PHP-and-MySQL/C4/User-Password-Change-Part-2/Punjabi

From Script | Spoken-Tutorial
Jump to: navigation, search
Time Narration
00:00 “Change Password” ਟਿਊਟੋਰਿਅਲ ਦੇ ਦੂੱਜੇ ਭਾਗ ਵਿੱਚ ਤੁਹਾਡਾ ਸਵਾਗਤ ਹੈ । ਪਿਛਲੇ ਵਿੱਚ ਅਸੀਂ ਸਿੱਖਿਆ ਕਿ ਕਿਵੇਂ ਚੈੱਕ ਕਰਨਾ ਹੈ ਕਿ ਸਾਡੇ forms ਸਬਮਿਟ ਹੋ ਗਏ ਹਨ ਜਾਂ ਨਹੀਂ ।
00:09 ਸਾਨੂੰ ਇੱਥੇ ਸਾਡੀ ਡੇਟਾ ਵੇਲਿਊ ਮਿਲੀ ਹੈ ।
00:13 ਕਿਰਪਾ ਕਰਕੇ ਯਾਦ ਰੱਖੋ , ਕਿ ਸਾਡੇ ਡੇਟਾਬੇਸ ਦੇ ਅੰਦਰ , ਸਾਡੇ ਪਾਸਵਰਡਸ encrypted ਹਨ ।
00:18 ਸੋ ਜਿਵੇਂ ਹੀ ਇਹ ਫੀਲਡਸ ਅੰਦਰ ਆ ਰਹੇ ਹਨ , ਮੈਂ ਉਨ੍ਹਾਂ ਨੂੰ ਇੱਕ md 5 hash ਵਿੱਚ encrypt ਕਰਾਂਗਾ ।
00:27 ਯਕੀਨੀ ਕਰ ਲਵੋ , ਕਿ ਤੁਸੀਂ ਬ੍ਰੈਕਟਸ ਲਗਾਏ ਹਨ ।
00:35 ਮੈਂ ਜੋ ਇੱਥੇ highlight ਕੀਤਾ ਹੈ , ਸਾਡਾ ਪੈਰਾਮੀਟਰ ਹੈ ।
00:38 ਸੋ ਇੱਥੇ ਸਾਡੇ ਕੋਲ ਸਾਡੇ md5 encrypted ਪਾਸਵਰਡਸ ਹੋਣਗੇ ।
00:43 ਸਾਨੂੰ ਇਸ ਫੀਲਡ ਨੂੰ ਚੈੱਕ ਕਰਨ ਦੀ ਲੋੜ ਹੋਵੇਗੀ , ਇਹ ਦੇਖਣ ਲਈ ਕਿ ਉਹ ਮੌਜੂਦ ਹੈ ਜਾਂ ਨਹੀਂ ।
00:51 ਫਿਲਹਾਲ , ਜਦੋਂ ਅਸੀ ਆਪਣਾ ਫ਼ਾਰਮ ਸਬਮਿਟ ਕਰਦੇ ਹਾਂ , ਅਸੀ ਵੇਖਦੇ ਹਾਂ ਕਿ ਵਾਸਤਵ ਵਿੱਚ ਕੁੱਝ ਨਹੀਂ ਹੋਇਆ ।
00:57 ਪਹਿਲਾਂ ਮੈਂ ਲਿਖਾਂਗਾ “check password against db” ਅਤੇ ਫਿਰ ਅਸੀ ਸਾਡੇ ਡੇਟਾਬੇਸ ਨਾਲ ਜੁੜਾਂਗੇ ।
01:08 ਅਸੀ ਇਹਨਾ ਪੇਜੇਸ ਵਿਚੋਂ ਕਈਆਂ ਵਿੱਚ ਪਹਿਲਾਂ ਤੋਂ ਹੀ ਆਪਣੇ ਡੇਟਾਬੇਸ ਨਾਲ ਜੁੜੇ ਹਾਂ , ਜਿਵੇਂ ਕਿ ਲਾਗਿਨ ਪੇਜ ।
01:15 ਤੁਸੀ ਇਸਨ੍ਹੂੰ ਆਪਣੇ ਇੱਕ ਸਮੇਂ ਦੇ ਲਾਗਿਨ ਸਕਰਿਪਟ ਦੇ ਨਾਲ “include” and” include connect . php” ਨਾਮਕ ਵੱਖ ਫਾਇਲ ਵਿੱਚ ਰੱਖ ਸਕਦੇ ਹੋ । ਤਾਂ ਕਿ ਤੁਹਾਨੂੰ ਇਹ ਟਾਈਪ ਨਹੀਂ ਕਰਨਾ ਪਵੇ ।
01:29 ਲੇਕਿਨ ਸਾਡੇ ਟਿਊਟੋਰਿਅਲ ਦੇ ਲਈ , ਮੈਂ ਇਸਨੂੰ ਵਾਰ - ਵਾਰ ਟਾਈਪ ਕਰਾਂਗਾ ਕਿਉਂਕਿ ਸਿੱਖਣ ਲਈ ਇਹ ਇੱਕ ਵਧੀਆ ਤਰੀਕਾ ਹੈ ।
01:35 ਅਸੀ ਇੱਥੇ ਟਾਈਪ ਕਰਾਂਗੇ - connect = mysql_connect .
01:40 ਅਤੇ ਅਸੀ ਮੇਰੇ ਯੂਜਰਨੇਮ root ਅਤੇ ਪਾਸਵਰਡ ਦੇ ਨਾਲ ਆਪਣੇ ਲੋਕਲ ਡੇਟਾਬੇਸ ਨਾਲ ਜੁੜ ਜਾਵਾਂਗੇ , ਮੈਂ ਆਪਣਾ ਡੇਟਾਬੇਸ ਚੁਣਨ ਜਾ ਰਿਹਾ ਹਾਂ ।
01:50 ਅਤੇ ਇਹ ਹੈ “phplogin” ਜੋ ਇੱਥੇ ਹੈ । ਇੱਥੇ ਜਾਓ ਅਤੇ ਤੁਸੀ ਇਸਨੂੰ ਇੱਥੇ ਵੇਖ ਸਕਦੇ ਹੋ ।
01:58 ਸਾਡਾ ਟੇਬਲ users ਹੈ , ਜਿਸ ਦੀ ਵਰਤੋ ਅਸੀ ਬਾਅਦ ਵਿੱਚ ਕਰਾਂਗੇ ।
02:01 ਅੱਗੇ , ਮੈਂ ਪਾਸਵਰਡ ਪ੍ਰਾਪਤ ਕਰਨ ਲਈ query ਬਣਾਵਾਂਗਾ ।
02:05 ਸੋ ਮੈਂ ਟਾਈਪ ਕਰਾਂਗਾ “ query get” ਜੋ ਕਿ mysql query ਦੇ ਸਮਾਨ ਹੈ । ਅਤੇ ਇੱਥੇ ਅਸੀ SELECT password ਟਾਈਪ ਕਰਾਂਗੇ , ਸਾਨੂੰ ਡੇਟਾਬੇਸ users ਤੋਂ ਪਾਸਵਰਡ ਪਤਾ ਲਗਾਉਣ ਦੀ ਲੋੜ ਹੈ ।
02:26 ਤੁਸੀ ਇੱਥੇ ਵੇਖ ਸਕਦੇ ਹੋ । ਇਹ users ਟੇਬਲ ਹੈ ।
02:31 ਫਿਰ ਅਸੀ ਟਾਈਪ ਕਰਾਂਗੇ “Where username is equal to user” . ਇਹ ਸਾਡਾ ਸੈਸ਼ਨ ਵੇਰਿਏਬਲ ਹੈ ਜੋ ਸਾਡੇ ਯੂਜਰ ਦਾ ਯੂਜਰਨੇਮ ਰਖਦਾ ਹੈ ।
02:39 ਸੋ , ਅਸੀ ਕੀ ਕਰ ਰਹੇ ਹਾਂ ਕਿ ਅਸੀ ਇਸ ਟੇਬਲ ਤੋਂ ਆਪਣਾ ਪਾਸਵਰਡ ਹੈਸ਼ ਚੁਣ ਰਹੇ ਹਾਂ , ਜਿੱਥੇ ਯੂਜਰਨੇਮ ਸੈਸ਼ਨਨੇਮ ਦੇ ਸਮਾਨ ਹੈ ਅਤੇ ਇਹ “Alex” ਦੇ ਸਮਾਨ ਹੈ ।
02:49 ਸੋ ਇਹ ਸਫਲ query ਹੋਣੀ ਚਾਹੀਦੀ ਹੈ । ਅਤੇ ਤੁਸੀ ਅੰਤ ਵਿੱਚ ਕੁੱਝ ਏਰਰ ਮੈਸੇਜ ਟਾਈਪ ਕਰ ਸਕਦੇ ਹੋ - “ or die Query didn’t work” .
02:59 ਤੁਸੀ ਇਸ ਏਰਰ ਮੈਸੇਜ ਦੇ ਨਾਲ ਕੁੱਝ ਕਲਪਨਾਸ਼ੀਲ ਹੋ ਸਕਦੇ ਹੋ ਅਤੇ ਆਪਣੀ ਪਸੰਦ ਦਾ ਟਾਈਪ ਕਰ ਸਕਦੇ ਹੋ ।
03:08 ਉਸੇ ਤਰ੍ਹਾਂ , ਇੱਥੇ ਤੁਸੀ ਲਿਖ ਸਕਦੇ ਹੋ “or die” . ਤੁਸੀ ਇੱਥੇ ਆਪਣਾ ਏਰਰ ਮੈਸੇਜ ਜੋੜ ਸਕਦੇ ਹੋ , ਲੇਕਿਨ ਸਮਾਂ ਬਚਾਉਣ ਲਈ ਮੈਂ ਹੁਣੇ ਨਹੀਂ ਕਰ ਰਿਹਾ ਹਾਂ ।
03:17 ਹੁਣ , ਅਸੀ ਇਸਦੀ ਵਰਤੋ ਥੋੜੀ ਵੱਖਰੀ ਤਰਾਂ ਕਰਾਂਗੇ , ਇਸ ਤੋਂ ਪਹਿਲਾਂ ਕਿ ਅਸੀ ਡੇਟਾਬੇਸ ਵਿੱਚ ਹਰ ਇੱਕ ਰਿਕਾਰਡ ਦੇ ਮਾਧਿਅਮ ਵਿਚੋਂ ਲੂਪ ਕਰਨ ਲਈ while ਫੰਕਸ਼ਨ ਦੀ ਵਰਤੋ ਕਰੀਏ ।
03:25 ਮੈਨੂੰ ਇਸ ਮੈਥਡ ਦੇ ਬਾਰੇ ਵਿੱਚ ਕਿਸੇ ਦੀ ਟਿੱਪਣੀ ਦੇ ਮਾਧਿਅਮ ਤੋਂ ਸੂਚਨਾ ਮਿਲੀ ਹੈ । ਮੈਂ ਲਿਖਾਂਗਾ row = mysql_fetch_associative . ਅਤੇ ਇਹ query get ਹੈ ।
03:41 ਅਸੀ “old password db” ਸੈੱਟ ਕਰਾਂਗੇ , ਜੋ ਕਿ ਨਵਾਂ ਵੇਰਿਏਬਲ ਨਾਮ ਹੈ । ਪੁਰਾਣੇ ਪਾਸਵਰਡ ਦੇ ਨਾਲ ਇਹ ਗਲਤੀ ਨਾ ਕਰਨਾ , ਜੋ ਸਬਮਿਟ ਕੀਤਾ ਗਿਆ ਹੈ ।
03:50 ਡੇਟਾਬੇਸ ਦੇ ਅੰਦਰ ਸਾਡਾ ਪੁਰਾਣਾ ਪਾਸਵਰਡ ਸਾਡੀ ਰੌ ਦੇ ਸਮਾਨ ਹੋਵੇਗਾ ।
03:55 ਯਾਦ ਰੱਖੋ , ਇਹ ਇੱਕ ਐਰੇ ਨੂ ਬਣਾਉਂਦਾ ਹੈ ।
03:58 ਸੋ ਇਹ ਵੈਲਿਊ ” password” ਹੈ , ਕਿਉਂਕਿ ਇੱਥੇ ਸਾਡੇ ਡੇਟਾਬੇਸ ਦੇ ਅੰਦਰ , ਇਹ “password” ਹੈ । ਤੁਹਾਨੂੰ ਲੇਬਲਸ ਦੀ ਵਰਤੋ ਕਰਨ ਦੀ ਲੋੜ ਹੈ ।
04:06 ਸੋ ਇੱਥੋਂ ਅਸੀ ਆਪਣੇ ਪਾਸਵਰਡਸ ਦੀ ਜਾਂਚ ਕਰ ਸਕਦੇ ਹਾਂ ।
04:08 ਆਪਣਾ ਪੁਰਾਣਾ ਪਾਸਵਰਡ ਅਤੇ ਨਵਾਂ ਪਾਸਵਰਡ ਚੈੱਕ ਕਰਨਾ , ਇੱਕ ਸਰਲ “IF” ਸਟੇਟਮੇਂਟ ਹੈ ।
04:16 ਡੇਟਾਬੇਸ ਵਿੱਚ ਟਾਈਪ ਕਰੋ - if the old password is equal to the old password .
04:25 ਇਹ ਦੋਨੋਂ md5 hashes ਹਨ , ਕਿਉਂਕਿ ਅਸੀਂ ਉਨ੍ਹਾਂ ਨੂੰ ਪਹਿਲਾਂ ਇੱਕ md5 hash ਵਿੱਚ ਤਬਦੀਲ ਕੀਤਾ ਹੋਇਆ ਹੈ ।
04:30 ਸੋ , ਜੇਕਰ ਉਹ ਸਮਾਨ ਹਨ , ਤਾਂ ਅਸੀ ਕੋਡ ਦਾ ਬਲਾਕ ਚਲਾਵਾਂਗੇ , ਨਹੀਂ ਤਾਂ ਅਸੀ ਪੇਜ ਨੂੰ ਨਸ਼ਟ ਕਰ ਦੇਵਾਂਗੇ ਅਤੇ ਲਿਖਾਂਗੇ ” Old password doesn’t match ! ” .
04:44 ਸੋ ਇੱਥੇ , ਮੰਨਦੇ ਹਾਂ ਕਿ ਅਸੀ ਵੈਲੀਡੇਸ਼ਨ ਦੇ ਪਹਿਲੇ ਮੈਥਡ ਨੂੰ ਪਾਰ ਕਰ ਚੁੱਕੇ ਹਾਂ , ਅਸੀਂ ਡੇਟਾਬੇਸ ਵਿੱਚ ਪੁਰਾਣੇ ਪਾਸਵਰਡ ਨੂੰ ਪੁਰਾਣੇ ਪਾਸਵਰਡ ਨਾਲ ਚੈੱਕ ਕੀਤਾ ਹੈ । ਹੁਣ ਸਾਨੂੰ ਆਪਣੇ ਦੋ ਨਵੇਂ ਪਾਸਵਰਡਸ ਨੂੰ ਚੈੱਕ ਕਰਨ ਦੀ ਲੋੜ ਹੈ ।
04:57 ਹੁਣ , ਸੌਖ ਲਈ ਟਾਈਪ ਕਰੋ “if new password is equal to repeat new password” , ਫਿਰ ਅਸੀ ਕੋਡ ਦਾ ਬਲਾਕ ਬਣਾ ਸਕਦੇ ਹਾਂ , ਨਹੀਂ ਤਾਂ ਅਸੀ ਪੇਜ ਨੂੰ ਨਸ਼ਟ ਕਰ ਸਕਦੇ ਹਾਂ ਅਤੇ ਲਿਖ ਸਕਦੇ ਹਾਂ “ New passwords don’t match ! ” .
05:20 ਸੋ ਇੱਥੇ “success” ਹੈ ਅਤੇ ਫਿਰ ਅਸੀ ਲਿਖਾਂਗੇ “change password in database” .
05:31 ਸੋ ਹੁਣ ਮੈਂ ਕੀ ਕਰਾਂਗਾ ਕਿ “success” ਨੂੰ ਏਕੋ ਕਰਾਂਗਾ ਅਤੇ ਮੈਂ ਆਪਣੇ ਪੇਜ ਉੱਤੇ ਵਾਪਸ ਜਾਵਾਂਗਾ ।
05:38 ਮੈਂ ਜਾਨ - ਬੁੱਝ ਕੇ ਆਪਣਾ ਪਾਸਵਰਡ ਗਲਤ ਟਾਈਪ ਕਰਾਂਗਾ ਅਤੇ ਸੋ ਮੈਂ ਇਸਨੂੰ ਟਾਈਪ ਕਰਾਂਗਾ ।
05:41 ਮੇਰਾ ਨਵਾਂ ਪਾਸਵਰਡ ਮੈਂ abc ਟਾਈਪ ਕਰਾਂਗਾ ਅਤੇ ਫਿਰ “change password” ਉੱਤੇ ਕਲਿਕ ਕਰਕੇ ਸਾਨੂੰ ਮੈਸੇਜ ਮਿਲਦਾ ਹੈ Old password doesn’t match ! .
05:49 ਜੇਕਰ ਮੈਂ abc ਨੂੰ ਆਪਣੇ ਪੁਰਾਣੇ ਪਾਸਵਰਡ ਦੇ ਰੂਪ ਵਿੱਚ ਟਾਈਪ ਕਰਦਾ ਹਾਂ , ਜੋ ਇਹ ਹੈ ਅਤੇ 123 ਨੂੰ ਨਵੇਂ ਪਾਸਵਰਡ ਦੇ ਰੂਪ ਵਿੱਚ ਅਤੇ ਅਗਲੇ ਵਿੱਚ ਬੇਤਰਤੀਬੇ ਅੱਖਰ , ਸਾਨੂੰ ਮਿਲਣਾ ਚਾਹੀਦਾ ਹੈ Oh Old password doesn’t match !
06:00 ਵਾਪਸ ਜਾਓ ਅਤੇ ਕੋਡ ਨੂੰ ਚੇਕ ਕਰੋ । Old password . . . . . . . . . row - password . . . . . . . . . . . . query get . . . . . . . .
06:13 ਇੱਥੇ ਅਸੀ debug ਕਰਨ ਲਈ ਕੀ ਕਰ ਸਕਦੇ ਹਾਂ ਕਿ ਅਖੀਰ ਵਿੱਚ ਬ੍ਰੇਕ ਦੇ ਨਾਲ ਲਿਖਦੇ ਹਾਂ “echo old password db” ਅਤੇ ਇੱਕ ਹੋਰ ਬ੍ਰੇਕ ਦੇ ਨਾਲ ਲਿਖਦੇ ਹਾਂ echo old password .
06:31 ਹੁਣ ਅਸੀ ਕੀ ਕਰ ਸਕਦੇ ਹਾਂ , ਕਿ ਸਕਰਿਪਟ ਨੂੰ ਦੁਬਾਰਾ ਚਲਾ ਸਕਦੇ ਹਾਂ , ਸੋ ਪੁਰਾਣਾ ਪਾਸਵਰਡ abc ਦੇ ਸਮਾਨ , ਨਵਾਂ ਪਾਸਵਰਡ 123 ਦੇ ਸਮਾਨ ਅਤੇ ਫਿਰ ਬੇਤਰਤੀਬੇ ਅੱਖਰ ਲਿਖ ਸਕਦੇ ਹਾਂ ।
06:44 ਠੀਕ ਹੈ , ਤਾਂ ਇਹਨਾਂ ਦੀ ਤੁਲਣਾ ਕਰਦੇ ਹਾਂ । ਉਹ ਦੋਨੋਂ ਸਮਾਨ ਵਿੱਖ ਰਹੇ ਹਨ , ਸੋ ਅਸੀ ਵੇਖ ਸਕਦੇ ਹਾਂ ਕਿ ਸਾਨੂੰ ਇੱਥੇ ਇੱਕ ਸਮੱਸਿਆ ਮਿਲੀ ਹੈ ।
06:50 ਦੁਬਾਰਾ ਕੋਡ ਨੂੰ ਚੈੱਕ ਕਰੋ । ਸਪੈਲਿੰਗ ਲਈ ਜਾਂਚ ਕੀਤੀ ਜਾ ਰਹੀ ਹੈ ।
07:15 ਠੀਕ ਹੈ , ਮੈਨੂੰ ਸਮੱਸਿਆ ਬਾਰੇ ਪਤਾ ਚੱਲ ਗਿਆ ਹੈ , ਜੇਕਰ ਮੈਂ ਇੱਥੇ ਮੇਰੇ ਡੇਟਾਬੇਸ ਉੱਤੇ ਵਾਪਸ ਜਾਂਦਾ ਹਾਂ , ਅਸੀ ਵੇਖਦੇ ਹਾਂ ਕਿ ਮੈਂ ਇਸ ਵੇਲਿਊ ਵਿੱਚ ਆਪਣੇ ਆਪ ਨੂੰ ਜੋੜ ਲਿਆ ਸੀ ਅਤੇ ਮੈਂ ਇਸਦੇ ਅਖੀਰ ਵਿੱਚ ਇਹ ਸਪੇਸ ਦਿੱਤਾ ਸੀ । ਤੁਸੀ ਇਸਨੂੰ ਨੀਲੇ ਰੰਗ ਵਿੱਚ highlighted ਵੇਖ ਸਕਦੇ ਹੋ । ਮੈਂ ਇਸਤੋਂ ਜਲਦੀ ਹੀ ਛੁਟਕਾਰਾ ਪਾਵਾਂਗਾ ਅਤੇ ਮੈਂ ਆਪਣੇ ਪੇਜ ਉੱਤੇ ਵਾਪਸ ਆਵਾਂਗਾ ।
07:33 ਮੈਂ ਹਮੇਸ਼ਾ ਦੀ ਤਰ੍ਹਾਂ ਦੁਬਾਰਾ ਲਾਗਿਨ ਕਰਾਂਗਾ ਅਤੇ ਜਲਦੀ ਆਪਣਾ ਪਾਸਵਰਡ ਬਦਲ ਦੇਵਾਂਗਾ , ਮੈਂ ਆਪਣੇ ਪੁਰਾਣੇ ਪਾਸਵਰਡ ਨੂੰ ਸਹੀ ਭਰਾਂਗਾ ਅਤੇ ਮੇਰੇ ਦੋਨੋ ਨਵੇਂ ਪਾਸਵਰਡ ਲਈ ਬੇਤਰਤੀਬੇ ਟੈਕਸਟ ਭਰਾਂਗਾ ।
07:45 ਤੁਸੀ ਵੇਖ ਸਕਦੇ ਹੋ , ਕਿ ਮੇਰੇ ਦੋਨੋ ਨਵੇਂ ਪਾਸਵਰਡਸ ਦਾ ਮੇਲ ਨਹੀਂ ਹੋ ਰਿਹਾ ਹੈ ।
07:49 ਅਸੀਂ ਇਸਨੂੰ ਪਹਿਲਾਂ ਤੋਂ ਹੀ ਏਕੋ ਕਰ ਦਿੱਤਾ ਹੈ , ਸੋ ਹੁਣ ਅਸੀ ਇਸਨੂੰ ਡਿਲੀਟ ਕਰ ਦਿੰਦੇ ਹਾਂ ।
07:53 ਸੋ ਇਹ ਮੰਨਦੇ ਹੋਏ ਕਿ ਮੇਰੇ ਪਾਸਵਰਡਸ ਮੈਚ ਹੋ ਰਹੇ ਹਨ , ਮੈਂ ਇਸ ਸਕਸੈਸ ਮੈਸੇਜ ਨੂੰ ਡਿਲੀਟ ਕਰਦਾ ਹਾਂ ।
07:58 ਸੋ ਇਨ੍ਹਾਂ ਨੂੰ ਡਿਲੀਟ ਕਰਦੇ ਹਾਂ , ਮੈਂ ਉਨ੍ਹਾਂ ਨੂੰ debugging ਲਈ ਰੱਖਦਾ ਹਾਂ ।
08:02 ਮੈਂ ਮੇਰਾ ਪੁਰਾਣਾ ਪਾਸਵਰਡ , ਨਵਾਂ ਪਾਸਵਰਡ 123 ਅਤੇ 123 ਟਾਈਪ ਕਰਾਂਗਾ , change password ਉੱਤੇ ਕਲਿਕ ਕਰਾਂਗਾ , ਅਤੇ ਸਾਨੂੰ success ਮਿਲਦਾ ਹੈ ।
08:10 ਸੋ ਮੈਂ ਇੱਥੇ ਪਿੱਛਲੀ ਗਲਤੀ ਲਈ ਮਾਫੀ ਮੰਗਦਾ ਹਾਂ ।
08:18 ਸੋ ਇਸ ਟਿਊਟੋਰਿਅਲ ਦੇ ਤੀਸਰੇ ਭਾਗ ਵਿੱਚ , ਅਸੀ ਯੂਜਰ ਦੇ ਪਾਸਵਰਡ ਨੂੰ ਅੱਪਡੇਟ ਕਰਨ ਦੇ ਨਾਲ ਜਾਰੀ ਰੱਖਾਂਗੇ ਅਤੇ ਯਕੀਨੀ ਬਣਾਉਣ ਲਈ ਕਿ ਸਭ ਕੁੱਝ ਠੀਕ ਤਰਾਂ ਨਾਲ ਚੱਲ ਰਿਹਾ ਹੈ ।
08:29 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ . ਆਈ . ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।

Contributors and Content Editors

Harmeet, PoojaMoolya