Difference between revisions of "C-and-C++/C2/If-And-Else-If-statement/Punjabi"

From Script | Spoken-Tutorial
Jump to: navigation, search
 
Line 22: Line 22:
 
|-
 
|-
 
| 00:25  
 
| 00:25  
| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ ਊਬੰਤੂ ਅੋਪਰੇਟਿੰਗ ਸਿਸਟਮ ਵਰਜ਼ਨ 11.10  
+
| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ ਊਬੰਤੂ ਅੋਪਰੇਟਿੰਗ ਸਿਸਟਮ ਵਰਜ਼ਨ 11.10 (Ubuntu operating system version  11.10)
(Ubuntu operating system version  11.10)
+
 
|-
 
|-
 
| 00:32  
 
| 00:32  
Line 161: Line 160:
 
|-
 
|-
 
| 04:38  
 
| 04:38  
| ਆਉਟਪੁਟ ਇੰਝ ਆਏਗੀ  a  ਅਤੇ b ਦਾ ਜੋੜ 22 ਹੈ। ਜੋੜ 20 ਤੋਂ ਜਿਆਦਾ ਹੈ।
+
| ਆਉਟਪੁਟ ਇੰਝ ਆਏਗੀ  a  ਅਤੇ b ਦਾ ਜੋੜ 22 ਹੈ। ਜੋੜ 20 ਤੋਂ ਜਿਆਦਾ ਹੈ। Sum of a and b is 22. Sum is greater than 20.
Sum of a and b is 22. Sum is greater than 20.
+
 
|-
 
|-
 
| 04:45  
 
| 04:45  
Line 186: Line 184:
 
|-
 
|-
 
| 05:11  
 
| 05:11  
| ਜੇ ਕੰਡੀਸ਼ਨ ਸਹੀ (true)  ਹੈ, ਤਾਂ ਅਸੀਂ ਪਰਿੰਟ  ਕਰਾਂਗੇ
+
| ਜੇ ਕੰਡੀਸ਼ਨ ਸਹੀ (true)  ਹੈ, ਤਾਂ ਅਸੀਂ ਪਰਿੰਟ  ਕਰਾਂਗੇ ਜੋੜ 10 ਤੋਂ ਜਿਆਦਾ ਹੈ ਅਤੇ 20 ਤੋਂ  ਘਟ ਹੈ।(Sum is greater than 10 and less than 20.)
ਜੋੜ 10 ਤੋਂ ਜਿਆਦਾ ਹੈ ਅਤੇ 20 ਤੋਂ  ਘਟ ਹੈ।
+
(Sum is greater than 10 and less than 20.)
+
 
|-
 
|-
 
| 05:18  
 
| 05:18  
Line 215: Line 211:
 
|-
 
|-
 
| 05:56  
 
| 05:56  
| ਜੇ ਦੋਨੋ  ਕੰਡੀਸ਼ਨਸ ਗਲਤ (false) ਹਨ, ਤਾਂ ਅਸੀਂ ਪਰਿੰਟ  ਕਰਾਂਗੇ
+
| ਜੇ ਦੋਨੋ  ਕੰਡੀਸ਼ਨਸ ਗਲਤ (false) ਹਨ, ਤਾਂ ਅਸੀਂ ਪਰਿੰਟ  ਕਰਾਂਗੇ ਜੋੜ 10 ਤੋਂ  ਘਟ ਹੈ।(Sum is less than 10.)
ਜੋੜ 10 ਤੋਂ  ਘਟ ਹੈ।
+
(Sum is less than 10.)
+
 
|-
 
|-
 
| 06:04  
 
| 06:04  
Line 223: Line 217:
 
|-
 
|-
 
| 06:08  
 
| 06:08  
| ਆਉ ਹੁਣ ਐਕਜ਼ੀਕਿਯੂਟ ਕਰੀਏ ਤੇ ਵੇਖੀਏ।  
+
| ਆਉ ਹੁਣ ਐਕਜ਼ੀਕਿਯੂਟ ਕਰੀਏ ਤੇ ਵੇਖੀਏ। ਆਪਣੇ ਟਰਮਿਨਲ ’ਤੇ ਵਾਪਸ ਆਉ।   
ਆਪਣੇ ਟਰਮਿਨਲ ’ਤੇ ਵਾਪਸ ਆਉ।   
+
 
|-
 
|-
 
| 06:12  
 
| 06:12  
Line 230: Line 223:
 
|-
 
|-
 
| 06:18  
 
| 06:18  
| ਇਥੇ ਇਹ ਇੰਝ ਦਰਸਾਏਗਾ,
+
| ਇਥੇ ਇਹ ਇੰਝ ਦਰਸਾਏਗਾ,a ਅਤੇ b ਦੀ ਵੈਲਯੂ ਐਂਟਰ ਕਰੋ :(Enter the value of a and b.)
|-
+
| 06:19
+
| a ਅਤੇ b ਦੀ ਵੈਲਯੂ ਐਂਟਰ ਕਰੋ :(Enter the value of a and b.)
+
 
|-
 
|-
 
| 06:22  
 
| 06:22  

Latest revision as of 17:00, 22 March 2017

Time Narration
00:02 C ਅਤੇ C++ ਵਿਚ ਕੰਡੀਸ਼ਨਲ ਸਟੇਟਮੈਂਟ (Conditional statements) ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:09 ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ,
00:11 ਸਿੰਗਲ ਸਟੇਟਮੈਂਟ ਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
00:14 ਸਟੇਟਮੈਂਟਸ ਦੇ ਗਰੁਪ ਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
00:17 ਅਸੀਂ ਇਹ ਉਦਾਹਰਣ ਰਾਹੀਂ ਕਰਾਂਗੇ ।
00:20 ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਵੀ ਦੇਖਾਂਗੇ।
00:25 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ ਊਬੰਤੂ ਅੋਪਰੇਟਿੰਗ ਸਿਸਟਮ ਵਰਜ਼ਨ 11.10 (Ubuntu operating system version 11.10)
00:32 gcc ਅਤੇ g++ ਕੰਪਾਇਲਰ ਵਰਜ਼ਨ 4.6.1
00:38 ਆਉ ਕੰਡੀਸ਼ਨ ਸਟੇਟਮੈਂਟਸ ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ।
00:43 ਸਟੇਟਮੈਂਟ, ਪ੍ਰੋਗਰਾਮ ਵਿਚ ਪ੍ਰੋਗਰਾਮ ਐਕਜ਼ੀਕਿਯੂਸ਼ਨ ਦੀ ਤਰਤੀਬ ਨੂੰ ਕੰਟਰੋਲ (control) ਕਰਦੀ ਹੈ,
00:50 ਇਹ ਫੈਸਲਾ ਕਰਨ ਵਿਚ ਮੱਦਦ ਕਰਦੀ ਹੈ ਕਿ ਕਿਹੜਾ ਕੋਡ, ਐਕਜ਼ੀਕਿਯੂਟ ਕਰਨਾ ਹੈ,
00:56 ਅਸੀਂ ਕੰਡੀਸ਼ਨਸ, ਚੈਕ ਕਰ ਸਕਦੇ ਹਾਂ, ਕਿ ਇਹ ਸਹੀ ਹਨ ਜਾਂ ਗਲਤ (true or false),
01:01 ਅਸੀਂ ਇਕ ਸਿੰਗਲ ਸਟੇਟਮੈਂਟ ਜਾਂ ਸਟੇਟਮੈਂਟਸ ਦਾ ਗਰੁਪ, ਐਕਜ਼ੀਕਿਯੂਟ ਕਰ ਸਕਦੇ ਹਾਂ।
01:08 ਆਉ ਇਫ ਸਟੇਟਮੈਂਟਸ (if statements) ਦੀ ਤਰਤੀਬ ਨੂੰ ਸਮਝੀਏ।
01:13 ਇਥੇ, ਜੇ ਕੰਡੀਸ਼ਨ ਸਹੀ (true) ਹੈ ਤਾਂ ਸਟੇਟਮੈਂਟ 1, ਐਕਜ਼ੀਕਿਯੂਟ ਕੀਤੀ ਜਾਏਗੀ,
01:20 ਜੇ ਕੰਡੀਸ਼ਨ ਗਲਤ (false) ਹੈ ਤਾਂ ਸਟੇਟਮੈਂਟ 2 ਐਕਜ਼ੀਕਿਯੂਟ ਕੀਤੀ ਜਾਏਗੀ,
01:29 ਹੁਣ ਅਸੀਂ ਏਲਸ ਇਫ (else if) ਸਟੇਟਮੈਂਟ ਦੀ ਤਰਤੀਬ ਵੇਖਾਂਗੇ,
01:32 ਇਥੇ. ਜੇ ਕੰਡੀਸ਼ਨ 1 ਸਹੀ (true) ਹੈ ਤਾਂ ਸਟੇਟਮੈਂਟ 1 ਐਕਜ਼ੀਕਿਯੂਟ ਕੀਤੀ ਜਾਏਗੀ।
01:41 ਜੇ ਕੰਡੀਸ਼ਨ 1 ਗਲਤ (false) ਹੈ ਤਾਂ ਇਹ ਕਿਸੀ ਦੂਜੀ ਕੰਡੀਸ਼ਨ ਨੂੰ ਚੈਕ ਕਰੇਗਾ ਜੋ ਕਿ ਚੋ ਕੰਡੀਸ਼ਨ2 ਹੈ।
01:50 ਜੇ ਕੰਡੀਸ਼ਨ 2 ਸਹੀ (true) ਹੈ ਤਾਂ ਸਟੇਟਮੈਂਟ 3 ਐਕਜ਼ੀਕਿਯੂਟ ਕੀਤੀ ਜਾਏਗੀ।
01:55 ਅਤੇ ਜੇ ਕੰਡੀਸ਼ਨ 2 ਗਲਤ (false), ਹੈ ਤਾਂ ਸਟੇਟਮੈਂਟ 2 ਐਕਜ਼ੀਕਿਯੂਟ ਕੀਤੀ ਜਾਏਗੀ।
02:03 ਆਉ ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲੀਏ।
02:06 ਮੈਂ ਪਹਿਲਾਂ ਹੀ ਐਡੀਟਰ ਤੇ ਕੋਡ ਟਾਈਪ ਕਰ ਚੁੱਕੀ ਹਾਂ।
02:09 ਮੈਨੂੰ ਇਹ ਖੋਲ੍ਹਣ ਦਿਉ।
02:13 ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ ਆਈਐਫਐਸਟੀਐਮਟੀ. ਸੀ (ifstmt.c) ਹੈ।
02:19 ਇਸ ਪ੍ਰੋਗਰਾਮ ਵਿਚ ਅਸੀਂ ਦੋ ਅੰਕਾਂ ਦਾ ਜੋੜ ਕਰਾਂਗੇ ਅਤੇ ਕੁਝ ਕੰਡੀਸ਼ਨਸ ਚੈਕ ਕਰਾਂਗੇ।
02:27 ਮੈਂ ਹੁਣ ਕੋਡ ਦਸਾਂਗੀ ।
02:31 ਇਹ ਸਾਡੀ ਹੈਡਰ ਫਾਈਲ ਹੈ
02:34 ਇਹ ਸਾਡਾ ਮੇਨ ਫੰਕਸ਼ਨ ਹੈ।
02:38 ਇਥੇ ਅਸੀਂ ਤਿੰਨ ਇੰਟੀਜ਼ਰ ਵੈਰੀਏਬਲਸ (integer variables) a, b ਅਤੇ ਸਮ (sum) ਘੋਸ਼ਿਤ ਕੀਤੇ ਹਨ।
02:47 ਇਥੇ ਅਸੀਂ ਯੂਜ਼ਰ ਇਨਪੁਟ (user input) ਲਈ ਪੁੱਛ ਰਹੇ ਹਾਂ।
02:49 ਯੂਜ਼ਰ a ਅਤੇ b ਦੀ ਵੈਲਯੂਸ ਐਂਟਰ ਕਰਣਗੇ।
02:52 ਇਹ ਵੈਲਯੂਸ, ਵੈਰੀਏਬਲ a ਅਤੇ ਵੈਰੀਏਬਲ b ਵਿਚ ਸਟੋਰ ਹੋ ਜਾਣਗੀਆਂ।
02:58 `'scanf() , ਕਨਸੋਲ ਤੋਂ ਡਾਟਾ ਰੀਡ (data read) ਕਰਦਾ ਹੈ।
03:02 ਫਿਰ ਇਹ ਨਤੀਜੇ ਨੂੰ ਦਿਤੇ ਗਏ ਵੈਰੀਏਬਲ ਵਿਚ ਸਟੋਰ ਕਰਦਾ ਹੈ ।
03:06 scanf() ਵਿਚ ਫੋਰਮੇਟ ਸਪੇਸੀਫਾਇਰ (format specifier), ਡਾਟਾ ਦਾ ਟਾਈਪ ਜਾਣਨ ਵਿਚ ਮੱਦਦ ਕਰਦਾ ਹੈ।
03:11 ਜਿਵੇਂ ਕਿ ਇਥੇ ਸਾਡੇ ਕੋਲ %d ਹੈ ਜੋ ਦੱਸਦਾ ਹੈ ਕਿ ਅਸੀਂ ਇੰਟੀਜ਼ਰ ਡਾਟਾ ਟਾਈਪ (integer data type) ਨਾਲ ਕੰਮ ਕਰ ਰਹੇ ਹਾਂ।
03:19 ਇਥੇ ਅਸੀਂ a ਅਤੇ b ਦੀ ਵੈਲਯੂਸ ਦਾ ਜੋੜ ਕਰਾਂਗੇ।
03:22 ਅਸੀਂ ਨਤੀਜਾ, ਸਮ (sum) ਵਿਚ ਸਟੋਰ ਕਰਾਂਗੇ।
03:26 ਫੇਰ ਅਸੀਂ ਨਤੀਜੇ ਨੂੰ ਪਰਿੰਟ ਕਰਾਂਗੇ ।
03:29 ਇਹ ਸਾਡੀ ਇਫ ਸਟੇਟਮੈਂਟ (if statement) ਹੈ।
03:31 ਇਥੇ ਅਸੀਂ ਕੰਡੀਸ਼ਨ ਚੈਕ ਕਰਾਂਗੇ ਕਿ ਕੀ ਸਮ (sum) 20 ਤੋਂ ਜਿਆਦਾ ਹੈ।
03:36 ਜੇ ਕੰਡੀਸ਼ਨ ਸਹੀ (true) ਹੈ, ਤਾਂ ਅਸੀਂ ਪਰਿੰਟ ਕਰਾਂਗੇ ਜੋੜ 20 ਤੋਂ ਜਿਆਦਾ ਹੈ। (Sum is greater than 20. )
03:43 ਹੁਣ ਮੈਨੂੰ ਇਹਨਾਂ ਲਾਈਨਾਂ ਤੇ ਕੋਮੈਂਟ ਕਰਨ ਦਿਉ।
03:48 ਇਹ ਸਾਡੀ ਰਿਟਰਨ ਸਟੇਟਮੈਂਟ ਹੈ।
03:51 ਹੁਣ ਸੇਵ ਤੇ ਕਲਿਕ ਕਰੋ।
03:53 ਪਹਿਲਾਂ ਅਸੀਂ ਇਫ ਸਟੇਟਮੈਂਟ ਦੀ ਐਕਜ਼ੀਕਿਯੂਸ਼ਨ ਵੇਖਾਂਗੇ।
03:58 ਆਪਣੇ ਕੀ-ਬੋਰਡ ਤੋਂ Ctrl, Alt and T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ ।
04:09 ਕੰਪਾਇਲ ਕਰਨ ਲਈ ਜੀਸੀਸੀ ਆਈਐਫਐਸਟੀਐਮਟੀ. ਸੀ -ਅੋ ਇਫ (gcc ifstmt.c –o if) ਟਾਈਪ ਕਰੋ ਅਤੇ ਐਂਟਰ ਦਬਾਉ ।
04:20 ਐਕਜ਼ੀਕਿਯੂਟ ਕਰਨ ਲਈ ./if ਟਾਈਪ ਕਰਕੇ ਐਂਟਰ ਦਬਾਉ
04:26 ਇਹ ਇੰਝ ਦਰਸਾਏਗਾ, a ਅਤੇ b ਦੀ ਵੈਲਯੂ ਐਂਟਰ ਕਰੋ :(Enter the value of a and b.)
04:32 ਮੈਂ ਇਹਨਾਂ ਨੂੰ 10 ਅਤੇ 12 ਵੈਲਯੂਸ ਦਿਆਂਗੀ।
04:38 ਆਉਟਪੁਟ ਇੰਝ ਆਏਗੀ a ਅਤੇ b ਦਾ ਜੋੜ 22 ਹੈ। ਜੋੜ 20 ਤੋਂ ਜਿਆਦਾ ਹੈ। Sum of a and b is 22. Sum is greater than 20.
04:45 ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਆਉ।
04:49 ਅਸੀਂ ਦੂਜੀ ਕੰਡੀਸ਼ਨ ਚੈਕ ਕਰਾਂਗੇ।
04:53 ਮੈਨੂੰ ਇਥੋਂ ਕੋਮੈਂਟ ਹਟਾਉਣ ਦਿਉ।
04:57 ਮੈਂ ਇਥੇ ਕੋਮੈਂਟ ਦਿਆਂਗੀ।
05:00 ਹੁਣ ਸੇਵ ਤੇ ਕਲਿਕ ਕਰੋ।
05:03 ਇਹ ਸਾਡੀ ਏਲਸ -ਇਫ ਸਟੇਟਮੈਂਟ ਹੈ।
05:05 ਇਥੇ ਅਸੀਂ ਦੂਜੀ ਕੰਡੀਸ਼ਨ ਚੈਕ ਕਰਦੇ ਹਾਂ ਕਿ ਕੀ ਸਮ (sum) 10 ਤੋਂ ਜਿਆਦਾ ਹੈ।
05:11 ਜੇ ਕੰਡੀਸ਼ਨ ਸਹੀ (true) ਹੈ, ਤਾਂ ਅਸੀਂ ਪਰਿੰਟ ਕਰਾਂਗੇ ਜੋੜ 10 ਤੋਂ ਜਿਆਦਾ ਹੈ ਅਤੇ 20 ਤੋਂ ਘਟ ਹੈ।(Sum is greater than 10 and less than 20.)
05:18 ਆਪਣੇ ਟਰਮਿਨਲ ’ਤੇ ਵਾਪਸ ਆਉ।
05:20 ਆਉ ਪਹਿਲਾਂ ਵਾਂਗ ਕੰਪਾਇਲ ਕਰੀਏ। ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ।
05:27 ਇਹ ਇੰਝ ਦਰਸਾਏਗਾ, a ਅਤੇ b ਦੀ ਵੈਲਯੂ ਐਂਟਰ ਕਰੋ :(Enter the value of a and b.)
05:30 ਮੈਂ ਇਹਨਾਂ ਨੂੰ 10 ਅਤੇ 2 ਵੈਲਯੂਸ ਦਿਆਂਗੀ।
05:35 ਆਉਟਪੁਟ ਇੰਝ ਆਏਗੀ a ਅਤੇ b ਦਾ ਜੋੜ 12 ਹੈ। (Sum of a and b is 12.)
05:39 ਜੋੜ 10 ਤੋਂ ਜਿਆਦਾ ਹੈ ਅਤੇ 20 ਤੋਂ ਘਟ ਹੈ। (Sum is greater than 10 and less than 20.)
05:43 ਮੈਨੂੰ ਪਰੋਂਪਟ ਖਾਲੀ ਕਰਨ ਦਿਉ। ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲੀਏ।
05:48 ਮੈਂ ਇਥੋਂ ਤੇ ਇਥੋਂ ਕੋਮੈਂਟ ਰਿਮੂਵ ਕਰਦੀ ਹਾਂ। ਹੁਣ ਸੇਵ ਤੇ ਕਲਿਕ ਕਰੋ,
05:56 ਜੇ ਦੋਨੋ ਕੰਡੀਸ਼ਨਸ ਗਲਤ (false) ਹਨ, ਤਾਂ ਅਸੀਂ ਪਰਿੰਟ ਕਰਾਂਗੇ ਜੋੜ 10 ਤੋਂ ਘਟ ਹੈ।(Sum is less than 10.)
06:04 ਇਹ ਸਾਡੀ ਏਲਸ ਸਟੇਟਮੈਂਟ ਹੈ।
06:08 ਆਉ ਹੁਣ ਐਕਜ਼ੀਕਿਯੂਟ ਕਰੀਏ ਤੇ ਵੇਖੀਏ। ਆਪਣੇ ਟਰਮਿਨਲ ’ਤੇ ਵਾਪਸ ਆਉ।
06:12 ਆਉ ਪਹਿਲਾਂ ਵਾਂਗ ਕੰਪਾਇਲ ਕਰੀਏ। ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ। ।
06:18 ਇਥੇ ਇਹ ਇੰਝ ਦਰਸਾਏਗਾ,a ਅਤੇ b ਦੀ ਵੈਲਯੂ ਐਂਟਰ ਕਰੋ :(Enter the value of a and b.)
06:22 ਮੈਂ ਇਹਨਾਂ ਨੂੰ 3 ਅਤੇ 5 ਵੈਲਯੂਸ ਦਿਆਂਗੀ।
06:27 ਅਸੀਂ ਵੇਖਦੇ ਹਾਂ ਆਉਟਪੁਟ ਇੰਝ ਹੈ a ਅਤੇ b ਦਾ ਜੋੜ 8 ਹੈ। (sum of a and b is 8. )
06:31 ਜੋੜ 10 ਤੋਂ ਘਟ ਹੈ। (Sum is less than 10.)
06:34 ਆਉ ਹੁਣ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ।
06:38 ਆਪਣੇ ਪ੍ਰੋਗਰਾਮ ’ਤੇ ਵਾਪਸ ਆਉ।
06:41 ਮੰਨ ਲਉ, ਕਿ ਮੈਂ ਇਫ ਸਟੇਟਮੈਂਟ ਦੇ ਅੰਤ ‘ਤੇ ਇਕ ਸੈਮੀਕੋਲਨ ਟਾਈਪ ਕਰ ਦਿੰਦੀ ਹਾਂ।
06:47 ਆਉ ਵੇਖੀਏ, ਕੀ ਹੁੰਦਾ ਹੈ। ਸੇਵ ਤੇ ਕਲਿਕ ਕਰੋ।
06:50 ਆਉ ਐਕਜ਼ੀਕਿਯੂਟ ਕਰੀਏ। ਆਪਣੇ ਟਰਮਿਨਲ ਤੇ ਵਾਪਸ ਆਉੇ।
06:53 ਆਉ ਪਹਿਲਾਂ ਵਾਂਗ ਕੰਪਾਇਲ ਕਰੀਏ ।
06:56 ਅਸੀਂ ਇਕ ਗਲਤੀ ਵੇਖਦੇ ਹਾਂ : ਏਲਸ ਤੋਂ ਪਹਿਲਾਂ ਇਫ ਨਹੀਂ ਹੈ।
07:02 ਆਪਣੇ ਪ੍ਰੋਗਰਾਮ ਤੇ ਵਾਪਸ ਆਉ। ਇਹ ਇਕ “ਵਾਕ ਰਚਨਾ ਦੀ ਗਲਤੀ” (syntax error) ਹੈ।
07:07 ਇਫ ਸਟੇਟਮੈਂਟ ਕਦੀ ਵੀ ਸੈਮੀਕੋਲਨ ਨਾਲ ਟਰਮੀਨੇਟ ਨਹੀਂ ਹੋਵੇਗੀ।
07:10 ਅਤੇ ਏਲਸ ਇਫ ਸਟੇਟਮੈਂਟ ਕਦੀ ਵੀ ਇਫ ਬਿਨਾ ਕੰਮ ਨਹੀਂ ਕਰੇਗੀ।
07:16 ਆਉ ਇਫ ਨੂੰ ਠੀਕ ਕਰੀਏ, ਇਥੇ ; ਨੂੰ ਡਿਲੀਟ ਕਰੋ।
07:22 ਹੁਣ ਸੇਵ ਤੇ ਕਲਿਕ ਕਰੋ।
07:25 ਆਉ ਐਕਜ਼ੀਕਿਯੂਟ ਕਰੀਏ। ਟਰਮਿਨਲ ਤੇ ਵਾਪਸ ਆਉ।
07:29 ਆਉ ਪਹਿਲਾਂ ਵਾਂਗ ਕੰਪਾਇਲ ਕਰੀਏ। ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ।
07:35 a ਅਤੇ b ਦੀ ਵੈਲਯੂ ਐਂਟਰ ਕਰੋ :(Enter the value of a and b)
07:37 ਮੈਂ ਇਹਨਾਂ ਨੂੰ 3 ਅਤੇ 6 ਵੈਲਯੂਸ ਦਿਆਂਗੀ।
07:44 ਆਉਟਪੁਟ ਇੰਝ ਦਰਸਾਏਗਾ :
07:46 a ਅਤੇ b ਦਾ ਜੋੜ 9 ਹੈ। ਜੋੜ 10 ਤੋਂ ਘਟ ਹੈ।(Sum of a and b is 9. Sum is less than 10.)
07:52 ਆਉ ਅਸੀਂ ਹੁਣ ਵੇਖੀਏ ਕਿ ਇਹੀ ਪ੍ਰੋਗਰਾਮ, C++ ਵਿਚ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
07:57 ਆਪਣੇ ਪ੍ਰੋਗਰਾਮ ਤੇ ਵਾਪਸ ਆਉ
08:00 ਮੈਂ ਇਥੇ ਕੁਝ ਚੀਜਾਂ ਬਦਲਾਂਗੀ।
08:03 ਆਪਣੇ ਕੀ-ਬੋਰਡ ’ਤੇ Shift, 'Ctrl & S ਬਟਨ ਇੱਕਠੇ ਦਬਾਉ।
08:11 ਹੁਣ ਐਕਸਟੈਨਸ਼ਨ .cpp ਨਾਲ ਫਾਈਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ
08:20 ਅਸੀਂ ਹੈਡਰ ਫਾਈਲ ਨੂੰ ਬਦਲ ਕੇ ਆਈਓਸਟਰੀਮ (iostream) ਕਰਾਂਗੇ।
08:26 ਆਉ ਅਸੀਂ ਇਥੇ ਯੂਜ਼ੀਂਗ (using) ਸਟੇਟਮੈਂਟ ਸ਼ਾਮਿਲ ਕਰੀਏ।
08:30 ਹੁਣ ਰਿਪਲੇਸ ਟੈਕਸਟ ਆਪਸ਼ਨ (replace text option) ਲਈ ਸਰਚ (search) ਤੇ ਕਲਿਕ ਕਰੋ।
08:36 ਆਉ ਅਸੀਂ printf ਸਟੇਟਮੈਂਟ ਨੂੰ ਸੀਆਉਟ (cout) ਸਟੇਟਮੈਂਟ ਨਾਲ ਬਦਲੀਏ।
08:40 ਰਿਪਲੇਸ ਆਲ (Replace all) ਤੇ ਕਲਿਕ ਕਰੋ ਅਤੇ ਕਲੋਜ਼ ਤੇ ਕਲਿਕ ਕਰੋ।
08:46 ਇਥੇ ਹੁਣ ਕਲੋਜ਼ਿੰਗ ਬਰੈਕਟਸ, ਡਿਲੀਟ ਕਰ ਦਿਉ।
08:50 scanf ਸਟੇਟਮੈਂਟ ਨੂੰ ਸੀਆਈਐਨ ਸਟੇਟਮੈਂਟ (cin statement) ਨਾਲ ਬਦਲੋ।
08:54 cin ਟਾਈਪ ਕਰੋ।
09:00 ਅਸੀਂ cin function ਨੂੰ C++ ਵਿਚ ਇਕ ਲਾਈਨ ਪੜ੍ਹਨ ਲਈ ਵਰਤਦੇ ਕਰਦੇ ਹਾਂ।
09:06 ਹੁਣ ਫੋਰਮੇਟ ਸਪੇਸੀਫਾਇਰਸ (format specifiers) ਨੂੰ ਡਿਲੀਟ ਕਰੋ।
09:09 ਕੋਮਾ ਅਤੇ & ਨੂੰ ਡਿਲੀਟ ਕਰੋ
09:12 ਇਥੇ ਕੋਮਾ ਡਿਲੀਟ ਕਰੋ ਅਤੇ ਦੋ ਕਲੋਜ਼ਿੰਗ ਐਂਗਲ ਬਰੈਕਟਸ ਟਾਈਪ ਕਰੋ।
09:17 ਦੁਬਾਰਾ & ਅਤੇ ਕਲੋਜ਼ਿੰਗ ਬਰੈਕਟਸ, ਡਿਲੀਟ ਕਰੋ। ਹੁਣ ਸੇਵ ਤੇ ਕਲਿਕ ਕਰੋ।
09:25 ਇਥੇ ਕਲੋਜ਼ਿੰਗ ਬਰੈਕਟ ਅਤੇ ਕੋਮਾ ਡਿਲੀਟ ਕਰੋ।
09:32 ਹੁਣ \n ਅਤੇ ਫੋਰਮੇਟ ਸਪੇਸੀਫਾਇਰ ਨੂੰ ਡਿਲੀਟ ਕਰੋ।
09:37 ਹੁਣ ਦੋ ਔਪਨਿੰਗ ਬਰੈਕਟਸ ਟਾਈਪ ਕਰੋ।
09:42 ਦੁਬਾਰਾ ਦੋ ਔਪਨਿੰਗ ਬਰੈਕਟਸ “\n” ਟਾਈਪ ਕਰੋ।
09:49 ਇਥੇ ਵੀ ਅਸੀਂ ਕਲੋਜ਼ਿੰਗ ਬਰੈਕਟ, ਡਿਲੀਟ ਕਰਾਂਗੇ।
09:54 ਹੁਣ ਦੁਬਾਰਾ ਇਥੇ ਅਤੇ ਇਥੇ ਕਲੋਜ਼ਿੰਗ ਬਰੈਕਟਸ, ਡਿਲੀਟ ਕਰੋ
09:59 ਹੁਣ ਸੇਵ ਤੇ ਕਲਿਕ ਕਰੋ
10:03 ਚਲੋ ਐਕਜ਼ੀਕਿਯੂਟ ਕਰੀਏ ਆਪਣੇ ਟਰਮਿਨਲ ’ਤੇ ਵਾਪਸ ਆਉ। ਮੈਨੂੰ ਪਰੋਂਪਟ ਖਾਲੀ ਕਰਨ ਦਿਉ।
10:10 ਕੰਪਾਇਲ ਕਰਨ ਲਈ ਜੀ++ ਆਈਐਫਐਸਟੀਐਮਟੀ. ਸੀਪੀਪੀ -ਅੋ ਇਫ 1 (g++ ifstmt.cpp -o if 1) ਟਾਈਪ ਕਰੋ
10:21 ਇਥੇ ਅਸੀਂ ਇਫ1 ਕੀਤਾ ਹੈ ਕਿਉਂਕਿ ਅਸੀਂ ifstmt.c ਫਾਈਲ ਦੇ ਆਉਟਪੁਟ ਪੈਰਾਮੀਟਰ ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ।
10:31 ਹੁਣ ਐਂਟਰ ਦਬਾਉ
10:33 ਐਕਜ਼ੀਕਿਯੂਟ ਕਰਨ ਲਈ ./ਇਫ1 ਟਾਈਪ ਕਰੋ ਐਂਟਰ ਦਬਾਉ।
10:39 a ਅਤੇ b ਦੀ ਵੈਲਯੂ ਐਂਟਰ ਕਰੋ :(Enter the value of a and b. )ਮੈਂ ਇਹਨਾਂ ਨੂੰ 20 ਅਤੇ 10 ਵੈਲਯੂਸ ਦਿਆਂਗੀ।
10:48 ਆਉਟਪੁਟ ਇੰਝ ਆਏਗੀ a ਅਤੇ b ਦਾ ਜੋੜ 30 ਹੈ। (Sum of a and b is 30. )
10:53 ਜੋੜ 20 ਤੋਂ ਜਿਆਦਾ ਹੈ। (Sum is greater than 20.)
10:56 ਇਹ ਸਾਨੂ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ।
10:59 ਆਪਣੇ ਸਲਾਈਡਸ ਤੇ ਵਾਪਸ ਆਉ,
11:03 ਆਉ ਸੰਖੇਪ ਕਰੀਏ, ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ, if ਸਟੇਟਮੈਂਟ eg. ਇਫ(ਕੰਡੀਸ਼ਨ)statement eg. if(condition)
11:12 ਏਲਸ -ਇਫ ਸਟੇਟਮੈਂਟ eg. ਏਲਸ ਇਫ (ਕੰਡੀਸ਼ਨ) else if statement eg. else if(condition)
11:18 ਇਕ ਅਸਾਈਨਮੈਂਟ ਵਜੋਂ a, b ਤੋਂ ਵੱਡਾ ਹੈ ਜਾਂ b ਤੋਂ ਘਟ ਹੈ, ਇਹ ਚੈਕ ਕਰਨ ਲਈ ਇਕ ਪ੍ਰੋਗਰਾਮ ਲਿਖੋ।
11:24 Hint: ਇਫ ਸਟੇਟਮੈਂਟ ਵਰਤੋ ।
11:28 ਦੂਜਾ ਪ੍ਰੋਗਰਾਮ ਇਹ ਚੈਕ ਕਰਨ ਲਈ ਲਿਖੋ ਕਿ ਕਿਹੜੀ ਵੈਲਯੂ ਵੱਡੀ ਹੈ a, b ਜਾਂ c
11:34 Hint: ਏਲਸ -ਇਫ ਸਟੇਟਮੈਂਟ ਵਰਤੋ ।
11:39 ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ । http://spoken-tutorial.org/What_is_a_Spoken_Tutorial
11:41 ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ
11:44 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
11:49 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ
11:51 ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ
11:54 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ
11:58 ਜਿਆਦਾ ਜਾਣਕਾਰੀ ਲਈ, contact [at] spoken hyphen tutorial dot org ਤੇ ਲਿਖ ਕੇ ਸੰਪਰਕ ਕਰੋ।
12:05 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ।
12:09 ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ।
12:16 ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro
12:21 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। । ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Gaurav, Khoslak, PoojaMoolya, Pratik kamble