Difference between revisions of "Koha-Library-Management-System/C3/Import-MARC-to-Koha/Punjabi"

From Script | Spoken-Tutorial
Jump to: navigation, search
(Created page with " {| border = 1 | Time | Narration |- | 00:01 | Import MARC file into Koha ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗ...")
 
Line 1: Line 1:
{| border = 1
+
{| border = 1
| Time
+
| <center>'''Time'''</center>
| Narration
+
| <center>'''Narration'''</center>
  
|-  
 
|-  
Line 7: Line 7:
 
| Import MARC file into Koha ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।  
 
| Import MARC file into Koha ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।  
 
|-  
 
|-  
| 00:06
+
| 00:07
 
| ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ - KOHA ਵਿੱਚ MARC ਫਾਇਲ ਇੰਪੋਰਟ ਕਰਨਾ ਅਤੇ OPAC ਵਿੱਚ ਇੰਪੋਰਟੇਡ ਡਾਟਾ ਸਰਚ ਕਰਨਾ।  
 
| ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ - KOHA ਵਿੱਚ MARC ਫਾਇਲ ਇੰਪੋਰਟ ਕਰਨਾ ਅਤੇ OPAC ਵਿੱਚ ਇੰਪੋਰਟੇਡ ਡਾਟਾ ਸਰਚ ਕਰਨਾ।  
 
|-  
 
|-  
| 00:15
+
| 00:20
 
| ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ Ubuntu Linux OS 16.04  
 
| ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ Ubuntu Linux OS 16.04  
  
|-  
 
|-  
| 00:22
+
| 00:28
 
| Koha version 16.05 ਅਤੇ Firefox Web browser
 
| Koha version 16.05 ਅਤੇ Firefox Web browser
  
|-  
 
|-  
| 00:29
+
| 00:36
 
| ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਹੋਰ ਵੈੱਬ ਬਰਾਊਜਰ ਦੀ ਵਰਤੋਂ ਕਰ ਸਕਦੇ ਹੋ।  
 
| ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਹੋਰ ਵੈੱਬ ਬਰਾਊਜਰ ਦੀ ਵਰਤੋਂ ਕਰ ਸਕਦੇ ਹੋ।  
 
|-  
 
|-  
| 00:33
+
| 00:41
 
| ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ।  
 
| ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ।  
 
|-  
 
|-  
| 00:39
+
| 00:47
 
| ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ।  
 
| ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ।  
 
ਅਤੇ ਤੁਹਾਡੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ।  
 
ਅਤੇ ਤੁਹਾਡੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ।  
 
|-  
 
|-  
| 00:48
+
| 00:58
 
| ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha Spoken Tutorial ਦੀ ਲੜੀ ਵੇਖੋ।  
 
| ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha Spoken Tutorial ਦੀ ਲੜੀ ਵੇਖੋ।  
 
|-  
 
|-  
| 00:56
+
| 01:05
 
| records ਨੂੰ Koha ਵਿੱਚ ਇੰਪੋਰਟ ਦੋ ਤਰੀਕਿਆਂ ਨਾਲ ਕੀਤਾ ਜਾਂਦਾ ਹੈ:
 
| records ਨੂੰ Koha ਵਿੱਚ ਇੰਪੋਰਟ ਦੋ ਤਰੀਕਿਆਂ ਨਾਲ ਕੀਤਾ ਜਾਂਦਾ ਹੈ:
 
Stage MARC records for import ਅਤੇ Manage staged records
 
Stage MARC records for import ਅਤੇ Manage staged records
  
|-  
 
|-  
| 01:06
+
| 01:18
 
| ਸ਼ੁਰੂ ਕਰਨ ਦੇ ਲਈ, ਚੱਲੋ ਆਪਣੀ Superlibrarian ਦੇ ਨਾਲ Koha ਵਿੱਚ ਲਾਗਿਨ ਕਰੋ।  
 
| ਸ਼ੁਰੂ ਕਰਨ ਦੇ ਲਈ, ਚੱਲੋ ਆਪਣੀ Superlibrarian ਦੇ ਨਾਲ Koha ਵਿੱਚ ਲਾਗਿਨ ਕਰੋ।  
 
|-  
 
|-  
| 01:13
+
| 01:24
 
| ਹੋਮ ਪੇਜ਼ ‘ਤੇ, Tools ‘ਤੇ ਕਲਿਕ ਕਰੋ।  
 
| ਹੋਮ ਪੇਜ਼ ‘ਤੇ, Tools ‘ਤੇ ਕਲਿਕ ਕਰੋ।  
 
|-  
 
|-  
| 01:17
+
| 01:28
 
| ਇੱਕ ਨਵਾਂ ਪੇਜ਼ ਖੁੱਲਦਾ ਹੈ। Catalog ਸੈਕਸ਼ਨ ਵਿੱਚ, Stage MARC records for import ‘ਤੇ ਕਲਿਕ ਕਰੋ।  
 
| ਇੱਕ ਨਵਾਂ ਪੇਜ਼ ਖੁੱਲਦਾ ਹੈ। Catalog ਸੈਕਸ਼ਨ ਵਿੱਚ, Stage MARC records for import ‘ਤੇ ਕਲਿਕ ਕਰੋ।  
 
|-  
 
|-  
| 01:27
+
| 01:40
 
| ਸਿਰਲੇਖ Stage MARC records for import ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ।  
 
| ਸਿਰਲੇਖ Stage MARC records for import ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ।  
 
|-  
 
|-  
| 01:33
+
| 01:46
 
| Stage records into the reservoir ਸੈਕਸ਼ਨ ‘ਤੇ ਜਾਓ।  
 
| Stage records into the reservoir ਸੈਕਸ਼ਨ ‘ਤੇ ਜਾਓ।  
 
|-  
 
|-  
| 01:38
+
| 01:51
 
| ਇੱਥੇ, Select the file to stage ਦੇ ਨੇੜੇ Browse...’ਤੇ ਕਲਿਕ ਕਰੋ।  
 
| ਇੱਥੇ, Select the file to stage ਦੇ ਨੇੜੇ Browse...’ਤੇ ਕਲਿਕ ਕਰੋ।  
 
|-  
 
|-  
| 01:46
+
| 01:58
 
| ਫਿਰ Downloads ਫੋਲਡਰ ‘ਤੇ ਜਾਓ। File Upload ਨਾਮ ਵਾਲੀ ਵਿੰਡੋ ਖੁੱਲਦੀ ਹੈ।  
 
| ਫਿਰ Downloads ਫੋਲਡਰ ‘ਤੇ ਜਾਓ। File Upload ਨਾਮ ਵਾਲੀ ਵਿੰਡੋ ਖੁੱਲਦੀ ਹੈ।  
 
|-  
 
|-  
| 01:52
+
| 02:06
 
| ਇੱਥੇ TestData.mrc ਨਾਮ ਵਾਲੀ ਫਾਇਲ ‘ਤੇ ਜਾਓ।  
 
| ਇੱਥੇ TestData.mrc ਨਾਮ ਵਾਲੀ ਫਾਇਲ ‘ਤੇ ਜਾਓ।  
 
|-  
 
|-  
| 01:58
+
| 02:12
 
| ਯਾਦ ਰੱਖੋ, ਅਸੀਂ ਪਹਿਲਾਂ ਦੇ ਟਿਊਟੋਰਿਅਲ ਵਿੱਚ testData.mrc ਫਾਇਲ ਬਣਾਈ ਸੀ।  
 
| ਯਾਦ ਰੱਖੋ, ਅਸੀਂ ਪਹਿਲਾਂ ਦੇ ਟਿਊਟੋਰਿਅਲ ਵਿੱਚ testData.mrc ਫਾਇਲ ਬਣਾਈ ਸੀ।  
 
|-  
 
|-  
| 02:05
+
| 02:20
 
| TestData.mrc ਫਾਇਲ ਨੂੰ ਚੁਣੋ, ਜੇਕਰ ਪਹਿਲਾਂ ਤੋਂ ਨਹੀਂ ਚੁਣਿਆ ਗਿਆ ਹੈ। ਅਤੇ ਪੇਜ਼ ਦੇ ਹੇਠਾਂ Open ਬਟਨ ‘ਤੇ ਕਲਿਕ ਕਰੋ।  
 
| TestData.mrc ਫਾਇਲ ਨੂੰ ਚੁਣੋ, ਜੇਕਰ ਪਹਿਲਾਂ ਤੋਂ ਨਹੀਂ ਚੁਣਿਆ ਗਿਆ ਹੈ। ਅਤੇ ਪੇਜ਼ ਦੇ ਹੇਠਾਂ Open ਬਟਨ ‘ਤੇ ਕਲਿਕ ਕਰੋ।  
 
|-  
 
|-  
| 02:17
+
| 02:32
 
| ਉਸੀ ਪੇਜ਼ ‘ਤੇ, ਤੁਸੀਂ Browse ਟੈਬ ਦੇ ਨੇੜੇ TestData.mrc ਨਾਮ ਵਾਲੀ ਫਾਇਲ ਦੇਖੋਗੇ।  
 
| ਉਸੀ ਪੇਜ਼ ‘ਤੇ, ਤੁਸੀਂ Browse ਟੈਬ ਦੇ ਨੇੜੇ TestData.mrc ਨਾਮ ਵਾਲੀ ਫਾਇਲ ਦੇਖੋਗੇ।  
 
|-  
 
|-  
| 02:28
+
| 02:43
 
| ਹੁਣ, ਪੇਜ਼ ਦੇ ਹੇਠਾਂ Upload file ‘ਤੇ ਕਲਿਕ ਕਰੋ।  
 
| ਹੁਣ, ਪੇਜ਼ ਦੇ ਹੇਠਾਂ Upload file ‘ਤੇ ਕਲਿਕ ਕਰੋ।  
 
|-  
 
|-  
| 02:33
+
| 02:49
 
| ਤੁਸੀਂ ਭੂਰੇ ਰੰਗ ਵਿੱਚ Upload progress ਬਾਰ ਵੇਖੋਗੇ।  
 
| ਤੁਸੀਂ ਭੂਰੇ ਰੰਗ ਵਿੱਚ Upload progress ਬਾਰ ਵੇਖੋਗੇ।  
 
|-  
 
|-  
| 02:38
+
| 02:55
 
| ਅਪਲੋਡ 100 % ਤੱਕ ਪੂਰਾ ਹੋਣ ਦੇ ਬਾਅਦ, ਸਾਨੂੰ ਕੁੱਝ ਵੇਰਵੇ ਭਰਨ ਦੇ ਲਈ ਕਿਹਾ ਜਾਂਦਾ ਹੈ।  
 
| ਅਪਲੋਡ 100 % ਤੱਕ ਪੂਰਾ ਹੋਣ ਦੇ ਬਾਅਦ, ਸਾਨੂੰ ਕੁੱਝ ਵੇਰਵੇ ਭਰਨ ਦੇ ਲਈ ਕਿਹਾ ਜਾਂਦਾ ਹੈ।  
 
|-  
 
|-  
| 02:45
+
| 03:03
 
| ਸਭ ਤੋਂ ਪਹਿਲਾਂ, Comments about this file ਫੀਲਡ ਭਰੋ।  
 
| ਸਭ ਤੋਂ ਪਹਿਲਾਂ, Comments about this file ਫੀਲਡ ਭਰੋ।  
 
|-  
 
|-  
| 02:50
+
| 03:09
 
| ਇਹ ਅਪਲੋਡ ਕੀਤੀ ਗਈ ਫਾਇਲ ਨੂੰ KOHA ਵਿੱਚ ਪਛਾਣਨ ਦੇ ਲਈ ਲਾਭਦਾਇਕ ਹੈ।  
 
| ਇਹ ਅਪਲੋਡ ਕੀਤੀ ਗਈ ਫਾਇਲ ਨੂੰ KOHA ਵਿੱਚ ਪਛਾਣਨ ਦੇ ਲਈ ਲਾਭਦਾਇਕ ਹੈ।  
 
|-  
 
|-  
| 02:55
+
| 03:14
 
| ਮੈਂ Book Data ਦਰਜ ਕਰਾਂਗਾ।  
 
| ਮੈਂ Book Data ਦਰਜ ਕਰਾਂਗਾ।  
 
|-  
 
|-  
| 02:58
+
| 03:18
 
| ਅਗਲਾ Record type ਹੈ, ਇੱਥੇ Koha ਡਿਫਾਲਟ ਤੌਰ ‘ਤੇ Bibliographic ਚੁਣਦਾ ਹੈ।  
 
| ਅਗਲਾ Record type ਹੈ, ਇੱਥੇ Koha ਡਿਫਾਲਟ ਤੌਰ ‘ਤੇ Bibliographic ਚੁਣਦਾ ਹੈ।  
 
|-  
 
|-  
| 03:04
+
| 03:26
 
| ਇਸੇ ਤਰ੍ਹਾਂ Character encoding ਦੇ ਲਈ Koha ਡਿਫਾਲਟ ਤੌਰ ‘ਤੇ UTF- 8 (Default) ਚੁਣਦਾ ਹੈ।  
 
| ਇਸੇ ਤਰ੍ਹਾਂ Character encoding ਦੇ ਲਈ Koha ਡਿਫਾਲਟ ਤੌਰ ‘ਤੇ UTF- 8 (Default) ਚੁਣਦਾ ਹੈ।  
 
|-  
 
|-  
| 03:13
+
| 03:35
 
| ਫਿਰ section Look for existing records in catalog ‘ਤੇ ਆਓ।  
 
| ਫਿਰ section Look for existing records in catalog ‘ਤੇ ਆਓ।  
 
|-  
 
|-  
| 03:18
+
| 03:41
 
| ਇਸ section ਵਿੱਚ, Record matching rule ‘ਤੇ ਜਾਓ।  
 
| ਇਸ section ਵਿੱਚ, Record matching rule ‘ਤੇ ਜਾਓ।  
 
Koha ਡਿਫਾਲਟ ਤੌਰ ‘ਤੇ Do not look for matching records ਚੁਣਦਾ ਹੈ।  
 
Koha ਡਿਫਾਲਟ ਤੌਰ ‘ਤੇ Do not look for matching records ਚੁਣਦਾ ਹੈ।  
 
|-  
 
|-  
| 03:27
+
| 03:51
 
| ਜੇਕਰ ਤੁਸੀਂ ਮੌਜੂਦਾ ਰਿਕਾਰਡਸ ਨਾਲ ਮੇਲ ਕਰਨਾ ਚਾਹੁੰਦੇ ਹੋ, ਤਾਂ ਡਰਾਪ ਡਾਊਂਨ ਤੋਂ ਇੱਕ ਹੋਰ ਓਪਸ਼ਨ ਚੁਣੋ, ਅਰਥਾਤ ISBN / ISSN number
 
| ਜੇਕਰ ਤੁਸੀਂ ਮੌਜੂਦਾ ਰਿਕਾਰਡਸ ਨਾਲ ਮੇਲ ਕਰਨਾ ਚਾਹੁੰਦੇ ਹੋ, ਤਾਂ ਡਰਾਪ ਡਾਊਂਨ ਤੋਂ ਇੱਕ ਹੋਰ ਓਪਸ਼ਨ ਚੁਣੋ, ਅਰਥਾਤ ISBN / ISSN number
 
|-  
 
|-  
| 03:40
+
| 04:04
 
| ਹੁਣ ਅਸੀਂ Action if matching record found ‘ਤੇ ਆਉਂਦੇ ਹਾਂ।  
 
| ਹੁਣ ਅਸੀਂ Action if matching record found ‘ਤੇ ਆਉਂਦੇ ਹਾਂ।  
 
|-  
 
|-  
| 03:45
+
| 04:09
 
| Koha ਡਿਫਾਲਟ ਤੌਰ ‘ਤੇ Replace existing record with incoming record ਚੁਣਦਾ ਹੈ।  
 
| Koha ਡਿਫਾਲਟ ਤੌਰ ‘ਤੇ Replace existing record with incoming record ਚੁਣਦਾ ਹੈ।  
 
|-  
 
|-  
| 03:51
+
| 04:16
 
| ਫਿਰ Action if no match is found ਆਉਂਦਾ ਹੈ, Koha ਡਿਫਾਲਟ ਤੌਰ ‘ਤੇ Add incoming record ਚੁਣਦਾ ਹੈ।  
 
| ਫਿਰ Action if no match is found ਆਉਂਦਾ ਹੈ, Koha ਡਿਫਾਲਟ ਤੌਰ ‘ਤੇ Add incoming record ਚੁਣਦਾ ਹੈ।  
 
|-  
 
|-  
| 03:59
+
| 04:25
 
| ਫਿਰ, ਅਸੀਂ Check for embedded item record data ? ਸੈਕਸ਼ਨ ‘ਤੇ ਆਉਂਦੇ ਹਾਂ। ਇੱਥੇ Yes ਅਤੇ No ਦੋ ਓਪਸ਼ਨਸ ਹਨ।  
 
| ਫਿਰ, ਅਸੀਂ Check for embedded item record data ? ਸੈਕਸ਼ਨ ‘ਤੇ ਆਉਂਦੇ ਹਾਂ। ਇੱਥੇ Yes ਅਤੇ No ਦੋ ਓਪਸ਼ਨਸ ਹਨ।  
 
|-  
 
|-  
| 04:09
+
| 04:37
 
| Koha ਡਿਫਾਲਟ ਤੌਰ ‘ਤੇ Yes ਚੁਣਦਾ ਹੈ।  
 
| Koha ਡਿਫਾਲਟ ਤੌਰ ‘ਤੇ Yes ਚੁਣਦਾ ਹੈ।  
 
|-  
 
|-  
| 04:13
+
| 04:41
 
| How to process items ਦੇ ਲਈ Koha ਡਿਫਾਲਟ ਤੌਰ ‘ਤੇ Always add items ਚੁਣਦਾ ਹੈ।  
 
| How to process items ਦੇ ਲਈ Koha ਡਿਫਾਲਟ ਤੌਰ ‘ਤੇ Always add items ਚੁਣਦਾ ਹੈ।  
 
|-  
 
|-  
| 04:21
+
| 04:48
 
| ਹੋਰ ਓਪਸ਼ਨਸ ਵੀ ਹਨ। ਤੁਸੀਂ ਆਪਣੀ ਪ੍ਰਮੁੱਖਤਾ ਦੇ ਅਨੁਸਾਰ ਇਹਨਾਂ ਵਿਚੋਂ ਕੋਈ ਵੀ ਓਪਸ਼ਨਸ ਚੁਣ ਸਕਦੇ ਹੋ।  
 
| ਹੋਰ ਓਪਸ਼ਨਸ ਵੀ ਹਨ। ਤੁਸੀਂ ਆਪਣੀ ਪ੍ਰਮੁੱਖਤਾ ਦੇ ਅਨੁਸਾਰ ਇਹਨਾਂ ਵਿਚੋਂ ਕੋਈ ਵੀ ਓਪਸ਼ਨਸ ਚੁਣ ਸਕਦੇ ਹੋ।  
 
|-  
 
|-  
| 04:28
+
| 04:56
 
| ਪੇਜ਼ ਦੇ ਹੇਠਾਂ Stage for import ਬਟਨ ‘ਤੇ ਕਲਿਕ ਕਰੋ। ਤੁਸੀਂ ਨੀਲੇ ਰੰਗ ਦੀ ਬਾਰ ਵਿੱਚ Job progress ਵੇਖੋਗੇ।  
 
| ਪੇਜ਼ ਦੇ ਹੇਠਾਂ Stage for import ਬਟਨ ‘ਤੇ ਕਲਿਕ ਕਰੋ। ਤੁਸੀਂ ਨੀਲੇ ਰੰਗ ਦੀ ਬਾਰ ਵਿੱਚ Job progress ਵੇਖੋਗੇ।  
 
|-  
 
|-  
| 04:37
+
| 05:06
 
| ਜਦੋਂ ਪ੍ਰੋਗਰੈਸ 100 % ਤੱਕ ਪੂਰੀ ਹੋ ਜਾਂਦੀ ਹੈ, ਤਾਂ ਸਿਰਲੇਖ Stage MARC records for import ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ।  
 
| ਜਦੋਂ ਪ੍ਰੋਗਰੈਸ 100 % ਤੱਕ ਪੂਰੀ ਹੋ ਜਾਂਦੀ ਹੈ, ਤਾਂ ਸਿਰਲੇਖ Stage MARC records for import ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ।  
 
|-  
 
|-  
| 04:47
+
| 05:17
 
| ਧਿਆਨ ਦਿਓ, ਕਿ ਹੁਣ ਅਸੀਂ ਸਫਲਤਾਪੂਰਵਕ ਡਾਟਾ ਇੰਪੋਰਟ ਕੀਤਾ ਹੈ ਜੋ ਸਾਡੇ ਕੋਲ Excel sheet ਵਿੱਚ ਸੀ।  
 
| ਧਿਆਨ ਦਿਓ, ਕਿ ਹੁਣ ਅਸੀਂ ਸਫਲਤਾਪੂਰਵਕ ਡਾਟਾ ਇੰਪੋਰਟ ਕੀਤਾ ਹੈ ਜੋ ਸਾਡੇ ਕੋਲ Excel sheet ਵਿੱਚ ਸੀ।  
 
|-  
 
|-  
| 04:56
+
| 05:25
 
| ਇਸ ਵਿੱਚ ਹੇਠ ਲਿਖੇ ਵੇਰਵੇ ਹਨ।  
 
| ਇਸ ਵਿੱਚ ਹੇਠ ਲਿਖੇ ਵੇਰਵੇ ਹਨ।  
 
|-  
 
|-  
| 04:59
+
| 05:28
 
| ਧਿਆਨ ਦਿਓ ਕਿ ਤੁਸੀਂ ਆਪਣੇ.mrc ਡਾਟੇ ਦੇ ਅਨੁਸਾਰ ਆਪਣੇ Koha interface ‘ਤੇ ਵੱਖਰੀ ਵੈਲਿਊ ਵੇਖੋਗੇ।  
 
| ਧਿਆਨ ਦਿਓ ਕਿ ਤੁਸੀਂ ਆਪਣੇ.mrc ਡਾਟੇ ਦੇ ਅਨੁਸਾਰ ਆਪਣੇ Koha interface ‘ਤੇ ਵੱਖਰੀ ਵੈਲਿਊ ਵੇਖੋਗੇ।  
 
|-  
 
|-  
| 05:07
+
| 05:36
 
| ਇਸ ਪੇਜ਼ ‘ਤੇ, ਸਿਰਲੇਖ ਦੇ ਉੱਪਰ, ਤੁਸੀਂ ਦੋ ਓਪਸ਼ਨਸ ਵੇਖੋਗੇ-  
 
| ਇਸ ਪੇਜ਼ ‘ਤੇ, ਸਿਰਲੇਖ ਦੇ ਉੱਪਰ, ਤੁਸੀਂ ਦੋ ਓਪਸ਼ਨਸ ਵੇਖੋਗੇ-  
 
Stage MARC records ਅਤੇ Manage staged records
 
Stage MARC records ਅਤੇ Manage staged records
 
|-  
 
|-  
| 05:18
+
| 05:48
 
| ਧਿਆਨ ਦਿਓ ਕਿ- ਮੈਂ Stage MARC records ‘ਤੇ ਕਲਿਕ ਨਹੀਂ ਕਰਾਂਗਾ, ਕਿਉਂਕਿ ਮੈਂ ਪਹਿਲਾਂ ਹੀ Excel ਫਾਇਲ ਅਰਥਾਤ TestData ਨੂੰ ਇੰਪੋਰਟ ਕੀਤਾ ਹੈ।  
 
| ਧਿਆਨ ਦਿਓ ਕਿ- ਮੈਂ Stage MARC records ‘ਤੇ ਕਲਿਕ ਨਹੀਂ ਕਰਾਂਗਾ, ਕਿਉਂਕਿ ਮੈਂ ਪਹਿਲਾਂ ਹੀ Excel ਫਾਇਲ ਅਰਥਾਤ TestData ਨੂੰ ਇੰਪੋਰਟ ਕੀਤਾ ਹੈ।  
 
|-  
 
|-  
| 05:28
+
| 06:00
| ਜੇਕਰ ਤੁਹਾਨੂੰ ਕਿਸੇ ਹੋਰ ਫਾਇਲ ਨੂੰ ਇੰਪੋਰਟ ਕਰਨ ਦੀ ਲੋੜ ਹੈ ਤਾਂ Stage MARC records ‘ਤੇ ਕਲਿਕ ਕਰੋ। ਅਤੇ ਜਿਵੇਂ ਕਿ0 ਪਹਿਲਾਂ ਜ਼ਿਕਰ ਕੀਤਾ ਗਿਆ ਪੜਾਆਂ ਦੀ ਪਾਲਣਾ ਕਰੋ।  
+
| ਜੇਕਰ ਤੁਹਾਨੂੰ ਕਿਸੇ ਹੋਰ ਫਾਇਲ ਨੂੰ ਇੰਪੋਰਟ ਕਰਨ ਦੀ ਲੋੜ ਹੈ ਤਾਂ Stage MARC records ‘ਤੇ ਕਲਿਕ ਕਰੋ। ਅਤੇ ਜਿਵੇਂ ਕਿਪ ਪਹਿਲਾਂ ਜ਼ਿਕਰ ਕੀਤਾ ਗਿਆ ਪੜਾਆਂ ਦੀ ਪਾਲਣਾ ਕਰੋ।  
 
|-  
 
|-  
| 05:38
+
| 06:11
 
| ਇਸਦੇ ਬਾਅਦ, ਸਾਨੂੰ KOHA Catalog ਵਿੱਚ ਇੰਪੋਰਟ records ਨੂੰ ਮੈਨੇਜ ਕਰਨਾ ਹੋਵੇਗਾ। ਤਾਂ, Manage staged records ‘ਤੇ ਕਲਿਕ ਕਰੋ।  
 
| ਇਸਦੇ ਬਾਅਦ, ਸਾਨੂੰ KOHA Catalog ਵਿੱਚ ਇੰਪੋਰਟ records ਨੂੰ ਮੈਨੇਜ ਕਰਨਾ ਹੋਵੇਗਾ। ਤਾਂ, Manage staged records ‘ਤੇ ਕਲਿਕ ਕਰੋ।  
 
|-  
 
|-  
| 05:49
+
| 06:22
 
| Manage staged MARC records › Batch 6 ਨਾਮ ਵਾਲੀ ਨਵੀਂ ਵਿੰਡੋ ਖੁੱਲਦੀ ਹੈ।  
 
| Manage staged MARC records › Batch 6 ਨਾਮ ਵਾਲੀ ਨਵੀਂ ਵਿੰਡੋ ਖੁੱਲਦੀ ਹੈ।  
 
|-  
 
|-  
| 05:56
+
| 06:30
 
| ਇਸ ਪੇਜ਼ ‘ਤੇ, Koha ਇੱਥੇ ਦਿਖਾਈ ਗਈ ਵੇਲਿਊ ਦੇ ਨਾਲ ਹੇਠ ਲਿਖੇ fields ਭਰਦਾ ਹੈ।  
 
| ਇਸ ਪੇਜ਼ ‘ਤੇ, Koha ਇੱਥੇ ਦਿਖਾਈ ਗਈ ਵੇਲਿਊ ਦੇ ਨਾਲ ਹੇਠ ਲਿਖੇ fields ਭਰਦਾ ਹੈ।  
 
|-  
 
|-  
| 06:03
+
| 06:37
 
| ਅਤੇ ਹੇਠ ਲਿਖੇ fields ਦੇ ਲਈ Koha ਡਿਫਾਲਟ ਤੌਰ ‘ਤੇ ਇਹਨਾਂ ਐਂਟਰੀਆਂ ਨੂੰ ਡਰਾਪ ਡਾਊਂਨ ਤੋਂ ਚੁਣਦਾ ਹੈ।  
 
| ਅਤੇ ਹੇਠ ਲਿਖੇ fields ਦੇ ਲਈ Koha ਡਿਫਾਲਟ ਤੌਰ ‘ਤੇ ਇਹਨਾਂ ਐਂਟਰੀਆਂ ਨੂੰ ਡਰਾਪ ਡਾਊਂਨ ਤੋਂ ਚੁਣਦਾ ਹੈ।  
 
|-  
 
|-  
| 06:10
+
| 06:45
 
| ਪਰ, ਤੁਸੀਂ ਆਪਣੀਆਂ ਲੋੜਾਂ ਦੇ ਅਨੁਸਾਰ ਇਹਨਾਂ ਐਂਟਰੀਆਂ ਨੂੰ ਆਪਣੇ ਸੰਬੰਧਿਤ ਡਰਾਪ- ਡਾਊਂਨ ਤੋਂ ਬਦਲ ਸਕਦੇ ਹੋ।  
 
| ਪਰ, ਤੁਸੀਂ ਆਪਣੀਆਂ ਲੋੜਾਂ ਦੇ ਅਨੁਸਾਰ ਇਹਨਾਂ ਐਂਟਰੀਆਂ ਨੂੰ ਆਪਣੇ ਸੰਬੰਧਿਤ ਡਰਾਪ- ਡਾਊਂਨ ਤੋਂ ਬਦਲ ਸਕਦੇ ਹੋ।  
 
|-  
 
|-  
| 06:17
+
| 06:52
 
| ਫਿਰ, Apply different matching rules ਨਾਮ ਵਾਲਾ ਬਟਨ ਹੈ।  
 
| ਫਿਰ, Apply different matching rules ਨਾਮ ਵਾਲਾ ਬਟਨ ਹੈ।  
 
|-  
 
|-  
| 06:23
+
| 06:57
 
| ਤੁਸੀਂ database ਵਿੱਚ records ਦੇ ਦੁਹਰਾਓ ਤੋਂ ਬਚਣ ਦੇ ਲਈ ਇਸ ਬਟਨ ‘ਤੇ ਕਲਿਕ ਕਰ ਸਕਦੇ ਹੋ।  
 
| ਤੁਸੀਂ database ਵਿੱਚ records ਦੇ ਦੁਹਰਾਓ ਤੋਂ ਬਚਣ ਦੇ ਲਈ ਇਸ ਬਟਨ ‘ਤੇ ਕਲਿਕ ਕਰ ਸਕਦੇ ਹੋ।  
 
ਮੈਂ ਇਸ ਬਟਨ ਨੂੰ ਛੱਡ ਦੇਵਾਂਗਾ ਅਤੇ ਅੱਗੇ ਵੱਧ ਜਾਵਾਂਗਾ।  
 
ਮੈਂ ਇਸ ਬਟਨ ਨੂੰ ਛੱਡ ਦੇਵਾਂਗਾ ਅਤੇ ਅੱਗੇ ਵੱਧ ਜਾਵਾਂਗਾ।  
 
|-  
 
|-  
| 06:32
+
| 07:09
 
| ਹੁਣ Add new bibliographic records into this framework ‘ਤੇ ਜਾਓ। ਅਤੇ ਡਰਾਪ- ਡਾਊਂਨ ਤੋਂ BOOKS ਚੁਣੋ।  
 
| ਹੁਣ Add new bibliographic records into this framework ‘ਤੇ ਜਾਓ। ਅਤੇ ਡਰਾਪ- ਡਾਊਂਨ ਤੋਂ BOOKS ਚੁਣੋ।  
 
|-  
 
|-  
| 06:43
+
| 07:20
 
| ਫਿਰ ਤੋਂ ਤੁਸੀਂ ਆਪਣੀ ਲੋੜ ਮੁਤਾਬਿਕ ਚੁਣ ਸਕਦੇ ਹੋ।  
 
| ਫਿਰ ਤੋਂ ਤੁਸੀਂ ਆਪਣੀ ਲੋੜ ਮੁਤਾਬਿਕ ਚੁਣ ਸਕਦੇ ਹੋ।  
 
|-  
 
|-  
| 06:47
+
| 07:25
 
| ਹੁਣ section Manage staged MARC records Batch 6 ‘ਤੇ ਆਓ। ਮੈਂ ਹੇਠਾਂ Import this batch into the catalog ਟੈਬ ‘ਤੇ ਕਲਿਕ ਕਰਾਂਗਾ।  
 
| ਹੁਣ section Manage staged MARC records Batch 6 ‘ਤੇ ਆਓ। ਮੈਂ ਹੇਠਾਂ Import this batch into the catalog ਟੈਬ ‘ਤੇ ਕਲਿਕ ਕਰਾਂਗਾ।  
 
|-  
 
|-  
| 07:01
+
| 07:32
 
| ਹਾਲਾਂਕਿ, ਕਲਿਕ ਕਰਨ ਤੋਂ ਪਹਿਲਾਂ ਅਸੀਂ section Citation ਦੇ ਰਾਹੀਂ ਜਾਵਾਂਗੇ।  
 
| ਹਾਲਾਂਕਿ, ਕਲਿਕ ਕਰਨ ਤੋਂ ਪਹਿਲਾਂ ਅਸੀਂ section Citation ਦੇ ਰਾਹੀਂ ਜਾਵਾਂਗੇ।  
 
|-  
 
|-  
| 07:06
+
| 07:37
 
| ਕ੍ਰਿਪਾ ਕਰਕੇ ਵਿਸ਼ੇਸ਼ ਸੰਖਿਆਵਾਂ ਨੂੰ ਨੋਟ ਕਰੋ  
 
| ਕ੍ਰਿਪਾ ਕਰਕੇ ਵਿਸ਼ੇਸ਼ ਸੰਖਿਆਵਾਂ ਨੂੰ ਨੋਟ ਕਰੋ  
 
ਧਿਆਨ ਦਿਓ ਕਿ, ਤੁਸੀਂ ਉਨ੍ਹਾਂ ਵੇਰਵਿਆਂ ਦੇ ਨਾਲ ਇੱਕ ਵੱਖਰੀ ਸੰਖਿਆ ਵੇਖੋਗੇ ਜਿਨ੍ਹਾਂ ਨੂੰ ਅਸੀਂ Excel ਵਿੱਚ ਇੰਪੋਰਟ ਕੀਤਾ ਹੈ।  
 
ਧਿਆਨ ਦਿਓ ਕਿ, ਤੁਸੀਂ ਉਨ੍ਹਾਂ ਵੇਰਵਿਆਂ ਦੇ ਨਾਲ ਇੱਕ ਵੱਖਰੀ ਸੰਖਿਆ ਵੇਖੋਗੇ ਜਿਨ੍ਹਾਂ ਨੂੰ ਅਸੀਂ Excel ਵਿੱਚ ਇੰਪੋਰਟ ਕੀਤਾ ਹੈ।  
 
|-  
 
|-  
| 07:17
+
| 07:48
 
| ਹੁਣ, ਹੇਠਾਂ Import this batch into the catalog ਨਾਮ ਵਾਲੇ ਬਟਨ ‘ਤੇ ਕਲਿਕ ਕਰੋ।  
 
| ਹੁਣ, ਹੇਠਾਂ Import this batch into the catalog ਨਾਮ ਵਾਲੇ ਬਟਨ ‘ਤੇ ਕਲਿਕ ਕਰੋ।  
 
|-  
 
|-  
| 07:25
+
| 07:55
 
| ਜਦੋਂ ਅਸੀਂ ਅਜਿਹਾ ਕਰਦੇ ਹਾਂ, ਤਾਂ Job progress bar ਦਿਖਾਈ ਦਿੰਦੀ ਹੈ।  
 
| ਜਦੋਂ ਅਸੀਂ ਅਜਿਹਾ ਕਰਦੇ ਹਾਂ, ਤਾਂ Job progress bar ਦਿਖਾਈ ਦਿੰਦੀ ਹੈ।  
 
|-  
 
|-  
| 07:29
+
| 08:00
 
| ਜਦੋਂ ਪ੍ਰੋਗਰੇਸ 100 % ਤੱਕ ਪੂਰੀ ਹੋ ਜਾਂਦੀ ਹੈ, ਤਾਂ ਇੱਕ ਨਵਾਂ ਪੇਜ਼ ਖੁੱਲਦਾ ਹੈ।  
 
| ਜਦੋਂ ਪ੍ਰੋਗਰੇਸ 100 % ਤੱਕ ਪੂਰੀ ਹੋ ਜਾਂਦੀ ਹੈ, ਤਾਂ ਇੱਕ ਨਵਾਂ ਪੇਜ਼ ਖੁੱਲਦਾ ਹੈ।  
 
|-  
 
|-  
| 07:35
+
| 08:06
 
| ਸਿਰਲੇਖ Manage staged MARC records › Batch 6 ਦੇ ਨਾਲ।  
 
| ਸਿਰਲੇਖ Manage staged MARC records › Batch 6 ਦੇ ਨਾਲ।  
 
ਅਤੇ ਹੇਠ ਲਿਖੇ ਵੇਰਵੇ ਜੋ ਪਹਿਲਾਂ ਦਰਜ ਕੀਤੇ ਗਏ ਸਨ।  
 
ਅਤੇ ਹੇਠ ਲਿਖੇ ਵੇਰਵੇ ਜੋ ਪਹਿਲਾਂ ਦਰਜ ਕੀਤੇ ਗਏ ਸਨ।  
 
|-  
 
|-  
| 07:46
+
| 08:16
 
| ਤੁਹਾਡੇ ਇੰਪੋਰਟ ਨੂੰ ਅੰਡੋ ਕਰਨਾ ਸੰਭਵ ਹੈ। ਜੇਕਰ ਤੁਹਾਨੂੰ ਇੰਪੋਰਟ ਡਾਟੇ ਵਿੱਚ ਗਲਤੀ ਮਿਲਦੀ ਹੈ, ਤਾਂ ਇਸਨੂੰ ਠੀਕ ਕਰਨ ਲਈ ਹੇਠ ਦਿੱਤੇ ਨੂੰ ਕਰੋ।  
 
| ਤੁਹਾਡੇ ਇੰਪੋਰਟ ਨੂੰ ਅੰਡੋ ਕਰਨਾ ਸੰਭਵ ਹੈ। ਜੇਕਰ ਤੁਹਾਨੂੰ ਇੰਪੋਰਟ ਡਾਟੇ ਵਿੱਚ ਗਲਤੀ ਮਿਲਦੀ ਹੈ, ਤਾਂ ਇਸਨੂੰ ਠੀਕ ਕਰਨ ਲਈ ਹੇਠ ਦਿੱਤੇ ਨੂੰ ਕਰੋ।  
 
|-  
 
|-  
| 07:56
+
| 08:27
 
| ਸੈਕਸ਼ਨ ਦੇ ਹੇਠਾਂ undo import into catalog ਟੈਬ ‘ਤੇ ਕਲਿਕ ਕਰੋ।  
 
| ਸੈਕਸ਼ਨ ਦੇ ਹੇਠਾਂ undo import into catalog ਟੈਬ ‘ਤੇ ਕਲਿਕ ਕਰੋ।  
 
|-  
 
|-  
| 08:02
+
| 08:34
 
| ਮੈਂ ਇੱਥੇ ਕਲਿਕ ਨਹੀਂ ਕਰਾਂਗਾ।  
 
| ਮੈਂ ਇੱਥੇ ਕਲਿਕ ਨਹੀਂ ਕਰਾਂਗਾ।  
 
|-  
 
|-  
| 08:05
+
| 08:37
 
| ਅਗਲਾ Completed import of records ਹੈ।  
 
| ਅਗਲਾ Completed import of records ਹੈ।  
 
|-  
 
|-  
| 08:09
+
| 08:42
 
| ਇੱਥੇ ਤੁਹਾਨੂੰ records added, updated ਦਾ ਵੇਰਵਾ ਵਿਖਾਈ ਦੇਵੇਗਾ।  
 
| ਇੱਥੇ ਤੁਹਾਨੂੰ records added, updated ਦਾ ਵੇਰਵਾ ਵਿਖਾਈ ਦੇਵੇਗਾ।  
 
|-  
 
|-  
| 08:15
+
| 08:49
 
| ਫਿਰ ਤੁਹਾਨੂੰ ਇੰਪੋਰਟ ਕੀਤੇ ਗਏ ਵੇਰਵਿਆਂ ਦੇ ਨਾਲ section Citation ਵਿਖਾਈ ਦੇਵੇਗਾ।  
 
| ਫਿਰ ਤੁਹਾਨੂੰ ਇੰਪੋਰਟ ਕੀਤੇ ਗਏ ਵੇਰਵਿਆਂ ਦੇ ਨਾਲ section Citation ਵਿਖਾਈ ਦੇਵੇਗਾ।  
 
|-  
 
|-  
| 08:22
+
| 08:56
 
| ਇੱਕ ਵਾਰ ਇੰਪੋਰਟ ਪੂਰਾ ਹੋਣ ਦੇ ਬਾਅਦ, ਨਵੇਂ Record ਦੇ ਲਈ ਇੱਕ ਲਿੰਕ ਵਿਖਾਈ ਦੇਵੇਗਾ।  
 
| ਇੱਕ ਵਾਰ ਇੰਪੋਰਟ ਪੂਰਾ ਹੋਣ ਦੇ ਬਾਅਦ, ਨਵੇਂ Record ਦੇ ਲਈ ਇੱਕ ਲਿੰਕ ਵਿਖਾਈ ਦੇਵੇਗਾ।  
 
|-  
 
|-  
| 08:29
+
| 09:02
 
| ਇਹ ਇੰਪੋਰਟ ਕੀਤੇ ਗਏ ਹਰੇਕ Citation ਦੇ ਸੱਜੇ ਪਾਸੇ ਵੱਲ ਵਿਖਾਈ ਦਿੰਦਾ ਹੈ।  
 
| ਇਹ ਇੰਪੋਰਟ ਕੀਤੇ ਗਏ ਹਰੇਕ Citation ਦੇ ਸੱਜੇ ਪਾਸੇ ਵੱਲ ਵਿਖਾਈ ਦਿੰਦਾ ਹੈ।  
 
|-  
 
|-  
| 08:35
+
| 09:08
 
| ਹੁਣ ਅਸੀਂ ਪੁਸ਼ਟੀ ਕਰਾਂਗੇ ਕਿ ਸਿਰਲੇਖ Catalog ਵਿੱਚ ਜੋੜੇ ਗਏ ਹਨ ਜਾਂ ਨਹੀਂ।  
 
| ਹੁਣ ਅਸੀਂ ਪੁਸ਼ਟੀ ਕਰਾਂਗੇ ਕਿ ਸਿਰਲੇਖ Catalog ਵਿੱਚ ਜੋੜੇ ਗਏ ਹਨ ਜਾਂ ਨਹੀਂ।  
 
|-  
 
|-  
| 08:40
+
| 09:15
 
| ਅਜਿਹਾ ਕਰਨ ਦੇ ਲਈ, ਉਸੀ ਪੇਜ਼ ਦੇ ਸਿਖਰ ‘ਤੇ, Search the catalog ਫੀਲਡ ‘ਤੇ ਜਾਓ।  
 
| ਅਜਿਹਾ ਕਰਨ ਦੇ ਲਈ, ਉਸੀ ਪੇਜ਼ ਦੇ ਸਿਖਰ ‘ਤੇ, Search the catalog ਫੀਲਡ ‘ਤੇ ਜਾਓ।  
 
|-  
 
|-  
| 08:48
+
| 09:22
 
| ਹੁਣ ਵਿੱਚ Koha ਵਿੱਚ records ਦੇ ਇੰਪੋਰਟ ਦੀ ਪੁਸ਼ਟੀ ਕਰਨ ਲਈ ਇੱਕ ਛੋਟੀ ਜਾਂਚ ਕਰਾਂਗੇ।  
 
| ਹੁਣ ਵਿੱਚ Koha ਵਿੱਚ records ਦੇ ਇੰਪੋਰਟ ਦੀ ਪੁਸ਼ਟੀ ਕਰਨ ਲਈ ਇੱਕ ਛੋਟੀ ਜਾਂਚ ਕਰਾਂਗੇ।  
 
|-  
 
|-  
| 08:55
+
| 09:29
 
| ਇਸਲਈ, ਮੈਂ Citation section ਵਿੱਚ ਇੰਪੋਰਟ ਕੀਤੇ ਗਏ record ਵਿੱਚੋਂ ਕਿਸੇ ਇੱਕ ਸਿਰਲੇਖ ‘ਤੇ ਟਾਈਪ ਕਰਾਂਗਾ।  
 
| ਇਸਲਈ, ਮੈਂ Citation section ਵਿੱਚ ਇੰਪੋਰਟ ਕੀਤੇ ਗਏ record ਵਿੱਚੋਂ ਕਿਸੇ ਇੱਕ ਸਿਰਲੇਖ ‘ਤੇ ਟਾਈਪ ਕਰਾਂਗਾ।  
 
|-  
 
|-  
| 09:02
+
| 09:37
 
| ਫਿਰ, field ਦੇ ਸੱਜੇ ਪਾਸੇ ਵੱਲ Submit ਬਟਨ ‘ਤੇ ਕਲਿਕ ਕਰੋ।  
 
| ਫਿਰ, field ਦੇ ਸੱਜੇ ਪਾਸੇ ਵੱਲ Submit ਬਟਨ ‘ਤੇ ਕਲਿਕ ਕਰੋ।  
 
|-  
 
|-  
| 09:07
+
| 09:43
 
| Inorganic chemistry Housecroft, Catherine E ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ।  
 
| Inorganic chemistry Housecroft, Catherine E ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ।  
 
|-  
 
|-  
| 09:15
+
| 09:50
 
| Koha ਸਰਚ ਕੀਤੇ ਗਏ ਸਿਰਲੇਖ ਦਾ ਨਤੀਜਾ ਦਿਖਾਉਂਦਾ ਹੈ, ਜੋ ਸਾਬਤ ਕਰਦਾ ਹੈ ਕਿ records ਸਹੀ ਤਰ੍ਹਾਂ ਨਾਲ ਇੰਪੋਰਟ ਹੋਇਆ ਹੈ।  
 
| Koha ਸਰਚ ਕੀਤੇ ਗਏ ਸਿਰਲੇਖ ਦਾ ਨਤੀਜਾ ਦਿਖਾਉਂਦਾ ਹੈ, ਜੋ ਸਾਬਤ ਕਰਦਾ ਹੈ ਕਿ records ਸਹੀ ਤਰ੍ਹਾਂ ਨਾਲ ਇੰਪੋਰਟ ਹੋਇਆ ਹੈ।  
 
|-  
 
|-  
| 09:22
+
| 09:58
 
| ਇਸਦੇ ਨਾਲ ਅਸੀਂ MARC ਨੂੰ Koha ਵਿੱਚ ਇੰਪੋਰਟ ਕੀਤਾ ਹੈ।  
 
| ਇਸਦੇ ਨਾਲ ਅਸੀਂ MARC ਨੂੰ Koha ਵਿੱਚ ਇੰਪੋਰਟ ਕੀਤਾ ਹੈ।  
 
|-  
 
|-  
| 09:28
+
| 10:04
 
| ਸੰਖੇਪ ਵਿੱਚ।  
 
| ਸੰਖੇਪ ਵਿੱਚ।  
  
ਇਸ ਟਿਊਟੋਰਿਅਲ ਵਿੱਚ ਅਸੀਂ KOHA ਵਿੱਚ MARC ਫਾਇਲ ਇੰਪੋਰਟ ਕਰਨਾ ਅਤੇ OPAC ਵਿੱਚ ਇੰਪੋਰਟੇਡ ਡਾਟਾ ਸਰਚ ਕਰਨਾ ਸਿੱਖਿਆ।  
 
ਇਸ ਟਿਊਟੋਰਿਅਲ ਵਿੱਚ ਅਸੀਂ KOHA ਵਿੱਚ MARC ਫਾਇਲ ਇੰਪੋਰਟ ਕਰਨਾ ਅਤੇ OPAC ਵਿੱਚ ਇੰਪੋਰਟੇਡ ਡਾਟਾ ਸਰਚ ਕਰਨਾ ਸਿੱਖਿਆ।  
 
|-  
 
|-  
| 09:41
+
| 10:17
 
| ਨਿਯਤ ਕੰਮ ਦੇ ਲਈ  
 
| ਨਿਯਤ ਕੰਮ ਦੇ ਲਈ  
 
MARC ਦੇ 10 records ਦੀ ਵਰਤੋਂ ਕਰੋ, ਜੋ ਪਹਿਲਾਂ ਦੇ ਟਿਊਟੋਰਿਅਲ ਵਿੱਚ ਤਬਦੀਲ ਹੋ ਗਏ ਸਨ ਅਤੇ ਉਨ੍ਹਾਂ ਨੂੰ KOHA ਵਿੱਚ ਇੰਪੋਰਟ ਕੀਤਾ ਗਿਆ ਸੀ।  
 
MARC ਦੇ 10 records ਦੀ ਵਰਤੋਂ ਕਰੋ, ਜੋ ਪਹਿਲਾਂ ਦੇ ਟਿਊਟੋਰਿਅਲ ਵਿੱਚ ਤਬਦੀਲ ਹੋ ਗਏ ਸਨ ਅਤੇ ਉਨ੍ਹਾਂ ਨੂੰ KOHA ਵਿੱਚ ਇੰਪੋਰਟ ਕੀਤਾ ਗਿਆ ਸੀ।  
 
|-  
 
|-  
| 09:51
+
| 10:29
 
| ਸੰਕੇਤ: ਕ੍ਰਿਪਾ ਕਰਕੇ Conversion of Excel data to Marc 21 format ਟਿਊਟੋਰਿਅਲ ਵੇਖੋ।  
 
| ਸੰਕੇਤ: ਕ੍ਰਿਪਾ ਕਰਕੇ Conversion of Excel data to Marc 21 format ਟਿਊਟੋਰਿਅਲ ਵੇਖੋ।  
 
|-  
 
|-  
| 09:59
+
|10:37
 
| ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।  
 
| ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।  
 
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।  
 
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।  
 
|-  
 
|-  
| 10:05
+
| 10:45
 
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
 
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
 
|-  
 
|-  
| 10:13
+
| 10:56
 
| ਕ੍ਰਿਪਾ ਕਰਕੇ ਮਿੰਟ ਅਤੇ ਸੈਕਿੰਡ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ।  
 
| ਕ੍ਰਿਪਾ ਕਰਕੇ ਮਿੰਟ ਅਤੇ ਸੈਕਿੰਡ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ।  
 
|-  
 
|-  
| 10:18
+
| 10:59
 
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
 
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
 
|-  
 
|-  
| 10:29
+
| 11:10
 
| ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।
 
| ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।
 
|}
 
|}

Revision as of 09:33, 24 February 2019

Time
Narration
00:01 Import MARC file into Koha ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ - KOHA ਵਿੱਚ MARC ਫਾਇਲ ਇੰਪੋਰਟ ਕਰਨਾ ਅਤੇ OPAC ਵਿੱਚ ਇੰਪੋਰਟੇਡ ਡਾਟਾ ਸਰਚ ਕਰਨਾ।
00:20 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ Ubuntu Linux OS 16.04
00:28 Koha version 16.05 ਅਤੇ Firefox Web browser
00:36 ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਹੋਰ ਵੈੱਬ ਬਰਾਊਜਰ ਦੀ ਵਰਤੋਂ ਕਰ ਸਕਦੇ ਹੋ।
00:41 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ।
00:47 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ।

ਅਤੇ ਤੁਹਾਡੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ।

00:58 ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha Spoken Tutorial ਦੀ ਲੜੀ ਵੇਖੋ।
01:05 records ਨੂੰ Koha ਵਿੱਚ ਇੰਪੋਰਟ ਦੋ ਤਰੀਕਿਆਂ ਨਾਲ ਕੀਤਾ ਜਾਂਦਾ ਹੈ:

Stage MARC records for import ਅਤੇ Manage staged records

01:18 ਸ਼ੁਰੂ ਕਰਨ ਦੇ ਲਈ, ਚੱਲੋ ਆਪਣੀ Superlibrarian ਦੇ ਨਾਲ Koha ਵਿੱਚ ਲਾਗਿਨ ਕਰੋ।
01:24 ਹੋਮ ਪੇਜ਼ ‘ਤੇ, Tools ‘ਤੇ ਕਲਿਕ ਕਰੋ।
01:28 ਇੱਕ ਨਵਾਂ ਪੇਜ਼ ਖੁੱਲਦਾ ਹੈ। Catalog ਸੈਕਸ਼ਨ ਵਿੱਚ, Stage MARC records for import ‘ਤੇ ਕਲਿਕ ਕਰੋ।
01:40 ਸਿਰਲੇਖ Stage MARC records for import ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ।
01:46 Stage records into the reservoir ਸੈਕਸ਼ਨ ‘ਤੇ ਜਾਓ।
01:51 ਇੱਥੇ, Select the file to stage ਦੇ ਨੇੜੇ Browse...’ਤੇ ਕਲਿਕ ਕਰੋ।
01:58 ਫਿਰ Downloads ਫੋਲਡਰ ‘ਤੇ ਜਾਓ। File Upload ਨਾਮ ਵਾਲੀ ਵਿੰਡੋ ਖੁੱਲਦੀ ਹੈ।
02:06 ਇੱਥੇ TestData.mrc ਨਾਮ ਵਾਲੀ ਫਾਇਲ ‘ਤੇ ਜਾਓ।
02:12 ਯਾਦ ਰੱਖੋ, ਅਸੀਂ ਪਹਿਲਾਂ ਦੇ ਟਿਊਟੋਰਿਅਲ ਵਿੱਚ testData.mrc ਫਾਇਲ ਬਣਾਈ ਸੀ।
02:20 TestData.mrc ਫਾਇਲ ਨੂੰ ਚੁਣੋ, ਜੇਕਰ ਪਹਿਲਾਂ ਤੋਂ ਨਹੀਂ ਚੁਣਿਆ ਗਿਆ ਹੈ। ਅਤੇ ਪੇਜ਼ ਦੇ ਹੇਠਾਂ Open ਬਟਨ ‘ਤੇ ਕਲਿਕ ਕਰੋ।
02:32 ਉਸੀ ਪੇਜ਼ ‘ਤੇ, ਤੁਸੀਂ Browse ਟੈਬ ਦੇ ਨੇੜੇ TestData.mrc ਨਾਮ ਵਾਲੀ ਫਾਇਲ ਦੇਖੋਗੇ।
02:43 ਹੁਣ, ਪੇਜ਼ ਦੇ ਹੇਠਾਂ Upload file ‘ਤੇ ਕਲਿਕ ਕਰੋ।
02:49 ਤੁਸੀਂ ਭੂਰੇ ਰੰਗ ਵਿੱਚ Upload progress ਬਾਰ ਵੇਖੋਗੇ।
02:55 ਅਪਲੋਡ 100 % ਤੱਕ ਪੂਰਾ ਹੋਣ ਦੇ ਬਾਅਦ, ਸਾਨੂੰ ਕੁੱਝ ਵੇਰਵੇ ਭਰਨ ਦੇ ਲਈ ਕਿਹਾ ਜਾਂਦਾ ਹੈ।
03:03 ਸਭ ਤੋਂ ਪਹਿਲਾਂ, Comments about this file ਫੀਲਡ ਭਰੋ।
03:09 ਇਹ ਅਪਲੋਡ ਕੀਤੀ ਗਈ ਫਾਇਲ ਨੂੰ KOHA ਵਿੱਚ ਪਛਾਣਨ ਦੇ ਲਈ ਲਾਭਦਾਇਕ ਹੈ।
03:14 ਮੈਂ Book Data ਦਰਜ ਕਰਾਂਗਾ।
03:18 ਅਗਲਾ Record type ਹੈ, ਇੱਥੇ Koha ਡਿਫਾਲਟ ਤੌਰ ‘ਤੇ Bibliographic ਚੁਣਦਾ ਹੈ।
03:26 ਇਸੇ ਤਰ੍ਹਾਂ Character encoding ਦੇ ਲਈ Koha ਡਿਫਾਲਟ ਤੌਰ ‘ਤੇ UTF- 8 (Default) ਚੁਣਦਾ ਹੈ।
03:35 ਫਿਰ section Look for existing records in catalog ‘ਤੇ ਆਓ।
03:41 ਇਸ section ਵਿੱਚ, Record matching rule ‘ਤੇ ਜਾਓ।

Koha ਡਿਫਾਲਟ ਤੌਰ ‘ਤੇ Do not look for matching records ਚੁਣਦਾ ਹੈ।

03:51 ਜੇਕਰ ਤੁਸੀਂ ਮੌਜੂਦਾ ਰਿਕਾਰਡਸ ਨਾਲ ਮੇਲ ਕਰਨਾ ਚਾਹੁੰਦੇ ਹੋ, ਤਾਂ ਡਰਾਪ ਡਾਊਂਨ ਤੋਂ ਇੱਕ ਹੋਰ ਓਪਸ਼ਨ ਚੁਣੋ, ਅਰਥਾਤ ISBN / ISSN number
04:04 ਹੁਣ ਅਸੀਂ Action if matching record found ‘ਤੇ ਆਉਂਦੇ ਹਾਂ।
04:09 Koha ਡਿਫਾਲਟ ਤੌਰ ‘ਤੇ Replace existing record with incoming record ਚੁਣਦਾ ਹੈ।
04:16 ਫਿਰ Action if no match is found ਆਉਂਦਾ ਹੈ, Koha ਡਿਫਾਲਟ ਤੌਰ ‘ਤੇ Add incoming record ਚੁਣਦਾ ਹੈ।
04:25 ਫਿਰ, ਅਸੀਂ Check for embedded item record data ? ਸੈਕਸ਼ਨ ‘ਤੇ ਆਉਂਦੇ ਹਾਂ। ਇੱਥੇ Yes ਅਤੇ No ਦੋ ਓਪਸ਼ਨਸ ਹਨ।
04:37 Koha ਡਿਫਾਲਟ ਤੌਰ ‘ਤੇ Yes ਚੁਣਦਾ ਹੈ।
04:41 How to process items ਦੇ ਲਈ Koha ਡਿਫਾਲਟ ਤੌਰ ‘ਤੇ Always add items ਚੁਣਦਾ ਹੈ।
04:48 ਹੋਰ ਓਪਸ਼ਨਸ ਵੀ ਹਨ। ਤੁਸੀਂ ਆਪਣੀ ਪ੍ਰਮੁੱਖਤਾ ਦੇ ਅਨੁਸਾਰ ਇਹਨਾਂ ਵਿਚੋਂ ਕੋਈ ਵੀ ਓਪਸ਼ਨਸ ਚੁਣ ਸਕਦੇ ਹੋ।
04:56 ਪੇਜ਼ ਦੇ ਹੇਠਾਂ Stage for import ਬਟਨ ‘ਤੇ ਕਲਿਕ ਕਰੋ। ਤੁਸੀਂ ਨੀਲੇ ਰੰਗ ਦੀ ਬਾਰ ਵਿੱਚ Job progress ਵੇਖੋਗੇ।
05:06 ਜਦੋਂ ਪ੍ਰੋਗਰੈਸ 100 % ਤੱਕ ਪੂਰੀ ਹੋ ਜਾਂਦੀ ਹੈ, ਤਾਂ ਸਿਰਲੇਖ Stage MARC records for import ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ।
05:17 ਧਿਆਨ ਦਿਓ, ਕਿ ਹੁਣ ਅਸੀਂ ਸਫਲਤਾਪੂਰਵਕ ਡਾਟਾ ਇੰਪੋਰਟ ਕੀਤਾ ਹੈ ਜੋ ਸਾਡੇ ਕੋਲ Excel sheet ਵਿੱਚ ਸੀ।
05:25 ਇਸ ਵਿੱਚ ਹੇਠ ਲਿਖੇ ਵੇਰਵੇ ਹਨ।
05:28 ਧਿਆਨ ਦਿਓ ਕਿ ਤੁਸੀਂ ਆਪਣੇ.mrc ਡਾਟੇ ਦੇ ਅਨੁਸਾਰ ਆਪਣੇ Koha interface ‘ਤੇ ਵੱਖਰੀ ਵੈਲਿਊ ਵੇਖੋਗੇ।
05:36 ਇਸ ਪੇਜ਼ ‘ਤੇ, ਸਿਰਲੇਖ ਦੇ ਉੱਪਰ, ਤੁਸੀਂ ਦੋ ਓਪਸ਼ਨਸ ਵੇਖੋਗੇ-

Stage MARC records ਅਤੇ Manage staged records

05:48 ਧਿਆਨ ਦਿਓ ਕਿ- ਮੈਂ Stage MARC records ‘ਤੇ ਕਲਿਕ ਨਹੀਂ ਕਰਾਂਗਾ, ਕਿਉਂਕਿ ਮੈਂ ਪਹਿਲਾਂ ਹੀ Excel ਫਾਇਲ ਅਰਥਾਤ TestData ਨੂੰ ਇੰਪੋਰਟ ਕੀਤਾ ਹੈ।
06:00 ਜੇਕਰ ਤੁਹਾਨੂੰ ਕਿਸੇ ਹੋਰ ਫਾਇਲ ਨੂੰ ਇੰਪੋਰਟ ਕਰਨ ਦੀ ਲੋੜ ਹੈ ਤਾਂ Stage MARC records ‘ਤੇ ਕਲਿਕ ਕਰੋ। ਅਤੇ ਜਿਵੇਂ ਕਿਪ ਪਹਿਲਾਂ ਜ਼ਿਕਰ ਕੀਤਾ ਗਿਆ ਪੜਾਆਂ ਦੀ ਪਾਲਣਾ ਕਰੋ।
06:11 ਇਸਦੇ ਬਾਅਦ, ਸਾਨੂੰ KOHA Catalog ਵਿੱਚ ਇੰਪੋਰਟ records ਨੂੰ ਮੈਨੇਜ ਕਰਨਾ ਹੋਵੇਗਾ। ਤਾਂ, Manage staged records ‘ਤੇ ਕਲਿਕ ਕਰੋ।
06:22 Manage staged MARC records › Batch 6 ਨਾਮ ਵਾਲੀ ਨਵੀਂ ਵਿੰਡੋ ਖੁੱਲਦੀ ਹੈ।
06:30 ਇਸ ਪੇਜ਼ ‘ਤੇ, Koha ਇੱਥੇ ਦਿਖਾਈ ਗਈ ਵੇਲਿਊ ਦੇ ਨਾਲ ਹੇਠ ਲਿਖੇ fields ਭਰਦਾ ਹੈ।
06:37 ਅਤੇ ਹੇਠ ਲਿਖੇ fields ਦੇ ਲਈ Koha ਡਿਫਾਲਟ ਤੌਰ ‘ਤੇ ਇਹਨਾਂ ਐਂਟਰੀਆਂ ਨੂੰ ਡਰਾਪ ਡਾਊਂਨ ਤੋਂ ਚੁਣਦਾ ਹੈ।
06:45 ਪਰ, ਤੁਸੀਂ ਆਪਣੀਆਂ ਲੋੜਾਂ ਦੇ ਅਨੁਸਾਰ ਇਹਨਾਂ ਐਂਟਰੀਆਂ ਨੂੰ ਆਪਣੇ ਸੰਬੰਧਿਤ ਡਰਾਪ- ਡਾਊਂਨ ਤੋਂ ਬਦਲ ਸਕਦੇ ਹੋ।
06:52 ਫਿਰ, Apply different matching rules ਨਾਮ ਵਾਲਾ ਬਟਨ ਹੈ।
06:57 ਤੁਸੀਂ database ਵਿੱਚ records ਦੇ ਦੁਹਰਾਓ ਤੋਂ ਬਚਣ ਦੇ ਲਈ ਇਸ ਬਟਨ ‘ਤੇ ਕਲਿਕ ਕਰ ਸਕਦੇ ਹੋ।

ਮੈਂ ਇਸ ਬਟਨ ਨੂੰ ਛੱਡ ਦੇਵਾਂਗਾ ਅਤੇ ਅੱਗੇ ਵੱਧ ਜਾਵਾਂਗਾ।

07:09 ਹੁਣ Add new bibliographic records into this framework ‘ਤੇ ਜਾਓ। ਅਤੇ ਡਰਾਪ- ਡਾਊਂਨ ਤੋਂ BOOKS ਚੁਣੋ।
07:20 ਫਿਰ ਤੋਂ ਤੁਸੀਂ ਆਪਣੀ ਲੋੜ ਮੁਤਾਬਿਕ ਚੁਣ ਸਕਦੇ ਹੋ।
07:25 ਹੁਣ section Manage staged MARC records Batch 6 ‘ਤੇ ਆਓ। ਮੈਂ ਹੇਠਾਂ Import this batch into the catalog ਟੈਬ ‘ਤੇ ਕਲਿਕ ਕਰਾਂਗਾ।
07:32 ਹਾਲਾਂਕਿ, ਕਲਿਕ ਕਰਨ ਤੋਂ ਪਹਿਲਾਂ ਅਸੀਂ section Citation ਦੇ ਰਾਹੀਂ ਜਾਵਾਂਗੇ।
07:37 ਕ੍ਰਿਪਾ ਕਰਕੇ ਵਿਸ਼ੇਸ਼ ਸੰਖਿਆਵਾਂ ਨੂੰ ਨੋਟ ਕਰੋ

ਧਿਆਨ ਦਿਓ ਕਿ, ਤੁਸੀਂ ਉਨ੍ਹਾਂ ਵੇਰਵਿਆਂ ਦੇ ਨਾਲ ਇੱਕ ਵੱਖਰੀ ਸੰਖਿਆ ਵੇਖੋਗੇ ਜਿਨ੍ਹਾਂ ਨੂੰ ਅਸੀਂ Excel ਵਿੱਚ ਇੰਪੋਰਟ ਕੀਤਾ ਹੈ।

07:48 ਹੁਣ, ਹੇਠਾਂ Import this batch into the catalog ਨਾਮ ਵਾਲੇ ਬਟਨ ‘ਤੇ ਕਲਿਕ ਕਰੋ।
07:55 ਜਦੋਂ ਅਸੀਂ ਅਜਿਹਾ ਕਰਦੇ ਹਾਂ, ਤਾਂ Job progress bar ਦਿਖਾਈ ਦਿੰਦੀ ਹੈ।
08:00 ਜਦੋਂ ਪ੍ਰੋਗਰੇਸ 100 % ਤੱਕ ਪੂਰੀ ਹੋ ਜਾਂਦੀ ਹੈ, ਤਾਂ ਇੱਕ ਨਵਾਂ ਪੇਜ਼ ਖੁੱਲਦਾ ਹੈ।
08:06 ਸਿਰਲੇਖ Manage staged MARC records › Batch 6 ਦੇ ਨਾਲ।

ਅਤੇ ਹੇਠ ਲਿਖੇ ਵੇਰਵੇ ਜੋ ਪਹਿਲਾਂ ਦਰਜ ਕੀਤੇ ਗਏ ਸਨ।

08:16 ਤੁਹਾਡੇ ਇੰਪੋਰਟ ਨੂੰ ਅੰਡੋ ਕਰਨਾ ਸੰਭਵ ਹੈ। ਜੇਕਰ ਤੁਹਾਨੂੰ ਇੰਪੋਰਟ ਡਾਟੇ ਵਿੱਚ ਗਲਤੀ ਮਿਲਦੀ ਹੈ, ਤਾਂ ਇਸਨੂੰ ਠੀਕ ਕਰਨ ਲਈ ਹੇਠ ਦਿੱਤੇ ਨੂੰ ਕਰੋ।
08:27 ਸੈਕਸ਼ਨ ਦੇ ਹੇਠਾਂ undo import into catalog ਟੈਬ ‘ਤੇ ਕਲਿਕ ਕਰੋ।
08:34 ਮੈਂ ਇੱਥੇ ਕਲਿਕ ਨਹੀਂ ਕਰਾਂਗਾ।
08:37 ਅਗਲਾ Completed import of records ਹੈ।
08:42 ਇੱਥੇ ਤੁਹਾਨੂੰ records added, updated ਦਾ ਵੇਰਵਾ ਵਿਖਾਈ ਦੇਵੇਗਾ।
08:49 ਫਿਰ ਤੁਹਾਨੂੰ ਇੰਪੋਰਟ ਕੀਤੇ ਗਏ ਵੇਰਵਿਆਂ ਦੇ ਨਾਲ section Citation ਵਿਖਾਈ ਦੇਵੇਗਾ।
08:56 ਇੱਕ ਵਾਰ ਇੰਪੋਰਟ ਪੂਰਾ ਹੋਣ ਦੇ ਬਾਅਦ, ਨਵੇਂ Record ਦੇ ਲਈ ਇੱਕ ਲਿੰਕ ਵਿਖਾਈ ਦੇਵੇਗਾ।
09:02 ਇਹ ਇੰਪੋਰਟ ਕੀਤੇ ਗਏ ਹਰੇਕ Citation ਦੇ ਸੱਜੇ ਪਾਸੇ ਵੱਲ ਵਿਖਾਈ ਦਿੰਦਾ ਹੈ।
09:08 ਹੁਣ ਅਸੀਂ ਪੁਸ਼ਟੀ ਕਰਾਂਗੇ ਕਿ ਸਿਰਲੇਖ Catalog ਵਿੱਚ ਜੋੜੇ ਗਏ ਹਨ ਜਾਂ ਨਹੀਂ।
09:15 ਅਜਿਹਾ ਕਰਨ ਦੇ ਲਈ, ਉਸੀ ਪੇਜ਼ ਦੇ ਸਿਖਰ ‘ਤੇ, Search the catalog ਫੀਲਡ ‘ਤੇ ਜਾਓ।
09:22 ਹੁਣ ਵਿੱਚ Koha ਵਿੱਚ records ਦੇ ਇੰਪੋਰਟ ਦੀ ਪੁਸ਼ਟੀ ਕਰਨ ਲਈ ਇੱਕ ਛੋਟੀ ਜਾਂਚ ਕਰਾਂਗੇ।
09:29 ਇਸਲਈ, ਮੈਂ Citation section ਵਿੱਚ ਇੰਪੋਰਟ ਕੀਤੇ ਗਏ record ਵਿੱਚੋਂ ਕਿਸੇ ਇੱਕ ਸਿਰਲੇਖ ‘ਤੇ ਟਾਈਪ ਕਰਾਂਗਾ।
09:37 ਫਿਰ, field ਦੇ ਸੱਜੇ ਪਾਸੇ ਵੱਲ Submit ਬਟਨ ‘ਤੇ ਕਲਿਕ ਕਰੋ।
09:43 Inorganic chemistry Housecroft, Catherine E ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ।
09:50 Koha ਸਰਚ ਕੀਤੇ ਗਏ ਸਿਰਲੇਖ ਦਾ ਨਤੀਜਾ ਦਿਖਾਉਂਦਾ ਹੈ, ਜੋ ਸਾਬਤ ਕਰਦਾ ਹੈ ਕਿ records ਸਹੀ ਤਰ੍ਹਾਂ ਨਾਲ ਇੰਪੋਰਟ ਹੋਇਆ ਹੈ।
09:58 ਇਸਦੇ ਨਾਲ ਅਸੀਂ MARC ਨੂੰ Koha ਵਿੱਚ ਇੰਪੋਰਟ ਕੀਤਾ ਹੈ।
10:04 ਸੰਖੇਪ ਵਿੱਚ।

ਇਸ ਟਿਊਟੋਰਿਅਲ ਵਿੱਚ ਅਸੀਂ KOHA ਵਿੱਚ MARC ਫਾਇਲ ਇੰਪੋਰਟ ਕਰਨਾ ਅਤੇ OPAC ਵਿੱਚ ਇੰਪੋਰਟੇਡ ਡਾਟਾ ਸਰਚ ਕਰਨਾ ਸਿੱਖਿਆ।

10:17 ਨਿਯਤ ਕੰਮ ਦੇ ਲਈ

MARC ਦੇ 10 records ਦੀ ਵਰਤੋਂ ਕਰੋ, ਜੋ ਪਹਿਲਾਂ ਦੇ ਟਿਊਟੋਰਿਅਲ ਵਿੱਚ ਤਬਦੀਲ ਹੋ ਗਏ ਸਨ ਅਤੇ ਉਨ੍ਹਾਂ ਨੂੰ KOHA ਵਿੱਚ ਇੰਪੋਰਟ ਕੀਤਾ ਗਿਆ ਸੀ।

10:29 ਸੰਕੇਤ: ਕ੍ਰਿਪਾ ਕਰਕੇ Conversion of Excel data to Marc 21 format ਟਿਊਟੋਰਿਅਲ ਵੇਖੋ।
10:37 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।

ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।

10:45 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
10:56 ਕ੍ਰਿਪਾ ਕਰਕੇ ਮਿੰਟ ਅਤੇ ਸੈਕਿੰਡ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ।
10:59 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
11:10 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav