C-and-C++/C3/Loops/Punjabi
From Script | Spoken-Tutorial
" time” | " narration" |
00.01 | ਸੀ ਅਤੇ ਸੀ++ ਦੀਆ ਲੁਪ੍ਸ ਦੇ ਸਪੋਕੇਨ ਤੁਟੋਰਿਯਲ ਵਿੱਚ ਤੁਹਾਡਾ ਸਵਾਗਤ ਹੈ |
00.06 | ਇਸ ਟੂਟੋਰਿਯਲ ਵਿੱਚ ਅਸੀਂ ਸਿਖਾਂਗੇ, |
00.09 | "ਫਾਰ ਲੂਪ" |
00.10 | "ਵਾਇਲ ਲੂਪ" ਅਤੇ |
00.12 | "ਡੂ....ਵਾਇਲ ਲੂਪ" |
00.13 | ਅਸੀਂ ਕੁਝ ਉਦਾਹਰਨ ਦੀ ਮਦਦ ਨਾਲ ਇਸ ਨੂੰ ਕਰਾਂਗੇ |
00.17 | ਅਸੀਂ ਕੁਝ ਆਮ ਗਲਤੀਆਂ ਅਤੇ ਉਹਨਾ ਦੇ ਹੱਲ ਵੀ ਦੇਖਾਂਗੇ |
00.21 | ਇਸ ਟਿਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਿਹਾਂ |
00.24 | "ਉਬਤੂੰ ਓਪਰੇਟਿੰਗ ਸਿਸਟਮ" ਵਰਜਨ 11.04 |
00.28 | ਉਬਤੂੰ ਉਤੇ “ਜੀ ਸੀ ਸੀ” ਅਤੇ “ਜੀ++”ਕੰਪਾਇਲਰ ਵਰਜਨ 4.6.1 |
00.34 | ਆਓ ਲੂਪ੍ਸ ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ |
00.38 | ਹਦਾਇਤਾ ਦੇ ਸਮੂਹ ਨੂੰ ਬਾਰ-ਬਾਰ ਚਲਾਉਣ ਲਈ ਲੂਪਸ ਦੀ ਵਰਤੋਂ ਕੀਤੀ ਜਾਂਦੀ ਹੈ |
00.44 | ਵਰਤੋਂ ਦੇ ਅਧਾਰ ਤੇ ਇਹਨਾ ਨੂੰ ਤਿੰਨ ਕਿਸਮਾ ਵਿੱਚ ਵੰਡਿਆ ਗਿਆ ਹੈ |
00.48 | "ਵਾਇਲ ਲੂਪ" |
00.49 | "ਡੂ...ਵਾਇਲ" ਅਤੇ |
00.51 | "ਫਾਰ ਲੂਪ"
|
00.52 | ਆਓ ਸਭ ਤੋਂ ਪਿਹਲਾਂ ਵਾਇਲ ਲੂਪ ਨਾਲ ਸ਼ੁਰੂ ਕਰੀਏ |
00.56 | ਵਾਇਲ ਲੂਪ ਸ਼ੁਰੂ ਵਿੱਚ ਕੰਡੀਸ਼ਨ ਨੂੰ ਪਰਖ਼ਦਾ ਹੈ |
01.00 | ਬਣਤਰ ਇਹ ਹੈ- |
01.01 | "ਵਾਇਲ"(ਕੰਡੀਸ਼ਨ) |
01.03 | ਬਰੈਕਟ ਬਿਆਨ ਪਾਬੰਦੀ ਦੇ ਅੰਦਰ |
01.07 | ਹੁਣ "ਡੂ...ਵਾਇਲ ਲੂਪ " ਕਰਦੇ ਹਾਂ |
01.09 | "ਡੂ...ਵਾਇਲ ਲੂਪ " ਕੰਡੀਸ਼ਨ ਨੂੰ ਪਰਖਣ ਤੋਂ ਪਹਿਲਾਂ ਘੱਟੋ- ਘੱਟੋ ਇਕ ਵਾਰ ਚਲਦੀ ਹੈਂ |
01.15 | ਬਣਤਰ ਇਹ ਹੈ- |
01.17 | ਡੂ (ਬ੍ਰੇਕਟ ਦੇ ਅੰਦਰ) ਬਿਆਨ ਪਾਬੰਦੀ |
01.20 | ਬਰੈਕਟ ਤੋਂ ਬਾਅਦ ਵਾਇਲ ( ਕੰਡੀਸ਼ਨ ) |
01.23 | ਤੁਸੀਂ ਵੇਖ ਸਕਦੇ ਹੋ ਕਿ ਕੰਡੀਸ਼ਨ ਅੰਤ ਵਿੱਚ ਵੇਖੀ ਗਈ ਹੈ |
01.27 | ਹੁਣ, ਅਸੀਂ "ਵਾਇਲ ਲੂਪ" ਅਤੇ "ਡੂ…ਵਾਇਲ ਲੂਪ" ਦੀ ਉਦਾਹਰਨ ਵੇਖਦੇ ਹਾਂ |
01.32 | ਮੈਂ ਪਹਿਲਾਂ ਹੀ ਏਡੀਟਰ ਤੇ ਕੋਡ ਨੂੰ ਲਿਖਿਆ ਹੈ |
01.35 | ਮੈਨੂੰ ਇਸ ਨੂੰ ਖੋਲ੍ਹਣ ਦਿਉ |
01.37 | ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ "ਵਾਇਲ.ਸੀ" |
01.41 | ਅੱਜ ਅਸੀਂ "ਵਾਇਲ ਲੂਪ" ਨਾਲ ਪਹਿਲੇ ਦਸ ਨੰਬਰਾਂ ਦਾ ਜੋੜ ਸਿੱਖਣ ਜਾ ਰਹੇ ਹਾਂ |
01.47 | ਹੁਣ ਮੈਨੂੰ ਕੋਡ ਨੂੰ ਸਮਝਾਉਣ ਦਿਉ |
01.49 | ਇਹ ਸਾਡੀ "ਹੈਡਰ ਫਾਇਲ" ਹੈ |
1.51 | ”ਮੇਨ” ਫੰਕਸ਼ਨ ਦੇ ਅੰਦਰ ਅਸੀ ਦੋ ਇਨਟੀਜਰ ਵੇਰਿਏਬਲ x ਅਤੇ y ਐਲਾਨ ਕੀਤਾ ਅਤੇ 0 ਤੋਂ ਸ਼ੁਰੂ ਕੀਤੇ ਹਨ |
01.59 | ਇਹ ਸਾਡੀ "ਵਾਇਲ ਲੂਪ" ਹੈ |
02.02 | "ਵਾਇਲ" ਲੂਪ ਦੀ ਕੰਡੀਸ਼ਨ x ,10 ਤੋਂ ਛੋਟਾ ਜਾਂ ਬਰਾਬਰ ਹੈ |
02.06 | ਇਥੇ "x" ਦੇ ਮੁੱਲ ਨੂੰ "y" ਦੇ ਮੁੱਲ ਵਿੱਚ ਜੋੜਿਆ ਹੈ |
02.10 | ਜੋੜ ਤੋਂ ਬਾਅਦ ਉੱਤਰ ਨੂੰ y ਵਿੱਚ ਰਖਿਆ ਹੈ |
02.15 | ਫਿਰ ਅਸੀਂ y ਦਾ ਮੁੱਲ ਪ੍ਰਿੰਟ ਕਰਦੇ ਹਾਂ |
02.18 | ਇਥੇ “x” ਨੂੰ ਵਧਾਇਆ ਗਿਆ ਹੈ |
02.20 | ਇਸਦਾ ਅਰਥ ਹੈ ਕਿ ਵੇਰਿਏਬਲ “x” ਦਾ ਮੁੱਲ ਇੱਕ ਵਧਾਇਆ ਹੈ
|
02.25 | ਇਹ ਸਾਡੀ ਰਿਟਰਨ ਸਟੇਟਮੇਂਟ ਹੈ
|
02.27 | ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ
|
02.30 | ਕਿਰਪਾ ਆਪਣੇ ਕੇਯ੍ਬੋਰਡ ਤੇ Ctrl, Alt ਅਤੇ T ਬਟਨ ਇੱਕਠੇ ਦਬਾ ਕੇ ਟਰਮੀਨਲ ਖੋਲੋ |
02.39 | ਲਿਖੋ ਜੀ ਸੀ ਸੀ ਸਪੇਸ ਵਾਇਲ ਡਾਟ ਸੀ ਸਪੇਸ ਹਾਇਫਨ ਓ ਸਪੇਸ ਵਾਇਲ
|
02.45 | ਐਂਟਰ ਦਬਾਓ
|
02.47 | ਐਂਟਰ ਦਬਾਓ
|
02.52 | ਆਉਟਪੁੱਟ ਵੇਖਾਈ ਗਈ ਹੈ I |
02.54 | ਹੁਣ ਵਾਇਲ ਲੂਪ. ਦੇ ਕੰਮ ਨੂੰ ਵੇਖਦੇ ਹਾਂ
|
02.57 | ਵਿੰਡੋ ਨੂੰ ਮੁੜ ਆਕਾਰ ਦਿੰਦਾ ਹਾਂ
|
03.00 | ਇਥੇ, ਪਹਿਲਾਂ “x” ਅਤੇ “y” ਦਾ ਮੁੱਲ 0 ਹੈ
|
03.04 | ਇਹ ਸਾਡੀ “ਵਾਇਲ” ਕੰਡੀਸ਼ਨ ਹੈ
|
03.06 | ਇਥੇ ਅਸੀਂ ਚੈਕ ਕਰਾਂਗੇ ਕਿ x, 10 ਤੋਂ ਛੋਟਾ ਜਾਂ ਬਰਾਬਰ ਹੈ ਇਸਦਾ ਅਰਥ ਹੈ ਕਿ x ਦਾ ਮੁੱਲ 0 ਤੋਂ 10 ਦੇ ਵਿੱਚ ਹੈ
|
03.15 | ਫਿਰ ਅਸੀਂ x ਅਤੇ y ਨੂੰ ਜੋੜਦੇ ਹਾਂ(ਅਰਥ) 0 ਵਿੱਚ 0 ਜੋੜ ਕੇ ਸਾਨੂੰ 0 ਪ੍ਰਾਪਤ ਹੁੰਦਾ ਹੈ
|
03.22 | ਅਸੀਂ y ਦੇ ਮੁੱਲ ਨੂੰ ਪ੍ਰਿੰਟ ਕਰਦੇ ਹਾਂ, ਸਾਨੂੰ 0 ਪ੍ਰਾਪਤ ਹੁੰਦਾ ਹੈ
|
03.27 | ਫ਼ਿਰ x ਨੂੰ ਵਧਾਇਆ ਗਿਆ ਹੈ ਜਿਸਦਾ ਅਰਥ ਹੈ ਕਿ x ਦਾ ਮੁੱਲ ਹੁਣ 1 ਹੈ
|
03.33 | ਅਸੀਂ ਕੰਡੀਸ਼ਨ ਦੁਬਾਰਾ ਚੈਕ ਕਰਾਂਗੇ, 1 10 ਤੋਂ ਛੋਟਾ ਜਾਂ ਬਰਾਬਰ ਲਈ, ਜੇਕਰ ਕੰਡੀਸ਼ਨ true ਹੈ ਤਾਂ ਅਸੀਂ ਮੁੱਲ ਜੋੜ ਦੇਵਾਂਗੇ
|
03.44 | 0 ਜੋੜ 1, 1 ਹੈ
|
03.50 | ਮੁੱਲ ਨੂੰ 1 ਪ੍ਰਿੰਟ ਕਰਵਾਇਆ ਗਿਆ ਹੈ
|
03.53 | x ਨੂੰ ਫ਼ਿਰ ਵਧਾਇਆ ਗਿਆ ਹੈ
|
03.55 | ਹੁਣ x ਦਾ ਮੁੱਲ 2 ਹੈ
|
03.59 | ਅਸੀਂ ਕੰਡੀਸ਼ਨ ਫ਼ਿਰ ਚੈਕ ਕਰਦੇ ਹਾਂ
|
04.01 | 2, 10 ਤੋਂ ਛੋਟਾ ਜਾਂ ਬਰਾਬਰ ਹੈ ਲਈ, ਜੇਕਰ ਕੰਡੀਸ਼ਨ “true” ਹੈ ਤਾਂ ਅਸੀਂ ਮੁੱਲ ਜੋੜ ਦੇਵਾਂਗੇ,(ਅਰਥ) 1 ਜੋੜ 2, 3 ਪ੍ਰਾਪਤ ਹੁੰਦਾ ਹੈ
|
04.11 | ਮੁੱਲ ਨੂੰ 3 ਪ੍ਰਿੰਟ ਕਰਵਾਇਆ ਗਿਆ ਹੈ
|
04.13 | ਜਦੋਂ ਤਕ x 10 ਤੋਂ ਛੋਟਾ ਜਾਂ ਬਰਾਬਰ ਹੈ ਅਸੀਂ ਇਸੇ ਤਰਾਂ ਕਰਾਂਗੇ
|
04.20 | ਹੁਣ, ਅਸੀਂ ਇਸ ਪ੍ਰੋਗਰਾਮ ਨੂੰ “ਡੂ… ਵਾਇਲ ਲੂਪ” ਨਾਲ ਕਰਾਂਗੇ
|
04.24 | ਇਹ ਸਾਡਾ ਪ੍ਰੋਗਰਾਮ ਹੈ
|
04.26 | ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ ਡੂ ਹੈਇਫਨ ਵਾਇਲ ਡਾਟ ਸੀ .
|
04.31 | ਇਹ ਅੰਸ਼ ਪਿਛਲੇ ਪ੍ਰੋਗਰਾਮ ਵਿੱਚ ਸਮਝਾਇਆ ਗਿਆ ਹੈ
|
04.35 | ਆਓ ਹੁਣ “ਡੂ… ਵਾਇਲ ਲੂਪ” ਕਰਦੇ ਹਾਂ
|
04.38 | ਇਥੇ ਪਹਿਲਾ ਲੂਪ ਦੀ ਬੋਡੀ ਚਲੇਗੀ ਫ਼ਿਰ ਕੰਡੀਸ਼ਨ ਚੈਕ ਹੋਵੇਗੀ
|
04.44 | x ਦੇ ਮੁੱਲ ਨੂੰ y ਦੇ ਮੁੱਲ ਵਿੱਚ ਜੋੜਿਆ ਗਿਆ ਹੈ ਅਤੇ ਉੱਤਰ ਨੂੰ y ਵਿੱਚ ਰਖਿਆ ਗਿਆ ਹੈ
|
04.52 | ਕਰਨ ਦਾ ਢੰਗ “ਵਾਇਲ” ਪ੍ਰੋਗਰਾਮ ਦੀ ਤਰ੍ਹਾਂ ਹੀ ਹੈ
|
04.55 | ਹੁਣ ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ
|
04. | ਆਪਣੇ ਟਰਮੀਨਲ ਤੇ ਵਾਪਿਸ ਆਓ
|
05.00 | ਟਾਇਪ ਕਰੋ ਜੀ ਸੀ ਸੀ ਸਪੇਸ ਡੂ ਹਾਇਫਨ ਵਾਇਲ ਡਾਟ ਸੀ ਸਪੇਸ ਹਾਇਫਨ ਓ ਸਪੇਸ ਡੂ . “ਐਂਟਰ” ਦਬਾਓ
|
05.08 | ਟਾਇਪ ਕਰੋ ਡਾਟ ਸਲੇਸ਼ ਡੂ. “ਐਂਟਰ” ਦਬਾਓ
|
05.12 | ਅਸੀਂ ਵੇਖ ਸਕਦੇ ਹਾਂ ਕਿ ਸਾਡੀ ਆਉਟਪੁਟ “ਵਾਇਲ” ਪ੍ਰੋਗਰਾਮ ਦੀ ਤਰ੍ਹਾਂ ਹੈ
|
05.16 | ਹੁਣ ਡੂ… ਵਾਇਲ ਲੂਪ. ਦੇ ਕੰਮ ਨੂੰ ਵੇਖਦੇ ਹਾਂ
|
05.20 | ਵਿੰਡੋ ਨੂੰ ਮੁੜ ਆਕਾਰ ਦਿੰਦਾ ਹਾਂ
|
05.22 | ਇਥੇ, ਪਹਿਲਾਂ “x” ਅਤੇ “y” ਦਾ ਮੁੱਲ 0 ਹੈ
|
05.25 | ਅਸੀਂ ਇਹ ਮੁੱਲ ਜੋੜਦੇ ਹਾਂ ਅਤੇ 0 ਪ੍ਰਾਪਤ ਹੁੰਦਾ ਹੈ |
05.29 | ਹੁਣ y ਦਾ ਮੁੱਲ 0 ਹੈ |
05.31 | ਅਸੀਂ ਮੁੱਲ ਨੂੰ 0 ਪ੍ਰਿੰਟ ਕਰਵਾਇਆ ਹੈ
|
05.33 | ਫ਼ਿਰ x ਨੂੰ ਵਧਾਇਆ ਗਿਆ ਹੈ ਜਿਸਦਾ ਅਰਥ ਹੈ ਕਿ x ਦਾ ਮੁੱਲ ਹੁਣ 1 ਹੈ ਫ਼ਿਰ ਕੰਡੀਸ਼ਨ ਚੈਕ ਕੀਤੀ ਜਾਵੇਗੀ
|
05.42 | ਤੁਸੀਂ ਵੇਖ ਸਕਦੇ ਹੋ ਕਿ ਪਹਿਲਾਂ ਲੂਪ ਦੀ body ਚਲਦੀ ਹੈ
|
05.45 | ਜੇਕਰ ਕੰਡੀਸ਼ਨ false ਵੀ ਹੈ ਫ਼ਿਰ ਵੀ ਸਾਨੂੰ ਇੱਕ ਮੁੱਲ ਜੋ ਕਿ 0 ਹੈ , ਪ੍ਰਾਪਤ ਹੁੰਦਾ ਹੈ
|
05.52 | ਹੁਣ , ਇਥੇ ਅਸੀਂ 1 ਨੂੰ 10 ਤੋਂ ਛੋਟਾ ਜਾਂ ਬਰਾਬਰ ਹੈ ਲਈ ਚੈਕ ਕਰਾਂਗੇ
|
05.56 | ਕੰਡੀਸ਼ਨ ਫ਼ਿਰ ਤੋਂ “true” ਹੈ ਅਸੀਂ ਮੁੱਲ ਜੋੜ ਦੇਵਾਂਗੇ
|
06.00 | ਹੁਣ 0 ਜੋੜ 1
|
06.02 | ਫ਼ਿਰ ਅਸੀਂ y ਦੇ ਮੁੱਲ ਨੂੰ 1 ਪ੍ਰਿੰਟ ਕਰਦੇ ਹਾਂ |
06.05 | ਹੁਣ ਫ਼ਿਰ x ਨੂੰ ਵਧਾਇਆ ਗਿਆ ਹੈ |
06.08 | ਹੁਣ x ਦਾ ਮੁੱਲ 2 ਹੈ |
06.11 | ਫ਼ਿਰ ਅਸੀਂ 2 ਦੇ 10 ਤੋਂ ਘਟ ਜਾਂ ਬਰਾਬਰ ਲਈ ਚੈਕ ਕਰਦੇ ਹਾਂ |
06.15 | ਅਸੀਂ ਇਥੇ ਵਾਪਿਸ ਜਾਂਦੇ ਹਾਂ |
06.17 | ਹੁਣ ਅਸੀਂ ਮੁੱਲ 1 ਅਤੇ 2 ਜੋੜਾਗੇ ਜੋ ਕਿ 3 ਹੈ |
06.20 | ਅਸੀਂ y ਦੇ ਮੁੱਲ ਨੂੰ 3 ਪ੍ਰਿੰਟ ਕਰਦੇ ਹਾਂ
|
06.23 | ਇਸੇ ਤਰ੍ਹਾਂ ਕੰਡੀਸ਼ਨ ਵੇਖੀਆਂ ਜਾਣਗੀਆਂ ਜਦੋਂ ਤਕ x ਦਾ ਮੁੱਲ 10 ਤੋਂ ਘੱਟ ਜਾਂ ਉਸ ਦੇ ਬਰਾਬਰ ਨਹੀਂ ਹੋ ਜਾਂਦਾ |
06.30 | ਅਤੇ ਇਹ ਸਾਡੀ ਰਿਟਰਨ ਸ੍ਟੇਤ੍ਮੇਟ ਹੈ |
06.33 | ਨੋਟ ਕਰੋ ਵਾਇਲ ਕੰਡੀਸ਼ਨ ਸੇਮੀਕੋਲਨ ਨਾਲ ਖਤਮ ਹੁੰਦੀ ਹੈ |
06.38 | ਵਾਇਲ ਲੂਪ ਵਿੱਚ ਕੰਡੀਸ਼ਨ ਸੇਮੀਕੋਲਨ ਨਾਲ ਖਤਮ ਨਹੀਂ ਹੁੰਦੀ |
06.43 | ਅਸੀੰ ਹੁਣ ਦੇKਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਸੀ++ ਵਿੱਚ ਕਿਵੇ ਚਲਾਉਣਾ ਹੈ |
06.48 | ਇਹ ਸਾਡਾ ਸੀ++ ਵਿੱਚ ਵਾਇਲ ਪ੍ਰੋਗਰਾਮ ਹੈ |
06.52 | ਕਰਨ ਅਤੇ ਚਲਾਉਣ ਦਾ ਢੰਗ ਸੀ ਪ੍ਰੋਗਰਾਮ ਦੀ ਤਰ੍ਹਾਂ ਹੀ ਹੈ |
06.56 | ਇਸ ਦੇ ਵਿੱਚ ਕੁਝ ਤਬਦੀਲੀਆਂ ਹਨ ਜਿਵੇਂ ਕਿ ਹੈਡਰ ਫਾਇਲ stdio.h ਜਗਹ iostream ਹੈ |
07.04 | ਇਥੇ ਅਸੀਂ using ਨੂੰ ਨੇਮਸਪੇਸ ਸਟੇਨਡਡ ਦੀ ਮਦਦ ਨਾਲ ਸਾਮਿਲ ਕੀਤਾ ਹੈ ਅਤੇ ਇਥੇ ਅਸੀਂ "ਪਰਿਟਐਫ" ਦੀ ਥਾਂ "ਸੀਆਉਟ" ਨੂੰ ਵਰਤਿਆ ਹੈ |
07.16 | "ਵਾਇਲ ਲੂਪ" ਦੀ ਬਣਤਰ ਓਹੀ ਹੈ ਜੇਹੜੀ ਸੀ -ਪ੍ਰੋਗਰਾਮ ਵਿੱਚ ਸੀ |
07.21 | ਚਲੋ ਪ੍ਰੋਗਰਾਮ ਨੂੰ ਚਲਾਈਏ |
07.23 | ਟਰਮਿਨਲ ਉੱਤੇ ਵਾਪਿਸ ਆਓ |
07.25 | ਮੇਨੂੰ ਪਰੋੰਪਟ ਸਾਫ਼ ਕਰਨ ਦਿਓ |
07.28 | ਚਲਾਓਣ ਲਈ ਲਿਖੋ ਜੀ++ ਸਪੇਸ ਵਾਇਲ ਡਾਟ ਸੀਪੀਪੀ ਸਪੇਸ ਹਾਇਫਨ ਓ ਸਪੇਸ ਵਾਇਲ1 ' ਅਤੇ "ਐਂਟਰ" ਦਬਾਓ |
07.38 | ਡਾਟ ਸਲੇਸ ਵਾਇਲ1 ਲਿਖੋ ਅਤੇ "ਐਂਟਰ" ਦਬਾਓ |
07.43 | ਤੁਸੀਂ ਦੇਖ ਸਕਦੇ ਹੋ ਕਿ ਨਤੀਜਾ ਆਪਣੇ ਸੀ -ਪ੍ਰੋਗਰਾਮ ਵਾਲਾ ਹੀ ਹੈ |
07.48 | ਚਲੋ ਹੁਣ "ਡੂ...ਵਾਇਲ" ਪ੍ਰੋਗਰਾਮ ਨੂੰ ਸੀ++ ਵਿੱਚ ਚਲਾਉਂਦੇ ਹਾਂ |
07.52 | ਚਲੋ ਟੇਕ੍ਸਟ ਏਡੀਟਰ ਉੱਤੇ ਵਾਪਿਸ ਚਲਿਏ
|
07.54 | ਇਥੇ ਵੀ ਓਹੀ ਤਬਦੀਲੀਆਂ ਹਨ ਜਿਵੇ ਕਿ "ਹੇਡਰ ਫਾਇਲ", "ਯੂਸਿੰਗ ਸਟੇਟਮੇਂਟ" ਅਤੇ "ਸੀਆਉਟ " ਫਕ੍ਸ਼ੰਨ |
08.03 | ਬਾਕੀ ਸਾਰੀਆਂ ਚੀਜਾਂ ਓਹੀ ਨੇ |
08.06 | ਚਲੋ ਪ੍ਰੋਗਰਾਮ ਨੂੰ ਚਲਾਈਏ |
08.08 | ਹੁਣ ਆਪਣੇ ਟੂਟੋਰਿਅਲ 'ਤੇ ਵਾਪਿਸ ਆਓ |
08.10 | ਜੀ++ ਸਪੇਸ ਡੂ ਹਾਇਫਨ ਵਾਇਲ ਡਾਟ ਸੀਪੀਪੀ ਸਪੇਸ ਹਾਇਫਨ o ਸਪੇਸ ਡੂ1 "ਲਿਖੋ । "ਐਂਟਰ " ਦਬਾਓ |
08.19 | ਡਾਟ ਸਲੇਸ ਡੂ1 "ਲਿਖੋ "ਐਂਟਰ " ਦਬਾਓ |
08.23 | ਅਸੀਂ ਦੇਖ ਸਕਦੇ ਹਾਂ ਕਿ ਸਾਡਾ ਨਤੀਜਾ "ਡੂ...ਵਾਇਲ ਪ੍ਰੋਗਰਾਮ ਸੀ ਵਿੱਚ" ਦੀ ਤਰਹ ਹੈ |
08.28 | ਹੁਣ ਅਸੀਂ ਕੁਝ ਸਧਾਰਨ ਗਲਤੀਆਂ ਅਤੇ ਉਹਨਾ ਦੇ ਹਲ ਵੇਖਾਂਗੇ |
08.32 | ਟੇਕ੍ਸਟ ਏਡੀਟਰ ਤੇ ਵਾਪਿਸ ਆ ਜਾਓ |
08.35 | ਮਾਨੋ ਕਿ ਇਥੇ ਮੈਂ ‘x’ ਦੇ ਮੁੱਲ ਨੂੰ ਨਹੀਂ ਵਧਾਇਆ ਹੈ |
08.41 | ਸੇਵ ਦਬਾਓ |
08.42 | ਹੁਣ ਅਸੀਂ ਦੇਖਦੇ ਹਾਂ ਕਿ ਕੀ ਹੁੰਦਾ ਹੈ |
08.44 | ਟਰਮਿਨਲ ਉੱਤੇ ਵਾਪਿਸ ਆ ਜਾਓ |
08.45 | ਮੇਨੂੰ ਪਰੋੰਪਟ ਸਾਫ਼ ਕਰਨ ਦਿਓ |
08.47 | ਚਲੋ ਪ੍ਰੋਗਰਾਮ ਨੂੰ ਚਲਾਈਏ |
08.50 | ਅਪਅਏਰੋ ਕੀਯ ਨੂੰ ਦੋ ਬਾਰ ਦਬਾਓ |
08.54 | ਦੁਬਾਰਾ ਅਪਅਏਰੋ ਕੀਯ ਨੂੰ ਦਬਾਓ |
08.57 | ਨਤੀਜਾ ਸਾਹਮਣੇ ਹੈ |
08.59 | ਅਸੀਂ ਬਹੁਤ ਸਾਰੀਆਂ ਜਿਰੋਆ ਦੇਖਾਂਗੇ ਕਿਓਕਿ ਲੂਪ ਦੀ ਕੋਈ ਆਖਰੀ ਕੰਡੀਸ਼ਨਨ ਨਹੀਂ ਹੈ |
09.07 | ਇਸ ਨੂੰ “ਇਨਫਾਇਨਾਇਟ ਲੂਪ “ ਕਿਹਾ ਜਾਂਦਾ ਹੈ
|
09.10 | “ਇਨਫਾਇਨਾਇਟ ਲੂਪ” ਸਿਸਟਮ ਨੂੰ ਜਾਮ ਕਰ ਸਕਦੀ ਹੈ
|
09.14 | ਇਹ ਪ੍ਰੋਗਰਾਮ ਦੇ ਸਾਰੇ ਪਰੋਸੇਸ ਟਾਇਮ ਦੀ ਵਰਤੋਂ ਦਾ ਕਾਰਨ ਬਣ ਸਕਦੀ ਹੈ, ਪ੍ਰੰਤੂ ਇਸ ਨੂੰ ਰੋਕਿਆ ਜਾ ਸਕਦਾ ਹੈ
|
09.21 | ਪ੍ਰੋਗਰਮ ਤੇ ਵਾਪਿਸ ਆਓ ਅਤੇ ਗਲਤੀ ਨੂੰ ਠੀਕ ਕਰਦੇ ਹਾਂ |
09.25 | x++ ਅਤੇ ਸੇਮਿਕੋਲਨ ਟਾਇਪ ਕਰੋ
|
09.28 | “ਸੇਵ” ਤੇ ਕਲਿਕ ਕਰੋ ਅਤੇ ਦੁਬਾਰਾ ਚਲਾਓ
|
09.31 | ਆਪਣੇ ਟਰਮੀਨਲ ਤੇ ਵਾਪਿਸ ਆਓ
|
09.33 | ਅਪਅਏਰੋ ਬਟਨ ਦਬਾਓ
|
09.38 | ਇਹ ਕੰਮ ਕਰ ਰਿਹਾ ਹੈ
|
09.40 | ਇਹ ਟੂਟੋਰਿਅਲ ਦਾ ਅੰਤ ਹੈ
|
09.43 | ਆਪਣੀਆਂ “ਸਲਾਇਡਸ” ਦੁਬਾਰਾ ਵੇਖਦੇ ਹਾਂ
|
09.45 | ਦੁਹਰਾਈ ਕਰਦੇ ਹਾਂ
|
09.47 | ਇਸ ਟੂਟੋਰਿਅਲ ਵਿੱਚ ਅਸੀਂ ਸਿਖਿਯਾ
|
09.50 | “ਵਾਇਲ ਲੂਪ”
|
09.51 | ਉਦਾਹਰਨ ਵਾਇਲ(x 10 ਤੋਂ ਛੋਟਾ ਜਾਂ ਬਰਾਬਰ ਹੈ)
|
09.54 | ਡੂ….ਵਾਇਲ ਲੂਪ
|
09.56 | ਉਦਾਹਰਣ . ਡੂ ਬਿਆਨ ਪਾਬੰਦੀ ਅਤੇ
|
09.59 | ਅੰਤ ਵਿੱਚ ਵਾਇਲ ਕੰਡੀਸ਼ਨ
|
10.01 | ਅਸਾਇਨਮੇਂਟ ਲਈ
|
10.03 | ਹੇਠ ਲਿਖੇ ਨੂੰ ਲੂਪਸ ਦੀ ਵਰਤੋਂ ਨਾਲ ਪ੍ਰਿੰਟ ਕਰਵਾਉਣ ਦਾ ਪ੍ਰੋਗਰਾਮ ਲਿਖੋ
|
10.07 | 0-9
|
10.10 | “ਫਾਰ ਲੂਪ “ ਦੀ ਬਣਤਰ ਹੈ
|
10.12 | ਫਾਰ (ਵੇਰੀਏਬਲ ਇਨਿਸ਼ੀਲਾਇਜੇਸ਼ਨ; ਵੇਰੀਏਬਲ ਕੰਡੀਸ਼ਨ;ਅਤੇ ਵੇਰੀਏਬਲ ਇਨਕਰਿਮੇਂਟ ਜਾਂ ਡਿਕਰੀਮੇਂਟ)
|
10.20 | ਅਤੇ ਇਥੇ ਲੂਪ ਦੀ ਬੋਡੀ ਹੋਵੇਗੀ
|
10.24 | ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ
|
10.27 | ਇਹ ਸਪੋਕਨ ਟੁਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਹੈ
|
10.30 | ਅਗਰ ਤੁਹਾਡੇ ਕੋਲ ਚੰਗੀ ਬੈਡਵਿੜਥ ਦੀ ਘਾਟ ਹੈ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋਣ
|
10.33 | ਸਪੋਕੇਨ ਟੂਟੋਰਿਅਲ ਟੀਮ
|
10.35 | ਸਪੋਕੇਨ ਟੂਟੋਰਿਅਲ ਦੀ ਵਰਤੋਂ ਨਾਲ ਵੋਰ੍ਕ੍ਸ਼ੋਪ ਲਗਾਉਂਦੀ ਹੈ
|
10.38 | ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੰਦੀ ਹੈ
|
10.42 | ਵਧੇਰੇ ਜਾਣਕਾਰੀ ਲਈ , contact@spoken-tutorial.org, ਨੂੰ ਲਿਖੋ
|
10.47 | ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
|
10.51 | ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ ਦੇ ਤਹਿਤ ਸਹਾਇਤਾ ਮਿਲਦੀ ਹੈ
|
10.58 | ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨੀਚੇ ਦਿੱਤੇ ਲਿੰਕ ਤੇ ਹੈ
|
11.02 | ਇਸ ਸਕ੍ਰਿਪਟ ਵਿੱਚ dhaval goyal ਦਾ ਯੋਗਦਾਨ ਹੈ, ਇਹ Ashwini Patil IIT Bombay ਤੋਂ |
11.08 |