C-and-C++/C3/Loops/Punjabi

From Script | Spoken-Tutorial
Revision as of 12:27, 21 April 2014 by Devraj (Talk | contribs)

Jump to: navigation, search
" time” " narration"
00.01 ਸੀ ਅਤੇ ਸੀ++ ਦੀਆ ਲੁਪ੍ਸ ਦੇ ਸਪੋਕੇਨ ਤੁਟੋਰਿਯਲ ਵਿੱਚ ਤੁਹਾਡਾ ਸਵਾਗਤ ਹੈ
00.06 ਇਸ ਟੂਟੋਰਿਯਲ ਵਿੱਚ ਅਸੀਂ ਸਿਖਾਂਗੇ,
00.09 "ਫਾਰ ਲੂਪ"
00.10 "ਵਾਇਲ ਲੂਪ" ਅਤੇ
00.12 "ਡੂ....ਵਾਇਲ ਲੂਪ"
00.13 ਅਸੀਂ ਕੁਝ ਉਦਾਹਰਨ ਦੀ ਮਦਦ ਨਾਲ ਇਸ ਨੂੰ ਕਰਾਂਗੇ
00.17 ਅਸੀਂ ਕੁਝ ਆਮ ਗਲਤੀਆਂ ਅਤੇ ਉਹਨਾ ਦੇ ਹੱਲ ਵੀ ਦੇਖਾਂਗੇ
00.21 ਇਸ ਟਿਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਿਹਾਂ
00.24 "ਉਬਤੂੰ ਓਪਰੇਟਿੰਗ ਸਿਸਟਮ" ਵਰਜਨ 11.04
00.28 ਉਬਤੂੰ ਉਤੇ “ਜੀ ਸੀ ਸੀ” ਅਤੇ “ਜੀ++”ਕੰਪਾਇਲਰ ਵਰਜਨ 4.6.1
00.34 ਆਓ ਲੂਪ੍ਸ ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ
00.38 ਹਦਾਇਤਾ ਦੇ ਸਮੂਹ ਨੂੰ ਬਾਰ-ਬਾਰ ਚਲਾਉਣ ਲਈ ਲੂਪਸ ਦੀ ਵਰਤੋਂ ਕੀਤੀ ਜਾਂਦੀ ਹੈ
00.44 ਵਰਤੋਂ ਦੇ ਅਧਾਰ ਤੇ ਇਹਨਾ ਨੂੰ ਤਿੰਨ ਕਿਸਮਾ ਵਿੱਚ ਵੰਡਿਆ ਗਿਆ ਹੈ
00.48 "ਵਾਇਲ ਲੂਪ"
00.49 "ਡੂ...ਵਾਇਲ" ਅਤੇ
00.51 "ਫਾਰ ਲੂਪ"


00.52 ਆਓ ਸਭ ਤੋਂ ਪਿਹਲਾਂ ਵਾਇਲ ਲੂਪ ਨਾਲ ਸ਼ੁਰੂ ਕਰੀਏ
00.56 ਵਾਇਲ ਲੂਪ ਸ਼ੁਰੂ ਵਿੱਚ ਕੰਡੀਸ਼ਨ ਨੂੰ ਪਰਖ਼ਦਾ ਹੈ
01.00 ਬਣਤਰ ਇਹ ਹੈ-
01.01 "ਵਾਇਲ"(ਕੰਡੀਸ਼ਨ)
01.03 ਬਰੈਕਟ ਬਿਆਨ ਪਾਬੰਦੀ ਦੇ ਅੰਦਰ
01.07 ਹੁਣ "ਡੂ...ਵਾਇਲ ਲੂਪ " ਕਰਦੇ ਹਾਂ
01.09 "ਡੂ...ਵਾਇਲ ਲੂਪ " ਕੰਡੀਸ਼ਨ ਨੂੰ ਪਰਖਣ ਤੋਂ ਪਹਿਲਾਂ ਘੱਟੋ- ਘੱਟੋ ਇਕ ਵਾਰ ਚਲਦੀ ਹੈਂ
01.15 ਬਣਤਰ ਇਹ ਹੈ-
01.17 ਡੂ (ਬ੍ਰੇਕਟ ਦੇ ਅੰਦਰ) ਬਿਆਨ ਪਾਬੰਦੀ
01.20 ਬਰੈਕਟ ਤੋਂ ਬਾਅਦ ਵਾਇਲ ( ਕੰਡੀਸ਼ਨ )
01.23 ਤੁਸੀਂ ਵੇਖ ਸਕਦੇ ਹੋ ਕਿ ਕੰਡੀਸ਼ਨ ਅੰਤ ਵਿੱਚ ਵੇਖੀ ਗਈ ਹੈ
01.27 ਹੁਣ, ਅਸੀਂ "ਵਾਇਲ ਲੂਪ" ਅਤੇ "ਡੂ…ਵਾਇਲ ਲੂਪ" ਦੀ ਉਦਾਹਰਨ ਵੇਖਦੇ ਹਾਂ
01.32 ਮੈਂ ਪਹਿਲਾਂ ਹੀ ਏਡੀਟਰ ਤੇ ਕੋਡ ਨੂੰ ਲਿਖਿਆ ਹੈ
01.35 ਮੈਨੂੰ ਇਸ ਨੂੰ ਖੋਲ੍ਹਣ ਦਿਉ
01.37 ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ "ਵਾਇਲ.ਸੀ"
01.41 ਅੱਜ ਅਸੀਂ "ਵਾਇਲ ਲੂਪ" ਨਾਲ ਪਹਿਲੇ ਦਸ ਨੰਬਰਾਂ ਦਾ ਜੋੜ ਸਿੱਖਣ ਜਾ ਰਹੇ ਹਾਂ
01.47 ਹੁਣ ਮੈਨੂੰ ਕੋਡ ਨੂੰ ਸਮਝਾਉਣ ਦਿਉ
01.49 ਇਹ ਸਾਡੀ "ਹੈਡਰ ਫਾਇਲ" ਹੈ
1.51 ”ਮੇਨ” ਫੰਕਸ਼ਨ ਦੇ ਅੰਦਰ ਅਸੀ ਦੋ ਇਨਟੀਜਰ ਵੇਰਿਏਬਲ x ਅਤੇ y ਐਲਾਨ ਕੀਤਾ ਅਤੇ 0 ਤੋਂ ਸ਼ੁਰੂ ਕੀਤੇ ਹਨ
01.59 ਇਹ ਸਾਡੀ "ਵਾਇਲ ਲੂਪ" ਹੈ
02.02 "ਵਾਇਲ" ਲੂਪ ਦੀ ਕੰਡੀਸ਼ਨ x ,10 ਤੋਂ ਛੋਟਾ ਜਾਂ ਬਰਾਬਰ ਹੈ
02.06 ਇਥੇ "x" ਦੇ ਮੁੱਲ ਨੂੰ "y" ਦੇ ਮੁੱਲ ਵਿੱਚ ਜੋੜਿਆ ਹੈ
02.10 ਜੋੜ ਤੋਂ ਬਾਅਦ ਉੱਤਰ ਨੂੰ y ਵਿੱਚ ਰਖਿਆ ਹੈ
02.15 ਫਿਰ ਅਸੀਂ y ਦਾ ਮੁੱਲ ਪ੍ਰਿੰਟ ਕਰਦੇ ਹਾਂ
02.18 ਇਥੇ “x” ਨੂੰ ਵਧਾਇਆ ਗਿਆ ਹੈ
02.20 ਇਸਦਾ ਅਰਥ ਹੈ ਕਿ ਵੇਰਿਏਬਲ “x” ਦਾ ਮੁੱਲ ਇੱਕ ਵਧਾਇਆ ਹੈ


02.25 ਇਹ ਸਾਡੀ ਰਿਟਰਨ ਸਟੇਟਮੇਂਟ ਹੈ


02.27 ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ


02.30 ਕਿਰਪਾ ਆਪਣੇ ਕੇਯ੍ਬੋਰਡ ਤੇ Ctrl, Alt ਅਤੇ T ਬਟਨ ਇੱਕਠੇ ਦਬਾ ਕੇ ਟਰਮੀਨਲ ਖੋਲੋ
02.39 ਲਿਖੋ ਜੀ ਸੀ ਸੀ ਸਪੇਸ ਵਾਇਲ ਡਾਟ ਸੀ ਸਪੇਸ ਹਾਇਫਨ ਓ ਸਪੇਸ ਵਾਇਲ


02.45 ਐਂਟਰ ਦਬਾਓ


02.47 ਐਂਟਰ ਦਬਾਓ


02.52 ਆਉਟਪੁੱਟ ਵੇਖਾਈ ਗਈ ਹੈ I
02.54 ਹੁਣ ਵਾਇਲ ਲੂਪ. ਦੇ ਕੰਮ ਨੂੰ ਵੇਖਦੇ ਹਾਂ


02.57 ਵਿੰਡੋ ਨੂੰ ਮੁੜ ਆਕਾਰ ਦਿੰਦਾ ਹਾਂ


03.00 ਇਥੇ, ਪਹਿਲਾਂ “x” ਅਤੇ “y” ਦਾ ਮੁੱਲ 0 ਹੈ


03.04 ਇਹ ਸਾਡੀ “ਵਾਇਲ” ਕੰਡੀਸ਼ਨ ਹੈ


03.06 ਇਥੇ ਅਸੀਂ ਚੈਕ ਕਰਾਂਗੇ ਕਿ x, 10 ਤੋਂ ਛੋਟਾ ਜਾਂ ਬਰਾਬਰ ਹੈ ਇਸਦਾ ਅਰਥ ਹੈ ਕਿ x ਦਾ ਮੁੱਲ 0 ਤੋਂ 10 ਦੇ ਵਿੱਚ ਹੈ


03.15 ਫਿਰ ਅਸੀਂ x ਅਤੇ y ਨੂੰ ਜੋੜਦੇ ਹਾਂ(ਅਰਥ) 0 ਵਿੱਚ 0 ਜੋੜ ਕੇ ਸਾਨੂੰ 0 ਪ੍ਰਾਪਤ ਹੁੰਦਾ ਹੈ


03.22 ਅਸੀਂ y ਦੇ ਮੁੱਲ ਨੂੰ ਪ੍ਰਿੰਟ ਕਰਦੇ ਹਾਂ, ਸਾਨੂੰ 0 ਪ੍ਰਾਪਤ ਹੁੰਦਾ ਹੈ


03.27 ਫ਼ਿਰ x ਨੂੰ ਵਧਾਇਆ ਗਿਆ ਹੈ ਜਿਸਦਾ ਅਰਥ ਹੈ ਕਿ x ਦਾ ਮੁੱਲ ਹੁਣ 1 ਹੈ


03.33 ਅਸੀਂ ਕੰਡੀਸ਼ਨ ਦੁਬਾਰਾ ਚੈਕ ਕਰਾਂਗੇ, 1 10 ਤੋਂ ਛੋਟਾ ਜਾਂ ਬਰਾਬਰ ਲਈ, ਜੇਕਰ ਕੰਡੀਸ਼ਨ true ਹੈ ਤਾਂ ਅਸੀਂ ਮੁੱਲ ਜੋੜ ਦੇਵਾਂਗੇ


03.44 0 ਜੋੜ 1, 1 ਹੈ


03.50 ਮੁੱਲ ਨੂੰ 1 ਪ੍ਰਿੰਟ ਕਰਵਾਇਆ ਗਿਆ ਹੈ


03.53 x ਨੂੰ ਫ਼ਿਰ ਵਧਾਇਆ ਗਿਆ ਹੈ


03.55 ਹੁਣ x ਦਾ ਮੁੱਲ 2 ਹੈ


03.59 ਅਸੀਂ ਕੰਡੀਸ਼ਨ ਫ਼ਿਰ ਚੈਕ ਕਰਦੇ ਹਾਂ


04.01 2, 10 ਤੋਂ ਛੋਟਾ ਜਾਂ ਬਰਾਬਰ ਹੈ ਲਈ, ਜੇਕਰ ਕੰਡੀਸ਼ਨ “true” ਹੈ ਤਾਂ ਅਸੀਂ ਮੁੱਲ ਜੋੜ ਦੇਵਾਂਗੇ,(ਅਰਥ) 1 ਜੋੜ 2, 3 ਪ੍ਰਾਪਤ ਹੁੰਦਾ ਹੈ


04.11 ਮੁੱਲ ਨੂੰ 3 ਪ੍ਰਿੰਟ ਕਰਵਾਇਆ ਗਿਆ ਹੈ


04.13 ਜਦੋਂ ਤਕ x 10 ਤੋਂ ਛੋਟਾ ਜਾਂ ਬਰਾਬਰ ਹੈ ਅਸੀਂ ਇਸੇ ਤਰਾਂ ਕਰਾਂਗੇ


04.20 ਹੁਣ, ਅਸੀਂ ਇਸ ਪ੍ਰੋਗਰਾਮ ਨੂੰ “ਡੂ… ਵਾਇਲ ਲੂਪ” ਨਾਲ ਕਰਾਂਗੇ


04.24 ਇਹ ਸਾਡਾ ਪ੍ਰੋਗਰਾਮ ਹੈ


04.26 ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ ਡੂ ਹੈਇਫਨ ਵਾਇਲ ਡਾਟ ਸੀ .


04.31 ਇਹ ਅੰਸ਼ ਪਿਛਲੇ ਪ੍ਰੋਗਰਾਮ ਵਿੱਚ ਸਮਝਾਇਆ ਗਿਆ ਹੈ


04.35 ਆਓ ਹੁਣ “ਡੂ… ਵਾਇਲ ਲੂਪ” ਕਰਦੇ ਹਾਂ


04.38 ਇਥੇ ਪਹਿਲਾ ਲੂਪ ਦੀ ਬੋਡੀ ਚਲੇਗੀ ਫ਼ਿਰ ਕੰਡੀਸ਼ਨ ਚੈਕ ਹੋਵੇਗੀ


04.44 x ਦੇ ਮੁੱਲ ਨੂੰ y ਦੇ ਮੁੱਲ ਵਿੱਚ ਜੋੜਿਆ ਗਿਆ ਹੈ ਅਤੇ ਉੱਤਰ ਨੂੰ y ਵਿੱਚ ਰਖਿਆ ਗਿਆ ਹੈ


04.52 ਕਰਨ ਦਾ ਢੰਗ “ਵਾਇਲ” ਪ੍ਰੋਗਰਾਮ ਦੀ ਤਰ੍ਹਾਂ ਹੀ ਹੈ


04.55 ਹੁਣ ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ


04. ਆਪਣੇ ਟਰਮੀਨਲ ਤੇ ਵਾਪਿਸ ਆਓ


05.00 ਟਾਇਪ ਕਰੋ ਜੀ ਸੀ ਸੀ ਸਪੇਸ ਡੂ ਹਾਇਫਨ ਵਾਇਲ ਡਾਟ ਸੀ ਸਪੇਸ ਹਾਇਫਨ ਓ ਸਪੇਸ ਡੂ . “ਐਂਟਰ” ਦਬਾਓ


05.08 ਟਾਇਪ ਕਰੋ ਡਾਟ ਸਲੇਸ਼ ਡੂ. “ਐਂਟਰ” ਦਬਾਓ


05.12 ਅਸੀਂ ਵੇਖ ਸਕਦੇ ਹਾਂ ਕਿ ਸਾਡੀ ਆਉਟਪੁਟ “ਵਾਇਲ” ਪ੍ਰੋਗਰਾਮ ਦੀ ਤਰ੍ਹਾਂ ਹੈ


05.16 ਹੁਣ ਡੂ… ਵਾਇਲ ਲੂਪ. ਦੇ ਕੰਮ ਨੂੰ ਵੇਖਦੇ ਹਾਂ


05.20 ਵਿੰਡੋ ਨੂੰ ਮੁੜ ਆਕਾਰ ਦਿੰਦਾ ਹਾਂ


05.22 ਇਥੇ, ਪਹਿਲਾਂ “x” ਅਤੇ “y” ਦਾ ਮੁੱਲ 0 ਹੈ


05.25 ਅਸੀਂ ਇਹ ਮੁੱਲ ਜੋੜਦੇ ਹਾਂ ਅਤੇ 0 ਪ੍ਰਾਪਤ ਹੁੰਦਾ ਹੈ
05.29 ਹੁਣ y ਦਾ ਮੁੱਲ 0 ਹੈ
05.31 ਅਸੀਂ ਮੁੱਲ ਨੂੰ 0 ਪ੍ਰਿੰਟ ਕਰਵਾਇਆ ਹੈ


05.33 ਫ਼ਿਰ x ਨੂੰ ਵਧਾਇਆ ਗਿਆ ਹੈ ਜਿਸਦਾ ਅਰਥ ਹੈ ਕਿ x ਦਾ ਮੁੱਲ ਹੁਣ 1 ਹੈ ਫ਼ਿਰ ਕੰਡੀਸ਼ਨ ਚੈਕ ਕੀਤੀ ਜਾਵੇਗੀ


05.42 ਤੁਸੀਂ ਵੇਖ ਸਕਦੇ ਹੋ ਕਿ ਪਹਿਲਾਂ ਲੂਪ ਦੀ body ਚਲਦੀ ਹੈ


05.45 ਜੇਕਰ ਕੰਡੀਸ਼ਨ false ਵੀ ਹੈ ਫ਼ਿਰ ਵੀ ਸਾਨੂੰ ਇੱਕ ਮੁੱਲ ਜੋ ਕਿ 0 ਹੈ , ਪ੍ਰਾਪਤ ਹੁੰਦਾ ਹੈ


05.52 ਹੁਣ , ਇਥੇ ਅਸੀਂ 1 ਨੂੰ 10 ਤੋਂ ਛੋਟਾ ਜਾਂ ਬਰਾਬਰ ਹੈ ਲਈ ਚੈਕ ਕਰਾਂਗੇ


05.56 ਕੰਡੀਸ਼ਨ ਫ਼ਿਰ ਤੋਂ “true” ਹੈ ਅਸੀਂ ਮੁੱਲ ਜੋੜ ਦੇਵਾਂਗੇ


06.00 ਹੁਣ 0 ਜੋੜ 1



06.02 ਫ਼ਿਰ ਅਸੀਂ y ਦੇ ਮੁੱਲ ਨੂੰ 1 ਪ੍ਰਿੰਟ ਕਰਦੇ ਹਾਂ
06.05 ਹੁਣ ਫ਼ਿਰ x ਨੂੰ ਵਧਾਇਆ ਗਿਆ ਹੈ
06.08 ਹੁਣ x ਦਾ ਮੁੱਲ 2 ਹੈ
06.11 ਫ਼ਿਰ ਅਸੀਂ 2 ਦੇ 10 ਤੋਂ ਘਟ ਜਾਂ ਬਰਾਬਰ ਲਈ ਚੈਕ ਕਰਦੇ ਹਾਂ
06.15 ਅਸੀਂ ਇਥੇ ਵਾਪਿਸ ਜਾਂਦੇ ਹਾਂ
06.17 ਹੁਣ ਅਸੀਂ ਮੁੱਲ 1 ਅਤੇ 2 ਜੋੜਾਗੇ ਜੋ ਕਿ 3 ਹੈ
06.20 ਅਸੀਂ y ਦੇ ਮੁੱਲ ਨੂੰ 3 ਪ੍ਰਿੰਟ ਕਰਦੇ ਹਾਂ


06.23 ਇਸੇ ਤਰ੍ਹਾਂ ਕੰਡੀਸ਼ਨ ਵੇਖੀਆਂ ਜਾਣਗੀਆਂ ਜਦੋਂ ਤਕ x ਦਾ ਮੁੱਲ 10 ਤੋਂ ਘੱਟ ਜਾਂ ਉਸ ਦੇ ਬਰਾਬਰ ਨਹੀਂ ਹੋ ਜਾਂਦਾ
06.30 ਅਤੇ ਇਹ ਸਾਡੀ ਰਿਟਰਨ ਸ੍ਟੇਤ੍ਮੇਟ ਹੈ
06.33 ਨੋਟ ਕਰੋ ਵਾਇਲ ਕੰਡੀਸ਼ਨ ਸੇਮੀਕੋਲਨ ਨਾਲ ਖਤਮ ਹੁੰਦੀ ਹੈ
06.38 ਵਾਇਲ ਲੂਪ ਵਿੱਚ ਕੰਡੀਸ਼ਨ ਸੇਮੀਕੋਲਨ ਨਾਲ ਖਤਮ ਨਹੀਂ ਹੁੰਦੀ
06.43 ਅਸੀੰ ਹੁਣ ਦੇKਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਸੀ++ ਵਿੱਚ ਕਿਵੇ ਚਲਾਉਣਾ ਹੈ
06.48 ਇਹ ਸਾਡਾ ਸੀ++ ਵਿੱਚ ਵਾਇਲ ਪ੍ਰੋਗਰਾਮ ਹੈ
06.52 ਕਰਨ ਅਤੇ ਚਲਾਉਣ ਦਾ ਢੰਗ ਸੀ ਪ੍ਰੋਗਰਾਮ ਦੀ ਤਰ੍ਹਾਂ ਹੀ ਹੈ
06.56 ਇਸ ਦੇ ਵਿੱਚ ਕੁਝ ਤਬਦੀਲੀਆਂ ਹਨ ਜਿਵੇਂ ਕਿ ਹੈਡਰ ਫਾਇਲ stdio.h ਜਗਹ iostream ਹੈ
07.04 ਇਥੇ ਅਸੀਂ using ਨੂੰ ਨੇਮਸਪੇਸ ਸਟੇਨਡਡ ਦੀ ਮਦਦ ਨਾਲ ਸਾਮਿਲ ਕੀਤਾ ਹੈ ਅਤੇ ਇਥੇ ਅਸੀਂ "ਪਰਿਟਐਫ" ਦੀ ਥਾਂ "ਸੀਆਉਟ" ਨੂੰ ਵਰਤਿਆ ਹੈ
07.16 "ਵਾਇਲ ਲੂਪ" ਦੀ ਬਣਤਰ ਓਹੀ ਹੈ ਜੇਹੜੀ ਸੀ -ਪ੍ਰੋਗਰਾਮ ਵਿੱਚ ਸੀ
07.21 ਚਲੋ ਪ੍ਰੋਗਰਾਮ ਨੂੰ ਚਲਾਈਏ
07.23 ਟਰਮਿਨਲ ਉੱਤੇ ਵਾਪਿਸ ਆਓ
07.25 ਮੇਨੂੰ ਪਰੋੰਪਟ ਸਾਫ਼ ਕਰਨ ਦਿਓ
07.28 ਚਲਾਓਣ ਲਈ ਲਿਖੋ ਜੀ++ ਸਪੇਸ ਵਾਇਲ ਡਾਟ ਸੀਪੀਪੀ ਸਪੇਸ ਹਾਇਫਨ ਓ ਸਪੇਸ ਵਾਇਲ1 ' ਅਤੇ "ਐਂਟਰ" ਦਬਾਓ
07.38 ਡਾਟ ਸਲੇਸ ਵਾਇਲ1 ਲਿਖੋ ਅਤੇ "ਐਂਟਰ" ਦਬਾਓ
07.43 ਤੁਸੀਂ ਦੇਖ ਸਕਦੇ ਹੋ ਕਿ ਨਤੀਜਾ ਆਪਣੇ ਸੀ -ਪ੍ਰੋਗਰਾਮ ਵਾਲਾ ਹੀ ਹੈ
07.48 ਚਲੋ ਹੁਣ "ਡੂ...ਵਾਇਲ" ਪ੍ਰੋਗਰਾਮ ਨੂੰ ਸੀ++ ਵਿੱਚ ਚਲਾਉਂਦੇ ਹਾਂ
07.52 ਚਲੋ ਟੇਕ੍ਸਟ ਏਡੀਟਰ ਉੱਤੇ ਵਾਪਿਸ ਚਲਿਏ


07.54 ਇਥੇ ਵੀ ਓਹੀ ਤਬਦੀਲੀਆਂ ਹਨ ਜਿਵੇ ਕਿ "ਹੇਡਰ ਫਾਇਲ", "ਯੂਸਿੰਗ ਸਟੇਟਮੇਂਟ" ਅਤੇ "ਸੀਆਉਟ " ਫਕ੍ਸ਼ੰਨ
08.03 ਬਾਕੀ ਸਾਰੀਆਂ ਚੀਜਾਂ ਓਹੀ ਨੇ
08.06 ਚਲੋ ਪ੍ਰੋਗਰਾਮ ਨੂੰ ਚਲਾਈਏ
08.08 ਹੁਣ ਆਪਣੇ ਟੂਟੋਰਿਅਲ 'ਤੇ ਵਾਪਿਸ ਆਓ
08.10 ਜੀ++ ਸਪੇਸ ਡੂ ਹਾਇਫਨ ਵਾਇਲ ਡਾਟ ਸੀਪੀਪੀ ਸਪੇਸ ਹਾਇਫਨ o ਸਪੇਸ ਡੂ1 "ਲਿਖੋ । "ਐਂਟਰ " ਦਬਾਓ
08.19 ਡਾਟ ਸਲੇਸ ਡੂ1 "ਲਿਖੋ "ਐਂਟਰ " ਦਬਾਓ
08.23 ਅਸੀਂ ਦੇਖ ਸਕਦੇ ਹਾਂ ਕਿ ਸਾਡਾ ਨਤੀਜਾ "ਡੂ...ਵਾਇਲ ਪ੍ਰੋਗਰਾਮ ਸੀ ਵਿੱਚ" ਦੀ ਤਰਹ ਹੈ
08.28 ਹੁਣ ਅਸੀਂ ਕੁਝ ਸਧਾਰਨ ਗਲਤੀਆਂ ਅਤੇ ਉਹਨਾ ਦੇ ਹਲ ਵੇਖਾਂਗੇ
08.32 ਟੇਕ੍ਸਟ ਏਡੀਟਰ ਤੇ ਵਾਪਿਸ ਆ ਜਾਓ
08.35 ਮਾਨੋ ਕਿ ਇਥੇ ਮੈਂ ‘x’ ਦੇ ਮੁੱਲ ਨੂੰ ਨਹੀਂ ਵਧਾਇਆ ਹੈ
08.41 ਸੇਵ ਦਬਾਓ
08.42 ਹੁਣ ਅਸੀਂ ਦੇਖਦੇ ਹਾਂ ਕਿ ਕੀ ਹੁੰਦਾ ਹੈ
08.44 ਟਰਮਿਨਲ ਉੱਤੇ ਵਾਪਿਸ ਆ ਜਾਓ
08.45 ਮੇਨੂੰ ਪਰੋੰਪਟ ਸਾਫ਼ ਕਰਨ ਦਿਓ
08.47 ਚਲੋ ਪ੍ਰੋਗਰਾਮ ਨੂੰ ਚਲਾਈਏ
08.50 ਅਪਅਏਰੋ ਕੀਯ ਨੂੰ ਦੋ ਬਾਰ ਦਬਾਓ
08.54 ਦੁਬਾਰਾ ਅਪਅਏਰੋ ਕੀਯ ਨੂੰ ਦਬਾਓ
08.57 ਨਤੀਜਾ ਸਾਹਮਣੇ ਹੈ
08.59 ਅਸੀਂ ਬਹੁਤ ਸਾਰੀਆਂ ਜਿਰੋਆ ਦੇਖਾਂਗੇ ਕਿਓਕਿ ਲੂਪ ਦੀ ਕੋਈ ਆਖਰੀ ਕੰਡੀਸ਼ਨਨ ਨਹੀਂ ਹੈ
09.07 ਇਸ ਨੂੰ “ਇਨਫਾਇਨਾਇਟ ਲੂਪ “ ਕਿਹਾ ਜਾਂਦਾ ਹੈ


09.10 “ਇਨਫਾਇਨਾਇਟ ਲੂਪ” ਸਿਸਟਮ ਨੂੰ ਜਾਮ ਕਰ ਸਕਦੀ ਹੈ


09.14 ਇਹ ਪ੍ਰੋਗਰਾਮ ਦੇ ਸਾਰੇ ਪਰੋਸੇਸ ਟਾਇਮ ਦੀ ਵਰਤੋਂ ਦਾ ਕਾਰਨ ਬਣ ਸਕਦੀ ਹੈ, ਪ੍ਰੰਤੂ ਇਸ ਨੂੰ ਰੋਕਿਆ ਜਾ ਸਕਦਾ ਹੈ


09.21 ਪ੍ਰੋਗਰਮ ਤੇ ਵਾਪਿਸ ਆਓ ਅਤੇ ਗਲਤੀ ਨੂੰ ਠੀਕ ਕਰਦੇ ਹਾਂ
09.25 x++ ਅਤੇ ਸੇਮਿਕੋਲਨ ਟਾਇਪ ਕਰੋ


09.28 “ਸੇਵ” ਤੇ ਕਲਿਕ ਕਰੋ ਅਤੇ ਦੁਬਾਰਾ ਚਲਾਓ


09.31 ਆਪਣੇ ਟਰਮੀਨਲ ਤੇ ਵਾਪਿਸ ਆਓ


09.33 ਅਪਅਏਰੋ ਬਟਨ ਦਬਾਓ


09.38 ਇਹ ਕੰਮ ਕਰ ਰਿਹਾ ਹੈ


09.40 ਇਹ ਟੂਟੋਰਿਅਲ ਦਾ ਅੰਤ ਹੈ


09.43 ਆਪਣੀਆਂ “ਸਲਾਇਡਸ” ਦੁਬਾਰਾ ਵੇਖਦੇ ਹਾਂ


09.45 ਦੁਹਰਾਈ ਕਰਦੇ ਹਾਂ


09.47 ਇਸ ਟੂਟੋਰਿਅਲ ਵਿੱਚ ਅਸੀਂ ਸਿਖਿਯਾ


09.50 “ਵਾਇਲ ਲੂਪ”


09.51 ਉਦਾਹਰਨ ਵਾਇਲ(x 10 ਤੋਂ ਛੋਟਾ ਜਾਂ ਬਰਾਬਰ ਹੈ)


09.54 ਡੂ….ਵਾਇਲ ਲੂਪ


09.56 ਉਦਾਹਰਣ . ਡੂ ਬਿਆਨ ਪਾਬੰਦੀ ਅਤੇ


09.59 ਅੰਤ ਵਿੱਚ ਵਾਇਲ ਕੰਡੀਸ਼ਨ


10.01 ਅਸਾਇਨਮੇਂਟ ਲਈ


10.03 ਹੇਠ ਲਿਖੇ ਨੂੰ ਲੂਪਸ ਦੀ ਵਰਤੋਂ ਨਾਲ ਪ੍ਰਿੰਟ ਕਰਵਾਉਣ ਦਾ ਪ੍ਰੋਗਰਾਮ ਲਿਖੋ


10.07 0-9


10.10 “ਫਾਰ ਲੂਪ “ ਦੀ ਬਣਤਰ ਹੈ


10.12 ਫਾਰ (ਵੇਰੀਏਬਲ ਇਨਿਸ਼ੀਲਾਇਜੇਸ਼ਨ; ਵੇਰੀਏਬਲ ਕੰਡੀਸ਼ਨ;ਅਤੇ ਵੇਰੀਏਬਲ ਇਨਕਰਿਮੇਂਟ ਜਾਂ ਡਿਕਰੀਮੇਂਟ)


10.20 ਅਤੇ ਇਥੇ ਲੂਪ ਦੀ ਬੋਡੀ ਹੋਵੇਗੀ


10.24 ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ


10.27 ਇਹ ਸਪੋਕਨ ਟੁਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਹੈ


10.30 ਅਗਰ ਤੁਹਾਡੇ ਕੋਲ ਚੰਗੀ ਬੈਡਵਿੜਥ ਦੀ ਘਾਟ ਹੈ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋਣ


10.33 ਸਪੋਕੇਨ ਟੂਟੋਰਿਅਲ ਟੀਮ


10.35 ਸਪੋਕੇਨ ਟੂਟੋਰਿਅਲ ਦੀ ਵਰਤੋਂ ਨਾਲ ਵੋਰ੍ਕ੍ਸ਼ੋਪ ਲਗਾਉਂਦੀ ਹੈ


10.38 ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੰਦੀ ਹੈ


10.42 ਵਧੇਰੇ ਜਾਣਕਾਰੀ ਲਈ , contact@spoken-tutorial.org, ਨੂੰ ਲਿਖੋ


10.47 ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ


10.51 ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ ਦੇ ਤਹਿਤ ਸਹਾਇਤਾ ਮਿਲਦੀ ਹੈ


10.58 ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨੀਚੇ ਦਿੱਤੇ ਲਿੰਕ ਤੇ ਹੈ


11.02 ਇਸ ਸਕ੍ਰਿਪਟ ਵਿੱਚ dhaval goyal ਦਾ ਯੋਗਦਾਨ ਹੈ, ਇਹ Ashwini Patil IIT Bombay ਤੋਂ
11.08 ਧੰਨਵਾਦ

Contributors and Content Editors

Devraj, Khoslak, PoojaMoolya, Pratik kamble