Advanced-Cpp/C2/Static-Members/Punjabi

From Script | Spoken-Tutorial
Jump to: navigation, search
“Time” “Narration”
00:01 ਸਤਿ ਸ਼੍ਰੀ ਅਕਾਲ ਦੋਸਤੋ, C++ ਵਿੱਚ static members ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਲਿਖੇ ਨੂੰ ਕਰਨਾ ਸਿੱਖਾਂਗੇ,
00:09 “Static keyword” Static variable”
00:12 “Static function”
00:14 ਅਸੀਂ ਇਹ ਇੱਕ ਉਦਾਹਰਣ ਦੀ ਮੱਦਦ ਨਾਲ ਕਰਾਂਗੇ ।
00:17 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ
00:20 ‘ਉਬੰਟੁ OS’ ਵਰਜ਼ਨ 11.10
00:24 ‘g++ ਕੰਪਾਇਲਰ’ ਵਰਜ਼ਨ 4.6.1
00:29 ‘Static’ ਦੀ ਜਾਣ-ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ ।
00:33 ਪਹਿਲਾਂ “object” ਨੂੰ ਬਣਾਉਣ ਤੋਂ ਪਹਿਲਾਂ “Static variables” ਜ਼ੀਰੋ ਤੋਂ ਇਨਿਸ਼ਿਅਲਾਇਜ ਕੀਤੇ ਜਾਣੇ ਹਨ ।
00:39 ਸਟੈਟਿਕ ਵੈਰੀਏਬਲ ਦੀ ਸਿਰਫ ਇੱਕ ਕਾਪੀ ਪੂਰੇ ਪ੍ਰਗਰਾਮ ਦੇ ਲਈ ਰਹਿੰਦੀ ਹੈ ।
00:44 ਸਾਰੇ ਆਬਜੈਕਟਸ ਉਸ ਵੈਰੀਏਬਲ ਨੂੰ ਸ਼ੇਅਰ ਕਰਨਗੇ ।
00:47 ਪ੍ਰੋਗਰਾਮ ਦੇ ਅਖੀਰ ਤੱਕ ਇਹ ਮੈਮਰੀ ਵਿੱਚ ਰਹੇਗਾ ।
00:52 ‘Static functions’
00:54 ਕਿਸੇ ਹੋਰ ਆਬਜੈਕਟ ‘ਤੇ ਨਿਰਭਰ ਹੋਏ ਬਿਨ੍ਹਾਂ ਹੀ ਸਟੈਟਿਕ ਫੰਕਸ਼ਨ ਆਪਣੇ ਆਪ ਕਾਲ ਹੋ ਸਕਦਾ ਹੈ ।
01.00 ਸਟੈਟਿਕ ਫੰਕਸ਼ਨ ਨੂੰ ਐਕਸੈੱਸ ਕਰਨ ਦੇ ਲਈ ਅਸੀਂ ਕਲਾਸਨੇਮ :: (ਸਕੋਪ ਰੇਜੋਲਿਊਸ਼ਨ ਓਪਰੇਟਰ) ਅਤੇ ਸਟੈਟਿਕ ਫੰਕਸ਼ਨ () ਦੀ ਵਰਤੋਂ ਕਰਦੇ ਹਾਂ ।
01:09 ਹੁਣ ਸਟੈਟਿਕ ਮੈਂਬਰਸ ‘ਤੇ ਇੱਕ ਉਦਾਹਰਣ ਵੇਖਦੇ ਹਾਂ ।
01:13 ਮੈਂ ਪਹਿਲਾਂ ਹੀ ਐਡੀਟਰ ‘ਤੇ ਇੱਕ ਕੋਡ ਟਾਈਪ ਕੀਤਾ ਹੈ ।
01:17 ਨੋਟ ਕਰੋ ਕਿ ਸਾਡੀ ਫਾਇਲ ਦਾ ਨੇਮ ‘static dot cpp’ ਹੈ ।
01:21 ਮੈਂ ਹੁਣ ਕੋਡ ਸਮਝਾਉਂਦਾ ਹਾਂ ।
01:24 ਇਹ ‘iostream’ ਸਾਡੀ ਹੈਡਰ ਫਾਇਲ ਹੈ ।
01:27 ਇੱਥੇ ਅਸੀਂ ‘std namespace’ ਦੀ ਵਰਤੋਂ ਕਰ ਰਹੇ ਹਾਂ ।
01:31 ਫਿਰ ਸਾਡੇ ਕੋਲ ‘class’ ‘statex’ ਹੈ ।
01:34 ਇਸ ਵਿੱਚ ਸਾਡੇ ਕੋਲ ‘private’ ਦੀ ਤਰ੍ਹਾਂ ਐਲਾਨ ਇੱਕ ਨਾਨ-ਸਟੈਟਿਕ ਵੈਰੀਏਬਲ x ਹੈ ।
01:40 ਫਿਰ ਸਾਡੇ ਕੋਲ ‘public’ ਦੀ ਤਰ੍ਹਾਂ ਐਲਾਨ ਇੱਕ ਸਟੈਟਿਕ ਵੈਰੀਏਬਲ ‘sum’ ਹੈ ।
01:45 ਇਹ ਸਾਡਾ ‘constructor statex’ ਹੈ ।
01:48 ਇਸ ਵਿੱਚ ਸਾਡੇ ਕੋਲ ਵਧਿਆ ਹੋਇਆ ‘sum’ ਹੈ ।
01:52 ਫਿਰ ‘sum’ ਦੀ ਵੈਲਿਊ ‘x’ ਵਿੱਚ ਇੱਕਠੀ ਹੋਈ ਹੈ ।
01:55 ਇੱਥੇ ਸਾਡੇ ਕੋਲ ‘ਸਟੈਟਿਕ ਫੰਕਸ਼ਨ’ ‘sat’ ਹੈ ।
01:58 ਇਸ ਵਿੱਚ ਅਸੀਂ ‘sum’ ਪ੍ਰਿੰਟ ਕਰਦੇ ਹਾਂ ।
02:01 ਫਿਰ ਸਾਡੇ ਕੋਲ ‘ਫੰਕਸ਼ਨ ਨੰਬਰ’ ਹੈ ।
02:04 ਇੱਥੇ ਅਸੀਂ ਨੰਬਰ ‘x’ ਪ੍ਰਿੰਟ ਕਰਦੇ ਹਾਂ ।
02:07 ਇੱਥੇ ਕਲਾਸ ਬੰਦ ਹੋਈ ਹੈ ।
02:10 ‘static variable’ ਨੂੰ ਗਲੋਬਲੀ ਐਲਾਨ ਕਰਨ ਦੇ ਲਈ ਅਸੀਂ ਸਕੋਪ ਰੇਜੋਲਿਊਸ਼ਨ ਓਪਰੇਟਰ ਦੀ ਵਰਤੋਂ ਕਰਦੇ ਹਾਂ ।
02:15 ‘static variable’ ਨੂੰ ਐਕਸੈੱਸ ਕਰਨ ਦੇ ਲਈ ਹੇਠ ਦਿੱਤੇ ਦੀ ਤਰ੍ਹਾਂ ਲਿਖਦੇ ਹਾਂ:
02:19 ‘data type class name scope resolution operator ਅਤੇ static variable name’
02:26 ਹੁਣ ਸਟੋਰੇਜ ਵੈਰੀਏਬਲ ‘sum’ ਨੂੰ ਅਲਾਟ ਕੀਤਾ ਗਿਆ ਹੈ ।
02:31 ਇਹ ‘0’ ਤੋਂ ਇਨਿਸ਼ਿਅਲਾਇਜ ਹੋਇਆ ਹੈ ।
02:33 ਇਹ ਸਾਡਾ ‘main function’ ਹੈ ।
02:35 ਇੱਥੇ ਅਸੀਂ ਕਲਾਸ ‘statex’ ਦੇ ਆਬਜੈਕਟਸ ਬਣਾਉਂਦੇ ਹਾਂ ।
02:39 ਜਿਵੇਂ ‘o1’, ‘o2’ ਅਤੇ ‘o3’
02:42 ਫਿਰ ਅਸੀਂ ਆਬਜੈਕਟਸ ‘o1’, ‘o2’ ਅਤੇ ‘o3’ ਦੀ ਵਰਤੋਂ ਕਰਕੇ ਫੰਕਸ਼ਨ ਨੰਬਰ ਕਾਲ ਕਰਦੇ ਹਾਂ ।
02:49 ‘Static’ ਫੰਕਸ਼ਨ ‘stat’ ਇੱਥੇ ਐਕਸੈੱਸ ਹੋਇਆ ਹੈ
02:52 ‘class name’ ਅਤੇ ‘scope resolution operator’ ਦੀ ਵਰਤੋਂ ਕਰਕੇ ।
02:56 ਇੱਥੇ ਅਸੀਂ ਸਟੈਟਿਕ ਵੈਰੀਏਬਲ ‘sum’ ਨੂੰ ਪ੍ਰਿੰਟ ਕਰਦੇ ਹਾਂ ।
03:00 ਅਤੇ ਇਹ ‘return’ ਸਟੇਟਮੈਂਟ ਹੈ ।
03:03 ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ ।
03:05 ਆਪਣੇ ਕੀਬੋਰਡ ‘ਤੇ ਇੱਕੋ-ਸਮੇਂ ‘Ctrl, Alt ਅਤੇ T’ ਕੀਜ ਦਬਾਕੇ ਟਰਮੀਨਲ ਵਿੰਡੋ ਖੋਲੋ ।
03:13 ਕੰਪਾਇਲ ਕਰਨ ਦੇ ਲਈ ਟਾਈਪ ਕਰੋ
03:15 ‘g++ ਸਪੇਸ static ਡਾਟ cpp ਸਪੇਸ hyphen o ਸਪੇਸ stat’ ਐਂਟਰ ਦਬਾਓ।
03:24 ਟਾਈਪ ਕਰੋ ‘./stat’ (ਡਾਟ ਸਲੈਸ਼ stat).ਐਂਟਰ ਦਬਾਓ।
03:28 ਆਉਟਪੁਟ ਵਿੱਚ ਦਿਖਾਈ ਦਿੰਦਾ ਹੈ,
03:30 ‘Number is: 0, 1, 2’
03:33 ‘Result is: 3’
03:35 ‘Now static var sum is 3’
03:38 ਹੁਣ ਮੈਂ ਆਉਟਪੁਟ ਸਮਝਾਉਂਗੀ ।
03:39 ਮੈਂ ਵਿੰਡੋ ਰੀਸਾਇਜ ਕਰਦਾ ਹਾਂ ।
03:42 ਇੱਥੇ, ਪਹਿਲੇ, ਨੰਬਰ ਦੀ ਵੈਲਿਊ ‘0’ ਹੈ ਭਾਵ ਕਿ ‘x’ ‘0’ ਹੈ ।
03:49 ਪਹਿਲਾ ਆਬਜੈਕਟ ਵੈਲਿਊ ‘0’ ਦਿੰਦਾ ਹੈ ।
03:53 ਫਿਰ ਸਾਡੇ ਕੋਲ ਵੈਲਿਊ ‘1’ ਹੈ ਭਾਵ ਕਿ ‘x = 1’
03:58 ਦੂਜਾ ਆਬਜੈਕਟ ਵੈਲਿਊ ‘1’ ਦਿੰਦਾ ਹੈ ।
04:01 ਅਤੇ ਤੀਜਾ ਆਬਜੈਕਟ ਵੈਲਿਊ ‘2’ ਦਿੰਦਾ ਹੈ ।
04:05 ਫਿਰ ਅਸੀਂ ‘stat’ ਫੰਕਸ਼ਨ ਕਾਲ ਕਰਦੇ ਹਾਂ ਜੋ ‘sum’ ਦੀ ਵੈਲਿਊ ਦਿੰਦਾ ਹੈ ।
04:10 ‘Result is sum’
04:13 ਇੱਥੇ ਸਮ ਵਧਾਇਆ ਗਿਆ ਹੈ ਅਤੇ ‘x’ ਵਿੱਚ ਇੱਕਠਾ ਹੋਇਆ ਹੈ ।
04:18 ਇਸ ਲਈ: ਇਹ ਵੈਲਿਊ 3 ਦੇਵੇਗਾ ।
04:22 ਇਸ ਲਈ ਸਾਡੇ ਕੋਲ ਆਖਰੀ ਆਉਟਪੁਟ ਹੈ
04:25 ‘Static var sum is 3’
04:28 ਹੁਣ ਇੱਥੇ ‘o4’ ਦੀ ਤਰ੍ਹਾਂ ਹੋਰ ਆਬਜੈਕਟ ਬਣਾਉਂਦੇ ਹਾਂ ।
04:34 ਮੈਂ ‘ਆਬਜੈਕਟ o4’ ਦੀ ਵਰਤੋਂ ਕਰਕੇ ਫੰਕਸ਼ਨ ‘number’ ਕਾਲ ਕਰਾਂਗਾ ।
04:43 ‘Save’ ‘ਤੇ ਕਲਿਕ ਕਰੋ ।
04:45 ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ ।
04:48 ਐਰੋ ਕੀ ਨੂੰ ਦੋ ਵਾਰ ਦਬਾਓ ।
04:51 ਐਰੋ ਕੀ ਨੂੰ ਦੁਬਾਰਾ ਦੋ ਵਾਰ ਦਬਾਓ ।
04:54 ਤੁਸੀਂ ਵੇਖ ਸਕਦੇ ਹੋ ‘Result is 4’
04:57 ‘Now static var sum is 4’
05:00 ਜਿਵੇਂ ਕਿ 4th object ਬਣਾਇਆ ਗਿਆ ਹੈ ।
05:03 ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ ।
05:06 ਸਲਾਇਡਸ ‘ਤੇ ਵਾਪਸ ਆਉਂਦੇ ਹਾਂ ।
05:08 ਇਸ ਦਾ ਸਾਰ ਕਰਦੇ ਹਾਂ:
05:10 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ,
05:12 ‘static keyword’
05:13 ‘Static variable’
05:15 ਉਦਾਹਰਣ static int sum;
05:18 ‘Static function’
05:19 ਉਦਾਹਰਣ static void stat ()
05:22 ਇੱਕ ਨਿਰਧਾਰਤ ਕੰਮ ਵਿੱਚ
05:23 ਇੱਕ ਕਲਾਸ ਬਣਾਓ ਜੋ ‘static variable’ ਐਲਾਨ ਕਰੋ ।
05:26 ਵੈਰੀਏਬਲ ਵਿੱਚ ਕਮੀ ਕਰੋ ।
05:29 ਅਤੇ ਵੈਲਿਊ ਨੂੰ ਪ੍ਰਿੰਟ ਕਰੋ ।
05:31 ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ ।
05:34 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
05:37 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
05:41 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ:
05:44 ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
05:47 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
05:51 ਜ਼ਿਆਦਾ ਜਾਣਕਾਰੀ ਲੈਣ ਦੇ ਲਈ, ਕ੍ਰਿਪਾ ਕਰਕੇ contact@spoken-tutorial.org ਨੂੰ ਲਿਖੋ ।
05:58 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
06:02 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
06:08 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
06:13 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

Navdeep.dav