C-and-C++/C2/Logical-Operators/Punjabi

From Script | Spoken-Tutorial
Revision as of 00:37, 6 November 2013 by Khoslak (Talk | contribs)

(diff) ← Older revision | Latest revision (diff) | Newer revision → (diff)
Jump to: navigation, search
Timing Narration 00.02 C ਅਤੇ C++ ਵਿਚ ਲੋਜੀਕਲ ਅੋਪਰੇਟਰਸ (Logical operators in) ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00.08 ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ:

ਲੋਜੀਕਲ ਅੋਪਰੇਟਰਸ ਜਿਵੇਂ ਕਿ && ਅਤੇ ਲੋਜੀਕਲ AND ਜਿਵੇਂ ਕਿ ਐਕਸਪ੍ਰੇਸ਼ਨ1 && ਐਕਸਪ੍ਰੇਸ਼ਨ2 (Logical operators like && Logical AND eg. expression1 && expression2)

00.17 ਲੋਜੀਕਲ ਅੋਰ (Logical OR)

ਜਿਵੇਂ ਕਿ ਐਕਸਪ੍ਰੇਸ਼ਨ1 || ਐਕਸਪ੍ਰੇਸ਼ਨ2 eg. expression1 || expression2)

00.21  !ਲੋਜੀਕਲ ਨੋਟ (! Logical NOT)

ਜਿਵੇਂ ਕਿ !(ਐਕਸਪ੍ਰੇਸ਼ਨ1) eg. !(Expression1)

00.25 ਅਸੀਂ ਇਹ ਉਦਾਹਰਣ ਦੀ ਮੱਦਦ ਨਾਲ ਕਰਾਂਗੇ।
00.28 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ (operating system) ਵਜੋਂ ਵਰਤ ਰਹੀ ਹਾਂ ਊਬੰਤੂ 11.10 (Ubuntu 11.10)
00.34 ਊਬੰਤੂ ਤੇ gcc ਅਤੇ g++ ਕੰਪਾਇਲਰ ਵਰਜ਼ਨ 4.6.1

(gcc and g++ Compiler version 4.6.1 on Ubuntu.)

00.40 ਆਉ ਅਸੀਂ ਲੋਜੀਕਲ ਅੋਪਰੇਟਰਸ (logical operators) ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ।
00.44 C ਅਤੇ C++ ਵਿਚ, ਕੋਈ ਵੀ ਵੈਲਯੂ ਜੋ 0 ਨਹੀਂ ਹੈ, ਸਹੀ (true ) ਹੁੰਦੀ ਹੈ
00.49 ਨੋਨ ਜ਼ੀਰੋ (non zero) ਦਾ ਮਤਲਬ ਸਹੀ ਹੈ।
00.51

ਨੋਨ ਜ਼ੀਰੋ = ਸਹੀ (Non zero = True)

ਜ਼ੀਰੋ ਦਾ ਅਰਥ ਹੈ ਗਲਤ (False)

ਜ਼ੀਰੋ= ਗਲਤ (Zero= (False)

00.53 ਐਕਸਪਰੈਸ਼ਨਸ (Expressions) ਜਿਨ੍ਹਾਂ ਵਿਚ ਲੋਜੀਕਲ ਅੋਪਰੇਟਰਸ ਵਰਤੇ ਜਾਂਦੇ ਹਨ, ਸਹੀ ਲਈ 1 ਅਤੇ ਗਲਤ ਲਈ ਰਿਟਰਨ 0 ਦਿੰਦੇ ਹਨ।
00.59 ਹੁਣ ਮੈਂ ਉਦਾਹਰਣ ਦੀ ਮਦਦ ਨਾਲ ਲੋਜੀਕਲ ਅੋਪਰੇਟਰਸ ਨੂੰ ਦਸਾਂਗੀ।
01.04 ਇਥੇ C ਵਿਚ ਲੋਜੀਕਲ ਅੋਪਰੇਟਰਸ (logical operators) ਲਈ ਪ੍ਰੋਗਰਾਮ ਹੈ।
01.09 ਮੇਨ ਬਲੋਕ (main block) ਦੇ ਅੰਦਰ
01.11 ਇਹ ਸਟੇਟਮੈਂਟ, ਵੈਰੀਏਬਲਸ a, b ਅਤੇ c ਨੂੰ ਇੰਟੀਜ਼ਰ ਘੋਸ਼ਿਤ ਕਰਦੀ ਹੈ।
01.16 printf ਸਟੇਟਮੈਂਟ ਯੂਜ਼ਰ ਨੂੰ a, b ਅਤੇ c ਦੀ ਵੈਲਯੂਸ ਐਂਟਰ ਕਰਨ ਲਈ ਕਹੇਗੀ।
01.22 scanf ਸਟੇਟਮੈਂਟ, ਵੈਰੀਏਬਲਸ a, b ਅਤੇ c ਲਈ ਯੂਜ਼ਰ ਇਨਪੁਟ (input) ਲਏਗੀ।
01.28 ਇਥੇ, ਅਸੀਂ ਗਰੇਟੇਸਟ (greatest) ਲੱਭਣ ਲਈ a ਦੀ ਵੈਲਯੂ ਨੂੰ b ਅਤੇ c ਨਾਲ ਕੰਪੇਏਰ (compare) ਕਰ ਰਹੇ ਹਾਂ।
01.33 ਇਕੋ ਵਾਰੀ ਕੰਪੇਏਰ ਕਰਨ ਲਈ, ਅਸੀਂ ਲੋਜੀਕਲ ਐਂਡ (logical AND) ਅੋਪਰੇਟਰਸ ਇਸਤੇਮਾਲ ਕਰਾਂਗੇ।
01.38 ਇਥੇ, ਲੋਜੀਕਲ ਐਂਡ (logical AND) ਨੂੰ ਸਹੀ (true) ਵੈਲਯੂ ਰਿਟਰਨ ਦੇਣ ਲਈ, ਇਸ ਦੀਆਂ ਸਾਰੀਆਂ ਕੰਡੀਸ਼ਨਸ ਸਹੀ(true) ਹੋਣੀਆਂ ਚਾਹੀਦੀਆਂ ਹਨ।
01.44 ਇਹ ਗਲਤ ਕੰਡੀਸ਼ਨ ਮਿਲਣ ਤੇ ਅੱਗੇ ਐਕਸਪਰੈਸ਼ਨ ਇਵੈਲਯੂਏਟ (expression, evaluate) ਨਹੀਂ ਕਰਦਾ।
01.49 ਇਸ ਲਈ, ਐਕਸਪਰੈਸ਼ਨ (a>c) ਤਾਂ ਹੀ ਇਵੈਲਯੂਏਟ ਹੋਏਗਾ ਜੇ (a>b) ਸਹੀ(true) ਹੈ।
01.57 ਜੇ a, b ਤੋਂ ਘਟ ਹੋਏਗਾ ਤਾਂ ਐਕਸਪਰੈਸ਼ਨ ਅੱਗੇ ਇਵੈਲਯੂਏਟ ਨਹੀਂ ਹੋਏਗਾ।
02.03 ਇਹ ਤਾਂ ਹੀ ਇਵੈਲਯੂਏਟ ਹੋਏਗੀ ਜੇ ਪਹਲੀ ਕੰਡੀਸ਼ਨ, ਸਹੀ(true) ਹੋਏਗੀ।
02.07 ਅੱਗੇ (b>c) ਇਵੈਲਯੂਏਟ ਹੋਏਗਾ।
02.10 ਜੇ ਕੰਡੀਸ਼ਨ, ਸਹੀ(true) ਹੈ ਤਾਂ ਸਕਰੀਨ ਤੇ ਆਏਗਾ :

b ਗਰੇਟੇਸਟ (greatest) ਹੈ (b is greatest)

02.17 ਨਹੀਂ ਤਾਂ ਸਕਰੀਨ ਤੇ ਆਏਗਾ :

c ਗਰੇਟੇਸਟ ਹੈ (c is greatest )

02.21 ਹੁਣ ਅਸੀਂ ਲੋਜੀਕਲ ਅੋਰ (logical OR) ਅੋਪਰੇਟਰ ਤੇ ਆਉਂਦੇ ਹਾਂ।
02.24 ਇਥੇ ਲੋਜੀਕਲ ਅੋਰ (logical OR) ਨੂੰ ਸਹੀ(true) ਵੈਲਯੂ ਰਿਟਰਨ ਦੇਣ ਲਈ, ਇਸ ਦੀ ਕੋਈ ਵੀ ਇਕ ਕੰਡੀਸ਼ਨ, ਸਹੀ(true) ਹੋਣੀ ਚਾਹੀਦੀ ਹੈ।
02.31 ਸਹੀ(true) ਕੰਡੀਸ਼ਨ ਮਿਲਣ ਤੇ ਐਕਸਪਰੈਸ਼ਨ ਅੱਗੇ ਇਵੈਲਯੂਏਟ ਨਹੀਂ ਹੁੰਦਾ।
02.36 ਇਸ ਲਈ ਜੇ a == zero ਹੈ ਤਾਂ ਬਾਕੀ ਦੇ ਦੋ ਐਕਸਪਰੈਸ਼ਨਸ ਇਵੈਲਯੂਏਟ (expressions, evaluate) ਨਹੀਂ ਹੋਣਗੇ।
02.43 ਇਹ printf ਸਟੇਟਮੈਂਟ ਐਕਜ਼ੀਕਿਯੂਟ ਹੋਏਗੀ ਜੇ a, b ਜਾ c, 0 ਹੋਣਗੇ।
02.49 ਪ੍ਰੋਗਰਾਮ ਦੇ ਅੰਤ ’ਤੇ ਆ ਰਹੇ ਹਾਂ। ਰਿਟਰਨ 0 ਅਤੇ ਐਂਡਿੰਗ ਕਰਲੀ ਬਰੈਕਟ (ending curly bracket.)
02.54 ਹੁਣ ਪ੍ਰੋਗਰਾਮ ਸੇਵ ਕਰੋ।
02.58 ਇਸਨੂੰ ਐਕਸਟੈਨਸ਼ਨ.ਸੀ (extension .c) ਨਾਲ ਸੇਵ ਕਰੋ।
03.00 ਮੈਂ ਆਪਣੀ ਫਾਈਲ, ਲੋਜੀਕਲ.c (logical.c) ਨਾਮ ਨਾਲ ਸੇਵ ਕੀਤੀ ਹੈ
03.04 Ctrl, Alt ਅਤੇ T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ ।
03.09 ਕੰਪਾਇਲ ਕਰਨ ਲਈ ਕੋਡ, gcc logical.c -o log ਟਾਈਪ ਕਰੋ। ਐਂਟਰ ਦਬਾਉ ।
03.23 ਐਕਜ਼ੀਕਿਯੂਟ ਕਰਨ ਲਈ ./log ਟਾਈਪ ਕਰਕੇ
03.27 ਐਂਟਰ ਦਬਾਉ ।
03.30 ਮੈਂ ਵੈਲਯੂਸ ਐਂਟਰ ਕਰਾਂਗੀ ਜਿਵੇਂ,

0 34 567

03.40 ਆਉਟਪੁਟ ਇੰਝ ਦਿਸੇਗੀ :
03.43 c ਗਰੇਟੇਸਟ ਹੈ

(c is greatest.)

03.46 b ਅਤੇ c ਦਾ ਗੁਣਨਫਲ ਜ਼ੀਰੋ ਹੈ

(The product of a, b and c is zero.)

03.50 ਤੁਸੀਂ ਇਸ ਪ੍ਰੋਗਰਾਮ ਨੂੰ ਅੱਲਗ-ਅੱਲਗ ਸੈਟਸ ਆਫ (sets of) ਇਨਪੁਟਸ ਨਾਲ ਐਕਜ਼ੀਕਿਯੂਟ ਕਰਨ ਦੀ ਟਰਾਈ (try) ਕਰ ਸਕਦੇ ਹੋ।
03.55 ਹੁਣ ਆਉ ਇਸੀ ਪ੍ਰੋਗਰਾਮ ਨੂੰ C++ ਵਿਚ ਲਿਖੀਏ
03.59 ਮੈਂ ਪਹਿਲਾਂ ਹੀ ਪ੍ਰੋਗਰਾਮ ਲਿਖਿਆ ਹੋਇਆ ਹੈ ਅਤੇ ਤੁਹਾਨੂੰ ਦਿਖਾ ਦਿੰਦੀ ਹਾਂ।
04.03 C++ ਦਾ ਕੋਡ ਇਹ ਹੈ।
04.07 ਹੁਣ ਇਸੇ ਪ੍ਰੋਗਰਾਮਨੂੰ C++ ਵਿਚ ਲਿਖਣ ਲਈ ਅਸੀਂ ਕੁਝ ਬਦਲਾਉ ਕਰਾਂਗੇ।
04.12 ਇਥੇ ਹੈਡਰ ਫਾਈਲ ’ਚ ਬਦਲਾਉ ਹੈ।
04.15 ਯੂਜ਼ੀਂਗ ਸਟੇਟਮੈਂਟ, ਇਸਤੇਮਾਲ ਕੀਤੀ ਗਈ ਹੈ।
04.18 ਆਉਟਪੁਟ ਅਤੇ ਇਨਪੁਟ ਸਟੇਟਮੈਂਟਸ ਵਿਚ ਵੀ ਅੰਤਰ ਹੈ।
04.22 ਇਥੇ ਵੀ ਅੋਪਰੇਟਰਸ ਉਂਝ ਹੀ ਚਲਦੇ ਹਨ ਜਿਵੇਂ ਕਿ C ਵਿਚ।
04.26 ਸੇਵ ਤੇ ਕਲਿਕ ਕਰੋ ।
04.27 ਯਕੀਨੀ ਬਣਾਉ ਕਿ ਫਾਈਲ, ਐਕਸਟੈਨਸ਼ਨ .cpp ਨਾਲ ਹੋਈ ਹੇ।
04.31 Ctrl, Alt ਅਤੇ T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ ।
04.37 ਕੰਪਾਇਲ ਕਰਨ ਲਈ g++ logical.cpp -o log1 ਟਾਈਪ ਕਰੋ।
04.49 ਐਕਜ਼ੀਕਿਯੂਟ ਕਰਨ ਲਈ ./log1 ਟਾਈਪ ਕਰੋ।
04.54 ਐਂਟਰ ਦਬਾਉ ।
04.56 ਮੈਂ ਵੈਲਯੂਸ ਐਂਟਰ ਕਰਾਂਗੀ ਜਿਵੇਂ,

0

34

567

05.02 ਅਸੀਂ ਵੇਖਦੇ ਹਾਂ ਕਿ ਆਉਟਪੁਟ ਉਹੀ ਹੈ ਜੋ C ਪ੍ਰੋਗਰਾਮ ਵਿਚ ਸੀ।
05.05 ਤੁਸੀਂ ਇਸ ਪ੍ਰੋਗਰਾਮ ਨੂੰ ਅੱਲਗ-ਅੱਲਗ ਸੈਟਸ ਆਫ (sets of) ਇਨਪੁਟਸ ਨਾਲ ਐਕਜ਼ੀਕਿਯੂਟ ਕਰਨ ਦੀ ਟਰਾਈ (try) ਕਰ ਸਕਦੇ ਹੋ।
05.10 ਆਉ ਉਹ ਗਲਤੀ ਵੇਖੀਏ ਜੋ ਸਾਡੇ ਕੋਲੋਂ ਹੋ ਸਕਦੀ ਹਾਂ।
05.13 ਐਡੀਟਰ ਤੇ ਵਾਪਸ ਆਉ।
05.16 ਮੰਨ ਲਉ ਇਥੇ ਅਸੀਂ ਬਰੈਕਟਸ ਭੁੱਲ ਜਾਂਦੇ ਹਾਂ
05.20 ਇਹ ਅਤੇ ਇਹ ਡਿਲੀਟ (Delete) ਕਰ ਦਿਉ।
05.26 ਆਉ ਵੇਖੀਏ ਕੀ ਹੁੰਦਾ ਹੈ, ਪ੍ਰੋਗਰਾਮ ਸੇਵ ਕਰੋ।
05.31 ਟਰਮਿਨਲ ਤੇ ਵਾਪਸ ਆਉ।
05.33 ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ।
05.38 ਅਸੀਂ ਗਲਤੀ ਵੇਖਦੇ ਹਾਂ :
05.41 ਐਕਸਪੈਕਟਿਡ ਆਈਡੈਂਟੀਫਾਇਰ ਬਿਫੋਰ'(' ਟੋਕਨ

(Expected identifier before '(' token.)

05.46 ਇਹ ਇਸ ਲਈ ਹੇ ਕਿਉਂਕਿ ਇਥੇ ਸਾਡੇ ਕੋਲ ਦੋ ਅੱਲਗ-ਅੱਲਗ ਐਕਸਪਰੈਸ਼ਨਸ (different expressions) ਹਨ।
05.49 ਅਸੀਂ ਇਹਨਾਂ ਨੂੰ ਐਂਡ (AND) ਅੋਪਰੇਟਰ ਇਸਤੇਮਾਲ ਕਰਦਿਆਂ ਇਕ ਐਕਸਪਰੈਸ਼ਨ ਦੀ ਤਰ੍ਹਾਂ ਇਵੈਲਯੂਏਟ ਕਰਨਾ ਹੈ।
05.53 ਆਉ ਪ੍ਰੋਗਰਾਮ ਤੇ ਵਾਪਸ ਚਲੀਏ ਅਤੇ ਗਲਤੀ ਠੀਕ ਕਰੀਏ।
05.58 ਆਉ ਇਥੇ ਅਤੇ ਇਥੇ ਬਰੈਕਟਸ ਪਾ ਦਈਏ।
06.04 ਸੇਵ ਤੇ ਕਲਿਕ ਕਰੋ।
06.07 ਟਰਮਿਨਲ ਤੇ ਵਾਪਸ ਆਉ।
06.09 ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ।
06.14 ਹੁਣ ਇਹ ਠੀਕ ਚਲ ਰਿਹਾ ਹੈ।
06.22 ਆਉ ਹੁਣ ਟਿਯੂਟੋਰਿਅਲ ਨੂੰ ਸੰਖੇਪ ਕਰੀਏ ।
06.24 ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ

&& ਲੋਜੀਕਲ ਐਂਡ eg. ((a > b) && (a > c))

(&& Logical AND eg. ((a > b) && (a > c))

06.32 ਲੋਜੀਕਲ ਅੋਰ

(Logical OR) eg. (a == 0 || b == 0 || c == 0)

06.40 ਅਸਾਈਨਮੈਂਟ
06.41 ਇਕ ਪ੍ਰੋਗਰਾਮ ਲਿਖੋ ਜੋ ਯੂਜ਼ਰ ਤੋਂ ਦੋ ਨੰਬਰਸ (numbers) ਦੀ ਇਨਪੁਟ ਲਵੇ।
06.45 ਨੋਟ (NOT) ਅੋਪਰੇਟਰ ਦੀ ਵਰਤੋਂ ਨਾਲ ਚੈਕ ਕਰੋ ਕਿ ਦੋਨੋ ਨੰਬਰ (number) ਇਕੁਅਲ (equal ) ਹਨ ਜਾਂ ਨਹੀਂ।

Hint: (a != b)

06.54 ਨੀਚੇ ਦੱਸੇ ਗਏ ਲਿੰਕ ’ਤੇ ਉਪਲੱਭਦ ਵੀਡੀਊ ਵੇਖੋ ।
06.57 ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ ।
06.59 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
07.03 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ
07.08 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ ।
07.11 ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ।
07.18 ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ।
07.21 ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ।
07.27 ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ
07.30 ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro)
07.37 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ।
ਸ਼ਾਮਲ ਹੋਣ ਲਈ ਧੰਨਵਾਦ

Contributors and Content Editors

Gaurav, Khoslak, PoojaMoolya, Pratik kamble