C-and-C++/C4/Function-Call/Punjabi

From Script | Spoken-Tutorial
Revision as of 15:07, 3 April 2017 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸੀ ਅਤੇ ਸੀ++ ਵਿੱਚ ਫੰਕਸ਼ਨ ਕਾਲਸ ਦੇ ਸਪੋਕੇਨ ਟਯੁਟੋਰਿਅਲ ਵਿੱਚ ਆਪਦਾ ਸਵਾਗਤ ਹੈ
00:07 ਇਸ ਟਯੁਟੋਰਿਅਲ ਵਿਚ ਅਸੀਂ ਫੰਕਸ਼ਨ ਕਾਲਸ ਦੀ ਕਿਸਮ ਸਿਖਾਂਗੇ
00:13 ਕਾਲ ਬਾਏ ਵੇਲਯੂ(call by value), ਕਾਲ ਬਾਏ ਰੇਫ਼ਰੇਨ੍ਸ(call by reference.)
00:16 ਇਸ ਨੂੰ ਅਸੀਂ ਇੱਕ ਉਧਾਹਰਨ ਨਾਲ ਕਰਾਂਗੇ
00:19 ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾ ਹਾਂ ਉਬਤੂੰ ਓਪਰੇਟਿੰਗ ਸਿਸਟਮ" ਵਰਜ਼ਨ (Ubuntu operatinf system version) 11.10
00:26 ਜੀ ਸੀ ਸੀ”( gcc) ਅਤੇ “ਜੀ++”(g++) ਕੰਪਾਇਲਰ ਵਰਜ਼ਨ (compiler) 4.6.1
00:31 ਆਓ ਫੰਕਸ਼ਨ ਕਾਲ ਬਾਏ ਵੇਲਯੂ(by value) ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ
00:35 ਇਹ ਫੰਕਸ਼ਨ ਨੂੰ ਆਰਗੂਮੇੰਟਸ(arguments) ਪਾਸ ਕਰਨ ਦਾ ਤਰੀਕਾ ਹੈ
00:40 ਜਦੋਂ ਅੱਸੀ ਕੋਈ ਵੇਰੀਏਬ੍ਲ ਨੂੰ ਉਸ ਦੀ ਵੇਲਯੂ(value) ਨਾਲ ਪਾਸ ਕਰਦੇ ਹਾਂ ਤਾ ਓਹ ਉਸ ਵੇਰੀਏਬ੍ਲ ਦੀ ਕਾਪੀ ਬਣਾ ਲੈਂਦਾ ਹੈ
00:45 ਫੰਕਸ਼ਨ ਵਿਚ ਪਾਸ ਕਰਨ ਤੋ ਪਹਿਲਾਂ
00:48 ਫੰਕਸ਼ਨ ਦੇ ਅੰਦਰ ਆਰਗੂਮੇੰਟਸ ਵਿਚ ਕੀਤੇ ਗਏ ਬਦਲਾਵ ਫੰਕਸ਼ਨ ਦੇ ਅੰਦਰ ਹੀ ਰਹਿਨਗੇ .
00:54 ਫੰਕਸ਼ਨ ਦੇ ਬਾਹਰ ਉਸ ਨੂੰ ਕੋਈ ਫਰਕ ਨਹੀਂ ਪਵੇਗਾ
00:58 ਆਓ ਫੰਕਸ਼ਨ ਕਾਲ ਬਾਏ ਵੇਲਯੂ ਤੇ ਇੱਕ ਪ੍ਰੋਗ੍ਰਾਮ ਵੇਖੀਏ
01:02 ਮੈਂ ਪਹਿਲਾਂ ਹੀ ਏਡੀਟਰ (editor) ਤੇ ਕੋਡ(code) ਨੂੰ ਲਿਖਿਆ ਹੈ, ਇਸ ਨੂੰ ਮੈ ਬਸ ਖੋਲਾਂਗਾ
01:08 ਨੋਟ ਕਰੋ ਕਿ ਸਾਡੀ ਫਾਇਲ ਦਾ ਨਾਮ ਹੈ ਕਾਲਬਾਏਵੇਲ ਡੌਟ ਸੀ(callbyval.c)
01:13 ਇਸ ਪ੍ਰੋਗਰਾਮ ਵਿੱਚ ਅਸੀਂ ਨੰਬਰ ਦਾ ਕਯੂਬ(cube) ਕੈਲਕੁਲੇਟ(calculate) ਕਰਾਂਗੇ . ਹੁਣ ਮੈਨੂੰ ਕੋਡ(code) ਨੂੰ ਸਮਝਾਉਣ ਦਿਉ
01:19 ਇਹ ਸਾਡੀ ਹੇਡਰ ਫਾਇਲ(header file) ਹੈ
01:21 ਇਥੇ ਸਾਡੇ ਕੋਲ ਫੰਕਸ਼ਨ ਕਯੂਬ(cube) ਹੈ ਜਿਸ ਦੀ ਆਰਗੂਮੇੰਟ ਹੈ ਇੰਟ ਏਕਸ(int x)
01:27 ਇਸ ਫੰਕਸ਼ਨ ਵਿੱਚ ਅਸੀਂ ਏਕਸ ਦਾ ਕਯੂਬ ਕੈਲਕੁਲੇਟ(calculate) ਕਰਾਂਗੇ ਅਤੇ ਏਕਸ(X) ਦੀ ਵੇਲਯੂ ਰਿਟਰਨ ਕਰਾਂਗੇ
01:33 ਇਹ ਸਾਡਾ "ਮੇਨ (main) ਫੰਕਸ਼ਨ" ਹੈ
01:36 ਇਥੇ ਅਸੀਂ ਏਨ(n) ਦੀ ਵੇਲਯੂ ਨੂੰ 8 ਦਵਾਂਗੇ . ਏਨ ਇੱਕ ਇੰਟੀਜਰ ਵੇਰੀਏਬ੍ਲ ਹੈ
01:43 ਫੇਰ ਅਸੀਂ ਕਯੂਬ ਫੰਕਸ਼ਨ ਨੂੰ ਕਾਲ ਕਰਾਂਗੇ
01:45 ਅਤੇ ਏਨ(n) ਤੇ ਏਨ ਦੇ ਕਯੂਬ(n3) ਦੀ ਵੇਲਯੂ ਪ੍ਰਿੰਟ ਕਰਵਾਵਾਂਗੇ
01:49 ਅਤੇ ਇਹ ਹੈ ਸਾਡੀ ਰਿਟਰਨ ਸਟੇਟਮੇੰਟ
01:52 ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ
01:54 ਪਹਿਲਾਂ ਆਪਣੇ ਕੀਬੋਰਡ ਤੇ ‘Ctrl, Alt ਅਤੇ T’ ਬਟਨ ਇਕੱਠੇ ਦਬਾ ਕੇ ‘ਟਰਮਿਨਲ’(terminal) ਵਿੰਡੋ ਖੋਲੋ
02:02 ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘ਕਾਲਬਾਏਵੇਲ ਡੌਟ ਸੀ ਸਪੇਸ ‘-o’ ਸਪੇਸ ‘ val. ‘ਐਂਟਰ ਦਬਾਓ
02:12 ਚਲਾਉਨ ਲਈ ਲਿਖੋ ਡੋਟ ਸਲੈਸ਼ ਵਏਲ(dot slash val) ਅਤੇ ‘‘ ਐਂਟਰ ਦਬਾਓ
02:16 ਆਓਟਪੁਟ ਇਸ ਤਰਹ ਡਿਸਪਲੇ ਹੋਯੀ ਹੈ " ਕਯੂਬ ਓਫ 8 ਇਸ 512"(cube of 8 is 512)
02:23 ਹੁਣ ਅਸੀਂ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ(reference) ਦੇਖਾਂਗੇ
02:26 ਚਲੋ ਹੁਣ ਆਪਣੀ ਸਲਾਇਡਜ਼ ਤੇ ਵਾਪਿਸ ਆਉਂਦੇ ਹਾ
02:29 ਇਹ ਆਰਗੂਮੇੰਟਸ ਨੂੰ ਫੰਕਸ਼ਨ ਵਿਚ ਪਾਸ ਕਰਨ ਦਾ ਇੱਕ ਹੋਰ ਤਰੀਕਾ ਹੈ
02:33 ਇਹ ਤਰੀਕਾ ਆਰਗੂਮੇੰਟ ਦੀ ਵਾਲੁਏ(value) ਦੀ ਜਗਾਹ ਉਸ ਦੇ ਅੱਡ੍ਰੇੱਸ(address) ਨੂੰ ਕਾਪੀ ਕਰਦਾ ਹੈ
02:39 ਫੰਕਸਨ ਦੇ ਅੰਦਰ ਆਰਗੂਮੇੰਟਸ ਵਿਚ ਕੀਤੇ ਗਏ ਬਦਲਾਵ ਉਸ ਨੂੰ ਬਾਹਰ ਵੀ ਫਰਕ ਪਾ ਸਕਦੇ ਹਨ
02:45 ਇਸ ਵਿਚ ਸਾਨੂੰ ਆਰਗੂਮੇੰਟਸ ਨੂੰ ਪੋਇੰਟਰ ਟਾਈਪ(pointer type) ਦੀ ਤਰਹ ਡਿਕਲੇਯਰ ਕਰਨਾ ਪਏਗਾ
02:50 ਆਓ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ ਦੀ ਇੱਕ ਉਧਾਹਰਨ ਵੇਖੀਏ
02:54 ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਕਾਲਬਾਏਰੇਫ ਡੌਟ ਸੀ(callbyref.c)
02:59 ਇਹ ਸਾਡੀ ਹੇਡਰ ਫਾਇਲ ਹੈ ਏਜ਼ "ਏਸ ਟੀਡੀ ਆਈ ਓ ਡਾਟ ਏਚ"(stdio.h)
03:03 ਫੇਰ ਸਾਡੇ ਕੋਲ ਇੱਕ ਫੰਕਸ਼ਨ ਹੈ "ਸਵੈਪ(swap)"
03:06 ਇਹ ਫੰਕਸ਼ਨ ਵੇਰੀਏਬ੍ਲਸ ਦੀ ਵੇਲਯੂਜ਼ ਨੂੰ ਆਪਸ ਵਿਚ ਬਦਲ ਦੇਵੇਗਾ
03:10 a ਦੀ ਵੇਲਯੂ b ਵਿਚ ਸਟੋਰ ਕੀਤੀ ਜਾਵੇਗੀ ਅਤੇ b ਦੀ a ਵਿਚ
03:15 'ਤੁਸੀਂ ਦੇਖ ਸਕਦੇ ਹੋ ਕੇ ਫੰਕਸ਼ਨ ਵਿਚ ਪਾਸ ਕੀਤੀਆਂ ਆਰਗੂਮੇੰਟਸ "ਪੋਇੰਟਰ ਟਾਈਪ"(pointer type) ਦੀਆਂ ਹਨ
03:21 ਇਥੇ ਅਸੀਂ ਇੱਕ ਇੰਟੀਜਰ ਵੇਰਿਏਬ੍ਲ ਡਿਕਲੇਯਰ ਕੀਤਾ ਹੈ
03:25 ਪੇਹ੍ਲਾਂ a ਦੀ ਵੇਲਯੂ t ਵਿਚ ਸਟੋਰ ਕੀਤੀ ਗਈ
03:28 ਫੇਰ b ਦੀ ਵੇਲਯੂ a ਵਿਚ ਸਟੋਰ ਕੀਤੀ ਗਈ
03:32 ਅਤੇ ਫੇਰ t ਦੀ ਵੇਲਯੂ b ਵਿਚ ਸਟੋਰ ਕੀਤੀ ਗਈ
03:37 ਇਸ ਤਰਹ ਵੇਲਯੂਜ਼ ਬਦਲੀਆਂ ਗਿਯਾਂ
03:40 ਇਹ ਸਾਡਾ "ਮੇਨ (main) ਫੰਕਸ਼ਨ" ਹੈ
03:42 ਇਥੇ ਅਸੀਂ i ਅਤੇ j ਦੋ ਇੰਟੀਜਰ ਵੇਰਿਅਬਲ ਡਿਕਲੇਯਰ ਕੀਤੇ ਹਨ
03:49 ਫੇਰ ਅਸੀਂ i ਅਤੇ j ਦਿਯਾਂ ਵੇਲਯੂਜ਼ ਨੂੰ ਯੂਜ਼ਰ ਇਨਪੁਟ ਲੈ ਲਿਆ ਹੈ
03:53 ਏਮਪਰਸੇਂਡ i ਅਤੇ ਏਮਪਰਸੇਂਡ j i ਅਤੇ j ਦੇ ਮੇਮਰੀ ਏਡਰੇਸ ਦੇਣਗੇ
03:59 ਸਵੈਪਿੰਗ(swapping) ਕਰਨ ਤੋ ਪੇਹ੍ਲਾਂ ਅਸੀਂ ਵੇਲਯੂਜ਼ ਨੂੰ ਪ੍ਰਿੰਟ ਕਰਵਾਵਾਂਗੇ
04:04 ਫੇਰ ਅਸੀਂ ਸਵੇਪ(swap) ਫੰਕਸ਼ਨ ਨੂੰ ਕਾਲ ਕਰਾਂਗੇ
04:06 ਅਤੇ ਫੇਰ ਅਸੀਂ ਸਵੈਪਿੰਗ ਤੋਂ ਬਾਅਦ ਵੇਲਯੂਜ਼ ਨੂੰ ਪ੍ਰਿੰਟ ਕਰਵਾਵਾਂਗੇ
04:10 ਅਤੇ ਇਹ ਹੈ ਸਾਡੀ ਰਿਟਰਨ ਸਟੇਟਮੇੰਟ(return statement)
04:13 ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ
04:16 ਟਰਮਿਨਲ ਤੇ ਵਾਪਿਸ ਆ ਜਾਓ
04:19 ਕਮਪਾਇਲ(compile) ਕਰਨ ਲਈ ਲਿਖੋ gcc space callbyref dot c space hyphen o space ref. ਏਨਟਰ ਦਬਾਓ
04:29 ਹੁਣ ਲਿਖੋ ਡੌਟ ਸਲੈਸ਼ ਰੇਫ਼ ਅਤੇ ਏਨਟਰ ਦਬਾਓ
04:33 ਹੁਣ ਅਸੀਂ ਵੇਲਯੂਜ਼ ਏਨਟਰ ਕਰਵਾ ਕੇ ਦੇਖਾਂਗੇ ਮੈਂ 6 ਤੇ 4 ਏਨਟਰ ਕਰਦਾ ਹਾਂ
04:40 ਆਓਟਪੁਟ ਇਸ ਤਰਹ ਡਿਸਪਲੇ ਹੋਯੀ ਹੈ , ਬਿਫੋਰ ਸਵੈਪਿੰਗ 6 ਏੰਡ 4(before swapping 6 and 4)
04:44 ਆਫਟਰ ਸਵੈਪਿੰਗ 4 ਏੰਡ 6
04:48 ਆਓ ਹੁਣ ਅਸੀਂ ਦੇਖੀਏ ਕੇ ਸੇਮ ਪ੍ਰੋਗਰਾਮ ਨੂੰ C++ ਵਿਚ ਕਿਵੇਂ ਚਲਾਇਆ ਜਾਏਗਾ
04:53 ਮੇਰੇ ਕੋਲ ਕੋਡ ਹੈ ਚਲੋ ਉਸ ਨੂੰ ਸਮਝਿਏ
04:57 ਇਹ ਦੂਸਰਾ ਪ੍ਰੋਗਰਾਮ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ (call by referance) ਹੈ
05:01 ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਕਾਲਬਾਏਰੇਫ਼ ਡੌਟ ਸੀਪੀਪੀ('callbyref.cpp')
05:06 ਹੁਣ, ਅਸੀਂ ਕੋਡ ਨੂੰ ਸਮਝਦੇ ਹਾਂ
05:08 ਇਹ ਸਾਡੀ ਹੇਡਰ ਫਾਇਲ ਹੈ "ਆਯੀ ਓ ਸਟਰੀਮ "( iostream )
05:12 ਇਥੇ ਅਸੀਂ "ਏਸਟੀਡੀ ਨੇਮਸਪੇਸ"( std namespace) ਇਸਤੇਮਾਲ ਕਰ ਰਹੇ ਹਾਂ
05:16 C++ ਵਿਚ ਫੰਕਸ਼ਨ ਡੇਕਲਾਰੇਸ਼ਨ(declaration) ਸੇਮ ਹੈ
05:19 ਇਸ ਵਿਚ ਅਸੀਂ ਅਰਗੁਮੇੰਟ੍ਸ ਨੂੰ ਏਮਪਰਸੇੰਡ x(&x) ਅਤੇ ਏਮਪਰਸੇੰਡ y ਦੇ ਰੂਪ ਵਿੱਚ ਪਾਸ ਕੀਤਾ ਹੈ
05:25 ਇਹ ਸਾਨੂੰ x ਅਤੇ y ਦਾ ਮੇਮਰੀ ਏਡਰੇਸ ਦਵੇਗਾ
05:29 ਫੇਰ ਅਸੀਂ ਵੇਲਯੂਜ਼ ਨੂੰ ਸਵੇਪ ਕਰਾਂਗੇ
05:32 ਬਾਕੀ ਦਾ ਕੋਡ ਸਾਡੇ C ਦੇ ਕੋਡ ਵਰਗਾ ਹੀ ਹੇ
05:36 ਪ੍ਰਿੰਟਏਫ਼ ਸਟੇਟਮੇੰਟ ਸੀਆਉਟ ਨਾਲ ਬਦਲੀ ਜਾਵੇਗੀ ਅਤੇ ਸਕੈਨਏਫ਼ ਸਟੇਟਮੇੰਟ ਸੀਇਨ ਨਾਲ
05:44 ਹੁਣ ਅਸੀਂ ਪ੍ਰੋਗ੍ਰਾਮ ਨੂੰ ਚਲਾ ਕੇ ਦੇਖਦੇ ਹਾਂ . ਟਰਮਿਨਲ ਤੇ ਵਾਪਿਸ ਆ ਜਾਓ
05:48 ਕਮਪਾਇਲ(compile) ਕਰਨ ਲਈ ਲਿਖੋ 'g++" space callbyref.cpp space hyphen o space ref1,ਏਨਟਰ ਦਬਾਓ
06:00 ਹੁਣ dot slash ref1, ਟਾਇਪ ਕਰੋ. ਏਨਟਰ ਦਬਾਓ
06:05 ਇਥੇ ਓਹ ਇਸ ਤਰਹ ਡਿਸਪਲੇਅ ਹੋਇਆ ਹੈ
06:07 ਐਂਟਰ ਦ ਵੇਲ੍ਯੂ ਆਫ਼ a ਏੰਡ b
06:10 ਮੈ 4 ਅਤੇ 3 ਏੰਟਰ ਕਰਾਂਗਾ
06:13 ਆਉਟਪੁਟ ਡਿਸਪਲੇ ਹੋਈ ਹੈ
06:15 Before swapping a and b 4 and 3
06:19 After swapping a and b 3 and 4
06:23 ਇਹ ਸਾਨੂੰ ਟੁਟੋਰਿਯਲ ਦੇ ਅੰਤ ਤੇ ਲੇ ਆਂਦਾ ਹੈ
06:26 ਹੁਣ ਆਪਣੀਆ ਸਲਾਇਡਜ਼ ਤੇ ਵਾਪਿਸ ਆਓ
06:30 ਸਂਖੇਪ ਵਿੱਚ , ਇਸ ਟੁਟੋਰਿਯਲ ਵਿੱਚ ਅਸੀਂ ਸਿਖਿਆ ਹੈ
06:32 ਫੰਕਸ਼ਨ ਕਾਲ ਬਾਏ ਵੇਲਯੂ
06:34 ਅਤੇ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ
06:37 ਅਸਾਇਨਮੇਂਟ ਦੇ ਤੋਰ ਤੇ, ਇਸ ਨਾਲ ਦਾ ਇੱਕ ਪ੍ਰੋਗ੍ਰਾਮ ਲਿਖੋ ਜੋ ਕਿਸੇ ਨੰਬਰ ਦਾ ਕਯੂਬ ਕੇਲਕੁਲੇਟ ਕਰੇ
06:42 C++ ਵਿਚ ਕਾਲ ਬਾਏ ਵੇਲਯੂ ਦੀ ਵਰਤੋਂ ਕਰ ਕੇ
06:46 ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ
06:49 ਇਹ ਸਪੋਕਨ ਟਯੁਟੋਰਿਅਲ ਪ੍ਰੋਜੇਕਟ ਬਾਰੇ ਸਂਖੇਪ ਵਿੱਚ ਜਾਨਕਾਰੀ ਦੇਵੇਗਾ
06:52 ਅਗਰ ਤੁਹਾਡੇ ਕੋਲ ਪਰਯਾਪਤ ਬੈਡਵਿਡਥ ਨਾਂ ਹੋਵੇ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਦੇਖ ਸਕਦੇ ਹੋਣ
06:56 ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ
06:58 ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ (workshop) ਚਲਾਉਂਦੀ ਹੈ
07:01 ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ
07:05 ਹੋਰ ਜਾਣਕਾਰੀ ਲਈ contact@spoken-tutorial.org ਨੂੰ ਲਿਖੋ
07:11 ਸਪੋਕੇਨ ਟਯੁਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ (Talk to a Teacher) ਪ੍ਰੋਜੇਕਟ ਦਾ ਹਿੱਸਾ ਹੈ
07:15 ਇਹ ਪ੍ਰੌਜੈਕਟ, ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ‘, ਆਈ. ਸੀ. ਟੀ., ਐਮ. ਏਚ. ਆਰ. ਡੀ. (‘The National Mission on Education” ICT, MHRD,) ਭਾਰਤ ਸਰਕਾਰ(Government of India), ਦ੍ਵਾਰਾ ਸਮਰਥਿਤ(supported) ਹੈ
07:23 ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ
07:27 ਇਹ ਸ਼ਿਵ ਗਰਗ ਹੈ
07:31 ਦੇਖਣ ਲਈ ਧੰਨਵਾਦ

Contributors and Content Editors

Khoslak, PoojaMoolya, Shiv garg