Difference between revisions of "KTouch/S1/Getting-Started-with-Ktouch/Punjabi"

From Script | Spoken-Tutorial
Jump to: navigation, search
(Created page with '{| Border=1 !Timing !Narration |- | 00.00 | ਕੇ ਟੱਚ (KTouch) ਇੰਟਰੋਡੈਕਸ਼ਨ ਦੇ ਸਪੋਕਨ ਟਯੂਟੋਰਿਅਲ (Spoken tutorial) ਵ…')
 
Line 3: Line 3:
 
!Narration
 
!Narration
 
|-
 
|-
| 00.00   
+
| 00:00   
 
| ਕੇ ਟੱਚ (KTouch) ਇੰਟਰੋਡੈਕਸ਼ਨ ਦੇ ਸਪੋਕਨ ਟਯੂਟੋਰਿਅਲ (Spoken tutorial) ਵਿੱਚ ਆਪ ਦਾ ਸੁਆਗਤ ਹੈ।
 
| ਕੇ ਟੱਚ (KTouch) ਇੰਟਰੋਡੈਕਸ਼ਨ ਦੇ ਸਪੋਕਨ ਟਯੂਟੋਰਿਅਲ (Spoken tutorial) ਵਿੱਚ ਆਪ ਦਾ ਸੁਆਗਤ ਹੈ।
 
|-
 
|-
| 00.04   
+
| 00:04   
 
| ਇਸ ਟਯੂਟੋਰੀਅਲ ਵਿੱਚ ਤੁਸੀਂ ਕੇ ਟੱਚ ਅਤੇ ਕੇ ਟੱਚ ਇੰਟਰਫੇਸ ਬਾਰੇ ਸਿਖੋਂ ਗੇ।
 
| ਇਸ ਟਯੂਟੋਰੀਅਲ ਵਿੱਚ ਤੁਸੀਂ ਕੇ ਟੱਚ ਅਤੇ ਕੇ ਟੱਚ ਇੰਟਰਫੇਸ ਬਾਰੇ ਸਿਖੋਂ ਗੇ।
 
|-
 
|-
| 00.10   
+
| 00:10   
 
| ਤੁਸੀਂ ਸਿਖੋਂ ਗੇ ਕਿ  
 
| ਤੁਸੀਂ ਸਿਖੋਂ ਗੇ ਕਿ  
 
|-
 
|-
| 00.11   
+
| 00:11   
 
| ਇੰਗਲਿਸ਼ ਵਰਣਮਾਲਾ ਵਾਲੇ ਕੰਪਯੂਟਰ ਕੀ-ਬੋਰਡ ’ਤੇ ਇਕਦਮ ਸਹੀ, ਤੇਜ਼ ਅਤੇ ਕੁਸ਼ਲਤਾ ਨਾਲ ਟਾਈਪ ਕਿਵੇਂ ਕਰਿਏ ।  
 
| ਇੰਗਲਿਸ਼ ਵਰਣਮਾਲਾ ਵਾਲੇ ਕੰਪਯੂਟਰ ਕੀ-ਬੋਰਡ ’ਤੇ ਇਕਦਮ ਸਹੀ, ਤੇਜ਼ ਅਤੇ ਕੁਸ਼ਲਤਾ ਨਾਲ ਟਾਈਪ ਕਿਵੇਂ ਕਰਿਏ ।  
 
|-
 
|-
| 00.18   
+
| 00:18   
 
| ਤੁਸੀਂ ਇਹ ਵੀ ਸਿਖੋਂ ਗੇ ਕਿ :
 
| ਤੁਸੀਂ ਇਹ ਵੀ ਸਿਖੋਂ ਗੇ ਕਿ :
 
|-
 
|-
| 00.20   
+
| 00:20   
 
| ਹਰ ਵਾਰੀ ਬਿਨਾਂ ਨੀਚੇ ਵੇਖਿਆਂ ਟਾਈਪ ਕਿਵੇਂ ਕਰੀਏ,
 
| ਹਰ ਵਾਰੀ ਬਿਨਾਂ ਨੀਚੇ ਵੇਖਿਆਂ ਟਾਈਪ ਕਿਵੇਂ ਕਰੀਏ,
 
|-
 
|-
| 00.24   
+
| 00:24   
 
| ਆਤੇ ਕੇ ਟੱਚ (KTouch) ਕੀ ਹੈ?
 
| ਆਤੇ ਕੇ ਟੱਚ (KTouch) ਕੀ ਹੈ?
 
|-
 
|-
| 00.27   
+
| 00:27   
 
| ਕੇ ਟੱਚ ਇਕ ਟਾਈਪਿੰਗ ਟਯੂਟਰ ਹੈ। ਇਹ ਤੁਹਾਨੂੰ ਸਿਖਾਉਂਦਾ ਹੈ ਕਿ ਅੋਨ-ਲਾਈਨ ਇੰਟਰੇਕਟਿਵ ਕੀ-ਬੋਰਡ (online interactive keyboard) ਰਾਹੀਂ ਕਿਵੇਂ ਟਾਈਪ ਕਰਨਾ ਹੇ।
 
| ਕੇ ਟੱਚ ਇਕ ਟਾਈਪਿੰਗ ਟਯੂਟਰ ਹੈ। ਇਹ ਤੁਹਾਨੂੰ ਸਿਖਾਉਂਦਾ ਹੈ ਕਿ ਅੋਨ-ਲਾਈਨ ਇੰਟਰੇਕਟਿਵ ਕੀ-ਬੋਰਡ (online interactive keyboard) ਰਾਹੀਂ ਕਿਵੇਂ ਟਾਈਪ ਕਰਨਾ ਹੇ।
 
|-
 
|-
| 00.33   
+
| 00:33   
 
| ਤੁਸੀਂ ਆਪਣੀ ਸਹੂਲਿਅਤ ਮੁਤਾਵਕ ਟਾਈਪਿੰਗ ਸਿਖ ਸਕਦੇ ਹੋ।
 
| ਤੁਸੀਂ ਆਪਣੀ ਸਹੂਲਿਅਤ ਮੁਤਾਵਕ ਟਾਈਪਿੰਗ ਸਿਖ ਸਕਦੇ ਹੋ।
 
|-
 
|-
| 00.36   
+
| 00:36   
 
| ਤੁਸੀਂ ਹੌਲੀ-ਹੌਲੀ ਸਹੀ ਟਾਈਪਿੰਗ ਦੇ ਨਾਲ-ਨਾਲ ਟਾਈਪਿੰਗ ਸਪੀਡ ਵੀ ਵੱਧਾ ਸਕਦੇ ਹੋ।
 
| ਤੁਸੀਂ ਹੌਲੀ-ਹੌਲੀ ਸਹੀ ਟਾਈਪਿੰਗ ਦੇ ਨਾਲ-ਨਾਲ ਟਾਈਪਿੰਗ ਸਪੀਡ ਵੀ ਵੱਧਾ ਸਕਦੇ ਹੋ।
 
|-
 
|-
| 00.43   
+
| 00:43   
 
| ਕੇ ਟੱਚ ਵਿੱਚ ਤੁਹਾਡੇ ਅਭਿਆਸ ਲਈ ਅੱਲਗ-ਅੱਲਗ ਲੈਵਲ ਦੇ ਕਈ ਲੈਕਚਰ ਤੇ ਟਾਈਪਿੰਗ ਦੇ ਨਮੂਨੇ ਹਨ।
 
| ਕੇ ਟੱਚ ਵਿੱਚ ਤੁਹਾਡੇ ਅਭਿਆਸ ਲਈ ਅੱਲਗ-ਅੱਲਗ ਲੈਵਲ ਦੇ ਕਈ ਲੈਕਚਰ ਤੇ ਟਾਈਪਿੰਗ ਦੇ ਨਮੂਨੇ ਹਨ।
 
|-
 
|-
| 00.50   
+
| 00:50   
 
| ਇਥੇ ਅਸੀਂ (Ubuntu Linux) ਊਬੰਤੂ ਲੀਨਕਸ 11.10 ’ਤੇ ਕੇ-ਟੱਚ 1.7.1 ਇਸਤੇਮਾਲ ਕਰ ਰਹੇ ਹਾਂ ।
 
| ਇਥੇ ਅਸੀਂ (Ubuntu Linux) ਊਬੰਤੂ ਲੀਨਕਸ 11.10 ’ਤੇ ਕੇ-ਟੱਚ 1.7.1 ਇਸਤੇਮਾਲ ਕਰ ਰਹੇ ਹਾਂ ।
 
|-
 
|-
| 00.59   
+
| 00:59   
 
| ਤੁਸੀਂ ਊਬੰਤੂ ਸੋਫਟਵੇਅਰ ਸੈਂਟਰ ਤੋਂ ਕੇ ਟੱਚ ਇੰਸਟਾਲ ਕਰ ਸਕਦੇ ਹੋ।
 
| ਤੁਸੀਂ ਊਬੰਤੂ ਸੋਫਟਵੇਅਰ ਸੈਂਟਰ ਤੋਂ ਕੇ ਟੱਚ ਇੰਸਟਾਲ ਕਰ ਸਕਦੇ ਹੋ।
 
|-
 
|-
| 01.03   
+
| 01:03   
 
| ਊਬੰਤੂ ਸੋਫਟਵੇਅਰ ਸੈਂਟਰ ਬਾਰੇ ਹੋਰ ਜਾਣਕਾਰੀ ਲਈ, ਇਸੇ ਵੇਬ ਸਾਈਟ ’ਤੇ ਊਬੰਤੂ ਲੀਨਕਸ ਟਯੂਟੋਰਿਅਲ (Ubuntu Linux Tutorials) ਵੇਖੋ।
 
| ਊਬੰਤੂ ਸੋਫਟਵੇਅਰ ਸੈਂਟਰ ਬਾਰੇ ਹੋਰ ਜਾਣਕਾਰੀ ਲਈ, ਇਸੇ ਵੇਬ ਸਾਈਟ ’ਤੇ ਊਬੰਤੂ ਲੀਨਕਸ ਟਯੂਟੋਰਿਅਲ (Ubuntu Linux Tutorials) ਵੇਖੋ।
 
|-
 
|-
| 01.11   
+
| 01:11   
 
| ਆਉ ਕੇ ਟੱਚ ਖੋਲੀਏ।
 
| ਆਉ ਕੇ ਟੱਚ ਖੋਲੀਏ।
 
|-
 
|-
| 01.13   
+
| 01:13   
 
| ਪਹਿਲਾਂ, ਡੈਸ਼ ਹੋਮ ’ਤੇ ਕਲਿਕ ਕਰੋ ਜੋ ਕਿ ਤੁਹਾਡੇ ਕੰਪਯੂਟਰ ਡੈਸਕਟੋਪ ਦੇ ਉਪਰਲੇ ਖੱਬੇ ਕੋਨੇ ’ਤੇ ਇਕ ਗੋਲ ਬਟਨ ਹੈ।
 
| ਪਹਿਲਾਂ, ਡੈਸ਼ ਹੋਮ ’ਤੇ ਕਲਿਕ ਕਰੋ ਜੋ ਕਿ ਤੁਹਾਡੇ ਕੰਪਯੂਟਰ ਡੈਸਕਟੋਪ ਦੇ ਉਪਰਲੇ ਖੱਬੇ ਕੋਨੇ ’ਤੇ ਇਕ ਗੋਲ ਬਟਨ ਹੈ।
 
|-
 
|-
| 01.21   
+
| 01:21   
 
| ਇਕ ਸਰਚ ਬੌਕਸ ਖੁੱਲੇਗਾ।
 
| ਇਕ ਸਰਚ ਬੌਕਸ ਖੁੱਲੇਗਾ।
 
|-
 
|-
| 01.24   
+
| 01:24   
 
| ਇਸ ਸਰਚ ਬੌਕਸ ਵਿੱਚ ‘ਕੇ ਟੱਚ’ ਟਾਈਪ ਕਰੋ।
 
| ਇਸ ਸਰਚ ਬੌਕਸ ਵਿੱਚ ‘ਕੇ ਟੱਚ’ ਟਾਈਪ ਕਰੋ।
 
|-
 
|-
| 01.28   
+
| 01:28   
 
| ਸਰਚ ਬੌਕਸ ਦੇ ਨੀਚੇ ‘ਕੇ ਟੱਚ’ ਦਾ ਨਿਸ਼ਾਨ ਆ ਜਾਏਗਾ। ਇਸ ’ਤੇ ਕਲਿਕ ਕਰੋ।
 
| ਸਰਚ ਬੌਕਸ ਦੇ ਨੀਚੇ ‘ਕੇ ਟੱਚ’ ਦਾ ਨਿਸ਼ਾਨ ਆ ਜਾਏਗਾ। ਇਸ ’ਤੇ ਕਲਿਕ ਕਰੋ।
 
|-
 
|-
| 01.34   
+
| 01:34   
 
| ‘ਕੇ ਟੱਚ’ ਦੀ ਵਿੰਡੋ ਖੁੱਲ੍ਹ ਜਾਏਗੀ।
 
| ‘ਕੇ ਟੱਚ’ ਦੀ ਵਿੰਡੋ ਖੁੱਲ੍ਹ ਜਾਏਗੀ।
 
|-
 
|-
| 01.36   
+
| 01:36   
 
| ਜਾਣ ਫੇਰ ਤੁਸੀਂ ਟਰਮਿਨਲ (Terminal) ਰਾਹੀਂ ਵੀ ਕੇ ਟੱਚ ਖੋਲ੍ਹ ਸਕਦੇ ਹੋ।
 
| ਜਾਣ ਫੇਰ ਤੁਸੀਂ ਟਰਮਿਨਲ (Terminal) ਰਾਹੀਂ ਵੀ ਕੇ ਟੱਚ ਖੋਲ੍ਹ ਸਕਦੇ ਹੋ।
 
|-
 
|-
| 01.41   
+
| 01:41   
 
| ਟਰਮਿਨਲ ਖੋਲ੍ਹਣ ਲਈ, ਕੰਟਰੋਲ+ਆਲਟ ਅਤੇ ਟੀ ਬਟਨ (CTRL and ALT and T keys) ਇੱਕਠੇ ਦਬਾਉ।
 
| ਟਰਮਿਨਲ ਖੋਲ੍ਹਣ ਲਈ, ਕੰਟਰੋਲ+ਆਲਟ ਅਤੇ ਟੀ ਬਟਨ (CTRL and ALT and T keys) ਇੱਕਠੇ ਦਬਾਉ।
 
|-
 
|-
| 01.47   
+
| 01:47   
 
| ਕੇ ਟੱਚ ਖੋਲ੍ਹਣ ਲਈ, ਟਰਮਿਨਲ ਵਿੱਚ, ਕਮਾਂਡ ਟਾਈਪ ਕਰੋ : ਕੇ ਟੱਚ (ktouch) ਅਤੇ ਐਂਟਰ ਬਟਨ ਦਬਾਉ।
 
| ਕੇ ਟੱਚ ਖੋਲ੍ਹਣ ਲਈ, ਟਰਮਿਨਲ ਵਿੱਚ, ਕਮਾਂਡ ਟਾਈਪ ਕਰੋ : ਕੇ ਟੱਚ (ktouch) ਅਤੇ ਐਂਟਰ ਬਟਨ ਦਬਾਉ।
 
|-
 
|-
| 01.55   
+
| 01:55   
 
| ਆਉ ਹੁਣ ਕੇ ਟੱਚ ਇੰਟਰਫੇਸ (KTouch interface) ਦੇ ਬਾਰੇ ਜਾਨਦੇਂ ਹਾਂ ।     
 
| ਆਉ ਹੁਣ ਕੇ ਟੱਚ ਇੰਟਰਫੇਸ (KTouch interface) ਦੇ ਬਾਰੇ ਜਾਨਦੇਂ ਹਾਂ ।     
 
|-
 
|-
| 01.59   
+
| 01:59   
 
| ਮੁੱਖ-ਮੈਨਯੂ ਵਿੱਚ ਫਾਈਲ, ਟਰੇਨਿੰਗ, ਸੈਟਿੰਗ ਅਤੇ ਹੈਲ੍ਪ (Help) ਮੈਨਯੂ ਹਨ।
 
| ਮੁੱਖ-ਮੈਨਯੂ ਵਿੱਚ ਫਾਈਲ, ਟਰੇਨਿੰਗ, ਸੈਟਿੰਗ ਅਤੇ ਹੈਲ੍ਪ (Help) ਮੈਨਯੂ ਹਨ।
 
|-
 
|-
| 02.06   
+
| 02:06   
 
| ਟਾਈਪਿੰਗ ਦੇ ਅਭਿਆਸ ਲਈ ਨਵਾਂ ਸੈਸ਼ਨ  (Session ) ਸ਼ੁਰੂ ਕਰਨ ਲਈ ‘ਸਟਾਰ੍ਟ ਨਿਊ ਸੈਸ਼ਨ’ (Start New Session) ‘ਤੇ ਕਲਿਕ ਕਰੋ।
 
| ਟਾਈਪਿੰਗ ਦੇ ਅਭਿਆਸ ਲਈ ਨਵਾਂ ਸੈਸ਼ਨ  (Session ) ਸ਼ੁਰੂ ਕਰਨ ਲਈ ‘ਸਟਾਰ੍ਟ ਨਿਊ ਸੈਸ਼ਨ’ (Start New Session) ‘ਤੇ ਕਲਿਕ ਕਰੋ।
 
|-
 
|-
| 02.11   
+
| 02:11   
 
| ਟਾਈਪ ਕਰਦਿਆਂ ਸੈਸ਼ਨ ਰੋਕਣ ਲਈ ‘ਪੌਜ਼(pause) ਸੈਸ਼ਨ’ (Pause Session) ਬਟਨ ’ਤੇ ਕਲਿਕ ਕਰੋ।
 
| ਟਾਈਪ ਕਰਦਿਆਂ ਸੈਸ਼ਨ ਰੋਕਣ ਲਈ ‘ਪੌਜ਼(pause) ਸੈਸ਼ਨ’ (Pause Session) ਬਟਨ ’ਤੇ ਕਲਿਕ ਕਰੋ।
 
|-
 
|-
| 02.14   
+
| 02:14   
 
| ਆਪਣੀ ਟਾਈਪਿੰਗ ਦੀ ਉਨਤੀ ਜਾਣਨ ਲਈ ‘ਲੈਕਚਰ ਅੰਕੜੇ’ (Lecture Statistics) ’ਤੇ ਕਲਿਕ ਕਰੋ।
 
| ਆਪਣੀ ਟਾਈਪਿੰਗ ਦੀ ਉਨਤੀ ਜਾਣਨ ਲਈ ‘ਲੈਕਚਰ ਅੰਕੜੇ’ (Lecture Statistics) ’ਤੇ ਕਲਿਕ ਕਰੋ।
 
|-
 
|-
| 02.19   
+
| 02:19   
 
| ਟਾਈਪਿੰਗ ਲੈਵਲ ਟਾਈਪਿੰਗ ਦੀ ਮੁਸ਼ਕਿਲ (level of complexity) ਦਰਸਾਉਂਦਾ ਹੈ ਅਤੇ ਟਾਈਪ ਕਰਨ ਲਈ ਵਰਤਿਆਂ ਕੀਜ਼(keys) ਦੀ ਗਿਣਤੀ ਤੇ ਨਿਰਭਰ ਹੈ।
 
| ਟਾਈਪਿੰਗ ਲੈਵਲ ਟਾਈਪਿੰਗ ਦੀ ਮੁਸ਼ਕਿਲ (level of complexity) ਦਰਸਾਉਂਦਾ ਹੈ ਅਤੇ ਟਾਈਪ ਕਰਨ ਲਈ ਵਰਤਿਆਂ ਕੀਜ਼(keys) ਦੀ ਗਿਣਤੀ ਤੇ ਨਿਰਭਰ ਹੈ।
 
|-
 
|-
| 02.27   
+
| 02:27   
 
| ਸਪੀਡ  ਤੁਹਾਡੇ ਵਲੋਂ ‘ਪਰ-ਮਿੰਟ’ ਟਾਈਪ ਕੀਤੇ ਅੱਖਰ ਦੱਸਦੀ ਹੈ।
 
| ਸਪੀਡ  ਤੁਹਾਡੇ ਵਲੋਂ ‘ਪਰ-ਮਿੰਟ’ ਟਾਈਪ ਕੀਤੇ ਅੱਖਰ ਦੱਸਦੀ ਹੈ।
 
|-
 
|-
| 02.32   
+
| 02:32   
 
| ਸ਼ੁੱਧਤਾ (Correctness) ਦਰਸਾਂਦੀ ਹੈ ਕਿ ਤੁਹਾਡੀ ਟਾਈਪਿੰਗ ਕਿੰਨੀ ਪ੍ਰਤੀਸ਼ਤ ਸਹੀ ਹੈ।
 
| ਸ਼ੁੱਧਤਾ (Correctness) ਦਰਸਾਂਦੀ ਹੈ ਕਿ ਤੁਹਾਡੀ ਟਾਈਪਿੰਗ ਕਿੰਨੀ ਪ੍ਰਤੀਸ਼ਤ ਸਹੀ ਹੈ।
 
|-
 
|-
| 02.39   
+
| 02:39   
 
| ਇਸ ਲੈਵਲ ਦੇ ਨਵੇਂ ਅੱਖਰ (The New Characters in This Level) ਦਰਸਾਂਦੇ ਹਨ ਉਹ ਅੱਖਰ ਜਿਨ੍ਹਾਂ ਦਾ ਤੁਸੀਂ ਚੁਣੇ ਹੋਏ ਲੈਵਲ ’ਤੇ ਅਭਿਆਸ ਕਰਨਾ ਹੈ।
 
| ਇਸ ਲੈਵਲ ਦੇ ਨਵੇਂ ਅੱਖਰ (The New Characters in This Level) ਦਰਸਾਂਦੇ ਹਨ ਉਹ ਅੱਖਰ ਜਿਨ੍ਹਾਂ ਦਾ ਤੁਸੀਂ ਚੁਣੇ ਹੋਏ ਲੈਵਲ ’ਤੇ ਅਭਿਆਸ ਕਰਨਾ ਹੈ।
 
|-
 
|-
| 02.47   
+
| 02:47   
 
| ਟੀਚਰ (ਅਧਿਆਪਕ, Teacher) ਲਾਈਨ ਉਹ ਅੱਖਰ ਦਰਸਾਂਦੀ ਹੈ ਜੋ ਤੁਸੀਂ ਟਾਈਪ ਕਰਨੇ ਹਨ।
 
| ਟੀਚਰ (ਅਧਿਆਪਕ, Teacher) ਲਾਈਨ ਉਹ ਅੱਖਰ ਦਰਸਾਂਦੀ ਹੈ ਜੋ ਤੁਸੀਂ ਟਾਈਪ ਕਰਨੇ ਹਨ।
 
|-
 
|-
| 02.51   
+
| 02:51   
 
| ਸਟੂਡੈਂਟ (ਵਿਦਿਆਰਥੀ, Student) ਲਾਈਨ ਉਹ ਅੱਖਰ ਦਰਸਾਂਦੀ ਹੈ ਜਿਹੜੇ ਤੁਸੀਂ ਕੀ-ਬੋਰਡ ਤੋਂ ਟਾਈਪ ਕੀਤੇ ਹਨ।
 
| ਸਟੂਡੈਂਟ (ਵਿਦਿਆਰਥੀ, Student) ਲਾਈਨ ਉਹ ਅੱਖਰ ਦਰਸਾਂਦੀ ਹੈ ਜਿਹੜੇ ਤੁਸੀਂ ਕੀ-ਬੋਰਡ ਤੋਂ ਟਾਈਪ ਕੀਤੇ ਹਨ।
 
|-
 
|-
| 02.58   
+
| 02:58   
 
| ਵਿੱਚਕਾਰ ਕੀ-ਬੋਰਡ ਦਿਖਾਇਆ ਗਇਆ ਹੈ।
 
| ਵਿੱਚਕਾਰ ਕੀ-ਬੋਰਡ ਦਿਖਾਇਆ ਗਇਆ ਹੈ।
 
|-
 
|-
| 03.02   
+
| 03:02   
 
| ਕੀ-ਬੋਰਡ ਦੀ ਪਹਿਲੀ ਲਾਈਨ ਅੰਕ, ਖਾਸ ਚਿੰਨ੍ਹ ਅਤੇ ਬੈਕ ਸਪੇਸ ਬਟਨ ਦਰਸਾਂਦੀ ਹੈ।
 
| ਕੀ-ਬੋਰਡ ਦੀ ਪਹਿਲੀ ਲਾਈਨ ਅੰਕ, ਖਾਸ ਚਿੰਨ੍ਹ ਅਤੇ ਬੈਕ ਸਪੇਸ ਬਟਨ ਦਰਸਾਂਦੀ ਹੈ।
 
|-
 
|-
| 03.09   
+
| 03:09   
 
| ਟਾਈਪ ਕੀਤੇ ਅੱਖਰ ਮਿਟਾਉਣ ਲਈ ਬੈਕ-ਸਪੈਸ ਬਟਨ ਦਬਾਉ।
 
| ਟਾਈਪ ਕੀਤੇ ਅੱਖਰ ਮਿਟਾਉਣ ਲਈ ਬੈਕ-ਸਪੈਸ ਬਟਨ ਦਬਾਉ।
 
|-
 
|-
| 03.13   
+
| 03:13   
 
| ਕੀ-ਬੋਰਡ ਦੀ ਦੂਜੀ ਲਾਈਨ ਵਿੱਚ ਵਰਣਮਾਲਾ, ਕੁਝ ਖਾਸ ਚਿੰਨ੍ਹ ਅਤੇ ‘ਟੈਬ’ (Tab) ਦਾ ਬਟਨ ਹੈ।
 
| ਕੀ-ਬੋਰਡ ਦੀ ਦੂਜੀ ਲਾਈਨ ਵਿੱਚ ਵਰਣਮਾਲਾ, ਕੁਝ ਖਾਸ ਚਿੰਨ੍ਹ ਅਤੇ ‘ਟੈਬ’ (Tab) ਦਾ ਬਟਨ ਹੈ।
 
|-
 
|-
| 03.20   
+
| 03:20   
 
| ਕੀ-ਬੋਰਡ ਦੀ ਤੀਜੀ ਲਾਈਨ ਵਿੱਚ ਵਰਣਮਾਲਾ, ਕੋਲੋਨ/ਸੈਮੀਕੋਲੋਨ ਅਤੇ ਕੈਪਸ-ਲੌਕ ਦੇ ਬਟਨ ਹਨ।
 
| ਕੀ-ਬੋਰਡ ਦੀ ਤੀਜੀ ਲਾਈਨ ਵਿੱਚ ਵਰਣਮਾਲਾ, ਕੋਲੋਨ/ਸੈਮੀਕੋਲੋਨ ਅਤੇ ਕੈਪਸ-ਲੌਕ ਦੇ ਬਟਨ ਹਨ।
 
|-
 
|-
| 03.28   
+
| 03:28   
 
| ਟਾਈਪ ਕਰਦਿਆਂ ਅਗਲੀ ਲਾਈਨ ’ਤੇ ਜਾਣ ਲਈ ਐਂਟਰ ਬਟਨ ਦਬਾਉ।
 
| ਟਾਈਪ ਕਰਦਿਆਂ ਅਗਲੀ ਲਾਈਨ ’ਤੇ ਜਾਣ ਲਈ ਐਂਟਰ ਬਟਨ ਦਬਾਉ।
 
|-
 
|-
| 03.33   
+
| 03:33   
 
| ਵੱਡੇ (capital) ਅੱਖਰ ਲਿਖਣ ਲਈ ਕੈਪਸ-ਲੌਕ ਬਟਨ ਦਬਾਉ।
 
| ਵੱਡੇ (capital) ਅੱਖਰ ਲਿਖਣ ਲਈ ਕੈਪਸ-ਲੌਕ ਬਟਨ ਦਬਾਉ।
 
|-
 
|-
| 03.37   
+
| 03:37   
 
| ਕੀ-ਬੋਰਡ ਦੀ ਚੌਥੀ ਲਾਈਨ ਵਿੱਚ ਵਰਣਮਾਲਾ, ਵਿਸ਼ੇਸ਼ ਚਿੰਨ੍ਹ ਅਤੇ ਸ਼ਿਫਟ ਦੇ ਬਟਨ ਹਨ।
 
| ਕੀ-ਬੋਰਡ ਦੀ ਚੌਥੀ ਲਾਈਨ ਵਿੱਚ ਵਰਣਮਾਲਾ, ਵਿਸ਼ੇਸ਼ ਚਿੰਨ੍ਹ ਅਤੇ ਸ਼ਿਫਟ ਦੇ ਬਟਨ ਹਨ।
 
|-
 
|-
| 03.45   
+
| 03:45   
 
| ਵੱਡੇ ਅੱਖਰ ਟਾਈਪ ਕਰਨ ਲਈ ਸ਼ਿਫਟ ਬਟਨ ਅਤੇ ਵਰਣਮਾਲਾ ਦੇ ਦੂਜੇ ਬਟਨ ਇਕੱਠੇ ਦਬਾਉ।
 
| ਵੱਡੇ ਅੱਖਰ ਟਾਈਪ ਕਰਨ ਲਈ ਸ਼ਿਫਟ ਬਟਨ ਅਤੇ ਵਰਣਮਾਲਾ ਦੇ ਦੂਜੇ ਬਟਨ ਇਕੱਠੇ ਦਬਾਉ।
 
|-
 
|-
| 03.52   
+
| 03:52   
 
| ਕੀ-ਬੋਰਡ ਦੇ ਅੱਖਰਾਂ ਉਪਰ ਦਿੱਤੇ ਖਾਸ ਚਿੰਨ੍ਹ ਵਰਤਣ ਲਈ ਸ਼ਿਫਟ ਬਟਨ ਦੇ ਨਾਲ ਅੱਖਰ ਦੇ ਬਟਨ ਇਕੱਠੇ ਦਬਾਉ।
 
| ਕੀ-ਬੋਰਡ ਦੇ ਅੱਖਰਾਂ ਉਪਰ ਦਿੱਤੇ ਖਾਸ ਚਿੰਨ੍ਹ ਵਰਤਣ ਲਈ ਸ਼ਿਫਟ ਬਟਨ ਦੇ ਨਾਲ ਅੱਖਰ ਦੇ ਬਟਨ ਇਕੱਠੇ ਦਬਾਉ।
 
|-
 
|-
| 03.59   
+
| 03:59   
 
| ਉਦਾਹਰਣ ਵਜੋਂ, ਅੰਕ 1 ਦੇ ਉੱਪਰ ਵਿਸਮਤ ਚਿੰਨ੍ਹ ਹੈ।
 
| ਉਦਾਹਰਣ ਵਜੋਂ, ਅੰਕ 1 ਦੇ ਉੱਪਰ ਵਿਸਮਤ ਚਿੰਨ੍ਹ ਹੈ।
 
Exclamation (ਵਿਸਮਤ) ਚਿੰਨ੍ਹ ਟਾਈਪ ਕਰਨ ਲਈ, ਸ਼ਿਫਟ ਵਾਲਾ ਬਟਨ ਅਤੇ ਅੰਕ 1 ਇਕੱਠੇ ਦਬਾਉ।     
 
Exclamation (ਵਿਸਮਤ) ਚਿੰਨ੍ਹ ਟਾਈਪ ਕਰਨ ਲਈ, ਸ਼ਿਫਟ ਵਾਲਾ ਬਟਨ ਅਤੇ ਅੰਕ 1 ਇਕੱਠੇ ਦਬਾਉ।     
 
|-
 
|-
| 04.11   
+
| 04:11   
 
| ਕੀ-ਬੋਰਡ ਦੀ ਪੰਜਵੀਂ ਲਾਈਨ ਵਿੱਚ, ਕੰਟਰੌਲ,ਔਲਟ ਅਤੇ ਫੰਕਸ਼ਨ ਬਟਨ ਹਨ। ਇਸ ਵਿੱਚ ਸਪੇਸ-ਬਾਰ ਵੀ ਸ਼ਾਮਲ ਹੈ।
 
| ਕੀ-ਬੋਰਡ ਦੀ ਪੰਜਵੀਂ ਲਾਈਨ ਵਿੱਚ, ਕੰਟਰੌਲ,ਔਲਟ ਅਤੇ ਫੰਕਸ਼ਨ ਬਟਨ ਹਨ। ਇਸ ਵਿੱਚ ਸਪੇਸ-ਬਾਰ ਵੀ ਸ਼ਾਮਲ ਹੈ।
 
|-
 
|-
| 04.20   
+
| 04:20   
 
| ਆਉ ਦੇਖੀਏ ਕਿ ਕੇ ਟੱਚ ਕੀ-ਬੋਰਡ , ਲੈਪਟੋਪ ਕੀ-ਬੋਰਡ ਅਤੇ ਡੈਸਕਟੋਪ ਕੀ-ਬੋਰਡ ਵਿੱਚ ਕੋਈ ਅੰਤਰ ਹੈ ਜਾਂ ਨਹੀਂ।     
 
| ਆਉ ਦੇਖੀਏ ਕਿ ਕੇ ਟੱਚ ਕੀ-ਬੋਰਡ , ਲੈਪਟੋਪ ਕੀ-ਬੋਰਡ ਅਤੇ ਡੈਸਕਟੋਪ ਕੀ-ਬੋਰਡ ਵਿੱਚ ਕੋਈ ਅੰਤਰ ਹੈ ਜਾਂ ਨਹੀਂ।     
 
|-
 
|-
| 04.29   
+
| 04:29   
 
| ਤੁਸੀਂ ਵੇਖੋਗੇ ਕਿ ਕੇ ਟੱਚ ਕੀ-ਬੋਰਡ ਅਤੇ ਡੈਸਕਟੋਪ ਤੇ ਲੈਪਟੋਪ ਦੇ ਕੀ-ਬੋਰਡ ਬਿਲਕੁਲ ਇਕੋ ਜਿਹੇ ਹਨ।
 
| ਤੁਸੀਂ ਵੇਖੋਗੇ ਕਿ ਕੇ ਟੱਚ ਕੀ-ਬੋਰਡ ਅਤੇ ਡੈਸਕਟੋਪ ਤੇ ਲੈਪਟੋਪ ਦੇ ਕੀ-ਬੋਰਡ ਬਿਲਕੁਲ ਇਕੋ ਜਿਹੇ ਹਨ।
 
|-
 
|-
| 04.36   
+
| 04:36   
 
| ਆਉ ਹੁਣ ਕੀ-ਬੋਰਡ ਉਤੇ ਉਂਗਲਾਂ ਰੱਖਣ ਦੀ ਸਹੀ ਥਾਂ ਵੇਖੀਏ।
 
| ਆਉ ਹੁਣ ਕੀ-ਬੋਰਡ ਉਤੇ ਉਂਗਲਾਂ ਰੱਖਣ ਦੀ ਸਹੀ ਥਾਂ ਵੇਖੀਏ।
 
|-
 
|-
| 04.41   
+
| 04:41   
 
| ਇਹ ਸਲਾਈਡ ਵੇਖੋ।
 
| ਇਹ ਸਲਾਈਡ ਵੇਖੋ।
 
|-
 
|-
| 04.42   
+
| 04:42   
 
| ਇਹ ਉਂਗਲਾਂ ਤੇ ਉਹਨਾਂ ਦੇ ਨਾਮ ਦਰਸਾਂਦੀ ਹੈ।
 
| ਇਹ ਉਂਗਲਾਂ ਤੇ ਉਹਨਾਂ ਦੇ ਨਾਮ ਦਰਸਾਂਦੀ ਹੈ।
 
|-
 
|-
| 04.46   
+
| 04:46   
 
| ਉਂਗਲਾਂ ਦੇ ਨਾਮ ਖੱਬੇ ਤੋਂ ਸੱਜੇ ਹਨ:
 
| ਉਂਗਲਾਂ ਦੇ ਨਾਮ ਖੱਬੇ ਤੋਂ ਸੱਜੇ ਹਨ:
 
ਛੋਟੀ ਉਂਗਲ,     
 
ਛੋਟੀ ਉਂਗਲ,     
 
|-
 
|-
| 04.51   
+
| 04:51   
 
| ਅਨਾਮਿਕਾ (Ring finger),
 
| ਅਨਾਮਿਕਾ (Ring finger),
 
ਵਿੱਚਕਾਰਲੀ ਉਂਗਲ (Middle finger),
 
ਵਿੱਚਕਾਰਲੀ ਉਂਗਲ (Middle finger),
 
|-
 
|-
| 04.54   
+
| 04:54   
 
| ਤਰਜਨੀ (Index finger) ਅਤੇ
 
| ਤਰਜਨੀ (Index finger) ਅਤੇ
 
ਅੰਗੂਠਾ।
 
ਅੰਗੂਠਾ।
 
|-
 
|-
| 04.59   
+
| 04:59   
 
| ਤੁਸੀਂ ਆਪਣਾ ਖੱਬਾ ਹੱਥ, ਆਪਣੇ ਕੀ-ਬੋਰਡ ਦੇ ਖੱਬੇ ਪਾਸੇ ਰੱਖੋ।
 
| ਤੁਸੀਂ ਆਪਣਾ ਖੱਬਾ ਹੱਥ, ਆਪਣੇ ਕੀ-ਬੋਰਡ ਦੇ ਖੱਬੇ ਪਾਸੇ ਰੱਖੋ।
 
|-
 
|-
| 05.03   
+
| 05:03   
 
| ਛੋਟੀ ਉਂਗਲ ਅੱਖਰ ‘ਏ’ ਉੱਤੇ ਹੀ ਹੋਣੀ ਚਾਹੀਦੀ ਹੈ,
 
| ਛੋਟੀ ਉਂਗਲ ਅੱਖਰ ‘ਏ’ ਉੱਤੇ ਹੀ ਹੋਣੀ ਚਾਹੀਦੀ ਹੈ,
 
|-
 
|-
| 05.07   
+
| 05:07   
 
| ਅਨਾਮਿਕਾ (Ring finger), ਅੱਖਰ ‘ਐਸ’ ਉੱਪਰ,
 
| ਅਨਾਮਿਕਾ (Ring finger), ਅੱਖਰ ‘ਐਸ’ ਉੱਪਰ,
 
|-
 
|-
| 05.10   
+
| 05:10   
 
| ਵਿੱਚਕਾਰਲੀ ਉਂਗਲ ਅੱਖਰ ‘ਡੀ’ ਉੱਪਰ,
 
| ਵਿੱਚਕਾਰਲੀ ਉਂਗਲ ਅੱਖਰ ‘ਡੀ’ ਉੱਪਰ,
 
|-
 
|-
| 05.13   
+
| 05:13   
 
| ਤਰਜਨੀ (Index finger) ਅੱਖਰ ‘ਐਫ’ ਉੱਪਰ।
 
| ਤਰਜਨੀ (Index finger) ਅੱਖਰ ‘ਐਫ’ ਉੱਪਰ।
 
|-
 
|-
| 05.17   
+
| 05:17   
 
| ਹੁਣ ਆਪਣਾ ਸੱਜਾ ਹੱਥ, ਕੀ-ਬੋਰਡ ਦੇ ਸੱਜੇ ਪਾਸੇ ਰੱਖੋ।
 
| ਹੁਣ ਆਪਣਾ ਸੱਜਾ ਹੱਥ, ਕੀ-ਬੋਰਡ ਦੇ ਸੱਜੇ ਪਾਸੇ ਰੱਖੋ।
 
|-
 
|-
| 05.20   
+
| 05:20   
 
| ਛੋਟੀ ਉਂਗਲ ਕੋਲੋਨ/ਸੈਮੀ-ਕੋਲੋਨ ਬਟਨ ਤੇ ਹੋਣੀ ਚਾਹੀਦੀ ਹੈ,
 
| ਛੋਟੀ ਉਂਗਲ ਕੋਲੋਨ/ਸੈਮੀ-ਕੋਲੋਨ ਬਟਨ ਤੇ ਹੋਣੀ ਚਾਹੀਦੀ ਹੈ,
 
|-
 
|-
| 05.25   
+
| 05:25   
 
| ਅਨਾਮਿਕਾ (Ring finger), ਅੱਖਰ ‘ਐਲ’ ਉੱਪਰ,
 
| ਅਨਾਮਿਕਾ (Ring finger), ਅੱਖਰ ‘ਐਲ’ ਉੱਪਰ,
 
|-
 
|-
| 05.28   
+
| 05:28   
 
| ਵਿੱਚਕਾਰਲੀ ਉਂਗਲ ਅੱਖਰ ‘ਕੇ’ ਉੱਪਰ,
 
| ਵਿੱਚਕਾਰਲੀ ਉਂਗਲ ਅੱਖਰ ‘ਕੇ’ ਉੱਪਰ,
 
|-
 
|-
| 05.30   
+
| 05:30   
 
| ਤਰਜਨੀ ਅੱਖਰ ‘ਜੇ’ ਉੱਪਰ।
 
| ਤਰਜਨੀ ਅੱਖਰ ‘ਜੇ’ ਉੱਪਰ।
 
|-
 
|-
| 05.34   
+
| 05:34   
 
| ਆਪਣਾ ਸੱਜਾ ਅੰਗੂਠਾ ਸਪੇਸ-ਬਾਰ ਦਬਾਉਣ ਲਈ ਵਰਤੋ।
 
| ਆਪਣਾ ਸੱਜਾ ਅੰਗੂਠਾ ਸਪੇਸ-ਬਾਰ ਦਬਾਉਣ ਲਈ ਵਰਤੋ।
 
|-
 
|-
| 05.37   
+
| 05:37   
 
| ਪਹਿਲੀ ਵਾਰ ਕੇ ਟੱਚ ਖੋਲ੍ਹਣ ’ਤੇ, ਟੀਚਰ (ਅਧਿਆਪਕ) ਲਾਈਨ ‘ਡਿਫਾਲਟ ਟੈਕ੍ਸਟ’ (default text)  ਦਿਖਾਉਂਦਾ ਹੈ।
 
| ਪਹਿਲੀ ਵਾਰ ਕੇ ਟੱਚ ਖੋਲ੍ਹਣ ’ਤੇ, ਟੀਚਰ (ਅਧਿਆਪਕ) ਲਾਈਨ ‘ਡਿਫਾਲਟ ਟੈਕ੍ਸਟ’ (default text)  ਦਿਖਾਉਂਦਾ ਹੈ।
 
|-
 
|-
| 05.44   
+
| 05:44   
 
| ਇਸ ਡਿਫਾਲਟ ਟੈਕ੍ਸਟ ਵਿੱਚ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਵੇਂ ਲੈਕਚਰ ਚੁਣਨਾ ਅਤੇ ਲੈਸਨਜ਼ (lessons) ਦੀ ਟਾਈਪਿੰਗ ਸ਼ੁਰੂ ਕਰਨੀ ਹੈ।
 
| ਇਸ ਡਿਫਾਲਟ ਟੈਕ੍ਸਟ ਵਿੱਚ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਵੇਂ ਲੈਕਚਰ ਚੁਣਨਾ ਅਤੇ ਲੈਸਨਜ਼ (lessons) ਦੀ ਟਾਈਪਿੰਗ ਸ਼ੁਰੂ ਕਰਨੀ ਹੈ।
 
|-
 
|-
| 05.51   
+
| 05:51   
 
| ਇਸ ਟਯੂਟੋਰਿਅਲ ਲਈ , ਅਸੀਂ ‘ਡਿਫੌਲਟ ਪਾਠ’ ਨੂੰ ਛੱਡ ਕੇ ਲੈਕਚਰ ਦੀ ਚੋਣ ਕਰੀਏ।     
 
| ਇਸ ਟਯੂਟੋਰਿਅਲ ਲਈ , ਅਸੀਂ ‘ਡਿਫੌਲਟ ਪਾਠ’ ਨੂੰ ਛੱਡ ਕੇ ਲੈਕਚਰ ਦੀ ਚੋਣ ਕਰੀਏ।     
 
|-
 
|-
| 05.57   
+
| 05:57   
 
| ਪਰ ਫਿਰ ਵੀ ਤੁਸੀਂ ਇਸ ਟਯੂਟੋਰਿਅਲ ਨੂੰ ਰੋਕ ਕੇ ਡਿਫੌਲਟ ਪਾਠ ਟਾਈਪ ਸਕਦੇ ਹੋ।
 
| ਪਰ ਫਿਰ ਵੀ ਤੁਸੀਂ ਇਸ ਟਯੂਟੋਰਿਅਲ ਨੂੰ ਰੋਕ ਕੇ ਡਿਫੌਲਟ ਪਾਠ ਟਾਈਪ ਸਕਦੇ ਹੋ।
 
|-
 
|-
| 06.02   
+
| 06:02   
 
| ਹੁਣ, ਆਉ ਅਸੀਂ ਲੈਕਚਰ ਚੁਣ ਕੇ ਲੈਸਨ ਟਾਈਪ ਕਰਨਾ ਸ਼ੁਰੂ ਕਰੀਏ।
 
| ਹੁਣ, ਆਉ ਅਸੀਂ ਲੈਕਚਰ ਚੁਣ ਕੇ ਲੈਸਨ ਟਾਈਪ ਕਰਨਾ ਸ਼ੁਰੂ ਕਰੀਏ।
 
|-
 
|-
| 06.07   
+
| 06:07   
 
| ਮੇਨ-ਮੈਨਯੂ ਵਿਚੋਂ, ਫਾਈਲ ਸਲੈਕਟ ਕਰ ਕੇ, ‘ਲੈਕਚਰ ਖੋਲ੍ਹੋ’ (Lecture Open) ’ਤੇ ਕਲਿਕ ਕਰੋ।
 
| ਮੇਨ-ਮੈਨਯੂ ਵਿਚੋਂ, ਫਾਈਲ ਸਲੈਕਟ ਕਰ ਕੇ, ‘ਲੈਕਚਰ ਖੋਲ੍ਹੋ’ (Lecture Open) ’ਤੇ ਕਲਿਕ ਕਰੋ।
 
|-
 
|-
| 06.12   
+
| 06:12   
 
| ‘ਸਲੈਕਟ ਟਰੇਨਿੰਗ ਲੈਕਚਰ ਫਾਈਲ ‘ਕੇ ਟੱਚ’ (The Select Training Lecture File – ‘KTouch’) ਡਾਇਲੋਗ ਬੌਕਸ ਦਿੱਸੇਗਾ।
 
| ‘ਸਲੈਕਟ ਟਰੇਨਿੰਗ ਲੈਕਚਰ ਫਾਈਲ ‘ਕੇ ਟੱਚ’ (The Select Training Lecture File – ‘KTouch’) ਡਾਇਲੋਗ ਬੌਕਸ ਦਿੱਸੇਗਾ।
 
|-
 
|-
| 06.17   
+
| 06:17   
 
| ਨੀਚੇ ਦਿਤੇ ਫੋਲਡਰ’ਤੇ ਜਾਉ
 
| ਨੀਚੇ ਦਿਤੇ ਫੋਲਡਰ’ਤੇ ਜਾਉ
 
ਰੂਟ- ਯੂ ਐਸ ਆਰ- ਸ਼ੈਅਰ-ਕੈਡੀਈ4-ਐਪਸ-ਕੇ ਟੱਚ
 
ਰੂਟ- ਯੂ ਐਸ ਆਰ- ਸ਼ੈਅਰ-ਕੈਡੀਈ4-ਐਪਸ-ਕੇ ਟੱਚ
 
  (Root->usr->share->kde4->apps->Ktouch)
 
  (Root->usr->share->kde4->apps->Ktouch)
 
|-
 
|-
| 06.31   
+
| 06:31   
 
| ਅਤੇ ‘ਇੰਗਲਿਸ਼.ਕੇ ਟੱਚ.ਐਕਸ ਐਮ ਐਲ’ (english.ktouch.xml) ਨੂੰ ਸਲੈਕਟ ਕਰੋ ਅਤੇ ‘ਖੋਲ੍ਹੋ’ (Open) ’ਤੇ ਕਲਿਕ ਕਰੋ।
 
| ਅਤੇ ‘ਇੰਗਲਿਸ਼.ਕੇ ਟੱਚ.ਐਕਸ ਐਮ ਐਲ’ (english.ktouch.xml) ਨੂੰ ਸਲੈਕਟ ਕਰੋ ਅਤੇ ‘ਖੋਲ੍ਹੋ’ (Open) ’ਤੇ ਕਲਿਕ ਕਰੋ।
 
|-
 
|-
| 06.36   
+
| 06:36   
 
| ਤੁਸੀਂ ਵੇਖੋਗੇ ਕਿ ਟੀਚਰ (ਅਧਿਆਪਕ) ਲਾਈਨ ਹੁਣ ਅੱਲਗ ਤਰ੍ਹਾਂ ਦੇ ਅੱਖਰਾਂ ਦਾ ਸਮੂਹ ਦਰਸਾਂਉਦੀ ਹੈ।
 
| ਤੁਸੀਂ ਵੇਖੋਗੇ ਕਿ ਟੀਚਰ (ਅਧਿਆਪਕ) ਲਾਈਨ ਹੁਣ ਅੱਲਗ ਤਰ੍ਹਾਂ ਦੇ ਅੱਖਰਾਂ ਦਾ ਸਮੂਹ ਦਰਸਾਂਉਦੀ ਹੈ।
 
|-
 
|-
| 06.41   
+
| 06:41   
 
| ਆਉ ਹੁਣ ਟਾਈਪ ਕਰਨਾ ਸ਼ੁਰੂ ਕਰੀਏ।
 
| ਆਉ ਹੁਣ ਟਾਈਪ ਕਰਨਾ ਸ਼ੁਰੂ ਕਰੀਏ।
 
|-
 
|-
| 06.43   
+
| 06:43   
 
| ਮੂਲ ਰੂਪ ਤੋਂ ਹੀ ਲੈਵਲ 1 ਅਤੇ ਸਪੀਡ ਜ਼ੀਰੋ ਸੈਟ ਕੀਤੀ ਗਈ ਹੈ।
 
| ਮੂਲ ਰੂਪ ਤੋਂ ਹੀ ਲੈਵਲ 1 ਅਤੇ ਸਪੀਡ ਜ਼ੀਰੋ ਸੈਟ ਕੀਤੀ ਗਈ ਹੈ।
 
|-
 
|-
| 06.49   
+
| 06:49   
 
| ‘ਇਸ ਲੈਵਲ ਦੇ ਨਵੇਂ ਅੱਖਰ’ (The New Characters in This Level) ਉਹ ਅੱਖਰ ਦਰਸਾਂਦੇ ਹਨ ਜਿਹੜੇ ਅਸੀਂ ਇਸ ਲੈਵਲ ਵਿੱਚ ਸਿਖਾਂਗੇ।
 
| ‘ਇਸ ਲੈਵਲ ਦੇ ਨਵੇਂ ਅੱਖਰ’ (The New Characters in This Level) ਉਹ ਅੱਖਰ ਦਰਸਾਂਦੇ ਹਨ ਜਿਹੜੇ ਅਸੀਂ ਇਸ ਲੈਵਲ ਵਿੱਚ ਸਿਖਾਂਗੇ।
 
|-
 
|-
| 06.55   
+
| 06:55   
 
| ਤੁਸੀਂ ਵੇਖੋਗੇ ਕਿ ‘ਕਰਸਰ’ (cursor) ਸਟੂਡੈਂਟ (ਵਿਦਿਆਰਥੀ) ਲਾਈਨ ਵਿੱਚ ਹੈ।
 
| ਤੁਸੀਂ ਵੇਖੋਗੇ ਕਿ ‘ਕਰਸਰ’ (cursor) ਸਟੂਡੈਂਟ (ਵਿਦਿਆਰਥੀ) ਲਾਈਨ ਵਿੱਚ ਹੈ।
 
|-
 
|-
| 06.58   
+
| 06:58   
 
| ਆਉ ਅਸੀਂ ਕੀ-ਬੋਰਡ ਵਰਤਦਿਆਂ ਹੋਏ ਟੀਚਰ (ਅਧਿਆਪਕ) ਲਾਈਨ ਵਿੱਚ ਦਿੱਸਦੇ ਅੱਖਰ ਟਾਈਪ ਕਰੀਏ।
 
| ਆਉ ਅਸੀਂ ਕੀ-ਬੋਰਡ ਵਰਤਦਿਆਂ ਹੋਏ ਟੀਚਰ (ਅਧਿਆਪਕ) ਲਾਈਨ ਵਿੱਚ ਦਿੱਸਦੇ ਅੱਖਰ ਟਾਈਪ ਕਰੀਏ।
 
|-
 
|-
| 07.09   
+
| 07:09   
 
| ਜਿਵੇਂ-ਜਿਵੇਂ ਅਸੀਂ ਟਾਈਪ ਕਰਦੇ ਹਾਂ, ਵਿਦਿਆਰਥੀ ਲਾਈਨ ਵਿੱਚ ਅੱਖਰ ਨਜ਼ਰ ਆਉਂਦੇ ਹਨ।
 
| ਜਿਵੇਂ-ਜਿਵੇਂ ਅਸੀਂ ਟਾਈਪ ਕਰਦੇ ਹਾਂ, ਵਿਦਿਆਰਥੀ ਲਾਈਨ ਵਿੱਚ ਅੱਖਰ ਨਜ਼ਰ ਆਉਂਦੇ ਹਨ।
 
|-
 
|-
| 07.14   
+
| 07:14   
 
| ਹੁਣ ਸਪੀਡ-ਖੇਤਰ ’ਤੇ ਵੇਖੋ
 
| ਹੁਣ ਸਪੀਡ-ਖੇਤਰ ’ਤੇ ਵੇਖੋ
 
|-
 
|-
| 07.16   
+
| 07:16   
 
| ਜਿਵੇਂ ਜਿਵੇਂ ਤੁਸੀਂ ਟਾਈਪ ਕਰਦੇ ਹੋ, ਤੁਹਾਡੀ ਟਾਈਪ ਦੀ ਸਪੀਡ ਦੇ ਅਧਾਰ ’ਤੇ ਅੰਕੜੇ ਵੱਧਦੇ ਘੱਟਦੇ ਹਨ।     
 
| ਜਿਵੇਂ ਜਿਵੇਂ ਤੁਸੀਂ ਟਾਈਪ ਕਰਦੇ ਹੋ, ਤੁਹਾਡੀ ਟਾਈਪ ਦੀ ਸਪੀਡ ਦੇ ਅਧਾਰ ’ਤੇ ਅੰਕੜੇ ਵੱਧਦੇ ਘੱਟਦੇ ਹਨ।     
 
|-
 
|-
| 07.22   
+
| 07:22   
 
| ਤੁਸੀਂ ਜਿਵੇਂ ਹੀ ਟਾਈਪ ਕਰਨਾ ਬੰਦ ਕਰਦੇ ਹੋ, ਤਾਂ ਸਪੀਡ ਗਿਣਤੀ ਘੱਟ ਜਾਏਗੀ।
 
| ਤੁਸੀਂ ਜਿਵੇਂ ਹੀ ਟਾਈਪ ਕਰਨਾ ਬੰਦ ਕਰਦੇ ਹੋ, ਤਾਂ ਸਪੀਡ ਗਿਣਤੀ ਘੱਟ ਜਾਏਗੀ।
 
|-
 
|-
| 07.25   
+
| 07:25   
 
| ਆਉ ਹੁਣ ਨੰਬਰ ਸੱਤ ਅਤੇ ਅੱਠ ਟਾਈਪ ਕਰੀਏ, ਜਿਹੜੇ ਕਿ ਟੀਚਰ (ਅਧਿਆਪਕ) ਲਾਈਨ ਵਿੱਚ ਨਹੀਂ ਦਰਸਾਏ ਗਏ।
 
| ਆਉ ਹੁਣ ਨੰਬਰ ਸੱਤ ਅਤੇ ਅੱਠ ਟਾਈਪ ਕਰੀਏ, ਜਿਹੜੇ ਕਿ ਟੀਚਰ (ਅਧਿਆਪਕ) ਲਾਈਨ ਵਿੱਚ ਨਹੀਂ ਦਰਸਾਏ ਗਏ।
 
|-
 
|-
| 07.31   
+
| 07:31   
 
| ਵਿਦਿਆਰਥੀ ਲਾਈਨ ਲਾਲ ਹੋ ਗਈ ਹੈ।
 
| ਵਿਦਿਆਰਥੀ ਲਾਈਨ ਲਾਲ ਹੋ ਗਈ ਹੈ।
 
|-
 
|-
| 07.34   
+
| 07:34   
 
| ਕਿਉਂ? ਕਿਉਂਕਿ ਅਸੀਂ ਗ਼ਲਤ-ਟਾਈਪ, ਜਾਂ ਟਾਈਪ ਕਰਦਿਆਂ ਕੋਈ ਗ਼ਲਤੀ ਕੀਤੀ ਹੈ।
 
| ਕਿਉਂ? ਕਿਉਂਕਿ ਅਸੀਂ ਗ਼ਲਤ-ਟਾਈਪ, ਜਾਂ ਟਾਈਪ ਕਰਦਿਆਂ ਕੋਈ ਗ਼ਲਤੀ ਕੀਤੀ ਹੈ।
 
|-
 
|-
| 07.40   
+
| 07:40   
 
| ਆਉ ਇਸਨੂੰ ਮਿਟਾ ਦਈਏ ਅਤੇ ਟਾਈਪਿੰਗ ਪੂਰੀ ਕਰੀਏ।
 
| ਆਉ ਇਸਨੂੰ ਮਿਟਾ ਦਈਏ ਅਤੇ ਟਾਈਪਿੰਗ ਪੂਰੀ ਕਰੀਏ।
 
|-
 
|-
| 07.56   
+
| 07:56   
 
| ਜਦੋਂ ਤੁਸੀਂ ਲਾਈਨ ਦੇ ਅੰਤ ’ਤੇ ਪਹੁੰਚ ਜਾਉ, ਤਾਂ ਦੂਜੀ ਲਾਈਨ ’ਤੇ ਜਾਣ ਲਈ ਐਂਟਰ ਬਟਨ ਦਬਾਉ।     
 
| ਜਦੋਂ ਤੁਸੀਂ ਲਾਈਨ ਦੇ ਅੰਤ ’ਤੇ ਪਹੁੰਚ ਜਾਉ, ਤਾਂ ਦੂਜੀ ਲਾਈਨ ’ਤੇ ਜਾਣ ਲਈ ਐਂਟਰ ਬਟਨ ਦਬਾਉ।     
 
|-
 
|-
| 08.02   
+
| 08:02   
 
| ਤੁਸੀਂ ਵੇਖੋਗੇ ਕਿ ਅਧਿਆਪਕ ਲਾਈਨ ਹੁਣ ਟਾਈਪ ਕਰਨ ਲਈ ਅੱਖਰਾਂ ਦਾ ਅਗਲਾ ਸਮੂਹ ਦਰਸਾਂਦੀ ਹੈ।
 
| ਤੁਸੀਂ ਵੇਖੋਗੇ ਕਿ ਅਧਿਆਪਕ ਲਾਈਨ ਹੁਣ ਟਾਈਪ ਕਰਨ ਲਈ ਅੱਖਰਾਂ ਦਾ ਅਗਲਾ ਸਮੂਹ ਦਰਸਾਂਦੀ ਹੈ।
 
|-
 
|-
| 08.07   
+
| 08:07   
 
| ਸਟੂਡੈਂਟ (ਵਿਦਿਆਰਥੀ) ਲਾਈਨ ’ਚੋਂ ਟਾਈਪ ਕੀਤਾ ਹੋਇਆ ਪਾਠ ਸਾਫ ਹੈ।
 
| ਸਟੂਡੈਂਟ (ਵਿਦਿਆਰਥੀ) ਲਾਈਨ ’ਚੋਂ ਟਾਈਪ ਕੀਤਾ ਹੋਇਆ ਪਾਠ ਸਾਫ ਹੈ।
 
|-
 
|-
| 08.11   
+
| 08:11   
 
| ਆਉ ਦੇਖੀਏ ਅਸੀਂ ਕਿੰਨੀ ਸ਼ੁੱਧਤਾ ਨਾਲ ਟਾਈਪ ਕੀਤਾ ਹੈ।
 
| ਆਉ ਦੇਖੀਏ ਅਸੀਂ ਕਿੰਨੀ ਸ਼ੁੱਧਤਾ ਨਾਲ ਟਾਈਪ ਕੀਤਾ ਹੈ।
 
|-
 
|-
| 08.14   
+
| 08:14   
 
| ‘ਸਹੀ ਖੇਤਰ’ ਤੁਹਾਡੀ ਟਾਈਪਿੰਗ ਦੀ ਸ਼ੁੱਧਤਾ ਦਾ ਪ੍ਰਤੀਸ਼ਤ ਦੱਸਦਾ ਹੈ । ਉਦਾਹਰਣ ਵਜੋਂ, ਇਸ ’ਤੇ 80 ਪ੍ਰਤੀਸ਼ਤ ਆ ਰਹਿਆ ਹੈ ।
 
| ‘ਸਹੀ ਖੇਤਰ’ ਤੁਹਾਡੀ ਟਾਈਪਿੰਗ ਦੀ ਸ਼ੁੱਧਤਾ ਦਾ ਪ੍ਰਤੀਸ਼ਤ ਦੱਸਦਾ ਹੈ । ਉਦਾਹਰਣ ਵਜੋਂ, ਇਸ ’ਤੇ 80 ਪ੍ਰਤੀਸ਼ਤ ਆ ਰਹਿਆ ਹੈ ।
 
|-
 
|-
| 08.23   
+
| 08:23   
 
| ਅਸੀਂ ਟਾਈਪਿੰਗ ਦਾ ਆਪਣਾ ਪਹਿਲਾ ਲੈਸਨ ਪੂਰਾ ਕਰ ਲਿਆ ਹੈ।
 
| ਅਸੀਂ ਟਾਈਪਿੰਗ ਦਾ ਆਪਣਾ ਪਹਿਲਾ ਲੈਸਨ ਪੂਰਾ ਕਰ ਲਿਆ ਹੈ।
 
|-
 
|-
| 08.26   
+
| 08:26   
 
| ਇਹ ਚੰਗੀ ਗੱਲ ਹੈ ਕਿ ਪਹਿਲੇ ਹੌਲੀ ਸਪੀਡ ਨਾਲ ਬਿਲਕੁਲ ਸਹੀ ਟਾਈਪ ਕਰਨਾ ਸਿੱਖੀਏ।
 
| ਇਹ ਚੰਗੀ ਗੱਲ ਹੈ ਕਿ ਪਹਿਲੇ ਹੌਲੀ ਸਪੀਡ ਨਾਲ ਬਿਲਕੁਲ ਸਹੀ ਟਾਈਪ ਕਰਨਾ ਸਿੱਖੀਏ।
 
|-
 
|-
| 08.31   
+
| 08:31   
 
| ਪਹਿਲਾਂ ਬਿਨਾਂ ਗਲਤੀ ਤੋਂ ਸਹੀ ਟਾਈਪ ਕਰਨਾ ਸਿੱਖ ਕੇ, ਪਿੱਛੋਂ ਅਸੀਂ ਟਾਈਪਿੰਗ ਸਪੀਡ ਵੱਧਾ ਸਕਦੇ ਹਾਂ।
 
| ਪਹਿਲਾਂ ਬਿਨਾਂ ਗਲਤੀ ਤੋਂ ਸਹੀ ਟਾਈਪ ਕਰਨਾ ਸਿੱਖ ਕੇ, ਪਿੱਛੋਂ ਅਸੀਂ ਟਾਈਪਿੰਗ ਸਪੀਡ ਵੱਧਾ ਸਕਦੇ ਹਾਂ।
 
|-
 
|-
| 08.37   
+
| 08:37   
 
| ਆਉ ਅਸੀਂ ਨਵਾਂ ਟਾਈਪਿੰਗ ਸੈਸ਼ਨ ਸ਼ੁਰੂ ਕਰੀਏ।
 
| ਆਉ ਅਸੀਂ ਨਵਾਂ ਟਾਈਪਿੰਗ ਸੈਸ਼ਨ ਸ਼ੁਰੂ ਕਰੀਏ।
 
|-
 
|-
| 08.40   
+
| 08:40   
 
| ‘ਨਵਾਂ ਸੈਸ਼ਨ ਸ਼ੁਰੂ ਕਰੋ’ (Start New Session) ’ਤੇ ਕਲਿਕ ਕਰੋ।
 
| ‘ਨਵਾਂ ਸੈਸ਼ਨ ਸ਼ੁਰੂ ਕਰੋ’ (Start New Session) ’ਤੇ ਕਲਿਕ ਕਰੋ।
 
|-
 
|-
| 08.42   
+
| 08:42   
 
| ‘ਨਵਾਂ ਟਰੇਨਿੰਗ ਸੈਸ਼ਨ ਸ਼ੁਰੂ - ਕੇ ਟੱਚ’’ (Start New Training Session– ‘KTouch’) ਡਾਇਲੋਗ ਬੌਕਸ ਵਿੱਚ, ‘ਪਹਿਲੇ ਲੈਵਲ ਦੀ ਸ਼ੁਰੂਆਤ’  (Start from First Level) ’ਤੇ ਕਲਿਕ ਕਰੋ।
 
| ‘ਨਵਾਂ ਟਰੇਨਿੰਗ ਸੈਸ਼ਨ ਸ਼ੁਰੂ - ਕੇ ਟੱਚ’’ (Start New Training Session– ‘KTouch’) ਡਾਇਲੋਗ ਬੌਕਸ ਵਿੱਚ, ‘ਪਹਿਲੇ ਲੈਵਲ ਦੀ ਸ਼ੁਰੂਆਤ’  (Start from First Level) ’ਤੇ ਕਲਿਕ ਕਰੋ।
 
|-
 
|-
| 08.50   
+
| 08:50   
 
| ਤੁਸੀਂ ਕੀ ਦੇਖਦੇ ਹੋ?
 
| ਤੁਸੀਂ ਕੀ ਦੇਖਦੇ ਹੋ?
 
|-
 
|-
| 08.52   
+
| 08:52   
 
| ਟੀਚਰ (ਅਧਿਆਪਕ) ਲਾਈਨ ਵਿੱਚ ਇਕ ਅੱਖਰਾਂ ਦਾ ਸਮੂਹ ਨਜ਼ਰ ਆ ਰਹਿਆ ਹੈ।
 
| ਟੀਚਰ (ਅਧਿਆਪਕ) ਲਾਈਨ ਵਿੱਚ ਇਕ ਅੱਖਰਾਂ ਦਾ ਸਮੂਹ ਨਜ਼ਰ ਆ ਰਹਿਆ ਹੈ।
 
|-
 
|-
| 08.55   
+
| 08:55   
 
| ਸਟੂਡੈਂਟ (ਵਿਦਿਆਰਥੀ) ਲਾਈਨ ਵਿੱਚ ਸਾਰੇ ਅੱਖਰ ਸਾਫ ਹਨ ਅਤੇ ਇਹ ਖਾਲੀ ਹੈ।
 
| ਸਟੂਡੈਂਟ (ਵਿਦਿਆਰਥੀ) ਲਾਈਨ ਵਿੱਚ ਸਾਰੇ ਅੱਖਰ ਸਾਫ ਹਨ ਅਤੇ ਇਹ ਖਾਲੀ ਹੈ।
 
|-
 
|-
| 09.00   
+
| 09:00   
 
| ਆਉ ਅਸੀਂ ਟਾਈਪ ਕਰਨਾ ਸ਼ੁਰੂ ਕਰੀਏ।
 
| ਆਉ ਅਸੀਂ ਟਾਈਪ ਕਰਨਾ ਸ਼ੁਰੂ ਕਰੀਏ।
 
|-
 
|-
| 09.05   
+
| 09:05   
 
| ਅਭਿਆਸ ਕਰਦਿਆਂ, ਹੋ ਸਕਦਾ ਹੈ ਤੁਸੀਂ ਇਸ ਨੂੰ ਰੋਕ (pause) ਕੇ ਕੁਝ ਚਿਰ ਬਾਅਦ ਕਰਨਾ ਚਾਹੋ।     
 
| ਅਭਿਆਸ ਕਰਦਿਆਂ, ਹੋ ਸਕਦਾ ਹੈ ਤੁਸੀਂ ਇਸ ਨੂੰ ਰੋਕ (pause) ਕੇ ਕੁਝ ਚਿਰ ਬਾਅਦ ਕਰਨਾ ਚਾਹੋ।     
 
|-
 
|-
| 09.09   
+
| 09:09   
 
| ਤੁਸੀਂ ਆਪਣੇ ਸੈਸ਼ਨ ਨੂੰ ਕਿਵੇਂ ਰੋਕੋਗੇ?
 
| ਤੁਸੀਂ ਆਪਣੇ ਸੈਸ਼ਨ ਨੂੰ ਕਿਵੇਂ ਰੋਕੋਗੇ?
 
|-
 
|-
| 09.12   
+
| 09:12   
 
| ‘ਸੈਸ਼ਨ ਰੋਕੋ’ (pause session) ’ਤੇ ਕਲਿਕ ਕਰੋ।
 
| ‘ਸੈਸ਼ਨ ਰੋਕੋ’ (pause session) ’ਤੇ ਕਲਿਕ ਕਰੋ।
 
|-
 
|-
| 09.14   
+
| 09:14   
 
| ਤੁਸੀਂ ਵੇਖੋਗੇ ਕਿ ਸਪੀਡ ਘੱਟ ਨਹੀਂ ਹੋਈ।
 
| ਤੁਸੀਂ ਵੇਖੋਗੇ ਕਿ ਸਪੀਡ ਘੱਟ ਨਹੀਂ ਹੋਈ।
 
|-
 
|-
| 09.17   
+
| 09:17   
 
| ਤੁਹਾਨੂੰ ਯਾਦ ਹੋਵੇਗਾ, ਜਦ ਪਹਿਲੇ ਸੈਸ਼ਨ ਵਿੱਚ ਅਸੀਂ ਬਿਨਾਂ ਰੋਕਿਆਂ ਟਾਈਪਿੰਗ ਬੰਦ ਕੀਤੀ ਸੀ ਤਾਂ ਸਪੀਡ ਘੱਟ ਗਈ ਸੀ।
 
| ਤੁਹਾਨੂੰ ਯਾਦ ਹੋਵੇਗਾ, ਜਦ ਪਹਿਲੇ ਸੈਸ਼ਨ ਵਿੱਚ ਅਸੀਂ ਬਿਨਾਂ ਰੋਕਿਆਂ ਟਾਈਪਿੰਗ ਬੰਦ ਕੀਤੀ ਸੀ ਤਾਂ ਸਪੀਡ ਘੱਟ ਗਈ ਸੀ।
 
|-
 
|-
| 09.23   
+
| 09:23   
 
| ਟਾਈਪਿੰਗ ਦੁਬਾਰਾ ਸ਼ੁਰੂ ਕਰਨ ਲਈ, ਟੀਚਰ (ਅਧਿਆਪਕ) ਲਾਈਨ ਵਲੋਂ ਦਰਸਾਇਆ ਅਗਲਾ ਅੱਖਰ ਜਾਂ ਸ਼ਬਦ ਟਾਈਪ ਕਰੋ।
 
| ਟਾਈਪਿੰਗ ਦੁਬਾਰਾ ਸ਼ੁਰੂ ਕਰਨ ਲਈ, ਟੀਚਰ (ਅਧਿਆਪਕ) ਲਾਈਨ ਵਲੋਂ ਦਰਸਾਇਆ ਅਗਲਾ ਅੱਖਰ ਜਾਂ ਸ਼ਬਦ ਟਾਈਪ ਕਰੋ।
 
|-
 
|-
| 09.39   
+
| 09:39   
 
| ਜਦ ਅਸੀਂ ਟਾਈਪਿੰਗ ਪੂਰੀ ਕਰ ਲਵਾਂਗੇ, ਤਾਂ ਅਸੀਂ ‘ਸਹੀ ਖੇਤਰ’ ਨੂੰ ਦੇਖ ਸਕਦੇ ਹਾਂ । ਇਹ ਟਾਈਪਿੰਗ ਦੀ ਸ਼ੁੱਧਤਾ ਦੱਸਦਾ ਹੈ।
 
| ਜਦ ਅਸੀਂ ਟਾਈਪਿੰਗ ਪੂਰੀ ਕਰ ਲਵਾਂਗੇ, ਤਾਂ ਅਸੀਂ ‘ਸਹੀ ਖੇਤਰ’ ਨੂੰ ਦੇਖ ਸਕਦੇ ਹਾਂ । ਇਹ ਟਾਈਪਿੰਗ ਦੀ ਸ਼ੁੱਧਤਾ ਦੱਸਦਾ ਹੈ।
 
|-
 
|-
| 09.46   
+
| 09:46   
 
| ਇਸ ਤਰ੍ਹਾਂ ਅਸੀਂ ‘ਕੇ ਟੱਚ’ ਟਿਯੂਟੋਰੀਅਲ ਦੇ ਅਖੀਰ ’ਤੇ ਪਹੁੰਚ ਗਏੇ ਹਾਂ।
 
| ਇਸ ਤਰ੍ਹਾਂ ਅਸੀਂ ‘ਕੇ ਟੱਚ’ ਟਿਯੂਟੋਰੀਅਲ ਦੇ ਅਖੀਰ ’ਤੇ ਪਹੁੰਚ ਗਏੇ ਹਾਂ।
 
|-
 
|-
| 09.50   
+
| 09:50   
 
| ਇਸ ਟਿਯੂਟੋਰੀਅਲ ਵਿੱਚ ਅਸੀਂ ਕੇ ਟੱਚ ਇੰਟਰਫੇਸ ਬਾਰੇ ਸਿੱਖਿਆ ਹੈ। ਇਸ ਦੇ ਨਾਲ ਹੀ ਅਸੀਂ : ਕੀ-ਬੋਰਡ ’ਤੇ ਉਂਗਲਾਂ ਟਿਕਾਣੀਆਂ ਵੀ ਸਿਖਿਆ ਹੈ।
 
| ਇਸ ਟਿਯੂਟੋਰੀਅਲ ਵਿੱਚ ਅਸੀਂ ਕੇ ਟੱਚ ਇੰਟਰਫੇਸ ਬਾਰੇ ਸਿੱਖਿਆ ਹੈ। ਇਸ ਦੇ ਨਾਲ ਹੀ ਅਸੀਂ : ਕੀ-ਬੋਰਡ ’ਤੇ ਉਂਗਲਾਂ ਟਿਕਾਣੀਆਂ ਵੀ ਸਿਖਿਆ ਹੈ।
 
|-
 
|-
| 09.59   
+
| 09:59   
 
| ਟੀਚਰ (ਅਧਿਆਪਕ) ਲਾਈਨ ’ਤੇ ਵੇਖਦਿਆਂ ਹੋਏ ਟਾਈਪ ਕੀਤਾ। ਅਤੇ ਅਸੀਂ ਆਪਣਾ ਪਹਿਲਾ ਟਾਈਪਿੰਗ ਲੈਸਨ ਪੂਰਾ ਕੀਤਾ।
 
| ਟੀਚਰ (ਅਧਿਆਪਕ) ਲਾਈਨ ’ਤੇ ਵੇਖਦਿਆਂ ਹੋਏ ਟਾਈਪ ਕੀਤਾ। ਅਤੇ ਅਸੀਂ ਆਪਣਾ ਪਹਿਲਾ ਟਾਈਪਿੰਗ ਲੈਸਨ ਪੂਰਾ ਕੀਤਾ।
 
|-
 
|-
| 10.04   
+
| 10:04   
 
| ਹੁਣ ਤੁਹਾਡੇ ਲਈ ਇਕ ਅਸਾਈਨਮੈਂਟ ਹੈ।
 
| ਹੁਣ ਤੁਹਾਡੇ ਲਈ ਇਕ ਅਸਾਈਨਮੈਂਟ ਹੈ।
 
|-
 
|-
| 10.06   
+
| 10:06   
 
| ਕੇ ਟੱਚ ਖੋਲ੍ਹੋ। ਲੈਵਲ 1 ਦਾ ਟਾਈਪਿੰਗ ਲੈਸਨ ਪੂਰਾ ਟਾਈਪ ਕਰੋ। ਇਸ ਲੈਵਲ (level) ਦਾ ਅਭਿਆਸ ਕਰੋ।
 
| ਕੇ ਟੱਚ ਖੋਲ੍ਹੋ। ਲੈਵਲ 1 ਦਾ ਟਾਈਪਿੰਗ ਲੈਸਨ ਪੂਰਾ ਟਾਈਪ ਕਰੋ। ਇਸ ਲੈਵਲ (level) ਦਾ ਅਭਿਆਸ ਕਰੋ।
 
|-
 
|-
| 10.13   
+
| 10:13   
 
| ਬਟਨਾਂ ’ਤੇ ਸਹੀ ਉਂਗਲਾਂ ਰੱਖਣਾ ਯਾਦ ਰੱਖੋ।
 
| ਬਟਨਾਂ ’ਤੇ ਸਹੀ ਉਂਗਲਾਂ ਰੱਖਣਾ ਯਾਦ ਰੱਖੋ।
 
|-
 
|-
| 10.18   
+
| 10:18   
 
| ਨੀਚੇ ਦਿੱਤੇ ਲਿੰਕ ’ਤੇ ਉਪਲਭਦ ਵੀਡੀਓ ਵੇਖੋ।
 
| ਨੀਚੇ ਦਿੱਤੇ ਲਿੰਕ ’ਤੇ ਉਪਲਭਦ ਵੀਡੀਓ ਵੇਖੋ।
 
ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਦੀ ਜਾਣਕਾਰੀ ਦਿੰਦਾ ਹੈ। http://spoken-tutorial.org/What_is_a_Spoken_Tutorial     
 
ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਦੀ ਜਾਣਕਾਰੀ ਦਿੰਦਾ ਹੈ। http://spoken-tutorial.org/What_is_a_Spoken_Tutorial     
 
|-
 
|-
| 10.24   
+
| 10:24   
 
| ਜੇ ਤੁਹਾਡੇ ਪ੍ਰਯਾਪ੍ਤ ਬੈਂਡਵਿੱਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ।
 
| ਜੇ ਤੁਹਾਡੇ ਪ੍ਰਯਾਪ੍ਤ ਬੈਂਡਵਿੱਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ।
 
|-
 
|-
| 10.28   
+
| 10:28   
 
| ਸਪੋਕਨ ਟਿਯੂਟੋਰਿਅਲ ਟੀਮ (The spoken  tutorial team) ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਚਲਾਉਂਦੀ ਹੈ, ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
 
| ਸਪੋਕਨ ਟਿਯੂਟੋਰਿਅਲ ਟੀਮ (The spoken  tutorial team) ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਚਲਾਉਂਦੀ ਹੈ, ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
 
|-
 
|-
| 10.37   
+
| 10:37   
 
| ਜਿਆਦਾ ਜਾਣਕਾਰੀ ਲਈ, ਐਟ ਦੀ ਰੇਟ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (@spoken-tutorial.org) ਤੇ ਲਿਖ ਕੇ ਸੰਪਰਕ ਕਰੋ।
 
| ਜਿਆਦਾ ਜਾਣਕਾਰੀ ਲਈ, ਐਟ ਦੀ ਰੇਟ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (@spoken-tutorial.org) ਤੇ ਲਿਖ ਕੇ ਸੰਪਰਕ ਕਰੋ।
 
|-
 
|-
| 10.43   
+
| 10:43   
 
| ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ‘ਟਾਕ ਟੂ ਏ ਟੀਚਰ ਪੋ੍ਰਜੈਕਟ’ (Talk to a Teacher project) ਦਾ ਇਕ ਹਿੱਸਾ ਹੈ।
 
| ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ‘ਟਾਕ ਟੂ ਏ ਟੀਚਰ ਪੋ੍ਰਜੈਕਟ’ (Talk to a Teacher project) ਦਾ ਇਕ ਹਿੱਸਾ ਹੈ।
 
|-
 
|-
| 10.47   
+
| 10:47   
 
| ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ।
 
| ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ।
 
|-
 
|-
| 10.55   
+
| 10:55   
 
| ਇਸ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) ਤੇ ਉਪਲੱਭਧ ਹੈ।
 
| ਇਸ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) ਤੇ ਉਪਲੱਭਧ ਹੈ।
 
|-
 
|-
| 11.06   
+
| 11:06   
 
| ਦੇਸੀ ਕਰੀਊ ਸੋਲੂਯੂਸ਼ਨਜ਼ ਪ੍ਰਾਈਵੇਟ ਲਿਮਟਿਡ (DesiCrew Solutions Pvt. Ltd.) ਦੁਆਰਾ ਨਿਰਮਤ ਅਤੇ ਮੌਹਿੰਦਰ ਕੌਰ ਦੁਆਰਾ ਅਨੁਵਾਦਿਤ ਇਸ ਟਯੂਟੋਰਿਅਲ ਨੂੰ ਤੁਸੀ ਕਿਰਣ ਦੀ ਅਵਾਜ਼ ਵਿੱਚ ਸੁਣਿਆ ।
 
| ਦੇਸੀ ਕਰੀਊ ਸੋਲੂਯੂਸ਼ਨਜ਼ ਪ੍ਰਾਈਵੇਟ ਲਿਮਟਿਡ (DesiCrew Solutions Pvt. Ltd.) ਦੁਆਰਾ ਨਿਰਮਤ ਅਤੇ ਮੌਹਿੰਦਰ ਕੌਰ ਦੁਆਰਾ ਅਨੁਵਾਦਿਤ ਇਸ ਟਯੂਟੋਰਿਅਲ ਨੂੰ ਤੁਸੀ ਕਿਰਣ ਦੀ ਅਵਾਜ਼ ਵਿੱਚ ਸੁਣਿਆ ।
 
ਸ਼ਾਮਲ ਹੋਣ ਲਈ ਧੰਨਵਾਦ।
 
ਸ਼ਾਮਲ ਹੋਣ ਲਈ ਧੰਨਵਾਦ।
 
|}
 
|}

Revision as of 12:07, 24 June 2014

Timing Narration
00:00 ਕੇ ਟੱਚ (KTouch) ਇੰਟਰੋਡੈਕਸ਼ਨ ਦੇ ਸਪੋਕਨ ਟਯੂਟੋਰਿਅਲ (Spoken tutorial) ਵਿੱਚ ਆਪ ਦਾ ਸੁਆਗਤ ਹੈ।
00:04 ਇਸ ਟਯੂਟੋਰੀਅਲ ਵਿੱਚ ਤੁਸੀਂ ਕੇ ਟੱਚ ਅਤੇ ਕੇ ਟੱਚ ਇੰਟਰਫੇਸ ਬਾਰੇ ਸਿਖੋਂ ਗੇ।
00:10 ਤੁਸੀਂ ਸਿਖੋਂ ਗੇ ਕਿ
00:11 ਇੰਗਲਿਸ਼ ਵਰਣਮਾਲਾ ਵਾਲੇ ਕੰਪਯੂਟਰ ਕੀ-ਬੋਰਡ ’ਤੇ ਇਕਦਮ ਸਹੀ, ਤੇਜ਼ ਅਤੇ ਕੁਸ਼ਲਤਾ ਨਾਲ ਟਾਈਪ ਕਿਵੇਂ ਕਰਿਏ ।
00:18 ਤੁਸੀਂ ਇਹ ਵੀ ਸਿਖੋਂ ਗੇ ਕਿ :
00:20 ਹਰ ਵਾਰੀ ਬਿਨਾਂ ਨੀਚੇ ਵੇਖਿਆਂ ਟਾਈਪ ਕਿਵੇਂ ਕਰੀਏ,
00:24 ਆਤੇ ਕੇ ਟੱਚ (KTouch) ਕੀ ਹੈ?
00:27 ਕੇ ਟੱਚ ਇਕ ਟਾਈਪਿੰਗ ਟਯੂਟਰ ਹੈ। ਇਹ ਤੁਹਾਨੂੰ ਸਿਖਾਉਂਦਾ ਹੈ ਕਿ ਅੋਨ-ਲਾਈਨ ਇੰਟਰੇਕਟਿਵ ਕੀ-ਬੋਰਡ (online interactive keyboard) ਰਾਹੀਂ ਕਿਵੇਂ ਟਾਈਪ ਕਰਨਾ ਹੇ।
00:33 ਤੁਸੀਂ ਆਪਣੀ ਸਹੂਲਿਅਤ ਮੁਤਾਵਕ ਟਾਈਪਿੰਗ ਸਿਖ ਸਕਦੇ ਹੋ।
00:36 ਤੁਸੀਂ ਹੌਲੀ-ਹੌਲੀ ਸਹੀ ਟਾਈਪਿੰਗ ਦੇ ਨਾਲ-ਨਾਲ ਟਾਈਪਿੰਗ ਸਪੀਡ ਵੀ ਵੱਧਾ ਸਕਦੇ ਹੋ।
00:43 ਕੇ ਟੱਚ ਵਿੱਚ ਤੁਹਾਡੇ ਅਭਿਆਸ ਲਈ ਅੱਲਗ-ਅੱਲਗ ਲੈਵਲ ਦੇ ਕਈ ਲੈਕਚਰ ਤੇ ਟਾਈਪਿੰਗ ਦੇ ਨਮੂਨੇ ਹਨ।
00:50 ਇਥੇ ਅਸੀਂ (Ubuntu Linux) ਊਬੰਤੂ ਲੀਨਕਸ 11.10 ’ਤੇ ਕੇ-ਟੱਚ 1.7.1 ਇਸਤੇਮਾਲ ਕਰ ਰਹੇ ਹਾਂ ।
00:59 ਤੁਸੀਂ ਊਬੰਤੂ ਸੋਫਟਵੇਅਰ ਸੈਂਟਰ ਤੋਂ ਕੇ ਟੱਚ ਇੰਸਟਾਲ ਕਰ ਸਕਦੇ ਹੋ।
01:03 ਊਬੰਤੂ ਸੋਫਟਵੇਅਰ ਸੈਂਟਰ ਬਾਰੇ ਹੋਰ ਜਾਣਕਾਰੀ ਲਈ, ਇਸੇ ਵੇਬ ਸਾਈਟ ’ਤੇ ਊਬੰਤੂ ਲੀਨਕਸ ਟਯੂਟੋਰਿਅਲ (Ubuntu Linux Tutorials) ਵੇਖੋ।
01:11 ਆਉ ਕੇ ਟੱਚ ਖੋਲੀਏ।
01:13 ਪਹਿਲਾਂ, ਡੈਸ਼ ਹੋਮ ’ਤੇ ਕਲਿਕ ਕਰੋ ਜੋ ਕਿ ਤੁਹਾਡੇ ਕੰਪਯੂਟਰ ਡੈਸਕਟੋਪ ਦੇ ਉਪਰਲੇ ਖੱਬੇ ਕੋਨੇ ’ਤੇ ਇਕ ਗੋਲ ਬਟਨ ਹੈ।
01:21 ਇਕ ਸਰਚ ਬੌਕਸ ਖੁੱਲੇਗਾ।
01:24 ਇਸ ਸਰਚ ਬੌਕਸ ਵਿੱਚ ‘ਕੇ ਟੱਚ’ ਟਾਈਪ ਕਰੋ।
01:28 ਸਰਚ ਬੌਕਸ ਦੇ ਨੀਚੇ ‘ਕੇ ਟੱਚ’ ਦਾ ਨਿਸ਼ਾਨ ਆ ਜਾਏਗਾ। ਇਸ ’ਤੇ ਕਲਿਕ ਕਰੋ।
01:34 ‘ਕੇ ਟੱਚ’ ਦੀ ਵਿੰਡੋ ਖੁੱਲ੍ਹ ਜਾਏਗੀ।
01:36 ਜਾਣ ਫੇਰ ਤੁਸੀਂ ਟਰਮਿਨਲ (Terminal) ਰਾਹੀਂ ਵੀ ਕੇ ਟੱਚ ਖੋਲ੍ਹ ਸਕਦੇ ਹੋ।
01:41 ਟਰਮਿਨਲ ਖੋਲ੍ਹਣ ਲਈ, ਕੰਟਰੋਲ+ਆਲਟ ਅਤੇ ਟੀ ਬਟਨ (CTRL and ALT and T keys) ਇੱਕਠੇ ਦਬਾਉ।
01:47 ਕੇ ਟੱਚ ਖੋਲ੍ਹਣ ਲਈ, ਟਰਮਿਨਲ ਵਿੱਚ, ਕਮਾਂਡ ਟਾਈਪ ਕਰੋ : ਕੇ ਟੱਚ (ktouch) ਅਤੇ ਐਂਟਰ ਬਟਨ ਦਬਾਉ।
01:55 ਆਉ ਹੁਣ ਕੇ ਟੱਚ ਇੰਟਰਫੇਸ (KTouch interface) ਦੇ ਬਾਰੇ ਜਾਨਦੇਂ ਹਾਂ ।
01:59 ਮੁੱਖ-ਮੈਨਯੂ ਵਿੱਚ ਫਾਈਲ, ਟਰੇਨਿੰਗ, ਸੈਟਿੰਗ ਅਤੇ ਹੈਲ੍ਪ (Help) ਮੈਨਯੂ ਹਨ।
02:06 ਟਾਈਪਿੰਗ ਦੇ ਅਭਿਆਸ ਲਈ ਨਵਾਂ ਸੈਸ਼ਨ (Session ) ਸ਼ੁਰੂ ਕਰਨ ਲਈ ‘ਸਟਾਰ੍ਟ ਨਿਊ ਸੈਸ਼ਨ’ (Start New Session) ‘ਤੇ ਕਲਿਕ ਕਰੋ।
02:11 ਟਾਈਪ ਕਰਦਿਆਂ ਸੈਸ਼ਨ ਰੋਕਣ ਲਈ ‘ਪੌਜ਼(pause) ਸੈਸ਼ਨ’ (Pause Session) ਬਟਨ ’ਤੇ ਕਲਿਕ ਕਰੋ।
02:14 ਆਪਣੀ ਟਾਈਪਿੰਗ ਦੀ ਉਨਤੀ ਜਾਣਨ ਲਈ ‘ਲੈਕਚਰ ਅੰਕੜੇ’ (Lecture Statistics) ’ਤੇ ਕਲਿਕ ਕਰੋ।
02:19 ਟਾਈਪਿੰਗ ਲੈਵਲ ਟਾਈਪਿੰਗ ਦੀ ਮੁਸ਼ਕਿਲ (level of complexity) ਦਰਸਾਉਂਦਾ ਹੈ ਅਤੇ ਟਾਈਪ ਕਰਨ ਲਈ ਵਰਤਿਆਂ ਕੀਜ਼(keys) ਦੀ ਗਿਣਤੀ ਤੇ ਨਿਰਭਰ ਹੈ।
02:27 ਸਪੀਡ ਤੁਹਾਡੇ ਵਲੋਂ ‘ਪਰ-ਮਿੰਟ’ ਟਾਈਪ ਕੀਤੇ ਅੱਖਰ ਦੱਸਦੀ ਹੈ।
02:32 ਸ਼ੁੱਧਤਾ (Correctness) ਦਰਸਾਂਦੀ ਹੈ ਕਿ ਤੁਹਾਡੀ ਟਾਈਪਿੰਗ ਕਿੰਨੀ ਪ੍ਰਤੀਸ਼ਤ ਸਹੀ ਹੈ।
02:39 ਇਸ ਲੈਵਲ ਦੇ ਨਵੇਂ ਅੱਖਰ (The New Characters in This Level) ਦਰਸਾਂਦੇ ਹਨ ਉਹ ਅੱਖਰ ਜਿਨ੍ਹਾਂ ਦਾ ਤੁਸੀਂ ਚੁਣੇ ਹੋਏ ਲੈਵਲ ’ਤੇ ਅਭਿਆਸ ਕਰਨਾ ਹੈ।
02:47 ਟੀਚਰ (ਅਧਿਆਪਕ, Teacher) ਲਾਈਨ ਉਹ ਅੱਖਰ ਦਰਸਾਂਦੀ ਹੈ ਜੋ ਤੁਸੀਂ ਟਾਈਪ ਕਰਨੇ ਹਨ।
02:51 ਸਟੂਡੈਂਟ (ਵਿਦਿਆਰਥੀ, Student) ਲਾਈਨ ਉਹ ਅੱਖਰ ਦਰਸਾਂਦੀ ਹੈ ਜਿਹੜੇ ਤੁਸੀਂ ਕੀ-ਬੋਰਡ ਤੋਂ ਟਾਈਪ ਕੀਤੇ ਹਨ।
02:58 ਵਿੱਚਕਾਰ ਕੀ-ਬੋਰਡ ਦਿਖਾਇਆ ਗਇਆ ਹੈ।
03:02 ਕੀ-ਬੋਰਡ ਦੀ ਪਹਿਲੀ ਲਾਈਨ ਅੰਕ, ਖਾਸ ਚਿੰਨ੍ਹ ਅਤੇ ਬੈਕ ਸਪੇਸ ਬਟਨ ਦਰਸਾਂਦੀ ਹੈ।
03:09 ਟਾਈਪ ਕੀਤੇ ਅੱਖਰ ਮਿਟਾਉਣ ਲਈ ਬੈਕ-ਸਪੈਸ ਬਟਨ ਦਬਾਉ।
03:13 ਕੀ-ਬੋਰਡ ਦੀ ਦੂਜੀ ਲਾਈਨ ਵਿੱਚ ਵਰਣਮਾਲਾ, ਕੁਝ ਖਾਸ ਚਿੰਨ੍ਹ ਅਤੇ ‘ਟੈਬ’ (Tab) ਦਾ ਬਟਨ ਹੈ।
03:20 ਕੀ-ਬੋਰਡ ਦੀ ਤੀਜੀ ਲਾਈਨ ਵਿੱਚ ਵਰਣਮਾਲਾ, ਕੋਲੋਨ/ਸੈਮੀਕੋਲੋਨ ਅਤੇ ਕੈਪਸ-ਲੌਕ ਦੇ ਬਟਨ ਹਨ।
03:28 ਟਾਈਪ ਕਰਦਿਆਂ ਅਗਲੀ ਲਾਈਨ ’ਤੇ ਜਾਣ ਲਈ ਐਂਟਰ ਬਟਨ ਦਬਾਉ।
03:33 ਵੱਡੇ (capital) ਅੱਖਰ ਲਿਖਣ ਲਈ ਕੈਪਸ-ਲੌਕ ਬਟਨ ਦਬਾਉ।
03:37 ਕੀ-ਬੋਰਡ ਦੀ ਚੌਥੀ ਲਾਈਨ ਵਿੱਚ ਵਰਣਮਾਲਾ, ਵਿਸ਼ੇਸ਼ ਚਿੰਨ੍ਹ ਅਤੇ ਸ਼ਿਫਟ ਦੇ ਬਟਨ ਹਨ।
03:45 ਵੱਡੇ ਅੱਖਰ ਟਾਈਪ ਕਰਨ ਲਈ ਸ਼ਿਫਟ ਬਟਨ ਅਤੇ ਵਰਣਮਾਲਾ ਦੇ ਦੂਜੇ ਬਟਨ ਇਕੱਠੇ ਦਬਾਉ।
03:52 ਕੀ-ਬੋਰਡ ਦੇ ਅੱਖਰਾਂ ਉਪਰ ਦਿੱਤੇ ਖਾਸ ਚਿੰਨ੍ਹ ਵਰਤਣ ਲਈ ਸ਼ਿਫਟ ਬਟਨ ਦੇ ਨਾਲ ਅੱਖਰ ਦੇ ਬਟਨ ਇਕੱਠੇ ਦਬਾਉ।
03:59 ਉਦਾਹਰਣ ਵਜੋਂ, ਅੰਕ 1 ਦੇ ਉੱਪਰ ਵਿਸਮਤ ਚਿੰਨ੍ਹ ਹੈ।

Exclamation (ਵਿਸਮਤ) ਚਿੰਨ੍ਹ ਟਾਈਪ ਕਰਨ ਲਈ, ਸ਼ਿਫਟ ਵਾਲਾ ਬਟਨ ਅਤੇ ਅੰਕ 1 ਇਕੱਠੇ ਦਬਾਉ।

04:11 ਕੀ-ਬੋਰਡ ਦੀ ਪੰਜਵੀਂ ਲਾਈਨ ਵਿੱਚ, ਕੰਟਰੌਲ,ਔਲਟ ਅਤੇ ਫੰਕਸ਼ਨ ਬਟਨ ਹਨ। ਇਸ ਵਿੱਚ ਸਪੇਸ-ਬਾਰ ਵੀ ਸ਼ਾਮਲ ਹੈ।
04:20 ਆਉ ਦੇਖੀਏ ਕਿ ਕੇ ਟੱਚ ਕੀ-ਬੋਰਡ , ਲੈਪਟੋਪ ਕੀ-ਬੋਰਡ ਅਤੇ ਡੈਸਕਟੋਪ ਕੀ-ਬੋਰਡ ਵਿੱਚ ਕੋਈ ਅੰਤਰ ਹੈ ਜਾਂ ਨਹੀਂ।
04:29 ਤੁਸੀਂ ਵੇਖੋਗੇ ਕਿ ਕੇ ਟੱਚ ਕੀ-ਬੋਰਡ ਅਤੇ ਡੈਸਕਟੋਪ ਤੇ ਲੈਪਟੋਪ ਦੇ ਕੀ-ਬੋਰਡ ਬਿਲਕੁਲ ਇਕੋ ਜਿਹੇ ਹਨ।
04:36 ਆਉ ਹੁਣ ਕੀ-ਬੋਰਡ ਉਤੇ ਉਂਗਲਾਂ ਰੱਖਣ ਦੀ ਸਹੀ ਥਾਂ ਵੇਖੀਏ।
04:41 ਇਹ ਸਲਾਈਡ ਵੇਖੋ।
04:42 ਇਹ ਉਂਗਲਾਂ ਤੇ ਉਹਨਾਂ ਦੇ ਨਾਮ ਦਰਸਾਂਦੀ ਹੈ।
04:46 ਉਂਗਲਾਂ ਦੇ ਨਾਮ ਖੱਬੇ ਤੋਂ ਸੱਜੇ ਹਨ:

ਛੋਟੀ ਉਂਗਲ,

04:51 ਅਨਾਮਿਕਾ (Ring finger),

ਵਿੱਚਕਾਰਲੀ ਉਂਗਲ (Middle finger),

04:54 ਤਰਜਨੀ (Index finger) ਅਤੇ

ਅੰਗੂਠਾ।

04:59 ਤੁਸੀਂ ਆਪਣਾ ਖੱਬਾ ਹੱਥ, ਆਪਣੇ ਕੀ-ਬੋਰਡ ਦੇ ਖੱਬੇ ਪਾਸੇ ਰੱਖੋ।
05:03 ਛੋਟੀ ਉਂਗਲ ਅੱਖਰ ‘ਏ’ ਉੱਤੇ ਹੀ ਹੋਣੀ ਚਾਹੀਦੀ ਹੈ,
05:07 ਅਨਾਮਿਕਾ (Ring finger), ਅੱਖਰ ‘ਐਸ’ ਉੱਪਰ,
05:10 ਵਿੱਚਕਾਰਲੀ ਉਂਗਲ ਅੱਖਰ ‘ਡੀ’ ਉੱਪਰ,
05:13 ਤਰਜਨੀ (Index finger) ਅੱਖਰ ‘ਐਫ’ ਉੱਪਰ।
05:17 ਹੁਣ ਆਪਣਾ ਸੱਜਾ ਹੱਥ, ਕੀ-ਬੋਰਡ ਦੇ ਸੱਜੇ ਪਾਸੇ ਰੱਖੋ।
05:20 ਛੋਟੀ ਉਂਗਲ ਕੋਲੋਨ/ਸੈਮੀ-ਕੋਲੋਨ ਬਟਨ ਤੇ ਹੋਣੀ ਚਾਹੀਦੀ ਹੈ,
05:25 ਅਨਾਮਿਕਾ (Ring finger), ਅੱਖਰ ‘ਐਲ’ ਉੱਪਰ,
05:28 ਵਿੱਚਕਾਰਲੀ ਉਂਗਲ ਅੱਖਰ ‘ਕੇ’ ਉੱਪਰ,
05:30 ਤਰਜਨੀ ਅੱਖਰ ‘ਜੇ’ ਉੱਪਰ।
05:34 ਆਪਣਾ ਸੱਜਾ ਅੰਗੂਠਾ ਸਪੇਸ-ਬਾਰ ਦਬਾਉਣ ਲਈ ਵਰਤੋ।
05:37 ਪਹਿਲੀ ਵਾਰ ਕੇ ਟੱਚ ਖੋਲ੍ਹਣ ’ਤੇ, ਟੀਚਰ (ਅਧਿਆਪਕ) ਲਾਈਨ ‘ਡਿਫਾਲਟ ਟੈਕ੍ਸਟ’ (default text) ਦਿਖਾਉਂਦਾ ਹੈ।
05:44 ਇਸ ਡਿਫਾਲਟ ਟੈਕ੍ਸਟ ਵਿੱਚ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਵੇਂ ਲੈਕਚਰ ਚੁਣਨਾ ਅਤੇ ਲੈਸਨਜ਼ (lessons) ਦੀ ਟਾਈਪਿੰਗ ਸ਼ੁਰੂ ਕਰਨੀ ਹੈ।
05:51 ਇਸ ਟਯੂਟੋਰਿਅਲ ਲਈ , ਅਸੀਂ ‘ਡਿਫੌਲਟ ਪਾਠ’ ਨੂੰ ਛੱਡ ਕੇ ਲੈਕਚਰ ਦੀ ਚੋਣ ਕਰੀਏ।
05:57 ਪਰ ਫਿਰ ਵੀ ਤੁਸੀਂ ਇਸ ਟਯੂਟੋਰਿਅਲ ਨੂੰ ਰੋਕ ਕੇ ਡਿਫੌਲਟ ਪਾਠ ਟਾਈਪ ਸਕਦੇ ਹੋ।
06:02 ਹੁਣ, ਆਉ ਅਸੀਂ ਲੈਕਚਰ ਚੁਣ ਕੇ ਲੈਸਨ ਟਾਈਪ ਕਰਨਾ ਸ਼ੁਰੂ ਕਰੀਏ।
06:07 ਮੇਨ-ਮੈਨਯੂ ਵਿਚੋਂ, ਫਾਈਲ ਸਲੈਕਟ ਕਰ ਕੇ, ‘ਲੈਕਚਰ ਖੋਲ੍ਹੋ’ (Lecture Open) ’ਤੇ ਕਲਿਕ ਕਰੋ।
06:12 ‘ਸਲੈਕਟ ਟਰੇਨਿੰਗ ਲੈਕਚਰ ਫਾਈਲ ‘ਕੇ ਟੱਚ’ (The Select Training Lecture File – ‘KTouch’) ਡਾਇਲੋਗ ਬੌਕਸ ਦਿੱਸੇਗਾ।
06:17 ਨੀਚੇ ਦਿਤੇ ਫੋਲਡਰ’ਤੇ ਜਾਉ

ਰੂਟ- ਯੂ ਐਸ ਆਰ- ਸ਼ੈਅਰ-ਕੈਡੀਈ4-ਐਪਸ-ਕੇ ਟੱਚ

(Root->usr->share->kde4->apps->Ktouch)
06:31 ਅਤੇ ‘ਇੰਗਲਿਸ਼.ਕੇ ਟੱਚ.ਐਕਸ ਐਮ ਐਲ’ (english.ktouch.xml) ਨੂੰ ਸਲੈਕਟ ਕਰੋ ਅਤੇ ‘ਖੋਲ੍ਹੋ’ (Open) ’ਤੇ ਕਲਿਕ ਕਰੋ।
06:36 ਤੁਸੀਂ ਵੇਖੋਗੇ ਕਿ ਟੀਚਰ (ਅਧਿਆਪਕ) ਲਾਈਨ ਹੁਣ ਅੱਲਗ ਤਰ੍ਹਾਂ ਦੇ ਅੱਖਰਾਂ ਦਾ ਸਮੂਹ ਦਰਸਾਂਉਦੀ ਹੈ।
06:41 ਆਉ ਹੁਣ ਟਾਈਪ ਕਰਨਾ ਸ਼ੁਰੂ ਕਰੀਏ।
06:43 ਮੂਲ ਰੂਪ ਤੋਂ ਹੀ ਲੈਵਲ 1 ਅਤੇ ਸਪੀਡ ਜ਼ੀਰੋ ਸੈਟ ਕੀਤੀ ਗਈ ਹੈ।
06:49 ‘ਇਸ ਲੈਵਲ ਦੇ ਨਵੇਂ ਅੱਖਰ’ (The New Characters in This Level) ਉਹ ਅੱਖਰ ਦਰਸਾਂਦੇ ਹਨ ਜਿਹੜੇ ਅਸੀਂ ਇਸ ਲੈਵਲ ਵਿੱਚ ਸਿਖਾਂਗੇ।
06:55 ਤੁਸੀਂ ਵੇਖੋਗੇ ਕਿ ‘ਕਰਸਰ’ (cursor) ਸਟੂਡੈਂਟ (ਵਿਦਿਆਰਥੀ) ਲਾਈਨ ਵਿੱਚ ਹੈ।
06:58 ਆਉ ਅਸੀਂ ਕੀ-ਬੋਰਡ ਵਰਤਦਿਆਂ ਹੋਏ ਟੀਚਰ (ਅਧਿਆਪਕ) ਲਾਈਨ ਵਿੱਚ ਦਿੱਸਦੇ ਅੱਖਰ ਟਾਈਪ ਕਰੀਏ।
07:09 ਜਿਵੇਂ-ਜਿਵੇਂ ਅਸੀਂ ਟਾਈਪ ਕਰਦੇ ਹਾਂ, ਵਿਦਿਆਰਥੀ ਲਾਈਨ ਵਿੱਚ ਅੱਖਰ ਨਜ਼ਰ ਆਉਂਦੇ ਹਨ।
07:14 ਹੁਣ ਸਪੀਡ-ਖੇਤਰ ’ਤੇ ਵੇਖੋ
07:16 ਜਿਵੇਂ ਜਿਵੇਂ ਤੁਸੀਂ ਟਾਈਪ ਕਰਦੇ ਹੋ, ਤੁਹਾਡੀ ਟਾਈਪ ਦੀ ਸਪੀਡ ਦੇ ਅਧਾਰ ’ਤੇ ਅੰਕੜੇ ਵੱਧਦੇ ਘੱਟਦੇ ਹਨ।
07:22 ਤੁਸੀਂ ਜਿਵੇਂ ਹੀ ਟਾਈਪ ਕਰਨਾ ਬੰਦ ਕਰਦੇ ਹੋ, ਤਾਂ ਸਪੀਡ ਗਿਣਤੀ ਘੱਟ ਜਾਏਗੀ।
07:25 ਆਉ ਹੁਣ ਨੰਬਰ ਸੱਤ ਅਤੇ ਅੱਠ ਟਾਈਪ ਕਰੀਏ, ਜਿਹੜੇ ਕਿ ਟੀਚਰ (ਅਧਿਆਪਕ) ਲਾਈਨ ਵਿੱਚ ਨਹੀਂ ਦਰਸਾਏ ਗਏ।
07:31 ਵਿਦਿਆਰਥੀ ਲਾਈਨ ਲਾਲ ਹੋ ਗਈ ਹੈ।
07:34 ਕਿਉਂ? ਕਿਉਂਕਿ ਅਸੀਂ ਗ਼ਲਤ-ਟਾਈਪ, ਜਾਂ ਟਾਈਪ ਕਰਦਿਆਂ ਕੋਈ ਗ਼ਲਤੀ ਕੀਤੀ ਹੈ।
07:40 ਆਉ ਇਸਨੂੰ ਮਿਟਾ ਦਈਏ ਅਤੇ ਟਾਈਪਿੰਗ ਪੂਰੀ ਕਰੀਏ।
07:56 ਜਦੋਂ ਤੁਸੀਂ ਲਾਈਨ ਦੇ ਅੰਤ ’ਤੇ ਪਹੁੰਚ ਜਾਉ, ਤਾਂ ਦੂਜੀ ਲਾਈਨ ’ਤੇ ਜਾਣ ਲਈ ਐਂਟਰ ਬਟਨ ਦਬਾਉ।
08:02 ਤੁਸੀਂ ਵੇਖੋਗੇ ਕਿ ਅਧਿਆਪਕ ਲਾਈਨ ਹੁਣ ਟਾਈਪ ਕਰਨ ਲਈ ਅੱਖਰਾਂ ਦਾ ਅਗਲਾ ਸਮੂਹ ਦਰਸਾਂਦੀ ਹੈ।
08:07 ਸਟੂਡੈਂਟ (ਵਿਦਿਆਰਥੀ) ਲਾਈਨ ’ਚੋਂ ਟਾਈਪ ਕੀਤਾ ਹੋਇਆ ਪਾਠ ਸਾਫ ਹੈ।
08:11 ਆਉ ਦੇਖੀਏ ਅਸੀਂ ਕਿੰਨੀ ਸ਼ੁੱਧਤਾ ਨਾਲ ਟਾਈਪ ਕੀਤਾ ਹੈ।
08:14 ‘ਸਹੀ ਖੇਤਰ’ ਤੁਹਾਡੀ ਟਾਈਪਿੰਗ ਦੀ ਸ਼ੁੱਧਤਾ ਦਾ ਪ੍ਰਤੀਸ਼ਤ ਦੱਸਦਾ ਹੈ । ਉਦਾਹਰਣ ਵਜੋਂ, ਇਸ ’ਤੇ 80 ਪ੍ਰਤੀਸ਼ਤ ਆ ਰਹਿਆ ਹੈ ।
08:23 ਅਸੀਂ ਟਾਈਪਿੰਗ ਦਾ ਆਪਣਾ ਪਹਿਲਾ ਲੈਸਨ ਪੂਰਾ ਕਰ ਲਿਆ ਹੈ।
08:26 ਇਹ ਚੰਗੀ ਗੱਲ ਹੈ ਕਿ ਪਹਿਲੇ ਹੌਲੀ ਸਪੀਡ ਨਾਲ ਬਿਲਕੁਲ ਸਹੀ ਟਾਈਪ ਕਰਨਾ ਸਿੱਖੀਏ।
08:31 ਪਹਿਲਾਂ ਬਿਨਾਂ ਗਲਤੀ ਤੋਂ ਸਹੀ ਟਾਈਪ ਕਰਨਾ ਸਿੱਖ ਕੇ, ਪਿੱਛੋਂ ਅਸੀਂ ਟਾਈਪਿੰਗ ਸਪੀਡ ਵੱਧਾ ਸਕਦੇ ਹਾਂ।
08:37 ਆਉ ਅਸੀਂ ਨਵਾਂ ਟਾਈਪਿੰਗ ਸੈਸ਼ਨ ਸ਼ੁਰੂ ਕਰੀਏ।
08:40 ‘ਨਵਾਂ ਸੈਸ਼ਨ ਸ਼ੁਰੂ ਕਰੋ’ (Start New Session) ’ਤੇ ਕਲਿਕ ਕਰੋ।
08:42 ‘ਨਵਾਂ ਟਰੇਨਿੰਗ ਸੈਸ਼ਨ ਸ਼ੁਰੂ - ਕੇ ਟੱਚ’’ (Start New Training Session– ‘KTouch’) ਡਾਇਲੋਗ ਬੌਕਸ ਵਿੱਚ, ‘ਪਹਿਲੇ ਲੈਵਲ ਦੀ ਸ਼ੁਰੂਆਤ’ (Start from First Level) ’ਤੇ ਕਲਿਕ ਕਰੋ।
08:50 ਤੁਸੀਂ ਕੀ ਦੇਖਦੇ ਹੋ?
08:52 ਟੀਚਰ (ਅਧਿਆਪਕ) ਲਾਈਨ ਵਿੱਚ ਇਕ ਅੱਖਰਾਂ ਦਾ ਸਮੂਹ ਨਜ਼ਰ ਆ ਰਹਿਆ ਹੈ।
08:55 ਸਟੂਡੈਂਟ (ਵਿਦਿਆਰਥੀ) ਲਾਈਨ ਵਿੱਚ ਸਾਰੇ ਅੱਖਰ ਸਾਫ ਹਨ ਅਤੇ ਇਹ ਖਾਲੀ ਹੈ।
09:00 ਆਉ ਅਸੀਂ ਟਾਈਪ ਕਰਨਾ ਸ਼ੁਰੂ ਕਰੀਏ।
09:05 ਅਭਿਆਸ ਕਰਦਿਆਂ, ਹੋ ਸਕਦਾ ਹੈ ਤੁਸੀਂ ਇਸ ਨੂੰ ਰੋਕ (pause) ਕੇ ਕੁਝ ਚਿਰ ਬਾਅਦ ਕਰਨਾ ਚਾਹੋ।
09:09 ਤੁਸੀਂ ਆਪਣੇ ਸੈਸ਼ਨ ਨੂੰ ਕਿਵੇਂ ਰੋਕੋਗੇ?
09:12 ‘ਸੈਸ਼ਨ ਰੋਕੋ’ (pause session) ’ਤੇ ਕਲਿਕ ਕਰੋ।
09:14 ਤੁਸੀਂ ਵੇਖੋਗੇ ਕਿ ਸਪੀਡ ਘੱਟ ਨਹੀਂ ਹੋਈ।
09:17 ਤੁਹਾਨੂੰ ਯਾਦ ਹੋਵੇਗਾ, ਜਦ ਪਹਿਲੇ ਸੈਸ਼ਨ ਵਿੱਚ ਅਸੀਂ ਬਿਨਾਂ ਰੋਕਿਆਂ ਟਾਈਪਿੰਗ ਬੰਦ ਕੀਤੀ ਸੀ ਤਾਂ ਸਪੀਡ ਘੱਟ ਗਈ ਸੀ।
09:23 ਟਾਈਪਿੰਗ ਦੁਬਾਰਾ ਸ਼ੁਰੂ ਕਰਨ ਲਈ, ਟੀਚਰ (ਅਧਿਆਪਕ) ਲਾਈਨ ਵਲੋਂ ਦਰਸਾਇਆ ਅਗਲਾ ਅੱਖਰ ਜਾਂ ਸ਼ਬਦ ਟਾਈਪ ਕਰੋ।
09:39 ਜਦ ਅਸੀਂ ਟਾਈਪਿੰਗ ਪੂਰੀ ਕਰ ਲਵਾਂਗੇ, ਤਾਂ ਅਸੀਂ ‘ਸਹੀ ਖੇਤਰ’ ਨੂੰ ਦੇਖ ਸਕਦੇ ਹਾਂ । ਇਹ ਟਾਈਪਿੰਗ ਦੀ ਸ਼ੁੱਧਤਾ ਦੱਸਦਾ ਹੈ।
09:46 ਇਸ ਤਰ੍ਹਾਂ ਅਸੀਂ ‘ਕੇ ਟੱਚ’ ਟਿਯੂਟੋਰੀਅਲ ਦੇ ਅਖੀਰ ’ਤੇ ਪਹੁੰਚ ਗਏੇ ਹਾਂ।
09:50 ਇਸ ਟਿਯੂਟੋਰੀਅਲ ਵਿੱਚ ਅਸੀਂ ਕੇ ਟੱਚ ਇੰਟਰਫੇਸ ਬਾਰੇ ਸਿੱਖਿਆ ਹੈ। ਇਸ ਦੇ ਨਾਲ ਹੀ ਅਸੀਂ : ਕੀ-ਬੋਰਡ ’ਤੇ ਉਂਗਲਾਂ ਟਿਕਾਣੀਆਂ ਵੀ ਸਿਖਿਆ ਹੈ।
09:59 ਟੀਚਰ (ਅਧਿਆਪਕ) ਲਾਈਨ ’ਤੇ ਵੇਖਦਿਆਂ ਹੋਏ ਟਾਈਪ ਕੀਤਾ। ਅਤੇ ਅਸੀਂ ਆਪਣਾ ਪਹਿਲਾ ਟਾਈਪਿੰਗ ਲੈਸਨ ਪੂਰਾ ਕੀਤਾ।
10:04 ਹੁਣ ਤੁਹਾਡੇ ਲਈ ਇਕ ਅਸਾਈਨਮੈਂਟ ਹੈ।
10:06 ਕੇ ਟੱਚ ਖੋਲ੍ਹੋ। ਲੈਵਲ 1 ਦਾ ਟਾਈਪਿੰਗ ਲੈਸਨ ਪੂਰਾ ਟਾਈਪ ਕਰੋ। ਇਸ ਲੈਵਲ (level) ਦਾ ਅਭਿਆਸ ਕਰੋ।
10:13 ਬਟਨਾਂ ’ਤੇ ਸਹੀ ਉਂਗਲਾਂ ਰੱਖਣਾ ਯਾਦ ਰੱਖੋ।
10:18 ਨੀਚੇ ਦਿੱਤੇ ਲਿੰਕ ’ਤੇ ਉਪਲਭਦ ਵੀਡੀਓ ਵੇਖੋ।

ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਦੀ ਜਾਣਕਾਰੀ ਦਿੰਦਾ ਹੈ। http://spoken-tutorial.org/What_is_a_Spoken_Tutorial

10:24 ਜੇ ਤੁਹਾਡੇ ਪ੍ਰਯਾਪ੍ਤ ਬੈਂਡਵਿੱਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ।
10:28 ਸਪੋਕਨ ਟਿਯੂਟੋਰਿਅਲ ਟੀਮ (The spoken tutorial team) ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਚਲਾਉਂਦੀ ਹੈ, ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
10:37 ਜਿਆਦਾ ਜਾਣਕਾਰੀ ਲਈ, ਐਟ ਦੀ ਰੇਟ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (@spoken-tutorial.org) ਤੇ ਲਿਖ ਕੇ ਸੰਪਰਕ ਕਰੋ।
10:43 ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ‘ਟਾਕ ਟੂ ਏ ਟੀਚਰ ਪੋ੍ਰਜੈਕਟ’ (Talk to a Teacher project) ਦਾ ਇਕ ਹਿੱਸਾ ਹੈ।
10:47 ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ।
10:55 ਇਸ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) ਤੇ ਉਪਲੱਭਧ ਹੈ।
11:06 ਦੇਸੀ ਕਰੀਊ ਸੋਲੂਯੂਸ਼ਨਜ਼ ਪ੍ਰਾਈਵੇਟ ਲਿਮਟਿਡ (DesiCrew Solutions Pvt. Ltd.) ਦੁਆਰਾ ਨਿਰਮਤ ਅਤੇ ਮੌਹਿੰਦਰ ਕੌਰ ਦੁਆਰਾ ਅਨੁਵਾਦਿਤ ਇਸ ਟਯੂਟੋਰਿਅਲ ਨੂੰ ਤੁਸੀ ਕਿਰਣ ਦੀ ਅਵਾਜ਼ ਵਿੱਚ ਸੁਣਿਆ ।

ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Khoslak, PoojaMoolya, Pratik kamble