STEMI-2017/C2/Importance-of-Fibrinolytic-Checklist/Punjabi

From Script | Spoken-Tutorial
Revision as of 15:39, 24 July 2020 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, Importance of Fibrinolytic Checklist ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਸਿਖਾਂਗੇ

Fibrinolytic Checklist ਵਿੱਚ ਸੂਚੀਬੱਧ ਵੱਖ-ਵੱਖ ਮਾਪਦੰਡ

00:15 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਲਈ, ਤੁਹਾਡੀ Android tablet ‘ਤੇ STEMI App ਇੰਸਟੌਲ ਕੀਤੀ ਹੋਵੇ ਅਤੇ ਇੱਕ ਚੱਲ ਰਹੇ ਇੰਟਰਨੈਟ ਕਨੈਕਸ਼ਨ ਦੀ ਲੋੜ ਹੋਵੇਗੀ ।
00:25 ਤੁਹਾਨੂੰ STEMI device ਅਤੇ STEMI App ‘ਤੇ ਕੰਮ ਕਰਨ ਦਾ ਗਿਆਨ ਹੋਣਾ ਚਾਹੀਦਾ ਹੈ ।
00:31 ਜੇਕਰ ਨਹੀਂ, ਤਾਂ ਕਿਰਪਾ ਕਰਕੇ ਇਸ ਵੈੱਬਸਾਈਟ ਤੇ STEMI ਟਿਊਟੋਰਿਅਲ ਦੀ ਲੜੀ ਨੂੰ ਸਮਝੋ ।
00:37 ਇਹ ਸਾਡਾ STEMI ਹੋਮਪੇਜ਼ ਹੈ ।
00:39 New Patient ਟੈਬ ਨੂੰ ਚੁਣੋ ।
00:42 New Patient ਟੈਬ ਦੇ ਹੇਠਾਂ, Patient Details ਵਿਖਾਈ ਦੇਵੇਗੀ ।
00:47 Fibrinolytic Checklist. ਨੂੰ ਚੁਣੋ ।

fibrinolytic checklist Basic Details ਦੇ ਬਾਅਦ ਮੁੱਖ Patient Details ਟੈਬ ਦੇ ਹੇਠਾਂ ਆਵੇਗੀ ।

00:59 fibrinolytic checklist ਦੇ ਹੇਠਾਂ, ਜੇਕਰ ਮਰੀਜ਼ ਇਸਤਰੀ ਸੀ ਤਾਂ 13 ਚੀਜ਼ਾਂ ਦਿਖਾਈ ਦੇਣਗੀਆਂ ।
01:07 ਜੇਕਰ ਮਰੀਜ਼ ਮਰਦ ਸੀ ਤਾਂ 12 ਚੀਜ਼ਾਂ ਦਿਖਾਈ ਦੇਣਗੀਆਂ ।
01:12 ਇਹ thrombolysis ਲਈ ਇੱਕ ਰਿਸ਼ਤੇਦਾਰ ਜਾਂ ਪੂਰਨ ਪ੍ਰਤੀਰੋਧੀ ਹੈ ।
01:19 ਜਦੋਂ Hub / Spoke ਹਸਪਤਾਲ ਇਕੱਠੇ ਬੰਦ ਹੁੰਦੇ ਹਨ,

ਜੇਕਰ ਇਹਨਾਂ ਵਿਚੋਂ ਕੋਈ ਵੀ 13 ਪੁਆਇੰਟ Yes ਮਾਰਕ ਹਨ । ਤਾਂ ਮਰੀਜ਼ ਨੂੰ Hub ਹਸਪਤਾਲ ਵਿੱਚ ਸ਼ਿਫਟ ਕਰਨਾ ਬਿਹਤਰ ਹੋਵੇਗਾ ।

01:33 ਇਸ 13 ਪੁਆਇੰਟ ਨੂੰ ਵੇਖਦੇ ਹਾਂ ।
01:36 1. Systolic BP greater than 180 mmHg: ਤਾਂ BP ਚੈੱਕ ਕਰੋ ।
01:43 2. Diastolic BP greater than 110 mmHg: ਇਸੇ ਤਰ੍ਹਾਂ BP ਚੈੱਕ ਕਰੋ ।
01:51 3. Right arm Vs Left arm Systolic BP greater than 15 mmHg:

ਇਹ ਐਂਬੂਲੈਂਸ ਵਿੱਚ ਸੰਭਵ ਨਹੀਂ ਹੋਵੇਗਾ ਪਰ ਹਸਪਤਾਲ ਵਿੱਚ BP ਚੈੱਕ ਕਰ ਸਕਦੇ ਹਾਂ ।

02:06 4. Significant closed head / facial trauma within previous 3 months: ਮਰੀਜ਼ ਨੂੰ ਜਾਂ ਉਸਦੇ ਰਿਸ਼ਤੇਦਾਰਾਂ ਨੂੰ ਪੁੱਛੋ ।
02:16 5. Recent (within 6 weeks) major trauma, surgery (including eye surgery), GI / GU bleed: ਮਰੀਜ਼ ਨੂੰ ਜਾਂ ਉਸ ਦੇ ਰਿਸ਼ਤੇਦਾਰਾਂ ਨੂੰ ਪੁੱਛੋ ।
02:29 6. Bleeding or Clotting problem or on blood thinners: ਫਿਰ ਤੋਂ ਮਰੀਜ਼ ਨੂੰ ਜਾਂ ਉਸਦੇ ਰਿਸ਼ਤੇਦਾਰਾਂ ਨੂੰ ਪੁੱਛੋ ।
02:38 7. CPR greater than 10 min ਹਿਰਦਾ ਸੰਬੰਧੀ ਮਾਮਲੇ ਵਿੱਚ, ਮਰੀਜ਼ ਨੂੰ ਵੱਧ ਤੋਂ ਵੱਧ 10 ਮਿੰਟ ਵਿੱਚ ਹੋਸ਼ ਵਿੱਚ ਲਿਆਉਣ ਦੀ ਲੋੜ ਹੁੰਦੀ ਹੈ ।
02:48 8. Pregnant Female: 50 ਸਾਲ ਤੋਂ ਘੱਟ ਉਮਰ ਦੀ ਇਸਤਰੀ ਮਰੀਜ਼ ਦੇ ਮਾਮਲੇ ਵਿੱਚ, ਗਰਭਅਵਸਥਾ ਚੈੱਕ ਕਰੋ ।
02:56 9. Serious systemic disease (ie., advanced / terminal cancer, severe liver or kidney disease): ਮਰੀਜ਼ ਨੂੰ ਜਾਂ ਉਸਦੇ ਰਿਸ਼ਤੇਦਾਰਾਂ ਨੂੰ ਪੁੱਛੋ ।
03:10 10. History of structural central nervous system disease: ਫਿਰ ਤੋਂ ਮਰੀਜ਼ ਨੂੰ ਜਾਂ ਉਸਦੇ ਰਿਸ਼ਤੇਦਾਰਾਂ ਨੂੰ ਪੁੱਛੋ ।
03:20 ਅਗਲੇ ਤਿੰਨ ਪੁਆਇੰਟ ਡਾਕਟਰਾਂ ਲਈ ਹੁੰਦੇ ਹਨ ਅਤੇ ਜੇਕਰ ਡਾਕਟਰ ਉਪਲੱਬਧ ਹਨ, ਤਾਂ ਉਹਨਾਂ ਨੂੰ ਚੈੱਕ ਕਰਨ ਲਈ ਆਖੋ ।
03:28 11. Pulmonary edema (rales greater than halfway up)
03:33 12. Systemic Hypoperfusion (cool, clammy)
03:37 13. Does the patient have severe heart failure or cardiogenic shock such that PCI is preferable?
03:46 ਸੰਖੇਪ ਵਿੱਚ
03:48 ਇਸ ਟਿਊਟੋਰਿਲ ਵਿੱਚ ਅਸੀਂ ਸਿੱਖਿਆ -

fibrinolytic checklist ਦੇ ਮਹੱਤਵ ਅਤੇ Fibrinolytic Checklist ਵਿੱਚ ਸੂਚੀਬੱਧ ਵੱਖ-ਵੱਖ ਮਾਪਦੰਡ

03:59 STEMI INDIA ਗੈਰ-ਮੁਨਾਫ਼ਾ ਸੰਸਥਾ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ ।

ਇਹ ਮੁੱਖ ਤੌਰ 'ਤੇ ਦਿਲ ਦਾ ਦੌਰਾ ਪੈਣ ਵਾਲੇ ਮਰੀਜ਼ਾਂ ਲਈ ਉਚਿਤ ਦੇਖਭਾਲ ਤੱਕ ਪਹੁੰਚਣ ਵਿੱਚ ਦੇਰੀ ਨੂੰ ਘੱਟ ਕਰਨ ਲਈ ਅਤੇ ਦਿਲ ਦੇ ਦੌਰੇ ਦੇ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਦੇ ਲਈ ਸ਼ੁਰੂ ਕੀਤਾ ਗਿਆ ਹੈ ।

04:13 ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ NMEICT, ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਜ਼ਿਆਦਾ ਜਾਣਕਾਰੀ ਲਈ ਹੇਠ ਲਿਖੇ ਲਿੰਕ http://spoken-tutorial.org ‘ਤੇ ਜਾਓ ।
04:27 ਇਹ ਟਿਊਟੋਰਿਅਲ STEMI INDIA ਅਤੇ ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ ਦੁਆਰਾ ਬਣਾਇਆ ਗਿਆ ਹੈ ।

ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਨ ਲਈ ਧੰਨਵਾਦ ।

}

Contributors and Content Editors

PoojaMoolya