STEMI-2017/C2/STEMI-App-and-its-mandatory-fields/Punjabi
From Script | Spoken-Tutorial
Revision as of 15:22, 24 July 2020 by PoojaMoolya (Talk | contribs)
|
| |
00:01 | ਸਤਿ ਸ਼੍ਰੀ ਅਕਾਲ ਦੋਸਤੋ, STEMI App ਅਤੇ ਇਸਦੇ ਲਾਜ਼ਮੀ ਫੀਲਡਸ ‘ਤੇ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ | |
00:08 | ਇਸ ਟਿਊਟੋਰਿਅਲ ਵਿੱਚ, ਅਸੀਂ ਟੈਬਲੇਟ ਵਿੱਚ STEMI App ਨੂੰ ਖੋਲ੍ਹਣਾ | |
00:15 | STEMI Homepage ਨੂੰ ਸਮਝਣਾ | |
00:17 | STEMI App ਦੇ ਲਾਜ਼ਮੀ ਫੀਲਡਸ ਵਿੱਚ ਡਾਟਾ ਦਰਜ ਕਰਨਾ ਸਿਖਾਂਗੇ । | |
00:23 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਲਈ, ਤੁਹਾਡੀ Android Tablet ‘ਤੇ STEMI App ਇੰਸਟੌਲ ਕੀਤੀ ਹੋਵੇ ਅਤੇ ਸਾਨੂੰ ਇੱਕ ਚੱਲ ਰਹੇ ਇੰਟਰਨੈਟ ਕਨੈਕਸ਼ਨ ਦੀ ਲੋੜ ਹੋਵੇਗੀ । | |
00:36 | STEMI App ਇੱਕ ਲਾਲ ਆਇਤਕਾਰ ਦੀ ਤਰ੍ਹਾਂ ਦਿੱਸਦਾ ਹੈ ਅਤੇ ਇਸ 'ਤੇ' STEMI 'ਲੋਗੋ ਵੀ ਹੁੰਦੇ ਹਨ । | |
00:42 | ’’’STEMI App’’’ ਨੂੰ ਚੁਣਨ ਤੋਂ ਪਹਿਲਾਂ, ਯਕੀਨੀ ਬਣਾਓ ਕਿ ਟੈਬਲੇਟ ਇੰਟਰਨੈਟ ਨਾਲ ਜੁੜਿਆ ਹੋਇਆ ਹੈ । | |
00:50 | ਜੇ ਨਹੀਂ ਤਾਂ ਇੱਕ ਪੌਪ-ਅਪ ਤੁਹਾਨੂੰ ਇੰਟਰਨੈਟ ਕਨੈਕਸ਼ਨ ਨੂੰ ਚੈੱਕ ਕਰਨ ਲਈ ਕਹੇਗਾ । | |
00:56 | ਡਿਵਾਇਜ਼ ਇੰਟਰਨੈਟ ਨਾਲ ਕਨੈਕਟ ਹੋਣ ਤੋਂ ਬਾਅਦ STEMI App ਦੀ ਚੋਣ ਕਰੋ । | |
01:01 | ਸਾਨੂੰ STEMI Homepage ਦਿਖਾਈ ਦਿੰਦਾ ਹੈ । | |
01:04 | ਕਿਰਪਾ ਕਰਕੇ ਨੋਟ ਕਰੋ ਇੱਥੇ stemiAuser ਹੈ । ਇਹ ਇਸ ਲਈ ਕਿਉਂਕਿ ਅਸੀਂ A Hospital ਯੂਜਰ ਹਾਂ । | |
01:12 | ਜੇਕਰ ਤੁਸੀਂ ਹੋਰ ਹਸਪਤਾਲ ਦੇ ਯੂਜਰ ਹੋ, ਉਦਾਹਰਣ ਲਈ B Hospital, ਤਾਂ ਇੱਥੇ stemiBuser ਦਿਖਾਈ ਦੇਵੇਗਾ । | |
01:22 | ਇਸੇ ਤਰ੍ਹਾਂ ਹੀ stemiCuser ਜਾਂ stemiDuser ਕ੍ਰਮਵਾਰ C Hospital ਅਤੇ D Hospital ਲਈ ਦਿਖਾਈ ਦੇਣਗੇ । | |
01:33 | ਅਤੇ ਜੇਕਰ STEMI App EMRI Ambulance ਤੋਂ ਐਕਸੈਸਡ ਹੁੰਦਾ ਹੈ, ਤਾਂ ਫਿਰ stemiEuser ਦਿਖਾਈ ਦੇਵੇਗਾ । | |
01:42 | ਸਾਰੇ ਮਾਮਲਿਆਂ ਵਿੱਚ, ਅਸੀਂ STEMI Homepage ਵਿੱਚ ਹਾਂ । ਹੁਣ ਅਸੀਂ ਸਭ ਕੁਝ ਸੈੱਟ ਕਰ ਦਿੱਤਾ ਹੈ । | |
01:49 | STEMI Homepage ਵਿੱਚ ਪੇਜ਼ ਦੇ ਵਿੱਚਕਾਰ 3 ਟੈਬਸ ਹਨ । | |
01:54 | New Patient ਟੈਬ- ਮਰੀਜ਼ ਦੀ ਸਾਰੀ ਜਾਣਕਾਰੀ ਦਰਜ ਕਰਨ ਲਈ ਹੈ । | |
01:59 | Search ਟੈਬ- ਪਹਿਲਾਂ ਤੋਂ ਹੀ ਸੇਵ ਹੋਈ ਮਰੀਜ਼ ਦੀ ਜਾਣਕਾਰੀ ਸਰਚ ਕਰਨ ਵਿੱਚ ਅਤੇ ਉਸ ਦੀ ਚੋਣ ਕਰਨ ਵਿੱਚ ਮਦਦ ਕਰਦਾ ਹੈ । | |
02:05 | ECG ਟੈਬ- ਘੱਟ ਤੋਂ ਘੱਟ ਡਾਟਾ ਦਰਜ ਕਰਨ ਦੇ ਨਾਲ ਜਲਦੀ ਹੀ ECG ਲੈਣ ਵਿੱਚ ਮਦਦ ਕਰਦਾ ਹੈ । | |
02:12 | ਇੱਥੇ ਪੇਜ਼ ਦੇ ਉੱਪਰ ਖੱਬੇ ਪਾਸੇ ਵੱਲ ਮੈਨਿਊ ਟੈਬ ਵੀ ਹੈ । ਅਸੀਂ ਇਨ੍ਹਾਂ ਦੀ ਵਰਤੋਂ ਕਰਨਾ ਅਗਲੇ ਟਿਊਟੋਰਿਅਲਸ ਵਿੱਚ ਸਿਖਾਂਗੇ । | |
02:21 | ਹੁਣ ਸਮਝਦੇ ਹਾਂ ਕਿ ਲਾਜ਼ਮੀ ਫੀਲਡਸ ਕੀ ਹਨ । | |
02:26 | ਉਹ ਫੀਲਡਸ ਜਿਹੜੇ ਕਿ ਛੋਟੇ ਜਿਹੇ ਲਾਲ ਰੰਗ ਦੇ ਆਟਰਿਕਸ ਦੁਆਰਾ ਦਰਸਾਏ ਜਾਂਦੇ ਹਨ ਉਨ੍ਹਾਂ ਨੂੰ ਲਾਜ਼ਮੀ ਫੀਲਡਸ ਕਹਿੰਦੇ ਹਨ । | |
02:34 | ਇਸ ਫੀਲਡਸ ਵਿੱਚ ਡਾਟਾ ਦਰਜ ਕਰਨਾ ਲਾਜ਼ਮੀ ਹੈ ਹੋਰ ਕੋਈ ਓਪਸ਼ਨ ਨਹੀਂ ਹੈ । | |
02:38 | ਇਹ ਡਾਟਾ ਖ਼ਾਸ ਪੇਜ਼ ਨੂੰ ਸੇਵ ਕਰਨ ਅਤੇ ਅਗਲੇ ਪੇਜ਼ ‘ਤੇ ਜਾਣ ਲਈ ਜ਼ਰੂਰੀ ਹੈ । | |
02:45 | ਡੇਮੋ ਦੇ ਰੂਪ ਵਿੱਚ, ਅਸੀਂ ਇਸ ਦੀ ਚੋਣ ਕਰਕੇ ਮੁੱਖ ECG ਟੈਬ ਖੋਲਾਂਗੇ । | |
02:51 | ਮੁੱਖ ECG ਟੈਬ ਵਿੱਚ, ਸਾਰੇ 4 ਫੀਲਡਸ
Patient Name, Age, Gender, ਅਤੇ Admission ਲਾਜ਼ਮੀ ਹਨ । | |
03:01 | ਇਹ ਲਾਲ ਰੰਗ ਦੇ ਆਟਰਿਕਸ ਦੁਆਰਾ ਦਰਸਾਏ ਜਾਂਦੇ ਹਨ । | |
03:05 | ਆਉ ਇੱਕ ਮਰੀਜ਼ ਨੂੰ ਮੰਨ ਲੈਂਦੇ ਹਾਂ ਅਤੇ ਹੇਠ ਦਿੱਤਾ ਡਾਟਾ ਦਰਜ ਕਰਦੇ ਹਾਂ ।
Patient Name: Ramesh, Age: 53, Gender: Male | |
03:15 | ਪਰ Admission ਨਾਮ ਦੇ ਫੀਲਡਸ ਨੂੰ ਛੱਡ ਦਿਓ । | |
03:19 | ਪੇਜ਼ ਨੂੰ ਸੇਵ ਕਰਨ ਲਈ ਅਤੇ ਅੱਗੇ ਵਧਣ ਲਈ ਪੇਜ਼ ਦੇ ਹੇਠਾਂ Take ECG ਬਟਨ ਦੀ ਚੋਣ ਕਰੋ । | |
03:26 | ਉਸੇ ਸਮੇਂ ਹੀ “Select the Admission type” ਨਾਮ ਵਾਲਾ ਪੌਪ-ਅਪ ਦਿਖਾਈ ਦਿੰਦਾ ਹੈ । | |
03:32 | ਜਿਵੇਂ ਕਿ ਤੁਸੀਂ ਵੇਖ ਸਕਦੇ ਹੋ, ਜੇ 4 ਫੀਲਡਸ ਵਿੱਚੋਂ ਕੋਈ ਵੀ 1 ਫੀਲਡਸ ਖਾਲੀ ਹੈ, ਤਾਂ ਪੇਜ਼ ਸੇਵ ਨਹੀਂ ਹੁੰਦਾ ਹੈ । | |
03:39 | ਆਓ ਹੁਣ, Admission ਨੂੰ Direct ਕਰ ਲਵੋ ਜਾਂ ਆਓ ਖਾਲੀ ਫੀਲਡਸ ਨੂੰ ਭਰੀਏ । | |
03:45 | ਪੇਜ਼ ਨੂੰ ਸੇਵ ਕਰਨ ਲਈ ਪੇਜ਼ ਦੇ ਹੇਠਾਂ Take ECG ਬਟਨ ਚੁਣੋ । | |
03:51 | ਉਸ ਸਮੇਂ ਹੀ, ਪੇਜ਼ ਦੇ ਹੇਠਾਂ “Saved Successfully” ਮੈਸੇਜ ਦਿਖਾਈ ਦਿੰਦਾ ਹੈ । | |
03:57 | ਜਿਵੇਂ ਕਿ, ਸਾਨੂੰ ਡਾਟਾ ਭਰਨਾ ਲਾਜ਼ਮੀ ਹੈ, ਜਦੋਂ ਕਦੇ ਲਾਲ ਰੰਗ ਦੇ ਆਟਰਿਕਸ ਵਾਲੇ ਫੀਲਡਸ ਆਉਂਦੇ ਹਨ । | |
04:05 | ਸੰਖੇਪ ਵਿੱਚ | |
04:08 | ਇਸ ਟਿਊਟੋਰਿਅਲ ਵਿੱਚ ਅਸੀਂ -
ਟੈਬਲੇਟ ‘ਤੇ STEMI App ਖੋਲ੍ਹਣਾ STEMI Homepage ਨੂੰ ਸਮਝਣਾ STEMI App ਵਿੱਚ ਲਾਜ਼ਮੀ ਫੀਲਡਸ ਵਿੱਚ ਡਾਟਾ ਦਰਜ ਕਰਨਾ ਸਿੱਖਿਆ । | |
04:20 | STEMI INDIA ਗੈਰ-ਮੁਨਾਫ਼ਾ ਸੰਸਥਾ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ । ਇਹ ਮੁੱਖ ਤੌਰ 'ਤੇ ਦਿਲ ਦਾ ਦੌਰਾ ਪੈਣ ਵਾਲੇ ਮਰੀਜ਼ਾਂ ਲਈ ਸਹੀ ਦੇਖਭਾਲ ਤੱਕ ਪਹੁੰਚਣ ਵਿੱਚ ਦੇਰੀ ਨੂੰ ਘੱਟ ਕਰਨ ਲਈ ਅਤੇ ਦਿਲ ਦੇ ਦੌਰੇ ਦੇ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਸ਼ੁਰੂ ਕੀਤਾ ਗਿਆ ਹੈ । | |
04:34 | ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ NMEICT, ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਜ਼ਿਆਦਾ ਜਾਣਕਾਰੀ ਲਈ ਹੇਠ ਲਿਖੇ ਲਿੰਕ http://spoken-tutorial.org ’ਤੇ ਜਾਓ । | |
04:47 | ਇਹ ਟਿਊਟੋਰਿਅਲ STEMI INDIA ਅਤੇ ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ ਦੁਆਰਾ ਬਣਾਇਆ ਗਿਆ ਹੈ ।
ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਨ ਲਈ ਧੰਨਵਾਦ । |
} |