Inkscape/C3/Design-a-CD-label/Punjabi
From Script | Spoken-Tutorial
Time | Narration |
00:00 | Inkscape ਪ੍ਰਯੋਗ ਕਰਕੇ Design a CD label ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ । |
00:06 | ਇਸ ਟਿਊਟੋਰੀਅਲ ਵਿੱਚ ਅਸੀ ਸਿਖਾਂਗੇ- |
00:09 | ਇੱਕ CD ਲੇਬਲ ਟੈਂਪਲੇਟ ਬਣਾਉਣਾ। |
00:11 | ਇੱਕ CD ਲੇਬਲ ਡਿਜਾਇਨ ਕਰਨਾ। |
00:13 | ਫਾਈਲ ਨੂੰ PNG ਵਿੱਚ ਸੇਵ ਕਰਨਾ। |
00:16 | ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋ ਕਰ ਰਿਹਾ ਹਾਂ: |
00:18 | ਉਬੰਟੁ ਲਿਨਕਸ 12.04 OS |
00:21 | Inkscape ਵਰਸ਼ਨ 0.48.4 |
00:25 | ਹੁਣ Inkscape ਖੋਲ੍ਹਦੇ ਹਾਂ। |
00:27 | File ਉੱਤੇ ਜਾਓ ਅਤੇ ਫਿਰ Document properties ਉੱਤੇ ਕਲਿਕ ਕਰੋ । |
00:32 | ਵਿਡਥ ਅਤੇ ਹਾਈਟ ਪੈਰਾਮੀਟਰਸ ਨੂੰ 425 ਕਰੋ। |
00:37 | ਡਾਇਲਾਗ ਬਾਕਸ ਬੰਦ ਕਰੋ । |
00:40 | Rectangle ਟੂਲ ਪ੍ਰਯੋਗ ਕਰਕੇ ਇੱਕ ਵਰਗ ਬਣਾਓ। ਇਸਨੂੰ ਲਾਲ ਰੰਗ ਦਿਓ। |
00:45 | selector ਟੂਲ ਉੱਤੇ ਕਲਿਕ ਕਰੋ। |
00:47 | Tool controls bar ਉੱਤੇ, ਵਿਡਥ ਅਤੇ ਹਾਈਟ ਪੈਰਾਮੀਟਰਸ ਨੂੰ 425 ਕਰੋ। |
00:54 | ਅੱਗੇ, Ellipse ਟੂਲ ਪ੍ਰਯੋਗ ਕਰਕੇ ਇੱਕ ਚੱਕਰ ਬਣਾਓ। |
00:58 | ਇੱਕ ਵਾਰ ਫਿਰ, selector ਟੂਲ ਉੱਤੇ ਕਲਿਕ ਕਰੋ । |
01:01 | Tool controls bar ਉੱਤੇ, ਵਿਡਥ ਅਤੇ ਹਾਈਟ ਪੈਰਾਮੀਟਰਸ ਨੂੰ 425 ਕਰੋ । |
01:07 | ਚੱਕਰ ਅਤੇ ਵਰਗ ਦੋਨਾਂ ਨੂੰ ਚੁਨੇਂ । |
01:11 | Object ਮੈਨਿਊ ਉੱਤੇ ਜਾਓ । |
01:13 | Align and Distribute ਉੱਤੇ ਕਲਿਕ ਕਰੋ । |
01:16 | Relative to ਵਿਕਲਪ ਨੂੰ Page ਉੱਤੇ ਸੇਟ ਕਰੋ । |
01:19 | ਆਬਜੇਕਟਸ ਨੂੰ ਕੇਂਦਰ ਵਿੱਚ ਅਲਾਈਨ ਕਰੋ । |
01:22 | Path ਮੈਨਿਊ ਉੱਤੇ ਜਾਓ। Difference ਚੁਣੋ। |
01:26 | ਹੁਣ ਇੱਕ ਹੋਰ ਚੱਕਰ ਬਣਾਉਂਦੇ ਹਾਂ। |
01:28 | ਇੱਕ ਵਾਰ ਫਿਰ, selector ਟੂਲ ਉੱਤੇ ਕਲਿਕ ਕਰੋ । |
01:31 | ਹਾਈਟ ਅਤੇ ਵਿਡਥ ਪੈਰਾਮੀਟਰਸ ਨੂੰ 85 ਕਰੋ । |
01:35 | Align and Distribute ਵਿਕਲਪ ਪ੍ਰਯੋਗ ਕਰਕੇ ਇਸਨੂੰ ਪੇਜ ਦੇ ਕੇਂਦਰ ਵਿੱਚ ਅਲਾਈਨ ਕਰੋ । |
01:41 | ਦੋਨਾਂ ਸ਼ੇਪਸ ਨੂੰ ਚੁਣੋ। |
01:44 | ਹਾਲਾਂਕਿ ਇਹ ਟੈਂਪਲੇਟ ਹੈ, ਅਸੀ ਰੰਗ ਨੂੰ white ਨਾਲ ਬਦਲਾਂਗੇ। |
01:49 | ਇਸਲਈ, ਹੁਣ ਇਹ ਵਿਖਾਈ ਨਹੀਂ ਦੇ ਸਕਦਾ। |
01:51 | Layer ਮੈਨਿਊ ਉੱਤੇ ਜਾਓ ਅਤੇ Layers ਉੱਤੇ ਕਲਿਕ ਕਰੋ । |
01:55 | ਮੌਜੂਦਾ ਲੇਅਰ ਦਾ ਨਾਮ ਬਦਲਕੇ CD template ਕਰੋ। |
02:00 | ਲੇਅਰ ਵਿੱਚ ਗਲਤੀ ਨਾਲ ਐਲੀਮੈਂਟਸ ਦੀ ਗਤੀਵਿਧੀ ਤੋਂ ਬਚਨ ਲਈ ਲੇਅਰ ਨੂੰ ਲਾਕ ਕਰੋ। |
02:05 | ਹੁਣ, ਇੱਕ ਹੋਰ ਲੇਅਰ ਬਣਾਉਂਦੇ ਹਾਂ ਅਤੇ ਇਸਨੂੰ CD design ਨਾਮ ਦਿੰਦੇ ਹਾਂ। |
02:10 | ਇਸਨੂੰ CD template ਲੇਅਰ ਦੇ ਹੇਠਾਂ ਰੱਖੋ। |
02:13 | ਹੁਣ ਸਾਡਾ CD template ਤਿਆਰ ਹੈ। |
02:16 | ਭਵਿੱਖ ਵਿੱਚ ਅਸੀ ਵੱਖ-ਵੱਕਖ CDs ਬਣਾਉਣ ਲਈ ਇਸਦੀ ਵਰਤੋ ਕਰ ਸਕਦੇ ਹਾਂ । |
02:20 | ਹੁਣ ਆਪਣੀ SVG ਫਾਈਲ ਨੂੰ ਸੇਵ ਕਰਦੇ ਹਾਂ। |
02:23 | File ਉੱਤੇ ਜਾਓ ਅਤੇ Save As ਉੱਤੇ ਕਲਿਕ ਕਰੋ । |
02:26 | ਮੈਂ ਇਸਨੂੰ Desktop ਉੱਤੇ ਸੇਵ ਕਰਾਂਗਾ। |
02:29 | ਮੈਂ Filename ਵਿੱਚ ਟਾਈਪ ਕਰਾਂਗਾ CD template ਅਤੇ Save ਉੱਤੇ ਕਲਿਕ ਕਰਾਂਗਾ। |
02:35 | ਹੁਣ ਅਸੀ CD design ਲੇਅਰ ਉੱਤੇ ਕਾਰਜ ਕਰਾਂਗੇ। |
02:39 | ਹੁਣ ਬੈਕਗਰਾਉਂਡ ਡਿਜਾਇਨ ਕਰਦੇ ਹਨ । |
02:41 | ਇਸਦੇ ਲਈ, Rectangle ਟੂਲ ਪ੍ਰਯੋਗ ਕਰਕੇ ਇੱਕ ਵਰਗ ਬਣਾਓ। |
02:46 | ਕਿਉਂਕਿ ਰੰਗ ਸਫੇਦ ਹੈ, ਇਸਲਈ ਇਹ ਨਹੀਂ ਦਿਖੇਗਾ। |
02:49 | ਰੰਗ ਨੂੰ ਹਲਕੇ ਨੀਲੇ ਵਿੱਚ ਬਦਲੋ। |
02:52 | selector ਟੂਲ ਉੱਤੇ ਕਲਿਕ ਕਰੋ । |
02:56 | ਫਿਰ ਵਿਡਥ ਅਤੇ ਹਾਈਟ ਪੈਰਾਮੀਟਰਸ ਨੂੰ 425 ਕਰੋ । |
03:01 | ਇਸਨੂੰ ਕੇਂਦਰ ਵਿੱਚ ਅਲਾਈਨ ਕਰੋ। |
03:03 | ਹੁਣ ਅਸੀ ਬਾਊਂਡਰੀਜ ਦੇ ਅੰਦਰ ਬੈਕਗਰਾਉਂਡ ਰੰਗ ਨੂੰ ਵੇਖ ਸਕਦੇ ਹਾਂ । |
03:08 | ਹੁਣ ਅਸੀ ਇੱਕ ਗਰਾਫਿਕ ਉਦਾਹਰਣ ਡਿਜਾਇਨ ਕਰਦੇ ਹਾਂ। |
03:11 | ਗਰੇਡਿਐਂਟ ਗਰੀਨ ਬਣਾਓ । |
03:14 | Bezier ਟੂਲ ਚੁਣਦੇ ਹਾਂ ਅਤੇ ਕਰਵੀ ਚਿੱਤਰ ਬਣਾਉਂਦੇ ਹਾਂ। |
03:19 | ਅੱਗੇ, Spoken tutorial logo ਇੰਪੋਰਟ ਕਰਦੇ ਹਾਂ । |
03:23 | ਲੋਗੋ Code files ਲਿੰਕ ਵਿੱਚ ਦਿੱਤਾ ਗਿਆ ਹੈ । |
03:27 | File ਉੱਤੇ ਜਾਓ ਅਤੇ Import ਉੱਤੇ ਕਲਿਕ ਕਰੋ । |
03:32 | ਲੋਗੋ ਨੂੰ ਰੀਸਾਇਜ ਕਰੋ ਅਤੇ ਇਸਨੂੰ ਚਿੱਤਰ ਦੇ ਉੱਤੇ ਸਿਰੇ ਤੇ ਰੱਖੋ । |
03:37 | ਲੋਗੋ ਦੇ ਸੱਜੇ ਵੱਲ Spoken Tutorial ਟਾਈਪ ਕਰੋ । |
03:41 | ਫੌਂਟ ਸਾਈਜ 20 ਕਰੋ । |
03:44 | ਅਗਲੀ ਲਕੀਰ ਵਿੱਚ ਟਾਈਪ ਕਰੋ Partner with us...help bridge the digital divide |
03:51 | ਫੌਂਟ ਸਾਈਜ 8 ਕਰੋ । |
03:54 | ਮੈਂ CD ਲੇਬਲ ਦੇ ਹੇਠਾਂ ਸੰਪਰਕ ਜਾਣਕਾਰੀ ਟਾਈਪ ਕਰਾਂਗਾ । |
03:59 | ਹੁਣ ਮੈਂ LibreOffice Writer ਫਾਈਲ ਵਿਚੋਂ ਸੰਪਰਕ ਵੇਰਵੇ ਨੂੰ ਕਾਪੀ ਕਰਦਾ ਹਾਂ ਜੋ ਮੈਂ ਪਹਿਲਾਂ ਸੇਵ ਕੀਤਾ ਸੀ । |
04:05 | ਹੁਣ ਇਸਨੂੰ ਹੇਠਲੇ ਖੇਤਰ ਵਿੱਚ ਪੇਸਟ ਕਰਦੇ ਹਾਂ। |
04:08 | Contact us ਨੂੰ ਬੋਲਡ ਕਰਦੇ ਹਾਂ ਅਤੇ ਇਸਨੂੰ ਕੇਂਦਰ ਵਿੱਚ ਅਲਾਈਨ ਕਰਦੇ ਹਾਂ। |
04:13 | ਟੈਕਸਟ ਦੇ ਰੰਗ ਨੂੰ ਨੀਲਾ ਕਰੋ। |
04:16 | ਅੱਗੇ, ਅਸੀ CD ਲੇਬਲ ਦੇ ਸੱਜੇ ਵੱਲ ਕੁੱਝ ਇਮੇਜੇਸ ਨੂੰ ਜੋੜਾਂਗੇ। |
04:21 | ਮੈਂ ਪਹਿਲਾਂ ਹੀ ਇਮੇਜ ਦਾ ਕੋਲਾਜ ਬਣਾਇਆ ਹੈ ਅਤੇ ਇਸਨੂੰ Documents ਫੋਲਡਰ ਵਿੱਚ ਸੇਵ ਕੀਤਾ ਹੈ । |
04:26 | ਉਹੀ ਇਮੇਜ ਤੁਹਾਡੇ Code Files ਲਿੰਕ ਵਿੱਚ ਦਿੱਤੀ ਗਈ ਹੈ। |
04:30 | ਕਿਰਪਾ ਉਸ ਫੋਲਡਰ ਨੂੰ ਜਾਂਚੋ ਜਿੱਥੇ ਤੁਸੀਂ ਇਸਨੂੰ ਸੇਵ ਕੀਤਾ। |
04:34 | ਹੁਣ File ਉੱਤੇ ਕਲਿਕ ਕਰੋ ਫਿਰ Import ਉੱਤੇ ਅਤੇ ਅਖੀਰ ਵਿੱਚ Image1 ਚੁਣੋ। |
04:40 | ਹੁਣ ਇੱਥੇ ਇਮੇਜ ਇੰਪੋਰਟ ਹੋ ਗਈ ਹੈ। ਇਮੇਜ ਨੂੰ ਰੀਸਾਇਜ ਕਰਦੇ ਹਾਂ । |
04:48 | ਮੈਂ ਇਸਨੂੰ CD ਲੇਬਲ ਦੇ ਸੱਜੇ ਪਾਸੇ ਸਥਿਤ ਕਰਾਂਗਾ । |
04:51 | ਹੁਣ File ਅਤੇ Save As ਉੱਤੇ ਕਲਿਕ ਕਰਕੇ ਅਸੀ SVG ਫਾਈਲ ਨੂੰ ਸੇਵ ਕਰਦੇ ਹਾਂ । |
04:57 | ਮੈਂ Filename ਵਿੱਚ ਟਾਈਪ ਕਰਾਂਗਾ ST CD label ਅਤੇ Save ਉੱਤੇ ਕਲਿਕ ਕਰਾਂਗਾ । |
05:03 | ਹੁਣ ਸਾਡਾ CD ਲੇਬਲ ਤਿਆਰ ਹੈ । |
05:06 | ਹੁਣ ਅਸੀ ਸਿਖਦੇ ਹਾਂ ਕਿ ਫਾਈਲ ਨੂੰ PNG ਫਾਰਮੈਟ ਵਿੱਚ ਕਿਵੇਂ ਐਕਸਪੋਰਟ ਕਰਦੇ ਹਨ। |
05:10 | File ਉੱਤੇ ਜਾਓ ਅਤੇ Export Bitmap ਉੱਤੇ ਕਲਿਕ ਕਰੋ। |
05:14 | ਇੱਕ ਨਵਾਂ ਡਾਇਲਾਗ ਬਾਕਸ ਵਿਖੇਗਾ। |
05:16 | Export area ਵਿੱਚ Page tab ਉੱਤੇ ਕਲਿਕ ਕਰੋ । |
05:21 | Bitmap size ਵਿੱਚ dpi ਨੂੰ 300 ਕਰੋ । |
05:26 | ਫਿਰ Browse ਬਟਨ ਉੱਤੇ ਕਲਿਕ ਕਰੋ । |
05:29 | ਮੈਂ ਫਾਈਲ ਨੂੰ ਸੇਵ ਕਰਨ ਲਈ ਲੋਕੇਸ਼ਨ ਵਿੱਚ Desktop ਚੁਣਾਗਾ। |
05:33 | ਅਤੇ ਮੈਂ filename ਵਿੱਚ ਟਾਈਪ ਕਰਾਂਗਾ ST-CD-label ਅਤੇ Save ਉੱਤੇ ਕਲਿਕ ਕਰਾਂਗਾ। |
05:42 | ਅਖੀਰ ਵਿੱਚ, Export ਬਟਨ ਉੱਤੇ ਕਲਿਕ ਕਰਾਂਗਾ । |
05:46 | ਹੁਣ Desktop ਉੱਤੇ ਜਾਂਦੇ ਹਾਂ ਅਤੇ ਆਪਣੀ ਫਾਈਲ ਜਾਂਚਦੇ ਹਾਂ। |
05:50 | ਸਾਡਾ CD label ਇਸ ਤਰ੍ਹਾਂ ਦਿਸਦਾ ਹੈ। |
05:53 | ਚਲੋ ਇਸਦਾ ਸਾਰ ਕਰਦੇ ਹਾਂ। |
05:55 | ਇਸ ਟਿਊਟੋਰੀਅਲ ਵਿੱਚ ਅਸੀਂ ਸਿੱਖਿਆ, CD ਲੇਬਲ ਟੈਂਪਲੇਟ ਬਣਾਉਣਾ। |
06:00 | CD ਲੇਬਲ ਡਿਜਾਇਨ ਕਰਨਾ। |
06:02 | ਫਾਈਲ ਨੂੰ PNG ਫਾਰਮੈਟ ਵਿੱਚ ਸੇਵ ਕਰਨਾ । |
06:05 | ਇੱਥੇ ਤੁਹਾਡੇ ਲਈ ਇੱਕ ਅਸਾਈਨਮੈਂਟ ਹੈ। |
06:07 | Inkscape ਲਈ CD ਲੇਬਲ ਬਣਾਓ। |
06:10 | ਤੁਹਾਡੀ ਮੁਕੰਮਲ ਅਸਾਈਨਮੈਂਟ ਇਸ ਪ੍ਰਕਾਰ ਦਿਖਨੀ ਚਾਹੀਦੀ ਹੈ। |
06:13 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕਿਰਪਾ ਕਰਕੇ ਇਸਨੂੰ ਵੇਖੋ। |
06:19 | ਸਪੋਕਨ ਟਿਊਟੋਰੀਅਲ ਪ੍ਰੋਜੇਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ। |
06:27 | ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ ਸਾਨੂੰ ਲਿਖੋ। |
06:29 | ਸਪੋਕਨ ਟਿਊਟੋਰੀਅਲ ਪ੍ਰੋਜੈਕਟ ਭਾਰਤ ਸਰਕਾਰ ਦੇ MHRD ਦੇ NMEICT ਦੁਆਰਾ ਸੁਪੋਰਟ ਕੀਤਾ ਗਿਆ ਹੈ। |
06:35 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ। |
06:39 | ਅਸੀ ਇਸ ਟਿਊਟੋਰੀਅਲ ਦੇ ਅੰਤ ਵਿੱਚ ਆ ਗਏ ਹਾਂ ।
ਆਈ.ਆਈ.ਟੀ ਬੌਂਬੇ ਵਲੋਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ । |