Java/C2/Introduction-to-Array/Punjabi
From Script | Spoken-Tutorial
Time | Narration |
---|---|
00:02 | Introduction to Arrays ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:07 | ਇਸ ਟਿਊਟੋਰਿਅਲ ਵਿੱਚ , ਤੁਸੀ ਸਿਖੋਗੇ ਕਿ arrays ਕਿਵੇਂ ਬਨਾਏ ਜਾਂਦੇ ਹਨ ਅਤੇ arrays ਦੇ ਏਲਿਮੈੰਟ੍ਸ ਦੀ ਕਿਵੇਂ ਵਰਤੋ ਕੀਤੀ ਜਾਂਦੀ ਹੈ । |
00:14 | ਇਸ ਟਿਊਟੋਰਿਅਲ ਵਿੱਚ ਅਸੀ ਪ੍ਰਯੋਗ ਕਰਾਂਗੇ
Ubuntu 11 . 10 JDK 1 . 6 and Eclipse 3 . 7 . 0 |
00:25 | ਇਸ ਟਿਊਟੋਰਿਅਲ ਦੇ ਲਈ , ਤੁਹਾਨੂੰ data types ਅਤੇ ਜਾਵਾ ਵਿੱਚ for loop ਦਾ ਗਿਆਨ ਹੋਣਾ ਚਾਹੀਦਾ ਹੈ । |
00:32 | ਜੇਕਰ ਨਹੀਂ ਹੈ , ਤਾਂ ਉਚਿਤ ਟਿਊਟੋਰਿਅਲ ਲਈ ਕ੍ਰਿਪਾ ਸਾਡੀ ਹੇਠਾਂ ਦਰਸਾਈ ਵੇਬਸਾਈਟ ਉੱਤੇ ਜਾਓ । |
00:38 | Arrays ਡੇਟਾ ਦਾ ਇੱਕ ਸੰਗ੍ਰਿਹ ਹੁੰਦਾ ਹੈ । |
00:40 | ਉਦਾਹਰਣ ਦੇ ਲਈ , ਅੰਕਾਂ ਦੀ ਸੂਚੀ , ਨਾਵਾਂ ਦੀ ਸੂਚੀ , ਤਾਪਮਾਨਾਂ ਦੀ ਸੂਚੀ , ਵਰਖਾ ਦੀ ਸੂਚੀ , |
00:47 | ਹਰ ਇੱਕ ਚੀਜ਼ ਦਾ ਇਸਦੀ ਹਾਲਤ ਉੱਤੇ ਆਧਾਰਿਤ ਇੱਕ ਇਨਡੇਕ੍ਸ ਹੁੰਦਾ ਹੈ । |
00:52 | ਪਹਿਲੇ ਹਿੱਸੇ ਦਾ ਇਨਡੇਕ੍ਸ 0 ਹੈ । |
00:55 | ਦੂਜੇ ਹਿੱਸੇ ਦਾ ਇਨਡੇਕ੍ਸ 1 ਹੈ ਅਤੇ ਇਸ ਪ੍ਰਕਾਰ ਅੱਗੇ ਵੱਧਦੇ ਹਨ । |
00:59 | ਹੁਣ ਵੇਖੋ ਕਿ ਇਸ ਡੇਟਾ ਨੂੰ ਕਿਵੇਂ ਸਟੋਰ ਕੀਤਾ ਜਾਂਦਾ ਹੈ । |
01:03 | ਹੁਣ Eclipse ਉੱਤੇ ਜਾਓ । |
01:06 | ArraysDemo ਨਾਮਕ ਇੱਕ ਕਲਾਸ ਪਹਿਲਾਂ ਹੀ ਬਣਾਈ ਜਾ ਚੁੱਕੀ ਹੈ । |
01:11 | ਮੇਨ ਮੇਥਡ ਵਿੱਚ , ਵਰਖਾ ਦੇ ਡੇਟਾ ਨੂੰ ਜੋੜੋ । |
01:16 | ਹੁਣ ਮੇਨ ਫੰਕਸ਼ਨ ਦੇ ਅੰਦਰ , ਟਾਈਪ ਕਰੋ |
01:18 | int rainfall ਖੋਲੋ ਅਤੇ ਬੰਦ ਸਕਵਾਇਰ ਬਰੈਕੇਟਸ equal to ਕਰਲੀ ਬਰੈਕੇਟਸ ਵਿੱਚ ਟਾਈਪ ਕਰੋ 25 , 31 , 29 , 13 , 27 , 35 , 12 ਅਤੇ ਅੰਤ ਵਿੱਚ ਸੇਮੀਕੋਲਨ । |
01:53 | ਧਿਆਨ ਦਿਓ ਕਿ rainfall ਨਾਮਕ variable ਦੇ ਬਾਅਦ ਸਕਵਾਇਰ ਬਰੈਕੇਟਸ ਲਗਾਓ । |
01:58 | ਇਹ rainfall ਨੂੰ ਪੂਰਨ ਅੰਕਾਂ ਦੇ ਇੱਕ array ਦੇ ਰੂਪ ਵਿੱਚ ਘੋਸ਼ਿਤ ਕਰਦਾ ਹੈ । |
02:03 | array ਦੇ ਏਲਿਮੈੰਟ੍ਸ ਨੂੰ ਸਪੱਸ਼ਟ ਕਰਨ ਲਈ ਬਰੈਕੇਟਸ ਦਾ ਪ੍ਰਯੋਗ ਕੀਤਾ ਜਾਂਦਾ ਹੈ । |
02:09 | ਹੁਣ ਡੇਟਾ ਦਾ ਪ੍ਰਯੋਗ ਕਰੋ । |
02:12 | ਹੁਣ ਅਗਲੀ ਲਾਇਨ ਵਿਚ , ਟਾਈਪ ਕਰੋ |
02:14 | System dot out dot println rainfall ਸਕਵਾਇਰ ਬਰੈਕੇਟਸ ਵਿੱਚ ਟਾਈਪ ਕਰੋ 2 |
02:28 | ਅਸੀ ਇਨਡੇਕ੍ਸ ਗਿਣਤੀ 2 ਦੇ ਨਾਲ ਹਿੱਸਾ ਪ੍ਰਿੰਟ ਕਰ ਰਹੇ ਹਾਂ । |
02:32 | ਦੂਜੇ ਸ਼ਬਦਾਂ ਵਿੱਚ , array ਵਿੱਚ ਤੀਜਾ ਹਿੱਸਾ ਯਾਨੀ 29 । |
02:38 | ਹੁਣ ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ । |
02:43 | ਜਿਵੇ ਕਿ ਅਸੀ ਵੇਖ ਸੱਕਦੇ ਹਾਂ , ਆਉਟਪੁਟ ਵਿੱਚ ਤੀਜਾ ਹਿੱਸਾ , ਯਾਨੀ 29 ਆਉਂਦਾ ਹੈ । |
02:49 | ਹੁਣ 2 ਦੇ ਸਥਾਨ ਉੱਤੇ 0 ਟਾਈਪ ਕਰਦੇ ਹਾਂ |
02:56 | ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ । |
03:00 | ਜਿਵੇਂ ਕਿ ਅਸੀ ਵੇਖ ਸਕਦੇ ਹਾਂ , ਆਉਟਪੁਟ ਵਿੱਚ ਪਹਿਲਾ ਮੁੱਲ ਯਾਨੀ 25 ਆਉਂਦਾ ਹੈ । |
03:07 | ਹੁਣ ਪਹਿਲੀ ਚੀਜ਼ ਦੇ ਮੁੱਲ ਬਦਲਦੇ ਹਾਂ । |
03:13 | ਹੁਣ ਟਾਈਪ ਕਰੋ rainfall [ 0 ] = 11 ; |
03:27 | ਹੁਣ ਇਸਦੇ ਮੁੱਲ ਨੂੰ ਵੇਖਦੇ ਹਾਂ । ਹੁਣ ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ । |
03:34 | ਜਿਵੇਂ ਕਿ ਅਸੀ ਵੇਖ ਸਕਦੇ ਹਾਂ , ਮੁੱਲ ਬਦਲਕੇ 11 ਹੋ ਗਿਆ ਹੈ । |
03:40 | ਹੁਣ ਕੀ ਹੋਵੇਗਾ ਜੇਕਰ ਸਾਨੂੰ ਕੇਵਲ array ਦਾ ਸਰੂਪ ਪਤਾ ਹੈ ਅਤੇ ਮੁੱਲ । |
03:45 | ਹੁਣ ਵੇਖੋ ਕਿ ਇਸ ਪ੍ਰਕਾਰ ਦੇ array ਕਿਵੇਂ ਬਨਾਏ ਜਾਂਦੇ ਹਨ । |
03:49 | ਮੇਨ ਫੰਕਸ਼ਨ ਵਿਚੋ ਸਭ ਕੁੱਝ ਹਟਾਓ ਅਤੇ ਟਾਈਪ ਕਰੋ |
03:57 | int squares [ ] = new int [ 10 ] ; |
04:19 | ਇਹ ਸਟੇਟਮੇਂਟ 10 ਐਲੀਮੈੰਟ੍ਸ ਵਾਲੇ ਪੂਰਨ ਅੰਕਾਂ ਦੇ ਇੱਕ array ਦਾ ਨਿਰਮਾਣ ਕਰਦੀ ਹੈ । array ਦਾ ਨਾਮ ਹੈ squares । |
04:30 | ਇਸ ਵਿੱਚ ਕੁੱਝ ਹੋਰ ਵੈਲਿਊ ਨੂੰ ਸ਼ਾਮਿਲ ਕਰਦੇ ਹਾਂ । |
04:33 | ਹੁਣ ਟਾਈਪ ਕਰੋ |
04:35 | squares [ 0 ] = 1 ; |
04:43 | ਅਗਲੀ ਲਾਇਨ ਵਿੱਚ squares [ 1 ] = 4 ; |
04:53 | ਅਗਲੀ ਲਾਇਨ ਵਿੱਚ squares [ 2 ] = 9 ; |
05:04 | squares [ 3 ] = 16 ; |
05:15 | ਹੁਣ ਅਸੀਂ ਪਹਿਲੀਆਂ ਚਾਰ ਸੰਖਿਆਵਾਂ ਦੇ ਵਰਗ ਭਰੇ ਹਨ । |
05:20 | ਹੁਣ array ਦੇ ਹੋਰ ਅਵਇਵੋਂ ਦਾ ਕੀ ਹੁੰਦਾ ਹੈ । ਹੁਣ ਵੇਖੋ ਕਿ ਓਹਨਾ ਵਿੱਚ ਕੀ ਸ਼ਾਮਿਲ ਹੈ । |
05:26 | ਹੁਣ ਅਸੀ array ਵਿੱਚ ਛੇਵਾਂ ਮੁੱਲ ਪ੍ਰਿੰਟ ਕਰਾਂਗੇ । |
05:30 | ਟਾਈਪ ਕਰੋ System S capital . out . println ( squares [ 5 ] ) ; |
05:56 | ਪ੍ਰੋਗਰਾਮ ਸੇਵ ਅਤੇ ਰਨ ਕਰੋ । ਅਸੀ ਵੇਖਦੇ ਹਾਂ ਕਿ ਮੁੱਲ ਸਿਫ਼ਰ ਹੈ । |
06:05 | ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜਦੋਂ ਅਸੀ ਪੂਰਨ ਅੰਕ ਦਾ ਇੱਕ array ਬਣਾਉਂਦੇ ਹਾਂ , ਤਾਂ ਸਾਰੇ ਮੁੱਲ ਸਿਫ਼ਰ ਤੋਂ ਸ਼ੁਰੂ ਹੁੰਦੇ ਹਨ । |
06:11 | ਇਸ ਪ੍ਰਕਾਰ floats ਦੇ ਇੱਕ array ਵਿੱਚ ਸਾਰੇ ਮੁੱਲ 0 . 0 ਤੋਂ ਸ਼ੁਰੂ ਹੋਣਗੇ । |
06:18 | ਇਹ ਇੱਕ ਲੰਬੀ ਪਰਿਕ੍ਰੀਆ ਹੋਵੇਗੀ ਜੇਕਰ ਸਾਨੂੰ array ਵਿੱਚ ਹਰੇਕ ਮੁੱਲ ਨੂੰ ਟਾਈਪ ਕਰਨਾ ਪਵੇ । ਇਸਦੀ ਬਜਾਏ , ਇੱਕ for ਲੂਪ ਦਾ ਪ੍ਰਯੋਗ ਕਰਦੇ ਹਾਂ । |
06:28 | ਹੁਣ ਟਾਈਪ ਕਰੋ
int n , x ; for ( x = 4 ; x < 10 ; x = x + 1 ) { n = x + 1 ; squares [ x ] = n * n ; } |
07:25 | ਹੁਣ ਅਸੀ 4 ਤੋਂ 9 ਤੱਕ ਦੀਆਂ ਸੰਖਿਆਵਾਂ ਨੂੰ ਫੇਰ ਦੁਹਰਾਉਂਦੇ ਹਾਂ ਅਤੇ array ਵਿੱਚ ਸਬੰਧਤ ਭਾਗ ਸੇਟ ਕਰਦੇ ਹਾਂ । |
07:36 | ਹੁਣ ਆਉਟਪੁਟ ਨੂੰ ਵੇਖਦੇ ਹਾਂ । |
07:38 | ਜਿਵੇਂ ਕਿ ਅਸੀ ਵੇਖ ਸੱਕਦੇ ਹਾਂ , ਅਸੀ array ਵਿੱਚ ਛੇਵੇਂ ਭਾਗ ਦਾ ਮੁੱਲ ਕਰ ਰਹੇ ਹਾਂ । ਸੇਵ ਅਤੇ ਰਨ ਕਰੋ । |
07:52 | ਅਸੀ ਵੇਖਦੇ ਹਾਂ ਕਿ ਛੇਵਾਂ ਭਾਗ ਹੁਣ 6 ਦਾ ਵਰਗ , 36 ਹੈ । |
07:57 | ਅਸਲ ਵਿੱਚ ਅਸੀ ਹੁਣ for ਲੂਪ ਦੇ ਅੰਦਰ ਸਾਰੇ ਮੁੱਲਾਂ ਨੂੰ ਸੇਟ ਕਰ ਸਕਦੇ ਹਾਂ । |
08:03 | ਓਹਨਾ ਲਾਇਨਾਂ ਨੂੰ ਹਟਾਓ ਜੋ ਮੁੱਲਾਂ ਨੂੰ ਮੈਨੁਅਲ ਰੂਪ ਵਿਚ ਸੇਟ ਕਰਦੀਆਂ ਹਨ ਅਤੇ 4 ਨੂੰ ਬਦਲਕੇ 0 ਕਰੋ । |
08:14 | ਇਸ ਤਰਾਂ ਇਨਡੈਕ੍ਸ 0 ਤੋਂ 9 ਤਕ ਸਾਰੇ ਅਵਇਵੋਂ ਨੂੰ ਸਬੰਧਤ ਵਰਗਾਂ ਵਿਚ ਸੇਟ ਕੀਤਾ ਜਾਂਦਾ ਹੈ । |
08:21 | ਅਸੀ ਹੁਣ ਤੀਸਰੇ ਹਿੱਸੇ ਦਾ ਮੁੱਲ ਕਰਾਂਗੇ । |
08:25 | ਹੁਣ 5 ਨੂੰ ਬਦਲਕੇ 2 ਕਰੋ । |
08:30 | ਸੇਵ ਅਤੇ ਰਨ ਕਰੋ । |
08:35 | ਜਿਵੇਂ ਕਿ ਅਸੀ ਵੇਖ ਸਕਦੇ ਹਾਂ , ਕਿ ਤੀਸਰੇ ਹਿੱਸੇ ਦਾ ਮੁੱਲ ਸੇਟ ਕੀਤਾ ਜਾ ਚੁੱਕਿਆ ਹੈ ਅਤੇ ਇਹ 9 ਹੈ । |
08:42 | ਇਸ ਤਰਾਂ , arrays ਨੂੰ ਬਣਾਇਆ ਅਤੇ ਪ੍ਰਯੋਗ ਕੀਤਾ ਜਾ ਸਕਦਾ ਹੈ । |
08:50 | ਅਸੀ ਇਸ ਟਿਊਟੋਰਿਅਲ ਦੀ ਅੰਤ ਉੱਤੇ ਪਹੁੰਚ ਗਏ ਹਾਂ । |
08:53 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ |
08:55 | array ਬਣਾਉਣਾ ਅਤੇ ਘੋਸ਼ਿਤ ਕਰਨਾ , |
08:58 | ਅਤੇ ਇੱਕ array ਵਿੱਚ ਏਲਿਮੈੰਟ੍ਸ ਦਾ ਪ੍ਰਯੋਗ ਕਰਨਾ |
09:01 | ਇਸ ਟਿਊਟੋਰਿਅਲ ਲਈ ਅਸਾਇਣਮੈਂਟ ਹੈ , |
09:04 | ਪੂਰਨ ਅੰਕਾਂ ਦੇ ਇੱਕ ਦਿੱਤੇ ਗਏ array ਵਿੱਚ , array ਦੇ ਸਾਰੇ ਅਵਇਵੋਂ ਦਾ ਜੋੜ ਪਤਾ ਕਰਨਾ |
09:10 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਣਨ ਦੇ ਲਈ , |
09:13 | ਨਿਮਨ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ ।
spoken - tutorial . org / What_is_a_spoken_tutorial . |
09:19 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ । ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ । |
09:26 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ , ਆਨਲਾਇਨ ਟੇਸਟ ਪਾਸ ਕਰਨ ਵਾਲੀਆਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ । |
09:34 | ਜਿਆਦਾ ਜਾਣਕਾਰੀ ਦੇ ਲਈ , ਕ੍ਰਿਪਾ contact @ spoken - tutorial . org ਉੱਤੇ ਲਿਖੋ । |
09:40 | ਸਪੋਕਨ ਟਿਊਟੋਰਿਅਲ ਪ੍ਰੋਜੇਕਟ , ਟਾਕ - ਟੂ - ਅ - ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
09:44 | ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ। |
09:50 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ spoken - tutorial . org / NMEICT - Intro ਉੱਤੇ ਉਪਲੱਬਧ ਹੈ |
09:57 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੋਮ੍ਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਧੰਨਵਾਦ |