PHP-and-MySQL/C2/Switch-Statement/Punjabi
From Script | Spoken-Tutorial
Time | Narration |
---|---|
00:00 | PHP ਦੇ ' ਸਵਿਚ ' ਸਟੇਟਮੈਂਟ(switch statement) ਦੇ ਟਿਊਟੋਰਿਯਲ ਵਿੱਚ ਆਪ ਦਾ ਸੂਆਗਤ ਹੈ |
00:06 | ਇਸ ਵਿਸ਼ੇ ਤੇ ਅਸੀ ਇੱਕ ਨਵਾਂ ਅਭਿਆਸ ਦਿਖਾਉਣ ਜਾ ਰਹੇ ਹਾਂ ਕਿੳਂ ਕਿ ਇਹ PHP ਦਾ ਅਹਿਮ ਫੀਚਰ (feature) ਹੈ। |
00:13 | ਚਲੋ ਪਹਿਲੇ ਇਸਦਾ ਆਕਾਰ (syntax) ਬਣਾਇਏ |
00:16 | ਸਵਿੱਚ ਸਟੇਟਮੈਂਟ, IF ਸਟੇਟਮੈਂਟ ਦੀ ਜਗਹ ਵਰਤੀ ਜਾ ਸਕਦੀ ਹੈ। ਇਸ ਦੀ ਵਰਤਨ ਕੋਡ ਨੂੰ ਸਫਾਈ ਨਾਲ ਲਿੱਖਨ ਅਤੇ ਸਮਝਨ ਵਿੱਚ ਮਦਦ ਕਰਦੀ ਹੈ, ਹਾਲਾਂਕਿ ਇਸਦਾ ਇਨਪੁਟ(input) ਇੱਕ ਐੱਕਸਪ੍ਰੈਸ਼ਨ(expression) ਹੁੰਦਾ ਹੈ। |
00:29 | ਇਸ ਸਟੇਟਮੈਂਟ ਦੇ ਇਸਤੇਮਾਲ ਲਈ ਅਸੀਂ ਕੁਝ ਵੈਲਯੂ ਇਨਪੁਟ ਕਰਦੇ ਹਾਂ ਅਤੇ ਉਸ ਵੈਲਯੂ ਨੂੰ ਸੇਵ ਕਰਦੇ ਹਾਂ । |
00:36 | ਫੇਰ ਸਾਢਾ ਕੋਡ ਵੇਖਦਾ ਹੈ ਕਿ ਇਹ ਵੈਲਯੂ ਪੂਰਵ ਸੰਸਥਾਪਿਤ ਵੈਲਯੂ ਨਾਲ ਮੈਚ ਕਰਦੀ ਹੈ ਕਿ ਨਹੀ। |
00:43 | ਇਹ ਤੁਲਨਾ ਕਰਨ ਦੀ ਤਕਨੀਕ ਨਹੀ ਹੈ। IF ਸਟੇਟਮੈਂਟ ਦੀ ਤੁਲਨਾ ਵਿੱਚ ਅਸੀ ਵੈਲਯੂਜ਼ ਨੂੰ ਮੈਚ ਕਰਦੇ ਹਾਂ ਅਤੇ ਉਨ੍ਹਾ ਤੇ ਨਿਰਭਰ ਆੳਟਪੁਟਸ ਲਈ ਅਸੀ ਸਵਿਚ ਕਹਿੰਦੇ ਹਾਂ । |
00:55 | ਚਲੋ ਸ਼ੁਰੂ ਕਰਦੇ ਹਾਂ । |
00:57 | ਇਸ ਸਟੇਟਮੈਂਟ ਦਾ ਕੋਡ ‘ਸਵਿਚ’(switch) ਹੈ । |
01:00 | ਚਲੋ ਇਥੇ ਇੱਕ ਐੱਕਸਪ੍ਰੈਸ਼ਨ(expression) ਲਿਖਦੇ ਹਾਂ, ਉਦਾਹਰਨ ਲਈ ਮੈਂ ਲਿਖਦੀ ਹਾਂ Alex । |
01:09 | ਚਲੋ ਇੱਕ ਛੋਟਾ ਜਿਹਾ ਪ੍ਰੋਗਰਾਮ(program) ਲਿਖਦੇ ਹਾਂ ਤੇ ਉਸਨੂੰ ਸਮਝਦੇ ਰਾਂ । |
01:15 | IF ਸਟੇਟਮੈਂਟ ਦੀ ਤਰਹ ਹੀ ਅਸੀ ਇਥੇ ਕਰਲੀ ਬਰੈਕਿਟਸ ਲੀਖਾਂ ਗੇ । |
01:21 | ਚਲੋ ਹੁਣ ਦਾਖਦੇ ਹਾਂ ਕੀ ਇਸਦੇ ਚੈਕ (check) ਕਿਸ ਤਰਹ ਲਿਖੇ ਜਾਉਂਦੇ ਹਨ । |
01:26 | ਅਸੀ ਇਸ ਵੈਲਯੂ ਨੂੰ ਚੈਕ ਕਰਨਾ ਚਾਹੁੰਦੇ ਹਾਂ । |
01:29 | ਇਸਨੂੰ ਅਸੀਂ ਕੋਟੇਸ਼ਨ ਮਾਰਕ(quotation mark) ਵਿੱਚ ਰੱਖਾਂਗੇ । |
01:32 | ਜਾਹਿਰ ਹੈ ਇੱਥੇ ਨੰਬਰ ਨਹੀ ਰੱਖ ਸਕਦੇ । |
01:35 | ਤੇ ਅਸੀ ਕੀ ਟਾਇਪ ਕਰਾਂਗੇ – ਕੇਸ, ਅਤੇ ਕੇਸ ਦੀ ਉਹ ਵੈਲਯੂ ਜੋ ਅਸੀਂ ਮੈਚ ਕਰਨੀ ਹੈ। ਉਦਾਰਨ ਲਈ Alex (ਐਲਕਸ) |
01:44 | ਫੇਰ ਅਸੀਂ ਕੋਲਨ (colon) ਜਾਂ ਸੈਮੀਕੋਲਨ (semi colon) ਟਾਈਪ ਕਰਾਂਗੇ। |
01:48 | ਅਤੇ ਫੇਰ ਓਹ ਕਨਡੀਸ਼ਨ, ਜਿਹੜੀ ਸਵਿਚ ਐੱਕਸਪ੍ਰੈਸ਼ਨ(switch expression) ਦੇ ਕੇਸ(case) ਮੈਚ ਹੋਣ ਦੀ ਸਥਿਤੀ ਵਿੱਚ ਲਾਗੂ ਹੋਵੇ ਗੀ। |
01:56 | ਇਸ ਲਈ ਮੈਂ ਟਾਇਪ ਕਰਾਂ ਗੀ - echo you have blue eyes (ਐੱਕੋ ਯੂ ਹੈਵ ਬਲ਼ੂ ਆਇਜ਼) |
02:05 | ਤੇ ਕੇਸ ਕੰਮਪੇਰਿਜਨ (case comparison) ਦਾ ਅੰਤ ਕਰਨ ਲਈ, ਅਸੀਂ ਬ੍ਰੇਕ(break) ਅਤੇ ਸੇਮੀ ਕੋਲਨ(semi colon) ਦਾ ਇਸਤੇਮਾਲ ਕਰਾਂਗੇ । |
02:11 | ਧਿਆਨ ਦੇਵੋ, ਅਸੀ ਸੈਮੀਕੋਲਨ ਦਾ ਇਸਤੇਮਾਲ ਇਥੇ ਕਿੱਤਾ ਹੈ, ਪਰ ਇੱਥੇ ਨਹੀ । |
02:18 | ਚਲੋ ਦੇਖਦੇ ਹਾਂ, ਹੁਣ ਦੂਜਾ ਕੇਸ ਕਿਵੇਂ ਲਿਖਨਾ ਹੈ। |
02:23 | ਮੈਂ ਟਾਇਪ ਕਰਾੰ ਗੀ Billy, ਅਤੇ echo you have brown eyes (ਯੂ ਹੈਵ ਬਰਾਉਨ ਆਇਜ਼) |
02:30 | ਠੀਕ ਹੈ, ਤੇ ਫੇਰ ਬ੍ਰੇਕ ਅਤੇ ਸੇਮੀ ਕੋਲਨ । |
02:36 | ਇਹ ਇੱਕ ਇਨਟੀਗਰੇਟਡ (integrated)IF ਦੀ ਤਰ੍ਹਾ ਹੈ। ਜੀਵੇਂ ਅਸੀ ਕਹ ਸਕਦੇ ਸੀ ਇਫ ਯੌਰ ਨੇਮ ਇਜ਼ ਐੱਲਕਸ ਦੈਨ ਐੱਕੋ ਯੂ ਹੈਵ ਬਲੂ ਆਇਜ਼ ਜਾਂ ਐਲਸ ਇਫ ਯੌਰ ਨੇਮ ਇਜ਼ ਬਿਲੀ ਐੱਕੋ ਯੂ ਹੈਵ ਬਰਾਉਨ ਆਇਜ਼ । (IF your name is Alex then echo you have blue eyes or ELSE IF your name is Billy you have brown eyes) |
02:53 | ਸ਼ਾਇਦ ਕੁਛ ਲੋਗ ਸਵਿੱਚ ਨੂੰ ਪਸੰਦ ਕਰਦੇ ਨੇਂ ਕਿਓਂ ਕਿ ਇਹ ਪੜਨਾ ਤੇ ਸਮਝਨਾ ਜਿਆਦਾ ਆਸਾਨ ਹਾ। ਪਰ ਇਹ ਹਰ ਇੱਕ ਦੀ ਆਪਨੀ ਪਸੰਦ ਉੱਤੇ ਹੈ। |
03:02 | ਹੁਣ ਮੇਰੇ ਕੋਲ ਹੋਰ ਕੋਈ ਕੇਸ ਨਹੀ ਹੇ। ਮੈਂ ਇਸ ਉਦਾਰਨ ਲਈ ਸਿਰਫ ਐੱਲਕਸ ਅਤੇ ਬਿਲੀ ਦਾ ਇਸਤੇਮਾਲ ਕਰਾੰ ਗੀ। |
03:10 | ਇਥੇ ਮੈਂ ਡਿਫਾਲਟ ਕੰਡੀਸ਼ਨ ਪਾਵਾਂ ਗੀ ਜੋ ਐੱਕੋ ਕਰੇ ਗੀ- I don't know what color your eyes are (ਮੈਨੂੰ ਨਹੀ ਪਤਾ ਤੁਹਾਡੀ ਅਖਾਂ ਕਿਸ ਰੰਗ ਦੀਆਂ ਨੇ )। |
03:19 | ਤੇ ਸਾੱਨ੍ਹੂ ਇਸ ਤੋ ਬਾਦ ਬ੍ਰੇਕ ਦੀ ਜਰੂਰਤ ਨਹੀ ਹੈ ਕਿੳਂ ਕਿ ਇਸਦੇ ਅੱਗੇ ਕੋਈ ਹੋਰ ਕੇਸ ਨਹੀ ਹੈ । |
03:26 | ਜਾਹਿਰ ਹੈ, ਇਸ ਤੋ ਬਾਦ ਹੋਰ ਕੋਈ ਔਪਸ਼ਨ ਨਹੀਂ ਹੋਣ ਕਰਕੇ ਬ੍ਰੇਕ(break) ਲਿੱਖਨ ਦੀ ਜ਼ਰੂਰਤ ਨਹੀ ਹੈ । |
03:34 | ਠੀਕ ਹੈ, ਸਟੇਟਮੈਂਟ ਬਨ ਗਇਆ ਹੈ,ਚਲੋ ਇਸਨੂੰ ਚਲਾੳਦੇ ਹਾਂ। |
03:39 | ਹੁਣ ਮੈਂ ਇਥੇ ALEX ਦੀ ਜਗਹ ਇਕ ਵੇਅਰਿਏਬਲ ਨੇਮ ਲਿਖ ਕੇ ਆਪਣਾ ਪ੍ਰੋਗਰਾਮ ਬਿਲ੍ਡ(build) ਕਰਾਂਗੀ । |
03:46 | ਮੈਂ ਟਾਇਪ ਕਰਾਂਗੀ ਨੇਮ ਈਕਵਲਸ(name equals) – ਜੋ ਵੀ ਲਿੱਖਨਾ ਹੋਵੇ, ਓਸਦਾ ਫੈਂਸਲਾ ਮੈਂ ਤੁਹਾਡੇ ਤੇ ਛੱਡ ਦਵਾਂਗੀ । |
03:53 | ਤੇ ਇੱਥੇ ਮੈਂ ਵੇਰਿਯੇਬਲ,- ਨੇਮ ਲਿਖਾਂ ਗੀ। |
03:57 | ਤੁਸੀ ਦੇਖਿਆ, ਕਿਵੇਂ ਅਸੀ ਇੱਕ ਵੇਅਰਿਏਬਲ ਨੂੰ ਸਮਲਿਤ ਕੀਤਾ ਹੈ । |
04:01 | ਜੋ ਤੁਸੀ ਹੁਣ ਸਿੱਖ ਲਿਆ ਹੋਵੇ ਗਾ। |
04:04 | ਚਲੋ ਇਸਨੂੰ ਚਲਾ ਕੇ ਵੇਖਿਏ ਕਿ ਇਹ ਕਿਵੇਂ ਕੰਮ ਕਰਦਾ ਹੈ । |
04:08 | ਅਸੀ ਕਹਨੇ ਹਾ ਸਵਿਚ, ਅਸੀ ਇਸ ਐੱਕਸਪ੍ਰੈਸ਼ਨ ਲਵਾਂਗੇ , ਜੋ Alex ਦੇ ਸਮਾਨ ਹੈ । |
04:13 | ਬੁਨਿਆਦੀ ਤੌਰ ਤੇ,ਇਹ ਉਹ ਕੇਸ ਹੈ ਜੋ ਐਲਕਸ ਦੇ ਸਮਾਨ ਹੈ ਅਤੇ ਇਹ ਇਸਨੂੰ ਐੱਕੋ ਕਰੇਗਾ। ਇਹ ਬ੍ਰੇਕ ਇਸਦਾ ਅੰਤ ਕਰਨ ਲਈ ਹੈ । |
04:22 | ਮਨ ਲੋ ਜੇ name ਰਾਹੁਲ ਹੋਵੇ, ਤਾਂ ਡਿਫਾਲਟ ਐੱਕੋ ਹੋ ਜਾਵੇਗਾ - - I don't know what colour your eyes are (ਮੈਨੂੰ ਨਹੀ ਪਤਾ ਤੁਹਾਡੀ ਅਖਾਂ ਕਿਸ ਰੰਗ ਦੀਆਂ ਨੇ) । |
04:29 | ਠੀਕ ਹੈ, ਇਸਨੂੰ ਚਲਾ ਕੇ ਦੇਖਦੇ ਹਾਂ । |
04:37 | ਸਿਰਫ ਇਸਨੂੰ ਦੁਹਰਾੳਣ ਲਈ । |
04:39 | ਅਸੀਂ ਦੇਖ ਸਕਦੇ ਹਾਂ ਕਿ ਜਦੋਂ ਐਲਕਸ, ਐਲਕਸ ਨਾਲ ਮੈਚ ਕਰਦਾ ਹੇ ਤਾਂ ਮੈਚ ਵਾਲੀ ਆੳਟਪੁਟ ਆ ਜਾਉਂਦੀ ਹੈ । |
04:44 | ਤੁਸੀ ਇਸ ਜਗਹ ਕੋਡ ਦਿਆਂ ਜਿੱਨੀ ਮਰਜੀ ਲਾਇਨਾ ਐਂਟਰ ਕਰ ਸਕਦੇ ਹੋਂ। ਬ੍ਰੇਕ ਨਿਸ਼ਚਤ ਕਰਦੀ ਹੈ ਕੀ ਕੇਸ ਦਾ ਅੰਤ ਕਿਥੇ ਹੋਣਾ ਹੈ । |
04:54 | ਇਕ IF ਸਟੇਟਮੈਂਟ ਨੂੰ ਬਲੋਕ ਦਾ ਅੰਤ ਕਰਨ ਲਈ ਕਰਲੀ ਬਰੈਕਿਟਸ ਦੀ ਲੋੜ ਹੁੰਦੀ ਹੈ । |
04:59 | ਲੇਕਿਣ, ਇਥੇ ਬਲੌਕ(block) ਦਾ ਅੰਤ ਬ੍ਰੇਕ ਦੁਆਰਾ ਨਿਸ਼ਚਿਤ ਹੂੰਦਾ ਹੈ। ਨੋਟ ਕਰੋ ਇਹਨਾ ਨੂੰ ਬਲੌਕਸ ਕਹਿੰਦੇ ਨੇ । |
05:06 | ਚਲੋ ਇਸਨੂੰ Billy (ਬਿਲੀ) ਵਿੱਚ ਬਦਲਿਏ ਤੇ ਦਾਖਿਏ ਕਿ ਹੁੰਦਾ ਹੈ । |
05:10 | You have brown eyes (ਤੁਹਾਡੇ ਕੋਲ ਭੂਰੇ ਰੰਗ ਦੀਆਂ ਅਖਾਂ ਨੇ) - ਬਿਲਕੁਲ ਉਸ ਤਰਹ ਜੋ ਅਸੀ ਚਾਹੁੰਦੇ ਸੀ । |
05:16 | ਠੀਕ ਹੈ, ਹੁਣ ਮੈਂ ਇਸਨੂੰ kyle (ਕਾਇਲ) ਵਿੱਚ ਬਦਲਕੇ ਰਿਫਰੈਸ਼ ਕਰਾਂ ਗੀ । ਲਿਖਿਆ ਆਉਂਦਾ ਹੈ - I don't know what colour your eyes are । ਕਿੳਂ ਕਿ ਅਸੀ ਐਸਾ ਕੋਈ ਵੀ ਬਲੋਕ ਨਹੀ ਬਣਾਇਆ ਜੋ kyle ਦਿਆਂ ਅਖਾਂ ਦਾ ਰੰਗ ਦਸੇ । |
05:31 | ਬੁਨਿਆਦੀ ਤੌਰ ਤੇ ਇਹ ਹੀ ਸਵਿਚ ਸਟੇਟਮੈਂਟ ਹੈ । |
05:34 | ਇਸਦਾ ਇਸਤੇਮਾਲ ਕਰਕੇ ਵੇਖਣਾ। ਕੁੱਛ ਲੋਗ ਇਸਦਾ ਇਸਤੇਮਾਲ ਪਸੰਦ ਨਹੀ ਕਰਦੇ , ਤੇ ਕੁਛ ਲੋਗ ਇਸਨੂੰ ਹੀ ਵਰਤਦੇ ਨੇਂ । |
05:38 | ਇਹ IF ਸਟੇਟਮੈਂਟ ਤੋ ਘੱਟ ਸਮੇਂ ਲੈਉਂਦੀ ਹੈ। ਇਸਨੂੰ ਕੰਟਰੋਲ ਕਰਨਾ ਅਸਾਨ ਹੈ ਅਤੇ ਇਸਦਾ ਕੋਡ ਬੇਹਤਰ ਦਿਸਦਾ ਹੈ । ਪਰ ਇਹ ਸਾਡੀ ਨਿੱਜੀ ਪੰਸਦ ਉੱਤੇ ਹੈ । |
05:48 | ਦੇਖਣ ਲਈ ਧੰਨਵਾਦ। ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ । |