Difference between revisions of "Koha-Library-Management-System/C2/Global-System-Preferences/Punjabi"

From Script | Spoken-Tutorial
Jump to: navigation, search
(Created page with "{| border=1 | <center>'''Time'''</center> | <center>'''Narration'''</center> | |- | 00:01 | Global System Preferences ‘ਤੇ ਸਪੋਕਨ ਟਿਊਟੋਰਿਅਲ...")
 
Line 42: Line 42:
 
| ਫਿਰ Global system preferences ‘ਤੇ ਕਲਿਕ ਕਰੋ।  
 
| ਫਿਰ Global system preferences ‘ਤੇ ਕਲਿਕ ਕਰੋ।  
 
|-  
 
|-  
| 01:10
+
| 01:09
 
| Acquisitions preferences ਪੇਜ਼ ਖੁੱਲਦਾ ਹੈ।  
 
| Acquisitions preferences ਪੇਜ਼ ਖੁੱਲਦਾ ਹੈ।  
 
|-  
 
|-  
| 01:14
+
| 01:13
 
| ਖੱਬੇ ਪਾਸੇ ਵੱਲ, Enhanced Content ਟੈਬ ‘ਤੇ ਜਾਓ ਅਤੇ ਉਸ ‘ਤੇ ਕਲਿਕ ਕਰੋ।  
 
| ਖੱਬੇ ਪਾਸੇ ਵੱਲ, Enhanced Content ਟੈਬ ‘ਤੇ ਜਾਓ ਅਤੇ ਉਸ ‘ਤੇ ਕਲਿਕ ਕਰੋ।  
 
|-  
 
|-  
| 01:21
+
| 01:20
 
| Enhanced Content preferences ਪੇਜ਼ ਖੁੱਲਦਾ ਹੈ।  
 
| Enhanced Content preferences ਪੇਜ਼ ਖੁੱਲਦਾ ਹੈ।  
 
|-  
 
|-  
| 01:26
+
| 01:25
 
| All ਸੈਕਸ਼ਨ ਵਿੱਚ, Preference ‘ਤੇ ਜਾਓ।  
 
| All ਸੈਕਸ਼ਨ ਵਿੱਚ, Preference ‘ਤੇ ਜਾਓ।  
 
|-  
 
|-  
| 01:31
+
| 01:30
 
| FRBR Editions ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ।  
 
| FRBR Editions ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ।  
 
|-  
 
|-  
| 01:38
+
| 01:37
 
| OPAC FRBR Editions ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ।  
 
| OPAC FRBR Editions ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ।  
 
|-  
 
|-  
| 01:45
+
| 01:44
 
| ਫਿਰ, Amazon ਦੇ ਲਈ, Preference ਟੈਬ ‘ਤੇ ਜਾਓ।  
 
| ਫਿਰ, Amazon ਦੇ ਲਈ, Preference ਟੈਬ ‘ਤੇ ਜਾਓ।  
 
|-  
 
|-  
| 01:51
+
| 01:49
 
| ਮੈਂ Amazon ਟੈਗ ਨੂੰ ਖਾਲੀ ਛੱਡ ਦੇਵਾਂਗਾ।  
 
| ਮੈਂ Amazon ਟੈਗ ਨੂੰ ਖਾਲੀ ਛੱਡ ਦੇਵਾਂਗਾ।  
 
|-  
 
|-  
| 01:55
+
| 01:53
 
| AmazonCoverImages ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ।  
 
| AmazonCoverImages ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ।  
 
|-  
 
|-  
| 02:01
+
| 01:59
 
| ਮੈਂ AmazonLocale ਨੂੰ ਇੰਜ ਹੀ ਛੱਡ ਦੇਵਾਂਗਾ।  
 
| ਮੈਂ AmazonLocale ਨੂੰ ਇੰਜ ਹੀ ਛੱਡ ਦੇਵਾਂਗਾ।  
 
|-  
 
|-  
| 02:05
+
| 02:03
 
| OPACAmazonCoverImages ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ।  
 
| OPACAmazonCoverImages ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ।  
 
|-  
 
|-  
| 02:13
+
| 02:11
 
| ਅਗਲਾ HTML5 Media ਦੇ ਲਈ, Preference ਟੈਬ ਵਿੱਚ-  
 
| ਅਗਲਾ HTML5 Media ਦੇ ਲਈ, Preference ਟੈਬ ਵਿੱਚ-  
 
|-  
 
|-  
| 02:20
+
| 02:18
 
| HTML5MediaEnabled ਦੇ ਲਈ, ਡਰਾਪ- ਡਾਊਂਨ ਤੋਂ in OPAC and staff client ਚੁਣੋ।  
 
| HTML5MediaEnabled ਦੇ ਲਈ, ਡਰਾਪ- ਡਾਊਂਨ ਤੋਂ in OPAC and staff client ਚੁਣੋ।  
 
|-  
 
|-  
| 02:30
+
| 02:28
 
| HTML5MediaExtensions ਨੂੰ ਇੰਜ ਹੀ ਛੱਡ ਦਿਓ।  
 
| HTML5MediaExtensions ਨੂੰ ਇੰਜ ਹੀ ਛੱਡ ਦਿਓ।  
 
|-  
 
|-  
| 02:35
+
| 02:33
 
| HTML5MediaYouTube ਦੇ ਲਈ, ਡਰਾਪ- ਡਾਊਂਨ ਤੋਂ Embed ਚੁਣੋ।  
 
| HTML5MediaYouTube ਦੇ ਲਈ, ਡਰਾਪ- ਡਾਊਂਨ ਤੋਂ Embed ਚੁਣੋ।  
 
|-  
 
|-  
| 02:43
+
| 02:41
 
| Library Thing ਵਿੱਚ, Preference ਟੈਬ ‘ਤੇ ਜਾਓ।  
 
| Library Thing ਵਿੱਚ, Preference ਟੈਬ ‘ਤੇ ਜਾਓ।  
 
|-  
 
|-  
| 02:49
+
| 02:46
 
| ThingISBN ਦੇ ਲਈ, ਡਰਾਪ- ਡਾਊਂਨ ਤੋਂ Use ਚੁਣੋ।  
 
| ThingISBN ਦੇ ਲਈ, ਡਰਾਪ- ਡਾਊਂਨ ਤੋਂ Use ਚੁਣੋ।  
 
|-  
 
|-  
| 02:55
+
| 02:52
 
| ਸਾਰੀ ਜ਼ਰੂਰੀ ਤਬਦੀਲੀ ਕਰਨ ਦੇ ਬਾਅਦ, ਪੇਜ਼ ਨੂੰ ਸੇਵ ਕਰੋ।  
 
| ਸਾਰੀ ਜ਼ਰੂਰੀ ਤਬਦੀਲੀ ਕਰਨ ਦੇ ਬਾਅਦ, ਪੇਜ਼ ਨੂੰ ਸੇਵ ਕਰੋ।  
 
|-  
 
|-  
| 03:00
+
| 02:57
 
| ਪੇਜ਼ ਦੇ ਸਿਖਰ ‘ਤੇ Save all Enhanced Content preferences ‘ਤੇ ਕਲਿਕ ਕਰਕੇ ਅਜਿਹਾ ਕਰੋ।  
 
| ਪੇਜ਼ ਦੇ ਸਿਖਰ ‘ਤੇ Save all Enhanced Content preferences ‘ਤੇ ਕਲਿਕ ਕਰਕੇ ਅਜਿਹਾ ਕਰੋ।  
 
|-  
 
|-  
| 03:09
+
| 03:06
 
| ਹੁਣ, ਉਸੀ ਪੇਜ਼ ‘ਤੇ, ਪੇਜ਼ ਦੇ ਖੱਬੇ ਪਾਸੇ ਵੱਲ ਸਥਿਤ ਓਪਸ਼ਨਸ ‘ਤੇ ਜਾਓ ਅਤੇ OPAC ‘ਤੇ ਕਲਿਕ ਕਰੋ।  
 
| ਹੁਣ, ਉਸੀ ਪੇਜ਼ ‘ਤੇ, ਪੇਜ਼ ਦੇ ਖੱਬੇ ਪਾਸੇ ਵੱਲ ਸਥਿਤ ਓਪਸ਼ਨਸ ‘ਤੇ ਜਾਓ ਅਤੇ OPAC ‘ਤੇ ਕਲਿਕ ਕਰੋ।  
 
|-  
 
|-  
| 03:19
+
| 03:16
 
| OPAC preferences ਪੇਜ਼ ਖੁੱਲਦਾ ਹੈ।  
 
| OPAC preferences ਪੇਜ਼ ਖੁੱਲਦਾ ਹੈ।  
 
|-  
 
|-  
| 03:23
+
| 03:20
 
| Appearance ਟੈਬ ਵਿੱਚ, Preference ਟੈਬ ‘ਤੇ ਜਾਓ।  
 
| Appearance ਟੈਬ ਵਿੱਚ, Preference ਟੈਬ ‘ਤੇ ਜਾਓ।  
 
|-  
 
|-  
| 03:30
+
| 03:26
 
| LibraryName ਦੇ ਲਈ, ਸੰਬੰਧਿਤ Library ਦੇ ਲਈ ਨਾਮ ਦਰਜ ਕਰੋ।  
 
| LibraryName ਦੇ ਲਈ, ਸੰਬੰਧਿਤ Library ਦੇ ਲਈ ਨਾਮ ਦਰਜ ਕਰੋ।  
 
|-  
 
|-  
| 03:35
+
| 03:31
 
| ਮੈਂ Spoken Tutorial Library ਟਾਈਪ ਕਰਾਂਗਾ।  
 
| ਮੈਂ Spoken Tutorial Library ਟਾਈਪ ਕਰਾਂਗਾ।  
 
|-  
 
|-  
| 03:39
+
| 03:35
 
| ਤੁਹਾਨੂੰ Library ਨਾਮ ਦਰਜ ਕਰਨਾ ਹੋਵੇਗਾ ਜਿਸ ਨੂੰ ਤੁਸੀਂ ਬਣਾਇਆ ਸੀ।  
 
| ਤੁਹਾਨੂੰ Library ਨਾਮ ਦਰਜ ਕਰਨਾ ਹੋਵੇਗਾ ਜਿਸ ਨੂੰ ਤੁਸੀਂ ਬਣਾਇਆ ਸੀ।  
 
|-  
 
|-  
| 03:44
+
| 03:40
 
| ਫਿਰ OPACBaseURL ‘ਤੇ ਜਾਓ ਅਤੇ ਡੋਮੇਨ ਨਾਮ ਦਰਜ ਕਰੋ। ਮੈਂ ਇਸਨੂੰ ਟਾਈਪ ਕਰਾਂਗਾ।  
 
| ਫਿਰ OPACBaseURL ‘ਤੇ ਜਾਓ ਅਤੇ ਡੋਮੇਨ ਨਾਮ ਦਰਜ ਕਰੋ। ਮੈਂ ਇਸਨੂੰ ਟਾਈਪ ਕਰਾਂਗਾ।  
 
|-  
 
|-  
| 03:55
+
| 03:51
 
| ਤੁਹਾਡੀ ਤਰਜੀਹ ਦੇ ਅਨੁਸਾਰ, ਤੁਸੀਂ OPAC ਦੇ ਲਈ ਡੋਮੇਨ ਨਾਮ ਸੈੱਟ ਕਰ ਸਕਦੇ ਹੋ।  
 
| ਤੁਹਾਡੀ ਤਰਜੀਹ ਦੇ ਅਨੁਸਾਰ, ਤੁਸੀਂ OPAC ਦੇ ਲਈ ਡੋਮੇਨ ਨਾਮ ਸੈੱਟ ਕਰ ਸਕਦੇ ਹੋ।  
 
|-  
 
|-  
| 04:00
+
| 03:56
 
| ਫਿਰ, Opaccredits ਦੇ ਲਈ, Click to Edit ‘ਤੇ ਕਲਿਕ ਕਰੋ।  
 
| ਫਿਰ, Opaccredits ਦੇ ਲਈ, Click to Edit ‘ਤੇ ਕਲਿਕ ਕਰੋ।  
 
|-  
 
|-  
| 04:07
+
| 04:03
 
| Footer ਦੇ ਲਈ HTML ਟੈਗ ਟਾਈਪ ਕਰੋ। ਮੈਂ ਇਹ ਟਾਈਪ ਕਰਾਂਗਾ।  
 
| Footer ਦੇ ਲਈ HTML ਟੈਗ ਟਾਈਪ ਕਰੋ। ਮੈਂ ਇਹ ਟਾਈਪ ਕਰਾਂਗਾ।  
 
|-  
 
|-  
| 04:14
+
| 04:10
 
| ਫਿਰ, Opacheader ਆਉਂਦਾ ਹੈ। ਇੱਥੇ Click to Edit ‘ਤੇ ਕਲਿਕ ਕਰੋ।  
 
| ਫਿਰ, Opacheader ਆਉਂਦਾ ਹੈ। ਇੱਥੇ Click to Edit ‘ਤੇ ਕਲਿਕ ਕਰੋ।  
 
|-  
 
|-  
| 04:22
+
| 04:18
 
| Header ਦੇ ਲਈ HTML ਟੈਗ ਟਾਈਪ ਕਰੋ। ਮੈਂ ਇਹ ਟਾਈਪ ਕਰਾਂਗਾ।  
 
| Header ਦੇ ਲਈ HTML ਟੈਗ ਟਾਈਪ ਕਰੋ। ਮੈਂ ਇਹ ਟਾਈਪ ਕਰਾਂਗਾ।  
 
|-  
 
|-  
| 04:29
+
| 04:25
 
| Features ਸੈਕਸ਼ਨ ਵਿੱਚ, Preference ਟੈਬ ‘ਤੇ ਜਾਓ।  
 
| Features ਸੈਕਸ਼ਨ ਵਿੱਚ, Preference ਟੈਬ ‘ਤੇ ਜਾਓ।  
 
|-  
 
|-  
| 04:35
+
| 04:31
 
| ਫਿਰ OPACpatronimages ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ Show ਚੁਣੋ।  
 
| ਫਿਰ OPACpatronimages ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ Show ਚੁਣੋ।  
 
|-  
 
|-  
| 04:43
+
| 04:39
 
| ਫਿਰ OpacResetPassword ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ allowed ਚੁਣੋ।  
 
| ਫਿਰ OpacResetPassword ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ allowed ਚੁਣੋ।  
 
|-  
 
|-  
| 04:53
+
| 04:49
 
| Privacy ਸੈਕਸ਼ਨ ਵਿੱਚ, Preference ਟੈਬ ‘ਤੇ ਜਾਓ।  
 
| Privacy ਸੈਕਸ਼ਨ ਵਿੱਚ, Preference ਟੈਬ ‘ਤੇ ਜਾਓ।  
 
|-  
 
|-  
| 05:00
+
| 04:55
 
| ਫਿਰ OPACPrivacy ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ Allow ਚੁਣੋ।  
 
| ਫਿਰ OPACPrivacy ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ Allow ਚੁਣੋ।  
 
|-  
 
|-  
| 05:08
+
| 05:03
 
| ਸਾਰੀ ਜ਼ਰੂਰੀ ਤਬਦੀਲੀ ਕਰਨ ਦੇ ਬਾਅਦ, ਪੇਜ਼ ਸੇਵ ਕਰੋ।  
 
| ਸਾਰੀ ਜ਼ਰੂਰੀ ਤਬਦੀਲੀ ਕਰਨ ਦੇ ਬਾਅਦ, ਪੇਜ਼ ਸੇਵ ਕਰੋ।  
 
|-  
 
|-  
| 05:13
+
| 05:08
 
| ਪੇਜ਼ ਦੇ ਸਿਖਰ ‘ਤੇ Save all OPAC preferences ‘ਤੇ ਕਲਿਕ ਕਰਕੇ ਅਜਿਹਾ ਕਰੋ।  
 
| ਪੇਜ਼ ਦੇ ਸਿਖਰ ‘ਤੇ Save all OPAC preferences ‘ਤੇ ਕਲਿਕ ਕਰਕੇ ਅਜਿਹਾ ਕਰੋ।  
 
|-  
 
|-  
| 05:21
+
| 05:16
 
| ਹੁਣ Koha Superlibrarian ਅਕਾਉਂਟ ਨਾਲ ਲਾਗ ਆਉਟ ਕਰੋ।  
 
| ਹੁਣ Koha Superlibrarian ਅਕਾਉਂਟ ਨਾਲ ਲਾਗ ਆਉਟ ਕਰੋ।  
 
|-  
 
|-  
| 05:27
+
| 05:22
 
| ਅਜਿਹਾ ਕਰਨ ਦੇ ਲਈ, ਪਹਿਲਾਂ ਸਿਖਰ ਦੇ ਸੱਜੇ ਕੋਨੇ ‘ਤੇ ਜਾਓ, ਫਿਰ Spoken Tutorial Library ‘ਤੇ ਕਲਿਕ ਕਰੋ।  
 
| ਅਜਿਹਾ ਕਰਨ ਦੇ ਲਈ, ਪਹਿਲਾਂ ਸਿਖਰ ਦੇ ਸੱਜੇ ਕੋਨੇ ‘ਤੇ ਜਾਓ, ਫਿਰ Spoken Tutorial Library ‘ਤੇ ਕਲਿਕ ਕਰੋ।  
 
|-  
 
|-  
| 05:36
+
| 05:31
 
| ਫਿਰ ਡਰਾਪ- ਡਾਊਂਨ ਤੋਂ, Log out ਚੁਣੋ।  
 
| ਫਿਰ ਡਰਾਪ- ਡਾਊਂਨ ਤੋਂ, Log out ਚੁਣੋ।  
 
|-  
 
|-  
| 05:41
+
| 05:36
 
| ਹੁਣ, OPAC ‘ਤੇ ਹੋਏ ਬਦਲਾਵਾਂ ਦੀ ਜਾਂਚ ਦੇ ਲਈ: ਮੈਂ ਆਪਣਾ Web Browser ਖੋਲ੍ਹਾਂਗਾ ਅਤੇ http://127.0.1.1/8000 ਟਾਈਪ ਕਰਾਂਗਾ।  
 
| ਹੁਣ, OPAC ‘ਤੇ ਹੋਏ ਬਦਲਾਵਾਂ ਦੀ ਜਾਂਚ ਦੇ ਲਈ: ਮੈਂ ਆਪਣਾ Web Browser ਖੋਲ੍ਹਾਂਗਾ ਅਤੇ http://127.0.1.1/8000 ਟਾਈਪ ਕਰਾਂਗਾ।  
 
|-  
 
|-  
| 05:59
+
| 05:53
 
| ਕ੍ਰਿਪਾ ਕਰਕੇ ਧਿਆਨ ਦਿਓ- ਇਹ URL ਇੰਸਟਾਲ ਦੇ ਸਮੇਂ ਦਿੱਤੇ ਗਏ port number ਅਤੇ domain ਨਾਮ ‘ਤੇ ਆਧਾਰਿਤ ਹੈ।  
 
| ਕ੍ਰਿਪਾ ਕਰਕੇ ਧਿਆਨ ਦਿਓ- ਇਹ URL ਇੰਸਟਾਲ ਦੇ ਸਮੇਂ ਦਿੱਤੇ ਗਏ port number ਅਤੇ domain ਨਾਮ ‘ਤੇ ਆਧਾਰਿਤ ਹੈ।  
 
|-  
 
|-  
| 06:08
+
| 06:01
 
| ਤਾਂ ਤੁਸੀਂ ਜੋ ਜ਼ਿਕਰ ਕੀਤਾ ਹੈ ਉਸਦੇ ਅਨੁਸਾਰ ਕ੍ਰਿਪਾ ਕਰਕੇ ਟਾਈਪ ਕਰੋ। ਫਿਰ Enter ਦਬਾਓ।  
 
| ਤਾਂ ਤੁਸੀਂ ਜੋ ਜ਼ਿਕਰ ਕੀਤਾ ਹੈ ਉਸਦੇ ਅਨੁਸਾਰ ਕ੍ਰਿਪਾ ਕਰਕੇ ਟਾਈਪ ਕਰੋ। ਫਿਰ Enter ਦਬਾਓ।  
 
|-  
 
|-  
| 06:15
+
| 06:08
 
| ਹੁਣ ਤੁਸੀਂ ਇਸ ਤਰ੍ਹਾਂ ਦੇ ਪਰਿਵਰਤਨਾਂ ਨੂੰ ਨੋਟ ਕਰ ਸਕਦੇ ਹੋ:OPAC ਹੋਮਪੇਜ਼ ਦਾ ਸਿਰਲੇਖ- Welcome to Spoken Tutorial Library
 
| ਹੁਣ ਤੁਸੀਂ ਇਸ ਤਰ੍ਹਾਂ ਦੇ ਪਰਿਵਰਤਨਾਂ ਨੂੰ ਨੋਟ ਕਰ ਸਕਦੇ ਹੋ:OPAC ਹੋਮਪੇਜ਼ ਦਾ ਸਿਰਲੇਖ- Welcome to Spoken Tutorial Library
 
|-  
 
|-  
| 06:26
+
| 06:20
 
| ਪੇਜ਼ ਦੇ ਹੇਠਾਂ Copyright @ 2017 Spoken Tutorial Library, Mumbai.All Rights Reserved
 
| ਪੇਜ਼ ਦੇ ਹੇਠਾਂ Copyright @ 2017 Spoken Tutorial Library, Mumbai.All Rights Reserved
 
|-  
 
|-  
| 06:37
+
| 06:30
| ਇਸ ਵਿੱਚ ਅਸੀਂ ਸਿੱਖਿਆ ਕਿ- Library OPAC ਕਿਵੇਂ ਅਨੁਕੂਲਿਤ ਕਰਨਾ ਹੈ ਅਤੇ  
+
| ਇਸ ਵਿੱਚ ਅਸੀਂ ਸਿੱਖਿਆ ਕਿ- Library OPAC ਕਿਵੇਂ ਅਨੁਕੂਲਿਤ ਕਰਨਾ ਹੈ ਅਤੇ ਹਰੇਕ module ਵਿੱਚ ਜ਼ਰੂਰੀ ਸੇਟਿੰਗਸ ਨੂੰ ਸੋਧ ਕੇ ਕਰਨਾ।
 
|-  
 
|-  
| 06:42
+
| 06:41
| ਹਰੇਕ module ਵਿੱਚ ਜ਼ਰੂਰੀ ਸੇਟਿੰਗਸ ਨੂੰ ਸੋਧ ਕੇ ਕਰਨਾ।
+
| ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ।
 
|-  
 
|-  
| 06:48
+
| 06:44
| ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ।
+
|-
+
| 06:52
+
 
| ਸੰਖੇਪ ਵਿੱਚ।  
 
| ਸੰਖੇਪ ਵਿੱਚ।  
 
ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ Library OPAC ਨੂੰ ਅਨੁਕੂਲਿਤ ਕਰਨ ਲਈ Global System Preferences ਸੈੱਟ ਕਰਨਾ।  
 
ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ Library OPAC ਨੂੰ ਅਨੁਕੂਲਿਤ ਕਰਨ ਲਈ Global System Preferences ਸੈੱਟ ਕਰਨਾ।  
 
|-  
 
|-  
| 07:03
+
| 06:54
| ਨਿਯਤ ਕੰਮ ਦੇ ਲਈ, OPAC ਵਿੱਚ Books ਦਾ ਕਵਰ ਇਮੇਜ਼ ਜਾਂਚੋ।  
+
| ਨਿਯਤ ਕੰਮ ਦੇ ਲਈ, OPAC ਵਿੱਚ Books ਦਾ ਕਵਰ ਇਮੇਜ਼ ਜਾਂਚੋ।
 
|-  
 
|-  
| 07:10
+
| 07:00
 
| ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।  
 
| ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।  
 
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।  
 
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।  
  
|-  
 
|-  
| 07:17
+
| 07:07
 
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ।
 
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ।
 
|-  
 
|-  
| 07:27
+
| 07:17
 
| ਕ੍ਰਿਪਾ ਕਰਕੇ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ।  
 
| ਕ੍ਰਿਪਾ ਕਰਕੇ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ।  
 
|-  
 
|-  
| 07:31
+
| 07:21
 
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।   
 
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।   
 
|-  
 
|-  
| 07:42
+
| 07:33
 
| ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।
 
| ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।
|}
+
| }

Latest revision as of 11:22, 26 February 2019

Time
Narration
00:01 Global System Preferences ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ ਅਸੀਂ Library OPAC ਨੂੰ ਅਨੁਕੂਲਿਤ ਕਰਨ ਦੇ ਲਈ Global System Preferences ਸੈੱਟ ਕਰਨਾ ਸਿੱਖਾਂਗੇ।
00:16 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ

Ubuntu Linux OS 16.04

Koha version 16.05

00:27 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ।
00:33 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ।
00:39 ਤੁਹਾਡੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ।
00:44 ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha Spoken Tutorial ਦੀ ਲੜੀ ਵੇਖੋ।
00:50 ਸ਼ੁਰੂ ਕਰਦੇ ਹਾਂ।
00:52 Superlibrarian Bella ਅਤੇ ਉਸਦੇ ਪਾਸਵਰਡ ਨਾਲ ਲਾਗਿਨ ਕਰੋ।
00:58 Koha ਹੋਮਪੇਜ਼ ‘ਤੇ, Koha administration ‘ਤੇ ਕਲਿਕ ਕਰੋ।
01:04 ਫਿਰ Global system preferences ‘ਤੇ ਕਲਿਕ ਕਰੋ।
01:09 Acquisitions preferences ਪੇਜ਼ ਖੁੱਲਦਾ ਹੈ।
01:13 ਖੱਬੇ ਪਾਸੇ ਵੱਲ, Enhanced Content ਟੈਬ ‘ਤੇ ਜਾਓ ਅਤੇ ਉਸ ‘ਤੇ ਕਲਿਕ ਕਰੋ।
01:20 Enhanced Content preferences ਪੇਜ਼ ਖੁੱਲਦਾ ਹੈ।
01:25 All ਸੈਕਸ਼ਨ ਵਿੱਚ, Preference ‘ਤੇ ਜਾਓ।
01:30 FRBR Editions ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ।
01:37 OPAC FRBR Editions ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ।
01:44 ਫਿਰ, Amazon ਦੇ ਲਈ, Preference ਟੈਬ ‘ਤੇ ਜਾਓ।
01:49 ਮੈਂ Amazon ਟੈਗ ਨੂੰ ਖਾਲੀ ਛੱਡ ਦੇਵਾਂਗਾ।
01:53 AmazonCoverImages ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ।
01:59 ਮੈਂ AmazonLocale ਨੂੰ ਇੰਜ ਹੀ ਛੱਡ ਦੇਵਾਂਗਾ।
02:03 OPACAmazonCoverImages ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ।
02:11 ਅਗਲਾ HTML5 Media ਦੇ ਲਈ, Preference ਟੈਬ ਵਿੱਚ-
02:18 HTML5MediaEnabled ਦੇ ਲਈ, ਡਰਾਪ- ਡਾਊਂਨ ਤੋਂ in OPAC and staff client ਚੁਣੋ।
02:28 HTML5MediaExtensions ਨੂੰ ਇੰਜ ਹੀ ਛੱਡ ਦਿਓ।
02:33 HTML5MediaYouTube ਦੇ ਲਈ, ਡਰਾਪ- ਡਾਊਂਨ ਤੋਂ Embed ਚੁਣੋ।
02:41 Library Thing ਵਿੱਚ, Preference ਟੈਬ ‘ਤੇ ਜਾਓ।
02:46 ThingISBN ਦੇ ਲਈ, ਡਰਾਪ- ਡਾਊਂਨ ਤੋਂ Use ਚੁਣੋ।
02:52 ਸਾਰੀ ਜ਼ਰੂਰੀ ਤਬਦੀਲੀ ਕਰਨ ਦੇ ਬਾਅਦ, ਪੇਜ਼ ਨੂੰ ਸੇਵ ਕਰੋ।
02:57 ਪੇਜ਼ ਦੇ ਸਿਖਰ ‘ਤੇ Save all Enhanced Content preferences ‘ਤੇ ਕਲਿਕ ਕਰਕੇ ਅਜਿਹਾ ਕਰੋ।
03:06 ਹੁਣ, ਉਸੀ ਪੇਜ਼ ‘ਤੇ, ਪੇਜ਼ ਦੇ ਖੱਬੇ ਪਾਸੇ ਵੱਲ ਸਥਿਤ ਓਪਸ਼ਨਸ ‘ਤੇ ਜਾਓ ਅਤੇ OPAC ‘ਤੇ ਕਲਿਕ ਕਰੋ।
03:16 OPAC preferences ਪੇਜ਼ ਖੁੱਲਦਾ ਹੈ।
03:20 Appearance ਟੈਬ ਵਿੱਚ, Preference ਟੈਬ ‘ਤੇ ਜਾਓ।
03:26 LibraryName ਦੇ ਲਈ, ਸੰਬੰਧਿਤ Library ਦੇ ਲਈ ਨਾਮ ਦਰਜ ਕਰੋ।
03:31 ਮੈਂ Spoken Tutorial Library ਟਾਈਪ ਕਰਾਂਗਾ।
03:35 ਤੁਹਾਨੂੰ Library ਨਾਮ ਦਰਜ ਕਰਨਾ ਹੋਵੇਗਾ ਜਿਸ ਨੂੰ ਤੁਸੀਂ ਬਣਾਇਆ ਸੀ।
03:40 ਫਿਰ OPACBaseURL ‘ਤੇ ਜਾਓ ਅਤੇ ਡੋਮੇਨ ਨਾਮ ਦਰਜ ਕਰੋ। ਮੈਂ ਇਸਨੂੰ ਟਾਈਪ ਕਰਾਂਗਾ।
03:51 ਤੁਹਾਡੀ ਤਰਜੀਹ ਦੇ ਅਨੁਸਾਰ, ਤੁਸੀਂ OPAC ਦੇ ਲਈ ਡੋਮੇਨ ਨਾਮ ਸੈੱਟ ਕਰ ਸਕਦੇ ਹੋ।
03:56 ਫਿਰ, Opaccredits ਦੇ ਲਈ, Click to Edit ‘ਤੇ ਕਲਿਕ ਕਰੋ।
04:03 Footer ਦੇ ਲਈ HTML ਟੈਗ ਟਾਈਪ ਕਰੋ। ਮੈਂ ਇਹ ਟਾਈਪ ਕਰਾਂਗਾ।
04:10 ਫਿਰ, Opacheader ਆਉਂਦਾ ਹੈ। ਇੱਥੇ Click to Edit ‘ਤੇ ਕਲਿਕ ਕਰੋ।
04:18 Header ਦੇ ਲਈ HTML ਟੈਗ ਟਾਈਪ ਕਰੋ। ਮੈਂ ਇਹ ਟਾਈਪ ਕਰਾਂਗਾ।
04:25 Features ਸੈਕਸ਼ਨ ਵਿੱਚ, Preference ਟੈਬ ‘ਤੇ ਜਾਓ।
04:31 ਫਿਰ OPACpatronimages ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ Show ਚੁਣੋ।
04:39 ਫਿਰ OpacResetPassword ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ allowed ਚੁਣੋ।
04:49 Privacy ਸੈਕਸ਼ਨ ਵਿੱਚ, Preference ਟੈਬ ‘ਤੇ ਜਾਓ।
04:55 ਫਿਰ OPACPrivacy ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ Allow ਚੁਣੋ।
05:03 ਸਾਰੀ ਜ਼ਰੂਰੀ ਤਬਦੀਲੀ ਕਰਨ ਦੇ ਬਾਅਦ, ਪੇਜ਼ ਸੇਵ ਕਰੋ।
05:08 ਪੇਜ਼ ਦੇ ਸਿਖਰ ‘ਤੇ Save all OPAC preferences ‘ਤੇ ਕਲਿਕ ਕਰਕੇ ਅਜਿਹਾ ਕਰੋ।
05:16 ਹੁਣ Koha Superlibrarian ਅਕਾਉਂਟ ਨਾਲ ਲਾਗ ਆਉਟ ਕਰੋ।
05:22 ਅਜਿਹਾ ਕਰਨ ਦੇ ਲਈ, ਪਹਿਲਾਂ ਸਿਖਰ ਦੇ ਸੱਜੇ ਕੋਨੇ ‘ਤੇ ਜਾਓ, ਫਿਰ Spoken Tutorial Library ‘ਤੇ ਕਲਿਕ ਕਰੋ।
05:31 ਫਿਰ ਡਰਾਪ- ਡਾਊਂਨ ਤੋਂ, Log out ਚੁਣੋ।
05:36 ਹੁਣ, OPAC ‘ਤੇ ਹੋਏ ਬਦਲਾਵਾਂ ਦੀ ਜਾਂਚ ਦੇ ਲਈ: ਮੈਂ ਆਪਣਾ Web Browser ਖੋਲ੍ਹਾਂਗਾ ਅਤੇ http://127.0.1.1/8000 ਟਾਈਪ ਕਰਾਂਗਾ।
05:53 ਕ੍ਰਿਪਾ ਕਰਕੇ ਧਿਆਨ ਦਿਓ- ਇਹ URL ਇੰਸਟਾਲ ਦੇ ਸਮੇਂ ਦਿੱਤੇ ਗਏ port number ਅਤੇ domain ਨਾਮ ‘ਤੇ ਆਧਾਰਿਤ ਹੈ।
06:01 ਤਾਂ ਤੁਸੀਂ ਜੋ ਜ਼ਿਕਰ ਕੀਤਾ ਹੈ ਉਸਦੇ ਅਨੁਸਾਰ ਕ੍ਰਿਪਾ ਕਰਕੇ ਟਾਈਪ ਕਰੋ। ਫਿਰ Enter ਦਬਾਓ।
06:08 ਹੁਣ ਤੁਸੀਂ ਇਸ ਤਰ੍ਹਾਂ ਦੇ ਪਰਿਵਰਤਨਾਂ ਨੂੰ ਨੋਟ ਕਰ ਸਕਦੇ ਹੋ:OPAC ਹੋਮਪੇਜ਼ ਦਾ ਸਿਰਲੇਖ- Welcome to Spoken Tutorial Library
06:20 ਪੇਜ਼ ਦੇ ਹੇਠਾਂ Copyright @ 2017 Spoken Tutorial Library, Mumbai.All Rights Reserved
06:30 ਇਸ ਵਿੱਚ ਅਸੀਂ ਸਿੱਖਿਆ ਕਿ- Library OPAC ਕਿਵੇਂ ਅਨੁਕੂਲਿਤ ਕਰਨਾ ਹੈ ਅਤੇ ਹਰੇਕ module ਵਿੱਚ ਜ਼ਰੂਰੀ ਸੇਟਿੰਗਸ ਨੂੰ ਸੋਧ ਕੇ ਕਰਨਾ।
06:41 ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ।
06:44 ਸੰਖੇਪ ਵਿੱਚ।

ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ Library OPAC ਨੂੰ ਅਨੁਕੂਲਿਤ ਕਰਨ ਲਈ Global System Preferences ਸੈੱਟ ਕਰਨਾ।

06:54 ਨਿਯਤ ਕੰਮ ਦੇ ਲਈ, OPAC ਵਿੱਚ Books ਦਾ ਕਵਰ ਇਮੇਜ਼ ਜਾਂਚੋ।
07:00 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।

ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।

07:07 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ।
07:17 ਕ੍ਰਿਪਾ ਕਰਕੇ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ।
07:21 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
07:33 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। }

Contributors and Content Editors

Navdeep.dav