Blender/C2/Hardware-requirement-to-install-Blender/Punjabi

From Script | Spoken-Tutorial
Revision as of 00:25, 22 May 2013 by Khoslak (Talk | contribs)

(diff) ← Older revision | Latest revision (diff) | Newer revision → (diff)
Jump to: navigation, search
Timing Narration
00.03 ਬਲੈਨਡਰ ਟਿਊਟੋਰਿਅਲ (Blender tutorial) ਵਿਚ ਤੁਹਾਡਾ ਜੀ ਆਇਆ ਨੂੰ।
00.06 ਇਸ ਟਿਊਟੋਰਿਅਲ ਵਿਚ ਬਲੈਨਡਰ 2.59(Blender2.59) ਦੇ ਹਾਰਡਵੇਅਰ(hardware) ਅਤੇ ਵਿਸ਼ੇਸ਼ ਵਿਵਰਨ(specification) ਬਾਰੇ ਜਾਣਾ ਗੇ।
00.16 ਇਹ ਲਿਖਤ ਰੂਪ(script) ਚਿਰਾਗ ਰਮਨ ਵਲੋ ਲਿਖੀ ਗਈ ਹੈ।
00.20 ਸੱਬ ਤੋ ਪਹਿਲਾਂ ਅਸੀ ਬਲੈਨਡਰ ਦੀ ਅ'ਫ਼ਿਸ਼ਲ ਵੈੱਬਸਾਇਟ(official website) ਤੋ ਪੜ੍ਹਦੇ ਹਾਂ ਕੇ ਕਿਸ ਕਿਸਮ ਦੇ ਹਾਰਡਵੇਅਰ ਦੀ ਜਰੂਰਤ ਹੈ।
00.28 ਹੁਣ ਇਨਟਰਨੈੱਟ ਬ੍ਰਊਜ਼ਰ (internet browser) ਖੋਲੋ।
00.30 ਮੈਂ ਫਾਇਅਰ-ਫੌਸਕ 3.09(firefox.09) ਵਰਤ ਰਿਹਾ।
00.34 ਅ'ਡਰੈੱਸ ਬਾਕਸ(address box) ਵਿਚ www.blender.org ਟਾਇਪ ਕਰੋ ਅਤੇ ਐਂਟਰ(enter) ਦਬਾਓ ।
00.44 ਹੁਣ ਤੁਸੀ ਬਲੈਨਡਰ ਦੀ ਆਫਿਸ਼ਿਅਲ ਵੈੱਬਸਾਇਟ ਤੇ ਹੋ।
00.47 ਸੌਖੀ ਵਰਤੋ ਲਈ ਸਿਸਟਅਮ ਰਿਕੁਆਇਅਰਮੈਟ ਪੇਜ਼(system requirement page) ਪਹਿਲਾ ਹੀ ਲੋਡ ਕਰ ਦਿਤਾ ਹੈ।
00.53 ਬਲੈਨਡਰ ਇਕ ਫਰੀ ਅਤੇ ਖੁਲਾ ਸੋਮਾ(open source) ਹੈ।
00.56 ਬਲੈਨਡਰ 2.59 ਲਗ-ਭਗ ਸਾਰੇ ਸਿਸਟਅਮ ਤੇ ਚਲ ਸਕਦਾ ਹੈ।
01.02 ਇਸ ਟਿਊਟੋਰਿਅਲ ਲਈ ਮੈਂ ਵਿਨਡੋ ਐਕਸ-ਪੀ(window XP) ਵਰਤ ਰੇਹਾਂ ਹਾਂ।
01.07 ਬਲੈਨਡਰ ਦਾ ਹਰ ਹਿੱਸਾ ਕੰਪਿਊਟਰ ਹਾਰਡਵੇਅਰ ਤੇ ਨਿਰਭਰ ਹੈ।
01.13 ਇਕ ਤੇਜ਼ CPU ਅਤੇ ਜਿਆਦਾ ਰੈਮ(RAM) ਰੈਂਡਰਿਗ ਸਪੀਡ ) ਵਿਚ ਮਦਦ ਕਰਦੇ ਹਨ।
01.18 ਹਾਲਾ ਕੇ ਬਲੈਨਡਰ Interface, Viewpoint and Real Time ਈਨ੍ਜਨ ਦੀ ਸਪੀਡ Graphic card ਦੀ ਸਪੀਡ ਤੋ ਪ੍ਰਭਾਵਿਤ ਹੋੱਦੀ ਹੈ।
01.26 ਵੱਡੀ Video File ਲਈ ਤੇਜ਼ ਅਤੇ ਵੱਡੀ ਹਾਰਡ ਡਰਾਇਵ ਕੰਮ ਦੀ ਰਫਤਾਰ ਤੇਜ਼ ਕਰ ਦਿੰਦੀ ਹੈ।
01.32 ਜਿਵੇ ਤੁਸੀ ਦੇਖ ਸਕਦੇ ਹੋ ਕੇ ਬਲੈਨਡਰ ਸੰਸਥਾ(organisation) 3 ਹਾਰਡਵੇਅਰ ਦੀ ਵਰਤੋ ਬਾਰੇ ਦਸਦੇ ਹਨ।
01.40 ਘੱਟ(minimum),ਵੱਦੀਆ(good) ਅਤੇ Production level.
01.44 ਬਲੈਨਡਰ ਨੂੰ ਚਲਾਓੁਣ ਲਈ ਘੱਟ ਤੋ ਘੱਟ ਜਰੂਰੀ ਹਾਰਡਵੇਅਰ ਇਹ ਹਨ।
01.48 1 GHZ Single Core CPU
01.53 512 MB RAM
01.56 1024 x 768 px Display with 16 bit color
02.03 3 Button Mouse
02.05 Open GL Graphics Card with 64 MB RAM
02.12 ਸਬ ਤੋ ਵਦੀਆ ਹਾਰਡਵੇਅਰ ਲਈ ।
02.15 2 GHZ Dual Core CPU
02.20 2 GB RAM
02.22 1920 x 1200 px Display with 24 bit color
02.28 3 Button Mouse
02.30 Open GL Graphics Card with 256 or 512 MB RAM
02.40 Production level ਜਰੂਰੀ ਹਾਰਡਵੇਅਰ ਲਈ ।
02.43 64 bits, Multi Core CPU
02.47 8-16 GB RAM
02.50 Two times 1920 x 1200 px Display with 24 bit color
02.57 3 Button Mouse + tablet
03.00 Open GL Graphics Card with 1 GB RAM, ATI FireGL or Nvidia Quadro
03.10 ਦਿੱਤੇ ਹੋੲ level ਤੋ ਨਿਸ਼ਚਿੰਤ ਹੋਣ ਲਈ ਸਾਨੂੰ ਆਪਣੇ ਕੰਪਿਊਟਰ ਦੀ ਰੂਪ ਰੇਖਾ(configuration) ਦੇਖਨੀ ਜਰੂਰੀ ਹੈ।
03.17 Browser Window ਨੂੰ ਮਿਨੀਮਾਇਜ਼ ਕਰੋ।
03.20 ਕੰਟਰੋਲ ਪੈਨਲ(control panel) ਵਿਚ ਜਾਓ, ਸਿਸਟਮ ਆਇਕਨ(system icon) ਤੇ ਦੋ ਵਾਰ ਕਲਿਕ(click) ਕਰੋ।
03.26 ਹੁਣ ਤੁਸੀ ਆਪਣੇ ਕੰਪਿਊਟਰ ਦੀ ਮੌਜੂਦਾ Specification ਦੀ ਤੁਲਨਾ ਬਲੈਨਡਰ ਦੇ ਹਾਰਡਵੇਅਰ requirment ਨਾਲ ਕਰੋ।
03.36 ਜਿਆਦਾਤਰ Window Operating System 32 or 64 bit ਹੁੰਦੇ ਹਨ। ਪਰ ਮੈਂ Window 32 bit ਵਰਤ ਰਿਹਾ।
03.45 ਟਰਸ 32 bit ਅਤੇ 64 bit ਇਹ ਦਸਦੇ ਹਨ ਕੇ ਕੰਪਿਊਟਰ ਕਿਵੇ ਇਨਵਰਮੇਸ਼ਨ(information) ਨੂੰ handle ਕਰਦਾ ਹੈ।
03.52 64 bit ਵਿੰਡੋ ਵਰਜ਼ਨ 32 bit ਦੇ ਸਿਸਟਮ ਤੋ ਜਿਆਦਾ ਰੈਮ ਨੂੰ ਅਸਾਨੀ ਨਾਲ ਇਸਤੇਮਾਲ ਕਰ ਸਕਦੀ ਹੈ।
04.00 ਅਗਰ ਤੁਸੀ ਨਵਾ ਕੰਪਿਊਟਰ ਬਲੈਨਡਰ ਲਇ ਖਰੀਦਨਾਂ ਚਹੁਦੇ ਹੋ ਤਾਂ,
04.04 ਇਹ ਬਹੁਤ ਵੱਦੀਆ ਰਹੇਗਾ ਕੇ,ਤੁਸੀ www. Blender Guru .com/ The Ultimate Guide to buying a computer for Blender ਨੂੰ ਇਕ ਵਾਰ ਚੈਕ ਕਰ ਲਵੋ।
04.21 ਇਹ ਸਾਇਟ(site) ਤੁਹਾਨੂੰ Operating system, CPU, RAM, Graphics card, Case ਅਤੇ hard drive ਬਾਰੇ ਗਾਇਡ ਕਰ ਸਕਦੀ ਹੈ।
05.04 ਇਸ ਦੇ ਨਾਲ ਹਾਰਡਵੇਅਰ requirement ਬਲੈਨਡਰ ਨੂ ਚਲਾਓੁਣ ਦੇ ਲਈ ਖਤਮ ਹੁੰਦਾ ਹੈ।
05.08 ਇਹ ਟਿਊਟੋਰਿਅਲ Project Oscar ਵਲੋ ਬਣਾਇਆ ਗਇਆave ਹੈ National Mission On Education. ICT ਵਲੋ ਇਸ ਦੇ ਸਹਾਇਤਕਰਤਾ ਹਨ।
05.17 ਹੋਰ ਸਹਾਇਤਾ ਲਈ oscar.iitb.ac.in ਅਤੇ spoken-tutorial.org/NMEICT-Intro ਤੋ ਲੈ ਸਕਦੇ ਹੋ।
05.33 ਸਪੋਕਨਟਿਊਟੋਰਿਅਲ ਪਰੋਜੈਕਟ(Spoken Tutorial Project ਟੀਸ ਸਪੋਕਨ ਟਿਊਟੋਰਿਅਲ ਦੀ ਵਰਤੋ ਕਰਦੇ
05.35 ਹੋਏ ਵਰਕਸ਼ਾਪ(workshop) ਦਾ ਸੰਚਾਲਨ ਕਰਦੀ ਹੈ
05.39 ਆਨਲਾਈਨ ਟੇਸਟ ਪਾਸ ਕਰਨ ਵਾਲਿਆਂ ਨੂ ਸਰਟੀਫਿਕੇਟ(certificate) ਦਿੱਤੇ ਜਾਂਦੇ ਹਨ।
05.44 ਹੋਰ ਜਾਣਕਾਰੀ ਲਈ ਸੰਪਰਕ ਕਰੋ contact@spoken-tutorial.org ।
05.51 ਤੁਹਾਡਾ ਧੰਨਵਾਦ ਸਾਡੇ ਨਾਲ ਜੁੜਨ ਲਈ।
05.53 ਅਮਰਿੰਦਰ ਦੁਆਰਾ ਅਨੁਵਾਦਿਤ ਇਸ ਟਯੂਟੋਰਿਅਲ ਨੂੰ ਤੁਸੀ ਕਿਰਣ ਦੀ ਅਵਾਜ਼ ਵਿੱਚ ਸੁਣਿਆ ।

Contributors and Content Editors

Khoslak, Pratik kamble, Ranjana