C-and-C++/C2/If-And-Else-If-statement/Punjabi
Timing | Narration |
---|---|
00:02 | C ਅਤੇ C++ ਵਿਚ ਕੰਡੀਸ਼ਨਲ ਸਟੇਟਮੈਂਟ (Conditional statements) ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
00:09 | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ, |
00:11 | ਸਿੰਗਲ ਸਟੇਟਮੈਂਟ ਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ। |
00.14 | ਸਟੇਟਮੈਂਟਸ ਦੇ ਗਰੁਪ ਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ। |
00.17 | ਅਸੀਂ ਇਹ ਉਦਾਹਰਣ ਰਾਹੀਂ ਕਰਾਂਗੇ । |
00.20 | ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਵੀ ਦੇਖਾਂਗੇ। |
00.25 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ ਊਬੰਤੂ ਅੋਪਰੇਟਿੰਗ ਸਿਸਟਮ ਵਰਜ਼ਨ 11.10
(Ubuntu operating system version 11.10) |
00.32 | gcc ਅਤੇ g++ ਕੰਪਾਇਲਰ ਵਰਜ਼ਨ 4.6.1 |
00.38 | ਆਉ ਕੰਡੀਸ਼ਨ ਸਟੇਟਮੈਂਟਸ ਦੀ ਇੰਟਰੋਡੇਕਸ਼ਨ ਨਾਲ ਸ਼ੁਰੂ । |
00.43 | ਸਟੇਟਮੈਂਟ, ਪ੍ਰੋਗਰਾਮ ਵਿਚ ਪ੍ਰੋਗਰਾਮ ਐਕਜ਼ੀਕਿਯੂਸ਼ਨ ਦੀ ਤਰਤੀਬ ਨੂੰ ਕੰਟਰੋਲ (control) ਕਰਦੀ ਹੈ, |
00.50 | ਇਹ ਫੈਸਲਾ ਕਰਨ ਵਿਚ ਮੱਦਦ ਕਰਦੀ ਹੈ ਕਿ ਕਿਹੜਾ ਕੋਡ, ਐਕਜ਼ੀਕਿਯੂਟ ਕਰਨਾ ਹੈ, |
00.56 | ਅਸੀਂ ਕੰਡੀਸ਼ਨਸ, ਚੈਕ ਕਰ ਸਕਦੇ ਹਾਂ, ਕਿ ਇਹ ਸਹੀ ਹਨ ਜਾਂ ਗਲਤ (true or false), |
01.01 | ਅਸੀਂ ਇਕ ਸਿੰਗਲ ਸਟੇਟਮੈਂਟ ਜਾਂ ਸਟੇਟਮੈਂਟਸ ਦਾ ਗਰੁਪ, ਐਕਜ਼ੀਕਿਯੂਟ ਕਰ ਸਕਦੇ ਹਾਂ। |
01.08 | ਆਉ ਇਫ ਸਟੇਟਮੈਂਟਸ (if statements) ਦੀ ਤਰਤੀਬ ਨੂੰ ਸਮਝੀਏ। |
01.13 | ਇਥੇ, ਜੇ ਕੰਡੀਸ਼ਨ ਸਹੀ (true) ਹੈ ਤਾਂ ਸਟੇਟਮੈਂਟ 1, ਐਕਜ਼ੀਕਿਯੂਟ ਕੀਤੀ ਜਾਏਗੀ, |
01.20 | ਜੇ ਕੰਡੀਸ਼ਨ ਗਲਤ (false) ਹੈ ਤਾਂ ਸਟੇਟਮੈਂਟ 2 ਐਕਜ਼ੀਕਿਯੂਟ ਕੀਤੀ ਜਾਏਗੀ, |
01.29 | ਹੁਣ ਅਸੀਂ ਏਲਸ ਇਫ (else if) ਸਟੇਟਮੈਂਟ ਦੀ ਤਰਤੀਬ ਵੇਖਾਂਗੇ, |
01.32 | ਇਥੇ. ਜੇ ਕੰਡੀਸ਼ਨ 1 ਸਹੀ (true) ਹੈ ਤਾਂ ਸਟੇਟਮੈਂਟ 1 ਐਕਜ਼ੀਕਿਯੂਟ ਕੀਤੀ ਜਾਏਗੀ। |
01.41 | ਜੇ ਕੰਡੀਸ਼ਨ 1 ਗਲਤ (false) ਹੈ ਤਾਂ ਇਹ ਕਿਸੀ ਦੂਜੀ ਕੰਡੀਸ਼ਨ ਨੂੰ ਚੈਕ ਕਰੇਗਾ ਜੋ ਕਿ ਚੋ ਕੰਡੀਸ਼ਨ2 ਹੈ। |
01.50 | ਜੇ ਕੰਡੀਸ਼ਨ 2 ਸਹੀ (true) ਹੈ ਤਾਂ ਸਟੇਟਮੈਂਟ 3 ਐਕਜ਼ੀਕਿਯੂਟ ਕੀਤੀ ਜਾਏਗੀ। |
01.55 | ਅਤੇ ਜੇ ਕੰਡੀਸ਼ਨ 2 ਗਲਤ (false), ਹੈ ਤਾਂ ਸਟੇਟਮੈਂਟ 2 ਐਕਜ਼ੀਕਿਯੂਟ ਕੀਤੀ ਜਾਏਗੀ। |
02.03 | ਆਉ ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲੀਏ। |
02.06 | ਮੈਂ ਪਹਿਲਾਂ ਹੀ ਐਡੀਟਰ ਤੇ ਕੋਡ ਟਾਈਪ ਕਰ ਚੁੱਕੀ ਹਾਂ। |
02.09 | ਮੈਨੂੰ ਇਹ ਖੋਲ੍ਹਣ ਦਿਉ। |
02.13 | ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ ਆਈਐਫਐਸਟੀਐਮਟੀ. ਸੀ (ifstmt.c) ਹੈ। |
02.19 | ਇਸ ਪ੍ਰੋਗਰਾਮ ਵਿਚ ਅਸੀਂ ਦੋ ਅੰਕਾਂ ਦਾ ਜੋੜ ਕਰਾਂਗੇ ਅਤੇ ਕੁਝ ਕੰਡੀਸ਼ਨਸ ਚੈਕ ਕਰਾਂਗੇ। |
02.27 | ਮੈਂ ਹੁਣ ਕੋਡ ਦਸਾਂਗੀ । |
02.31 | ਇਹ ਸਾਡੀ ਹੈਡਰ ਫਾਈਲ ਹੈ |
02.34 | ਇਹ ਸਾਡਾ ਮੇਨ ਫੰਕਸ਼ਨ ਹੈ। |
02.38 | ਇਥੇ ਅਸੀਂ ਤਿੰਨ ਇੰਟੀਜ਼ਰ ਵੈਰੀਏਬਲਸ (integer variables) a, b ਅਤੇ ਸਮ (sum) ਘੋਸ਼ਿਤ ਕੀਤੇ ਹਨ। |
02.47 | ਇਥੇ ਅਸੀਂ ਯੂਜ਼ਰ ਇਨਪੁਟ (user input) ਲਈ ਪੁੱਛ ਰਹੇ ਹਾਂ। |
02.49 | ਯੂਜ਼ਰ a ਅਤੇ b ਦੀ ਵੈਲਯੂਸ ਐਂਟਰ ਕਰਣਗੇ। |
02.52 | ਇਹ ਵੈਲਯੂਸ, ਵੈਰੀਏਬਲ a ਅਤੇ ਵੈਰੀਏਬਲ b ਵਿਚ ਸਟੋਰ ਹੋ ਜਾਣਗੀਆਂ। |
02.58 | `'scanf() , ਕਨਸੋਲ ਤੋਂ ਡਾਟਾ ਰੀਡ (data read) ਕਰਦਾ ਹੈ। |
03.02 | ਫਿਰ ਇਹ ਨਤੀਜੇ ਨੂੰ ਦਿਤੇ ਗਏ ਵੈਰੀਏਬਲ ਵਿਚ ਸਟੋਰ ਕਰਦਾ ਹੈ । |
03.06 | scanf() ਵਿਚ ਫੋਰਮੇਟ ਸਪੇਸੀਫਾਇਰ (format specifier), ਡਾਟਾ ਦਾ ਟਾਈਪ ਜਾਣਨ ਵਿਚ ਮੱਦਦ ਕਰਦਾ ਹੈ। |
03.11 | ਜਿਵੇਂ ਕਿ ਇਥੇ ਸਾਡੇ ਕੋਲ %d ਹੈ ਜੋ ਦੱਸਦਾ ਹੈ ਕਿ ਅਸੀਂ ਇੰਟੀਜ਼ਰ ਡਾਟਾ ਟਾਈਪ (integer data type) ਨਾਲ ਕੰਮ ਕਰ ਰਹੇ ਹਾਂ। |
03.19 | ਇਥੇ ਅਸੀਂ a ਅਤੇ b ਦੀ ਵੈਲਯੂਸ ਦਾ ਜੋੜ ਕਰਾਂਗੇ। |
03.22 | ਅਸੀਂ ਨਤੀਜਾ, ਸਮ (sum) ਵਿਚ ਸਟੋਰ ਕਰਾਂਗੇ। |
03.26 | ਫੇਰ ਅਸੀਂ ਨਤੀਜੇ ਨੂੰ ਪਰਿੰਟ ਕਰਾਂਗੇ । |
03.29 | ਇਹ ਸਾਡੀ ਇਫ ਸਟੇਟਮੈਂਟ (if statement) ਹੈ। |
03.31 | ਇਥੇ ਅਸੀਂ ਕੰਡੀਸ਼ਨ ਚੈਕ ਕਰਾਂਗੇ ਕਿ ਕੀ ਸਮ (sum) 20 ਤੋਂ ਜਿਆਦਾ ਹੈ। |
03.36 | ਜੇ ਕੰਡੀਸ਼ਨ ਸਹੀ (true) ਹੈ, ਤਾਂ ਅਸੀਂ ਪਰਿੰਟ ਕਰਾਂਗੇ
ਜੋੜ 20 ਤੋਂ ਜਿਆਦਾ ਹੈ। (Sum is greater than 20. ) |
03.43 | ਹੁਣ ਮੈਨੂੰ ਇਹਨਾਂ ਲਾਈਨਾਂ ਤੇ ਕੋਮੈਂਟ ਕਰਨ ਦਿਉ। |
03.48 | ਇਹ ਸਾਡੀ ਰਿਟਰਨ ਸਟੇਟਮੈਂਟ ਹੈ। |
03.51 | ਹੁਣ ਸੇਵ ਤੇ ਕਲਿਕ ਕਰੋ। |
03.53 | ਪਹਿਲਾਂ ਅਸੀਂ ਇਫ ਸਟੇਟਮੈਂਟ ਦੀ ਐਕਜ਼ੀਕਿਯੂਸ਼ਨ ਵੇਖਾਂਗੇ। |
03.58 | ਆਪਣੇ ਕੀ-ਬੋਰਡ ਤੋਂ Ctrl, Alt and T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ । |
04.09 | ਕੰਪਾਇਲ ਕਰਨ ਲਈ ਜੀਸੀਸੀ ਆਈਐਫਐਸਟੀਐਮਟੀ. ਸੀ -ਅੋ ਇਫ (gcc ifstmt.c –o if) ਟਾਈਪ ਕਰੋ ਅਤੇ ਐਂਟਰ ਦਬਾਉ । |
04.20 | ਐਕਜ਼ੀਕਿਯੂਟ ਕਰਨ ਲਈ ./if ਟਾਈਪ ਕਰਕੇ ਐਂਟਰ ਦਬਾਉ |
04.26 | ਇਹ ਇੰਝ ਦਰਸਾਏਗਾ, |
04.27 | a ਅਤੇ b ਦੀ ਵੈਲਯੂ ਐਂਟਰ ਕਰੋ :
(Enter the value of a and b.) |
04.32 | ਮੈਂ ਇਹਨਾਂ ਨੂੰ 10 ਅਤੇ 12 ਵੈਲਯੂਸ ਦਿਆਂਗੀ। |
04.38 | ਆਉਟਪੁਟ ਇੰਝ ਆਏਗੀ
a ਅਤੇ b ਦਾ ਜੋੜ 22 ਹੈ। ਜੋੜ 20 ਤੋਂ ਜਿਆਦਾ ਹੈ। Sum of a and b is 22. Sum is greater than 20. |
04.45 | ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਆਉ। |
04.49 | ਅਸੀਂ ਦੂਜੀ ਕੰਡੀਸ਼ਨ ਚੈਕ ਕਰਾਂਗੇ। |
04.53 | ਮੈਨੂੰ ਇਥੋਂ ਕੋਮੈਂਟ ਹਟਾਉਣ ਦਿਉ। |
04.57 | ਮੈਂ ਇਥੇ ਕੋਮੈਂਟ ਦਿਆਂਗੀ। |
05.00 | ਹੁਣ ਸੇਵ ਤੇ ਕਲਿਕ ਕਰੋ। |
05.03 | ਇਹ ਸਾਡੀ ਏਲਸ -ਇਫ ਸਟੇਟਮੈਂਟ ਹੈ। |
05.05 | ਇਥੇ ਅਸੀਂ ਦੂਜੀ ਕੰਡੀਸ਼ਨ ਚੈਕ ਕਰਦੇ ਹਾਂ ਕਿ ਕੀ ਸਮ (sum) 10 ਤੋਂ ਜਿਆਦਾ ਹੈ। |
05.11 | ਜੇ ਕੰਡੀਸ਼ਨ ਸਹੀ (true) ਹੈ, ਤਾਂ ਅਸੀਂ ਪਰਿੰਟ ਕਰਾਂਗੇ
ਜੋੜ 10 ਤੋਂ ਜਿਆਦਾ ਹੈ ਅਤੇ 20 ਤੋਂ ਘਟ ਹੈ। (Sum is greater than 10 and less than 20.) |
05.18 | ਆਪਣੇ ਟਰਮਿਨਲ ’ਤੇ ਵਾਪਸ ਆਉ। |
05.20 | ਆਉ ਪਹਿਲਾਂ ਵਾਂਗ ਕੰਪਾਇਲ ਕਰੀਏ। ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ। |
05.27 | ਇਹ ਇੰਝ ਦਰਸਾਏਗਾ, |
05.28 | a ਅਤੇ b ਦੀ ਵੈਲਯੂ ਐਂਟਰ ਕਰੋ :
(Enter the value of a and b.) |
05.30 | ਮੈਂ ਇਹਨਾਂ ਨੂੰ 10 ਅਤੇ 2 ਵੈਲਯੂਸ ਦਿਆਂਗੀ। |
05.35 | ਆਉਟਪੁਟ ਇੰਝ ਆਏਗੀ
a ਅਤੇ b ਦਾ ਜੋੜ 12 ਹੈ। (Sum of a and b is 12.) |
05.39 | ਜੋੜ 10 ਤੋਂ ਜਿਆਦਾ ਹੈ ਅਤੇ 20 ਤੋਂ ਘਟ ਹੈ।
(Sum is greater than 10 and less than 20.) |
05.43 | ਮੈਨੂੰ ਪਰੋਂਪਟ ਖਾਲੀ ਕਰਨ ਦਿਉ। ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲੀਏ। |
05.48 | ਮੈਂ ਇਥੋਂ ਤੇ ਇਥੋਂ ਕੋਮੈਂਟ ਰਿਮੂਵ ਕਰਦੀ ਹਾਂ। ਹੁਣ ਸੇਵ ਤੇ ਕਲਿਕ ਕਰੋ, |
05.56 | ਜੇ ਦੋਨੋ ਕੰਡੀਸ਼ਨਸ ਗਲਤ (false) ਹਨ, ਤਾਂ ਅਸੀਂ ਪਰਿੰਟ ਕਰਾਂਗੇ
ਜੋੜ 10 ਤੋਂ ਘਟ ਹੈ। (Sum is less than 10.) |
06.04 | ਇਹ ਸਾਡੀ ਏਲਸ ਸਟੇਟਮੈਂਟ ਹੈ। |
06.08 | ਆਉ ਹੁਣ ਐਕਜ਼ੀਕਿਯੂਟ ਕਰੀਏ ਤੇ ਵੇਖੀਏ।
ਆਪਣੇ ਟਰਮਿਨਲ ’ਤੇ ਵਾਪਸ ਆਉ। |
06.12 | ਆਉ ਪਹਿਲਾਂ ਵਾਂਗ ਕੰਪਾਇਲ ਕਰੀਏ। ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ। । |
06.18 | ਇਥੇ ਇਹ ਇੰਝ ਦਰਸਾਏਗਾ, |
06.19 | a ਅਤੇ b ਦੀ ਵੈਲਯੂ ਐਂਟਰ ਕਰੋ :
(Enter the value of a and b.) |
06.22 | ਮੈਂ ਇਹਨਾਂ ਨੂੰ 3 ਅਤੇ 5 ਵੈਲਯੂਸ ਦਿਆਂਗੀ। |
06.27 | ਅਸੀਂ ਵੇਖਦੇ ਹਾਂ ਆਉਟਪੁਟ ਇੰਝ ਹੈ
a ਅਤੇ b ਦਾ ਜੋੜ 8 ਹੈ। (sum of a and b is 8. ) |
06.31 | ਜੋੜ 10 ਤੋਂ ਘਟ ਹੈ।
(Sum is less than 10.) |
06.34 | ਆਉ ਹੁਣ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ। |
06.38 | ਆਪਣੇ ਪ੍ਰੋਗਰਾਮ ’ਤੇ ਵਾਪਸ ਆਉ। |
06.41 | ਮੰਨ ਲਉ, ਕਿ ਮੈਂ ਇਫ ਸਟੇਟਮੈਂਟ ਦੇ ਅੰਤ ‘ਤੇ ਇਕ ਸੈਮੀਕੋਲਨ ਟਾਈਪ ਕਰ ਦਿੰਦੀ ਹਾਂ। |
06.47 | ਆਉ ਵੇਖੀਏ, ਕੀ ਹੁੰਦਾ ਹੈ। ਸੇਵ ਤੇ ਕਲਿਕ ਕਰੋ। |
06.50 | ਆਉ ਐਕਜ਼ੀਕਿਯੂਟ ਕਰੀਏ। ਆਪਣੇ ਟਰਮਿਨਲ ਤੇ ਵਾਪਸ ਆਉੇ। |
06.53 | ਆਉ ਪਹਿਲਾਂ ਵਾਂਗ ਕੰਪਾਇਲ ਕਰੀਏ । |
06.56 | ਅਸੀਂ ਇਕ ਗਲਤੀ ਵੇਖਦੇ ਹਾਂ : ਏਲਸ ਤੋਂ ਪਹਿਲਾਂ ਇਫ ਨਹੀਂ ਹੈ। |
07.02 | ਆਪਣੇ ਪ੍ਰੋਗਰਾਮ ਤੇ ਵਾਪਸ ਆਉ। ਇਹ ਇਕ “ਵਾਕ ਰਚਨਾ ਦੀ ਗਲਤੀ” (syntax error) ਹੈ। |
07.07 | ਇਫ ਸਟੇਟਮੈਂਟ ਕਦੀ ਵੀ ਸੈਮੀਕੋਲਨ ਨਾਲ ਟਰਮੀਨੇਟ ਨਹੀਂ ਹੋਵੇਗੀ। |
07.10 | ਅਤੇ ਏਲਸ ਇਫ ਸਟੇਟਮੈਂਟ ਕਦੀ ਵੀ ਇਫ ਬਿਨਾ ਕੰਮ ਨਹੀਂ ਕਰੇਗੀ। |
07.16 | ਆਉ ਇਫ ਨੂੰ ਠੀਕ ਕਰੀਏ, ਇਥੇ ; ਨੂੰ ਡਿਲੀਟ ਕਰੋ। |
07.22 | ਹੁਣ ਸੇਵ ਤੇ ਕਲਿਕ ਕਰੋ। |
07.25 | ਆਉ ਐਕਜ਼ੀਕਿਯੂਟ ਕਰੀਏ। ਟਰਮਿਨਲ ਤੇ ਵਾਪਸ ਆਉ। |
07.29 | ਆਉ ਪਹਿਲਾਂ ਵਾਂਗ ਕੰਪਾਇਲ ਕਰੀਏ। ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ। |
07.35 | a ਅਤੇ b ਦੀ ਵੈਲਯੂ ਐਂਟਰ ਕਰੋ :
(Enter the value of a and b) |
07.37 | ਮੈਂ ਇਹਨਾਂ ਨੂੰ 3 ਅਤੇ 6 ਵੈਲਯੂਸ ਦਿਆਂਗੀ। |
07.44 | ਆਉਟਪੁਟ ਇੰਝ ਦਰਸਾਏਗਾ : |
07.46 | a ਅਤੇ b ਦਾ ਜੋੜ 9 ਹੈ। ਜੋੜ 10 ਤੋਂ ਘਟ ਹੈ।
(Sum of a and b is 9. Sum is less than 10.) |
07.52 | ਆਉ ਅਸੀਂ ਹੁਣ ਵੇਖੀਏ ਕਿ ਇਹੀ ਪ੍ਰੋਗਰਾਮ, C++ ਵਿਚ ਕਿਵੇਂ ਐਕਜ਼ੀਕਿਯੂਟ ਕਰਨਾ ਹੈ। |
07.57 | ਆਪਣੇ ਪ੍ਰੋਗਰਾਮ ਤੇ ਵਾਪਸ ਆਉ |
08.00 | ਮੈਂ ਇਥੇ ਕੁਝ ਚੀਜਾਂ ਬਦਲਾਂਗੀ। |
08.03 | ਆਪਣੇ ਕੀ-ਬੋਰਡ ’ਤੇ Shift, 'Ctrl & S ਬਟਨ ਇੱਕਠੇ ਦਬਾਉ। |
08.11 | ਹੁਣ ਐਕਸਟੈਨਸ਼ਨ .cpp ਨਾਲ ਫਾਈਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ |
08.20 | ਅਸੀਂ ਹੈਡਰ ਫਾਈਲ ਨੂੰ ਬਦਲ ਕੇ ਆਈਓਸਟਰੀਮ (iostream) ਕਰਾਂਗੇ। |
08.26 | ਆਉ ਅਸੀਂ ਇਥੇ ਯੂਜ਼ੀਂਗ (using) ਸਟੇਟਮੈਂਟ ਸ਼ਾਮਿਲ ਕਰੀਏ। |
08:30 | ਹੁਣ ਰਿਪਲੇਸ ਟੈਕਸਟ ਆਪਸ਼ਨ (replace text option) ਲਈ ਸਰਚ (search) ਤੇ ਕਲਿਕ ਕਰੋ। |
08:36 | ਆਉ ਅਸੀਂ printf ਸਟੇਟਮੈਂਟ ਨੂੰ ਸੀਆਉਟ (cout) ਸਟੇਟਮੈਂਟ ਨਾਲ ਬਦਲੀਏ। |
08:40 | ਰਿਪਲੇਸ ਆਲ (Replace all) ਤੇ ਕਲਿਕ ਕਰੋ ਅਤੇ ਕਲੋਜ਼ ਤੇ ਕਲਿਕ ਕਰੋ। |
08:46 | ਇਥੇ ਹੁਣ ਕਲੋਜ਼ਿੰਗ ਬਰੈਕਟਸ, ਡਿਲੀਟ ਕਰ ਦਿਉ। |
08:50 | scanf ਸਟੇਟਮੈਂਟ ਨੂੰ ਸੀਆਈਐਨ ਸਟੇਟਮੈਂਟ (cin statement) ਨਾਲ ਬਦਲੋ। |
08:54 | cin >> ਟਾਈਪ ਕਰੋ। |
09:00 | ਅਸੀਂ cin >> function ਨੂੰ C++ ਵਿਚ ਇਕ ਲਾਈਨ ਪੜ੍ਹਨ ਲਈ ਵਰਤਦੇ ਕਰਦੇ ਹਾਂ। |
09:06 | ਹੁਣ ਫੋਰਮੇਟ ਸਪੇਸੀਫਾਇਰਸ (format specifiers) ਨੂੰ ਡਿਲੀਟ ਕਰੋ। |
09:09 | ਕੋਮਾ ਅਤੇ & ਨੂੰ ਡਿਲੀਟ ਕਰੋ |
09:12 | ਇਥੇ ਕੋਮਾ ਡਿਲੀਟ ਕਰੋ ਅਤੇ ਦੋ ਕਲੋਜ਼ਿੰਗ ਐਂਗਲ ਬਰੈਕਟਸ ਟਾਈਪ ਕਰੋ। |
09:17 | ਦੁਬਾਰਾ & ਅਤੇ ਕਲੋਜ਼ਿੰਗ ਬਰੈਕਟਸ, ਡਿਲੀਟ ਕਰੋ। ਹੁਣ ਸੇਵ ਤੇ ਕਲਿਕ ਕਰੋ। |
09:25 | ਇਥੇ ਕਲੋਜ਼ਿੰਗ ਬਰੈਕਟ ਅਤੇ ਕੋਮਾ ਡਿਲੀਟ ਕਰੋ। |
09:32 | ਹੁਣ \n ਅਤੇ ਫੋਰਮੇਟ ਸਪੇਸੀਫਾਇਰ ਨੂੰ ਡਿਲੀਟ ਕਰੋ। |
09:37 | ਹੁਣ ਦੋ ਔਪਨਿੰਗ ਬਰੈਕਟਸ ਟਾਈਪ ਕਰੋ। |
09:42 | ਦੁਬਾਰਾ ਦੋ ਔਪਨਿੰਗ ਬਰੈਕਟਸ “\n” ਟਾਈਪ ਕਰੋ। |
09:49 | ਇਥੇ ਵੀ ਅਸੀਂ ਕਲੋਜ਼ਿੰਗ ਬਰੈਕਟ, ਡਿਲੀਟ ਕਰਾਂਗੇ। |
09:54 | ਹੁਣ ਦੁਬਾਰਾ ਇਥੇ ਅਤੇ ਇਥੇ ਕਲੋਜ਼ਿੰਗ ਬਰੈਕਟਸ, ਡਿਲੀਟ ਕਰੋ |
09.59 | ਹੁਣ ਸੇਵ ਤੇ ਕਲਿਕ ਕਰੋ |
10.03 | ਚਲੋ ਐਕਜ਼ੀਕਿਯੂਟ ਕਰੀਏ |
10.04 | ਆਪਣੇ ਟਰਮਿਨਲ ’ਤੇ ਵਾਪਸ ਆਉ। ਮੈਨੂੰ ਪਰੋਂਪਟ ਖਾਲੀ ਕਰਨ ਦਿਉ। |
10.10 | ਕੰਪਾਇਲ ਕਰਨ ਲਈ ਜੀ++ ਆਈਐਫਐਸਟੀਐਮਟੀ. ਸੀਪੀਪੀ -ਅੋ ਇਫ 1 (g++ ifstmt.cpp -o if 1) ਟਾਈਪ ਕਰੋ |
10.21 | ਇਥੇ ਅਸੀਂ ਇਫ1 ਕੀਤਾ ਹੈ ਕਿਉਂਕਿ ਅਸੀਂ ifstmt.c ਫਾਈਲ ਦੇ ਆਉਟਪੁਟ ਪੈਰਾਮੀਟਰ ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ। |
10.31 | ਹੁਣ ਐਂਟਰ ਦਬਾਉ |
10.33 | ਐਕਜ਼ੀਕਿਯੂਟ ਕਰਨ ਲਈ ./ਇਫ1 ਟਾਈਪ ਕਰੋ ਐਂਟਰ ਦਬਾਉ। |
10.39 | a ਅਤੇ b ਦੀ ਵੈਲਯੂ ਐਂਟਰ ਕਰੋ :(Enter the value of a and b. )ਮੈਂ ਇਹਨਾਂ ਨੂੰ 20 ਅਤੇ 10 ਵੈਲਯੂਸ ਦਿਆਂਗੀ। |
10.48 | ਆਉਟਪੁਟ ਇੰਝ ਆਏਗੀ a ਅਤੇ b ਦਾ ਜੋੜ 30 ਹੈ।
(Sum of a and b is 30. ) |
10.53 | ਜੋੜ 20 ਤੋਂ ਜਿਆਦਾ ਹੈ।
(Sum is greater than 20.) |
10.56 | ਇਹ ਸਾਨੂ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ। |
10.59 | ਆਪਣੇ ਸਲਾਈਡਸ ਤੇ ਵਾਪਸ ਆਉ, |
11.03 | ਆਉ ਸੰਖੇਪ ਕਰੀਏ, |
11.04 | ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ, if
ਸਟੇਟਮੈਂਟ eg. ਇਫ(ਕੰਡੀਸ਼ਨ)statement eg. if(condition) { } |
11.12 | ਏਲਸ -ਇਫ ਸਟੇਟਮੈਂਟ eg. ਏਲਸ ਇਫ (ਕੰਡੀਸ਼ਨ)
else if statement eg. else if(condition) {…......... } |
11.18 | ਇਕ ਅਸਾਈਨਮੈਂਟ ਵਜੋਂ |
11.19 | a, b ਤੋਂ ਵੱਡਾ ਹੈ ਜਾਂ b ਤੋਂ ਘਟ ਹੈ, ਇਹ ਚੈਕ ਕਰਨ ਲਈ ਇਕ ਪ੍ਰੋਗਰਾਮ ਲਿਖੋ। |
11.24 | Hint: ਇਫ ਸਟੇਟਮੈਂਟ ਵਰਤੋ । |
11.28 | ਦੂਜਾ ਪ੍ਰੋਗਰਾਮ ਇਹ ਚੈਕ ਕਰਨ ਲਈ ਲਿਖੋ ਕਿ ਕਿਹੜੀ ਵੈਲਯੂ ਵੱਡੀ ਹੈ a, b ਜਾਂ c |
11.34 | Hint: ਏਲਸ -ਇਫ ਸਟੇਟਮੈਂਟ ਵਰਤੋ । |
11.39 | ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ । |
11.41 | ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ |
11.44 | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
11.49 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ |
11.51 | ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ |
11.54 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ |
11.58 | ਜਿਆਦਾ ਜਾਣਕਾਰੀ ਲਈ, contact [at] spoken hyphen tutorial dot org ਤੇ ਲਿਖ ਕੇ ਸੰਪਰਕ ਕਰੋ। |
12.05 | ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ। |
12.09 | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। |
12.16 | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro |
12.21 | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। । ਸ਼ਾਮਲ ਹੋਣ ਲਈ ਧੰਨਵਾਦ। |