PHP-and-MySQL/C2/Common-Way-to-Display-HTML/Punjabi
From Script | Spoken-Tutorial
Time | Narration |
---|---|
00:00 | ਇਥੇ HTML ਨੂੰ php ਅੰਦਰ ਦਿਖਾਉਣ ਲਈ ਇੱਕ ਸਕੀਮ ਹੈ ।ਇਹ ਵਿਸ਼ੇਸ਼ ਤੌਰ ਤੇ ਉਦੋਂ ਲਾਭਦਾਇਕ ਹੁੰਦਾ ਹੈ ਜਦੋਂ ਤੁਸੀ ‘if’ ਸਟੇਟਮੇਂਟ ਦੀ ਵਰਤੋ ਕਰਦੇ ਹੋ ਜਾਂ ਕੁੱਝ ਵੀ ਜੋ ਬਲਾਕ ਦੀ ਵਰਤੋ ਕਰਦਾ ਹੈ ਅਤੇ ਜਦੋਂ ਤੁਹਾਨੂੰ ਇਸਨੂੰ ਇੱਕ ਕੰਡਿਸ਼ਨ ਉੱਤੇ ਕਰਨ ਦੀ ਲੋੜ ਹੁੰਦੀ ਹੈ ਜਾਂ php ਉੱਤੇ ਕੰਮ ਕਰਦੀ ਕਿਸੇ ਵੀ ਚੀਜ ਵਿੱਚ ਤੁਹਾਨੂੰ HTML ਨੂੰ ਆਉਟਪੁਟ ਕਰਨ ਦੀ ਲੋੜ ਹੁੰਦੀ ਹੈ । |
00:23 | ਇਸ ਉਦਾਹਰਣ ਵਿੱਚ ਮੇਰੇ ਕੋਲ ਇੱਕ ਵੇਰਿਏਬਲ ਹੈ name ਅਤੇ ਇਸਨੂੰ alex ਸੈਟ ਕੀਤਾ ਹੈ । |
00:30 | ਸੋ ਜੇਕਰ ਮੈਂ name equals Alex ਟਾਈਪ ਕਰਦਾ ਹਾਂ , ਤਾਂ ਇਹ “Hi , Alex” ਨੂੰ ਏਕੋ ਕਰੇਗਾ । |
00:36 | ਜੇਕਰ name alex ਦੇ ਬਰਾਬਰ ਨਹੀਂ ਹੈ , ਤਾਂ ਅਸੀ ‘else’ਟਾਈਪ ਕਰਾਂਗੇ , ਅਸੀ ਏਕੋ ਕਰਾਂਗੇ - “You are not Alex . Please type your name” . |
00:47 | ਅਤੇ ਸਾਡੇ ਕੋਲ ਇੱਥੇ ਇੱਕ ਇਨਪੁਟ ਫੀਲਡ ਹੈ , ਜਿਸਦੇ ਕੋਲ ਆਪਣੇ ਆਸਪਾਸ ਇੱਕ ਫ਼ਾਰਮ ਹੋਣਾ ਚਾਹੀਦਾ ਹੈ । |
00:53 | ਸੋ “Form action equals Index . php” , Method = post ਅਤੇ ਅਸੀ ਫ਼ਾਰਮ ਨੂੰ ਇੱਥੇ ਖ਼ਤਮ ਕਰਦੇ ਹਾਂ । |
01:05 | ਅਸੀ ਇਸਨੂੰ ਥੋੜ੍ਹਾ ਹੇਠਾਂ ਲਿਆ ਸਕਦੇ ਹਾਂ , ਤਾਂ ਕਿ ਇਹ ਵਧੀਆ ਵਿਖੇ । ਸੋ ਇਸ Else ਬਲਾਕ ਦੇ ਅੰਦਰ ਸਾਡੇ ਕੋਲ ਕੁੱਝ HTML ਕੋਡਸ ਹਨ । |
01:15 | ਸੋ ਅਸੀ ‘If else’ ਟਾਈਪ ਕਰਦੇ ਹਾਂ ਅਤੇ ਸਾਡੇ ਕੋਲ ਇੱਕ ਬਲਾਕ ਹੈ ਜੋ ਇੱਥੋਂ ਸ਼ੁਰੂ ਹੋ ਰਿਹਾ ਹੈ ਅਤੇ ਇੱਕ ਬਲਾਕ ਹੈ ਜੋ ਇੱਥੇ ਖ਼ਤਮ ਹੋ ਰਿਹਾ ਹੈ । ਅਤੇ ਕਾਫ਼ੀ ਸਾਰਾ HTML ਕੋਡ ਕਿ ਹੋ ਸਕਦਾ ਹੈ । |
01:27 | ਇਸ ਟਿਊਟੋਰਿਅਲ ਦਾ ਮਕਸਦ ਹੈ ਕਿ ਤੁਹਾਨੂੰ ਇਹ ਦਿਖਾਉਣਾ ਹੈ ਕਿ ਤੁਹਾਨੂੰ Eco ਦੀ ਵਰਤੋ ਕਰਕੇ HTML ਕੋਡ ਨੂੰ ਏਕੋ ਕਰਨ ਦੀ ਲੋੜ ਨਹੀਂ ਹੈ । |
01:34 | ਇਹ ਆਸਾਨ ਹੈ ਅਤੇ ਸਮੇਂ ਦੀ ਬਚਤ ਕਰਦਾ ਹੈ , ਜਦੋਂ ਤੁਸੀ ਸਿੰਗਲ ਇੰਵਰਟੇਡ ਕੌਮਾ ਦੀ ਬਜਾਏ quotation marks ਦੀ ਵਰਤੋ ਕਰਨੀ ਚਾਹੁੰਦੇ ਹੋ । |
01:41 | ਸਗੋਂ ਬਲਾਕਸ ਦੇ ਅੰਦਰ ਕੋਡ ਰਖਣਾ ਜਿਆਦਾ ਵਧੀਆ ਹੈ , ਮੰਨ ਲੋ ਕਿ ਇਹ ਬਲਾਕ , ਇਹ ਚਿੰਤਾ ਕਰੇ ਬਿਨਾਂ ਕਿ ਤੁਸੀ ਕੀ ਟਾਈਪ ਕਰ ਰਹੇ ਹੋ । |
01:58 | ਸੋ ਜੇਕਰ ਤੁਸੀ quotation marks ਨਾਲ ਵਾਕਿਫ਼ ਹੋ - ਇਹ ਫਾਰਵਰਡ ਸਲੈਸ਼ ਅੱਖਰ ਨੂੰ escape ਕਰੇਗੀ । |
02:08 | ਸੋ ਇਹ ਦਿਖਾਇਆ ਜਾਵੇਗਾ ਲੇਕਿਨ ਏਕੋ ਦੀ ਅੰਤ ਅਤੇ ਇੱਥੇ ਇਸ ਏਕੋ ਦੀ ਸ਼ੁਰੂਆਤ ਦੇ ਰੂਪ ਵਿੱਚ ignore ਕੀਤਾ ਜਾਵੇਗਾ । |
02:20 | ਉਦਾਹਰਣ ਸਵਰੂਪ, ਚਲੋ ਰਿਫਰੇਸ਼ ਕਰੀਏ । |
02:25 | ਕਿਉਕਿ name alex ਦੇ ਸਮਾਨ ਹੈ ਇਹ ਮੇਰਾ ਸਵਾਗਤ ਕਰ ਰਿਹਾ ਹੈ ਜਿਵੇਂ ਕਿ ਅਸੀਂ ਪਹਿਲਾਂ ਵੇਖਿਆ ਸੀ । |
02:31 | ਏਕੋ ਟੇਕਸਟ ਦੀ ਛੋਟੀ ਜਿਹੀ ਮਾਤਰਾ ਲਈ ਠੀਕ ਹੈ , ਲੇਕਿਨ ਫ਼ਾਰਮ ਆਦਿ ਦੇ ਨਾਲ ਜਿਆਦਾ ਮਾਤਰਾ ਲਈ ਸਾਨੂੰ ਏਕੋ ਦੀ ਲੋੜ ਨਹੀਂ ਹੈ । |
02:44 | ਜਿਵੇਂ ਕਿ ਇਹ ਇਸ ਵਕ਼ਤ ਖੜਾ ਹੈ , ਇਹ ਨਹੀਂ ਚੱਲੇਗਾ । ਸਾਨੂੰ ਇੱਕ ਏਰਰ ਮਿਲੇਗੀ । ਅਸੀਂ ਇਸ text ਲਈ ਆਉਟਪੁਟ ਦਾ ਤਰੀਕਾ ਪ੍ਰਦਾਨ ਨਹੀਂ ਕੀਤਾ ਹੈ । |
02:59 | ਇਹ ਲਕੀਰ 12 ਉੱਤੇ ਹੈ । ਸੋ ਜੇਕਰ ਤੁਸੀ ਲਕੀਰ 12 ਉੱਤੇ ਜਾਂਦੇ ਹੋ , ਤੁਸੀ ਦੇਖੋਗੇ ਕਿ ਇਹ ਇੱਥੇ ਹੈ , ਅਸੀ ਸਮੱਸਿਆ ਨੂੰ ਇਸ ਤਰੀਕੇ ਨਾਲ ਸੁਧਾਰ ਸਕਦੇ ਹਾਂ । |
03:09 | ਸਾਡੇ ਕੋਲ ਇੱਥੇ ਆਪਣਾ php ਦਾ ਸ਼ੁਰੂਆਤੀ ਟੈਗ ਹੈ । ਅਤੇ ਮੈਂ ਇਸ ਟੈਗ ਨੂੰ ਇੱਥੇ ਹੇਠਾਂ ਖ਼ਤਮ ਕਰਨ ਜਾ ਰਿਹਾ ਹਾਂ । |
03:16 | ਸੋ ਅਸੀ ਬਲਾਕ ਦੀ ਸ਼ੁਰੂਆਤ ਤੋਂ ਬਾਅਦ ਟੈਗ ਨੂੰ ਖ਼ਤਮ ਕਰ ਰਹੇ ਹਾਂ । ਹੁਣ ਮੈਂ ਇੱਥੇ ਕਰਲੀ brackets ਜਾਂ ਫਲਾਵਰ brackets ਤੋਂ ਬਿਲਕੁਲ ਪਹਿਲਾਂ ਇੱਕ ਨਵਾਂ ਟੈਗ ਸ਼ੁਰੂ ਕਰਾਂਗਾ । |
03:31 | ਸੋ ਹੁਣ ਸਾਡੇ ਕੋਲ php ਕੋਡ ਦਾ ਇੱਕ ਖੰਡ ਇੱਥੇ ਅਤੇ ਇੱਕ ਖੰਡ ਇੱਥੇ ਹੈ । ਅਤੇ ਇੱਥੇ ਬਾਕੀ ਨੂੰ php ਦੇ ਰੂਪ ਵਿੱਚ interpret ਨਹੀਂ ਕੀਤਾ ਹੈ । |
03:49 | ਸੋ ਮੈਂ ਸਭ ਤੋਂ ਪਹਿਲਾਂ ਕੀ ਕਰਾਂਗਾ ਕਿ ਇਹਨਾ ਸਾਰਿਆ ਨੂੰ quotation marks ਵਿੱਚ ਬਦਲਾਂਗਾ । |
03:56 | ਜੇਕਰ ਤੁਸੀ ਸ਼ੁਰੂਆਤ ਤੋਂ ਇਸ ਤਰੀਕੇ ਨੂੰ ਲਾਗੂ ਕਰਦੇ ਹੋ , ਤਾਂ ਤੁਸੀ ਆਸਾਨੀ ਨਾਲ ਕੋਡ ਕਰ ਸਕਦੇ ਹੋ ਅਤੇ ਇਹ ਕਾਫ਼ੀ ਬਿਹਤਰ ਕੰਮ ਕਰੇਗਾ । |
04:08 | ਸੋ ਇੱਕ ਵਾਰ ਫੇਰ ਜਿਵੇਂ ਕਿ ਸਕਰੀਨ ਉੱਤੇ ਦਿਸ ਰਿਹਾ ਹੈ , ਸਾਡੇ ਕੋਲ ਇੱਕ ਇੱਥੇ ਅਤੇ ਇੱਕ ਇੱਥੇ ਬਲਾਕ ਹੈ । ਇਹ ਅਜਿਹਾ ਪ੍ਰਤੀਤ ਹੋ ਸਕਦਾ ਹੈ ਕਿ ਮੰਨੋ ਜਿਵੇਂ php ਇੱਥੇ ਖ਼ਤਮ ਹੋਵੇਗਾ । |
04:22 | ਲੇਕਿਨ ਅਸੀਂ ਇੱਥੇ ਅੰਦਰ ਇਸ ਖੇਤਰ ਵਿਚ ਇੱਕ ਬਲਾਕ ਨੂੰ ਖ਼ਤਮ ਨਹੀਂ ਕੀਤਾ ਹੈ , ਲੇਕਿਨ ਅਸੀ ਇੱਥੇ ਹੇਠਾਂ ਜਾ ਰਹੇ ਹਾਂ । ਅਸੀ ਏਕੋ ਨਹੀਂ ਕਰ ਰਹੇ ਹਾਂ ਲੇਕਿਨ ਇਸਨੂੰ ਦਰਸ਼ਾ ਰਹੇ ਹਾਂ । |
04:37 | ਇਹ ਖਾਸ ਤੌਰ ਤੇ Else ਬਲਾਕ ਲਈ ਲਾਗੂ ਹੁੰਦਾ ਹੈ । ਅਸੀ ਇੱਥੇ ਅਤੇ ਇੱਥੇ ਨੀਲੀ highlighted ਲਕੀਰ ਵਿੱਚ ਬਲਾਕ ਨੂੰ ਖ਼ਤਮ ਕਰਦੇ ਹਾਂ । |
04:47 | ਸੋ ਫਿਰ ਤੋਂ ਸਾਨੂੰ ਪਹਿਲਾਂ “Hi , Alex” ਮਿਲਦਾ ਹੈ । ਹੁਣ ਮੰਨ ਲੋ ਜੇਕਰ ਅਸੀ ਨਾਮ ਨੂੰ Kyle ਰਖਦੇ ਹਾਂ , ਰਿਫਰੇਸ਼ ਕਰੋ । |
05:01 | ਤੁਸੀ ਵੇਖੋਗੇ ਕਿ HTML ਸਹੀ ਤਰੀਕੇ ਨਾਲ ਦਿਖਾਇਆ ਹੋਇਆ ਹੈ । ਲੇਕਿਨ ਇਹ php ਦੀ ਵਰਤੋ ਕਰਕੇ ਏਕੋ ਨਹੀਂ ਕੀਤਾ ਗਿਆ ਹੈ । |
05:09 | ਇਹ ਵਰਤੋ ਲਈ ਚੰਗਾ ਤਰੀਕਾ ਹੈ , ਜਦੋਂ ਤੁਸੀ HTML ਨੂੰ ਠੀਕ ਤਰਾਂ ਦਿਖਾਉਣਾ ਚਾਹੁੰਦੇ ਹੋ ਅਤੇ ਸੌਖੇ ਤਰੀਕੇ ਨਾਲ re-read ਕਰਨਾ ਚਾਹੁੰਦੇ ਹੋ । ਆਸ ਹੈ ਕਿ ਇਹ ਟਿਊਟੋਰਿਅਲ ਮਦਦਗਾਰ ਰਿਹਾ ਹੋਵੇਗਾ । ਦੇਖਣ ਲਈ ਧੰਨਵਾਦ । |