C-and-C++/C3/Strings/Punjabi

From Script | Spoken-Tutorial
Revision as of 15:00, 29 May 2014 by Khoslak (Talk | contribs)

(diff) ← Older revision | Latest revision (diff) | Newer revision → (diff)
Jump to: navigation, search
"time" "narration" 00.01
00.06 ਇਸ ਟਯੁਟੋਰਿਅਲ ਵਿੱਚ ਅਸੀਂ ਸਿਖਾਂਗੇ
00.08 ਸ੍ਟ੍ਰਿੰਗ ਕੀ ਹੁਂਦਾ ਹੈ
00.10 ਸ੍ਟ੍ਰਿੰਗ ਨੂ ਡਿਕਲੇਅਰ (Declare) ਕਰਨਾ
00.13 ਸ੍ਟ੍ਰਿੰਗ ਨੂੰ ਇਨੀਸ਼ਿਅਲਾਇਜ਼ (Initialize) ਕਰਨਾ
00.15 ਸ੍ਟ੍ਰਿੰਗ ਤੇ ਕੁਝ ਉਦਾਹਰਨ
00.17
00.22
00.25 "ਉਬਤੂੰ ਓਪਰੇਟਿੰਗ ਸਿਸਟਮ" ਵਰਜ਼ਨ (Ubuntu operatinf system version) 11.04
00.29
00.35 ਆਓ ਸ੍ਟ੍ਰਿੰਗਜ਼ ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ |
00.38 ਸ੍ਟ੍ਰਿੰਗ ਕਰੇਕਟਰਜ਼ (characters) ਦੀ ਲੜੀ ਹੈ ਜਿਸ ਨੂੰ ਇਕ ਡਾਟਾ ਆਇਟਮ (data item) ਦੀ ਤਰਹ ਸਮਝਿਆ ਜਾਂਦਾ ਹੈ
00.44 ਜਿਵੇ ਸ੍ਟ੍ਰਿੰਗ ਸਾਇਜ਼(Size)= ਸ੍ਟ੍ਰਿੰਗ ਲੈੰਥ(length) +1
00.49 ਚਲੋ ਮੈ ਤੁਹਾਨੂੰ ਦਸਦਾ ਹਾਂ ਕਿ ਸ੍ਟ੍ਰਿੰਗ ਨੂੰ ਡਿਕਲੇਅਰ (declare) ਕਿਵੇ ਕਰਦੇ ਹਨ
00.52 ਇਸ ਦੇ ਲਈ ਸਿੰਟੈਕਸ (syntax) ਇਹ ਹੈ
00.55 ’char’(ਕੈਰ), ‘name of string (‘ਨੇਮ ਆਫ ਸ੍ਟ੍ਰਿੰਗ) ਅਤੇ ‘size’(ਸਾਇਜ਼)
00.59 "char" ਇਕ ਡਾਟਾ ਟਾਇਪ ਹੈ, name of the ‘string’ ਸ੍ਟ੍ਰਿੰਗ’’ ਦਾ ਨਾਮ ਹੈ ਅਤੇ ਅਸੀਂ ਇਥੇ ਸਾਇਜ਼ ਦੇ ਸਕਦੇ ਹਾ
01.06 ਉਦਾਹਰਨ: ਇਥੇ ਅਸੀਂ ਇਕ ਕੈਰੈਕਟਰ ਸ੍ਟ੍ਰਿੰਗ (‘character string) “’name” ਡਿਕਲੇਅਰ ਕੀਤਾ ਹੈ ਜਿਸਦਾ ‘’ਸਾਇਜ਼ 10 ਹੈ ।
01.13 ਹੁਣ ਅਸੀਂ ਇਕ ਉਦਾਹਰਨ ਦੇਖਦੇ ਹਾ
01.15
01.19 ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਸ੍ਟ੍ਰਿੰਗ ਡੌਟ ਸੀ ("string.c")
01.23 ਇਸ ਪ੍ਰੋਗਰਾਮ ਵਿੱਚ ਅਸੀਂ ‘’ਯੂਜ਼ਰ ਵੱਲੋ ਇਕ ਸ੍ਟ੍ਰਿੰਗ ਇਨਪੁਟ ਲਵਾਂਗੇ ਅਤੇ ਇਸਨੂ ਪ੍ਰਿੰਟ ਕਰਾਂਗੇ
01.29 ਹੁਣ ਮੈਨੂੰ ਕੋਡ(code) ਨੂੰ ਸਮਝਾਉਣ ਦਿਉ
01.32
01.34 ਇਥੇ ਸ੍ਟ੍ਰਿੰਗ ਡੌਟ ਐਚ (‘string.h)’ ਵਿੱਚ ਡੇਕਲੇਰੇਸ਼ਨ, ਫੰਕਸ਼ਨਜ਼ (functions), ਕੌਨਸਟੈਂਟਸ (constants) ਅਤੇ ਸ੍ਟ੍ਰਿੰਗ ਹੈਂਡਲਿੰਗ ਯੁਟਿਲਟੀਜ਼ (‘string’ handling utilities) ਸ਼ਾਮਲ ਹਨ ।
01.43 ਜਦੋ ਵੀ ਅਸੀਂ ਸ੍ਟ੍ਰਿੰਗ ਫੰਕਸ਼ਨਜ਼ ਨਾਲ ‘’ਕੰਮ ਕਰਦੇ ਹਾ, ਸਾਨੂੰ ਇਹ ਹੈਡਰ ਫਾਇਲ ਲਗਾਨੀ ਪੈਂਦੀ ਹੈ
01.47 ਇਹ ਸਾਡਾ "ਮੇਨ (main) ਫੰਕਸ਼ਨ" ਹੈ
01.49 ਇਥੇ ਅਸੀਂ ਸਾਇਜ਼ '30' ਦਾ ਇਕ ਸ੍ਟ੍ਰਿੰਗ ‘‘ ਡਿਕਲੇਅਰ ਕਰ ਰਹੇ ਹਾ
01.55
01.58 ਸ੍ਟ੍ਰਿੰਗ ਨੂ ਪੜ੍ਹਨ ਲਈ ਅਸੀਂ ਫੋਰ੍ਮੇਟ ਸ੍ਪੈਸਿਫਾਇਰ (format specifier) %s ਦੇ ਨਾਲ ਸਕੈਨ ਐਫ ‘(scanf()) ’ਫੰਕਸ਼ਨ ਵਰਤਿਆ ਹੈ
02.05 ਅਸੀਂ ਇਥੇ ਕੈਰਟ (^, caret) ਅਤੇ ਸਲੈਸ਼ ਐਨ (\n) ਚਿਨ੍ਹ ਦਾ ਸ੍ਟ੍ਰਿੰਗ ਵਿੱਚ ਸਪੇਸਿਜ਼ ਦੇਣ ਲਈ ਵਰਤ ਰਹੇ ਹਾ
02.11 ਫੇਰ ਅਸੀਂ ਸ੍ਟ੍ਰਿੰਗ ਨੂੰ ਪ੍ਰਿੰਟ ਕਰਾਗੇ
02.13
02.16 ਹੁਣ ‘’ਸੇਵ ਦਬਾਓ
02.18
02.20
02.30 ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘string.c’ ਸਪੇਸ ‘-o’ ਸਪੇਸ ‘ str ‘
02.37 ਅਤੇ ‘‘ ਐਂਟਰ ਦਬਾਓ
02.40 ਚਲਾਉਨ ਲਈ ਲਿਖੋ ‘./str ‘ (ਡੋਟ ਸਲੈਸ਼ ਐਸ ਟੀ ਆਰ(
02.43 ਹੁਣ ‘’ ਐਂਟਰ ਦਬਾਓ
02.46 ਸਕ੍ਰੀਨ ਤੇ ਡਿਸਪਲੇ ਹੋਇਆ ਹੈ- ‘Enter the string ‘
02.49 ਮੈ ‘Talk To A Teacher ‘ ਲਿਖਦਾ ਹਾ
02.56 ਹੁਣ ਐਂਟਰ ਦਬਾਓ
02.58 ਇਸਦੀ ਆਉਟਪੁੱਟ ਵੇਖੋ ’ The string is Talk To A Teacher’
03.03 ਚਲੋ ਹੁਣ ਆਪਣੀ ਸਲਾਇਡਜ਼ ਤੇ ਵਾਪਿਸ ਆਉਂਦੇ ਹਾ ।
03.06 ਹੁਣ ਤਕ ਅਸੀਂ ਸ੍ਟ੍ਰਿੰਗ ਦੇ ਡੇਕਲੇਰੇਸ਼ਨ (declaration) ਬਾਰੇ ਚਰਚਾ ਕੀਤੀ ਹੈ
03.10 ਹੁਣ ਅਸੀਂ ਸ੍ਟ੍ਰਿੰਗ ਇਨੀਸ਼ਿਅਲਾਇਜ਼ (initialize) ਕਰਨ ਦੇ ਬਾਰੇ ਜਾਨਾਂ ਗੇ ।
03.13 ਇਸ ਲਈ ਸਿੰਟੈਕਸ ਇਹ ਹੈ
03.16 ’char var_name[size] = “string”; ‘
03.20 ਉਦਾਹਰਨ: ਇਥੇ ਅਸੀਂ ਇਕ ਕੈਰੈਕਟਰ ਸ੍ਟ੍ਰਿੰਗ ‘names’ ਡਿਕਲੇਅਰ ਕੀਤਾ ਹੈ ਜਿਸ ਦਾ ਸਾਇਜ਼ 10 ਹੈ, ਅਤੇ ਸ੍ਟ੍ਰਿੰਗ ਹੈ “Priya”
03.28 ਇਹ ਕਰਨ ਲਈ ਇਕ ਹੋਰ ਸਿੰਟੈਕਸ ਹੈ
03.31 ’char var_name[ ] = {'S', 't', 'r', 'i', 'n', 'g'}’ ਸਿੰਗਲ ਕੋਟਸ (single quotes) ਵਿੱਚ
03.36 ਉਦਾਹਰਨ: ‘char names[10] = {'P', 'r', 'i', 'y', 'a'}’ ਸਿੰਗਲ ਕੋਟਸ ਵਿੱਚ
03.42 ਮੈ ਤੁਹਾਨੂ ਪਹਿਲੇ ਸਿੰਟੈਕਸ ਦੀ ਵਰਤੋ ਇਕ ਉਦਾਹਰਨ ਨਾਲ ਦਸਦੀ ਹਾ
03.48 ਅਸੀਂ ਓਹੀ ਉਦਾਹਰਨ ਵਰਤਾਂ ਗੇ
03.52 ਪਹਿਲਾ ਆਪਣੇ ਕੀਬੋਰਡ ਤੇ ‘shift, ctrl ਅਤੇ s ‘ ਬਟਨ ਇਕੱਠੇ ਦਬਾਓ
03.58 ਹੁਣ ਫਾਇਲ ਨੂ 'stringinitialize’ ਦੇ ਨਾਮ ਦੇ ਕੇ ਸੇਵ ਕਰੋ
04.03 ਹੁਣ ‘’ਸੇਵ ਦਵਾਓ
04.06 ਅਸੀਂ ਸ੍ਟ੍ਰਿੰਗ’ ਨੂ ਇਨੀਸ਼ਿਅਲਾਇਜ਼ ਕਰਨ ਲਗੇ ਹਾ
04.08 ਤੋ ਪੰਜਵੀ ਲਾਇਨ ਵਿੱਚ ਲਿਖੋ
04.11 ਈਕੁਅਲ ਟੂ (=) ਅਤੇ ਡਬਲ ਕੋਟਸ ਵਿੱਚ “Spoken- Tutorial”;
04.20
04.22
04.27
04.30
04.31 ਆਪਣੇ ‘’ਟਰਮਿਨਲ ਤੇ ਵਾਪਿਸ ਆਓ
04.33 ਕੰਪਾਇਲ ਕਰਨ ਲਈ ਲਿਖੋ
04.35 gcc ਸਪੇਸ (space) stringinitialize.c ਸਪੇਸ -o ਸਪੇਸ str2
04.44
04.54 ਹੁਣ ਐਂਟਰ ਦਬਾਓ
04.56 ਚਲਾਉਨ ਲਈ ਲਿਖੋ ਡੌਟ ਸਲੈਸ਼ ਐਸ ਟੀ ਆਰ ਟੂ(./str2)
05.00 ਆਉਟਪੁੱਟ ਇਹ ਆਉਂਦੀ ਹੈ - "The string is Spoken-Tutorial".
05.06 ਹੁਣ ਅਸੀਂ ਕੁਛ ਆਮ ਗਲਤੀਆਂ (common errors) ਬਾਰੇ ਜਾਨਾਂ ਗੇ ।
05.09 ਆਪਣੇ ਪ੍ਰੋਗਰਾਮ ਤੇ ਵਾਪਿਸ ਆਓ
05.11 ਮੰਨ ਲਓ ਕਿ ਅਸੀਂ ਸ੍ਟ੍ਰਿੰਗ ਦੇ ਸਪੈਲਿੰਗ (spelling)ਐਸ ਟੀ ਆਈ ਐਨ ਜੀ (sting) ਲਿਖ ਦਿਤੇ ਹਨ
05.16
05.18
05.19
05.21 ਪਹਿਲੇ ਦੀ ਤਰਹ ਕੰਪਾਇਲ ਕਰੋ
05.23 ਅਸੀਂ ਇਕ ਫੇਟੇਲ ਔਰਰ (fatal (ਘਾਤਕ) error) ਦੇਖਦੇ ਹਾ
05.25 ਜੋ ਹੈ, ‘sting.h: no such file or directory ‘
05.28 ’compilation terminated‘
05.30 ਆਪਣੇ ਪ੍ਰੋਗਰਾਮ ਤੇ ਵਾਪਿਸ ਆਓ
05.32 ਇਹ ਇਸ ਲਈ ਹੋਇਆ ਕਿਓਕਿ ਕੰਪਾਈਲਰ ਨੂੰ sting.h ਨਾਮ ਦੀ ਕੋਈ ਵੀ ਹੈੱਡਰ ਫਾਇਲ ਨਹੀ ਲੱਭੀ ਹੈ
05.39 ਜਿਸ ਕਰਕੇ ਇਹ ਐਰਰ ਦੇ ਰਿਹਾ ਹੈ
05.41 ਚਲੋ ਇਸ ਐਰਰ ਨੂੰ ਠੀਕ ਕਰੀਏ
05.43 ਇਥੇ r ਲਿਖੋ
05.45 ਹੁਣ ਸੇਵ ਦਬਾਓ
05.46 ਫੇਰ ਤੋ ਚਲਾਓ
05.47 ਆਪਣੇ ਟਰਨਿਮਲ ਤੇ ਵਾਪਿਸ ਆਓ'
05.50 ਪਹਿਲੇ ਦੀ ਤਰ੍ਹਾ ਕੰਪਾਇਲ ਕਰੋ ਅਤੇ ਚਲਾਓ
05.54 ਹਾਂ ਇਹ ਚਲ ਰਿਹਾ ਹੈ
05.56 ਹੁਣ ਇਕ ਹੋਰ ਆਮ ਐਰਰ ਵੇਖਦੇ ਹਾ
05.59 ਆਪਣੇ ਪ੍ਰੋਗਰਾਮ ਤੇ ਵਾਪਿਸ ਆਓ
06.02 ਮੰਨ ਲੋ ਕਿ ਇਥੇ ਮੈ char (ਕੈਰ) ਦੀ ਥਾਂ int (ਇੰਟ) ਲਿਖਦੀ ਹਾ
06.06 ਹੁਣ ਸੇਵ ਦਬਾਓ
06.07 ਦੇਖਿਏ ਕਿ ਹੁੰਦਾ ਹੈ
06.09 ਆਪਣੇ ਟਰਮਿਨਲ ਤੇ ਵਾਪਿਸ ਆਓ
06.11 ਮੈਨੂ ਪ੍ਰੋਮ੍ਪਟ ਕਲਿਯਰ (clear) ਕਰਨ ਦੇਓ
06.15 ਪਹਿਲੇ ਦੀ ਤਰਹ ਕੰਪਾਇਲ ਕਰੋ
06.17 ਅਸੀ ਇਕ ਐਰਰ ਦੇਖਦੇ ਹਾ
06.19 ’Wide character array initialized from non-wide string ‘
06.24 ਇਸ ਦਾ ਕਾਰਣ ਹੈ-  %s ਫਾਰਮੈਟ ਸਪੈਸੀਫਾਯਰ ਕੈਰ (char) ਟਾਇਪ ਆਰਗੂਮਿੰਟ (argument) ਲਈ ਹੁੰਦਾ ਹੈ, ਪਰ ਆਰਗੂਮਿੰਟ 2 ਦੀ ਟਾਇਪ ਇੰਟ ( 'int') ਹੈ
06.32 ਆਪਣੇ ਪ੍ਰੋਗਰਾਮ ਤੇ ਵਾਪਿਸ ਆਓ
06.36 ਇਸ ਦੀ ਵਜਹ ਹੈ ਕਿ ਅਸੀਂ ਸ੍ਟ੍ਰਿੰਗ ਲਈ  %s ਫਾਰਮੈਟ ਸਪੈਸਿਫਾਯਰ ਦੀ ਵਰਤੋ ਕੀਤੀ ਹੈ ।
06.42 ਪਰ ਅਸੀਂ ਓਹਨੂ ਇੰਟੀਜਰ ਡਾਟਾ ਟਾਇਪ ਨਾਲ ਇਨੀਸ਼ਅਲਾਇਜ਼ (initialize) ਕਰ ਰਹੇ ਹਾ
06.47 ਚਲੋ ਐਰਰ ਨੂੰ ਠੀਕ ਕਰੀਏ
06.49 ਇਥੇ char ਲਿਖੋ
06.51 ਸੇਵ ਦਬਾਓ
06.53 ਆਪਣੇ ਟਰਮਿਨਲ ਤੇ ਵਾਪਿਸ ਆਓ
06.56 ਪਹਿਲੇ ਦੀ ਤਰ੍ਹਾ ਕੰਪਾਇਲ ਕਰੋ ਅਤੇ ਚਲਾਓ
07.00 ਹਾਂ ਇਹ ਚਲ ਰਿਹਾ ਹੈ ।
07.03 ਚਲੋ ਹੁਣ ਦੇਖਦੇ ਹਾ ਕਿ ਇੱਸੇ ਪ੍ਰੋਗਰਾਮ ਨੂੰ ‘C++’ ਵਿੱਚ ਕਿਵੇ ਚਲਾਉਣਾ ਹੈ
07.08 ਆਪਣੇ ਪ੍ਰੋਗਰਾਮ ਤੇ ਵਾਪਿਸ ਆਓ
07.11 ਮੈਨੂ ਆਪਣੀ ਸ੍ਟ੍ਰਿੰਗ ਫਾਇਲ ਸ੍ਟ੍ਰਿਗ ਡੌਟ ਸੀ (‘string.c’) ਨੂ ਖੋਲਣ ਦਿਓ
07.15 ਇਥੇ ਅਸੀਂ ਕੋਡ ਏਡਿਟ ਕਰਾਂ ਗੇ
07.18 ਪਹਿਲਾ ਆਪਣੇ ਕੀਬੋਰਡ ਤੇ ‘shift’, ‘ctrl’ ਅਤੇ ‘s’ ਬਟਨ ਇਕੱਠੇ ਦਬਾਓ
07.25 ਹੁਣ ਫਾਇਲ ਨੂ ਡੌਟ ਸੀ ਪੀ ਪੀ (‘.cpp’) ਐਕ੍ਸਟੈਂਸ਼ਨ (extension) ਨਾਲ ਸੇਵ ਕਰੋ
07.29 ਅਤੇ ਸੇਵ ਦਬਾਓ
07.33 ਹੁਣ ਅਸੀਂ ਹੈਡਰ ਫਾਇਲ ਨੂ iostream ਨਾਲ ਬਦਲਾਂ ਗੇ
07.38 ਇਸ ਦੇ ਨਾਲ ਯੂਜ਼ਿੰਗ ਸਟੇਟਮੈਂਟ (‘using statement ‘) ਨੂੰ ਵੀ ਲਿਖੋ
07.43 ਹੁਣ ਸੇਵ ਦਬਾਓ
07.47 ਹੁਣ ਇਸ ਡੈਕਲੇਰੇਸ਼ਨ ਨੂੰ ਡਿਲੀਟ ਕਰਾਂ ਗੇ
07.50 ਇਕ ਸ੍ਟ੍ਰਿਗ ਵੇਰਿਏਬਲ ਡਿਕਲੇਅਰ ਕਰੋ
07.53 ਲਿਖੋ string ਸਪੇਸ strname ਅਤੇ ਇਕ semicolon
07.59 ਸੇਵ ਦਬਾਓ
08.02 printf ਸਟੇਟਮੇਂਟ ਨੂੰ cout ਸਟੇਟਮੇਂਟ ਨਾਲ ਬਦਲੋ
08.07 ਇਥੇ ਬੰਦ ਬਰੇਕਟ (closing bracket) ਨੂੰ ਡਿਲੀਟ ਕਰੋ
08.11 scanf ਸਟੇਟਮੇਂਟ ਨੂ ਡਿਲੀਟ ਕਰੋ ਅਤੇ ਲਿਖੋ getline ਬਰੈਕਟ ਸ਼ੁਰੂ ਅਤੇ ਬਰੈਕਟ ਬੰਦ । ਬਰੈਕਟ ਵਿੱਚ ਲਿਖੋ (cin, strname)
08.24 ਅੰਤ ਵਿੱਚ ਇਕ ਸੈਮਿਕੋਲਨ (;) ਟਾਇਪ ਕਰੋ ।
08.28 ਹੁਣ printf ਸਟੇਟਮੇਂਟ ਨੂੰ cout ਸਟੇਟਮੇਂਟ ਨਾਲ ਬਦਲੋ
08.36 ਫੌਰਮੈਟ ਸਪੈਸਿਫਾਇਰ (format specifier) ਅਤੇ ਸਲੈਸ਼ ਔਨ (\n) ਨੂ ਡਿਲੀਟ ਕਰੋ
08.40 ਹੁਣ ਕੌਮਾ(comma) ਡਿਲੀਟ ਕਰੋ
08.42 ਦੋ ਖੁੱਲਇਆ ਏੰਗ੍ਲ ਬਰੈਕਟਸ(opening angle brackets) ਲਿਖੋ । ਇਸ ਬਰੇਕਟ ਨੂੰ ਡਿਲੀਟ ਕਰੋ
08.49 ਦੋ ਖੁੱਲਇਆ ਏੰਗ੍ਲ ਬਰੇਕਟਸ ਲਿਖੋ ਅਤੇ ਦੋ ਕੌਟਸ ਵਿੱਚ ਸਲੈਸ਼ ਐਨ ( \n ) ਲਿਖੋ
08.54 ਅਤੇ ਸੇਵ ਦਬਾਓ
08.58 ਇਥੇ ਅਸੀਂ ਇਕ ਸ੍ਟ੍ਰਿੰਗ ਵੇਰਿਏਬਲ strname ਨੂੰ ਡਿਕਲੇਅਰ ਕੀਤਾ ਹੈ
09.03
09.13 ਇਥੇ ‘getline’ (ਗੈਟਲਾਇਨ) ਦੀ ਵਰਤੋ ਇਨਪੁਟ ਲੜੀ ਵਿੱਚੋ ਕਰੇਕਟਰ ਕਢ਼ਣ ਲਈ ਹੋਈ ਹੈ
09.18 ਇਹ ਓਹਨਾ ਨੂੰ ਸ੍ਟ੍ਰਿੰਗ ਦੀ ਤਰਹ ਸਟੋਰ ਕਰੇਗਾ
09.22 ਆਪਣੇ ਟਰਮਿਨਲ ਤੇ ਵਾਪਿਸ ਆਓ
09.27 ਪ੍ਰੋਮਪੱਟ ਕਲਿਅਰ (clear) ਕਰੋ ।
09.30 ਕਮਪਾਇਲ ਕਰਨ ਲਈ ਲਿਖੋ
09.32 g++ ਸਪੇਸ string.cpp ਸਪੋਸ -o ਸਪੇਸ str3
09.39 ਅਤੇ ਐੰਟਰ ਦਬਾਓ
09.41 ਚਲਾਉਨ ਲਈ ਲਿਖੋ ਡੌਟ ਸਲੈਸ਼ ਐਸ ਟੀ ਆਰ ਥ੍ਰੀ (./str3)
09.46 ਐੰਟਰ ਦਬਾਓ
09.47 ‘Enter the string’ ਡਿਸਪਲੇ ਹੋਇਆ ਹੈ
09.50 ਮੈ ਲਿਖਦੀ ਹਾ ‘Talk To A Teacher ‘
09.55 ਹੁਣ ਐੰਟਰ ਦਬਾਓ
09.57
09.59 ’The string is Talk To A Teacher’
10.03
10.07 ਹੁਣ ਆਪਣੀਆ ਸਲਾਇਡਜ਼ ਤੇ ਵਾਪਿਸ ਆਓ
10.10 ਸਂਖੇਪ ਵਿੱਚ
10.11 ਇਸ ਟੁਟੋਰਿਯਲ ਵਿੱਚ ਅਸੀਂ ਸਿਖਿਆ ਹੈ
10.13 ਸ੍ਟ੍ਰਿੰਗਜ਼
10.14 ਸ੍ਟ੍ਰਿੰਗ ਨੂੰ ਡਿਕਲੇਅਰ ਕਰਨਾ ।
10.16 ਉਦਾਹਰਨ: ‘ char strname[30] ‘
10.20 ਸ੍ਟ੍ਰਿੰਗ ਨੂੰ ਇਨਿਸ਼ਿਅਲਾਇਜ਼ ਕਰਨਾ ।
10.21 ਉਦਾਹਰਨ: char strname[30] = “Talk To A Teacher”
10.26
10.28
10.34
10.37
10.40
10.44 ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ (spoken tutorial project team)
10.46 ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ (workshop) ਚਲਾਉਂਦੀ ਹੈ
10.49
10.54
11.01
11.04 -
11.12 ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ ।
11.16 ਸ਼ਿਵ ਗਰਗ ਦ੍ਵਾਰਾ ਲਿਖੀ ਸਕ੍ਰਿਪਟ (script) ਕਿਰਨ ਖੋਸਲਾ ਦੀ ਅਵਾਜ਼ ਵਿੱਚ ਹਾਜ਼ਿਰ ਹੋਈ ।
11.20 ਦੇਖਣ ਲਈ ਧੰਨਵਾਦ

Contributors and Content Editors

Gaurav, Khoslak, PoojaMoolya, Pratik kamble