Difference between revisions of "C-and-C++/C2/If-And-Else-If-statement/Punjabi"

From Script | Spoken-Tutorial
Jump to: navigation, search
(Created page with '{| Border=1 !Timing !Narration |- | 00:02 | C ਅਤੇ C++ ਵਿਚ ਕੰਡੀਸ਼ਨਲ ਸਟੇਟਮੈਂਟ (Conditional statements) ਦੇ ਸਪੋਕਨ ਟਯੂ…')
 
Line 12: Line 12:
 
| ਸਿੰਗਲ ਸਟੇਟਮੈਂਟ  ਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
 
| ਸਿੰਗਲ ਸਟੇਟਮੈਂਟ  ਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
 
|-
 
|-
| 00.14  
+
| 00:14  
 
| ਸਟੇਟਮੈਂਟਸ ਦੇ ਗਰੁਪ ਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
 
| ਸਟੇਟਮੈਂਟਸ ਦੇ ਗਰੁਪ ਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
 
|-
 
|-
| 00.17  
+
| 00:17  
 
| ਅਸੀਂ ਇਹ ਉਦਾਹਰਣ ਰਾਹੀਂ ਕਰਾਂਗੇ  ।
 
| ਅਸੀਂ ਇਹ ਉਦਾਹਰਣ ਰਾਹੀਂ ਕਰਾਂਗੇ  ।
 
|-
 
|-
| 00.20  
+
| 00:20  
 
| ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਵੀ ਦੇਖਾਂਗੇ।
 
| ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਵੀ ਦੇਖਾਂਗੇ।
 
|-
 
|-
| 00.25  
+
| 00:25  
 
| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ ਊਬੰਤੂ ਅੋਪਰੇਟਿੰਗ ਸਿਸਟਮ ਵਰਜ਼ਨ 11.10  
 
| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ ਊਬੰਤੂ ਅੋਪਰੇਟਿੰਗ ਸਿਸਟਮ ਵਰਜ਼ਨ 11.10  
 
(Ubuntu operating system version  11.10)
 
(Ubuntu operating system version  11.10)
 
|-
 
|-
| 00.32  
+
| 00:32  
 
| gcc  ਅਤੇ g++ ਕੰਪਾਇਲਰ  ਵਰਜ਼ਨ 4.6.1   
 
| gcc  ਅਤੇ g++ ਕੰਪਾਇਲਰ  ਵਰਜ਼ਨ 4.6.1   
 
|-
 
|-
| 00.38  
+
| 00:38  
 
| ਆਉ ਕੰਡੀਸ਼ਨ ਸਟੇਟਮੈਂਟਸ ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ।
 
| ਆਉ ਕੰਡੀਸ਼ਨ ਸਟੇਟਮੈਂਟਸ ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ।
 
|-
 
|-
| 00.43  
+
| 00:43  
 
| ਸਟੇਟਮੈਂਟ,  ਪ੍ਰੋਗਰਾਮ ਵਿਚ ਪ੍ਰੋਗਰਾਮ ਐਕਜ਼ੀਕਿਯੂਸ਼ਨ  ਦੀ ਤਰਤੀਬ ਨੂੰ ਕੰਟਰੋਲ (control) ਕਰਦੀ ਹੈ,
 
| ਸਟੇਟਮੈਂਟ,  ਪ੍ਰੋਗਰਾਮ ਵਿਚ ਪ੍ਰੋਗਰਾਮ ਐਕਜ਼ੀਕਿਯੂਸ਼ਨ  ਦੀ ਤਰਤੀਬ ਨੂੰ ਕੰਟਰੋਲ (control) ਕਰਦੀ ਹੈ,
 
|-
 
|-
| 00.50  
+
| 00:50  
 
| ਇਹ ਫੈਸਲਾ ਕਰਨ ਵਿਚ ਮੱਦਦ ਕਰਦੀ ਹੈ ਕਿ ਕਿਹੜਾ ਕੋਡ,  ਐਕਜ਼ੀਕਿਯੂਟ ਕਰਨਾ ਹੈ,
 
| ਇਹ ਫੈਸਲਾ ਕਰਨ ਵਿਚ ਮੱਦਦ ਕਰਦੀ ਹੈ ਕਿ ਕਿਹੜਾ ਕੋਡ,  ਐਕਜ਼ੀਕਿਯੂਟ ਕਰਨਾ ਹੈ,
 
|-
 
|-
| 00.56  
+
| 00:56  
 
| ਅਸੀਂ ਕੰਡੀਸ਼ਨਸ,  ਚੈਕ  ਕਰ ਸਕਦੇ ਹਾਂ, ਕਿ ਇਹ ਸਹੀ ਹਨ ਜਾਂ ਗਲਤ (true or false),  
 
| ਅਸੀਂ ਕੰਡੀਸ਼ਨਸ,  ਚੈਕ  ਕਰ ਸਕਦੇ ਹਾਂ, ਕਿ ਇਹ ਸਹੀ ਹਨ ਜਾਂ ਗਲਤ (true or false),  
 
|-
 
|-
| 01.01  
+
| 01:01  
 
| ਅਸੀਂ ਇਕ ਸਿੰਗਲ ਸਟੇਟਮੈਂਟ  ਜਾਂ ਸਟੇਟਮੈਂਟਸ ਦਾ ਗਰੁਪ,  ਐਕਜ਼ੀਕਿਯੂਟ  ਕਰ ਸਕਦੇ ਹਾਂ।
 
| ਅਸੀਂ ਇਕ ਸਿੰਗਲ ਸਟੇਟਮੈਂਟ  ਜਾਂ ਸਟੇਟਮੈਂਟਸ ਦਾ ਗਰੁਪ,  ਐਕਜ਼ੀਕਿਯੂਟ  ਕਰ ਸਕਦੇ ਹਾਂ।
 
|-
 
|-
| 01.08  
+
| 01:08  
 
| ਆਉ ਇਫ ਸਟੇਟਮੈਂਟਸ (if statements) ਦੀ ਤਰਤੀਬ  ਨੂੰ ਸਮਝੀਏ।
 
| ਆਉ ਇਫ ਸਟੇਟਮੈਂਟਸ (if statements) ਦੀ ਤਰਤੀਬ  ਨੂੰ ਸਮਝੀਏ।
 
|-
 
|-
| 01.13  
+
| 01:13  
 
| ਇਥੇ, ਜੇ ਕੰਡੀਸ਼ਨ ਸਹੀ (true) ਹੈ ਤਾਂ  ਸਟੇਟਮੈਂਟ 1, ਐਕਜ਼ੀਕਿਯੂਟ ਕੀਤੀ ਜਾਏਗੀ,
 
| ਇਥੇ, ਜੇ ਕੰਡੀਸ਼ਨ ਸਹੀ (true) ਹੈ ਤਾਂ  ਸਟੇਟਮੈਂਟ 1, ਐਕਜ਼ੀਕਿਯੂਟ ਕੀਤੀ ਜਾਏਗੀ,
 
|-
 
|-
| 01.20  
+
| 01:20  
 
| ਜੇ ਕੰਡੀਸ਼ਨ ਗਲਤ (false) ਹੈ ਤਾਂ  ਸਟੇਟਮੈਂਟ 2 ਐਕਜ਼ੀਕਿਯੂਟ  ਕੀਤੀ ਜਾਏਗੀ,   
 
| ਜੇ ਕੰਡੀਸ਼ਨ ਗਲਤ (false) ਹੈ ਤਾਂ  ਸਟੇਟਮੈਂਟ 2 ਐਕਜ਼ੀਕਿਯੂਟ  ਕੀਤੀ ਜਾਏਗੀ,   
 
|-
 
|-
| 01.29  
+
| 01:29  
 
| ਹੁਣ ਅਸੀਂ ਏਲਸ ਇਫ (else if) ਸਟੇਟਮੈਂਟ  ਦੀ ਤਰਤੀਬ ਵੇਖਾਂਗੇ,     
 
| ਹੁਣ ਅਸੀਂ ਏਲਸ ਇਫ (else if) ਸਟੇਟਮੈਂਟ  ਦੀ ਤਰਤੀਬ ਵੇਖਾਂਗੇ,     
 
|-
 
|-
| 01.32  
+
| 01:32  
 
| ਇਥੇ. ਜੇ  ਕੰਡੀਸ਼ਨ 1  ਸਹੀ (true) ਹੈ ਤਾਂ ਸਟੇਟਮੈਂਟ 1 ਐਕਜ਼ੀਕਿਯੂਟ ਕੀਤੀ ਜਾਏਗੀ।
 
| ਇਥੇ. ਜੇ  ਕੰਡੀਸ਼ਨ 1  ਸਹੀ (true) ਹੈ ਤਾਂ ਸਟੇਟਮੈਂਟ 1 ਐਕਜ਼ੀਕਿਯੂਟ ਕੀਤੀ ਜਾਏਗੀ।
 
|-
 
|-
| 01.41  
+
| 01:41  
 
| ਜੇ  ਕੰਡੀਸ਼ਨ 1  ਗਲਤ (false) ਹੈ ਤਾਂ ਇਹ ਕਿਸੀ ਦੂਜੀ ਕੰਡੀਸ਼ਨ ਨੂੰ ਚੈਕ  ਕਰੇਗਾ ਜੋ ਕਿ ਚੋ ਕੰਡੀਸ਼ਨ2 ਹੈ।
 
| ਜੇ  ਕੰਡੀਸ਼ਨ 1  ਗਲਤ (false) ਹੈ ਤਾਂ ਇਹ ਕਿਸੀ ਦੂਜੀ ਕੰਡੀਸ਼ਨ ਨੂੰ ਚੈਕ  ਕਰੇਗਾ ਜੋ ਕਿ ਚੋ ਕੰਡੀਸ਼ਨ2 ਹੈ।
 
|-
 
|-
| 01.50  
+
| 01:50  
 
| ਜੇ  ਕੰਡੀਸ਼ਨ 2 ਸਹੀ (true)  ਹੈ ਤਾਂ ਸਟੇਟਮੈਂਟ  3  ਐਕਜ਼ੀਕਿਯੂਟ ਕੀਤੀ ਜਾਏਗੀ।
 
| ਜੇ  ਕੰਡੀਸ਼ਨ 2 ਸਹੀ (true)  ਹੈ ਤਾਂ ਸਟੇਟਮੈਂਟ  3  ਐਕਜ਼ੀਕਿਯੂਟ ਕੀਤੀ ਜਾਏਗੀ।
 
|-
 
|-
| 01.55  
+
| 01:55  
 
| ਅਤੇ ਜੇ  ਕੰਡੀਸ਼ਨ 2  ਗਲਤ (false),  ਹੈ ਤਾਂ  ਸਟੇਟਮੈਂਟ 2 ਐਕਜ਼ੀਕਿਯੂਟ ਕੀਤੀ ਜਾਏਗੀ।   
 
| ਅਤੇ ਜੇ  ਕੰਡੀਸ਼ਨ 2  ਗਲਤ (false),  ਹੈ ਤਾਂ  ਸਟੇਟਮੈਂਟ 2 ਐਕਜ਼ੀਕਿਯੂਟ ਕੀਤੀ ਜਾਏਗੀ।   
 
|-
 
|-
| 02.03  
+
| 02:03  
 
| ਆਉ ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲੀਏ।   
 
| ਆਉ ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲੀਏ।   
 
|-
 
|-
| 02.06  
+
| 02:06  
 
| ਮੈਂ ਪਹਿਲਾਂ ਹੀ ਐਡੀਟਰ ਤੇ ਕੋਡ ਟਾਈਪ ਕਰ ਚੁੱਕੀ ਹਾਂ।
 
| ਮੈਂ ਪਹਿਲਾਂ ਹੀ ਐਡੀਟਰ ਤੇ ਕੋਡ ਟਾਈਪ ਕਰ ਚੁੱਕੀ ਹਾਂ।
 
|-
 
|-
| 02.09  
+
| 02:09  
 
| ਮੈਨੂੰ ਇਹ ਖੋਲ੍ਹਣ ਦਿਉ।
 
| ਮੈਨੂੰ ਇਹ ਖੋਲ੍ਹਣ ਦਿਉ।
 
|-
 
|-
| 02.13  
+
| 02:13  
 
| ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ ਆਈਐਫਐਸਟੀਐਮਟੀ. ਸੀ (ifstmt.c) ਹੈ।
 
| ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ ਆਈਐਫਐਸਟੀਐਮਟੀ. ਸੀ (ifstmt.c) ਹੈ।
 
|-
 
|-
| 02.19  
+
| 02:19  
 
| ਇਸ ਪ੍ਰੋਗਰਾਮ ਵਿਚ ਅਸੀਂ ਦੋ ਅੰਕਾਂ ਦਾ ਜੋੜ ਕਰਾਂਗੇ ਅਤੇ ਕੁਝ ਕੰਡੀਸ਼ਨਸ ਚੈਕ ਕਰਾਂਗੇ।   
 
| ਇਸ ਪ੍ਰੋਗਰਾਮ ਵਿਚ ਅਸੀਂ ਦੋ ਅੰਕਾਂ ਦਾ ਜੋੜ ਕਰਾਂਗੇ ਅਤੇ ਕੁਝ ਕੰਡੀਸ਼ਨਸ ਚੈਕ ਕਰਾਂਗੇ।   
 
|-
 
|-
| 02.27  
+
| 02:27  
 
| ਮੈਂ ਹੁਣ ਕੋਡ ਦਸਾਂਗੀ ।
 
| ਮੈਂ ਹੁਣ ਕੋਡ ਦਸਾਂਗੀ ।
 
|-
 
|-
| 02.31  
+
| 02:31  
 
| ਇਹ ਸਾਡੀ ਹੈਡਰ ਫਾਈਲ ਹੈ
 
| ਇਹ ਸਾਡੀ ਹੈਡਰ ਫਾਈਲ ਹੈ
 
|-
 
|-
| 02.34  
+
| 02:34  
 
| ਇਹ ਸਾਡਾ ਮੇਨ ਫੰਕਸ਼ਨ ਹੈ।
 
| ਇਹ ਸਾਡਾ ਮੇਨ ਫੰਕਸ਼ਨ ਹੈ।
 
|-
 
|-
| 02.38  
+
| 02:38  
 
| ਇਥੇ ਅਸੀਂ ਤਿੰਨ ਇੰਟੀਜ਼ਰ ਵੈਰੀਏਬਲਸ (integer variables)  a, b  ਅਤੇ ਸਮ (sum) ਘੋਸ਼ਿਤ ਕੀਤੇ ਹਨ।
 
| ਇਥੇ ਅਸੀਂ ਤਿੰਨ ਇੰਟੀਜ਼ਰ ਵੈਰੀਏਬਲਸ (integer variables)  a, b  ਅਤੇ ਸਮ (sum) ਘੋਸ਼ਿਤ ਕੀਤੇ ਹਨ।
 
|-
 
|-
| 02.47  
+
| 02:47  
 
| ਇਥੇ ਅਸੀਂ ਯੂਜ਼ਰ ਇਨਪੁਟ (user input) ਲਈ ਪੁੱਛ ਰਹੇ ਹਾਂ।
 
| ਇਥੇ ਅਸੀਂ ਯੂਜ਼ਰ ਇਨਪੁਟ (user input) ਲਈ ਪੁੱਛ ਰਹੇ ਹਾਂ।
 
|-
 
|-
| 02.49  
+
| 02:49  
 
| ਯੂਜ਼ਰ  a  ਅਤੇ b  ਦੀ ਵੈਲਯੂਸ ਐਂਟਰ ਕਰਣਗੇ।
 
| ਯੂਜ਼ਰ  a  ਅਤੇ b  ਦੀ ਵੈਲਯੂਸ ਐਂਟਰ ਕਰਣਗੇ।
 
|-
 
|-
| 02.52  
+
| 02:52  
 
| ਇਹ  ਵੈਲਯੂਸ, ਵੈਰੀਏਬਲ a  ਅਤੇ ਵੈਰੀਏਬਲ b  ਵਿਚ ਸਟੋਰ ਹੋ ਜਾਣਗੀਆਂ।   
 
| ਇਹ  ਵੈਲਯੂਸ, ਵੈਰੀਏਬਲ a  ਅਤੇ ਵੈਰੀਏਬਲ b  ਵਿਚ ਸਟੋਰ ਹੋ ਜਾਣਗੀਆਂ।   
 
|-
 
|-
| 02.58  
+
| 02:58  
 
| `'scanf() , ਕਨਸੋਲ ਤੋਂ ਡਾਟਾ ਰੀਡ (data read) ਕਰਦਾ ਹੈ।
 
| `'scanf() , ਕਨਸੋਲ ਤੋਂ ਡਾਟਾ ਰੀਡ (data read) ਕਰਦਾ ਹੈ।
 
|-
 
|-
| 03.02  
+
| 03:02  
 
| ਫਿਰ ਇਹ ਨਤੀਜੇ ਨੂੰ ਦਿਤੇ ਗਏ ਵੈਰੀਏਬਲ  ਵਿਚ ਸਟੋਰ ਕਰਦਾ ਹੈ ।
 
| ਫਿਰ ਇਹ ਨਤੀਜੇ ਨੂੰ ਦਿਤੇ ਗਏ ਵੈਰੀਏਬਲ  ਵਿਚ ਸਟੋਰ ਕਰਦਾ ਹੈ ।
 
|-
 
|-
| 03.06  
+
| 03:06  
 
| scanf()  ਵਿਚ ਫੋਰਮੇਟ ਸਪੇਸੀਫਾਇਰ (format specifier), ਡਾਟਾ ਦਾ ਟਾਈਪ ਜਾਣਨ ਵਿਚ ਮੱਦਦ ਕਰਦਾ ਹੈ।   
 
| scanf()  ਵਿਚ ਫੋਰਮੇਟ ਸਪੇਸੀਫਾਇਰ (format specifier), ਡਾਟਾ ਦਾ ਟਾਈਪ ਜਾਣਨ ਵਿਚ ਮੱਦਦ ਕਰਦਾ ਹੈ।   
 
|-
 
|-
| 03.11  
+
| 03:11  
 
| ਜਿਵੇਂ ਕਿ ਇਥੇ ਸਾਡੇ ਕੋਲ %d  ਹੈ ਜੋ ਦੱਸਦਾ ਹੈ ਕਿ ਅਸੀਂ ਇੰਟੀਜ਼ਰ ਡਾਟਾ ਟਾਈਪ (integer data type) ਨਾਲ ਕੰਮ ਕਰ ਰਹੇ ਹਾਂ।   
 
| ਜਿਵੇਂ ਕਿ ਇਥੇ ਸਾਡੇ ਕੋਲ %d  ਹੈ ਜੋ ਦੱਸਦਾ ਹੈ ਕਿ ਅਸੀਂ ਇੰਟੀਜ਼ਰ ਡਾਟਾ ਟਾਈਪ (integer data type) ਨਾਲ ਕੰਮ ਕਰ ਰਹੇ ਹਾਂ।   
 
|-
 
|-
| 03.19  
+
| 03:19  
 
| ਇਥੇ ਅਸੀਂ a  ਅਤੇ b ਦੀ ਵੈਲਯੂਸ ਦਾ ਜੋੜ ਕਰਾਂਗੇ।  
 
| ਇਥੇ ਅਸੀਂ a  ਅਤੇ b ਦੀ ਵੈਲਯੂਸ ਦਾ ਜੋੜ ਕਰਾਂਗੇ।  
 
|-
 
|-
| 03.22  
+
| 03:22  
 
| ਅਸੀਂ ਨਤੀਜਾ, ਸਮ (sum) ਵਿਚ ਸਟੋਰ ਕਰਾਂਗੇ।
 
| ਅਸੀਂ ਨਤੀਜਾ, ਸਮ (sum) ਵਿਚ ਸਟੋਰ ਕਰਾਂਗੇ।
 
|-
 
|-
| 03.26  
+
| 03:26  
 
| ਫੇਰ ਅਸੀਂ ਨਤੀਜੇ ਨੂੰ ਪਰਿੰਟ  ਕਰਾਂਗੇ ।
 
| ਫੇਰ ਅਸੀਂ ਨਤੀਜੇ ਨੂੰ ਪਰਿੰਟ  ਕਰਾਂਗੇ ।
 
|-
 
|-
| 03.29  
+
| 03:29  
 
| ਇਹ ਸਾਡੀ ਇਫ ਸਟੇਟਮੈਂਟ (if statement) ਹੈ।
 
| ਇਹ ਸਾਡੀ ਇਫ ਸਟੇਟਮੈਂਟ (if statement) ਹੈ।
 
|-
 
|-
| 03.31  
+
| 03:31  
 
| ਇਥੇ ਅਸੀਂ ਕੰਡੀਸ਼ਨ ਚੈਕ ਕਰਾਂਗੇ ਕਿ ਕੀ ਸਮ (sum) 20  ਤੋਂ ਜਿਆਦਾ ਹੈ।   
 
| ਇਥੇ ਅਸੀਂ ਕੰਡੀਸ਼ਨ ਚੈਕ ਕਰਾਂਗੇ ਕਿ ਕੀ ਸਮ (sum) 20  ਤੋਂ ਜਿਆਦਾ ਹੈ।   
 
|-
 
|-
| 03.36  
+
| 03:36  
 
| ਜੇ ਕੰਡੀਸ਼ਨ ਸਹੀ (true) ਹੈ, ਤਾਂ ਅਸੀਂ ਪਰਿੰਟ  ਕਰਾਂਗੇ   
 
| ਜੇ ਕੰਡੀਸ਼ਨ ਸਹੀ (true) ਹੈ, ਤਾਂ ਅਸੀਂ ਪਰਿੰਟ  ਕਰਾਂਗੇ   
 
  ਜੋੜ 20 ਤੋਂ ਜਿਆਦਾ ਹੈ।   
 
  ਜੋੜ 20 ਤੋਂ ਜਿਆਦਾ ਹੈ।   
 
(Sum is greater than 20. )
 
(Sum is greater than 20. )
 
|-
 
|-
| 03.43  
+
| 03:43  
 
| ਹੁਣ ਮੈਨੂੰ ਇਹਨਾਂ ਲਾਈਨਾਂ  ਤੇ ਕੋਮੈਂਟ ਕਰਨ ਦਿਉ।
 
| ਹੁਣ ਮੈਨੂੰ ਇਹਨਾਂ ਲਾਈਨਾਂ  ਤੇ ਕੋਮੈਂਟ ਕਰਨ ਦਿਉ।
 
|-
 
|-
| 03.48  
+
| 03:48  
 
| ਇਹ ਸਾਡੀ ਰਿਟਰਨ ਸਟੇਟਮੈਂਟ  ਹੈ।
 
| ਇਹ ਸਾਡੀ ਰਿਟਰਨ ਸਟੇਟਮੈਂਟ  ਹੈ।
 
|-
 
|-
| 03.51  
+
| 03:51  
 
| ਹੁਣ  ਸੇਵ ਤੇ ਕਲਿਕ ਕਰੋ।     
 
| ਹੁਣ  ਸੇਵ ਤੇ ਕਲਿਕ ਕਰੋ।     
 
|-
 
|-
| 03.53  
+
| 03:53  
 
| ਪਹਿਲਾਂ ਅਸੀਂ ਇਫ ਸਟੇਟਮੈਂਟ  ਦੀ ਐਕਜ਼ੀਕਿਯੂਸ਼ਨ ਵੇਖਾਂਗੇ।
 
| ਪਹਿਲਾਂ ਅਸੀਂ ਇਫ ਸਟੇਟਮੈਂਟ  ਦੀ ਐਕਜ਼ੀਕਿਯੂਸ਼ਨ ਵੇਖਾਂਗੇ।
 
|-
 
|-
| 03.58  
+
| 03:58  
 
| ਆਪਣੇ ਕੀ-ਬੋਰਡ ਤੋਂ Ctrl, Alt and T  ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ  ਖੋਲ੍ਹੋ ।     
 
| ਆਪਣੇ ਕੀ-ਬੋਰਡ ਤੋਂ Ctrl, Alt and T  ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ  ਖੋਲ੍ਹੋ ।     
 
|-
 
|-
| 04.09  
+
| 04:09  
 
| ਕੰਪਾਇਲ ਕਰਨ ਲਈ ਜੀਸੀਸੀ ਆਈਐਫਐਸਟੀਐਮਟੀ. ਸੀ -ਅੋ ਇਫ (gcc ifstmt.c –o if) ਟਾਈਪ  ਕਰੋ  ਅਤੇ ਐਂਟਰ ਦਬਾਉ ।
 
| ਕੰਪਾਇਲ ਕਰਨ ਲਈ ਜੀਸੀਸੀ ਆਈਐਫਐਸਟੀਐਮਟੀ. ਸੀ -ਅੋ ਇਫ (gcc ifstmt.c –o if) ਟਾਈਪ  ਕਰੋ  ਅਤੇ ਐਂਟਰ ਦਬਾਉ ।
 
|-
 
|-
| 04.20  
+
| 04:20  
 
| ਐਕਜ਼ੀਕਿਯੂਟ ਕਰਨ ਲਈ ./if  ਟਾਈਪ ਕਰਕੇ ਐਂਟਰ ਦਬਾਉ     
 
| ਐਕਜ਼ੀਕਿਯੂਟ ਕਰਨ ਲਈ ./if  ਟਾਈਪ ਕਰਕੇ ਐਂਟਰ ਦਬਾਉ     
 
|-
 
|-
| 04.26  
+
| 04:26  
 
| ਇਹ ਇੰਝ ਦਰਸਾਏਗਾ,
 
| ਇਹ ਇੰਝ ਦਰਸਾਏਗਾ,
 
|-
 
|-
| 04.27  
+
| 04:27  
 
| a ਅਤੇ b ਦੀ ਵੈਲਯੂ ਐਂਟਰ ਕਰੋ :
 
| a ਅਤੇ b ਦੀ ਵੈਲਯੂ ਐਂਟਰ ਕਰੋ :
 
(Enter the value of a and b.)
 
(Enter the value of a and b.)
 
|-
 
|-
| 04.32  
+
| 04:32  
 
| ਮੈਂ ਇਹਨਾਂ ਨੂੰ 10 ਅਤੇ 12 ਵੈਲਯੂਸ ਦਿਆਂਗੀ।
 
| ਮੈਂ ਇਹਨਾਂ ਨੂੰ 10 ਅਤੇ 12 ਵੈਲਯੂਸ ਦਿਆਂਗੀ।
 
|-
 
|-
| 04.38  
+
| 04:38  
 
| ਆਉਟਪੁਟ ਇੰਝ ਆਏਗੀ   
 
| ਆਉਟਪੁਟ ਇੰਝ ਆਏਗੀ   
 
a  ਅਤੇ b ਦਾ ਜੋੜ 22 ਹੈ। ਜੋੜ 20 ਤੋਂ ਜਿਆਦਾ ਹੈ।   
 
a  ਅਤੇ b ਦਾ ਜੋੜ 22 ਹੈ। ਜੋੜ 20 ਤੋਂ ਜਿਆਦਾ ਹੈ।   
 
Sum of a and b is 22. Sum is greater than 20.
 
Sum of a and b is 22. Sum is greater than 20.
 
|-
 
|-
| 04.45  
+
| 04:45  
 
| ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਆਉ।
 
| ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਆਉ।
 
|-
 
|-
| 04.49  
+
| 04:49  
 
| ਅਸੀਂ ਦੂਜੀ ਕੰਡੀਸ਼ਨ ਚੈਕ ਕਰਾਂਗੇ।  
 
| ਅਸੀਂ ਦੂਜੀ ਕੰਡੀਸ਼ਨ ਚੈਕ ਕਰਾਂਗੇ।  
 
|-
 
|-
| 04.53  
+
| 04:53  
 
| ਮੈਨੂੰ ਇਥੋਂ ਕੋਮੈਂਟ ਹਟਾਉਣ ਦਿਉ।
 
| ਮੈਨੂੰ ਇਥੋਂ ਕੋਮੈਂਟ ਹਟਾਉਣ ਦਿਉ।
 
|-
 
|-
| 04.57  
+
| 04:57  
 
| ਮੈਂ ਇਥੇ ਕੋਮੈਂਟ ਦਿਆਂਗੀ।
 
| ਮੈਂ ਇਥੇ ਕੋਮੈਂਟ ਦਿਆਂਗੀ।
 
|-
 
|-
| 05.00  
+
| 05:00  
 
| ਹੁਣ ਸੇਵ ਤੇ ਕਲਿਕ ਕਰੋ।
 
| ਹੁਣ ਸੇਵ ਤੇ ਕਲਿਕ ਕਰੋ।
 
|-
 
|-
| 05.03  
+
| 05:03  
 
| ਇਹ ਸਾਡੀ ਏਲਸ -ਇਫ ਸਟੇਟਮੈਂਟ  ਹੈ।
 
| ਇਹ ਸਾਡੀ ਏਲਸ -ਇਫ ਸਟੇਟਮੈਂਟ  ਹੈ।
 
|-
 
|-
| 05.05  
+
| 05:05  
 
| ਇਥੇ ਅਸੀਂ ਦੂਜੀ ਕੰਡੀਸ਼ਨ ਚੈਕ ਕਰਦੇ ਹਾਂ ਕਿ ਕੀ  ਸਮ (sum) 10 ਤੋਂ ਜਿਆਦਾ ਹੈ।  
 
| ਇਥੇ ਅਸੀਂ ਦੂਜੀ ਕੰਡੀਸ਼ਨ ਚੈਕ ਕਰਦੇ ਹਾਂ ਕਿ ਕੀ  ਸਮ (sum) 10 ਤੋਂ ਜਿਆਦਾ ਹੈ।  
 
|-
 
|-
| 05.11  
+
| 05:11  
 
| ਜੇ ਕੰਡੀਸ਼ਨ ਸਹੀ (true)  ਹੈ, ਤਾਂ ਅਸੀਂ ਪਰਿੰਟ  ਕਰਾਂਗੇ
 
| ਜੇ ਕੰਡੀਸ਼ਨ ਸਹੀ (true)  ਹੈ, ਤਾਂ ਅਸੀਂ ਪਰਿੰਟ  ਕਰਾਂਗੇ
 
ਜੋੜ 10 ਤੋਂ ਜਿਆਦਾ ਹੈ ਅਤੇ 20 ਤੋਂ  ਘਟ ਹੈ।
 
ਜੋੜ 10 ਤੋਂ ਜਿਆਦਾ ਹੈ ਅਤੇ 20 ਤੋਂ  ਘਟ ਹੈ।
 
(Sum is greater than 10 and less than 20.)
 
(Sum is greater than 10 and less than 20.)
 
|-
 
|-
| 05.18  
+
| 05:18  
 
| ਆਪਣੇ ਟਰਮਿਨਲ ’ਤੇ ਵਾਪਸ ਆਉ।
 
| ਆਪਣੇ ਟਰਮਿਨਲ ’ਤੇ ਵਾਪਸ ਆਉ।
 
|-
 
|-
| 05.20  
+
| 05:20  
 
| ਆਉ ਪਹਿਲਾਂ ਵਾਂਗ ਕੰਪਾਇਲ ਕਰੀਏ।  ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ।
 
| ਆਉ ਪਹਿਲਾਂ ਵਾਂਗ ਕੰਪਾਇਲ ਕਰੀਏ।  ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ।
 
|-
 
|-
| 05.27  
+
| 05:27  
 
| ਇਹ ਇੰਝ ਦਰਸਾਏਗਾ,
 
| ਇਹ ਇੰਝ ਦਰਸਾਏਗਾ,
 
|-
 
|-
| 05.28  
+
| 05:28  
 
| a  ਅਤੇ b ਦੀ ਵੈਲਯੂ ਐਂਟਰ ਕਰੋ :
 
| a  ਅਤੇ b ਦੀ ਵੈਲਯੂ ਐਂਟਰ ਕਰੋ :
 
(Enter the value of a and b.)
 
(Enter the value of a and b.)
 
|-
 
|-
| 05.30  
+
| 05:30  
 
| ਮੈਂ ਇਹਨਾਂ ਨੂੰ 10 ਅਤੇ 2 ਵੈਲਯੂਸ ਦਿਆਂਗੀ।
 
| ਮੈਂ ਇਹਨਾਂ ਨੂੰ 10 ਅਤੇ 2 ਵੈਲਯੂਸ ਦਿਆਂਗੀ।
 
|-
 
|-
| 05.35  
+
| 05:35  
 
| ਆਉਟਪੁਟ  ਇੰਝ ਆਏਗੀ
 
| ਆਉਟਪੁਟ  ਇੰਝ ਆਏਗੀ
 
a ਅਤੇ b ਦਾ ਜੋੜ 12 ਹੈ।   
 
a ਅਤੇ b ਦਾ ਜੋੜ 12 ਹੈ।   
 
(Sum of a and b is 12.)
 
(Sum of a and b is 12.)
 
|-
 
|-
| 05.39  
+
| 05:39  
 
| ਜੋੜ 10 ਤੋਂ ਜਿਆਦਾ ਹੈ ਅਤੇ 20 ਤੋਂ  ਘਟ ਹੈ।
 
| ਜੋੜ 10 ਤੋਂ ਜਿਆਦਾ ਹੈ ਅਤੇ 20 ਤੋਂ  ਘਟ ਹੈ।
 
(Sum is greater than 10 and less than 20.)
 
(Sum is greater than 10 and less than 20.)
 
|-
 
|-
| 05.43  
+
| 05:43  
 
| ਮੈਨੂੰ ਪਰੋਂਪਟ ਖਾਲੀ ਕਰਨ ਦਿਉ।  ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲੀਏ।   
 
| ਮੈਨੂੰ ਪਰੋਂਪਟ ਖਾਲੀ ਕਰਨ ਦਿਉ।  ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲੀਏ।   
 
|-
 
|-
| 05.48  
+
| 05:48  
 
| ਮੈਂ ਇਥੋਂ ਤੇ ਇਥੋਂ ਕੋਮੈਂਟ ਰਿਮੂਵ  ਕਰਦੀ ਹਾਂ। ਹੁਣ ਸੇਵ  ਤੇ ਕਲਿਕ ਕਰੋ,
 
| ਮੈਂ ਇਥੋਂ ਤੇ ਇਥੋਂ ਕੋਮੈਂਟ ਰਿਮੂਵ  ਕਰਦੀ ਹਾਂ। ਹੁਣ ਸੇਵ  ਤੇ ਕਲਿਕ ਕਰੋ,
 
|-
 
|-
| 05.56  
+
| 05:56  
 
| ਜੇ ਦੋਨੋ  ਕੰਡੀਸ਼ਨਸ ਗਲਤ (false) ਹਨ, ਤਾਂ ਅਸੀਂ ਪਰਿੰਟ  ਕਰਾਂਗੇ
 
| ਜੇ ਦੋਨੋ  ਕੰਡੀਸ਼ਨਸ ਗਲਤ (false) ਹਨ, ਤਾਂ ਅਸੀਂ ਪਰਿੰਟ  ਕਰਾਂਗੇ
 
ਜੋੜ 10 ਤੋਂ  ਘਟ ਹੈ।
 
ਜੋੜ 10 ਤੋਂ  ਘਟ ਹੈ।
 
(Sum is less than 10.)
 
(Sum is less than 10.)
 
|-
 
|-
| 06.04  
+
| 06:04  
 
| ਇਹ ਸਾਡੀ  ਏਲਸ  ਸਟੇਟਮੈਂਟ  ਹੈ।
 
| ਇਹ ਸਾਡੀ  ਏਲਸ  ਸਟੇਟਮੈਂਟ  ਹੈ।
 
|-
 
|-
| 06.08  
+
| 06:08  
 
| ਆਉ ਹੁਣ ਐਕਜ਼ੀਕਿਯੂਟ ਕਰੀਏ ਤੇ ਵੇਖੀਏ।  
 
| ਆਉ ਹੁਣ ਐਕਜ਼ੀਕਿਯੂਟ ਕਰੀਏ ਤੇ ਵੇਖੀਏ।  
 
ਆਪਣੇ ਟਰਮਿਨਲ ’ਤੇ ਵਾਪਸ ਆਉ।   
 
ਆਪਣੇ ਟਰਮਿਨਲ ’ਤੇ ਵਾਪਸ ਆਉ।   
 
|-
 
|-
| 06.12  
+
| 06:12  
 
| ਆਉ ਪਹਿਲਾਂ ਵਾਂਗ ਕੰਪਾਇਲ  ਕਰੀਏ।  ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ। ।
 
| ਆਉ ਪਹਿਲਾਂ ਵਾਂਗ ਕੰਪਾਇਲ  ਕਰੀਏ।  ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ। ।
 
|-
 
|-
| 06.18  
+
| 06:18  
 
| ਇਥੇ ਇਹ ਇੰਝ ਦਰਸਾਏਗਾ,
 
| ਇਥੇ ਇਹ ਇੰਝ ਦਰਸਾਏਗਾ,
 
|-
 
|-
| 06.19  
+
| 06:19  
 
| a  ਅਤੇ b ਦੀ ਵੈਲਯੂ ਐਂਟਰ ਕਰੋ :
 
| a  ਅਤੇ b ਦੀ ਵੈਲਯੂ ਐਂਟਰ ਕਰੋ :
 
(Enter the value of a and b.)
 
(Enter the value of a and b.)
 
|-
 
|-
| 06.22  
+
| 06:22  
 
| ਮੈਂ ਇਹਨਾਂ ਨੂੰ 3 ਅਤੇ 5 ਵੈਲਯੂਸ  ਦਿਆਂਗੀ।
 
| ਮੈਂ ਇਹਨਾਂ ਨੂੰ 3 ਅਤੇ 5 ਵੈਲਯੂਸ  ਦਿਆਂਗੀ।
 
|-
 
|-
| 06.27  
+
| 06:27  
 
| ਅਸੀਂ ਵੇਖਦੇ ਹਾਂ ਆਉਟਪੁਟ  ਇੰਝ ਹੈ
 
| ਅਸੀਂ ਵੇਖਦੇ ਹਾਂ ਆਉਟਪੁਟ  ਇੰਝ ਹੈ
 
a ਅਤੇ b ਦਾ ਜੋੜ 8 ਹੈ।   
 
a ਅਤੇ b ਦਾ ਜੋੜ 8 ਹੈ।   
 
(sum of a and b is 8. )
 
(sum of a and b is 8. )
 
|-
 
|-
| 06.31  
+
| 06:31  
 
| ਜੋੜ 10 ਤੋਂ  ਘਟ ਹੈ।
 
| ਜੋੜ 10 ਤੋਂ  ਘਟ ਹੈ।
 
(Sum is less than 10.)
 
(Sum is less than 10.)
 
|-
 
|-
| 06.34  
+
| 06:34  
 
| ਆਉ ਹੁਣ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ।
 
| ਆਉ ਹੁਣ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ।
 
|-
 
|-
| 06.38  
+
| 06:38  
 
| ਆਪਣੇ ਪ੍ਰੋਗਰਾਮ ’ਤੇ ਵਾਪਸ ਆਉ।
 
| ਆਪਣੇ ਪ੍ਰੋਗਰਾਮ ’ਤੇ ਵਾਪਸ ਆਉ।
 
|-
 
|-
| 06.41  
+
| 06:41  
 
| ਮੰਨ ਲਉ,  ਕਿ ਮੈਂ ਇਫ ਸਟੇਟਮੈਂਟ  ਦੇ  ਅੰਤ ‘ਤੇ ਇਕ ਸੈਮੀਕੋਲਨ ਟਾਈਪ ਕਰ ਦਿੰਦੀ ਹਾਂ।   
 
| ਮੰਨ ਲਉ,  ਕਿ ਮੈਂ ਇਫ ਸਟੇਟਮੈਂਟ  ਦੇ  ਅੰਤ ‘ਤੇ ਇਕ ਸੈਮੀਕੋਲਨ ਟਾਈਪ ਕਰ ਦਿੰਦੀ ਹਾਂ।   
 
|-
 
|-
| 06.47  
+
| 06:47  
 
| ਆਉ ਵੇਖੀਏ, ਕੀ ਹੁੰਦਾ ਹੈ। ਸੇਵ  ਤੇ ਕਲਿਕ ਕਰੋ।   
 
| ਆਉ ਵੇਖੀਏ, ਕੀ ਹੁੰਦਾ ਹੈ। ਸੇਵ  ਤੇ ਕਲਿਕ ਕਰੋ।   
 
|-
 
|-
| 06.50  
+
| 06:50  
 
| ਆਉ  ਐਕਜ਼ੀਕਿਯੂਟ ਕਰੀਏ। ਆਪਣੇ  ਟਰਮਿਨਲ  ਤੇ ਵਾਪਸ ਆਉੇ।
 
| ਆਉ  ਐਕਜ਼ੀਕਿਯੂਟ ਕਰੀਏ। ਆਪਣੇ  ਟਰਮਿਨਲ  ਤੇ ਵਾਪਸ ਆਉੇ।
 
|-
 
|-
| 06.53  
+
| 06:53  
 
| ਆਉ ਪਹਿਲਾਂ ਵਾਂਗ ਕੰਪਾਇਲ  ਕਰੀਏ ।   
 
| ਆਉ ਪਹਿਲਾਂ ਵਾਂਗ ਕੰਪਾਇਲ  ਕਰੀਏ ।   
 
|-
 
|-
| 06.56  
+
| 06:56  
 
| ਅਸੀਂ ਇਕ ਗਲਤੀ ਵੇਖਦੇ ਹਾਂ : ਏਲਸ  ਤੋਂ ਪਹਿਲਾਂ ਇਫ  ਨਹੀਂ ਹੈ।
 
| ਅਸੀਂ ਇਕ ਗਲਤੀ ਵੇਖਦੇ ਹਾਂ : ਏਲਸ  ਤੋਂ ਪਹਿਲਾਂ ਇਫ  ਨਹੀਂ ਹੈ।
 
|-
 
|-
| 07.02  
+
| 07:02  
 
| ਆਪਣੇ ਪ੍ਰੋਗਰਾਮ ਤੇ ਵਾਪਸ ਆਉ। ਇਹ ਇਕ “ਵਾਕ ਰਚਨਾ ਦੀ ਗਲਤੀ” (syntax error) ਹੈ।
 
| ਆਪਣੇ ਪ੍ਰੋਗਰਾਮ ਤੇ ਵਾਪਸ ਆਉ। ਇਹ ਇਕ “ਵਾਕ ਰਚਨਾ ਦੀ ਗਲਤੀ” (syntax error) ਹੈ।
 
|-
 
|-
| 07.07  
+
| 07:07  
 
| ਇਫ ਸਟੇਟਮੈਂਟ  ਕਦੀ ਵੀ ਸੈਮੀਕੋਲਨ ਨਾਲ ਟਰਮੀਨੇਟ ਨਹੀਂ ਹੋਵੇਗੀ।
 
| ਇਫ ਸਟੇਟਮੈਂਟ  ਕਦੀ ਵੀ ਸੈਮੀਕੋਲਨ ਨਾਲ ਟਰਮੀਨੇਟ ਨਹੀਂ ਹੋਵੇਗੀ।
 
|-
 
|-
| 07.10  
+
| 07:10  
 
| ਅਤੇ ਏਲਸ  ਇਫ ਸਟੇਟਮੈਂਟ  ਕਦੀ ਵੀ ਇਫ ਬਿਨਾ ਕੰਮ ਨਹੀਂ ਕਰੇਗੀ।
 
| ਅਤੇ ਏਲਸ  ਇਫ ਸਟੇਟਮੈਂਟ  ਕਦੀ ਵੀ ਇਫ ਬਿਨਾ ਕੰਮ ਨਹੀਂ ਕਰੇਗੀ।
 
|-
 
|-
| 07.16  
+
| 07:16  
 
| ਆਉ ਇਫ ਨੂੰ ਠੀਕ ਕਰੀਏ, ਇਥੇ ; ਨੂੰ ਡਿਲੀਟ  ਕਰੋ।     
 
| ਆਉ ਇਫ ਨੂੰ ਠੀਕ ਕਰੀਏ, ਇਥੇ ; ਨੂੰ ਡਿਲੀਟ  ਕਰੋ।     
 
|-
 
|-
| 07.22  
+
| 07:22  
 
| ਹੁਣ ਸੇਵ  ਤੇ ਕਲਿਕ ਕਰੋ।
 
| ਹੁਣ ਸੇਵ  ਤੇ ਕਲਿਕ ਕਰੋ।
 
|-
 
|-
| 07.25  
+
| 07:25  
 
| ਆਉ ਐਕਜ਼ੀਕਿਯੂਟ ਕਰੀਏ। ਟਰਮਿਨਲ ਤੇ ਵਾਪਸ ਆਉ।
 
| ਆਉ ਐਕਜ਼ੀਕਿਯੂਟ ਕਰੀਏ। ਟਰਮਿਨਲ ਤੇ ਵਾਪਸ ਆਉ।
 
|-
 
|-
| 07.29  
+
| 07:29  
 
| ਆਉ ਪਹਿਲਾਂ ਵਾਂਗ ਕੰਪਾਇਲ  ਕਰੀਏ।  ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ।  
 
| ਆਉ ਪਹਿਲਾਂ ਵਾਂਗ ਕੰਪਾਇਲ  ਕਰੀਏ।  ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ।  
 
|-
 
|-
| 07.35  
+
| 07:35  
 
| a  ਅਤੇ b ਦੀ ਵੈਲਯੂ ਐਂਟਰ ਕਰੋ :
 
| a  ਅਤੇ b ਦੀ ਵੈਲਯੂ ਐਂਟਰ ਕਰੋ :
 
(Enter the value of a and b)
 
(Enter the value of a and b)
 
|-
 
|-
| 07.37  
+
| 07:37  
 
| ਮੈਂ ਇਹਨਾਂ ਨੂੰ 3 ਅਤੇ 6 ਵੈਲਯੂਸ ਦਿਆਂਗੀ।   
 
| ਮੈਂ ਇਹਨਾਂ ਨੂੰ 3 ਅਤੇ 6 ਵੈਲਯੂਸ ਦਿਆਂਗੀ।   
 
|-
 
|-
| 07.44  
+
| 07:44  
 
| ਆਉਟਪੁਟ  ਇੰਝ ਦਰਸਾਏਗਾ :
 
| ਆਉਟਪੁਟ  ਇੰਝ ਦਰਸਾਏਗਾ :
 
|-
 
|-
| 07.46  
+
| 07:46  
 
| a  ਅਤੇ b ਦਾ ਜੋੜ 9 ਹੈ।  ਜੋੜ 10 ਤੋਂ  ਘਟ ਹੈ।
 
| a  ਅਤੇ b ਦਾ ਜੋੜ 9 ਹੈ।  ਜੋੜ 10 ਤੋਂ  ਘਟ ਹੈ।
 
(Sum of a and b is 9. Sum is less than 10.)
 
(Sum of a and b is 9. Sum is less than 10.)
 
|-
 
|-
| 07.52  
+
| 07:52  
 
| ਆਉ ਅਸੀਂ ਹੁਣ ਵੇਖੀਏ ਕਿ ਇਹੀ ਪ੍ਰੋਗਰਾਮ, C++  ਵਿਚ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
 
| ਆਉ ਅਸੀਂ ਹੁਣ ਵੇਖੀਏ ਕਿ ਇਹੀ ਪ੍ਰੋਗਰਾਮ, C++  ਵਿਚ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
 
|-
 
|-
| 07.57  
+
| 07:57  
 
| ਆਪਣੇ ਪ੍ਰੋਗਰਾਮ ਤੇ ਵਾਪਸ ਆਉ
 
| ਆਪਣੇ ਪ੍ਰੋਗਰਾਮ ਤੇ ਵਾਪਸ ਆਉ
 
|-
 
|-
| 08.00  
+
| 08:00  
 
| ਮੈਂ ਇਥੇ ਕੁਝ ਚੀਜਾਂ ਬਦਲਾਂਗੀ।
 
| ਮੈਂ ਇਥੇ ਕੁਝ ਚੀਜਾਂ ਬਦਲਾਂਗੀ।
 
|-
 
|-
| 08.03  
+
| 08:03  
 
| ਆਪਣੇ ਕੀ-ਬੋਰਡ ’ਤੇ Shift,  'Ctrl & S  ਬਟਨ ਇੱਕਠੇ ਦਬਾਉ।     
 
| ਆਪਣੇ ਕੀ-ਬੋਰਡ ’ਤੇ Shift,  'Ctrl & S  ਬਟਨ ਇੱਕਠੇ ਦਬਾਉ।     
 
|-
 
|-
| 08.11  
+
| 08:11  
 
| ਹੁਣ ਐਕਸਟੈਨਸ਼ਨ .cpp  ਨਾਲ ਫਾਈਲ ਸੇਵ  ਕਰੋ ਅਤੇ ਸੇਵ  ਤੇ ਕਲਿਕ ਕਰੋ
 
| ਹੁਣ ਐਕਸਟੈਨਸ਼ਨ .cpp  ਨਾਲ ਫਾਈਲ ਸੇਵ  ਕਰੋ ਅਤੇ ਸੇਵ  ਤੇ ਕਲਿਕ ਕਰੋ
 
|-
 
|-
| 08.20  
+
| 08:20  
 
| ਅਸੀਂ ਹੈਡਰ  ਫਾਈਲ ਨੂੰ ਬਦਲ ਕੇ ਆਈਓਸਟਰੀਮ  (iostream) ਕਰਾਂਗੇ।
 
| ਅਸੀਂ ਹੈਡਰ  ਫਾਈਲ ਨੂੰ ਬਦਲ ਕੇ ਆਈਓਸਟਰੀਮ  (iostream) ਕਰਾਂਗੇ।
 
|-
 
|-
| 08.26  
+
| 08:26  
 
| ਆਉ ਅਸੀਂ ਇਥੇ ਯੂਜ਼ੀਂਗ  (using) ਸਟੇਟਮੈਂਟ  ਸ਼ਾਮਿਲ ਕਰੀਏ।
 
| ਆਉ ਅਸੀਂ ਇਥੇ ਯੂਜ਼ੀਂਗ  (using) ਸਟੇਟਮੈਂਟ  ਸ਼ਾਮਿਲ ਕਰੀਏ।
 
|-
 
|-
Line 390: Line 390:
 
| ਹੁਣ ਦੁਬਾਰਾ ਇਥੇ ਅਤੇ ਇਥੇ ਕਲੋਜ਼ਿੰਗ  ਬਰੈਕਟਸ, ਡਿਲੀਟ  ਕਰੋ   
 
| ਹੁਣ ਦੁਬਾਰਾ ਇਥੇ ਅਤੇ ਇਥੇ ਕਲੋਜ਼ਿੰਗ  ਬਰੈਕਟਸ, ਡਿਲੀਟ  ਕਰੋ   
 
|-
 
|-
| 09.59  
+
| 09:59  
 
| ਹੁਣ  ਸੇਵ  ਤੇ ਕਲਿਕ ਕਰੋ
 
| ਹੁਣ  ਸੇਵ  ਤੇ ਕਲਿਕ ਕਰੋ
 
|-
 
|-
| 10.03  
+
| 10:03  
 
| ਚਲੋ ਐਕਜ਼ੀਕਿਯੂਟ ਕਰੀਏ
 
| ਚਲੋ ਐਕਜ਼ੀਕਿਯੂਟ ਕਰੀਏ
 
|-
 
|-
| 10.04  
+
| 10:04  
 
| ਆਪਣੇ ਟਰਮਿਨਲ ’ਤੇ ਵਾਪਸ ਆਉ।  ਮੈਨੂੰ ਪਰੋਂਪਟ ਖਾਲੀ ਕਰਨ ਦਿਉ।
 
| ਆਪਣੇ ਟਰਮਿਨਲ ’ਤੇ ਵਾਪਸ ਆਉ।  ਮੈਨੂੰ ਪਰੋਂਪਟ ਖਾਲੀ ਕਰਨ ਦਿਉ।
 
|-
 
|-
| 10.10  
+
| 10:10  
 
| ਕੰਪਾਇਲ  ਕਰਨ ਲਈ ਜੀ++ ਆਈਐਫਐਸਟੀਐਮਟੀ. ਸੀਪੀਪੀ -ਅੋ ਇਫ 1 (g++ ifstmt.cpp -o if 1) ਟਾਈਪ ਕਰੋ     
 
| ਕੰਪਾਇਲ  ਕਰਨ ਲਈ ਜੀ++ ਆਈਐਫਐਸਟੀਐਮਟੀ. ਸੀਪੀਪੀ -ਅੋ ਇਫ 1 (g++ ifstmt.cpp -o if 1) ਟਾਈਪ ਕਰੋ     
 
|-
 
|-
| 10.21  
+
| 10:21  
 
| ਇਥੇ ਅਸੀਂ ਇਫ1 ਕੀਤਾ ਹੈ ਕਿਉਂਕਿ ਅਸੀਂ ifstmt.c ਫਾਈਲ  ਦੇ ਆਉਟਪੁਟ  ਪੈਰਾਮੀਟਰ  ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ।   
 
| ਇਥੇ ਅਸੀਂ ਇਫ1 ਕੀਤਾ ਹੈ ਕਿਉਂਕਿ ਅਸੀਂ ifstmt.c ਫਾਈਲ  ਦੇ ਆਉਟਪੁਟ  ਪੈਰਾਮੀਟਰ  ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ।   
 
|-
 
|-
| 10.31  
+
| 10:31  
 
| ਹੁਣ ਐਂਟਰ ਦਬਾਉ
 
| ਹੁਣ ਐਂਟਰ ਦਬਾਉ
 
|-
 
|-
| 10.33  
+
| 10:33  
 
| ਐਕਜ਼ੀਕਿਯੂਟ ਕਰਨ ਲਈ ./ਇਫ1  ਟਾਈਪ ਕਰੋ ਐਂਟਰ ਦਬਾਉ।
 
| ਐਕਜ਼ੀਕਿਯੂਟ ਕਰਨ ਲਈ ./ਇਫ1  ਟਾਈਪ ਕਰੋ ਐਂਟਰ ਦਬਾਉ।
 
|-
 
|-
| 10.39  
+
| 10:39  
 
| a ਅਤੇ b ਦੀ ਵੈਲਯੂ ਐਂਟਰ ਕਰੋ :(Enter the value of a and b. )ਮੈਂ ਇਹਨਾਂ ਨੂੰ 20 ਅਤੇ 10 ਵੈਲਯੂਸ ਦਿਆਂਗੀ।
 
| a ਅਤੇ b ਦੀ ਵੈਲਯੂ ਐਂਟਰ ਕਰੋ :(Enter the value of a and b. )ਮੈਂ ਇਹਨਾਂ ਨੂੰ 20 ਅਤੇ 10 ਵੈਲਯੂਸ ਦਿਆਂਗੀ।
 
|-
 
|-
| 10.48  
+
| 10:48  
 
| ਆਉਟਪੁਟ  ਇੰਝ ਆਏਗੀ a  ਅਤੇ b ਦਾ ਜੋੜ 30 ਹੈ।  
 
| ਆਉਟਪੁਟ  ਇੰਝ ਆਏਗੀ a  ਅਤੇ b ਦਾ ਜੋੜ 30 ਹੈ।  
 
(Sum of a and b is 30. )
 
(Sum of a and b is 30. )
 
|-
 
|-
| 10.53  
+
| 10:53  
 
| ਜੋੜ 20 ਤੋਂ ਜਿਆਦਾ ਹੈ।   
 
| ਜੋੜ 20 ਤੋਂ ਜਿਆਦਾ ਹੈ।   
 
(Sum is greater than 20.)
 
(Sum is greater than 20.)
 
|-
 
|-
| 10.56
+
| 10:56
 
| ਇਹ ਸਾਨੂ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ।   
 
| ਇਹ ਸਾਨੂ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ।   
 
|-
 
|-
| 10.59
+
| 10:59
 
| ਆਪਣੇ ਸਲਾਈਡਸ  ਤੇ ਵਾਪਸ ਆਉ,
 
| ਆਪਣੇ ਸਲਾਈਡਸ  ਤੇ ਵਾਪਸ ਆਉ,
 
|-
 
|-
| 11.03
+
| 11:03
 
| ਆਉ ਸੰਖੇਪ ਕਰੀਏ,
 
| ਆਉ ਸੰਖੇਪ ਕਰੀਏ,
 
|-
 
|-
| 11.04
+
| 11:04
 
| ਇਸ ਟਯੂਟੋਰਿਅਲ  ਵਿਚ ਅਸੀਂ ਸਿੱਖਿਆ ਹੈ, if
 
| ਇਸ ਟਯੂਟੋਰਿਅਲ  ਵਿਚ ਅਸੀਂ ਸਿੱਖਿਆ ਹੈ, if
 
ਸਟੇਟਮੈਂਟ eg. ਇਫ(ਕੰਡੀਸ਼ਨ)statement eg. if(condition)
 
ਸਟੇਟਮੈਂਟ eg. ਇਫ(ਕੰਡੀਸ਼ਨ)statement eg. if(condition)
Line 437: Line 437:
 
}
 
}
 
|-
 
|-
| 11.12
+
| 11:12
 
| ਏਲਸ -ਇਫ ਸਟੇਟਮੈਂਟ eg. ਏਲਸ ਇਫ (ਕੰਡੀਸ਼ਨ)
 
| ਏਲਸ -ਇਫ ਸਟੇਟਮੈਂਟ eg. ਏਲਸ ਇਫ (ਕੰਡੀਸ਼ਨ)
 
else if statement eg. else if(condition)
 
else if statement eg. else if(condition)
Line 443: Line 443:
 
}
 
}
 
|-
 
|-
| 11.18
+
| 11:18
 
| ਇਕ ਅਸਾਈਨਮੈਂਟ ਵਜੋਂ
 
| ਇਕ ਅਸਾਈਨਮੈਂਟ ਵਜੋਂ
 
|-
 
|-
| 11.19  
+
| 11:19  
 
| a, b  ਤੋਂ ਵੱਡਾ  ਹੈ ਜਾਂ b  ਤੋਂ  ਘਟ ਹੈ, ਇਹ ਚੈਕ ਕਰਨ ਲਈ ਇਕ ਪ੍ਰੋਗਰਾਮ ਲਿਖੋ।
 
| a, b  ਤੋਂ ਵੱਡਾ  ਹੈ ਜਾਂ b  ਤੋਂ  ਘਟ ਹੈ, ਇਹ ਚੈਕ ਕਰਨ ਲਈ ਇਕ ਪ੍ਰੋਗਰਾਮ ਲਿਖੋ।
 
|-
 
|-
| 11.24
+
| 11:24
 
| Hint:  ਇਫ ਸਟੇਟਮੈਂਟ ਵਰਤੋ ।
 
| Hint:  ਇਫ ਸਟੇਟਮੈਂਟ ਵਰਤੋ ।
 
|-
 
|-
| 11.28
+
| 11:28
 
| ਦੂਜਾ ਪ੍ਰੋਗਰਾਮ ਇਹ ਚੈਕ ਕਰਨ ਲਈ ਲਿਖੋ ਕਿ ਕਿਹੜੀ ਵੈਲਯੂ ਵੱਡੀ ਹੈ a, b  ਜਾਂ c   
 
| ਦੂਜਾ ਪ੍ਰੋਗਰਾਮ ਇਹ ਚੈਕ ਕਰਨ ਲਈ ਲਿਖੋ ਕਿ ਕਿਹੜੀ ਵੈਲਯੂ ਵੱਡੀ ਹੈ a, b  ਜਾਂ c   
 
|-
 
|-
| 11.34
+
| 11:34
 
| Hint:  ਏਲਸ -ਇਫ ਸਟੇਟਮੈਂਟ ਵਰਤੋ ।   
 
| Hint:  ਏਲਸ -ਇਫ ਸਟੇਟਮੈਂਟ ਵਰਤੋ ।   
 
|-
 
|-
| 11.39
+
| 11:39
 
| ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ ।   
 
| ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ ।   
 
http://spoken-tutorial.org/What_is_a_Spoken_Tutorial   
 
http://spoken-tutorial.org/What_is_a_Spoken_Tutorial   
 
|-
 
|-
| 11.41
+
| 11:41
 
| ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ   
 
| ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ   
 
|-
 
|-
| 11.44
+
| 11:44
 
| ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
 
| ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
 
|-
 
|-
| 11.49
+
| 11:49
 
| ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ
 
| ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ
 
|-
 
|-
| 11.51
+
| 11:51
 
| ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ
 
| ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ
 
|-
 
|-
| 11.54  
+
| 11:54  
 
| ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ
 
| ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ
 
|-
 
|-
| 11.58
+
| 11:58
 
| ਜਿਆਦਾ ਜਾਣਕਾਰੀ ਲਈ, contact [at] spoken hyphen tutorial dot org  ਤੇ ਲਿਖ ਕੇ ਸੰਪਰਕ ਕਰੋ।
 
| ਜਿਆਦਾ ਜਾਣਕਾਰੀ ਲਈ, contact [at] spoken hyphen tutorial dot org  ਤੇ ਲਿਖ ਕੇ ਸੰਪਰਕ ਕਰੋ।
 
|-
 
|-
| 12.05
+
| 12:05
 
| ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ।
 
| ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ।
 
|-
 
|-
| 12.09
+
| 12:09
 
| ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ।
 
| ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ।
 
|-
 
|-
| 12.16
+
| 12:16
 
| ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro
 
| ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro
 
|-
 
|-
| 12.21
+
| 12:21
 
| ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। । ਸ਼ਾਮਲ ਹੋਣ ਲਈ ਧੰਨਵਾਦ।
 
| ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। । ਸ਼ਾਮਲ ਹੋਣ ਲਈ ਧੰਨਵਾਦ।

Revision as of 16:08, 19 June 2014

Timing Narration
00:02 C ਅਤੇ C++ ਵਿਚ ਕੰਡੀਸ਼ਨਲ ਸਟੇਟਮੈਂਟ (Conditional statements) ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:09 ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ,
00:11 ਸਿੰਗਲ ਸਟੇਟਮੈਂਟ ਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
00:14 ਸਟੇਟਮੈਂਟਸ ਦੇ ਗਰੁਪ ਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
00:17 ਅਸੀਂ ਇਹ ਉਦਾਹਰਣ ਰਾਹੀਂ ਕਰਾਂਗੇ ।
00:20 ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਵੀ ਦੇਖਾਂਗੇ।
00:25 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ ਊਬੰਤੂ ਅੋਪਰੇਟਿੰਗ ਸਿਸਟਮ ਵਰਜ਼ਨ 11.10

(Ubuntu operating system version 11.10)

00:32 gcc ਅਤੇ g++ ਕੰਪਾਇਲਰ ਵਰਜ਼ਨ 4.6.1
00:38 ਆਉ ਕੰਡੀਸ਼ਨ ਸਟੇਟਮੈਂਟਸ ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ।
00:43 ਸਟੇਟਮੈਂਟ, ਪ੍ਰੋਗਰਾਮ ਵਿਚ ਪ੍ਰੋਗਰਾਮ ਐਕਜ਼ੀਕਿਯੂਸ਼ਨ ਦੀ ਤਰਤੀਬ ਨੂੰ ਕੰਟਰੋਲ (control) ਕਰਦੀ ਹੈ,
00:50 ਇਹ ਫੈਸਲਾ ਕਰਨ ਵਿਚ ਮੱਦਦ ਕਰਦੀ ਹੈ ਕਿ ਕਿਹੜਾ ਕੋਡ, ਐਕਜ਼ੀਕਿਯੂਟ ਕਰਨਾ ਹੈ,
00:56 ਅਸੀਂ ਕੰਡੀਸ਼ਨਸ, ਚੈਕ ਕਰ ਸਕਦੇ ਹਾਂ, ਕਿ ਇਹ ਸਹੀ ਹਨ ਜਾਂ ਗਲਤ (true or false),
01:01 ਅਸੀਂ ਇਕ ਸਿੰਗਲ ਸਟੇਟਮੈਂਟ ਜਾਂ ਸਟੇਟਮੈਂਟਸ ਦਾ ਗਰੁਪ, ਐਕਜ਼ੀਕਿਯੂਟ ਕਰ ਸਕਦੇ ਹਾਂ।
01:08 ਆਉ ਇਫ ਸਟੇਟਮੈਂਟਸ (if statements) ਦੀ ਤਰਤੀਬ ਨੂੰ ਸਮਝੀਏ।
01:13 ਇਥੇ, ਜੇ ਕੰਡੀਸ਼ਨ ਸਹੀ (true) ਹੈ ਤਾਂ ਸਟੇਟਮੈਂਟ 1, ਐਕਜ਼ੀਕਿਯੂਟ ਕੀਤੀ ਜਾਏਗੀ,
01:20 ਜੇ ਕੰਡੀਸ਼ਨ ਗਲਤ (false) ਹੈ ਤਾਂ ਸਟੇਟਮੈਂਟ 2 ਐਕਜ਼ੀਕਿਯੂਟ ਕੀਤੀ ਜਾਏਗੀ,
01:29 ਹੁਣ ਅਸੀਂ ਏਲਸ ਇਫ (else if) ਸਟੇਟਮੈਂਟ ਦੀ ਤਰਤੀਬ ਵੇਖਾਂਗੇ,
01:32 ਇਥੇ. ਜੇ ਕੰਡੀਸ਼ਨ 1 ਸਹੀ (true) ਹੈ ਤਾਂ ਸਟੇਟਮੈਂਟ 1 ਐਕਜ਼ੀਕਿਯੂਟ ਕੀਤੀ ਜਾਏਗੀ।
01:41 ਜੇ ਕੰਡੀਸ਼ਨ 1 ਗਲਤ (false) ਹੈ ਤਾਂ ਇਹ ਕਿਸੀ ਦੂਜੀ ਕੰਡੀਸ਼ਨ ਨੂੰ ਚੈਕ ਕਰੇਗਾ ਜੋ ਕਿ ਚੋ ਕੰਡੀਸ਼ਨ2 ਹੈ।
01:50 ਜੇ ਕੰਡੀਸ਼ਨ 2 ਸਹੀ (true) ਹੈ ਤਾਂ ਸਟੇਟਮੈਂਟ 3 ਐਕਜ਼ੀਕਿਯੂਟ ਕੀਤੀ ਜਾਏਗੀ।
01:55 ਅਤੇ ਜੇ ਕੰਡੀਸ਼ਨ 2 ਗਲਤ (false), ਹੈ ਤਾਂ ਸਟੇਟਮੈਂਟ 2 ਐਕਜ਼ੀਕਿਯੂਟ ਕੀਤੀ ਜਾਏਗੀ।
02:03 ਆਉ ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲੀਏ।
02:06 ਮੈਂ ਪਹਿਲਾਂ ਹੀ ਐਡੀਟਰ ਤੇ ਕੋਡ ਟਾਈਪ ਕਰ ਚੁੱਕੀ ਹਾਂ।
02:09 ਮੈਨੂੰ ਇਹ ਖੋਲ੍ਹਣ ਦਿਉ।
02:13 ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ ਆਈਐਫਐਸਟੀਐਮਟੀ. ਸੀ (ifstmt.c) ਹੈ।
02:19 ਇਸ ਪ੍ਰੋਗਰਾਮ ਵਿਚ ਅਸੀਂ ਦੋ ਅੰਕਾਂ ਦਾ ਜੋੜ ਕਰਾਂਗੇ ਅਤੇ ਕੁਝ ਕੰਡੀਸ਼ਨਸ ਚੈਕ ਕਰਾਂਗੇ।
02:27 ਮੈਂ ਹੁਣ ਕੋਡ ਦਸਾਂਗੀ ।
02:31 ਇਹ ਸਾਡੀ ਹੈਡਰ ਫਾਈਲ ਹੈ
02:34 ਇਹ ਸਾਡਾ ਮੇਨ ਫੰਕਸ਼ਨ ਹੈ।
02:38 ਇਥੇ ਅਸੀਂ ਤਿੰਨ ਇੰਟੀਜ਼ਰ ਵੈਰੀਏਬਲਸ (integer variables) a, b ਅਤੇ ਸਮ (sum) ਘੋਸ਼ਿਤ ਕੀਤੇ ਹਨ।
02:47 ਇਥੇ ਅਸੀਂ ਯੂਜ਼ਰ ਇਨਪੁਟ (user input) ਲਈ ਪੁੱਛ ਰਹੇ ਹਾਂ।
02:49 ਯੂਜ਼ਰ a ਅਤੇ b ਦੀ ਵੈਲਯੂਸ ਐਂਟਰ ਕਰਣਗੇ।
02:52 ਇਹ ਵੈਲਯੂਸ, ਵੈਰੀਏਬਲ a ਅਤੇ ਵੈਰੀਏਬਲ b ਵਿਚ ਸਟੋਰ ਹੋ ਜਾਣਗੀਆਂ।
02:58 `'scanf() , ਕਨਸੋਲ ਤੋਂ ਡਾਟਾ ਰੀਡ (data read) ਕਰਦਾ ਹੈ।
03:02 ਫਿਰ ਇਹ ਨਤੀਜੇ ਨੂੰ ਦਿਤੇ ਗਏ ਵੈਰੀਏਬਲ ਵਿਚ ਸਟੋਰ ਕਰਦਾ ਹੈ ।
03:06 scanf() ਵਿਚ ਫੋਰਮੇਟ ਸਪੇਸੀਫਾਇਰ (format specifier), ਡਾਟਾ ਦਾ ਟਾਈਪ ਜਾਣਨ ਵਿਚ ਮੱਦਦ ਕਰਦਾ ਹੈ।
03:11 ਜਿਵੇਂ ਕਿ ਇਥੇ ਸਾਡੇ ਕੋਲ %d ਹੈ ਜੋ ਦੱਸਦਾ ਹੈ ਕਿ ਅਸੀਂ ਇੰਟੀਜ਼ਰ ਡਾਟਾ ਟਾਈਪ (integer data type) ਨਾਲ ਕੰਮ ਕਰ ਰਹੇ ਹਾਂ।
03:19 ਇਥੇ ਅਸੀਂ a ਅਤੇ b ਦੀ ਵੈਲਯੂਸ ਦਾ ਜੋੜ ਕਰਾਂਗੇ।
03:22 ਅਸੀਂ ਨਤੀਜਾ, ਸਮ (sum) ਵਿਚ ਸਟੋਰ ਕਰਾਂਗੇ।
03:26 ਫੇਰ ਅਸੀਂ ਨਤੀਜੇ ਨੂੰ ਪਰਿੰਟ ਕਰਾਂਗੇ ।
03:29 ਇਹ ਸਾਡੀ ਇਫ ਸਟੇਟਮੈਂਟ (if statement) ਹੈ।
03:31 ਇਥੇ ਅਸੀਂ ਕੰਡੀਸ਼ਨ ਚੈਕ ਕਰਾਂਗੇ ਕਿ ਕੀ ਸਮ (sum) 20 ਤੋਂ ਜਿਆਦਾ ਹੈ।
03:36 ਜੇ ਕੰਡੀਸ਼ਨ ਸਹੀ (true) ਹੈ, ਤਾਂ ਅਸੀਂ ਪਰਿੰਟ ਕਰਾਂਗੇ
ਜੋੜ 20 ਤੋਂ ਜਿਆਦਾ ਹੈ।  

(Sum is greater than 20. )

03:43 ਹੁਣ ਮੈਨੂੰ ਇਹਨਾਂ ਲਾਈਨਾਂ ਤੇ ਕੋਮੈਂਟ ਕਰਨ ਦਿਉ।
03:48 ਇਹ ਸਾਡੀ ਰਿਟਰਨ ਸਟੇਟਮੈਂਟ ਹੈ।
03:51 ਹੁਣ ਸੇਵ ਤੇ ਕਲਿਕ ਕਰੋ।
03:53 ਪਹਿਲਾਂ ਅਸੀਂ ਇਫ ਸਟੇਟਮੈਂਟ ਦੀ ਐਕਜ਼ੀਕਿਯੂਸ਼ਨ ਵੇਖਾਂਗੇ।
03:58 ਆਪਣੇ ਕੀ-ਬੋਰਡ ਤੋਂ Ctrl, Alt and T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ ।
04:09 ਕੰਪਾਇਲ ਕਰਨ ਲਈ ਜੀਸੀਸੀ ਆਈਐਫਐਸਟੀਐਮਟੀ. ਸੀ -ਅੋ ਇਫ (gcc ifstmt.c –o if) ਟਾਈਪ ਕਰੋ ਅਤੇ ਐਂਟਰ ਦਬਾਉ ।
04:20 ਐਕਜ਼ੀਕਿਯੂਟ ਕਰਨ ਲਈ ./if ਟਾਈਪ ਕਰਕੇ ਐਂਟਰ ਦਬਾਉ
04:26 ਇਹ ਇੰਝ ਦਰਸਾਏਗਾ,
04:27 a ਅਤੇ b ਦੀ ਵੈਲਯੂ ਐਂਟਰ ਕਰੋ :

(Enter the value of a and b.)

04:32 ਮੈਂ ਇਹਨਾਂ ਨੂੰ 10 ਅਤੇ 12 ਵੈਲਯੂਸ ਦਿਆਂਗੀ।
04:38 ਆਉਟਪੁਟ ਇੰਝ ਆਏਗੀ

a ਅਤੇ b ਦਾ ਜੋੜ 22 ਹੈ। ਜੋੜ 20 ਤੋਂ ਜਿਆਦਾ ਹੈ। Sum of a and b is 22. Sum is greater than 20.

04:45 ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਆਉ।
04:49 ਅਸੀਂ ਦੂਜੀ ਕੰਡੀਸ਼ਨ ਚੈਕ ਕਰਾਂਗੇ।
04:53 ਮੈਨੂੰ ਇਥੋਂ ਕੋਮੈਂਟ ਹਟਾਉਣ ਦਿਉ।
04:57 ਮੈਂ ਇਥੇ ਕੋਮੈਂਟ ਦਿਆਂਗੀ।
05:00 ਹੁਣ ਸੇਵ ਤੇ ਕਲਿਕ ਕਰੋ।
05:03 ਇਹ ਸਾਡੀ ਏਲਸ -ਇਫ ਸਟੇਟਮੈਂਟ ਹੈ।
05:05 ਇਥੇ ਅਸੀਂ ਦੂਜੀ ਕੰਡੀਸ਼ਨ ਚੈਕ ਕਰਦੇ ਹਾਂ ਕਿ ਕੀ ਸਮ (sum) 10 ਤੋਂ ਜਿਆਦਾ ਹੈ।
05:11 ਜੇ ਕੰਡੀਸ਼ਨ ਸਹੀ (true) ਹੈ, ਤਾਂ ਅਸੀਂ ਪਰਿੰਟ ਕਰਾਂਗੇ

ਜੋੜ 10 ਤੋਂ ਜਿਆਦਾ ਹੈ ਅਤੇ 20 ਤੋਂ ਘਟ ਹੈ। (Sum is greater than 10 and less than 20.)

05:18 ਆਪਣੇ ਟਰਮਿਨਲ ’ਤੇ ਵਾਪਸ ਆਉ।
05:20 ਆਉ ਪਹਿਲਾਂ ਵਾਂਗ ਕੰਪਾਇਲ ਕਰੀਏ। ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ।
05:27 ਇਹ ਇੰਝ ਦਰਸਾਏਗਾ,
05:28 a ਅਤੇ b ਦੀ ਵੈਲਯੂ ਐਂਟਰ ਕਰੋ :

(Enter the value of a and b.)

05:30 ਮੈਂ ਇਹਨਾਂ ਨੂੰ 10 ਅਤੇ 2 ਵੈਲਯੂਸ ਦਿਆਂਗੀ।
05:35 ਆਉਟਪੁਟ ਇੰਝ ਆਏਗੀ

a ਅਤੇ b ਦਾ ਜੋੜ 12 ਹੈ। (Sum of a and b is 12.)

05:39 ਜੋੜ 10 ਤੋਂ ਜਿਆਦਾ ਹੈ ਅਤੇ 20 ਤੋਂ ਘਟ ਹੈ।

(Sum is greater than 10 and less than 20.)

05:43 ਮੈਨੂੰ ਪਰੋਂਪਟ ਖਾਲੀ ਕਰਨ ਦਿਉ। ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲੀਏ।
05:48 ਮੈਂ ਇਥੋਂ ਤੇ ਇਥੋਂ ਕੋਮੈਂਟ ਰਿਮੂਵ ਕਰਦੀ ਹਾਂ। ਹੁਣ ਸੇਵ ਤੇ ਕਲਿਕ ਕਰੋ,
05:56 ਜੇ ਦੋਨੋ ਕੰਡੀਸ਼ਨਸ ਗਲਤ (false) ਹਨ, ਤਾਂ ਅਸੀਂ ਪਰਿੰਟ ਕਰਾਂਗੇ

ਜੋੜ 10 ਤੋਂ ਘਟ ਹੈ। (Sum is less than 10.)

06:04 ਇਹ ਸਾਡੀ ਏਲਸ ਸਟੇਟਮੈਂਟ ਹੈ।
06:08 ਆਉ ਹੁਣ ਐਕਜ਼ੀਕਿਯੂਟ ਕਰੀਏ ਤੇ ਵੇਖੀਏ।

ਆਪਣੇ ਟਰਮਿਨਲ ’ਤੇ ਵਾਪਸ ਆਉ।

06:12 ਆਉ ਪਹਿਲਾਂ ਵਾਂਗ ਕੰਪਾਇਲ ਕਰੀਏ। ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ। ।
06:18 ਇਥੇ ਇਹ ਇੰਝ ਦਰਸਾਏਗਾ,
06:19 a ਅਤੇ b ਦੀ ਵੈਲਯੂ ਐਂਟਰ ਕਰੋ :

(Enter the value of a and b.)

06:22 ਮੈਂ ਇਹਨਾਂ ਨੂੰ 3 ਅਤੇ 5 ਵੈਲਯੂਸ ਦਿਆਂਗੀ।
06:27 ਅਸੀਂ ਵੇਖਦੇ ਹਾਂ ਆਉਟਪੁਟ ਇੰਝ ਹੈ

a ਅਤੇ b ਦਾ ਜੋੜ 8 ਹੈ। (sum of a and b is 8. )

06:31 ਜੋੜ 10 ਤੋਂ ਘਟ ਹੈ।

(Sum is less than 10.)

06:34 ਆਉ ਹੁਣ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ।
06:38 ਆਪਣੇ ਪ੍ਰੋਗਰਾਮ ’ਤੇ ਵਾਪਸ ਆਉ।
06:41 ਮੰਨ ਲਉ, ਕਿ ਮੈਂ ਇਫ ਸਟੇਟਮੈਂਟ ਦੇ ਅੰਤ ‘ਤੇ ਇਕ ਸੈਮੀਕੋਲਨ ਟਾਈਪ ਕਰ ਦਿੰਦੀ ਹਾਂ।
06:47 ਆਉ ਵੇਖੀਏ, ਕੀ ਹੁੰਦਾ ਹੈ। ਸੇਵ ਤੇ ਕਲਿਕ ਕਰੋ।
06:50 ਆਉ ਐਕਜ਼ੀਕਿਯੂਟ ਕਰੀਏ। ਆਪਣੇ ਟਰਮਿਨਲ ਤੇ ਵਾਪਸ ਆਉੇ।
06:53 ਆਉ ਪਹਿਲਾਂ ਵਾਂਗ ਕੰਪਾਇਲ ਕਰੀਏ ।
06:56 ਅਸੀਂ ਇਕ ਗਲਤੀ ਵੇਖਦੇ ਹਾਂ : ਏਲਸ ਤੋਂ ਪਹਿਲਾਂ ਇਫ ਨਹੀਂ ਹੈ।
07:02 ਆਪਣੇ ਪ੍ਰੋਗਰਾਮ ਤੇ ਵਾਪਸ ਆਉ। ਇਹ ਇਕ “ਵਾਕ ਰਚਨਾ ਦੀ ਗਲਤੀ” (syntax error) ਹੈ।
07:07 ਇਫ ਸਟੇਟਮੈਂਟ ਕਦੀ ਵੀ ਸੈਮੀਕੋਲਨ ਨਾਲ ਟਰਮੀਨੇਟ ਨਹੀਂ ਹੋਵੇਗੀ।
07:10 ਅਤੇ ਏਲਸ ਇਫ ਸਟੇਟਮੈਂਟ ਕਦੀ ਵੀ ਇਫ ਬਿਨਾ ਕੰਮ ਨਹੀਂ ਕਰੇਗੀ।
07:16 ਆਉ ਇਫ ਨੂੰ ਠੀਕ ਕਰੀਏ, ਇਥੇ ; ਨੂੰ ਡਿਲੀਟ ਕਰੋ।
07:22 ਹੁਣ ਸੇਵ ਤੇ ਕਲਿਕ ਕਰੋ।
07:25 ਆਉ ਐਕਜ਼ੀਕਿਯੂਟ ਕਰੀਏ। ਟਰਮਿਨਲ ਤੇ ਵਾਪਸ ਆਉ।
07:29 ਆਉ ਪਹਿਲਾਂ ਵਾਂਗ ਕੰਪਾਇਲ ਕਰੀਏ। ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ।
07:35 a ਅਤੇ b ਦੀ ਵੈਲਯੂ ਐਂਟਰ ਕਰੋ :

(Enter the value of a and b)

07:37 ਮੈਂ ਇਹਨਾਂ ਨੂੰ 3 ਅਤੇ 6 ਵੈਲਯੂਸ ਦਿਆਂਗੀ।
07:44 ਆਉਟਪੁਟ ਇੰਝ ਦਰਸਾਏਗਾ :
07:46 a ਅਤੇ b ਦਾ ਜੋੜ 9 ਹੈ। ਜੋੜ 10 ਤੋਂ ਘਟ ਹੈ।

(Sum of a and b is 9. Sum is less than 10.)

07:52 ਆਉ ਅਸੀਂ ਹੁਣ ਵੇਖੀਏ ਕਿ ਇਹੀ ਪ੍ਰੋਗਰਾਮ, C++ ਵਿਚ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
07:57 ਆਪਣੇ ਪ੍ਰੋਗਰਾਮ ਤੇ ਵਾਪਸ ਆਉ
08:00 ਮੈਂ ਇਥੇ ਕੁਝ ਚੀਜਾਂ ਬਦਲਾਂਗੀ।
08:03 ਆਪਣੇ ਕੀ-ਬੋਰਡ ’ਤੇ Shift, 'Ctrl & S ਬਟਨ ਇੱਕਠੇ ਦਬਾਉ।
08:11 ਹੁਣ ਐਕਸਟੈਨਸ਼ਨ .cpp ਨਾਲ ਫਾਈਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ
08:20 ਅਸੀਂ ਹੈਡਰ ਫਾਈਲ ਨੂੰ ਬਦਲ ਕੇ ਆਈਓਸਟਰੀਮ (iostream) ਕਰਾਂਗੇ।
08:26 ਆਉ ਅਸੀਂ ਇਥੇ ਯੂਜ਼ੀਂਗ (using) ਸਟੇਟਮੈਂਟ ਸ਼ਾਮਿਲ ਕਰੀਏ।
08:30 ਹੁਣ ਰਿਪਲੇਸ ਟੈਕਸਟ ਆਪਸ਼ਨ (replace text option) ਲਈ ਸਰਚ (search) ਤੇ ਕਲਿਕ ਕਰੋ।
08:36 ਆਉ ਅਸੀਂ printf ਸਟੇਟਮੈਂਟ ਨੂੰ ਸੀਆਉਟ (cout) ਸਟੇਟਮੈਂਟ ਨਾਲ ਬਦਲੀਏ।
08:40 ਰਿਪਲੇਸ ਆਲ (Replace all) ਤੇ ਕਲਿਕ ਕਰੋ ਅਤੇ ਕਲੋਜ਼ ਤੇ ਕਲਿਕ ਕਰੋ।
08:46 ਇਥੇ ਹੁਣ ਕਲੋਜ਼ਿੰਗ ਬਰੈਕਟਸ, ਡਿਲੀਟ ਕਰ ਦਿਉ।
08:50 scanf ਸਟੇਟਮੈਂਟ ਨੂੰ ਸੀਆਈਐਨ ਸਟੇਟਮੈਂਟ (cin statement) ਨਾਲ ਬਦਲੋ।
08:54 cin >> ਟਾਈਪ ਕਰੋ।
09:00 ਅਸੀਂ cin >> function ਨੂੰ C++ ਵਿਚ ਇਕ ਲਾਈਨ ਪੜ੍ਹਨ ਲਈ ਵਰਤਦੇ ਕਰਦੇ ਹਾਂ।
09:06 ਹੁਣ ਫੋਰਮੇਟ ਸਪੇਸੀਫਾਇਰਸ (format specifiers) ਨੂੰ ਡਿਲੀਟ ਕਰੋ।
09:09 ਕੋਮਾ ਅਤੇ & ਨੂੰ ਡਿਲੀਟ ਕਰੋ
09:12 ਇਥੇ ਕੋਮਾ ਡਿਲੀਟ ਕਰੋ ਅਤੇ ਦੋ ਕਲੋਜ਼ਿੰਗ ਐਂਗਲ ਬਰੈਕਟਸ ਟਾਈਪ ਕਰੋ।
09:17 ਦੁਬਾਰਾ & ਅਤੇ ਕਲੋਜ਼ਿੰਗ ਬਰੈਕਟਸ, ਡਿਲੀਟ ਕਰੋ। ਹੁਣ ਸੇਵ ਤੇ ਕਲਿਕ ਕਰੋ।
09:25 ਇਥੇ ਕਲੋਜ਼ਿੰਗ ਬਰੈਕਟ ਅਤੇ ਕੋਮਾ ਡਿਲੀਟ ਕਰੋ।
09:32 ਹੁਣ \n ਅਤੇ ਫੋਰਮੇਟ ਸਪੇਸੀਫਾਇਰ ਨੂੰ ਡਿਲੀਟ ਕਰੋ।
09:37 ਹੁਣ ਦੋ ਔਪਨਿੰਗ ਬਰੈਕਟਸ ਟਾਈਪ ਕਰੋ।
09:42 ਦੁਬਾਰਾ ਦੋ ਔਪਨਿੰਗ ਬਰੈਕਟਸ “\n” ਟਾਈਪ ਕਰੋ।
09:49 ਇਥੇ ਵੀ ਅਸੀਂ ਕਲੋਜ਼ਿੰਗ ਬਰੈਕਟ, ਡਿਲੀਟ ਕਰਾਂਗੇ।
09:54 ਹੁਣ ਦੁਬਾਰਾ ਇਥੇ ਅਤੇ ਇਥੇ ਕਲੋਜ਼ਿੰਗ ਬਰੈਕਟਸ, ਡਿਲੀਟ ਕਰੋ
09:59 ਹੁਣ ਸੇਵ ਤੇ ਕਲਿਕ ਕਰੋ
10:03 ਚਲੋ ਐਕਜ਼ੀਕਿਯੂਟ ਕਰੀਏ
10:04 ਆਪਣੇ ਟਰਮਿਨਲ ’ਤੇ ਵਾਪਸ ਆਉ। ਮੈਨੂੰ ਪਰੋਂਪਟ ਖਾਲੀ ਕਰਨ ਦਿਉ।
10:10 ਕੰਪਾਇਲ ਕਰਨ ਲਈ ਜੀ++ ਆਈਐਫਐਸਟੀਐਮਟੀ. ਸੀਪੀਪੀ -ਅੋ ਇਫ 1 (g++ ifstmt.cpp -o if 1) ਟਾਈਪ ਕਰੋ
10:21 ਇਥੇ ਅਸੀਂ ਇਫ1 ਕੀਤਾ ਹੈ ਕਿਉਂਕਿ ਅਸੀਂ ifstmt.c ਫਾਈਲ ਦੇ ਆਉਟਪੁਟ ਪੈਰਾਮੀਟਰ ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ।
10:31 ਹੁਣ ਐਂਟਰ ਦਬਾਉ
10:33 ਐਕਜ਼ੀਕਿਯੂਟ ਕਰਨ ਲਈ ./ਇਫ1 ਟਾਈਪ ਕਰੋ ਐਂਟਰ ਦਬਾਉ।
10:39 a ਅਤੇ b ਦੀ ਵੈਲਯੂ ਐਂਟਰ ਕਰੋ :(Enter the value of a and b. )ਮੈਂ ਇਹਨਾਂ ਨੂੰ 20 ਅਤੇ 10 ਵੈਲਯੂਸ ਦਿਆਂਗੀ।
10:48 ਆਉਟਪੁਟ ਇੰਝ ਆਏਗੀ a ਅਤੇ b ਦਾ ਜੋੜ 30 ਹੈ।

(Sum of a and b is 30. )

10:53 ਜੋੜ 20 ਤੋਂ ਜਿਆਦਾ ਹੈ।

(Sum is greater than 20.)

10:56 ਇਹ ਸਾਨੂ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ।
10:59 ਆਪਣੇ ਸਲਾਈਡਸ ਤੇ ਵਾਪਸ ਆਉ,
11:03 ਆਉ ਸੰਖੇਪ ਕਰੀਏ,
11:04 ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ, if

ਸਟੇਟਮੈਂਟ eg. ਇਫ(ਕੰਡੀਸ਼ਨ)statement eg. if(condition) { }

11:12 ਏਲਸ -ਇਫ ਸਟੇਟਮੈਂਟ eg. ਏਲਸ ਇਫ (ਕੰਡੀਸ਼ਨ)

else if statement eg. else if(condition) {…......... }

11:18 ਇਕ ਅਸਾਈਨਮੈਂਟ ਵਜੋਂ
11:19 a, b ਤੋਂ ਵੱਡਾ ਹੈ ਜਾਂ b ਤੋਂ ਘਟ ਹੈ, ਇਹ ਚੈਕ ਕਰਨ ਲਈ ਇਕ ਪ੍ਰੋਗਰਾਮ ਲਿਖੋ।
11:24 Hint: ਇਫ ਸਟੇਟਮੈਂਟ ਵਰਤੋ ।
11:28 ਦੂਜਾ ਪ੍ਰੋਗਰਾਮ ਇਹ ਚੈਕ ਕਰਨ ਲਈ ਲਿਖੋ ਕਿ ਕਿਹੜੀ ਵੈਲਯੂ ਵੱਡੀ ਹੈ a, b ਜਾਂ c
11:34 Hint: ਏਲਸ -ਇਫ ਸਟੇਟਮੈਂਟ ਵਰਤੋ ।
11:39 ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ ।

http://spoken-tutorial.org/What_is_a_Spoken_Tutorial

11:41 ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ
11:44 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
11:49 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ
11:51 ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ
11:54 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ
11:58 ਜਿਆਦਾ ਜਾਣਕਾਰੀ ਲਈ, contact [at] spoken hyphen tutorial dot org ਤੇ ਲਿਖ ਕੇ ਸੰਪਰਕ ਕਰੋ।
12:05 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ।
12:09 ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ।
12:16 ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro
12:21 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। । ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Gaurav, Khoslak, PoojaMoolya, Pratik kamble