Koha-Library-Management-System/C2/Access-to-Library-Account-on-Web/Punjabi
From Script | Spoken-Tutorial
|
|
00:01 | Access your Library Account on the Web ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ- Web ‘ਤੇ patron ਦੇ ਰੂਪ ਵਿੱਚ ਆਪਣੀ Library Account ਨੂੰ ਕਿਵੇਂ ਐਕਸੈੱਸ ਕਰਨਾ ਹੈ । |
00:15 | ਅਤੇ ਇਸਦੇ ਫਾਇਦੇ ਕੀ ਹਨ । |
00:18 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ Firefox web browser ਦੀ ਵਰਤੋਂ ਕਰ ਰਿਹਾ ਹਾਂ । |
00:24 | ਇਹ ਟਿਊਟੋਰਿਅਲ ਮਾਨਤਾ ਹੈ ਕਿ ਤੁਹਾਡੇ system administrator ਨੇ server ‘ਤੇ Koha Library ਇੰਸਟਾਲ ਕੀਤਾ ਹੈ । |
00:32 | SuperLibrarian ਜਾਂ Library Staff ਨੇ ਇਸ Koha Library ਵਿੱਚ ਕੁੱਝ Item types ਬਣਾਈਆਂ ਹਨ । |
00:40 | ਇਹ ਟਿਊਟੋਰਿਅਲ ਮਾਨਤਾ ਹੈ ਕਿ ਤੁਹਾਨੂੰ ਇਸ Koha Library ਦਾ URL ਪਤਾ ਹੈ । |
00:46 | ਅਤੇ ਤੁਸੀਂ ਇਸ library ਦੇ patron ਹੋ । |
00:50 | ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸਦੇ ਲਈ ਆਪਣੀ Librarian ਜਾਂ system administrator ਨਾਲ ਸੰਪਰਕ ਕਰੋ । |
00:57 | ਸ਼ੁਰੂ ਕਰਦੇ ਹਾਂ । ਆਪਣਾ Web Browser ਖੋਲੋ ਅਤੇ http://127.0.1.1/8000 ਟਾਈਪ ਕਰੋ । |
01:12 | ਇਹ URL ਇੰਸਟਾਲ ਦੇ ਸਮੇਂ ਤੁਹਾਡੇ sys- ad ਦੁਆਰਾ ਦਿੱਤੇ ਗਏ port number ਅਤੇ domain name ‘ਤੇ ਆਧਾਰਿਤ ਹੈ । |
01:21 | ਹੁਣ Enter ਦਬਾਓ । |
01:24 | ਸਿਰਲੇਖ Welcome to Spoken Tutorial Library ਦੇ ਨਾਲ ਨਵਾਂ OPAC ਪੇਜ਼ ਖੁੱਲਦਾ ਹੈ । |
01:32 | OPAC ਦੇ ਉੱਪਰ ਸੱਜੇ ਕੋਨੇ ‘ਤੇ, Login to your account ‘ਤੇ ਕਲਿਕ ਕਰੋ । |
01:40 | ਇਹ login, library ਦੇ patrons ਦੇ ਲਈ ਹੈ । |
01:44 | ਖੁੱਲਣ ਵਾਲੀ ਨਵੀਂ ਵਿੰਡੋ ‘ਤੇ, ਸਾਨੂੰ ਆਪਣਾ patron Login ਅਤੇ Password ਦਰਜ ਕਰਨਾ ਹੋਵੇਗਾ । |
01:52 | ਯਾਦ ਰੱਖੋ ਕਿ ਅਸੀਂ ਪਹਿਲਾਂ ਦੇ ਟਿਊਟੋਰਿਅਲ ਵਿੱਚ Ms. Reena Shah ਨਾਮ ਵਾਲਾ Patron ਬਣਾਇਆ ਸੀ । |
02:00 | ਮੈਂ Reena ਤੋਂ ਲਾਗਿਨ ਕਰਾਂਗਾ ਅਤੇ ਇੱਥੇ ਉਸਦਾ ਪਾਸਵਰਡ ਟਾਈਪ ਕਰਾਂਗਾ । |
02:05 | ਜੇਕਰ ਤੁਸੀਂ ਇੱਕ ਵੱਖਰਾ partron ਬਣਾਇਆ ਹੈ, ਤਾਂ ਇੱਥੇ ਉਸ ਲਾਗਿਨ ਦੇ ਵੇਰਵੇ ਦੀ ਵਰਤੋਂ ਕਰੋ । |
02:11 | Hello, Reena Shah ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ । |
02:15 | ਇਹ ਪੇਜ਼ Patron ਦੇ summary ਦੇ ਵੇਰਵੇ ਨੂੰ ਦਰਸਾਉਂਦਾ ਹੈ । |
02:20 | ਪੇਜ਼ Checked out (1) ਆਇਟਮ ਦੇ ਵੇਰਵੇ ਨੂੰ ਦਰਸਾਉਂਦਾ ਹੈ ਜਿਵੇਂ
Title- Exploring Biology Sharma, Sanjay Due- 10/08/2018 Barcode- 00002 Fines- No |
02:44 | ਯਾਦ ਰੱਖੋ- ਇਹ ਐਂਟਰੀ ਪਹਿਲਾਂ ਦੇ ਟਿਊਟੋਰਿਅਲ ਦੇ ਅਸਾਇਨਮੈਂਟ ਵਿੱਚ ਬਣਾਈ ਗਈ ਸੀ । |
02:50 | ਪੇਜ਼ ਦੇ ਖੱਬੇ ਪਾਸੇ ਵੱਲ ਸਥਿਤ ਹੋਰ ਟੈਬ ‘ਤੇ ਧਿਆਨ ਦਿਓ । |
02:55 | your summary, your fines |
02:59 | your personal details, your tags |
03:04 | change your password, your search history |
03:08 | your reading history, your privacy |
03:12 | your purchase suggestions, your messaging ਅਤੇ your lists |
03:20 | ਇਸ ਟੈਬ ‘ਤੇ ਕਲਿਕ ਕਰਨ ‘ਤੇ, Patron ਦਾ ਵੇਰਵਾ ਖੁੱਲਦਾ ਹੈ ।
ਮੈਂ ਇਸ ਟਿਊਟੋਰਿਅਲ ਦੇ ਬਾਅਦ ਵਿੱਚ ਇਸ ਟੈਬ ਦੇ ਬਾਰੇ ਵਿੱਚ ਸਮਝਾਊਂਗਾ । |
03:30 | OPAC ਇੰਟਰਫੈਸ ਦੇ ਉੱਪਰ ਸੱਜੇ ਕੋਨੇ ‘ਤੇ, ਧਿਆਨ ਦਿਓ ਕਿ ਉੱਥੇ Cart ਅਤੇ Lists ਦੋ ਟੈਬਸ ਹਨ । |
03:39 | ਜੇਕਰ ਤੁਸੀਂ ਕਿਸੇ ਵੀ Library item ਨੂੰ cart ਵਿੱਚ ਜੋੜਨਾ ਚਾਹੁੰਦੇ ਹੋ, ਤਾਂ ਹੇਠ ਦਿੱਤੇ ਅਨੁਸਾਰ ਕਰੋ- |
03:45 | ਇਸ ਲੜੀ ਵਿੱਚ ਪਹਿਲਾਂ ਦੱਸੇ ਗਏ ਅਨੁਸਾਰ OPAC ਵਿੱਚ ਆਇਟਮ ਸਰਚ ਕਰੋ । |
03:51 | ਮੈਂ Microbiology ਕਿਤਾਬ ਨੂੰ ਸਰਚ ਕਰਾਂਗਾ । ਤੁਸੀਂ ਉਸ ਚੀਜ਼ ਨੂੰ ਸਰਚ ਕਰ ਸਕਦੇ ਹੋ ਜਿਸ ਨੂੰ ਤੁਸੀਂ ਆਪਣੀ library ਤੋਂ ਚਾਹੁੰਦੇ ਹੋ । |
04:00 | ਉਸ keyword ਦੇ ਸਰਚ ਨਤੀਜੇ ਦਿਖਾਈ ਦਿੰਦੇ ਹਨ । |
04:04 | ਹਰੇਕ ਸਿਰਲੇਖ ਦੇ ਅਧੀਨ, ਹੇਠ ਲਿਖੇ ਵਿਕਲਪ ਵਿਖਾਈ ਦਿੰਦੇ ਹਨ- Place Hold, Save to Lists, Add to cart |
04:15 | ਧਿਆਨ ਦਿਓ, ਕਿ ਓਪਸ਼ਨ Place Hold, ਕੇਵਲ ਉਸ items ਦੇ ਲਈ ਵਿਖਾਈ ਦੇਵੇਗਾ ਜਿਸ ਨੂੰ library ਦੁਆਰਾ ਜਾਰੀ ਕੀਤਾ ਜਾ ਸਕਦਾ ਹੈ । |
04:23 | ਕਿਸੇ ਵੀ ਵਿਸ਼ੇਸ਼ item ਨੂੰ cart ਵਿੱਚ ਜੋੜਨ ਦੇ ਲਈ Add to cart ਓਪਸ਼ਨ ‘ਤੇ ਕਲਿਕ ਕਰੋ । |
04:30 | ਜੇਕਰ ਕਈ items ਨੂੰ ਕਾਰਟ ਵਿੱਚ ਜੋੜਿਆ ਜਾਣਾ ਹੈ ਤਾਂ ਹੇਠ ਦਿੱਤੇ ਸਟੇਪਸ ਨੂੰ ਕਰੋ । |
04:37 | Items ਦੇ ਠੀਕ ਉੱਪਰ, Select titles to ਟੈਬ ‘ਤੇ ਜਾਓ । |
04:45 | ਕਾਰਟ ਵਿੱਚ ਮਲਟੀਪਲ items ਜੋੜਨ ਦੇ ਲਈ, ਸੰਬੰਧਿਤ items ਦੇ ਖੱਬੇ ਪਾਸੇ ਵੱਲ ਸਥਿਤ ਰੇਡੀਓ ਬਟਨ ‘ਤੇ ਕਲਿਕ ਕਰੋ । |
04:53 | ਹੁਣ ਸਿਖਰ ‘ਤੇ ਜਾਓ । Select titles to ਟੈਗ With selected titles ਦੇ ਰੂਪ ਵਿੱਚ ਵਿਖਾਈ ਦੇਵੇਗਾ । |
05:04 | ਡਰਾਪ- ਡਾਊਂਨ ਤੋਂ, Cart ‘ਤੇ ਕਲਿਕ ਕਰੋ । ਸਾਰੇ ਚੁਣੇ ਗਏ items cart ਵਿੱਚ ਚਲੇ ਜਾਓਗੇ । |
05:12 | ਫਿਰ, ਇੰਟਰਫੇਸ ਦੇ ਉੱਪਰ ਖੱਬੇ ਕੋਨੇ ‘ਤੇ ਜਾਓ ਅਤੇ Cart ਟੈਬ ‘ਤੇ ਜਾਓ । |
05:20 | ਡਰਾਪ- ਡਾਊਂਨ ਤੋਂ, Items in your cart:2 ‘ਤੇ ਕਲਿਕ ਕਰੋ । |
05:25 | ਕ੍ਰਿਪਾ ਕਰਕੇ ਧਿਆਨ ਦਿਓ: ਨੰਬਰ 2 ਚੁਣੀਆਂ ਹੋਈਆਂ ਵਸਤੂਆਂ ਦੀ ਕੁੱਲ ਗਿਣਤੀ ਦੀ ਤਰਜਮਾਨੀ ਕਰਦਾ ਹੈ ।
ਕਿਉਂਕਿ ਮੈਂ 2 ਆਇਟਮ ਚੁਣੀਆਂ ਹਨ, ਇੱਥੇ ਨੰਬਰ 2 ਹੈ । |
05:36 | ਜੇਕਰ ਤੁਸੀਂ ਵੱਖ – ਵੱਖ ਆਇਟਮ ਚੁਣੀਆਂ ਹਨ, ਤਾਂ ਗਿਣਤੀ ਤੁਹਾਡੇ ਇੰਟਰਫੇਸ ‘ਤੇ ਵਿਖਾਈ ਦੇਵੇਗੀ । |
05:44 | ਕਲਿਕ ਕਰਨ ‘ਤੇ, ਹੇਠ ਦਿੱਤੇ ਓਪਸ਼ਨਸ ਦੇ ਨਾਲ Your cart ਨਾਮ ਵਾਲੀ ਨਵੀਂ ਵਿੰਡੋ ਦਿਖਾਈ ਦਿੰਦੀ ਹੈ:
More details, Send |
05:54 | Download, Print |
05:58 | Empty and close |
06:01 | ਤੁਸੀਂ ਇਨ੍ਹਾਂ ਨੂੰ ਆਪ ਖੋਜ ਸਕਦੇ ਹੋ । |
06:04 | ਲੱਭਣ ਦੇ ਬਾਅਦ ਇਸ ਵਿੰਡੋ ਨੂੰ ਬੰਦ ਕਰੋ । |
06:08 | ਅਜਿਹਾ ਕਰਨ ਦੇ ਲਈ, ਪੇਜ਼ ਦੇ ਉੱਪਰ ਖੱਬੇ ਕੋਨੇ ‘ਤੇ ਜਾਓ ਅਤੇ ਕਰਾਸ ਬਟਨ ‘ਤੇ ਕਲਿਕ ਕਰੋ |
06:15 | ਹੁਣ ਅਸੀਂ OPAC ਇੰਟਰਫੇਸ ‘ਤੇ ਹਾਂ । |
06:19 | ਜੇਕਰ, ਇੱਕ item Lists ਵਿੱਚ ਜੁੜੀ ਹੈ, ਤਾਂ item ਦੇ ਹੇਠਾਂ Save to Lists ‘ਤੇ ਕਲਿਕ ਕਰੋ । |
06:31 | ਕਲਿਕ ਕਰਨ ‘ਤੇ, ਇੱਕ ਨਵੀਂ ਵਿੰਡੋ Add to a list ਵਿਸ਼ੇਸ਼ item ਦੇ ਸਿਰਲੇਖ ਦੇ ਨਾਲ ਖੁੱਲਦੀ ਹੈ । |
06:39 | ਮੇਰੇ ਇਸ ਵਿੱਚ Industrial Microbiology Patel, Arvind H.ਹੈ । |
06:45 | Add to a new list ਸੈਕਸ਼ਨ ਵਿੱਚ, List name ਵਿੱਚ, ਸੂਚੀ ਦੇ ਲਈ ਨਾਮ ਟਾਈਪ ਕਰੋ । |
06:55 | ਇਹ ਪੂਰੀ ਤਰ੍ਹਾਂ ਨਾਲ ਤੁਹਾਡੇ ਸੰਦਰਭ ਦੇ ਲਈ ਹੈ ।
ਮੈਂ ਇੱਥੇ Microbiology ਟਾਈਪ ਕਰਾਂਗਾ । |
07:02 | ਤੁਸੀਂ ਆਪਣੀ ਲੋੜ ਦੇ ਅਨੁਸਾਰ ਇੱਕ ਨਾਮ ਦੇ ਸਕਦੇ ਹੋ । |
07:07 | ਫਿਰ, Category ਸੈਕਸ਼ਨ ਵਿੱਚ, ਡਰਾਪ- ਡਾਊਂਨ ਤੋਂ, Private ‘ਤੇ ਕਲਿਕ ਕਰੋ, ਇਹ Koha ਦੁਆਰਾ ਪਹਿਲਾਂ ਤੋਂ ਹੀ ਚੁਣੀ ਹੋਈ ਨਹੀਂ ਹੈ । |
07:19 | ਇਹ ਸੁਨਿਸਚਿਤ ਕਰਦਾ ਹੈ, ਕਿ ਸੂਚੀ ਕੇਵਲ ਤੁਹਾਡੇ ਲਈ ਵਿਖਾਈ ਦੇਵੇਗੀ । |
07:24 | ਹੁਣ, ਪੇਜ਼ ਦੇ ਹੇਠਾਂ Save ‘ਤੇ ਕਲਿਕ ਕਰੋ । |
07:30 | ਅਸੀਂ ਫਿਰ OPAC ਇੰਟਰਫੇਸ ‘ਤੇ ਹਾਂ । ਹੁਣ, OPAC ਇੰਟਰਫੇਸ ਦੇ ਉੱਪਰ ਖੱਬੇ ਕੋਨੇ ‘ਤੇ, Lists ਟੈਬ ‘ਤੇ ਕਲਿਕ ਕਰੋ । |
07:42 | ਡਰਾਪ- ਡਾਊਂਨ ਤੋਂ, ਮੈਂ Microbiology ‘ਤੇ ਕਲਿਕ ਕਰਾਂਗਾ ।
ਜੇਕਰ ਤੁਹਾਡੇ ਕੋਲ ਆਪਣੀ ਸੂਚੀ ਦੇ ਲਈ ਇੱਕ ਵੱਖਰਾ ਨਾਮ ਹੈ, ਤਾਂ ਉਸ ਨਾਮ ‘ਤੇ ਕਲਿਕ ਕਰੋ । |
07:53 | ਸੇਵ items ਹੁਣ ਸੂਚੀ ਵਿੱਚ ਦਿਖਾਈ ਦਿੰਦੀਆਂ ਹਨ । |
07:58 | ਹੁਣ ਖੱਬੇ ਪਾਸੇ ਵੱਲ ਦੇ ਟੈਬਸ ਨੂੰ ਵੇਖੋ । |
08:03 | ਸ਼ੁਰੂ ਕਰਨ ਦੇ ਲਈ, ਮੈਂ your personal details ਟੈਬ ‘ਤੇ ਕਲਿਕ ਕਰਾਂਗਾ । |
08:09 | Ms.Reena Shah ਦੇ ਵੇਰਵੇ ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ । |
08:16 | ਫਿਰ, ਉਸੀ ਪੇਜ਼ ਦੇ ਸੱਜੇ ਪਾਸੇ ਵੱਲ your reading history ‘ਤੇ ਕਲਿਕ ਕਰੋ । |
08:24 | ਹੇਠ ਦਿੱਤੇ ਵੇਰਵੇ ਦੇ ਨਾਲ Checkout history ਪੇਜ਼ ਖੁੱਲਦਾ ਹੈ ।
Title, Item type |
08:33 | Call no ਅਤੇ Date |
08:38 | ਹੁਣ, ਉਸੀ ਪੇਜ਼ ਦੇ ਖੱਬੇ ਪਾਸੇ ਵੱਲ your purchase suggestions ‘ਤੇ ਕਲਿਕ ਕਰੋ । |
08:46 | Your purchase suggestions ਪੇਜ਼ ਖੁੱਲਦਾ ਹੈ । |
08:51 | ਹੁਣ New purchase suggestionਟੈਬ ‘ਤੇ ਕਲਿਕ ਕਰੋ । |
08:57 | ਸਿਰਲੇਖ Enter a new purchase suggestion ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ । |
09:04 | ਇੱਥੇ ਸਾਨੂੰ ਕੁੱਝ ਵੇਰਵੇ ਭਰਨ ਦੇ ਲਈ ਕਿਹਾ ਜਾਂਦਾ ਹੈ । |
09:09 | Title:, Author:, Copyright date: |
09:15 | Standard number (ISBN, ISSN or other): |
09:21 | Publisher:, Collection title: |
09:26 | Publication place:, Item type: |
09:31 | Reason for suggestion:ਅਤੇ Notes: |
09:35 | ਧਿਆਨ ਦਿਓ ਕਿ: ਲਾਲ ਰੰਗ ਵਿੱਚ ਚੁਣਿਆ ਹੋਇਆ Title ਫੀਲਡ ਲਾਜ਼ਮੀ ਹੈ । |
09:41 | ਮੈਂ Title ਵਿੱਚ Genetics ਦਰਜ ਕਰਾਂਗਾ । |
09:45 | ਫਿਰ ਮੈਂ Standard number (ISBN, ISSN or other) ਵਿੱਚ 1234567891 ਦਰਜ ਕਰਾਂਗਾ । |
10:00 | ਪੇਜ਼ ਦੇ ਹੇਠਾਂ Submit your suggestion ‘ਤੇ ਕਲਿਕ ਕਰੋ । |
10:05 | Your purchase suggestions ਨਾਮ ਵਾਲਾ ਨਵਾਂ ਪੇਜ਼ ਫਿਰ ਤੋਂ ਖੁੱਲਦਾ ਹੈ । |
10:11 | ਇਸ ਦੇ ਨਾਲ ਅਸੀਂ ਸਿੱਖਿਆ ਹੈ ਕਿ patron Koha Library ਵਿੱਚ ਕਿਤਾਬ ਸਰਚ ਕਰਨ ਦੇ ਲਈ OPAC ਦੀ ਵਰਤੋਂ ਕਿਵੇਂ ਕਰ ਸਕਦਾ ਹੈ । |
10:20 | ਅਖੀਰ ਵਿੱਚ, ਪੇਜ਼ ਦੇ ਉੱਪਰ ਸੱਜੇ ਕੋਨੇ ਵਿੱਚ Logout ‘ਤੇ ਕਲਿਕ ਕਰਕੇ OPAC ਅਕਾਉਂਟ ਤੋਂ ਲਾਗਆਉਟ ਕਰੋ । |
10:29 | ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪੁੱਜਦੇ ਹਾਂ । |
10:33 | ਸੰਖੇਪ ਵਿੱਚ ।
ਇਸ ਟਿਊਟੋਰਿਅਲ ਵਿੱਚ ਅਸੀਂ- Web ‘ਤੇ patron ਦੇ ਰੂਪ ਵਿੱਚ ਆਪਣੀ Library Account ਨੂੰ ਕਿਵੇਂ ਐਕਸੈੱਸ ਕਰਨਾ ਹੈ ਅਤੇ ਇਸਦੇ ਫਾਇਦਾਂ ਦੇ ਬਾਰੇ ਵਿੱਚ ਸਿੱਖਿਆ । |
10:48 | ਨਿਯਤ ਕੰਮ ਦੇ ਲਈ, ਕਿਸੇ ਹੋਰ ਕਿਤਾਬ ਨੂੰ ਖਰੀਦਣ ਦੇ ਲਈ ਸੁਝਾਅ ਦਿਓ । |
10:54 | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। |
11:02 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
11:12 | ਕ੍ਰਿਪਾ ਕਰਕੇ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ । |
11:16 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ । ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। |
11:28 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |