CellDesigner/C2/Create-and-Edit-Components/Punjabi

From Script | Spoken-Tutorial
Revision as of 15:56, 1 December 2017 by Khoslak (Talk | contribs)

(diff) ← Older revision | Latest revision (diff) | Newer revision → (diff)
Jump to: navigation, search
TIme NarratIon
00:01 ਸਾਰੀਆਂ ਨੂੰ ਸਤ ਸ੍ਰੀ ਅਕਾਲ. 'ਸੈੱਲ ਡੀਜ਼ਾਈਨਰ' ਦੇ ਕ੍ਰੀਏਟ ਅਤੇ ਐਡਿਟ ਕੰਪੋਨੈਂਟਸ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:08 ਇਸ ਟਿਯੂਟੋਰਿਅਲ ਵਿਚ, ਅਸੀਂ ਡਰਾਅ ਏਰੀਆ ਵਿਚ ਇਕ ਪਹਿਲਾਂ ਤੋਂ ਹੀ ਸੇਵ .xml ਫਾਈਲ ਨੂੰ ਖੋਲ੍ਹਣਾ ਸਿੱਖਾਂਗੇ।
00:15 ਕਮ੍ਪਾਰ੍ਟ੍ਮਨ੍ਟ ਵਿਚ ਹੇਠ ਲਿਖੇ ਬਣਾਵਟ ਆਕਾਰ, ਰੰਗ ਅਤੇ ਬਾਰਡਰ ਦੀ ਮੋਟਾਈ ਬਦਲੋ ।
00:22 ' ਸੈੱਲ ਡਿਜ਼ਾਇਨਰ 'ਵਿਚ ਫਾਈਲਾਂ ਬਣਾਓ ' ਸਪੀਸੀਜ਼ 'ਦੀ ਪਛਾਣ ਬਦਲੋ।
00:28 ਅਸੀਂ 'ਸਪੀਸੀਜ਼' ' ' ਨੂੰ ਕਿੱਦਾਂ ਕੱਟਣਾ, ਕਾਪੀ ਕਰਨਾ ਅਤੇ ਪੇਸ੍ਟ ਕਰਨਾ 'ਸਪੀਸੀਜ਼' ਦੇ ਸ਼ੁਰੂਆਤੀ ਬਿੰਦੂ ਅਤੇ ਅੰਤਮ ਬਿੰਦੂ ਦੇ ਬਾਰੇ ਸਿੱਖਾਂਗੇ।
00:37 'ਸਪੀਸੀਜ਼ ' ਨੂੰ ਕਿਵੇਂ ਐਕ੍ਟੀਵੇਟ ਕਰਨਾ ਅਤੇ ਰੰਗ ਕਿਵੇਂ ਬਦਲਣਾ ਹੈ. 'ਪ੍ਰਤਿਕ੍ਰਿਆ ' (ਰੀਐਕਸ਼ਨ) ਦੀਆਂ ਵਿਸ਼ੇਸ਼ਤਾਵਾਂ ਨੂੰ ਬਦਲੋ 'ਫਾਈਲ' ਨੂੰ ਕਿਵੇਂ ਬੰਦ ਕਰਨਾ ਹੈ।
00:47 ਇੱਥੇ ਮੈਂ 'Ubuntu LInux OS ਵਰਜਨ 14.04' ਸੈਲ ਡਿਜ਼ਾਈਨਰ ਵਰਜਨ 4.3' ਜਾਵਾ ਸੰਸਕਰਣ 1.7' ਦੀ ਵਰਤੋਂ ਕਰ ਰਹੀ ਹਾਂ।
00:57 ਇਸ ਟਿਯੂਟੋਰਿਅਲ ਨੂੰ ਸਿੱਖਣ ਲਈ, ਤੁਹਾਨੂੰ ਅੰਡਰਗ੍ਰੈਜੂਏਟ ' ਬਾਇਓਕੇਮਿਸ੍ਟ੍ਰੀ' ਅਤੇ 'ਸੈੱਲ ਡਿਜ਼ਾਈਨਰ' ਇੰਟਰਫੇਸ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
01:05 ਜੇ ਤੁਹਾਣੁ ਇਸ ਵਿਸ਼ੇ ਦੀ ਜਾਣਕਾਰੀ ਨਹੀਂ, ਤਾਂ ' ਸੈਲ ਡਿਜ਼ਾਈਨਰ ਟਿਊਟੋਰਿਯਲ ' ਲਈ, ਸਾਡੀ ਵੈਬਸਾਈਟ 'www.spoken-tutorIal.org' 'ਤੇ ਜਾਓ।
01:16 ਸਿੱਖਣ ਵਾਲੇ ਧਿਆਨ ਦਿਓ: ਇਸ ਲੜੀ ਦੇ ਪਿਛਲੇ ਕੁਝ ਟਿਊਟੋਰਿਯਲ, ' ਵਿੰਡੋਜ਼ ਓ ਐਸ ਤੇ ਬਣਾਏ ਗਏ ਹਨ।
01:24 ਇਸ ਸੈੱਲ ਡਿਜ਼ਾਇਨਰ ਸੀਰੀਜ਼ ਦੇ ਸਾਰੇ ਟਿਊਟੋਰਿਯਲ ਹੁਣ 'ਉਬੰਟੂ ਲੀਨਕਸ ਓ ਐਸ' 'ਤੇ ਪੂਰੀ ਕੀਤੇ ਜਾਵਣਗੇ।
01:30 ਆਉ ਹੁਣ 'ਸੈੱਲ ਡੀਜ਼ਾਈਨਰ' ਵਿਚ ਕੰਪੋਨੈਂਟਸ ਬਣਾਉਣ ਅਤੇ ਏਡਿਤ ਕਰਨ ਲਈ ਅੱਗੇ ਵਧੀਏ।
01:35 ctrl+ alt + T ਤਿਨਾ ਕੀਜ਼ ਨੂੰ ਇਕੋ ਸਮੇਂ ਪ੍ਰੈਸ ਕਰਕੇ ਟਰਮਿਨਲ ਨੂੰ ਖੋਲੋ।
01:41 ਹੁਣ './runCellDesIgner4.3' ਟਾਈਪ ਕਰੋ ਅਤੇ ਏਨ੍ਟਰ ਦਬਾਓ।
01:52 ਤੁਸੀਂ ਆਪਣੇ ਸਕ੍ਰੀਨ ਤੇ 'ਸੈਲ ਡਿਜ਼ਾਈਨਰ' ਵਿੰਡੋ ਖੁਲੀ ਹੋਈ ਵੇਖ ਸਕਦੇ ਹੋ।
01:56 ਆਉ ਹੁਣ ਅਸੀਂ ਪਹਿਲੇ ਬਣਾਈ ਹੋਈ Create and EdIt ਫਾਇਲ ਨੂੰ ਵੇਖੀਏ।
02:02 ਇਸ ਲਈ ਫਾਈਲ ਤੇ ਅਤੇ ਫਿਰ ਓਪਨ ਤੇ ਕਲਿਕ ਕਰੋ।
02:07 ' ਓਪਨ 'ਨਾਂ ਦਾ ਇਕ ਡਾਇਲੌਗ ਬੌਕਸ ਸਕਰੀਨ ਤੇ ਦਿਖਾਈ ਦਿੰਦਾ ਹੈ।
02:11 ਇੱਥੇ, ਸਾਨੂੰ' ਫੋਲਡਰ ਨੂੰ ' ਫੋਲਡਰ ਲੇਬਲ ਦੇ ਹੇਠਾਂ ਚੁਣਨਾ ਹੋਵੇਗਾ।
02:15 ਫਾਇਲ ਲੇਬਲ ਦੇ ਤਹਿਤ 'Create_and_EdIt.xml ਤੇ ਕਲਿਕ ਕਰੋ ਅਤੇ ਫਿਰ ਓ ਕੇ' ਤੇ ਡਬਲ ਕਲਿਕ ਕਰੋ।
02:27 ਹੁਨ ਤੁਸੀ ਆਪਣੀ ਫਾਈਲ Create_and_EdIt.xml ਨੂੰਡਰਾਅ ਏਰੀਆ ਵਿਚ ਦੇਖ ਸਕਦੇ ਹੋ।
02:35 ਕੰਪਾਰਟਮੈਂਟ ਦੀ ਚੋਣ ਕਰਕੇ ਮੁੱਖ ਮੇਨੂ 'ਬਾਰ' ਵਿਚ ਕੰਪੋਨੈਂਟ 'ਤੇ ਜਾਓ।
02:43 ਹੇਠਾਂ ਸਕ੍ਰੌਲ ਕਰੋ ਅਤੇ 'OVAL' ਵਿਚ ਬਦਲੋ।
02:48 ਡਰਾਅ ਏਰੀਆ ਉਤੇ ਸਾਡੇ ਕੋਲ ਇਕ ਓਵਲ ਕੰਪਾਰਟਮੈਂਟ ਹੈ।
02:54 ਰੰਗ ਅਤੇ ਮੋਟਾਈ ਬਦਲਣ ਲਈ ਮੁੱਖ ਮੇਨੂ ਬਾਰ ਵਿੱਚ " ਕੰਪੋਨੈਂਟ 'ਤੇ ਜਾਓ।
03:00 Change color & shape” ਦੇ ਵਿਕਲਪ ਤੇ ਕਲਿਕ ਕਰੋ
03:05 ਵਿਕਲਪਕ ਤੌਰ ਤੇ ਕੰਪਾਰਟਮੈਂਟ ਦੀ ਬਾਉਨ੍ਡਰੀਜ਼ ਤੇ ਸੱਜਾ-ਕਲਿੱਕ ਕਰਕੇ ਅਤੇ " ' “Change color & shape” ਦੇ ਆਪ੍ਸ਼ਨ ਦੀ ਚੋਣ ਕਰੋ।
03:14 ਇਕ ਡਾਇਲੌਗ ਬੌਕਸ 'Change color & shape' ਨਾਓ ਦਾ ਸਕਰੀਨ ਤੇ ਦਿਖਾਈ ਦਿੰਦਾ ਹੈ।
03:20 ਇੱਕ ਥਿਨਰ (ਪਤਲੀ) ਬਾਉਨ੍ਡਰੀ ਲਾਈਨ ਲਈ , ਮੇਮ੍ਬ੍ਰੇਨ ਦੀ ਮੋਟਾਈ ਦਾ ਮਾਪ 12 ਤੂੰ 8 ਯਾ ਹੋਰ ਘਟ ਵਿਚ ਬਦਲੋ।
03:29 ਰੰਗ ਬਦਲਣ ਲਈ, ਰੰਗ ਪੈਨਲ ਤੇ ਜਾਓ।
03:34 ਕਲਰ ਪੈਨਲ ਵਿਚ ਇਕ ਕਲਰ ਵੀਲ ਹੈ ਜਿਸਦਾ ਹੈਨ੍ਡਲ ਇਕ ਪੌਇਨ੍ਟਰ ਵਰਗਾ ਹੈਂ।
03:39 ਪੁਆਇੰਟਰ ਤੇ ਕਲਿਕ ਕਰਕੇ ਹੋਲਡ ਕਰੋ ਅਤੇ ਪਸੰਦੀਦਾ ਰੰਗ ਚੁਣਨ ਲਈ ਘੁੰਮਾਉ।
03:46 ਸਾਰੇ ਪਰਿਵਰਤਨ ਹੋ ਜਾਣ ਤੋਂ ਬਾਅਦ, ਅਪ੍ਲਾਇ 'ਤੇ ਅਤੇ ਫਿਰ ' ਓ ਕੇ ' ਤੇ ਕਲਿੱਕ ਕਰੋ ।
03:53 ਆਪਣੇ ਆਪ ਤੇ ਵੱਖੋ-ਵੱਖਰੇ ਪ੍ਰਤੀਕ੍ਰਿਆ ਟੂਲਬਾਰ ਉੱਤੇ 'ਕੰਪਾਰਟਮੈਂਟ' ਡਰਾਅ ਕਰਨ ਦੇ ਹੋਰ ਆਪ੍ਸ਼ਨ ਦੀ ਪੜਚੋਲ ਕਰੋ।
04:00 ਹੁਣ ਅਸੀਂ 'ਸਪੀਸੀਜ਼' 'ਦੀ ਪਛਾਣ ਬਦਲਣ ਦੇ ਬਾਰੇ ਸਿੱਖਾਂਗੇ।
04:05 ਇਸ ਲਈ, ਪਹਿਲਾਂ ਅਸੀਂ 'CTRL + N' ਦਬਾ ਕੇ ਇਕ ਨਵੀਂ ਵਿੰਡੋ ਖੋਲਾਂਗੇ।
04:11 ਇਸ ਫਾਈਲ ਨੂੰ ਅਸੀਂ Change SpecIes ਦਾ ਨਾਓ ਦੇਂਦੇ ਹਾਂ।
04:16 ਅਸੀਂ ਚੌੜਾਈ ਅਤੇ ਉਚਾਈ ਡਿਫਾਲਟ ਰੱਖਾਂਗੇ। ਅਤੇ ' ਓ ਕੇ ' ਬਟਨ ਤੇ ਕਲਿੱਕ ਕਰੋ।
04:22 ਹੁਣ ਟੂਲਬਾਰ ਤੇ ਜਾਕੇ 'GenerIc proteIn' ਦੇ ਆਈਕਨ ਤੇ ਕਲਿੱਕ ਕਰੋ। ਡਰਾਅ ਏਰੀਆ ਤੇ ਕਲਿਕ ਕਰੋ।
04:30 ਡਾਇਲੌਗ ਬੌਕਸ ਵਿਚ, PectIn ਟਾਈਪ ਕਰੋ ਅਤੇ 'Ok' ਬਟਨ ਤੇ ਕਲਿਕ ਕਰੋ।
04:37 ਹੁਣ GenerIc proteIn PectIn ਤੇ ਸੱਜਾ ਕਲਿਕ ਕਰੋ।
04:41 ਅਤੇ 'Change IdentIty' ਵਿਕਲਪ 'ਤੇ ਕਲਿਕ ਕਰੋ.
04:46 'Change IdentIty of the specIes' ਨਾਮ ਦਾ ਇੱਕ ਡਾਇਲੌਗ ਬਾਕ੍ਸ ਸਕਰੀਨ 'ਤੇ ਦਿਖਾਈ ਦੇਂਦਾ ਹੈ।
04:53 'ਕਲਾਸ' ਬਾਕਸ ਵਿਚ ਡਾਊਨ ਏਰੋ ਉੱਤੇ ਕਲਿੱਕ ਕਰੋ।
04:58 ਡ੍ਰੌਪ-ਡਾਉਨ ਮੀਨੂ ਤੋਂ ਕੋਈ ਵੀ ਵਿਕਲਪ ਚੁਣੋ, ਉਦਾਹਰਣ ਲਈ sImple moleculeI
05:05 ਹੁਣ ਇਸਦਾ ਨਾਉ Name box ਵਿਚ sImple molecule ਦਿਉ।
05:10 ਇਸਨੂੰ Fructose. ਨਾਓ ਦੇਕੇ Apply ਬਟਨ ਤੇ ਕਲਿਕ ਕਰਦੇ ਹਾਂ।
05:17 ਤੁਸੀਂ ਵੇਖ ਸਕਦੇ ਹੋ ਕਿ ProteIn PectIn Fructose ਨਾਮ ਦੇ sImple molecule ਵਿੱਚ ਤਬਦੀਲ ਹੋ ਗਿਆ ਹੈ।
05:25 ਆਓ ਹੁਣ Cut, Copy ਅਤੇ Paste ਕਰਨਾ ਸਿੱਖੀਏ।
05:29 ਮੈਂ ਡਰਾਅ ਦੇ ਏਰੀਆ ਵਿੱਚ ਪਹਿਲਾਂ ਤੋ ਮੌਜੂਦ ਉਸੇ Fructose ਦੀ ਵਰਤੋਂ ਕਰਾਂਗੀ।
05:34 SpecIes, ਕੱਟਣ ਲਈ, SpecIes Fructose ਤੇ ਪਹਿਲਾ ਕਲਿੱਕ ਕਰੋ।
05:40 EdIt ਮੀਨੂ ਤੇ ਜਾਕੇ ਹੇਠਾਂ ਸਕ੍ਰੋਲ ਕਰੋ ਅਤੇ Cut ਤੇ ਕਲਿਕ ਕਰੋ।
05:47 ਧਿਆਨ ਕਰੋ ਕਿ Cut ਦੇ ਲਈ ਸ਼ਾਰਟਕੱਟ ਬਟਨ ' Ctrl + X 'ਹੈ।
05:53 'ਸਪੀਸੀਜ਼ Fructose' ਕਟ ਗਈ ਹੈ।
05:56 ਸਪੀਸੀਜ਼ ਨੂੰ ਪੇਸਟ ਕਰਨ ਲਈ, 'ਏਡਿਤ ' ਮੀਨੂ ਤੇ ਵਾਪਸ ਜਾਉ, ਹੇਠਾਂ ਸਕ੍ਰੌਲ ਕਰੋ ਅਤੇ' 'ਪੇਸਟ' 'ਤੇ ਕਲਿਕ ਕਰੋ।
06:03 ਧਿਆਨ ਕਰੋ ਕਿ 'ਪੇਸਟ' ਕਰਨ ਲਈ ਸ਼ਾਰਟਕੱਟ ਕੀ ' Ctrl + V 'ਹੈ।
06:08 ਪੇਸਟ ਕਰਨ ਤੋਂ ਬਾਅਦ SpecIes Fructoseਡਰਾਅ ਏਰੀਆ ਵਿਚ ਫਿਰ ਦਿਖਾਈ ਦੇਂਦੀ ਹੈ।
06:12 SpecIes ਦੀ ਇਕ ਕਾਪੀ ਬਣਾਉਣ ਲਈ ਮੇਨ ਮੇਨੂ ਬਾਰ ਵਿਚ EdIt ਤੇ ਜਾਕੇ I
06:18 Copy ਤੇ ਕਲਿਕ ਕਰੋ।
06:21 ਇੱਥੇ ਨੋਟਿਸ ਕਰੋ ਕਾਪੀ ਕਰਨ ਲਈ ਸ਼ਾਰਟਕੱਟ ਬਟਨ 'Ctrl + C' ਹੈ। Copy ਤੇ ਕਲਿਕ ਕਰੋ .ਡਰਾਅ ਦੇ ਏਰੀਆ ਤੇ ਕਲਿਕ ਕਰੋ।
06:31 ਹੁਣ ਪੇਸਟ ਕਰਨ ਲਈ Ctrl + V ਬਟਨ ਪ੍ਰੈਸ ਕਰੋ।
06:36 ਸਾਡੇ ਕੋਲਡਰਾਅ ਏਰੀਏ ਤੇ Fructose ਦੀ ਕਾਪੀ ਹੈ।
06:40 ਕਿਸੇ ਵੀ ਕਾਰਵਾਈ ਨੂੰ ਵਾਪਸ ਕਰਨ ਲਈ Ctrl + Z ਦਬਾਓ ਅਤੇ ਕੋਈ ਵੀ ਕਾਰਵਾਈ ਦੁਬਾਰਾ ਕਰਨ ਲਈ 'Ctrl + Y' ਦਬਾਓ।
06:51 ਇਹ ਤਾਂ ਇਹਨਾਂ ਦੀ ਵਰਤੋਂ ਵਿਚ ਸੀਮਿਤ ਹਨ।
06:55 ਆਉ ਅਸੀਂ Fructose molecules ਨੂੰ ਡਰਾਅ ਏਰੀਏ ਤੇ ਇਕ ਪਾਸੇ ਡ੍ਰੈਗ ਅਤੇ ਮੂਵ ਕਰੀਏ।
07:00 ਇਹ ਕਰਨ ਲਈ Fructose ਤੇ ਕਲਿਕ ਕਰਕੇ ਉਸਨੂ ਇੱਛਿਤ ਜਗ੍ਹਾ ਤੇ ਡ੍ਰੈਗ ਕਰੋ।
07:07 ਅਸੀਂ ਹੁਣ start-poInt ਅਤੇ end-poInt ਸਪੀਸੀਜ਼ ਅਤੇ ਸਪੀਸੀਜ਼ ਨੂੰ ਕਿੱਦਾਂ ਐਕ੍ਟਿਵੇਟ ਕਰਨ ਦੇ ਬਾਰੇ ਸਿੱਖਾਂਗੇ।
07:13 ਇਹ ਕਰਨ ਲਈ, ਮੈਂ 2 generIc proteIns' ( 'ਜੈਨਨੀਟ ਪ੍ਰੋਟੀਨ' ) ਦੇ ਵਿਚਕਾਰ ' ਅਵਸਥਾ ਪਰਿਵਰਤਨ ਪ੍ਰਤੀਕ੍ਰਿਆ ਤਿਆਰ ਕੀਤੀ ਹੈ।
07:21 ਮੈਂ ਉਹਨਾਂ ਨੂੰ ਪ੍ਰੋਟੀਨ 1 ਅਤੇ ਪ੍ਰੋਟੀਨ 2 'ਦਾ ਨਾਮ ਦਿੱਤਾ ਹੈ।
07:25 ਅਸੀਂ ਪਹਿਲਾਂ ਹੀ ਸਿੱਖ ਚੁਕੇ ਹਾਂ ਕਿ reactIon ਨੂੰ ਪਹਿਲੇ ਕਿੱਦਾਂਡਰਾਅ ਕਰਨਾ ਹੈ।
07:29 ਜੇ ਤੁਵਾਣੁ ਇਸ ਬਾਰੇ ਗਿਆਨ ਨਹੀਂ ਹੈ, ਤਾਂ ਇਸ ਲੜੀ ਵਿਚ ਪਿਛਲੇ ਟਿਊਟੋਰਿਯਲ ਵੇਖੋ।
07:35 ਇਸ ਪ੍ਰਤਿਕ੍ਰਿਆ ਵਿੱਚ, ਸ਼ੁਰੂਆਤੀ ਬਿੰਦੂ ਪ੍ਰੋਟੀਨ 1 ਅਤੇ ਅੰਤ ਬਿੰਦੂ 'ਪ੍ਰੋਟੀਨ 2' ਹੈ।
07:43 'ਸਪੀਸੀਜ਼ ਨੂੰ ਕਿਰਿਆਸ਼ੀਲ ਕਰਨ ਲਈ, 'ਸਪੀਸੀਜ਼' ਤੇ ਕਲਿਕ ਕਰੋ ਜੋ ਕਿ ਪ੍ਰਤਿਕ੍ਰਿਆ ਦਾ 'ਅੰਤ' ਬਿੰਦੂ ' ਹੈ
07:50 ਸਾਡੇ ਕੇਸ ਵਿਚ ਇਹ ProteIn 2 ਹੈ।
07:53 ਇਸ ਲਈ ਪ੍ਰੋਟੀਨ 2' 'ਤੇ ਕਲਿਕ ਕਰੋ ਅਤੇ ਕੀਬੋਰਡ ਤੇ A' ਬਟਨ ਦਬਾਓ।
07:59 ਆਉ ਹੁਣ ਅਸੀਂ Ctrl + Z ' ਦੇ ਬਟਨ ਨੂੰ ਦਬਾ ਕੇ ਇਹ ਬਦਲਾਵਾਂ ਅਨਡੂ ਕਰੀਏ।
08:05 ਵਿਕਲਪਿਕ ਤੌਰ ਤੇ 'ਪ੍ਰੋਟੀਨ 2' 'ਤੇ ਕਲਿਕ ਕਰੋ।
08:09 ਹੁਣ ਮੁੱਖ ਮੀਨੂ ਬਾਰ ਤੇ ਵਿਚ ‘’’ਕੰਪੋਨੈਂਟ ‘’’ਤੇ ਜਾਓ।
08:13 ਹੇਠਾਂ ਸਕ੍ਰੌਲ ਕਰੋ ਅਤੇ 'ਸੈੱਟ ਐਕ੍ਟਿਵ"' ਬਟਨ ਤੇ ਕਲਿਕ ਕਰੋ।
08:18 ਧਿਆਨ ਦਿਓ actIvated specIes ਡੈਸ਼ਡ ਰੇਖਾ ਨੇ ਨਾਲ ਲਪੇਟਿਆ ਜਾਂਦਾ ਹੈ।
08:24 ਆਉ ਹੁਣ specIes, ProteIn 2ਦਾ ਰੰਗ ਬਦਲੀਏ।
08:29 ਇਹ ਕਰਨ ਲਈ, ਇਸ ਤੇ ਸੱਜਾ-ਕਲਿਕ ਕਰਕੇ ਅਤੇ ਫਿਰ 'Change color and shape' ਤੇ ਕਲਿੱਕ ਕਰੋ।
08:35 ਜਿਵੇਂ ਕਿ ਅਸੀਂ ਪਹਿਲਾਂ ਦੇਖਿਆ ਸੀ, 'Color'' ਪੈਨਲ ਵਿਚ ਕਲਰ ਵੀਲ ਹੈ।
08:40 ਆਪਣੀ ਪਸੰਦ ਦੇ ਰੰਗ ਚੁਣਨ ਲਈ ਪੌਇਨ੍ਟਰ (ਸੰਕੇਤਕ) ਤੇ ਕਲਿਕ ਕਰੋ ਅਤੇ ਘੁੰਮਾਓ।
08:44 ਫਿਰ,’’’ ਅਪ੍ਲਾਇ’’’ ਅਤੇ ‘’’ਓ ਕੇ’’’ ਕਲਿਕ ਕਰੋ।
08:49 'ਸਪੀਸੀਜ਼' ਦੇ ਰੰਗ ਦੇ ਬਦਲਾਵਾਂ ਨੂੰ ਵੇਖੋ।
08:53 ਅਸੀਂ ਹੁਣ ਪ੍ਰਤੀਕ੍ਰਿਆ ਦੀ ਵਿਸ਼ੇਸ਼ਤਾਵਾ ਨੂੰ ਕਿਵੇਂ ਬਦਲਣਾ ਹੈ ਦੇ ਬਾਰੇ ਸਿੱਖਾਂਗੇ।
08:57 ਆਉ ਅਸੀਂ ਡਰਾਅ ਏਰੀਆ ਵਿਚ ਮੌਜੂਦ state transItIon reactIon ਤੇ ਵਾਪਸ ਆਉਂਦੇ ਹਾਂ।
09:03 ਦੋ ਸਪੀਸੀਜ਼ ਦੇ ਵਿਚਕਾਰ reactIon arrow ਤੇ ਸੱਜਾ ਕਲਿਕ ਕਰੋ।
09:08 ਹੁਣ Change IdentIty ਦਾ ਆਪ੍ਸ਼ਨ ਚੁਣੋ।
09:13 ਇੱਕ ਡਾਇਅਲੌਗ ਬਾਕਸ Change PropertIes of the ReactIon (ਚੈਨ੍ਜ ਪ੍ਰਾਪਰ੍ਟੀਜ਼ ਆਫ ਥੀ ਐਕ੍ਸ਼ਨ)) ਦਰਸਾਉਂਦਾ ਹੈ।
09:18 ' ਨੈਮ' ਬਾਕਸ ਵਿੱਚ ਰੀਐਕ੍ਸ਼ਨ ਦਾ ਨਾਉ ਰੀਐਕ੍ਸ਼ਨ 1 ਟਾਈਪ ਕਰੋ।
09:26 ਡ੍ਰੌਪ-ਡਾਉਨ ਮੀਨੂ ਤੋਂ ਟਾਈਪ ਬਾਕਸ ਵਿੱਚੋ ਲੋੜੀਂਦੀ ਪ੍ਰਤੀਕ੍ਰਿਆ ਟ੍ਰੈਨ੍ਸ੍ਕ੍ਰਿਪ੍ਟ ਨਾਓ ਚੁਣੋ। ਓ ਕੇ ਤੇ ਕਲਿਕ ਕਰੋ।
09:38 ਤੁਸੀਂ ਵੇਖ ਸਕਦੇ ਹੋ ਕਿ ਡਰਾਅ ਏਰੀਆ ਵਿਚ ਪ੍ਰਤੀਕ੍ਰਿਆ ਬਦਲ ਗਈ ਹੈ।
09:42 ਸਾਨੂ ਉਹ ਨਾਓ ਨਹੀਂ ਵਿਖਦਾ ਜੇੜਾ ਅਸੀਂਡਰਾਅ ਵਿਚ reactIon arrow ਤੇ ਦਿੱਤਾ ਹੈ।
09:47 ਚਿੰਤਾ ਨਾ ਕਰੋ, ਅਸੀਂ ਇਸ ਬਾਰੇ ਆਉਣ ਵਾਲੇ ਟਿਊਟੋਰਿਅਲ ਵਿੱਚ ਸਿੱਖਾਂਗੇ।
09:53 ਆਓ ਇਕ ਵਾਰ ਫਿਰ 'ਰੀਐਕ੍ਸ਼ਨ ਐਰੋ' ਤੇ ਸੱਜਾ ਕਲਿਕ ਕਰੀਏ. ਅਤੇ 'Change IdentIty' ਵਿਕਲਪ ਤੇ ਕਲਿਕ ਕਰੋ।
10:00 ਜੇਕਰ ਇਹ 'ReversIble रिएक्शन ਹੈ, ਤਾਂ ਵਿਕਲਪ ' TRUE 'ਚੁਣੋ ਅਤੇ' ' ਓ ਕੇ (ਠੀਕ)' 'ਤੇ ਕਲਿੱਕ ਕਰੋ।
10:09 ਤੁਸੀਂ ਵੇਖ ਸਕਦੇ ਹੋ ਕਿ ਰੀਐਕ੍ਸ਼ਨ ਰੀਵਰ੍ਸ ਹੋ ਗਈ ਹੈ।
10:14 ਸੈੱਲ ਡਿਜ਼ਾਇਨਰ ਤੋਂ ਤੋਂ ਬਾਹਰ ਆਉਣ ਲਈ, ਫਾਈਲ ਤੇ ਕਲਿਕ ਕਰੋ ਅਤੇ' ਐਗਜ਼ਿਟ 'ਵਿਕਲਪ ਚੁਣੋ।
10:20 ਜਾੰਕਰ ਤੁਸੀਂ ‘’’Ctrl Q’’’ ਦਾ ਬਟਨ ਦਬਾ ਸਕਦੇ ਹੋ।
10:25 ਇੱਕ ਡਾਇਲੌਗ ਬਾਕ੍ਸ ConfIrmatIon ਸਕਰੀਨ ਤੇ ਦਿਸਦੀ ਹੈ ਇਹ ਪੁੱਛਕੇ ਹੈ ਕਿ ਅਸੀਂ ਤਬਦੀਲੀਆਂ ਨੂੰ ਸੇਵ ਕਰਨਾ ਚਾਹੁੰਦੇ ਹਾਂ।
10:32 ‘’’Yes’’’ ਤੇ ਕਲਿਕ ਕਰਕੇ ਅਤੇ ‘’’Ok’’’ ਬਟਨ ਤੇ ਡਬਲ ਕਲਿਕ ਕਰੋ ।
10:38 ਇਹ ਵੇਖ ਕੇ ਲੱਗਦਾ ਹੈ ਕਿ ਫਾਈਲ ਮਾਡਿਫਾਇਡ ਹੋ ਗਈ ਹੈ।
10:41 Save the changes Yes ਤੇ ਕਲਿਕ ਕਰੋ।
10:45 ਆਉ ਸੰਖੇਪ ਕਰੀਏ : ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ
10:50 ਪਹਿਲੇ ਤੋਂ ਸੇਵ ਕੀਤੀ ਹੋਈ .xml fIle ਡਰਾਅ ਏਰੀਆ ਵਿਚ ਕਿਵੇਂ ਖੋਲ੍ਹਣੀ ਹੈ।
10:55 ਕੰਪਾਰਟਮੈਂਟ ਦੇ ਆਕਾਰ ,ਮਾਪ ,ਰੰਗ ਅਤੇ ਬਾਰਡਰ ਦੀ ਮੋਟਾਈ ਨੂੰ ਬਦਲਣਾ।
11:01 'ਸੈੱਲ ਡੀਜ਼ਾਈਨਰ' ਵਿਚ ਮਲਟੀਪਲ ਫਾਈਲਾਂ ਬਣਾਓ ਅਤੇ ਪਛਾਣ ਬਦਲੋ।
11:07 ਅਤੇ 'ਸਪੀਸੀਜ਼' ਨੂੰ ਕੱਟ , ਕਾਪੀ ਕਰੋ ਅਤੇ ਪੈਸ੍ਟ ਕਰਨਾ।
11:10 ਅਸੀਂ 'ਸਪੀਸੀਜ਼' ਦੇ ਸ਼ੁਰੂਆਤੀ ਬਿੰਦੂ ਅਤੇ ਅੰਤਮ ਬਿੰਦੂ ਦੇ ਬਾਰੇ ਇਹ ਵੀ ਸਿੱਖਿਆ।
11:15 ਸਪੀਸੀਜ਼ ਨੂੰ ਐਕ੍ਟਵੈਟ ਕਰਨਾ,ਸਪੀਸੀਜ਼ ਦਾ ਰੰਗ ਬਦਲਣਾ ਰੀਐਕਸ਼ਨ' ਦੀ ਵਿਸ਼ੇਸ਼ਤਾ ਨੂੰ ਬਦਲਣਾ ਅਤੇ ਇਕ ਫਾਈਲ ਬੰਦ ਕਰਨਾ।
11:25 ਤੁਹਾਡੇ असाइनमेंट ਲਈ : ਇਕ complex ਬਣਾਓ ਅਤੇ complex ਦੇ ਵਿਚ ਇਕ ਸਪੀਸੀਜ਼ ਨੂੰ ਰੱਖੋ।
11:32 ਅਸਾਈਨਮੈਂਟ 2: ਟੂਲਬਾਰ ਨੂੰ ਇਕ੍ਸ੍ਪ੍ਲੋਰ ਕਰੋ ਅਤੇ ਪਤਾ ਕਰੋ ਕਿ ਰੀਐਕ੍ਸ਼ਨ ਲਈ ਇਕ 'reactant' ਅਤੇ 'product' ਕਿਵੇਂ ਜੋੜਣਾ ਹੈ।
11:41 ਤੁਹਾਡਾ ਪੂਰਾ ਅਸਾਇਨ੍ਮਨ੍ਟ ਇਸ ਤਰ੍ਹਾਂ ਦਿੱਸਣਾ ਚਾਹੀਦਾ ਹੈ।
11:45 ਤੁਹਾਡਾ ਪਹਿਲਾ ਅਸਾਇਨ੍ਮਨ੍ਟ ਇਸ ਤਰ੍ਹਾਂ ਦਿਖਾਈ ਦੇਵੇਗਾ: ਇਕ ਕੰਪਲੈਕਸ ਅਤੇ 'ਕੰਪਲੈਕਸ’’’ ਦੇ ਵਿਚ ਰੱਖੀ ਹੋਈ ਸਪੀਸੀਜ਼'
11:55 ਅਸਾਈਨਮੈਂਟ 2 ਇਸ ਤਰ੍ਹਾਂ ਦਿਖਾਈ ਦੇਵੇਗਾ: ਇਕ reactant ਅਤੇ ਇਕ product ਨਾਲ ਇਕ state-transItIon reactIon
12:00 ਸਪੋਕਨ ਟਿਊਟੋਰਿਯਲ ਪ੍ਰੋਜੈਕਟ ਦੇ ਬਾਰੇ
12:05 ਇਸ ਲਿੰਕ ਤੇ ਵਿਡੀਓ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸੰਖੇਪ ਕਰਦਾ ਹੈ. ਕਿਰਪਾ ਕਰਕੇ ਡਾਉਨਲੋਡ ਕਰੋ ਅਤੇ ਦੇਖੋ।
12:13 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ ਅਤੇ ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।
12:23 ਸਪੋਕਨ ਟਿਯੂਟੋਰਿਅਲ ਪ੍ਰੋਜੈਕਟ ਭਾਰਤ ਸਰਕਾਰ ਦੇ MHRD, ਐਨ ਐਮ ਆਈਸੀਟੀ ਦੇ ਮਾਧਿਅਮ ਵਲੋਂ ਸੁਪੋਰਟ ਕੀਤਾ ਗਿਆ ਹੈ।
12:35 ਇਹ ਸਕਰਿਪਟ ਕਿਰਨ ਖੋਸਲਾ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬੌਂਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦੀ ਹਾਂ। ਧੰਨਵਾਦ।

Contributors and Content Editors

Khoslak