STEMI-2017/C3/EMRI-to-AB-Hospital/Punjabi

From Script | Spoken-Tutorial
Revision as of 17:22, 31 July 2020 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time
NARRATION
00:01 ਸਤਿ ਸ਼੍ਰੀ ਅਕਾਲ ਦੋਸਤੋ, EMRI ambulance ਤੋਂ AB Hospital ਵਿੱਚ ਤਬਦੀਲ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:09 ਇਸ ਟਿਊਟੋਰਿਅਲ ਵਿੱਚ ਅਸੀਂ EMRI ambulance ਤੋਂ STEMI App ‘ਤੇ ਨਵੇਂ ਮਰੀਜ਼ ਦਾ ਡਾਟਾ ਦਰਜ ਕਰਨਾ,
00:20 A/B Hospital ਵਿੱਚ STEMI App ‘ਤੇ ਉਸੀ ਮਰੀਜ਼ ਲਈ ਹੋਰ ਡਾਟਾ ਦਰਜ ਕਰਨਾ ਸਿਖਾਂਗੇ ।
00:27 ਅਸੀਂ STEMI ਦੇ ਹੋਮਪੇਜ਼ ‘ਤੇ ਹਾਂ ।
00:30 ਇੱਥੇ ਨੋਟ ਕਰੋ-

stemiEuser- ਇਸਦਾ ਮਤਲੱਬ ਹੈ ਕਿ EMRI ambulance paramedic ਇਹਨਾਂ ਐਂਟਰੀਆਂ ਨੂੰ ਬਣਾ ਰਿਹਾ ਹੈ ।

00:42 New Patient ਟੈਬ ਦੀ ਚੋਣ ਕਰੋ ।
00:45 ਇੱਕ ਮਰੀਜ਼ ਦੀ ਚੋਣ ਕਰੋ ਅਤੇ ਹੇਠ ਦਿੱਤੇ ਦੀ ਤਰ੍ਹਾਂ ਡਾਟਾ ਦਰਜ ਕਰੋ ।
00:51 Basic Details, ਵਿੱਚ ਮਰੀਜ਼ ਦਾ

Name, Age, Gender, Phone, ਅਤੇ Address ਦਰਜ ਕਰੋ ।

01:04 ਪੇਜ਼ ਦੇ ਹੇਠਾਂ Save & Continue ਬਟਨ ਨੂੰ ਚੁਣੋ ।
01:09 App ਹੁਣ ਸਾਨੂੰ Fibrinolytic Checklist ਨਾਂ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
01:15 Fibrinolytic Checklist ਵਿੱਚ, ਜੇਕਰ ਮਰੀਜ਼ ਮਰਦ ਹੈ ਤਾਂ ਇੱਥੇ 12 ਚੀਜ਼ਾਂ ਦਿਖਾਈ ਦੇਣਗੀਆਂ ।
01:21 ਜੇਕਰ ਮਰੀਜ਼ ਇਸਤਰੀ ਹੈ ਤਾਂ ਇੱਥੇ 13 ਚੀਜ਼ਾਂ ਦਿਖਾਈ ਦੇਣਗੀਆਂ ।
01:26 ਇਸ ਤੋਂ ਬਿਨ੍ਹਾਂ ’’’Pregnant Female ? Yes/No’’’ ਹੈ, ਜਿਸ ਨੂੰ ਅਸੀਂ ਆਪਣੇ ਅਨੁਸਾਰ ਭਰਨਾ ਹੈ ।
01:36 ਅਸੀਂ ਹੁਣ ਦੇ ਲਈ ਸਾਰੇ 12 ਪੁਆਇੰਟਸ ਨੂੰ No ਚੈੱਕ ਕਰਾਂਗੇ ।
01:41 ਮੌਜੂਦਾ ਪੇਜ਼ ਨੂੰ ਸੇਵ ਕਰਨ ਲਈ Save & Continue ਬਟਨ ਨੂੰ ਚੁਣੋ ।
01:46 ਅਸੀਂ Co- Morbid Conditions ਨਾਂ ਵਾਲੇ ਨਵੇਂ ਪੇਜ਼ ‘ਤੇ ਜਾਂਦੇ ਹਾਂ ।
01:52 ਇੱਥੇ ਸਾਡੇ ਕੋਲ History and Co-Morbid Conditions ਹੈ ।
01:56 ਅਸੀਂ ਇਹਨਾਂ ਵਿਚੋਂ ਕੁੱਝ ਨੂੰ ‘Yes’ ਮਾਰਕ ਕਰਾਂਗੇ ।
01:59 ਫਿਰ Diagnosis ਸੈਕਸ਼ਨ ‘ਤੇ ਆਓ ।
02:04 Chest Discomfort: ਅਸੀਂ Pain ਚੁਣਾਂਗੇ ।

Location of Pain: ਅਸੀਂ Retrosternal ਚੁਣਾਂਗੇ । Pain Severity: ਅਸੀਂ 8 ਚੁਣਾਂਗੇ ।

02:17 ਇਸਦੇ ਬਾਅਦ, ਅਸੀਂ ਬਾਕੀ ਕੁੱਝ ਚੀਜ਼ਾਂ ਲਈ YES ਚੁਣਾਂਗੇ ।
02:22 ਮੌਜੂਦਾ ਪੇਜ਼ ਨੂੰ ਸੇਵ ਕਰਨ ਲਈ Save & Continue ਬਟਨ ਨੂੰ ਚੁਣੋ ।
02:28 ਅਸੀਂ Transportation Details ਨਾਂ ਵਾਲੇ ਅਗਲੇ ਪੇਜ਼ ‘ਤੇ ਹਾਂ ।
02:33 Transportation Details ਵਿੱਚ, ਸਾਰੇ ਫੀਲਡਸ ਲਾਜ਼ਮੀ ਹਨ ।
02:38 ਇਸ ਲਈ: ਅਸੀਂ ਹੇਠ ਲਿਖੇ ਦੀ ਤਰ੍ਹਾਂ ਦਰਜ ਕਰਾਂਗੇ ।

Symptom Onset Date: and Time: Ambulance Call Date: and Time: Ambulance Arrival Date: and Time: Ambulance Departure Date: and Time:

02:56 ਅੱਗੇ ਹੈ Transport to STEMI Cluster Yes/No
03:01 ਜੇ Yes ਚੁਣਦੇ ਹਾਂ ਤਾਂ

Google Maps- ਦਿਸ਼ਾ ਦਿਖਾਉਣ ਲਈ, Google Maps ‘ਤੇ ਹਸਪਤਾਲ ਨੂੰ ਚੁਣਨ ਅਤੇ ਦਰਸ਼ਾਉਣ ਲਈ ਖੁੱਲਦਾ ਹੈ ।

03:12 Contacts- ਕਾਲ ਜਾਂ ਹਸਪਤਾਲ ਦਾ ਵੇਰਵਾ ਜਾਣਨ ਲਈ ਜਿੱਥੇ ਮਰੀਜ਼ ਸ਼ਿਫਟ ਹੁੰਦਾ ਹੈ ।
03:20 ਫਿਰ Medications during Transportation: ਵਿੱਚ, ਸਾਨੂੰ ਇੱਥੇ ਦਿਖਾਏ ਗਏ ਅਨੁਸਾਰ ਸੰਬੰਧਿਤ ਵੇਰਵੇ ਦਰਜ ਕਰਨੇ ਪੈਣਗੇ ।
03:31 ਅਖੀਰ ਵਿੱਚ, ਪੇਜ਼ ਦੇ ਹੇਠਾਂ Finish ਬਟਨ ਚੁਣੋ ।
03:37 ਜੇਕਰ Transportation to STEMI cluster ਵਿੱਚ No ਚੁਣਦੇ ਹਾਂ, ਤਾਂ ਫੀਲਡ ਦੇ ਹੇਠਾਂ Save and Continue ਬਟਨ ਦਿਖਾਈ ਦਿੰਦਾ ਹੈ ਅਤੇ ਖ਼ਾਸ ਪੇਜ਼ ਲਈ ਡਾਟਾ ਐਂਟਰੀ ਇੱਥੇ ਖ਼ਤਮ ਹੁੰਦੀ ਹੈ
03:51 Save and Continue ਬਟਨ ਚੁਣੋ ।
03:54 ਇਹ ਮੌਜੂਦਾ ਪੇਜ਼ ਨੂੰ ਸੇਵ ਕਰੇਗਾ ।

ਅਤੇ ਅਸੀਂ Discharge Summary ਨਾਂ ਵਾਲੇ ਨਵੇਂ ਪੇਜ਼ ‘ਤੇ ਆਉਂਦੇ ਹਾਂ

04:01 Discharge Summary ਵਿੱਚ, Death ਲਾਜ਼ਮੀ ਫੀਲਡ ਹੈ । ਇਸ ਨੂੰ No ਚੈੱਕ ਕਰੋ ।
04:09 ਅੱਗੇ ਅਸੀਂ ’’’Discharge from EMRI date’’’ ਅਤੇ ’’’time ਦਰਜ ਕਰਾਂਗੇ ।
04:15 ’’’Transport To: ’’’ਵਿੱਚ, ਅਸੀਂ ’’’Stemi Cluster Hospital’’’ ਚੁਣਾਂਗੇ ।
04:21 ਇਹ ਫਿਰ ਹੇਠਾਂ ਦਿੱਤੇ ਵਿੱਚ ਖੁੱਲੇਗਾ ।

’’’Remarks: ’’’ਜੇਕਰ ਕੁੱਝ ਵੀ ਹੋਵੇ ਤਾਂ ’’’Transfer to Hospital Name: ’’’Transfer to Hospital Address:

04:32 ਜਦੋਂ ਅਸੀਂ ਹਸਪਤਾਲ ਦਾ ਨਾਮ ਚੁਣਦੇ ਹਾਂ, ਤਾਂ ਹਸਪਤਾਲ ਦਾ ਪਤਾ ਆਪਣੇ ਆਪ ਹੀ ਆ ਜਾਂਦਾ ਹੈ ।
04:39 ਇਹ ਇਸ ਲਈ ਕਿਉਂਕਿ ਇਹ ਹਸਪਤਾਲ ਪਹਿਲਾਂ ਤੋਂ ਹੀ STEMI ਪ੍ਰੋਗਰਾਮ ਦਾ ਭਾਗ ਹੈ ।
04:46 ਜੇਕਰ ਇਹ ਹਸਪਤਾਲ STEMI ਪ੍ਰੋਗਰਾਮ ਦਾ ਭਾਗ ਨਹੀਂ ਹੈ, ਤਾਂ ਸਾਨੂੰ ਕ੍ਰਮਵਾਰ ਹਸਪਤਾਲ ਦਾ ਨਾਮ ਅਤੇ ਹਸਪਤਾਲ ਦਾ ਪਤਾ ਭਰਨਾ ਹੋਵੇਗਾ ।
04:57 ਇਸ ਡਾਟਾ ਐਂਟਰੀ ਦੇ ਬਾਅਦ, ਪੇਜ਼ ਦੇ ਹੇਠਾਂ Finish ਬਟਨ ਨੂੰ ਚੁਣੋ ।
05:03 ਇਹ ਮੌਜੂਦਾ ਪੇਜ਼ ਨੂੰ ਸੇਵ ਕਰੇਗਾ ।
05:06 ਹੁਣ EMRI Ambulance ਤੋਂ ਨਵੇਂ ਮਰੀਜ਼ ਦੀ ਡਾਟਾ ਐਂਟਰੀ ਪੂਰੀ ਹੋ ਗਈ ਹੈ ।
05:13 ਮਰੀਜ਼ ਫਿਰ ਤੋਂ ਇੱਕ ਵਾਰ ’’’EMRI ambulance’’’ ਤੋਂ ਇੱਕ ’’’A/B Hospital’’’ ਤਬਦੀਲ ਕੀਤਾ ਜਾਂਦਾ ਹੈ ।
05:21 ਮਰੀਜ਼ ਹੁਣ ’’’A/B Hospital’’’ ਵਿੱਚ ਪੁੱਜਦਾ ਹੈ ।
05:25 ਇਹ ’’’A/B Hospital’’’ ਵਿੱਚ ਪਾਲਣ ਕੀਤੇ ਜਾਣ ਵਾਲੇ ਕੰਮਾਂ ਦਾ ਸਾਰ ਹੈ ।
05:31 ਹੁਣ ਅਸੀਂ ਸਿੱਖਦੇ ਹਾਂ ਕਿ A/B Hospital ਵਿੱਚ STEMI App ’ਤੇ ਅੱਗੇ ਦਾ ਡਾਟਾ ਕਿਵੇਂ ਦਰਜ ਕਰਨਾ ਹੈ ।
05:38 ਅਸੀਂ A/B Hospital user ਦੇ ਤੌਰ ’ਤੇ STEMI ਹੋਮਪੇਜ਼ ਵਿੱਚ ਹਾਂ ।
05:43 Search ਟੈਬ ਦੀ ਚੋਣ ਕਰੋ ।
05:46 ਮਰੀਜ਼ ਦੀ Id ਜਾਂ ਨਾਂ ਟਾਈਪ ਕਰੋ ਅਤੇ ਪੇਜ਼ ਦੇ ਹੇਠਾਂ Search ਬਟਨ ਚੁਣੋ ।
05:54 ਸਕ੍ਰੀਨ ਤੇ ਦਿਖਾਈ ਦੇ ਰਹੀ ਸੂਚੀ ਵਿੱਚੋਂ ਉਸ ਮਰੀਜ਼ ਨੂੰ ਚੁਣੋ ।
05:58 ਅਸੀਂ ਹੁਣ Basic Details ਨਾਂ ਵਾਲੇ ਪੇਜ਼ ‘ਤੇ ਆਉਂਦੇ ਹਾਂ ।
06:03 ਇੱਥੇ, EMRI Ambulance ਵਿੱਚ ਭਰੀ ਗਈ ਮਰੀਜ਼ ਸਾਰੀ ਜਾਣਕਾਰੀ ਦਿਖਾਈ ਦਿੰਦੀ ਹੈ ।
06:09 A/B Hospital ਵਿੱਚ, ਸਾਨੂੰ ’’’A/B Hospital Arrival Date/Time’’’ ਭਰਨਾ ਹੋਵੇਗਾ ।
06:17 ਉਸ ਦੇ ਬਾਅਦ, ’’’Manual ECG Taken Yes/No’’’

ਅਸੀਂ ਇਸ ਨੂੰ ’’’Yes ਚੁਣਾਂਗੇ ।

06:25 ਫਿਰ ECG ਦੀ Date ਅਤੇ Time ਨੂੰ ਭਰੋ ।
06:29 ਅੱਗੇ ’’’STEMI Confirmed Yes/No’’’ ਹੈ ।

ਇੱਥੇ ਅਸੀਂ ’’’Yes ਚੁਣਾਂਗੇ ।

06:36 ਅਤੇ ਫਿਰ ’’’Date ਅਤੇ ’’’Time ਨੂੰ ਭਰੋ ।
06:39 ਹੇਠਾਂ ’’’Save and Continue’’’ ਚੁਣੋ ।
06:43 ਅਸੀਂ Fibrinolytic Checklist ਪੇਜ਼ ਨੂੰ ਛੱਡ ਦੇਵਾਂਗੇ । ਅਤੇ Cardiac History ਪੇਜ਼ ‘ਤੇ ਜਾਵਾਂਗੇ ।
06:50 ਪਹਿਲਾਂ ਅਸੀਂ ਮਰੀਜ਼ ਸੰਬੰਧੀ ਕੁੱਝ ਹੋਰ ਜਾਣਕਾਰੀ ਦਰਜ ਕਰਾਂਗੇ ।
06:56 ਫਿਰ Clinical Examination ਵਿੱਚ, ਉਸ ਮਰੀਜ਼ ਲਈ ਹੋਰ ਜਾਣਕਾਰੀ ਦਰਜ ਕਰੋ ।
07:03 ਹੇਠਾਂ Save and Continue ਬਟਨ ਚੁਣੋ ।
07:06 ਅਸੀਂ Co- Morbid Conditions ਨਾਂ ਵਾਲੇ ਪੇਜ਼ ‘ਤੇ ਜਾਂਦੇ ਹਾਂ ।
07:10 ਇੱਥੇ ਅਸੀਂ ਮਰੀਜ਼ ਦੀ ਮੈਡੀਕਲ ਕੰਡੀਸ਼ਨ ਦੇ ਹਿਸਾਬ ਨਾਲ ਜੋ ਦਵਾਈਆਂ ਉਹ ਲੈ ਰਿਹਾ ਹੈ ਉਨ੍ਹਾਂ ਨੂੰ ਦਰਜ ਕਰਾਂਗੇ ।

ਕਿਰਪਾ ਕਰਕੇ ਉਸ ਮਰੀਜ਼ ਨਾਲ ਸੰਬੰਧਿਤ ਐਂਟਰੀ ਬਣਾਓ ।

07:21 ਫਿਰ ਹੇਠਾਂ Save and Continue ਬਟਨ ਨੂੰ ਚੁਣੋ ।
07:25 ਅਸੀਂ Contact Details ਪੇਜ਼ ‘ਤੇ ਜਾਂਦੇ ਹਾਂ ।
07:29 ਇੱਥੇ ਸਾਨੂੰ ਮਰੀਜ਼ ਦੇ ਪਰਿਵਾਰ ਦਾ ’’’Name, Relation Type, Address, City’’’ ਅਤੇ ’’’Mobile no’’’ ਦਰਜ ਕਰਨਾ ਪਵੇਗਾ।
07:42 ਫਿਰ ’’’Occupation ਦਰਜ ਕਰੋ ।
07:44 ਇਸ ਦੇ ਬਾਅਦ Aadhar Card No ‘ਤੇ ਆਉਂਦੇ ਹਾਂ ।
07:47 ਇਸ ਤਰ੍ਹਾਂ, ਸਾਨੂੰ Aadhar Card No ਦੀ ਕਾਪੀ ਨੂੰ ਅਪਲੋਡ ਕਰਨਾ ਹੋਵੇਗਾ ।
07:54 ਹੇਠਾਂ Save and Continue ਬਟਨ ਨੂੰ ਚੁਣੋ ।
07:57 ਅਸੀਂ Medications prior to Thrombolysis ਨਾਂ ਵਾਲੇ ਪੇਜ਼ ‘ਤੇ ਆਉਂਦੇ ਹਾਂ ।
08:02 ਇੱਥੇ, Thrombolysis ਤੋਂ ਪਹਿਲਾਂ ਮਰੀਜ਼ ਨੂੰ ਦਿੱਤੀਆਂ ਗਈਆਂ ਦਵਾਈਆਂ ਦਾ ਵੇਰਵਾ ਦਰਜ ਕਰੋ ।
08:12 ਹੇਠਾਂ Save and Continue ਬਟਨ ਨੂੰ ਚੁਣੋ ।
08:15 ਅਸੀਂ Thrombolysis ਨਾਂ ਵਾਲੇ ਪੇਜ਼ ‘ਤੇ ਜਾਂਦੇ ਹਾਂ ।
08:19 ਇੱਥੇ, ਕੋਈ ਇੱਕ Thrombolytic agent ਚੁਣੋ । ਅਸੀਂ Streptokinase ਚੁਣਾਂਗੇ ।
08:26 ਫਿਰ ’’’Dosage, Date’’’ ਅਤੇ ’’’Time ਦਰਜ ਕਰੋ ।
08:30 ’’’90 min ECG, Date’’’ ਅਤੇ ’’’Time
08:34 ’’’Successful Lysis Yes/No’’’ ਦਰਜ ਕਰਾਂਗੇ ।
08:38 ਹੇਠਾਂ Save and Continue ਬਟਨ ਚੁਣੋ ।
08:45 ਅਸੀਂ ਸਿੱਧੇ ਹੀ PCI ਪੇਜ਼ ’ਤੇ ਜਾਂਦੇ ਹਾਂ ।
08:49 ਇੱਥੇ ਸਾਡੇ ਕੋਲ ’’’Drugs before PCI tab’’’ ਹੈ ।
08:54 ’’’Date ਅਤੇ ’’’Time ਦੇ ਨਾਲ PCI ਵੇਰਵੇ ਨੂੰ ਦਰਜ ਕਰਨ ਤੋਂ ਪਹਿਲਾਂ ਮਰੀਜ਼ ਨੂੰ ਦਿੱਤੇ ਗਏ drug ਦਾ ਵੇਰਵਾ ਦਰਜ ਕਰੋ ।
09:02 ਹੇਠਾਂ Save and Continue ਬਟਨ ਚੁਣੋ ।
09:06 ਅਗਲਾ ਪੇਜ਼ PCI ਹੈ ।
09:09 ਇਸ ਪੇਜ਼ ਵਿੱਚ ਵੇਰਵਾ ਕੇਵਲ ’’’Cath Lab technicians’’’ ਜਾਂ ’’’cardiologist ਦੁਆਰਾ ਦਰਜ ਕੀਤਾ ਜਾਣਾ ਚਾਹੀਦਾ ਹੈ ।
09:18 ’’’Cath Lab’’’ ਵਿੱਚ, ਸਾਡੇ ਕੋਲ ਵੇਰਵਾ ਹੈ-

’’’Cath Lab Activation’’’ ਅਤੇ ’’’Cath Lab Arrival’’’

09:26 ਅੱਗੇ ’’’Catheter access’’’ ਤੋਂ ਪਹਿਲਾਂ ’’’Vascular access’’’ ਹੈ ।
09:31 ਫਿਰ ’’’CART ਦਾ ਵੇਰਵਾ ਭਰੋ ਜਿਵੇਂ ਕਿ

’’’Start Date and Time’’’ End ’’’Date and Time’’’

09:39 ਇਸ ਦੇ ਬਾਅਦ, ਸਾਨੂੰ ਉਪਲੱਬਧ ਓਪਸ਼ੰਸ ਵਿੱਚੋਂ ਕਿਸੇ ਇੱਕ Culprit Vessel ਨੂੰ ਚੁਣਨਾ ਹੋਵੇਗਾ ।
09:46 ਫਿਰ ਉਸ Culprit Vessel ਦੇ ਨਾਲ ਜੁੜੀ ਹੋਈ ਸਾਰੀ ਜਾਣਕਾਰੀ ਨੂੰ ਦਰਜ ਕਰੋ ।
09:51 ਹੁਣ, ਮਰੀਜ਼ ਲਈ Management ਵਿੱਚ ਐਂਟਰੀਆਂ ਬਣਾਓ ।
09:55 ਇਸ ਪੇਜ਼ ਦੇ ਅਖੀਰ ਵਿੱਚ, ਸਾਡੇ ਕੋਲ Intervention ਹੈ ।
09:59 ਜਦੋਂ Intervention ਓਪਸ਼ਨ ਚੁਣਦੇ ਹਾਂ, ਤਾਂ ਸਾਨੂੰ ਹੇਠਾਂ ਕੁੱਝ ਹੋਰ ਜਾਣਕਾਰੀ ਪ੍ਰਾਪਤ ਹੁੰਦੀ ਹੈ ।
10:05 ਕਿਸੇ ਇੱਕ ਨੂੰ ਭਰੋ, ਜੋ ਉਸ ਖ਼ਾਸ ਮਰੀਜ਼ ਨਾਲ ਸੰਬੰਧਿਤ ਹੈ ।
10:10 ਹੇਠਾਂ Save and Continue ਬਟਨ ਨੂੰ ਚੁਣੋ ।
10:14 ਹੁਣ ਅਸੀਂ ’’’Medications in Cath Lab tab’’’ ‘ਤੇ ਹਾਂ ।
10:18 ਇੱਥੇ ਅਸੀਂ ’’’2b3a Inhibitors’’’ ਨਾਲ ਸੰਬੰਧਿਤ ਜਾਣਕਾਰੀ ਨੂੰ ਭਰਾਂਗੇ ।
10:25 ਅਸੀਂ Unfractionated Heparin ਨੂੰ Yes ਚੈੱਕ ਕਰਾਂਗੇ, ਫਿਰ ’’’Dosage, Date’’’ਅਤੇ ’’’Time ਦਰਜ ਕਰੋ ।
10:34 ਹੇਠਾਂ Save and Continue ਬਟਨ ਚੁਣੋ ।
10:39 ਇੱਕ ਵਾਰ ਫਿਰ ਤੋਂ, In-Hospital Summary ਨਾਲ ਜੁੜੇ ਹੋਏ ਪੇਜ਼ ਨੂੰ ਛੱਡ ਦੇਵਾਂਗੇ ।
10:47 ਅਸੀਂ Discharge Summary ਨਾਂ ਵਾਲੇ ਨਵੇਂ ਪੇਜ਼ ‘ਤੇ ਜਾਂਦੇ ਹਾਂ ।
ਇੱਥੇ ਸਾਡੇ ਕੋਲ Death ਟੈਬ ਹੈ । 
10:54 ’’’No ਓਪਸ਼ਨ ਦੀ ਚੋਣ ਕਰੋ ।
10:57 ਹੇਠਾਂ Save and Continue ਬਟਨ ਨੂੰ ਚੁਣੋ ।
11:01 ਫਿਰ ’’’Discharge Medications’’’ ਪੇਜ਼ ਆਉਂਦਾ ਹੈ ।
11:05 ਇੱਕ ਵਾਰ ਫਿਰ ਤੋਂ, ਇਸ ਪੇਜ਼ ‘ਤੇ ਦਿਖਾਈ ਦੇ ਰਹੇ ਓਪਸ਼ੰਸ ਵਿੱਚੋਂ ਕਿਸੇ ਇੱਕ ਨੂੰ ਦਰਜ ਕਰੋ ।
11:11 ਹੇਠਾਂ Save and Continue ਬਟਨ ਨੂੰ ਚੁਣੋ ।
11:15 ਹੁਣ ਅਸੀਂ ’’’Discharge ਜਾਂ ’’’Transfer ਪੇਜ਼ ‘ਤੇ ਹਾਂ ।
11:19 ਇੱਥੇ, ਸਾਨੂੰ ’’’A/B Hospital’’’ ਤੋਂ ਡਿਸਚਾਰਜ ਨਾਲ ਸੰਬੰਧਿਤ ਜਾਣਕਾਰੀ ਨੂੰ ਦਰਜ ਕਰਨ ਦੀ ਲੋੜ ਹੈ ।
11:27 ਅਖੀਰ ਵਿੱਚ, Finish ਬਟਨ ਨੂੰ ਚੁਣੋ ।
11:30 ਸੰਖੇਪ ਵਿੱਚ-
11:32 ਇਸ ਟਿਊਟੋਰਿਅਲ ਵਿੱਚ ਅਸੀਂ EMRI ambulance ਤੋਂ STEMI App ‘ਤੇ ਨਵੇਂ ਮਰੀਜ਼ ਦਾ ਡਾਟਾ ਦਰਜ ਕਰਨਾ ਅਤੇ A/B Hospital ਵਿੱਚ STEMI App ‘ਤੇ ਉਸੀ ਮਰੀਜ਼ ਲਈ ਹੋਰ ਡਾਟਾ ਦਰਜ ਕਰਨਾ ਸਿੱਖਿਆ ।
11:49 STEMI INDIA ਗੈਰ-ਮੁਨਾਫ਼ਾ ਸੰਸਥਾ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ ।

ਇਹ ਮੁੱਖ ਤੌਰ 'ਤੇ ਦਿਲ ਦਾ ਦੌਰਾ ਪੈਣ ਵਾਲੇ ਮਰੀਜ਼ਾਂ ਲਈ ਸਹੀ ਦੇਖਭਾਲ ਤੱਕ ਪਹੁੰਚਣ ਵਿੱਚ ਦੇਰੀ ਨੂੰ ਘੱਟ ਕਰਨ ਲਈ ਅਤੇ ਦਿਲ ਦੇ ਦੌਰੇ ਦੇ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਸ਼ੁਰੂ ਕੀਤਾ ਗਿਆ ਹੈ ।

12:03 ਸਪੋਕਨ ਟਿਊਟੋਰਿਅਲ ਪ੍ਰੋਜੇਕਟ NMEICT, ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਜ਼ਿਆਦਾ ਜਾਣਕਾਰੀ ਲਈ ਹੇਠ ਲਿਖੇ ਲਿੰਕ http://spoken-tutorial.org ’ਤੇ ਜਾਓ ।
12:18 ਇਹ ਟਿਊਟੋਰਿਅਲ STEMI INDIA ਅਤੇ ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ ਦੁਆਰਾ ਬਣਾਇਆ ਗਿਆ ਹੈ । ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

PoojaMoolya