਤ ਮੁਤਾਬਿਕ ਬਦਲ ਸਕਦਾ ਹੈ।
02:14 “User-defined” ਦੇ ਅਧੀਨ, ਤੁਸੀਂ ਇਕ ਛੋਟੀ ਪ੍ਰੀਵਿਊ ਵਿੰਡੋ ਦੇਖ ਸਕਦੇ ਹੋ ਜੋ ਚੋਣ ਦਿਖਾਉਂਦਾ ਹੈ।
02:22 ਮੈਂ “Default” ਦੇ ਨੀਚੇ ਤੀਜੀ ਅੋਪਸ਼ਨ ਚੁਣਾਂਗੀ ਅਤੇ ਤੁਸੀਂ ਵੇਖ ਸਕਦੇ ਹੋ ਕਿ ਇਹ ਪਰਿਵਿਊ ਵਿੰਡੋ ਵਿਚ ਪਰਿਤਿਬਿੰਬਤ ਹੁੰਦਾ ਹੈ।
02:29 ਮੈਂ “Style”, “Width” ਅਤੇ “Color” ਵੀ ਬਦਲਾਂਗੀ।
02:33 ਫਿਰ ਤੋਂ ਪਰਿਵਿਊ ਵਿੰਡੋ ਵਿਚ ਬਦਲਾਉ ਤੇ ਧਿਆਨ ਦਿਉ।
02:38 ਕੰਟੈਂਟ ਵਿਚ ਅੰਤਰ ਲਈ “Synchronize” ਅੋਪਸ਼ਨ ਚੁਣੋ।
02:42 ਇਸਦਾ ਮਤਲਬ ਹੈ ਕਿ ਸਾਰੇ ਮਾਰਜਿਨਸ ਲਈ ਇਕੋ ਸਪੇਸ ਲਾਗੂ ਹੋਏਗਾ।
02:47 ਤੁਸੀਂ ਇਸ ਦੀ ਚੋਣ ਹਟਾ ਸਕਦੇ ਹੋ ਅਤੇ ਆਪਣੀ ਜ਼ਰੂਰਤ ਮੁਤਾਬਿਕ ਮਾਰਜਿਨ ਦਾ ਸਪੇਸ ਬਦਲ ਸਕਦੇ ਹੋ।
02:53 ਮੈਂ “Top” ਅਤੇ “Bottom” ਮਾਰਜਿਨਸ ਨੂੰ 1.4pt ਨਾਲ ਬਦਲਾਂਗੀ।
03:00 ਮੈਂ ਤੁਹਾਨੂੰ ਆਪਣੇ ਆਪ ਵੱਖ-ਵੱਖ ਸ਼ੈਡੋ ਸਟਾਈਲਸ ਕਰਕੇ ਦੇਖਣ ਲਈ ਛੱਡ ਰਹੀ ਹਾ।
03:04 OK ਤੇ ਕਲਿਕ ਕਰੋ।
03:06 ਇਹ ਚੁਣੇ ਗਏ ਸਟਾਈਲ ਨੂੰ ਚਿੰਨ੍ਹਿਤ ਸੈੱਲਸ ਤੇ ਲਾਗੂ ਕਰੇਗਾ।
03:11 ਬਾਰਡਰਸ ਨੂੰ ਫਾਰਮੈੱਟ ਕਰਨਾ ਸਿੱਖਣ ਤੋਂ ਬਾਅਦ, ਆਉ ਹੁਣ ਅਸੀਂ ਸਿੱਖੀਏ, ਸੈੱਲਸ ਨੂੰ ਬੈਕਗਰਾਂਉਡ ਕਲਰਸ ਕਿਵੇਂ ਦਈਏ।
03:18 ਸੈੱਲਸ ਨੂੰ ਬੈਕਗਰਾਂਉਡ ਕਲਰਸ ਦੇਣ ਲਈ, ਫਾਰਮੈੱਟਿੰਗ ਟੂਲਬਾਰ ਵਿਚ ਕੈਲਕ “Background Color” ਨਾਮ ਦੀ ਇਕ ਅੋਪਸ਼ਨ ਦਿੰਦਾ ਹੈ।
03:27 ਆਉ ਵੇਖੀਏ ਇਹ ਕਿਵੇਂ ਲਾਗੂ ਹੁੰਦੀ ਹੈ।
03:30 ਉਦਾਹਰਣ ਲਈ, ਆਉ ਅਸੀਂ ਹੈਡਿੰਗਸ ਵਾਲੇ ਸੈੱਲਸ ਨੂੰ ਬੈਕਗਰਾਂਉਡ ਕਲਰਸ ਦਈਏ।
03:36 ਇਸ ਲਈ ਪਹਿਲਾਂ “SN” ਨਾਮ ਦੇ ਸੀਰੀਅਲ ਨੰਬਰ ਹੈਡਿੰਗ ਵਾਲੇ ਸੈੱਲ ਤੇ ਕਲਿਕ ਕਰਦੇ ਹਾਂ।
03:44 ਹੁਣ ਲੈਫਟ ਮਾਉਸ ਬਟਨ ਹੋਲਡ ਕਰੋ ਅਤੇ ਇਸ ਨੂੰ ਹੈਡਿੰਗਸ ਵਾਲੇ ਸੈੱਲਸ ਉਤੇ ਡਰੈਗ ਕਰੋ।
03:50 ਹੈਡਿੰਗਸ ਵਾਲੀ ਸਾਰੀ ਹੋਰੀਜ਼ੋਂਟਲ ਰੋਅ ਚਿੰਨ੍ਹਿਤ ਕਰਨ ਤੋਂ ਬਾਅਦ ਫਾਰਮੈੱਟਿੰਗ ਟੂਲਬਾਰ ਵਿਚੋਂ “Background Color” ਅੋਪਸ਼ਨ ਤੇ ਕਲਿਕ ਕਰੋ।
04:00 ਇਕ ਪਾਪ-ਅੱਪ ਮੈਨਯੂ ਖੁੱਲ੍ ਜਾਏਗਾ ਜਿਸ ਵਿਚੋਂ ਤੁਸੀਂ ਉਹ ਕਲਰ ਚੁਣ ਸਕਦੇ ਹੋ ਜਿਹੜਾ ਤੁਸੀਂ ਬੈਕਗਰਾਂਉਡ ਤੇ ਲਾਗੂ ਕਰਨਾ ਚਾਹੁੰਦੇ ਹੋ।
04:08 ਆਉ ਅਸੀਂ “Grey” ਕਲਰ ਚੁਣੀਏ।
04:11 ਤੁਸੀਂ ਦੇਖ ਸਕਦੇ ਹੋ ਕਿ ਹੈਡਿੰਗਸ ਦੀ ਸੈੱਲ ਬੈਕਗਰਾਂਉਡ grey ਹੋ ਗਈ ਹੈ।
04:17 ਕੈਲਕ ਟੈਕਸਟ ਦੀਆਂ ਮਲਟੀਪਲ ਲਾਈਨਸ ਨੂੰ ਫਾਰਮੈੱਟ ਕਰਨ ਦੀਆਂ ਕਈ ਅੋਪਸ਼ਨਸ ਦਿੰਦਾ ਹੈ।
04:22 ਪਹਿਲਾ “Automatic Wrapping” ਦਾ ਇਸਤੇਮਾਲ ਕਰਨਾ ਹੈ।
04:26 “Automatic Wrapping” ਯੂਜ਼ਰ ਨੂੰ ਇਕ ਸੈੱਲ ਵਿਚ ਹੀ ਟੈਕਸਟ ਦੀ ਮਲਟੀਪਲ ਲਾਈਨਸ ਐਂਟਰ ਕਰਨ ਦੀ ਇਜ਼ਾਜਤ ਦਿੰਦਾ ਹੈ।
04:33 ਆਉ ਅਸੀਂ ਵੇਖੀਏ ਇਹ ਕਿਵੇਂ ਲਾਗੂ ਹੁੰਦਾ ਹੈ।
04:37 ਹੁਣ ਆਪਣੀ “personal finance tracker.ods”ਸ਼ੀਟ ਵਿਚ, ਆਉ ਅਸੀਂ ਇਕ ਖਾਲੀ ਸੈੱਲ ਤੇ ਕਲਿਕ ਕਰਦੇ ਹਾਂ।
04:44 ਉਦਾਹਰਣ ਲਈ ਸੈੱਲ ਨੰਬਰ “B12” ਤੇ ਕਲਿਕ ਕਰਦੇ ਹਾਂ।
04:49 ਹੁਣ ਸੈੱਲ ਤੇ ਰਾਈਟ ਕਲਿਕ ਕਰੋ ਅਤੇ ਫਿਰ “Format Cells” ਅੋਪਸ਼ਨ ਤੇ ਕਲਿਕ ਕਰੋ।
04:54 ਹੁਣ ਡਾਇਲੋਗ ਬੋਕਸ ਵਿਚ “Alignment” ਟੈਬ ਤੇ ਕਲਿਕ ਕਰੋ।
04:58 ਡਾਇਲੋਗ ਬੋਕਸ ਵਿਚ ਨੀਚੇ “Wrap text automatically” ਅੋਪਸ਼ਨ ਤੇ ਕਲਿਕ ਕਰੋ ਅਤੇ “OK” ਬਟਨ ਤੇ ਕਲਿਕ ਕਰੋ।
05:08 ਹੁਣ ਅਸੀਂ ਟਾਈਪ ਕਰਾਂਗੇ “THIS IS A PERSONAL FINANCE TRACKER. IT IS VERY USEFUL”।
05:11 ਤੁਸੀਂ ਵੇਖਦੇ ਹੋ ਕਿ ਮਲਟੀਪਲ ਸਟੈਟਮੈਂਟਸ ਇਕ ਸਿੰਗਲ ਸੈੱਲ ਵਿਚ ਰੈਪ ਹੋ ਗਈਆਂ ਹਨ।
05:19 ਆਉ ਬਦਲਾਉ ਨੂੰ ਅਨਡੂ ਕਰੀਏ।
05:21 “Automatic Wrapping” ਦੇ ਬਾਰੇ ਸਿੱਖਣ ਤੋਂ ਬਾਅਦ, ਆਉ ਹੁਣ ਅਸੀਂ ਸਿੱਖਦੇ ਹਾਂ ਕੈਲਕ ਵਿਚ ਸੈੱਲਸ ਨੂੰ ਮਰਜ (merge) ਕਿਵੇਂ ਕਰੀਏ।
05:29 ਸਾਡੀ ਫਾਇਲ “personal finance tracker.ods” ਵਿਚ, ਜੇ ਅਸੀਂ “SN” ਨਾਮ ਦੇ ਸੀਰੀਅਲ ਨੰਬਰ ਹੈਡਿੰਗ ਵਾਲੇ ਸੈੱਲ ਨੂੰ ਅਤੇ ਸਮਵਰਗੀ ਸੈੱਲਸ ਨੂੰ ਮਰਜ ਕਰਨਾ ਚਾਹੁੰਦੇ ਹੋ, ਤਾਂ ਪਹਿਲਾਂ “SN” ਹੈਡਿੰਗ ਦੇ ਅਧੀਨ ਡੇਟਾ ਐਂਟਰੀ '1' ਤੇ ਕਲਿਕ ਕਰੋ।
05:46 ਹੁਣ ਕੀ-ਬੋਰਡ ਤੇ “Shift” ਕੀ ਹੋਲਡ ਕਰਕੇ ਰੱਖੋ ਅਤੇ ਇਸ ਦੇ ਸਮਵਰਗੀ ਆਈਟਮ “Salary” ਦੇ ਸੈੱਲ ਤੇ ਕਲਿਕ ਕਰੋ।
05:55 ਇਹ ਦੋ ਸੈੱਲਸ ਨੂੰ ਚਿੰਨ੍ਹਿਤ ਕਰਦਾ ਹੈ ਜਿਹੜੇ ਮਰਜ ਹੋਣਗੇ।
05:59 ਹੁਣ ਮੈਨਯੂ ਬਾਰ ਵਿਚੋਂ “Format” ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ “Merge Cells” ਅੋਪਸ਼ਨ ਤੇ ਕਲਿਕ ਕਰੋ।
06:07 ਜਿਹੜਾ ਸਾਈਡਬਾਰ ਪਾਪ-ਅੱਪ ਹੁੰਦਾ ਹੈ, ਉਸ ਵਿਚ “Merge Cells” ਅੋਪਸ਼ਨ ਤੇ ਕਲਿਕ ਕਰੋ।
06:12 ਦੋਨਾਂ ਸੈੱਲਸ ਦੇ ਕੰਟੈਂਟਸ ਨੂੰ ਸਿੰਗਲ ਸੈੱਲ ਵਿਚ ਮੂਵ ਕਰਨ ਲਈ,ਜੋ ਡਾਇਲੋਗ ਬੋਕਸ ਦਿੱਸੇਗਾ, ਉਸ ਵਿਚ “Yes” ਅੋਪਸ਼ਨ ਤੇ ਕਲਿਕ ਕਰੋ।
06:21 ਤੁਸੀਂ ਵੇਖੋਗੇ ਕਿ ਚਿੰਨ੍ਹਿਤ ਸੈੱਲਸ ਇਕ ਵਿਚ ਮਰਜ ਹੋ ਗਏ ਹਨ ਅਤੇ ਕੰਟੈਂਟਸ ਵੀ ਮਰਜ ਕੀਤੇ ਗਏ ਇਕੋ ਸੈੱਲ ਵਿਚ ਹਨ।
06:31 ਆਉ ਹੁਣ ਅਸੀਂ “CTRL+Z” ਇਕੱਠੇ ਦਬਾ ਕੇ ਕੀਤੀ ਗਈ ਮਰਜਿੰਗ ਨੂੰ ਅਨਡੂ ਕਰੀਏ।
06:37 ਅੱਗੇ ਅਸੀਂ ਹੁਣ ਸਿੱਖਾਂਗੇ ਕਿ ਸੈੱਲ ਵਿਚ ਫਿਟ ਕਰਨ ਲਈ ਟੈਕਸ ਨੂੰ ਛੋਟਾ (shrink) ਕਿਵੇਂ ਕਰੀਏ।
06:41 ਸੈੱਲ ਵਿਚ ਫਿਟ ਕਰਨ ਲਈ, ਡੇਟਾ ਦੇ ਫੋਂਟ ਸਾਈਜ ਨੂੰ ਆਪਣੇ-ਆਪ ਫੇਰ-ਬਦਲ ਕੀਤਾ ਜਾ ਸਕਦਾ ਹੈ।
06:49 ਆਉ ਸਿੱਖਦੇ ਹਾਂ ਇਹ ਕਿਵੇਂ ਕਰੀਏ। ਆਉ ਅਸੀਂ ਸੈੱਲ B14 ਵਿਚ “This is for the month of January” ਟੈਕਸਟ ਟਾਈਪ ਕਰਦੇ ਹਾਂ ।
07:00 ਤੁਸੀਂ ਦੇਖਦੇ ਹੋ ਕਿ ਟੈਕਸਟ ਸੈੱਲ ਵਿਚ ਫਿਟ ਨਹੀਂ ਹੋ ਰਿਹਾ।
07:03 ਟੈਕਸਟ ਨੂੰ ਛੋਟਾ ਕਰਨ ਲਈ ਤਾਂ ਕਿ ਇਹ ਫਿਟ ਹੋ ਜਾਏ, ਪਹਿਲਾਂ B14 ਸੈੱਲ ਤੇ ਕਲਿਕ ਕਰੋ।
07:11 ਹੁਣ ਮੈਨਯੂ ਬਾਰ ਵਿਚੋਂ “Format” ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ “Cells” ਤੇ ਕਲਿਕ ਕਰੋ।
07:18 ਵਿਕਲਪ ਦੇ ਤੌਰ ਤੇ, ਸੈੱਲ ਤੇ ਰਾਈਟ ਕਲਿਕ ਕਰੋ ਅਤੇ “Format Cells” ਤੇ ਕਲਿਕ ਕਰੋ।
07:24 ਤੁਸੀਂ ਵੇਖੋਗੇ ਕਿ “Format Cells” ਡਾਇਲੋਗ ਬੋਕਸ ਖੁੱਲ੍ ਗਿਆ ਹੈ।
07:28 ਡਾਇਲੋਗ ਬੋਕਸ ਵਿਚ “Alignment” ਟੈਬ ਤੇ ਕਲਿਕ ਕਰੋ।
07:31 ਡਾਇਲੋਗ ਬੋਕਸ ਵਿਚ ਨੀਚੇ “Shrink to fit cell size” ਚੈਕ-ਬੋਕਸ ਤੇ ਕਲਿਕ ਕਰੋ ਅਤੇ “OK” ਬਟਨ ਤੇ ਕਲਿਕ ਕਰੋ।
07:41 ਤੁਸੀਂ ਵੇਖੋਗੇ ਕਿ ਸਾਰਾ ਟੈਕਸਟ ਛੋਟਾ ਹੋ ਜਾਂਦਾ ਹੈ, ਅਤੇ ਫੋਂਟ ਸਾਈਜ ਘੱਟਾ ਕੇ ਆਪਣੇ ਆਪ ਨੂੰ ਤਬਦੀਲ ਕਰ ਦਿੰਦਾ ਹੈ ਤਾਂ ਕਿ ਟੈਕਸਟ ਸੈੱਲ ਵਿਚ ਫਿਟ ਹੋ ਜਾਏ।
07:54 ਆਉ ਬਦਲਾਉ ਨੂੰ ਅਨਡੂ ਕਰੀਏ।
07:57 ਇਹ ਸਾਨੂੰ ਲਿਬਰੇਆਫਿਸ ਕੈਲਕ ਦੇ ਸਪੋਕਨ ਟਿਯੂਟੋਰਿਅਲ ਦੇ ਅੰਤ ਤੇ ਲੈ ਆਇਆ ਹੈ।
08:02 ਸੰਖੇਪ ਵਿਚ, ਅਸੀਂ ਸਿੱਖਿਆ : ਕੈਲਕ ਵਿਚ ਬੋਰਡਰਸ, ਬੈਕਗਰਾਂਉਂਡ ਕਲਰ ਫਾਰਮੈਟ ਕਰਨਾ।
08:09 ਆਟੌਮੈਟਿਕ ਰੈਪਿੰਗ ਦਾ ਇਸਤੇਮਾਲ ਕਰਕੇ ਟੈਕਸਟ ਦੀਆਂ ਅਨੇਕ ਲਾਈਨਾਂ ਨੂੰ ਫਾਰਮੈਟ ਕਰਨਾ।
08:14 ਸੈੱਲਸ ਨੂੰ ਮਰਜ ਕਰਨਾ। ਸੈੱਲ ਵਿਚ ਫਿਟ ਕਰਨ ਲਈ ਟੈਕਸਟ ਨੂੰ ਛੋਟਾ ਕਰਨਾ।
08:19 ਵਿਆਪਕ ਅਸਾਈਨਮੈਂਟ।
08:21 “ਸਪਰੈੱਡਸ਼ੀਟ ਪੈ੍ਕਟਿਸ.ਓਡੀਐਸ” (“Spreadsheet Practice.ods”) ਫਾਇਲ ਖੋਲ੍ਹੋ।
08:25 ਸਾਰੀਆਂ ਹੈਡਿੰਗਸ ਚੁਣੋ।
08:27 ਹੈਡਿੰਗਸ ਨੂੰ ਨੀਲਾ ਬੈਕਗਰਾਂਉਡ ਕਲਰ ਦਿਉ।
08:31 “Automatic Wrapping” ਦਾ ਇਸਤੇਮਾਲ ਕਰਕੇ ਟੈਕਸਟ ਟਾਈਪ ਕਰੋ, “This is a Department Spreadsheet”
08:37 ਸੈੱਲ ਵਿਚ ਫਿਟ ਕਰਨ ਲਈ ਇਸ ਟੈਕਸਟ ਨੂੰ ਛੋਟਾ ਕਰੋ।
08:40 ਨੀਚੇ ਦਿਤੇ ਗਏ ਲਿੰਕ ਤੇ ਉਪਲੱਭਦ ਵੀਡੀਉ ਵੇਖੋ।
08:43 ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ।
08:46 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
08:51 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ।
08:56 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
09:00 ਜਿਆਦਾ ਜਾਣਕਾਰੀ ਲਈ, contact at spoken hyphen tutorial dot org ਤੇ ਲਿਖ ਕੇ ਸੰਪਰਕ ਕਰੋ।
09:06 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” ਦਾ ਇਕ ਹਿੱਸਾ ਹੈ।
09:11 ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ ““ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ” ਕਰਦਾ ਹੈ।
09:18 ਇਸ ਮਿਸ਼ਨ ਦੀ ਹੋਰ ਜਾਣਕਾਰੀ ਉਪਲੱਭਦ ਹੈ - spoken hyphen tutorial dot org slash NMEICT hyphen Intro
09:29 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਆਈ.ਆਈ.ਟੀ. ਬੰਬੇ ਵਲੋਂ ਹੁਣ ਗਗਨ ਦੀਪ ਕੌਰ ਵਿਦਾ ਲਏਗੀ। ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Gagan, Gaurav, PoojaMoolya