OpenFOAM/C3/Turbulent-Flow-in-a-Lid-driven-Cavity/Punjabi
From Script | Spoken-Tutorial
Time | Narration | |
00:01 | ਸਤਿ ਸ਼੍ਰੀ ਅਕਾਲ ਦੋਸਤੋ, Turbulent flow in a Lid Driven Cavity using OpenFOAM ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:09 | ਇਸ ਟਿਊਟੋਰਿਅਲ ਵਿੱਚ, ਮੈਂ ਤੁਹਾਨੂੰ ਦਿਖਾਉਂਗਾ: OpenFOAM ਵਿੱਚ turbulent ਕੇਸ ਹੱਲ ਕਰਨਾ, Paraview ਵਿੱਚ streamlines ਪਲਾਟ ਕਰਨਾ । | |
00:20 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ: ਲਿਨਕਸ ਓਪਰੇਟਿੰਗ ਸਿਸਟਮ ਊਬੰਟੁ ਵਰਜ਼ਨ 12.04, OpenFoam ਵਰਜ਼ਨ 2.1.1, Paraview ਵਰਜ਼ਨ 3.12.0 | |
00:33 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਨੂੰ Turbulence modelling ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ, Lid driven cavity ਵਿੱਚ ਫਲੋ ਨੂੰ ਕਿਵੇਂ ਹੱਲ ਕਰਨਾ ਚਾਹੀਦਾ ਹੈ ਇਸਦਾ ਵੀ ਗਿਆਨ ਹੋਣਾ ਚਾਹੀਦਾ ਹੈ । | |
00:43 | ਜੇ ਨਹੀਂ ਹੈ ਤਾਂ, ਕ੍ਰਿਪਾ ਕਰਕੇ ਵੈੱਬਸਾਈਟ ਨਾਲ ਜੁੜੇ ਹੋਏ ਟਿਊਟੋਰਿਅਲ ਨੂੰ ਵੇਖੋ । | |
00:50 | ਇਹ ਸਮੱਸਿਆ geometry ਅਤੇ boundary conditions ਤੋਂ Lid Driven Cavity ਦੇ ਸਮਾਨ ਹੈ, ਜਿਹਨਾਂ ਦੀ ਮੁੱਢਲੇ ਪੱਧਰ ਦੇ ਟਿਊਟੋਰਿਅਲਸ ਵਿੱਚ ਚਰਚਾ ਕੀਤੀ ਗਈ ਹੈ । | |
00:59 | ਕ੍ਰਿਪਾ ਕਰਕੇ ਨੋਟ ਕਰੋ ਕਿ ਇਹ ਸਮੱਸਿਆ OpenFoam ਡਾਇਰੈਕਟਰੀ ਵਿੱਚ ਪਹਿਲਾਂ ਤੋਂ ਹੀ pisoFoam solver ਵਿੱਚ ਸੈੱਟ ਕੀਤੀ ਗਈ ਹੈ । | |
01:07 | boundary conditions Lid velocity U = 1 m / s ਹਨ । ਅਸੀਂ ਇਸਨੂੰ Reynolds number Re = 10000 ਦੇ ਲਈ ਹੱਲ ਕਰ ਰਹੇ ਹਾਂ । | |
01:20 | ਅਸੀਂ in - compressible ਲਈ transient solver ਦੀ ਵਰਤੋਂ ਕਰ ਰਹੇ ਹਾਂ, Newtonian fluid ਦਾ turbulent flow, ਜਿਸ ਨੂੰ pisoFoam ਕਹਿੰਦੇ ਹਨ । | |
01:29 | ਹੁਣ, Ctrl + Atl + t ਕੀਜ ਇੱਕੋ-ਸਮੇਂ ਦਬਾਕੇ ਟਰਮੀਨਲ ਵਿੰਡੋ ਖੋਲੋ । | |
01:37 | ਟਰਮੀਨਲ ਵਿੰਡੋ ਵਿੱਚ, run ਟਾਈਪ ਕਰੋ ਅਤੇ ਐਂਟਰ ਦਬਾਓ । ਹੁਣ ਟਾਈਪ ਕਰੋ cd space tutorials ਅਤੇ ਐਂਟਰ ਦਬਾਓ । ਹੁਣ, ਟਾਈਪ ਕਰੋ cd space incompressible ਅਤੇ ਐਂਟਰ ਦਬਾਓ । | |
01:59 | Now, type cd space pisoFoam (note that F here is capital) and press Enter.
ਹੁਣ, ਟਾਈਪ cd space pisoFoam (ਨੋਟ ਕਰੋ ਕਿ ਇੱਥੇ F ਕੈਪਿਟਲ ਹੈ) ਅਤੇ ਐਂਟਰ ਦਬਾਓ । | |
02:10 | ਹੁਣ, ਟਾਈਪ ਕਰੋ ls ਅਤੇ ਐਂਟਰ ਦਬਾਓ । ਇਸ ਵਿੱਚ, ਤੁਸੀਂ les ਅਤੇ ras ਦੋ ਫੋਲਡਰ ਵੇਖੋਗੇ । ਸਾਡੀ ਪ੍ਰੋਬਲਮ ਸੈੱਟਅਪ ras ਫੋਲਡਰ ਦੇ ਅੰਦਰ ਹੈ, ਜੋ ਕਿ reynolds average stress ਹੈ । | |
02:26 | ਸਾਡੇ ਫੋਲਡਰ ਦਾ ਨਾਮ cavity ਹੈ । ਹੁਣ ਟਾਈਪ ਕਰੋ cd space ras ਅਤੇ ਐਂਟਰ ਦਬਾਓ । ਹੁਣ ਟਾਈਪ ਕਰੋ ls ਅਤੇ ਐਂਟਰ ਦਬਾਓ । | |
02:39 | ਤੁਸੀਂ cavity ਫੋਲਡਰ ਵੇਖ ਸਕਦੇ ਹੋ । ਮੈਂ ਇਸਨੂੰ ਸਾਫ਼ ਕਰਦਾ ਹਾਂ । ਹੁਣ ਟਾਈਪ ਕਰੋ cd space cavity ਅਤੇ ਐਂਟਰ ਦਬਾਓ । ਹੁਣ ਟਾਈਪ ਕਰੋ ls ਅਤੇ ਐਂਟਰ ਦਬਾਓ । | |
02:57 | ਤੁਸੀਂ 0, constant ਅਤੇ system ਤਿੰਨ ਫੋਲਡਰ ਵੇਖ ਸਕਦੇ ਹੋ । initial conditions 0 (zero) ਡਾਇਰੈਕਟਰੀ ਵਿੱਚ ਫਾਇਲਸ ਵਿੱਚ ਨਿਰਧਾਰਤ ਹਨ । | |
03:08 | 0 ਡਾਇਰੈਕਟਰੀ ਵਿੱਚ ਫਾਇਲਸ ਨੂੰ ਵੇਖਦੇ ਹਾਂ । | |
03:12 | ਅਜਿਹਾ ਕਰਨ ਦੇ ਲਈ, ਕਮਾਂਡ ਟਰਮੀਨਲ ਵਿੱਚ, ਟਾਈਪ ਕਰੋ cd space 0 ਅਤੇ ਐਂਟਰ ਦਬਾਓ । ਹੁਣ, ls ਟਾਈਪ ਕਰੋ ਅਤੇ ਐਂਟਰ ਦਬਾਓ । | |
03:22 | ਤੁਸੀਂ epsilon, k, nut, nutilda, p, R ਅਤੇ U ਨਾਂ ਵਾਲੀਆਂ ਫਾਇਲਸ ਵੇਖ ਸਕਦੇ ਹੋ । | |
03:30 | ਇਸ ਫਾਇਲਸ ਨੂੰ ਡਿਫਾਲਟ ਰੂਪ ਨਾਲ ਰੱਖਿਆ ਜਾਣਾ ਚਾਹੀਦਾ ਹੈ ਜਦੋਂ ਤੱਕ ਇਨਲੈਟ ਪੈਰਾਮੀਟਰ ਨਹੀਂ ਬਦਲਦੇ । ਜੇ ਕੋਈ ਵੀ ਤਬਦੀਲੀ ਕਰਨ ਦੀ ਲੋੜ ਪਵੇ, ਤਾਂ ਕ੍ਰਿਪਾ ਕਰਕੇ ਇਸ ਵੈਲਿਊ ਦੀ ਗਿਣਤੀ ਲਈ | |
03:41 | OpenFoam ਦੀ ਵਰਤੋਂ ਕਰਕੇ Simulating flow in a channel using OpenFoam ‘ਤੇ ਟਿਊਟੋਰਿਅਲ ਵੇਖੋ । | |
03:47 | ਹੁਣ ਟਾਈਪ ਕਰੋ cd space dot dot (..) ਅਤੇ ਐਂਟਰ ਦਬਾਓ । ਮੈਂ ਇਸਨੂੰ ਸਾਫ਼ ਕਰਦਾ ਹਾਂ । constant ਫੋਲਡਰ ਖੋਲ੍ਹਦੇ ਹਾਂ । ਅਜਿਹਾ ਕਰਨ ਦੇ ਲਈ, ਟਾਈਪ ਕਰੋ cd space constant ਅਤੇ ਐਂਟਰ ਦਬਾਓ । ਹੁਣ ls ਟਾਈਪ ਕਰੋ ਅਤੇ ਐਂਟਰ ਦਬਾਓ । | |
04:08 | ਇਸ ਵਿੱਚ, ਤੁਸੀਂ polyMesh ਫੋਲਡਰ ਵੇਖੋਗੇ, ਜਿਸ ਵਿੱਚ blockMeshDict ਅਤੇ fluid properties ਦੇ ਅੰਦਰ ਕੇਸ ਦੀ geometry ਹੈ । | |
04:19 | ਇਸ ਕੇਸ ਵਿੱਚ, ਤੁਸੀਂ transportProperties ਫਾਇਲ ਦੇ ਇਲਾਵਾ RASProperties ਅਤੇ turbulenceProperties ਦੋ ਹੋਰ ਫਾਇਲਸ ਵੇਖੋਗੇ । | |
04:29 | ਇਹਨਾਂ ਦੋਨਾਂ ਫਾਇਲਸ ਨੂੰ ਖੋਲ੍ਹਦੇ ਹਾਂ । | |
04:32 | ਟਰਮੀਨਲ ਵਿੱਚ, ਟਾਈਪ ਕਰੋ gedit (space) RASProperties ਅਤੇ ਐਂਟਰ ਦਬਾਓ । ਮੈਂ ਇਸਨੂੰ ਕੈਪਚਰ ਖੇਤਰ ਵਿੱਚ ਡਰੈਗ ਕਰਦਾ ਹਾਂ । | |
04:49 | ਹੇਠਾਂ ਸਕਰੋਲ ਕਰੋ । RASProperties ਵਿੱਚ ਇਸ ਕੇਸ ਦੇ ਲਈ Reynolds average stress model ਸ਼ਾਮਿਲ ਹੈ, ਜਿਸ ਨੂੰ kepsilon ਦੇ ਰੂਪ ਵਿੱਚ ਰੱਖਿਆ ਗਿਆ ਹੈ, ਇਸਨੂੰ ਬੰਦ ਕਰੋ । | |
05:03 | ਹੁਣ ਕਮਾਂਡ ਟਰਮੀਨਲ ਵਿੱਚ, ਟਾਈਪ ਕਰੋ gedit (space) turbulentproperties ਅਤੇ ਐਂਟਰ ਦਬਾਓ । | |
05:15 | ਹੇਠਾਂ ਸਕਰੋਲ ਕਰੋ । ਇਸ ਕੇਸ ਲਈ simulation Type ਨੂੰ RASModel ਰੱਖਿਆ ਗਿਆ ਹੈ । ਇਸਨੂੰ ਬੰਦ ਕਰੋ । | |
05:25 | ਹੁਣ transportProperties ਮਾਡਲ ਖੋਲ੍ਹਦੇ ਹਾਂ । ਅਜਿਹਾ ਕਰਨ ਦੇ ਲਈ, ਟਰਮੀਨਲ ਵਿੱਚ, ਟਾਈਪ ਕਰੋ gedit space transportProperties ਅਤੇ ਐਂਟਰ ਦਬਾਓ । | |
05:36 | TransportModel ਜਿਸ ਦੀ ਅਸੀਂ ਇੱਥੇ ਵਰਤੋਂ ਕਰ ਰਹੇ ਹਾਂ Newtonian ਹੈ ਅਤੇ Viscosity 1 e raise to - 4 ਹੈ । ਇਸਨੂੰ ਬੰਦ ਕਰੋ । | |
05:46 | ਅਸੀਂ ਇਸ ਕੇਸ ਵਿੱਚ geometry ਨਹੀਂ ਬਦਲ ਰਹੇ ਹਾਂ । ਤਾਂ ਸਾਨੂੰ polyMesh ਫੋਲਡਰ ਵਿੱਚ ਜਾਣ ਦੀ ਅਤੇ blockMeshDict ਫਾਇਲ ਦੇਖਣ ਦੀ ਲੋੜ ਨਹੀਂ ਹੈ । | |
05:54 | ਇਸਨੂੰ ਇਸਦੇ ਰੂਪ ਵਿੱਚ ਰੱਖਿਆ ਜਾ ਸਕਦਾ ਹੈ । ਟਰਮੀਨਲ ਵਿੱਚ, ਟਾਈਪ ਕਰੋ cd space (dot dot).. ਅਤੇ ਐਂਟਰ ਦਬਾਓ । ਅਸੀਂ system ਫੋਲਡਰ ਨੂੰ ਡਿਫਾਲਟ ਰੱਖਾਂਗੇ ਕਿਉਂਕਿ ਇਸ ਵਿੱਚ ਕੋਈ ਬਦਲਾਓ ਨਹੀਂ ਹੈ । | |
06:08 | ਹੁਣ ਅਸੀਂ ਸੈੱਟਅਪ ਕਰ ਲਿਆ ਹੈ । ਅਸੀਂ geometry ਮੇਸ਼ ਕਰ ਸਕਦੇ ਹਾਂ । ਅਜਿਹਾ ਕਰਨ ਦੇ ਲਈ, ਟਰਮੀਨਲ ਵਿੰਡੋ ਵਿੱਚ, ਟਾਈਪ ਕਰੋ blockMesh ਅਤੇ ਐਂਟਰ ਦਬਾਓ । Meshing ਪੂਰੀ ਹੋ ਗਈ ਹੈ । | |
06:22 | ਹੁਣ ਅਸੀਂ solver ਰਨ ਕਰ ਸਕਦੇ ਹਾਂ । ਅਜਿਹਾ ਕਰਨ ਦੇ ਲਈ, ਟਰਮੀਨਲ ਵਿੱਚ, ਟਾਈਪ ਕਰੋ pisoFoam ਅਤੇ ਐਂਟਰ ਦਬਾਓ । iterations ਰਨਿੰਗ ਟਰਮੀਨਲ ਵਿੰਡੋ ਵਿੱਚ ਵੇਖਿਆ ਜਾ ਸਕਦਾ ਹੈ । | |
06:34 | Iterations ਰੁਕਣ ਵਿੱਚ ਥੋੜ੍ਹਾ ਸਮਾਂ ਲੱਗ ਸਕਦਾ ਹੈ । | |
06:40 | Iterations ਰਨਿੰਗ ਟਾਇਮ ਸਟੈਪ ਦੇ ਅਖੀਰ ਵਿੱਚ ਰੁੱਕ ਜਾਵੇਗਾ । ਨਤੀਜੇ ਨੂੰ ਦੇਖਣ ਦੇ ਲਈ, paraView ਵਿੰਡੋ ਖੋਲੋ । ਅਜਿਹਾ ਕਰਨ ਦੇ ਲਈ, ਟਰਮੀਨਲ ਵਿੱਚ, ਟਾਈਪ ਕਰੋ paraFoam ਅਤੇ ਐਂਟਰ ਦਬਾਓ । ਇਹ paraView ਵਿੰਡੋ ਖੋਲੇਗਾ । | |
06:57 | ਖੱਬੇ ਪਾਸੇ ਵੱਲ, Object Inspectorਮੈਨਿਊ ਵਿੱਚ, Apply ‘ਤੇ ਕਲਿਕ ਕਰੋ । ਤੁਸੀਂ lid driven cavity geometry ਵੇਖ ਸਕਦੇ ਹੋ । ਜੋ ਇੱਕ ਆਮ ਦ੍ਰਿਸ਼ surface plots ਹੈ । | |
07:09 | ਕਾਲਮ ਵਿੱਚ Display ਨੂੰ Surface ਵਿੱਚ ਬਦਲੋ ਅਤੇ ਡਰਾਪ – ਡਾਊਂਨ ਮੈਨਿਊ ਵਿੱਚ solid color ਨੂੰ U ਵਿੱਚ ਬਦਲੋ । ਤੁਸੀਂ ਵੇਲੋਸਿਟੀ ਦੀ ਸ਼ੁਰੂਆਤ ਦੀ ਕੰਡੀਸ਼ਨ ਵੇਖ ਸਕਦੇ ਹੋ । | |
07:22 | ਹੁਣ paraView ਵਿੰਡੋ ਦੇ ਸਿਖਰ ‘ਤੇ, ਤੁਸੀਂ VCR control ਵੇਖ ਸਕਦੇ ਹੋ । play ਬਟਨ ‘ਤੇ ਕਲਿਕ ਕਰੋ । ਤੁਸੀਂ cavity ਦੇ ਅੰਦਰ ਫਲੂਡ ਦੀ ਰਫ਼ਤਾਰ ਵੇਖ ਸਕਦੇ ਹੋ । | |
07:34 | ਤੁਸੀਂ active variable control ਮੈਨਿਊ ਵਿੱਚ paraView ਦੇ ਖੱਬੇ ਪਾਸੇ ਵੱਲ ਸਿਖਰ ਤੋਂ color legend ‘ਤੇ ਟੋਗਲ ਵੀ ਕਰ ਸਕਦੇ ਹੋ । ਇਸ ‘ਤੇ ਕਲਿਕ ਕਰੋ । ਤੁਸੀਂ color legend ਵੇਖ ਸਕਦੇ ਹੋ । | |
07:46 | stream lines ਦੇਖਣ ਦੇ ਲਈ, paraView ਦੇ ਮੈਨਿਊ ਬਾਰ ਦੇ ਸਿਖਰ ‘ਤੇ, Filters > Common > Stream Tracers ‘ਤੇ ਜਾਓ । ਇਸ ‘ਤੇ ਕਲਿਕ ਕਰੋ । | |
07:58 | Object inspector ਮੈਨਿਊ ਦੇ ਖੱਬੇ ਵੱਲ, ਤੁਸੀਂ Apply ਵੇਖ ਸਕਦੇ ਹੋ । ਇਸ ‘ਤੇ ਕਲਿਕ ਕਰੋ । ਤੁਸੀਂ lid driven cavity ਦੇ ਕੇਂਦਰ ‘ਤੇ stream lines ਵੇਖ ਸਕਦੇ ਹੋ । | |
08:10 | ਤੁਸੀਂ ਸਥਿਤੀ ਨੂੰ ਬਦਲ ਸਕਦੇ ਹੋ ਜਿਸ ਵਿੱਚ ਸਟਰੀਮ ਲਾਇੰਸ ਵੇਖੀਆਂ ਜਾਂਦੀਆਂ ਹਨ । ਅਜਿਹਾ ਕਰਨ ਦੇ ਲਈ, ਹੇਠਾਂ ਸਕਰੋਲ ਕਰੋ । ਤੁਸੀਂ Seed Type ਵੇਖ ਸਕਦੇ ਹੋ । | |
08:21 | ਮੈਂ ਇਸ ਨੂੰ ਸੱਜੇ ਪਾਸੇ ਵੱਲ ਸ਼ਿਫਟ ਕਰਦਾ ਹਾਂ । Point Source ਨੂੰ Line Source ਵਿੱਚ ਬਦਲੋ । | |
08:27 | ਤੁਸੀਂ X, Y ਅਤੇ Z ਧੁਰਿਆਂ ਨੂੰ ਵੇਖ ਸਕਦੇ ਹੋ ਜੋ ਵਿਖਾਈ ਦੇ ਰਹੇ ਹਨ । ਇਹਨਾਂ ਵਿਚੋਂ ਕਿਸੇ ਵੀ ਇੱਕ ਧੁਰੇ ਦਾ ਸੰਗ੍ਰਹਿ ਕਰੋ, ਜਿਸ ਵਿੱਚ ਤੁਸੀਂ stream lines ਵੇਖਣਾ ਚਾਹੁੰਦੇ ਹੋ । | |
08:36 | ਮੈਂ Y ਧੁਰਾ ਚੁਣਾਂਗਾ ਅਤੇ Apply ‘ਤੇ ਕਲਿਕ ਕਰੋ । ਤੁਸੀਂ Y ਧੁਰੇ ਦੇ ਨਾਲ streamlines ਵੇਖ ਸਕਦੇ ਹੋ । | |
08:44 | ਇਸ ਤਰ੍ਹਾਂ ਨਾਲ, ਤੁਸੀਂ X ਧੁਰਾ ਚੁਣ ਸਕਦੇ ਹੋ ਅਤੇ X ਧੁਰੇ ਦੇ ਨਾਲ streamlines ਪਲਾਟ ਕਰ ਸਕਦੇ ਹੋ । ਹੁਣ ਇਸਨੂੰ ਡਿਲੀਟ ਕਰੋ । | |
08:53 | ਤੁਸੀਂ plot over line ਦੀ ਵਰਤੋਂ ਕਰਕੇ x ਅਤੇ y ਧੁਰਿਆਂ ਦੇ ਨਾਲ velocity ਪਲਾਟ ਕਰ ਸਕਦੇ ਹੋ । ਅਜਿਹਾ ਕਰਨ ਦੇ ਲਈ, Filters > Data Analysis > Plot over line ‘ਤੇ ਜਾਓ । | |
09:06 | ਡਾਟੇ ਨੂੰ.(dot) csv ਫਾਇਲ ਦੇ ਰੂਪ ਵਿੱਚ ਸੇਵ ਕਰੋ । file ਮੈਨਿਊ ਤੋਂ Save Data ‘ਤੇ ਕਲਿਕ ਕਰੋ । | |
09:13 | ਤੁਸੀਂ ਇਸ ਡਾਟੇ ਨੂੰ LibreOffice spreadsheet ਜਾਂ ਆਪਣੇ ਪਸੰਦ ਦੇ ਕਿਸੇ ਹੋਰ ਸਾਫਟਵੇਅਰ ਵਿੱਚ ਪਲਾਟ ਕਰ ਸਕਦੇ ਹੋ । ਹੁਣ, ਸਲਾਇਡਸ ‘ਤੇ ਵਾਪਸ ਜਾਂਦੇ ਹਾਂ । | |
09:23 | ਨਤੀਜਿਆਂ ਨੂੰ Reynolds Number Re = 10000 ਦੇ ਲਈ, Ghia et.al ਦੇ ਨਤੀਜਿਆਂ ਦੀ ਵਰਤੋਂ ਕਰਕੇ ਪ੍ਰਮਾਣੀਕ੍ਰਿਤ ਕੀਤਾ ਜਾ ਸਕਦਾ ਹੈ । | |
09:32 | ਇਹ ਸਾਡੇ ਕੋਲ ਇਸ ਟਿਊਟੋਰਿਅਲ ਵਿੱਚ ਹੈ । ਸੰਖੇਪ ਵਿੱਚ | |
09:34 | ParaView ਵਿੱਚ Turbulent Flow in a Lid Driven Cavity ਅਤੇ plotting streamlines.ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । | |
09:44 | ਨਿਰਧਾਰਤ ਕੰਮ ਦੇ ਲਈ, cavity ਦੇ grid size ਨੂੰ ਸੋਧ ਕੇ ਕਰੋ । ਇਸਨੂੰ (100 100 1) ਵਿੱਚ ਬਦਲੋ ਅਤੇ streamlines ਦੀ ਵਰਤੋਂ ਕਰਕੇ paraview ਵਿੱਚ ਨਤੀਜਿਆਂ ਨੂੰ ਵੇਖੋ । | |
09:55 | ਇਸ URL ‘ਤੇ ਉਪਲੱਬਧ ਵੀਡੀਓ ਨੂੰ ਵੇਖੋ: http://spoken-tutorial.org/What_is_a_Spoken_Tutorial ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
10:05 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । | |
10:20 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
10:30 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
10:34 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । | } |