GIMP/C2/Setting-Up-GIMP/Punjabi

From Script | Spoken-Tutorial
Revision as of 13:05, 15 September 2014 by Gaurav (Talk | contribs)

Jump to: navigation, search
Timing Narration
00:21 ਜਿੰਪ(Gimp) ਦੀ ਸੈਟਿੰਗ(setting) ਵਾਸਤੇ ਮੀਟ ਦ ਜਿੰਪ(Meet the GIMP) ਟਯੂਟੋਰਿਅਲ(tutorial) ਵਿੱਚ ਤੁਹਾਡਾ ਸੁਵਾਗਤ ਹੈ।
00:25 ਅੱਜ ਮੈਂ ਵਿਖਾਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਜਿੰਪ ਨੂੰ ਪਹਿਲੀ ਵਾਰੀ ਵਰਤ ਰਹੇ ਰੋ ਤਾਂ ਇਸ ਨੂੰ ਕਿਸ ਤਰਾਂ ਸੈਟ ਕਰਣਾ ਹੈ.
00:30 ਦੂਸਰੀ ਵਿੰਡੋਜ ਐੰਡ ਮੈਕਿਨਟੋਸ਼(Windows&Macintosh) ਪ੍ਰੋਗ੍ਰਾਮ ਦੇ ਵਾੰਗੂ ਇੱਕ ਵੱਡੀ ਵਿੰਡੋਜ ਦੇ ਪ੍ਰਯੋਗ ਦੀ ਬਜਾਏ ਜਿੰਪ ਬਰੁਤ ਸਾਰੀਆਂ ਛੋਟੀ ਛੋਟੀ ਵਿੰਡੋਜ ਦਾ ਪ੍ਰਯੋਗ ਕਰਦਾ ਹੈ।
00:39 ਇਹ ਯੁਨਿਕਸ(Unix) ਦੀ ਦੁਣਿਆ ਦਾ ਇੱਕ ਇਤਿਹਾਸ ਹੈ ਅਤੇ ਯੁਨਿਕਸ ਪੀਪਲ(people) ਸਾਰੀ ਸਕਰੀਨ(screen) ਉੱਤੇ ਵਿੰਡੋਜ ਫੈਲੀਆਂ ਹੋਈਆਂ ਹੋਣ ਅਤੇ ਇੱਕ ਹੀ ਸਮੇਂ ਤੇ ਬਹੁਤ ਸਾਰੇ ਪ੍ਰੋਗ੍ਰਾਮ ਚਲ ਰਹੇ ਹੋਣ, ਇਹ ਬਹੁਤ ਪਸੰਦ ਕਰਦੇ ਹਣ।
00:49 ਜੇ ਤੁਸੀਂ ਇਨਾਂ ਵੱਖ ਵੱਖ ਵਿੰਡੋਜ ਤੇ ਕੰਮ ਨਹੀਂ ਕਰ ਸਕਦੇ ਤਾਂ ਤੁਹਾਨੂੰ ਜਿੰਪਸ਼ੌਪ(GIMPshop) ਤੇ ਜਾਨਾ ਚਾਹੀਦਾ ਹੈ।
00:57 ਇਹ ਪ੍ਰੋਗ੍ਰਾਮ ਜਿੰਪ ਦਾ ਪ੍ਰਯੋਗ ਕਰਦਾ ਹੈ ਅਤੇ ਇਸ ਨੂੰ ਫੋਟੋਸ਼ੌਪ(photoshop) ਵਰਗਾ ਬਨਾਉਣ ਵਾਸਤੇ ਇਸ ਉੱਤੇ ਇੱਕ ਨਵਾਂ ਯੂਸਰ ਇੰਟਰਫੇਸ(user interface) ਲਗਾਂਦਾ ਹੈ।
01:05 ਮੈਂ ਜਿੰਪ ਦੀ ਵਰਤੋਂ ਪਸੰਦ ਕਰਦਾ ਹਾਂ ਕਿਉਂਕਿ ਜਿੰਪ ਵਿੱਚ ਸਾਰੇ ਨਵੇਂ ਅਤੇ ਵਧੀਆ ਟੂਲਜ ਹਣ
01:12 ਇਹ ਅੱਜ ਵਾਸਤੇ ਇੱਕ ਟਿਪ(tip) ਹੈ ਜਿਥੋਂ ਕਿ ਸਾਨੂੰ ਬਹੁਤ ਹੀ ਲਾਭਦਾਇਕ ਇਨਫਰਮੇਸ਼ਨ(information) ਅਤੇ ਟਿਪਸ ਮਿਲਦਿਆਂ ਹਣ।
01:17 ਹੁਣ ਵਾਸਤੇ ਅਣਡੂ ਔਪਸ਼ਨ(undo option) ਦੇ ਬਾਰੇ ਇੱਕ ਟਿਪ ਹੈ ਜਿਹਦੇ ਨਾਲ ਤੁਸੀਂ ਕੁੱਝ ਸਟੈੱਪ(steps) ਲੈ ਸਕਦੇ ਹੋ ਤੇ ਫੇਰ ਅਣਡੂ ਦੇ ਨਾਲ ਵਾਪਿਸ ਬਦਲ ਸਕਦੇ ਹੋ।
01:26 ਬਹੁਤ ਵਾਰੀ ਇਹ ਕੰਮ ਕਰਦਾ ਹੈ।
01:28 ਕੁੱਝ ਵੀ ਹੋਰ ਦੂਸਰਾ ਕੰਮ ਕਰਣ ਤੋਂ ਪਹਿਲਾਂ ਤੁਹਾਨੂੰ ਆਪਣਾ ਕੰਮ ਸੇਵ(save) ਕਰ ਲੈਣਾ ਚਾਹੀਦਾ ਹੈ।
01:33 ਆਉ ਹੁਣ ਦੂਸਰੇ ਟੂਲਜ ਵੱਲ ਨਜਰ ਮਾਰੀਏ।
01:36 ਇਹ ਜਿੰਪ ਦੀ ਮੇਨ ਵਿੰਡੋ(main window) ਕਮਾੰਡ ਸੈੰਟਰਲ(Command Central) ਹੈ।
01:41 ਇੱਥੇ ਸਬ ਤੋਂ ਉੱਤੇ ਟੂਲਬਾਕਸ(Toolbox) ਹੈ।
01:45 ਫੇਰ ਰੰਗਾਂ ਨੂੰ ਚੁਣਨ ਵਾਸਤੇ ਕਲਰ ਬਾਕਸ(Color box) ਹੈ ਤੇ ਨੀਵੇਂ ਟੂਲਬਾਕਸ ਚੋਂ ਸਾਡੇ ਵਾਸਤੇ ਟੂਲਜ ਦੀਆਂ ਬਹੁਤ ਸਾਰੀਆਂ ਔਪਸ਼ਨਜ ਹਣ।
01:53 ਆਉ ਇਸ ਦਾ ਥੋੜਾ ਵਿਸਤਾਰ ਕਰੀਏ।
01:56 ਇੱਥੇ ਲੇਅਰਜ(Layers) ਵਾਸਤੇ ਡਾਯਲੌਗ ਬੌਕਸ(dialog boxes) ਹੈ,ਚੈਨਲਜ,(Channels)ਕਲਰ ਚੈਨਲਜ,(Color Channels)ਪਾਥ(Path) ਅਤੇ ਅਣਡੂ ਹਿਸਟਰੀ(Undo History ਹੈ।
02:09 ਇਸਦੇ ਥੱਲੇ ਕਲਰ ਸਿਲੈਕਸ਼ਨ ਡਾਯਲੌਗ(Colour Selection dialog) ਹੈ ਜਿੱਥੋਂ ਤੁਸੀਂ ਵੱਖ ਵੱਖ ਰੰਗ ਚੁਣ ਸਕਦੇ ਹੋ।
02:15 ਇੱਥੇ ਹੋਰ ਜਿਆਦਾ ਡਾਯਲੌਗ ਜਿਵੇਂ ਬਰੱਸ਼ਇਸ(Brushes),ਪੈਟਰਨਜ,(Patterns)ਗਰੇਡਿਅੰਟ(Gradient) ਤੇ ਬਹੁਤ ਕੁੱਝ ਹਣ।
02:21 ਮੈਂ ਇੰਨਾ ਵਿੱਚੋ ਕੁੱਝ ਡਾਯਲੌਗ ਟੂਲਬੌਕਸ ਵਿੱਚ ਸ਼ਾਮਿਲ ਕਰਨਾ ਚਾਹੁੰਦਾ ਹਾਂ।
02:28 ਡਾਯਲੌਗ ਦੇ ਟਾਈਟਲ ਉੱਤੇ ਲੇਅਰਜ ਸਬਦ ਉੱਤੇ ਕਲਿਕ ਕਰੋ ਅਤੇ ਇਸਨੂੰ ਟੂਲਬੌਕਸ ਦੇ ਹੇਠਾਂ ਕਲਰ ਪਿੱਕਰ(Color Picker) ਸ਼ਬਦ ਤੀਕ ਖਿੱਚ ਕੇ ਲੈ ਜਾਉ।
02:39 ਮੈਨੂੰ ਇਸ ਤਰਾਂ ਦਾ ਇੱਕ ਟੈਬਡ(tabbed) ਡਾਯਲੌਗ ਬੌਕਸ ਮਿਲਦਾ ਹੈ।
02:43 ਇਹ ਮੈਂ ਚੈਨਲਜ ਨਾਲ ਕਰਾਂਗਾ।
02:46 ਇਹ ਮੈਂ ਪਾਥਸ ਨਾਲ ਕਰਾਂਗਾ।
02:52 ਅਤੇ ਇਹ ਮੈਂ ਅਣਡੂ ਹਿਸਟਰੀ ਨਾਲ ਕਰਾਂਗਾ।
02:54 ਮੇਰੇ ਖਿਆਲ ਚ ਮੈਨੂੰ ਬਰਸ਼ਇਸ ਟੂਲ ਦੀ ਜਰੂਰਤ ਨਹੀਂ ਹੈ ਕਿਉਂਕਿ ਜੇ ਕਿਸੇ ਟੂਲ ਕੋਲ ਬਰੱਸ਼ ਹੈ ਤਾਂ ਉਹ ਇੱਥੇ ਨਜਰ ਆ ਜਾਂਦਾ ਤੇ ਮੈਂ ਉਸ ਨੂੰ ਚੁਣ ਸਕਦਾ ਹਾਂ।
03:09 ਪਰ ਮੈਨੂੰ ਕਲਰਜ ਚਾਹੀਦੇ ਹਣ ਇਸ ਲਈ ਮੈਂ ਇਸ ਉੱਤੇ ਕਲਿੱਕ ਕਰਾਂਗਾ ਤੇ ਇਸ ਨੂੰ ਅਣਡੂ ਹਿਸਟਰੀ ਦੇ ਅੱਗੇ ਤੱਕ ਡਰੈਗ(drag) ਕਰਾਂਗਾ।
03:16 ਇਹ ਵਿੰਡੋ ਇੱਥੇ ਬੰਦ ਕਰ ਸਕਦੇ ਹਾਂ।
03:23 ਮੈਂ ਫਾਈਲ >> ਡਾਯਲੌਗ(File>>Dialogs) ਰਾਹੀਂ ਸਾਰੇ ਡਾਯਲੌਗ ਬੌਕਸਿਜ ਤੀਕ ਪਹੁੰਚ ਸਕਦਾ ਹਾਂ।
03:30 ਇੱਥੇ ਤੁਸੀਂ ਵੇਖ ਸਕਦੇ ਹੋ ਕਿ ਕੁੱਝ ਡਾਯਲਾਗਜ ਅਜਿਹੇ ਹਣ ਜੋ ਕਿ ਸਾਡੇ ਟੂਲਬੌਕਸ ਵਿੱਚ ਨਹੀਂ ਹਣ ਅਤੇ ਉਨਾਂ ਵਿੱਚੋਂ ਸਾਨੂੰ ਟੂਲਸ ਦੀ ਜਰੂਰਤ ਹੈ।
03:38 ਮੇਰੇ ਟੂਲਬੌਕਸ ਵਿੱਚ ਕੁੱਝ ਟੂਲਸ ਅਜਿਹੇ ਹਣ ਜਿਨਾਂ ਦੀ ਵਰਤੋਂ ਮੈਂ ਕਦੇ ਨਹੀਂ ਕੀਤੀ ਅਤੇ ਉਨਾ ਨੂੰ ਮੈਂ ਜਿਹੜੇ ਮੈਨੂੰ ਚਾਹੀਦੇ ਹਣ ਉਨਾਂ ਨਾਲ ਬਦਲਣਾ ਚਾਹੁੰਦਾ ਹਾਂ।
03:48 ਆਉ ਉਨਾਂ ਟੂਲਸ ਤੋਂ ਸੁਰੁ ਕਰੀਏ ਜਿਹੜੇ ਮੈਨੂੰ ਚਾਹੀਦੇ ਹਣ।
03:51 ਮੈਨੂੰ ਕਰਵਸ(Curves),ਲੈਵਲਸ(Levels),ਥਰੈਸ਼ਹੋਲਡ(Treshold), ਬਰਾਈਟਨੈਸ(Brightness) ਅਤੇ ਕਨਟਰਾਸਟ(Contrast) ਚਾਹੀਦੇ ਹਣ -ਇਨਾ ਨੂੰ ਮੈਂ ਚੁਣਨਾ ਨਹੀਂ ਚਾਹੁੰਦਾ।
03:58 ਮੈਨੂੰ ਪਰਸਪੈਕਟਿਵ ਕਲੋਨ.(Perspective Clone)ਇੰਕ(Ink) ਯਾਂ ਏਅਰਬਰੱਸ਼(Airbrush) ਦੀ ਜਰੂਰਤ ਨਹੀਂ ਹੈ।
04:05 ਬਾਕੀ ਸਾਰੇ ਟੂਲਸ ਮੈਨੂੰ ਚਾਹੀਦੇ ਹਣ।
04:08 ਮੈਂ ਇਹ ਦੇਖਣ ਤੋਂ ਬਾਅਦ ਕਿ ਕਿੰਨੀ ਜਗਹ ਬਚਦੀ ਹੈ, ਇਸ ਉੱਤੇ ਨਜਰ ਮਾਰਾਂਗਾ।
04:16 ਹੁਣ ਮੈਂ ਫਾਈਲ(File) ਅਤੇ ਪਰੈਫਰੈਨਸਿਸ(Preferences) ਤੇ ਜਾਵਾਂਗਾ।
04:26 ਮੈਂ ਐਨਵਾਇਰਮੈੰਟ(Enviorment) ਅਤੇ ਇੰਟਰਫੇਸ(Interface) ਦੋਹਾਂਨੂੰ ਇੱਸੇ ਤਰਾਂ ਹੀ ਛੱਡ ਦਿਆਂਗਾ।
04:32 ਥੀਮ(Theme) ਵਿੱਚ ਮੈਂ ਸਮਾਲ(Small) ਨੂੰ ਚੁਣਾਂਗਾ।
04:35 ਜਦੋਂ ਮੈਂ ਇਸ ਵਿੰਡੋ ਨੂੰ ਇੱਕ ਪਾਸੇ ਕਰ ਦਿਆਂਗਾ ਤਾਂ ਤੁਸੀਂ ਵੇਖੋਗੇ ਕਿ ਟੂਲਸ ਬਾਰੇ ਇਨਫਰਮੇਸ਼ਨ ਦੇਣ ਲਈ ਜਿਆਦਾ ਜਗਹ ਮਿਲ ਗਈ ਹੈ।
04:45 ਟੂਲ ਔਪਸ਼ਨ ਤੇ ਜਾਉ ਤੇ ਡਿਫਾਲਟ ਇੰਟਰਪੋਲੇਸ਼ਨ(Default Interpolation) ਨੂੰ ਬਦਲ ਕੇ ਸਿੰਕ(SINC) ਕਰ ਦਿਉ, ਰੀਸਾਈਜ(resize) ਯਾਂ ਰੋਟੇਟ(rotate) ਅਤੇ ਹੋਰ ਕੁੱਝ ਕਰਣ ਵੇਲੇ ਪਿਕਸਲਸ(pixels) ਦੀ ਗਿਣਤੀ ਕਰਣ ਵਾਸਤੇ ਇਹ ਸਬ ਤੋਂ ਵਧੀਆ ਇੰਟਰਪੋਲੇਸ਼ਨ ਹੈ।
05:00 ਦੂਸਰੀਆਂ ਔਪਸ਼ਨਸ ਨੂੰ ਉੱਸੇ ਤਰਹ ਰਹਿਣ ਦਿਉ।
05:03 ਟੂਲਬੌਕਸ ਤੇ ਜਾਉ ਤੇ ਜੇ ਇਹ ਔਪਸਨਸ ਚਾਹੀਦੀਆਂ ਹਣ ਤਾਂ ਸਿਲੈਕਟ ਨਹੀਂ ਤੇ ਡੀਸਿਲੈਕਟ(de-select) ਕਰ ਦਿਉ।
05:12 ਤੁਹਾਡੇ ਕੋਲ ਕਲਰ ਔਪਸ਼ਨ ਹੈ ਜੋ ਕਿ ਫੋਰਗਰਾਉੰਡ(Foreground) ਤੇ ਬੈਕਗਰਾਉੰਡ(Background) ਦੇ ਰੰਗਾਂ ਨੂੰ ਬਦਲਣ ਵਾਸਤੇ ਸਬ ਤੋਂ ਜਲਦੀ ਤਰੀਕਾ ਹੈ।
05:19 ਤੁਸੀਂ ਬਰੱਸ਼ ਤੇ ਗਰੇਡਿੰਅਟ ਟੂਲਸ ਲੈ ਸਕਦੇ ਹੋ, ਇੱਥੇ ਤੁਸੀਂ ਇੱਕ ਛੋਟਾ ਚਿੱਤਰ ਯਾਂ ਐਕਟਿਵ(active) ਚਿੱਤਰ ਦਾ ਥੰਬਨੇਲ(thumbnail) ਲੈ ਸਕਦੇ ਹੋ।
05:29 ਮੈਨੂੰ ਇਹ ਨਹੀਂ ਚਾਹੀਦਾ ਇਸਲਈ ਮੈਂ ਇਸਨੂੰ ਡੀਸਿਲੈਕਟ ਕਰਦਾ ਹਾਂ। ਇਹ ਤੁਹਾਡੇ ਤੇ ਹੈ ਕਿ ਤੁਸੀਂ ਇਸਨੂੰ ਰੱਖਣਾ ਚਾਹੁੰਦੇ ਹੋ ਕਿ ਨਹੀਂ।
05:36 ਤੂਸੀਂ ਡਿਫਾਲਟ ਇੱਮੇਜ(Default image), ਡਿਫਾਲਟ ਗਰਿਡ(Default grid) ਤੇ ਡਿਫਾਲਟ ਇੱਮੇਜ ਵਿੰਡੋ(Default image window) ਨੂੰ ਜਿਸ ਤਰਹ ਹੈ ਉੱਸੇ ਤਰਹ ਹੀ ਰਹਿਣ ਦਿਉ।
05:42 ਮੈਂ ਸਾਰੀਆਂ ਪਰੈਫਰੈਨਸਿਸ(Preferences) ਕਰ ਲੀਤੀਆਂ ਹਣ।
05:45 ਅਤੇ
05:47 ਮੈਂ ਪਾਥ ਨੂੰ ਨਹੀਂ ਬਦਲਿਆ ਇਸ ਕਰਕੇ ਮੈਂ ਉਸਦਾ ਪ੍ਰਯੋਗ ਇੱਥੇ ਕਰ ਸਕਦਾ ਹਾਂ।
05:52 ਹੁਣ ਇੱਥੇ ਥੋੜੀ ਹੋਰ ਸਪੇਸ ਵਾਸਤੇ ਇੱਕ ਟੂਲ ਹਟਾਉਣਾ ਪਵੇਗਾ। ਪਰ ਪਹਿਲਾਂ ਮੈਂ ਇਸਨੂੰ ਥੋੜਾ ਹੋਰ ਚੌੜਾ ਕਰਾਂਗਾ।
06:01 ਤੁਸੀਂ ਵੇਖ ਸਕਦੇ ਹੋ ਕਿ ਟੂਲਬੌਕਸ ਕਾਫੀ ਤੁੜਮੁੜ ਗਿਆ ਹੈ।
06:06 ਇਸਨੂੰ ਥੋੜਾ ਇੱਧਰ ਨੂੰ ਖਿੱਚੋ।
06:08 ਮੇਰੇ ਖਿਆਲ ਵਿੱਚ ਇੱਥੇ ਨਵੀਂ ਲਾਈਨ ਦੇ ਬਗੈਰ ਮੈਂ ਤਿੰਨ ਹੋਰ ਟੂਲਸ ਸਾਮਿਲ ਕਰ ਸਕਦਾ ਹਾਂ.
06:19 ਸੋ ਮੈਂ ਬਰਾਈਟਨੈਸ(Brightness), ਹਯੂਸੈਚੂਰੇਸਨ(Hue-Saturation) ਤੇ ਕਲਰ ਬੈਲੇੰਸ(Color Balance) ਨੂੰ ਸ਼ਾਮਿਲ ਕਰਾਂਗਾ।
06:24 ਸਾਰੇ ਟੂਲਸ ਜੋ ਇੱਥੇ ਨਹੀਂ ਦਰਸ਼ਾਏ ਗਏ , ਫਾਈਲ ਅਤੇ ਡਾਯਲੌਗ ਉੱਤੇ ਕਲਿਕ ਕਰਕੇ ਅਸੀਂ ਜਾ ਸਕਦੇ ਹਾਂ।
06:39 ਹੁਣ ਆਪਣਾ ਕੰਮ ਕਰਣ ਵਾਸਤੇ ਅਸੀਂ ਤਿਆਰ ਹਾਂ।
06:42 ਜਦੋਂ ਤੁਸੀਂ ਜਿੰਪ ਬੰਦ ਕਰਦੇ ਹੋ, ਤਾਂ ਸਾਰੀਆਂ ਔਪਸ਼ਨਸ ਆਪਣੇ ਆਪ ਸੇਵ ਹੋ ਜਾੰਦੀਆ ਹਣ ਅਤੇ ਉੱਸੇ ਤਰਹ ਸ਼ੁਰੁ ਹੋ ਜਾਣਗੀਆਂ ਜਿਸ ਤਰਹ ਤੁਸੀਂ ਉਸਨੂੰ ਬੰਦ ਕੀਤਾ ਹੈ।
06:52 ਮੈਂ ਇੱਥੇ ਡਿਵੈਲਪਮੈੰਟ ਵਰਸ਼ਨ(development version) ਦਾ ਪ੍ਰਯੋਗ ਕਰ ਰਿਹਾ ਹਾਂ ਜੋ ਕਿ ਜਿੰਪ 2.3.18 ਦਾ ਅਣਸਟੇਬਲ ਵਰਸ਼ਨ(unstable version) ਹੈ।
07:02 ਮੈਂ ਹੁਣੇਂ ਦੇਖਿੱਆ ਹੈ ਕਿ 2.3.19 ਅੱਜ ਹੀ ਰੀਲੀਜ(released) ਹੋਇਆ ਹੈ।
07:07 ਇਸ ਨੂੰ ਅਣਸਟੇਬਲ ਕਿਹਾ ਜਾੰਦਾ ਹੈ ਪਰ ਜਿੰਪ ਉਸ ਮੁਕਾਮ ਤੇ ਪਹੁੰਚ ਰਿਹਾ ਹੈ ਜਿੱਥੇ 2.4 ਅਗਲਾ ਸਟੇਬਲ ਵਰਸ਼ਨ ਹੈ ਅਤੇ ਇਸ ਸਾਲ ਇਹ ਮਾਰਕੀਟ ਚ ਆਉਣ ਵਾਲੇ ਦੂਸਰੇ ਸੌਫਟਵੇਯਰ ਵਾੰਗ ਹੀ ਸਟੇਬਲ ਹੈ।
07:22 ਜਿੰਪ ਦੀ ਸੈਟਿੰਗ ਅਪ(setting up) ਵਾਸਤੇ ਇਹ ਸਬ ਹੈ।
07:25 ਇਹ ਸਕ੍ਰਿਪ੍ਟ ਪ੍ਰਤਿਭਾ ਥਾਪਰ ਦ੍ਵਾਰਾ ਲਿਖੀ ਗਈ ਹੈ

|}

Contributors and Content Editors

Gaurav, Khoslak, PoojaMoolya