Difference between revisions of "C-and-C++/C2/First-C++-Program/Punjabi"

From Script | Spoken-Tutorial
Jump to: navigation, search
(Created page with '{| Border=1 !Timing !Narration |- | 00.02 | ਫਸਟ C++ ਪ੍ਰੋਗਰਾਮ ਦੇ ਸਪੋਕਨ ਟਯੂਟੋਰਿਅਲ (spoken tutorial) ਵਿਚ ਤੁਹਾਡ…')
 
 
(10 intermediate revisions by 3 users not shown)
Line 1: Line 1:
{| Border=1
+
{|Border=1
!Timing
+
|'''Time'''
!Narration
+
|'''Narration'''
 +
 
 
|-
 
|-
| 00.02  
+
||00:02  
| ਫਸਟ C++ ਪ੍ਰੋਗਰਾਮ ਦੇ ਸਪੋਕਨ ਟਯੂਟੋਰਿਅਲ (spoken tutorial) ਵਿਚ ਤੁਹਾਡਾ ਸੁਆਗਤ ਹੈ।
+
|| ਫਸਟ C++ ਪ੍ਰੋਗਰਾਮ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
 +
 
 
|-
 
|-
| 00.07  
+
||00:07  
| ਇਸ ਟਯੂਟੋਰਿਅਲ ਵਿਚ ਮੈਂ ਦੱਸ ਰਹੀ ਹਾਂ,
+
|| ਇਸ ਟਯੂਟੋਰਿਅਲ ਵਿਚ ਮੈਂ ਦੱਸ ਰਹੀ ਹਾਂ,
 +
 
 
|-
 
|-
| 00.10  
+
||00:10
| C++ ਪ੍ਰੋਗਰਾਮ ਕਿਵੇਂ ਲਿਖਣਾ ਹੈ
+
|| C++ ਪ੍ਰੋਗਰਾਮ ਕਿਵੇਂ ਲਿਖਣਾ ਹੈ। 
 +
 
 
|-
 
|-
| 00.13  
+
||00:13  
| ਇਸਨੂੰ ਕਿਵੇਂ ਕੰਪਾਇਲ ਕਰਨਾ ਹੈ
+
|| ਇਸਨੂੰ ਕਿਵੇਂ ਕੰਪਾਇਲ ਕਰਨਾ ਹੈ।,ਇਸਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ। 
 +
 
 
|-
 
|-
| 00.14
+
||00:17
| ਇਸਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ
+
|| ਅਸੀਂ ਕੁਝ ਆਮ ਗ਼ਲਤੀਆਂ ਅਤੇ ੳਹਨਾਂ ਦੇ ਹੱਲ ਬਾਰੇ ਵੀ ਦਸਾਂਗੇ।
 +
 
 
|-
 
|-
| 00.17
+
||00:22
| ਅਸੀਂ ਕੁਝ ਆਮ ਗ਼ਲਤੀਆਂ ਅਤੇ ੳਹਨਾਂ ਦੇ ਹੱਲ ਬਾਰੇ ਵੀ ਦਸਾਂਗੇ ।
+
|| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.10, ਅਤੇ ਉਬੰਟੂ ‘ਤੇ G++ ਕੰਪਾਇਲਰ ਵਰਜ਼ਨ 4.5.2। 
 +
 
 
|-
 
|-
| 00.22
+
||00:35
| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ ਊਬੰਤੂ ਅੋਪਰੇਟਿੰਗ ਸਿਸਟਮ ਵਰਜ਼ਨ 11.10 ਅਤੇ  ਊਬੰਤੂ ‘ਤੇ G++  ਕੰਪਾਇਲਰ ਵਰਜ਼ਨ 4.5.2 
+
|| ਇਸ ਟਯੂਟੋਰਿਅਲ ਦਾ ਅਭਿਆਸ ਕਰਨ ਲਈ,
(Ubuntu operating system version 11.10 and G++ Compiler version 4.5.2 on Ubuntu.)
+
 
 
|-
 
|-
| 00.35
+
||00:38
| ਇਸ ਟਯੂਟੋਰਿਅਲ ਦਾ ਅਭਿਆਸ ਕਰਨ ਲਈ
+
|| ਉਬੰਟੂ ਅੋਪਰੇਟਿੰਗ ਸਿਸਟਮ ਅਤੇ ਐਡੀਟਰ ਬਾਰੇ ਤੁਹਾਨੂੰ ਜਾਣਕਾਰੀ ਹੋਣਾ ਜਰੂਰੀ ਹੈ।
 +
 
 
|-
 
|-
| 00.38
+
||00:44
| ਊਬੰਤੂ ਅੋਪਰੇਟਿੰਗ ਸਿਸਟਮ ਅਤੇ ਐਡੀਟਰ  (Ubuntu Operating System and an Editor) ਬਾਰੇ ਤੁਹਾਨੂੰ ਜਾਣਕਾਰੀ ਹੋਣਾ ਜਰੂਰੀ ਹੈ।
+
|| ਕੁਝ ਐਡੀਟਰਜ਼, ਵਿਮ ਅਤੇ ਜੀਐਡਿਟ ਹਨ।
 +
 
 
|-
 
|-
| 00.44
+
||00:48
| ਕੁਝ ਐਡੀਟਰਜ਼, ਵਿਮ ਅਤੇ ਜੀਐਡਿਟ (vim and gedit) ਹਨ
+
|| ਮੈਂ ਇਸ ਟਯੂਟੋਰਿਅਲ ਵਿਚ ਜੀਐਡਿਟ ਵਰਤਾਂਗੀ।
 +
 
 
|-
 
|-
| 00.48
+
||00:51
| ਮੈਂ ਇਸ ਟਯੂਟੋਰਿਅਲ ਵਿਚ ਜੀਐਡਿਟ (gedit) ਵਰਤਾਂਗੀ
+
|| ਕ੍ਰਿਪਾ ਕਰਕੇ ਇਸ ਨਾਲ ਸਬੰਧਤ ਟਯੂਟੋਰਿਅਲਸ ਲਈ, ਸਾਡੀ  ਵੈਬਸਾਈਟ http://spoken-tutorial.org ਵੇਖੋ ।
 +
 
 
|-
 
|-
| 00.51
+
||00:56
| ਕ੍ਰਿਪਾ ਕਰਕੇ ਇਸ ਨਾਲ ਸਬੰਧਤ ਟਯੂਟੋਰਿਅਲਸ ਲਈ, ਸਾਡੀ  ਵੈਬਸਾਈਟ http://spoken-tutorial.org ਵੇਖੋ ।
+
|| ਮੈਂ ਤੁਹਾਨੂੰ ਇਕ ਉਦਾਹਰਣ ਰਾਹੀਂ ਦੱਸਦੀ ਹਾਂ ਕਿ C++ ਪ੍ਰੋਗਰਾਮ ਕਿਵੇਂ ਲਿਖਦੇ ਹਨ।
 +
 
 
|-
 
|-
| 00.56
+
||01:01
| ਮੈਂ ਤੁਹਾਨੂੰ ਇਕ ਉਦਾਹਰਣ ਰਾਹੀਂ ਦੱਸਦੀ ਹਾਂ ਕਿ C++ ਪ੍ਰੋਗਰਾਮ ਕਿਵੇਂ ਲਿਖਦੇ ਹਨ
+
|| ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ’ਤੇ '''Ctrl''', '''Alt''' and '''T'''  ਬਟਨ ਇੱਕਠੇ ਦਬਾਉ।
 +
 
 
|-
 
|-
| 01.01
+
||01:09
| ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ’ਤੇ Ctrl,  Alt and T  ਬਟਨ ਇੱਕਠੇ ਦਬਾਉ।
+
|| ਟੈਕਸਟ ਐਡੀਟਰ ਖੋਲ੍ਹਣ ਲਈ, ਟਰਮਿਨਲ ਵਿਚ ਟਾਈਪ ਕਰੋ
|-
+
 
| 01.09  
+
| ਟੈਕਸਟ ਐਡੀਟਰ ਖੋਲ੍ਹਣ ਲਈ, ਟਰਮਿਨਲ ਵਿਚ ਟਾਈਪ ਕਰੋ
+
 
|-
 
|-
| 01.13  
+
||01:13
| “ਜੀਐਡਿਟ” ਸਪੇਸ “ਟਾਕ” ਡੋਟ “.cpp” ਸਪੇਸ ਐਂਪਰਸੈਂਡ “&”
+
|| '''“gedit”''' space '''“talk”''' dot '''“.cpp”''' space ampersand '''“&”'''
(“gedit” space “talk” dot “.cpp” space ampersand “&”)
+
  
 
|-
 
|-
| 01.21  
+
||01:21  
| ਪਰੋਂਪਟ ਨੂੰ ਖਾਲੀ ਕਰਨ ਲਈ ਅਸੀਂ “&”  ਵਰਤਾਂਗੇ।
+
|| ਪਰੋਂਪਟ ਨੂੰ ਖਾਲੀ ਕਰਨ ਲਈ ਅਸੀਂ '''“&”''' ਵਰਤਾਂਗੇ।
 +
 
 
|-
 
|-
| 01.25  
+
||01:25  
| ਧਿਆਨ ਰਖਣਾ ਕਿ ਸਾਰੀਆਂ C++ ਫਾਈਲਜ਼, ਦੀ ਐਕਸਟੈਨਸ਼ਨ “.cpp”  ਹੋਏਗੀ।
+
|| ਧਿਆਨ ਰਖਣਾ ਕਿ ਸਾਰੀਆਂ C++ ਫਾਈਲਜ਼, ਦੀ ਐਕਸਟੈਨਸ਼ਨ “.cpp”  ਹੋਏਗੀ।
 +
 
 
|-
 
|-
| 01.31  
+
||01:31  
| ਹੁਣ ਐਂਟਰ ਦਬਾਉ
+
|| ਹੁਣ '''ਐਂਟਰ''' ਦਬਾਉ।
 +
 
 
|-
 
|-
| 01.33  
+
||01:33  
| ਟੈਕਸਟ ਐਡੀਟਰ ਖੁਲ੍ਹ ਗਿਆ ਹੈ
+
|| ਟੈਕਸਟ ਐਡੀਟਰ ਖੁਲ੍ਹ ਗਿਆ ਹੈ।
 +
 
 
|-
 
|-
| 01.36  
+
||01:36  
| ਚਲੋ ਇਕ ਪ੍ਰੋਗਰਾਮ ਲਿਖਣਾ ਸ਼ੁਰੂ ਕਰੀਏ।
+
|| ਚਲੋ ਇਕ ਪ੍ਰੋਗਰਾਮ ਲਿਖਣਾ ਸ਼ੁਰੂ ਕਰੀਏ।
 +
 
|-
 
|-
| 01.38  
+
||01:38
| ਡਬਲ ਸਲੈਸ਼ “//” ਸਪੇਸ (double slash “//” space) ਟਾਈਪ ਕਰੋ
+
|| ਡਬਲ ਸਲੈਸ਼ (“//”) ਸਪੇਸ ਟਾਈਪ ਕਰੋ।
 +
 
 
|-
 
|-
| 01.41  
+
||01:41  
| “ਮੇਰਾ ਪਹਿਲਾ C ਪ੍ਰੋਗਰਾਮ”
+
|| '''“My first C++ program”''' (“ਮੇਰਾ ਪਹਿਲਾ C++ ਪ੍ਰੋਗਰਾਮ”)
(“My first C++ program”.)
+
 
 
|-
 
|-
| 01.44  
+
||01:44
| ਇਥੇ ਡਬਲ ਸਲੈਸ਼  ਦੀ ਵਰਤੋਂ ਲਾਈਨ ’ਤੇ ਕੋਮੈਂਟ ਕਰਨ ਲਈ ਹੋਏਗੀ।
+
|| ਇਥੇ ਡਬਲ ਸਲੈਸ਼  ਦੀ ਵਰਤੋਂ ਲਾਈਨ ’ਤੇ ਕੋਮੈਂਟ ਕਰਨ ਲਈ ਹੋਏਗੀ।
 +
 
 
|-
 
|-
| 01.49  
+
||01:49  
| ਕੋਮੈਂਟਸ ਦੀ ਵਰਤੋਂ ਪ੍ਰੋਗਰਾਮ ਦੀ ਤਰਤੀਬ ਨੂੰ ਸਮਝਣ ਲਈ ਕੀਤੀ ਜਾਂਦੀ ਹੈ।
+
|| ਕੋਮੈਂਟਸ ਦੀ ਵਰਤੋਂ ਪ੍ਰੋਗਰਾਮ ਦੀ ਤਰਤੀਬ ਨੂੰ ਸਮਝਣ ਲਈ ਕੀਤੀ ਜਾਂਦੀ ਹੈ।
 +
 
 
|-
 
|-
| 01.52  
+
||01:52  
| ਇਹ ਡਾਕੂਮੈਂਟ ਬਣਾਉਣ ਲਈ ਇਹ ਬਹੁਤ ਮਹੱਤਵਪੂਰਣ ਹੈ ।
+
|| ਇਹ ਡਾਕੂਮੈਂਟ ਬਣਾਉਣ ਲਈ ਬਹੁਤ ਮਹੱਤਵਪੂਰਣ ਹੈ ।
 +
 
 
|-
 
|-
| 01.55  
+
||01:55  
| ਇਹ ਸਾਨੂੰ ਪ੍ਰੋਗਰਾਮ ਬਾਰੇ ਜਾਣਕਾਰੀ (information) ਦਿੰਦਾ ਹੈ।
+
|| ਇਹ ਸਾਨੂੰ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਾ ਹੈ।
 +
 
 
|-
 
|-
| 01.59  
+
||01:59  
| ਡਬਲ ਸਲੈਸ਼ ਨੂੰ  ਸਿੰਗਲ ਲਾਈਨ ਕੋਮੈਂਟ  ਕਿਹਾ ਜਾਂਦਾ ਹੈ। ਹੁਣ ਐਂਟਰ  ਦਬਾਉ।
+
|| ਡਬਲ ਸਲੈਸ਼ ਨੂੰ  ਸਿੰਗਲ ਲਾਈਨ ਕੋਮੈਂਟ  ਕਿਹਾ ਜਾਂਦਾ ਹੈ। ਹੁਣ ਐਂਟਰ  ਦਬਾਉ।
 +
 
 
|-
 
|-
| 02.05  
+
||02:05  
| ਹੈਸ਼ “#include” ਸਪੇਸ ਔਪਨਿੰਗ ਐਂਗਲ ਬਰੈਕਟ, ਕਲੋਜ਼ਿੰਗ ਐਂਗਲ ਬਰੈਕਟ ਟਾਈਪ ਕਰੋ।
+
|| hash '''“#include”''' space opening angle bracket '''closing angle bracket'''''Italic text'' ਟਾਈਪ ਕਰੋ
  
(hash “#include” space opening angle bracket closing angle bracket) 
 
 
|-
 
|-
| 02.13  
+
||02:13
| ਇਹ ਹਮੇਸ਼ਾ ਲਈ ਚੰਗੀ ਆਦਤ ਹੈ ਕਿ ਪਹਿਲਾਂ ਬਰੈਕਟਸ ਪੂਰੀ ਕਰੋ ਅਤੇ ਉਸਤੋਂ ਬਾਅਦ ਅੰਦਰ ਲਿਖਣਾ ਸ਼ੁਰੂ ਕਰੋ।
+
|| ਇਹ ਹਮੇਸ਼ਾ ਲਈ ਚੰਗੀ ਆਦਤ ਹੈ ਕਿ ਪਹਿਲਾਂ ਬਰੈਕਟਸ ਪੂਰੀ ਕਰੋ ਅਤੇ ਉਸਤੋਂ ਬਾਅਦ ਅੰਦਰ ਲਿਖਣਾ ਸ਼ੁਰੂ ਕਰੋ।  
 +
 
 
|-
 
|-
| 02.20  
+
||02:20  
| ਹੁਣ ਬਰੈਕਟ ਦੇ ਅੰਦਰ “ਆਈਓਸਟਰੀਮ” (iostream) ਟਾਈਪ ਕਰੋ।
+
|| ਹੁਣ ਬਰੈਕਟ ਦੇ ਅੰਦਰ '''“iostream”''' (ਆਈਓਸਟਰੀਮ) ਟਾਈਪ ਕਰੋ।
  
 
|-
 
|-
| 02.23  
+
||02:23  
| ਇਥੇ ”ਆਈਓਸਟਰੀਮ” (iostream) ਇਕ  ਹੈਡਰ ਫਾਈਲ ਹੈ।  
+
|| ਇਥੇ '''“iostream”''' ਇਕ  ਹੈਡਰ ਫਾਈਲ ਹੈ।
 +
 
 
|-
 
|-
| 02.26  
+
||02:26  
| ਇਸ ਫਾਈਲ ਵਿਚ C++ ਵਿਚ ਵਰਤੇ ਜਾਣ ਵਾਲੇ ਸਟੈਂਡਰਡ ਇਨਪੁਟ/ਆਉਟਪੁਟ ਫੰਕਸ਼ਨਸ ਸ਼ਾਮਲ ਹਨ। ਹੁਣ ਐਂਟਰ ਦਬਾਉ।
+
|| ਇਸ ਫਾਈਲ ਵਿਚ C++ ਵਿਚ ਵਰਤੇ ਜਾਣ ਵਾਲੇ ਸਟੈਂਡਰਡ ਇਨਪੁਟ/ਆਉਟਪੁਟ ਫੰਕਸ਼ਨਸ ਸ਼ਾਮਲ ਹਨ। ਹੁਣ ਐਂਟਰ ਦਬਾਉ।  
 +
 
 
|-
 
|-
| 02.35  
+
||02:35  
| “ਯੂਜ਼ੀਂਗ” ਸਪੇਸ “ਨੇਮਸਪੇਸ” ਸਪੇਸ “ਐਸਟੀਡੀ” ਅਤੇ ਇਕ ਸੈਮੀਕੋਲਨ “;” ਟਾਈਪ ਕਰੋ,
+
||'''“using”''' space '''“namespace”''' space '''“std”''' ਅਤੇ ਇਕ semicolon '''“;”''' ਟਾਈਪ ਕਰੋ।
  
(“using” space “namespace” space “std” and a semicolon “;” )
 
 
|-
 
|-
| 02.45  
+
||02:45  
| ਯੂਜ਼ੀਂਗ ਸਟੇਟਮੈਂਟ ਕੰਪਾਇਲਰ  ਨੂੰ ਸੂਚਿਤ ਕਰਦਾ ਹੈ ਕਿ ਤੁਸੀਂ  ਐਸਟੀਡੀ ਨੇਮਸਪੇਸ
+
|| '''using''' ਸਟੇਟਮੈਂਟ ਕੰਪਾਇਲਰ  ਨੂੰ ਸੂਚਿਤ ਕਰਦਾ ਹੈ ਕਿ ਤੁਸੀਂ  '''std namespace''' ਇਸਤੇਮਾਲ ਕਰਨਾ ਚਾਹੁੰਦੇ ਹੋ।
(std namespace) ਇਸਤੇਮਾਲ ਕਰਨਾ ਚਾਹੁੰਦੇ ਹੋ।
+
 
|-
 
|-
| 02.52  
+
||02:52  
| namespace ਦਾ ਉਦੇਸ਼ ਦੁਜੇ ਨਾਵਾਂ ਨਾਲ ਮਿਕਸ ਹੋਣ ਤੋਂ ਬਚਾਉਣਾ ਹੈ।
+
|| '''namespace''' ਦਾ ਉਦੇਸ਼ ਦੁਜੇ ਨਾਵਾਂ ਨਾਲ ਮਿਕਸ ਹੋਣ ਤੋਂ ਬਚਾਉਣਾ ਹੈ।
 +
 
 
|-
 
|-
| 02.56  
+
||02:56  
| ਇਹ ਆਈਡੈਂਟੀਫਾਇਰਸ (identifiers) ਦੇ ਨਾਮਾਂ ਨੂੰ ਲੋਕਲਾਈਜ਼ (localize) ਕਰ ਕੇ ਹੁੰਦਾ ਹੈ।
+
|| ਇਹ ਆਈਡੈਂਟੀਫਾਇਰਸ ਦੇ ਨਾਮਾਂ ਨੂੰ ਲੋਕਲਾਈਜ਼ ਕਰ ਕੇ ਹੁੰਦਾ ਹੈ।
 +
 
 
|-
 
|-
| 03.01  
+
||03:01  
| ਇਹ ਇਕ ਡਿਕਲੇਅਰਏਟਿਵ ਰਿਜ਼ਨ (declarative region) ਬਣਾਉਂਦਾ ਅਤੇ ਸਕੋਪ (scope) ਨਿਸ਼ਚਤ ਕਰਦਾ ਹੈ।
+
|| ਇਹ ਇਕ ਡਿਕਲੇਅਰਏਟਿਵ ਰਿਜ਼ਨ ਬਣਾਉਂਦਾ ਅਤੇ ਸਕੋਪ ਨਿਸ਼ਚਤ ਕਰਦਾ ਹੈ।
 +
 
 
|-
 
|-
| 03.05  
+
||03:05
| ਨੇਮਸਪੇਸ (namespace) ਦੇ ਵਿਚ ਜੋ ਵੀ ਨਿਸ਼ਚਤ ਕੀਤਾ ਜਾਂਦਾ ਹੈ ਉਹ ਉਸਦੇ ਸਕੋਪ (SCOPE) ਅਧੀਨ ਆਉਂਦਾ ਹੈ।
+
|| '''namespace''' ਦੇ ਵਿਚ ਜੋ ਵੀ ਨਿਸ਼ਚਤ ਕੀਤਾ ਜਾਂਦਾ ਹੈ ਉਹ ਉਸਦੇ ਸਕੋਪ ਅਧੀਨ ਆਉਂਦਾ ਹੈ।
 +
 
 
|-
 
|-
| 03.11  
+
||03:11  
| ਇਥੇ  ਐਸਟੀਡੀ (std) ਇਕ  ਨੇਮਸਪੇਸ ਹੈ ਜਿਸ ਵਿਚ ਸਾਰੀ ਸਟੈਂਡਰਡ C++ ਲਾਈਬਰੇਰੀ (standard C++ library) ਘੋਸ਼ਿਤ ਕੀਤੀ ਗਈ ਹੈ। ਹੁਣ ਐਂਟਰ  ਦਬਾਉ।
+
|| ਇਥੇ  '''std''' ਇਕ  '''namespace''' ਹੈ ਜਿਸ ਵਿਚ ਸਾਰੀ ਸਟੈਂਡਰਡ C++ ਲਾਈਬਰੇਰੀ ਘੋਸ਼ਿਤ ਕੀਤੀ ਗਈ ਹੈ। ਹੁਣ ਐਂਟਰ  ਦਬਾਉ।  
 +
 
 
|-
 
|-
| 03.20  
+
||03:20  
| “ਆਈਐਨਟੀ” ਸਪੇਸ “ਮੇਨ” ਔਪਨਿੰਗ ਬਰੈਕਟ “(” , ਕਲੋਜ਼ਿੰਗ ਬਰੈਕਟ “)” ਟਾਈਪ ਕਰੋ
+
|| ਟਾਈਪ ਕਰੋ: '''“int”''' space '''“main”''' opening bracket '''“(”''' closing bracket '''“)”'''  
“int” space “main” opening bracket “(” closing bracket “)”   
+
 
 
|-
 
|-
| 03.27  
+
||03:27
|   ਮੇਨ ਇਕ ਸਪੈਸ਼ਲ ਫੰਕਸ਼ਨ ਹੈ।
+
|| '''ਮੇਨ''' ਇਕ ਸਪੈਸ਼ਲ '''ਫੰਕਸ਼ਨ''' ਹੈ।  
 +
 
 
|-
 
|-
| 03.30  
+
||03:30
| ਇਹ ਸੂਚਿਤ ਕਰਦਾ ਹੈ ਕਿ ਇਸ ਲਾਈਨ ਤੋਂ ਪ੍ਰੋਗਰਾਮ ਦੀ ਐਕਜ਼ੀਕਿਯੂਸ਼ਨ ਸ਼ੁਰੂ ਹੋ ਗਈ ਹੈ।
+
|| ਇਹ ਸੂਚਿਤ ਕਰਦਾ ਹੈ ਕਿ ਇਸ ਲਾਈਨ ਤੋਂ ਪ੍ਰੋਗਰਾਮ ਦੀ ਐਕਜ਼ੀਕਿਯੂਸ਼ਨ ਸ਼ੁਰੂ ਹੋ ਗਈ ਹੈ।  
 +
 
 
|-
 
|-
| 03.35  
+
||03:35
| ਬਰੈਕਟ ਖੋਲ੍ਹਨਾ ਅਤੇ ਬਰੈਕਟ ਬੰਦ ਕਰਨਾ ਪੈਰੇਨਥੀਸਿਜ਼ ਕਹਿੰਦੇ ਹਨ।
+
|| ਬਰੈਕਟ ਖੋਲ੍ਹਨਾ ਅਤੇ ਬਰੈਕਟ ਬੰਦ ਕਰਨ ਨੂੰ ਪੈਰੇਨਥੀਸਿਜ਼ ਕਹਿੰਦੇ ਹਨ।
 +
 
 
|-
 
|-
| 03.39  
+
||03:39
| ਮੇਨ ਤੋਂ ਬਾਅਦ ਪੈਰੇਨਥੀਸਿਜ਼ ਆਉਣਾ ਦੱਸਦਾ ਹੈ ਕਿ ਮੇਨ ਇਕ ਫੰਕਸ਼ਨ ਹੈ।
+
|| '''ਮੇਨ''' ਤੋਂ ਬਾਅਦ ਪੈਰੇਨਥੀਸਿਜ਼ ਆਉਣਾ ਦੱਸਦਾ ਹੈ ਕਿ '''ਮੇਨ''' ਇਕ '''ਫੰਕਸ਼ਨ''' ਹੈ।  
 +
 
 
|-
 
|-
| 03.45  
+
||03:45
| ਇਥੇ int  ਮੇਨ  ਫੰਕਸ਼ਨ  ਕੋਈ ਆਰਗੁਮੈਨਟ  ਨਹੀਂ ਲੈਂਦਾ ਹੈ ਅਤੇ ਇਸਦੀ ਵੈਲਯੂ ਟਾਈਪ ਇੰਟੀਜ਼ਰ (integer) ਵਿਚ ਹੀ ਆਉਂਦੀ ਹੈ।
+
|| ਇਥੇ int  ਮੇਨ  ਫੰਕਸ਼ਨ  ਕੋਈ ਆਰਗੁਮੈਨਟ  ਨਹੀਂ ਲੈਂਦਾ ਹੈ ਅਤੇ ਇਸਦੀ ਵੈਲਯੂ ਟਾਈਪ ਇੰਟੀਜ਼ਰ ਵਿਚ ਹੀ ਆਉਂਦੀ ਹੈ।  
 +
 
 
|-
 
|-
| 03.52  
+
||03:52
| ਅਸੀਂ ਇਕ ਦੂਜੇ ਟਿਯੂਟੋਰਿਅਲ ਵਿਚ ਡਾਟਾ ਟਾਈਪਸ (data types) ਬਾਰੇ ਸਿੱਖਾਂਗੇ।
+
|| ਅਸੀਂ ਇਕ ਦੂਜੇ ਟਿਯੂਟੋਰਿਅਲ ਵਿਚ ਡਾਟਾ ਟਾਈਪਸ ਬਾਰੇ ਸਿੱਖਾਂਗੇ।  
 +
 
 
|-
 
|-
| 03.56  
+
||03:56
| ਆਉ ਹੁਣ,  ਮੇਨ  ਫੰਕਸ਼ਨ  ਬਾਰੇ ਜਿਆਦਾ ਜਾਣਕਾਰੀ ਲਈ ਸਲਾਈਡ ਵੇਖੀਏ।
+
|| ਆਉ ਹੁਣ,  ਮੇਨ  ਫੰਕਸ਼ਨ  ਬਾਰੇ ਜਿਆਦਾ ਜਾਣਕਾਰੀ ਲਈ ਸਲਾਈਡ ਵੇਖੀਏ।  
 +
 
 
|-
 
|-
| 04.02  
+
||04:02
| ਹਰ ਪ੍ਰੋਗਰਾਮ ਵਿਚ ਇਕ ਮੇਨ ਫੰਕਸ਼ਨ ਹੁੰਦਾ ਹੈ
+
|| ਹਰ ਪ੍ਰੋਗਰਾਮ ਵਿਚ ਇਕ ਮੇਨ ਫੰਕਸ਼ਨ ਹੁੰਦਾ ਹੈ  
 +
 
 
|-
 
|-
| 04.05  
+
||04:05
| ਮੇਨ ਫੰਕਸ਼ਨ ਇਕ ਤੋਂ ਜਿਆਦਾ ਨਹੀਂ ਹੋਣੇ ਚਾਹੀਦੇ
+
|| ਮੇਨ ਫੰਕਸ਼ਨ ਇਕ ਤੋਂ ਜਿਆਦਾ ਨਹੀਂ ਹੋਣੇ ਚਾਹੀਦੇ  
 +
 
 
|-
 
|-
| 04.09  
+
||04:09
| ਨਹੀਂ ਤਾਂ, ਕੰਪਾਇਲਰ, ਪ੍ਰੋਗਰਾਮ ਦੀ ਸ਼ੁਰੂਆਤ ਨੂੰ ਲੱਭ ਨਹੀਂ ਸਕੇਗਾ।
+
|| ਨਹੀਂ ਤਾਂ, ਕੰਪਾਇਲਰ, ਪ੍ਰੋਗਰਾਮ ਦੀ ਸ਼ੁਰੂਆਤ ਨੂੰ ਲੱਭ ਨਹੀਂ ਸਕੇਗਾ।
 +
 
 
|-
 
|-
| 04.13  
+
||04:13
| ਪੈਰੇਨਥੀਸਿਜ਼ ਦੇ ਖਾਲੀ ਜੋੜਾ ਦਰਸਾਂਦੇ ਹਨ ਕਿ  ਮੇਨ  ਕੋਲ ਕੋਈ ਆਰਗੁਮੈਨਟਸ ਨਹੀਂ ਹਨ।
+
|| ਪੈਰੇਨਥੀਸਿਜ਼ ਦੇ ਖਾਲੀ ਜੋੜਾ ਦਰਸਾਂਦੇ ਹਨ ਕਿ  ਮੇਨ  ਕੋਲ ਕੋਈ ਆਰਗੁਮੈਨਟਸ ਨਹੀਂ ਹਨ।
 +
 
 
|-
 
|-
| 04.19  
+
||04:19
| ਆਰਗੁਮੈਨਟਸ ਦਾ ਕੋਨਸੈਪਟ ਆਉਣ ਵਾਲੇ ਟਯੂਟੋਰਿਅਲਸ ਵਿਚ ਵਿਸਤਾਰ ਨਾਲ ਦੱਸਿਆ ਜਾਏਗਾ। ਆਉ ਹੁਣ ਅਸੀਂ ਆਪਣੇ ਪ੍ਰੋਗਰਾਮ ’ਤੇ ਵਾਪਸ ਆਈਏ। ਐਂਟਰ ਦਬਾਉ।
+
|| ਆਰਗੁਮੈਨਟਸ ਦਾ ਕੋਨਸੈਪਟ ਆਉਣ ਵਾਲੇ ਟਯੂਟੋਰਿਅਲਸ ਵਿਚ ਵਿਸਤਾਰ ਨਾਲ ਦੱਸਿਆ ਜਾਏਗਾ। ਆਉ ਹੁਣ ਅਸੀਂ ਆਪਣੇ ਪ੍ਰੋਗਰਾਮ ਤੇ ਵਾਪਸ ਆਈਏ। ਐਂਟਰ ਦਬਾਉ।
 +
 
 
|-
 
|-
| 04.29  
+
||04:29
| ਔਪਨਿੰਗ ਕਰਲੀ ਬਰੈਕਟ “{” ਟਾਈਪ ਕਰੋ।
+
|| ਔਪਨਿੰਗ ਕਰਲੀ ਬਰੈਕਟ '''“{”''' ਟਾਈਪ ਕਰੋ।
 +
 
 
|-
 
|-
| 04.32  
+
||04:32
| ਔਪਨਿੰਗ ਕਰਲੀ ਬਰੈਕਟ, ਫੰਕਸ਼ਨ   ਮੇਨ   ਦੇ ਸ਼ੁਰੂ ਹੋਣ ਦੀ ਨਿਸ਼ਾਨੀ ਹੈ।
+
|| ਔਪਨਿੰਗ ਕਰਲੀ ਬਰੈਕਟ, ਫੰਕਸ਼ਨ ਮੇਨ ਦੇ ਸ਼ੁਰੂ ਹੋਣ ਦੀ ਨਿਸ਼ਾਨੀ ਹੈ।
 +
 
 
|-
 
|-
| 04.37  
+
||04:37
| ਫਿਰ ਕਲੋਜ਼ਿੰਗ ਕਰਲੀ ਬਰੈਕਟ “}” ਟਾਈਪ ਕਰੋ।
+
|| ਫਿਰ ਕਲੋਜ਼ਿੰਗ ਕਰਲੀ ਬਰੈਕਟ''' “}”''' ਟਾਈਪ ਕਰੋ।
 +
 
 
|-
 
|-
| 04.40  
+
||04:40
| ਕਲੋਜ਼ਿੰਗ ਬਰੈਕਟ , ਫੰਕਸ਼ਨ   ਮੇਨ ਦੇ ਖਤਮ ਹੋਣ ਦੀ ਨਿਸ਼ਾਨੀ ਹੈ।
+
|| ਕਲੋਜ਼ਿੰਗ ਬਰੈਕਟ, '''ਫੰਕਸ਼ਨ ਮੇਨ''' ਦੇ ਖਤਮ ਹੋਣ ਦੀ ਨਿਸ਼ਾਨੀ ਹੈ।
 +
 
 
|-
 
|-
| 04.45  
+
||04:45
| ਹੁਣ ਬਰੈਕਟ ਦੇ ਅੰਦਰ ਦੋ ਵਾਰੀ ਐਂਟਰ ਦਬੋ
+
|| ਹੁਣ ਬਰੈਕਟ ਦੇ ਅੰਦਰ ਦੋ ਵਾਰੀ ਐਂਟਰ ਦਬੋ।
 +
 
 
|-
 
|-
| 04.49  
+
||04:49
| ਕਰਸਰ ਇਕ ਲਾਈਨ ਉਪਰ ਲੈ ਕੇ ਜਾਉ
+
|| ਕਰਸਰ ਇਕ ਲਾਈਨ ਉਪਰ ਲੈ ਕੇ ਜਾਉ
 +
 
 
|-
 
|-
| 04.51  
+
||04:51
| ਇਨਡੈਨਟੇਸ਼ਨ, ਕੋਡ ਨੂੰ ਪੜ੍ਹਨ ਲਈ ਅਸਾਨ ਬਣਾਉਂਦਾ ਹੈ।
+
|| ਇਨਡੈਨਟੇਸ਼ਨ, ਕੋਡ ਨੂੰ ਪੜ੍ਹਨ ਲਈ ਅਸਾਨ ਬਣਾਉਂਦਾ ਹੈ।
 +
 
 
|-
 
|-
| 04.55  
+
||04:55
| ਇਹ ਗਲਤੀਆਂ ਨੂੰ ਜਲਦੀ ਲੱਭਣ ਵਿਚ ਵੀ ਮੱਦਦ ਕਰਦਾ ਹੈ।
+
|| ਇਹ ਗਲਤੀਆਂ ਨੂੰ ਜਲਦੀ ਲੱਭਣ ਵਿਚ ਵੀ ਮੱਦਦ ਕਰਦਾ ਹੈ।
 +
 
 
|-
 
|-
| 04.58  
+
||04:58
| ਆਉ ਇਥੇ ਇਕ ਸਪੈਸ ਦਈਏ।
+
|| ਆਉ ਇਥੇ ਇਕ ਸਪੈਸ ਦਈਏ।
 +
 
 
|-
 
|-
| 05.01  
+
||05:01
| ਅਤੇ “ਸੀਆਉਟ” (cout) ਸਪੈਸ ਦੋ ਔਪਨਿੰਗ ਐਂਗਲ ਬਰੈਕਟ ਟਾਈਪ ਕਰੋ।
+
|| ਅਤੇ '''cout''' ਸਪੈਸ ਦੋ ਔਪਨਿੰਗ ਐਂਗਲ ਬਰੈਕਟ ਟਾਈਪ ਕਰੋ।
 +
 
 
|-
 
|-
| 05.08  
+
||05:08
| ਟਰਮਿਨਲ ਤੇ ਆਉਟਪੁਟ ਨੂੰ ਪਰਿੰਟ ਕਰਨ ਲਈ ਸੀਆਉਟ (cout ) ਇਕ ਸਟੈਂਡਰਡ C++ ਫੰਕਸ਼ਨ ਹੈ।
+
|| ਟਰਮਿਨਲ ਤੇ ਆਉਟਪੁਟ ਨੂੰ ਪਰਿੰਟ ਕਰਨ ਲਈ cout ਇਕ ਸਟੈਂਡਰਡ C++ ਫੰਕਸ਼ਨ ਹੈ।
 +
 
 
|-
 
|-
| 05.14  
+
||05:14
| ਹੁਣ ਬਰੈਕਟਸ ਤੋਂ ਬਾਅਦ , ਡਬਲ ਕੋਟਸ ਵਿਚ ਟਾਈਪ ਕਰੋ
+
|| ਹੁਣ ਬਰੈਕਟਸ ਤੋਂ ਬਾਅਦ, ਡਬਲ ਕੋਟਸ ਵਿਚ ਟਾਈਪ ਕਰੋ।
 +
 
 
|-
 
|-
| 05.18  
+
||05:18
| ਸੀਆਉਟ (cout) ਫੰਕਸ਼ਨਸ ਵਿਚਲੀ ਕੋਈ ਵੀ ਚੀਜ ਜਿਹੜੀ ਡਬਲ ਕੋਟਸ ਵਿਚ ਹੈ ਟਰਮਿਨਲ ’ਤੇ ਪਰਿੰਟ ਹੋ ਜਾਏਗੀ। । ਹੁਣ “ਟਾਕ ਟੂ ਏ ਟੀਚਰ ਬੈਕਸਲੈਸ਼ ਐਨ” ਟਾਈਪ ਕਰੋ।
+
|| '''cout''' ਫੰਕਸ਼ਨ ਵਿਚਲੀ ਕੋਈ ਵੀ ਚੀਜ ਜਿਹੜੀ ਡਬਲ ਕੋਟਸ ਵਿਚ ਹੈ ਟਰਮਿਨਲ ’ਤੇ ਪਰਿੰਟ ਹੋ ਜਾਏਗੀ। । ਹੁਣ, ਕੋਟਸ ਵਿਚ ਟਾਈਪ ਕਰੋ - “Talk to a teacher backslash \n”।
  (“Talk to a teacher backslash \n”) 
+
 
 
|-
 
|-
| 05.31  
+
||05:31
| ਇਥੇ \n  ਦਾ ਮਤਲਬ ਹੈ ਨਵੀਂ ਲਾਈਨ
+
|| ਇਥੇ '''\n''' ਦਾ ਮਤਲਬ ਹੈ ਨਵੀਂ ਲਾਈਨ।
 +
 
 
|-
 
|-
| 05.35  
+
||05:35
| ਨਤੀਜੇ ਵਜੋਂ, ਸੀਆਉਟ (cout) ਫੰਕਸ਼ਨ ਨੂੰ ਐਕਜ਼ੀਕਿਯੂਟ ਕਰਨ ਤੋਂ ਬਾਅਦ ਕਰਸਰ ਨਵੀਂ ਲਾਈਨ ’ਤੇ ਚਲਾ ਜਾਂਦਾ ਹੈ।
+
|| ਨਤੀਜੇ ਵਜੋਂ, '''cout''' ਫੰਕਸ਼ਨ ਨੂੰ ਐਕਜ਼ੀਕਿਯੂਟ ਕਰਨ ਤੋਂ ਬਾਅਦ, ਕਰਸਰ ਨਵੀਂ ਲਾਈਨ ’ਤੇ ਚਲਾ ਜਾਂਦਾ ਹੈ।
 +
 
 
|-
 
|-
| 05.41  
+
||05:41
| ਹਰ C++ ਸਟੇਟਮੈਂਟ ਦਾ ਅੰਤ ਸੈਮੀਕੋਲਨ ਨਾਲ ਹੋਣਾ ਜਰੂਰੀ ਹੈ।  
+
|| ਹਰ C++ ਸਟੇਟਮੈਂਟ ਦਾ ਅੰਤ ਸੈਮੀਕੋਲਨ ਨਾਲ ਹੋਣਾ ਜਰੂਰੀ ਹੈ।
 +
 
 
|-
 
|-
| 05.45  
+
||05:45
| ਇਸ ਲਈ ਲਾਈਨ ਦੇ ਅਖੀਰ’ਤੇ ਇਸਨੂੰ ਟਾਈਪ ਕਰੋ।
+
|| ਇਸ ਲਈ ਲਾਈਨ ਦੇ ਅਖੀਰ ਤੇ ਇਸਨੂੰ ਟਾਈਪ ਕਰੋ।
 +
 
 
|-
 
|-
| 05.48  
+
||05:48
| ਸੈਮੀਕੋਲਨ ਇਕ ਸਟੇਟਮੈਂਟ ਟਰਮੀਨੇਟਰ (ਸਮਾਪਕ) ਵਾਂਗ ਕੰਮ ਕਰਦਾ ਹੈ। ਹੁਣ ਐਂਟਰ ਦਬਾਉ।
+
|| ਸੈਮੀਕੋਲਨ ਇਕ ਸਟੇਟਮੈਂਟ ਟਰਮੀਨੇਟਰ (ਸਮਾਪਕ) ਵਾਂਗ ਕੰਮ ਕਰਦਾ ਹੈ। ਹੁਣ ਐਂਟਰ ਦਬਾਉ।  
 +
 
 
|-
 
|-
| 05.53  
+
||05:53
| ਇਕ ਸਪੇਸ ਦਿਉ ਅਤੇ “ਰਿਟਰਨ” ਸਪੇਸ “0” ਅਤੇ ਸੈਮੀਕੋਲਨ “;” ਟਾਈਪ ਕਰੋ।
+
|| ਇਕ ਸਪੇਸ ਦਿਉ, ਅਤੇ '''“return”''' space '''“0”''' ਅਤੇ semicolon '''“;”''' ਟਾਈਪ ਕਰੋ।
( “return” space “0” and a semicolon “;”) 
+
 
 
|-
 
|-
| 06.00  
+
||06:00
| ਇਹ ਸਟੇਟਮੈਂਟ ਇੰਟੀਜ਼ਰ ਜ਼ੀਰੋ ਦੇਂਦੀ ਹੈ।  
+
|| ਇਹ ਸਟੇਟਮੈਂਟ ਇੰਟੀਜ਼ਰ ਜ਼ੀਰੋ ਦੇਂਦੀ ਹੈ।
 +
 
 
|-
 
|-
| 06.03  
+
||06:03
| ਇਸ ਫੰਕਸ਼ਨ ਦਾ ਜਵਾਬ ਇੰਟੀਜ਼ਰ ਵਿਚ ਹੀ ਆਏਗਾ
+
|| ਇਸ '''ਫੰਕਸ਼ਨ''' ਦਾ ਜਵਾਬ ਇੰਟੀਜ਼ਰ ਵਿਚ ਹੀ ਆਏਗਾ
 +
 
 
|-
 
|-
| 06.06  
+
||06:06
| ਕਿਉਂਕਿ ਇਸ ਫੰਕਸ਼ਨ ਦੀ ਟਾਈਪ ਆਈਐਨਟੀ  (int) ਹੈ।
+
|| ਕਿਉਂਕਿ ਇਸ '''ਫੰਕਸ਼ਨ''' ਦੀ ਟਾਈਪ '''int''' ਹੈ।
 +
 
 
|-
 
|-
| 06.10  
+
||06:10
| ਰਿਟਰਨ ਸਟੇਟਮੈਂਟ ਦੱਸਦੀ ਹੈ ਕਿ ਐਕਜ਼ੀਕਯੂਟੇਬਲ ਸਟੇਟਮੈਂਟਸ ਪੂਰੀਆਂ ਹੋ ਗਈਆਂ ਹਨ।
+
|| '''ਰਿਟਰਨ''' ਸਟੇਟਮੈਂਟ ਦੱਸਦੀ ਹੈ ਕਿ ਐਕਜ਼ੀਕਯੂਟੇਬਲ ਸਟੇਟਮੈਂਟਸ ਪੂਰੀਆਂ ਹੋ ਗਈਆਂ ਹਨ।
 +
 
 
|-
 
|-
| 06.15  
+
||06:15
| ਅਸੀਂ ਅੱਗੇ ਇਕ ਦੂਜੇ ਟਿਯੂਟੋਰਿਅਲ ਵਿਚ ਰਿਟਰਨਡ ਵੈਲਯੂਸ ਬਾਰੇ ਹੋਰ ਜਿਆਦਾ ਸਿੱਖਾਂਗੇ।
+
|| ਅਸੀਂ ਅੱਗੇ ਇਕ ਦੂਜੇ ਟਿਯੂਟੋਰਿਅਲ ਵਿਚ ਰਿਟਰਨਡ ਵੈਲਯੂਸ ਬਾਰੇ ਹੋਰ ਜਿਆਦਾ ਸਿੱਖਾਂਗੇ।
 +
 
 
|-
 
|-
| 06.20  
+
||06:20
| ਹੁਣ ਫਾਈਲ ਨੂੰ ਸੇਵ ਕਰਨ ਲਈ “ਸੇਵ”  ਬਟਨ ’ਤੇ ਕਲਿਕ ਕਰੋ।
+
|| ਹੁਣ ਫਾਈਲ ਨੂੰ ਸੇਵ ਕਰਨ ਲਈ '''"Save"''' ਬਟਨ ’ਤੇ ਕਲਿਕ ਕਰੋ।
 +
 
 
|-
 
|-
| 06.23  
+
||06:23
| ਫਾਈਲ ਬਾਰ ਬਾਰ ਸੇਵ   ਕਰਨਾ ਚੰਗੀ ਆਦਤ ਹੈ।
+
|| ਫਾਈਲ ਬਾਰ ਬਾਰ ਸੇਵ ਕਰਨਾ ਚੰਗੀ ਆਦਤ ਹੈ।
 +
 
 
|-
 
|-
| 06.26  
+
||06:26
| ਇਹ ਤੁਹਾਨੂੰ ਅਚਾਨਕ  ਬਿਜ਼ਲੀ ਕੱਟ ਜਾਣ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ।
+
|| ਇਹ ਤੁਹਾਨੂੰ ਅਚਾਨਕ  ਬਿਜ਼ਲੀ ਕੱਟ ਜਾਣ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ।
 +
 
 
|-
 
|-
| 06.30  
+
||06:30
| ਇਹ ਤੁਹਾਡੀਆਂ ਐਪਲੀਕੇਸ਼ਨਸ ਦੇ ਕਰੈਸ਼ ਹੋ ਜਾਣ ਦੇ ਮਾਮਲੇ ਵਿਚ ਵੀ ਮੱਦਦਗਾਰ ਹੁੰਦਾ ਹੈ।
+
|| ਇਹ ਤੁਹਾਡੀਆਂ ਐਪਲੀਕੇਸ਼ਨਸ ਦੇ ਕਰੈਸ਼ ਹੋ ਜਾਣ ਦੇ ਮਾਮਲੇ ਵਿਚ ਵੀ ਮੱਦਦਗਾਰ ਹੁੰਦਾ ਹੈ।
 +
 
 
|-
 
|-
| 06.34  
+
||06:34
| ਆਉ ਹੁਣ ਪ੍ਰੋਗਰਾਮ   ਨੂੰ ਕੰਪਾਇਲ ਕਰੀਏ।
+
|| ਆਉ ਹੁਣ ਪ੍ਰੋਗਰਾਮ ਨੂੰ ਕੰਪਾਇਲ ਕਰੀਏ।
 +
 
 
|-
 
|-
| 06.37  
+
||06:37
| ਟਰਮਿਨਲ ‘ਤੇ ਵਾਪਸ ਆਉ
+
|| ਟਰਮਿਨਲ ‘ਤੇ ਵਾਪਸ ਆਉ।
 +
 
 
|-
 
|-
| 06.39  
+
||06:39
| “g++” ਸਪੇਸ  “talk.cpp” ਸਪੇਸ ਹਾਈਫਨ  “ਅੋ” ਸਪੇਸ “ਆਉਟਪੁਟ” ਟਾਈਪ ਕਰੋ।
+
|| '''“g++”''' space '''“talk.cpp”''' space hyphen '''“-o”''' space '''“output”''' ਟਾਈਪ ਕਰੋ।
  
(“g++” space “talk.cpp” space hyphen “-o” space “output”) 
 
 
|-
 
|-
| 06.49  
+
||06:49
| ਇਥੇ g++ ਕੰਪਾਇਲਰ ਹੈ ਜੋ C++ ਪ੍ਰੋਗਰਾਮਸ ਨੂੰ ਕੰਪਾਇਲ ਕਰਨ ਲਈ ਵਰਤਿਆ ਜਾਂਦਾ ਹੈ।  
+
|| ਇਥੇ '''g++''' ਕੰਪਾਇਲਰ ਹੈ ਜੋ '''C++''' ਪ੍ਰੋਗਰਾਮਸ ਨੂੰ ਕੰਪਾਇਲ ਕਰਨ ਲਈ ਵਰਤਿਆ ਜਾਂਦਾ ਹੈ।
 +
 
 
|-
 
|-
| 06.55  
+
||06:55
| talk.cpp  ਸਾਡੀ ਫਾਈਲ ਦਾ ਨਾਮ ਹੈ।
+
|| '''talk.cpp''' ਸਾਡੀ ਫਾਈਲ ਦਾ ਨਾਮ ਹੈ।
 +
 
 
|-
 
|-
| 06.59  
+
||06:59
| -o output ਕਹਿੰਦਾ ਹੈ ਕਿ ਐਕਜ਼ੀਕਯੂਟੇਬਲ, ਆਉਟਪੁਟ ਫਾਈਲ ਤੇ ਜਾਏ। ਹੁਣ ਐਂਟਰ ਦਬਾਉ।
+
|| '''-o output''' ਕਹਿੰਦਾ ਹੈ ਕਿ ਐਕਜ਼ੀਕਯੂਟੇਬਲ, ਆਉਟਪੁਟ ਫਾਈਲ ਤੇ ਜਾਏ। ਹੁਣ ਐਂਟਰ ਦਬਾਉ।
 +
 
 
|-
 
|-
| 07.07  
+
||07:07
| ਅਸੀਂ ਵੇਖਦੇ ਹਾਂ ਕਿ ਪ੍ਰੋਗਰਾਮ ਕੰਪਾਇਲ ਹੋ ਗਿਆ ਹੈ।
+
|| ਅਸੀਂ ਵੇਖਦੇ ਹਾਂ ਕਿ ਪ੍ਰੋਗਰਾਮ ਕੰਪਾਇਲ ਹੋ ਗਿਆ ਹੈ।
 +
 
 
|-
 
|-
| 07.10  
+
||07:10
| ls -lrt ਟਾਈਪ ਕਰਨ ਨਾਲ ਅਸੀਂ ਵੇਖ ਸਕਦੇ ਹਾਂ ਕਿ ਆਉਟਪੁਟ ਬਣਨ ਵਾਲੀ ਆਖਰੀ ਫਾਈਲ ਹੈ।
+
|| '''ls -lrt''' ਟਾਈਪ ਕਰਨ ਨਾਲ ਅਸੀਂ ਵੇਖ ਸਕਦੇ ਹਾਂ ਕਿ ਆਉਟਪੁਟ ਬਣਨ ਵਾਲੀ ਆਖਰੀ ਫਾਈਲ ਹੈ।
 +
 
 
|-
 
|-
| 07.19  
+
||07:19
| ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ,
+
|| ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ, dot slash '''“./output”''' ਟਾਈਪ ਕਰੋ
ਡੋਟ ਸਲੈਸ਼ “./ਆਉਟਪੁਟ”
+
 
(dot slash “./output”) ਟਾਈਪ ਕਰੋ
+
 
|-
 
|-
| 07.24  
+
||07:24
| ਅਤੇ ਐਂਟਰ ਦਬਾਉ।
+
|| ਅਤੇ '''ਐਂਟਰ''' ਦਬਾਉ।
 +
 
 
|-
 
|-
| 07.27  
+
||07:27
| ਇਥੇ ਆਉਟਪੁਟ, “ਟਾਕ ਟੂ ਏ ਟੀਚਰ” (“Talk To a Teacher”ਆ ਰਹੀ ਹੈ।
+
|| ਇਥੇ ਆਉਟਪੁਟ, '''“Talk To a Teacher”''' ਆ ਰਹੀ ਹੈ।  
 +
 
 
|-
 
|-
| 07.31  
+
||07:31
| ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ।
+
|| ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ।  
 +
 
 
|-
 
|-
| 07.35  
+
||07:35
| ਐਡੀਟਰ ’ਤੇ ਵਾਪਸ ਆਉ।
+
|| ਐਡੀਟਰ ’ਤੇ ਵਾਪਸ ਆਉ।
 +
 
 
|-
 
|-
| 07.38  
+
||07:38
| ਮੰਨ ਲਉ ਕਿ ਇਥੇ ਅਸੀਂ { ਛੱਡ ਦਿੰਦੇ ਹਾਂ।
+
|| ਮੰਨ ਲਉ ਕਿ ਇਥੇ ਅਸੀਂ '''}''' ਛੱਡ ਦਿੰਦੇ ਹਾਂ।
 +
 
 
|-
 
|-
| 07.42  
+
||07:42
| ਹੁਣ ਫਾਈਲ ਸੇਵ   ਕਰੋ ।
+
|| ਹੁਣ ਫਾਈਲ ਸੇਵ ਕਰੋ ।
 +
 
 
|-
 
|-
| 07.44  
+
||07:44
| ਆਉ ਐਕਜ਼ੀਕਿਯੂਟ ਕਰੀਏ। ਟਰਮਿਨਲ ‘ਤੇ ਵਾਪਸ ਆਉ।
+
|| ਆਉ ਐਕਜ਼ੀਕਿਯੂਟ ਕਰੀਏ। ਟਰਮਿਨਲ ‘ਤੇ ਵਾਪਸ ਆਉ।
 +
 
 
|-
 
|-
| 07.48  
+
||07:48
| ਹੁਣ ਪਹਿਲਾਂ ਵਰਤੀਆਂ ਕਮਾਂਡ ਦੁਬਾਰਾ ਵਰਤ ਕੇ ਪ੍ਰੋਗਰਾਮ ਨੂੰ ਕੰਪਾਇਲ ਅਤੇ ਰਨ (run) ਕਰੋ।
+
|| ਹੁਣ ਪਹਿਲਾਂ ਵਰਤੀਆਂ ਕਮਾਂਡ ਦੁਬਾਰਾ ਵਰਤ ਕੇ ਪ੍ਰੋਗਰਾਮ ਨੂੰ ਕੰਪਾਇਲ ਅਤੇ ਰਨ ਕਰੋ।
 +
 
 
|-
 
|-
| 07.55  
+
||07:55
| ਅਸੀਂ ਵੇਖਦੇ ਹਾਂ ਕਿ ਇਥੇ ਸਾਡੀ ਫਾਈਲ, talk.cpp  ਵਿਚ ਲਾਈਨ ਨੰ. 7 ’ਤੇ ਇਕ ਗਲਤੀ ਹੈ।
+
|| ਅਸੀਂ ਵੇਖਦੇ ਹਾਂ ਕਿ – ਇਕ ਗਲਤੀ, ਲਾਈਨ ਨੰ. 7 ਤੇ, ਸਾਡੀ ਫਾਈਲ '''talk.cpp''' ਵਿਚ ਹੈ।
 +
 
 
|-
 
|-
| 08.02  
+
||08:02
| ਉਹ  ਇਨਪੁਟ ਦੇ ਅੰਤ ’ਤੇ ਕਰਲੀ ਬਰੈਕਟ  ਮੰਗਦਾ ਹੈ।
+
|| “Expected curly bracket at the end of input”
 +
 
 
|-
 
|-
| 08.07  
+
||08:07
| ਹੁਣ ਟੈਕਸਟ ਐਡੀਟਰ   ਤੇ ਵਾਪਸ ਚਲੋ।
+
|| ਹੁਣ ਟੈਕਸਟ ਐਡੀਟਰ ਤੇ ਵਾਪਸ ਚਲੋ।
 +
 
 
|-
 
|-
| 08.09  
+
||08:09
| ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਕਲੋਜ਼ਿੰਗ ਕਰਲੀ ਬਰੈਕਟ,   ਮੇਨ ਫੰਕਸ਼ਨ ਦੇ ਅੰਤ ਦੀ ਨਿਸ਼ਾਨੀ ਹੈ।  
+
|| ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਕਲੋਜ਼ਿੰਗ ਕਰਲੀ ਬਰੈਕਟ, ਮੇਨ ਫੰਕਸ਼ਨ ਦੇ ਅੰਤ ਦੀ ਨਿਸ਼ਾਨੀ ਹੈ।  
+
 
 
|-
 
|-
| 08.14  
+
||08:14
| ਇਸ ਲਈ ਇਥੇ ਬਰੈਕਟ ਦੁਬਾਰਾ ਪਾਉ, ਹੁਣ ਫਾਈਲ ਸੇਵ ਕਰੋ।
+
|| ਇਸ ਲਈ ਇਥੇ ਬਰੈਕਟ ਦੁਬਾਰਾ ਪਾਉ, ਹੁਣ ਫਾਈਲ ਸੇਵ ਕਰੋ।
 +
 
 
|-
 
|-
| 08.19  
+
||08:19
| ਚਲੋ ਇਹਨੂੰ ਐਕਜ਼ੀਕਿਯੂਟ ਕਰਦੇ ਹਾਂ।
+
|| ਚਲੋ ਇਹਨੂੰ ਐਕਜ਼ੀਕਿਯੂਟ ਕਰਦੇ ਹਾਂ।  
 +
 
 
|-
 
|-
| 08.21  
+
||08:21
| ਤੁਸੀਂ ਪਹਿਲਾਂ ਵਰਤੀਆਂ commands ਨੂੰ ਅਪ ਐਰੋ-ਕੀ (up arrowkey) ਨਾਲ ਫਿਰ ਤੋਂ ਇਸਤੇਮਾਲ ਕਰ ਸਕਦੇ ਹੋ।
+
|| ਤੁਸੀਂ ਪਹਿਲਾਂ ਵਰਤੀਆਂ commands ਨੂੰ ਅਪ ਐਰੋ-ਕੀ ਨਾਲ ਫਿਰ ਤੋਂ ਇਸਤੇਮਾਲ ਕਰ ਸਕਦੇ ਹੋ।
 +
 
 
|-
 
|-
| 08.26  
+
||08:26
| ਮੈੰ ਇਹ ਹੀ ਕੀਤਾ ਹੈ। ਹਾਂ, ਹੁਣ ਇਹ ਕੰਮ ਕਰ ਰਿਹਾ ਹੈ।
+
|| ਮੈੰ ਇਹ ਹੀ ਕੀਤਾ ਹੈ। ਹਾਂ, ਹੁਣ ਇਹ ਕੰਮ ਕਰ ਰਿਹਾ ਹੈ।
 +
 
 
|-
 
|-
| 08.32  
+
||08:32
| ਮੈਂ ਤੁਹਾਨੂ ਇਕ ਹੋਰ ਆਮ ਗਲਤੀ ਦਿਖਾਵਾਂਗੀ ।
+
|| ਮੈਂ ਤੁਹਾਨੂ ਇਕ ਹੋਰ ਆਮ ਗਲਤੀ ਦਿਖਾਵਾਂਗੀ ।
 +
 
 
|-
 
|-
| 08.35  
+
||08:35
| ਚਲੋ ਟੈਕਸਟ ਐਡੀਟਰ   ਤੇ ਵਾਪਸ ਚਲੀਏ।
+
|| ਚਲੋ ਟੈਕਸਟ ਐਡੀਟਰ ਤੇ ਵਾਪਸ ਚਲੀਏ।
 +
 
 
|-
 
|-
| 08.38  
+
||08:38
| ਹੁਣ ਮੰਨ ਲਉ ਕਿ ਇਥੇ ਅਸੀਂ std. ਛੱਡ ਦਿੰਦੇ ਹਾਂ। ਆਉ ਫਾਈਲ  ਸੇਵ  ਕਰੀਏ।
+
|| ਹੁਣ ਮੰਨ ਲਉ ਕਿ ਇਥੇ ਅਸੀਂ '''std''' ਛੱਡ ਦਿੰਦੇ ਹਾਂ। ਆਉ ਫਾਈਲ  ਸੇਵ  ਕਰੀਏ।
 +
 
 
|-
 
|-
| 08.44  
+
||08:44
| ਆਪਣੇ ਟਰਮਿਨਲ ਤੇ ਵਾਪਸ ਚਲੋ। ਆਉ ਕੰਪਾਇਲ ਕਰੀਏ।
+
|| ਆਪਣੇ ਟਰਮਿਨਲ ਤੇ ਵਾਪਸ ਚਲੋ। ਆਉ ਕੰਪਾਇਲ ਕਰੀਏ।
 +
 
 
|-
 
|-
| 08.48  
+
||08:48
| ਅਸੀਂ ਵੇਖਦੇ ਹਾਂ ਕਿ ਸਾਡੀ ਫਾਈਲ  talk.cpp  ਵਿਚ ਲਾਈਨ ਨੰ. 3 ’ਤੇ ਅਤੇ ਲਾਈਨ ਨੰ. 6 ਵਿਚ ਗਲਤੀ ਹੈ।
+
|| ਅਸੀਂ ਵੇਖਦੇ ਹਾਂ ਕਿ, ਇਕ ਗਲਤੀ, ਲਾਈਨ ਨੰ. 3 ਅਤੇ 6 ਤੇ, ਸਾਡੀ  '''talk.cpp''' ਫਾਈਲ ਵਿਚ ਹੈ।
 +
 
 
|-
 
|-
| 08.56  
+
||08:56
| ਉਹ ਸੈਮੀਕੋਲਨ  ਤੋਂ ਪਹਿਲਾਂ ਆਈਡੈਂਟੀਫਾਇਰ (identifier) ਮੰਗਦਾ ਹੈ। ਅਤੇ ਸੀਆਉਟ (cout) ਇਸਦੇ ਸਕੋਪ  (scope) ਵਿਚ ਘੋਸ਼ਿਤ ਨਹੀਂ ਕੀਤਾ ਗਿਆ।
+
|| “Expected identifier before '''semicolon''' and '''cout''' was not declared in this scope”
 +
 
 
|-
 
|-
| 09.05  
+
||09:05
| ਸੀਆਉਟ (cout), ਇਕ ਸਟੈਂਡਰਡ C++ ਲਾਈਬਰੇਰੀ ਫੰਕਸ਼ਨ   ਹੈ
+
|| '''cout''' ਇਕ ਸਟੈਂਡਰਡ '''C++''' '''ਲਾਈਬਰੇਰੀ ਫੰਕਸ਼ਨ''' ਹੈ
 +
 
 
|-
 
|-
| 09.09  
+
||09:09
| ਅਤੇ ਸਾਰਾ C++ ਲਾਈਬਰੇਰੀ ਫੰਕਸ਼ਨ ,  std ਨੇਮਸਪੇਸ (namespace) ਦੇ ਅਧੀਨ ਚਲਦਾ ਹੈ।
+
|| ਅਤੇ ਸਾਰਾ''' C++ ਲਾਈਬਰੇਰੀ ਫੰਕਸ਼ਨ''''''std namespace''' ਦੇ ਅਧੀਨ ਚਲਦਾ ਹੈ।
 +
 
 
|-
 
|-
| 09.15  
+
||09:15
| ਇਸ ਲਈ ਇਹ ਗਲਤੀ ਦਿਖਾ ਰਿਹਾ ਹੈ।
+
|| ਇਸ ਲਈ ਇਹ ਗਲਤੀ ਦਿਖਾ ਰਿਹਾ ਹੈ।
 +
 
 
|-
 
|-
| 09.18  
+
||09:18
| ਚਲੋ ਇਸ ਗਲਤੀ ਨੂੰ ਠੀਕ ਕਰੀਏ।
+
|| ਚਲੋ ਇਸ ਗਲਤੀ ਨੂੰ ਠੀਕ ਕਰੀਏ।,ਆਪਣੇ ਟੈਕਸਟ ਐਡੀਟਰ ਤੇ ਵਾਪਸ ਆ ਕੇ ਲਾਈਨ 3 ਤੇ '''std'''  ਟਾਈਪ ਕਰੋ।
 +
 
 
|-
 
|-
| 09.19
+
||09:23
| ਆਪਣੇ ਟੈਕਸਟ ਐਡੀਟਰ ਤੇ ਵਾਪਸ ਆ ਕੇ ਲਾਈਨ 3 ਤੇ std  ਟਾਈਪ ਕਰੋ।
+
|| ਹੁਣ ਇਸ ਨੂੰ ਸੇਵ ਕਰੋ।
 +
 
 
|-
 
|-
| 09.23
+
||09:25
| ਹੁਣ ਇਸਨੂੰ ਸੇਵ  ਕਰੋ।
+
|| ਆਉ ਇਸਨੂੰ ਦੁਬਾਰਾ ਕੰਪਾਇਲ ਕਰੀਏ। ਹਾਂ ਇਹ ਕੰਮ ਕਰ ਰਿਹਾ ਹੈ।
 +
 
 
|-
 
|-
| 09.25
+
||09:32
| ਆਉ ਇਸਨੂੰ ਦੁਬਾਰਾ ਕੰਪਾਇਲ  ਕਰੀਏ। ਹਾਂ ਇਹ ਕੰਮ ਕਰ ਰਿਹਾ ਹੈ। ਹੁਣ ਆਉ ਆਪਣੀ ਸਲਾਈਡ  ਤੇ ਵਾਪਸ ਚਲੀਏ।
+
|| ਇਕ ਅਸਾਈਨਮੈਂਟ ਵਜੋਂ,ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ।
 +
 
 
|-
 
|-
| 09.32
+
||09:37
| ਇਕ ਅਸਾਈਨਮੈਂਟ ਵਜੋਂ,
+
|| ਇਸ ਟਿਯੂਟੋਰਿਅਲ ਵਿਚ ਅਸੀਂ '''ਸਿੰਗਲ ਲਾਈਨ ਕੋਮੈਂਟ''' ਵਰਤੇ ਹਨ।
 +
 
 
|-
 
|-
| 09.33
+
||09:40
| ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਪਰਿੰਟ ਕਰਨ ਲਈ ਇਕ ਪ੍ਰੋਗਰਾਮ  ਲਿਖੋ।
+
|| ਹੁਣ '''ਮਲਟੀਲਾਈਨ ਕੋਮੈਂਟ''' ਦੇਣ ਦੀ ਕੋਸ਼ਿਸ਼ ਕਰੋ ।
 +
 
 
|-
 
|-
| 09.37
+
||09:44
| ਇਸ ਟਿਯੂਟੋਰਿਅਲ ਵਿਚ ਅਸੀਂ ਸਿੰਗਲ ਲਾਈਨ ਕੋਮੈਂਟ  ਵਰਤੇ ਹਨ।
+
|| ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ - http://spoken-tutorial.org /What\_is\_a\_Spoken\_Tutorial
 +
 
 
|-
 
|-
| 09.40
+
||09:47
| ਹੁਣ ਮਲਟੀਲਾਈਨ ਕੋਮੈਂਟ ਦੇਣ ਦੀ ਕੋਸ਼ਿਸ਼ ਕਰੋ ।
+
|| ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ
 +
 
 
|-
 
|-
| 09.44
+
||09:49
| ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ
+
|| ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
http://spoken-tutorial.org /What\_is\_a\_Spoken\_Tutorial
+
  
 
|-
 
|-
| 09.47
+
||09:53
| ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ
+
|| ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ
 +
 
 
|-
 
|-
| 09.49
+
||09:55
| ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
+
|| ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ
 +
 
 
|-
 
|-
| 09.53
+
||09:58
| ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ
+
|| ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
 +
 
 
|-
 
|-
| 09.55
+
||10:01
| ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ
+
|| ਜਿਆਦਾ ਜਾਣਕਾਰੀ ਲਈ, contact @spoken-tutorial.org ਤੇ ਲਿਖ ਕੇ ਸੰਪਰਕ ਕਰੋ।
 +
 
 
|-
 
|-
| 09.58
+
||10:10
| ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
+
|| ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” ਦਾ ਇਕ ਹਿੱਸਾ ਹੈ।
 +
 
 
|-
 
|-
| 10.01
+
||10:14
| ਜਿਆਦਾ ਜਾਣਕਾਰੀ ਲਈ, ਕੋਂਟੈਕਟ  ਐਟ ਦੀ ਰੇਟ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ..ਜੀ. (contact @spoken-tutorial.org) ਤੇ ਲਿਖ ਕੇ ਸੰਪਰਕ ਕਰੋ।
+
|| ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ.,ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ।
 +
 
 
|-
 
|-
| 10.10
+
||10:20
| ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” (Talk to a Teacher project) ਦਾ ਇਕ ਹਿੱਸਾ ਹੈ।
+
|| ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro
  
 
|-
 
|-
| 10.14
+
||10:25
| ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ।
+
|| ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ।  
|-
+
| 10.20
+
| ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ  ਹੈ : http://spoken-tutorial.org\NMEICT-Intro
+
|-
+
| 10.25
+
| ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ।  
+
  
 
|-
 
|-
| 10.28  
+
||10:28
| ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ।
+
|| ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ।
 +
|-
 
|}
 
|}

Latest revision as of 12:12, 3 April 2017

Time Narration
00:02 ਫਸਟ C++ ਪ੍ਰੋਗਰਾਮ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:07 ਇਸ ਟਯੂਟੋਰਿਅਲ ਵਿਚ ਮੈਂ ਦੱਸ ਰਹੀ ਹਾਂ,
00:10 C++ ਪ੍ਰੋਗਰਾਮ ਕਿਵੇਂ ਲਿਖਣਾ ਹੈ।
00:13 ਇਸਨੂੰ ਕਿਵੇਂ ਕੰਪਾਇਲ ਕਰਨਾ ਹੈ।,ਇਸਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
00:17 ਅਸੀਂ ਕੁਝ ਆਮ ਗ਼ਲਤੀਆਂ ਅਤੇ ੳਹਨਾਂ ਦੇ ਹੱਲ ਬਾਰੇ ਵੀ ਦਸਾਂਗੇ।
00:22 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.10, ਅਤੇ ਉਬੰਟੂ ‘ਤੇ G++ ਕੰਪਾਇਲਰ ਵਰਜ਼ਨ 4.5.2।
00:35 ਇਸ ਟਯੂਟੋਰਿਅਲ ਦਾ ਅਭਿਆਸ ਕਰਨ ਲਈ,
00:38 ਉਬੰਟੂ ਅੋਪਰੇਟਿੰਗ ਸਿਸਟਮ ਅਤੇ ਐਡੀਟਰ ਬਾਰੇ ਤੁਹਾਨੂੰ ਜਾਣਕਾਰੀ ਹੋਣਾ ਜਰੂਰੀ ਹੈ।
00:44 ਕੁਝ ਐਡੀਟਰਜ਼, ਵਿਮ ਅਤੇ ਜੀਐਡਿਟ ਹਨ।
00:48 ਮੈਂ ਇਸ ਟਯੂਟੋਰਿਅਲ ਵਿਚ ਜੀਐਡਿਟ ਵਰਤਾਂਗੀ।
00:51 ਕ੍ਰਿਪਾ ਕਰਕੇ ਇਸ ਨਾਲ ਸਬੰਧਤ ਟਯੂਟੋਰਿਅਲਸ ਲਈ, ਸਾਡੀ ਵੈਬਸਾਈਟ http://spoken-tutorial.org ਵੇਖੋ ।
00:56 ਮੈਂ ਤੁਹਾਨੂੰ ਇਕ ਉਦਾਹਰਣ ਰਾਹੀਂ ਦੱਸਦੀ ਹਾਂ ਕਿ C++ ਪ੍ਰੋਗਰਾਮ ਕਿਵੇਂ ਲਿਖਦੇ ਹਨ।
01:01 ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ’ਤੇ Ctrl, Alt and T ਬਟਨ ਇੱਕਠੇ ਦਬਾਉ।
01:09 ਟੈਕਸਟ ਐਡੀਟਰ ਖੋਲ੍ਹਣ ਲਈ, ਟਰਮਿਨਲ ਵਿਚ ਟਾਈਪ ਕਰੋ
01:13 “gedit” space “talk” dot “.cpp” space ampersand “&”
01:21 ਪਰੋਂਪਟ ਨੂੰ ਖਾਲੀ ਕਰਨ ਲਈ ਅਸੀਂ “&” ਵਰਤਾਂਗੇ।
01:25 ਧਿਆਨ ਰਖਣਾ ਕਿ ਸਾਰੀਆਂ C++ ਫਾਈਲਜ਼, ਦੀ ਐਕਸਟੈਨਸ਼ਨ “.cpp” ਹੋਏਗੀ।
01:31 ਹੁਣ ਐਂਟਰ ਦਬਾਉ।
01:33 ਟੈਕਸਟ ਐਡੀਟਰ ਖੁਲ੍ਹ ਗਿਆ ਹੈ।
01:36 ਚਲੋ ਇਕ ਪ੍ਰੋਗਰਾਮ ਲਿਖਣਾ ਸ਼ੁਰੂ ਕਰੀਏ।
01:38 ਡਬਲ ਸਲੈਸ਼ (“//”) ਸਪੇਸ ਟਾਈਪ ਕਰੋ।
01:41 “My first C++ program” (“ਮੇਰਾ ਪਹਿਲਾ C++ ਪ੍ਰੋਗਰਾਮ”)
01:44 ਇਥੇ ਡਬਲ ਸਲੈਸ਼ ਦੀ ਵਰਤੋਂ ਲਾਈਨ ’ਤੇ ਕੋਮੈਂਟ ਕਰਨ ਲਈ ਹੋਏਗੀ।
01:49 ਕੋਮੈਂਟਸ ਦੀ ਵਰਤੋਂ ਪ੍ਰੋਗਰਾਮ ਦੀ ਤਰਤੀਬ ਨੂੰ ਸਮਝਣ ਲਈ ਕੀਤੀ ਜਾਂਦੀ ਹੈ।
01:52 ਇਹ ਡਾਕੂਮੈਂਟ ਬਣਾਉਣ ਲਈ ਬਹੁਤ ਮਹੱਤਵਪੂਰਣ ਹੈ ।
01:55 ਇਹ ਸਾਨੂੰ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਾ ਹੈ।
01:59 ਡਬਲ ਸਲੈਸ਼ ਨੂੰ ਸਿੰਗਲ ਲਾਈਨ ਕੋਮੈਂਟ ਕਿਹਾ ਜਾਂਦਾ ਹੈ। ਹੁਣ ਐਂਟਰ ਦਬਾਉ।
02:05 hash “#include” space opening angle bracket closing angle bracketItalic text ਟਾਈਪ ਕਰੋ
02:13 ਇਹ ਹਮੇਸ਼ਾ ਲਈ ਚੰਗੀ ਆਦਤ ਹੈ ਕਿ ਪਹਿਲਾਂ ਬਰੈਕਟਸ ਪੂਰੀ ਕਰੋ ਅਤੇ ਉਸਤੋਂ ਬਾਅਦ ਅੰਦਰ ਲਿਖਣਾ ਸ਼ੁਰੂ ਕਰੋ।
02:20 ਹੁਣ ਬਰੈਕਟ ਦੇ ਅੰਦਰ “iostream” (ਆਈਓਸਟਰੀਮ) ਟਾਈਪ ਕਰੋ।
02:23 ਇਥੇ “iostream” ਇਕ ਹੈਡਰ ਫਾਈਲ ਹੈ।
02:26 ਇਸ ਫਾਈਲ ਵਿਚ C++ ਵਿਚ ਵਰਤੇ ਜਾਣ ਵਾਲੇ ਸਟੈਂਡਰਡ ਇਨਪੁਟ/ਆਉਟਪੁਟ ਫੰਕਸ਼ਨਸ ਸ਼ਾਮਲ ਹਨ। ਹੁਣ ਐਂਟਰ ਦਬਾਉ।
02:35 “using” space “namespace” space “std” ਅਤੇ ਇਕ semicolon “;” ਟਾਈਪ ਕਰੋ।
02:45 using ਸਟੇਟਮੈਂਟ ਕੰਪਾਇਲਰ ਨੂੰ ਸੂਚਿਤ ਕਰਦਾ ਹੈ ਕਿ ਤੁਸੀਂ std namespace ਇਸਤੇਮਾਲ ਕਰਨਾ ਚਾਹੁੰਦੇ ਹੋ।
02:52 namespace ਦਾ ਉਦੇਸ਼ ਦੁਜੇ ਨਾਵਾਂ ਨਾਲ ਮਿਕਸ ਹੋਣ ਤੋਂ ਬਚਾਉਣਾ ਹੈ।
02:56 ਇਹ ਆਈਡੈਂਟੀਫਾਇਰਸ ਦੇ ਨਾਮਾਂ ਨੂੰ ਲੋਕਲਾਈਜ਼ ਕਰ ਕੇ ਹੁੰਦਾ ਹੈ।
03:01 ਇਹ ਇਕ ਡਿਕਲੇਅਰਏਟਿਵ ਰਿਜ਼ਨ ਬਣਾਉਂਦਾ ਅਤੇ ਸਕੋਪ ਨਿਸ਼ਚਤ ਕਰਦਾ ਹੈ।
03:05 namespace ਦੇ ਵਿਚ ਜੋ ਵੀ ਨਿਸ਼ਚਤ ਕੀਤਾ ਜਾਂਦਾ ਹੈ ਉਹ ਉਸਦੇ ਸਕੋਪ ਅਧੀਨ ਆਉਂਦਾ ਹੈ।
03:11 ਇਥੇ std ਇਕ namespace ਹੈ ਜਿਸ ਵਿਚ ਸਾਰੀ ਸਟੈਂਡਰਡ C++ ਲਾਈਬਰੇਰੀ ਘੋਸ਼ਿਤ ਕੀਤੀ ਗਈ ਹੈ। ਹੁਣ ਐਂਟਰ ਦਬਾਉ।
03:20 ਟਾਈਪ ਕਰੋ: “int” space “main” opening bracket “(” closing bracket “)”
03:27 ਮੇਨ ਇਕ ਸਪੈਸ਼ਲ ਫੰਕਸ਼ਨ ਹੈ।
03:30 ਇਹ ਸੂਚਿਤ ਕਰਦਾ ਹੈ ਕਿ ਇਸ ਲਾਈਨ ਤੋਂ ਪ੍ਰੋਗਰਾਮ ਦੀ ਐਕਜ਼ੀਕਿਯੂਸ਼ਨ ਸ਼ੁਰੂ ਹੋ ਗਈ ਹੈ।
03:35 ਬਰੈਕਟ ਖੋਲ੍ਹਨਾ ਅਤੇ ਬਰੈਕਟ ਬੰਦ ਕਰਨ ਨੂੰ ਪੈਰੇਨਥੀਸਿਜ਼ ਕਹਿੰਦੇ ਹਨ।
03:39 ਮੇਨ ਤੋਂ ਬਾਅਦ ਪੈਰੇਨਥੀਸਿਜ਼ ਆਉਣਾ ਦੱਸਦਾ ਹੈ ਕਿ ਮੇਨ ਇਕ ਫੰਕਸ਼ਨ ਹੈ।
03:45 ਇਥੇ int ਮੇਨ ਫੰਕਸ਼ਨ ਕੋਈ ਆਰਗੁਮੈਨਟ ਨਹੀਂ ਲੈਂਦਾ ਹੈ ਅਤੇ ਇਸਦੀ ਵੈਲਯੂ ਟਾਈਪ ਇੰਟੀਜ਼ਰ ਵਿਚ ਹੀ ਆਉਂਦੀ ਹੈ।
03:52 ਅਸੀਂ ਇਕ ਦੂਜੇ ਟਿਯੂਟੋਰਿਅਲ ਵਿਚ ਡਾਟਾ ਟਾਈਪਸ ਬਾਰੇ ਸਿੱਖਾਂਗੇ।
03:56 ਆਉ ਹੁਣ, ਮੇਨ ਫੰਕਸ਼ਨ ਬਾਰੇ ਜਿਆਦਾ ਜਾਣਕਾਰੀ ਲਈ ਸਲਾਈਡ ਵੇਖੀਏ।
04:02 ਹਰ ਪ੍ਰੋਗਰਾਮ ਵਿਚ ਇਕ ਮੇਨ ਫੰਕਸ਼ਨ ਹੁੰਦਾ ਹੈ
04:05 ਮੇਨ ਫੰਕਸ਼ਨ ਇਕ ਤੋਂ ਜਿਆਦਾ ਨਹੀਂ ਹੋਣੇ ਚਾਹੀਦੇ
04:09 ਨਹੀਂ ਤਾਂ, ਕੰਪਾਇਲਰ, ਪ੍ਰੋਗਰਾਮ ਦੀ ਸ਼ੁਰੂਆਤ ਨੂੰ ਲੱਭ ਨਹੀਂ ਸਕੇਗਾ।
04:13 ਪੈਰੇਨਥੀਸਿਜ਼ ਦੇ ਖਾਲੀ ਜੋੜਾ ਦਰਸਾਂਦੇ ਹਨ ਕਿ ਮੇਨ ਕੋਲ ਕੋਈ ਆਰਗੁਮੈਨਟਸ ਨਹੀਂ ਹਨ।
04:19 ਆਰਗੁਮੈਨਟਸ ਦਾ ਕੋਨਸੈਪਟ ਆਉਣ ਵਾਲੇ ਟਯੂਟੋਰਿਅਲਸ ਵਿਚ ਵਿਸਤਾਰ ਨਾਲ ਦੱਸਿਆ ਜਾਏਗਾ। ਆਉ ਹੁਣ ਅਸੀਂ ਆਪਣੇ ਪ੍ਰੋਗਰਾਮ ਤੇ ਵਾਪਸ ਆਈਏ। ਐਂਟਰ ਦਬਾਉ।
04:29 ਔਪਨਿੰਗ ਕਰਲੀ ਬਰੈਕਟ “{” ਟਾਈਪ ਕਰੋ।
04:32 ਔਪਨਿੰਗ ਕਰਲੀ ਬਰੈਕਟ, ਫੰਕਸ਼ਨ ਮੇਨ ਦੇ ਸ਼ੁਰੂ ਹੋਣ ਦੀ ਨਿਸ਼ਾਨੀ ਹੈ।
04:37 ਫਿਰ ਕਲੋਜ਼ਿੰਗ ਕਰਲੀ ਬਰੈਕਟ “}” ਟਾਈਪ ਕਰੋ।
04:40 ਕਲੋਜ਼ਿੰਗ ਬਰੈਕਟ, ਫੰਕਸ਼ਨ ਮੇਨ ਦੇ ਖਤਮ ਹੋਣ ਦੀ ਨਿਸ਼ਾਨੀ ਹੈ।
04:45 ਹੁਣ ਬਰੈਕਟ ਦੇ ਅੰਦਰ ਦੋ ਵਾਰੀ ਐਂਟਰ ਦਬੋ।
04:49 ਕਰਸਰ ਇਕ ਲਾਈਨ ਉਪਰ ਲੈ ਕੇ ਜਾਉ
04:51 ਇਨਡੈਨਟੇਸ਼ਨ, ਕੋਡ ਨੂੰ ਪੜ੍ਹਨ ਲਈ ਅਸਾਨ ਬਣਾਉਂਦਾ ਹੈ।
04:55 ਇਹ ਗਲਤੀਆਂ ਨੂੰ ਜਲਦੀ ਲੱਭਣ ਵਿਚ ਵੀ ਮੱਦਦ ਕਰਦਾ ਹੈ।
04:58 ਆਉ ਇਥੇ ਇਕ ਸਪੈਸ ਦਈਏ।
05:01 ਅਤੇ cout ਸਪੈਸ ਦੋ ਔਪਨਿੰਗ ਐਂਗਲ ਬਰੈਕਟ ਟਾਈਪ ਕਰੋ।
05:08 ਟਰਮਿਨਲ ਤੇ ਆਉਟਪੁਟ ਨੂੰ ਪਰਿੰਟ ਕਰਨ ਲਈ cout ਇਕ ਸਟੈਂਡਰਡ C++ ਫੰਕਸ਼ਨ ਹੈ।
05:14 ਹੁਣ ਬਰੈਕਟਸ ਤੋਂ ਬਾਅਦ, ਡਬਲ ਕੋਟਸ ਵਿਚ ਟਾਈਪ ਕਰੋ।
05:18 cout ਫੰਕਸ਼ਨ ਵਿਚਲੀ ਕੋਈ ਵੀ ਚੀਜ ਜਿਹੜੀ ਡਬਲ ਕੋਟਸ ਵਿਚ ਹੈ ਟਰਮਿਨਲ ’ਤੇ ਪਰਿੰਟ ਹੋ ਜਾਏਗੀ। । ਹੁਣ, ਕੋਟਸ ਵਿਚ ਟਾਈਪ ਕਰੋ - “Talk to a teacher backslash \n”।
05:31 ਇਥੇ \n ਦਾ ਮਤਲਬ ਹੈ ਨਵੀਂ ਲਾਈਨ।
05:35 ਨਤੀਜੇ ਵਜੋਂ, cout ਫੰਕਸ਼ਨ ਨੂੰ ਐਕਜ਼ੀਕਿਯੂਟ ਕਰਨ ਤੋਂ ਬਾਅਦ, ਕਰਸਰ ਨਵੀਂ ਲਾਈਨ ’ਤੇ ਚਲਾ ਜਾਂਦਾ ਹੈ।
05:41 ਹਰ C++ ਸਟੇਟਮੈਂਟ ਦਾ ਅੰਤ ਸੈਮੀਕੋਲਨ ਨਾਲ ਹੋਣਾ ਜਰੂਰੀ ਹੈ।
05:45 ਇਸ ਲਈ ਲਾਈਨ ਦੇ ਅਖੀਰ ਤੇ ਇਸਨੂੰ ਟਾਈਪ ਕਰੋ।
05:48 ਸੈਮੀਕੋਲਨ ਇਕ ਸਟੇਟਮੈਂਟ ਟਰਮੀਨੇਟਰ (ਸਮਾਪਕ) ਵਾਂਗ ਕੰਮ ਕਰਦਾ ਹੈ। ਹੁਣ ਐਂਟਰ ਦਬਾਉ।
05:53 ਇਕ ਸਪੇਸ ਦਿਉ, ਅਤੇ “return” space “0” ਅਤੇ semicolon “;” ਟਾਈਪ ਕਰੋ।
06:00 ਇਹ ਸਟੇਟਮੈਂਟ ਇੰਟੀਜ਼ਰ ਜ਼ੀਰੋ ਦੇਂਦੀ ਹੈ।
06:03 ਇਸ ਫੰਕਸ਼ਨ ਦਾ ਜਵਾਬ ਇੰਟੀਜ਼ਰ ਵਿਚ ਹੀ ਆਏਗਾ
06:06 ਕਿਉਂਕਿ ਇਸ ਫੰਕਸ਼ਨ ਦੀ ਟਾਈਪ int ਹੈ।
06:10 ਰਿਟਰਨ ਸਟੇਟਮੈਂਟ ਦੱਸਦੀ ਹੈ ਕਿ ਐਕਜ਼ੀਕਯੂਟੇਬਲ ਸਟੇਟਮੈਂਟਸ ਪੂਰੀਆਂ ਹੋ ਗਈਆਂ ਹਨ।
06:15 ਅਸੀਂ ਅੱਗੇ ਇਕ ਦੂਜੇ ਟਿਯੂਟੋਰਿਅਲ ਵਿਚ ਰਿਟਰਨਡ ਵੈਲਯੂਸ ਬਾਰੇ ਹੋਰ ਜਿਆਦਾ ਸਿੱਖਾਂਗੇ।
06:20 ਹੁਣ ਫਾਈਲ ਨੂੰ ਸੇਵ ਕਰਨ ਲਈ "Save" ਬਟਨ ’ਤੇ ਕਲਿਕ ਕਰੋ।
06:23 ਫਾਈਲ ਬਾਰ ਬਾਰ ਸੇਵ ਕਰਨਾ ਚੰਗੀ ਆਦਤ ਹੈ।
06:26 ਇਹ ਤੁਹਾਨੂੰ ਅਚਾਨਕ ਬਿਜ਼ਲੀ ਕੱਟ ਜਾਣ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ।
06:30 ਇਹ ਤੁਹਾਡੀਆਂ ਐਪਲੀਕੇਸ਼ਨਸ ਦੇ ਕਰੈਸ਼ ਹੋ ਜਾਣ ਦੇ ਮਾਮਲੇ ਵਿਚ ਵੀ ਮੱਦਦਗਾਰ ਹੁੰਦਾ ਹੈ।
06:34 ਆਉ ਹੁਣ ਪ੍ਰੋਗਰਾਮ ਨੂੰ ਕੰਪਾਇਲ ਕਰੀਏ।
06:37 ਟਰਮਿਨਲ ‘ਤੇ ਵਾਪਸ ਆਉ।
06:39 “g++” space “talk.cpp” space hyphen “-o” space “output” ਟਾਈਪ ਕਰੋ।
06:49 ਇਥੇ g++ ਕੰਪਾਇਲਰ ਹੈ ਜੋ C++ ਪ੍ਰੋਗਰਾਮਸ ਨੂੰ ਕੰਪਾਇਲ ਕਰਨ ਲਈ ਵਰਤਿਆ ਜਾਂਦਾ ਹੈ।
06:55 talk.cpp ਸਾਡੀ ਫਾਈਲ ਦਾ ਨਾਮ ਹੈ।
06:59 -o output ਕਹਿੰਦਾ ਹੈ ਕਿ ਐਕਜ਼ੀਕਯੂਟੇਬਲ, ਆਉਟਪੁਟ ਫਾਈਲ ਤੇ ਜਾਏ। ਹੁਣ ਐਂਟਰ ਦਬਾਉ।
07:07 ਅਸੀਂ ਵੇਖਦੇ ਹਾਂ ਕਿ ਪ੍ਰੋਗਰਾਮ ਕੰਪਾਇਲ ਹੋ ਗਿਆ ਹੈ।
07:10 ls -lrt ਟਾਈਪ ਕਰਨ ਨਾਲ ਅਸੀਂ ਵੇਖ ਸਕਦੇ ਹਾਂ ਕਿ ਆਉਟਪੁਟ ਬਣਨ ਵਾਲੀ ਆਖਰੀ ਫਾਈਲ ਹੈ।
07:19 ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ, dot slash “./output” ਟਾਈਪ ਕਰੋ
07:24 ਅਤੇ ਐਂਟਰ ਦਬਾਉ।
07:27 ਇਥੇ ਆਉਟਪੁਟ, “Talk To a Teacher” ਆ ਰਹੀ ਹੈ।
07:31 ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ।
07:35 ਐਡੀਟਰ ’ਤੇ ਵਾਪਸ ਆਉ।
07:38 ਮੰਨ ਲਉ ਕਿ ਇਥੇ ਅਸੀਂ } ਛੱਡ ਦਿੰਦੇ ਹਾਂ।
07:42 ਹੁਣ ਫਾਈਲ ਸੇਵ ਕਰੋ ।
07:44 ਆਉ ਐਕਜ਼ੀਕਿਯੂਟ ਕਰੀਏ। ਟਰਮਿਨਲ ‘ਤੇ ਵਾਪਸ ਆਉ।
07:48 ਹੁਣ ਪਹਿਲਾਂ ਵਰਤੀਆਂ ਕਮਾਂਡ ਦੁਬਾਰਾ ਵਰਤ ਕੇ ਪ੍ਰੋਗਰਾਮ ਨੂੰ ਕੰਪਾਇਲ ਅਤੇ ਰਨ ਕਰੋ।
07:55 ਅਸੀਂ ਵੇਖਦੇ ਹਾਂ ਕਿ – ਇਕ ਗਲਤੀ, ਲਾਈਨ ਨੰ. 7 ਤੇ, ਸਾਡੀ ਫਾਈਲ talk.cpp ਵਿਚ ਹੈ।
08:02 “Expected curly bracket at the end of input”
08:07 ਹੁਣ ਟੈਕਸਟ ਐਡੀਟਰ ਤੇ ਵਾਪਸ ਚਲੋ।
08:09 ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਕਲੋਜ਼ਿੰਗ ਕਰਲੀ ਬਰੈਕਟ, ਮੇਨ ਫੰਕਸ਼ਨ ਦੇ ਅੰਤ ਦੀ ਨਿਸ਼ਾਨੀ ਹੈ।
08:14 ਇਸ ਲਈ ਇਥੇ ਬਰੈਕਟ ਦੁਬਾਰਾ ਪਾਉ, ਹੁਣ ਫਾਈਲ ਸੇਵ ਕਰੋ।
08:19 ਚਲੋ ਇਹਨੂੰ ਐਕਜ਼ੀਕਿਯੂਟ ਕਰਦੇ ਹਾਂ।
08:21 ਤੁਸੀਂ ਪਹਿਲਾਂ ਵਰਤੀਆਂ commands ਨੂੰ ਅਪ ਐਰੋ-ਕੀ ਨਾਲ ਫਿਰ ਤੋਂ ਇਸਤੇਮਾਲ ਕਰ ਸਕਦੇ ਹੋ।
08:26 ਮੈੰ ਇਹ ਹੀ ਕੀਤਾ ਹੈ। ਹਾਂ, ਹੁਣ ਇਹ ਕੰਮ ਕਰ ਰਿਹਾ ਹੈ।
08:32 ਮੈਂ ਤੁਹਾਨੂ ਇਕ ਹੋਰ ਆਮ ਗਲਤੀ ਦਿਖਾਵਾਂਗੀ ।
08:35 ਚਲੋ ਟੈਕਸਟ ਐਡੀਟਰ ਤੇ ਵਾਪਸ ਚਲੀਏ।
08:38 ਹੁਣ ਮੰਨ ਲਉ ਕਿ ਇਥੇ ਅਸੀਂ std ਛੱਡ ਦਿੰਦੇ ਹਾਂ। ਆਉ ਫਾਈਲ ਸੇਵ ਕਰੀਏ।
08:44 ਆਪਣੇ ਟਰਮਿਨਲ ਤੇ ਵਾਪਸ ਚਲੋ। ਆਉ ਕੰਪਾਇਲ ਕਰੀਏ।
08:48 ਅਸੀਂ ਵੇਖਦੇ ਹਾਂ ਕਿ, ਇਕ ਗਲਤੀ, ਲਾਈਨ ਨੰ. 3 ਅਤੇ 6 ਤੇ, ਸਾਡੀ talk.cpp ਫਾਈਲ ਵਿਚ ਹੈ।
08:56 “Expected identifier before semicolon and cout was not declared in this scope”
09:05 cout ਇਕ ਸਟੈਂਡਰਡ C++ ਲਾਈਬਰੇਰੀ ਫੰਕਸ਼ਨ ਹੈ
09:09 ਅਤੇ ਸਾਰਾ C++ ਲਾਈਬਰੇਰੀ ਫੰਕਸ਼ਨ, std namespace ਦੇ ਅਧੀਨ ਚਲਦਾ ਹੈ।
09:15 ਇਸ ਲਈ ਇਹ ਗਲਤੀ ਦਿਖਾ ਰਿਹਾ ਹੈ।
09:18 ਚਲੋ ਇਸ ਗਲਤੀ ਨੂੰ ਠੀਕ ਕਰੀਏ।,ਆਪਣੇ ਟੈਕਸਟ ਐਡੀਟਰ ਤੇ ਵਾਪਸ ਆ ਕੇ ਲਾਈਨ 3 ਤੇ std ਟਾਈਪ ਕਰੋ।
09:23 ਹੁਣ ਇਸ ਨੂੰ ਸੇਵ ਕਰੋ।
09:25 ਆਉ ਇਸਨੂੰ ਦੁਬਾਰਾ ਕੰਪਾਇਲ ਕਰੀਏ। ਹਾਂ ਇਹ ਕੰਮ ਕਰ ਰਿਹਾ ਹੈ।
09:32 ਇਕ ਅਸਾਈਨਮੈਂਟ ਵਜੋਂ,ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ।
09:37 ਇਸ ਟਿਯੂਟੋਰਿਅਲ ਵਿਚ ਅਸੀਂ ਸਿੰਗਲ ਲਾਈਨ ਕੋਮੈਂਟ ਵਰਤੇ ਹਨ।
09:40 ਹੁਣ ਮਲਟੀਲਾਈਨ ਕੋਮੈਂਟ ਦੇਣ ਦੀ ਕੋਸ਼ਿਸ਼ ਕਰੋ ।
09:44 ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ - http://spoken-tutorial.org /What\_is\_a\_Spoken\_Tutorial
09:47 ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ
09:49 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
09:53 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ
09:55 ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ
09:58 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
10:01 ਜਿਆਦਾ ਜਾਣਕਾਰੀ ਲਈ, contact @spoken-tutorial.org ਤੇ ਲਿਖ ਕੇ ਸੰਪਰਕ ਕਰੋ।
10:10 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” ਦਾ ਇਕ ਹਿੱਸਾ ਹੈ।
10:14 ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ.,ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ।
10:20 ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro
10:25 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ।
10:28 ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Gagan, Khoslak, PoojaMoolya, Pratik kamble