Java/C3/Static-Methods/Punjabi
From Script | Spoken-Tutorial
Time | Narration | |
00:01 | ਸਤਿ ਸ਼੍ਰੀ ਅਕਾਲ ਦੋਸਤੋ, Static Methods ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:05 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ: static methods ਕੀ ਹੈ, static methods ਪਰਿਭਾਸ਼ਿਤ ਕਰਨਾ । | |
00:12 | “instance methods” ਅਤੇ “static methods” ਦੇ ਵਿੱਚ ਅੰਤਰ ਅਤੇstatic methods ਦੀ ਕਿਵੇਂ ਵਰਤੋਂ ਕਰਨੀ ਹੈ । | |
00:20 | ਇੱਥੇ ਅਸੀਂ ਊਬੰਟੁ 14.04, “JDK 1.7” ਅਤੇ “Eclipse 4.3.1” ਦੀ ਵਰਤੋਂ ਕਰ ਰਹੇ ਹਾਂ । | |
00:31 | ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ, ਤੁਹਾਨੂੰ “Java” ਅਤੇ “Eclipse IDE” ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ । | |
00:38 | ਤੁਹਾਨੂੰ ਜਾਵਾ ਵਿੱਚ “instance variables”, “methods” ਅਤੇ “static variables” ਦਾ ਵੀ ਗਿਆਨ ਹੋਣਾ ਚਾਹੀਦਾ ਹੈ । | |
00:45 | ਜੇ ਨਹੀਂ ਹੈ, ਤਾਂ ਜਾਵਾ ਦੇ ਨਾਲ ਸੰਬੰਧਿਤ ਟਿਊਟੋਰਿਅਲਸ ਦੇ ਲਈ, ਕ੍ਰਿਪਾ ਕਰਕੇ ਸਾਡੀ ਵੈੱਬਸਾਈਟ ‘ਤੇ ਜਾਓ । | |
00:50 | static method ਇੱਕ ਮੈਥਡ ਹੈ ਜੋ ਸਾਰੀ ਕਲਾਸ ਦੇ ਨਾਲ ਜੁੜਿਆ ਹੁੰਦਾ ਹੈ । | |
00:56 | ਇਸਨੂੰ class method ਵੀ ਕਹਿੰਦੇ ਹਨ ਅਤੇ ਇਸ ਨੂੰ static keyword ਦੀ ਵਰਤੋਂ ਕਰਕੇ ਐਲਾਨ ਕੀਤਾ ਜਾਂਦਾ ਹੈ । | |
01:02 | Static methods ਦਾ ਆਮਤੌਰ ‘ਤੇ static variables ਹੈਂਡਲ ਕਰਨ ਲਈ ਵਰਤਿਆ ਜਾਂਦਾ ਹੈ । | |
01:07 | ਹੁਣ ਅਸੀਂ Eclipse ‘ਤੇ ਜਾਵਾਂਗੇ ਅਤੇ Static Method Demo ਨਾਂ ਵਾਲਾ ਪ੍ਰੋਜੈਕਟ ਬਣਾਵਾਂਗੇ । | |
01:14 | ਇਸ ਪ੍ਰੋਜੈਕਟ ਵਿੱਚ, ਅਸੀਂ Static methods ਦੇ ਵਰਤੋਂ ਨੂੰ ਦਰਸਾਉਣ ਲਈ ਲੋੜੀਂਦੀਆਂ classes ਬਣਾਵਾਂਗੇ । | |
01:21 | ਅਸੀਂ Student Enroll ਨਾਂ ਵਾਲੀ ਨਵੀਂ ਕਲਾਸ ਬਣਾਵਾਂਗੇ । | |
01:25 | ਇੱਕ ਉਦਾਹਰਣ ਦੇ ਨਾਲ static methods ਦੀ ਵਰਤੋਂ ਨੂੰ ਵੇਖਦੇ ਹਾਂ । | |
01:30 | ਉਦਾਹਰਣ ਉਸ ਦੇ ਸਮਾਨ ਹੈ, ਜਿਸਦੀ ਵਰਤੋਂ “Static Variable” ਟਿਊਟੋਰਿਅਲ ਵਿੱਚ ਕੀਤੀ ਹੈ । | |
01:37 | ਇੱਥੇ ਅਸੀਂ ਫਿਰ ਤੋਂ Student Enroll class ਦਿਖਾ ਰਹੇ ਹਾਂ । | |
01:42 | ਯਾਦ ਰੱਖੋ ਕਿ ਵੈਰੀਏਬਲ name ਅਤੇ id ਨੂੰ instance variable ਦੇ ਰੂਪ ਵਿੱਚ ਹੈਂਡਲ ਕੀਤਾ ਜਾਂਦਾ ਹੈ । | |
01:48 | ਇੱਥੇ ਵੈਰੀਏਬਲਸ “organization” ਅਤੇ “total count” ਸਾਰੀਆਂ ਕਲਾਸਾਂ ਦੇ ਲਈ ਸਮਾਨ ਹੈ । | |
01:54 | ਇਸ ਲਈ ਇਨ੍ਹਾਂ ਨੂੰ static variables ਦੇ ਰੂਪ ਵਿੱਚ ਮੰਨਿਆ ਜਾ ਸਕਦਾ ਹੈ । | |
01:58 | ਹੁਣ Student Enroll class ਨੂੰ ਦਿਖਾਉਣ ਦੇ ਲਈ ਹੇਠ ਲਿਖੇ ਕੋਡ ਨੂੰ ਟਾਈਪ ਕਰੋ । | |
02:03 | ਨੋਟ ਕਰੋ ਕਿ ਇੱਥੇ ਦੋ static variables “count” ਅਤੇ “orgname” ਹਨ । | |
02:08 | ਇਹ ਵੀ ਨੋਟ ਕਰੋ ਕਿ orgname static constant ਨਹੀਂ ਹੈ ਸਗੋਂ ਇਹ ਸਧਾਰਣ ਜਿਹਾ static variable ਹੈ । | |
02:15 | static variable orgname IIT Bombay ਦੇ ਰੂਪ ਵਿੱਚ ਇਨੀਸ਼ਿਲਾਇਜਡ ਕੀਤਾ ਗਿਆ ਹੈ । | |
02:21 | ਹੁਣ “Source”-> ‘ਤੇ ਕਲਿਕ ਕਰੋ ਅਤੇ “Generate Constructor using Fields” ਚੁਣੋ । | |
02:27 | ਬਣੇ ਹੋਏ ਕੋਡ ਤੋਂ super ਕੀਵਰਡ ਡਿਲੀਟ ਕਰੋ । | |
02:32 | Constructor ਵਿੱਚ, ਟਾਈਪ ਕਰੋ “count + + semicolon”, ਇਸ ਲਈ: count ਵੈਲਿਊ ਹਰ ਵਾਰ ਵੱਧ ਜਾਂਦਾ ਹੈ, ਜਦੋਂ object ਬਣਾਇਆ ਜਾਂਦਾ ਹੈ । | |
02:36 | ਇਸ ਲਈ: count ਵੈਲਿਊ ਹਰ ਵਾਰ ਵੱਧ ਜਾਂਦਾ ਹੈ, ਜਦੋਂ object ਬਣਾਇਆ ਜਾਂਦਾ ਹੈ । | |
02:42 | ਹੁਣ ਅਸੀਂ ਵੈਰੀਏਬਲਸ ਦੀ ਵੈਲਿਊਜ਼ ਪ੍ਰਿੰਟ ਕਰਨ ਲਈ ਇਸ ਕਲਾਸ ਵਿੱਚ show Data () ਮੈਥਡ ਜੋੜਾਂਗੇ । | |
02:48 | ਇਸ ਲਈ: ਟਾਈਪ ਕਰੋ “public void show Data ()” | |
02:51 | “id”, name ਅਤੇ “organisation name” ਪ੍ਰਿੰਟ ਕਰਨ ਦੇ ਲਈ ਬਰੈਕੇਟਸ ਵਿੱਚ ਹੇਠ ਲਿਖਿਆ ਕੋਡ ਟਾਈਪ ਕਰੋ । | |
02:58 | ਹੁਣ ਅਸੀਂ ਸਟੈਟਿਕ ਮੈਥਡ set Org Name ਜੋੜਾਂਗੇ । | |
03:03 | ਹੇਠ ਲਿਖਿਆ ਕੋਡ ਟਾਈਪ ਕਰੋ । | |
03:05 | ਦਿਖਾਈ ਦੇ ਰਿਹਾ Set Org Name ਮੈਥਡ static ਮੈਥਡ ਹੈ ਜੋ orgname ਦੀ ਵੈਲਿਊ ਨੂੰ ਸੋਧ ਕੇ ਕਰ ਸਕਦਾ ਹੈ । | |
03:13 | ਕੋਈ ਵੀ ਮੈਥਡ ਜਿਸ ਦੀ ਵਰਤੋਂ static variables ਹੈਂਡਲ ਕਰਨ ਲਈ ਕੀਤੀ ਜਾਂਦੀ ਹੈ static method ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ । | |
03:19 | ਹੁਣ “instance method” ਅਤੇ “static method” ਦੇ ਵਿੱਚ ਅੰਤਰ ਦਾ ਪਤਾ ਲਗਾਉਂਦੇ ਹਾਂ । | |
03:25 | Instance methods static variables ਐਕਸੈੱਸ ਕਰ ਸਕਦਾ ਹੈ । | |
03:29 | ਜਦੋਂ ਕਿ static method ਸਿੱਧਾ ਕੇਵਲ static variables ਨੂੰ ਐਕਸੈੱਸ ਅਤੇ ਸੋਧ ਕੇ ਕਰ ਸਕਦਾ ਹੈ । | |
03:35 | Instance ਮੈਥਡਸ ਕੇਵਲ object ਦੁਆਰਾ ਲਾਗੂ ਹੁੰਦੇ ਹਨ । | |
03:39 | ਜਦੋਂ ਕਿ static ਮੈਥਡ object ਬਣਾਏ ਬਿਨਾਂ ਸਿੱਧਾ ਲਾਗੂ ਕੀਤਾ ਜਾ ਸਕਦਾ ਹੈ । | |
03:45 | ਅਸੀਂ static method ਵਿੱਚ ‘this’ ਅਤੇ ‘super’ ਕੀਵਰਡ ਦੀ ਵਰਤੋਂ ਨਹੀਂ ਕਰ ਸਕਦੇ ਹਾਂ । | |
03:50 | ਇਹ ਇਸ ਲਈ ਕਿਉਂਕਿ ਇਹ ਕੀਵਰਡਸ ਕਿਸੇ ਵਿਸ਼ੇਸ਼ ਕਲਾਸ ਦੀ ਉਦਾਹਰਣ ਦਾ ਜ਼ਿਕਰ ਕਰਦੇ ਹਨ । | |
03:56 | static context ਵਿੱਚ, ਅਸੀਂ ਕਲਾਸ ਦੀਆਂ ਉਦਾਹਰਣਾਂ ਦੀ ਚਰਚਾ ਨਹੀਂ ਕਰ ਸਕਦੇ ਹਾਂ । | |
04:01 | ਵੇਖਦੇ ਹਾਂ ਕਿ ਕੀ ਹੁੰਦਾ ਹੈ ਜਦੋਂ ਅਸੀਂ ਸਿੱਧੇ ਹੀ static method ਵਿੱਚ instance variable ਐਕਸੈੱਸ ਕਰਨ ਦੀ ਕੋਸ਼ਿਸ਼ ਕਰਦੇ ਹਾਂ । | |
04:09 | ਟਾਈਪ ਕਰੋ id = “new id” ਸੈਮੀਕਾਲਨ । | |
04:13 | ਹੁਣ Eclipse ਵਿੱਚ ਇੱਕ ਐਰਰ ਆਉਂਦੀ ਹੈ । | |
04:17 | ਇਹ ਸੰਕੇਤ ਕਰਦੀ ਹੈ ਕਿ ਇੱਕ instance variable ਸਿੱਧੇ ਹੀ static method ਵਿੱਚ ਐਕਸੈੱਸ ਨਹੀਂ ਕੀਤਾ ਜਾ ਸਕਦਾ ਹੈ । | |
04:23 | ਇਸ ਲਈ: ਇਸ ਲਾਈਨ ਨੂੰ ਕਮੈਂਟ ਕਰਦੇ ਹਾਂ ਅਤੇ ਅੱਗੇ ਵੱਧਦੇ ਹਾਂ । | |
04:27 | ਹੁਣ ਅਸੀਂ ਇੱਕ ਹੋਰ “static method show Org Data ਜੋੜਾਂਗੇ । | |
04:31 | ਇਹ ਸਟੇਟਮੈਂਟ “org name” ਅਤੇ “count” ਦੀ ਵੈਲਿਊਜ਼ ਪ੍ਰਿੰਟ ਕਰਦਾ ਹੈ । | |
04:36 | ਹੁਣ default package ‘ਤੇ ਰਾਈਟ-ਕਲਿਕ ਕਰੋ, “New - > Class” ‘ਤੇ ਕਲਿਕ ਕਰੋ ਅਤੇ ਫਿਰ Demo ਨਾਮ ਟਾਈਪ ਕਰੋ । | |
04:44 | ਇਸ ਕਲਾਸ ਵਿੱਚ ਸਾਡੇ ਕੋਲ main ਮੈਥਡ ਹੈ । | |
04:48 | ਇਸ ਲਈ: ਟਾਈਪ ਕਰੋ main ਅਤੇ ਫਿਰ main ਮੈਥਡ ਬਣਾਉਣ ਲਈ Ctrl + space ਦਬਾਓ । | |
04:54 | ਅਸੀਂ ਵਿਦਿਆਰਥੀ ਦੇ ਨਾਮਾਂਕਣ ਜਾਂ ਦਾਖਲੇ ਨੂੰ ਦਿਖਾਉਣ ਦੇ ਲਈ Student Enroll ਕਲਾਸ ਦੇ ਕੁੱਝ ਆਬਜੈਕਟਸ ਬਣਾਵਾਂਗੇ । | |
05:01 | ਇਸ ਲਈ: 3 ਆਬਜੈਕਟਸ “s1, s2” ਅਤੇ “s3” ਬਣਾਉਣ ਲਈ ਹੇਠ ਲਿਖੇ ਕੋਡ ਨੂੰ ਟਾਈਪ ਕਰੋ । | |
05:08 | ਹੁਣ, ਨਾਮਾਂਕਣ ਜਾਂ ਦਾਖਲੇ ਦੇ ਵੇਰਵੇ ਨੂੰ ਪ੍ਰਿੰਟ ਕਰਨ ਦੇ ਲਈ show Data ਮੈਥਡ ਲਾਗੂ ਕਰਦੇ ਹਾਂ । | |
05:12 | “s1, s2” ਅਤੇ “s3” ‘ਤੇ show Data ਮੈਥਡ ਲਾਗੂ ਕਰਨ ਦੇ ਲਈ ਹੇਠ ਲਿਖੇ ਕੋਡ ਨੂੰ ਟਾਈਪ ਕਰੋ । | |
05:19 | “orgname” ਅਤੇ “count” ਦੀ ਵੈਲਿਊ ਪ੍ਰਿੰਟ ਕਰਨ ਦੇ ਲਈ show Org Data ਮੈਥਡ ਵੀ ਲਾਗੂ ਕਰਦੇ ਹਾਂ । | |
05:27 | ਹਾਲਾਂਕਿ ਇਹ ਇੱਕ static ਮੈਥਡ ਹੈ ਇਸ ਲਈ ਅਸੀਂ ਇਸਦੀ class ਨਾਂ ਦੀ ਵਰਤੋਂ ਕਰਕੇ ਸਿੱਧਾ ਇਸ ਨੂੰ ਲਾਗੂ ਕਰ ਸਕਦੇ ਹਾਂ । | |
05:31 | ਅਜਿਹਾ ਕਰਨ ਦੇ ਲਈ, ਇਸ ਕੋਡ ਨੂੰ ਟਾਈਪ ਕਰੋ । | |
05:34 | ਹੁਣ ਡੇਮੋ ਪ੍ਰੋਗਰਾਮ ਨੂੰ ਰਨ ਕਰੋ । | |
05:37 | ਅਸੀਂ ਵੇਖ ਸਕਦੇ ਹਾਂ ਕਿ s1 ਨਾਲ ਸੰਬੰਧਿਤ ਵੈਰੀਏਬਲ ਦੀ ਵੈਲਿਊ ਭਾਵ “IT101, ADIL” ਅਤੇ “IIT BOMBAY” ਪ੍ਰਿੰਟ ਹੁੰਦੀ ਹੈ । | |
05:47 | ਇਸ ਤਰ੍ਹਾਂ “s2” ਅਤੇ “s3” ਨਾਲ ਸੰਬੰਧਿਤ ਵੈਲਿਊ ਵੀ ਪ੍ਰਿੰਟ ਹੁੰਦੀਆਂ ਹਨ । | |
05:53 | ਨੋਟ ਕਰੋ, “orgname ਭਾਵ ਕਿ IIT BOMBAY” ਦੀ ਵੈਲਿਊ “s1, s2” ਅਤੇ “s3” ਦੇ ਲਈ ਸਮਾਨ ਹੈ । | |
06:02 | orgname ਅਤੇ count, static method showOrgData ਦੁਆਰਾ ਵੱਖਰਾ-ਵੱਖਰਾ ਪ੍ਰਿੰਟ ਹੁੰਦਾ ਹੈ । | |
06:08 | ਨੋਟ ਕਰੋ, organisation ਦਾ ਨਾਮ “IIT Bombay” ਦੇ ਰੂਪ ਵਿੱਚ ਪ੍ਰਿੰਟ ਹੁੰਦਾ ਹੈ । | |
06:13 | ਵਿਦਿਆਰਥੀ ਨਾਮਾਂਕਣ ਦੀ ਗਿਣਤੀ ਦੀ ਵੈਲਿਊ 3 ਪ੍ਰਿੰਟ ਹੁੰਦੀ ਹੈ, ਕਿਉਂਕਿ ਅਸੀਂ ਪਹਿਲਾਂ ਹੀ 3 ਆਬਜੈਕਟਸ ਬਣਾਏ ਹਨ । | |
06:21 | static method ਨੂੰ ਸਿੱਧਾ class ਨਾਮ ਤੋਂ ਲਾਗੂ ਕੀਤਾ ਜਾ ਸਕਦਾ ਹੈ । | |
06:26 | ਹੁਣ static method setOrgName ਲਾਗੂ ਕਰਦੇ ਹਾਂ । | |
06:30 | ਅਸੀਂ ਸੰਸਥਾਨ ਦਾ ਨਾਮ “IIT Bombay” ਤੋਂ “IIT Mumbai” ਵਿੱਚ ਬਦਲਦੇ ਹਾਂ । | |
06:36 | ਇਸ ਲਈ: ਹੇਠ ਲਿਖੇ ਕੋਡ ਨੂੰ ਟਾਈਪ ਕਰੋ । | |
06:38 | ਹੁਣ, ਫਿਰ ਤੋਂ ਨਾਮਾਂਕਣ ਵੇਰਵਾ ਪ੍ਰਿੰਟ ਕਰਨ ਦੇ ਲਈ “s1, s2” ਅਤੇ “s3” ‘ਤੇ show Data ਮੈਥਡ ਲਾਗੂ ਕਰੋ । | |
06:47 | ਉਸਦੇ ਲਈ ਫਿਰ ਤੋਂ ਹੇਠ ਲਿਖੇ ਕੋਡ ਨੂੰ ਟਾਈਪ ਕਰੋ । | |
06:50 | ਇੱਕ ਵਾਰ ਫਿਰ ਤੋਂ, “orgname” ਅਤੇ “count” ਦੀ ਵੈਲਿਊ ਪ੍ਰਿੰਟ ਕਰਨ ਦੇ ਲਈ show Org Data ਮੈਥਡ ਲਾਗੂ ਕਰੋ । | |
06:58 | ਅਜਿਹਾ ਕਰਨ ਦੇ ਲਈ, ਇਸ ਕੋਡ ਨੂੰ ਟਾਈਪ ਕਰੋ । | |
07:00 | ਹੁਣ ਫਿਰ ਤੋਂ ਡੇਮੋ ਪ੍ਰੋਗਰਾਮ ਰਨ ਕਰੋ । | |
07:03 | ਅਸੀਂ ਵੇਖ ਸਕਦੇ ਹਾਂ ਕਿ ਸੰਸਥਾਨ ਦਾ ਨਾਮ “IIT Mumbai” ਵਿੱਚ ਬਦਲ ਗਿਆ ਹੈ । | |
07:08 | ਸਲਾਇਡਸ ‘ਤੇ ਵਾਪਸ ਆਓ । | |
07:11 | Object references ਨੂੰ static method ‘ਤੇ ਪਾਸ ਕੀਤਾ ਜਾ ਸਕਦਾ ਹੈ । | |
07:15 | ਇਸ ਤਰ੍ਹਾਂ ਨਾਲ static method ਉਸ ਵਿਸ਼ੇਸ਼ object ਦੇ instance variables ਨੂੰ ਐਕਸੈੱਸ ਕਰ ਸਕਦਾ ਹੈ । | |
07:22 | ਅਸੀਂ ਇਸ ਨੂੰ ਆਪਣੇ ਕੋਡ ਵਿੱਚ ਕਰਦੇ ਹਾਂ । Eclipse ‘ਤੇ ਜਾਓ ਅਤੇ Student Enroll ਕਲਾਸ ‘ਤੇ ਜਾਓ । | |
07:30 | ਹੁਣ setOrgName ਮੈਥਡ ਵਿੱਚ, ਹੋਰ argument ਨੂੰ Student Enroll ਕਲਾਸ ਦੇ object ਦੇ ਰੂਪ ਵਿੱਚ ਪਾਸ ਕਰੋ । | |
07:38 | ਇਸ ਲਈ: String org ਦੇ ਬਾਅਦ, ਟਾਈਪ ਕਰੋ ਕੋਮਾ “Student Enroll s” | |
07:45 | ਹੁਣ ਇਸ ਮੈਥਡ ਵਿੱਚ, “id = new id” ਅਨਕਮੈਂਟ ਕਰੋ । | |
07:50 | ਅਤੇ id ਦੇ ਸਥਾਨ ‘ਤੇ s.id ਟਾਈਪ ਕਰੋ । | |
07:54 | ਹੁਣ Demo ਕਲਾਸ ‘ਤੇ ਜਾਓ । | |
07:56 | ਹੁਣ Student Enroll object s1 ਪਾਸ ਕਰਕੇ “function call” ਤੋਂ set Org Name method ਵਿੱਚ ਬਦਲੋ । | |
08:05 | ਇਸ ਲਈ: ਇੱਥੇ “IIT Mumbai” ਦੇ ਬਾਅਦ ਟਾਈਪ ਕਰੋ ਕੋਮਾ s1. | |
08:10 | ਹੁਣ ਫਿਰ ਤੋਂ ਡੇਮੋ ਪ੍ਰੋਗਰਾਮ ਰਨ ਕਰੋ । | |
08:12 | ਅਸੀਂ ਵੇਖ ਸਕਦੇ ਹਾਂ ਕਿ s1 ਦੇ ਲਈid ਦੀ ਵੈਲਿਊ “new id” ਵਿੱਚ ਬਦਲ ਗਈ ਹੈ । | |
08:19 | ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ | |
08:24 | static method ਕੀ ਹੈ ਅਤੇ ਇਸ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ । | |
08:28 | “static methods” ਅਤੇ “instance methods” ਕਿਵੇਂ ਵੱਖ - ਵੱਖ ਕਰਨੇ ਹਨ ਅਤੇ | |
08:33 | static methods ਨੂੰ ਕਿਵੇਂ ਬਣਾਉਣਾ ਹੈ ਅਤੇ ਲਾਗੂ ਕਰਨਾ ਹੈ । | |
08:37 | ਇਹ ਨਿਰਧਾਰਤ ਕੰਮ “Static variable” ਦੇ ਨਿਰਧਾਰਤ ਕੰਮ ਦੀ ਨਿਰੰਤਰਤਾ ਹੈ I | |
08:42 | ਯਕੀਨੀ ਬਣਾਓ ਕਿ ਤੁਸੀਂ “Static variable” ਦਾ ਨਿਰਧਾਰਤ ਕੰਮ ਪੂਰਾ ਕਰ ਲਿਆ ਹੈ । | |
08:47 | ਅਸੀਂ ਇੱਥੇ ਤਬਦੀਲੀਆਂ ਨੂੰ ਉਜਾਗਰ ਕਰਾਂਗੇ । | |
08:50 | ਸਾਡੇ ਕੋਲ status ਦਿਖਾਉਣ ਦੇ ਲਈ ਇੱਕ ਵੈਰੀਏਬਲ ਹੈ । | |
08:55 | ਇਹ ਸੰਕੇਤ ਕਰਨ ਦੇ ਲਈ ਵਰਤਿਆ ਜਾਂਦਾ ਹੈ ਕਿ ਕਾਰ ਸਰਵਿਰ ਲਈ “in” ਹੈ ਜਾਂ ਸਰਵਿਸ ਦੇ ਬਾਅਦ “out” ਹੈ । | |
09:01 | ਸਾਡੇ ਕੋਲ “No of cars out after Service” ਨੂੰ ਦਿਖਾਉਣ ਦੇ ਲਈ ਇੱਕ ਹੋਰ ਵੈਰੀਏਬਲ ਹੈ । | |
09:08 | ਮੈਥਡ service (Car c) ਪਰਿਭਾਸ਼ਿਤ ਕਰੋ ਜੋ out ਦੇ ਲਈ ਸਟੇਟਸ ਅਪਡੇਟ ਕਰੇ । | |
09:13 | ਇਸ ਅਨੁਸਾਰ | |
09:17 | ਸਰਵਿਸ ਦੇ ਲਈ “No of Cars in” ਅਤੇ ਸਰਵਿਸ ਦੇ ਬਾਅਦ “No of Cars out” ਲਈ ਵੈਲਿਊਜ਼ ਨੂੰ ਸੋਧ ਕੇ ਕਰਦਾ ਹੈ । | |
09:21 | ਕਾਰ ਦੇ ਵੇਰਵੇ ਨੂੰ ਪ੍ਰਿੰਟ ਕਰਨ ਦੇ ਲਈ “show ()” ਮੈਥਡ ਵੀ ਪਰਿਭਾਸ਼ਿਤ ਕਰੋ । | |
09:26 | ਪਹਿਲਾਂ ਜਿਵੇਂ, ਸਾਨੂੰ ਸੂਚੀਬੱਧ ਦੇ ਅਨੁਸਾਰ ਹੇਠ ਲਿਖੇ ਕੰਮ ਕਰਨ ਦੀ ਲੋੜ ਹੈ । | |
09:30 | ਨੋਟ ਕਰੋ ਕਿ ਸਾਨੂੰ ਲੋੜ ਮੁਤਾਬਿਕ static method ਨੂੰ ਪਛਾਣਨਾ ਅਤੇ ਪਰਿਭਾਸ਼ਿਤ ਕਰਨਾ ਹੋਵੇਗਾ । | |
09:35 | Demo ਕਲਾਸ ਵੀ ਬਣਾਓ । | |
09:38 | main ਮੈਥਡ ਵਿੱਚ, CarService ਦੇ ਕੁੱਝ ਆਬਜੈਕਟਸ ਬਣਾਓ । | |
09:43 | ਉਨ੍ਹਾਂ ਵਿੱਚੋਂ ਕੁੱਝ ‘ਤੇ service () ਮੈਥਡ ਲਾਗੂ ਕਰੋ । | |
09:47 | ਸਾਰੇ ਆਬਜੈਕਟਸ ਦੀ ਵਰਤੋਂ ਕਰਕੇ show () ਮੈਥਡ ਨੂੰ ਲਾਗੂ ਕਰੋ ਹੋਰ ਨਤੀਜਿਆਂ ਦੀ ਪੁਸ਼ਟੀ ਕਰੋ । | |
09:52 | ਹੇਠ ਲਿਖੇ ਲਿੰਕ ‘ਤੇ ਦਿੱਤੇ ਗਏ ਵੀਡੀਓ ਵਿੱਚ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਹੈ । | |
09:57 | ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ । | |
09:59 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ - ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
10:08 | ਜ਼ਿਆਦਾ ਜਾਣਕਾਰੀ ਲੈਣ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ | |
10:11 | Spoken Tutorial Project is funded by the NMEICT, MHRD, Government of India.
ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
10:18 | ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org/NMEICT-Intro ‘ਤੇ ਉਪਲੱਬਧ ਹੈ | |
10:22 | ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ । | |
10:30 | ਸਾਡੇ ਨਾਲ ਜੁੜਨ ਲਈ ਧੰਨਵਾਦ । | } |