PERL/C2/Arrays/Punjabi
From Script | Spoken-Tutorial
Time | Narration |
00:01 | ਪਰਲ ਵਿੱਚ ਐਰੇਜ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:06 | ਇਸ ਟਿਊਟੋਰਿਅਲ ਵਿੱਚ , ਅਸੀ ਸਿਖਾਂਗੇ: |
00:09 | ਐਰੇ ਦਾ ਇੰਡੈਕਸ । |
00:11 | ਐਰੇ ਦੀ ਲੰਬਾਈ। |
00:13 | ਐਰੇ ਦੇ ਐਲੀਮੈਂਟਸ ਨੂੰ ਐਕਸੇਸ ਕਰਨਾ। |
00:16 | ਐਰੇ ਉੱਤੇ ਲੂਪਿੰਗ ਕਰਨਾ । |
00:18 | Sequential ਐਰੇ । |
00:20 | ਅਤੇ ਐਰੇ ਨੂੰ ਨਿਵੇਕਲਾ ਕਰਨਾ । |
00:22 | ਇੱਥੇ ਮੈਂ ਵਰਤੋ ਕਰ ਰਿਹਾ ਹਾਂ ਉਬੰਟੂ ਲਿਨਕਸ 12.04 ਆਪਰੇਟਿੰਗ ਸਿਸਟਮ ਅਤੇ ਪਰਲ 5.14.2 |
00:30 | ਮੈਂ gedit ਟੈਕਸਟ ਐਡੀਟਰ ਦੀ ਵਰਤੋ ਵੀ ਕਰਾਂਗਾ । |
00:34 | ਤੁਸੀ ਆਪਣੇ ਪਸੰਦ ਦੇ ਕਿਸੇ ਵੀ ਟੈਕਸਟ ਐਡੀਟਰ ਦੀ ਵਰਤੋ ਕਰ ਸਕਦੇ ਹੋ । |
00:37 | ਤੁਹਾਨੂੰ ਪਰਲ ਵਿੱਚ ਵੇਰਿਏਬਲਸ,ਕਮੈਂਟਸ ਅਤੇ ਡੇਟਾ ਸਟਰਕਚਰਸ ਦਾ ਬੁਨਿਆਦੀ ਗਿਆਨ ਹੋਣਾ ਚਾਹੀਦਾ ਹੈ । |
00:43 | ਲੂਪਸ ਅਤੇ ਕੰਡੀਸ਼ਨਲ ਸਟੇਟਮੈਂਟਸ ਦਾ ਗਿਆਨ ਵਧੇਰੇ ਲਾਭਦਾਇਕ ਹੋਵੇਗਾ । |
00:48 | ਕਿਰਪਾ ਕਰਕੇ ਸੰਬੰਧਤ ਟਿਊਟੋਰਿਅਲਸ ਲਈ ਸਪੋਕਨ ਟਿਊਟੋਰਿਅਲ ਦੀ ਵੈਬਸਾਈਟ ਉੱਤੇ ਜਾਓ । |
00:54 | ਐਰੇ ਇੱਕ ਸਰਲ ਡੇਟਾ ਸਟਰਕਟਰ ਹੈ,ਜਿਸ ਵਿੱਚ ਕਿਸੇ ਵੀ ਡੇਟਾ ਟਾਈਪ ਦੇ ਐਲੀਮੈਂਟਸ ਸ਼ਾਮਿਲ ਹੁੰਦੇ ਹਨ । |
00:59 | ਐਰੇ ਇੰਡੈਕਸ ਹਮੇਸ਼ਾ 0 ਤੋਂ ਸ਼ੁਰੂ ਹੁੰਦਾ ਹੈ । |
01:03 | ਪਰਲ ਵਿੱਚ , ਐਰੇ ਦੀ ਲੰਬਾਈ ਘੋਸ਼ਿਤ ਕਰਨਾ ਜ਼ਰੂਰੀ ਨਹੀਂ ਹੈ । |
01:08 | ਐਰੇ ਦੀ ਲੰਬਾਈ ਜ਼ਿਆਦਾ ਅਤੇ ਘੱਟ ਹੁੰਦੀ ਹੈ, ਜਦੋਂ ਇਸ ਵਿੱਚ ਐਲੀਮੈਂਟਸ ਜੋੜੇ ਅਤੇ ਹਟਾਏ ਜਾਂਦੇ ਹਨ । |
01:15 | ਐਰੇ ਨੂੰ ਘੋਸ਼ਿਤ ਕਰਨ ਲਈ ਸਿੰਟੈਕਸ ਹੈ . . |
01:18 | @ myArray equal to ਓਪਨ ਬਰੈਕੇਟ 1 ਕੌਮਾ 2 ਕੌਮਾ 3 ਕੌਮਾ ਸਿੰਗਲ ਕੋਟ abc ਸਿੰਗਲ ਕੋਟ ਕੌਮਾ 10.3 ਕਲੋਜ ਬਰੈਕੇਟ ਸੈਮੀਕੋਲਨ |
01:31 | ਐਰੇ ਦਾ ਆਖਰੀ ਇੰਡੈਕਸ ਇਸ ਕਮਾਂਡ ਦੇ ਨਾਲ ਪਤਾ ਕੀਤਾ ਜਾ ਸਕਦਾ ਹੈ - |
01:35 | $ # myArray |
01:38 | ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ ਸਮਝਦੇ ਹਾਂ । |
01:42 | ਟਰਮੀਨਲ ਖੋਲੋ ਅਤੇ ਟਾਈਪ ਕਰੋ |
01:44 | gedit arrayIndex dot pl space ਐਂਪਰਸੈਂਡ |
01:50 | ਅਤੇ ਐਂਟਰ ਦਬਾਓ । |
01:52 | ਇਹ geditor ਵਿੱਚ arrayIndex dot pl ਫਾਇਲ ਖੋਲੇਗਾ । |
01:57 | ਕੋਡ ਦਾ ਭਾਗ ਟਾਈਪ ਕਰੋ , ਜੋ ਸਕਰੀਨ ਉੱਤੇ ਦਿਖਾਇਆ ਹੋਇਆ ਹੈ । |
02:02 | ਇੱਥੇ ਅਸੀਂ ਇੱਕ ਐਰੇ ਘੋਸ਼ਿਤ ਅਤੇ ਪਰਿਭਾਸ਼ਿਤ ਕੀਤਾ , ਜਿਸ ਵਿੱਚ 5 ਐਲੀਮੈਂਟਸ ਸ਼ਾਮਿਲ ਹਨ । |
02:07 | ਜਿਵੇਂ ਕਿ ਐਰੇ ਇੰਡੈਕਸ 0 ਤੋਂ ਸ਼ੁਰੂ ਹੁੰਦਾ ਹੈ , ਆਖਰੀ ਇੰਡੈਕਸ ਵੈਲਿਊ 4 ਹੋਵੇਗੀ । |
02:14 | ਅਰਥਾਤ ਐਲੀਮੈਂਟਸ ਦੀ ਗਿਣਤੀ , ਜੋ 5 ਹੈ , ਮਾਇਨਸ 1 . |
02:18 | ਫਾਇਲ ਨੂੰ ਸੇਵ ਕਰਨ ਲਈ Ctrl + S ਦਬਾਓ । |
02:22 | ਹੁਣ ਟਰਮੀਨਲ ਉੱਤੇ ਜਾਓ ਅਤੇ ਪਰਲ ਸਕਰਿਪਟ ਨੂੰ ਚਲਾਓ । |
02:26 | ਟਾਈਪ ਕਰੋ perl arrayIndex dot pl |
02:30 | ਅਤੇ ਐਂਟਰ ਦਬਾਓ । |
02:32 | ਆਊਟਪੁਟ ਟਰਮੀਨਲ ਉੱਤੇ ਦਿਖਾਇਆ ਹੋਵੇਗਾ । |
02:37 | ਹੁਣ ਵੇਖਦੇ ਹਾਂ ਕਿ ਪਰਲ ਵਿੱਚ ਐਰੇ ਦੀ ਲੰਬਾਈ ਕਿਵੇਂ ਪ੍ਰਾਪਤ ਕਰਦੇ ਹਨ। |
02:41 | ਇੱਥੇ ਕਈ ਤਰੀਕੇ ਹਨ ਜਿਨ੍ਹਾਂ ਤੋਂ ਅਸੀ ਐਰੇ ਦੀ ਲੰਬਾਈ ਪ੍ਰਾਪਤ ਕਰ ਸਕਦੇ ਹਾਂ । |
02:46 | ਐਰੇ ਦਾ ਇੰਡੈਕਸ +1 ਅਰਥਾਤ $ # array +1 |
02:53 | PERL ਇਨਬਿਲਟ ਸਕੇਲਰ ਫੰਕਸ਼ਨ ਦੀ ਵਰਤੋ ਕਰਕੇ , ਅਰਥਾਤ scalar ਓਪਨ ਬਰੈਕੇਟ @ array ਕਲੋਜ ਬਰੈਕੇਟ । |
03:02 | ਸਕੇਲਰ ਵੇਰਿਏਬਲ ਲਈ ਐਰੇ ਨਿਰਧਾਰਤ ਕਰਕੇ ਅਰਥਾਤ $ arrayLength = @ array |
03:09 | ਸੈਂਪਲ ਪ੍ਰੋਗਰਾਮ ਦਾ ਵਰਤੋ ਕਰਕੇ ਐਰੇ ਦੀ ਲੰਬਾਈ ਦਾ ਇੱਕ ਉਦਾਹਰਣ ਵੇਖਦੇ ਹਾਂ । |
03:14 | ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ . . |
03:18 | gedit arrayLength dot pl space ਐਂਪਰਸੈਂਡ |
03:24 | ਐਂਟਰ ਦਬਾਓ । |
03:27 | ਹੇਠਾਂ ਦਿੱਤੇ ਕੋਡ ਦੇ ਭਾਗ ਨੂੰ ਟਾਈਪ ਕਰੋ , ਜਿਵੇਂ ਸਕਰੀਨ ਉੱਤੇ ਵਖਾਇਆ ਗਿਆ ਹੈ । |
03:32 | ਇੱਥੇ ਅਸੀਂ ਇੱਕ ਐਰੇ ਘੋਸ਼ਿਤ ਅਤੇ ਪਰਿਭਾਸ਼ਿਤ ਕੀਤਾ , ਜਿਸ ਵਿੱਚ 5 ਐਲੀਮੈਂਟਸ ਸ਼ਾਮਿਲ ਹਨ । |
03:38 | ਸੋ, ਆਊਟਪੁਟ 5 ਨੂੰ ਦਿਖਾਵੇਗਾ । |
03:41 | ਹਾਈਲਾਈਟ ਕੀਤੇ ਪਰਲ ਵਿੱਚ ਐਰੇ ਦੀ ਲੰਬਾਈ ਪ੍ਰਾਪਤ ਕਰਨ ਦੇ ਵੱਖਰੇ ਤਰੀਕੇ ਹਨ । |
03:47 | ਕਿਰਪਾ ਕਰਕੇ ਧਿਆਨ ਦਿਓ , ਅਸੀਂ ਕੌਮਾ ਦੀ ਵਰਤੋ ਕਰਕੇ ਪ੍ਰਿੰਟ ਸਟੇਟਮੈਂਟ ਵਿੱਚ ਆਊਟਪੁਟ ਨੂੰ ਸ਼੍ਰੇਣੀਬੱਧ ਕੀਤਾ ਹੈ । |
03:53 | ਫਾਇਲ ਨੂੰ ਸੇਵ ਕਰਨ ਲਈ Ctrl + S ਦਬਾਓ । |
03:57 | ਹੁਣ ਸਕਰਿਪਟ ਚਲਾਓ। |
03:59 | ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ . . |
04:02 | perl arrayLength dot pl ਅਤੇ ਐਂਟਰ ਦਬਾਓ । |
04:07 | ਟਰਮੀਨਲ ਉੱਤੇ ਇਸ ਤਰ੍ਹਾਂ ਆਊਟਪੁਟ ਵਿਖੇਗਾ । |
04:12 | ਹੁਣ , ਸਮਝਦੇ ਹਾਂ ਕਿ ਐਰੇ ਵਿੱਚ ਵਿਅਕਤੀਗਤ ਐਲੀਮੈਂਟਸ ਕਿਵੇਂ ਐਕਸੇਸ ਕਰੋ । |
04:18 | Indexing ਦੀ ਵਰਤੋ ਐਰੇ ਦੇ ਐਲੀਮੈਂਟਸ ਨੂੰ ਐਕਸੇਸ ਕਰਨ ਲਈ ਕੀਤੀ ਜਾਂਦੀ ਹੈ। |
04:22 | ਐਰੇ ਦੇ ਐਲੀਮੈਂਟਸ ਨੂੰ ਐਕਸੇਸ ਕਰਨ ਲਈ ਇੱਕ ਉਦਾਹਰਣ ਵੇਖਦੇ ਹਾਂ । |
04:27 | ਪਹਿਲਾਂ ਸਥਾਨ ਉੱਤੇ, ਅੰਤਮ ਸਥਾਨ ਉੱਤੇ |
04:29 | ਕਿਸੇ ਵੀ ਸਥਾਨ ਉੱਤੇ |
04:32 | ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ |
04:35 | gedit perlArray dot pl space ਐਂਪਰਸੈਂਡ |
04:42 | ਅਤੇ ਐਂਟਰ ਦਬਾਓ । |
04:45 | ਹੇਠਾਂ ਦਿੱਤੇ ਕੋਡ ਦੇ ਭਾਗ ਨੂੰ ਟਾਈਪ ਕਰੋ , ਜਿਵੇਂ ਵਖਾਇਆ ਗਿਆ ਹੈ । |
04:49 | ਕਿਰਪਾ ਕਰਕੇ ਧਿਆਨ ਦਿਓ । myArray @ ਚਿੰਨ੍ਹ ਦੇ ਨਾਲ ਘੋਸ਼ਿਤ ਹੁੰਦਾ ਹੈ । |
04:54 | ਲੇਕਿਨ , ਐਰੇ ਐਲੀਮੈਂਟ ਨੂੰ ਐਕਸੇਸ ਕਰਨ ਲਈ ਸਾਨੂੰ $ ( dollar ) ਚਿੰਨ੍ਹ ਦੀ ਵਰਤੋ ਦੀ ਲੋੜ ਹੈ । |
04:59 | ਕਿਸੇ ਵੀ ਸਥਾਨ ਉੱਤੇ ਐਲੀਮੈਂਟ ਨੂੰ ਐਕਸੇਸ ਕਰਨ ਦੇ ਲਈ , ਸਾਨੂੰ ਐਰੇ ਵਿੱਚ index ਪਾਸ ਕਰਨ ਦੀ ਲੋੜ ਹੈ । |
05:07 | ਇੱਥੇ , myArray ਦੇ ਪਹਿਲੇ ਐਲੀਮੈਂਟ ਨੂੰ ਐਕਸੇਸ ਕਰਨ ਲਈ |
05:11 | ਇੰਡੈਕਸ ਦੇ ਰੂਪ ਵਿੱਚ 0 ਪਾਸ ਕੀਤਾ ਜਾਂਦਾ ਹੈ । |
05:16 | myArray ਦੇ ਅੰਤਮ ਐਲੀਮੈਂਟ ਨੂੰ ਐਕਸੇਸ ਕਰਨ ਲਈ , ਅਸੀਂ myArray ਦੇ ਅੰਤਮ ਇੰਡੈਕਸ ਨੂੰ ਪਾਸ ਕੀਤਾ ਹੈ । |
05:24 | ਯਾਦ ਕਰੋ, ਅਸੀਂ ਇਸਦੇ ਬਾਰੇ ਵਿੱਚ ਪਹਿਲਾਂ ਹੀ ਸਿੱਖਿਆ ਹੈ । |
05:28 | ਫਾਇਲ ਨੂੰ ਸੇਵ ਕਰਨ ਲਈ Ctrl + S ਦਬਾਓ । |
05:30 | ਟਰਮੀਨਲ ਉੱਤੇ ਜਾਓ ਅਤੇ perl perlArray dot pl |
05:36 | ਦੇ ਰੁਪ ਵਿੱਚ ਸਕਰਿਪਟ ਨੂੰ ਚਲਾਓ। |
05:41 | ਅਤੇ ਐਂਟਰ ਦਬਾਓ । |
05:43 | ਆਊਟਪੁਟ ਇਸ ਤਰ੍ਹਾਂ ਹੋਵੇਗਾ ਜਿਵੇਂ ਟਰਮੀਨਲ ਉੱਤੇ ਵਖਾਇਆ ਗਿਆ ਹੈ । |
05:47 | ਹੁਣ ਸਮਝਦੇ ਹਾਂ ਕਿ ਐਰੇ ਦੇ ਹਰ ਇੱਕ ਐਲੀਮੈਂਟ ਉੱਤੇ ਲੂਪ ਕਿਵੇਂ ਕਰਦੇ ਹਨ । |
05:52 | ਇੱਥੇ ਐਰੇ ਉੱਤੇ ਲੂਪ ਕਰਨ ਦੇ ਦੋ ਤਰੀਕੇ ਹਨ । |
05:56 | for ਲੂਪ ਦੀ ਵਰਤੋ ਕਰਕੇ , |
05:58 | foreach ਲੂਪ ਦੀ ਵਰਤੋ ਕਰਕੇ , |
06:01 | ਚਲੋ ਸਿਖਦੇ ਹਾਂ ਕਿ ਇੱਕ ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ ਐਰੇ ਉੱਤੇ ਦੁਰਾਉਣ ਲਈ ਲਈ ਇਹਨਾ ਲੂਪਸ ਦੀ ਵਰਤੋ ਕਿਵੇਂ ਕਰਦੇ ਹਨ । |
06:07 | ਇਸਦੇ ਲਈ , ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ |
06:11 | gedit loopingOverArray dot pl space ਐਂਪਰਸੈਂਡ |
06:17 | ਅਤੇ ਐਂਟਰ ਦਬਾਓ । |
06:20 | ਕੋਡ ਦੇ ਭਾਗ ਨੂੰ ਟਾਈਪ ਕਰੋ ਜਿਵੇਂ ਸਕਰੀਨ ਉੱਤੇ ਵਖਾਇਆ ਗਿਆ ਹੈ । |
06:24 | ਇੱਥੇ , ਅਸੀ ਇੰਡੈਕਸ ਨੂੰ ਦੁਹਰਾ ਕੇ ਐਰੇ ਦੇ ਹਰ ਇੱਕ ਐਲੀਮੈਂਟ ਨੂੰ ਪ੍ਰਿੰਟ ਕਰ ਰਹੇ ਹਾਂ । |
06:31 | i ਵੇਰੀਏਬਲ ਦੀ ਵੈਲਿਊ ਦੇ ਐਰੇ ਦੇ ਅੰਤਮ ਇੰਡੈਕਸ ਉੱਤੇ ਪਹੁੰਚਣ ਤੱਕ For ਲੂਪ ਚੱਲੇਗੀ । |
06:38 | ਇੱਥੇ foreach ਲੂਪ ਐਰੇ ਦੇ ਹਰ ਇੱਕ ਐਲੀਮੈਂਟ ਲਈ ਚੱਲੇਗੀ । |
06:46 | ਇੱਕ ਵਾਰ ਐਰੇ ਇਸਦੇ ਅੰਤਮ ਐਲੀਮੈਂਟ ਉੱਤੇ ਪਹੁੰਚ ਜਾਂਦਾ ਹੈ ਤਾਂ ਇਹ foreach ਲੂਪ ਵਿਚੋਂ ਬਾਹਰ ਆ ਜਾਵੇਗਾ। |
06:53 | ਕਿਰਪਾ ਕਰਕੇ ਧਿਆਨ ਦਿਓ , ਜੇਕਰ ਤੁਸੀ for ਅਤੇ foreach ਲੂਪਸ ਦੇ ਬਾਰੇ ਵਿੱਚ ਨਹੀਂ ਜਾਣਦੇ ਹੋ |
06:58 | ਤਾਂ ਕਿਰਪਾ ਕਰਕੇ ਸੰਬੰਧਤ ਸਪੋਕਨ ਟਿਊਟੋਰਿਅਲਸ ਲਈ ਸਪੋਕਨ ਟਿਊਟੋਰਿਅਲ ਦੀ ਵੈਬਸਾਈਟ ਉੱਤੇ ਜਾਓ । |
07:04 | ਹੁਣ , ਫਾਇਲ ਨੂੰ ਸੇਵ ਕਰਨ ਲਈ Ctrl + S ਦਬਾਓ । |
07:07 | ਫਿਰ ਟਰਮਿਲਨ ਉੱਤੇ ਜਾਓ ਅਤੇ perl loopingOverArray dot pl |
07:12 | ਦੇ ਰੁਪ ਵਿੱਚ ਸਕਰਿਪਟ ਨੂੰ ਚਲਾਓ । |
07:15 | ਅਤੇ ਐਂਟਰ ਦਬਾਓ । |
07:19 | ਆਊਟਪੁਟ ਟਰਮੀਨਲ ਉੱਤੇ ਦਿਖਾਇਆ ਹੋਇਆ ਹੋਵੇਗਾ । |
07:24 | ਪਰਲ ਵਿੱਚ , ਅਸੀ sequential ਐਰੇ ਘੋਸ਼ਿਤ ਕਰ ਸਕਦੇ ਹਾਂ । ਜਿਵੇਂ - |
07:28 | @ alphaArray = ਓਪਨ ਬਰੈਕੇਟ a dot dot d ਕਲੋਜ ਬਰੈਕੇਟ ਸੈਮੀਕਾਲਨ । |
07:37 | ਅਰਥਾਤ alphaArray ਐਲੀਮੈਂਟਸ a , b , c ਅਤੇ d ਨੂੰ ਸ਼ਾਮਿਲ ਕਰੇਗਾ । |
07:44 | ਇਸ ਪ੍ਰਕਾਰ , @ numericArray equal to ਓਪਨ ਬਰੈਕੇਟ 1 dot dot 5 ਕਲੋਜ ਬਰੈਕੇਟ ਸੈਮੀਕਾਲਨ , @ numericArray equal to ਓਪਨ ਬਰੈਕੇਟ 1 ਕੌਮਾ 2 ਕੌਮਾ 3 ਕੌਮਾ 4 ਕੌਮਾ 5 ਦੇ ਸਮਾਨ ਹੈ । |
08:03 | Perl ਐਰੇ ਦੇ ਭਾਗ ਕਰਨ ਦੀ ਸੁਵਿਧਾ ਵੀ ਪ੍ਰਦਾਨ ਕਰਦਾ ਹੈ । |
08:06 | ਇਹ ਹੈ , ਐਰੇ ਦੇ ਭਾਗ ਨੂੰ ਐਕਸਟਰੈਕਟ ਕਰਨਾ ਅਤੇ ਇਸਨੂੰ ਇੱਕ ਨਵੇਂ ਐਰੇ ਵਿੱਚ ਪਾਉਣਾ । |
08:13 | @ array = 19 ਕੌਮਾ 23 ਕੌਮਾ 56 ਕੌਮਾ 45 ਕੌਮਾ 87 ਕੌਮਾ 89 ਕਲੋਜ ਬਰੈਕੇਟ ਸੈਮੀਕਾਲਨ । |
08:27 | @ newArray = @ array ਓਪਨ ਸਕਵੈਰ ਬਰੈਕੇਟ 1 ਕੌਮਾ 4 ਕਲੋਜ ਸਕਵੈਰ ਬਰੈਕੇਟ ਸੈਮੀਕਾਲਨ । |
08:38 | ਵਿਭਾਜਨ ਦੇ ਬਾਅਦ , newArray ਇਸ ਤਰ੍ਹਾਂ ਵਿਖੇਗਾ |
08:42 | @ newArray = ਓਪਨ ਬਰੈਕੇਟ 23 ਕੌਮਾ 87 ਕਲੋਜ ਬਰੈਕੇਟ ਸੈਮੀਕਾਲਨ । |
08:51 | ਚਲੋ ਇਸਦਾ ਸਾਰ ਕਰਦੇ ਹਾਂ , ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ । |
08:55 | ਐਰੇ ਦਾ ਇੰਡੈਕਸ ਪ੍ਰਾਪਤ ਕਰਨਾ । |
08:57 | ਐਰੇ ਦੀ ਲੰਬਾਈ ਦਾ ਪਤਾ ਕਰਨਾ । |
08:59 | ਐਰੇ ਦੇ ਐਲੀਮੈਂਟਸ ਨੂੰ ਐਕਸੇਸ ਕਰਨਾ। |
09:01 | ਐਰੇ ਉੱਤੇ ਲੂਪ । |
09:03 | Sequenial ਐਰੇ । |
09:05 | ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ ਐਰੇ ਦਾ ਵਿਭਾਜਨ । |
09:07 | ਇੱਥੇ ਤੁਹਾਡੇ ਲਈ ਨਿਅਤ ਕਾਰਜ ਹੈ । |
09:10 | rainbow ਦੇ ਰੰਗ ਦਾ ਇੱਕ ਐਰੇ ਘੋਸ਼ਿਤ ਕਰੋ । |
09:13 | ਇਸ ਐਰੇ ਦੇ 4th ਐਲੀਮੈਂਟ ਨੂੰ ਪ੍ਰਿੰਟ ਕਰੋ । |
09:16 | ਇਸ ਐਰੇ ਦੀ ਲੰਬਾਈ ਅਤੇ ਅੰਤਮ ਇੰਡੈਕਸ ਨੂੰ ਪ੍ਰਿੰਟ ਕਰੋ । |
09:19 | for & foreach ਲੂਪ ਦੀ ਵਰਤੋ ਕਰਕੇ ਐਰੇ ਦੇ ਹਰ ਇੱਕ ਐਲੀਮੈਂਟ ਉੱਤੇ ਲੂਪ ਕਰੋ । |
09:25 | ਐਰੇ ਨੂੰ ਘੋਸ਼ਿਤ ਕਰੋ ਜਿਵੇਂ @ myArray = ਓਪਨ ਬਰੈਕੇਟ 1. . 9 ਕਲੋਜ ਬਰੈਕੇਟ ਸੈਮੀਕਾਲਨ ਅਤੇ ਫਿਰ ਐਰੇ ਵਿਭਾਜਨ ਦੀ ਵਰਤੋ ਕਰਕੇ ਉੱਤੇ ਦਿੱਤੇ ਗਏ ਐਰੇ ਤੋਂ ਔਖੀ ਗਿਣਤੀ ਦਾ ਇੱਕ ਐਰੇ ਬਣਾਓ । |
09:41 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ । |
09:44 | ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । |
09:48 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ । |
09:53 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ , ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । |
09:58 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ । |
10:02 | ਜਿਆਦਾ ਜਾਣਕਾਰੀ ਲਈ contact @ spoken - tutorial . org ਉੱਤੇ ਲਿਖੋ । |
10:09 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
10:13 | ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ । |
10:20 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http: / / spoken - tutorial . org / NMEICT - Intro |
10:31 | ਆਸ ਕਰਦੇ ਹਾਂ ਕਿ ਤੁਸੀਂ ਇਸ ਪਰਲ ਦੇ ਟਿਊਟੋਰਿਅਲ ਦਾ ਆਨੰਦ ਲਿਆ ਹੋਵੇਗਾ । |
10:35 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ , ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । |
10:37 | ਸਾਡੇ ਨਾਲ ਜੁੜਨ ਲਈ ਧੰਨਵਾਦ । |