STEMI-2017/C3/Non-STEMI-D-to-STEMI-AB-Hospital/Punjabi
From Script | Spoken-Tutorial
Revision as of 16:44, 31 July 2020 by PoojaMoolya (Talk | contribs)
Time | Narration | |
00:01 | ਸਤਿ ਸ਼੍ਰੀ ਅਕਾਲ ਦੋਸਤੋ, Non-STEMI D Hospital ਤੋਂ AB Hospital ਵਿੱਚ ਮਰੀਜ਼ ਦੇ ਤਬਦੀਲ ‘ਤੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ | |
00:10 | ਇਸ ਟਿਊਟੋਰਿਅਲ ਵਿੱਚ, ਅਸੀਂ STEMI App ਤੇ A/B Hospital ਵਿੱਚ ਨਵੇਂ ਮਰੀਜ਼ ਦਾ ਡਾਟਾ ਦਰਜ ਕਰਨਾ ਸਿਖਾਂਗੇ ਜਦੋਂ ਮਰੀਜ਼ ਨੂੰ Non - STEMI D Hospital ਤੋਂ ਤਬਦੀਲ ਕੀਤਾ ਜਾ ਰਿਹਾ ਹੋਵੇ । | |
00:24 | ਹੁਣ ਅਸੀਂ STEMI ਹੋਮਪੈਜ ‘ਤੇ ਹਾਂ । | |
00:27 | ਇੱਥੇ ਨੋਟ ਕਰੋ, ਇਹ stemiAuser ਹੈ- ਇਸ ਦਾ ਮਤਲੱਬ ਹੈ ਕਿ A / B Hospital ਦਾ ਸਟਾਫ਼ ਇਹਨਾਂ ਐਂਟਰੀਆਂ ਨੂੰ ਭਰੇਗਾ । | |
00:37 | New Patient ਟੈਬ ਦੀ ਚੋਣ ਕਰੋ । | |
00:40 | ਕਿਸੇ ਇੱਕ ਮਰੀਜ਼ ਦੀ ਚੋਣ ਕਰੋ ਅਤੇ ਹੇਠ ਲਿਖੇ ਦੀ ਤਰ੍ਹਾਂ ਡਾਟਾ ਦਰਜ ਕਰੋ । | |
00:44 | Basic Details ਵਿੱਚ, ਮਰੀਜ਼ ਦਾ ’’’Name, Age, Gender, Phone,’’’ ਅਤੇ ’’’Address’’’ ਦਰਜ ਕਰੋ । | |
00:54 | ਇਸ ਤੋ ਬਾਅਦ, ਅਸੀਂ ਡ੍ਰੋਪ-ਡਾਊਂਨ ਮੈਨਿਊ ਵਿੱਚ ਉਪਲੱਬਧ ਓਪਸ਼ੰਸ ਵਿੱਚੋਂ Payment ਦੇ ਵੇਰਵੇ ਨੂੰ ਚੁਣਾਂਗੇ । | |
01:02 | ਇਸ ਦੇ ਬਾਅਦ, ਅਸੀਂ ’’’Symptom Onset Date & Time’’’ ਦੀ ਚੋਣ ਕਰਾਂਗੇ । | |
01:08 | ’’’A/B Hospital Arrival Date & Time’’’ ਦੇ ਬਾਅਦ । | |
01:13 | Admission ਵਿੱਚ, ਅਸੀਂ Non-STEMI ਦੀ ਚੋਣ ਕਰਾਂਗੇ ।
ਇਹ ਇਸ ਲਈ ਕਿਉਂਕਿ ਮਰੀਜ਼ Non STEMI Hospital ਤੋਂ ਤਬਦੀਲ ਹੋਇਆ ਹੈ । | |
01:25 | ਸਾਨੂੰ ਇਸ ਮਾਮਲੇ ਵਿੱਚ ਸਾਰੀ ਜਾਣਕਾਰੀ ਨੂੰ ਦਰਜ ਕਰਨ ਦੀ ਜ਼ਰੂਰਤ ਹੈ । | |
01:29 | ਕੋਈ ਵੀ ਡਾਟਾ ’’’Non STEMI Hospital ਤੋਂ STEMI Hospital’’’ ਵਿੱਚ ਤਬਦੀਲ ਨਹੀਂ ਹੁੰਦਾ ਹੈ । | |
01:35 | ਇਹ ਇਸ ਲਈ ਕਿਉਂਕਿ Non STEMI Hospitals STEMI ਪ੍ਰੋਗਰਾਮ ਤੋਂ ਬਾਹਰ ਹੈ । | |
01:41 | ਡਾਟਾ ਫਲੋ ਕੇਵਲ STEMI ਪ੍ਰੋਗਰਾਮ ਵਿੱਚ ਲਿੰਕਡ ਹਸਪਤਾਲ ਦੇ ਵਿੱਚ ਹੁੰਦਾ ਹੈ । | |
01:48 | ਜਲਦੀ ਨਾਲ, ਅਸੀਂ ’’’Hospital Name’’’ ਅਤੇ ’’’Address’’’ ਭਰਾਂਗੇ । | |
01:53 | ਇਨ੍ਹਾਂ ਨੂੰ ਦਰਜ ਕਰੋ । | |
01:56 | ਅੱਗੇ, ਅਸੀਂ ’’’Non-STEMI Hospital Arrival Date & Time’’’ ਦਰਜ ਕਰਾਂਗੇ । | |
02:02 | STEMI Details ਵਿੱਚ, ’’’Manual ECG Taken’’’ ਅਤੇ ’’’STEMI Confirmed’’’ ਦੇ ਲਈ ਜਾਣਕਾਰੀ ਭਰੋ । | |
02:10 | ਹੁਣ ਅਸੀਂ Post Thrombolysis ਦੀ ਜਾਣਕਾਰੀ ਭਰਾਂਗੇ ।
’’’Thrombolytic agent, Dosage, Start date and time, End date and time’’’ | |
02:23 | ਹੁਣ, ਸਾਡੇ ਕੋਲ ’’’Successful Lysis Yes/No’’’ ਹੈ । ਇਹਨਾਂ ਵਿਚੋਂ ਕਿਸੇ ਇੱਕ ਨੂੰ ਚੁਣੋ । | |
02:29 | ਇਸ ਪੇਜ਼ ਦੇ ਅਖੀਰ ਵਿੱਚ, ਸਾਡੇ ਕੋਲ Transport Details ਹੈ ।
ਇੱਥੇ, ਅਸੀਂ ਡ੍ਰੋਪ-ਡਾਊਂਨ ਮੈਨਿਊ ਵਿੱਚ ਉਪਲੱਬਧ Private ਨੂੰ ਚੁਣਾਂਗੇ । | |
02:38 | ਫਿਰ ਪੇਜ਼ ਦੇ ਹੇਠਾਂ Save & Continue ਬਟਨ ਨੂੰ ਚੁਣੋ । | |
02:43 | App ਹੁਣ ਸਾਨੂੰ Fibrinolytic Checklist ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ । | |
02:48 | Fibrinolytic Checklist ਵਿੱਚ, ਜੇਕਰ ਮਰੀਜ਼ ਮਰਦ ਹੈ ਤਾਂ ਇੱਥੇ 12 ਚੀਜ਼ਾਂ ਦਿਖਾਈ ਦਿੰਦੀਆਂ ਹਨ । | |
02:54 | ਜੇਕਰ ਮਰੀਜ਼ ਇਸਤਰੀ ਹੈ ਤਾਂ ਇੱਥੇ 13 ਚੀਜ਼ਾਂ ਦਿਖਾਈ ਦਿੰਦੀਆਂ ਹਨ । | |
03:00 | ਅਸੀਂ ਇੱਕ ਵਾਰ ਸਾਰੇ 12 ਪੁਆਇੰਟਸ ਨੂੰ No ਚੈੱਕ ਕਰਾਂਗੇ । | |
03:04 | ਫਿਰ ਮੌਜੂਦਾ ਪੇਜ਼ ਨੂੰ ਸੇਵ ਕਰਨ ਲਈ Save & Continue ਬਟਨ ਨੂੰ ਚੁਣੋ । | |
03:09 | App ਸਾਨੂੰ Cardiac History ਪੇਜ਼ ਤੇ ਲਿਆਉਂਦਾ ਹੈ । | |
03:13 | ਇੱਥੇ ਅਸੀਂ ਮਰੀਜ਼ ਸੰਬੰਧੀ ਕੁੱਝ ਹੋਰ ਜਾਣਕਾਰੀ ਦਰਜ ਕਰਾਂਗੇ । | |
03:19 | ਅਸੀਂ ਇਨ੍ਹਾਂ ਨੂੰ No ਮਾਰਕ ਕਰਾਂਗੇ । | |
03:21 | Diagnosis ਵਿੱਚ, ਉਸ ਮਰੀਜ਼ ਲਈ ਜਾਣਕਾਰੀ ਦਰਜ ਕਰੋ । | |
03:27 | Chest Discomfort: ਅਸੀਂ Pain ਚੁਣਾਂਗੇ ।
Location of Pain: ਅਸੀਂ Retrosternal ਚੁਣਾਂਗੇ । Pain Severity: ਅਸੀਂ 8 ਚੁਣਾਂਗੇ । | |
03:37 | ਇਸ ਦੇ ਬਾਅਦ, ਅਸੀਂ ਬਾਕੀ ਚੀਜ਼ਾਂ ਲਈ YES ਚੁਣਾਂਗੇ । | |
03:43 | ਫਿਰ Clinical Examination ਵਿੱਚ, ਉਸ ਮਰੀਜ਼ ਦੀ ਜਾਣਕਾਰੀ ਦਰਜ ਕਰੋ । | |
03:49 | ਹੇਠਾਂ Save and Continue ਬਟਨ ਚੁਣੋ । | |
03:52 | ਹੁਣ ਅਸੀਂ Co - Morbid Conditions ਨਾਮ ਵਾਲੇ ਪੇਜ਼ ਤੇ ਜਾਂਦੇ ਹਾਂ । | |
03:57 | ਇੱਥੇ ਅਸੀਂ ਮਰੀਜ਼ ਦੀ ਮੈਡੀਕਲ ਕੰਡੀਸ਼ਨ ਦੇ ਮੁਤਾਬਿਕ ਜੋ ਦਵਾਈਆਂ ਉਹ ਲੈ ਰਿਹਾ ਹੈ ਉਨ੍ਹਾਂ ਨੂੰ ਵੀ ਦਰਜ ਕਰਾਂਗੇ ।
ਕਿਰਪਾ ਕਰਕੇ ਉਸ ਮਰੀਜ਼ ਨਾਲ ਸੰਬੰਧਿਤ ਐਂਟਰੀਆਂ ਨੂੰ ਭਰੋ । | |
04:10 | ਅਸੀਂ ਇਹਨਾਂ ਵਿਚੋਂ ਕੁੱਝ ਨੂੰ Yes ਚੈੱਕ ਕਰਾਂਗੇ ਅਤੇ App ਦੁਆਰਾ ਪੁੱਛੇ ਗਏ ਸੰਕੇਤ ਦੇ ਵੇਰਵੇ ਵੀ ਦੇਵਾਂਗੇ । | |
04:17 | ਫਿਰ ਹੇਠਾਂ Save and Continue ਬਟਨ ਨੂੰ ਚੁਣੋ । | |
04:20 | ਅਸੀਂ Contact Details ਨਾਮ ਵਾਲੇ ਪੇਜ਼ ‘ਤੇ ਜਾਂਦੇ ਹਾਂ । | |
04:24 | ਇੱਥੇ ਅਸੀਂ ਮਰੀਜ਼ ਦੇ ਰਿਸ਼ਤੇਦਾਰਾਂ ਦੇ ’’’Name, Relation Type, Address, City ਅਤੇ Mobile no’’’ ਦਰਜ ਵੀ ਕਰਾਂਗੇ । | |
04:33 | ਫਿਰ ’’’Occupation’’’ ਦਰਜ ਕਰੋ । | |
04:36 | ਫਿਰ ID proof ਸੈਕਸ਼ਨ ਹੈ- ’’’Aadhar Card No.’’’ ਅਤੇ ਸੌਫਟ-ਕਾਪੀ ਨੂੰ ਅਪਲੋਡ ਕਰੋ । | |
04:43 | ਹੇਠਾਂ Save and Continue ਬਟਨ ਚੁਣੋ । | |
04:47 | App ਹੁਣ ਸਾਨੂੰ Thrombolysis ਨਾਮ ਵਾਲੇ ਟੈਬ ‘ਤੇ ਲੈ ਕੇ ਜਾਂਦਾ ਹੈ । | |
04:51 | ਇੱਥੇ ਅਸੀਂ ’’’Medications prior to Thrombolysis’’’ ਪੇਜ਼ ਵਿੱਚ ਕੁੱਝ ਜਾਣਕਾਰੀ ਨੂੰ ਨਿਸ਼ਚਿਤ ਕਰਾਂਗੇ । | |
04:58 | ਦਵਾਈਆਂ ਦੀ ਇੱਕ ਸੂਚੀ ਇਸ ਪੇਜ਼ ਉੱਤੇ ਦਿਖਾਈ ਦਿੰਦੀ ਹੈ ।
ਤਾਰੀਖ ਅਤੇ ਸਮੇਂ ਦੇ ਨਾਲ ਮਰੀਜ਼ ਨੂੰ ਦਿੱਤੀਆਂ ਗਈਆਂ ਦਵਾਈਆਂ ਦੀ ਜਾਣਕਾਰੀ ਵੀ ਦਰਜ ਕਰੋ । | |
05:09 | ਅਸੀਂ ਇੱਕ ਵਾਰ ਲਈ No ਮਾਰਕ ਕਰਾਂਗੇ । | |
05:11 | ਹੇਠਾਂ Save and Continue ਬਟਨ ਚੁਣੋ । | |
05:15 | App ਹੁਣ ਸਾਨੂੰ PCI ਨਾਮ ਵਾਲੇ ਪੇਜ਼ ਤੇ ਲਿਆਉਂਦਾ ਹੈ । | |
05:20 | ਇੱਥੇ ਸਾਡੇ ਕੋਲ Drugs before PCI ਹੈ । | |
05:24 | PCI ਤੋਂ ਪਹਿਲਾਂ ਮਰੀਜ਼ ਨੂੰ ਦਿੱਤੀਆਂ ਗਈਆਂ ਦਵਾਈਆਂ ਦਾ ਵੇਰਵਾ ਅਤੇ ’’’Date’’’ ਅਤੇ ’’’Time’’’ ਦਾ ਵੇਰਵਾ ਵੀ ਦਰਜ ਕਰੋ । | |
05:32 | ਕਿਰਪਾ ਕਰਕੇ ਨੋਟ ਕਰੋ,
ਉੱਪਰ ਦਿੱਤੀ ਗਈ ਡੋਜ਼ੇਜ ਅਤੇ ਦਵਾਈਆਂ ਦੀ ਚੋਣ ਡੇਮੋਂ ਦੇ ਉਦੇਸ਼ ਨਾਲ ਦਿੱਤੀ ਗਈ ਹੈ । | |
05:41 | ਰੋਗੀ ਦੀ ਹਾਲਤ ਅਤੇ ਇਲਾਜ਼ ਦੇ ਢੰਗਾਂ ਅਨੁਸਾਰ ਦਵਾਈਆਂ ਦਾ ਪ੍ਰਬੰਧ ਕਰੋ । | |
05:47 | ਹੇਠਾਂ Save and Continue ਬਟਨ ਚੁਣੋ । | |
05:52 | ਅਗਲਾ ਟੈਬ PCI ਹੈ । | |
05:55 | ਇਸ ਪੇਜ਼ ਵਿੱਚ ਜਾਣਕਾਰੀ ਕੇਵਲ cardiologist ਜਾਂ Cath Lab Technician ਦੁਆਰਾ ਦਰਜ ਹੋਣੀ ਚਾਹੀਦੀ ਹੈ । | |
06:03 | ’’’Cath Lab details’’’ ਵਿੱਚ, ਸਾਡੇ ਕੋਲ
’’’Cath Lab Activation ਅਤੇ Cath Lab Arrival’’’ ਹੈ । | |
06:11 | ਅੱਗੇ ’’’Vascular access Catheter access’’’ ਦੇ ਬਾਅਦ ਹੈ । | |
06:15 | ’’’CART’’’ ਦੀ ਜਾਣਕਾਰੀ ਭਰੋ ਜਿਵੇਂ ਕਿ-
’’’Start Date and Time End Date and Time’’’ | |
06:23 | ਇਸ ਦੇ ਬਾਅਦ, ਸਾਨੂੰ ਦਿੱਤੇ ਗਏ ਓਪਸ਼ਨ ਵਿੱਚੋਂ ਕਿਸੇ ਇੱਕ Culprit Vessel ਨੂੰ ਨਿਸ਼ਚਿਤ ਕਰਨਾ ਹੈ । | |
06:30 | ਫਿਰ ਉਸ Culprit Vessel ਨਾਲ ਸੰਬੰਧਿਤ ਸਾਰੀ ਜਾਣਕਾਰੀ ਨੂੰ ਦਰਜ ਕਰੋ । | |
06:35 | ਹੁਣ, ਮਰੀਜ਼ ਲਈ Management ਵਿੱਚ ਐਂਟਰੀਆਂ ਭਰੋ । | |
06:39 | ਇਸ ਪੇਜ਼ ਦੇ ਅਖੀਰ ਵਿੱਚ ਸਾਡੇ ਕੋਲ Intervention ਹੈ । | |
06:43 | ਜਦੋਂ Intervention ਓਪਸ਼ਨ ਨੂੰ ਚੁਣਦੇ ਹਾਂ, ਤਾਂ ਸਾਨੂੰ ਹੇਠਾਂ ਕੁੱਝ ਹੋਰ ਜਾਣਕਾਰੀ ਪ੍ਰਾਪਤ ਹੁੰਦੀ ਹੈ । | |
06:50 | ਉਸ ਵਿਸ਼ੇਸ਼ ਮਰੀਜ਼ ਨਾਲ ਸੰਬੰਧਿਤ ਜਾਣਕਾਰੀ ਭਰੋ । | |
06:54 | ਫਿਰ ਹੇਠਾਂ Save and Continue ਬਟਨ ਚੁਣੋ । | |
06:59 | ਅਸੀਂ Medications in Cath Lab tab ਉੱਤੇ ਹਾਂ । | |
07:03 | ’’’Cath Lab’’’ ਵਿੱਚ ਮਰੀਜ਼ ਨੂੰ ਦਿੱਤੀਆਂ ਗਈਆਂ ਦਵਾਈਆਂ ਦਾ ਵੇਰਵਾ ਦਰਜ ਕਰੋ । | |
07:09 | ਅਸੀਂ ’’’2b3a Inhibitors’’’ ਲਈ ਵੇਰਵਾ ਦਰਜ ਕਰਾਂਗੇ । | |
07:15 | ’’’Unfractionated Heparin, Dosage, Date & Time’’’ | |
07:20 | ਕਿਰਪਾ ਕਰਕੇ ਨੋਟ ਕਰੋ, ਉਪਰੋਕਤ ਡੋਜ਼ੇਜ ਅਤੇ ਦਵਾਈਆਂ ਦੀ ਚੋਣ ਕੇਵਲ ਡੇਮੋ ਦੇ ਉਦੇਸ਼ ਨਾਲ ਦਿੱਤੀ ਗਈ ਹੈ । | |
07:29 | ਰੋਗੀ ਦੀ ਹਾਲਤ ਅਤੇ ਇਲਾਜ਼ ਦੇ ਢੰਗਾਂ ਅਨੁਸਾਰ ਦਵਾਈਆਂ ਦਾ ਪ੍ਰਬੰਧ ਕਰੋ । | |
07:35 | ਹੇਠਾਂ Save and Continue ਬਟਨ ਚੁਣੋ । | |
07:39 | ਅਸੀਂ In - Hospital Summary ਪੇਜ਼ ਨੂੰ ਛੱਡ ਦੇਵਾਂਗੇ । ਅਤੇ ’’’Discharge Summary’’’ ਪੇਜ਼ ਉੱਤੇ ਜਾਂਦੇ ਹਾਂ । | |
07:47 | ਇੱਥੇ ਸਾਡੇ ਕੋਲ Death ਟੈਬ ਹੈ, ਜਿਸ ਨੂੰ ਅਸੀਂ No ਚੁਣਾਂਗੇ । | |
07:53 | ਫਿਰ ਹੇਠਾਂ Save and Continue ਬਟਨ ਚੁਣੋ । | |
07:57 | ਫਿਰ Discharge Medications ਆਉਂਦਾ ਹੈ । | |
08:01 | ਇੱਥੇ ਇਸ ਪੇਜ਼ ਵਿੱਚ ਅਸੀਂ ਕੁੱਝ ਓਪਸ਼ੰਸ ਵੇਖ ਰਹੇ ਹਾਂ ।
ਇੱਕ ਵਾਰ ਫਿਰ ਤੋਂ, ਮਰੀਜ਼ ਨੂੰ ਡਿਸਚਾਰਜ ਕਰਦੇ ਸਮੇਂ ਦਿੱਤੀ ਗਈ ਜਾਣਕਾਰੀ ਨੂੰ ਦਰਜ ਕਰੋ । | |
08:11 | ਫਿਰ ਹੇਠਾਂ Save and Continue ਬਟਨ ਚੁਣੋ । | |
08:15 | ਹੁਣ ਅਸੀਂ Discharge or Transfer ਪੇਜ਼ ਉੱਤੇ ਹਾਂ । | |
08:20 | ਇੱਥੇ, ਸਾਨੂੰ ’’’A / B Hospital’’’ ਤੋਂ ਡਿਸਚਾਰਜ ਸੰਬੰਧੀ ਜਾਣਕਾਰੀ ਨੂੰ ਦਰਜ ਕਰਨ ਦੀ ਜ਼ਰੂਰਤ ਹੈ । | |
08:26 | ਹਾਲਾਂਕਿ A/B Hospital ਹੱਬ ਹਸਪਤਾਲ ਹੈ, ਹਸਪਤਾਲ ਤੋਂ ਡਿਸਚਾਰਜ ਓਪਸ਼ਨ ਹਮੇਸ਼ਾ Home ਹੋਵੇਗਾ । | |
08:34 | ਇਸ ਲਈ: ਇੱਥੇ Home ਚੁਣੋ । | |
08:37 | ਫਿਰ Transport Vehicle ਵਿੱਚ, Private ਚੁਣੋ । | |
08:42 | ਅਖੀਰ ਵਿੱਚ, Finish ਬਟਨ ਚੁਣੋ । | |
08:45 | ਇਹ A/B Hospital ਵਿੱਚ ਡਾਟਾ ਐਂਟਰੀ ਨੂੰ ਪੂਰਾ ਕਰਦਾ ਹੈ । | |
08:50 | ਸੰਖੇਪ ਵਿੱਚ - | |
08:53 | ਇਸ ਟਿਊਟੋਰਿਅਲ ਵਿੱਚ, ਅਸੀਂ STEMI App ‘ਤੇ A /B Hospital ਵਿੱਚ ਨਵੇਂ ਮਰੀਜ਼ ਦਾ ਡਾਟਾ ਦਰਜ ਕਰਨਾ ਸਿੱਖਿਆ, ਜਦੋਂ ਮਰੀਜ਼ ਨੂੰ Non-STEMI D Hospital ਤੋਂ ਤਬਦੀਲ ਕੀਤਾ ਜਾ ਰਿਹਾ ਹੋਵੇ । | |
09:06 | STEMI INDIA ਗੈਰ-ਮੁਨਾਫ਼ਾ ਸੰਸਥਾ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ । ਇਹ ਮੁੱਖ ਤੌਰ 'ਤੇ ਦਿਲ ਦਾ ਦੌਰਾ ਪੈਣ ਵਾਲੇ ਮਰੀਜ਼ਾਂ ਲਈ ਉਚਿਤ ਦੇਖਭਾਲ ਤੱਕ ਪਹੁੰਚਣ ਵਿੱਚ ਦੇਰੀ ਨੂੰ ਘੱਟ ਕਰਨ ਲਈ ਅਤੇ ਦਿਲ ਦੇ ਦੌਰੇ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਸ਼ੁਰੂ ਕੀਤਾ ਗਿਆ ਹੈ । | |
09:21 | ਸਪੋਕਨ ਟਿਊਟੋਰਿਅਲ ਪ੍ਰੋਜੇਕਟ NMEICT, ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਜ਼ਿਆਦਾ ਜਾਣਕਾਰੀ ਲਈ ਹੇਠ ਲਿਖੇ ਲਿੰਕ http://spoken-tutorial.org ’ਤੇ ਜਾਓ । | |
09:35 | ਇਹ ਟਿਊਟੋਰਿਅਲ STEMI INDIA ਅਤੇ ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ ਦੁਆਰਾ ਬਣਾਇਆ ਗਿਆ ਹੈ । ਇਹ ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾaਡੇ ਨਾਲ ਜੁੜਨ ਲਈ ਧੰਨਵਾਦ । | } |