STEMI-2017/C2/EMRI-or-Ambulance-data-entry/Punjabi
TIME | NARRATION | |
00:01 | ਸਤਿ ਸ਼੍ਰੀ ਅਕਾਲ ਦੋਸਤੋ, ’’’EMRI’’’ or Ambulance data entry ਵਿਖੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:08 | ਇਸ ਟਿਊਟੋਰਿਅਲ ਵਿੱਚ, ਅਸੀਂ ਇੱਕ ਐਂਬੂਲੈਂਸ ਤੋਂ STEMI App ‘ਤੇ ਨਵੇਂ ਮਰੀਜ਼ ਦਾ ਡਾਟਾ ਦਰਜ ਕਰਨਾ ਸਿਖਾਂਗੇ । | |
00:16 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਲਈ, ਤੁਹਾਡੀ Android Tablet ‘ਤੇ STEMI App ਇੰਸਟੌਲ ਕੀਤੀ ਹੋਵੇ ਅਤੇ ਸਾਨੂੰ ਇੱਕ ਚੱਲ ਰਹੇ ਇੰਟਰਨੈਟ ਕਨੈਕਸ਼ਨ ਦੀ ਲੋੜ ਹੋਵੇਗੀ । | |
00:26 | ਅਸੀਂ STEMI ਹੋਮਪੇਜ਼ ‘ਤੇ ਹਾਂ । | |
00:29 | New Patient ਟੈਬ ਦੀ ਚੋਣ ਕਰੋ । | |
00:31 | ਆਓ ਇੱਕ ਮਰੀਜ਼ ਨੂੰ ਮੰਨ ਲੈਂਦੇ ਹਾਂ ਅਤੇ ਹੇਠ ਦਿੱਤਾ ਡਾਟਾ ਦਰਜ ਕਰੋ । | |
00:36 | Under Basic Details ਵਿੱਚ, Patient Name: Ramesh ਦਰਜ ਕਰੋ । | |
00:42 | Age: 53’’’, ’’’Gender: Male’’’ | |
00:47 | Phone: 9988776655 | |
00:53 | Address: X villa, X road, Coimbatore, Tamil Nadu | |
01:00 | ਪੇਜ਼ ਦੇ ਹੇਠਾਂ Save & Continue ਬਟਨ ਨੂੰ ਚੁਣੋ । | |
01:05 | ਉਸੇ ਵੇਲੇ ਹੀ, ਪੇਜ਼ ਸੇਵ ਹੋ ਜਾਂਦਾ ਹੈ । ਅਤੇ ਪੇਜ਼ ਦੇ ਹੇਠਾਂ Saved Successfully ਪੌਪ-ਅੱਪ ਸੁਨੇਹਾ ਦਿਖਾਈ ਦਿੰਦਾ ਹੈ । | |
01:15 | App ਹੁਣ ਸਾਨੂੰ Fibrinolytic Checklist ਨਾਂ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ । | |
01:21 | Fibrinolytic Checklist ਵਿੱਚ, ਜੇ ਮਰੀਜ਼ ਮਰਦ ਹੈ ਤਾਂ ਇੱਥੇ 12 ਚੀਜ਼ਾਂ ਦਿਖਾਈ ਦੇਣਗੀਆਂ । | |
01:29 | ਜੇਕਰ ਮਰੀਜ਼ ਇਸਤਰੀ ਹੈ ਤਾਂ ਇੱਥੇ 13 ਚੀਜ਼ਾਂ ਦਿਖਾਈ ਦੇਣਗੀਆਂ । | |
01:34 | ਇਸ ਤੋਂ ਇਲਾਵਾ ’’’Pregnant Female ? Yes / No’’’ ਹੈ, ਜਿਸ ਨੂੰ ਅਸੀਂ ਆਪਣੇ ਅਨੁਸਾਰ ਭਰਨਾ ਹੈ । | |
01:42 | ਅਸੀਂ ਹੁਣ ਦੇ ਲਈ ਸਾਰੇ 12 ਪੁਆਇੰਟਸ ਨੂੰ No ਚੈੱਕ ਕਰਾਂਗੇ । | |
01:46 | Systolic BP Greater than 180 mmHg- No
Diastolic BP Greater than 110 mmHg- No | |
01:58 | Right Vs Left arm Systolic BP greater than 15 mmHg–No | |
02:05 | Significant closed head/facial trauma within the’’’ ’’’previous 3 months-No | |
02:12 | Recent (within 6 weeks) major trauma, surgery (including laser eye surgery), GI/GU Bleed–No | |
02:23 | Bleeding or clotting problem or on blood thinners–No | |
02:28 | CPR greater than 10 min- No
Serious systemic disease (e.g., advanced/terminal cancer, severe liver or kidney disease) –No | |
02:42 | History of structural central nervous system disease- No | |
02:47 | Pulmonary edema (rales greater than halfway up) - No | |
02:54 | Systemic hypoperfusion (cool, clammy) –No | |
03:00 | Does the patient have severe heart failure or cardiogenic shock such that PCI is preferable? -No | |
03:10 | Fibrinolytic Checklist thrombolysis ਲਈ ਸਬੰਧਤ ਜਾਂ ਬਿਲਕੁੱਲ ਵਿਪਰੀਤ ਸੰਕੇਤ ਹੈ । | |
03:18 | ਇਹ ਐਂਬੂਲੈਂਸ ਵਿੱਚ ਪੈਰਾਮੈਡਿਕ ਨੂੰ ਨਿਰਧਾਰਤ ਕਰਨ ਵਿੱਚ ਦੀ ਮਦਦ ਕਰਦਾ ਹੈ ਕਿ ਮਰੀਜ਼ ਨੂੰ ਕਿੱਥੇ ਸ਼ਿਫਟ ਕਰਨਾ ਹੈ ।
ਜੇ D hospital ਦੇ ਇਹ ਨੇੜੇ ਹੈ ਅਤੇ ਜੇ Hub hospital ਪਹੁੰਚਣ ਵਿੱਚ 30 ਮਿੰਟਾਂ ਦੀ ਦੂਰੀ ਤੈਅ ਕਰਨੀ ਹੈ ਅਤੇ ਜੇਕਰ Thrombolysis contraindicated ਨਹੀਂ ਹੈ ਜਾਂ | |
03:37 | ’’’A/B Hospital (i.e. Hub) ਦੇ ਲਈ: ਜੇ ਇੱਥੇ ਦੀ ਦੂਰੀ 30 ਮਿੰਟਾਂ ਦੀ ਹੈ ਅਤੇ ਜੇ Thrombolysis contraindicated ਹੈ । | |
03:48 | ਇੱਕ ਵਾਰ ਜਦੋਂ Fibrinolytic Checklist ਪੂਰੀ ਹੋ ਜਾਂਦੀ ਹੈ, ਤਾਂ ਪੇਜ਼ ਦੇ ਹੇਠਾਂ Save & Continue ਬਟਨ ਨੂੰ ਚੁਣੋ । | |
03:55 | ਇਹ ਮੌਜੂਦਾ ਪੇਜ਼ ਨੂੰ ਸੇਵ ਕਰੇਗਾ । ਜੇਕਰ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਕਿਰਪਾ ਕਰਕੇ ਉਡੀਕ ਕਰੋ । | |
04:02 | ਪੇਜ਼ ਦੇ ਹੇਠਾਂ Saved Successfully ਪੌਪ-ਅੱਪ ਸੁਨੇਹਾ ਦਿਖਾਈ ਦਿੰਦਾ ਹੈ । | |
04:08 | ਅਤੇ ਅਸੀਂ Co- Morbid Conditions ਨਾਂ ਵਾਲੇ ਨਵੇਂ ਪੇਜ਼ ਦੇ ‘ਤੇ ਜਾਂਦੇ ਹਾਂ । | |
04:13 | Co- Morbid Conditions ਵਿੱਚ, ਅਸੀਂ ’’’History ਅਤੇ ’’’Co-Morbid Conditions’’’ ਦਾ ਵੇਰਵਾ ਪਤਾ ਕਰਾਂਗੇ । | |
04:21 | ਅਸੀਂ ‘Yes’ ਚੈੱਕ ਕਰਾਂਗੇ । | |
04:24 | Smoker: Yes, Previous IHD: Yes, Diabetes Mellitus: Yes, Hypertension: Yes
Dyslipidemia: Yes, Stroke: Yes, Bronchial Asthma: Yes, Allergies: Yes | |
04:45 | Diagnosis: Chest Discomfort: ਓਪਸ਼ੰਸ ਹਨ ’’’Pain, Pressure, Aches
ਅਸੀਂ Aches ਦੀ ਚੋਣ ਕਰਾਂਗੇ । | |
04:54 | Location of Pain: ਓਪਸ਼ੰਸ ਹਨ- Retrosternal, Jaw, L arm (i.e left arm), R arm (i.e right arm), Back
ਅਸੀਂ Larm ਦੀ ਚੋਣ ਕਰਾਂਗੇ । | |
05:10 | Pain Severity (ਲਾਜ਼ਮੀ ਫੀਲਡ):1- 10 ਦੇ ਸਕੇਲ ‘ਤੇ, 1 ਘੱਟ ਤੋਂ ਘੱਟ ਦਰਦ ਅਤੇ 10 ਬਹੁਤ ਜ਼ਿਆਦਾ ਦਰਦ । ਅਸੀਂ 8 ਦੀ ਚੋਣ ਕਰਾਂਗੇ । | |
05:22 | Palpitation: Yes, Pallor: Yes
Diaphoresis: Yes | |
05:30 | Shortness of breath: Yes, Nausea / Vomiting: Yes, Dizziness: Yes, Syncope:Yes | |
05:41 | ਇੱਕ ਵਾਰ ਡਾਟਾ ਜਦੋਂ ਦਰਜ ਹੋ ਜਾਂਦਾ ਹੈ, ਤਾਂ ਪੇਜ਼ ਦੇ ਹੇਠਾਂ Save & Continue ਬਟਨ ਨੂੰ ਚੁਣੋ । | |
05:48 | ਇਹ ਮੌਜੂਦਾ ਪੇਜ਼ ਨੂੰ ਸੇਵ ਕਰੇਗਾ । ਜੇਕਰ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਕਿਰਪਾ ਕਰਕੇ ਉਡੀਕ ਕਰੋ । | |
05:55 | ਪੇਜ਼ ਦੇ ਹੇਠਾਂ Saved Successfully ਪੌਪ-ਅੱਪ ਸੁਨੇਹਾ ਦਿਖਾਈ ਦਿੰਦਾ ਹੈ । ਅਤੇ ਅਸੀਂ Transportation Details ਨਾਂ ਵਾਲੇ ਨਵੇਂ ਪੇਜ਼ ‘ਤੇ ਆਉਂਦੇ ਹਾਂ । | |
06:07 | Transportation Details ਵਿੱਚ, ਸਾਰੇ 5 ਫੀਲਡਸ ਲਾਜ਼ਮੀ ਹਨ । | |
06:13 | Symptom Onset, Date and Time | |
06:16 | Ambulance Call Date and Time
Ambulance Arrival Date and Time | |
06:23 | Ambulance Departure Date and Time
Transport to STEMI Cluster ’’’Yes No | |
06:30 | ਜੇਕਰ Yes ਚੁਣਦੇ ਹਾਂ, ਤਾਂ ਇਹ ਦਿਸ਼ਾ ਦਿਖਾਉਣ ਲਈ Google maps ‘ਤੇ ਹਸਪਤਾਲ ਨੂੰ ਚੁਣਨ ਅਤੇ ਪਤਾ ਲਗਾਉਣ ਲਈ Google maps ਵਿੱਚ ਖੁੱਲਦਾ ਹੈ । | |
06:40 | Contacts- ਕਾਲ ਕਰਨ ਜਾਂ ਹਸਪਤਾਲ ਦਾ ਕੰਟੈਂਟ ਡੀਟੇਲ ਪਤਾ ਕਰਨ ਲਈ ਜਿੱਥੇ ਮਰੀਜ਼ ਨੂੰ ਸ਼ਿਫਟ ਕੀਤਾ ਜਾ ਰਿਹਾ ਹੈ । | |
06:48 | Medications during Transportation:
Oxygen: ਜੇ Yes ਤਾਂ Oxygen Amount: 5L / 10L ਅਸੀਂ 5L ਦੀ ਚੋਣ ਕਰਾਂਗੇ । | |
06:59 | Aspirin 325mg: ਜੇ Yes ਤਾਂ
Date and Time | |
07:05 | ’’’Clopidogrel 600 mg: ਜੇ ’’’Yes ’’’Date and Time’’’ ਤਾਂ | |
07:11 | Prasugrel 60 mg: ਜੇ Yes Date and Time ਤਾਂ
| |
07:16 | Ticagrelor 180 mg: ਜੇ Yes ਤਾਂ
Date and Time | |
07:22 | Unfractionated Heparin: ਜੇ Yes ਤਾਂ
Route: IV Dosage: bolus 60Units / kg Date and Time | |
07:33 | ਇਸ ਤਰ੍ਹਾਂ LMW Heparin ਦੇ ਲਈ, ਹੁਣ ਦੇ ਲਈ ਅਸੀਂ No ਦੀ ਚੋਣ ਕਰਾਂਗੇ । | |
07:40 | N Saline: 2 pint Nitroglycerine: 5mcg / min
| |
07:49 | Morphine: 1mg / ml Atropine: 1ml amp | |
07:57 | ਇੱਕ ਵਾਰ ਜਦੋਂ ਡਾਟਾ ਦਰਜ ਕਰ ਲੈਂਦੇ ਹਾਂ, ਤਾਂ ਪੇਜ਼ ਨੂੰ ਸੇਵ ਕਰਨ ਲਈ ਹੇਠਾਂ Save & Continue ਬਟਨ ਨੂੰ ਚੁਣੋ ਅਤੇ ਅਗਲੇ ਪੇਜ਼ ‘ਤੇ ਜਾਓ । | |
08:09 | ਜੇ Transportation to STEMI cluster ਵਿੱਚੋਂ No ਚੁਣਦੇ ਹਾਂ, ਤਾਂ ਫੀਲਡ ਦੇ ਹੇਠਾਂ Save and Continue ਬਟਨ ਦਿਖਾਈ ਦਿੰਦਾ ਹੈ ਅਤੇ ਇੱਕ ਖ਼ਾਸ ਪੇਜ਼ ਲਈ ਡਾਟਾ ਐਂਟਰੀ ਇੱਥੇ ਖ਼ਤਮ ਹੁੰਦੀ ਹੈ । | |
08:23 | ’’’Save and Continue’’’ ਬਟਨ ਨੂੰ ਚੁਣੋ । | |
08:26 | ਇਹ ਮੌਜੂਦਾ ਪੇਜ਼ ਨੂੰ ਸੇਵ ਕਰੇਗਾ । ਜੇਕਰ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਕਿਰਪਾ ਕਰਕੇ ਉਡੀਕ ਕਰੋ । | |
08:33 | ਪੇਜ਼ ਦੇ ਹੇਠਾਂ Saved Successfully ਪੌਪ-ਅੱਪ ਸੁਨੇਹਾ ਦਿਖਾਈ ਦਿੰਦਾ ਹੈ । ਅਤੇ ਅਸੀਂ Discharge Summary ਨਾਂ ਵਾਲੇ ਨਵੇਂ ਪੇਜ਼ ‘ਤੇ ਜਾਂਦੇ ਹਾਂ । | |
08:43 | Discharge Summary ਵਿੱਚ, Death ਲਾਜ਼ਮੀ ਫੀਲਡ ਹੈ । | |
08:48 | ਜੇ Yes ਚੈੱਕ ਹੈ, ਤਾਂ ਇਹ ਫਿਰ Cause of death: ਵਿੱਚ ਖੁੱਲਦਾ ਹੈ, Cardiac / Non Cardiac; ’’’ਵਿੱਚੋਂ ਇੱਕ ਨੂੰ ਚੁਣੋ । ਅਸੀਂ Cardiac ਨੂੰ ਚੁਣਾਂਗੇ । | |
08:58 | ’’’Death: Date and Time’’’
’’’Remarks: ਜੇ ਕੁੱਝ ਵੀ ਹੋਵੇ । ਅਤੇ ਡਾਟਾ ਐਂਟਰੀ ਇੱਥੇ ਖ਼ਤਮ ਹੁੰਦੀ ਹੈ । | |
09:05 | ਜੇ death ਨੂੰ No ਚੈੱਕ ਕਰਦੇ ਹਾਂ, ਤਾਂ ਇਹ ਫਿਰ ਤੋਂ ’’’Discharge from EMRI Date and Time’’’ ਵਿੱਚ ਖੁੱਲਦਾ ਹੈ । | |
09:14 | Transport To:Stemi Cluster Hospital, Non- Stemi Cluster Hospital ਜਾਂ Home’’’ ਵਿੱਚੋਂ ਇੱਕ ਨੂੰ ਚੁਣੋ । | |
09:23 | ਅਸੀਂ Stemi Cluster Hospital ਚੁਣਾਂਗੇ । | |
09:26 | ਜੇ “STEMI Cluster Hospital or Non STEMI Cluster Hospital” ਨੂੰ ਚੁਣਦੇ ਹਾਂ, ਤਾਂ ਇਹ ਫਿਰ ਹੇਠਾਂ ਲਿਖੇ ਦੀ ਤਰ੍ਹਾਂ ਖੁੱਲਦਾ ਹੈ- | |
09:34 | Remarks: ਜੇ ਕੁੱਝ ਵੀ ਹੋਵੇ , Transfer to Hospital Name: Kovai Medical Center and Hospital
Transfer to Hospital Address:3209, Avinashi Road, Sitra, Coimbatore, Tamil Nadu- 641 014 | |
09:54 | ਜਦੋਂ ਅਸੀਂ ਹਸਪਤਾਲ ਦਾ ਨਾਮ ਚੁਣਦੇ ਹਾਂ, ਤਾਂ ਹਸਪਤਾਲ ਦਾ ਪਤਾ ਆਪਣੇ ਆਪ ਹੀ ਆ ਜਾਂਦਾ ਹੈ । | |
10:01 | ਇਹ ਇਸ ਲਈ ਕਿਉਂਕਿ ਇਹ ਹਸਪਤਾਲ STEMI ਪ੍ਰੋਗਰਾਮ ਦਾ ਭਾਗ ਹੈ । | |
10:09 | ਇਸ ਡਾਟਾ ਨੂੰ ਦਰਜ ਕਰਨ ਦੇ ਬਾਅਦ, ਪੇਜ਼ ਦੇ ਹੇਠਾਂ Finish ਟੈਬ ਨੂੰ ਚੁਣੋ । | |
10:16 | ਇਹ ਮੌਜੂਦਾ ਪੇਜ਼ ਨੂੰ ਸੇਵ ਕਰੇਗਾ । ਜੇਕਰ ਬਫਰਿੰਗ ਨਿਸ਼ਾਨ ਦਿਖਾਈ ਦਿੰਦਾ ਹੈ ਕਿਰਪਾ ਕਰਕੇ ਉਡੀਕ ਕਰੋ । | |
10:22 | ਹੁਣ ਪੇਜ਼ ਸੇਵ ਹੋ ਗਿਆ ਹੈ ਅਤੇ ਡਾਟਾ ਐਂਟਰੀ ਪੂਰੀ ਹੋ ਗਈ ਹੈ । | |
10:28 | ਪੇਜ਼ ਦੇ ਹੇਠਾਂ Saved Successfully ਪੌਪ-ਅੱਪ ਸੁਨੇਹਾ ਦਿਖਾਈ ਦਿੰਦਾ ਹੈ । | |
10:33 | ਸੰਖੇਪ ਵਿੱਚ- | |
10:35 | ਇਸ ਟਿਊਟੋਰਿਅਲ ਵਿੱਚ ਅਸੀਂ ਇੱਕ ਐਂਬੂਲੈਂਸ ਤੋਂ STEMI App ‘ਤੇ ਨਵੇਂ ਮਰੀਜ਼ ਦਾ ਡਾਟਾ ਦਰਜ ਕਰਨਾ ਸਿੱਖਿਆ । | |
10:44 | STEMI INDIA ਗੈਰ-ਮੁਨਾਫ਼ਾ ਸੰਸਥਾ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ । ਇਹ ਮੁੱਖ ਤੌਰ 'ਤੇ ਦਿਲ ਦਾ ਦੌਰਾ ਪੈਣ ਵਾਲੇ ਮਰੀਜ਼ਾਂ ਲਈ ਸਹੀ ਦੇਖਭਾਲ ਤੱਕ ਪਹੁੰਚਣ ਵਿੱਚ ਦੇਰੀ ਨੂੰ ਘੱਟ ਕਰਨ ਲਈ ਅਤੇ ਦਿਲ ਦੇ ਦੌਰੇ ਦੇ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਸ਼ੁਰੂ ਕੀਤਾ ਗਿਆ ਹੈ । | |
10:59 | ਸਪੋਕਨ ਟਿਊਟੋਰਿਅਲ ਪ੍ਰੋਜੇਕਟ NMEICT, ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਜ਼ਿਆਦਾ ਜਾਣਕਾਰੀ ਲਈ ਹੇਠ ਲਿਖੇ ਲਿੰਕ http://spoken-tutorial.org ’ਤੇ ਜਾਓ । | |
11:13 | ਇਹ ਟਿਊਟੋਰਿਅਲ STEMI INDIA ਅਤੇ ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ ਦੁਆਰਾ ਬਣਾਇਆ ਗਿਆ ਹੈ ।
ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਨ ਲਈ ਧੰਨਵਾਦ । |
} |