Linux-AWK/C2/Basics-of-awk/Punjabi

From Script | Spoken-Tutorial
Jump to: navigation, search
Time Narration
00:01 awk (ਔਕ)ਕਮਾਂਡ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:05 ਇਸ ਟਿਊਟੋਰਿਅਲ ਵਿੱਚ ਅਸੀ awk ਕਮਾਂਡ ਬਾਰੇ ਸਿਖਾਂਗੇ ।
00:09 ਅਸੀ ਇਹ ਕੁੱਝ ਉਦਾਹਰਣਾਂ ਦੇ ਮਾਧਿਅਮ ਨਾਲ ਸਿਖਾਂਗੇ ।
00:12 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ , ਮੈਂ ਵਰਤੋ ਕਰ ਰਿਹਾ ਹਾਂ

ubuntu linux 12.04 OS, GNU BASH v . 4.2.24

00:23 ਧਿਆਨ ਦਿਓ , ਇਸ ਟਿਊਟੋਰਿਅਲ ਦੇ ਅਭਿਆਸ ਲਈ GNU ਬੈਸ਼ ਵਰਜਨ 4 ਜਾਂ ਉਸਤੋਂ ਨਵੇਂ ਦੀ ਸਲਾਹ ਦਿੱਤੀ ਜਾਂਦੀ ਹੈ ।
00:29 ਹੁਣ awk ਦੀ ਜਾਣ ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ ।
00:33 awk ਕਮਾਂਡ ਇਕ ਬਹੁਤ ਤਾਕਤਵਰ ਟੈਕਸਟ ਮੈਨੀਪਿਉਲੇਸ਼ਨ ਟੂਲ ਹੈ ।
00:38 ਇਸਦਾ ਨਾਮ ਇਸਦੇ ਲੇਖਕਾਂ Aho , Weinberger ਅਤੇ Kernighan ਉੱਤੇ ਰਖਿਆ ਗਿਆ ਹੈ ।
00:44 ਇਹ ਕਾਫੀ ਸਾਰੇ ਕੰਮ ਕਰ ਸਕਦਾ ਹੈ ।
00:46 ਇਹ ਰਿਕਾਰਡ ਦੇ ਫੀਲਡ ਪੱਧਰ ਉੱਤੇ ਕੰਮ ਕਰਦਾ ਹੈ ।
00:51 ਸੋ , ਇਹ ਰਿਕਾਰਡ ਦੇ ਵੱਖ - ਵੱਖ ਫੀਲਡਾਂ ਨੂੰ ਆਸਾਨੀ ਨਾਲ ਏਕਸੇਸ ਅਤੇ ਏਡਿਟ ਕਰ ਸਕਦਾ ਹੈ ।
00:56 ਹੁਣ ਕੁੱਝ ਉਦਾਹਰਣ ਵੇਖਦੇ ਹਾਂ ।
00:59 ਪ੍ਰਦਰਸ਼ਨ ਦੇ ਮਕਸਦ ਲਈ , ਅਸੀ awkdemo.txt ਫਾਇਲ ਪ੍ਰਯੋਗ ਕਰਦੇ ਹਾਂ ।
01:04 ਹੁਣ awkdemo.txt ਫਾਇਲ ਦੇ ਕੰਟੈਂਟ ਵੇਖਦੇ ਹਾਂ ।
01:09 ਹੁਣ ਆਪਣੇ ਕੀਬੋਰਡ ਉੱਤੇ ਇਕੱਠੇ CTRL+ ALT ਅਤੇ T ਬਟਨ ਦਬਾਕੇ ਟਰਮਿਨਲ ਖੋਲੋ ।
01:17 ਹੁਣ ਵੇਖਦੇ ਹਾਂ ਕਿ awk ਕਮਾਂਡ ਪ੍ਰਯੋਗ ਕਰਕੇ ਕਿਵੇਂ ਪ੍ਰਿੰਟ ਕਰਦੇ ਹਨ ।
01:22 ਟਾਈਪ ਕਰੋ:

awk ਸਪੇਸ ( ਸਿੰਗਲ ਕਵੋਟਸ ਵਿੱਚ ) ( ਫਰੰਟ ਸਲੈਸ਼ ) / Pass ( ਫਰੰਟ ਸਲੈਸ਼ ) / ( ਕਰਲੀ ਬਰੈਕੇਟ ਖੋਲੋ ) { print ( ਕਰਲੀ ਬਰੈਕੇਟ ਬੰਦ ਕਰੋ ) } ( ਕਵੋਟਸ ਦੇ ਬਾਅਦ ) ਸਪੇਸ awkdemo . txt

01:38 enter ਦਬਾਓ ।
01:40 ਇੱਥੇ Pass ਸਿਲੈਕਸ਼ਨ ਕਰਾਇਟੇਰਿਆ ਹੈ ।
01:44 awkdemo ਦੀਆਂ ਸਾਰੀਆਂ ਲਾਇਨਾਂ ਜਿੱਥੇ Pass ਹੁੰਦਾ ਹੈ , ਪ੍ਰਿੰਟ ਹੁੰਦੀਆਂ ਹਨ ।
01:49 ਇੱਥੇ ਐਕਸ਼ਨ ਪ੍ਰਿੰਟ ਹੈ ।
01:52 ਅਸੀ awk ਵਿੱਚ ਰੇਗਿਊਲਰ ਏਕਸਪ੍ਰੇਸ਼ਨ ਵੀ ਪ੍ਰਯੋਗ ਕਰ ਸਕਦੇ ਹਾਂ ।
01:56 ਮੰਨ ਲੋ ਕਿ ਅਸੀ Mira ਨਾਮਕ ਵਿਦਿਆਰਥੀਆਂ ਦੇ ਰਿਕਾਰਡਸ ਪ੍ਰਿੰਟ ਕਰਨਾ ਚਾਹੁੰਦੇ ਹਾਂ ।
02:01 ਅਸੀ ਟਾਈਪ ਕਰਾਂਗੇ : awk ਸਪੇਸ ( ਸਿੰਗਲ ਕਵੋਟਸ ਵਿੱਚ ) / M ( ਸਕਵਾਇਰ ਬਰੈਕੇਟ ਖੋਲੋ ) [ ei ( ਸਕਵਾਇਰ ਬਰੈਕੇਟ ਬੰਦ ਕਰੋ ) ] *(ਐਸਟਰਿਕ ਚਿੰਨ) ra * / { print } ਕਵੋਟਸ ਦੇ ਬਾਅਦ ਸਪੇਸ awkdemo . txt
02:27 enter ਦਬਾਓ
02:29 ( ਐਸਟਰਿਸਕ ) ਪਿਛਲੇ ਅੱਖਰ ਦੀਆਂ ਇੱਕ ਜਾਂ ਜਿਆਦਾ ਮੌਜੂਦਗੀਆਂ ਦੇਵੇਗਾ ।
02:33 ਇਸਲਈ i , e ਅਤੇ a ਦੀਆਂ ਇੱਕ ਤੋਂ ਜਿਆਦਾ ਮੌਜੂਦਗੀ ਵਾਲੀਆਂ ਐਂਟਰੀਸ ਸੂਚੀਬੱਧ ਹੋਣਗੀਆਂ ।
02:40 ਉਦਾਹਰਣ ਸਵਰੂਪ
02:42 Mira
02:45 Meera
02:47 Meeraa
02:52 awk ਏਕਸਟੇਂਡੇਡ ਰੇਗਿਊਲਰ ਏਕਸਪ੍ਰੇਸ਼ੰਸ ( ERE ) ਦਾ ਸਮਰਥਨ ਕਰਦਾ ਹੈ ।
02:58 ਜਿਸਦਾ ਮਤਲੱਬ ਹੈ ਕਿ ਅਸੀ PIPE ਦੇ ਦੁਆਰਾ ਵੰਡੇ ਕਈ ਪੈਟਰਨਸ ਨੂੰ ਮੈਚ ਕਰ ਸਕਦੇ ਹਾਂ ।
03:03 ਹੁਣ ਮੈਂ ਪ੍ਰੋਂਪਟ ਨੂੰ ਕਲੀਅਰ ਕਰਦਾ ਹਾਂ ।
03:05 ਹੁਣ ਟਾਈਪ ਕਰੋ: awk ਸਪੇਸ ( ਸਿੰਗਲ ਕਵੋਟਸ ਵਿੱਚ ) ਫਰੰਟ ਸਲੈਸ਼ civil PIPE electrical ਫਰੰਟ ਸਲੈਸ਼ ਸਪੇਸ ( ਕਰਲੀ ਬਰੈਕੇਟ ਖੋਲੋ ) { print } ( ਕਰਲੀ ਬਰੈਕੇਟ ਬੰਦ ਕਰੋ ) ਕਵੋਟਸ ਦੇ ਬਾਅਦ ਸਪੇਸ awkdemo . txt
03:23 enter ਦਬਾਓ ।
03:26 ਹੁਣ ਸਿਵਿਲ ਅਤੇ ਇਲੈਕਟਰਿਕਲ ਦੋਨਾਂ ਦੀਆਂ ਐਂਟਰੀਸ ਦਿੱਤੀਆਂ ਹੋਈਆਂ ਹਨ ।
03:31 ਹੁਣ ਆਪਣੀ ਸਲਾਇਡਸ ਉੱਤੇ ਵਾਪਸ ਜਾਂਦੇ ਹਾਂ ।
03:34 ਪੈਰਾਮੀਟਰਸ : ਇੱਕ ਲਾਇਨ ਦੇ ਇਕੱਲੇ-ਇਕੱਲੇ ਫੀਲਡ ਨੂੰ ਪਛਾਣਨ ਲਈ awk ਕੋਲ ਕੁੱਝ ਵਿਸ਼ੇਸ਼ ਪੈਰਾਮੀਟਰਸ ਹਨ ।
03:41 $ 1 ( ਡਾਲਰ 1 ) ਪਹਿਲੇ ਫੀਲਡ ਨੂੰ ਦਰਸਾਉਂਦਾ ਹੈ ।
03:45 ਉਸੇ ਤਰਾਂ ਸੰਬੰਧਿਤ ਫੀਲਡਾਂ ਲਈ ਸਾਡੇ ਕੋਲ $ 2 , $ 3 ਅਤੇ ਹੋਰ ਹੋ ਸਕਦੇ ਹਨ ।
03:53 $0 ਪੂਰੀ ਲਾਇਨ ਨੂੰ ਦਰਸਾਉਂਦਾ ਹੈ ।
03:56 ਆਪਣੇ ਟਰਮਿਨਲ ਉੱਤੇ ਵਾਪਸ ਆਓ ।
03:59 ਧਿਆਨ ਦਿਓ , awkdemo.txt ਫਾਇਲ ਵਿੱਚ ਹਰ ਇੱਕ ਸ਼ਬਦ PIPE ਨਾਲ ਵੱਖ ਹੋਇਆ ਹੈ ।
04:05 ਇਸ ਹਾਲਤ ਵਿੱਚ PIPE ਡਿਲਿਮੀਟਰ ਕਹਾਉਂਦਾ ਹੈ ।
04:09 ਡਿਲਿਮੀਟਰ ਸ਼ਬਦਾਂ ਨੂੰ ਇੱਕ ਦੂੱਜੇ ਨਾਲੋਂ ਵੱਖ ਕਰਦਾ ਹੈ ।
04:13 ਡਿਲਿਮੀਟਰ ਸਿੰਗਲ ਵਾਇਟ ਸਪੇਸ ਵੀ ਹੋ ਸਕਦਾ ਹੈ ।
04:16 ਇੱਕ ਡਿਲਿਮੀਟਰ ਨੂੰ ਸਪੱਸ਼ਟ ਕਰਨ ਲਈ , ਸਾਨੂੰ ( ਮਾਇਨਸ ) - ਕੈਪਿਟਲ F[ flag ] ਦੇ ਬਾਅਦ ਡਿਲਿਮੀਟਰ ਦੇਣਾ ਪਵੇਗਾ ।
04:24 ਹੁਣ ਵੇਖਦੇ ਹਾਂ । ਟਾਈਪ ਕਰੋ awk ਸਪੇਸ ਮਾਇਨਸ ਕੈਪਿਟਲ F ਸਪੇਸ ( ਡਬਲ ਕਵੋਟਸ ਵਿੱਚ ) PIPE ( ਕਵੋਟਸ ਦੇ ਬਾਅਦ ) ਸਪੇਸ ( ਸਿੰਗਲ ਕਵੋਟਸ ਵਿੱਚ ) ਫਰੰਟ ਸਲੈਸ਼ civil PIPE electrical ਫਰੰਟ ਸਲੈਸ਼ ( ਕਰਲੀ ਬਰੈਕੇਟ ਖੋਲੋ ) { print ਸਪੇਸ ਡਾਲਰ 0 } ( ਕਰਲੀ ਬਰੈਕੇਟ ਬੰਦ ਕਰੋ ) ( ਕਵੋਟਸ ਦੇ ਬਾਅਦ ) ਸਪੇਸ awkdemo.txt
04:51 enter ਦਬਾਓ ।
04:53 ਇਹ ਪੂਰੀ ਲਾਇਨ ਪ੍ਰਿੰਟ ਕਰਦਾ ਹੈ ਕਿਓਂਕਿ ਅਸੀਂ $0 ਦਾ ਪ੍ਰਯੋਗ ਕੀਤਾ ਹੈ ।
04:58 ਧਿਆਨ ਦਿਓ ਕਿ ,ਨਾਮ ਅਤੇ ਵਿਦਿਆਰਥੀਆਂ ਦੀ ਸਟਰੀਮ ਦੂੱਜੇ ਅਤੇ ਤੀਸਰੇ ਫੀਲਡ ਹਨ ।
05:04 ਮੰਨ ਲੋ ਕਿ ਅਸੀ ਸਿਰਫ ਦੋ ਫੀਲਡ ਪ੍ਰਿੰਟ ਕਰਨਾ ਚਾਹੁੰਦੇ ਹਾਂ ।
05:08 ਅਸੀ ਉਪਰੋਕਤ ਕਮਾਂਡ ਵਿੱਚ $0 ਨੂੰ $2 ਅਤੇ $3 ਨਾਲ ਬਦਲਾਂਗੇ ।
05:15 enter ਦਬਾਓ ।
05:18 ਕੇਵਲ ਦੋ ਫੀਲਡ ਦਿਖਾਏ ਗਏ ਹਨ ।
05:21 ਹਾਲਾਂਕਿ ਇਹ ਠੀਕ ਨਤੀਜਾ ਦਿੰਦਾ ਹੈ , ਇਹ ਅੱਗੜ ਦੁਗੜ ਦਿਸਦਾ ਹੈ ।
05:26 ਅਸੀ C ਸਟਾਇਲ printf ਸਟੇਟਮੇਂਟ ਪ੍ਰਯੋਗ ਕਰਕੇ ਫ਼ਰਮੈਟਡ ਆਉਟਪੁਟ ਦੇ ਸਕਦੇ ਹਾਂ ।
05:32 ਅਸੀ ਬਿਲਟ-ਇਨ ਵੇਰਿਏਬਲ NR ਦਾ ਪ੍ਰਯੋਗ ਕਰਕੇ ਕ੍ਰਮਾਂਕ ਵੀ ਦੇ ਸਕਦੇ ਹਾਂ ।
05:40 ਅਸੀ ਬਿਲਟ-ਇਨ ਵੇਰਿਏਬਲ ਦੇ ਬਾਰੇ ਵਿੱਚ ਹੋਰ ਜਿਆਦਾ ਬਾਅਦ ਵਿੱਚ ਸਿਖਾਂਗੇ ।
05:44 ਹੁਣ ਟਾਈਪ ਕਰੋ

awk ਸਪੇਸ ( ਮਾਇਨਸ ਕੈਪਿਟਲ ) - F ( ਡਬਲ ਕਵੋਟਸ ਵਿੱਚ ) ” |( PIPE ) ” ( ਡਬਲ ਕਵੋਟਸ ਦੇ ਬਾਅਦ ) ਸਪੇਸ ( ਸਿੰਗਲ ਕਵੋਟਸ ਵਿੱਚ ) ( ਫਰੰਟ ਸਲੈਸ਼ ) / Pass ( ਫਰੰਟ ਸਲੈਸ਼ ) / ( ਕਰਲੀ ਬਰੈਕੇਟ ਖੋਲੋ ) { printf ( ਡਬਲ ਕਵੋਟਸ ਵਿੱਚ ) “ % 4d ਸਪੇਸ  % - 25s ਸਪੇਸ  %(ਪਰਸੈਂਟੇਜ ਚਿੰਨ) - 15s ਸਪੇਸ ( ਬੈਕਸਲੈਸ਼ ) \ n” ( ਡਬਲ ਕਵੋਟਸ ਦੇ ਬਾਅਦ ) , ( ਕੌਮਾ ) NR , $ 2 , $ 3 } ( ਕਰਲੀ ਬਰੈਕੇਟ ਬੰਦ ਕਰੋ ) ( ਸਿੰਗਲ ਕਵੋਟਸ ਦੇ ਬਾਅਦ ) ਸਪੇਸ awkdemo . txt

06:33 enter ਦਬਾਓ । ਅਸੀ ਅੰਤਰ ਵੇਖਦੇ ਹਾਂ ।
06:37 ਇੱਥੇ NR ਰਿਕਾਰਡਸ ਦੀ ਗਿਣਤੀ ਲਈ ਹੈ ।
06:41 ਰਿਕਾਰਡਸ ਇੰਟੀਜਰਸ ਹਨ , ਇਸਲਈ ਅਸੀਂ  % d ਲਿਖਿਆ ਹੈ ।
06:45 ਨੇਮ ਅਤੇ ਸਟਰੀਮ ਸਟਰਿੰਗਸ ਹਨ । ਸੋ ਅਸੀਂ  % s ਦਾ ਪ੍ਰਯੋਗ ਕੀਤਾ ਹੈ ।
06:50 ਇੱਥੇ 25s ਨਾਮ ਫੀਲਡ ਲਈ 25 ਸਥਾਨਾਂ ਰਾਖਵੀਂਆਂ ਕਰੇਗਾ ।
06:55 15s ਸਟਰੀਮ ਫੀਲਡ ਲਈ 15 ਸਥਾਨਾਂ ਰਾਖਵੀਂਆਂ ਕਰੇਗਾ ।
07:01 ਮਾਇਨਸ ਸਾਇਨ ਆਉਟਪੁਟ ਨੂੰ ਲੈਫਟ ਜਸਟਿਫਾਈ ਕਰਨ ਲਈ ਪ੍ਰਯੋਗ ਹੁੰਦਾ ਹੈ ।
07:05 ਹੁਣ ਅਸੀਂ ਇਸ ਟਿਊਟੋਰਿਅਲ ਦੇ ਅੰਤ ਆ ਚੁੱਕੇ ਹਾਂ ।
07:08 ਚਲੋ ਹੁਣ ਆਪਣੀ ਸਲਾਇਡਸ ਉੱਤੇ ਵਾਪਸ ਚੱਲੀਏ ।
07:10 ਇਸਦਾ ਸਾਰ ਕਰਦੇ ਹਾਂ । ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕਿ *awk ਪ੍ਰਯੋਗ ਕਰਕੇ ਪ੍ਰਿੰਟ ਕਰਨਾ ।
07:16 awk ਵਿੱਚ ਰੇਗਿਉਲਰ ਏਕਸਪ੍ਰੇਸ਼ੰਸ * ਵਿਸ਼ੇਸ਼ ਸਟਰੀਮ ਦੀਆਂ ਐਂਟਰੀਸ ਨੂੰ ਸੂਚੀਬੱਧ ਕਰਨਾ ।
07:21 ਕੇਵਲ ਦੂੱਜੇ ਅਤੇ ਤੀਸਰੇ ਫੀਲਡਾਂ ਨੂੰ ਸੂਚੀਬੱਧ ਕਰਨਾ ।
07:24 ਫਾਰਮੈਟਡ ਆਉਟਪੁਟ ਦਿਖਾਉਣਾ ।
07:28 ਅਸਾਇਨਮੈਂਟ ਲਈ ਅੰਕਿਤ ਸੱਰਾਫ ਦਾ ਰੋਲ ਨੰਬਰ , ਸਟਰੀਮ ਅਤੇ ਮਾਰਕਸ ਦਿਖਾਓ ।
07:34 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵਿਡਿਓ ਵੇਖੋ ।
07:37 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
07:40 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
07:45 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
07:48 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ ।
07:52 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact@spoken-tutorial.org ਉੱਤੇ ਸੰਪਰਕ ਕਰੋ ।
07:58 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
08:01 ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
08:07 ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http: / / spoken - tutorial . org / NMEICT - Intro
08:12 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।

Contributors and Content Editors

Harmeet, Nancyvarkey, PoojaMoolya