Advanced-Cpp/C2/Exception-Handling/Punjabi
From Script | Spoken-Tutorial
“Time” | “Narration” | |
00:01 | ਸਤਿ ਸ਼੍ਰੀ ਅਕਾਲ ਦੋਸਤੋ, C + + ਵਿੱਚ Exception Handling ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:07 | ਇਸ ਟਿਊਟੋਰਿਅਲ ਵਿੱਚ ਅਸੀਂ Exception Handling ਦੇ ਬਾਰੇ ਵਿਚ ਸਿੱਖਾਂਗੇ । | |
00:11 | ਅਸੀਂ ਇਹ ਇੱਕ ਉਦਾਹਰਣ ਦੀ ਮੱਦਦ ਨਾਲ ਕਰਾਂਗੇ । | |
00:14 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ, | |
00:16 | ਉਬੰਟੁ OS ਵਰਜ਼ਨ 11.10 | |
00:20 | g++ ਕੰਪਾਇਲਰ ਵਰਜ਼ਨ 4.6.1 | |
00:25 | ਹੁਣ ‘Exception’ ਦੀ ਜਾਣ-ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ । | |
00:29 | ‘Exception’ ਇੱਕ ਸਮੱਸਿਆ ਹੈ ਜੋ ਪ੍ਰੋਗਰਾਮ ਦੇ ਚਲਾਉਣ ਦੇ ਸਮੇਂ ਪੈਦਾ ਹੁੰਦੀ ਹੈ । | |
00:34 | ਇਹ ਰਨ-ਟਾਇਮ ਐਰਰ ਹੈ ਜਿਸਦਾ ਪਤਾ ਪ੍ਰੋਗਰਾਮ ਲਗਾ ਸਕਦਾ ਹੈ । | |
00:39 | ਹੁਣ ਐਕਸੇਪਸ਼ਨ ਹੈਂਡਲਿੰਗ ‘ਤੇ ਜਾਂਦੇ ਹਾਂ । | |
00:42 | ਪ੍ਰੋਗਰਾਮ ਦੇ ਚਲਾਉਣ ਦੇ ਸਮੇਂ ਸਮਸਿਆਵਾਂ ਨੂੰ ਦਿੱਤੀ ਗਈ ਪ੍ਰਤੀਕਿਰਿਆ ਨੂੰ ਐਕਸੇਪਸ਼ਨ ਹੈਂਡਲਿੰਗ ਕਹਿੰਦੇ ਹਨ । | |
00:50 | ਐਕਸੇਪਸ਼ਨ ਹੈਂਡਲਿੰਗ ਚਲਾਉਣ ਨੂੰ ਜਾਰੀ ਰੱਖਣ ਦੀ ਆਗਿਆ ਦਿੰਦਾ ਹੈ । | |
00:55 | ਇਹ ਸਮੱਸਿਆ ਦਾ ਪਤਾ ਲਗਾਉਣ ਵਿੱਚ ਮੱਦਦ ਕਰਦਾ ਹੈ । | |
00:57 | ਅਤੇ ਨਿਯੰਤਰਣ ਢੰਗ ਨਾਲ ਪ੍ਰੋਗਰਾਮ ਨੂੰ ਖ਼ਤਮ ਕਰਦਾ ਹੈ । | |
01:02 | ਹੁਣ ਐਕਸੇਪਸ਼ਨ ਦੀਆਂ ਕਿਸਮਾਂ ਵੇਖਦੇ ਹਾਂ | |
01:05 | ‘Try’ ‘Catch’ | |
01:07 | ਅਤੇ ‘Throw’ | |
01:09 | ਅਸੀਂ ਐਰਰ ਪ੍ਰੋਨ ਕੋਡ ਨੂੰ ‘try ਬਲਾਕ’ ਦੇ ਅੰਦਰ ਰੱਖਦੇ ਹਾਂ । | |
01:13 | ਫਿਰ ਇਸਨੂੰ throw ਦੀ ਵਰਤੋਂ ਕਰਕੇ ਇੱਕਠਾ ਕੀਤਾ ਜਾਂਦਾ ਹੈ । | |
01:16 | ਇਸਦੇ ਬਾਅਦ catch ਸਟੇਟਮੈਂਟ ਦੀ ਵਰਤੋਂ ਕਰਕੇ ਇਸ ਐਕਸੇਪਸ਼ਨ ਨੂੰ ਫੜਿਆ ਜਾਂਦਾ ਹੈ । | |
01:21 | ਅਤੇ ਫਿਰ ਇਸ ‘ਤੇ ਕਾਰਵਾਈ ਕੀਤੀ ਜਾਂਦੀ ਹੈ । | |
01:23 | try, catch ਅਤੇ throw ਲਈ ਰਚਨਾਕਰਮ ਹੈ | |
01:27 | Throw: try block ਅਤੇ catch block | |
01:32 | ਇੱਥੇ ਅਸੀਂ ਆਰਗਿਊਮੈਂਟ ਪਾਸ ਕਰਦੇ ਹਾਂ । | |
01:35 | Throw ਸਟੇਟਮੈਂਟ try ਬਲਾਕਸ ਦੇ ਅੰਦਰ ਵੀ ਲਿਖਿਆ ਜਾ ਸਕਦਾ ਹੈ । | |
01:40 | ਸਾਡੇ ਕੋਲ ਇੱਕ ਤੋਂ ਜ਼ਿਆਦਾ try, catch ਬਲਾਕਸ ਹਨ । | |
01:44 | ਹੁਣ ਐਕਸੇਪਸ਼ਨ ਹੈਂਡਲਿੰਗ ‘ਤੇ ਇੱਕ ਉਦਾਹਰਣ ਵੇਖਦੇ ਹਾਂ । | |
01:48 | ਮੇਰੇ ਕੋਲ ਕੋਡ ਹੈ, ਮੈਂ ਇਸਨੂੰ ਖੋਲ੍ਹਾਂਗਾ । | |
01:51 | ਨੋਟ ਕਰੋ, ਸਾਡੀ ਫਾਇਲ ਦਾ ਨੇਮ ‘exception.cpp’ ਹੈ । | |
01:55 | ਇਸ ਪ੍ਰੋਗਰਾਮ ਵਿੱਚ ਅਸੀਂ ਐਕਸੇਪਸ਼ਨ ਹੈਂਡਲਿੰਗ ਦੀ ਵਰਤੋਂ ਕਰਕੇ ਡਿਵਾਇਡ ਬਾਏ ਜ਼ੀਰੋ ਐਰਰ ਹੱਲ ਕਰਾਂਗੇ । | |
02:02 | ਹੁਣ ਪੂਰੇ ਕੋਡ ਨੂੰ ਵੇਖਦੇ ਹਾਂ । | |
02:04 | ਇਹ ‘iostream’ ਸਾਡੀ ਹੈਡਰ ਫਾਇਲ ਹੈ । | |
02:07 | ਇੱਥੇ ਅਸੀਂ ‘std namespace’ ਵਰਤੋਂ ਕਰ ਰਹੇ ਹਾਂ । | |
02:11 | ਇੱਥੇ ਸਾਡੇ ਕੋਲ ਆਰਗਿਊਮੈਂਟ ‘int a’ ਅਤੇ ‘int b’ ਦੇ ਨਾਲ ਫੰਕਸ਼ਨ ‘division’ ਹੈ । | |
02:18 | ਫਿਰ ਅਸੀਂ ਚੈੱਕ ਕਰਦੇ ਹਾਂ ਕਿ ‘b = = 0’ ਹੈ ਜਾਂ ਨਹੀਂ | |
02:22 | ਜੇ ਟਰੂ ਹੈ, ਤਾਂ ਅਸੀਂ division by zero condition ਐਕਸੇਪਸ਼ਨ ਨੂੰ throw ਕਰਦੇ ਹਾਂ । | |
02:27 | ਫੰਕਸ਼ਨ ‘a’ ਅਤੇ ‘b’ ਦਾ ਡਿਵੀਜ਼ਨ ਰਿਟਰਨ ਕਰਦਾ ਹੈ । | |
02:32 | ਇਹ ਸਾਡਾ ਮੇਨ ਫੰਕਸ਼ਨ ਹੈ । | |
02:34 | ਇਸ ਵਿੱਚ ਅਸੀਂ ਇੰਟੀਜਰ ਵੈਰੀਏਬਲ ‘x’, ‘y’ ਅਤੇ ਇੱਕ ਡਬਲ ਵੈਰੀਏਬਲ ‘z’ ਐਲਾਨ ਕੀਤੇ ਹਨ । | |
02:42 | ਇੱਥੇ ਅਸੀਂ ‘x’ ਅਤੇ ‘y’ ਦੀ ਵੈਲਿਊ ਸਵੀਕਾਰ ਕਰਦੇ ਹਾਂ । | |
02:46 | ਇਹ ਸਾਡਾ ‘try block’ ਹੈ । | |
02:48 | ਇੱਥੇ ਅਸੀਂ ਫੰਕਸ਼ਨ ‘division’ ਕਾਲ ਕੀਤਾ ਹੈ । | |
02:51 | ਅਤੇ ਨਤੀਜੇ ਨੂੰ ‘z’ ਵਿੱਚ ਇੱਕਠਾ ਕੀਤਾ ਹੈ । | |
02:54 | ਫਿਰ ਅਸੀਂ ‘z’ ਦੀ ਵੈਲਿਊ ਪ੍ਰਿੰਟ ਕਰਦੇ ਹਾਂ । | |
02:57 | ਇਹ ਸਾਡਾ ‘catch block’ ਹੈ । | |
02:59 | ਇਸ ਵਿੱਚ ਅਸੀਂ ਇੱਕ ‘argument msg’ ‘character constant’ ਦੀ ਤਰ੍ਹਾਂ ਪਾਸ ਕਰਦੇ ਹਾਂ । | |
03:06 | ਫਿਰ ਅਸੀਂ ‘msg’ ਪ੍ਰਿੰਟ ਕਰਦੇ ਹਾਂ । | |
03:08 | ਅਤੇ ਇਹ ਸਾਡੀ ਰਿਟਰਨ ਸਟੇਟਮੈਂਟ ਹੈ । | |
03:11 | ਹੁਣ ਪ੍ਰੋਗਰਾਮ ਚਲਾਉਂਦੇ ਹਾਂ । | |
03:13 | ਆਪਣੇ ਕੀਬੋਰਡ ‘ਤੇ ਇੱਕੋ-ਸਮੇਂ ‘Ctrl, Alt ਅਤੇ T’ ਕੀਜ ਦਬਾਕੇ ਟਰਮੀਨਲ ਵਿੰਡੋ ਖੋਲੋ । | |
03:21 | ਕੰਪਾਇਲ ਕਰਨ ਦੇ ਲਈ, ਟਾਈਪ ਕਰੋ “g++ ਸਪੇਸ exception ਡਾਟ cpp ਸਪੇਸ hyphen o ਸਪੇਸ ex”, ਐਂਟਰ ਦਬਾਓ । | |
03:32 | ਟਾਈਪ ਕਰੋ ‘dot slash ex’, ਐਂਟਰ ਦਬਾਓ । | |
03:36 | x ਅਤੇ y ਦੀ ਵੈਲਿਊ ਐਂਟਰ ਕਰੋ । | |
03:38 | ਮੈਂ 3 ਅਤੇ 0 ਦਿੰਦਾ ਹਾਂ । | |
03:42 | ਆਉਟਪੁਟ ਦਿਖਾਈ ਦਿੰਦੀ ਹੈ: “Division by zero condition” | |
03:46 | ਦੁਬਾਰਾ ਕੰਪਾਇਲ ਕਰਦੇ ਹਾਂ । | |
03:48 | ਅਪ ਐਰੋ ਕੀ (key) ਦੋ ਵਾਰ ਦਬਾਓ । | |
03:51 | ਐਂਟਰ ਦਬਾਓ । ਦੁਬਾਰਾ ਅਪ ਐਰੋ ਕੀ (key) ਦੋ ਵਾਰ ਦਬਾਓ । | |
03:55 | x ਅਤੇ y ਦੀ ਵੈਲਿਊ ਐਂਟਰ ਕਰੋ । | |
03:57 | ਮੈਂ 8 ਅਤੇ 2 ਦਿੰਦਾ ਹਾਂ । | |
04:01 | ਆਉਟਪੁਟ 4 ਹੈ । | |
04:04 | ਇਸ ਤਰ੍ਹਾਂ ਨਾਲ try, catch ਅਤੇ throw ਬਲਾਕ ਕੰਮ ਕਰਦੇ ਹਨ । | |
04:08 | ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ । | |
04:11 | ਹੁਣ ਆਪਣੀ ਸਲਾਇਡਸ ‘ਤੇ ਵਾਪਸ ਆਉਂਦੇ ਹਾਂ । | |
04:14 | ਇਸ ਦਾ ਸਾਰ ਕਰਦੇ ਹਾਂ । | |
04:16 | ਇਸ ਟਿਊਟੋਰਿਅਲ ਵਿੱਚ ਅਸੀਂ ਵੇਖਿਆ Exception Handling, Try Catch ਅਤੇ Throw ਬਲਾਕਸ । | |
04:23 | ਇੱਕ ਨਿਰਧਾਰਤ ਕੰਮ ਵਿੱਚ ਕਰਮਚਾਰੀਆਂ ਦੀ ਏਜ (age) ਦਿਖਾਓ । | |
04:26 | ਇੱਕ ਐਕਸੇਪਸ਼ਨ ਥਰੋ ਕਰੋ ਇਹ ਪਰਖਣ ਲਈ ਕਿ ਏਜ 15 ਤੋਂ ਘੱਟ ਨਹੀਂ ਹੈ । | |
04:31 | http://spoken-tutorial.org/What\_is\_a\_Spoken\_Tutoria ‘ਤੇ ਉਪਲੱਬਧ ਵੀਡੀਓ ਨੂੰ ਵੇਖੋ । | |
04:34 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । | |
04:38 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
04:42 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
04:48 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
04:52 | ਜ਼ਿਆਦਾ ਜਾਣਕਾਰੀ ਲੈਣ ਦੇ ਲਈ, ਕ੍ਰਿਪਾ ਕਰਕੇ contact@spoken-tutorial.org ਨੂੰ ਲਿਖੋ । | |
04:59 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
05:04 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
05:11 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
05:16 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । | } |