LibreOffice-Suite-Base/C2/Modify-a-simple-form/Punjabi

From Script | Spoken-Tutorial
Revision as of 19:49, 14 December 2013 by Gagan (Talk | contribs)

Jump to: navigation, search
Timing Narration
00:00 ਲਿਬਰੇਆਫਿਸ ਬੇਸ ਦੇ ਸਪੋਕਨ ਟਿਯੂਟੋਰਿਅਲ ਵਿਚ ਆਪ ਦਾ ਸੁਆਗਤ ਹੈ।
00:04 Modifying a Form ਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ:
  • ਫੋਰਮ ਵਿਚ ਡੇਟਾ ਭਰਨਾ
  • ਫੋਰਮ ਨੂੰ ਸੁਧਾਰਨਾ
00:14 ਪਿਛਲੇ ਟਿਯੂਟੋਰਿਅਲ ਵਿਚ, ਲਿਬਰੇਆਫਿਸ ਬੇਸ ਦਾ ਇਸਤੇਮਾਲ ਕਰਕੇ ਅਸੀਂ ਫੋਰਮ ਬਣਾਉਣਾ ਸਿਖਿਆ ਸੀ
00:22 ਤੇ ਅਸੀਂ ਆਪਣੇ ਉਦਾਹਰਣ ਲਾਇਬ੍ਰੇਰੀ ਡੇਟਾਬੇਸ ਵਿਚ ਇਕ ਸਾਦਾ ਬੁਕਸ ਡੇਟਾ ਐਂਟਰੀ ਫੋਰਮ ਵੀ ਬਣਾਇਆ ਸੀ
00:29 ਚਲੋ ਵੋਖਿਏ ਇਸ ਫੋਰਮ ਦਾ ਇਸਤੇਮਾਲ ਕਰਕੇ ਬੁਕਸ ਟੇਬਲ ਦੇ ਅੰਦਰ ਡੇਟਾ ਕਿਵੇਂ ਭਰ ਸਕਦੇ ਹਾਂ
00:39 ਅਗਰ ਲਿਬਰੇਆਫਿਸ ਪਹਿਲਾਂ ਤੋ ਹੀ ਚਾਲੂ ਨਹੀ ਹੈ ਤਾਂ ਇਸ ਪ੍ਰੋਗਰਾਮ ਨੂੰ ਓਪਨ ਕਰੋ
00:48 ਅਤੇ ਆਪਣਾ ਲਾਇਬ੍ਰੇਰੀ ਡੇਟਾਬੇਸ ਖੋਲੋ
00:52 ਅਗਰ ਬੇਸ ਪਹਿਲਾਂ ਤੋ ਹੀ ਚਲ ਰਿਹਾ ਹੋਵੇ ਤਾਂ File ਮੇਨ੍ਯੂ ਵਿਚ Open ਤੇ ਕਲਿਕ ਕਰਕੇ ਇਸਨੂੰ ਖੋਲ ਸਕਦੇ ਹਾਂ
01:03 ਜਾਂ ਫੇਰ File ਮੇਨ੍ਯੂ ਵਿਚ Recent Documents ਤੇ ਕਲਿਕ ਕਰਕੇ
01:08 ਹੁਣ ਅਸੀਂ ਲਾਇਬ੍ਰੇਰੀ ਡੇਟਾਬੇਸ ਦੇ ਅੰਦਰ ਹਾਂ
01:12 ਆਓ, ਅਸੀਂ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ Forms ਆਇਕਨ ਤੇ ਕਲਿਕ ਕਰਿਏ
01:18 ਧਿਆਨ ਦਵੋ ਕਿ ਫੋਰਮਸ ਦੇ ਥੱਲੇ ਵਿੰਡੋ ਦੇ ਕੇੰਦਰ ਵਿਚ ‘Books Data Entry Form’ ਹਾਇਲਾਇਟਿਡ ਹੈ
01:28 Form Name ਤੇ ਰਾਇਟ ਕਲਿਕ ਕਰੋ, ਅਤੇ ਫੇਰ Open ਤੇ ਕਲਿਕ ਕਰੋ
01:33 ਹੁਣ ਅਸੀਂ ਬਲੂ ਬੈਕਗਰਾਊਂਡ ਦੀ ਇਕ ਨਵੀ ਵਿੰਡੋ ਵੇਖਦੇ ਹਾਂ ਜਿਸ ਵਿੱਚ ਬੁਕਸ ਟੇਬਲ ਦੇ ਸਾਰੇ ਲੇਬਲਸ ਅਤੇ ਟੇਕ੍ਸ੍ਟ ਬੌਕਸਸ੍ ਹਨ
01:45 ਹਰ ਇਕ ਫੀਲਡ ਤੇ ਜਾਉਣ ਲਈ ਹੁਣ ਟੈਬ ਕੀ ਤੇ ਕਲਿਕ ਕਰੋ ਅਤੇ ਜਿਵੇਂ ਹੀ ਅਸੀਂ ਆਖਰੀ ਰਿਕਾਰਡ ਤੇ ਜਾਵਾਂਗੇ, ਬੇਸ ਅਗਲਾ ਰਿਕਾਰਡ ਆਪਣੇ ਆਪ ਓਪਨ ਕਰ ਦੇਵੇਗਾ
01:56 ਇਸ ਤਰਹ ਅਸੀਂ ਰਿਕਾਰਡਸ ਨੂੰ ਵੇਖ ਸਕਦੇ ਹਾਂ
02:00 ਜਾਂ ਅਸੀਂ ਰਿਕਾਰਡਸ ਦੇ ਵਿਚ ਨੈਵੀਗੇਟ ਕਰਨ ਲਈ ਬੌਟਮ ਟੂਲਬਾਰ ਵਿਚ ਬਲੈਕ ਟ੍ਰਾਏਨਗਲ ਆਇਕਨਜ਼ ਦਾ ਵੀ ਇਸਤੇਮਾਲ ਕਰ ਸਕਦੇ ਹਾਂ
02:10 ਜਾਂ ਫੇਰ ਸਿੱਧੇ ਹੀ ਕਿਸੇ ਰਿਕਾਰਡ ਤੇ ਜਾਣ ਲਈ, ਬੌਟਮ ਟੂਲਬਾਰ ਵਿਚ ਰਿਕਾਰਡ ਨੰਬਰ ਟਾਇਪ ਕਰੋ ਅਤੇ ਐਨਟਰ ਕੀ ਜਾਂ ਤੇ ਟੈਬ ਕੀ ਪ੍ਰੈੱਸ ਕਰੋ
02:23 ਹੁਣ ਅਸੀਂ ਆਖਰੀ ਰਿਕਾਰਡ ਤੇ ਚਲਿਏ ਜਿਹਡ਼ਾ ਕੀ ਪੰਜਵਾ ਰਿਕਾਰਡ ਹੈ
02:29 ਹੁਣ ਇਕ ਨਵਾਂ ਰਿਕਾਰਡ ਐੰਟਰ ਕਰੀਏ
02:34 ਇਹ ਕਰਣ ਲਈ, New Record ਆਇਕਨ ਤੇ ਕਲਿਕ ਕਰੋ. ਇਹ ਬੌਟਮ ਟੂਲਬਾਰ ਵਿਚ ਆਖਰੀ ਰਿਕਾਰਡ ਦੇ ਸੱਜੇ, ਦੂਜਾ ਰਿਕਾਰਡ ਹੈ
02:46 ਅਸੀਂ ਐਮਪਟੀ ਟੈਕਸਟ ਬੌਕਸੇਜ਼ ਵੇਖ ਸਕਦੇ ਹਾਂ ਅਤੇ ਥੱਲੇ ਰਿਕਾਰਡ ਨੰਬਰ 6 ਲਿਖਿਆ ਹੈ
02:55 ਹੁਣ ਅਸੀਂ ਇਕ ਨਵੀਂ ਬੁਕ ਦੀ ਜਾਣਕਾਰੀ ਭਰਨ ਲਈ ਨਵਾਂ ਰਿਕਾਰਡ ਸ਼ਾਮਲ ਕਰਨ ਲਈ ਤਿਆਰ ਹਾਂ
03:03 ਅਸੀਂ Title ਟੈਕਸਟ ਬੌਕਸ ਵਿਚ ‘Paradise Lost' ਟਾਇਪ ਕਰਿਏ ਅਤੇ ਅਗਲੇ ਫੀਲਡ ਤੇ ਜਾਣ ਲਈ ਟੈਬ ਕੀ ਪ੍ਰੈੱਸ ਕਰਿਏ
03:17 ਹੁਣ ਅਸੀਂ Author ਦੇ ਨਾਮ ਅੱਗੇ ‘John Milton' ਟਾਇਪ ਕਰਦੇ ਹਾਂ
03:23 Publish Year ਦੇ ਅੱਗੇ '1975'
03:28 Publisher ਦੇ ਅੱਗੇ ‘Oxford'
03:31 ਅਤੇ Price ਦੇ ਅੱਗੇ '200'
03:36 ਹੁਣ ਅਸੀਂ ਬੁਕਸ ਡੇਟਾ ਐਂਟਰੀ ਫੋਰਮ ਦਾ ਇਸਤੇਮਾਲ ਕਰਕੇ ਬੁਕਸ ਟੇਬਲ ਦੇ ਅੰਦਰ ਇਕ ਨਵਾਂ ਰਿਕਾਰਡ ਭਰ ਲਿਆ ਹੈ
03:45 ਇਸ ਵਿੰਡੋ ਨੂੰ ਅਸੀਂ ਬੰਦ ਕਰ ਦਵਾਂਗੇ
03:47 ਇਸ ਤਰਹ ਅਸੀਂ ਹੋਰ ਰਿਕਾਰਡਸ ਜਾਂ ਡੇਟਾ ਸ਼ਾਮਲ ਕਰ ਸਕਦੇ ਹਾਂ
03:53 ਆਓ ਵੇਖਿਏ ਕੀ ਬੇਸ ਨੇ ਬੁਕਸ ਟੇਬਲ ਨੂੰ ਹੁਣੇ ਭਰੇ ਗਏ ਰਿਕਾਰਡ ਦੇ ਨਾਲ ਅਪਡੇਟ ਕੀਤਾ ਹੈ ਕੀ ਨਹੀਂ?
04:02 ਇਸਦੇ ਲਈ ਲਿਬਰੇਆਫਿਸ ਬੇਸ ਦੀ ਮੁੱਖ ਵਿੰਡੋ ਵਿਚ ਰਾਇਟ ਪੈਨਲ ਵਿੱਚ Books Table ਉੱਤੇ ਡਬਲ ਕਲਿਕ ਕਰੋ
04:12 ਵੇੱਖੋ ਕੀ ਅਸੀਂ ਫੋਰਮ ਦੁਆਰਾ ਭਰਿਆ ਗਿਆ ਨਵਾਂ ਰਿਕਾਰਡ ਵੇਖ ਸਕਦੇ ਹਾਂ
04:18 ਹੁਣ ਅਸੀਂ ਵਿੰਡੋ ਨੂੰ ਬੰਦ ਕਰ ਦੇੰਦੇ ਹਾਂ
04:23 ਅਗੇ ਅਸੀਂ ਫੋਰਮ ਦੇ ਵਿੱਚ ਸਾਧਾਰਣ ਤਬਦੀਲੀ ਕਰਨਾ ਸਿਖਾਂਗੇ
04:30 ਅਸੀਂ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ Forms ਆਇਕਨ ਤੇ ਕਲਿਕ ਕਰਾਂਗੇ
04:37 ਇਸਦੇ ਉੱਤੇ ਰਾਇਟ ਕਲਿਕ ਕਰਕੇ ‘Edit’ ਚੁਣਾਂਗੇ ਅਤੇ ‘Books Data Entry Form’ ਨੂੰ ਮੌਡਿਫਾਈ ਕਰਣ ਲਈ ਖੋਲਾਂਗੇ
04:47 ਇਕ ਜਾਣੀ ਪਛਾਨੀ ਵਿੰਡੋ ਓਪਨ ਹੋਵੇਗੀ
04:51 ਹੁਣ ਲੇਬਲ ‘Title’ ਤੇ ਕਲਿਕ ਕਰੋ । ਤੁਸੀ ਵੇਖੋਗੇ ਕੀ ਇਹ ਬੌਕਸ ਕਈ ਛੋਟੇ ਛੋਟੇ ਚੌਕੌਰ ਆਕਾਰ ਦੇ ਗ੍ਰੀਨ ਡੌਟਸ ਦੇ ਨਾਲ ਉਜਾਗਰ ਹੋਇਆ ਹੈ
05:03 ਜਿਸਦਾ ਸਤਲਬ ਹੈ ਕੀ ਅਸੀਂ ਫੋਰਮ ਡਿਜ਼ਾਇਨ ਵਿੰਡੋ ਵਿਚ ਹਾਂ
05:08 ਅਸੀਂ ਫੋਰਮ ਦੀ ਦਿਖਾਵਟ ਅਤੇ ਬਣਾਵ, ਭਿੱਨ ਤੱਤ, ਅਤੇ ਉਨਾਂ ਤੱਤਵਾਂ ਦੀ ਫੰਕਸ਼ਨੈਲਿਟੀ ਨੂੰ ਬਦਲ ਸਕਦੇ ਹਾਂ
05:17 ਉਦਾਹਰਣ ਦੇ ਤੌਰ ਤੇ ਅਸੀਂ ਟੇਕਸਟ ਬੌਕਸੇਜ਼ ਅਤੇ ਲੇਬਲਸ ਦਾ ਪਲੇਸਮੇੰਟ ਅਤੇ ਸਾਇਜ਼ ਬਦਲ ਸਕਦੇ ਹਾਂ
05:25 ਇਹਨਾਂ ਨੂੰ Properties ਵੀ ਕਿਹਾ ਜਾਉਂਦਾ ਹੈ
05:28 Label ਟਾਇਟਲ ਤੇ ਡਬਲ ਕਲਿਕ ਕਰੋ।
05:31 Properties ਨਾਮ ਦੀ ਇਕ ਛੋਟੀ ਜਿਹੀ ਪੌਪ-ਅਪ ਵਿੰਡੋ ਖੁੱਲੇਗੀ
05:38 ਇੱਥੇ ਵਿਵਿਧ ਐਲੀਮੇੰਟਸ ਤੇ ਧਿਆਨ ਦਵੋ।
05:48 ਹੁਣ ਆਓ ਅਸੀਂ ਲੇਬਲ ‘author' ਤੇ ਕਲਿਕ ਕਰਿਏ। ਤੁਸੀਂ ਦੇਖੋਗੇ ਕਿ ਪ੍ਰੌਪਰਟੀਜ਼ ਵਿੰਡੋ ਰਿਫਰੈੱਸ਼ ਹੋ ਜਾਏਗੀ ਅਤੇ ਲੇਬਲ ‘author' ਦੀ ਪ੍ਰੌਪਰਟੀਜ਼ ਦਿਖਾਵੇਗੀ
06:01 ਜਿਵੇਂ-ਜਿਵੇਂ ਅਸੀਂ ਫੋਰਮ ਦੇ ਵਿਵਿਧ ਤੱਤਵਾਂ ਤੇ ਕਲਿਕ ਕਰਾਂਗੇ ਅਸੀਂ ਵੇਖਾਂਗੇ ਕਿ ਪ੍ਰੌਪਟੀਜ਼ ਵਿੰਡੋ ਚੁਣੇ ਹੋਏ ਤੱਤਵਾਂ ਦੀ ਪ੍ਰੌਪਰਟੀਜ਼ ਨਾਲ ਰਿਫਰੈੱਸ਼ ਹੋ ਜਾਉਂਦੀ ਹੈ
06:14 ਹੁਣ ਪ੍ਰੌਪਰਟੀਜ਼ ਵਿੰਡੋ ਦਾ ਟਾਇਟਲ Properties: MultiSelection ਹੋ ਗਿਆ ਹੈ
06:21 ਇਸਦਾ ਕਾਰਣ ਇਹ ਹੈ ਕਿ ਹੁਣ ਔਥਰ ਲੇਬਲ ਅਤੇ ਉਸਦੇ ਨਾਲ ਲੱਗਿਆ ਹੋਇਆ ਟੇਕਸਟ ਬੌਕਸ ਦੋਵੇ ਇਕੱਠੇ ਹੀ ਹਰੇ ਰੰਗ ਵਾਲੇ ਚੌਕੌਰ ਡੌਟਸ ਦੇ ਸਮੂਹ ਨਾਲ ਘਿਰੇ ਹੋਏ ਹਨ
06:34 ਬੇਸ ਨੇ ਆਪਣੇ ਆਪ ਫੋਰਮ ਵਿੱਚ ਲੇਬਲਸ ਅਤੇ ਉਨਾਂ ਦੇ ਟੇਕਸਟ ਬੋਕ੍ਸੇਸ ਨੂੰ ਗ੍ਰੁਪ ਕਰ ਲਿੱਤਾ ਹੈ. ਅਸੀਂ ਉਨਾਂ ਨੂੰ ਅਨਗ੍ਰੁਪ ਵੀ ਕਰ ਸਕਦੇ ਹਾਂ
06:44 Title ਲੇਬਲ ਤੇ ਰਾਇਟ ਕਲਿਕ ਕਰੋ, ਫਿਰ ਥੱਲੇ Group ਤੇ, ਅਤੇ ਫਿਰ ‘Ungroup’ ਤੇ ਕਲਿਕ ਕਰੋ
06:54 ਹੁਣ ਅਸੀਂ ਵੇਖਾਂਗੇ ਕਿ ਲੇਬਲ ਟਾਇਟਲ ਅਤੇ ਓਸਦਾ ਟੇਕਸਟ ਬੌਕਸ ਅਨਗ੍ਰੁਪ ਹੋ ਗਿਆ ਹੈ
07:02 ਇਸ ਤਰਹ ਅਸੀਂ ਫੋਰਮ ਦੇ ਹਰ ਇਕ ਐਲੀਮੇੰਟ ਦੀ ਪ੍ਰੌਪਰਟੀ ਨੂੰ ਮੌਡਿਫਾਈ ਕਰ ਸਕਦੇ ਹਾਂ
07:10 ਚਲੋ ਹੁਣ ਟਾਇਟਲ ਟੇਕਸਟ ਬੌਕਸ ਦੇ ਨਾਲ ਟੂਲ ਟਿਪ ਜੋਡ਼ਦੇ ਹਾਂ
07:16 ਪ੍ਰੌਪਰਟੀਜ਼ ਵਿੰਡੋ ਦੇ ਬੌਟਮ ਤਕ ਸਕਰੌਲ ਕਰੋ
07:22 ‘Help Text’ ਨਾਮ ਦਾ ਲੇਬਲ ਦਿਖਾਈ ਦੇਂਦਾ ਹੈ। ਇੱਥੇ ਟਾਇਪ ਕਰੋ ‘Enter the title of the book here'
07:32 ਹੁਣ ਅਸੀਂ ਫੋਰਮ ਨੂੰ ਉੱਤੇ ਦਿੱਤੇ ਹੋਏ File ਮੇਨ੍ਯੂ ਦੇ ਥੱਲੇ Save ਬਟਨ ਤੇ ਕਲਿਕ ਕਰਕੇ ਸੇਵ ਕਰਾਂਗੇ
07:46 ਆਓ ਹੁਣ ਅਸੀਂ ਵੇਖਿਏ ਕਿ ਮੌਡਿਫਿਕੇਸ਼ਨ ਕਰਣ ਤੋਂ ਬਾਦ ਸਾਡਾ ਫੋਰਮ ਕਿਸ ਤਰਹ ਦਿਖਾਈ ਦੇਂਦਾ ਹੈ
07:54 ਇਸਦੇ ਲਈ ਅਸੀਂ ਬੇਸ ਮੇਨ ਵਿੰਡੋ ਤੇ ਚਲਦੇ ਹਾਂ. ਖੱਬੇ ਪੈਨਲ ਤੇ ਦਿਤੇ ਹੋਏ Forms ਆਇਕਨ ਤੇ ਕਲਿਕ ਕਰੋ
08:03 ਅਤੇ ਰਾਇਟ ਪੈਨਲ ਤੇ ‘Books Data Entry’ ਤੇ ਡਬਲ-ਕਲਿਕ ਕਰੋ
08:10 ਆਓ ਹੁਣ ਮਾਉਸ ਨੂੰ ਟਾਇਟਲ ਲੇਬਲ ਜਾ ਟੇਕਸਟ ਬੌਕਸ ਦੇ ਉੱਤੇ ਲੈ ਚਲਿਏ
08:17 ਦੇਖੋ,ਇਕ ਟੂਲਟਿਪ ਆ ਜਾਉਂਦੀ ਹੇ ਜੋ ਦਸਦੀ ਹੈ 'Enter the title of the book here'
08:24 ਤਾਂ ਹੁਣ, ਅਸੀਂ ਸਿਖਿਆ ਕਿ ਆਪਣੇ ਫੋਰਮ ਦੇ ਵਿੱਚ ਸਾਧਾਰਣ ਬਦਲਾਵ ਕਿਸ ਤਰਹ ਕੀਤੇ ਜਾਉਂਦੇ ਹਨ
08:31 ਬੇਸ ਦੇ ਅਗਲੇ ਟਿਯੂਟੋਰਿਅਲ ਵਿੱਚ ਅਸੀਂ ਫੋਰਮ ਦੇ ਅੰਦਰ ਹੋਰ ਮੌਡਿਫਿਕੇਸ਼ਨਜ਼ ਕਰਣਾ ਸਿਖਾਂਗੇ
08:39 ਇੱਥੇ ਆਪ ਲਈ ਇਕ ਅਸਾਇਨਮੈੰਟ ਹੈ
08:41 ਮੇੰਬਰਜ਼ ਟੇਬਲ ਲਈ ਇਕ ਸਾਧਾਰਣ ਫੋਰਮ ਬਣਾਓ
08:46 ਇਹ ਸਾਨੂੰ ਲਿਬਰੇ ਆਫਿਸ ਬੇਸ ਵਿੱਚ ਫੋਰਮ ਨੂੰ ਮੌਡਿਫਾਈ ਕਰਨ ਦੇ ਟਿਯੂਟੋਰਿਅਲ ਦੀ ਸਮਾਪਤੀ ਤੇ ਲੈ ਆਇਆ ਹੈ
08:52 ਸਾਰ ਵਿੱਚ ਅਸੀਂ ਸਿੱਖਿਆ- ਡੇਟਾ ਨੂੰ ਫੋਰਮ ਦੇ ਅੰਦਰ ਕਿਵੇਂ ਭਰਿਆ ਜਾਏ, ਫੋਰਮ ਨੂੰ ਕਿਵੇਂ ਮੌਡਿਫਾਈ ਕੀਤਾ ਜਾਏ
09:00 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ। ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ
09:12 ਇਹ ਪ੍ਰੋਜੇਕਟ  http://spoken-tutorial.org ਦੁਆਰਾ ਚਲਾਇਆ ਜਾਂਦਾ ਹੈ।
09:17 ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਹੈ- http://spoken-tutorial.org/NMEICT-Intro
09:22 ਇਸ ਲੇਖਨੀ ਦਾ ਯੋਗਦਾਨ ਪ੍ਰਿਆ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ

Contributors and Content Editors

Gagan, Khoslak, PoojaMoolya, Pratik kamble