STEMI-2017/C2/AorB-Hospital-data-entry/Punjabi

From Script | Spoken-Tutorial
Jump to: navigation, search
Time NARRATION
00:01 ਸਤਿ ਸ਼੍ਰੀ ਅਕਾਲ ਦੋਸਤੋ, ’’A/B Hospital data entry.’’ ਤੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ A/B Hospital ਵਿੱਚ ਭਰਤੀ ਦੇ ਸਮੇਂ STEMI App ‘ਤੇ ਨਵੇਂ ਮਰੀਜ਼ ਦਾ ਡਾਟਾ ਦਰਜ ਕਰਨਾ ਸਿਖਾਂਗੇ ।
00:18 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਲਈ, ਤੁਹਾਡੀ Android Tablet ‘ਤੇ STEMI App ਇੰਸਟੌਲ ਕੀਤੀ ਹੋਵੇ ਅਤੇ ਸਾਨੂੰ ਇੱਕ ਚੱਲ ਰਹੇ ਇੰਟਰਨੈਟ ਕਨੈਕਸ਼ਨ ਦੀ ਲੋੜ ਹੋਵੇਗੀ ।
00:29 ਤੁਹਾਨੂੰ STEMI ਡਿਵਾਇਜ਼ ਅਤੇ STEMI App ਤੇ ਕੰਮ ਕਰਨ ਦਾ ਗਿਆਨ ਵੀ ਹੋਣਾ ਚਾਹੀਦਾ ਹੈ ।
00:35 ਜੇ ਨਹੀਂ, ਤਾਂ ਕਿਰਪਾ ਕਰਕੇ ਇਸ ਵੈੱਬਸਾਈਟ ਤੇ STEMI ਟਿਊਟੋਰਿਅਲ ਦੀ ਲੜੀ ਨੂੰ ਸਮਝੋ ।
00:42 ਪਹਿਲਾਂ, ਅਸੀਂ ਸਿੱਖਿਆ ਕਿ Patient Details ਵਿੱਚ Contact Details ਪੇਜ਼ ਤੱਕ ਡਾਟਾ ਕਿਵੇਂ ਦਰਜ ਕਰਨਾ ਹੈ ।
00:51 ’’’A/B Hospital Data Entry’’’ ਵਿੱਚ, App ਸਾਨੂੰ ਨਵੇਂ ਪੇਜ਼ ਉੱਤੇ ਲੈ ਕੇ ਜਾਵੇਗਾ, ਜੋ ਕਿ Thrombolysis ਹੈ ।
00:59 ’’’A Hospital ਵਿੱਚ-’’’ ਮਰੀਜ਼ thrombolysis ਦੇ ਰਾਹੀਂ ਲੰਘਦਾ ਹੈ ਜੇ Hub hospital ਵਿੱਚ Cath Labs ਉਪਲੱਬਧ ਨਹੀਂ ਹੈ ਅਤੇ ਉਹ thrombolysis ਨੂੰ ਮੁਕੰਮਲ ਕੀਤੇ ਬਿਨ੍ਹਾਂ ਮੌਜੂਦ ਹੈ ।
01:15 ’’’B Hospital ਵਿੱਚ-’’’ ਮਰੀਜ਼ thrombolysis ਦੇ ਰਾਹੀਂ ਲੰਘਦਾ ਹੈ ਜੇ ਉਹ PCI ਘੰਟਿਆਂ ਬਾਅਦ Hub hospital ਵਿੱਚ ਪਹੁੰਚਦਾ ਹੈ ਅਤੇ ਬਿਨ੍ਹਾਂ thrombolysis ਮੁਕੰਮਲ ਕੀਤੇ ਬਿਨ੍ਹਾਂ ਮੌਜੂਦ ਹੈ ।
01:31 Thrombolysis ਵਿੱਚ, ਪਹਿਲਾਂ ਸਾਡੇ ਕੋਲ ’’’Medication Prior to Thrombolysis’’’ ਹੈ ।
01:38 ਹਸਪਤਾਲ ਵਿੱਚ ਮਰੀਜ਼ ਦੇ medications administered ਦੇ ਆਧਾਰ ‘ਤੇ, ਹੇਠ ਲਿਖਿਆਂ ਲਈ Yes ਚੈੱਕ ਕਰੋ ।
01:47 ’’’Aspirin 325 mg:’’’ ਜੇ ’’’Yes’’’ ਹੈ

’’’Dosage:’’’ 325 mg

’’’Date and Time’’’

01:57 ’’’Clopidogrel:’’’ ਜੇ ’’’Yes’’’ ਹੈ

’’’Dosage:’’’ 300 mg

’’’Date and Time’’’

02:05 ’’’Unfractionated Heparin:’’’ ਜੇ ’’’Yes’’’ ਹੈ

’’’Dosage:’’’ 60 Units/kg

’’’Date and Time’’’

02:16 ’’’LMW Heparin:’’’ ਜੇ ’’’Yes’’’ ਹੈ

’’’Dosage:’’’ ’’’120 mg’’’

’’’Date and Time’’’

02:25 ’’’Ticagrelor:’’’ ਜੇ ’’’Yes’’’ ਹੈ

’’’Dosage:’’’ 180 mg

’’’Date and Time’’’

02:33 ਕਿਰਪਾ ਕਰਕੇ ਨੋਟ ਕਰੋ: ਉੱਪਰ ਦਿੱਤੇ ਗਏ medications ਦੇ doses ਅਤੇ selection ਕੇਵਲ ਡੇਮੋਂ ਦੇ ਉਦੇਸ਼ ਲਈ ਦਿੱਤੇ ਗਏ ਹਨ ।
02:42 ਰੋਗੀ ਦੀ ਹਾਲਤ ਅਤੇ ਇਲਾਜ਼ ਦੇ ਢੰਗਾਂ ਅਨੁਸਾਰ ਦਵਾਈਆਂ ਦਾ ਪ੍ਰਬੰਧ ਕਰੋ ।
02:48 ਪੇਜ਼ ਦੇ ਹੇਠਾਂ ’’’Save & Continue’’’ ਬਟਨ ਉੱਤੇ ਕਲਿਕ ਕਰੋ । ਕਿਰਪਾ ਕਰਕੇ ਉਡੀਕ ਕਰੋ ਜੇ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ।
02:57 ਉਸ ਵੇਲੇ ਹੀ ਪੇਜ਼ ਸੇਵ ਹੋ ਜਾਂਦਾ ਹੈ ਅਤੇ ਹੇਠਾਂ “Saved Successfully” ਸੁਨੇਹਾ ਦਿਖਾਈ ਦਿੰਦਾ ਹੈ ।
03:04 App ਹੁਣ ਸਾਨੂੰ ’’’Thrombolysis Details’’’ ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
03:10 ’’’Thrombolysis Details’’’ ਵਿੱਚ, ਸਾਡੇ ਕੋਲ ਜ਼ਰੂਰੀ ਫੀਲਡ ਹਨ ।
03:16 ਕੋਈ ਵੀ ਇੱਕ ਤਰ੍ਹਾਂ ਦਾ ’’’Thrombolytic Agent’’’ ਚੁਣੋ ।

’’’Streptokinase’’’

’’’Tenecteplase’’’

’’’Reteplase’’’


03:26 ਅਸੀਂ ’’’Streptokinase’’’ ਚੁਣਾਂਗੇ ।
03:30 ਇੱਕ ਵਾਰ ਜਦੋਂ ਅਸੀਂ ਕੋਈ ਇੱਕ Thrombolytic Agent ਚੁਣ ਲੈਂਦੇ ਹਾਂ, ਤਾਂ ਸਾਨੂੰ

’’’Dosage:’’’ ਅਸੀਂ 15 ਲੱਖ ਯੂਨਿਟ ਰਖਾਂਗੇ । ’’’Start Date and Time’’’ ’’’End Date and Time’’’ ਲਈ ਡ੍ਰੋਪ-ਡਾਊਂਨ ਮਿਲਦਾ ਹੈ ।

03:43 ਇਸ ਦੇ ਬਾਅਦ, ਸਾਡੇ ਕੋਲ ’’’90 MINS ECG Date and Time’’’ ਅਤੇ ’’’Successful Lys is Yes/No’’’ ਹੈ
03:53 ਇਹ ’’’90 mins ECG’’’ ਉੱਤੇ ਆਧਾਰਿਤ ਹੈ । ਅਸੀਂ Yes ਮਾਰਕ ਕਰਾਂਗੇ ।
03:58 ਇਸ ਫੀਲਡਸ ਵਿੱਚ ਉੱਪਰ ਦਿੱਤੀਆਂ ਐਂਟਰੀਆਂ ਨੂੰ ਦਰਜ ਕਰੋ ।
04:02 ਫਿਰ, ਪੇਜ਼ ਦੇ ਹੇਠਾਂ ’’’Save & Continue’’’ ਬਟਨ ਚੁਣੋ । ਜੇ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਕਿਰਪਾ ਕਰਕੇ ਉਡੀਕ ਕਰੋ ।
04:10 ਉਸੇ ਵੇਲੇ ਹੀ ਪੇਜ਼ ਸੇਵ ਹੋ ਜਾਵੇਗਾ ਅਤੇ ਹੇਠਾਂ “Saved Successfully” ਸੁਨੇਹਾ ਦਿਖਾਈ ਦੇਵੇਗਾ ।
04:17 App ਹੁਣ ਸਾਨੂੰ PCI ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
04:22 ’’’PCI,’’’ ਵਿੱਚ ਸਾਡੇ ਕੋਲ ’’’DRUGS BEFORE PCI’’’

’’’Clopidogrel’’’ ਜੇ ’’’Yes’’’ ਹੈ

’’’Clopidogrel Dosage:’’’ 300 mg/600mg ਹੈ

ਅਸੀਂ 300 mg ਚੁਣਾਂਗੇ ।

04:37 ਇੱਕ ਓਪਸ਼ਨ ਚੁਣੋ, ਅਤੇ ਫਿਰ ’’’Date and Time’’’ ਦਰਜ ਕਰੋ ।
04:40 ’’’Prasugrel 60 mg:’’’ ਜੇ ‘Yes’ ਹੈ ਤਾਂ ’’’Date and Time’’’ ਦਰਜ ਕਰੋ ।
04:45 ’’’Ticagrelor 180 mg:’’’ ਜੇ ‘Yes’ ਹੈ ਤਾਂ ’’’Date and Time’’’ ਦਰਜ ਕਰੋ ।
04:51 ਪੇਜ਼ ਦੇ ਹੇਠਾਂ Save & Continue ਚੁਣੋ । ਫਿਰ ਜੇ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਉਡੀਕ ਕਰੋ ।
04:59 ਜਦੋਂ ਪੇਜ਼ ਸੇਵ ਹੁੰਦਾ ਹੈ, ਤਾਂ ਹੇਠਾਂ Success ਸੁਨੇਹਾ ਦਿਖਾਈ ਦਿੰਦਾ ਹੈ ।
05:04 App ਹੁਣ ਸਾਨੂੰ ’’’PCI Details’’’ ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
05:10 ਹੇਠ ਦਿੱਤੀ ਜਾਣਕਾਰੀ ਨੂੰ ਠੀਕ ਤਰ੍ਹਾਂ ਦਰਜ ਕਰੋ ।

ਹੇਠ ਦਿੱਤੀ ਜਾਣਕਾਰੀ ’’’Cath Lab ’’’ ਟੈਕਨੀਸ਼ੀਅਨ ਜਾਂ Cardiologist’’’’ ਦੁਆਰਾ Cath Lab’’’ ਵਿੱਚ ਭਰੀ ਜਾਂਦੀ ਹੈ ।

05:21 ’’’Cath Lab Activation’’’, ’’’Date and Time’’’
05:25 ’’’Cath Lab Arrival’’’, ’’’Date and Time’’’
05:28 ’’’Vascular Access’’’, ’’’Date and Time’’’
05:32 ’’’Catheter Access’’’, ’’’Radial, Femoral’’’
05:36 ਇੱਕ ਓਪਸ਼ਨ ਚੁਣੋ, ਅਸੀਂ ’’’Femoral’’’ ਚੁਣਾਂਗੇ ।
05:41 ’’’CART’’’

’’’Start Date’’’, ’’’Start Time’’’, ’’’End Date’’’, ’’’End Time’’’

05:48 STEMI ਵਿੱਚ ਸ਼ਾਮਿਲ vessels ਦੇ ਟਾਈਪ & ਨੰਬਰ ਦੇ ਆਧਾਰ ਉੱਤੇ ਚੁਣੋ ।
05:55 ’’’SVD- Single Vessel Disease’’’

’’’DVD- Double Vessel Disease’’’

’’’TVD- Triple Vessel Disease’’’

06:05 ’’’Insignificant Disease’’’

ਅਸੀਂ ’’’SVD’’’ ਚੁਣਾਂਗੇ ।

06:10 ’’’Culprit vessel’’’, ’’’culprit vessel’’’ ਜੋੜਣ ਲਈ ਪਲਸ ਸਾਈਨ ਜਾਂ add ਬਟਨ ਦੀ ਵਰਤੋ ਕਰੋ ।
06:18 Culprit vessel ਦੇ ਓਪਸ਼ੰਸ ਹਨ ’’’LAD, D1, D2, CX, OM1, OM2, R1, RCA, PDA, PLV’’’
06:35 ’’’RCA & % (percentage) of RCA as’’’ 99

ਅਸੀਂ RCA ਚੁਣਾਂਗੇ ਅਤੇ % (percentage) of RCA 99.

06:41 ’’’culprit vessel’’’ ਦੀ ਚੋਣ ਕਰੋ ਅਤੇ ਚੁਣੇ ਹੋਏ vessel ਦੇ ਪ੍ਰਤੀਸ਼ਤ ਨੂੰ ਦਰਜ ਕਰੋ ।
06:47 ਡਿਲੀਟ ਕਰਨ ਦੇ ਲਈ, ਫੀਲਡ ਦੇ ਅੱਗੇ ਟਰੈਸ਼ ਬਿਨ ਆਈਕਾਨ ਨੂੰ ਚੁਣੋ ।
06:52 ਇਸੇ ਤਰ੍ਹਾਂ Vessel ਦੇ ਲਈ, Vessel ਚੁਣੋ ਅਤੇ plus or add button ਦੀ ਚੋਣ ਦੁਆਰਾ ਚੁਣਿਆ ਗਿਆ Vessel ਦੇ ਪ੍ਰਤੀਸ਼ਤ ਨੂੰ ਦਰਜ ਕਰੋ ।
07:03 ਜ਼ਿਆਦਾ Vessel ਜੋੜਣ ਦੇ ਲਈ, plus or add button ਬਟਨ ਚੁਣੋ ।
07:08 ’’’Management Conservative:’’’ ਵਿੱਚ, ਜੇ Yes ਚੁਣਿਆ ਗਿਆ ਹੈ, ਤਾਂ ਇਹ ਇਸ ਪੇਜ਼ ਵਿੱਚ ਉਸ ਦੀ ਆਖਰੀ ਡਾਟਾ ਐਂਟਰੀ ਹੈ ।
07:17 Save and Continue ਚੁਣੋ ਅਤੇ ਅਗਲੇ ਪੇਜ਼ ਉੱਤੇ ਜਾਓ ।
07:21 ਜੇ No ਚੁਣਿਆ ਗਿਆ ਹੈ, ਤਾਂ ਸਾਡੇ ਕੋਲ CABG & PCI ਡਰਾਪ-ਡਾਊਂਨ ਹੈ ।
07:28 ’’’CABG’’’ ਜੇ ’’’Yes’’’ ਹੈ ’’’Present Admission or Elective’’’
07:34 ’’’PCI’’’ ਜੇ ’’’Yes,’’’ ਹੈ ਤਾਂ ਸਾਡੇ ਕੋਲ ਹੋਰ ਵੀ ਡ੍ਰੋਪ-ਡਾਊਂਨਸ ਹਨ ।
07:39 ’’’Intervention’’’

’’’Culprit Vessel:RCA RCA’’’ ਦਾ ਪ੍ਰਤੀਸ਼ਤ

07:46 Intervention ਬਾਕਸ ਨੂੰ ਚੈੱਕ ਕਰੋ ।
07:50 ਹੁਣ, ਜੇ intervention ਹੋ ਗਿਆ ਹੈ, ਤਾਂ ਅਸੀਂ ਹੋਰ ਜ਼ਿਆਦਾ ਜਾਣਕਾਰੀ ਦਰਜ ਕਰਨ ਵਿੱਚ ਸਮਰੱਥਾਵਾਨ ਹਾਂ ।
07:56 ’’’Wire crossing’’’ ’’’Yes/No, ਅਸੀਂ ’’’Yes’’’ ਚੁਣਾਂਗੇ ।

’’’Date & Time’’’

08:04 Aspiration Yes/No, ਅਸੀਂ Yes ਚੁਣਾਂਗੇ ।
08:09 Balloon Dilatation Yes/No, ਅਸੀਂ Yes ਚੁਣਾਂਗੇ ।

ਅਤੇ ਫਿਰ Date & Time

08:17 Stenting Yes/No,

ਅਸੀਂ ਫਿਰ ਤੋਂ Yes ਚੁਣਾਂਗੇ ।

Date & Time

08:25 BMS ਭਾਵ Bare Metal Stent Yes/No

ਅਸੀਂ BMS Yes ਚੁਣਾਂਗੇ ।

ਜੇ yes ਤਾਂ Stents ਦੇ ਨੰਬਰ ਨੂੰ ਦਰਜ ਕਰੋ ।

08:39 DES- ਭਾਵ Drug Eluting Stent Yes/No

M Guard- Yes/No

08:49 TIMI Flow
08:55 TIMI Blush Grade
08:58 IABP Yes/No

ਫਿਰ ਤੋਂ ਅਸੀਂ Yes ਚੁਣਾਂਗੇ ।


09:04 ਫਿਰ, ਪੇਜ਼ ਦੇ ਹੇਠਾਂ Save & Continue ਬਟਨ ਉੱਤੇ ਕਲਿਕ ਕਰੋ । ਜੇ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਉਡੀਕ ਕਰੋ ।
09:12 ਜਦੋਂ ਪੇਜ਼ ਸੇਵ ਹੋ ਜਾਂਦਾ ਹੈ, ਤਾਂ ਹੇਠਾਂ success ਸੁਨੇਹਾ ਦਿਖਾਈ ਦਿੰਦਾ ਹੈ ।
09:17 App ਹੁਣ ਸਾਨੂੰ ’’’Medication in Cath Lab’’’ ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
09:23 Medication ਦੇ ਅਨੁਸਾਰ, ’’’Cath Lab’’’ ਵਿੱਚ ਇੱਥੇ ’’’Intra- Coronary Drugs in Cath Lab’’’ ਹਨ ।
09:29 ’’’Nitroglycerine:Yes/No’’’

’’’Adenosine:Yes/No’’’

09:35 ’’’Nicorandil:Yes/No’’’

’’’SNP:Yes/No’’’

09:42 ’’’Ca Blockers:Yes/No’’’

’’’2b3a: Yes/No’’’

09:49 ’’’2b3a inhibitors’’’
09:53 ’’’Un- fractionated Heparin:’’’ ਜੇ ਅਸੀਂ Yes ਚੁਣਦੇ ਹਾਂ ਤਾਂ ਸਾਨੂੰ ’’’Dosage:’’’, ’’’Date and Time’’’ ਦਰਜ ਕਰਨਾ ਹੋਵੇਗਾ ।
10:08 ’’’LMW Heparin’’’ ਇੱਕ ਵਾਰ ਜੇ ਅਸੀਂ ਫਿਰ ਤੋਂ Yes ਚੁਣਦੇ ਹਾਂ, ਸਾਨੂੰ

’’’Route: IV’’’, ’’’Dosage:’’’, ’’’Date and’’’ ’’’Time’’’ ਦਰਜ ਕਰਨਾ ਹੋਵੇਗਾ ।

10:25 ’’’Bivalirudin: Yes/No’’’, ’’’Abciximab: Yes/No’’’
10:31 ’’’Eptifibatide: Yes/No’’’, ’’’Triofiaban: Yes/No’’’
10:38 ਪੇਜ਼ ਦੇ ਹੇਠਾਂ Save & Continue ਨੂੰ ਚੁਣੋ । ਜੇ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਕਿਰਪਾ ਕਰਕੇ ਉਡੀਕ ਕਰੋ ।
10:46 ਪੇਜ਼ ਸੇਵ ਹੋ ਜਾਂਦਾ ਹੈ ਅਤੇ ਹੇਠਾਂ success ਸੁਨੇਹਾ ਦਿਖਾਈ ਦਿੰਦਾ ਹੈ ।
10:51 App ਹੁਣ ਸਾਨੂੰ ’’’In- Hospital Summary.’’’ ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
10:56 ਇੱਥੇ ਸਾਡੇ ਕੋਲ ’’’Medication in hospital’’’ ਹੈ ।
11:00 ’’’Nitroglycerine’’’ ਜੇ ’’’Yes’’’ ਹੈ

’’’Route: Oral Dosage:2. 5 mg’’’

’’’Date and Time’’’

11:16 ’’’Dopamine:’’’ ਜੇ ’’’Yes’’’ ਹੈ, ’’’Route: IV’’’, ’’’Dosage:’’’ 5 ml in 45 ml of 0. 9 % NS, ’’’Date and Time’’’
11:33 ’’’Dobutamine:’’’ ਜੇ ’’’Yes’’’ ਹੈ ’’’Route: IV’’’, ’’’Dosage: ’’’ 5 ml in 45 ml of 0. 9 % NS, ’’’Date and Time’’’
11:50 ’’’Adrenaline: ’’’ ਜੇ ’’’Yes ’’’ ਹੈ

’’’Route: IV’’’

’’’Dosage: ’’’ 4ml in 46 ml of 0. 9 % NS

’’’Date and Time’’’

12:06 ’’’Nor- adrenaline: ’’’ ਜੇ ’’’Yes ’’’ ਹੈ

’’’Route: IV’’’

’’’Dosage: ’’’ 2ml in 48 ml of 0. 9 % NS

’’’Date and Time’’’

12:23 ’’’Other Drugs: ’’’ ਜੇ ’’’Yes ’’’ ਹੈ

’’’Name: Eg- ’’’Vasopressin ’’’ ’’’

’’’Route: ’’’IV ’’’ ’’’

’’’Dosage: ’’’ 1ml in 19 ml of 0. 9 % NS

’’’Date and Time’’’

12:42 ਫਿਰ ਤੋਂ, ਪੇਜ਼ ਦੇ ਹੇਠਾਂ Save & Continue ਬਟਨ ਨੂੰ ਚੁਣੋ । ਅਤੇ ਜੇ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਉਡੀਕ ਕਰੋ ।
12:49 ਪੇਜ਼ ਸੇਵ ਹੋ ਜਾਂਦਾ ਹੈ ਅਤੇ ਹੇਠਾਂ success ਸੁਨੇਹਾ ਦਿਖਾਈ ਦਿੰਦਾ ਹੈ ।
12:55 App ਹੁਣ ਸਾਨੂੰ ’’’ADVERSE Events page.’’’ ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
13:01 ’’’Adverse Events’’’ ਵਿੱਚ, ਸਾਨੂੰ Yes ਜਾਂ No ਚੁਣਨਾ ਹੈ ।
13:06 ਹਰ ਇੱਕ ਫੀਲਡ ਵਿੱਚ Yes ਚੁਣਨ ‘ਤੇ, ਸਾਨੂੰ ਕੁੱਝ ਹੋਰ ਜ਼ਿਆਦਾ ਜਾਣਕਾਰੀ ਲੈਣ ਦੀ ਲੋੜ ਹੈ ।
13:12 ਤਾਂ ਸ਼ੁਰੂ ਕਰਦੇ ਹਾਂ ।

’’’Re- infarction: ’’’ ਜੇ Yes ਹੈ, ਤਾਂ ਸਾਨੂੰ ਦਰਜ ਕਰਨਾ ਹੋਵੇਗਾ- ’’’Location of Reinfarction: ’’’

13:21 ਓਪਸ਼ੰਸ ਹਨ ’’’Inferior, Posterior, RV, Anterior, Lateral’’’

ਅਸੀਂ Inferior ਚੁਣਾਂਗੇ ਅਤੇ ਫਿਰ ’’’Date and Time’’’ ਦਰਜ ਕਰਾਂਗੇ ।

13:32 ’’’Repeat PCI: ’’’ ਜੇ ’’’Yes, ’’’ ਹੈ ਫਿਰ ’’’Date and Time’’’ ਦਰਜ ਕਰੋ ।
13:37 ’’’CABG ’’’ ਜੇ ’’’Yes ’’’ ਹੈ, ਫਿਰ ’’’Date and Time’’’ ਦਰਜ ਕਰੋ ।
13:41 ’’’Stroke: ’’’ ਜੇ ’’’Yes ’’’ ਹੈ ਫਿਰ ’’’Date and Time’’’ ਦਰਜ ਕਰੋ ।
13:45 ’’’Cardiogenic Shock: ’’’ ਜੇ ’’’Yes ’’’ ਹੈ, ਫਿਰ ’’’Date and Time’’’ ਦਰਜ ਕਰੋ ।
13:50 ’’’Access Site Hemorrhage: ’’’ ਜੇ ’’’Yes ’’’ ਹੈ, ਫਿਰ ’’’Date and Time’’’ ਦਰਜ ਕਰੋ ।
13:55 ’’’Major Bleed: ’’’ ਜੇ ’’’Yes ’’’ ਹੈ ਫਿਰ ’’’Date and Time’’’ ਦਰਜ ਕਰੋ ।
13:59 ’’’Minor Bleed: ’’’ ਜੇ ’’’Yes ’’’ ਹੈ ’’’Date and Time’’’ ਦਰਜ ਕਰੋ ।
14:03 ਉੱਪਰ ਤੋਂ Adverse Events ਚੁਣੋ ਜੇ ਕੋਈ ਹੈ ਅਤੇ ਘਟਨਾ ਦੇ ਅਨੁਸਾਰ ਤਾਰੀਖ ਅਤੇ ਸਮਾਂ ਦਰਜ ਕਰੋ । ਇਸ ਸਮੇਂ ਅਸੀਂ ਸਾਰਿਆ ਨੂੰ No ਕਰ ਦਿੰਦੇ ਹਾਂ ।
14:16 ਫਿਰ ਪੇਜ਼ ਦੇ ਹੇਠਾਂ Save & Continue ਬਟਨ ਨੂੰ ਚੁਣੋ ।
14:21 ਜੇ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਕਿਰਪਾ ਕਰਕੇ ਉਡੀਕ ਕਰੋ ।
14:23 ਪੇਜ਼ ਸੇਵ ਹੋ ਜਾਂਦਾ ਹੈ ਅਤੇ ਹੇਠਾਂ Saved Successfully ਸੁਨੇਹਾ ਦਿਖਾਈ ਦਿੰਦਾ ਹੈ ।
14:29 App ਹੁਣ ਸਾਨੂੰ ’’’Discharge Summary.’’’ ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
14:34 ’’’Discharge Summary’’’ ਵਿੱਚ, ਸਾਡੇ ਕੋਲ Death ਹੈ ।
14:38 ਜੇ ਮਰੀਜ਼ ਦੀ ਮੌਤ ਹੋ ਗਈ ਹੈ, ਤਾਂ ਇਸ ਨੂੰ Yes ਮਾਰਕ ਕਰੋ ਅਤੇ ਸਾਨੂੰ ’’’Reason of death &Others’’’ ਡ੍ਰੋਪ-ਡਾਊਂਨ ਮਿਲਦਾ ਹੈ ।
14:47 Reason of death ਵਿੱਚ, ਸਾਡੇ ਕੋਲ ਓਪਸ਼ੰਸ ਹਨ- ’’’Cardiac, Non Cardiac’’’
14:51 ਜੇ ਅਸੀਂ ਇਹਨਾਂ ਵਿਚੋਂ ਕੋਈ ਵੀ ਇੱਕ ਚੁਣਦੇ ਹਾਂ ਤਾਂ, ਸਾਨੂੰ Death Date and Time ਡ੍ਰੋਪ-ਡਾਊਂਨ ਪ੍ਰਾਪਤ ਹੁੰਦਾ ਹੈ ।
14:57 ਜੇ ਅਸੀਂ Others ਓਪਸ਼ਨ ਚੁਣਦੇ ਹਾਂ ਤਾਂ ਸਾਨੂੰ ਮਰੀਜ਼ ਦੀ ਮੌਤ ਦਾ ਹੋਰ ਕਾਰਨ ਦਰਜ ਕਰਨਾ ਹੋਵੇਗਾ ਅਤੇ ਫਿਰ ’’’Death Date and Time’’’ ਦਰਜ ਕਰਨਾ ਹੋਵੇਗਾ ।
15:07 ਇੱਕ ਵਾਰ ਜਦੋਂ ਅਸੀਂ ਕੋਈ ਵੀ ਇੱਕ ਓਪਸ਼ਨ ਚੁਣ ਲੈਂਦੇ ਹਾਂ, ਇੱਥੇ ਡਾਟਾ ਐਂਟਰੀ ਖ਼ਤਮ ਹੋ ਜਾਂਦੀ ਹੈ ।
15:12 ਜੇ ਮਰੀਜ਼ ਨਹੀਂ ਮਰਿਆ ਹੈ, ਤਾਂ No ਮਾਰਕ ਕਰੋ ਅਤੇ ’’’Discharge Medications’’’ ਉੱਤੇ ਜਾਓ ।
15:18 ਅਸੀਂ ਇੱਕ ਵਾਰ Death ਨੂੰ No ਚੁਣਾਂਗੇ, ਫਿਰ ਪੇਜ਼ ਦੇ ਹੇਠਾਂ Save & Continue ਬਟਨ ਉੱਤੇ ਕਲਿਕ ਕਰਾਂਗੇ ।
15:25 ਜੇ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਕਿਰਪਾ ਕਰਕੇ ਉਡੀਕ ਕਰੋ ।
15:28 ਪੇਜ਼ ਸੇਵ ਹੋ ਜਾਂਦਾ ਹੈ ਅਤੇ ਹੇਠਾਂ success ਸੁਨੇਹਾ ਦਿਖਾਈ ਦਿੰਦਾ ਹੈ ।
15:33 App ਹੁਣ ਸਾਨੂੰ Discharge Medications ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
15:39 ’’’Aspirin, Clopidogrel, Prasugrel, Ticagrelor, ACEI, ARB, Beta Blocker, Nitrate, Statin’’’ ਅਤੇ ’’’Others’’’
15:55 ਡਿਸਚਾਰਜ ਦੇ ਸਮੇਂ ਮਰੀਜ਼ ਨੂੰ ਦਿੱਤੀਆਂ ਗਈਆਂ ਦਵਾਈਆਂ ਲਈ Yes ਚੁਣਨਾ ਚਾਹੀਦਾ ਹੈ ।
16:01 ਅਸੀਂ ਇਹਨਾਂ ਵਿਚੋਂ ਕੁੱਝ ਨੂੰ Yes ਮਾਰਕ ਕਰਾਂਗੇ ।
16:04 ਪੇਜ਼ ਦੇ ਹੇਠਾਂ Save & Continue ਬਟਨ ਉੱਤੇ ਕਲਿਕ ਕਰੋ ।
16:08 ਜੇ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਕਿਰਪਾ ਕਰਕੇ ਉਡੀਕ ਕਰੋ ।
16:12 ਪੇਜ਼ ਸੇਵ ਹੋ ਜਾਂਦਾ ਹੈ ਅਤੇ Saved Successfully ਸੁਨੇਹਾ ਦਿਖਾਈ ਦਿੰਦਾ ਹੈ ।
16:19 App ਹੁਣ ਸਾਨੂੰ Discharge/Transfer ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
16:24 ’’’Discharge from A/B hospital’’’

’’’Date and Time’’’ ਭਰੋ ।

16:29 ’’’Discharge To’’’ ਫੀਲਡ ਵਿੱਚ, ਇੱਕ ਓਪਸ਼ਨ ਚੁਣੋ ।

’’’Stemi Cluster Hospital’’’ ’’’Non- Stemi Cluster Hospital’’’ ’’’Home’’’

16:38 ਜੇ Home ਚੁਣਦੇ ਹਾਂ ਤਾਂ ਸਾਨੂੰ ਹੋਰ ਡ੍ਰੋਪ-ਡਾਊਂਨਸ ਨਹੀਂ ਮਿਲਦੇ ਹਨ ।
16:42

ਜੇ Non STEMI Cluster Hospital ਚੁਣਦੇ ਹਾਂ, ਤਾਂ ਸਾਨੂੰ ਮੈਨਿਊਅਲ ਰੂਪ ਤੋਂ ਵੇਰਵਾ ਦਰਜ ਕਰਨਾ ਹੋਵੇਗਾ-

’’’Transfer to Hospital Name’’’ ਅਤੇ ’’’Transfer to Hospital Address’’’

16:54 ਇਹ ਇਸ ਲਈ ਕਿਉਂਕਿ ’’’Non- STEMI Hospitals’’’ ਦਾ ਵੇਰਵਾ ਡਾਟਾਬੇਸ ਵਿੱਚ ਉਪਲੱਬਧ ਨਹੀਂ ਹੈ ।
17:01 ਅਸੀਂ ’’’Stemi Cluster Hospital’’’ ਚੁਣਨ ਜਾ ਰਹੇ ਹਾਂ ।
17:04 ਜੇ STEMI Cluster Hospital ਚੁਣ ਲਿਆ ਹੈ, ਤਾਂ ਇਹ ਫਿਰ Remarks ਫੀਲਡ ਵਿੱਚ ਖੁਲ ਜਾਵੇਗਾ, ਜਿੱਥੇ ਅਸੀਂ ਆਪਣੀ ਟਿੱਪਣੀ ਨੂੰ ਜੋੜ ਸਕਦੇ ਹਾਂ, ਜੇ ਕੁੱਝ ਹੈ ਤਾਂ ।
17:14 ’’’Transfer to Hospital Name:’’’ ਅਸੀਂ ’’’Kovai Medical Center and Hospital’’’ ਚੁਣਾਂਗੇ ।
17:19 ਜਦੋਂ ਅਸੀਂ ਹਸਪਤਾਲ ਦਾ ਨਾਮ ਚੁਣਦੇ ਹਾਂ, ਤਾਂ ਹਸਪਤਾਲ ਦਾ ਪਤਾ ਆਪਣੇ ਆਪ ਸਾਹਮਣੇ ਆ ਜਾਂਦਾ ਹੈ ।
17:25 ’’’Transport Vehicle’’’ ਫੀਲਡ ਵਿੱਚ, ਇਹਨਾਂ ਵਿਚੋਂ ਚੁਣੋ-

’’’Private Vehicle or’’’ ’’’Ambulance’’’ ਅਸੀਂ ’’’Private Vehicle’’’ ਚੁਣਾਂਗੇ ।

17:34 ਫਿਰ, ਪੇਜ਼ ਦੇ ਹੇਠਾਂ Save & Continue ਬਟਨ ਚੁਣੋ ।
17:39 ਜੇ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਕਿਰਪਾ ਕਰਕੇ ਉਡੀਕ ਕਰੋ ।
17:42 ਪੇਜ਼ ਸੇਵ ਹੋ ਜਾਂਦਾ ਹੈ ਅਤੇ ਹੇਠਾਂ Saved Successfully ਸੁਨੇਹਾ ਦਿਖਾਈ ਦਿੰਦਾ ਹੈ ।
17:48 App ਹੁਣ ਸਾਨੂੰ Follow up ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
17:52 Follow- up Details ਵਿੱਚ, ਸਾਡੇ ਕੋਲ ’’’Duration of Follow-Up Visit’’’ ਹੈ ।
17:58 ਓਪਸ਼ੰਸ ਹਨ ’’’1 month, 6 months, 1 year, 2 years, 3 years, 4 years, 5 years’’’
18:07 follow up ਦੀਆਂ ਕਿਸਮਾਂ ਦੇ ਆਧਾਰ ‘ਤੇ, ਇਹਨਾਂ ਵਿਚੋਂ ਕੋਈ ਇੱਕ ਓਪਸ਼ਨ ਚੁਣੋ-

ਅਸੀਂ ’’’1 month.’’’ ਚੁਣਾਂਗੇ ।

18:13 ’’’Fill the Follow-Up Date’’’
18:15 ’’’Mode of Follow- Up: Hospital, Telephonic, Loss to Follow Up’’’
18:22 follow up ਦੇ ਮੋਡ ਦੇ ਆਧਾਰ ‘ਤੇ, ਇਹਨਾਂ ਵਿਚੋਂ ਕੋਈ ਇੱਕ ਓਪਸ਼ਨ ਨੂੰ ਚੁਣੋ ।
18:26 ਜੇ Loss to Follow Up ਮੋਡ ਚੁਣਦੇ ਹਾਂ, ਤਾਂ ਸਾਡੇ ਕੋਲ ਕੋਈ ਹੋਰ ਡ੍ਰੋਪ-ਡਾਊਂਨਸ ਨਹੀਂ ਹਨ । ਅਸੀਂ ’’’Telephonic.’’’ ਚੁਣਾਂਗੇ ।
18:33 ਜੇ Hospital/Telephonic Mode ਚੁਣਦੇ ਹਾਂ, ਤਾਂ ਸਾਨੂੰ ’’’Type of follow- up Hospital.’’’ ਡ੍ਰੋਪ-ਡਾਊਂਨ ਮਿਲਦਾ ਹੈ ।
18:41 ’’’Type of follow- up Hospital’’’ ਸਾਡੇ ਕੋਲ ਹਨ -

’’’STEMI’’’

’’’Non STEMI’’’ ਅਤੇ

’’’No Follow Up’’’

18:47 ਜੇ No Follow- Up ਚੁਣਦੇ ਹਾਂ, ਤਾਂ ਹੇਠਾਂ Save & Continue ਬਟਨ ਉੱਤੇ ਕਲਿਕ ਕਰਕੇ ਅਗਲੇ ਪੇਜ਼ ਉੱਤੇ ਜਾਓ ।
18:55 ਜੇ Non STEMI ਚੁਣਦੇ ਹਾਂ, ਤਾਂ ਸਾਨੂੰ ਹੇਠ ਲਿਖੀ ਗਈ ਜਾਣਕਾਰੀ ਦਰਜ ਕਰਨੀ ਹੈ-

’’’Name of the Follow- Up Hospital’’’

’’’Follow- Up Hospital Address’’’

19:05 ਅਸੀਂ ’’’STEMI.’’’ ਚੁਣਾਂਗੇ ।
19:07 ਜਦੋਂ STEMI ਚੁਣਦੇ ਹਾਂ, ਤਾਂ ਸਾਨੂੰ ਡ੍ਰੋਪ-ਡਾਊਂਨ ਮਿਲਦਾ ਹੈ ।
19:11 ’’’Name of the Cluster: KMCH’’’

’’’Name of the Follow- Up Hospital: ਅਸੀਂ Coimbatore Medical College Hospital’’’ ਚੁਣਾਂਗੇ ।

19:21 ’’’Follow-Up Hospital Address: ’’’ ’’’Trichy Road, Gopalapuram, Coimbatore, Tamil Nadu- 641018, India.’’’ ਇਹ ਆਪਣੇ ਆਪ ਸਾਹਮਣੇ ਆ ਜਾਂਦਾ ਹੈ ।
19:34 ਹੁਣ, ਪੇਜ਼ ਦੇ ਹੇਠਾਂ Save & Continue ਬਟਨ ਉੱਤੇ ਕਲਿਕ ਕਰੋ ਅਤੇ ਜੇ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਉਡੀਕ ਕਰੋ ।
19:41 ਪੇਜ਼ ਸੇਵ ਹੋ ਜਾਂਦਾ ਹੈ ਅਤੇ ਹੇਠਾਂ Saved Successfully ਸੁਨੇਹਾ ਦਿਖਾਈ ਦਿੰਦਾ ਹੈ ।
19:46 App ਫਿਰ ਸਾਨੂੰ Medication ਨਾਮ ਵਾਲੇ ਅਗਲੇ ਪੇਜ਼ ‘ਤੇ ਲਿਆਉਂਦਾ ਹੈ ।
19:51 Under ’’’Medication ’’’ ਵਿੱਚ ਸਾਡੇ ਕੋਲ ਹਨ-

’’’Aspirin, Clopidogrel, Prasugrel, Nitrate, BetaBlocker, ACEI,’’’ ’’’ARB, Statins, OHA’’’ ਅਤੇ ’’’Insulin ’’’

20:07 ‘Yes’ ਚੁਣੋ, ਉਨ੍ਹਾਂ ਦਵਾਈਆਂ ਲਈ ਜੋ ਫ਼ਾਲਓ-ਅੱਪ ਦੇ ਸਮੇਂ ਚੱਲ ਰਹੀਆਂ ਸਨ ।
20:13 ਅਸੀਂ ਕੁੱਝ ਨੂੰ ‘Yes’ ਚੁਣਾਂਗੇ ।
20:17 ਫਿਰ, ਪੇਜ਼ ਦੇ ਹੇਠਾਂ Save & Continue ਬਟਨ ਨੂੰ ਚੁਣੋ । ਜੇ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਕਿਰਪਾ ਕਰਕੇ ਉਡੀਕ ਕਰੋ ।
20:24 ਪੇਜ਼ ਸੇਵ ਹੋ ਜਾਂਦਾ ਹੈ ਅਤੇ ਹੇਠਾਂ Saved Successfully ਸੁਨੇਹਾ ਦਿਖਾਈ ਦਿੰਦਾ ਹੈ ।
20:30 ਹੁਣ App ਸਾਨੂੰ Events ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
20:35 ਇਹ ਪੇਜ਼ ਘਟਨਾ ਦੇ ਵੇਰਵੇ ਨੂੰ ਮੁਹੱਈਆ ਕਰਦਾ ਹੈ ਜੋ ਕਿ follow- up ਦੇ ਸਮੇਂ ਵਾਪਰੀ ਸੀ ।
20:41 ’’’Recurrence of Angina: ’’’ ਅਸੀਂ ਚੈੱਕ ਕਰਾਂਗੇ, ਜੇ ’’’Yes ’’’ ਹੈ ।
20:46 ’’’TMT’’’ whether: ’’’+ ve /- ve; ’’’ ਨਿਰਭਰ ਕਰਦਾ ਹੈ ਜੇ TMT ਹੋਇਆ ਹੈ ।
20:51 ’’’Echo LVEF: ’’’ ਵੇਰਵਾ ਦਰਜ ਕਰੋ ।

’’’Re CART’’’ ਜੇ ‘Yes’ Date

21:00 ’’’Restenosis ’’’ ਜੇ ‘Yes’ Date

’’’Re- MI’’’ ਜੇ ‘Yes’ Date

21:07 ’’’Re- Intervention’’’ ਜੇ ‘Yes’

’’’TLR PCI: Yes/No’’’, ’’’TVR PCI: Yes/No’’’. ’’’Non TVR PCI: Yes/No’’’, ’’’CABG ’’’ ਜੇ ‘Yes’ Date

21:23 ’’’Death ’’’ ਜੇ ‘Yes’

’’’Death Date: ’’’

’’’Reason of Death: ਭਾਵ Cardiac/Non Cardiac’’’

21:29 ‘Yes’ ਚੁਣੋ ਇਹਨਾਂ ਵਿਚੋਂ ਜੋ ਵੀ ਘਟਨਾਵਾਂ ਫ਼ਾਲਓ-ਅੱਪ ਤੱਕ ਹੋਈਆਂ ਹਨ । ਅਸੀਂ ਇੱਕ ਵਾਰ No ਚੈੱਕ ਕਰਾਂਗੇ ।
21:39 ਪੇਜ਼ ਦੇ ਹੇਠਾਂ Finish ਬਟਨ ਚੁਣੋ ।
21:43 ਜੇ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਕਿਰਪਾ ਕਰਕੇ ਉਡੀਕ ਕਰੋ । ਪੇਜ਼ ਸੇਵ ਹੁੰਦਾ ਹੈ ਅਤੇ ਹੇਠਾਂ Saved Successfully ਸੁਨੇਹਾ ਦਿਖਾਈ ਦਿੰਦਾ ਹੈ ।
21:52 ਇਹ ’’’A/B Hospital.’’’ ਦੇ ਡਾਟਾ ਐਂਟਰੀ ਪੂਰਾ ਕਰਦਾ ਹੈ ।
21:56 ਸੰਖੇਪ ਵਿੱਚ-
21:58 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ- A/B Hospital ਵਿੱਚ ਸਿੱਧੇ ਭਰਤੀ ਦੇ ਸਮੇਂ STEMI App ‘ਤੇ ਨਵੇਂ ਮਰੀਜ਼ ਦੀ ਡਾਟਾ ਐਂਟਰੀ ਨੂੰ ਪੂਰਾ ਕਰਨਾ ।
22:09 STEMI INDIA ਗੈਰ-ਮੁਨਾਫ਼ਾ ਸੰਸਥਾ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ ।

ਇਹ ਮੁੱਖ ਤੌਰ 'ਤੇ ਦਿਲ ਦਾ ਦੌਰਾ ਪੈਣ ਵਾਲੇ ਮਰੀਜ਼ਾਂ ਲਈ ਸਹੀ ਦੇਖਭਾਲ ਤੱਕ ਪਹੁੰਚਣ ਵਿੱਚ ਦੇਰੀ ਨੂੰ ਘੱਟ ਕਰਨ ਲਈ ਅਤੇ ਦਿਲ ਦੇ ਦੌਰੇ ਦੇ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਸ਼ੁਰੂ ਕੀਤਾ ਗਿਆ ਹੈ ।

22:23 ਸਪੋਕਨ ਟਿਊਟੋਰਿਅਲ ਪ੍ਰੋਜੇਕਟ NMEICT, ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਜ਼ਿਆਦਾ ਜਾਣਕਾਰੀ ਲਈ ਹੇਠ ਲਿਖੇ ਲਿੰਕ http://spoken-tutorial.org ’ਤੇ ਜਾਓ ।
22:37 ਇਹ ਟਿਊਟੋਰਿਅਲ STEMI INDIA ਅਤੇ ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ ਦੁਆਰਾ ਬਣਾਇਆ ਗਿਆ ਹੈ ।
22:45 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

PoojaMoolya