Firefox/C2/Introduction/Punjabi

From Script | Spoken-Tutorial
Jump to: navigation, search
Time Narration
00:00 ਮੌਜ਼ੀਲਾ ਫਾਇਰਫੌਕਸ( Mozilla firefox) ਦੇ ਟਿਊਟੋਰਿਯਲ( tutorial) ਵਿੱਚ ਆਪ ਦਾ ਸੁਆਗਤ ਹੈ ।
00:05 ਅਸੀ ਇਸ ਟਿਊਟੋਰਿਯਲ ਵਿੱਚ ਮੌਜ਼ੀਲਾ ਫਾਇਰਫੌਕਸ ਦੇ ਬਾਰੇ ਜਾਨਕਾਰੀ ਲਵਾਂ ਗੇ ।
00:10 ਮੌਜ਼ੀਲਾ ਫਾਇਰਫੌਕਸ ਕੀ ਹੈ ?
00:12 ਫਾਇਰਫੌਕਸ ਕਿਉ ?
00:14 ਵਰਜ਼ਨ, ਸਿਸਟਮ ਦੀ ਜ਼ਰੂਰਤਾਂ(system requirements), ਫਾਇਰਫੌਕਸ ਨੂੰ ਡਾਉਨਲੋਡ ਅਤੇ ਇੰਸਟਾਲ ਕਰਨਾ (install and download), ਵੈਬਸਾਇਟ ਵੇਖਣਾ । ।
00:21 ਮੋਜ਼ੀਲਾ ਫਾਇਰਫੌਕਸ ਜਾੰ, ਸਿਰ੍ਫ ਫਾਇਰਫੌਕਸ ਬਿਲਕੁਲ ਮੁਫਤ, ਤੇ ਇਕ ਓਪਨ ਸੋਰਸ (open source) ਬਰਾਉਜ਼ਰ ਹੈ ।
00:27 ਇਹ ਉਬੰਟੂ ਲਿਨਕ੍ਸ ਦਾ ਡਿਫਾਲਟ ਵੈਬ ਬਰਾਉਜ਼ਰ (default web browser) ਹੈ ਜੋ ਇੰਟਰਨੈਟ ਵੇੱਖਣ ਦੇ ਕੱਮ ਆਉਂਦਾ ਹੈ ।
00:33 ਇਹ ਸਾਨ੍ਹੂੱ ਇੰਟਰਨੈਟ ਵੈਬ ਪੇਜ ਅਤੇ ਓਹਨਾ ਤੋਂ ਦੂਜੇ ਵੈਬ ਪੇਜਾਂ ਤੇ ਜਾਨ ਲਈ ਮਦੱਦ ਕਰਦਾ ਹੈ ।
00:39 ਇਹ ਸਾਨ੍ਹੂੱ ਗੂਗਲ(google), ਯਾਹੂ ਸਰ੍ਚ(yahoo search) ਅਤੇ ਬਿੰਗ (bing) ਦੀ ਮਦਦ ਨਾਲ ਵੀ ਵੈਬ ਪੇਜ ਲੱਭਣ ਵਿੱਚ ਸਹਾਇਤਾ ਕਰਦਾ ਹੈ।
00:47 ਫਾਇਰਫੌਕਸ ਦੀ ਖੋਜ ਮੋਜ਼ੀਲਾ ਫਾਉਨਡੇਸ਼ਨ (Mozilla foundation) ਵਿੱਚ ਹੋਈ , ਜੋ ਇੱਕ ਬਿਲਾ ਸੁਨਾਫਾ (non profit) ਸੰਸਥਾ (foundation)ਹੈ ।
00:54 ਮੌਜ਼ੀਲਾ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ Mozilla.org ਤੇ ਜਾ ਸਕਦੇ ਹੋ ।
00:59 ਫਾਇਰਫੌਕਸ, ਵਿੰਡੋਜ਼(windows), ਮੈਕ ਔ ਏਸ ਐਕ੍ਸ (mac ,os x), ਅਤੇ ਲਿਨਕ੍ਸ (linux) ਓਪਰੇਟਿੰਗ ਸਿਸਟਮ (operating system) ਤੇ ਕੱਮ ਕਰਦਾ ਹੈ ।
01:05 ਉਬੰਟੂ (ubuntu) ਲਈ ਹੋਰ ਵੀ ਬਹੁਤ ਮਸ਼ਹੂਰ ਵੈਬ ਬਰਾਉਜ਼ਰ ਨੇ ਜਿਵੇ, ਕੌੰਕਰਰ (conqueror), ਗੂਗਲ ਕਰੋਮ (google chorme) ਅਤੇ ਓਪੇਰਾ (opera).
01:12 ਉਬੰਟੂ 10.04 ਲਈ ਅਸੀ ,ਫਾਇਰਫੌਕਸ 7.0 ਵਰਜ਼ਨ( version) ਦਾ ਇਸਤੇਮਾਲ ਕਰਾਂਗੇ ।
01:20 ਫਾਇਰਫੌਕਸ, ਬ੍ਰਾਉਜਿਂਗ (browsing) ਨੂੰ ਆਪਣੀ ਸਪੀਡ (speed), ਨਵੀ ਤਕਨੀਕ ਅਤੇ ਗੋਪਨਿਅਤਾ (privacy) ਨਾਲ ਹੋਰ ਵੀ ਵਧੀਆ ਬਣਾਉਂਦਾ ਹੈ।
01:27 ਇਸ ਵਿੱਚ ਹੋਰ ਵੀ ਖੂਬੀਆਂ ਹੱਨ ਜਿਵੇ ਟੈਬਡ ਵਿੰਡੋਜ਼ (tabbed windows), ਨਿਰਮਿਤ ਸਪੈੱਲ ਚੇਕਿਂਗ (built-in spellchecking), ਪੌਪ-ਅਪ ਬਲੌਕਰ (pop-up blocker), ਸੰਕਲਿਤ ਵੇਬ ਸਰ੍ਚ (integrated web search), ਫਿਸ਼ਿੰਗ ਤੋ ਬਚਾਵ (phishing protection).
01:39 ਫਾਇਰਫੌਕਸ ਸਾਨ੍ਹੂੱ ਵਧੀਆ ਵੇਬ ਬ੍ਰਾਉਜਿਂਗ, ਗ੍ਰਾਫਿੱਕਸ (graphics) ਅਤੇ ਵਧੀਆ ਪੇਜ ਲੋਡਿਂਗ (page loading) ਵਰਗੀਆਂ ਸਹੂਲਤਾਂ ਦਿੰਦਾ ਹੈ ।
01:45 ਇਹ ਸਾੱਨ੍ਹੂੰ ਵਾਇਰਸ (virus), ਫਰੇਬੀ ਵੇਬਸਾਇਟਸ (fraudulent websites), ਸਪਾਏ ਵੇਅਰ (spyware) ਅਤੇ ਮਾਲਵੇਅਰ (malware) ਤੋ ਕਈ ਤਰ੍ਹਾਂ ਦੀ ਸੁਰਕ੍ਸ਼ਾ ਦੇਉਂਦਾ ਹੈ
01:56 ਇਹ ਸਾੱਨ੍ਹੂੰ ਆਪਣੀ ਲੌੜ ਦੇ ਹਿਸਾਬ ਨਾਲ ਕਈ ਤਰ੍ਹਾਂ ਦੇ ਐਡ ਆਨਜ਼ (add ons) ਅਤੇ ਹਜ਼ਾਰਾਂ ਦੀ ਮਾਤਰਾ ਵਿੱਚ ਥੀਮਜ਼ (themes) ਇੰਸਟਾਲ ਕਰਨ ਵਿੱਚ ਮਦਦ ਕਰਦਾ ਹੈ ।
02:06 ਫਾਇਰਫੌਕਸ ਨੂੰ ਲਿਨਕ੍ਸ ਔ ਏਸ, ਜਿਵੇਂ –ਫਿਡੋਰਾ (fedora), ਉਬੰਟੂ (ubuntu), ਰੈਡ ਹੈਟ(red hat), ਡੇਬਿਅਨ (debian) ਅਤੇ ਸੂਸੇ (suse) ਤੇ ਚਲਾਉਣ ਲਈ, ਇਹ ਹਨ ਸਿਸਟਮ ਦਿਆਂ ਕੁੱਛ ਜ਼ਰੂਰਤਾਂ (system requirements),
02:16 ਫਾਇਰਫੌਕਸ ਨੂੰ ਉਬੰਟੂ 10.04 ਉਤੇ ਚਲਾਉਣ ਲਈ ਸਾੱਨ੍ਹੂੰ ਚਾਹੀਦਾ ਹੈ।
02:24 ਜੀ ਟੀ ਕੇ (GTK)+2.10 ਜਾਂ ਉੱਚ ਵਰਸ਼ਨ
02:29 ਜੀ ਲਿਬ (Glib) 2.12 ਜਾਂ ਉੱਚ ਵਰਸ਼ਨ
02:32 ਲਿਬਐਸਟੀਡੀਸੀ (libstdc)++4.3 ਜਾਂ ਉੱਚ ਵਰਸ਼ਨ
02:37 ਪੈਂਗੋ (pango) 1.14 ਜਾਂ ਉੱਚ ਵਰਸ਼ਨ
02:40 ਐਕ੍ਸ ਔਰਜ (X.org) 1.7 ਜਾਂ ਉੱਚ ਵਰਸ਼ਨ
02:44 ਦੱਸੇ ਹੋਏ ਹਾਰ੍ਡਵੇਅਰ(hardware) ਨੇ ਪੈੰਟਿਅਮ (Pentium) 4 ਜਾਂ ਉੱਚ, 512mb ਰੈਮ ਅਤੇ 200 ਐਮਬੀ (mb) ਹਾਰਡ ਡਰਾਇਵ (hard drive).
02:55 ਸਿਸਟਮ ਦੀ ਜ਼ਰੂਰਤਾਂ ਤੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਫਾਇਰਫੌਕਸ ਦੀ ਵੇਬ ਸਾਇਟ (website) ਨੂੰ ਦੇਖੋ।
03:32 ਹੁਣ ਅਸੀਂ ਇਸਨੂੰ ਡਾਉਨਲੋਡ ਅਤੇ ਇੰਸਟਾਲ ਕਰਾਂਗੇ ਇਸਦੀ ਵੇਬ ਸਾਇਟ ਮੌਜਿਲਾ ਡੌਟ ਕੌਮ Mozilla.com ਤੋਂ।
03:11 ਇਸ ਸਾਇਟ ਤੋ ਅਸੀਂ ਹਮੇਸ਼ਾ ਫਾਇਰਫੌਕਸ ਦਾ ਨਵਾਂ ਵਰਜ਼ਨ ਡਾਉਨਲੋਡ ਕਰ ਸਕਦੇ ਹਾਂ ।
03:15 ਜਾੰ ਅਸੀ ਆਲ ਸਿਸਟਮਜ਼ ਐਂਡ ਲੈਂਗੁਜਿਜ਼(all systems and languages) ਬਟਨ ਤੇ ਕਲਿੱਕ ਕਰ ਸਕਦੇ ਹਾਂ, ਜੋ ਮੋਰ ਔਪਸ਼ਨਜ਼ ਦੇ ਥੱਲੇ ਹਰੇ ਰੰਗ ਵਿੱਚ ਹੈ।
03:23 ਧਿਆਨ ਦਿਉ ਕੀ ਮੌਜ਼ੀਲਾ 70 ਤੋਂ ਵੀ ਜਿਆਦਾ ਭਾਸ਼ਾਵਾਂ(languages) ਵਿੱਚ ਉਪਲਬਧ ਹੈ।
03:28 ਇਥੇ, ਅਸੀਂ ਇਸਨੂੰ ਆਪਣੀ ਸਥਾਨਕ ਭਾਸ਼ਾ ਵਿੱਚ ਵੀ ਡਾਉਨਲੋਡ ਕਰ ਸਕਦੇ ਹਾ, ਜਿਵੇ ਹਿੰਦੀ ਜਾਂ ਬੰਗਾਲੀ (hindi or Bengali).
03:33 ਅਸੀਂ ਅਲੱਗ ਅਲੱਗ ਆਇਕਨ (icon) ਤੇ ਕਲਿੱਕ ਕਰ ਕੇ ਆਪਣੇ ਓਪੇਰੇਟਿੰਗ ਸਿਸਟਮ ਦਾ ਚੋਣ ਕਰ ਸਕਦੇ ਹਾਂ , ਜਿਵੇਂ, ਮੈਕ, ਲਿਨਕਸ ਆਦੀ ।
03:42 ਉਬੰਟੂ ਲਿਨਕਸ ਵਿੱਚ ਪਹਿਲੇ ਫਾਇਲ ਸੇਵ ਕਰਨ ਲਈ ਲੋਕੇਸ਼ਨ ਦਾ ਚੋਣ ਕਰੋ । [ਡਿਫਾਲਟ ਵਿੱਚ, ਡਾਉਨਲੋਡ ਡਾਇਰੈਕਟਰੀ (download directory) ਦਾ ਚੋਣ ਹੁੰਦਾ ਹੈ ਜੋ ਤੁਹਾਡੇ ਹੋਮ ਫੋਲਡਰ(home folder) ਵਿੱਚ ਹੈ]
03:51 ਹੁਣ ਤੁਸੀਂ ਸੇਵ ਫਾਇਲ ਦਾ ਚੋਣ ਕਰਕੇ, ok ਬਟਨ ਕਲਿੱਕ ਕਰੋ, ਜੋ ਕੀ ਇੱਕ ਪੌਪ-ਅਪ ਵਿੰਡੋ (window) ਵਿੱਚ ਖੁੱਲ੍ਹੇਗਾ ।
03:58 ਇਸ ਤਰ੍ਹਾਂ ਤੁਹਾਡੀ ਹੋਮ ਡਾਇਰੈਕਟਰੀ ਵਿੱਚ ਫਾਇਰਫੌਕਸ ਸੇਵ ਹੋ ਜਾਏਗਾ ।
04:06 ਹੁਣ ਤੁਸੀਂ ਟਰਮਿਨਲ ਵਿਨਡੋ(terminal window) ਖੋਲੋ ਤੇ ਆਪਣੇ ਡਾਉਨਲੋਡ ਡਾਇਰੈਕਟਰੀ ਤੇ ਜਾ ਕੇ ਦੱਸੀਗਈ ਕਮਾਂਡ ਟਾਇਪ ਕਰੋ.: cd~/downloads.
04:17 ਹੁਣ ਐਂਟਰ ਬਟਨ ਕਲਿੱਕ ਕਰੋ।
04:19 ਡਾਉਨਲੋਡ ਕੀਤੀ ਹੋਈ ਫਾਇਲ ਨੂੰ ਐਕ੍ਸਟ੍ਰੈਕਟ ਕਰਨ ਲਈ ਟਰਮਿਨਲ ਵਿਚ ਟਾਇਪ ਕਰੋ : tar xjf firefox-7.0.1.tar.bz2
04:35 ਹੁਣ ਐਂਟਰ ਬਟਨ ਕਲਿੱਕ ਕਰੋ।
04:38 ਫਾਇਰਫੌਕਸ 7.0 ਨੂੰ ਇੰਸਟਾਲ ਕਰਣ ਲਈ ਜ਼ਰੂਰੀ ਫਾਇਲਜ਼ ਐਕ੍ਸਟ੍ਰੈਕਟ ਹੋ ਜਾਣ ਗੀਆਂ ।
04:44 ਟਰਮਿਨਲ ਵਿੰਡੋ ਵਿੱਚ ਤੁਸੀਂ ਫਾਇਰਫੌਕਸ ਡਾਇਰੈਕਟਰੀ ਵਿੱਚ ਜਾਨ ਦੇ ਲਈ ਕਮਾਂਡ ਟਾਇਪ ਕਰੋ cd firefox.
04:52 ਹੁਣ ਐਂਟਰ ਬਟਨ ਕਲਿੱਕ ਕਰੋ।
04:54 ਹੁਣ ਤੁੱਸੀ ਫਾਇਰਫੌਕਸ ਡਾਇਰੈਕਟਰੀ ਵਿੱਚ ਆ ਜਾਓਗੇ।
04:58 ਫਾਇਰਫੌਕਸ ਬਰਾਉਜ਼ਰ ਨੂੰ ਸ਼ੁਰੂ ਕਰਣ ਲਈ ਕਮਾਂਡ ਟਾਇਪ ਕਰੋ ./firefox, ਅਤੇ ਐਂਟਰ ਕੀ ਦੱਬਾਓ।
05:06 ਅਗਰ ਤੁਸੀ ਹੋਮ ਡਾਇਰੈਕਟ੍ਰੀ ਵਿੱਚ ਨਾ ਹੋਵੋ ਤਾ ਫਾਇਰਫੌਕਸ ਚਲਾਉਨ ਲਈ ਤੁਸੀਂ ਟਾਇਪ ਕਰ ਸਕਦੇ ਹੋ
05:15 ~/downloads/firefox/firefox
05:21 ਬਾਅਦ ਵਿੱਚ ਅਸੀ ਵੋੱਖਾਂਗੇ ਕੀ ਡਿਫਾਲਟ ਹੋਮ ਪੇਜ ਕਿਵੇਂ ਸੈੱਟ ਕਰਨਾ ਹੈ ।
05:25 ਉਦਾਹਰਨ ਦੇ ਲਈ, ਅਸੀ ਰੀਡਿੱਫਮੇਲ ਡੌਟ ਕੌਮ (rediffmail.com) ਤੇ ਜਾਵਾਂਗੇ , ਜਿੱਥੇ ਸਾੱਨ੍ਹੂੰ ਤਾਜ਼ਾ ਖਬਰਾਂ ਅਤੇ ਜਾਣਕਾਰੀ ਮਿਲਦੀ ਹੈ।
05:33 ਹੁਣ ਮੀਨੂ ਬਾਰ ਦੇ ਥੱਲੇ ਐਡਰੈੱਸ ਬਾਰ (address bar) ਵਿੱਚ ਟਾਇਪ ਕਰੋ, www.rediff.com.
05:40 ਰੀਡਿੱਫਮੇਲ ਡੌਟ ਕੌਮ ਦਾ ਹੋਮ ਪੇਜ ਡਿਸਪਲੇ ਹੋ ਜਾਵੇ ਗਾ ।
05:47 ਹੁਣ, ਅਸੀ ਇੱਕੋ ਹੀ ਪੇਜ ਤੋਂ ਵੱਖ-ਵੱਖ ਪੇਜਾਂ (pages) ਤੇ ਜਾ ਸਕਦੇ ਹਾ ਅਤੇ ੳਹਨਾਂ ਦਾ ਵੇਰਵਾ ਵੀ ਦੇਖ ਸਕਦੇ ਹਾਂ ।
05:53 ਹੁਣ ਅਸੀ ਹੈਡਲਾਇਨ ਟੈਬ (headlines tab) ਦੇ ਥੱਲੇ ਦਿੱਤੇ ਪਹਿਲੇ ਲਿੰਕ ਤੇ ਕਲਿੱਕ ਕਰਾੰਗੇ ।
05:58 ਇਸ ਤਰ੍ਹਾਂ ਅਸੀ ਫਾਇਰਫੌਕਸ ਦਾ ਇਸਤੇਮਾਲ ਕਰਕੇ ਅਲੱਗ ਅਲੱਗ ਪੇਜਿਜ਼ ਤੇ ਜਾ ਸਕਦੇ ਹੋਂ।
06:05 ਭਵਿੱਖ ਵਿੱਚ ਆਣ ਵਾਲੇ ਟਿਊਟੋਰਿਯਲ ਵਿੱਚ, ਅਸੀ ਫਾਇਰਫੌਕਸ ਇੰਨਟਰਫੇਸ (firefox interface)ਅਤੇ ਇਸਦੀ ਕੁੱਛ ਹੋਰ ਖਸੂਸੀ ਜਾਣਕਾਰੀ ਲਵਾਂਗੇ ।
06:12 ਦਿੱਤੇ ਹੋਏ ਲਿੰਕ ਤੇ ਤੁਸੀਂ video ਦੇਖ ਸਕਦੇ ਹੋ ।
06:16 ਇਹ ਤੁਹਾਨੂੰ ਸਪੋਕਨ ਟਿਊਟੋਰਿਯਲ ਬਾਰੇ ਸੰਖੇਪ ਵਿੱਚ ਜਾਣਕਾਰੀ ਦਵੇਗਾ।
06:19 ਅਗਰ ਤੁਹਾਡੇ ਕੋਲ ਪਰਯਾਪ੍ਤ ਨੇਟਵਰ੍ਕ ਬੈਂਡਵਿੱਥ ਨਹੀ ਹੈ ਤਾਂ , ਤੁਸੀ ਇਸਦਾ ਵੀਡਿਓ ਡਾਉਨਲੋਡ ਕਰ ਕੇ ਦੇਖ ਸਕਦੇ ਹੋ।
06:24 ਸਪੋਕਨ ਟਿਊਟੋਰਿਯਲ ਪ੍ਰੌਜੈਕਟ ਟੀਮ (spoken tutorial project team) ਸਪੋਕਨ ਟਿਊਟੋਰਿਯਲਜ਼ ਦਾ ਇਸਤੇਮਾਲ ਕਰਕੇ ਵਰਕਸ਼ਾਪਸ (workshop) ਕਰਦੀ ਹੈ ।
06:29 ਜੋ ਵੀ ਔਨਲਾਇਨ ਟੈਸਟ(online test) ਪਾਸ ਕਰਦਾ ਹੈ ਉਸਨੂੰ ਸਰਟੀਫਿਕੇਟ (certificate) ਦਿੱਤੇ ਜਾਂਦੇ ਹਨ ।
06:33 ਹੋਰ ਜਾਣਕਾਰੀ ਲਈ, ਜਰੂਰ ਲਿਖੋ http://spoken-tutorial.org
06:39 ਸਪੋਕਨ ਟਿਊਟੋਰਿਯਲ ਪ੍ਰੌਜੈਕਟ “Talk to a Teacher” ਪ੍ਰੌਜੈਕਟ ਦਾ ਇਕ ਹਿੱਸਾ ਹੈ ।
06:44 ਇਹ ਪ੍ਰੌਜੈਕਟ ‘The National Mission on Education” ICT, MHRD, ਭਾਰਤ ਸਰਕਾਰ(government of india), ਦੁਆਰਾ ਸਮਰਥਿਤ(supported) ਹੈ ।
06:51 ਇਸ ਮਿਸ਼ਨ ਦੀ ਹੋਰ ਜਾਣਕਾਰੀ “spoken-tutorial.org/NMEICT-Intro” ਉੱਤੇ ਮੌਜੂਦ ਹੈ ।
07:02 ਇਸ ਟਯੂਟੋਰਿਅਲ ਦਾ ਯੋਗਦਾਨ ਹਰਮਨ ਸਿੰਘ ਨੇਂ ਕੀਤਾ । ਸਾੱਡੇ ਨਾਲ ਜੁੜਨ ਲਈ ਸ਼ੁਕਰਿਆ ।

Contributors and Content Editors

Khoslak, PoojaMoolya, Pratik kamble