GChemPaint/C2/Formation-of-Bonds/Punjabi
From Script | Spoken-Tutorial
Time | Narration |
00:00 | ਸਤ ਸ਼੍ਰੀ ਅਕਾਲ |
00:02 | GChemPaint ਵਿੱਚ Formation of Bonds ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:07 | ਇਸ ਟਿਊਟੋਰਿਅਲ ਵਿੱਚ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ |
00:10 | * ਮੌਜੂਦਾ ਬੌਂਡਸ ਵਿੱਚ ਬੌਂਡਸ ਜੋੜਨਾ |
00:13 | * ਬੌਂਡਸ ਨੂੰ ਓਰੀਐੰਟ ਕਰਨਾ |
00:15 | * ਸਟੀਰੀਓਕੈਮੀਕਲ ( Stereochemical ) ਬੌਂਡਸ ਜੋੜਨਾ ਅਤੇ |
00:18 | * ਇਨਵਰਸ ਵੈਜ ਹੈਸ਼ੇਸ ( Inverse wedge hashes ) |
00:21 | ਇੱਥੇ ਮੈਂ ਵਰਤੋ ਕਰ ਰਿਹਾ ਹਾਂ, ਉਬੰਟੁ ਲਿਨਕਸ OS ਵਰਜਨ 12.04 |
00:27 | GChemPaint ਵਰਜਨ 0.12.10 |
00:33 | ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ GChemPaint ਕੈਮੀਕਲ ਸਟਰਕਚਰ ਐਡਿਟਰ ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ । |
00:40 | ਜੇਕਰ ਨਹੀਂ , ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ , ਕਿਰਪਾ ਕਰਕੇ ਸਾਡੀ ਵੇਬਸਾਈਟ ਉੱਤੇ ਜਾਓ । |
00:46 | ਮੈਂ ਇਥੇਨ ਸਟਰਕਚਰ ਵਾਲੀ ਇੱਕ ਨਵੀਂ GChemPaint ਐਪਲੀਕੇਸ਼ਨ ਖੋਲੀ ਹੈ । |
00:51 | ਹੁਣ ਸੈਚੁਰੇਟੇਡ ਹਾਇਡਰੋਕਾਰਬੰਸ ਨੂੰ ਅਨਸੈਚੁਰੇਟੇਡ ਹਾਇਡਰੋਕਾਰਬੰਸ ਵਿੱਚ ਬਦਲਣਾ ਸਿਖਦੇ ਹਾਂ । |
00:58 | ਚਲੋ ਇਥੇਨ ਸਟਰਕਚਰ ਨੂੰ ਕਾਪੀ ਕਰਦੇ ਹਾਂ ਅਤੇ ਡਿਸਪਲੇ ਏਰਿਆ ਉੱਤੇ ਦੋ ਵਾਰ ਪੇਸਟ ਕਰਦੇ ਹਾਂ। |
01:05 | Select one or more objects ਟੂਲ ਉੱਤੇ ਕਲਿਕ ਕਰੋ । |
01:08 | ਇਥੇਨ ਸਟਰਕਚਰ ਨੂੰ ਚੁਣਨ ਲਈ ਇਸ ਉੱਤੇ ਕਲਿਕ ਕਰੋ । |
01:11 | ਸਟਰਕਚਰ ਨੂੰ ਕਾਪੀ ਕਰਨ ਦੇ ਲਈ CTRL+C ਦਬਾਓ, |
01:14 | ਅਤੇ ਸਟਰਕਚਰਸ ਨੂੰ ਪੇਸਟ ਕਰਨ ਦੇ ਲਈ CTRL+V ਦਬਾਓ । |
01:19 | ਤੁਸੀਂ ਵੇਖ ਰਹੇ ਹੋ ਕਿ ਸਟਰਕਚਰਸ ਇੱਕ ਦੂੱਜੇ ਨਾਲ ਓਵਰਲੈਪ ਕਰਦੇ ਹਨ । |
01:23 | ਹੁਣ ਦੂੱਜੇ ਓਵਰਲੈਪਿੰਗ ਸਟਰਕਚਰ ਨੂੰ ਪਾਸੇ ਕਰਦੇ ਹਾਂ । |
01:27 | ਕਰਸਰ ਨੂੰ ਸਟਰਕਚਰ ਦੇ ਉੱਤੇ ਰੱਖੋ ਅਤੇ ਇਸਨੂੰ ਮਾਊਸ ਨਾਲ ਡਰੈਗ ਕਰੋ । |
01:33 | ਸਟਰਕਚਰਸ ਵਿੱਚ ਕਾਰਬਨ atoms ਦੇ ਵਿਚਕਾਰ ਸਿੰਗਲ ਬੌਂਡ ਨੂੰ ਵੇਖੋ । |
01:40 | ਚਲੋ ਸਭ ਤੋਂ ਪਹਿਲਾਂ ਸਿੰਗਲ ਬੌਂਡ ਨੂੰ ਡਬਲ ਬੌਂਡ ਵਿੱਚ ਬਦਲਦੇ ਹਾਂ । |
01:44 | Add a bond or change the multiplicity of an existing one ਟੂਲ ਉੱਤੇ ਕਲਿਕ ਕਰੋ । |
01:51 | ਦੂੱਜੇ ਇਥੇਨ ਸਟਰਕਚਰ ਦੇ ਮੌਜੂਦਾ ਬੌਂਡ ਉੱਤੇ ਕਲਿਕ ਕਰੋ । |
01:55 | ਤੁਸੀਂ ਵੇਖੋ ਕਿ ਸਿੰਗਲ ਬੌਂਡ ਡਬਲ ਬੌਂਡ ਵਿੱਚ ਬਦਲ ਗਿਆ ਹੈ । |
02:00 | ਹਾਇਡਰੋਜਨ atoms ਦੀ ਗਿਣਤੀ 6 ਤੋਂ ਘਟ ਕੇ 4 ਹੋ ਗਈ ਹੈ । |
02:06 | ਨਵਾਂ ਸਟਰਕਚਰ ਈਥੀਨ ( Ethene ) ਹੈ । |
02:09 | ਅੱਗੇ , ਚਲੋ ਸਿੰਗਲ ਬੌਂਡ ਨੂੰ ਟਰਿਪਲ ਬੌਂਡ ਵਿੱਚ ਬਦਲਦੇ ਹਾਂ। |
02:14 | ਤੀਸਰੇ ਏਥੇਨ ਸਟਰਕਚਰ ਦੇ ਮੌਜੂਦਾ ਸਿੰਗਲ ਬੌਂਡ ਉੱਤੇ ਦੋ ਵਾਰ ਕਲਿਕ ਕਰੋ । |
02:20 | ਤੁਸੀਂ ਵੇਖੋ ਕਿ ਸਿੰਗਲ ਬੌਂਡ ਟਰਿਪਲ ਬੌਂਡ ਵਿੱਚ ਬਦਲ ਗਿਆ ਹੈ । |
02:25 | ਹਾਇਡਰੋਜਨ atoms ਦੀ ਗਿਣਤੀ 6 ਤੋਂ ਘੱਟ ਕੇ 2 ਹੋ ਗਈ ਹੈ । |
02:30 | ਨਵਾਂ ਸਟਰਕਚਰ ਇਥਾਇਨ ( Ethyne ) ਹੈ । |
02:34 | ਹੁਣ ਸਟਰਕਚਰਸ ਦੇ ਨਾਮ ਲਿਖਦੇ ਹਾਂ । |
02:37 | Add or modify a text ਟੂਲ ਉੱਤੇ ਕਲਿਕ ਕਰੋ । |
02:41 | ਸਟਰਕਚਰਸ ਦੇ ਹੇਠਾਂ ਕਲਿਕ ਕਰੋ । |
02:43 | ਸਟਰਕਚਰਸ ਦੇ ਨਾਮ ਇਥੇਨ ( Ethane ) , ਈਥੀਨ ( Ethene ) ਅਤੇ ਇਥਾਇਨ ( Ethyne ) ਏੰਟਰ ਕਰੋ । |
02:53 | ਅੱਗੇ , ਟੈਟਰਾਹੈਡਰਲ ਜਿਓਮੈਟਰੀ ( Tetrahedral geometry ) ਦੇ ਬਾਰੇ ਵਿੱਚ ਸਿਖਦੇ ਹਾਂ । |
02:57 | ਸਟਰਕਚਰਸ ਨੂੰ ਇੱਕ ਤਰਫ ਲੈ ਜਾਂਦੇ ਹਾਂ । |
03:00 | CTRL + A ਦਬਾਕੇ ਸਾਰੇ ਆਬਜੇਕਟਸ ਨੂੰ ਚੁਣੋ । |
03:03 | Select one or more objects ਟੂਲ ਉੱਤੇ ਕਲਿਕ ਕਰੋ ਅਤੇ ਸਟਰਕਚਰਸ ਨੂੰ ਖਿਚੋ । |
03:10 | ਇੱਥੇ ਟੈਟਰਾਹੈਡਰਲ (Tetrahedral ) ਮੀਥੇਨ ਸਟਰਕਚਰ ਲਈ ਇਕ ਸਲਾਇਡ ਹੈ । |
03:14 | ਸਾਰੀਆਂ ਬੌਂਡ ਲੈਂਥਸ ( lengths ) 1.09 ਐਂਗਸਟਰਾਮ(angstrom) ਦੇ ਬਰਾਬਰ ਹੁੰਦੇ ਹਨ । |
03:19 | ਟੈਟਰਾਹੈਡਰਲ ਮੀਥੇਨ ਸਟਰਕਚਰ ਵਿੱਚ , ਸਾਰੇ ਬੌਂਡ ਐਂਗਲਸ 109.5 ਡਿਗਰੀਜ ਦੇ ਬਰਾਬਰ ਹੁੰਦੇ ਹਨ । |
03:31 | ਹੁਣ , ਚਲੋ ਟੈਟਰਾਹੈਡਰਲ ਇਥੇਨ ਸਟਰਕਚਰ ਬਣਾਉਂਦੇ ਹਾਂ । |
03:35 | Add a bond or change the multiplicity of existing one ਟੂਲ ਉੱਤੇ ਕਲਿਕ ਕਰੋ । |
03:41 | ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
03:43 | ਬੌਂਡ ਨੂੰ ਹੋਰੀਜੋੰਟਲ ਦਿਸ਼ਾ ਵਿੱਚ ਓਰੀਐੰਟ ਕਰੋ । |
03:47 | ਚਲੋ ਬੌਂਡ ਦੇ ਹਰ ਇੱਕ edge ਉੱਤੇ ਤਿੰਨ ਬੌਂਡਸ ਬਣਾਉਂਦੇ ਹਾਂ। |
03:51 | ਟੈਟਰਾਹੈਡਰਲ ਜਿਓਮੈਟਰੀ ਬਣਾਉਣ ਲਈ ਬੌਂਡਸ ਨੂੰ ਓਰੀਐੰਟ ਕਰੋ । |
03:55 | ਹਰ ਇੱਕ edge ਉੱਤੇ ਕਲਿਕ ਕਰੋ । ਫਿਰ ਤਿੰਨੋ ਬੌਂਡਸ ਨੂੰ ਵਖ ਵਖ ਦਿਸ਼ਾਵਾਂ ਵਿੱਚ ਓਰੀਐੰਟ ਕਰੋ । |
04:02 | ਇਸ ਤਰ੍ਹਾਂ ਚਲੋ ਦੂੱਜੇ edge ਉੱਤੇ draw ਕਰਦੇ ਹਾਂ। |
04:07 | ਹੁਣ ਸਿਰਿਆਂ ਉੱਤੇ ਹਾਇਡਰੋਜਨ atom ਜੋੜਦੇ ਹਾਂ। |
04:10 | ਸਿਰਿਆਂ ਉੱਤੇ ਹਾਇਡਰੋਜਨ atom ਜੋੜਨ ਦੇ ਲਈ , ਕੈਪਿਟਲ H ਦਬਾਓ। |
04:16 | ਸਬਮੈਨਿਊ ਖੁਲਦਾ ਹੈ , ਜਿਸ ਵਿੱਚ ਅਸੀ H ਚੁਣਾਗੇ। |
04:21 | ਧਿਆਨ ਨਾਲ ਵੇਖੋ, ਟੂਲ ਬਾਕਸ ਵਿੱਚ ਹਾਇਡਰੋਜਨ atom ਦਿਖਾਇਆ ਹੋਇਆ ਹੈ । |
04:26 | Add or modify an atom ਟੂਲ ਉੱਤੇ ਕਲਿਕ ਕਰੋ । |
04:29 | ਹਾਇਡਰੋਜਨ atom ਜੋੜਨ ਦੇ ਲਈ , ਸਾਰੇ ਸਥਾਨਾ ਉੱਤੇ ਕਲਿਕ ਕਰੋ । |
04:37 | ਚਲੋ ਹੁਣ , ਇਥੇਨ ਸਟਰਕਚਰ ਵਿੱਚ ਸਟੀਰੀਓਕੈਮੀਕਲ ਬੌਂਡਸ ਜੋੜਦੇ ਹਾਂ। |
04:42 | ਟੂਲਬਾਕਸ ਵਿੱਚ ਹੇਠਾਂ ਦਿੱਤੇ ਗਏ ਸਟੀਰੀਓਕੈਮੀਕਲ ਬੌਂਡਸ ਉਪਲੱਬਧ ਹਨ |
04:46 | * Add a wedge bond , |
04:48 | * Add a hash bond , |
04:50 | * Add a squiggle bond |
04:53 | * ਅਤੇ Add a fore bond . |
04:55 | ਇਥੇਨ ਨੂੰ ਸਟੀਰੀਓਕੈਮੀਕਲ ਸਟਰਕਚਰ ਵਿੱਚ ਬਦਲਣ ਦੇ ਲਈ , Add a wedge bond ਦੀ ਵਰਤੋ ਕਰੋ । |
05:03 | Add a wedge bond ਉੱਤੇ ਕਲਿਕ ਕਰੋ । |
05:05 | ਫਿਰ ਸਾਰੇ ਬੌਂਡਸ ਉੱਤੇ ਕਲਿਕ ਕਰੋ । |
05:10 | ਬਦਲਾਵਾਂ ਨੂੰ ਵੇਖੋ । |
05:13 | Add a hash bond ਉੱਤੇ ਕਲਿਕ ਕਰੋ |
05:15 | ਅਤੇ ਫਿਰ ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
05:19 | ਹੁਣ ਮੈਂ ਇੰਵਰਟ ਵੈਜ ਹੈਸ਼ੇਸ ( Invert wedge hashes ) ਦੇ ਬਾਰੇ ਵਿੱਚ ਦੱਸਾਂਗਾ। |
05:25 | ਐਡਿਟ ਮੈਨਿਊ ਉੱਤੇ ਜਾਓ , ਪ੍ਰੈਫ਼ਰੈਂਸਸ ਉੱਤੇ ਜਾਓ ਅਤੇ ਇਸ ਉੱਤੇ ਕਲਿਕ ਕਰੋ । |
05:31 | GChemPaint ਪ੍ਰੈਫ਼ਰੈਂਸਸ ਵਿੰਡੋ ਖੁਲਦੀ ਹੈ । |
05:34 | ਇੰਵਰਟ ਵੈਜ ਹੈਸ਼ੇਸ ਚੈਕ ਬਾਕਸ ਉੱਤੇ ਕਲਿਕ ਕਰੋ । |
05:38 | ਜੇਕਰ ਸੈਟ ਹੈ , ਤਾਂ ਵੈਜ ਹੈਸ਼ੇਸ ਬੌਂਡਸ , ਰਿਵਾਜੀ ਮਰਿਯਾਦਾ ਦਾ ਪਾਲਣ ਕਰਾਂਗੇ। |
05:43 | ਤੰਗ ਸਿਰੇ ਬੌਂਡ ਦੇ ਸ਼ੁਰੂ ਵਿੱਚ ਅਤੇ ਚੌੜੇ ਸਿਰੇ ਦੂੱਜੇ ਸਿਰੇ ਉੱਤੇ ਹਨ । |
05:50 | ਇਹ ਬੌਂਡ ਨੂੰ ਠੀਕ ਢੰਗ ਨਾਲ ਦੇਖਣ ਵਿੱਚ ਮਦਦ ਕਰਦਾ ਹੈ । |
05:55 | GChemPaint ਵਿੱਚ ਡਿਫਾਲਟ ਕੰਵੈਂਸ਼ਨ ਇਨਵਰਸ ਹੈ , ਕਿਉਂਕਿ ਇਹ ਪਰਿਪੇਖੀ ਨਿਯਮਾਂ ਦੇ ਜਿਆਦਾ ਸਮਾਨ ਹੈ । |
06:05 | ਹੈਸ਼ ਬੌਂਡ ਵਿੱਚ ਬਦਲਾਵਾਂ ਨੂੰ ਵੇਖੋ । |
06:09 | ਵਿੰਡੋ ਨੂੰ ਬੰਦ ਕਰਨ ਲਈ ਕਲੋਜ ਬਟਨ ਉੱਤੇ ਕਲਿਕ ਕਰੋ । |
06:13 | ਇਥੇਨ ਸਟਰਕਚਰ ਵਿੱਚ ਬੌਂਡਸ ਨੂੰ ਐਡ ਅ ਹੈਸ਼ ਬੌਂਡ (add a hash bond) ਵਿਚ ਬਦਲੋ । |
06:18 | ਐਡ ਅ ਹੈਸ਼ ਬੌਂਡ ਉੱਤੇ ਕਲਿਕ ਕਰੋ । |
06:21 | ਸਾਰੇ ਬੌਂਡਸ ਉੱਤੇ ਕਲਿਕ ਕਰੋ । |
06:27 | ਹੁਣ ਫਾਇਲ ਸੇਵ ਕਰੋ । |
06:30 | ਟੂਲਬਾਰ ਉੱਤੇ Save the current file ਆਈਕਨ ਉੱਤੇ ਕਲਿਕ ਕਰੋ । |
06:34 | Save as ਡਾਇਲਾਗ ਬਾਕਸ ਖੁਲਦਾ ਹੈ । |
06:37 | ਫਾਇਲ ਦਾ ਨਾਮ ਫਾਰਮੇਸ਼ਨ ਆਫ ਬੌਂਡ ( Formation of bond ) ਏੰਟਰ ਕਰੋ । |
06:41 | ਸੇਵ ਬਟਨ ਉੱਤੇ ਕਲਿਕ ਕਰੋ । |
06:44 | ਚਲੋ ਇਸਦਾ ਸਾਰ ਕਰਦੇ ਹਾਂ। |
06:46 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ : |
06:49 | * ਮੌਜੂਦਾ ਬੌਂਡਸ ਵਿੱਚ ਬੌਂਡਸ ਜੋੜਨਾ |
06:52 | * ਬੌਂਡਸ ਨੂੰ ਓਰੀਐੰਟ ਕਰਨਾ |
06:54 | * ਸਟੀਰੀਓਕੈਮੀਕਲ ਬੌਂਡਸ ਜੋੜਨਾ |
06:56 | * ਅਤੇ ਇਨਵਰਸ ਵੈਜ ਹੈਸ਼ੇਸ |
07:00 | ਇੱਕ ਅਸਾਇਨਮੈਂਟ ਤੇ ਤੌਰ ਤੇ, |
07:01 | * ਪ੍ਰੋਪੇਨ ਨੂੰ ਪ੍ਰੋਪਾਇਨ ਵਿੱਚ ਬਦਲੋ |
07:04 | * ਪ੍ਰੋਪੇਨ ਅਤੇ ਬਿਊਟੇਨ ਦੇ ਸਟਰਕਚਰਸ ਬਣਾਓ । |
07:07 | * ਸਟੀਰਯੋ ਕੈਮੀਕਲ ਬੌਂਡਸ ਨੂੰ ਦਿਖਾਓ । |
07:11 | ਤੁਹਾਡੀ ਮੁਕੰਮਲ ਅਸਾਇਨਮੈਂਟ ਇਸ ਪ੍ਰਕਾਰ ਵਿਖਣੀ ਚਾਹੀਦੀ ਹੈ । |
07:16 | ਇਸ URL ਉੱਤੇ ਉਪਲੱਬਧ ਵਿਡਿਓ ਵੇਖੋ । http: / / spoken - tutorial . org / What_a_Spoken_Tutorial |
07:19 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦੀ ਹੈ। |
07:23 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ । |
07:28 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ , ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । |
07:33 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ । |
07:36 | ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact@spoken-tutorial.org ਨੂੰ ਲਿਖੋ । |
07:42 | ਸਪੋਕਨ ਟਿਊਟੋਰਿਅਲ ਪ੍ਰੋਜੇਕਟ , ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
07:47 | ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । |
07:54 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-Intro |
08:00 | ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । |