Java/C3/Calling-methods-of-the-superclass/Punjabi

From Script | Spoken-Tutorial
Jump to: navigation, search
Time
Narration
00:01 ਸਤਿ ਸ਼੍ਰੀ ਅਕਾਲ ਦੋਸਤੋ, Calling methods of the super class ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ: ਕਿ super keyword ਦੀ ਵਰਤੋਂ ਕਦੋਂ ਕਰਨੀ ਹੈ ।
00:13 superclass ਦੇ ਮੈਥਡ ਨੂੰ ਕਿਵੇਂ ਕਾਲ ਕਰਨਾ ਹੈ ।
00:17 superclass ਦੇ constructor ਨੂੰ ਕਿਵੇਂ ਖੋਲ੍ਹਣਾ ਹੈ ।
00:22 ਇੱਥੇ ਅਸੀਂ ਵਰਤੋਂ ਕਰ ਰਹੇ ਹਾਂ:”ਊਬੰਟੁ ਵਰਜ਼ਨ 12.04”, “JDK 1.7”, “Eclipse 4.3.1”
00:32 ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ, ਤੁਹਾਨੂੰ Java ਅਤੇ Eclipse IDE ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ ।
00:39 ਤੁਹਾਨੂੰ JAVA ਵਿੱਚ “sub classing” ਅਤੇ “method overriding” ਦਾ ਗਿਆਨ ਵੀ ਹੋਣਾ ਚਾਹੀਦਾ ਹੈ ।
00:45 ਜੇ ਨਹੀਂ ਤਾਂ, ਸੰਬੰਧਿਤ ਟਿਊਟੋਰਿਅਲਸ ਲਈ ਸਾਡੀ ਵੈੱਬਸਾਈਟ ‘ਤੇ ਜਾਓ ।
00:51 Subclass super ਕੀਵਰਡ ਦੀ ਵਰਤੋਂ ਕਰਕੇ “super class” ਡਾਟਾ ਜਾਂ “method” ਦੀ ਵਰਤੋਂ ਕਰ ਸਕਦਾ ਹੈ ।
00:58 “super” ਕੀਵਰਡ: parent ਕਲਾਸ ਦੇ instance ਵੈਰੀਏਬਲ ਦਾ ਹਵਾਲਾ ਦਿੰਦਾ ਹੈ ।

“parent class constructor” ਨੂੰ ਸ਼ੁਰੂ ਕਰਨ ਦੀ ਵਰਤੋਂ ਵਿੱਚ ਆਉਂਦਾ ਹੈ । “parent class method” ਨੂੰ ਸ਼ੁਰੂ ਕਰਨ ਦੀ ਵਰਤੋਂ ਵਿੱਚ ਆਉਂਦਾ ਹੈ ।

01:13 ਹੁਣ, IDE ਅਤੇ project ‘ਤੇ ਜਾਓ ਜਿਸ ਨੂੰ ਅਸੀਂ ਪਹਿਲਾਂ ਬਣਾਇਆ ਸੀ ।
01:19 Manager ਕਲਾਸ ‘ਤੇ ਜਾਓ ।
01:22 ਹੁਣ, “get Details ()” ਮੈਥਡ ‘ਤੇ ਆਓ ।
01:26 return ਸਟੇਟਮੈਂਟ ਵਿੱਚ, “Name” ਅਤੇ “Email” ਹਟਾ ਦਿਓ ।
01:32 ਹੁਣ, Employee ਕਲਾਸ ‘ਤੇ ਆਓ ।
01:36 ਇਹ parent ਕਲਾਸ ਜਾਂ super ਕਲਾਸ ਹੈ ।
01:41 ਸਾਡੇ ਕੋਲ ਇੱਥੇ ਪਹਿਲਾਂ ਤੋਂ ਹੀ “get Details ()” ਹੈ ।
01:46 ਇਹ ਮੈਥਡ “name” ਅਤੇ “email” ਰਿਟਰਨ ਕਰਦਾ ਹੈ ।
01:51 ਇਸ ਲਈ: ਅਸੀਂ ਇਸ get Details () ਮੈਥਡ ਦੀ ਵਰਤੋਂ Manager ਕਲਾਸ ਵਿੱਚ ਕਰ ਸਕਦੇ ਹਾਂ ।
01:57 ਅਸੀਂ Manager ਕਲਾਸ ਵਿੱਚ, Employee ਕਲਾਸ ਤੋਂ get Details () ਮੈਥਡ ਕਾਲ ਕਰਾਂਗੇ ।
02:04 ਇਸ ਲਈ: manager ਕਲਾਸ ਵਿੱਚ get Details () ਮੈਥਡ ‘ਤੇ ਆਓ ।
02:10 return ਸਟੇਟਮੈਂਟ ਵਿੱਚ ਟਾਈਪ ਕਰੋ: “super dot get Details ()” “plus slash” n “Manager of get Department ()”.
02:22 ਹੁਣ, ਪ੍ਰੋਗਰਾਮ ਰਨ ਕਰੋ ।
02:25 ਅਸੀਂ ਵੇਖ ਸਕਦੇ ਹਾਂ ਕਿ ਸਾਨੂੰ Manager ਦਾ ਵੇਰਵਾ ਪ੍ਰਾਪਤ ਹੁੰਦਾ ਹੈ । ਇਸ ਤਰ੍ਹਾਂ ਅਸੀਂ subclass ਦੇ ਅੰਦਰ super class ਮੈਥਡ ਨੂੰ ਕਾਲ ਕਰ ਸਕਦੇ ਹਾਂ ।
02:36 ਹੁਣ Employee ਕਲਾਸ ‘ਤੇ ਆਓ ।
02:41 ਇੱਥੇ constructor ਸ਼ਾਮਿਲ ਕਰੋ ।
02:44 ਇਸ ਲਈ: Employee ਕਲਾਸ ਵਿੱਚ ਟਾਈਪ ਕਰੋ: “public” space “Employee” ਬਰੈਕੇਟਸ ਵਿੱਚ “String name, String email_address”
02:59 ਕਰਲੀ ਬਰੈਕੇਟ ਵਿੱਚ ਟਾਈਪ ਕਰੋ:

“this dot name is equal to name semicolon” “this dot email_address is equal to email_address”

03:17 ਹੁਣ, “setter” ਅਤੇ “getter” ਮੈਥਡ ਨੂੰ ਕਮੈਂਟ ਕਰਦੇ ਹਾਂ ।
03:23 get Details () ਮੈਥਡ ਵਿੱਚ, get Name ਦੀ ਜਗ੍ਹਾਂ name ਅਤੇ get Email ਦੇ ਜਗ੍ਹਾਂ ‘ਤੇ email_address ਟਾਈਪ ਕਰੋ ।
03:37 Subclass parent ਕਲਾਸ ਤੋਂ ਸਾਰੇ ਮੈਥਡਸ ਅਤੇ ਵੈਰੀਏਬਲਸ ਨੂੰ ਇਨਹੈਰੀਟਸ ਕਰਦਾ ਹੈ ।
03:44 ਨੋਟ ਕਰੋ ਕਿ ਇਹ constructors ਨੂੰ ਇਨਹੈਰੀਟਸ ਨਹੀਂ ਕਰਦਾ ਹੈ ।
03:49 ਪਰ, constructors ਆਪਣੇ super class ਦੇ non - private constructors ਨੂੰ ਕਾਲ ਕਰ ਸਕਦਾ ਹੈ ।
03:55 ਅਸੀਂ child class constructor ਤੋਂ super ਕੀਵਰਡ ਦੀ ਵਰਤੋਂ ਕਰਕੇ ਇਸ ਨੂੰ ਕਰਦੇ ਹਾਂ ।
04:01 ਉਹ ਹੁਣ ਅਸੀਂ ਵੇਖਾਂਗੇ ।
04:04 ਇਸ ਦੇ ਲਈ, Manager ਕਲਾਸ ‘ਤੇ ਆਓ । ਅਸੀਂ ਇੱਥੇ constructor ਸ਼ਾਮਿਲ ਕਰਾਂਗੇ ।
04:10 ਇਸ ਲਈ: ਟਾਈਪ ਕਰੋ “public” “space” “Manager” ਬਰੈਕੇਟਸ ਵਿੱਚ “String” “space” “name comma String” space “email underscore address comma String” space “dept”
04:30 ਫਿਰ, ਕਰਲੀ ਬਰੈਕੇਟਸ ਵਿੱਚ, ਟਾਈਪ ਕਰੋ “super” ਬਰੈਕੇਟਸ ਵਿੱਚ “name, email underscore address” ਸੈਮੀਕਾਲਨ ।
04:44 ਫਿਰ ਟਾਈਪ ਕਰੋ: “department is equal to dept semicolon “.
04:51 ਇੱਥੇ ਅਸੀਂ “setter” ਅਤੇ “getter” ਮੈਥਡ ਕਮੈਂਟ ਕਰਾਂਗੇ ।
04:56 ਫਿਰ, get Details () ਮੈਥਡ ਵਿੱਚ, get Department ਦੇ ਅੰਦਰ department ਟਾਈਪ ਕਰੋ ।
05:05 ਹੁਣ, Test Employee ਕਲਾਸ ‘ਤੇ ਆਓ ।
05:09 setter ਮੈਥਡ ਕਮੈਂਟ ਕਰੋ ।
05:15 ਹੁਣ, Manager constructor ਦੇ ਅੰਦਰ ਟਾਈਪ ਕਰੋ: ਕੋਟਸ ਵਿੱਚ “Nikkita Dinesh, abc@gmail.com , Accounts”
05:32 ਹੁਣ, ਪ੍ਰੋਗਰਾਮ ਰਨ ਕਰੋ ।
05:35 ਸਾਨੂੰ ਆਉਟਪੁਟ ਡਿਸਪਲੇਅ ਪ੍ਰਾਪਤ ਹੁੰਦਾ ਹੈ । ਸਾਨੂੰ Manager ਵੇਰਵਾ ਮਿਲਦਾ ਹੈ ।
05:40 ਇਸ ਤਰ੍ਹਾਂ, ਅਸੀਂ super ਕਲਾਸ ਦੇ constructor ਕਾਲ ਕਰ ਸਕਦੇ ਹਾਂ ।
05:45 ਇਸ ਟਿਊਟੋਰਿਅਲ, ਵਿੱਚ ਅਸੀਂ ਸਿੱਖਿਆ:

“super keyword “ super ਕਲਾਸ ਦੇ ਮੈਥਡ ਨੂੰ ਕਾਲ ਕਰਨਾ Super ਕਲਾਸ ਦੇ constructor ਨੂੰ invoke ਕਰਨਾ ।

05:56 ਨਿਰਧਾਰਤ ਕੰਮ ਦੇ ਲਈ, ਪਿਛਲਾ ਨਿਰਧਾਰਤ ਕੰਮ ਖੋਲੋ । Bike ਕਲਾਸ ਵਿੱਚ Vehicle class run method ਕਾਲ ਕਰੋ ।
06:04 ਆਉਟਪੁਟ ਹੋਣੀ ਚਾਹੀਦੀ ਹੈ:

“The Vehicle is running.” “The Bike is running safely.”

06:10 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਲੈਣ ਦੇ ਲਈ, ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ ।
06:17 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । ਜੇ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ, ਤਾਂ ਤੁਸੀਂ ਇਸ ਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
06:26 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ - ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
06:42 ਸਪੋਕਨ ਟਿਊਟੋਰਿਅਲ ਪ੍ਰੋਜੈਕਟ Talk to a Teacher ਪ੍ਰਾਜੈਕਟ ਦਾ ਇੱਕ ਹਿੱਸਾ ਹੈ ।
06:46 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
06:54 ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org/NMEICT-Intro ‘ਤੇ ਉਪਲੱਬਧ ਹੈ
07:05 ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ । ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

Harmeet