Difference between revisions of "GIMP/C2/Rotating-And-Cropping-An-Image/Punjabi"

From Script | Spoken-Tutorial
Jump to: navigation, search
(Created page with "{| Border=1 !Timing !Narration |- | 00.22 | ਜਿੰਪ ਵਿੱਚ ਤੁਹਾਡਾ ਸੁਵਾਗਤ ਹੈ। |- | 00.24 | ਇਸ ਚਿੱਤਰ ਦਾ ਸੰਪ...")
 
Line 2: Line 2:
 
!Timing
 
!Timing
 
!Narration
 
!Narration
|-
+
 
| 00.22 
+
| ਜਿੰਪ ਵਿੱਚ ਤੁਹਾਡਾ ਸੁਵਾਗਤ ਹੈ।
+
|-
+
| 00.24 
+
| ਇਸ ਚਿੱਤਰ ਦਾ ਸੰਪਾਦਨ ਸ਼ੁਰੁ ਕਰਣ ਤੋਂ ਪਹਿਲਾਂ ਮੈਂ ਤੁਹਾਨੁੰ ਅਸਲ ਵਿੱਚ ਫੋਟੋਗਰਾਫੀ(photography) ਕਰਣ ਵਾਸਤੇ ਰਾਔ(RAW)  ਦਾ ਪ੍ਰਯੋਗ ਕਰਨ ਬਾਰੇ ਸੰਖੇਪ ਵਿੱਚ  ਦੱਸਨਾ ਚਾਹੁੰਦਾ ਹਾਂ।
+
|-
+
| 00.33 
+
| ਜੇ ਮੈਂ ਇਸ ਚਿੱਤਰ ਨੂੰ ਜੇਪੈਗ(JPEG) ਵਿੱਚ ਬਣਾਇਆ ਹੁੰਦਾ ਤਾਂ ਇਸ ਨੂੰ ਏਨਕੋਡ(encode) ਕਰਨ ਵਾਸਤੇ ਮੈ ਬਰਾਇਟਨੈਸ(brightness) ਦੇ256 ਸਟੈਪ(step) ਲੀਤੇ ਹੁੰਦੇ। 
+
|-
+
| 00.42 
+
| ਤੁਸੀਂ ਵੇਖ ਸਕਦੇ ਹੋ ਕਿ ਇਹ ਤਕਰੀਬਣ ਬਲੈਕ ਅਤੇ ਵਾਈਟ(black and white) ਹੈ, ਥੋੜਾ ਜਿਹਾ ਨੀਲੇ ਹਰੇ ਪਣ ਤੇ ਹੈ ਅਤੇ ਅਸਲ ਵਿੱਚ ਇਹ ਸਿਰਫ ਸਲੇਟੀ ਰੰਗ ਦਾ ਹੈ।
+
|-
+
| 00.52 
+
| ਅਤੇ ਜੇਪੈਗ ਵਿੱਚ ਤੁਹਾਡੇ ਕੋਲ ਸਲੇਟੀ ਰੰਗ ਦੀਆਂ 256 ਵੱਖਰੀਆਂ ਵੱਖਰੀਆਂ ਵੈਲਯੂਸ(values) ਹੈਣ।
+
|-
+
| 01.00 
+
| ਕਾਲੀ ਵਾਸਤੇ ਜੀਰੋ(zero) ਅਤੇ ਚਿੱਟੀ ਵਾਸਤੇ 255 ।
+
|-
+
| 01.05 
+
| ਅਤੇ ਇਸ ਚਿੱਤਰ ਵਿੱਚ ਚਿੱਟੀ ਹੈ ਹੀ ਨਹੀਂ ਅਤੇ ਕਾਲੀ ਥੋੜੀ ਜਿਹੀ ਹੈ।
+
|-
+
| 01.11 
+
| ਇਸ ਲਈ ਇਸ ਜਗਹ ਦਾ ਥੋੜਾ ਹਿੱਸਾ ਹੀ ਪ੍ਰਯੋਗ ਵਿੱਚ ਆਵੇਗਾ।
+
|-
+
| 01.16 
+
| ਕਿੰਨਾ ਕੁ ਹਿੱਸਾ ਇਹ ਮੈੰ ਤੁਹਾਨੂੰ ਬਾਦ ਵਿੱਚ ਵਿਖਾਵਾਂਗਾ।
+
|-
+
| 01.19 
+
| ਮੈਂ ਇਸ ਚਿੱਤਰ ਨੂੰ ਰਾਔ ਵਿੱਚ ਬਣਾਇਆ ਹੈ ਅਤੇ ਮੇਰਾ ਕੈਮਰਾ ਰਾਔ ਚਿੱਤਰ ਦੇ 12ਬਿੱਟ ਡਾਟਾ ਫੋਰਮੈਟ(bit data format) ਸਟੋਰ(store) ਕਰਦਾ ਹੈ।
+
|-
+
| 01.27 
+
| ਵੈਲਯੂਸ ਨੂੰ ਵਿਛਾਉਣ ਤੋਂ ਬਾਦ ਮੈਨੂੰ ਰਾਔ ਕਨਵਰਟਰ(converter) ਚੋਂ ਇਹ ਚਿੱਤਰ ਪ੍ਰਾਪਤ ਹੋਇਆ ਹੈ ਅਤੇ ਇੱਥੇ ਮੇਰੇ ਕੋਲ ਸਲੇਟੀ ਰੰਗ ਦੀਆਂ 256 ਵੱਖ ਵੱਖ ਵੈਲਯੂਸ ਹੈ ਅਤੇ ਹੁਣ ਮੈੰ ਇਸ ਚਿੱਤਰ ਦਾ ਸੰਪਾਦਨ ਸ਼ੁਰੁ ਕਰ ਸਕਦਾ ਹਾਂ।
+
|-
+
| 01.42 
+
| ਪਹਿਲੇ ਚਿੱਤਰ ਦੇ ਮੁਕਾਬਲੇ ਇਸ ਚਿੱਤਰ ਵਿੱਚ ਜਿਆਦਾ ਵੇਰਵੇ ਸੇਵ(save) ਕੀਤੇ ਹੋਏ ਹਣ।
+
|-
+
| 01.47 
+
| ਮੈਨੂੰ ਯਾਦ ਹੈ ਕਿ ਇਹ ਪਹਿਲਾ ਚਿੱਤਰ ਹੈ ਅਤੇ ਇਹ ਮੈਨੂੰ  ਤਬਦੀਲੀ ਤੋੰ ਬਾਦ ਮਿਲਿਆ ਹੈ।
+
|-
+
| 01.54 
+
| ਦੂਸਰਾ ਚਿੱਤਰ ਪੋਸਟ ਪ੍ਰੋਸੈਸਿੰਗ(post processing) ਕਰਨ ਵਾਸਤੇ ਇੱਕ ਵਧੀਆ ਆਧਾਰ ਹੈ ਜਿਹਦੇ ਵਜੋਂ ਉਹ ਤਸਵੀਰ ਆਵੇਗੀ ਜਿਹਦਾ ਕਿ ਮੂਡ(mood) ਪਹਿਲੇ ਚਿੱਤਰ ਵਰਗਾ ਹੋਵੇਗਾ ਪਰ ਉਸ ਤੋਂ ਜਿਆਦਾ ਸੁਹਣੀ ਦਿਖੇਗੀ।
+
|-
+
| 02.06 
+
| ਹੁਣ ਮੈੰ ਜਿੰਪ ਵਿੱਚ ਦੋ ਚਿੱਤਰ ਖੋਲ ਲਏ ਹਣ ਇਸ ਲਈ ਆਉ ਦੋ ਚਿੱਤਰਾਂ ਦਾ ਹਿਸਟੋਗਰਾਮ(histogram) ਵੇਖੀਏ ।
+
|-
+
| 02.14 
+
| ਇਹ ਹਿਸਟੋਗਰਾਮ ਚਿੱਤਰ ਦੇ ਡਾਯਲੌਗ(dialog) ਦੇ ਅੰਦਰ ਲੁੱਕਿਆ ਹੋਇਆ ਹੈ।
+
|-
+
| 02.17 
+
| ਪਰ ਸਾਡੇ ਕੋਲ ਚਿੱਤਰ ਦੇ ਡਾਯਲੌਗ ਤੀਕ ਪੁੱਜਨ ਵਾਸਤੇ ਤਿੰਨ ਵੱਖ ਵੱਖ ਤਰੀਕੇ ਹਣ,ਪਹਿਲਾ ਟੂਲ ਬਾਰ(tool bar) ਤੋਂ ਹੈ।
+
|-
+
| 02.33 
+
| ਦੂਜਾ ਇਮੇਜ ਮੀਨੂ(image menu) ਦੇ ਐਸੈਸ(Access) ਤੇ ਕਲਿਕ ਕਰਕੇ ਫੇਰ ਡਾਯਲੌਗ ਤੇ ਕਲਿਕ(click) ਕਰਨਾ
+
|-
+
| 02.40 
+
| ਅਤੇ ਤੀਜਾ ਤਰੀਕਾ ਸਿੱਧਾ ਇੱਮੇਜ ਤੇ ਰਾਈਟ(right) ਕਲਿਕ ਕਰਕੇ ਫੇਰ ਡਾਯਲੌਗ ਤੇ ਅਤੇ ਫੇਰ ਹੀਸਟੋਗਰਾਮ ਤੇ।
+
|-
+
| 02.48 
+
| ਇਹ ਪਹਿਲੇ ਚਿੱਤਰ ਦਾ ਹਿਸਟੋਗਰਾਮ ਹੈ।
+
|-
+
| 02.51 
+
| ਇਸ ਨੂੰ ਥੋੜਾ ਜਿਹਾ ਵੱਡਾ ਕਰੋ ਅਤੇ ਇੱਥੇ ਤੁਸੀਂ ਚਿੱਤਰ ਵਿੱਚ ਵੱਖ ਵੱਖ ਰੰਗਾ ਦੇ ਵੱਖ ਵੱਖ ਪਿਕਸਲਾਂ(pixels) ਦੀ ਵੰਡ ਵੇਖ ਸਕਦੇ ਹੋ।
+
|-
+
| 02.59 
+
| ਡਿਜਿਟਲ(digital) ਚਿੱਤਰ ਨੰਬਰਾਂ(numbers) ਦੀ ਪੇਟਿੰਗ (painting) ਵਰਗੀ ਹੈ।
+
|-
+
| 03.03 
+
| ਜਦੋਂ ਤੁਸੀਂ ਚਿੱਤਰ ਨੂੰ ਵੱਡਾ ਕਰੋਗੇ ਤਾਂ ਤੁਸੀਂ ਬਹੁਤ ਸਾਰੀਆਂ ਛੋਟੀ ਛੋਟੀ ਟਾਈਲਾਂ(tiles) ਵੇਖੋਗੇ ਅਤੇ ਹਰ ਟਾਈਲ ਦਾ ਰੰਗ ਵੱਖਰਾ ਹੈ ਜਿਸ ਨੂੰ ਪਿਕਸਲ ਕਿਹਾ ਜਾੰਦਾ ਹੈ।
+
|-
+
| 03.14 
+
| ਅਤੇ ਹਰੇ ਰੰਗ ਦੀ ਇੱਕ ਖਾਸ ਵੈਲਯੂ(value) ਹੈ ਅਤੇ ਮੈਂ ਤੁਹਾਨੂੰ ਇੱਥੇ ਕਲਰ ਪਿਕਰ(color picker) ਦੀ ਮਦਦ ਨਾਲ ਇਹ ਵੈਲਯੂਸ ਵਿਖਾ ਸਕਦਾ ਹਾਂ।
+
|-
+
| 03.26 
+
| ਜਦੋਂ ਮੈਂ ਕਲਰ ਪਿਕਰ ਦਾ ਪ੍ਰਯੋਗ ਕਰਦਾ ਹਾਂ ਤਾੰ ਮੈਨੂੰ ਲਾਲ,ਹਰੇ ਤੇ ਨੀਲੇ ਰੰਗਾ ਦੀ ਵੈਲਯੂ ਮਿਲ ਜਾੰਦੀ ਹੈ।
+
|-
+
| 03.32 
+
| ਇਸ ਚਿੱਤਰ ਵਿੱਚ ਲਾਲ ਰੰਗ ਦੀ ਵੈਲਯੂ ਹਰੇ ਤੇ ਨੀਲੇ ਨਾਲੋਂ ਥੋੜੀ ਘੱਟ ਹੈ।
+
|-
+
| 03.38 
+
| ਹਰੇ ਅਤੇ ਨੀਲੇ ਦੀ ਵੈਲਯੂ ਤਕਰੀਬਣ ਅਤੇ ਬਿਲਕੁਲ ਇੱਕੋ ਜਿਹੀ ਹੈ।
+
|-
+
| 03.43 
+
| ਨੰਬਰਾਂ ਨਾਲ ਪੇੰਟਿਗ ਕਰਨਾ ਡਿਜਿਟਲ ਫੋਟੋਗਰਾਫੀ ਹੈ।
+
|-
+
| 03.46 
+
| ਇਸ ਚਿੱਤਰ ਵਿੱਚ ਮੇਰੇ ਕੋਲ ਜੀਰੋ(zero) ਤੋਂ 255 ਤਕ ਨੰਬਰ ਹਣਅਤੇ ਇੱਥੇ ਇਹ ਹਿੱਸਾ ਸਾਡੇ ਕੋਲ ਜਿਆਦਾ ਹੀ ਡਾਰਕ(dark) ਹੈ ਪਰ ਮੈਨੂੰ ਨਹੀਂ ਲਗਦਾ ਕਿ ਫਾਈਨਲ(final) ਚਿੱਤਰ ਵਿੱਚ ਇੰਜ ਇਹ ਹੋਵੇਗਾ।
+
|-
+
| 04.00 
+
| ਮੇਰੇ ਖਿਆਲ ਚ ਚਿੱਤਰ ਦਾ ਅਸਲੀ ਹਿੱਸਾ ਇੱਥੋਂ ਸ਼ੁਰੁ ਹੁੰਦਾ ਹੈ 80 ਦੇ ਨੇੜੇਉਂ ਅਤੇ ਚਿੱਤਰ ਦਾ ਸਬ ਤੋਂ ਜਿਆਦਾ ਚਮਕਦਾ ਹੋਇਆ ਹਿੱਸਾ ਇੱਥੇ 200 ਦੇ ਨੇੜੇ ਹੈ।
+
|-
+
| 04.10 
+
| ਸੋ ਸਾਡੇ ਕੋਲ 0 ਤੋਂ 256 ਤੀਕ ਜਗਹ ਹੈ ਪਰ ਅਸੀਂ ਸਿਰਫ 120 ਤੀਕ ਦੀ ਹੀ ਵਰਤੋਂ ਕਰਦੇ ਹਾਂ ਜੋ ਕਿ ਜਿੰਨਾ ਅਸੀਂ ਡਾਟਾ(data) ਵਰਤ ਸਕਦੇ ਹਾਂ ਉਸ ਦੇ ਅੱਧ ਤੋਂ ਵੀ ਘੱਟ ਹੈ।
+
|-
+
| 04.23 
+
| ਅਤੇ ਇਸ ਕਰਕੇ ਚਿੱਤਰ ਬਾਰੇ ਕਾਫੀ ਜਾਨਕਾਰੀ ਖੱਤਮ ਹੋ ਜਾੰਦੀ ਹੈ।
+
|-
+
| 04.29 
+
| ਆਉ ਦੂਜੇ ਚਿੱਤਰ ਦੇ ਹਿਸਟੋਗਰਾਮ ਉੱਤੇ ਇੱਕ ਨਜਰ ਮਾਰੀਏ।
+
|-
+
| 04.33 
+
| ਜਿਸ ਤਰਾਂ ਅਸੀਂ ਦੇਖ ਸਕਦੇ ਹਾਂ ਕਿ ਪਹਿਲੇ ਦੇ ਮੁਕਾਬਲੇ ਇਨਾਂ ਹਿਸਟੋਗਰਾਮ ਵਿੱਚ ਜਿਆਦਾ ਡਾਟਾ ਹੈ ਪਰ ਕਰਵ(curve)  ਇੱਕੋ ਜਿਹਾ ਹੀ ਹੈ।
+
|-
+
| 04.45 
+
| ਦੋਨੋ ਹਿਸਟੋਗਰਾਮ ਦੀ ਤੁਸੀਂ ਤੁਲਨਾ ਕਰੋ।
+
|-
+
| 04.51 
+
| ਦੂਜੇ ਚਿੱਤਰ ਦੀ ਡੀਟੇਲਸ(details) ਵਿਛਿਆਂ ਹੋਈਆਂ ਹਣ ਸੋ ਜੋ ਮੁਸ਼ਕਿਲ ਮੈਂ ਆਸਾਨ ਬਨਾਉਣੀ ਹੈ ਉਹ ਇਹ ਕਿ ਪਹਿਲੇ ਚਿੱਤਰ ਵਾੰਗ ਮੈਂ ਦੂਜੇ ਚਿੱਤਰ ਨੂੰ ਵੀ ਕੰਪਰੈਸਡ(compressed)  ਬਣਾ ਦਿਆਂ।
+
|-
+
| 05.01 
+
| ਪਰ ਇਸ ਵਿੱਚ ਥੋੜੀ ਜਿਆਦਾ ਡੀਟੇਲਸ ਹੋਣੀਆਂ ਚਾਹੀਦੀਆਂ ਹਣ ਅਤੇ ਇਸ ਵਿੱਚ ਪਹਿਲੇ ਚਿੱਤਰ ਵਾੰਗ ਥੋੜਾ ਜਿਆਦਾ ਸ਼ੇਡ ਹੋਣਾ ਚਾਹੀਦਾ ਹੈ।
+
|-
+
| 05.11 
+
| ਇਸ ਚਿੱਤਰ ਉੱਤੇ ਕੰਮ ਕਰਣ ਤੋਂ ਪਹਿਲਾਂ ਮੈਂ ਤੁਹਾਨੂੰ ਅਜਿਹੀ ਚੀਜ ਵਿਖਾਣਾ ਚਾਹੁੰਦਾ ਹਾਂ  ਜੋ ਕਿ ਪਿਛਲੇ ਟਯੂਟੋਰਿਯਲ(tutorial) ਦੀ ਰੀਕਾਰਡਿੰਗ(recording) ਕਰਦੇ ਹੋਏ ਮੈਨੂੰ ਜਿੰਪ ਯੂਸਰ ਇੰਟਰਫੇਸ(gimp user interface) ਬਾਰੇ ਪਤਾ ਲਗੀ।
+
|-
+
| 05.23 
+
| ਜਦੋਂ ਤੁਸੀਂ ਇਮੇਜ ਵਿੰਡੋ(image window) ਵਿੱਚ ਜਾ ਕੇ ਟੈਬ(tab) ਬਟਣ ਦਬਾਂਦੇ ਹੋ ਤਾਂ ਟੂਲ ਬਾਕਸ ਇੱਥੋਂ ਗਾਯਬ ਹੋ ਜਾੰਦਾ ਹੈ ਅਤੇ ਚਿੱਤਰ ਨੂੰ ਵੱਧ ਤੋਂ ਵੱਧ  ਵੱਡਾ ਕਰਨ ਵਿੱਚ ਮੇਰੀ ਮਦਦ ਕਰਦਾ ਹੈ  ਅਤੇ ਮੈਂ ਚਿੱਤਰ ਨੂੰ ਆਪਣੀ ਜਰੂਰਤ ਦੇ ਅਨੁਸਾਰ ਔਨ(on) ਅਤੇ ਔਫ(off) ਕਰ ਸਕਦਾ ਹਾਂ।
+
|-
+
| 05.41 
+
| ਸੋ ਜੋ ਵੀ ਮੈਂ ਕਰ ਰਿਹਾ ਹਾਂ ਉਸ ਨੂੰ ਜਿਆਦਾ ਚੰਗੀ ਤਰਹਾਂ ਦੇਖ ਸਕਦਾ ਹਾਂ ਅਤੇ ਤੁਸੀਂ ਵੀ ।
+
|-
+
| 05.46 
+
| ਚਿੱਤਰ ਦਾ ਸੰਪਾਦਨ ਸ਼ੁਰੁ ਕਰਣ ਤੋਂ ਪਹਿਲਾਂ ਮੈਨੂੰ ਕੁਝ ਸੈਟਿੰਗਜ(settings) ਬਦਲਨੀਆਂ ਪੈਣਗੀਆਂ।
+
|-
+
| 05.52 
+
| ਸੋ ਮੈਂ ਫਾਈਲ, ਪ੍ਰੈਫਰੈੰਸ(preference) ਤੇ ਜਾ ਕੇ ਉੱਥੋਂ ਵਿੰਡੋ ਮੈਨੇਜਮੈੰਟ(management) ਤੇ ਜਾ ਕੇ ਔਪਸ਼ਨ(option) ਚੁਣਦਾ ਹਾਂ।
+
|-
+
| 06.03 
+
| ਟੂਲ ਬਾਕਸ ਅਤੇ ਡੌਕਸ(docks) ਨੂੰ ਉਪਰ ਹੀ ਰੱਖੋ ਅਤੇ ਬਾਕੀ ਔਪਸ਼ਨਸ ਨੂੰ ਇਸ ਤਰਹਾਂ ਹੀ ਛੱਡ ਦਿਉ।
+
|-
+
| 06.11 
+
| ਜਦੋਂ ਮੈਂ ਓਕੇ(OK) ਬਟਣ ਦਬਾਂਦਾ ਹਾਂ ਤਾੰ ਜਿੰਪ ਇੱਕ ਵਿਗਿਆਪਣ ਦੇ ਤੌਰ ਤੇ ਕੰਮ ਕਰਦਾ ਹੈ।
+
|-
+
| 06.17 
+
| ਮੈਂ ਟੂਲ ਬਾਕਸ ਵਿੱਚੋਂ ਟੂਲ ਚੁਣ ਸਕਦਾ ਹਾਂ ਅਤੇ ਟੂਲ ਦੀਆਂ ਸਾਰੀਆਂ ਔਪਸ਼ਨਸ ਜੋ ਵੀ ਮੈਂ ਚੁੰਣਿਆਂ ਹਣ ਲੈ ਸਕਦਾ ਹਾਂ।
+
|-
+
| 06.25 
+
| ਮੈਂ ਟੂਲ ਬਾਕਸ ਤੇ ਵਾਪਿਸ ਜਾ ਸਕਦਾ ਹਾਂ ਅਤੇ ਟੈਬ ਦਾ ਪ੍ਰਯੋਗ ਕਰਕੇ ਟੂਲ ਬਾਕਸ ਨੂੰ ਔਨ ਅਤੇ ਔਫ ਕਰ ਸਕਦਾ ਹਾਂ।
+
|-
+
| 06.33 
+
| ਸਬ ਤੋੰ ਪਹਿਲਾਂ ਚਿੱਤਰ ਦਾ ਲੈਵਲ(level) ਚੈਕ(check) ਕਰਨਾ ਹੈ।
+
|-
+
| 06.37 
+
| ਇਸ ਚਿੱਤਰ ਵਿੱਚ ਆਦਮੀ ਦਵਾਰਾ ਬਣਾਇਆ ਹੋਇਆ ਕੋਈ ਵੀ ਢਾੰਚਾ ਭਰੋਸੇਮੰਦ ਨਹੀਂ ਹੈ ਸੋ ਇਹ ਚੈਕ ਕਰਨ ਲਈ ਕਿ ਚਿੱਤਰ ਸਿੱਧਾ ਹੈ ਜਾਂ ਨਹੀਂ ਮੈਂ ਗਰਿਡ ਮੈਥੱਡ(grid method) ਦਾ ਉਪਯੋਗ ਨਹੀਂ ਕਰ ਸਕਦਾ।
+
|-
+
| 06.47 
+
| ਪਾਣੀ ਦੀ ਉਪਰੀ ਸਤਹ ਇੱਕ ਬਹੁਤ ਵਧੀਆ ਕਲਯੂ(clue) ਹੈ।
+
|-
+
| 06.50 
+
| ਪਰ ਇੱਥੇ ਅਸੀਂ ਸ਼ਿਤਿਜ ਨੂੰ ਨਹੀਂ ਦੇਖ ਸਕਦੇ ਅਤੇ ਪਾਣੀ ਦੇ ਉਪਰ ਦੀਆਂ ਲਕੀਰਾਂ ਵੀ ਗਲਤ ਅੰਦੇਸ਼ਾ ਦੇ ਰਹਿਆਂ ਹਣ।
+
|-
+
| 06.57 
+
| ਇੱਥੇ ਇਹ ਸ਼ਿਤਿਜ ਨਹੀਂ ਹੈ ਪਰ ਦਰਿਆ ਦੇ ਵਿੱਚ ਬਸ ਇੱਕ ਕਰਵ ਹੈ।
+
|-
+
| 07.02 
+
| ਸੋ ਮੇਰੇ ਕੋਲ ਪੱਕਾ ਸੰਕੇਤ ਵੀ ਨਹੀਂ ਹੈ ਕਿ ਰੂਲਰ(ruler) ਨੂੰ ਕਿੱਥੇ ਸੈਟ ਕਰਨਾ ਹੈ ਅਤੇ ਸ਼ਿਤਿਜ ਨੂੰ ਚੈਕ ਕਰਨਾਹੈ।
+
|-
+
| 07.08 
+
| ਮੈਨੂੰ ਆਪਣੀ ਅੱਖ ਉੱਤੇ ਹੀ  ਭਰੋਸਾ ਕਰਨਾ ਪਵੇਗਾ ਜੋ ਕਿ ਮੈਂ ਨਹੀਂ ਸੋਚਦਾ ਕਿ ਫੋਟੋਗਰਾਫੀ ਵਿੱਚ ਕੁੱਝ ਵੀ ਕਰਨ ਵਾਸਤੇ ਸਬ ਤੋਂ ਗਲਤ ਤਰੀਕਾ ਹੈ।
+
|-
+
| 07.16 
+
| ਹੁਣ ਮੈਂ ਰੋਟੇਟ ਟੂਲ ਨੂੰ ਸਿਲੈਕਟ(select) ਕਰਾਂਗਾ ਅਤੇ ਕੁਰੈਕਟਿਵ ਬੈਕਵਰਡ(corrective backward) ਦੀ ਬਜਾਏ ਨੌਰਮਲ ਫੌਰਵਰਡ(normal forward) ਨੂੰ ਚੁਣਾਂਗਾ ਅਤੇ ਪ੍ਰੀਵਿਉ(preview) ਵਿੱਚ ਮੈਂ ਇੱਮੇਜ ਸੈਟ ਕਰਾਂਗਾ, ਗਰਿਡ ਨਹੀਂ।
+
|-
+
| 07.30 
+
| ਓਕੇ. ਚਿੱਤਰ ਤੇ ਕਲਿਕ ਕਰੋ।
+
|-
+
| 07.38 
+
| ਇੱਥੇ ਸੈੰਟਰ(centre)  ਦੇ ਵਿੱਚ ਇੱਕ ਬਿੰਦੁ ਹੈ ਜਿਸ ਨੂੰ ਸੈੰਟਰ ਔਫ ਰੋਟੇਸ਼ਨ(centre of rotation) ਕਿਹਾ ਜਾਂਦਾ ਹੈ ਅਤੇ ਉਸ ਬਿੰਦੁ ਦੇ ਆਸਪਾਸ ਚਿੱਤਰ ਰੋਟੇਟ ਕਰੇਗਾ।
+
|-
+
| ਇਸ ਚ07.46 
+
| ਅਤੇ ਇੱਥੇ ਡਾਯਲੌਗ ਹੈ ਜਿੱਥੇ ਕਿ ਅਸੀਂ ਐੰਗਲ(angle) ਸੈਟ ਕਰ ਸਕਦੇ ਹਾਂ ਜਿਹਦੇ ਆਸਪਾਸ ਅਸੀਂ ਚਿੱਤਰ ਨੂੰ ਰੋਟੇਟ ਕਰਨਾ ਚਾਹੁੰਦੇ ਹਾਂ।
+
|-
+
| 07.52 
+
| ਇੱਥੇ ਇੱਕ ਸਲਾਈਡਰ(slider) ਹੈ ਜੋ ਕਿ ਚਿੱਤਰ ਨੂੰ ਰੋਟੇਟ ਕਰਨ ਵਿੱਚ ਮੇਰੀ ਮਦਦ ਕਰੇਗਾ ਪਰ ਤੁਸੀਂ ਦੇਖ ਸਕਦੇ ਹੋ ਕਿ ਇਸ ਨੂੰ ਚਲਾਉਣਾ ਔੱਖਾ ਹੈ ਅਤੇ ਮੈਨੂੰ ਨਹੀਂ ਲਗਦਾ ਕਿ ਮੈਨੂੰ ਚਿੱਤਰ ਨੂੰ ਇੰਨਾ ਜਿਆਦਾ ਟਿਲਟ(tilt) ਕਰਨਾ ਪਵੇਗਾ।
+
|-
+
| 08.05 
+
| ਸੋ ਆਉ ਜੀਰੋ ਤੇ ਵਾਪਿਸ ਚਲਿਏ ਅਤੇ ਇੱਥੇ ਚਿੱਤਰ ਨੂੰ ਰੋਟੇਟ ਕਰਨ ਵਾਸਤੇ ਮੈਂ ਬਸ ਸਟਾਈਲ(style) ਦੀ ਵਰਤੋਂ ਕਰਾਂਗਾ।
+
|-
+
| 08.14 
+
| ਮੇਰੇ ਖਿਆਲ ਵਿੱਚ ਚਿੱਤਰ ਥੋੜਾ ਸੱਜੇ ਪਾਸੇ ਝੁਕਿਆ ਹੋਇਆ ਹੈ ਇਸ ਲਈ ਮੈਨੂਂ ਚਿੱਤਰ ਨੂੰ ਖੱਬੇ ਪਾਸੇ ਰੋਟੇਟ ਕਰਨਾ ਪਵੇਗਾ,ਕਾਉੰਟਰ ਕਲੌਕ ਵਾਈਸ(counter clock wise) ਤਾਂ ਜੋ ਮੈਨੂੰ ਇੱਥੇ ਨੈਗੇਟਿਵ(negative) ਵੈਲਯੂਸ ਮਿਲ ਜਾਣ।
+
|-
+
| 08.29 
+
| ਇਸਲਈ ਮੈਂ ਐੰਗਲ ਨੂੰ ਓਦੋਂ ਤੀਕ ਬਦਲਦਾ ਰਹਾਂਗਾ ਜਦੋਂ ਤੀਕ ਮੈਨੂੰ ਇੱਕ ਠੀਕ ਅਤੇ ਸਿੱਧਾ ਚਿੱਤਰ ਨਾ ਮਿਲ ਜਾਵੇ
+
|-
+
| 08.36 
+
| ਇਸ ਲਈ ਮੈਂ ਐੰਗਲ ਨੂੰ 0.25 ਤੇ
+
ਸੈਟ ਕੀਤਾ ਹੋਇਆ ਹੈ।
+
|-
+
| 08.43 
+
| ਇਸ ਵਿੰਡੋ ਨੂੰ ਪਿੱਛੇ ਨੂੰ ਖਿੱਚੋ ਅਤੇ ਰੋਟੇਟ ਤੇ ਕਲਿਕ ਕਰੋ ਅਤੇ ਇਸ ਦੇ ਨਤੀਜੇ ਦਾ ਇੰਤਜਾਰ ਕਰੋ।
+
|-
+
| 08.50 
+
| ਅਗਲਾ ਕਦਮ ਕਰੌਪਿੰਗ(cropping) ਕਰਨ ਦਾ ਹੈ।
+
|-
+
| 08.54 
+
| ਇਸ ਚਿੱਤਰ ਵਿੱਚ ਮੈਂ ਸ਼ਿਪ(ship),ਪਾਣੀ ਅਤੇ ਇਹ ਪੰਛੀ ਲਿਆਉਣਾ ਚਾਹੁੰਦਾ ਹਾਂ। 
+
|-
+
| 09.02 
+
| ਅਤੇ ਜੋ ਮੈਂ ਇਸ ਚਿੱਤਰ ਵਿੱਚ ਨਹੀਂ ਚਾਹੁੰਦਾ ਉਹ ਹੈ ਇੱਥੇ ਇਹ ਘਾਸ,ਇੱਥੇ ਇਹ ਹਿੱਸਾ ਅਤੇਮੈਂ ਇਸ ਬਾਰੇ ਵੀ ਪੱਕਾ ਸ਼ਿਓਰ(sure) ਨਹੀਂ ਹਾਂ ਕਿ ਮੈਂ ਇਸ ਚਿੱਤਰ ਵਿੱਚ ਦਰਿਆ ਦਾ ਕਿਨਾਰਾ  ਵਿਖਾਉਣਾ ਚਾਹਂਦਾ ਹਾਂ ਕਿ ਨਹੀਂ।
+
|-
+
| 09.16 
+
| ਅਤੇ ਮੇਰੇ ਖਿਆਲ ਵਿੱਚ ਮੈਂ ਚਿੱਤਰ ਦਾ ਇਹ ਹਿੱਸਾ ਕਰੋਪ ਕਰ ਦਿਆਂਗਾ ਕਿਉਂਕਿ ਬਾਅਦ ਵਿੱਚ ਮੈਂ ਚਿੱਤਰ ਦਾ ਸਬ ਤੋਂ ਹਨੇਰਾ ਹਿੱਸਾ  ਰੱਖਣਾ ਚਾਹੁੰਦਾ ਹਾਂ।
+
|-
+
| 09.24 
+
| ਉਹ ਇਸ  ਤਰਾਂ ਕਿ ਇੱਥੇ ਪੰਛੀ, ਜਹਾਜ ਅਤੇ ਫੇਰ ਰੁੱਖ, ਜਹਾਜ ਦੇ ਪਿੱਛੇ ਕਿਨਾਰਾ,ਅਤੇ ਅਖੀਰ ਵਿੱਚ ਪਾਣੀ ਅਤੇ ਆਸਮਾਨ।
+
|-
+
| 09.35 
+
| ਅਤੇ ਚਿੱਤਰ ਦਾ ਇਹ ਹਿੱਸਾ ਬਹੁਤ ਜਿਆਦਾ ਹਨੇਰਾ ਹੈ।
+
|-
+
| 09.39 
+
| ਮੈਂ ਚਿੱਤਰ ਦੇ ਇਸ  ਹਿੱਸੇ ਨੂੰ ਵੱਡਾ ਕਰਨਾ ਚਾਹੁੰਦਾ ਹਾਂ ਤਾਂ ਜੋ ਦਰਿਆ ਦਾ ਵੱਧ ਤੋਂ ਵੱਧ ਹਿੱਸਾ ਵਿੱਚ ਆ ਸਕੇ ਪਰ ਕਿਨਾਰਾ ਬਿਲਕੁਲ ਵੀ ਨਹੀਂ। 
+
|-
+
| 09.49 
+
| ਸੋ ਮੈਂ ਹਾਟ ਕੀ ਜੈਡ(hot key Z) ਨੂੰ ਦਬਾ ਕੇ ਚਿੱਤਰ ਦਾ ਹਿੱਸਾ ਵੱਡਾ ਕਰਾਂਗਾ।
+
|-
+
| 10.00 
+
| ਇੱਤੇ ਇਕ ਹੋਰ ਪੰਛੀ ਉੱਡ ਰਿਹਾ ਹੈ।
+
|-
+
| 10.02 
+
| ਸੋ ਮੈਂ ਖੱਬੇ ਪਾਸੇ ਜਾਵਾਂਗਾ ਅਤੇ ਰੂਲਰ ਨੂੰ ਕਿਨਾਰੇ ਦੇ ਕੋਲ ਖਿੱਚ ਕੇ ਉੱਥੇ ਛੱਡ ਦਿਆਂਗਾ।
+
|-
+
| 10.09 
+
| ਅਤੇ ਸ਼ਿਫਟ+ਸਿਟਰਲ+ਈ(shift+ctrl+E) ਦਬਾਵਾਂਗਾ ਜੋ ਕਿ ਮੈਨੰ ਚਿੱਤਰ ਉਤੇ ਦੁਬਾਰਾ ਲੈ ਆਵੇਗਾ।
+
|-
+
| 10.15 
+
| ਹੁਣ ਮੈਨੂੰ ਕਰੋਪ ਟੂਲ ਸਿਲੈਕਟ ਕਰਨਾ ਪਵੇਗਾ ਅਤੇ ਇਹਦੇ ਵਿੱਚ ਕੁੱਝ ਔਪਸ਼ਨਸ ਸੈਟ ਕਰਨੀਆਂ ਪੈਣਗੀਆਂ।
+
|-
+
| 10.20 
+
| ਮੈਂ ਫਿਕਸਡ ਆਸਪੈਕਟ ਰੇਸ਼ੋ(fixed aspact ratio) 2:1 ਰੱਖਣਾ ਚਾਹੁੰਦਾ ਹਾਂ।
+
|-
+
| 10.29 
+
| ਅਤੇ ਪ੍ਰੀਵਿਉ ਵਿੱਚ ਮੈਂ ਥੋੜੀ ਮਦਦ ਵਾਸਤੇ ਰੂਲ ਔਫ ਥਰਡ(rule of thirds) ਸੈਟ ਕਰਾਂਗਾ ਜੋ ਕਿ ਮੈਨੰ ਕੁੱਝ ਸਹਾਇਕ ਲਾਈਨਾਂ ਦੇਵੇਗੀ ।
+
|-
+
| 10.37 
+
| ਮੈਨੰ ਵੇੱਖਣ ਦਿਉ ਕਿ ਇੱਥੇ ਕੀ ਕੁੱਝ ਆ ਗਿਆ ਹੈ।
+
|-
+
| 10.41 
+
| ਇੱਥੇ ਪੰਛੀਆਂ ਦਾ ਇੱਕ ਝੁੰਡ ਹੈ ਅਤੇ ਇੱਥੇ ਇੱਕਲਾ ਪੰਛੀ ਦਿਖਾਈ ਦਿੰਦਾ ਹੈ ।
+
|-
+
| 10.47 
+
| ਹੁਣ ਤੁਸੀਂ ਕਲਿਕ ਕਰਕੇ ਰੂਲਰਸ ਨੂੰ ਪਰੇ ਕਰ ਸਕਦੇ ਹੋ।
+
|-
+
| 10.51 
+
| ਚਿੱਤਰ ਦੇ ਹੇਠਲੇ ਹਿੱਸੇ ਵਿੱਚ ਪਾਣੀ ਹੈ ਪਰ ਮੇਰੇ ਖਿਆਲ਼ ਵਿੱਚ ਇਹਦੇ ਵਿੱਚ ਪਾਣੀ ਕਾਫੀ ਨਹੀਂ ਹੈ ਅਤੇ ਆਸਮਾਨ ਜਿਆਦਾ ਹੀ ਆ ਗਿਆ ਹੈ।
+
|-
+
| 11.01 
+
| ਮੈਂ ਇਸ ਇੱਕਲੇ ਪੰਛੀ ਨੂੰ ਕੱਢ ਸਕਦਾ ਹਾਂ ਕਿਉਂਕਿ ਪੰਛੀਆਂ ਦੇ ਇਸ ਝੁੰਡ ਨੂੰ ਮੈਂ ਚਿੱਤਰ ਵਿੱਚ ਰੱਖਣਾ ਚਾਹੁੰਦਾ ਹਾਂ।
+
|-
+
| 11.09 
+
| ਹੁਣ ਮੈਂ ਇਸ ਨੂੰ  ਬਸ ਨੀਵੇਂ ਵਲ ਖਿੱਚਾਂਗਾ ਅਤੇ ਮੇਰੇ ਖਿਆਲ ਚ ਇਹ ਕਾਫੀ ਸੁਹਣਾ ਲਗਦਾ ਹੈ।
+
|-
+
| 11.14 
+
| ਆਪਣੇ ਕੰਮ ਨੂੰ ਚੈਕ ਕਰਨ ਵਾਸਤੇ ਮੈਂ ਰੂਲ ਔਫ ਥਰਡ ਸਿਲੈਕਟ ਕਰਾਂਗਾ।
+
|-
+
| 11.19 
+
| ਮੇਰੀ ਅੱਖ ਇੰਨੀ ਖਰਾਬ ਨਹੀਂਹੈ ਕਿਉਂਤਿ ਮੈਂ ਚਿੱਤਰ ਨੂੰ ਤਿੰਨ ਵੱਖ ਵੱਖ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਜੋ ਕਿ ਪਾਣੀ, ਰੁੱਖ ਅਤੇ ਆਸਮਾਨ ਹਣ।
+
|-
+
| 11.30 
+
| ਸ਼ਿਪ ਇੱਕ ਰੋਚਕ ਬਿੰਦੁ ਹੈ।
+
|-
+
| 11.34 
+
| ਇਹ ਪੰਛੀਆਂ ਦਾ ਝੁੰਡ ਦੂਸਰਾ ਰੋਚਕ ਬਿੰਦੁ ਹੈ ਅਤੇ ਇਹ ਚਿੱਤਰ ਦਾ ਬਹੁਤ ਸੁਹਣਾ 1/9 ਹਿੱਸਾ ਹੈ।
+
|-
+
| 11.42 
+
| ਮੈਨੂੰ ਲਗਦਾ ਹੈ ਕਿ ਇਹ ਕੰਮ ਕਰੇਗਾ ਸੋ ਮੈਂ ਕਰੋਪ ਕਰਨ ਵਾਸਤੇ ਚਿੱਤਰ ਤੇ ਕਲਿਕ ਕਰਦਾ ਹਾਂ।
+
|-
+
| 11.49 
+
| ਚਿੱਤਰ ਨੂੰ ਵੱਡਾ ਕਰਨ ਵਾਸਤੇ ਟੈਬ ਅਤੇ ਸ਼ਿਫਟ+ਸਿਟਰਲ+ਈ ਨੂੰ ਦਬਾਓ।
+
|-
+
| 11.55 
+
| ਮੇਰੇ ਖਿਆਲ ਚ ਚਿੱਤਰ ਦੀ ਕਰੋਪਿੰਗ ਕਰਨ ਲਈ ਬਹੁਤ ਵਧੀਆ ਸ਼ੁਰੁਆਤ ਹੋਈ ਹੈ ਅਤੇ ਇਸ ਚਿੱਤਰ ਨਾਲ ਹੋਰ ਕੀ ਕਰ ਸਕਦੇ ਹਾਂ,ਮੈਂ ਤੁਹਾਨੂੰ ਅਗਲੇ ਟਯੂਟੋਰਿਯਲ ਵਿੱਚ ਦੱਸਾਂਗਾ।
+
|-
+
| 12.05 
+
| ਅਲਵਿਦਾ ਕਰਣ ਤੋਂ ਪਹਿਲਾਂ ਮੈਨੂੰ ਇਸ ਚਿੱਤਰ ਨੂੰ ਸੇਵ(save) ਕਰ ਲੈਣਾ ਚਾਹੀਦਾ ਹੈ ਜੋ ਕਿ ਮੈਨੂੰ ਬਹੁਤ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ।
+
|-
+
| 12.12 
+
| ਮੈਂ ਇਸ ਚਿੱਤਰ ਨੂੰ ਫੌਕਸ.ਐਕਸ ਸੀ ਐਫ(Fox.xcf) ਦੇ ਨਾਮ ਨਾਲ ਸੇਵ ਕੀਤਾ ਹੈਅਤੇ ਐਕਸ ਸੀ ਐਫ(xcf) ਜਿੰਪ ਦਾ ਆਪਣਾ ਫਾਈਲ ਫੌਰਮੈਟ(file format) ਹੈ ਇਤੇ ਇਸ ਵਿੱਚ ਪਰਤਾਂ ਦੇ ਬਾਰੇ  ਅਤੇ ਅਣਡੂ ਬਾਰੇ ਬਹੁਤ ਸਾਰੀਆਂ ਮਦਦਗਾਰ ਸੂਚਨਾਂਵਾਂ  ਅਤੇ ਜਿੰਪ ਬਾਰੇ ਹੋਰ ਵੀ ਬਹੁਤ ਕੁੱਝ ਹੈ।
+
|-
+
| 12.29 
+
| ਮੈਂ ਤੁਹਾਡੇ ਵਿਚਾਰ ਜਾਣਨ ਦਾ ਇੱਛੁਕ ਹਾਂ।
+
|-
+
| 12.32 
+
| ਮੈਨੂੰ ਇਨਫੋ@ਮੀਟਦਜਿੰਪ.ਔਰਗ(info@meetthegimp) ਤੇ ਪਤੇ ਤੇ ਮੇਲ ਰਾਹੀਂ ਦੱਸੋ ਕਿ ਤੁਹਾਨੂੰ ਕੀ ਚੰਗਾ ਲਗਿਆ,ਮੈਂ ਹੋਰ ਵੀ ਵਧੀਆ ਕੀ ਕਰ ਸਕਦਾ ਹਾਂ। 
+
|-
+
| 12.42 
+
| ਇਸ ਬਾਰੇ ਹੋਰ ਵਧੇਰੀ ਜਾਨਕਾਰੀ ਐਚਟੀਟੀਪੀ://ਮੀਟਦਜਿੰਪ.ਔਰਗ(http;//meetthegimp.org) ਤੇ ਜਾ ਕੇ ਮਿਲ ਸਕਦੀ ਹੈ।
+
|-
+
| 12.47 
+
| {| Border=1
+
!Timing
+
!Narration
+
 
|-
 
|-
 
| 00.22   
 
| 00.22   

Revision as of 13:06, 15 September 2014

Timing Narration
00.22 ਜਿੰਪ ਵਿੱਚ ਤੁਹਾਡਾ ਸੁਵਾਗਤ ਹੈ।
00.24 ਇਸ ਚਿੱਤਰ ਦਾ ਸੰਪਾਦਨ ਸ਼ੁਰੁ ਕਰਣ ਤੋਂ ਪਹਿਲਾਂ ਮੈਂ ਤੁਹਾਨੁੰ ਅਸਲ ਵਿੱਚ ਫੋਟੋਗਰਾਫੀ(photography) ਕਰਣ ਵਾਸਤੇ ਰਾਔ(RAW) ਦਾ ਪ੍ਰਯੋਗ ਕਰਨ ਬਾਰੇ ਸੰਖੇਪ ਵਿੱਚ ਦੱਸਨਾ ਚਾਹੁੰਦਾ ਹਾਂ।
00.33 ਜੇ ਮੈਂ ਇਸ ਚਿੱਤਰ ਨੂੰ ਜੇਪੈਗ(JPEG) ਵਿੱਚ ਬਣਾਇਆ ਹੁੰਦਾ ਤਾਂ ਇਸ ਨੂੰ ਏਨਕੋਡ(encode) ਕਰਨ ਵਾਸਤੇ ਮੈ ਬਰਾਇਟਨੈਸ(brightness) ਦੇ256 ਸਟੈਪ(step) ਲੀਤੇ ਹੁੰਦੇ।
00.42 ਤੁਸੀਂ ਵੇਖ ਸਕਦੇ ਹੋ ਕਿ ਇਹ ਤਕਰੀਬਣ ਬਲੈਕ ਅਤੇ ਵਾਈਟ(black and white) ਹੈ, ਥੋੜਾ ਜਿਹਾ ਨੀਲੇ ਹਰੇ ਪਣ ਤੇ ਹੈ ਅਤੇ ਅਸਲ ਵਿੱਚ ਇਹ ਸਿਰਫ ਸਲੇਟੀ ਰੰਗ ਦਾ ਹੈ।
00.52 ਅਤੇ ਜੇਪੈਗ ਵਿੱਚ ਤੁਹਾਡੇ ਕੋਲ ਸਲੇਟੀ ਰੰਗ ਦੀਆਂ 256 ਵੱਖਰੀਆਂ ਵੱਖਰੀਆਂ ਵੈਲਯੂਸ(values) ਹੈਣ।
01.00 ਕਾਲੀ ਵਾਸਤੇ ਜੀਰੋ(zero) ਅਤੇ ਚਿੱਟੀ ਵਾਸਤੇ 255 ।
01.05 ਅਤੇ ਇਸ ਚਿੱਤਰ ਵਿੱਚ ਚਿੱਟੀ ਹੈ ਹੀ ਨਹੀਂ ਅਤੇ ਕਾਲੀ ਥੋੜੀ ਜਿਹੀ ਹੈ।
01.11 ਇਸ ਲਈ ਇਸ ਜਗਹ ਦਾ ਥੋੜਾ ਹਿੱਸਾ ਹੀ ਪ੍ਰਯੋਗ ਵਿੱਚ ਆਵੇਗਾ।
01.16 ਕਿੰਨਾ ਕੁ ਹਿੱਸਾ ਇਹ ਮੈੰ ਤੁਹਾਨੂੰ ਬਾਦ ਵਿੱਚ ਵਿਖਾਵਾਂਗਾ।
01.19 ਮੈਂ ਇਸ ਚਿੱਤਰ ਨੂੰ ਰਾਔ ਵਿੱਚ ਬਣਾਇਆ ਹੈ ਅਤੇ ਮੇਰਾ ਕੈਮਰਾ ਰਾਔ ਚਿੱਤਰ ਦੇ 12ਬਿੱਟ ਡਾਟਾ ਫੋਰਮੈਟ(bit data format) ਸਟੋਰ(store) ਕਰਦਾ ਹੈ।
01.27 ਵੈਲਯੂਸ ਨੂੰ ਵਿਛਾਉਣ ਤੋਂ ਬਾਦ ਮੈਨੂੰ ਰਾਔ ਕਨਵਰਟਰ(converter) ਚੋਂ ਇਹ ਚਿੱਤਰ ਪ੍ਰਾਪਤ ਹੋਇਆ ਹੈ ਅਤੇ ਇੱਥੇ ਮੇਰੇ ਕੋਲ ਸਲੇਟੀ ਰੰਗ ਦੀਆਂ 256 ਵੱਖ ਵੱਖ ਵੈਲਯੂਸ ਹੈ ਅਤੇ ਹੁਣ ਮੈੰ ਇਸ ਚਿੱਤਰ ਦਾ ਸੰਪਾਦਨ ਸ਼ੁਰੁ ਕਰ ਸਕਦਾ ਹਾਂ।
01.42 ਪਹਿਲੇ ਚਿੱਤਰ ਦੇ ਮੁਕਾਬਲੇ ਇਸ ਚਿੱਤਰ ਵਿੱਚ ਜਿਆਦਾ ਵੇਰਵੇ ਸੇਵ(save) ਕੀਤੇ ਹੋਏ ਹਣ।
01.47 ਮੈਨੂੰ ਯਾਦ ਹੈ ਕਿ ਇਹ ਪਹਿਲਾ ਚਿੱਤਰ ਹੈ ਅਤੇ ਇਹ ਮੈਨੂੰ ਤਬਦੀਲੀ ਤੋੰ ਬਾਦ ਮਿਲਿਆ ਹੈ।
01.54 ਦੂਸਰਾ ਚਿੱਤਰ ਪੋਸਟ ਪ੍ਰੋਸੈਸਿੰਗ(post processing) ਕਰਨ ਵਾਸਤੇ ਇੱਕ ਵਧੀਆ ਆਧਾਰ ਹੈ ਜਿਹਦੇ ਵਜੋਂ ਉਹ ਤਸਵੀਰ ਆਵੇਗੀ ਜਿਹਦਾ ਕਿ ਮੂਡ(mood) ਪਹਿਲੇ ਚਿੱਤਰ ਵਰਗਾ ਹੋਵੇਗਾ ਪਰ ਉਸ ਤੋਂ ਜਿਆਦਾ ਸੁਹਣੀ ਦਿਖੇਗੀ।
02.06 ਹੁਣ ਮੈੰ ਜਿੰਪ ਵਿੱਚ ਦੋ ਚਿੱਤਰ ਖੋਲ ਲਏ ਹਣ ਇਸ ਲਈ ਆਉ ਦੋ ਚਿੱਤਰਾਂ ਦਾ ਹਿਸਟੋਗਰਾਮ(histogram) ਵੇਖੀਏ ।
02.14 ਇਹ ਹਿਸਟੋਗਰਾਮ ਚਿੱਤਰ ਦੇ ਡਾਯਲੌਗ(dialog) ਦੇ ਅੰਦਰ ਲੁੱਕਿਆ ਹੋਇਆ ਹੈ।
02.17 ਪਰ ਸਾਡੇ ਕੋਲ ਚਿੱਤਰ ਦੇ ਡਾਯਲੌਗ ਤੀਕ ਪੁੱਜਨ ਵਾਸਤੇ ਤਿੰਨ ਵੱਖ ਵੱਖ ਤਰੀਕੇ ਹਣ,ਪਹਿਲਾ ਟੂਲ ਬਾਰ(tool bar) ਤੋਂ ਹੈ।
02.33 ਦੂਜਾ ਇਮੇਜ ਮੀਨੂ(image menu) ਦੇ ਐਸੈਸ(Access) ਤੇ ਕਲਿਕ ਕਰਕੇ ਫੇਰ ਡਾਯਲੌਗ ਤੇ ਕਲਿਕ(click) ਕਰਨਾ
02.40 ਅਤੇ ਤੀਜਾ ਤਰੀਕਾ ਸਿੱਧਾ ਇੱਮੇਜ ਤੇ ਰਾਈਟ(right) ਕਲਿਕ ਕਰਕੇ ਫੇਰ ਡਾਯਲੌਗ ਤੇ ਅਤੇ ਫੇਰ ਹੀਸਟੋਗਰਾਮ ਤੇ।
02.48 ਇਹ ਪਹਿਲੇ ਚਿੱਤਰ ਦਾ ਹਿਸਟੋਗਰਾਮ ਹੈ।
02.51 ਇਸ ਨੂੰ ਥੋੜਾ ਜਿਹਾ ਵੱਡਾ ਕਰੋ ਅਤੇ ਇੱਥੇ ਤੁਸੀਂ ਚਿੱਤਰ ਵਿੱਚ ਵੱਖ ਵੱਖ ਰੰਗਾ ਦੇ ਵੱਖ ਵੱਖ ਪਿਕਸਲਾਂ(pixels) ਦੀ ਵੰਡ ਵੇਖ ਸਕਦੇ ਹੋ।
02.59 ਡਿਜਿਟਲ(digital) ਚਿੱਤਰ ਨੰਬਰਾਂ(numbers) ਦੀ ਪੇਟਿੰਗ (painting) ਵਰਗੀ ਹੈ।
03.03 ਜਦੋਂ ਤੁਸੀਂ ਚਿੱਤਰ ਨੂੰ ਵੱਡਾ ਕਰੋਗੇ ਤਾਂ ਤੁਸੀਂ ਬਹੁਤ ਸਾਰੀਆਂ ਛੋਟੀ ਛੋਟੀ ਟਾਈਲਾਂ(tiles) ਵੇਖੋਗੇ ਅਤੇ ਹਰ ਟਾਈਲ ਦਾ ਰੰਗ ਵੱਖਰਾ ਹੈ ਜਿਸ ਨੂੰ ਪਿਕਸਲ ਕਿਹਾ ਜਾੰਦਾ ਹੈ।
03.14 ਅਤੇ ਹਰੇ ਰੰਗ ਦੀ ਇੱਕ ਖਾਸ ਵੈਲਯੂ(value) ਹੈ ਅਤੇ ਮੈਂ ਤੁਹਾਨੂੰ ਇੱਥੇ ਕਲਰ ਪਿਕਰ(color picker) ਦੀ ਮਦਦ ਨਾਲ ਇਹ ਵੈਲਯੂਸ ਵਿਖਾ ਸਕਦਾ ਹਾਂ।
03.26 ਜਦੋਂ ਮੈਂ ਕਲਰ ਪਿਕਰ ਦਾ ਪ੍ਰਯੋਗ ਕਰਦਾ ਹਾਂ ਤਾੰ ਮੈਨੂੰ ਲਾਲ,ਹਰੇ ਤੇ ਨੀਲੇ ਰੰਗਾ ਦੀ ਵੈਲਯੂ ਮਿਲ ਜਾੰਦੀ ਹੈ।
03.32 ਇਸ ਚਿੱਤਰ ਵਿੱਚ ਲਾਲ ਰੰਗ ਦੀ ਵੈਲਯੂ ਹਰੇ ਤੇ ਨੀਲੇ ਨਾਲੋਂ ਥੋੜੀ ਘੱਟ ਹੈ।
03.38 ਹਰੇ ਅਤੇ ਨੀਲੇ ਦੀ ਵੈਲਯੂ ਤਕਰੀਬਣ ਅਤੇ ਬਿਲਕੁਲ ਇੱਕੋ ਜਿਹੀ ਹੈ।
03.43 ਨੰਬਰਾਂ ਨਾਲ ਪੇੰਟਿਗ ਕਰਨਾ ਡਿਜਿਟਲ ਫੋਟੋਗਰਾਫੀ ਹੈ।
03.46 ਇਸ ਚਿੱਤਰ ਵਿੱਚ ਮੇਰੇ ਕੋਲ ਜੀਰੋ(zero) ਤੋਂ 255 ਤਕ ਨੰਬਰ ਹਣਅਤੇ ਇੱਥੇ ਇਹ ਹਿੱਸਾ ਸਾਡੇ ਕੋਲ ਜਿਆਦਾ ਹੀ ਡਾਰਕ(dark) ਹੈ ਪਰ ਮੈਨੂੰ ਨਹੀਂ ਲਗਦਾ ਕਿ ਫਾਈਨਲ(final) ਚਿੱਤਰ ਵਿੱਚ ਇੰਜ ਇਹ ਹੋਵੇਗਾ।
04.00 ਮੇਰੇ ਖਿਆਲ ਚ ਚਿੱਤਰ ਦਾ ਅਸਲੀ ਹਿੱਸਾ ਇੱਥੋਂ ਸ਼ੁਰੁ ਹੁੰਦਾ ਹੈ 80 ਦੇ ਨੇੜੇਉਂ ਅਤੇ ਚਿੱਤਰ ਦਾ ਸਬ ਤੋਂ ਜਿਆਦਾ ਚਮਕਦਾ ਹੋਇਆ ਹਿੱਸਾ ਇੱਥੇ 200 ਦੇ ਨੇੜੇ ਹੈ।
04.10 ਸੋ ਸਾਡੇ ਕੋਲ 0 ਤੋਂ 256 ਤੀਕ ਜਗਹ ਹੈ ਪਰ ਅਸੀਂ ਸਿਰਫ 120 ਤੀਕ ਦੀ ਹੀ ਵਰਤੋਂ ਕਰਦੇ ਹਾਂ ਜੋ ਕਿ ਜਿੰਨਾ ਅਸੀਂ ਡਾਟਾ(data) ਵਰਤ ਸਕਦੇ ਹਾਂ ਉਸ ਦੇ ਅੱਧ ਤੋਂ ਵੀ ਘੱਟ ਹੈ।
04.23 ਅਤੇ ਇਸ ਕਰਕੇ ਚਿੱਤਰ ਬਾਰੇ ਕਾਫੀ ਜਾਨਕਾਰੀ ਖੱਤਮ ਹੋ ਜਾੰਦੀ ਹੈ।
04.29 ਆਉ ਦੂਜੇ ਚਿੱਤਰ ਦੇ ਹਿਸਟੋਗਰਾਮ ਉੱਤੇ ਇੱਕ ਨਜਰ ਮਾਰੀਏ।
04.33 ਜਿਸ ਤਰਾਂ ਅਸੀਂ ਦੇਖ ਸਕਦੇ ਹਾਂ ਕਿ ਪਹਿਲੇ ਦੇ ਮੁਕਾਬਲੇ ਇਨਾਂ ਹਿਸਟੋਗਰਾਮ ਵਿੱਚ ਜਿਆਦਾ ਡਾਟਾ ਹੈ ਪਰ ਕਰਵ(curve) ਇੱਕੋ ਜਿਹਾ ਹੀ ਹੈ।
04.45 ਦੋਨੋ ਹਿਸਟੋਗਰਾਮ ਦੀ ਤੁਸੀਂ ਤੁਲਨਾ ਕਰੋ।
04.51 ਦੂਜੇ ਚਿੱਤਰ ਦੀ ਡੀਟੇਲਸ(details) ਵਿਛਿਆਂ ਹੋਈਆਂ ਹਣ ਸੋ ਜੋ ਮੁਸ਼ਕਿਲ ਮੈਂ ਆਸਾਨ ਬਨਾਉਣੀ ਹੈ ਉਹ ਇਹ ਕਿ ਪਹਿਲੇ ਚਿੱਤਰ ਵਾੰਗ ਮੈਂ ਦੂਜੇ ਚਿੱਤਰ ਨੂੰ ਵੀ ਕੰਪਰੈਸਡ(compressed) ਬਣਾ ਦਿਆਂ।
05.01 ਪਰ ਇਸ ਵਿੱਚ ਥੋੜੀ ਜਿਆਦਾ ਡੀਟੇਲਸ ਹੋਣੀਆਂ ਚਾਹੀਦੀਆਂ ਹਣ ਅਤੇ ਇਸ ਵਿੱਚ ਪਹਿਲੇ ਚਿੱਤਰ ਵਾੰਗ ਥੋੜਾ ਜਿਆਦਾ ਸ਼ੇਡ ਹੋਣਾ ਚਾਹੀਦਾ ਹੈ।
05.11 ਇਸ ਚਿੱਤਰ ਉੱਤੇ ਕੰਮ ਕਰਣ ਤੋਂ ਪਹਿਲਾਂ ਮੈਂ ਤੁਹਾਨੂੰ ਅਜਿਹੀ ਚੀਜ ਵਿਖਾਣਾ ਚਾਹੁੰਦਾ ਹਾਂ ਜੋ ਕਿ ਪਿਛਲੇ ਟਯੂਟੋਰਿਯਲ(tutorial) ਦੀ ਰੀਕਾਰਡਿੰਗ(recording) ਕਰਦੇ ਹੋਏ ਮੈਨੂੰ ਜਿੰਪ ਯੂਸਰ ਇੰਟਰਫੇਸ(gimp user interface) ਬਾਰੇ ਪਤਾ ਲਗੀ।
05.23 ਜਦੋਂ ਤੁਸੀਂ ਇਮੇਜ ਵਿੰਡੋ(image window) ਵਿੱਚ ਜਾ ਕੇ ਟੈਬ(tab) ਬਟਣ ਦਬਾਂਦੇ ਹੋ ਤਾਂ ਟੂਲ ਬਾਕਸ ਇੱਥੋਂ ਗਾਯਬ ਹੋ ਜਾੰਦਾ ਹੈ ਅਤੇ ਚਿੱਤਰ ਨੂੰ ਵੱਧ ਤੋਂ ਵੱਧ ਵੱਡਾ ਕਰਨ ਵਿੱਚ ਮੇਰੀ ਮਦਦ ਕਰਦਾ ਹੈ ਅਤੇ ਮੈਂ ਚਿੱਤਰ ਨੂੰ ਆਪਣੀ ਜਰੂਰਤ ਦੇ ਅਨੁਸਾਰ ਔਨ(on) ਅਤੇ ਔਫ(off) ਕਰ ਸਕਦਾ ਹਾਂ।
05.41 ਸੋ ਜੋ ਵੀ ਮੈਂ ਕਰ ਰਿਹਾ ਹਾਂ ਉਸ ਨੂੰ ਜਿਆਦਾ ਚੰਗੀ ਤਰਹਾਂ ਦੇਖ ਸਕਦਾ ਹਾਂ ਅਤੇ ਤੁਸੀਂ ਵੀ ।
05.46 ਚਿੱਤਰ ਦਾ ਸੰਪਾਦਨ ਸ਼ੁਰੁ ਕਰਣ ਤੋਂ ਪਹਿਲਾਂ ਮੈਨੂੰ ਕੁਝ ਸੈਟਿੰਗਜ(settings) ਬਦਲਨੀਆਂ ਪੈਣਗੀਆਂ।
05.52 ਸੋ ਮੈਂ ਫਾਈਲ, ਪ੍ਰੈਫਰੈੰਸ(preference) ਤੇ ਜਾ ਕੇ ਉੱਥੋਂ ਵਿੰਡੋ ਮੈਨੇਜਮੈੰਟ(management) ਤੇ ਜਾ ਕੇ ਔਪਸ਼ਨ(option) ਚੁਣਦਾ ਹਾਂ।
06.03 ਟੂਲ ਬਾਕਸ ਅਤੇ ਡੌਕਸ(docks) ਨੂੰ ਉਪਰ ਹੀ ਰੱਖੋ ਅਤੇ ਬਾਕੀ ਔਪਸ਼ਨਸ ਨੂੰ ਇਸ ਤਰਹਾਂ ਹੀ ਛੱਡ ਦਿਉ।
06.11 ਜਦੋਂ ਮੈਂ ਓਕੇ(OK) ਬਟਣ ਦਬਾਂਦਾ ਹਾਂ ਤਾੰ ਜਿੰਪ ਇੱਕ ਵਿਗਿਆਪਣ ਦੇ ਤੌਰ ਤੇ ਕੰਮ ਕਰਦਾ ਹੈ।
06.17 ਮੈਂ ਟੂਲ ਬਾਕਸ ਵਿੱਚੋਂ ਟੂਲ ਚੁਣ ਸਕਦਾ ਹਾਂ ਅਤੇ ਟੂਲ ਦੀਆਂ ਸਾਰੀਆਂ ਔਪਸ਼ਨਸ ਜੋ ਵੀ ਮੈਂ ਚੁੰਣਿਆਂ ਹਣ ਲੈ ਸਕਦਾ ਹਾਂ।
06.25 ਮੈਂ ਟੂਲ ਬਾਕਸ ਤੇ ਵਾਪਿਸ ਜਾ ਸਕਦਾ ਹਾਂ ਅਤੇ ਟੈਬ ਦਾ ਪ੍ਰਯੋਗ ਕਰਕੇ ਟੂਲ ਬਾਕਸ ਨੂੰ ਔਨ ਅਤੇ ਔਫ ਕਰ ਸਕਦਾ ਹਾਂ।
06.33 ਸਬ ਤੋੰ ਪਹਿਲਾਂ ਚਿੱਤਰ ਦਾ ਲੈਵਲ(level) ਚੈਕ(check) ਕਰਨਾ ਹੈ।
06.37 ਇਸ ਚਿੱਤਰ ਵਿੱਚ ਆਦਮੀ ਦਵਾਰਾ ਬਣਾਇਆ ਹੋਇਆ ਕੋਈ ਵੀ ਢਾੰਚਾ ਭਰੋਸੇਮੰਦ ਨਹੀਂ ਹੈ ਸੋ ਇਹ ਚੈਕ ਕਰਨ ਲਈ ਕਿ ਚਿੱਤਰ ਸਿੱਧਾ ਹੈ ਜਾਂ ਨਹੀਂ ਮੈਂ ਗਰਿਡ ਮੈਥੱਡ(grid method) ਦਾ ਉਪਯੋਗ ਨਹੀਂ ਕਰ ਸਕਦਾ।
06.47 ਪਾਣੀ ਦੀ ਉਪਰੀ ਸਤਹ ਇੱਕ ਬਹੁਤ ਵਧੀਆ ਕਲਯੂ(clue) ਹੈ।
06.50 ਪਰ ਇੱਥੇ ਅਸੀਂ ਸ਼ਿਤਿਜ ਨੂੰ ਨਹੀਂ ਦੇਖ ਸਕਦੇ ਅਤੇ ਪਾਣੀ ਦੇ ਉਪਰ ਦੀਆਂ ਲਕੀਰਾਂ ਵੀ ਗਲਤ ਅੰਦੇਸ਼ਾ ਦੇ ਰਹਿਆਂ ਹਣ।
06.57 ਇੱਥੇ ਇਹ ਸ਼ਿਤਿਜ ਨਹੀਂ ਹੈ ਪਰ ਦਰਿਆ ਦੇ ਵਿੱਚ ਬਸ ਇੱਕ ਕਰਵ ਹੈ।
07.02 ਸੋ ਮੇਰੇ ਕੋਲ ਪੱਕਾ ਸੰਕੇਤ ਵੀ ਨਹੀਂ ਹੈ ਕਿ ਰੂਲਰ(ruler) ਨੂੰ ਕਿੱਥੇ ਸੈਟ ਕਰਨਾ ਹੈ ਅਤੇ ਸ਼ਿਤਿਜ ਨੂੰ ਚੈਕ ਕਰਨਾਹੈ।
07.08 ਮੈਨੂੰ ਆਪਣੀ ਅੱਖ ਉੱਤੇ ਹੀ ਭਰੋਸਾ ਕਰਨਾ ਪਵੇਗਾ ਜੋ ਕਿ ਮੈਂ ਨਹੀਂ ਸੋਚਦਾ ਕਿ ਫੋਟੋਗਰਾਫੀ ਵਿੱਚ ਕੁੱਝ ਵੀ ਕਰਨ ਵਾਸਤੇ ਸਬ ਤੋਂ ਗਲਤ ਤਰੀਕਾ ਹੈ।
07.16 ਹੁਣ ਮੈਂ ਰੋਟੇਟ ਟੂਲ ਨੂੰ ਸਿਲੈਕਟ(select) ਕਰਾਂਗਾ ਅਤੇ ਕੁਰੈਕਟਿਵ ਬੈਕਵਰਡ(corrective backward) ਦੀ ਬਜਾਏ ਨੌਰਮਲ ਫੌਰਵਰਡ(normal forward) ਨੂੰ ਚੁਣਾਂਗਾ ਅਤੇ ਪ੍ਰੀਵਿਉ(preview) ਵਿੱਚ ਮੈਂ ਇੱਮੇਜ ਸੈਟ ਕਰਾਂਗਾ, ਗਰਿਡ ਨਹੀਂ।
07.30 ਓਕੇ. ਚਿੱਤਰ ਤੇ ਕਲਿਕ ਕਰੋ।
07.38 ਇੱਥੇ ਸੈੰਟਰ(centre) ਦੇ ਵਿੱਚ ਇੱਕ ਬਿੰਦੁ ਹੈ ਜਿਸ ਨੂੰ ਸੈੰਟਰ ਔਫ ਰੋਟੇਸ਼ਨ(centre of rotation) ਕਿਹਾ ਜਾਂਦਾ ਹੈ ਅਤੇ ਉਸ ਬਿੰਦੁ ਦੇ ਆਸਪਾਸ ਚਿੱਤਰ ਰੋਟੇਟ ਕਰੇਗਾ।
ਇਸ ਚ07.46 ਅਤੇ ਇੱਥੇ ਡਾਯਲੌਗ ਹੈ ਜਿੱਥੇ ਕਿ ਅਸੀਂ ਐੰਗਲ(angle) ਸੈਟ ਕਰ ਸਕਦੇ ਹਾਂ ਜਿਹਦੇ ਆਸਪਾਸ ਅਸੀਂ ਚਿੱਤਰ ਨੂੰ ਰੋਟੇਟ ਕਰਨਾ ਚਾਹੁੰਦੇ ਹਾਂ।
07.52 ਇੱਥੇ ਇੱਕ ਸਲਾਈਡਰ(slider) ਹੈ ਜੋ ਕਿ ਚਿੱਤਰ ਨੂੰ ਰੋਟੇਟ ਕਰਨ ਵਿੱਚ ਮੇਰੀ ਮਦਦ ਕਰੇਗਾ ਪਰ ਤੁਸੀਂ ਦੇਖ ਸਕਦੇ ਹੋ ਕਿ ਇਸ ਨੂੰ ਚਲਾਉਣਾ ਔੱਖਾ ਹੈ ਅਤੇ ਮੈਨੂੰ ਨਹੀਂ ਲਗਦਾ ਕਿ ਮੈਨੂੰ ਚਿੱਤਰ ਨੂੰ ਇੰਨਾ ਜਿਆਦਾ ਟਿਲਟ(tilt) ਕਰਨਾ ਪਵੇਗਾ।
08.05 ਸੋ ਆਉ ਜੀਰੋ ਤੇ ਵਾਪਿਸ ਚਲਿਏ ਅਤੇ ਇੱਥੇ ਚਿੱਤਰ ਨੂੰ ਰੋਟੇਟ ਕਰਨ ਵਾਸਤੇ ਮੈਂ ਬਸ ਸਟਾਈਲ(style) ਦੀ ਵਰਤੋਂ ਕਰਾਂਗਾ।
08.14 ਮੇਰੇ ਖਿਆਲ ਵਿੱਚ ਚਿੱਤਰ ਥੋੜਾ ਸੱਜੇ ਪਾਸੇ ਝੁਕਿਆ ਹੋਇਆ ਹੈ ਇਸ ਲਈ ਮੈਨੂਂ ਚਿੱਤਰ ਨੂੰ ਖੱਬੇ ਪਾਸੇ ਰੋਟੇਟ ਕਰਨਾ ਪਵੇਗਾ,ਕਾਉੰਟਰ ਕਲੌਕ ਵਾਈਸ(counter clock wise) ਤਾਂ ਜੋ ਮੈਨੂੰ ਇੱਥੇ ਨੈਗੇਟਿਵ(negative) ਵੈਲਯੂਸ ਮਿਲ ਜਾਣ।
08.29 ਇਸਲਈ ਮੈਂ ਐੰਗਲ ਨੂੰ ਓਦੋਂ ਤੀਕ ਬਦਲਦਾ ਰਹਾਂਗਾ ਜਦੋਂ ਤੀਕ ਮੈਨੂੰ ਇੱਕ ਠੀਕ ਅਤੇ ਸਿੱਧਾ ਚਿੱਤਰ ਨਾ ਮਿਲ ਜਾਵੇ
08.36 ਇਸ ਲਈ ਮੈਂ ਐੰਗਲ ਨੂੰ 0.25 ਤੇ

ਸੈਟ ਕੀਤਾ ਹੋਇਆ ਹੈ।

08.43 ਇਸ ਵਿੰਡੋ ਨੂੰ ਪਿੱਛੇ ਨੂੰ ਖਿੱਚੋ ਅਤੇ ਰੋਟੇਟ ਤੇ ਕਲਿਕ ਕਰੋ ਅਤੇ ਇਸ ਦੇ ਨਤੀਜੇ ਦਾ ਇੰਤਜਾਰ ਕਰੋ।
08.50 ਅਗਲਾ ਕਦਮ ਕਰੌਪਿੰਗ(cropping) ਕਰਨ ਦਾ ਹੈ।
08.54 ਇਸ ਚਿੱਤਰ ਵਿੱਚ ਮੈਂ ਸ਼ਿਪ(ship),ਪਾਣੀ ਅਤੇ ਇਹ ਪੰਛੀ ਲਿਆਉਣਾ ਚਾਹੁੰਦਾ ਹਾਂ।
09.02 ਅਤੇ ਜੋ ਮੈਂ ਇਸ ਚਿੱਤਰ ਵਿੱਚ ਨਹੀਂ ਚਾਹੁੰਦਾ ਉਹ ਹੈ ਇੱਥੇ ਇਹ ਘਾਸ,ਇੱਥੇ ਇਹ ਹਿੱਸਾ ਅਤੇਮੈਂ ਇਸ ਬਾਰੇ ਵੀ ਪੱਕਾ ਸ਼ਿਓਰ(sure) ਨਹੀਂ ਹਾਂ ਕਿ ਮੈਂ ਇਸ ਚਿੱਤਰ ਵਿੱਚ ਦਰਿਆ ਦਾ ਕਿਨਾਰਾ ਵਿਖਾਉਣਾ ਚਾਹਂਦਾ ਹਾਂ ਕਿ ਨਹੀਂ।
09.16 ਅਤੇ ਮੇਰੇ ਖਿਆਲ ਵਿੱਚ ਮੈਂ ਚਿੱਤਰ ਦਾ ਇਹ ਹਿੱਸਾ ਕਰੋਪ ਕਰ ਦਿਆਂਗਾ ਕਿਉਂਕਿ ਬਾਅਦ ਵਿੱਚ ਮੈਂ ਚਿੱਤਰ ਦਾ ਸਬ ਤੋਂ ਹਨੇਰਾ ਹਿੱਸਾ ਰੱਖਣਾ ਚਾਹੁੰਦਾ ਹਾਂ।
09.24 ਉਹ ਇਸ ਤਰਾਂ ਕਿ ਇੱਥੇ ਪੰਛੀ, ਜਹਾਜ ਅਤੇ ਫੇਰ ਰੁੱਖ, ਜਹਾਜ ਦੇ ਪਿੱਛੇ ਕਿਨਾਰਾ,ਅਤੇ ਅਖੀਰ ਵਿੱਚ ਪਾਣੀ ਅਤੇ ਆਸਮਾਨ।
09.35 ਅਤੇ ਚਿੱਤਰ ਦਾ ਇਹ ਹਿੱਸਾ ਬਹੁਤ ਜਿਆਦਾ ਹਨੇਰਾ ਹੈ।
09.39 ਮੈਂ ਚਿੱਤਰ ਦੇ ਇਸ ਹਿੱਸੇ ਨੂੰ ਵੱਡਾ ਕਰਨਾ ਚਾਹੁੰਦਾ ਹਾਂ ਤਾਂ ਜੋ ਦਰਿਆ ਦਾ ਵੱਧ ਤੋਂ ਵੱਧ ਹਿੱਸਾ ਵਿੱਚ ਆ ਸਕੇ ਪਰ ਕਿਨਾਰਾ ਬਿਲਕੁਲ ਵੀ ਨਹੀਂ।
09.49 ਸੋ ਮੈਂ ਹਾਟ ਕੀ ਜੈਡ(hot key Z) ਨੂੰ ਦਬਾ ਕੇ ਚਿੱਤਰ ਦਾ ਹਿੱਸਾ ਵੱਡਾ ਕਰਾਂਗਾ।
10.00 ਇੱਤੇ ਇਕ ਹੋਰ ਪੰਛੀ ਉੱਡ ਰਿਹਾ ਹੈ।
10.02 ਸੋ ਮੈਂ ਖੱਬੇ ਪਾਸੇ ਜਾਵਾਂਗਾ ਅਤੇ ਰੂਲਰ ਨੂੰ ਕਿਨਾਰੇ ਦੇ ਕੋਲ ਖਿੱਚ ਕੇ ਉੱਥੇ ਛੱਡ ਦਿਆਂਗਾ।
10.09 ਅਤੇ ਸ਼ਿਫਟ+ਸਿਟਰਲ+ਈ(shift+ctrl+E) ਦਬਾਵਾਂਗਾ ਜੋ ਕਿ ਮੈਨੰ ਚਿੱਤਰ ਉਤੇ ਦੁਬਾਰਾ ਲੈ ਆਵੇਗਾ।
10.15 ਹੁਣ ਮੈਨੂੰ ਕਰੋਪ ਟੂਲ ਸਿਲੈਕਟ ਕਰਨਾ ਪਵੇਗਾ ਅਤੇ ਇਹਦੇ ਵਿੱਚ ਕੁੱਝ ਔਪਸ਼ਨਸ ਸੈਟ ਕਰਨੀਆਂ ਪੈਣਗੀਆਂ।
10.20 ਮੈਂ ਫਿਕਸਡ ਆਸਪੈਕਟ ਰੇਸ਼ੋ(fixed aspact ratio) 2:1 ਰੱਖਣਾ ਚਾਹੁੰਦਾ ਹਾਂ।
10.29 ਅਤੇ ਪ੍ਰੀਵਿਉ ਵਿੱਚ ਮੈਂ ਥੋੜੀ ਮਦਦ ਵਾਸਤੇ ਰੂਲ ਔਫ ਥਰਡ(rule of thirds) ਸੈਟ ਕਰਾਂਗਾ ਜੋ ਕਿ ਮੈਨੰ ਕੁੱਝ ਸਹਾਇਕ ਲਾਈਨਾਂ ਦੇਵੇਗੀ ।
10.37 ਮੈਨੰ ਵੇੱਖਣ ਦਿਉ ਕਿ ਇੱਥੇ ਕੀ ਕੁੱਝ ਆ ਗਿਆ ਹੈ।
10.41 ਇੱਥੇ ਪੰਛੀਆਂ ਦਾ ਇੱਕ ਝੁੰਡ ਹੈ ਅਤੇ ਇੱਥੇ ਇੱਕਲਾ ਪੰਛੀ ਦਿਖਾਈ ਦਿੰਦਾ ਹੈ ।
10.47 ਹੁਣ ਤੁਸੀਂ ਕਲਿਕ ਕਰਕੇ ਰੂਲਰਸ ਨੂੰ ਪਰੇ ਕਰ ਸਕਦੇ ਹੋ।
10.51 ਚਿੱਤਰ ਦੇ ਹੇਠਲੇ ਹਿੱਸੇ ਵਿੱਚ ਪਾਣੀ ਹੈ ਪਰ ਮੇਰੇ ਖਿਆਲ਼ ਵਿੱਚ ਇਹਦੇ ਵਿੱਚ ਪਾਣੀ ਕਾਫੀ ਨਹੀਂ ਹੈ ਅਤੇ ਆਸਮਾਨ ਜਿਆਦਾ ਹੀ ਆ ਗਿਆ ਹੈ।
11.01 ਮੈਂ ਇਸ ਇੱਕਲੇ ਪੰਛੀ ਨੂੰ ਕੱਢ ਸਕਦਾ ਹਾਂ ਕਿਉਂਕਿ ਪੰਛੀਆਂ ਦੇ ਇਸ ਝੁੰਡ ਨੂੰ ਮੈਂ ਚਿੱਤਰ ਵਿੱਚ ਰੱਖਣਾ ਚਾਹੁੰਦਾ ਹਾਂ।
11.09 ਹੁਣ ਮੈਂ ਇਸ ਨੂੰ ਬਸ ਨੀਵੇਂ ਵਲ ਖਿੱਚਾਂਗਾ ਅਤੇ ਮੇਰੇ ਖਿਆਲ ਚ ਇਹ ਕਾਫੀ ਸੁਹਣਾ ਲਗਦਾ ਹੈ।
11.14 ਆਪਣੇ ਕੰਮ ਨੂੰ ਚੈਕ ਕਰਨ ਵਾਸਤੇ ਮੈਂ ਰੂਲ ਔਫ ਥਰਡ ਸਿਲੈਕਟ ਕਰਾਂਗਾ।
11.19 ਮੇਰੀ ਅੱਖ ਇੰਨੀ ਖਰਾਬ ਨਹੀਂਹੈ ਕਿਉਂਤਿ ਮੈਂ ਚਿੱਤਰ ਨੂੰ ਤਿੰਨ ਵੱਖ ਵੱਖ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਜੋ ਕਿ ਪਾਣੀ, ਰੁੱਖ ਅਤੇ ਆਸਮਾਨ ਹਣ।
11.30 ਸ਼ਿਪ ਇੱਕ ਰੋਚਕ ਬਿੰਦੁ ਹੈ।
11.34 ਇਹ ਪੰਛੀਆਂ ਦਾ ਝੁੰਡ ਦੂਸਰਾ ਰੋਚਕ ਬਿੰਦੁ ਹੈ ਅਤੇ ਇਹ ਚਿੱਤਰ ਦਾ ਬਹੁਤ ਸੁਹਣਾ 1/9 ਹਿੱਸਾ ਹੈ।
11.42 ਮੈਨੂੰ ਲਗਦਾ ਹੈ ਕਿ ਇਹ ਕੰਮ ਕਰੇਗਾ ਸੋ ਮੈਂ ਕਰੋਪ ਕਰਨ ਵਾਸਤੇ ਚਿੱਤਰ ਤੇ ਕਲਿਕ ਕਰਦਾ ਹਾਂ।
11.49 ਚਿੱਤਰ ਨੂੰ ਵੱਡਾ ਕਰਨ ਵਾਸਤੇ ਟੈਬ ਅਤੇ ਸ਼ਿਫਟ+ਸਿਟਰਲ+ਈ ਨੂੰ ਦਬਾਓ।
11.55 ਮੇਰੇ ਖਿਆਲ ਚ ਚਿੱਤਰ ਦੀ ਕਰੋਪਿੰਗ ਕਰਨ ਲਈ ਬਹੁਤ ਵਧੀਆ ਸ਼ੁਰੁਆਤ ਹੋਈ ਹੈ ਅਤੇ ਇਸ ਚਿੱਤਰ ਨਾਲ ਹੋਰ ਕੀ ਕਰ ਸਕਦੇ ਹਾਂ,ਮੈਂ ਤੁਹਾਨੂੰ ਅਗਲੇ ਟਯੂਟੋਰਿਯਲ ਵਿੱਚ ਦੱਸਾਂਗਾ।
12.05 ਅਲਵਿਦਾ ਕਰਣ ਤੋਂ ਪਹਿਲਾਂ ਮੈਨੂੰ ਇਸ ਚਿੱਤਰ ਨੂੰ ਸੇਵ(save) ਕਰ ਲੈਣਾ ਚਾਹੀਦਾ ਹੈ ਜੋ ਕਿ ਮੈਨੂੰ ਬਹੁਤ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ।
12.12 ਮੈਂ ਇਸ ਚਿੱਤਰ ਨੂੰ ਫੌਕਸ.ਐਕਸ ਸੀ ਐਫ(Fox.xcf) ਦੇ ਨਾਮ ਨਾਲ ਸੇਵ ਕੀਤਾ ਹੈਅਤੇ ਐਕਸ ਸੀ ਐਫ(xcf) ਜਿੰਪ ਦਾ ਆਪਣਾ ਫਾਈਲ ਫੌਰਮੈਟ(file format) ਹੈ ਇਤੇ ਇਸ ਵਿੱਚ ਪਰਤਾਂ ਦੇ ਬਾਰੇ ਅਤੇ ਅਣਡੂ ਬਾਰੇ ਬਹੁਤ ਸਾਰੀਆਂ ਮਦਦਗਾਰ ਸੂਚਨਾਂਵਾਂ ਅਤੇ ਜਿੰਪ ਬਾਰੇ ਹੋਰ ਵੀ ਬਹੁਤ ਕੁੱਝ ਹੈ।
12.29 ਮੈਂ ਤੁਹਾਡੇ ਵਿਚਾਰ ਜਾਣਨ ਦਾ ਇੱਛੁਕ ਹਾਂ।
12.32 ਮੈਨੂੰ ਇਨਫੋ@ਮੀਟਦਜਿੰਪ.ਔਰਗ(info@meetthegimp) ਤੇ ਪਤੇ ਤੇ ਮੇਲ ਰਾਹੀਂ ਦੱਸੋ ਕਿ ਤੁਹਾਨੂੰ ਕੀ ਚੰਗਾ ਲਗਿਆ,ਮੈਂ ਹੋਰ ਵੀ ਵਧੀਆ ਕੀ ਕਰ ਸਕਦਾ ਹਾਂ।
12.42 ਇਸ ਬਾਰੇ ਹੋਰ ਵਧੇਰੀ ਜਾਨਕਾਰੀ ਐਚਟੀਟੀਪੀ://ਮੀਟਦਜਿੰਪ.ਔਰਗ(http;//meetthegimp.org) ਤੇ ਜਾ ਕੇ ਮਿਲ ਸਕਦੀ ਹੈ।
12.47 ਇਹ ਸਕ੍ਰਿਪ੍ਟ ਪ੍ਰਤਿਭਾ ਥਾਪਰ ਦ੍ਵਾਰਾ ਲਿਖੀ ਗਈ

|}

Contributors and Content Editors

Gaurav, Khoslak, PoojaMoolya