C-and-Cpp/C3/Working-With-2D-Arrays/Punjabi

From Script | Spoken-Tutorial
Revision as of 15:23, 25 October 2014 by Khoslak (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00.01 ”ਸੀ ਅਤੇ ਸੀ++ ਵਿੱਚ 2 ਡਾਇਮੈਨਸ਼ਨਲ ਐਰੇ(2 dimensional array)” ਦੇ ਸਪੋਕੇਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ
00.08 ਇਸ ਟੂਟੋਰਿਯਲ ਵਿੱਚ ਅਸੀਂ ਸਿਖਾਂਗੇ,
00.10 2 ਡਾਇਮੈਨਸ਼ਨਲ ਐਰੇ ਕੀ ਹੈ
00.13 ਅਸੀਂ ਇਕ ਉਦਾਹਰਣ ਦੀ ਮਦਦ ਨਾਲ ਇਸ ਨੂੰ ਕਰਾਂਗੇ
00.16 ਇਸ ਟਿਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਿਹਾਂ
00.18 "ਉਬਤੂੰ ਓਪਰੇਟਿੰਗ ਸਿਸਟਮ" ਵਰਜਨ 11.04(Ubuntu operating system version)
00.22 ਉਬਤੂੰ ਉੱਤੇ “ਜੀ ਸੀ ਸੀ(gcc)” ਅਤੇ “ਜੀ++(g++)” ਕੰਪਾਇਲਰ(compiler) ਵਰਜਨ 4.6.1
00.29 ਆਓ “2 ਡਾਇਮੈਨਸ਼ਨਲ ਐਰੇ” ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ
00.33 ”2-ਡੀ ਐਰੇ” ਨੂੰ ਰੋ ਕਾਲਮ(row-column) ਮੇਟ੍ਰੀਕ੍ਸ(metrix) ਵਿੱਚ ਸਟੋਰ ਕੀਤਾ ਜਾਂਦਾ ਹੈ
00.38 ਖੱਬਾ ਇੰਡੇਕਸ(left index) ਰੋ(row) ਦਰਸਾਉਂਦਾ ਹੈ
00.41 ਸੱਜਾ ਇੰਡੇਕਸ(right index) ਕਾਲਮ(column) ਦਰਸਾਉਂਦਾ ਹੈ
00.44 ਸੀ ਅਤੇ ਸੀ++ ਵਿੱਚ ਐਰੇ ਦਾ ਸੁਰੂਆਤੀ ਇੰਡੇਕਸ ਜੀਰੋ ਹੁੰਦਾ ਹੈ
00.52 ਇਥੇ ਅਸੀਂ 2 ਡਾਇਮੈਨਸ਼ਨਲ ਐਰੇ ਨੂੰ ਰੋ ਕਾਲਮ ਮੇਟ੍ਰਿਕ੍ਸ ਵਿੱਚ ਵੇਖਾਂਗੇ
00.58 ਸੁਰੂਆਤੀ ਇੰਡੇਕ੍ਸ ਜੀਰੋ ਹੈ
01.01 ਹੁਣ, ਆਓ ਵੇਖਦੇ ਹਾਂ ਕਿ 2-ਡੀ ਐਰੇ ਨੂੰ ਡਿਕ੍ਲੇਅਰ ਕਿਸ ਤਰਹ ਕਰਨਾ ਹੈ
01.04 ਇਸ ਲਈ ਸੰਟੈਕਸ ਇਹ ਹੈ
01.07 ”ਡਾਟਾ-ਟਾਇਪ(data type), ਐਰੇ ਦਾ ਨਾਮ(name of array),ਰੋ ਅਤੇ ਕਾਲਮ(row and column)”
01.13 ਉਦਾਹਰਣ, ਇਥੇ ਅਸੀਂ 2 ਡਾਇਮੈਨਸ਼ਨਲ ਐਰੇ ਨੂੰ 2 ਰੋ 3 ਕਾਲਮ ਨਾਲ ਡਿਕ੍ਲੇਅਰ ਕੀਤਾ ਹ
01.21 ਆਓ ਇੱਕ ਉਦਾਹਰਣ ਵੇਖਦੇ ਹਾ
01.23 ਮੈ ਪਹਿਲਾਂ ਹੀ ਪ੍ਰੋਗਰਾਮ ਟਾਇਪ ਕੀਤਾ ਹੋਇਆ ਹੈ ਮੁਨੂੰ ਇਸ ਨੂੰ ਖੋਲਣ ਦਿਓ
01.28 ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ “2 ਡੀ ਹਾਇਫਨ ਐਰੇ ਡਾਟ ਸੀ”
01.33 ਇਸ ਪ੍ਰੋਗਰਾਮ ਵਿੱਚ ਅਸੀਂ ਐਰੇ ਦੇ ਐਲੀਮੇੰਟ੍ਸ ਦਾ ਜੋੜ ਕਰਾਂਗੇ
01.41 ਹੁਣ ਮੇਨੂ ਕੋਡ ਸਮਝਾਉਣ ਦਿਓ
01.44 ਇਹ ਸਾਡੀ “ਹੇਡਰ ਫਾਇਲ(header file)” ਹੈ
01.46 ਇਹ ਸਾਡਾ “ਮੇਂਨ ਫਕ੍ਸ਼ੰਨ(main function)” ਹੈ
01.49 ਇਥੇ ਅਸੀਂ 2 ਵੇਰੀਏਬਲ i ਅਤੇ j ਡਿਕ੍ਲੇਅਰ ਕੀਤੇ ਹਨ
01.53 ਫ਼ਿਰ ਅਸੀਂ ਨਮ1(num1) ਨੂੰ 3 ਰੋ ਅਤੇ 4 ਕਾਲਮ ਨਾਲ ਡਿਕ੍ਲੇਅਰ ਕੀਤਾ ਹੈ
01.58 ਅਤੇ ਨਮ2(num2) ਵੀ 3 ਰੋ ਅਤੇ 4 ਕਾਲਮ ਡਿਕ੍ਲੇਅਰ ਕੀਤਾ ਹੈ
02.03 ਨਮ1 ਅਤੇ ਨਮ2, 2 ਡਾਇਮੈਨਸ਼ਨਲ ਐਰੇ ਹਨ
02.07 ਇਥੇ ਅਸੀਂ ਮੇਟ੍ਰਿਕ੍ਸ “ਨਮ1” ਦੇ ਐਲੀਮੈਟਸ(elements) ਨੂੰ ਯੂਸਰ ਤੋਂ ਇਨਪੁਟ ਕਰਵਾਇਆ ਹੈ
02.13 ਐਲੀਮੈਟਸ ਨੂੰ ਰੋ-ਵਾਇਜ ਸਟੋਰ ਕੀਤਾ ਹੈ
02.16 ਅਸੀਂ i ਨੂੰ ਰੋ ਅਤੇ j ਨੂੰ ਕਾਲਮ ਮੰਨਿਆ ਹੈ
02.22 ਇਹ ਫਾਰ ਲੂਪ(for loop) i ਦੀ 0ਤੋਂ 2 ਤੱਕ ਚੱਲਣ ਦੀ ਕੰਡੀਸ਼ਨ ਚੇਕ ਕਰੇਗਾ
02.28 ਇਹ ਲੂਪ j ਦੇ 0 ਤੋਂ 3 ਤੱਕ ਚੱਲਣ ਦੀ ਕੰਡੀਸ਼ਨ ਚੈਕ ਕਰੇਗਾ
02.33 ਇਸੇ ਤਰਹ, ਇਥੇ ਅਸੀਂ ਮੇਟ੍ਰਿਕ੍ਸ “ ਨਮ2 “ ਦੇ ਐਲੀਮੈਟਸ ਨੂੰ ਯੂਸਰ ਤੋਂ ਇਨਪੁਟ ਕਰਵਾਇਆ ਹੈ
02.40 ਇਥੇ ਅਸੀਂ ਮੇਟ੍ਰਿਕ੍ਸ ਨਮ1 ਨੂੰ ਡਿਸਪਲੇਅ ਕੀਤਾ ਹੈ
02.43 ਇਥੇ ਪਰਸੇਨਟਜ(%) 3ਡੀ(3d) ਮੇਟ੍ਰਿਕ੍ਸ ਨੂੰ ਟਰਮੀਨਲ ਤੇ ਇਕਸਾਰ ਕਰਨ ਲਈ ਵਰਤਿਆ ਗਿਆ ਹੈ
02.49 ਹੁਣ, ਇਥੇ ਅਸੀਂ ਮੇਟ੍ਰਿਕ੍ਸ ਨਮ2 ਨੂੰ ਡਿਸਪਲੇਅ ਕੀਤਾ ਹੈ
02.52 ਇਥੇ ਅਸੀਂ ਮੇਟ੍ਰਿਕ੍ਸ ਨਮ1 ਅਤੇ ਨਮ2 ਨੂੰ ਜੋੜਿਆ ਹੈ ਅਤੇ ਉੱਤਰ ਨੂੰ ਡਿਸਪਲੇਅ ਕੀਤਾ ਹੈ
02.59 ਇਹ ਸਾਡੀ ਰਿਟਰਨ ਸਟੇਟਮੈਂਟ(return statement) ਹੈ
03.01 ਹੁਣ ਸੇਵ ਉੱਤੇ ਕਲਿਕ ਕਰੋ
03.05 ਆਓ ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ
03.07 ਕਿਰਪਾ ਆਪਣੇ ਕੀਬੋਰਡ ਤੇ “ਕੰਟਰੋਲ,ਆਲਟ ਅਤੇ ਟੀ” ਬਟਨ ਇਕਠੇ ਦਬਾ ਕੇ ਟਰਮੀਨਲ ਵਿੰਡੋ ਖੋਲੋ
03.15 ਕੰਪਾਇਲ ਕਰਨ ਲਈ ਲੋਖੋ “ਜੀਸੀਸੀ(gcc) ਸਪੇਸ 2ਡੀ(2d) ਹਾਈਫਨ ਐਰੇ(array) ਡਾਟ ਸੀ ਸਪੇਸ ਹਾਇਫਨ ਓ ਐਰੇ” ਅਤੇ “ਐਂਟਰ “ ਦਬਾਓ
03.28 ਕੰਪਾਇਲ ਕਰਨ ਲਈ ਲਿਖੋ , ਡਾਟ ਸਲੇਸ਼ ਐਰੇ . ਐਂਟਰ ਦਬਾਓ
03.34 ਇਥੇ ਅਸੀਂ ਵੇਖਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ1”
03.39 ਮੈ ਹੁਣ ਮੁੱਲਾਂ ਨੂੰ ਭਰਾਂਗਾ
03.52 ਹੁਣ ਅਸੀਂ ਵੇਖ ਸਕਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ2”
03.57 ਮੈ ਮੁੱਲ ਐਂਟਰ ਕਰਦਾ ਹਾਂ
04.10 ਆਉਟਪੁੱਟ ਵੇਖਾਈ ਗਈ ਹੈ
04.13 ਇਥੇ ਅਸੀਂ ਮੇਟ੍ਰਿਕ੍ਸ ਨਮ1 ਵੇਖ ਸਕਦੇ ਹਾਂ
04.16 ਇਥੇ ਅਸੀਂ ਮੇਟ੍ਰਿਕ੍ਸ ਨਮ2 ਵੇਖ ਸਕਦੇ ਹਾਂ
04.20 ਅਤੇ ਇਹ ਨਮ1 ਅਤੇ ਨਮ2 ਦਾ ਜੋੜ ਹੈ
04.24 ਹੁਣ ਅਸੀਂ ਇਸ ਪ੍ਰੋਗਰਾਮ ਨੂੰ ਸੀ++ ਵਿੱਚ ਕਿਵੇਂ ਚਲਾਉਣਾ ਹੈ ਵੇਖਾਂਗੇ
04.29 ਮੈ ਇਸ ਨੂੰ ਖੋਲਾਂਗਾ ਅਤੇ ਸਮਝਾਵਾਗਾਂ
04.34 ਇਹ ਸੀ++ ਵਿੱਚ “2 ਡਾਇਮੈਨਸ਼ਨਲ ਐਰੇ” ਦਾ ਪ੍ਰੋਗਰਾਮ ਹੈ
04.38 ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ “ 2 ਡੀ ਹਾਇਫਨ ਐਰੇ ਡਾਟ ਸੀਪੀਪੀ”
04.43 ਅਕ੍ਸਟੇੰਸਨ(extension) ਡਾਟ “ਸੀਪੀਪੀ” ਹੈ
04.47 ਮੇਨੂੰ ਕੋਡ ਸਮਝਾਉਣ ਦਿਓ
04.50 ਇਹ ਸਾਡੀ ਹੇਡਰ ਫਾਇਲ “ਆਇਓਸਟੀਮ(iostream)” ਹੈ
04.53 ਇਹ ਸਾਡੀ ”ਜੁਸਿੰਗ” ਸਟੇਟਮੇਂਟ(using statement)” ਹੈ
04.56 ਇਹ ਸਾਡਾ ਮੈਂਨ ਫੰਕਸ਼ਨ ਹੈ
04.58 ਇਥੇ ਸਾਡੇ ਕੋਲ ਸੀਆਉਟ(cout) ਫਕ੍ਸ਼ੰਨ(function) ਹੈ ਕਿਓਕਿ ਅਸੀਂ ਸੀ++ ਵਿੱਚ ਆਉਟਪੁਟ ਪ੍ਰਿੰਟ ਕਰਨ ਲਈ ਸੀਆਉਟ(cout) ਵਰਤਦੇ ਹਾਂ
05.06 ਅਸੀਂ ਸੀ++ ਵਿੱਚ ਲਾਇਨ ਪੜਨ ਲਈ ਸੀਇਨ ਵਰਤਦੇ ਹਾਂ
05.13 ਇਥੇ ਅਸੀਂ “/t” ਅਰਥ ਖਿਤਿਜੀ ਟੇਬ ਜੋ ਕਿ 4 ਸਪੇਸਾਂ ਦੇ ਬਰਾਬਰ ਹੈ
05.21 ਬਾਕੀ ਦਾ ਕੋਡ ਸਾਡੇ ਸੀ ਕੋਡ ਵਾਂਗ ਹੀ ਹੈ
05.25 ਹੁਣ ਸੇਵ ਤੇ ਕਲਿਕ ਕਰੋ
05.27 ਆਓ ਪ੍ਰੋਗਰਾਮ ਚਲਾਈਏ
05.28 ਟਰਮੀਨਲ ਤੇ ਵਾਪਿਸ ਆਓ
05.31 ਮੇਨੂੰ ਪਰੋਪਟ ਸਾਫ਼ ਕਰਨ ਦਿਓ
05.33 ਕੰਪਾਇਲ ਕਰਨ ਲਈ ਲੋਖੋ “ਜੀ++ ਸਪੇਸ 2ਡੀ ਹਾਈਫਨ ਐਰੇ ਡਾਟ ਸੀ ਸਪੇਸ ਹਾਇਫਨ ਓ ਐਰੇ1” ਅਤੇ “ਐਂਟਰ “ ਦਬਾਓ
05.47 ਏਕ੍ਜਿਕ੍ਯੁਤ ਕਰਨ ਲਈ ਲਿਖੋ , “ਡਾਟ ਸਲੇਸ਼ ਐਰੇ1 “ ,ਐਂਟਰ ਦਬਾਓ
05.52 ਇਥੇ ਅਸੀਂ ਵੇਖਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ1”
05.57 ਮੈ ਮੁੱਲ ਐਂਟਰ ਕਰਾਂਗਾ
06.07 ਇਥੇ ਅਸੀਂ ਵੇਖਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ2”
06.13 ਮੈ ਮੁੱਲ ਐਂਟਰ ਕਰਾਂਗਾ
06.24 ਆਉਟਪੁੱਟ ਵੇਖਾਈ ਗਈ ਹੈ
06.26 ਅਸੀਂ ਨਮ1 ਮੇਟ੍ਰਿਕ੍ਸ ਅਤੇ ਨਮ2 ਮੇਟ੍ਰਿਕ੍ਸ ਵੇਖ ਸਕਦੇ ਹਾਂ
06.31 ਅਤੇ ਇਹ ਨਮ1 ਅਤੇ ਨਮ2 ਦਾ ਜੋੜ ਹੈ
06.36 ਇਹ ਇਸ ਟਿਊਟੋਰੀਅਲ ਦਾ ਅੰਤ ਹੈ
06.39 ਆਪਣੀਆਂ “ਸਲਾਇਡਸ” ਤੇ ਵਾਪਿਸ ਆਓ ਦੁਹਰਾਈ ਕਰਦੇ ਹਾਂ
06.43 ਇਸ ਟੂਟੋਰਿਅਲ ਵਿੱਚ ਅਸੀਂ ਸਿਖਿਆ
06.45 ਇੱਕ 2D ਐਰੇ ਵਿੱਚ ਐਲੀਮਿੰਟ ਸ਼ਾਮਿਲ ਕਰਨਾ
06.48 2ਡੀ ਐਰੇ ਨੂੰ ਪ੍ਰਿੰਟ ਕਰਨਾ
06.50 ਅਤੇ , 2 ਡੀ ਐਰੇ ਦੇ ਜੋੜ ਦੀ ਗਣਨਾ ਕਰਨੀ
06.54 ਅਸਾਇਨਮੇਂਟ ਲਈ
06.55 ਇੱਕ ਪ੍ਰੋਗਰਾਮ ਲਿਖੋ ਜੋ ਕਿ ਉਪਭੋਗੀ ਤੋਂ ਦੋ 2 ਡਾਇਮੈਨਸ਼ਨਲ ਐਰੇ ਇਨਪੁਟ ਲਵੋ
07.01 ਉਹਨਾਂ ਨੂੰ ਘਟਾਓ ਅਤੇ ਉੱਤਰ ਲਿਖੋ
07.05 ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ
07.08 ਇਹ ਸਪੋਕਨ ਟੁਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਹੈ
07.15 ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟੀਮ
07.17 ਸਪੋਕੇਨ ਟੂਟੋਰਿਅਲ ਦੀ ਵਰਤੋਂ ਨਾਲ ਵੋਰ੍ਕ੍ਸ਼ੋਪ ਲਗਾਉਂਦੀ ਹੈ
07.21 ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੰਦੀ ਹੈ
07.25 ਵਧੇਰੇ ਜਾਣਕਾਰੀ ਲਈ , contact@spoken-tutorial.org, ਨੂੰ ਲਿਖੋ
07.32 ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
07.36 ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ ਦੇ ਤਹਿਤ ਸਹਾਇਤਾ ਮਿਲਦੀ ਹੈ
07.43 ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨੀਚੇ ਦਿੱਤੇ ਲਿੰਕ ਤੇ ਹੈ
07.48 ਇਹ iit ਬੋਮ੍ਬੇ ਤੋਂ ਅਸ਼੍ਵਿਨੀ ਪਾਟਿਲ ਹੈ|
07.54

Contributors and Content Editors

Khoslak, PoojaMoolya