STEMI-2017/C3/STEMI-C-to-STEMI-AB-Hospital/Punjabi
From Script | Spoken-Tutorial
Revision as of 16:58, 31 July 2020 by PoojaMoolya (Talk | contribs)
Time | Narration | |
00:01 | ਸਤਿ ਸ਼੍ਰੀ ਅਕਾਲ, ‘’’STEMI C Hospital’’’ ਤੋਂ ‘’’STEMI AB Hospital’’’ ਵਿੱਚ ਤਬਦੀਲ ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । | |
00:09 | ਇਸ ਟਿਊਟੋਰਿਅਲ ਵਿੱਚ, ਪਹਿਲਾਂ ਮਰੀਜ਼ STEMI C ਹਸਪਤਾਲ ਵਿੱਚ ਆਉਂਦਾ ਹੈ ਅਤੇ ਉਸਦੇ ਬਾਅਦ STEMI AB ਹਸਪਤਾਲ ਵਿੱਚ ਟਰਾਂਸਫਰ ਕੀਤਾ ਜਾਂਦਾ ਹੈ । | |
00:19 | STEMI C Hospital ਵਿੱਚ, ਹੇਠਾਂ ਦਿੱਤਾ ਵੇਰਵਾ STEMI App ਵਿੱਚ ਦਰਜ ਕਰਨਾ ਹੋਵੇਗਾ । | |
00:26 | ਤਾਂ ਸ਼ੁਰੂ ਕਰਦੇ ਹਾਂ-
ਨੋਟ ਕਰੋ ਕਿ STEMI ਹੋਮਪੇਜ਼ ਵਿੱਚ ਅਸੀਂ C Hospital ਯੂਜਰ ਹਾਂ । ‘’’New Patient’’’ ਟੈਬ ਚੁਣੋ । | |
00:36 | ਕਿਸੇ ਮਰੀਜ਼ ਨੂੰ ਚੁਣੋ ਅਤੇ ਹੇਠਾਂ ਦਿੱਤਾ ਡਾਟਾ ਦਰਜ ਕਰੋ । | |
00:40 | ਮਰੀਜ਼ ਦਾ name, age, gender, phone ਅਤੇ address ਦਰਜ ਕਰੋ, ਜਿਵੇਂ ਕਿ ਇੱਥੇ ਵਿਖਾਈ ਦੇ ਰਿਹਾ ਹੈ । | |
00:47 | ਫਿਰ, ਡ੍ਰੋਪ- ਡਾਊਂਨ ਤੋਂ Payment ਚੁਣੋ ।
ਅਸੀਂ State BPL Insurance. ਚੁਣਾਂਗੇ । | |
00:55 | ਹੁਣ, Symptom Onset ਦਾ date & time ਦਰਜ ਕਰੋ । | |
00:59 | ਫਿਰ, Admission ਵਿੱਚ ਅਸੀਂ ਕੇਵਲ ਇੱਕ ਓਪਸ਼ਨ Direct ਵੇਖਾਂਗੇ । | |
01:05 | ਇਹ ਇਸਲਈ ਕਿਉਂਕਿ ਮਰੀਜ਼ ਸਿੱਧੇ ਹੀ STEMI C ਹਸਪਤਾਲ ਵਿੱਚ ਲਿਆਇਆ ਜਾਂਦਾ ਹੈ । | |
01:12 | ਫਿਰ, ਸਾਨੂੰ ‘’’STEMI C Hospital Arrival Date’’’ & ‘’’Time.’’’ ਦਰਜ ਕਰਨਾ ਹੈ । | |
01:19 | ਇਸ ਦੇ ਬਾਅਦ, ਸਾਨੂੰ STEMI Details ਭਰਨੀ ਹੋਵੇਗੀ । | |
01:23 | ਅਸੀਂ Manual ECG Taken ਨੂੰ Yes ਚੁਣਾਂਗੇ ਅਤੇ ਫਿਰ Date & Time ਦਰਜ ਕਰਾਂਗੇ । | |
01:30 | ਹਾਲਾਂਕਿ STEMI Manual ECG Taken ਤੋਂ ਤੈਅ ਹੋ ਚੁੱਕਿਆ ਹੈ, ਤਾਂ ਅਸੀਂ STEMI Confirmed ਨੂੰ Yes ਚੈੱਕ ਕਰਾਂਗੇ ।
ਫਿਰ ‘’’Date’’’ & ‘’’Time’’’ ਦਰਜ ਕਰਾਂਗੇ । | |
01:39 | ਇਸ ਪੇਜ਼ ਦੇ ਅਖੀਰ ਵਿੱਚ, ਸਾਡੇ ਕੋਲ Transport Details ਹੈ । | |
01:44 | ਇਸ ਕੇਸ ਵਿੱਚ ਇੱਥੇ ਅਸੀਂ Private vehicle ਚੁਣਾਂਗੇ । ਕੁੱਝ ਕੇਸਾਂ ਵਿੱਚ, public vehicle ਹੋ ਸਕਦਾ ਹੈ । | |
01:51 | ‘’’STEMI C Hospital’’’ ਦ੍ਰਿਸ਼ ਵਿੱਚ, ਪਹੁੰਚਣ ਲਈ ਇੱਥੇ ਕੇਵਲ ਇੱਕ ਮੋਡ ਹੈ । | |
01:57 | ਐਂਬੂਲੈਂਸਸ ਮਰੀਜਾਂ ਨੂੰ ‘’’C spoke hospitals’’’ ਵਿੱਚ ਨਹੀਂ ਲਿਆਉਂਦੇ ਹਨ ਕਿਉਂਕਿ ਇਹ ‘’’Thrombolysis’’’ or ‘’’PCI.’’’ ਉਪਲੱਬਧ ਨਹੀਂ ਕਰਾਉਂਦਾ । | |
02:06 | ਪੇਜ਼ ਦੇ ਹੇਠਾਂ Save and Continue ਬਟਨ ਚੁਣੋ । | |
02:11 | App ਹੁਣ ਸਾਨੂੰ Fibrinolytic Checklist ਨਾਂ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ । | |
02:16 | Fibrinolytic Checklist ਵਿੱਚ, ਜੇਕਰ ਮਰੀਜ਼ ਮਰਦ ਹੈ ਤਾਂ ਇੱਥੇ 12 ਚੀਜ਼ਾਂ ਹਨ । | |
02:22 | ਜੇਕਰ ਮਰੀਜ਼ ਇਸਤਰੀ ਹੈ ਤਾਂ ਇੱਥੇ 13 ਚੀਜ਼ਾਂ ਦਿਖਾਈ ਦਿੰਦੀਆਂ ਹਨ । | |
02:27 | ਅਸੀਂ ਹੁਣ ਦੇ ਲਈ ਸਾਰੇ 12 ਪੁਆਇੰਟ ਨੂੰ No ਚੈੱਕ ਕਰਾਂਗੇ । | |
02:33 | ਅਜਿਹਾ ਕਰਨ ਦੇ ਬਾਅਦ, ਪੇਜ਼ ਦੇ ਹੇਠਾਂ Save & Continue ਬਟਨ ਨੂੰ ਚੁਣੋ । | |
02:39 | ਅਸੀਂ Cardiac History ਪੇਜ਼ ‘ਤੇ ਹਾਂ । | |
02:42 | ਅਸੀਂ ਪਹਿਲਾਂ ਦੀ ਜਾਣਕਾਰੀ Angina, CABG, PCI1, PCI2 ਨੂੰ No ਚੁਣਾਂਗੇ । | |
02:51 | Diagnosis ਵਿੱਚ, ਉਸ ਮਰੀਜ਼ ਲਈ ਜਾਣਕਾਰੀ ਦਰਜ ਕਰੋ । | |
02:56 | ਇਸਦੇ ਬਾਅਦ, ਮਰੀਜ਼ ਵਿੱਚ ਪਾਏ ਗਏ ਉਚਿਤ ਲੱਛਣਾਂ ਨੂੰ ਚੈੱਕ ਕਰੋ । | |
03:02 | ਅਗਲਾ ਭਾਗ Clinical Examination ਹੈ । | |
03:05 | ਇੱਥੇ ਸਾਨੂੰ ਮਰੀਜ਼ ਦੀ ‘’’Height, Weight’’’ ਅਤੇ ‘’’BMI’’’ ਦਰਜ ਕਰਨੀ ਹੈ । ਅਤੇ BP Systolic, ‘’’BP Diastolic’’’ ਅਤੇ ‘’’Heart Rate.’’’ ਵੀ । | |
03:17 | ਪੇਜ਼ ਦੇ ਹੇਠਾਂ Save & Continue ਬਟਨ ਚੁਣੋ । | |
03:21 | ਹੁਣ ਅਸੀਂ Co- Morbid Conditions ਨਾਂ ਵਾਲੇ ਪੇਜ਼ ‘ਤੇ ਆਉਂਦੇ ਹਾਂ । | |
03:26 | ਮਰੀਜ਼ ਅਤੇ ਮਰੀਜ਼ ਦੇ ਪਰਿਵਾਰ ਦੇ ਨਾਲ ਸਲਾਹ ਕਰਨ ਦੇ ਬਾਅਦ ਵੇਰਵਾ ਇਕੱਠਾ ਕਰਾਂਗੇ । | |
03:31 | ਅਸੀਂ ਹੇਠਾਂ ਭਰਨ ਜਾ ਰਹੇ ਹਾਂ । | |
03:38 | ਪੇਜ਼ ਦੇ ਹੇਠਾਂ Save & Continue ਬਟਨ ਚੁਣੋ । | |
03:42 | ਹੁਣ ਅਸੀਂ Contact Details ਨਾਂ ਵਾਲੇ ਪੇਜ਼ ‘ਤੇ ਆਉਂਦੇ ਹਾਂ । | |
03:46 | ਇੱਥੇ ਸਾਨੂੰ ਮਰੀਜ਼ ਦੇ ਪਰਿਵਾਰ ਦੀ ਜਾਣਕਾਰੀ ਦਰਜ ਕਰਨੀ ਹੈ । | |
03:51 | ‘’’Name, Relation Type, Address, City, Contact No.’’’
ਫਿਰ ‘’’Occupation.’’’ | |
03:59 | ਫਿਰ ID proof ਸੈਕਸ਼ਨ ਆਉਂਦਾ ਹੈ- Aadhar Card No. ਅਤੇ ਸੋਫਟ- ਕਾਪੀ ਅਪਲੋਡ ਕਰੋ । | |
04:06 | ਹੇਠਾਂ Save & Continue ਬਟਨ ਚੁਣੋ । | |
04:09 | App ਹੁਣ ਸਾਨੂੰ In- Hospital Summary ਨਾਂ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ । | |
04:14 | ਇੱਥੇ ਸਾਡੇ ਕੋਲ ‘’’Medication in hospital.’’’ ਹੈ । | |
04:17 | STEMI C Hospital ਵਿੱਚ ਮਰੀਜ਼ ਨੂੰ ਦਿੱਤੀਆਂ ਗਈਆਂ ਦਵਾਈਆਂ Yes ਮਾਰਕ ਹੋਣੀਆਂ ਚਾਹੀਦੀਆਂ ਹਨ । | |
04:24 | ਅਸੀਂ ਕੁੱਝ ਨੂੰ Yes ਮਾਰਕ ਕਰਾਂਗੇ ।
Yes ਚੁਣਨ ‘ਤੇ, ਸਾਨੂੰ ‘’’Dosage, Date’’’ & ‘’’Time’’’ ਦੀ ਜਾਣਕਾਰੀ ਦਰਜ ਕਰਨੀ ਪਵੇਗੀ । | |
04:33 | Please note. ਨੋਟ ਕਰੋ: ਉੱਪਰ ਦਿੱਤੀਆਂ ਗਈਆਂ ਦਵਾਈਆਂ ਦੇ Dosage ਅਤੇ ਚੋਣ ਕੇਵਲ ਡੇਮੋਂ ਦੇ ਉਦੇਸ਼ ਲਈ ਦਿੱਤੇ ਗਏ ਹਨ । | |
04:42 | ਰੋਗੀ ਦੀ ਹਾਲਤ ਅਤੇ ਇਲਾਜ਼ ਦੇ ਢੰਗਾਂ ਅਨੁਸਾਰ ਦਵਾਈਆਂ ਦਾ ਪ੍ਰਬੰਧ ਕਰੋ । | |
04:48 | ਹੇਠਾਂ Save & Continue ਬਟਨ ਚੁਣੋ । | |
04:51 | App ਹੁਣ ਸਾਨੂੰ Adverse Events ਨਾਂ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ । | |
04:56 | Adverse Events ਵਿੱਚ, ਸਾਨੂੰ ‘’’Yes’’’ ਜਾਂ ‘’’No’’’ ਚੁਣਨਾ ਹੈ । | |
05:01 | ਹਰ ਇੱਕ ਫੀਲਡ ਵਿੱਚ Yes ਚੁਣਨ ‘ਤੇ, ਸਾਨੂੰ ਕੁੱਝ ਹੋਰ ਜਾਣਕਾਰੀ ਦਰਜ ਕਰਨੀ ਹੋਵੇਗੀ । | |
05:08 | ਹੇਠੋਂ Save & Continue ਬਟਨ ਚੁਣੋ । | |
05:13 | ਅਸੀਂ ਹੁਣ Discharge Summary ਪੇਜ਼ ‘ਤੇ ਹਾਂ । | |
05:17 | Discharge Summary ਵਿੱਚ, ਸਾਡੇ ਕੋਲ Death ਹੈ । ਅਸੀਂ ਹੁਣ ਦੇ ਲਈ Death ਨੂੰ No ਚੁਣਾਂਗੇ । | |
05:23 | ਫਿਰ ਪੇਜ਼ ਦੇ ਹੇਠਾਂ Save & Continue ਬਟਨ ਚੁਣੋ । | |
05:28 | App ਸਾਨੂੰ Discharge Medications ਨਾਂ ਵਾਲੇ ਪੇਜ਼ ‘ਤੇ ਲਿਆਉਂਦਾ ਹੈ । | |
05:33 | ਡਿਸਚਾਰਜ ਦੇ ਸਮੇਂ ਮਰੀਜ਼ ਨੂੰ ਦਿੱਤੀਆਂ ਗਈਆਂ ਦਵਾਈਆਂ Yes ਮਾਰਕ ਹੋਣੀਆਂ ਚਾਹੀਦੀਆਂ ਹਨ । ਇਸ ਲਈ: ਅਸੀਂ ਕੁੱਝ ਨੂੰ Yes ਮਾਰਕ ਕਰਾਂਗੇ । | |
05:42 | ਨੋਟ ਕਰੋ: ਉੱਪਰ ਦਿੱਤੀਆਂ ਗਈਆਂ ਦਵਾਈਆਂ ਦੇ Dosage ਅਤੇ ਚੋਣ ਕੇਵਲ ਡੇਮੋਂ ਦੇ ਉਦੇਸ਼ ਲਈ ਦਿੱਤੇ ਗਏ ਹਨ । | |
05:50 | ਰੋਗੀ ਦੀ ਹਾਲਤ ਅਤੇ ਇਲਾਜ਼ ਦੇ ਢੰਗਾਂ ਅਨੁਸਾਰ ਦਵਾਈਆਂ ਦਾ ਪ੍ਰਬੰਧ ਕਰੋ । | |
05:55 | ਫਿਰ ਪੇਜ਼ ਦੇ ਹੇਠਾਂ Save & Continue ਬਟਨ ਚੁਣੋ । | |
06:00 | App ਹੁਣ ਸਾਨੂੰ Discharge / Transfer. ਨਾਂ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ । | |
06:05 | ‘’’Discharge from C hospital’’’ ‘’’Date’’’ & ‘’’Time’’’ ਭਰੋ । | |
06:10 | Discharge To ਫੀਲਡ ਵਿੱਚ, Stemi Cluster Hospital ਚੁਣੋ । | |
06:14 | ਫਿਰ ਡ੍ਰੋਪ-ਡਾਊਂਨ ਸੂਚੀ ਤੋਂ Transfer to Hospital Name:ਚੁਣੋ । | |
06:19 | ਅਜਿਹਾ ਕਰਨ ‘ਤੇ Transfer to Hospital Address ਆਪਣੇ ਆਪ ਹੀ ਆ ਜਾਂਦਾ ਹੈ ।
ਇਹ ਇਸ ਲਈ ਕਿਉਂਕਿ ਇਹ ਹਸਪਤਾਲ STEMI ਪ੍ਰੋਗਰਾਮ ਦਾ ਭਾਗ ਹੈ । | |
06:30 | Transport Vehicle ਫੀਲਡ ਵਿੱਚ, Private (or GVK EMRI Ambulance) ਚੁਣੋ । | |
06:38 | ਜੇਕਰ Ambulance ਜਾਂ GVK Ambulance ਚੁਣਦੇ ਹਾਂ, ਤਾਂ ਸਾਨੂੰ ਅਤੇ ਜਾਣਕਾਰੀ ਦਰਜ ਕਰਨੀ ਹੋਵੇਗੀ । | |
06:47 | ਅਖੀਰ ਵਿੱਚ, Finish ਬਟਨ ਉੱਤੇ ਕਲਿਕ ਕਰੋ । | |
06:49 | ਇਸ ਦੇ ਨਾਲ STEMI C Hospital ਵਿੱਚ ਨਵੇਂ ਮਰੀਜ਼ ਦੀ ਡਾਟਾ ਐਂਟਰੀ ਪੂਰੀ ਹੋ ਜਾਂਦੀ ਹੈ । | |
06:54 | ਮਰੀਜ਼ ਹੁਣ A / B Hospital ਵਿੱਚ ਪਹੁੰਚ ਗਿਆ ਹੈ । | |
06:57 | ਇਹ A / B Hospital ਵਿੱਚ ਹੋਣ ਵਾਲੀ ਪ੍ਰਕਿਆ ਦਾ ਸਾਰ ਹੈ । | |
07:04 | ਹੁਣ ਸਿੱਖਦੇ ਹਾਂ ਕਿ A / B Hospital ਵਿੱਚ STEMI App ‘ਤੇ ਅਤੇ ਡਾਟਾ ਕਿਵੇਂ ਦਰਜ ਕਰਨਾ ਹੈ । | |
07:10 | ਨੋਟ ਕਰੋ ਕਿ ਅਸੀਂ STEMI ਹੋਮਪੇਜ਼ ‘ਤੇ ਅਸੀਂ A / B Hospital ਯੂਜਰ ਹਾਂ । | |
07:15 | ‘’’Search’’’ ਟੈਬ ਚੁਣੋ । | |
07:18 | STEMI C Hospital ਤੋਂ ਮੁੰਤਕਿਲ ਕੀਤੇ ਗਏ ਮਰੀਜ਼ ਦਾ Id ਅਤੇ ਨਾਮ ਟਾਈਪ ਕਰੋ ।
ਫਿਰ ਪੇਜ਼ ਦੇ ਹੇਠਾਂ Search ਬਟਨ ਚੁਣੋ । | |
07:28 | ਇੱਕ ਵਾਰ ਜਦੋਂ ਮਰੀਜ਼ ਦੀ ਫਾਇਲ ਖੁੱਲ ਜਾਂਦੀ ਹੈ, ਤਾਂ ਐਡਿਟ ਮੋਡ ਨੂੰ ਖੋਲ੍ਹਣ ਲਈ ਉੱਪਰ ਸੱਜੇ ਪਾਸੇ ਵੱਲ ਕੋਨੇ ‘ਤੇ Edit ਬਟਨ ਨੂੰ ਚੁਣੋ । ਇਸੇ ਤਰ੍ਹਾਂ ਬਾਕੀ ਪੇਜ਼ ਨੂੰ ਐਡਿਟ ਕਰੋ । | |
07:42 | ਹੁਣ ਅਸੀਂ ਪਹਿਲਾਂ ਟੈਬ Patient Details ਅਤੇ ਪਹਿਲਾ ਪੇਜ਼ ‘’’Basic Details’’’ ‘ਤੇ ਜਾਂਦੇ ਹਾਂ । | |
07:49 | ਇੱਥੇ, STEMI C Hospital ਵਿੱਚ ਭਰੀ ਗਈ ਸਾਰੇ ਜਾਣਕਾਰੀ ਦਿਖਾਈ ਦਿੰਦੀ ਹੈ । | |
07:55 | A / B Hospital ਵਿੱਚ, ਸਾਨੂੰ ‘’’A/B Hospital Arrival Date’’’ & ‘’’Time’’’ ਭਰਨਾ ਹੋਵੇਗਾ । | |
08:01 | ਹੇਠੋਂ Save and Continue ਬਟਨ ਚੁਣੋ । | |
08:05 | ਹੇਠਾਂ ਪੇਜ਼ਾਂ ਨੂੰ ਛੱਡ ਦਿਓ, ਇਹਨਾਂ ਪੇਜ਼ਾਂ ਵਿੱਚ ਡਾਟਾ ਐਂਟਰੀ ਪਹਿਲਾਂ ਤੋਂ ਹੀ STEMI C Hospital ਵਿੱਚ ਕੀਤੀ ਗਈ ਹੈ । | |
08:14 | A Hospital ਵਿੱਚ Thrombolysis ਕੀਤਾ ਜਾਂਦਾ ਹੈ, ਜੇਕਰ Cath Lab ਅਤੇ ਵਿਸ਼ੇਸ਼ ਟੀਮ ਉਪਲੱਬਧ ਨਹੀਂ ਹੈ । | |
08:22 | B Hospital ਵਿੱਚ, Thrombolysis ਕੀਤਾ ਜਾਂਦਾ ਹੈ, ਜੇਕਰ ਮਰੀਜ਼ PCI hours ਦੇ ਬਾਅਦ ਲਿਆਇਆ ਜਾਂਦਾ ਹੈ । | |
08:30 | ਇਸ ਜਾਣ-ਪਹਿਚਾਣ ਵਿੱਚ, Thrombolysis ਹੋ ਗਿਆ ਹੈ । | |
08:35 | App ਹੁਣ ਸਾਨੂੰ ‘’’Medications prior to Thrombolysis’’’ ਨਾਂ ਵਾਲੇ ਪੇਜ਼ ‘ਤੇ ਲਿਆਉਂਦਾ ਹੈ । | |
08:40 | ਇੱਥੇ ਸਾਨੂੰ ਮਰੀਜ਼ ਨੂੰ ਦਿੱਤੀਆਂ ਗਈਆਂ ਦਵਾਈਆਂ ਦਾ ਵੇਰਵਾ ਦਰਜ ਕਰਨਾ ਹੈ । | |
08:47 | ਅਸੀਂ Clopidogrel ਨੂੰ Yes ਦਰਜ ਕਰਾਂਗੇ ਅਤੇ ਫਿਰ ‘’’Dosage, Date’’’ & ‘’’Time.’’’ ਭਰਾਂਗੇ । | |
08:52 | ਨੋਟ ਕਰੋ: ਉੱਪਰ ਦਿੱਤੀਆਂ ਗਈਆਂ ਦਵਾਈਆਂ ਦੇ Dosage ਅਤੇ ਚੋਣ ਕੇਵਲ ਡੇਮੋਂ ਦੇ ਉਦੇਸ਼ ਲਈ ਦਿੱਤੇ ਗਏ ਹਨ । | |
09:00 | ਰੋਗੀ ਦੀ ਹਾਲਤ ਅਤੇ ਇਲਾਜ਼ ਦੇ ਢੰਗਾਂ ਅਨੁਸਾਰ ਦਵਾਈਆਂ ਦਾ ਪ੍ਰਬੰਧ ਕਰੋ । | |
09:05 | ਪੇਜ਼ ਦੇ ਹੇਠਾਂ Save and Continue ਬਟਨ ਚੁਣੋ । | |
09:09 | ਹੁਣ ਅਸੀਂ Thrombolysis ਪੇਜ਼ ‘ਤੇ ਜਾਂਦੇ ਹਾਂ । | |
09:13 | ਇੱਥੇ, ਕਿਸੇ ਇੱਕ Thrombolytic agent ਨੂੰ ਚੁਣੋ । ਅਸੀਂ Streptokinase ਚੁਣਾਂਗੇ । ਅਤੇ ਫਿਰ ‘’’Dosage, Date’’’ & ‘’’Time’’’ ਦਰਜ ਕਰਾਂਗੇ । | |
09:22 | ‘’’90 min ECG, Date’’’ & ‘’’Time’’’ | |
09:25 | ‘’’Successful Lysis Yes / No,’’’ ਇਹ ‘’’90 mins ECG’’’ ‘ਤੇ ਆਧਾਰਿਤ ਹੈ । | |
09:33 | ਫਿਰ ਹੇਠਾਂ Save and Continue ਬਟਨ ਚੁਣੋ । | |
09:37 | App ਹੁਣ ਸਾਨੂੰ PCI ਨਾਂ ਵਾਲੇ ਪੇਜ਼ ‘ਤੇ ਲਿਆਉਂਦਾ ਹੈ । | |
09:41 | ਇੱਥੇ, ਸਾਡੇ ਕੋਲ Drugs before PCI ਪੇਜ਼ ਹੈ । | |
09:45 | ‘’’Date’’’ & ‘’’Time’’’ ਦੇ ਨਾਲ PCI ਤੋਂ ਪਹਿਲਾਂ ਮਰੀਜ਼ ਨੂੰ ਦਿੱਤੀਆਂ ਗਈਆਂ ਦਵਾਈਆਂ ਦੀ ਜਾਣਕਾਰੀ ਦਰਜ ਕਰੋ । | |
09:52 | ਹੇਠਾਂ Save and Continue ਬਟਨ ਚੁਣੋ । | |
09:56 | ਅਗਲਾ ਪੇਜ਼ PCI ਹੈ । | |
09:59 | ਇਸ ਪੇਜ਼ ਵਿੱਚ ਜਾਣਕਾਰੀ ਕੇਵਲ ਜਾਂ ਤਾਂ cardiologist ਜਾਂ ਫਿਰ Cath Lab technician ਦੁਆਰਾ ਭਰੀ ਜਾਣੀ ਚਾਹੀਦੀ ਹੈ । | |
10:08 | Cath Lab ਵਿੱਚ, ਸਾਡੇ ਕੋਲ ‘’’Cath Lab Activation’’’ ਅਤੇ ‘’’Cath Lab Arrival’’’ ਹੈ । | |
10:15 | ਸਾਡੇ ਕੋਲ ‘’’Vascular access’’’ ‘’’Catheter access.’’’ ਦੇ ਬਾਅਦ ਹੈ । | |
10:23 | ਫਿਰ ‘’’CART’’’ ਦਾ ਵੇਰਵਾ ਭਰੋ ਜਿਵੇਂ ਕਿ
‘’’Start Date and Time’’’ ‘’’End Date and Time’’’ | |
10:29 | ਇਸਦੇ ਬਾਅਦ, ਸਾਨੂੰ ਦਿੱਤੇ ਗਏ ਓਪਸ਼ੰਸ ਵਿੱਚੋਂ ਕਿਸੇ ਇੱਕ Culprit Vessel ਨੂੰ ਇੱਕਠਾ ਕਰਨਾ ਹੈ । | |
10:36 | ਫਿਰ ਉਸ Culprit Vessel ਨਾਲ ਸੰਬੰਧਿਤ ਸਾਰੀ ਜਾਣਕਾਰੀ ਨੂੰ ਦਰਜ ਕਰਨਾ ਹੈ । | |
10:40 | ਹੁਣ, ਮਰੀਜ਼ ਲਈ Management ਵਿੱਚ ਸੰਬੰਧਿਤ ਐਂਟਰੀਆਂ ਭਰੋ । | |
10:45 | ਇਸ ਪੇਜ਼ ਦੇ ਅਖੀਰ ਵਿੱਚ, ਸਾਡੇ ਕੋਲ Intervention ਹੈ । | |
10:49 | ਜਦੋਂ Intervention ਓਪਸ਼ਨ ਚੁਣਦੇ ਹਾਂ, ਤਾਂ ਸਾਨੂੰ ਹੇਠਾਂ ਕੁੱਝ ਹੋਰ ਜਾਣਕਾਰੀ ਪ੍ਰਾਪਤ ਹੁੰਦੀ ਹੈ । | |
10:55 | ਉਸ ਮਰੀਜ਼ ਨਾਲ ਸੰਬੰਧਿਤ ਜਾਣਕਾਰੀ ਦਰਜ ਕਰੋ । | |
10:59 | ਹੇਠਾਂ Save and Continue ਬਟਨ ਨੂੰ ਚੁਣੋ । | |
11:02 | ਹੁਣ ਅਸੀਂ Medications in Cath Lab ਪੇਜ਼ ‘ਤੇ ਹਾਂ । | |
11:07 | Cath Lab ਵਿੱਚ, ਮਰੀਜ਼ ਨੂੰ ਦਿੱਤੀਆਂ ਗਈਆਂ ਦਵਾਈਆਂ ਦੀ ਜਾਣਕਾਰੀ ਦਰਜ ਕਰੋ । | |
11:13 | ਅਸੀਂ ‘’’2b3a Inhibitors’’’ ਲਈ ਜਾਣਕਾਰੀ ਦਰਜ ਕਰਾਂਗੇ । ‘’’Unfractionated Heparin Dosage, Date’’’ & ‘’’Time’’’ | |
11:24 | ਨੋਟ ਕਰੋ: ਉੱਪਰ ਦਿੱਤੀਆਂ ਗਈਆਂ ਦਵਾਈਆਂ ਦੇ Dosage ਅਤੇ ਚੋਣ ਕੇਵਲ ਡੇਮੋਂ ਦੇ ਉਦੇਸ਼ ਲਈ ਦਿੱਤੇ ਗਏ ਹਨ । । | |
11:31 | ਰੋਗੀ ਦੀ ਹਾਲਤ ਅਤੇ ਇਲਾਜ਼ ਦੇ ਢੰਗਾਂ ਅਨੁਸਾਰ ਦਵਾਈਆਂ ਦਾ ਪ੍ਰਬੰਧ ਕਰੋ । | |
11:37 | ਫਿਰ ਹੇਠਾਂ Save and Continue ਬਟਨ ਚੁਣੋ । | |
11:41 | ਅਸੀਂ ਅਗਲੇ ਟੈਬ ਨੂੰ ਛੱਡ ਦੇਵਾਂਗੇ, ਜੋ ਕਿ In- Hospital Summary ਪੇਜ਼ ਹੈ । | |
11:45 | ਅਤੇ Discharge Summary ਪੇਜ਼ ‘ਤੇ ਜਾਂਦੇ ਹਨ ।
ਇੱਥੇ ਸਾਡੇ ਕੋਲ Death ਟੈਬ ਹੈ । | |
11:52 | ਅਸੀਂ No ਓਪਸ਼ਨ ਚੁਣਾਂਗੇ । | |
11:54 | ਫਿਰ ਹੇਠਾਂ Save and Continue ਬਟਨ ਚੁਣੋ । | |
11:59 | ਫਿਰ Discharge Medications ਆਉਂਦਾ ਹੈ । | |
12:02 | ਇੱਕ ਵਾਰ ਫਿਰ ਤੋਂ, ਇਸ ਪੇਜ਼ ਵਿੱਚ ਦਿਖਾਈ ਦਿੰਦੇ ਓਪਸ਼ੰਸ ਵਿੱਚੋਂ ਮਰੀਜ਼ ਨਾਲ ਸੰਬੰਧਿਤ ਜਾਣਕਾਰੀ ਦਰਜ ਕਰੋ । | |
12:08 | ਫਿਰ, ਹੇਠਾਂ Save and Continue ਬਟਨ ਚੁਣੋ । | |
12:12 | ਹੁਣ ਅਸੀਂ Discharge or Transfer ਪੇਜ਼ ‘ਤੇ ਆਉਂਦੇ ਹਾਂ । | |
12:16 | ਇੱਥੇ Add Transfer Details ਬਟਨ ਚੁਣੋ । | |
12:20 | ਹੁਣ, ‘’’A/B Hospital.’’’ ਤੋਂ ਸਾਨੂੰ ਡਿਸਚਾਰਜ ਸੰਬੰਧੀ ਜਾਣਕਾਰੀ ਨੂੰ ਦਰਜ ਕਰਨ ਦੀ ਲੋੜ ਹੈ । | |
12:26 | ਇੱਥੇ ਅਸੀਂ STEMI C ਵਲੋਂ STEMI A / B ਵਿੱਚ ਤਬਦੀਲ ਦੇ ਵੇਰਵੇ ਨੂੰ ਵੇਖ ਸਕਦੇ ਹਾਂ, ਜਿਸ ਨੂੰ ਅਸੀਂ ਪਹਿਲਾਂ ਦਰਜ ਕੀਤਾ ਸੀ । | |
12:34 | ਅਖੀਰ ਵਿੱਚ, Finish ਬਟਨ ਚੁਣੋ । | |
12:36 | ਸੰਖੇਪ ਵਿੱਚ- ਇਸ ਟਿਊਟੋਰਿਅਲ ਵਿੱਚ ਅਸੀਂ ਪਹਿਲਾਂ STEMI C Hospital ਵਿੱਚ STEMI App ‘ਤੇ ਨਵੇਂ ਮਰੀਜ਼ ਦਾ ਡਾਟਾ ਦਰਜ ਕਰਨਾ ਅਤੇ ਫਿਰ STEMI AB ਹਸਪਤਾਲ ਵਿੱਚ STEMI App ’ਤੇ ਉਸੀ ਮਰੀਜ਼ ਦਾ ਅਤੇ ਡਾਟਾ ਦਰਜ ਕਰਨਾ ਸਿੱਖਿਆ । | |
12:54 | STEMI INDIA ਗੈਰ-ਮੁਨਾਫ਼ਾ ਸੰਸਥਾ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ ।
ਇਹ ਮੁੱਖ ਤੌਰ 'ਤੇ ਦਿਲ ਦਾ ਦੌਰਾ ਪੈਣ ਵਾਲੇ ਮਰੀਜ਼ਾਂ ਲਈ ਸਹੀ ਦੇਖਭਾਲ ਤੱਕ ਪਹੁੰਚਣ ਵਿੱਚ ਦੇਰੀ ਨੂੰ ਘੱਟ ਕਰਨ ਲਈ ਅਤੇ ਦਿਲ ਦੇ ਦੌਰੇ ਦੇ ਕਾਰਨ ਹੋਣ ਵਾਲੀ ਮੌਤਾਂ ਨੂੰ ਘੱਟ ਕਰਨ ਲਈ ਸ਼ੁਰੂ ਕੀਤਾ ਗਿਆ ਹੈ । | |
13:06 | ਸਪੋਕਨ ਟਿਊਟੋਰਿਅਲ ਪ੍ਰੋਜੇਕਟ NMEICT, ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਜ਼ਿਆਦਾ ਜਾਣਕਾਰੀ ਲਈ ਹੇਠ ਲਿਖੇ ਲਿੰਕ http://spoken-tutorial.org ’ਤੇ ਜਾਓ । | |
13:21 | ਇਹ ਟਿਊਟੋਰਿਅਲ STEMI INDIA ਅਤੇ ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ ਦੁਆਰਾ ਬਣਾਇਆ ਗਿਆ ਹੈ । ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਨ ਲਈ ਧੰਨਵਾਦ । | } |