Difference between revisions of "LibreOffice-Suite-Calc/C2/Basic-Data-Manipulation/Punjabi"

From Script | Spoken-Tutorial
Jump to: navigation, search
(Created page with ' {| border=1 |Time ||NARRATION |- |00:00 ||ਲਿਬ੍ਰ ਔਫਿਸ ਕੈਲਕੁਲੇਟਰ ਉੱਤੇ ਸਪੋਕਨ ਟਯੂਟੋਰਿਯਲ ਚੇ ਤੁਹ…')
 
Line 1: Line 1:
  
{| border=1
 
|Time
 
||NARRATION
 
  
|-
 
|00:00
 
||ਲਿਬ੍ਰ ਔਫਿਸ ਕੈਲਕੁਲੇਟਰ ਉੱਤੇ ਸਪੋਕਨ ਟਯੂਟੋਰਿਯਲ ਚੇ ਤੁਹਾਡਾ ਸਵਾਗਤ ਹੈ- ਇਸਦੇ ਅੰਤਰਗਤ ਬੇਸਿਕਸ ਔਫ ਡੇਟਾ ਮੈਨਿਪੁਲੇਸ਼ਨ ਆਉਗਾ
 
  
 +
{| border=1
 +
|| VISUAL CUE
 +
|| NARRATION
  
 
|-
 
|-
|00:07
+
|| 00:00
||ਏਸ ਟਯੂਟੋਰਿਯਲ ਚੇ ਅਸੀ ਸਿੱਖਾੰਗੇ:
+
|| ਲਿਬਰੇਆਫਿਸ ਕੈਲਕ - ਮੁੱਢਲੇ ਡੇਟਾ ਮੈਨਿਪੂਲੇਸ਼ਨ ’ ਦੇ ਸਪੋਕਨ ਟਿਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
  
  
 
|-
 
|-
|00:09
+
|| 00:07
||ਫੌਰਮੁਲਾ ਦੇ ਮੂਲ ਤਤਵਾੰ ਨਾਲ ਪਰਿਚੈ
+
|| ਇਸ ਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ:
 
+
  
 
|-
 
|-
|00:12
+
|| 00:09
||ਕੈਲਮ ਤੋੰ ਛਾੰਟਨਾ
+
|| ਫਾਰਮੂਲਾ ਦੀਆਂ ਮੁੱਢਲੀਆਂ ਚੀਜਾਂ ਨਾਲ ਜਾਣ-ਪਛਾਣ।
 
+
  
 
|-
 
|-
|00:15
+
|| 00:12
||ਫਿਲਟਰਿੰਗ ਡੇਟਾ ਦੇ ਮੂਲ ਤਤਵ
+
|| ਕਾਲਮਸ ਨਾਲ ਸੋਰਟ ਕਰਨਾ।
 
+
  
 
|-
 
|-
|00:17
+
|| 00:15
||ਏੱਥੇ ਅਸੀ, Ubuntu Linux version 10.04 ਨੂੰ ਅਪਣੇ ਔਪਰੇਟਿੰਗ ਸਿਸਟਮ ਅਤੇ LibreOffice Suite version 3.3.4 da ਇਸਤੇਮਾਲ ਕਰ ਰਿਹੇ ਹਾੰ
+
|| ਡੇਟਾ ਫਿਲਟਰ ਦੀਆ ਮੁੱਢਲੀਆਂ ਗੱਲਾਂ।
 
+
  
 
|-
 
|-
|00:27
+
|| 00:17
||ਚੱਲੋ ਅਸੀ ਟਯੂਟੋਰਿਯਲ ਦੀ ਸ਼ੁਰੁਆਤ ਆਮ ਫੌਰਮੁਲਾਜ਼ ਨੂੰ ਸਿਖਦੇ ਹਾੰ ਜੋ ਕੀ ਲਿਬ੍ਰ ਔਫਿਸ ਕੈਲਕੂਲੇਟਰ ਚੇ ਇਸਤੇਮਾਲ ਹੋੰਦੇ ਨੇੰ
+
|| ਇਥੇ ਅਸੀਂ ਅੋਪਰੇਟਿੰਗ ਸਿਸਟਮ ਵਜੋਂ ਉਬੰਤੂ ਲਿਨਕਸ ਵਰਜ਼ਨ 10.04 ਅਤੇ ਲਿਬਰੇਆਫਿਸ ਸੂਟ ਵਰਜ਼ਨ 3.3.4 ਦਾ ਇਸਤੇਮਾਲ ਕਰ ਰਹੇ ਹਾਂ।
  
 
|-
 
|-
|00:35
+
|| 00:27 
||ਫੌਰਮੁਲਾਜ਼, ਸਮੀਕਰਨ ਹੋੰਦੇ ਨੇੰ ਜੋ ਕੀ ਨਤੀਜਾ ਦੇਣ ਲਈ numbers ਅਤੇ variables ਨੂੰ ਇਸਤੇਮਾਲ ਕਰਦੇ ਨੇੰ
+
|| ਆਉ ਅਸੀਂ ਲਿਬਰੇਆਫਿਸ ਕੈਲਕ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਮੁੱਢਲੇ ਫਾਰਮੂਲਿਆਂ ਬਾਰੇ ਸਿੱਖਿਦਿਆਂ ਟਯੂਟੋਰਿਅਲ ਦੀ ਸ਼ੁਰੁਆਤ ਕਰਦੇ ਹਾਂ।
 
+
  
 
|-
 
|-
|00:41
+
|| 00:35
||ਸਪ੍ਰੇਡਸ਼ੀਟ ਚੇ, variable cell ਦੀ ਥਾੰ ਹੋੰਦੇ ਨੇੰ ਜੋ ਕੇ ਸਮੀਕਰਨ ਨੂੰ ਪੂਰਾ ਕਰਨ ਲਈ ਜਰੂਰੀ ਡੇਟਾ nu ਰਖਦੇ ਨੇ
+
||ਫਾਰਮੂਲਾ ਸਮੀਕਰਨ ਹੈ ਜੋ ਨੰਬਰਸ ਅਤੇ ਵੈਰਿਏਬਲਸ ਦਾ ਇਸਤੇਮਾਲ ਕਰਕੇ ਨਤੀਜਾ ਦਿੰਦਾ ਹੈ।
  
 
|-
 
|-
|00:47
+
|| 00:41
||ਜੋਡ਼, ਘਟਾਨਾ, ਗੁਣਾ ਅਤੇ ਵਿਭਾਜਨ ਕਰਨਾ ਸਬਤੋ ਆਮ ਗਣਿਤ ਦੀ ਕਿਰਿਆ ਨੇੰ
+
|| ਸਪਰੈੱਡਸ਼ੀਟ ਵਿਚ, ਵੈਰਿਏਬਲਸ ਸੈੱਲ ਲੋਕੇਸ਼ਨਸ ਹੁੰਦੇ ਹਨ ਜੋ ਸਮੀਕਰਨ ਪੂਰਾ ਕਰਣ ਲਈ ਜਰੂਰੀ ਡੇਟਾ ਰੱਖਦੇ ਹਨ।
 
+
 
+
 
|-
 
|-
|00:56
+
|| 00:47
||ਹੁਣ ਅਪਾੰ ਅਪਨੀ ਪਹਿਲੀ ਫਾਇਲ “Personal-Finance-Tracker.ods” ਖੋਲ੍ਹੀਏ
+
|| ਸਭ ਤੋਂ ਮੁੱਢਲੇ ਅਰਥਮੈਟਿਕ ਅੋਪਰੈਸ਼ਨ ਜੋ ਕੀਤੇ ਜਾਂਦੇ ਹਨ ਉਹ ਹਨ ਜਮਾ (addition), ਘਟਾ (subtraction), ਗੁਣਾ (multiplication) ਅਤੇ ਭਾਗ (division)।
 
+
 
+
 
|-
 
|-
|01:02
+
|| 00:56
||ਸਾਡੀ ਫਾਇਲ “personal finance tracker.ods” ਚੇ, ਆਓ ਅਸੀ ਵੇਖਦੇ ਹਾੰ ਕੀ ਸਾਰੇ ਖਰਚੇ ਜਿਹਡ਼ੇ “Cost” ਸਿਰਲੇਖ ਦੇ ਅੰਦਰ ਆੰਦੇ ਨੇੰ ਓਹਨਾ ਦੀ ਕੀਮਤ ਕਿੱਦਾੰ ਜੋੜੀ ਜਾਏ
+
|| ਆਉ ਅਸੀਂ ਪਹਿਲਾਂ ਆਪਣੀ “ਪਰਸਨਲ-ਫਾਇਨਾਂਸ-ਟੈ੍ਕਰ. ਓਡੀਐਸ” (“Personal-Finance-Tracker.ods”) ਫਾਇਲ ਖੋਲ੍ਹੀਏ ।
  
 
|-
 
|-
|01:13
+
||01:02
||ਅਸੀ “Miscellaneous” ਦੇ ਠੀਕ ਥੱਲੇ ਇਕ ਹੋਰ ਸਿਰਲੇਖ “SUM TOTAL” ਦੇਵਾੰਗੇ
+
|| ਆਉ ਅਸੀਂ ਵੇਖਦੇ ਹਾਂ ਆਪਣੀ “personal finance tracker.ods” ਫਾਇਲ ਵਿਚ, “Cost” ਹੈਡਿੰਗ ਅਧੀਨ ਦੱਸੇ ਗਏ ਸਾਰੇ ਖਰਚੇ ਕਿਵੇਂ ਜੋੜੀਏ।
 
+
  
 
|-
 
|-
|01:19
+
|| 01:13
||te ਆਪਾੰ cell A8 ਤੇ ਕਲਿਕ ਕਰ ਸਕਦੇ ਹਾੰ ਅਤੇ ਕ੍ਰਮਾੰਕ “7” ਦੇਇਏ
+
|| ਅਸੀਂ “Miscellaneous” ਦੇ ਅਧੀਨ “SUM TOTAL”ਨਾਮ ਦਾ ਇਕ ਹੋਰ ਹੈਡਿੰਗ ਦੇਵਾਂਗੇ।
 
+
  
 
|-
 
|-
|01:25
+
|| 01:19
||ਆਓ ਹੁਣ ਸੇਲ ਸੰਖਯਾ “C8” ਤੇ ਕਲਿਕ ਕਰਿਯੇ ਜਿੱਥ ਆਪਾੰ ਕੀਮਤਾੰ ਦਾ ਜੋਡ਼ ਵਿਖੋਨਾ ਚੌੰਦੇ ਹਾੰ
+
|| ਅਤੇ ਅਸੀਂ ਸੈੱਲ A8 ਤੇ ਕਲਿਕ ਕਰਦੇ ਹਾਂ ਅਤੇ ਸੀਰੀਅਲ ਨੰਬਰ “7” ਦੇਂਦੇ ਹਾਂ।
  
 
|-
 
|-
|01:32
+
|| 01:25
||ਸਾਰੀ ਕੀਮਤਾੰ ਨੂੰ ਜੋਡ਼ਨ ਲਈ, ਅਸੀ “is equal to SUM” ਟਾਇਪ ਕਰਾੰਗੇ ਅਤੇ ”C3 colon C7” ਰੇੰਜ ਤਕ ਵਾਲੇ ਕਾਲਮਾ ਵਰਮਾ ਦੇ ਅੰਦਰ ਜੁਡ਼ਨੇ ਨੇ
+
|| ਆਉ ਹੁਣ ਸੈੱਲ ਨੰਬਰ “C8”ਤੇ ਕਲਿਕ ਕਰੀਏ ਜਿਥੇ ਅਸੀਂ ਕੋਸਟ ਦਾ ਕੁਲ ਜੋੜ ਦਰਸਾਉਣਾ ਚਾਹੁੰਦੇ ਹਾਂ।
  
 
|-
 
|-
|01:44
+
|| 01:32
||ਹੁਣ ਕੀਬੋਰਡ ton “Enter” ਦਬਾਓ
+
|| ਸਾਰੇ ਕੋਸਟਸ ਨੂੰ ਜੋੜਨ ਲਈ, ਅਸੀਂ ਟਾਈਪ ਕਰਦੇ  ਹਾਂ “=SUM”ਅਤੇ ਬਰੈਕਟਸ ਵਿਚ,o  ਜਿਹੜੇ ਕਾਲਮਸ ਜੋੜਨੇ ਹਨ ਉਹ, ” C3 colon C7”।
  
 
|-
 
|-
|01:47
+
|| 01:44
||ਤੁਸੀ ਵੋਖੋਗੇ ਕੀ “Cost” ਦੇ ਅੰਦਰ ਸਾਰਿਆੰ ਚਿਜਾ ਜੁਡ਼ ਗਇਆ ਨੇੰ
+
|| ਹੁਣ ਕੀ-ਬੋਰਡ ਤੇ “Enter”ਦਬਾਉ।
  
 
|-
 
|-
|01:51
+
|| 01:47
||ਆਓ ਹੁਣ ਕੈਲਕੂਲੇਟਰ ਚੇ ਘਟਾਨਾ ਸਿਖਿਯੇ
+
||ਤੁਸੀਂ ਵੇਖਦੇ ਹੋ ਕਿ “Cost”ਅਧੀਨ ਆਉਂਦੇ ਸਾਰੇ ਆਈਟਮਸ ਦਾ ਜੋੜ ਹੋ ਗਿਆ ਹੈ।
  
 
|-
 
|-
|01:55
+
|| 01:51
||ਅਗਰ ਆਪਾੰ “House Rent” ਤੋੰ “ Electricity Bill” ਦੀ ਕੀਮਤ ਘਟਾਨਾ ਚੌੰਦੇ ਹਾੰ ਅਤੇ ਏਸਨੂੰ cell A9 ਦੇ ਸੰਦਰਭ ਚੋ ਵਿਖੌਨਾ ਹੈ,tan ਪਹਿਲਾੰ A9 cell ਤੇ ਕਲਿਕ ਕਰੋ
+
|| ਆੳ ਹੁਣ ਸਿੱਖੀਏ ਕਿ ਕੈਲਕ ਵਿਚ ਘਟਾ ਕਿਵੇਂ ਕਰੀਏ ।
  
 
|-
 
|-
|02:06
+
|| 01:55
||ਹੁਣ ਇਸ ਸੇਲ ਚੇ, “is equal to” ਟਾਇਪ ਕਰੋ ਅਤੇ ਵਰਮਾੰ ਦੇ ਅੰਦਰ ਇਸਤੋੰ ਸਮਬੰਧੀ ਸੇਲ “C3 minus C4” ਦੇ ਹਵਾਲੇ ਪਾਓ
+
|| ਜੇ ਅਸੀਂ “House Rent”  ਅਤੇ “Electricity Bill”ਦਾ ਕੋਸਟ  ਸਬਟਰੈਕਟ ਕਰਨਾ ਚਾਹੁੰਦੇ ਹਾਂ ਅਤੇ ਉਸ ਨੂੰ ਸੈੱਲ A9 ਵਿਚ ਦਰਸਾਉਣਾ ਚਾਹੁੰਦੇ ਹਾਂ, ਤਾਂ ਪਹਿਲਾਂ ਸੈੱਲ A9  ਤੇ ਕਲਿਕ ਕਰੋ।
  
 
|-
 
|-
|02:17
+
|| 02:06
||ਕੀਬਰਡ ਤੇ “Enter” ਬਟਨ ਦਬਾਓ
+
|| ਹੁਣ ਇਸ ਸੈੱਲ ਵਿਚ, ਟਾਈਪ ਕਰੋ “=”ਅਤੇ ਬਰੈਕਟਸ ਵਿਚ, ਸਬੰਧਤ ਸੈੱਲ ਰੈਫਰੇਂਸ, ਜੋ ਹਨ “C3 minus C4”।
  
|-
 
|02:20
 
||ਅਸੀ ਵੇਖਾੰਗੇ ਕੀ ਦੋ ਸੇਲ ਦੇ ਹਵਾਲੇ ਓਸਦੀ ਕੀਮਤ ਘਟ ਗਈ ਅਤੇ ਨਤੀਜਾ ਸੇਲ ਸੰਖਯਾ A9 ਤੇ ਦਿਖ ਰਿਹਾ ਹੈ
 
  
 
|-
 
|-
|02:29
+
|| 02:17
||ਆਓ ਤਬਦੀਲੀਆੰ hatta ਦਇਏ
+
|| ਕੀ-ਬੋਰਡ ਤੇ “Enter”ਬਟਨ ਦਬਾਉ।
  
 
|-
 
|-
|02:32
+
|| 02:20
||ਤਿਵੇੰ, ਕੋਈ ਵਖਰੇ cells ਚੇ data ਨੂੰ ਭਾਗ ਅਤੇ ਗੁਣਾ ਕਰ ਸਕਦਾ ਹੈ
+
|| ਅਸੀਂ ਵੇਖਦੇ ਹਾਂ ਕਿ ਦੋਨੋ ਸੈੱਲ ਰੈਫਰੈਂਸ ਦੀ ਕੋਸਟ ਸਬਟਰੈਕਟ ਹੋ ਗਈ ਹੈ ਅਤੇ ਨਤੀਜਾ ਸੈੱਲ ਨੰਬਰ A9 ਵਿਚ ਦਿੱਸਦਾ ਹੈ।
  
 
|-
 
|-
|02:37
+
|| 02:29
||Spread sheet vich ਦੂੱਜੀ ਆਮ ਕਿਰਿਆ number ਦਾ “Average” ਕਡਨਾ ਹੈ
+
|| ਆਉ ਬਦਲਾਵਾਂ ਨੂੰ ਅਨਡੂ ਕਰੀਏ।
  
 
|-
 
|-
|02:43
+
|| 02:32
||ਆਓ  ਵੇਖਿਯੇ ਇਹ ਕਿਸ ਤਰਹ  ਕੀਤਾ ਜਾੰਦਾ ਹੈ
+
|| ਇਸੇ ਤਰਹਾਂ ਅਸੀਂ ਵੱਖ-ਵੱਖ ਸੈੱਲਸ ਵਿਚ ਭਾਗ ਅਤੇ ਗੁਣਾ ਵੀ ਕਰ ਸਕਦੇ ਹਾਂ।
  
 
|-
 
|-
|02:45
+
|| 02:37
|| “SUM TOTAL” cell ਦੇ ਠੀਕ hethan ਸਿਰਲੇਖ ਨੂੰ ਬਤੌਰ “Average” ਦਿੱਤਾ ਜਾਏ
+
|| ਸਪਰੈੱਡਸ਼ੀਟ ਵਿਚ ਇਕ ਹੋਰ ਮੁੱਢਲਾ ਅੋਪਰੈਸ਼ਨ ਹੈ ਨੰਬਰਾਂ ਦੀ ਅੋਸਤ (“Average”) ਕੱਢਣਾ।
  
 
|-
 
|-
|02:50
+
|| 02:43
||ਏੱਥੇ ਆਪਾੰ ਪੂਰੀ ਕੀਮਤ  ਦਾ ਔਸਤ ਵਿਖੌਨਾ ਚੌੰਦੇ ਹਾੰ
+
|| ਆਉ ਵੇਖੀਏ ਇਹ ਕਿਵੇਂ ਲਾਗੂ ਹੁੰਦੀ ਹੈ।
  
 
|-
 
|-
|02:55
+
|| 02:45
||ਤਾੰ “C9” ਸੇਲ ਤੇ ਕਲਿਕ ਕਰੋ
+
|| ਆਉ “SUM TOTAL” ਸੈੱਲ ਦੇ ਠੀਕ ਨੀਚੇ ਹੈਡਿੰਗ “Average”ਦੇਂਦੇ ਹਾਂ।
  
 
|-
 
|-
|02:58
+
|| 02:50
||ਹੁਣ ਵਰਮਾੰ ਦੇ ਅੰਦਰ “is equal to” ਔਸਤ ਅਤੇ ਕੀਮਤ ਟਾਇਪ ਕਰੋ
+
|| ਇਥੇ ਅਸੀਂ ਸਾਰੀ ਕੋਸਟ ਦੀ average ਦਰਸਾਉਣਾ ਚਾਹੁੰਦੇ ਹਾਂ।
  
 
|-
 
|-
|03:04
+
|| 02:55
||ਕੀਬੋਰਡ ਤੇ “Enter” ਦਬਾਓ
+
|| ਇਸ ਲਈ ਅਸੀਂ ਸੈੱਲ “C9” ਤੇ ਕਲਿਕ ਕਰਦੇ ਹਾਂ।
  
 
|-
 
|-
|03:07
+
|| 02:58
||ਤੁਸੀ ਵੇਖ ਸਕਦੇ ਹੋ ਕੀ “Cost” ਕਾਲਮ ਦਾ ਔਸਤ cell vich dikh reha ਹੈ
+
|| ਹੁਣ ਅਸੀਂ ਟਾਈਪ ਕਰਦੇ ਹਾਂ  “=”Average ਅਤੇ ਬਰੈਕਟਸ ਵਿਚ Cost.
  
 
|-
 
|-
|03:11
+
|| 03:04
||ਆਓ ਤਬਦੀਲੀਆੰ hatta ਦਇਏ
+
|| ਕੀ-ਬੋਰਡ ਤੇ “Enter” ਬਟਨ ਦਬਾੳ ।
  
 
|-
 
|-
|03:15
+
|| 03:07
||Isse tara, ਤੁਸੀ ਲੇਟਵਾੰ ਕਤਾਰ ਦਾ ਔਸਤ ਕਡ ਸਕਦੇ ਹੋ
+
|| ਤੁਸੀਂ ਵੇਖਦੇ ਹੋ ਕਿ “Cost”ਕਾਲਮ ਦੀ average ਸੈੱਲ ਵਿਚ ਦਿੱਸਦੀ ਹੈ।
 +
 
  
 
|-
 
|-
|03:20
+
|| 03:11
||ਅਸੀ ਫੋਰਮੁਲੇ ਅਤੇ operators ਬਾਰੇ ਹੋਰ advanced level ਦੇ ਟਯੂਟੋਰਿਯਲ ਚੇ ਸਿੱਖਾੰਗੇ
+
||ਆਉ ਬਦਲਾਉ ਨੂੰ ਅਨਡੂ ਕਰੀਏ।
  
 
|-
 
|-
|03:25
+
|| 03:15
||ਆਓ ਹੁਣ ਅਸੀ ਕੈਲਕਸਪ੍ਰੇਡਸ਼ੀਟ vich ਡੇਟਾ “Sort” ਕਰਨਾ ਸਿੱਖਿਯੇ
+
|| ਉਸੀ ਤਰਹਾਂ, ਤੁਸੀਂ ਹੋਰੀਜ਼ੋਂਟਲ ਰੋਅ ਦੇ ਐਲੀਮੈਂਟਸ ਦੀ average ਪਤਾ ਕਰ ਸਕਦੇ ਹੋ।
  
 
|-
 
|-
|03:30
+
|| 03:20
||sorting ਪਰਤੱਖ cells ਨੂੰ ਸ਼ੀਟ ਤੇ ਇੱਛਿਤ ਤਰੀਕੇ ਨਾਲ ਕ੍ਰਮ vich ਲਾ ਦੇੱਦੀ ਹੈ
+
|| ਅਸੀਂ ਐਡਵਾਂਸਡ ਲੈਵਲ ਦੇ ਟਿਯੂਟੋਰਿਅਲ ਵਿਚ ਫਾਰਮੂਲੇ ਅਤੇ ਅੋਪਰੇਟਰਸ ਬਾਰੇ ਹੋਰ ਜ਼ਿਆਦਾ ਸਿੱਖਾਂਗੇ।
  
 
|-
 
|-
|03:35
+
|| 03:25
||ਕੈਲਕੂਲੇਟਰ vich, ਤੁਸੀ ਡੇਟਾ ਨੂੰ ਤਿਨ ਕਸੌਟੀ ਤਕ ਇਸਤੇਮਾਲ ਕਰਕੇ ਛਾੰਟ ਸਕਦੇ ਹੋ, ਜੋ ਬਾਦ vich ਇਕ ਤੋੰ ਬਾਦ ਇਕ lagu ਹੋੰਦੇ ਨੇੰ
+
||ਆਉ ਹੁਣ ਅਸੀਂ ਸਿੱਖਦੇ ਹਾਂ ਕੈਲਕ ਸਪਰੈੱਡਸ਼ੀਟ ਵਿਚ ਡੇਟਾ ਨੂੰ “Sort”ਕਿਵੇਂ ਕਰੀਏ। 
  
 
|-
 
|-
|03:43
+
|| 03:30
||Jado  ਤੁਸੀ ਕਿਸੇ ਖਾਸ item ਨੂੰ ਲੱਭਦੇ ਹੋ ਤਾ filtered data usnu labhna hor ਆਸਾਨ kar ਦੇਦਾ ਹੈ
+
|| ਸੋਰਟ ਕਰਣ ਨਾਲ ਸ਼ੀਟ ਵਿਚ ਦਿੱਸਦੇ ਸੈੱਲਸ ਨੂੰ ਮਰਜ਼ੀ ਅਨੁਸਾਰ ਕ੍ਰਮਬੱਧ ਕੀਤਾ ਜਾ ਸਕਦਾ ਹੈ।
  
 
|-
 
|-
|03:51
+
|| 03:35
||ਮੰਨ ਲਵੋ, ਅਸੀ ਸਿਰਲੇਖ “Costs” ਦੇ ਅੰਦਰ data ਨੂੰ ਆਰੋਹੀ ਕਰਮ ਨਾਲ ਲਗਨਾ ਚੌੰਦੇ ਹਾੰ
+
|| ਕੈਲਕ ਵਿਚ, ਤੁਸੀਂ ਤਿੰਨ ਮਾਪਦੰਡਾਂ ਤਕ ਡੇਟਾ ਸੋਰਟ ਕਰ ਸਕਦੇ ਹੋ, ਜੋ ਕਿ ਇਕ ਤੋਂ ਬਾਅਦ ਇਕ ਲਾਗੂ ਹੁੰਦੇ ਹਨ।
 +
 +
|-
 +
|| 03:43
 +
||ਇਹ ਸੁਵਿਧਾਜਨਕ ਹੁੰਦਾ ਹੈ ਜਦ ਤੁਸੀਂ ਇਕ ਵਿਸ਼ੇਸ਼ ਆਈਟਮ ਤਲਾਸ਼ਣਾ ਚਾਹੁੰਦੇ ਹੋ, ਅਤੇ ਹੋਰ ਸਸ਼ੱਕਤ ਹੁੰਦਾ ਹੈ, ਜਦ ਤੁਹਾਡੇ ਕੋਲ ਫਿਲਟਰ ਹੋਇਆ ਡੇਟਾ ਹੁੰਦਾ ਹੈ।
  
 
|-
 
|-
|03:57
+
|| 03:51
||ਤਾ ਪਹਿਲਾ, ਅਸੀ  “Cost”cell te ਕਲਿਕ ਕਰਕੇ ਛਾੰਟਣ ਵਾਲੇ cell ਨੂੰ ਪ੍ਰਕਾਸ਼ਿਤ ਕਰਦੇ ਹਾੰ
+
|| ਮੰਨ ਲਉ ਕਿ ਅਸੀਂ, “Costs”ਹੈਡਿੰਗ ਅਧੀਨ ਜਿਹੜਾ ਡੇਟਾ ਹੈ ਉਸਨੂੰ ਵੱਧਦੇ ਕ੍ਰਮ (ascending order) ਵਿਚ ਸੋਰਟ ਕਰਨਾ ਚਾਹੁੰਦੇ ਹਾਂ।
  
 
|-
 
|-
|04:03  
+
|| 03:57
||ਹੁਣ ਮਾਉਸ ਦੇ ਖੱਬੇ ਬਟਨ ਨੂੰ ਦਬਾਕ  colum ਦੇ ਨਾਲ ਘਸੀਟੋ ਜਦੇੰ ਤਕ ਆਖਿਰ vich  “2000”cell ਨਾ ਦਿਖ
+
|| ਇਸ ਲਈ, ਪਹਿਲਾਂ ਅਸੀਂ “Cost”ਸੈੱਲ ਤੇ ਕਲਿਕ ਕਰਕੇ ਜਿਹੜੇ ਸੈੱਲਸ ਸੋਰਟ ਕਰਨੇ ਹਨ, ਉਹਨਾਂ ਨੂੰ ਚਿੰਨ੍ਹਿਤ ਕਰਦੇ ਹਾਂ।
  
 
|-
 
|-
|04:12
+
|| 04:03
||ਇਹ ਛਾੰਟੇ ਜਾਣ ਵਾਲੇ column ਨੂੰ ਚੁਣ lawega
+
|| ਹੁਣ ਲੈਫਟ ਮਾਉਸ ਬਟਨ ਹੋਲਡ ਕਰਕੇ, ਕਾਲਮ ਦੇ ਅੰਤਲੇ ਸੈੱਲ ਤਕ ਡਰੈਗ ਕਰੋ ਜਿਸ ਵਿਚ “2000”ਲਿਖਿਆ ਹੈ।
  
 
|-
 
|-
|04:15
+
|| 04:12
||ਹੁਣ menu bar ਤੇ “Data” ਵਿਕਲਪ ਤੇ ਕਲਿਕ ਕਰੋ ਅਤੇ ਫਿਰ “Sort” ਤੇ ਕਲਿਕ ਕਰੋ
+
|| ਇਹ ਉਹ ਕਾਲਮ ਚੁਣਦਾ ਹੈ ਜਿਸ ਨੂੰ ਅਸੀਂ ਸੋਰਟ ਕਰਨਾ ਹੈ।
  
 
|-
 
|-
|04:21
+
|| 04:15
||ਫਿਰ “Current Selection” ਚੁਣੋ
+
|| ਹੁਣ ਮੈਨਯੂਬਾਰ ਵਿਚ “Data”ਅੋਪਸ਼ਨ ਤੇ ਕਲਿਕ ਕਰੋ, ਅਤੇ ਫਿਰ “Sort”ਤੇ ਕਲਿਕ ਕਰੋ।
  
 
|-
 
|-
|04:24
+
|| 04:21
||ਤੁਸੀ ਵੇਖੋਗੇ ਕੀ dialog box  “Sort criteria” ਅਤੇ “Options” de  ਟੈਬਸ ਨਾਲ dekhayi dewega
+
|| ਅੱਗੇ “Current Selection” ਨੂੰ ਚੁਣੋ।
  
 
|-
 
|-
|04:31
+
|| 04:24
|| “Sort criteria” ਟੈਬ vich “Sort by” field ਤੋੰ “Cost” ਚੁਣੋ
+
|| ਤੁਸੀਂ ਵੇਖੋਗੇ ਕਿ ਇਕ ਡਾਇਲੋਗ ਬੋਕਸ  ਆ ਜਾਂਦਾ ਹੈ ਜਿਸ ਵਿਚ  “Sort criteria” ਅਤੇ “Options” ਨਾਮ ਦੇ ਟੈਬਸ ਹਨ।
 +
 +
|-
 +
|| 04:31
 +
|| “Sort criteria”ਟੈਬ ਵਿਚ,“Sort by”ਫੀਲਡ ਵਿਚ “Cost”ਚੁਣੋ।
  
 
|-
 
|-
|04:37  
+
|| 04:37
|| “Cost” ਨੂੰ ਆਰੋਹੀ ਕਰਮ vich ਛਾੰਟਣ ਲਈ, ਓਦੇ ਨਾਲ ਹੀ “Ascending” ਵਿਕਲਪ ਤੇ ਕਲਿਕ ਕਰੋ
+
|| “Cost”ਨੂੰ ਵੱਧਦੇ ਕ੍ਰਮ ਵਿਚ ਸੋਰਟ ਕਰਨ ਲਈ, ਠੀਕ ਉਸ ਤੋਂ ਅਗਲੇ“Ascending”ਅੋਪਸ਼ਨ ਤੇ ਕਲਿਕ ਕਰੋ।
  
 
|-
 
|-
|04:44  
+
|| 04:44
||ਹੁਣ “OK” ਬਟਨ ਤੇ ਕਲਿਕ ਕਰੇ
+
|| ਹੁਣ “OK”ਬਟਨ ਤੇ ਕਲਿਕ ਕਰੋ।
  
 
|-
 
|-
|04:47  
+
|| 04:47
||ਤੁਸੀ ਵੇਖੋਗੇ ਕੀ ਕੈਲਮ ਆਰੋਹੀ ਕਰਮ ਨਾਲ ਛਾੰਟ ਗਇਆ ਹੈ
+
|| ਤੁਸੀਂ ਵੇਖਦੇ ਹੋ ਕਿ ਕਾਲਮ ਵੱਧਦੇ ਕ੍ਰਮ ਵਿਚ ਸੋਰਟ ਹੋ ਗਿਆ ਹੈ।
  
 
|-
 
|-
|04:51  
+
|| 04:51
||Isse tara, ਅਵਰੋਹੀ ਕਰਮ ਚੇ ਛਾੰਟਣ ਲਈ, “Descending” ਤੇ ਕਲਿਕ ਕਰੋ ਅਤੇ ਫਿਰ “OK” ਬਟਨ ਤੇ ਕਲਿਕ ਕਰੋ
+
|| ਉਸੀਂ ਤਰਹਾਂ, ਘੱਟਦੇ ਕ੍ਰਮ ਵਿਚ ਸੋਰਟ ਕਰਨ ਲਈ,“Descending” ਤੇ ਕਲਿਕ ਕਰੋ ਅਤੇ ਫਿਰ “OK” ਬਟਨ ਤੇ ਕਲਿਕ ਕਰੋ।
  
 
|-
 
|-
|04:59  
+
|| 04:59
||ਆਓ ਤਬਦੀਲੀਆੰ hataa ਦਇਏ
+
|| ਆਉ ਬਦਲਾਵਾਂ ਨੂੰ ਅਨਡੂ ਕਰੀਏ।
  
 
|-
 
|-
|05:02  
+
|| 05:02
||ਪਹਿਲੇ ਸਾਰੇ colum ਅਤੇ ਓਸਤੋ ਬਾਦ sort ਵਿਕਲਪ ਲਾਉਣ ਨਾਲ ਅਨੇਕਾ ਕੌਲਮਾ ਨੂੰ ਛਾੰਟਿਆ ਜਾ ਸਕਦਾ ਹੈ
+
|| ਮਲਟੀਪਲ ਕਾਲਮਸ ਵੀ ਸੋਰਟ ਕੀਤੇ ਜਾ ਸਕਦੇ ਹਨ ਪਹਿਲਾਂ ਸਾਰੇ ਕਾਲਮਸ ਚੁਣ ਕੇ, ਅਤੇ ਫਿਰ ਸੋਰਟ ਅੋਪਸ਼ਨਸ ਲਾਗੂ ਕਰਕੇ।
  
 
|-
 
|-
|05:09  
+
|| 05:09
||ਮਾਨ ਲਵੋ, apan ਕ੍ਰਮਾੰਕ ਦੇ ਨਾਲ ਹੀ ਨਾਲ ਕੀਮਤ ਵੀ ਛਾੰਟਣੀ ਹੈ
+
|| ਮੰਨ ਲਉ, ਕਿ ਅਸੀਂ ਸੀਰੀਅਲ ਨੰਬਰਸ ਅਤੇ ਕੋਸਟ ਦੋਨੋ ਹੀ ਸੋਰਟ ਕਰਨਾ ਚਾਹੁੰਦੇ ਹਾਂ।
  
 
|-
 
|-
|05:14  
+
|| 05:14
||ਤਾੰ ਪਹਿਲਾੰ ਏਸ ਕੌਲਮਾੰ ਨੂੰ ਚਿਣੋ ਜਿੱਦਾ ਅਸੀ ਪਹਿਲੇ ਕਿਤਾ ਸੀ
+
|| ਇਸ ਲਈ ਪਹਿਲਾਂ ਇਹਨਾਂ ਕਾਲਮਸ ਨੂੰ ਚੁਣੋ ਜਿਵੇਂ ਕਿ ਅਸੀਂ ਪਹਿਲਾਂ ਕੀਤਾ ਸੀ।
  
 
|-
 
|-
|05:18  
+
|| 05:18
||ਹੁਣ ਮੈਨਯੂ ਬਾਰ ਚੇ “Data” ਵਿਕਲਪ ਨੂੰ ਕਲਿਕ ਕਰੋ ਅਤੇ ਫਿਰ “Sort” ਤੇ ਕਲਿਕ ਕਰੋ
+
|| ਹੁਣ ਮੈਨਯੂਬਾਰ ਵਿਚ “Data”ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ “Sort”ਅੋਪਸ਼ਨ ਤੇ ਕਲਿਕ ਕਰੋ।
  
 
|-
 
|-
|05:24  
+
|| 05:24  
||ਜਿਹੜਾ ਡਾਯਲਗ ਬਾਕਮ ਉਪਜੂਗਾ ਓਦੇ vich, “Sort by” ਫੀਲਡ vich ਪਹਿਲਾ “Cost” ਚੁਣੋ
+
|| ਜੋ ਡਾਇਲੋਗ ਬੋਕਸ ਦਿੱਸੇਗਾ ਉਸ ਵਿਚ,“Sort by”ਫੀਲਡ ਵਿਚ ਪਹਿਲਾਂ “Cost”ਚੁਣੋ।
  
 
|-
 
|-
|05:30  
+
|| 05:30
||ਫਰ “Then by” ਫੀਲਡ vich “SN” ਚੁਣੋ
+
|| ਫਿਰ “Then by”ਫੀਲਡ ਵਿਚ “SN”ਚੁਣੋ ।
  
 
|-
 
|-
|05:35  
+
|| 05:35
||ਓਸਦੇ nal ਹੀ ਦੋਨੋ ਵਿਕਲਪਾੰ vich “ Descending” ਤੇ ਕਲਿਕ ਕਰੋ ਅਤੇ ਫਿਰ “OK” ਬਟਨ ਤੇ  
+
|| ਦੋਹਾਂ ਅੋਪਸ਼ਨਸ ਦੇ ਨੇੜਲੇ “Descending”ਤੇ ਕਲਿਕ ਕਰੋ ਅਤੇ ਫਿਰ “OK”ਬਟਨ ਤੇ ਕਲਿਕ ਕਰੋ।
  
 
|-
 
|-
|05:43  
+
|| 05:43
||ਤੁਸੀ ਵੇਖੋਗੇ ਕੀ ਦੋਵੇ ਸਿਰਲੇਖ ਅਵਰੋਹੀ ਕਰਮ ਚੇ ਛਾੰਟ ਗਏ han
+
|| ਤੁਸੀਂ ਵੇਖਦੇ ਹੋ ਕਿ ਦੋਨੋਂ ਹੈਡਿੰਗਸ ਘੱਟਦੇ ਕ੍ਰਮ ਵਿਚ ਸੋਰਟ ਹੋ ਗਏ ਹਨ।
  
 
|-
 
|-
|05:47  
+
|| 05:47
||ਆਓ ਤਬਦੀਲੀਆੰ hatta ਦਇਏ
+
|| ਆਉ ਬਦਲਾਵਾਂ ਨੂੰ ਅਨਡੂ ਕਰੀਏ।
  
 
|-
 
|-
|05:49  
+
|| 05:49
||ਆਓ ਹੁਣ ਲਿਬ੍ਰ ਔਫਿਸ ਕੈਲਕੂਲੇਟਰ vich ਡੇਟਾ ਨੂੰ ਫਿਲਟਰ ਕਰਨਾ ਸਿੱਖਿਯੇ
+
|| ਆਉ ਹੁਣ ਸਿੱਖੀਏ ਕਿ ਲਿਬਰੇਆਫਿਸ ਕੈਲਕ ਵਿਚ ਡੇਟਾ ਕਿਵੇਂ ਫਿਲਟਰ ਕਰਦੇ ਹਨ।
  
 
|-
 
|-
|05:53  
+
|| 05:53
||ਫਿਲਟਰ ਹਲਾਤਾ ਦੀ ਸੂਚੀ ਹੈ ਜਿਸਨੂ ਦਿਖਨ ਲਈ ਹਰ ਇਕ entry ਨੂੰ ਪੂਰਾ ਕਰਨਾ ਹੋੰਦਾ ਹੈ
+
|| ਫਿਲਟਰ, ਕੰਡੀਸ਼ਨਸ ਦੀ ਇਕ ਲਿਸਟ ਹੈ, ਜਿਹੜੀ ਹਰ ਐਂਟਰੀ ਨੂੰ ਡਿਸਪਲੇ ਹੋਣ ਲਈ ਪੂਰੀ ਕਰਨੀ ਹੁੰਦੀ ਹੈ।
  
 
|-
 
|-
|06:00  
+
|| 06:00
||ਸਪ੍ਰਡਸ਼ੀਟ ਚੇ ਫਿਲਟਰ ਨੂੰ ਲਆਉਣ ਲਈ, ਆਓ “Item” ਨਾੰ ਦੇ cell ਤੇ ਕਲਿਕ ਕਰਿਯੇ
+
|| ਸਪਰੈੱਡਸ਼ੀਟ ਵਿਚ ਫਿਲਟਰ ਲਾਗੂ ਕਰਨ ਲਈ, ਆਉ “Item”ਨਾਮ ਦੇ ਸੈੱਲ ਤੇ ਕਲਿਕ ਕਰੀਏ।
  
 
|-
 
|-
|06:07  
+
|| 06:07
||ਹੁਣ ਮੈਨਯੂ ਬਾਰ ton “Data” ਵਿਕਲਪ ਤੇ ਕਲਿਕ ਕਰੋ ਅਤੇ ਫਿਰ “Filter” ਤੇ ਕਲਿਕ ਕਰੋ
+
|| ਹੁਣ ਮੈਨਯੂਬਾਰ ਵਿਚ “Data”ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ “Filter”ਅੋਪਸ਼ਨ ਤੇ ਕਲਿਕ ਕਰੋ।
  
 
|-
 
|-
|06:12  
+
||06:12
||Pop up menu ton “AutoFilter” ਵਿਕਲਪ ਤੇ click ਕਰੋ
+
|| ਪਾਪ-ਅੱਪ ਮੈਨਯੂ ਵਿਚ “AutoFilter”ਅੋਪਸ਼ਨ ਤੇ ਕਲਿਕ ਕਰੋ।
  
 
|-
 
|-
|06:16  
+
|| 06:16
||ਤੁਹਾਨੂੰ ਸਿਰਲੇਖ ਤੇ ਇਕ ਤੀਰ ਦਾ ਨਿਸ਼ਨ  ਦਿਖਗਾ
+
|| ਤੁਸੀਂ ਹੈਡਿੰਗਸ ਤੇ ਇਕ ਐਰੋ ਚਿੰਨ੍ਹ ਵੇਖ ਸਕਦੇ ਹੋ।
  
 
|-
 
|-
|06:20  
+
|| 06:20
|| “Item” ਨਾੰ ਦੇ cell ਤੇ niche ਵਾਲੇ ਤੀਰ ਤੇ click ਕਰੋ
+
|| “Item”ਨਾਮ ਦੇ ਸੈੱਲ ਦੇ ਡਾਊਨ ਐਰੋ ਤੇ ਕਲਿਕ ਕਰੋ।
  
 
|-
 
|-
|06:24  
+
|| 06:24
||ਹੁਣ ਮਾਨ ਲਵੋ ਕੇ ਤੁਹਾਨੂ “Electricity Bill” ਤੇੰ ਸਮਬੰਧਿਤ ਡੇਟਾ ਦਿਖਾਉਣਾ ਹੈ
+
|| ਹੁਣ ਮੰਨ ਲਉ ਤੁਸੀਂ ਚਾਹੁੰਦੇ ਹੋ ਕਿ ਸਿਰਫ “Electricity Bill”ਨਾਲ ਸੰਬੰਧਿਤ ਡੇਟਾ ਹੀ ਦਿੱਸੇ।
 +
 
  
 
|-
 
|-
|06:29  
+
|| 06:29
||ਤਾ “Electricity Bill” ਵਿਕਲਪ ਤੇ ਕਲਿਕ ਕਰੋ
+
|| ਇਸ ਲਈ “Electricity Bill”ਅੋਪਸ਼ਨ ਤੇ ਕਲਿਕ ਕਰੋ।
  
 
|-
 
|-
|06:34  
+
|| 06:34
||ਤੁਸੀ ਵੇਖੋਗੇ ਕੀ “Electricity Bill” ਤੋੰ ਸਮਬੰਧਿਤ ਡੇਟਾ ਸ਼ਿਟ ਤੇ ਦਿਖਗਾ
+
|| ਤੁਸੀਂ ਵੇਖਦੇ ਹੋ ਕਿ ਸਿਰਫ “Electricity Bill”ਨਾਲ ਸੰਬੰਧਿਤ ਡੇਟਾ ਹੀ ਸ਼ੀਟ ਵਿਚ ਦਿੱਸ ਰਿਹਾ ਹੈ।
  
 
|-
 
|-
|06:40  
+
|| 06:40
||ਬਾਕੀ ਵਿਕਲਪ ਛੰਟ ਕੇ ਬਾਹਰ ਹੋ ਜਾਣਗੇ
+
|| ਬਾਕੀ ਦੀਆਂ ਅੋਪਸ਼ਨਸ ਫਿਲਟਰ ਹੋ ਗਈਆਂ ਹਨ।
  
 
|-
 
|-
|06:43  
+
|| 06:43  
||ਸਾਰਾ ਡੇਟਾ ਵੇਖਨ ਲਈ, ”Item” ਨਾੰ ਦੇ cell ਤੇ nichle  ਤੀਰ ਤੇ ਕਲਿਕ ਕਰੋ ਅਤੇ “All” ਤੇ ਕਲਿਕ ਕਰੋ
+
|| ਸਾਰੇ ਡੇਟਾ ਵੇਖਣ ਲਈ, “Item”ਨਾਮਕ ਸੈੱਲ ਦੇ ਡਾਊਨ ਐਰੋ ਤੇ ਦੁਬਾਰਾ ਕਲਿਕ ਕਰੋ ਅਤੇ “All”ਤੇ ਕਲਿਕ ਕਰੋ।
  
 
|-
 
|-
|06:52  
+
|| 06:52
||ਅਸੀ ਵੇਖਾੰਗੇ ਕੀ ਹੁਣ ਆਪਾੰ ਸ਼ੁਰੂ vich ਲਿਖਿਆ ਹੇਇਆ data ਵੇਖ ਸਕਦੇ ਹਾੰ
+
|| ਅਸੀਂ ਵੇਖਦੇ ਹਾਂ ਕਿ ਅਸੀਂ ਆਪਣੇ ਲਿਖੇ ਹੋਏ ਸਾਰੇ ਡੇਟਾ ਨੂੰ ਹੁਣ ਵੇਖ ਸਕਦੇ ਹਾਂ।
  
 
|-
 
|-
|06:59  
+
|| 06:59
|| “AutoFilter” ਤੋੰ ilawa, “Standard Filter” ਅਤੇ “Advanced Filter” ਨਾੰ ਦੇ ਦੋ ਹੋਰ ਫਿਲਟਰ ਨੇੰ ਜੋ ਕੀ ਅਸੀ ਏਸ ਪੰਕਤੀ ਦੇ agle padar ਤੇ ਸਿਖਾੰਗੇ
+
|| “AutoFilter”ਤੋਂ ਇਲਾਵਾ, ਦੋ ਹੋਰ ਫਿਲਟਰ ਅੋਪਸ਼ਨਸ ਹਨ “Standard Filter”ਅਤੇ “Advanced Filter”, ਜਿਨ੍ਹਾਂ ਬਾਰੇ ਅਸੀਂ ਇਸ ਸੀਰੀਜ਼ ਵਿਚ ਬਾਅਦ ਵਿਚ ਸਿੱਖਾਂਗੇ।
  
 
|-
 
|-
|07:11  
+
|| 07:11
||ਇਹ ਸਾਹਨੂੰ ਲਿਬ੍ਰ ਔਫਿਸ ਕੈਲਕੂਲੇਟਰ ਉੱਤੇ ਸਪੋਕੇਨ ਟਯੂਟੋਰਿਯਲ ਦੇ ਅੰਤ ਚੇ ਲਿਆੰਦਾ ਹੈ
+
|| ਇਹ ਸਾਨੂੰ ਲਿਬਰੇਆਫਿਸ ਕੈਲਕ ਦੇ ਸਪੋਕਨ ਟਿਯੂਟੋਰਿਅਲ ਦੇ ਅੰਤ ਤੇ ਲੈ ਆਇਆ ਹੈ।
  
 
|-
 
|-
|07:15  
+
|| 07:15
||ਜੋ ਅਸੀ ਸਿੱਖਿਆ ਓਸਨੂੰ ਸਾਰ ਕਰਨ ਲਈ,
+
|| ਸੰਖੇਪ ਵਿਚ, ਅਸੀਂ ਸਿੱਖਿਆ ਹੈ:
  
 
|-
 
|-
|07:18  
+
|| 07:18  
||ਫੌਰਮੁਲਾ ਦੇ ਮੂਲ ਤਤਵਾੰ ਨਾਲ ਪਰਿਚੈ
+
|| ਫਾਰਮੂਲਾ ਦੀਆਂ ਮੁੱਢਲੀਆਂ ਚੀਜਾਂ ਨਾਲ ਜਾਣ-ਪਛਾਣ।
  
 
|-
 
|-
|07:21  
+
|| 07:21  
||ਕੈਲਮ ਤੋੰ ਛਾੰਟਨਾ
+
|| ਕਾਲਮਸ ਨਾਲ ਸੋਰਟ ਕਰਨਾ।
  
 
|-
 
|-
|07:23  
+
|| 07:23  
||ਫਿਲਟਰਿੰਗ ਡੇਟਾ ਦੇ ਮੂਲ ਤਤਵ
+
|| ਡੇਟਾ ਫਿਲਟਰ ਦੀਆ ਮੁੱਢਲੀਆਂ ਗੱਲਾਂ।
  
 
|-
 
|-
|07:26  
+
|| 07:26  
||*hethlye ਲਿੰਕ ਤੇ ਵੀਡਿਓ uplabdh hai
+
|| ਨੀਚੇ ਦਿਤੇ ਗਏ ਲਿੰਕ ਤੇ ਉਪਲੱਭਦ ਵੀਡੀਉ ਵੇਖੋ।
  
 
|-
 
|-
|07:30  
+
|| 07:30
||*ਇਹ ਸਪੋਕੇਨ ਟਯੂਟੋਰਿਯਲ ਪ੍ਰੋਜੇਕਟ ਦਾ ਸਾਰ ਕਰਦਾ ਹੈ
+
|| ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ।
  
 
|-
 
|-
|07:33  
+
|| 07:33
||ਅਗਰ ਤੁਹਾਡੇ ਕੋਲ ਚੰਗੀ bandwidth ਨਹੀੰ ਹੈ ਤਾ ਤੁਸੀ ਡਾਉਨਲੋਡ ਕਰਕੇ ਵੇਖ ਸਕਦੇ ਹੋ
+
|| ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
  
 
|-
 
|-
|07:37  
+
|| 07:37  
||ਸਪੋਕੇਨ ਟਯੂਟਰਿਯਲ ਪ੍ਰੋਜੇਕਟ ਦੀ ਟੀਮ
+
|| ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ,
  
 
|-
 
|-
|07:40  
+
|| 07:40
||*ਸਪੋਕੇਨ ਟਯੂਟੋਰਿਯਲ ਦਾ ਇਸਤੇਮਾਲ ਕਰਕੇ ਕਾਰਸ਼ਾਲਾਵਾ ਕਰਨਾ
+
|| ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ।
  
 
|-
 
|-
|07:43  
+
|| 07:43
||*ਜੋ ਲੋਗ ਔਨਲਾਇਨ ਟੈਸਟ ਪਾਮ ਕਰ ਲੈੰਦੇ ਨੇ ਓਹਨਾ ਨੂੰ ਸੈਰਟੀਫਿਕੇਟ ਦੇਣਾ
+
|| ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
  
 
|-
 
|-
|07:47  
+
|| 07:47
||*ਵਧੇਰੀ ਜਾਨਕਾਰੀ ਲਈ, ਕ੍ਰਪਾ ਕਰਕੇ spoken-tutorial.org ਤੇ ਕੈਨਟੈਕਟ karo
+
|| ਜਿਆਦਾ ਜਾਣਕਾਰੀ ਲਈ, contact@spoken-tutorial.org ਤੇ ਲਿਖ ਕੇ ਸੰਪਰਕ ਕਰੋ।
  
 
|-
 
|-
|07:53  
+
|| 07:53  
||*ਸਪੋਕੇਨ ਟਯੂਟੋਰਿਯਲ ਪ੍ਰੋਜੇਕਟ ਟੈਕ ਟੂ ਟੀਚਰ ਪ੍ਰੋਜੇਰਟ ਦਾ ਹਿੱਸਾ ਹੈ
+
|| ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ।
  
 
|-
 
|-
|07:58  
+
|| 07:58
||*ਇਸਦੀ ਮਦਦ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈਸੀਡੀ, ਏਮਏਜਆਰਡੀ, ਭਾਰਤ ਸਰਕਾਰ ਕਰਦਾ ਹੈ
+
|| ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ।
  
 
|-
 
|-
|08:06  
+
|| 08:06
||*ਇਸ ਮਿਸ਼ਨ ਦੀ ਵਧੇਰੀ ਜਾਨਕਾਰੀ ਮੌਜੂਦ ਹੈ
+
|| ਇਸ ਮਿਸ਼ਨ ਦੀ ਹੋਰ ਜਾਣਕਾਰੀ ਉਪਲੱਭਦ ਹੈ
  
 
|-
 
|-
|08:08  
+
|| 08:08
||*spoken-tutorial.org/NMEICT-intro
+
||*http:spoken-tutorial.org slash NMEICT hyphen Intro
  
|-
 
|08:16
 
||*ਟਯੂਟੋਰਿਯਲ vich DesiCrew Solutions Pvt. Ltd ਦਵਾਰਾ ਸਹਿਯੋਗ ਕੀਤਾ ਗਇਯਾ ਹੈ
 
  
 
|-
 
|-
|08:20
+
|| 08:16
||*ਜੁਡ਼ਨ ਲਈ ਧਨਯਵਾਦ
+
|| ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਅਤੇ ਆਈ.ਆਈ.ਟੀ.  ਬੋਂਬੇ ਵਲੋਂ ਮੈਂ ਗਗਨ ਦੀਪ ਕੌਰ ਤੁਹਾਡੇ ਤੋਂ ਵਿਦਾ ਲੈਂਦੀ ਹਾਂ।  ਸ਼ਾਮਲ ਹੋਣ ਲਈ ਧੰਨਵਾਦ।
  
 
|-
 
|-
 +
 
|}
 
|}

Revision as of 20:50, 9 December 2013


VISUAL CUE NARRATION
00:00 ਲਿਬਰੇਆਫਿਸ ਕੈਲਕ - ਮੁੱਢਲੇ ਡੇਟਾ ਮੈਨਿਪੂਲੇਸ਼ਨ ’ ਦੇ ਸਪੋਕਨ ਟਿਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।


00:07 ਇਸ ਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ:
00:09 ਫਾਰਮੂਲਾ ਦੀਆਂ ਮੁੱਢਲੀਆਂ ਚੀਜਾਂ ਨਾਲ ਜਾਣ-ਪਛਾਣ।
00:12 ਕਾਲਮਸ ਨਾਲ ਸੋਰਟ ਕਰਨਾ।
00:15 ਡੇਟਾ ਫਿਲਟਰ ਦੀਆ ਮੁੱਢਲੀਆਂ ਗੱਲਾਂ।
00:17 ਇਥੇ ਅਸੀਂ ਅੋਪਰੇਟਿੰਗ ਸਿਸਟਮ ਵਜੋਂ ਉਬੰਤੂ ਲਿਨਕਸ ਵਰਜ਼ਨ 10.04 ਅਤੇ ਲਿਬਰੇਆਫਿਸ ਸੂਟ ਵਰਜ਼ਨ 3.3.4 ਦਾ ਇਸਤੇਮਾਲ ਕਰ ਰਹੇ ਹਾਂ।
00:27 ਆਉ ਅਸੀਂ ਲਿਬਰੇਆਫਿਸ ਕੈਲਕ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਮੁੱਢਲੇ ਫਾਰਮੂਲਿਆਂ ਬਾਰੇ ਸਿੱਖਿਦਿਆਂ ਟਯੂਟੋਰਿਅਲ ਦੀ ਸ਼ੁਰੁਆਤ ਕਰਦੇ ਹਾਂ।
00:35 ਫਾਰਮੂਲਾ ਸਮੀਕਰਨ ਹੈ ਜੋ ਨੰਬਰਸ ਅਤੇ ਵੈਰਿਏਬਲਸ ਦਾ ਇਸਤੇਮਾਲ ਕਰਕੇ ਨਤੀਜਾ ਦਿੰਦਾ ਹੈ।
00:41 ਸਪਰੈੱਡਸ਼ੀਟ ਵਿਚ, ਵੈਰਿਏਬਲਸ ਸੈੱਲ ਲੋਕੇਸ਼ਨਸ ਹੁੰਦੇ ਹਨ ਜੋ ਸਮੀਕਰਨ ਪੂਰਾ ਕਰਣ ਲਈ ਜਰੂਰੀ ਡੇਟਾ ਰੱਖਦੇ ਹਨ।
00:47 ਸਭ ਤੋਂ ਮੁੱਢਲੇ ਅਰਥਮੈਟਿਕ ਅੋਪਰੈਸ਼ਨ ਜੋ ਕੀਤੇ ਜਾਂਦੇ ਹਨ ਉਹ ਹਨ ਜਮਾ (addition), ਘਟਾ (subtraction), ਗੁਣਾ (multiplication) ਅਤੇ ਭਾਗ (division)।
00:56 ਆਉ ਅਸੀਂ ਪਹਿਲਾਂ ਆਪਣੀ “ਪਰਸਨਲ-ਫਾਇਨਾਂਸ-ਟੈ੍ਕਰ. ਓਡੀਐਸ” (“Personal-Finance-Tracker.ods”) ਫਾਇਲ ਖੋਲ੍ਹੀਏ ।
01:02 ਆਉ ਅਸੀਂ ਵੇਖਦੇ ਹਾਂ ਆਪਣੀ “personal finance tracker.ods” ਫਾਇਲ ਵਿਚ, “Cost” ਹੈਡਿੰਗ ਅਧੀਨ ਦੱਸੇ ਗਏ ਸਾਰੇ ਖਰਚੇ ਕਿਵੇਂ ਜੋੜੀਏ।
01:13 ਅਸੀਂ “Miscellaneous” ਦੇ ਅਧੀਨ “SUM TOTAL”ਨਾਮ ਦਾ ਇਕ ਹੋਰ ਹੈਡਿੰਗ ਦੇਵਾਂਗੇ।
01:19 ਅਤੇ ਅਸੀਂ ਸੈੱਲ A8 ਤੇ ਕਲਿਕ ਕਰਦੇ ਹਾਂ ਅਤੇ ਸੀਰੀਅਲ ਨੰਬਰ “7” ਦੇਂਦੇ ਹਾਂ।
01:25 ਆਉ ਹੁਣ ਸੈੱਲ ਨੰਬਰ “C8”ਤੇ ਕਲਿਕ ਕਰੀਏ ਜਿਥੇ ਅਸੀਂ ਕੋਸਟ ਦਾ ਕੁਲ ਜੋੜ ਦਰਸਾਉਣਾ ਚਾਹੁੰਦੇ ਹਾਂ।
01:32 ਸਾਰੇ ਕੋਸਟਸ ਨੂੰ ਜੋੜਨ ਲਈ, ਅਸੀਂ ਟਾਈਪ ਕਰਦੇ ਹਾਂ “=SUM”ਅਤੇ ਬਰੈਕਟਸ ਵਿਚ,o ਜਿਹੜੇ ਕਾਲਮਸ ਜੋੜਨੇ ਹਨ ਉਹ, ” C3 colon C7”।
01:44 ਹੁਣ ਕੀ-ਬੋਰਡ ਤੇ “Enter”ਦਬਾਉ।
01:47 ਤੁਸੀਂ ਵੇਖਦੇ ਹੋ ਕਿ “Cost”ਅਧੀਨ ਆਉਂਦੇ ਸਾਰੇ ਆਈਟਮਸ ਦਾ ਜੋੜ ਹੋ ਗਿਆ ਹੈ।
01:51 ਆੳ ਹੁਣ ਸਿੱਖੀਏ ਕਿ ਕੈਲਕ ਵਿਚ ਘਟਾ ਕਿਵੇਂ ਕਰੀਏ ।
01:55 ਜੇ ਅਸੀਂ “House Rent” ਅਤੇ “Electricity Bill”ਦਾ ਕੋਸਟ ਸਬਟਰੈਕਟ ਕਰਨਾ ਚਾਹੁੰਦੇ ਹਾਂ ਅਤੇ ਉਸ ਨੂੰ ਸੈੱਲ A9 ਵਿਚ ਦਰਸਾਉਣਾ ਚਾਹੁੰਦੇ ਹਾਂ, ਤਾਂ ਪਹਿਲਾਂ ਸੈੱਲ A9 ਤੇ ਕਲਿਕ ਕਰੋ।
02:06 ਹੁਣ ਇਸ ਸੈੱਲ ਵਿਚ, ਟਾਈਪ ਕਰੋ “=”ਅਤੇ ਬਰੈਕਟਸ ਵਿਚ, ਸਬੰਧਤ ਸੈੱਲ ਰੈਫਰੇਂਸ, ਜੋ ਹਨ “C3 minus C4”।


02:17 ਕੀ-ਬੋਰਡ ਤੇ “Enter”ਬਟਨ ਦਬਾਉ।
02:20 ਅਸੀਂ ਵੇਖਦੇ ਹਾਂ ਕਿ ਦੋਨੋ ਸੈੱਲ ਰੈਫਰੈਂਸ ਦੀ ਕੋਸਟ ਸਬਟਰੈਕਟ ਹੋ ਗਈ ਹੈ ਅਤੇ ਨਤੀਜਾ ਸੈੱਲ ਨੰਬਰ A9 ਵਿਚ ਦਿੱਸਦਾ ਹੈ।
02:29 ਆਉ ਬਦਲਾਵਾਂ ਨੂੰ ਅਨਡੂ ਕਰੀਏ।
02:32 ਇਸੇ ਤਰਹਾਂ ਅਸੀਂ ਵੱਖ-ਵੱਖ ਸੈੱਲਸ ਵਿਚ ਭਾਗ ਅਤੇ ਗੁਣਾ ਵੀ ਕਰ ਸਕਦੇ ਹਾਂ।
02:37 ਸਪਰੈੱਡਸ਼ੀਟ ਵਿਚ ਇਕ ਹੋਰ ਮੁੱਢਲਾ ਅੋਪਰੈਸ਼ਨ ਹੈ ਨੰਬਰਾਂ ਦੀ ਅੋਸਤ (“Average”) ਕੱਢਣਾ।
02:43 ਆਉ ਵੇਖੀਏ ਇਹ ਕਿਵੇਂ ਲਾਗੂ ਹੁੰਦੀ ਹੈ।
02:45 ਆਉ “SUM TOTAL” ਸੈੱਲ ਦੇ ਠੀਕ ਨੀਚੇ ਹੈਡਿੰਗ “Average”ਦੇਂਦੇ ਹਾਂ।
02:50 ਇਥੇ ਅਸੀਂ ਸਾਰੀ ਕੋਸਟ ਦੀ average ਦਰਸਾਉਣਾ ਚਾਹੁੰਦੇ ਹਾਂ।
02:55 ਇਸ ਲਈ ਅਸੀਂ ਸੈੱਲ “C9” ਤੇ ਕਲਿਕ ਕਰਦੇ ਹਾਂ।
02:58 ਹੁਣ ਅਸੀਂ ਟਾਈਪ ਕਰਦੇ ਹਾਂ “=”Average ਅਤੇ ਬਰੈਕਟਸ ਵਿਚ Cost.
03:04 ਕੀ-ਬੋਰਡ ਤੇ “Enter” ਬਟਨ ਦਬਾੳ ।
03:07 ਤੁਸੀਂ ਵੇਖਦੇ ਹੋ ਕਿ “Cost”ਕਾਲਮ ਦੀ average ਸੈੱਲ ਵਿਚ ਦਿੱਸਦੀ ਹੈ।


03:11 ਆਉ ਬਦਲਾਉ ਨੂੰ ਅਨਡੂ ਕਰੀਏ।
03:15 ਉਸੀ ਤਰਹਾਂ, ਤੁਸੀਂ ਹੋਰੀਜ਼ੋਂਟਲ ਰੋਅ ਦੇ ਐਲੀਮੈਂਟਸ ਦੀ average ਪਤਾ ਕਰ ਸਕਦੇ ਹੋ।
03:20 ਅਸੀਂ ਐਡਵਾਂਸਡ ਲੈਵਲ ਦੇ ਟਿਯੂਟੋਰਿਅਲ ਵਿਚ ਫਾਰਮੂਲੇ ਅਤੇ ਅੋਪਰੇਟਰਸ ਬਾਰੇ ਹੋਰ ਜ਼ਿਆਦਾ ਸਿੱਖਾਂਗੇ।
03:25 ਆਉ ਹੁਣ ਅਸੀਂ ਸਿੱਖਦੇ ਹਾਂ ਕੈਲਕ ਸਪਰੈੱਡਸ਼ੀਟ ਵਿਚ ਡੇਟਾ ਨੂੰ “Sort”ਕਿਵੇਂ ਕਰੀਏ।
03:30 ਸੋਰਟ ਕਰਣ ਨਾਲ ਸ਼ੀਟ ਵਿਚ ਦਿੱਸਦੇ ਸੈੱਲਸ ਨੂੰ ਮਰਜ਼ੀ ਅਨੁਸਾਰ ਕ੍ਰਮਬੱਧ ਕੀਤਾ ਜਾ ਸਕਦਾ ਹੈ।
03:35 ਕੈਲਕ ਵਿਚ, ਤੁਸੀਂ ਤਿੰਨ ਮਾਪਦੰਡਾਂ ਤਕ ਡੇਟਾ ਸੋਰਟ ਕਰ ਸਕਦੇ ਹੋ, ਜੋ ਕਿ ਇਕ ਤੋਂ ਬਾਅਦ ਇਕ ਲਾਗੂ ਹੁੰਦੇ ਹਨ।
03:43 ਇਹ ਸੁਵਿਧਾਜਨਕ ਹੁੰਦਾ ਹੈ ਜਦ ਤੁਸੀਂ ਇਕ ਵਿਸ਼ੇਸ਼ ਆਈਟਮ ਤਲਾਸ਼ਣਾ ਚਾਹੁੰਦੇ ਹੋ, ਅਤੇ ਹੋਰ ਸਸ਼ੱਕਤ ਹੁੰਦਾ ਹੈ, ਜਦ ਤੁਹਾਡੇ ਕੋਲ ਫਿਲਟਰ ਹੋਇਆ ਡੇਟਾ ਹੁੰਦਾ ਹੈ।
03:51 ਮੰਨ ਲਉ ਕਿ ਅਸੀਂ, “Costs”ਹੈਡਿੰਗ ਅਧੀਨ ਜਿਹੜਾ ਡੇਟਾ ਹੈ ਉਸਨੂੰ ਵੱਧਦੇ ਕ੍ਰਮ (ascending order) ਵਿਚ ਸੋਰਟ ਕਰਨਾ ਚਾਹੁੰਦੇ ਹਾਂ।
03:57 ਇਸ ਲਈ, ਪਹਿਲਾਂ ਅਸੀਂ “Cost”ਸੈੱਲ ਤੇ ਕਲਿਕ ਕਰਕੇ ਜਿਹੜੇ ਸੈੱਲਸ ਸੋਰਟ ਕਰਨੇ ਹਨ, ਉਹਨਾਂ ਨੂੰ ਚਿੰਨ੍ਹਿਤ ਕਰਦੇ ਹਾਂ।
04:03 ਹੁਣ ਲੈਫਟ ਮਾਉਸ ਬਟਨ ਹੋਲਡ ਕਰਕੇ, ਕਾਲਮ ਦੇ ਅੰਤਲੇ ਸੈੱਲ ਤਕ ਡਰੈਗ ਕਰੋ ਜਿਸ ਵਿਚ “2000”ਲਿਖਿਆ ਹੈ।
04:12 ਇਹ ਉਹ ਕਾਲਮ ਚੁਣਦਾ ਹੈ ਜਿਸ ਨੂੰ ਅਸੀਂ ਸੋਰਟ ਕਰਨਾ ਹੈ।
04:15 ਹੁਣ ਮੈਨਯੂਬਾਰ ਵਿਚ “Data”ਅੋਪਸ਼ਨ ਤੇ ਕਲਿਕ ਕਰੋ, ਅਤੇ ਫਿਰ “Sort”ਤੇ ਕਲਿਕ ਕਰੋ।
04:21 ਅੱਗੇ “Current Selection” ਨੂੰ ਚੁਣੋ।
04:24 ਤੁਸੀਂ ਵੇਖੋਗੇ ਕਿ ਇਕ ਡਾਇਲੋਗ ਬੋਕਸ ਆ ਜਾਂਦਾ ਹੈ ਜਿਸ ਵਿਚ “Sort criteria” ਅਤੇ “Options” ਨਾਮ ਦੇ ਟੈਬਸ ਹਨ।
04:31 “Sort criteria”ਟੈਬ ਵਿਚ,“Sort by”ਫੀਲਡ ਵਿਚ “Cost”ਚੁਣੋ।
04:37 “Cost”ਨੂੰ ਵੱਧਦੇ ਕ੍ਰਮ ਵਿਚ ਸੋਰਟ ਕਰਨ ਲਈ, ਠੀਕ ਉਸ ਤੋਂ ਅਗਲੇ“Ascending”ਅੋਪਸ਼ਨ ਤੇ ਕਲਿਕ ਕਰੋ।
04:44 ਹੁਣ “OK”ਬਟਨ ਤੇ ਕਲਿਕ ਕਰੋ।
04:47 ਤੁਸੀਂ ਵੇਖਦੇ ਹੋ ਕਿ ਕਾਲਮ ਵੱਧਦੇ ਕ੍ਰਮ ਵਿਚ ਸੋਰਟ ਹੋ ਗਿਆ ਹੈ।
04:51 ਉਸੀਂ ਤਰਹਾਂ, ਘੱਟਦੇ ਕ੍ਰਮ ਵਿਚ ਸੋਰਟ ਕਰਨ ਲਈ,“Descending” ਤੇ ਕਲਿਕ ਕਰੋ ਅਤੇ ਫਿਰ “OK” ਬਟਨ ਤੇ ਕਲਿਕ ਕਰੋ।
04:59 ਆਉ ਬਦਲਾਵਾਂ ਨੂੰ ਅਨਡੂ ਕਰੀਏ।
05:02 ਮਲਟੀਪਲ ਕਾਲਮਸ ਵੀ ਸੋਰਟ ਕੀਤੇ ਜਾ ਸਕਦੇ ਹਨ ਪਹਿਲਾਂ ਸਾਰੇ ਕਾਲਮਸ ਚੁਣ ਕੇ, ਅਤੇ ਫਿਰ ਸੋਰਟ ਅੋਪਸ਼ਨਸ ਲਾਗੂ ਕਰਕੇ।
05:09 ਮੰਨ ਲਉ, ਕਿ ਅਸੀਂ ਸੀਰੀਅਲ ਨੰਬਰਸ ਅਤੇ ਕੋਸਟ ਦੋਨੋ ਹੀ ਸੋਰਟ ਕਰਨਾ ਚਾਹੁੰਦੇ ਹਾਂ।
05:14 ਇਸ ਲਈ ਪਹਿਲਾਂ ਇਹਨਾਂ ਕਾਲਮਸ ਨੂੰ ਚੁਣੋ ਜਿਵੇਂ ਕਿ ਅਸੀਂ ਪਹਿਲਾਂ ਕੀਤਾ ਸੀ।
05:18 ਹੁਣ ਮੈਨਯੂਬਾਰ ਵਿਚ “Data”ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ “Sort”ਅੋਪਸ਼ਨ ਤੇ ਕਲਿਕ ਕਰੋ।
05:24 ਜੋ ਡਾਇਲੋਗ ਬੋਕਸ ਦਿੱਸੇਗਾ ਉਸ ਵਿਚ,“Sort by”ਫੀਲਡ ਵਿਚ ਪਹਿਲਾਂ “Cost”ਚੁਣੋ।
05:30 ਫਿਰ “Then by”ਫੀਲਡ ਵਿਚ “SN”ਚੁਣੋ ।
05:35 ਦੋਹਾਂ ਅੋਪਸ਼ਨਸ ਦੇ ਨੇੜਲੇ “Descending”ਤੇ ਕਲਿਕ ਕਰੋ ਅਤੇ ਫਿਰ “OK”ਬਟਨ ਤੇ ਕਲਿਕ ਕਰੋ।
05:43 ਤੁਸੀਂ ਵੇਖਦੇ ਹੋ ਕਿ ਦੋਨੋਂ ਹੈਡਿੰਗਸ ਘੱਟਦੇ ਕ੍ਰਮ ਵਿਚ ਸੋਰਟ ਹੋ ਗਏ ਹਨ।
05:47 ਆਉ ਬਦਲਾਵਾਂ ਨੂੰ ਅਨਡੂ ਕਰੀਏ।
05:49 ਆਉ ਹੁਣ ਸਿੱਖੀਏ ਕਿ ਲਿਬਰੇਆਫਿਸ ਕੈਲਕ ਵਿਚ ਡੇਟਾ ਕਿਵੇਂ ਫਿਲਟਰ ਕਰਦੇ ਹਨ।
05:53 ਫਿਲਟਰ, ਕੰਡੀਸ਼ਨਸ ਦੀ ਇਕ ਲਿਸਟ ਹੈ, ਜਿਹੜੀ ਹਰ ਐਂਟਰੀ ਨੂੰ ਡਿਸਪਲੇ ਹੋਣ ਲਈ ਪੂਰੀ ਕਰਨੀ ਹੁੰਦੀ ਹੈ।
06:00 ਸਪਰੈੱਡਸ਼ੀਟ ਵਿਚ ਫਿਲਟਰ ਲਾਗੂ ਕਰਨ ਲਈ, ਆਉ “Item”ਨਾਮ ਦੇ ਸੈੱਲ ਤੇ ਕਲਿਕ ਕਰੀਏ।
06:07 ਹੁਣ ਮੈਨਯੂਬਾਰ ਵਿਚ “Data”ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ “Filter”ਅੋਪਸ਼ਨ ਤੇ ਕਲਿਕ ਕਰੋ।
06:12 ਪਾਪ-ਅੱਪ ਮੈਨਯੂ ਵਿਚ “AutoFilter”ਅੋਪਸ਼ਨ ਤੇ ਕਲਿਕ ਕਰੋ।
06:16 ਤੁਸੀਂ ਹੈਡਿੰਗਸ ਤੇ ਇਕ ਐਰੋ ਚਿੰਨ੍ਹ ਵੇਖ ਸਕਦੇ ਹੋ।
06:20 “Item”ਨਾਮ ਦੇ ਸੈੱਲ ਦੇ ਡਾਊਨ ਐਰੋ ਤੇ ਕਲਿਕ ਕਰੋ।
06:24 ਹੁਣ ਮੰਨ ਲਉ ਤੁਸੀਂ ਚਾਹੁੰਦੇ ਹੋ ਕਿ ਸਿਰਫ “Electricity Bill”ਨਾਲ ਸੰਬੰਧਿਤ ਡੇਟਾ ਹੀ ਦਿੱਸੇ।


06:29 ਇਸ ਲਈ “Electricity Bill”ਅੋਪਸ਼ਨ ਤੇ ਕਲਿਕ ਕਰੋ।
06:34 ਤੁਸੀਂ ਵੇਖਦੇ ਹੋ ਕਿ ਸਿਰਫ “Electricity Bill”ਨਾਲ ਸੰਬੰਧਿਤ ਡੇਟਾ ਹੀ ਸ਼ੀਟ ਵਿਚ ਦਿੱਸ ਰਿਹਾ ਹੈ।
06:40 ਬਾਕੀ ਦੀਆਂ ਅੋਪਸ਼ਨਸ ਫਿਲਟਰ ਹੋ ਗਈਆਂ ਹਨ।
06:43 ਸਾਰੇ ਡੇਟਾ ਵੇਖਣ ਲਈ, “Item”ਨਾਮਕ ਸੈੱਲ ਦੇ ਡਾਊਨ ਐਰੋ ਤੇ ਦੁਬਾਰਾ ਕਲਿਕ ਕਰੋ ਅਤੇ “All”ਤੇ ਕਲਿਕ ਕਰੋ।
06:52 ਅਸੀਂ ਵੇਖਦੇ ਹਾਂ ਕਿ ਅਸੀਂ ਆਪਣੇ ਲਿਖੇ ਹੋਏ ਸਾਰੇ ਡੇਟਾ ਨੂੰ ਹੁਣ ਵੇਖ ਸਕਦੇ ਹਾਂ।
06:59 “AutoFilter”ਤੋਂ ਇਲਾਵਾ, ਦੋ ਹੋਰ ਫਿਲਟਰ ਅੋਪਸ਼ਨਸ ਹਨ “Standard Filter”ਅਤੇ “Advanced Filter”, ਜਿਨ੍ਹਾਂ ਬਾਰੇ ਅਸੀਂ ਇਸ ਸੀਰੀਜ਼ ਵਿਚ ਬਾਅਦ ਵਿਚ ਸਿੱਖਾਂਗੇ।
07:11 ਇਹ ਸਾਨੂੰ ਲਿਬਰੇਆਫਿਸ ਕੈਲਕ ਦੇ ਸਪੋਕਨ ਟਿਯੂਟੋਰਿਅਲ ਦੇ ਅੰਤ ਤੇ ਲੈ ਆਇਆ ਹੈ।
07:15 ਸੰਖੇਪ ਵਿਚ, ਅਸੀਂ ਸਿੱਖਿਆ ਹੈ:
07:18 ਫਾਰਮੂਲਾ ਦੀਆਂ ਮੁੱਢਲੀਆਂ ਚੀਜਾਂ ਨਾਲ ਜਾਣ-ਪਛਾਣ।
07:21 ਕਾਲਮਸ ਨਾਲ ਸੋਰਟ ਕਰਨਾ।
07:23 ਡੇਟਾ ਫਿਲਟਰ ਦੀਆ ਮੁੱਢਲੀਆਂ ਗੱਲਾਂ।
07:26 ਨੀਚੇ ਦਿਤੇ ਗਏ ਲਿੰਕ ਤੇ ਉਪਲੱਭਦ ਵੀਡੀਉ ਵੇਖੋ।
07:30 ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ।
07:33 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
07:37 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ,
07:40 ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ।
07:43 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
07:47 ਜਿਆਦਾ ਜਾਣਕਾਰੀ ਲਈ, contact@spoken-tutorial.org ਤੇ ਲਿਖ ਕੇ ਸੰਪਰਕ ਕਰੋ।
07:53 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ।
07:58 ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ।
08:06 ਇਸ ਮਿਸ਼ਨ ਦੀ ਹੋਰ ਜਾਣਕਾਰੀ ਉਪਲੱਭਦ ਹੈ
08:08 *http:spoken-tutorial.org slash NMEICT hyphen Intro


08:16 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਅਤੇ ਆਈ.ਆਈ.ਟੀ. ਬੋਂਬੇ ਵਲੋਂ ਮੈਂ ਗਗਨ ਦੀਪ ਕੌਰ ਤੁਹਾਡੇ ਤੋਂ ਵਿਦਾ ਲੈਂਦੀ ਹਾਂ। ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Gagan, PoojaMoolya, Pratik kamble, Udaya