PHP-and-MySQL/C4/User-Registration-Part-4/Punjabi

From Script | Spoken-Tutorial
Jump to: navigation, search
Time Narration
00:00 User Registration ਦੇ ਚੌਥੇ ਭਾਗ ਵਿੱਚ ਤੁਹਾਡਾ ਸਵਾਗਤ ਹੈ ।
00:03 ਅਸੀ ਇਹਨਾ processes ਵਿਚੋਂ ਚੰਗੀ ਤਰਾਂ ਜਾ ਰਹੇ ਹੈਂ ।
00:06 ਅਸੀ ਆਪਣੇ "username" ਅਤੇ "password" ਲਈ ਸੁਰੱਖਿਆ ਅਤੇ checks ਇਸਤੇਮਾਲ ਕਰ ਰਹੇ ਹਾਂ, ਜੋ ਸਚਮੁੱਚ ਵਧੀਆ ਹੈ ।
00:11 ਜੇਕਰ ਮੈਂ ਉਲਝਾ ਰਿਹਾ ਹਾਂ ਤਾਂ ਕ੍ਰਿਪਾ ਮੈਨੂੰ ਦੱਸੋ । ਮੈਨੂੰ ਈ -ਮੇਲ ਕਰੋ ਜਾਂ youtube ਦੇ ਜਰੀਏ ਕਮੇਂਟ ਕਰੋ ।
00:19 ਆਪਣੇ "registering our user" process ਵਿੱਚ ਜਾਣ ਲਈ ।
00:22 ਪਹਿਲਾਂ ਸਾਨੂੰ ਆਪਣੇ ਡੇਟਾਬੇਸ ਨਾਲ ਜੁੜਨਾ ਪਵੇਗਾ ।
00:25 ਅਸੀ ਆਪਣੀ ਟੇਬਲ ਖੋਲ੍ਹਣ ਜਾ ਰਹੇ ਹਾਂ ਅਤੇ ਆਪਣੀ ਵੈਲਿਊਜ ਭਰਦੇ ਹਾਂ ।
00:29 ਤੁਹਾਨੂੰ ਲੱਗਦਾ ਹੋਵੇਗਾ ਕਿ ਇਹ ਬਹੁਤ ਆਸਾਨ ਹੈ ।
00:33 ਸੋ , ਸਭ ਤੋਂ ਪਹਿਲਾਂ , ਮੈਂ ਇੱਕ message ਲਿਖਣ ਜਾ ਰਿਹਾ ਹਾਂ ਜੋ ਹੈ Success .
00:38 ਆਪਣੇ ਪੇਜ ਉੱਤੇ ਵਾਪਸ ਆਉਂਦੇ ਹਾਂ । ਮੈਂ ਇਸ ਵਿੱਚ ਵਾਪਸ ਜਾਂਦਾ ਹਾਂ ਅਤੇ ਸਾਰੇ checks ਜਿਨ੍ਹਾਂ ਨੂੰ ਅਸੀਂ ਪਹਿਲਾਂ ਬਣਾਇਆ ਸੀ ਦੀ ਜਾਂਚ ਕਰਦਾ ਹਾਂ ।
00:47 ਸੋ ਮੈਂ Register ਉੱਤੇ ਕਲਿਕ ਕਰਾਂਗਾ ਅਤੇ ਇਹ ਕਹੇਗਾ "Please fill in all the fields".
00:54 ਜੇਕਰ ਮੈਂ ਕਾਫੀ ਤਰਾਂ ਦੇ ਫੀਲਡਸ ਭਰਦਾ ਹਾਂ , ਫਿਰ ਭੁੱਲ ਜੋ ਅਤੇ register ਉੱਤੇ ਕਲਿਕ ਕਰੋ ਇਹ ਹਾਲੇ ਵੀ message ਵਿਖਾ ਰਿਹਾ ਹੈ ।
01:03 ਸੋ , ਮੈਂ alex ਟਾਈਪ karan ਜਾ ਰਿਹਾ ਹਾਂ ਅਤੇ ਮੈਂ ਆਪਣਾ username ਚੁਣਨ ਜਾ ਰਿਹਾ ਹਾਂ ।
01:09 ਫਿਰ ਮੈਂ ਆਪਣਾ fullname ਟਾਈਪ ਕਰਦਾ ਹਾਂ ਅਤੇ ਮੈਂ ਇੱਕ ਪਾਸਵਰਡ ਚੁਣਨ ਜਾ ਰਿਹਾ ਹਾਂ ਜੋ "abc" ਹੈ ।
01:15 ਤੇ ਅਗਲਾ , ਮੈਂ ਸਿਰਫ characters ਦਾ ਮਿਸ਼ਰਣ ਟਾਈਪ ਕਰਾਂਗਾ ।
01:19 ਸੋ ਜਦੋਂ ਮੈਂ register ਕਲਿਕ ਕਰਦਾ ਹਾਂ , ਇਸਨੂੰ ਦਸਣਾ ਚਾਹੀਦਾ ਹੈ ਕਿ "Your passwords does not match"
01:25 ਸੋ square ਵਿੱਚ ਵਾਪਸ ਜਾਓ ।
01:28 ਅਸੀ Alex Garrett ਟਾਈਪ ਕਰਨ ਜਾ ਰਹੇ ਹਾਂ ।
01:32 ਅਸੀ ਇੱਕ ਪਾਸਵਰਡ abc ਚੁਣਨ ਜਾ ਰਹੇ ਹਾਂ ।
01:39 ਹਾਲਾਂਕਿ ਇਹ 6 characters ਤੋਂ ਛੋਟਾ ਹੈ , ਜਦੋਂ ਮੈਂ Register ਕਲਿਕ ਕਰਦਾ ਹਾਂ ਤਾਂ - "Passwords must be between 25 and 6 characters" . ਤਾਂ ਉਹ check ਕੰਮ ਕਰੇਗਾ ।
01:52 ਹੁਣ ਮੈਂ ਆਪਣੇ fullname ਨੂੰ Alex Garrett ਟਾਈਪ ਕਰਾਂਗਾ ਅਤੇ ਮੇਰੇ username ਨੂੰ alex .
02:00 ਪਾਸਵਰਡ ਪੂਰੀ ਲੰਬਾਈ ਦਾ ਪਾਸਵਰਡ ਹੋਣ ਜਾ ਰਿਹਾ ਹੈ ।
02:05 6 characters ਤੋਂ ਜਿਆਦਾ । ਮੈਂ Register ਉੱਤੇ ਕਲਿਕ ਕਰਾਂਗਾ । ਤੁਸੀ ਵੇਖ ਸਕਦੇ ਹੋ ਕਿ - "Length of the username or fullname is too long ! " .
02:15 ਸੋ ਜੇਕਰ ਤੁਸੀ ਚਾਹੋ , ਤਾਂ ਤੁਸੀ ਇਹਨਾ checks ਨੂੰ ਲਿਖ ਸਕਦੇ ਹੋ । ਮੈਂ ਇਹ ਤੁਹਾਡੇ ਉੱਤੇ ਛੱਡਦਾ ਹਾਂ ।
02:20 ਸੋ , ਇਸ ਵਖਤ ਸਾਨੂੰ ਇੱਕ ਸਫਲ ਫ਼ਾਰਮ validation ਮਿਲ ਗਿਆ ਹੈ ।
02:26 ਹੁਣ ਅਸੀ ਕੀ ਕਰਾਂਗੇ , ਕਿ ਆਪਣੇ user ਦੀ registration ਨਾਲ ਜਾਰੀ ਰਹਾਂਗੇ ।
02:31 ਹੁਣ ਇਹ ਫ਼ਾਰਮ validation ਠੀਕ ਨਹੀਂ ਹੈ । ਹਰ ਵਾਰ ਜਦੋਂ ਸਾਨੂੰ ਇੱਕ ਏਰਰ ਮਿਲਦੀ ਹੈ , ਇਹ ਫੀਲਡਸ ਗਾਇਬ ਹੋ ਜਾਂਦੀਆਂ ਹਨ , ਉਹ ਚਲੀਆਂ ਗਈਆਂ ਹਨ ।
02:40 ਅਤੇ user ਨੂੰ ਦੁਬਾਰਾ ਟਾਈਪ ਕਰਨਾ ਪਵੇਗਾ ।
02:43 ਸੋ ਮੈਂ ਕੀ ਕਹਿਣ ਜਾ ਰਿਹਾ ਹਾਂ ਕਿ , ਸਾਨੂੰ ਸਾਡੇ fullname , username ਅਤੇ password variables ਮਿਲ ਗਏ ਹਨ ।
02:50 ਇਸੇ php ਪੇਜ ਨੂੰ ਧਿਆਨ ਵਿੱਚ ਰਖਦੇ ਹੋਏ , ਅਸੀ ਇੱਥੇ ਇਸ html ਕੋਡ ਵਿੱਚ php ਨੂੰ ਸ਼ਾਮਿਲ ਕਰ ਸਕਦੇ ਹਾਂ ।
02:57 ਤੁਹਾਡੇ fullname ਦੇ ਹੇਠਾਂ ਡੱਬੇ ਮੈਂ ਲਿਖਣ ਜਾ ਰਿਹਾ ਹਾਂ "value equal to" ਅਤੇ ਇੱਕ phptag ਖੋਲਦਾ ਹਾਂ ।
03:06 ਅੰਦਰ php tag ਨੂੰ ਬੰਦ ਕਰਦੋ । ਮੈਂ username ਜਾਂ ਸਗੋਂ fullname ਨੂੰ ਏਕੋ ਕਰਣ ਜਾ ਰਿਹਾ ਹਾਂ ।
03:12 ਮੈਂ ਆਪਣੇ username ਦੇ ਨਾਲ ਵੀ ਬਿਲਕੁਲ ਉਹੀ ਕਰਾਂਗਾ ।
03:16 ਸੋ value equals , open php tags , close php tags ਅਤੇ username ਨੂੰ ਏਕੋ ਕਰੋ ।
03:23 ਯਕੀਨੀ ਕਰੋ , ਕਿ line terminator ਉੱਥੇ ਹੋ ।
03:27 ਹੁਣ ਕੀ ਹੋਵੇਗਾ ਕਿ , ਮੈਂ ਇੱਥੇ ਇਹ ਬੇਤੁਕਾ ਲੰਬਾ ਨਾਮ ਚੁਣਦਾ ਹਾਂ ਅਤੇ ਇੱਕ username alex ਚੁਣਦਾ ਹਾਂ ।
03:36 ਜੇਕਰ ਤੁਸੀ ਆਪਣੇ ਪਾਸਵਰਡਸ ਨੂ ਸਟੋਰ ਨਹੀਂ ਹੋਣ ਦੇਣਾ ਚਾਹੁੰਦੇ । ਸੋ ਇਹ user ਉੱਤੇ ਛੱਡ ਦਿਓ ।
03:43 ਮੈਨੂੰ ਬਹੁਤ ਲੰਬਾ username ਮਿਲਿਆ ਹੈ ਅਤੇ ਇਹ ਫਿਰ ਤੋਂ ਇਹ ਏਰਰ ਦੇਵੇਗਾ ।
03:49 ਜਦੋਂ ਮੈਂ register ਕਲਿਕ ਕਰਦਾ ਹਾਂ , ਇਸ ਵਾਰ ਇਹ ਸਾਡਾ fullname ਅਤੇ username ਰੱਖਦਾ ਹੈ ।
03:54 ਸੋ ਇਹ ਇੱਕ ਨਿਯਮ ਹੈ । ਜੇਕਰ ਤੁਹਾਨੂੰ ਏਰਰ ਮਿਲਦੀ ਹੈ ਅਤੇ ਤੁਹਾਨੂੰ ਆਪਣਾ username ,fullname , password ਜਾਂ ਆਪਣਾ firstname , middlename , surname ਦੁਬਾਰਾ ਟਾਈਪ ਕਰਨਾ ਪਵੇਗਾ ; ਮੈਨੂੰ ਨਹੀਂ ਪਤਾ ਤੁਹਾਡੇ user ਫ਼ਾਰਮ ਵਿੱਚ ਕਿੰਨੇ ਫੀਲਡਸ ਹਨ . . .
04:10 ਆਪਣਾ ਨਾਮ ਵਾਰ - ਵਾਰ ਟਾਈਪ ਕਰਨਾ ਕਸ਼ਟਕਰ ਹੋਵੇਗਾ ।
04:13 ਇਹਦੇ ਇਸਤੇਮਾਲ ਨਾਲ , ਤੁਹਾਡਾ php echo php ਟੈਗਸ ਦੇ ਅੰਦਰ , ਤੁਹਾਡੇ html input type ਦੀ ਵੈਲਿਊਜ ਦੇ ਅੰਦਰ ਏਕੋ ਹੁੰਦਾ ਹੈ ਅਤੇ ਇਹ ਕਾਫ਼ੀ ਲਾਭਦਾਇਕ ਹੈ ਅਤੇ ਉਪਯੋਗਕਰਤਾ ਲਈ ਕਾਫ਼ੀ ਜਿਆਦਾ ਸੁਵਿਧਾਜਨਕ ਹੈ ਅਤੇ ਕਾਫ਼ੀ ਜਿਆਦਾ user friendly ਹੈ ।
04:28 ਠੀਕ ਹੈ , ਨਹੀਂ ਤਾਂ "Success !!" ਨੂੰ ਏਕੋ ਕਰੋ । ਅਸਲ ਵਿਚ ਮੈਂ ਅਜੇ ਤੱਕ ਇੱਕ ਸਫਲ ਫ਼ਾਰਮ ਨਹੀਂ ਦਿੱਤੀ ਹੈ ।
04:34 ਸੋ ਮੈਂ "Alex Garret" ਟਾਈਪ ਕਰਾਂਗਾ ਅਤੇ ਮੇਰਾ ਪਾਸਵਰਡ 6 characters ਤੋਂ ਵੱਡਾ ਅਤੇ 25 characters ਤੋਂ ਛੋਟਾ ਹੋਵੇਗਾ ।
04:43 Register ਉੱਤੇ ਕਲਿਕ ਕਰੋ । ਓਹ ! ਇੱਕ ਏਰਰ ਸੂਚਨਾ । ਚੱਲੋ ਵੇਖਦੇ ਹਾਂ ।
04:49 ਅਸੀਂ ਇੱਕ ਏਰਰ ਨੂੰ ਚੁੱਕਿਆ ਹੈ ਅਤੇ. . . . ਜੇਕਰ ਪਾਸਵਰਡ ਦੇ ਸਟਰਿੰਗ ਦੀ ਲੰਬਾਈ 25 ਤੋਂ ਜਿਆਦਾ ਹੈ . . . . .
04:55 . . . ਜਾਂ ਪਾਸਵਰਡ ਦੇ ਸਟਰਿੰਗ ਦੀ ਲੰਬਾਈ 6 ਤੋਂ ਘੱਟ ਹੈ . . . . ਤਾਂ ਪਾਸਵਰਡ ਨੂੰ ਏਕੋ ਕਰਨਾ - ਕਾਫ਼ੀ ਹੋਵੇਗਾ . . . ਪਰ ਅਸੀਂ ਹੁਣ ਵੀ ਉਹੀ ਸਮੱਸਿਆ ਵਿਚ ਆ ਗਏ ਹਾਂ ।
05:04 ਮੈਨੂੰ ਹੁਣੇ ਅਹਿਸਾਸ ਹੋਇਆ ਹੈ ਕਿ ਸਾਡੇ ਕੋਲ ਆਪਣੇ ਪਾਸਵਰਡ ਲਈ ਇੱਕ encrypted ਵੈਲਿਊ ਹੈ ਅਤੇ ਸਾਡੀ md5 encrypted ਸਟਰਿੰਗ ਕਾਫ਼ੀ ਵੱਡੀ ਹੈ । ਇਹ 25 characters ਨਾਲੋਂ ਕਾਫ਼ੀ ਜ਼ਿਆਦਾ ਵੱਡੀ ਹੈ ।
05:18 ਸੋ ਮੈਨੂੰ ਦੁਬਾਰਾ ਤੋਂ ਕੀ ਕਰਨਾ ਪਵੇਗਾ ਕਿ ਕੋਡ ਦੇ ਇਸ ਬਲਾਕ ਨੂੰ ਲਵਾਂਗਾ ਜੋ ਸਾਡੇ ਪੇਜ ਨੂੰ encrypt ਕਰ ਰਿਹਾ ਹੈ। ਇਸਨੂੰ ਕਟ ਕਰੋ ਅਤੇ ਇਸਨੂੰ "register the user" ਦੇ ਹੇਠਾਂ ਲੈ ਆਓ ।
05:30 ਸੋ ਤੁਸੀਂ ਅਨੁਭਵ ਤੋਂ ਵੇਖ ਸਕਦੇ ਹੋ ਕਿ ਚੀਜਾਂ ਦਾ ਕ੍ਰਮ ਬਹੁਤ ਮਹੱਤਵਪੂਰਣ ਹੈ । ਜੇਕਰ ਤੁਹਾਨੂੰ ਇਸ ਤਰ੍ਹਾਂ ਦੀਆਂ errors ਮਿਲਦੀਆਂ ਹਨ ਆਪਣੇ ਕੋਡ ਵਿਚੋਂ ਜਾਓ । ਉਹਨਾ ਨੂੰ ਵੇਖੋ ਅਤੇ ਅਹਿਸਾਸ ਕਰੋ ਤੁਸੀ ਕੀ ਕਰ ਰਹੇ ਹੋ ।
05:42 ਏਕੋ ਚੀਜਾਂ ਨੂੰ ਆਪਣੇ ਕੋਡ ਵਿਚਕਾਰ ਵਰਤੋ , ਸਿਰਫ ਐਨਾ sort ਜਿੰਨਾ debug process ਹੈ ।
05:48 ਹੁਣ ਮੈਂ ਆਪਣੇ ਫ਼ਾਰਮ ਤੇ ਵਾਪਸ ਜਾਵਾਂਗਾ ਅਤੇ ਮੈਂ ਆਪਣਾ ਪੂਰੀ ਤਰ੍ਹਾਂ ਨਾਲ ਮੰਨਣਯੋਗ ਪਾਸਵਰਡ ਇਸਵਿੱਚ ਦੁਬਾਰਾ ਟਾਈਪ ਕਰਨ ਜਾ ਰਿਹਾ ਹਾਂ ।
05:55 Register ਉੱਤੇ ਕਲਿਕ ਕਰੋ । ਸਾਨੂੰ ਆਪਣਾ Success message ਮਿਲ ਗਿਆ ਹੈ ।
06:02 ਸੋ ਤੁਸੀ ਵੇਖੋਗੇ , ਆਪਣੇ ਕੋਡ ਵਿਚੋਂ ਜਾਣ ਨਾਲ ਤੁਹਾਨੂੰ ਇਹ ਸਹਾਇਤਾ ਮਿਲਦੀ ਹੈ ਕਿ ਉਸ ਵਿੱਚ ਕੋਈ ਸਮੱਸਿਆਵਾਂ ਹਨ ਜਾਂ ਨਹੀਂ ।
06:07 ਮੈਂ ਇਨ੍ਹਾਂ ਦਾ ਅਹਿਸਾਸ ਕਰਨ ਵਿੱਚ ਕਾਫ਼ੀ ਤੇਜ ਹਾਂ । ਪਰ ਕਦੇ -ਕਦੇ ਮੈਂ video ਰੋਕਦਾ ਹਾਂ , ਕੋਡ ਤੇ ਇੱਕ ਝਾਤੀ ਮਾਰਦਾ ਹਾਂ ਅਤੇ ਫਿਰ video ਨੂੰ ਚਲਾਂਦਾ ਹਾਂ । ਮੈਨੂੰ ਆਪਣੇ ਦਰਸ਼ਕਾਂ ਨੂੰ ਰੋਕ ਕੇ ਰੱਖਣਾ ਪਸੰਦ ਨਹੀਂ ਹੈ ।
06:19 ਸੋ ਤੁਸੀ ਵੀ ਜਲਦੀ ਹੀ ਆਪਣੀ ਗਲਤੀਆਂ ਦਾ ਅਹਿਸਾਸ ਕਰੋਗੇ । ਸਾਨੂੰ ਸਾਡੇ ਕੋਲ ਸਾਡਾ "Success" ਹੈ ਅਤੇ ਹੁਣ ਅਸੀ ਕਹਾਂਗੇ "open our database" ।
06:28 ਅਜਿਹਾ ਕਰਨ ਲਈ , ਸਾਨੂੰ ਆਪਣਾ connect ਵੇਰਿਏਬਲ ਚਾਹੀਦਾ ਹੈ , ਨਹੀਂ ਤੁਹਾਨੂੰ ਨਹੀਂ . . . ਮੈਂ ਕਹ ਰਿਹਾ ਹਾਂ ਮੇਰਾ "sql connect" ।
06:36 ਅਤੇ ਮੈਂ ਮੇਰੇ ਲੋਕਲ ਹੋਸਟ ਸਰਵਰ ਨਾਲ ਜੁੜ ਰਿਹਾ ਹਾਂ , ਜੋ ਕਿ ਮੇਰਾ ਕੰਪਿਊਟਰ ਹੈ ਅਤੇ root ਅਤੇ ਮੇਰਾ ਪਾਸਵਰਡ ਕੁੱਝ ਨਹੀਂ ਹੈ ।
06:44 ਮੈਂ "mySQL select db" ਕਹਿਣ ਜਾ ਰਿਹਾ ਹਾਂ , ਇਹ ਸਾਡਾ ਡੇਟਾਬੇਸ ਚੁਣਨ ਜਾ ਰਿਹਾ ਹੈ । ਸੋ ਚਲੋ ਕਹਿੰਦੇ ਹਾਂ "select data base"
06:55 ਭਾਵੇਂ ਇਹ ਸਪੱਸ਼ਟ ਹੈ । ਇਹ php ਲਾਗਿਨ ਹੈ ਅਤੇ ਇੱਥੇ ਮੈਂ ਇੱਕ query ਦੇਣ ਜਾ ਰਿਹਾ ਹਾਂ ।
07:03 ਸੋ "query register" "mysqlL query" ਦੇ ਬਰਾਬਰ ਹੋਣ ਜਾ ਰਿਹਾ ਹੈ ।
07:10 ਇਹ ਇਸ ਟਿਊਟੋਰਿਅਲ ਦਾ ਮਹੱਤਵਪੂਰਣ ਹਿੱਸਾ ਹੈ ਜਿੱਥੇ ਅਸੀ ਵਾਸਤਵ ਵਿੱਚ ਆਪਣੀ ਵੈਲਿਊਜ ਭਰਦੇ ਹਾਂ ਅਤੇ ਅਸੀ ਆਪਣਾ username ਰਜਿਸਟਰ ਕਰਦੇ ਹਾਂ ।
07:18 ਹੁਣ , ਚਲੋ ਮੈਂ ਹੇਠਾਂ scroll ਕਰਦਾ ਹਾਂ ਤਾਂ ਕਿ ਤੁਸੀਂ "INSERT INTO users" ਵੇਖ ਸਕੋ ।
07:24 ਜੇਕਰ ਅਸੀ ਇੱਥੇ ਵਾਪਸ ਜਾਂਦੇ ਹਾਂ , ਇਹ ਹੈ ਕਿ "php login" ਸਾਡੀ ਟੇਬਲ ਹੈ ਜਿਸਨੂੰ ਅਸੀਂ ਚੁਣਿਆ ਹੈ । ਸੋ "mySQL select db php login" ।
07:38 ਅਤੇ ਅਸੀ users ਵਿੱਚ ਭਰ ਰਹੇ ਹਾਂ ਜੋ ਕਿ ਡੇਟਾਬੇਸ ਵਿੱਚ ਸਾਡੀ ਟੇਬਲ ਹੈ ।
07:44 ਅਤੇ ਅਸੀ ਕਹਾਂਗੇ values brackets , ਟੇਬਲ ਦੀ ਹਰ ਇੱਕ ਵੈਲਿਊ । ਸੋ ਹਰ ਇੱਕ ਫੀਲਡ ਟੇਬਲ ਵਿੱਚ ਮੌਜੂਦ ਹੈ ।
07:51 ਸੋ ਜੇਕਰ ਅਸੀ ਇਥੋਂ ਤੱਕ ਵਾਪਿਸ ਜਾਂਦੇ ਹਾਂ ਅਤੇ browse ਜਾਂ structure ਉੱਤੇ ਕਲਿਕ ਕਰਦੇ ਹਾਂ - ਉਹ ਵਾਲਾ - ਤਾਂ ਸਾਨੂੰ id , name , username , password , date ਮਿਲਦਾ ਹੈ । ਸੋ 1 2 3 4 5 । .
08:04 ਇੱਥੇ ਵੀ ਸਾਨੂੰ 1 2 3 4 5 ਦੀ ਲੋੜ ਹੈ । ਜੇਕਰ ਤੁਹਾਨੂੰ ਪਿਛਲੇ ਟਿਊਟੋਰਿਅਲ ਤੋਂ ਪਤਾ ਹੋਵੇ ਕਿ id ਆਪਣੇ ਆਪ ਵਧਦੀ ਹੈ ।
08:13 ਸੋ ਸਾਨੂੰ ਇਸ ਵਿੱਚ ਚਾਹੀਦਾ ਹੈ ; ਕ੍ਰਮ ਬਹੁਤ ਮਹੱਤਵਪੂਰਣ ਹੈ ।
08:18 ਸਾਨੂੰ ਸਾਡਾ name , username , password , date ਮਿਲ ਗਿਆ ਹੈ । ਸੋ ਇਹ ਕੇਵਲ name , username ਹੈ ।
08:24 ਇਹ password ਹੈ , ਪਾਸਵਰਡ repeat ਕਰਨ ਦੀ ਲੋੜ ਨਹੀਂ ਹੈ । ਇਹ ਕੇਵਲ check ਚੇਕ ਲਈ ਸੀ ਅਤੇ ਇਹ date ਹੋਵੇਗੀ ।
08:33 ਸੋ ਇੱਥੇ ਇਹ ਵੇਰਿਏਬਲਸ , ਜੇਕਰ ਤੁਸੀ ਜਿਆਦਾ ਸੁਨਿਸਚਿਤ ਨਹੀਂ ਹੋ , ਤਾਂ ਇਹ ਇਥੋਂ ਉੱਤੇ ਆਏ ਹਨ , ਜਿੱਥੇ ਸਾਡੇ ਕੋਲ ਆਪਣਾ fullname , username , password ਅਤੇ date ਹੈ ।
08:43 ਚਲੋ ਇਸਨੂੰ fullname ਵਿੱਚ ਬਦਲਦੇ ਹਾਂ । ਠੀਕ ਹੈ , ਤਾਂ ਇਸਨੂੰ ਕੰਮ ਕਰਨਾ ਚਾਹੀਦਾ ਹੈ । ਜਦੋਂ ਇਹ ਹੋ ਜਾਵੇਗਾ ਤਾਂ ਮੈਂ ਕਹਾਂਗਾ ਕਿ , "You have been registered" . ਬਲਕਿ ਅਸਲ ਵਿੱਚ ਮੈਂ ਕੀ ਕਰਨ ਜਾ ਰਿਹਾ ਹਾਂ ਕਿ ਮੈਂ ਕਹਾਂਗਾ "ਦੀ" ।
08:56 "You have been registered turn to login page" ।
09:02 ਇਸਨੂੰ index ਪੇਜ ਵਿਚ ਦੇ ਲਿੰਕ ਦੇ ਰੂਪ ਵਿੱਚ ਵਾਪਸ ਪਾ ਦਿਓ , ਜਿਸ ਵਿਚ user ਲਾਗਿਨ ਕਰ ਸਕੇ ।
09:08 ਜਿਵੇਂ ਕਿ ਤੁਸੀ ਵੇਖ ਸਕਦੇ ਹੋ ਕਿ ਕਿਵੇਂ ਇਹ ਪਲ ਵਿੱਚ ਹੀ execute ਹੁੰਦਾ ਹੈ ਅਤੇ ਇਥੇ ਮੇਰਾ ਪਿੱਛਲਾ ਪੇਜ ਹੈ ।
09:15 ਚਲੋ ਕਹਿੰਦੇ ਹਾਂ "Alex Garret" । alex ਨੂੰ username ਅਤੇ ਇਸਨੂੰ ਆਪਣਾ ਪਾਸਵਰਡ ਚੁਣਕੇ । " You have been registered . Return to login page" ।
09:26 ਹੁਣ ਮੈਂ browse ਵਿੱਚ ਆਪਣਾ ਡੇਟਾਬੇਸ check ਕਰਾਂਗਾ । ਤੁਸੀ ਵੇਖ ਸਕਦੇ ਹੋ ਕਿ ਮੈਨੂੰ "Alex Garret" ਮਿਲਿਆ ਹੈ । ਮੇਰੀ id 3 ਹੈ , ਮੇਰਾ username alex ਹੈ ।
09:36 ਮੇਰਾ ਪਾਸਵਰਡ ਮੇਰਾ encrypted ਪਾਸਵਰਡ ਹੈ ਅਤੇ ਮੇਰਾ ਦਿਨਾਂਕ date ਹੈ ।
09:41 ਬਸ ਇੰਨਾ ਹੀ । ਸੋ ਅਗਲੇ ਭਾਗ ਵਿੱਚ ਮੈਂ ਤੁਹਾਨੂੰ ਦਿਖਾਵਾਂਗਾ ਕਿ ਕਿਵੇਂ ਕੁੱਝ ਚੀਜਾਂ ਨੂੰ tidy ਕਰਦੇ ਹਨ ਅਤੇ ਲਾਗਿਨ process ਦੀ ਜਾਂਚ ਕਰਦੇ ਹਨ ।
09:49 ਮੈਂ ਹਰਮੀਤ ਸੰਧੂ ਆਈ . ਆਈ . ਟੀ ਬਾੰਬੇ ਦੇ ਵੱਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਧੰਨਵਾਦ ।

Contributors and Content Editors

Harmeet