Difference between revisions of "KTurtle/C2/Grammar-of-TurtleScript/Punjabi"

From Script | Spoken-Tutorial
Jump to: navigation, search
(Created page with "{| Border=1 !Timing !Narration |- | 00.01 | ਸਤ ਸ਼੍ਰੀ ਅਕਾਲ । |- | 00.02 | ਕੇ ਟਰਟਲ ਵਿੱਚ ਗਰਾਮਰ ਆਫ ਟਰਟਲਸਕ...")
 
 
(3 intermediate revisions by 3 users not shown)
Line 1: Line 1:
 
{| Border=1
 
{| Border=1
!Timing
+
|'''Time'''
!Narration
+
|'''Narration'''
 
|-
 
|-
| 00.01   
+
| 00:01   
| ਸਤ ਸ਼੍ਰੀ ਅਕਾਲ ।
+
| ਸਤ ਸ਼੍ਰੀ ਅਕਾਲ । ਕੇ ਟਰਟਲ ਵਿੱਚ ਗਰਾਮਰ ਆਫ ਟਰਟਲਸਕਰੀਪਟ  ਦੇ  ਇਸ ਟਯੂਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
 
|-
 
|-
| 00.02 
+
| 00:08   
| ਕੇ ਟਰਟਲ ਵਿੱਚ ਗਰਾਮਰ ਆਫ ਟਰਟਲਸਕਰੀਪਟ  ਦੇ  ਇਸ ਟਯੂਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
+
|-
+
| 00.08   
+
 
| ਇਸ ਟਯੂਟੋਰਿਅਲ ਵਿੱਚ ਅਸੀ ਸਿੱਖਾਗੇ....  
 
| ਇਸ ਟਯੂਟੋਰਿਅਲ ਵਿੱਚ ਅਸੀ ਸਿੱਖਾਗੇ....  
 
|-
 
|-
| 00.11   
+
| 00:11   
 
| ਟਰਟਲ ਸਕ੍ਰੀਪਟ ਦਾ ਵਿਆਕਰਨ ਅਤੇ if –else ਕਂਡਿਸ਼ਨ
 
| ਟਰਟਲ ਸਕ੍ਰੀਪਟ ਦਾ ਵਿਆਕਰਨ ਅਤੇ if –else ਕਂਡਿਸ਼ਨ
 
|-
 
|-
| 00.16   
+
| 00:16   
 
| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਊਬੁਂਤੂੰ ਲਿਨਕਸ-ਔਐਸ ਵਰਜਨ 12.04.ਕੇ ਟਰਟਲ ਵਰਜਨ .0.8.1 ਬੀਟਾ (Ubuntu linux OS version.12.04. kturtle version.0.8.1 beta)  
 
| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਊਬੁਂਤੂੰ ਲਿਨਕਸ-ਔਐਸ ਵਰਜਨ 12.04.ਕੇ ਟਰਟਲ ਵਰਜਨ .0.8.1 ਬੀਟਾ (Ubuntu linux OS version.12.04. kturtle version.0.8.1 beta)  
 
|-
 
|-
| 00.29   
+
| 00:29   
 
| ਮੈਂ ਜਾਣਦੀ ਹਾਂ ਕਿ ਤੁਹਾਨੂੰ ਕੇ ਟਰਟਲ ਦੇ ਸ਼ੂਰੁਆਤੀ ਕੰਮਾ ਦੀ ਜਾਣਕਾਰੀ ਹੈ।  
 
| ਮੈਂ ਜਾਣਦੀ ਹਾਂ ਕਿ ਤੁਹਾਨੂੰ ਕੇ ਟਰਟਲ ਦੇ ਸ਼ੂਰੁਆਤੀ ਕੰਮਾ ਦੀ ਜਾਣਕਾਰੀ ਹੈ।  
 
|-
 
|-
| 00.35   
+
| 00:35   
 
| ਅਗਰ ਨਹੀਂ ਤਾਂ ਇਸ ਨਾਲ ਸੰਬੰਧਿਤ ਟਯੂਟੋਰਿਅਲਸ ਦੇ ਲਈ ਕ੍ਰਿਪਾ ਕਰਕੇ ਸਾਡੀ ਵੇਬਸਾਇਟ hhtp://spoken- tutorial ਵੇਖੋ।  
 
| ਅਗਰ ਨਹੀਂ ਤਾਂ ਇਸ ਨਾਲ ਸੰਬੰਧਿਤ ਟਯੂਟੋਰਿਅਲਸ ਦੇ ਲਈ ਕ੍ਰਿਪਾ ਕਰਕੇ ਸਾਡੀ ਵੇਬਸਾਇਟ hhtp://spoken- tutorial ਵੇਖੋ।  
 
|-
 
|-
| 00.40   
+
| 00:40   
 
| ਇਕ ਨਵਾ ਕੇ ਟਰਟਲ ਐਪਲਿਕੇਸ਼ਨ ਖੋਲੋ।
 
| ਇਕ ਨਵਾ ਕੇ ਟਰਟਲ ਐਪਲਿਕੇਸ਼ਨ ਖੋਲੋ।
 
|-
 
|-
| 00.43   
+
| 00:43   
 
| Dash home ਉੱਤੇ ਕਲਿਕ ਕਰੋ।
 
| Dash home ਉੱਤੇ ਕਲਿਕ ਕਰੋ।
 
|-
 
|-
| 00.45   
+
| 00:45   
 
| ਸਰਚ ਬਾਰ ਵਿੱਚ KTurtle ਟਾਇਪ ਕਰੋ।
 
| ਸਰਚ ਬਾਰ ਵਿੱਚ KTurtle ਟਾਇਪ ਕਰੋ।
 
|-
 
|-
| 00.49   
+
| 00:49   
 
| KTurtle ਆਇਕਨ ਉੱਤੇ ਕਲਿਕ ਕਰੋ।
 
| KTurtle ਆਇਕਨ ਉੱਤੇ ਕਲਿਕ ਕਰੋ।
 
|-
 
|-
| 00.52   
+
| 00:52   
 
| ਅਸੀਂ ਟਰਮਿਨਲ ਦਾ ਪ੍ਰਯੋਗ ਕਰਕੇ KTurtle ਖੋਲ ਸਕਦੇ ਹਾਂ।
 
| ਅਸੀਂ ਟਰਮਿਨਲ ਦਾ ਪ੍ਰਯੋਗ ਕਰਕੇ KTurtle ਖੋਲ ਸਕਦੇ ਹਾਂ।
 
|-
 
|-
| 00.56   
+
| 00:56   
 
| ਟਰਮਿਨਲ ਖੋਲਣ ਲਈ ctrl+alt+t ਇਕੱਠੇ ਦਬਾਓ।
 
| ਟਰਮਿਨਲ ਖੋਲਣ ਲਈ ctrl+alt+t ਇਕੱਠੇ ਦਬਾਓ।
 
|-
 
|-
| 01.01   
+
| 01:01   
 
| ਕੇ ਟਰਟਲ ਐਪਲਿਕੇਸ਼ਨ ਖੋਲਣ ਲਈ ਕੇ ਟਰਟਲ ਟਾਇਪ ਕਰੋ ਅਤੇ ਐਂਟਰ ਦਬਾਓ।
 
| ਕੇ ਟਰਟਲ ਐਪਲਿਕੇਸ਼ਨ ਖੋਲਣ ਲਈ ਕੇ ਟਰਟਲ ਟਾਇਪ ਕਰੋ ਅਤੇ ਐਂਟਰ ਦਬਾਓ।
 
|-
 
|-
| 01.08   
+
| 01:08   
 
| ਪਹਿਲਾ ਟਰਟਲਸਕਰੀਪਟ ਦੇਖਦੇ ਹਾਂ।
 
| ਪਹਿਲਾ ਟਰਟਲਸਕਰੀਪਟ ਦੇਖਦੇ ਹਾਂ।
 
|-
 
|-
| 01.11   
+
| 01:11   
 
| ਟਰਟਲਸਕਰੀਪਟ ਇਕ ਪ੍ਰੋਗਰਾਮਿਗਂ ਲੈਂਗਵੇਜ਼ ਹੈ।
 
| ਟਰਟਲਸਕਰੀਪਟ ਇਕ ਪ੍ਰੋਗਰਾਮਿਗਂ ਲੈਂਗਵੇਜ਼ ਹੈ।
 
|-
 
|-
| 01.15   
+
| 01:15   
 
| ਇਸ ਵਿਚ ਅਲਗ ਉਦੇਸ਼ਾ ਲਈ ਅਲਗ- ਅਲਗ ਤਰ੍ਹਾ ਦੇ ਸ਼ਬਦ ਅਤੇ symbol ਹਨ।
 
| ਇਸ ਵਿਚ ਅਲਗ ਉਦੇਸ਼ਾ ਲਈ ਅਲਗ- ਅਲਗ ਤਰ੍ਹਾ ਦੇ ਸ਼ਬਦ ਅਤੇ symbol ਹਨ।
 
|-
 
|-
| 01.21   
+
| 01:21   
 
| ਇਹ ਟਰਟਲ ਨੂੰ ਸੂਚਨਾਵਾਂ ਦਿੰਦਾਂ ਹੈ ਕਿ ਕੀ ਕਰਨਾ ਹੈ।
 
| ਇਹ ਟਰਟਲ ਨੂੰ ਸੂਚਨਾਵਾਂ ਦਿੰਦਾਂ ਹੈ ਕਿ ਕੀ ਕਰਨਾ ਹੈ।
 
|-
 
|-
| 01.25   
+
| 01:25   
 
| ਕੇ ਟਰਟਲ ਦੇ ਗਰਾਮਰ ਆਫ ਟਰਟਲਸਕਰੀਪਟ ਵਿੱਚ ਸ਼ਾਮਿਲ ਹੈਂ-  
 
| ਕੇ ਟਰਟਲ ਦੇ ਗਰਾਮਰ ਆਫ ਟਰਟਲਸਕਰੀਪਟ ਵਿੱਚ ਸ਼ਾਮਿਲ ਹੈਂ-  
 
|-
 
|-
| 01.30   
+
| 01:30   
| ਕਮੇਂਟਸ  (comments)
+
| ਕਮੇਂਟਸ  (comments) ਕਮਾਂਡਸ  (commands)
 
|-
 
|-
| 01.31  
+
| 01:32  
| ਕਮਾਂਡਸ (commands)
+
| ਨੰਬਰਸ  (numbers) ਸਟ੍ਰਿਂਗਸ (strings)
 
|-
 
|-
| 01.32 
+
| 01:34   
| ਨੰਬਰਸ  (numbers)
+
|-
+
| 01.33 
+
| ਸਟ੍ਰਿਂਗਸ  (strings)
+
|-
+
| 01.34   
+
 
| ਵੇਰਿਏਬਲਸ (variables) ਅਤੇ
 
| ਵੇਰਿਏਬਲਸ (variables) ਅਤੇ
 
|-
 
|-
| 01.36   
+
| 01:36   
 
| ਬੂਲਿਅਨ ਵੈਲਿਉ  (Boolean values)
 
| ਬੂਲਿਅਨ ਵੈਲਿਉ  (Boolean values)
 
|-
 
|-
| 01.38   
+
| 01:38   
 
| ਅਸੀਂ ਹੁਣ ਵੇਖਾਗੇ ਕਿ ਨੰਬਰਸ ਕਿੱਥੇ ਰਖੱਣੇ ਹਨ।
 
| ਅਸੀਂ ਹੁਣ ਵੇਖਾਗੇ ਕਿ ਨੰਬਰਸ ਕਿੱਥੇ ਰਖੱਣੇ ਹਨ।
 
|-
 
|-
| 01.42   
+
| 01:42   
 
| ਨੰਬਰਸ
 
| ਨੰਬਰਸ
 
|-
 
|-
| 01.44   
+
| 01:44   
 
| Mathematical operators
 
| Mathematical operators
 
|-
 
|-
| 01.46   
+
| 01:46   
 
| Comparison operators
 
| Comparison operators
 
|-
 
|-
| 01.49   
+
| 01:49   
| ਵੇਰਿਏਬਲਸ ਵਿੱਚ ਰਖੇਂ ਜਾ ਸਕਦੇ ਹਨ।
+
| ਵੇਰਿਏਬਲਸ ਵਿੱਚ ਰਖੇਂ ਜਾ ਸਕਦੇ ਹਨ।,ਸਪੱਸ਼ਟ ਵਿਉ ਦੇ ਲਈ ਮੈਂ ਪ੍ਰੋਗਰਾਮ ਟੈਕਸਟ ਨੂੰ ਜੂਮ ਕਰਾਗੀ।
|-
+
| 01.50 
+
| ਸਪੱਸ਼ਟ ਵਿਉ ਦੇ ਲਈ ਮੈਂ ਪ੍ਰੋਗਰਾਮ ਟੈਕਸਟ ਨੂੰ ਜੂਮ ਕਰਾਗੀ।
+
 
|-
 
|-
| 01.54   
+
| 01:54   
 
| ਪਹਿਲਾ ਵੇਰਿਏਬਲਸ ਵੇਖਦੇਂ ਹਾਂ।
 
| ਪਹਿਲਾ ਵੇਰਿਏਬਲਸ ਵੇਖਦੇਂ ਹਾਂ।
 
|-
 
|-
| 01.57   
+
| 01:57   
 
| ਵੇਰਿਏਬਲਸ ਉਹ ਸ਼ਬਦ ਹਨ ਜਿਹੜੇ ‘$’ ਚਿਨ੍ਹ ਦੇ ਨਾਲ ਸ਼ੁਰੂ ਹੁੰਦਾ ਹੈ, ਉਦਾਹਰਨ ਵਜੋਂ $a.
 
| ਵੇਰਿਏਬਲਸ ਉਹ ਸ਼ਬਦ ਹਨ ਜਿਹੜੇ ‘$’ ਚਿਨ੍ਹ ਦੇ ਨਾਲ ਸ਼ੁਰੂ ਹੁੰਦਾ ਹੈ, ਉਦਾਹਰਨ ਵਜੋਂ $a.
 
|-
 
|-
| 02.04   
+
| 02:04   
 
| ਵੇਰਿਏਬਲਸ ਪਰਪਲ ਰੰਗ ਵਿੱਚ ਉਜਾਗਰ ਹੈਂ।
 
| ਵੇਰਿਏਬਲਸ ਪਰਪਲ ਰੰਗ ਵਿੱਚ ਉਜਾਗਰ ਹੈਂ।
 
|-
 
|-
| 02.09   
+
| 02:09   
 
| ਅਸਾਇਨਮੈਂਟ, equal to (=) ਦਾ ਪ੍ਰਯੋਗ ਕਰਕੇ, ਵੇਰਿਏਬਲ ਇਸਦਾ ਕਂਟੈਂਟ ਦਿੰਦਾ ਹੈ।  
 
| ਅਸਾਇਨਮੈਂਟ, equal to (=) ਦਾ ਪ੍ਰਯੋਗ ਕਰਕੇ, ਵੇਰਿਏਬਲ ਇਸਦਾ ਕਂਟੈਂਟ ਦਿੰਦਾ ਹੈ।  
 
|-
 
|-
| 02.14   
+
| 02:14   
 
| ਵੇਰਿਏਬਲਸ ਵਿੱਚ $a=100 ਨੰਬਰਸ ਹੋ ਸਕਦੇ ਹਨ।
 
| ਵੇਰਿਏਬਲਸ ਵਿੱਚ $a=100 ਨੰਬਰਸ ਹੋ ਸਕਦੇ ਹਨ।
 
|-
 
|-
| 02.20   
+
| 02:20   
 
| ਸਟ੍ਰਿਂਗਸ $a=hello ਜਾ
 
| ਸਟ੍ਰਿਂਗਸ $a=hello ਜਾ
 
|-
 
|-
| 02.25   
+
| 02:25   
 
| ਬੂਲਿਅਨ ਵੈਲਿਉਸ, ਜੋ true ਜਾ false ਹੈ $a=true   
 
| ਬੂਲਿਅਨ ਵੈਲਿਉਸ, ਜੋ true ਜਾ false ਹੈ $a=true   
 
|-
 
|-
| 02.32   
+
| 02:32   
 
| ਵੇਰਿਏਬਲਸ ਪ੍ਰੋਗਰਾਮ ਨੂੰ ਪੁਰੀ ਤਰ੍ਹਾ ਖ਼ਤਮ ਹੋਣ ਤੱਕ ਕਂਟੈਂਟਸ ਰਖਦਾ ਹੈ ਜਾ ਜੱਦ  ਤੱਕ ਕੁੱਝ ਹੋਰ ਕਰਨ ਲਈ ਫਿਰ ਤੋ ਨਿਰਧਾਰਿਤ ਨਾ ਕਿਤਾ ਜਾਵੇਂ।
 
| ਵੇਰਿਏਬਲਸ ਪ੍ਰੋਗਰਾਮ ਨੂੰ ਪੁਰੀ ਤਰ੍ਹਾ ਖ਼ਤਮ ਹੋਣ ਤੱਕ ਕਂਟੈਂਟਸ ਰਖਦਾ ਹੈ ਜਾ ਜੱਦ  ਤੱਕ ਕੁੱਝ ਹੋਰ ਕਰਨ ਲਈ ਫਿਰ ਤੋ ਨਿਰਧਾਰਿਤ ਨਾ ਕਿਤਾ ਜਾਵੇਂ।
 
|-
 
|-
| 02.41   
+
| 02:41   
 
| ਉਦਾਹਰਨ ਵਜੋਂ,ਕੋਡ ਸਮਝਦੇਂ ਹਾਂ।  
 
| ਉਦਾਹਰਨ ਵਜੋਂ,ਕੋਡ ਸਮਝਦੇਂ ਹਾਂ।  
 
|-
 
|-
| 02.44   
+
| 02:44   
 
| ਟਾਇਪ ਕਰੋਂ, $a= 2004  
 
| ਟਾਇਪ ਕਰੋਂ, $a= 2004  
 
|-
 
|-
| 02.50   
+
| 02:50   
 
| $b=25
 
| $b=25
 
|-
 
|-
| 02.55   
+
| 02:55   
 
| Print $a=$b
 
| Print $a=$b
 
|-
 
|-
| 03.01   
+
| 03:01   
 
| ਵੇਰਿਏਬਲਸ ‘a’ ਦੇ ਲਈ ਵੈਲਿਉ 2004 ਨਿਰਧਾਰਿਤ ਹੈ।  
 
| ਵੇਰਿਏਬਲਸ ‘a’ ਦੇ ਲਈ ਵੈਲਿਉ 2004 ਨਿਰਧਾਰਿਤ ਹੈ।  
 
|-
 
|-
| 03.06   
+
| 03:06   
 
| ਵੇਰਿਏਬਲ ‘b’ ਦੇ ਲਈ ਵੈਲਿਉ 25 ਨਿਰਧਾਰਿਤ  ਹੈ।
 
| ਵੇਰਿਏਬਲ ‘b’ ਦੇ ਲਈ ਵੈਲਿਉ 25 ਨਿਰਧਾਰਿਤ  ਹੈ।
 
|-
 
|-
| 03.10   
+
| 03:10   
 
| Print ਕਮਾਂਡ, turtle ਨੂੰ ਕੈਨਵਸ ਉੱਤੇ ਕੁੱਝ ਲਿੱਖਣ ਦਾ ਆਦੇਸ਼ ਦੇੰਦੀ ਹੈ।
 
| Print ਕਮਾਂਡ, turtle ਨੂੰ ਕੈਨਵਸ ਉੱਤੇ ਕੁੱਝ ਲਿੱਖਣ ਦਾ ਆਦੇਸ਼ ਦੇੰਦੀ ਹੈ।
 
|-
 
|-
| 03.15   
+
| 03:15   
| Print ਕਮਾਂਡ, ਇਨਪੁਟ ਦੇ ਤੌਰ ਤੇ ਨੰਬਰ ਅਤੇ       ਸਟ੍ਰਿਂਗਸ ਲੈਂਦੀ ਹੈ।
+
| Print ਕਮਾਂਡ, ਇਨਪੁਟ ਦੇ ਤੌਰ ਤੇ ਨੰਬਰ ਅਤੇ   ਸਟ੍ਰਿਂਗਸ ਲੈਂਦੀ ਹੈ।
 
|-
 
|-
| 03.19   
+
| 03:19   
 
| Print $a+$b, turtle ਦੋ ਵੈਲਿਯੁਸ ਨੂੰ ਜੋੜਨ ਅਤੇ ਕੈਨਵਸ ਉਤੇ ਪਰਦਰਸ਼ਿਤ ਕਰਨ ਦਾ ਆਦੇਸ਼ ਦਿੰਦੀ ਹੈ।  
 
| Print $a+$b, turtle ਦੋ ਵੈਲਿਯੁਸ ਨੂੰ ਜੋੜਨ ਅਤੇ ਕੈਨਵਸ ਉਤੇ ਪਰਦਰਸ਼ਿਤ ਕਰਨ ਦਾ ਆਦੇਸ਼ ਦਿੰਦੀ ਹੈ।  
 
|-
 
|-
| 03.29   
+
| 03:29   
 
| Slow ਗਤੀ ਵਿਚ ਕੋਡ ਰਨ ਕਰਦੇ ਹਾਂ।
 
| Slow ਗਤੀ ਵਿਚ ਕੋਡ ਰਨ ਕਰਦੇ ਹਾਂ।
 
|-
 
|-
| 03.34   
+
| 03:34   
 
| 2029 ਵੈਲਿਯੁਸ ਕੈਨਵਸ ਉਤੇ ਪਰਦਰਸ਼ਿਤ ਹੁੰਦੀ ਹੈ।
 
| 2029 ਵੈਲਿਯੁਸ ਕੈਨਵਸ ਉਤੇ ਪਰਦਰਸ਼ਿਤ ਹੁੰਦੀ ਹੈ।
 
|-
 
|-
| 03.40   
+
| 03:40   
 
| ਅੱਗੇ, mathematical ਆਪਰੇਟਰਸ ਦੇਖਦੇ ਹਾਂ।  
 
| ਅੱਗੇ, mathematical ਆਪਰੇਟਰਸ ਦੇਖਦੇ ਹਾਂ।  
 
|-
 
|-
| 03.44   
+
| 03:44   
 
| , mathematical ਆਪਰੇਟਰਸ ਵਿਚ ਹੈ
 
| , mathematical ਆਪਰੇਟਰਸ ਵਿਚ ਹੈ
 
+(addition)
 
+(addition)
 
-(subtraction)
 
-(subtraction)
*(multiplication) ਅਤੇ
+
(multiplication) ਅਤੇ
 
/(division)
 
/(division)
 
|-
 
|-
| 03.53   
+
| 03:53   
 
| ਮੈਂ ਐਡਿਟਰ ਤੋ ਵਰਤਮਾਨ ਕੋਡ ਹਟਾ ਦੇਵਾਗੀ ਅਤੇ clear ਕਮਾਂਡ ਟਾਇਪ ਕਰਾਗੀ ਅਤੇ ਕੈਨਵਸ ਨੂੰ ਕਲੀਨ ਕਰਨ ਲਈ ਮੈਂ run  ਕਰਾਗੀ।  
 
| ਮੈਂ ਐਡਿਟਰ ਤੋ ਵਰਤਮਾਨ ਕੋਡ ਹਟਾ ਦੇਵਾਗੀ ਅਤੇ clear ਕਮਾਂਡ ਟਾਇਪ ਕਰਾਗੀ ਅਤੇ ਕੈਨਵਸ ਨੂੰ ਕਲੀਨ ਕਰਨ ਲਈ ਮੈਂ run  ਕਰਾਗੀ।  
 
|-
 
|-
| 04.01   
+
| 04:01   
 
| ਮੇਰੇ ਕੋਲ ਪਹਿਲਾ ਤੋ ਹੀ ਟੈਕਸਟ ਐਡਿਟਰ ਵਿਚ ਇਕ ਪ੍ਰੋਗਰਾਮ ਹੈ।
 
| ਮੇਰੇ ਕੋਲ ਪਹਿਲਾ ਤੋ ਹੀ ਟੈਕਸਟ ਐਡਿਟਰ ਵਿਚ ਇਕ ਪ੍ਰੋਗਰਾਮ ਹੈ।
 
|-
 
|-
| 04.05   
+
| 04:05   
 
| ਮੈ ਹੁਣ ਕੋਡ ਸਮਝਾਉਂਦੀ ਹਾਂ।  
 
| ਮੈ ਹੁਣ ਕੋਡ ਸਮਝਾਉਂਦੀ ਹਾਂ।  
 
|-
 
|-
| 04.08   
+
| 04:08   
 
| “Reset” ਕਮਾਡ  turtle ਨੂੰ ਉਸਦੇ ਡਿਫਾਲਟ ਪੋਸਿਸ਼ਨ ਤੇ ਸੈਟ ਕਰਦਾ ਹੈ।  
 
| “Reset” ਕਮਾਡ  turtle ਨੂੰ ਉਸਦੇ ਡਿਫਾਲਟ ਪੋਸਿਸ਼ਨ ਤੇ ਸੈਟ ਕਰਦਾ ਹੈ।  
 
|-
 
|-
| 04.12   
+
| 04:12   
 
| Canvas  size 200 ,200 ਕੈਨਵਸ ਦੀ ਚੋੜਾਈ ਅਤੇ ਉਚਾਈ ਨੂੰ 200 pixels ਵਿਚ ਨਿਰਧਾਰਿਤ ਕਰਦਾ ਹੈ।
 
| Canvas  size 200 ,200 ਕੈਨਵਸ ਦੀ ਚੋੜਾਈ ਅਤੇ ਉਚਾਈ ਨੂੰ 200 pixels ਵਿਚ ਨਿਰਧਾਰਿਤ ਕਰਦਾ ਹੈ।
 
|-
 
|-
| 04.22   
+
| 04:22   
 
| ਵੈਲਿਉ 1+1 ਵੇਰਿਏਬਲ $add ਦੇ ਲਈ ਨਿਰਧਾਰਿਤ ਹੈ।
 
| ਵੈਲਿਉ 1+1 ਵੇਰਿਏਬਲ $add ਦੇ ਲਈ ਨਿਰਧਾਰਿਤ ਹੈ।
 
|-
 
|-
| 04.26   
+
| 04:26   
 
| ਵੈਲਿਉ 20-5 ਵੇਰਿਏਬਲ $subtract ਦੇ ਲਈ ਨਿਰਧਾਰਿਤ ਹੈ।
 
| ਵੈਲਿਉ 20-5 ਵੇਰਿਏਬਲ $subtract ਦੇ ਲਈ ਨਿਰਧਾਰਿਤ ਹੈ।
 
|-
 
|-
| 04.31   
+
| 04:31   
 
| ਵੈਲਿਉ 15*2 ਵੇਰਿਏਬਲ $multiply ਦੇ ਲਈ ਨਿਰਧਾਰਿਤ ਹੈ।
 
| ਵੈਲਿਉ 15*2 ਵੇਰਿਏਬਲ $multiply ਦੇ ਲਈ ਨਿਰਧਾਰਿਤ ਹੈ।
 
|-
 
|-
| 04.36   
+
| 04:36   
 
|  ਵੈਲਿਉ 30/30  ਵੇਰਿਏਬਲ $ divide  ਦੇ ਲਈ ਨਿਰਧਾਰਿਤ ਹੈ।
 
|  ਵੈਲਿਉ 30/30  ਵੇਰਿਏਬਲ $ divide  ਦੇ ਲਈ ਨਿਰਧਾਰਿਤ ਹੈ।
 
|-
 
|-
| 04.40   
+
| 04:40   
 
| Go 10,10 turtle ਨੂੰ ਕੈਨਵਸ ਦੇ 10 pixels ਖੱਬੇ ਅਤੇ 10 pixels ਕੈਨਵਸ ਦੇ ਉੱਪਰ ਜਾਣ ਦਾ ਆਦੇਸ਼ ਦਿੰਦੀ ਹੈ।
 
| Go 10,10 turtle ਨੂੰ ਕੈਨਵਸ ਦੇ 10 pixels ਖੱਬੇ ਅਤੇ 10 pixels ਕੈਨਵਸ ਦੇ ਉੱਪਰ ਜਾਣ ਦਾ ਆਦੇਸ਼ ਦਿੰਦੀ ਹੈ।
 
|-
 
|-
| 04.52   
+
| 04:52   
 
| Print ਕਮਾਂਡ ਕੈਨਵਸ ਦੇ ਉੱਪਰ ਵੇਰਿਏਬਲ ਪਰਦਰਸ਼ਿਤ ਕਰਦਾ ਹੈ।
 
| Print ਕਮਾਂਡ ਕੈਨਵਸ ਦੇ ਉੱਪਰ ਵੇਰਿਏਬਲ ਪਰਦਰਸ਼ਿਤ ਕਰਦਾ ਹੈ।
 
|-
 
|-
| 04.56   
+
| 04:56   
| ਮੈਂ ਟੈਕਸਟ ਐਡੀਟਰ ਤੋ ਕੋਡ ਕਾਪੀ ਕਰਾਗੀ       ਅਤੇ ਉਸ ਨੂੰ KTurtle ਐਡੀਟਰ ਵਿਚ ਪੇਸਟ ਕਰਾਗੀ।
+
| ਮੈਂ ਟੈਕਸਟ ਐਡੀਟਰ ਤੋ ਕੋਡ ਕਾਪੀ ਕਰਾਗੀ ਅਤੇ ਉਸ ਨੂੰ KTurtle ਐਡੀਟਰ ਵਿਚ ਪੇਸਟ ਕਰਾਗੀ।
 
|-
 
|-
| 05.03   
+
| 05:03   
 
| ਟਿਯੂਟੋਰਿਅਲ ਰੋਕੋ  ਅਤੇ  KTurtle ਐਡੀਟਰ ਵਿਚ ਪ੍ਰੋਗਰਾਮ ਟਾਇਪ ਕਰੋ।
 
| ਟਿਯੂਟੋਰਿਅਲ ਰੋਕੋ  ਅਤੇ  KTurtle ਐਡੀਟਰ ਵਿਚ ਪ੍ਰੋਗਰਾਮ ਟਾਇਪ ਕਰੋ।
 
|-
 
|-
| 05.08   
+
| 05:08   
 
| ਪ੍ਰੋਗਰਾਮ ਟਾਇਪ ਕਰਨ ਤੋ ਬਾਦ ਟਿਯੂਟੋਰਿਅਲ ਦੁਬਾਰਾ ਸ਼ੁਰੂ ਕਰੋ।
 
| ਪ੍ਰੋਗਰਾਮ ਟਾਇਪ ਕਰਨ ਤੋ ਬਾਦ ਟਿਯੂਟੋਰਿਅਲ ਦੁਬਾਰਾ ਸ਼ੁਰੂ ਕਰੋ।
 
|-
 
|-
| 05.13   
+
| 05:13   
 
| ਪ੍ਰੋਗਰਾਮ ਰਨ ਕਰਨ ਲਈ run ਬਟਨ ਕਲਿਕ ਕਰੋ।
 
| ਪ੍ਰੋਗਰਾਮ ਰਨ ਕਰਨ ਲਈ run ਬਟਨ ਕਲਿਕ ਕਰੋ।
 
|-
 
|-
| 05.17   
+
| 05:17   
 
| ਕੋਮਾਂਡਸ ਜੋ ਵਿਖਾਈ ਦੇ ਰਹੀਆਂ ਹਨ, ਉਹ ਕੈਂਵਸ ਉਤੇ  ਉਜਾਗਰ ਹੋ ਰਹੀ ਹੈ।
 
| ਕੋਮਾਂਡਸ ਜੋ ਵਿਖਾਈ ਦੇ ਰਹੀਆਂ ਹਨ, ਉਹ ਕੈਂਵਸ ਉਤੇ  ਉਜਾਗਰ ਹੋ ਰਹੀ ਹੈ।
 
|-
 
|-
| 05.22   
+
| 05:22   
 
| Turtle ਨਿਰਧਾਰਿਤ ਸਥਾਨ ਤੇ ਕੈਨਵਸ ਉੱਪਰ ਵੈਲਿਉਆਂ ਨੂੰ ਪ੍ਰਦਰਸ਼ਿਤ ਕਰਦਾ ਹੈ।
 
| Turtle ਨਿਰਧਾਰਿਤ ਸਥਾਨ ਤੇ ਕੈਨਵਸ ਉੱਪਰ ਵੈਲਿਉਆਂ ਨੂੰ ਪ੍ਰਦਰਸ਼ਿਤ ਕਰਦਾ ਹੈ।
 
|-
 
|-
| 05.34   
+
| 05:34   
 
| Comparison ਓਪਰੇਟਰਸ ਦਾ ਉਪਯੋਗ ਕਰਨ ਲਈ ਇਕ ਸਰਲ ਉਦਾਹਰਨ ਦਾ ਵਿਚਾਰ ਕਰੀਏ।
 
| Comparison ਓਪਰੇਟਰਸ ਦਾ ਉਪਯੋਗ ਕਰਨ ਲਈ ਇਕ ਸਰਲ ਉਦਾਹਰਨ ਦਾ ਵਿਚਾਰ ਕਰੀਏ।
 
|-
 
|-
| 05.41   
+
| 05:41   
 
| ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ ਅਤੇ ਕੈਨਵਸ ਕਲੀਨ ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ।
 
| ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ ਅਤੇ ਕੈਨਵਸ ਕਲੀਨ ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ।
 
|-
 
|-
| 05.49   
+
| 05:49   
 
| ਸਪਸ਼ਟ ਦੇਖਣ ਲਈ ਮੈਂ ਪ੍ਰੋਗਰਾਮ ਟੈਕਸਟ ਜੂਮ ਕਰਾਗੀ।
 
| ਸਪਸ਼ਟ ਦੇਖਣ ਲਈ ਮੈਂ ਪ੍ਰੋਗਰਾਮ ਟੈਕਸਟ ਜੂਮ ਕਰਾਗੀ।
 
|-
 
|-
| 05.53   
+
| 05:53   
 
| ਟਾਇਪ ਕਰੋ।
 
| ਟਾਇਪ ਕਰੋ।
 
|-
 
|-
| 05.55   
+
| 05:55   
 
| $answer = 10 > 3
 
| $answer = 10 > 3
 
|-
 
|-
| 06.03   
+
| 06:03   
 
| print $answer
 
| print $answer
 
|-
 
|-
| 06.09   
+
| 06:09   
 
| ਇਥੇ ’greater than’ ਓਪਰੇਟਰ ਦੇ ਨਾਲ 10 ਦੀ 3 ਨਾਲ ਤੁਲਨਾ ਹੁੰਦੀ ਹੈ।
 
| ਇਥੇ ’greater than’ ਓਪਰੇਟਰ ਦੇ ਨਾਲ 10 ਦੀ 3 ਨਾਲ ਤੁਲਨਾ ਹੁੰਦੀ ਹੈ।
 
|-
 
|-
| 06.14   
+
| 06:14   
 
| ਇਸ ਤੁਲਨਾ ਦਾ ਪਰਿਣਾਮ boolean value true ਵਿਚ ਦਾਖ਼ਲ ਹੁੰਦਾ ਹੈ।
 
| ਇਸ ਤੁਲਨਾ ਦਾ ਪਰਿਣਾਮ boolean value true ਵਿਚ ਦਾਖ਼ਲ ਹੁੰਦਾ ਹੈ।
 
|-
 
|-
| 06.19   
+
| 06:19   
 
| ਵੈਰਿਏਬਲ $answer ਅਤੇ ਵੈਲਿਯੂ true ਕੈਨਵਸ ਉਤੇ ਪ੍ਰਦਰਸ਼ਿਤ ਹੁੰਦਾ ਹੈ।
 
| ਵੈਰਿਏਬਲ $answer ਅਤੇ ਵੈਲਿਯੂ true ਕੈਨਵਸ ਉਤੇ ਪ੍ਰਦਰਸ਼ਿਤ ਹੁੰਦਾ ਹੈ।
 
|-
 
|-
| 06.27   
+
| 06:27   
 
| ਹੁਣ ਕੋਡ ਰਨ ਕਰੋਂ।
 
| ਹੁਣ ਕੋਡ ਰਨ ਕਰੋਂ।
 
|-
 
|-
| 06.29   
+
| 06:29   
 
| Turtle ਕੈਨਵਸ ਉਤੇ Boolean value true ਪ੍ਰਦਰਸ਼ਿਤ ਕਰਦਾ ਹੈ।
 
| Turtle ਕੈਨਵਸ ਉਤੇ Boolean value true ਪ੍ਰਦਰਸ਼ਿਤ ਕਰਦਾ ਹੈ।
 
|-
 
|-
| 06.34   
+
| 06:34   
 
| ਹੁਣ ਦੇਖਦੇ ਹਾਂ ਕਿ ਇਸ ਐਪਲਿਕੇਸ਼ਨ ਵਿੱਚ ਸਟ੍ਰੀਂਗ ਕਿਵੇ ਕੰਮ ਕਰਦਾ ਹੈ।
 
| ਹੁਣ ਦੇਖਦੇ ਹਾਂ ਕਿ ਇਸ ਐਪਲਿਕੇਸ਼ਨ ਵਿੱਚ ਸਟ੍ਰੀਂਗ ਕਿਵੇ ਕੰਮ ਕਰਦਾ ਹੈ।
 
|-
 
|-
| 06.39   
+
| 06:39   
 
| ਸਟ੍ਰੀਂਗ ਨੰਬਰ ਦੀ ਤਰ੍ਹਾਂ ਵੈਰਿਏਬਲਸ ਵਿਚ ਪਾਏ ਜਾ ਸਕਦੇ ਹਨ।  
 
| ਸਟ੍ਰੀਂਗ ਨੰਬਰ ਦੀ ਤਰ੍ਹਾਂ ਵੈਰਿਏਬਲਸ ਵਿਚ ਪਾਏ ਜਾ ਸਕਦੇ ਹਨ।  
 
|-
 
|-
| 06.43   
+
| 06:43   
 
| ਸਟ੍ਰੀਂਗਸ Mathematical ਓਪਰੇਟਰ ਜਾ comparison ਓਪਰੇਟਰ ਵਿੱਚ ਵਰਤਿਆ ਨਹੀ ਜਾ ਸਕਦਾ।
 
| ਸਟ੍ਰੀਂਗਸ Mathematical ਓਪਰੇਟਰ ਜਾ comparison ਓਪਰੇਟਰ ਵਿੱਚ ਵਰਤਿਆ ਨਹੀ ਜਾ ਸਕਦਾ।
 
|-
 
|-
| 06.49   
+
| 06:49   
 
| ਸਟ੍ਰੀਂਗ ਲਾਲ ਰੰਗ ਵਿਚ ਉਜਾਗਰ  ਹੁੰਦੇ ਹਨ।  
 
| ਸਟ੍ਰੀਂਗ ਲਾਲ ਰੰਗ ਵਿਚ ਉਜਾਗਰ  ਹੁੰਦੇ ਹਨ।  
 
|-
 
|-
| 06.53   
+
| 06:53   
 
| KTurtle ਸਟ੍ਰੀਂਗ ਦੇ ਰੂਪ ਵਿੱਚ ਦੂਹਰੇ ਰੂਪ ਵਿੱਚ ਇਕ ਲਾਇਨ ਪਹਚਾਣਦਾ ਹੈ।
 
| KTurtle ਸਟ੍ਰੀਂਗ ਦੇ ਰੂਪ ਵਿੱਚ ਦੂਹਰੇ ਰੂਪ ਵਿੱਚ ਇਕ ਲਾਇਨ ਪਹਚਾਣਦਾ ਹੈ।
 
|-
 
|-
| 07.00   
+
| 07:00   
 
| ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ। ਕੈਨਵਸ ਕਲੀਨ  ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ।
 
| ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ। ਕੈਨਵਸ ਕਲੀਨ  ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ।
 
|-
 
|-
| 07.08   
+
| 07:08   
 
| ਹੁਣ ਮੈ Boolean ਵੈਲਿਯੂ ਦੇ ਬਾਰੇ ਸਮਝਾਉਂਦੀ ਹਾ।
 
| ਹੁਣ ਮੈ Boolean ਵੈਲਿਯੂ ਦੇ ਬਾਰੇ ਸਮਝਾਉਂਦੀ ਹਾ।
 
|-
 
|-
| 07.11   
+
| 07:11   
 
| ਉੱਥੇ ਕੇਵਲ ਦੋ Boolean ਵੈਲਿਯੂਸ ਹਨ: true ਅਤੇ false.   
 
| ਉੱਥੇ ਕੇਵਲ ਦੋ Boolean ਵੈਲਿਯੂਸ ਹਨ: true ਅਤੇ false.   
 
|-
 
|-
| 07.16   
+
| 07:16   
 
| ਉਦਹਾਰਨ ਦੇਖਣ ਲਈ ਕੋਡ ਟਾਇਪ ਕਰੋ।
 
| ਉਦਹਾਰਨ ਦੇਖਣ ਲਈ ਕੋਡ ਟਾਇਪ ਕਰੋ।
 
|-
 
|-
| 07.20   
+
| 07:20   
 
| $answer = 7<5
 
| $answer = 7<5
 
|-
 
|-
| 07.28   
+
| 07:28   
 
| print $answer
 
| print $answer
 
|-
 
|-
| 07.34   
+
| 07:34   
 
| Boolean value false को $answer ਵੈਰਿਏਬਲਸ ਦੇ ਲਈ ਨਿਰਧਾਰਿਤ ਕਿਤਾ ਹੈ। ਕਿਉਕਿ 7, 5 ਤੋ ਵੰਡਾ ਹੈ।   
 
| Boolean value false को $answer ਵੈਰਿਏਬਲਸ ਦੇ ਲਈ ਨਿਰਧਾਰਿਤ ਕਿਤਾ ਹੈ। ਕਿਉਕਿ 7, 5 ਤੋ ਵੰਡਾ ਹੈ।   
 
|-
 
|-
| 07.43   
+
| 07:43   
 
| ਹੁਣ ਕੋਡ ਰਨ ਕਰੋਂ।
 
| ਹੁਣ ਕੋਡ ਰਨ ਕਰੋਂ।
 
|-
 
|-
| 07.47   
+
| 07:47   
 
| Turtle ਕੈਨਵਸ ਉਤੇ Boolean ਵੈਲਿਯੂਸ false ਵਿਖਾਉਂਦਾ ਹੈ।
 
| Turtle ਕੈਨਵਸ ਉਤੇ Boolean ਵੈਲਿਯੂਸ false ਵਿਖਾਉਂਦਾ ਹੈ।
 
|-
 
|-
| 07.51   
+
| 07:51   
 
| ਅੱਗੇ “if-else” ਕਨਡੀਸ਼ਨ ਦੇ ਬਾਰੇ ਸਿੱਖਦੇ ਹਾਂ।
 
| ਅੱਗੇ “if-else” ਕਨਡੀਸ਼ਨ ਦੇ ਬਾਰੇ ਸਿੱਖਦੇ ਹਾਂ।
 
|-
 
|-
| 07.56   
+
| 07:56   
 
| ‘if ਕਨਡੀਸ਼ਨ ਕੇਵਲ ਉਦੋ ਹੀ ਲਾਗੂ ਹੁੰਦੀ ਹੈ,ਜਦ boolean' ਵੈਲਿਯੂਸ ‘true’ ਅੰਦਾਜਾ ਲਗਾਵੇ।
 
| ‘if ਕਨਡੀਸ਼ਨ ਕੇਵਲ ਉਦੋ ਹੀ ਲਾਗੂ ਹੁੰਦੀ ਹੈ,ਜਦ boolean' ਵੈਲਿਯੂਸ ‘true’ ਅੰਦਾਜਾ ਲਗਾਵੇ।
 
|-
 
|-
| 08.03   
+
| 08:03   
 
| ‘else’ ਕਨਡੀਸ਼ਨ ਉਦੋ ਲਾਗੂ ਹੁੰਦੀ ਹੈ,ਜਦ ‘if’ ਕਨਡੀਸ਼ਨ  ‘false’ ਹੋਵੇ।
 
| ‘else’ ਕਨਡੀਸ਼ਨ ਉਦੋ ਲਾਗੂ ਹੁੰਦੀ ਹੈ,ਜਦ ‘if’ ਕਨਡੀਸ਼ਨ  ‘false’ ਹੋਵੇ।
 
|-
 
|-
| 08.09   
+
| 08:09   
 
| ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ। ਕੈਨਵਸ ਕਲੀਨ  ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ।
 
| ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ। ਕੈਨਵਸ ਕਲੀਨ  ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ।
 
|-
 
|-
| 08.17   
+
| 08:17   
 
| ਮੇਰੇ ਕੋਲ ਪਹਿਲਾ ਤੋ ਹੀ ਟੈਕਸਟ ਐਡਿਟਰ ਵਿਚ ਇਕ ਕੋਡ ਹੈ।
 
| ਮੇਰੇ ਕੋਲ ਪਹਿਲਾ ਤੋ ਹੀ ਟੈਕਸਟ ਐਡਿਟਰ ਵਿਚ ਇਕ ਕੋਡ ਹੈ।
 
|-
 
|-
| 08.21   
+
| 08:21   
 
| ਇਹ ਕੋਡ 4, 5, ਅਤੇ 6 ਨੰਬਰਾ ਦੀ ਤੁਲਨਾ ਕਰਦਾ ਹੈ ਅਤੇ  ਕੈਨਵਸ ਉਤੇ ਕ੍ਰਮਵਾਰ ਪਰਿਣਾਮ ਵਿਖਾਉਂਦਾ ਹੈ।
 
| ਇਹ ਕੋਡ 4, 5, ਅਤੇ 6 ਨੰਬਰਾ ਦੀ ਤੁਲਨਾ ਕਰਦਾ ਹੈ ਅਤੇ  ਕੈਨਵਸ ਉਤੇ ਕ੍ਰਮਵਾਰ ਪਰਿਣਾਮ ਵਿਖਾਉਂਦਾ ਹੈ।
 
|-
 
|-
| 08.30   
+
| 08:30   
 
| ਮੈਂ ਟੈਕਸਟ ਐਡੀਟਰ ਤੋ ਕੋਡ ਕਾਪੀ ਕਰਾਂਗੀ  ਅਤੇ ਉਸ ਨੂੰ KTurtle ਐਡੀਟਰ ਵਿਚ ਪੇਸਟ ਕਰਾਗੀ।
 
| ਮੈਂ ਟੈਕਸਟ ਐਡੀਟਰ ਤੋ ਕੋਡ ਕਾਪੀ ਕਰਾਂਗੀ  ਅਤੇ ਉਸ ਨੂੰ KTurtle ਐਡੀਟਰ ਵਿਚ ਪੇਸਟ ਕਰਾਗੀ।
 
|-
 
|-
| 08.36   
+
| 08:36   
 
| ਟਿਯੂਟੋਰਿਅਲ ਰੋਕੋ  ਅਤੇ  KTurtle ਐਡੀਟਰ ਵਿਚ ਪ੍ਰੋਗਰਾਮ ਟਾਇਪ ਕਰੋ।
 
| ਟਿਯੂਟੋਰਿਅਲ ਰੋਕੋ  ਅਤੇ  KTurtle ਐਡੀਟਰ ਵਿਚ ਪ੍ਰੋਗਰਾਮ ਟਾਇਪ ਕਰੋ।
 
|-
 
|-
| 08.42   
+
| 08:42   
 
| ਪ੍ਰੋਗਰਾਮ ਟਾਇਪ ਕਰਨ ਤੋ ਬਾਦ ਟਿਯੂਟੋਰਿਅਲ ਦੁਬਾਰਾ ਸ਼ੁਰੂ ਕਰੋ।
 
| ਪ੍ਰੋਗਰਾਮ ਟਾਇਪ ਕਰਨ ਤੋ ਬਾਦ ਟਿਯੂਟੋਰਿਅਲ ਦੁਬਾਰਾ ਸ਼ੁਰੂ ਕਰੋ।
 
|-
 
|-
| 08.46   
+
| 08:46   
 
| ਹੁਣ ਕੋਡ ਰਨ ਕਰੋਂ।
 
| ਹੁਣ ਕੋਡ ਰਨ ਕਰੋਂ।
 
|-
 
|-
| 08.49   
+
| 08:49   
 
| Turtle ਵੈਲਿਯੂ 4ਅਤੇ 5 ਦੀ ਤੁਲਨਾ ਕਰਦਾ ਹੈ।
 
| Turtle ਵੈਲਿਯੂ 4ਅਤੇ 5 ਦੀ ਤੁਲਨਾ ਕਰਦਾ ਹੈ।
 
|-
 
|-
| 08.53   
+
| 08:53   
 
| ਅਤੇ ਕੈਨਵਸ ਉਤੇ 4, 6 ਤੋ ਛੋਟਾ ਹੁੰਦਾ ਹੈ ਇਸ ਪਰਿਣਾਮ ਨੂੰ ਵਿਖਾਉਂਦਾ ਹੈ।
 
| ਅਤੇ ਕੈਨਵਸ ਉਤੇ 4, 6 ਤੋ ਛੋਟਾ ਹੁੰਦਾ ਹੈ ਇਸ ਪਰਿਣਾਮ ਨੂੰ ਵਿਖਾਉਂਦਾ ਹੈ।
 
|-
 
|-
| 09.00   
+
| 09:00   
 
| ਹੁਣ ਅਸੀ ਟਿਯੂਟੋਰਿਅਲ ਦੇ ਅੰਤ ਵਿਚ ਪਹੁੰਚ ਗਏ ਹਾ।
 
| ਹੁਣ ਅਸੀ ਟਿਯੂਟੋਰਿਅਲ ਦੇ ਅੰਤ ਵਿਚ ਪਹੁੰਚ ਗਏ ਹਾ।
 
|-
 
|-
| 09.05   
+
| 09:05   
| ਵਿਸਥਾਰ ਵਿਚ।
+
| ਸਂਖੇਪ ਵਿਚ।
 
|-
 
|-
| 09.07   
+
| 09:07   
 
| ਇਸ ਟਿਯੂਟੋਰਿਅਲ ਵਿਚ ਅਸੀ ਸਿੱਖੀਆ ਹੈ,
 
| ਇਸ ਟਿਯੂਟੋਰਿਅਲ ਵਿਚ ਅਸੀ ਸਿੱਖੀਆ ਹੈ,
 
|-
 
|-
| 09.11   
+
| 09:11   
 
| Turtle script ਦਾ ਵਿਆਕਰਣ ਅਤੇ
 
| Turtle script ਦਾ ਵਿਆਕਰਣ ਅਤੇ
 
|-
 
|-
| 09.14   
+
| 09:14   
 
| ‘if-else’ ਕਨਡੀਸ਼ਨ
 
| ‘if-else’ ਕਨਡੀਸ਼ਨ
 
|-
 
|-
| 09.17   
+
| 09:17   
 
| ਹੁਣ ਅਭਿਆਸ ਲਈ
 
| ਹੁਣ ਅਭਿਆਸ ਲਈ
 
|-
 
|-
| 09.19   
+
| 09:19   
 
| ਇਕ ਇਕਵੇਸ਼ਨ ਨੂੰ
 
| ਇਕ ਇਕਵੇਸ਼ਨ ਨੂੰ
 
|-
 
|-
| 09.22   
+
| 09:22   
 
| if – else ਕਨਡੀਸ਼ਨ,
 
| if – else ਕਨਡੀਸ਼ਨ,
 
|-
 
|-
| 09.24   
+
| 09:24   
 
| Mathematical ਅਤੇ comparision ਆਪਰੇਟਰਸ ਦਾ ਇਸਤਮਾਲ ਕਰ ਕੇ ਹੱਲ ਕਰੋ।
 
| Mathematical ਅਤੇ comparision ਆਪਰੇਟਰਸ ਦਾ ਇਸਤਮਾਲ ਕਰ ਕੇ ਹੱਲ ਕਰੋ।
 
|-
 
|-
| 09.27   
+
| 09:27   
 
| “print” ਅਤੇ “go” ਕਮਾਡ ਦਾ ਇਸਤਮਾਲ ਕਰ ਕੇ ਇਸ ਦਾ ਪਰਿਣਾਮ ਵਿਖਾਓ।
 
| “print” ਅਤੇ “go” ਕਮਾਡ ਦਾ ਇਸਤਮਾਲ ਕਰ ਕੇ ਇਸ ਦਾ ਪਰਿਣਾਮ ਵਿਖਾਓ।
 
|-
 
|-
| 09.33   
+
| 09:33   
 
| ਅਭਿਆਸ ਨੂੰ ਹੱਲ ਕਰਨ ਲਈ,       
 
| ਅਭਿਆਸ ਨੂੰ ਹੱਲ ਕਰਨ ਲਈ,       
 
|-
 
|-
| 09.35   
+
| 09:35   
 
| ਕੋਈ ਵੀ ਚਾਰ ਰੈਨਡਮ ਨੰਬਰ ਚੁਣੋ।  
 
| ਕੋਈ ਵੀ ਚਾਰ ਰੈਨਡਮ ਨੰਬਰ ਚੁਣੋ।  
 
|-
 
|-
| 09.38   
+
| 09:38   
 
| ਰੈਨਡਮ ਨੰਬਰ ਦੇ ਦੋ ਸੈਟਸ ਨੂੰ ਗੁਣਾ ਕਰੇ।
 
| ਰੈਨਡਮ ਨੰਬਰ ਦੇ ਦੋ ਸੈਟਸ ਨੂੰ ਗੁਣਾ ਕਰੇ।
 
|-
 
|-
| 09.42   
+
| 09:42   
 
| Comparison ਆਪਰੇਟਰਸ ਦਾ ਇਸਤਮਾਲ ਕਰ ਕੇ ਹੱਲ  ਦੀ ਤੁਲਨਾ ਕਰੋ।
 
| Comparison ਆਪਰੇਟਰਸ ਦਾ ਇਸਤਮਾਲ ਕਰ ਕੇ ਹੱਲ  ਦੀ ਤੁਲਨਾ ਕਰੋ।
 
|-
 
|-
| 09.46   
+
| 09:46   
 
| ਦੋਨੋ ਹੱਲ  ਵਿਖਾਓ।  
 
| ਦੋਨੋ ਹੱਲ  ਵਿਖਾਓ।  
 
|-
 
|-
| 09.49   
+
| 09:49   
 
| ਕੈਨਵਸ ਉਤੇ ਜਿਆਦਾ ਤੋ ਜਿਆਦਾ ਹੱਲ ਵਿਖਾਓ।
 
| ਕੈਨਵਸ ਉਤੇ ਜਿਆਦਾ ਤੋ ਜਿਆਦਾ ਹੱਲ ਵਿਖਾਓ।
 
|-
 
|-
| 09.54   
+
| 09:54   
 
| ਤੁਸੀਂ ਆਪਣੀ ਪੰਸਦ ਦਾ ਕੋਈ ਵੀ ਇਕਵੇਸ਼ਨ ਚੁਨ ਸਕਦੇ ਹੋ।  
 
| ਤੁਸੀਂ ਆਪਣੀ ਪੰਸਦ ਦਾ ਕੋਈ ਵੀ ਇਕਵੇਸ਼ਨ ਚੁਨ ਸਕਦੇ ਹੋ।  
 
|-
 
|-
| 09.59   
+
| 09:59   
 
| ਇਸ ਲਿਂਕ ਤੇ ਉਪਲਬਧ ਵਿਡਿਓ ਦੇਖੋ। http://spoken-tutorial.org/What is a Spoken Tutorial
 
| ਇਸ ਲਿਂਕ ਤੇ ਉਪਲਬਧ ਵਿਡਿਓ ਦੇਖੋ। http://spoken-tutorial.org/What is a Spoken Tutorial
 
|-
 
|-
| 10.03   
+
| 10:03   
 
| ਇਹ ਸਪੋਕਨ ਟਯੂਟੋਰਿਅਲ ਪ੍ਰੋਜੈਕਟ ਨੂੰ ਸੰਖੇਪ ਵਿੱਚ ਦਸੱਦਾ ਹੈ।
 
| ਇਹ ਸਪੋਕਨ ਟਯੂਟੋਰਿਅਲ ਪ੍ਰੋਜੈਕਟ ਨੂੰ ਸੰਖੇਪ ਵਿੱਚ ਦਸੱਦਾ ਹੈ।
 
|-
 
|-
| 10.06   
+
| 10:06   
 
| ਅਗਰ ਤੁਹਾਡੇ ਕੋਲ ਇਕ ਚੰਗਾ ਬੈਂਡ ਵਿੜਥ ਨਹੀ ਹੈ ਤਾ ਤੁਸੀਂ ਇਸ ਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ।
 
| ਅਗਰ ਤੁਹਾਡੇ ਕੋਲ ਇਕ ਚੰਗਾ ਬੈਂਡ ਵਿੜਥ ਨਹੀ ਹੈ ਤਾ ਤੁਸੀਂ ਇਸ ਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ।
 
|-
 
|-
| 10.12   
+
| 10:12   
 
| ਸਪੋਕਨ ਟਯੂਟੋਰਿਅਲ ਪ੍ਰੋਜੈਕਟ ਟੀਮ.....
 
| ਸਪੋਕਨ ਟਯੂਟੋਰਿਅਲ ਪ੍ਰੋਜੈਕਟ ਟੀਮ.....
 
|-
 
|-
| 10.14   
+
| 10:14   
 
| ਸਪੋਕਨ ਟਯੂਟੋਰਿਅਲ ਦਾ ਉਪਯੋਗ ਕਰ  ਕੇ ਵਰਕਸ਼ੋਪ ਵੀ ਚਲਾਉਂਦੀ ਹੈ।
 
| ਸਪੋਕਨ ਟਯੂਟੋਰਿਅਲ ਦਾ ਉਪਯੋਗ ਕਰ  ਕੇ ਵਰਕਸ਼ੋਪ ਵੀ ਚਲਾਉਂਦੀ ਹੈ।
 
|-
 
|-
| 10.18   
+
| 10:18   
 
| ਜੋ ਕੋਈ ਔਨਲਾਇਨ ਟੈਸਟ ਪਾਸ ਕਰਦਾ ਹੈ ਉਹਨਾ ਨੂੰ  ਪਰਿਣਾਮ-ਪਤਰ ਵੀ ਦਿੰਤਾ ਜਾਂਦਾ ਹੈ।
 
| ਜੋ ਕੋਈ ਔਨਲਾਇਨ ਟੈਸਟ ਪਾਸ ਕਰਦਾ ਹੈ ਉਹਨਾ ਨੂੰ  ਪਰਿਣਾਮ-ਪਤਰ ਵੀ ਦਿੰਤਾ ਜਾਂਦਾ ਹੈ।
 
|-
 
|-
| 10.22   
+
| 10:22   
 
| ਹੋਰ ਜਾਣਕਾਰੀ ਲਈ contact@spoken-tutorial.org ਤੇ ਲਿਖੋਂ
 
| ਹੋਰ ਜਾਣਕਾਰੀ ਲਈ contact@spoken-tutorial.org ਤੇ ਲਿਖੋਂ
 
|-
 
|-
| 10.30   
+
| 10:30   
 
| ਸਪੋਕਨ ਟਯੂਟੋਰਿਅਲ ਪ੍ਰੋਜੈਕਟ ਟਾਕ- ਟੁ –ਅ ਟੀਚਰ ਪ੍ਰੋਜੈਕਟ ਦਾ ਹਿੰਸਾ ਹੈ।
 
| ਸਪੋਕਨ ਟਯੂਟੋਰਿਅਲ ਪ੍ਰੋਜੈਕਟ ਟਾਕ- ਟੁ –ਅ ਟੀਚਰ ਪ੍ਰੋਜੈਕਟ ਦਾ ਹਿੰਸਾ ਹੈ।
 
|-
 
|-
| 10.35   
+
| 10:35   
 
| ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ ਆਈਸੀਟੀ ਦੇ ਮਾਧਿਅਮ ਨਾਲ ਰਾਸ਼ਟ੍ਰੀਅ  ਸਿੱਖੀਆ ਮਿਸ਼ਨ ਦਵਾਰਾ ਚਲਾਇਆ ਜਾ ਰਿਹਾ ਹੈ।
 
| ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ ਆਈਸੀਟੀ ਦੇ ਮਾਧਿਅਮ ਨਾਲ ਰਾਸ਼ਟ੍ਰੀਅ  ਸਿੱਖੀਆ ਮਿਸ਼ਨ ਦਵਾਰਾ ਚਲਾਇਆ ਜਾ ਰਿਹਾ ਹੈ।
 
|-
 
|-
| 1043  
+
| 10:43  
 
| ਇਸ ਮਿਸ਼ਨ ਦੀ ਹੋਰ ਜਾਣਕਾਰੀ ਦਿਤੇ ਹੋਏ ਲਿਂਕ ਤੇ ਉਪਲਬਧ ਹੈ है http://spoken-tutorial.org/NMEICT-Intro
 
| ਇਸ ਮਿਸ਼ਨ ਦੀ ਹੋਰ ਜਾਣਕਾਰੀ ਦਿਤੇ ਹੋਏ ਲਿਂਕ ਤੇ ਉਪਲਬਧ ਹੈ है http://spoken-tutorial.org/NMEICT-Intro
 
|-
 
|-
| 10.48   
+
| 10:48   
 
| ਇਹ ਸਕਰਿਪਟ ਗੁਰਸ਼ਰਨ ਸ਼ਾਨ ਦਵਾਰਾ ਅਨੁਵਾਦਿਤ ਹੈ
 
| ਇਹ ਸਕਰਿਪਟ ਗੁਰਸ਼ਰਨ ਸ਼ਾਨ ਦਵਾਰਾ ਅਨੁਵਾਦਿਤ ਹੈ
 
|-
 
|-
| 10.52   
+
| 10:52   
 
| ਸਾਡੇ ਨਾਲ ਜੁੜਨ ਲਈ ਧੰਨਵਾਦ।
 
| ਸਾਡੇ ਨਾਲ ਜੁੜਨ ਲਈ ਧੰਨਵਾਦ।
 
|}
 
|}

Latest revision as of 10:02, 3 May 2017

Time Narration
00:01 ਸਤ ਸ਼੍ਰੀ ਅਕਾਲ । ਕੇ ਟਰਟਲ ਵਿੱਚ ਗਰਾਮਰ ਆਫ ਟਰਟਲਸਕਰੀਪਟ ਦੇ ਇਸ ਟਯੂਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:08 ਇਸ ਟਯੂਟੋਰਿਅਲ ਵਿੱਚ ਅਸੀ ਸਿੱਖਾਗੇ....
00:11 ਟਰਟਲ ਸਕ੍ਰੀਪਟ ਦਾ ਵਿਆਕਰਨ ਅਤੇ if –else ਕਂਡਿਸ਼ਨ
00:16 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਊਬੁਂਤੂੰ ਲਿਨਕਸ-ਔਐਸ ਵਰਜਨ 12.04.ਕੇ ਟਰਟਲ ਵਰਜਨ .0.8.1 ਬੀਟਾ (Ubuntu linux OS version.12.04. kturtle version.0.8.1 beta)
00:29 ਮੈਂ ਜਾਣਦੀ ਹਾਂ ਕਿ ਤੁਹਾਨੂੰ ਕੇ ਟਰਟਲ ਦੇ ਸ਼ੂਰੁਆਤੀ ਕੰਮਾ ਦੀ ਜਾਣਕਾਰੀ ਹੈ।
00:35 ਅਗਰ ਨਹੀਂ ਤਾਂ ਇਸ ਨਾਲ ਸੰਬੰਧਿਤ ਟਯੂਟੋਰਿਅਲਸ ਦੇ ਲਈ ਕ੍ਰਿਪਾ ਕਰਕੇ ਸਾਡੀ ਵੇਬਸਾਇਟ hhtp://spoken- tutorial ਵੇਖੋ।
00:40 ਇਕ ਨਵਾ ਕੇ ਟਰਟਲ ਐਪਲਿਕੇਸ਼ਨ ਖੋਲੋ।
00:43 Dash home ਉੱਤੇ ਕਲਿਕ ਕਰੋ।
00:45 ਸਰਚ ਬਾਰ ਵਿੱਚ KTurtle ਟਾਇਪ ਕਰੋ।
00:49 KTurtle ਆਇਕਨ ਉੱਤੇ ਕਲਿਕ ਕਰੋ।
00:52 ਅਸੀਂ ਟਰਮਿਨਲ ਦਾ ਪ੍ਰਯੋਗ ਕਰਕੇ KTurtle ਖੋਲ ਸਕਦੇ ਹਾਂ।
00:56 ਟਰਮਿਨਲ ਖੋਲਣ ਲਈ ctrl+alt+t ਇਕੱਠੇ ਦਬਾਓ।
01:01 ਕੇ ਟਰਟਲ ਐਪਲਿਕੇਸ਼ਨ ਖੋਲਣ ਲਈ ਕੇ ਟਰਟਲ ਟਾਇਪ ਕਰੋ ਅਤੇ ਐਂਟਰ ਦਬਾਓ।
01:08 ਪਹਿਲਾ ਟਰਟਲਸਕਰੀਪਟ ਦੇਖਦੇ ਹਾਂ।
01:11 ਟਰਟਲਸਕਰੀਪਟ ਇਕ ਪ੍ਰੋਗਰਾਮਿਗਂ ਲੈਂਗਵੇਜ਼ ਹੈ।
01:15 ਇਸ ਵਿਚ ਅਲਗ ਉਦੇਸ਼ਾ ਲਈ ਅਲਗ- ਅਲਗ ਤਰ੍ਹਾ ਦੇ ਸ਼ਬਦ ਅਤੇ symbol ਹਨ।
01:21 ਇਹ ਟਰਟਲ ਨੂੰ ਸੂਚਨਾਵਾਂ ਦਿੰਦਾਂ ਹੈ ਕਿ ਕੀ ਕਰਨਾ ਹੈ।
01:25 ਕੇ ਟਰਟਲ ਦੇ ਗਰਾਮਰ ਆਫ ਟਰਟਲਸਕਰੀਪਟ ਵਿੱਚ ਸ਼ਾਮਿਲ ਹੈਂ-
01:30 ਕਮੇਂਟਸ (comments) ਕਮਾਂਡਸ (commands)
01:32 ਨੰਬਰਸ (numbers) ਸਟ੍ਰਿਂਗਸ (strings)
01:34 ਵੇਰਿਏਬਲਸ (variables) ਅਤੇ
01:36 ਬੂਲਿਅਨ ਵੈਲਿਉ (Boolean values)
01:38 ਅਸੀਂ ਹੁਣ ਵੇਖਾਗੇ ਕਿ ਨੰਬਰਸ ਕਿੱਥੇ ਰਖੱਣੇ ਹਨ।
01:42 ਨੰਬਰਸ
01:44 Mathematical operators
01:46 Comparison operators
01:49 ਵੇਰਿਏਬਲਸ ਵਿੱਚ ਰਖੇਂ ਜਾ ਸਕਦੇ ਹਨ।,ਸਪੱਸ਼ਟ ਵਿਉ ਦੇ ਲਈ ਮੈਂ ਪ੍ਰੋਗਰਾਮ ਟੈਕਸਟ ਨੂੰ ਜੂਮ ਕਰਾਗੀ।
01:54 ਪਹਿਲਾ ਵੇਰਿਏਬਲਸ ਵੇਖਦੇਂ ਹਾਂ।
01:57 ਵੇਰਿਏਬਲਸ ਉਹ ਸ਼ਬਦ ਹਨ ਜਿਹੜੇ ‘$’ ਚਿਨ੍ਹ ਦੇ ਨਾਲ ਸ਼ੁਰੂ ਹੁੰਦਾ ਹੈ, ਉਦਾਹਰਨ ਵਜੋਂ $a.
02:04 ਵੇਰਿਏਬਲਸ ਪਰਪਲ ਰੰਗ ਵਿੱਚ ਉਜਾਗਰ ਹੈਂ।
02:09 ਅਸਾਇਨਮੈਂਟ, equal to (=) ਦਾ ਪ੍ਰਯੋਗ ਕਰਕੇ, ਵੇਰਿਏਬਲ ਇਸਦਾ ਕਂਟੈਂਟ ਦਿੰਦਾ ਹੈ।
02:14 ਵੇਰਿਏਬਲਸ ਵਿੱਚ $a=100 ਨੰਬਰਸ ਹੋ ਸਕਦੇ ਹਨ।
02:20 ਸਟ੍ਰਿਂਗਸ $a=hello ਜਾ
02:25 ਬੂਲਿਅਨ ਵੈਲਿਉਸ, ਜੋ true ਜਾ false ਹੈ $a=true
02:32 ਵੇਰਿਏਬਲਸ ਪ੍ਰੋਗਰਾਮ ਨੂੰ ਪੁਰੀ ਤਰ੍ਹਾ ਖ਼ਤਮ ਹੋਣ ਤੱਕ ਕਂਟੈਂਟਸ ਰਖਦਾ ਹੈ ਜਾ ਜੱਦ ਤੱਕ ਕੁੱਝ ਹੋਰ ਕਰਨ ਲਈ ਫਿਰ ਤੋ ਨਿਰਧਾਰਿਤ ਨਾ ਕਿਤਾ ਜਾਵੇਂ।
02:41 ਉਦਾਹਰਨ ਵਜੋਂ,ਕੋਡ ਸਮਝਦੇਂ ਹਾਂ।
02:44 ਟਾਇਪ ਕਰੋਂ, $a= 2004
02:50 $b=25
02:55 Print $a=$b
03:01 ਵੇਰਿਏਬਲਸ ‘a’ ਦੇ ਲਈ ਵੈਲਿਉ 2004 ਨਿਰਧਾਰਿਤ ਹੈ।
03:06 ਵੇਰਿਏਬਲ ‘b’ ਦੇ ਲਈ ਵੈਲਿਉ 25 ਨਿਰਧਾਰਿਤ ਹੈ।
03:10 Print ਕਮਾਂਡ, turtle ਨੂੰ ਕੈਨਵਸ ਉੱਤੇ ਕੁੱਝ ਲਿੱਖਣ ਦਾ ਆਦੇਸ਼ ਦੇੰਦੀ ਹੈ।
03:15 Print ਕਮਾਂਡ, ਇਨਪੁਟ ਦੇ ਤੌਰ ਤੇ ਨੰਬਰ ਅਤੇ ਸਟ੍ਰਿਂਗਸ ਲੈਂਦੀ ਹੈ।
03:19 Print $a+$b, turtle ਦੋ ਵੈਲਿਯੁਸ ਨੂੰ ਜੋੜਨ ਅਤੇ ਕੈਨਵਸ ਉਤੇ ਪਰਦਰਸ਼ਿਤ ਕਰਨ ਦਾ ਆਦੇਸ਼ ਦਿੰਦੀ ਹੈ।
03:29 Slow ਗਤੀ ਵਿਚ ਕੋਡ ਰਨ ਕਰਦੇ ਹਾਂ।
03:34 2029 ਵੈਲਿਯੁਸ ਕੈਨਵਸ ਉਤੇ ਪਰਦਰਸ਼ਿਤ ਹੁੰਦੀ ਹੈ।
03:40 ਅੱਗੇ, mathematical ਆਪਰੇਟਰਸ ਦੇਖਦੇ ਹਾਂ।
03:44 , mathematical ਆਪਰੇਟਰਸ ਵਿਚ ਹੈ

+(addition) -(subtraction) (multiplication) ਅਤੇ /(division)

03:53 ਮੈਂ ਐਡਿਟਰ ਤੋ ਵਰਤਮਾਨ ਕੋਡ ਹਟਾ ਦੇਵਾਗੀ ਅਤੇ clear ਕਮਾਂਡ ਟਾਇਪ ਕਰਾਗੀ ਅਤੇ ਕੈਨਵਸ ਨੂੰ ਕਲੀਨ ਕਰਨ ਲਈ ਮੈਂ run ਕਰਾਗੀ।
04:01 ਮੇਰੇ ਕੋਲ ਪਹਿਲਾ ਤੋ ਹੀ ਟੈਕਸਟ ਐਡਿਟਰ ਵਿਚ ਇਕ ਪ੍ਰੋਗਰਾਮ ਹੈ।
04:05 ਮੈ ਹੁਣ ਕੋਡ ਸਮਝਾਉਂਦੀ ਹਾਂ।
04:08 “Reset” ਕਮਾਡ turtle ਨੂੰ ਉਸਦੇ ਡਿਫਾਲਟ ਪੋਸਿਸ਼ਨ ਤੇ ਸੈਟ ਕਰਦਾ ਹੈ।
04:12 Canvas size 200 ,200 ਕੈਨਵਸ ਦੀ ਚੋੜਾਈ ਅਤੇ ਉਚਾਈ ਨੂੰ 200 pixels ਵਿਚ ਨਿਰਧਾਰਿਤ ਕਰਦਾ ਹੈ।
04:22 ਵੈਲਿਉ 1+1 ਵੇਰਿਏਬਲ $add ਦੇ ਲਈ ਨਿਰਧਾਰਿਤ ਹੈ।
04:26 ਵੈਲਿਉ 20-5 ਵੇਰਿਏਬਲ $subtract ਦੇ ਲਈ ਨਿਰਧਾਰਿਤ ਹੈ।
04:31 ਵੈਲਿਉ 15*2 ਵੇਰਿਏਬਲ $multiply ਦੇ ਲਈ ਨਿਰਧਾਰਿਤ ਹੈ।
04:36 ਵੈਲਿਉ 30/30 ਵੇਰਿਏਬਲ $ divide ਦੇ ਲਈ ਨਿਰਧਾਰਿਤ ਹੈ।
04:40 Go 10,10 turtle ਨੂੰ ਕੈਨਵਸ ਦੇ 10 pixels ਖੱਬੇ ਅਤੇ 10 pixels ਕੈਨਵਸ ਦੇ ਉੱਪਰ ਜਾਣ ਦਾ ਆਦੇਸ਼ ਦਿੰਦੀ ਹੈ।
04:52 Print ਕਮਾਂਡ ਕੈਨਵਸ ਦੇ ਉੱਪਰ ਵੇਰਿਏਬਲ ਪਰਦਰਸ਼ਿਤ ਕਰਦਾ ਹੈ।
04:56 ਮੈਂ ਟੈਕਸਟ ਐਡੀਟਰ ਤੋ ਕੋਡ ਕਾਪੀ ਕਰਾਗੀ ਅਤੇ ਉਸ ਨੂੰ KTurtle ਐਡੀਟਰ ਵਿਚ ਪੇਸਟ ਕਰਾਗੀ।
05:03 ਟਿਯੂਟੋਰਿਅਲ ਰੋਕੋ ਅਤੇ KTurtle ਐਡੀਟਰ ਵਿਚ ਪ੍ਰੋਗਰਾਮ ਟਾਇਪ ਕਰੋ।
05:08 ਪ੍ਰੋਗਰਾਮ ਟਾਇਪ ਕਰਨ ਤੋ ਬਾਦ ਟਿਯੂਟੋਰਿਅਲ ਦੁਬਾਰਾ ਸ਼ੁਰੂ ਕਰੋ।
05:13 ਪ੍ਰੋਗਰਾਮ ਰਨ ਕਰਨ ਲਈ run ਬਟਨ ਕਲਿਕ ਕਰੋ।
05:17 ਕੋਮਾਂਡਸ ਜੋ ਵਿਖਾਈ ਦੇ ਰਹੀਆਂ ਹਨ, ਉਹ ਕੈਂਵਸ ਉਤੇ ਉਜਾਗਰ ਹੋ ਰਹੀ ਹੈ।
05:22 Turtle ਨਿਰਧਾਰਿਤ ਸਥਾਨ ਤੇ ਕੈਨਵਸ ਉੱਪਰ ਵੈਲਿਉਆਂ ਨੂੰ ਪ੍ਰਦਰਸ਼ਿਤ ਕਰਦਾ ਹੈ।
05:34 Comparison ਓਪਰੇਟਰਸ ਦਾ ਉਪਯੋਗ ਕਰਨ ਲਈ ਇਕ ਸਰਲ ਉਦਾਹਰਨ ਦਾ ਵਿਚਾਰ ਕਰੀਏ।
05:41 ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ ਅਤੇ ਕੈਨਵਸ ਕਲੀਨ ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ।
05:49 ਸਪਸ਼ਟ ਦੇਖਣ ਲਈ ਮੈਂ ਪ੍ਰੋਗਰਾਮ ਟੈਕਸਟ ਜੂਮ ਕਰਾਗੀ।
05:53 ਟਾਇਪ ਕਰੋ।
05:55 $answer = 10 > 3
06:03 print $answer
06:09 ਇਥੇ ’greater than’ ਓਪਰੇਟਰ ਦੇ ਨਾਲ 10 ਦੀ 3 ਨਾਲ ਤੁਲਨਾ ਹੁੰਦੀ ਹੈ।
06:14 ਇਸ ਤੁਲਨਾ ਦਾ ਪਰਿਣਾਮ boolean value true ਵਿਚ ਦਾਖ਼ਲ ਹੁੰਦਾ ਹੈ।
06:19 ਵੈਰਿਏਬਲ $answer ਅਤੇ ਵੈਲਿਯੂ true ਕੈਨਵਸ ਉਤੇ ਪ੍ਰਦਰਸ਼ਿਤ ਹੁੰਦਾ ਹੈ।
06:27 ਹੁਣ ਕੋਡ ਰਨ ਕਰੋਂ।
06:29 Turtle ਕੈਨਵਸ ਉਤੇ Boolean value true ਪ੍ਰਦਰਸ਼ਿਤ ਕਰਦਾ ਹੈ।
06:34 ਹੁਣ ਦੇਖਦੇ ਹਾਂ ਕਿ ਇਸ ਐਪਲਿਕੇਸ਼ਨ ਵਿੱਚ ਸਟ੍ਰੀਂਗ ਕਿਵੇ ਕੰਮ ਕਰਦਾ ਹੈ।
06:39 ਸਟ੍ਰੀਂਗ ਨੰਬਰ ਦੀ ਤਰ੍ਹਾਂ ਵੈਰਿਏਬਲਸ ਵਿਚ ਪਾਏ ਜਾ ਸਕਦੇ ਹਨ।
06:43 ਸਟ੍ਰੀਂਗਸ Mathematical ਓਪਰੇਟਰ ਜਾ comparison ਓਪਰੇਟਰ ਵਿੱਚ ਵਰਤਿਆ ਨਹੀ ਜਾ ਸਕਦਾ।
06:49 ਸਟ੍ਰੀਂਗ ਲਾਲ ਰੰਗ ਵਿਚ ਉਜਾਗਰ ਹੁੰਦੇ ਹਨ।
06:53 KTurtle ਸਟ੍ਰੀਂਗ ਦੇ ਰੂਪ ਵਿੱਚ ਦੂਹਰੇ ਰੂਪ ਵਿੱਚ ਇਕ ਲਾਇਨ ਪਹਚਾਣਦਾ ਹੈ।
07:00 ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ। ਕੈਨਵਸ ਕਲੀਨ ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ।
07:08 ਹੁਣ ਮੈ Boolean ਵੈਲਿਯੂ ਦੇ ਬਾਰੇ ਸਮਝਾਉਂਦੀ ਹਾ।
07:11 ਉੱਥੇ ਕੇਵਲ ਦੋ Boolean ਵੈਲਿਯੂਸ ਹਨ: true ਅਤੇ false.
07:16 ਉਦਹਾਰਨ ਦੇਖਣ ਲਈ ਕੋਡ ਟਾਇਪ ਕਰੋ।
07:20 $answer = 7<5
07:28 print $answer
07:34 Boolean value false को $answer ਵੈਰਿਏਬਲਸ ਦੇ ਲਈ ਨਿਰਧਾਰਿਤ ਕਿਤਾ ਹੈ। ਕਿਉਕਿ 7, 5 ਤੋ ਵੰਡਾ ਹੈ।
07:43 ਹੁਣ ਕੋਡ ਰਨ ਕਰੋਂ।
07:47 Turtle ਕੈਨਵਸ ਉਤੇ Boolean ਵੈਲਿਯੂਸ false ਵਿਖਾਉਂਦਾ ਹੈ।
07:51 ਅੱਗੇ “if-else” ਕਨਡੀਸ਼ਨ ਦੇ ਬਾਰੇ ਸਿੱਖਦੇ ਹਾਂ।
07:56 ‘if ਕਨਡੀਸ਼ਨ ਕੇਵਲ ਉਦੋ ਹੀ ਲਾਗੂ ਹੁੰਦੀ ਹੈ,ਜਦ boolean' ਵੈਲਿਯੂਸ ‘true’ ਅੰਦਾਜਾ ਲਗਾਵੇ।
08:03 ‘else’ ਕਨਡੀਸ਼ਨ ਉਦੋ ਲਾਗੂ ਹੁੰਦੀ ਹੈ,ਜਦ ‘if’ ਕਨਡੀਸ਼ਨ ‘false’ ਹੋਵੇ।
08:09 ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ। ਕੈਨਵਸ ਕਲੀਨ ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ।
08:17 ਮੇਰੇ ਕੋਲ ਪਹਿਲਾ ਤੋ ਹੀ ਟੈਕਸਟ ਐਡਿਟਰ ਵਿਚ ਇਕ ਕੋਡ ਹੈ।
08:21 ਇਹ ਕੋਡ 4, 5, ਅਤੇ 6 ਨੰਬਰਾ ਦੀ ਤੁਲਨਾ ਕਰਦਾ ਹੈ ਅਤੇ ਕੈਨਵਸ ਉਤੇ ਕ੍ਰਮਵਾਰ ਪਰਿਣਾਮ ਵਿਖਾਉਂਦਾ ਹੈ।
08:30 ਮੈਂ ਟੈਕਸਟ ਐਡੀਟਰ ਤੋ ਕੋਡ ਕਾਪੀ ਕਰਾਂਗੀ ਅਤੇ ਉਸ ਨੂੰ KTurtle ਐਡੀਟਰ ਵਿਚ ਪੇਸਟ ਕਰਾਗੀ।
08:36 ਟਿਯੂਟੋਰਿਅਲ ਰੋਕੋ ਅਤੇ KTurtle ਐਡੀਟਰ ਵਿਚ ਪ੍ਰੋਗਰਾਮ ਟਾਇਪ ਕਰੋ।
08:42 ਪ੍ਰੋਗਰਾਮ ਟਾਇਪ ਕਰਨ ਤੋ ਬਾਦ ਟਿਯੂਟੋਰਿਅਲ ਦੁਬਾਰਾ ਸ਼ੁਰੂ ਕਰੋ।
08:46 ਹੁਣ ਕੋਡ ਰਨ ਕਰੋਂ।
08:49 Turtle ਵੈਲਿਯੂ 4ਅਤੇ 5 ਦੀ ਤੁਲਨਾ ਕਰਦਾ ਹੈ।
08:53 ਅਤੇ ਕੈਨਵਸ ਉਤੇ 4, 6 ਤੋ ਛੋਟਾ ਹੁੰਦਾ ਹੈ ਇਸ ਪਰਿਣਾਮ ਨੂੰ ਵਿਖਾਉਂਦਾ ਹੈ।
09:00 ਹੁਣ ਅਸੀ ਟਿਯੂਟੋਰਿਅਲ ਦੇ ਅੰਤ ਵਿਚ ਪਹੁੰਚ ਗਏ ਹਾ।
09:05 ਸਂਖੇਪ ਵਿਚ।
09:07 ਇਸ ਟਿਯੂਟੋਰਿਅਲ ਵਿਚ ਅਸੀ ਸਿੱਖੀਆ ਹੈ,
09:11 Turtle script ਦਾ ਵਿਆਕਰਣ ਅਤੇ
09:14 ‘if-else’ ਕਨਡੀਸ਼ਨ
09:17 ਹੁਣ ਅਭਿਆਸ ਲਈ
09:19 ਇਕ ਇਕਵੇਸ਼ਨ ਨੂੰ
09:22 if – else ਕਨਡੀਸ਼ਨ,
09:24 Mathematical ਅਤੇ comparision ਆਪਰੇਟਰਸ ਦਾ ਇਸਤਮਾਲ ਕਰ ਕੇ ਹੱਲ ਕਰੋ।
09:27 “print” ਅਤੇ “go” ਕਮਾਡ ਦਾ ਇਸਤਮਾਲ ਕਰ ਕੇ ਇਸ ਦਾ ਪਰਿਣਾਮ ਵਿਖਾਓ।
09:33 ਅਭਿਆਸ ਨੂੰ ਹੱਲ ਕਰਨ ਲਈ,
09:35 ਕੋਈ ਵੀ ਚਾਰ ਰੈਨਡਮ ਨੰਬਰ ਚੁਣੋ।
09:38 ਰੈਨਡਮ ਨੰਬਰ ਦੇ ਦੋ ਸੈਟਸ ਨੂੰ ਗੁਣਾ ਕਰੇ।
09:42 Comparison ਆਪਰੇਟਰਸ ਦਾ ਇਸਤਮਾਲ ਕਰ ਕੇ ਹੱਲ ਦੀ ਤੁਲਨਾ ਕਰੋ।
09:46 ਦੋਨੋ ਹੱਲ ਵਿਖਾਓ।
09:49 ਕੈਨਵਸ ਉਤੇ ਜਿਆਦਾ ਤੋ ਜਿਆਦਾ ਹੱਲ ਵਿਖਾਓ।
09:54 ਤੁਸੀਂ ਆਪਣੀ ਪੰਸਦ ਦਾ ਕੋਈ ਵੀ ਇਕਵੇਸ਼ਨ ਚੁਨ ਸਕਦੇ ਹੋ।
09:59 ਇਸ ਲਿਂਕ ਤੇ ਉਪਲਬਧ ਵਿਡਿਓ ਦੇਖੋ। http://spoken-tutorial.org/What is a Spoken Tutorial
10:03 ਇਹ ਸਪੋਕਨ ਟਯੂਟੋਰਿਅਲ ਪ੍ਰੋਜੈਕਟ ਨੂੰ ਸੰਖੇਪ ਵਿੱਚ ਦਸੱਦਾ ਹੈ।
10:06 ਅਗਰ ਤੁਹਾਡੇ ਕੋਲ ਇਕ ਚੰਗਾ ਬੈਂਡ ਵਿੜਥ ਨਹੀ ਹੈ ਤਾ ਤੁਸੀਂ ਇਸ ਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ।
10:12 ਸਪੋਕਨ ਟਯੂਟੋਰਿਅਲ ਪ੍ਰੋਜੈਕਟ ਟੀਮ.....
10:14 ਸਪੋਕਨ ਟਯੂਟੋਰਿਅਲ ਦਾ ਉਪਯੋਗ ਕਰ ਕੇ ਵਰਕਸ਼ੋਪ ਵੀ ਚਲਾਉਂਦੀ ਹੈ।
10:18 ਜੋ ਕੋਈ ਔਨਲਾਇਨ ਟੈਸਟ ਪਾਸ ਕਰਦਾ ਹੈ ਉਹਨਾ ਨੂੰ ਪਰਿਣਾਮ-ਪਤਰ ਵੀ ਦਿੰਤਾ ਜਾਂਦਾ ਹੈ।
10:22 ਹੋਰ ਜਾਣਕਾਰੀ ਲਈ contact@spoken-tutorial.org ਤੇ ਲਿਖੋਂ
10:30 ਸਪੋਕਨ ਟਯੂਟੋਰਿਅਲ ਪ੍ਰੋਜੈਕਟ ਟਾਕ- ਟੁ –ਅ ਟੀਚਰ ਪ੍ਰੋਜੈਕਟ ਦਾ ਹਿੰਸਾ ਹੈ।
10:35 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ ਆਈਸੀਟੀ ਦੇ ਮਾਧਿਅਮ ਨਾਲ ਰਾਸ਼ਟ੍ਰੀਅ ਸਿੱਖੀਆ ਮਿਸ਼ਨ ਦਵਾਰਾ ਚਲਾਇਆ ਜਾ ਰਿਹਾ ਹੈ।
10:43 ਇਸ ਮਿਸ਼ਨ ਦੀ ਹੋਰ ਜਾਣਕਾਰੀ ਦਿਤੇ ਹੋਏ ਲਿਂਕ ਤੇ ਉਪਲਬਧ ਹੈ है http://spoken-tutorial.org/NMEICT-Intro
10:48 ਇਹ ਸਕਰਿਪਟ ਗੁਰਸ਼ਰਨ ਸ਼ਾਨ ਦਵਾਰਾ ਅਨੁਵਾਦਿਤ ਹੈ
10:52 ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Khoslak, PoojaMoolya, Pratik kamble