STEMI-2017/C2/Introduction-to-Maestros-Device/Punjabi
|
| |
00:01 | ਸਤਿ ਸ਼੍ਰੀ ਅਕਾਲ ਦੋਸਤੋ, Maestros STEMI Kit ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:07 | ਇਸ ਟਿਊਟੋਰਿਅਲ ਵਿੱਚ ਅਸੀਂ - Maestros STEMI Kit ਦੇ ਭਾਗ
ਅਤੇ ਇਸ ਦੇ ਉਦੇਸ਼ ਦੇ ਬਾਰੇ ਵਿੱਚ ਸਿਖਾਂਗੇ । | |
00:16 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਲਈ ਤੁਹਾਨੂੰ Maestros STEMI Kit ਦੀ ਲੋੜ ਹੋਵੇਗੀ । | |
00:22 | ਇਸ ਕਿੱਟ ਦੇ Hospital Model ਵਿੱਚ ਸ਼ਾਮਿਲ ਹੁੰਦੇ ਹਨ- ਇੱਕ ਮੈਟਲ ਆਵਰਣ ਵਿੱਚ ਇੱਕ ਐਂਡਰੌਇਡ ਟੈਬ
NIBP ਦੇ ਨਾਲ Maestros Device, ECG ਅਤੇ SPO2 monitor, ਸਾਰੇ ਇੱਕ ਹੀ ਡਿਵਾਇਜ਼ ਵਿੱਚ । Wi-Fi Printer ਟਰਾਲੀ ਪਾਵਰ ਸਟ੍ਰਿਪ | |
00:46 | ਇਸ ਕਿੱਟ ਦੇ Ambulance Model ਵਿੱਚ ਸ਼ਾਮਿਲ ਹੁੰਦੇ ਹਨ- ਇੱਕ ਮੈਟਲ ਆਵਰਣ ਵਿੱਚ ਇੱਕ ਐਂਡਰੌਇਡ ਟੈਬ
NIBP ਦੇ ਨਾਲ ECG ਅਤੇ SPO2 monitor, ਸਾਰੇ ਇੱਕ ਹੀ ਡਿਵਾਇਜ਼ ਵਿੱਚ । ਅਤੇ ਇੱਕ ਪਾਵਰ ਸਟ੍ਰਿਪ | |
01:05 | Ambulance Model ਵਿੱਚ Wi-Fi Printer ਨਹੀਂ ਹੁੰਦਾ ਹੈ ਅਤੇ ਨਾ ਹੀ ਟਰਾਲੀ ਜੁੜੀ ਹੁੰਦੀ ਹੈ । | |
01:13 | Ambulance Model ਵਿੱਚ ਟੈਬ ਦਾ ਮੈਟਲ ਕਵਰ ਕਲੈਪ ਦੇ ਨਾਲ ਜੁੜਿਆ ਹੁੰਦਾ ਹੈ | |
01:20 | HP ਟੈਬਲੇਟ ਡਾਟਾ ਐਂਟਰੀ ਡਿਵਾਇਜ਼ ਹੈ ਇਸ ਵਿੱਚ
ਟੈਬ ਦੇ ਸਭ ਤੋਂ ਉੱਪਰ ਪਾਵਰ ਬਟਨ ਅਤੇ ਹੇਠਾਂ 2 micro USB ਪੋਰਟਸ ਅਤੇ HDMI ਪੋਰਟਸ ਹੁੰਦੇ ਹਨ । | |
01:36 | 2 USB ਪੋਰਟਸ ਵਿਚੋਂ, ਪੋਰਟਸ ਜੋ ਸੱਜੇ ਪਾਸੇ ਵੱਲ ਹੈ ਟੈਬ ਨੂੰ ਚਾਰਜ ਕਰਨ ਲਈ ਵਰਤਿਆ ਜਾਂਦਾ ਹੈ । | |
01:44 | ਐਂਡਰੌਇਡ ਟੈਬ ਨੂੰ
ਵਿਸ਼ੇਸ਼ ‘’’Micro USB charger’’’ ਨਾਲ ਜਾਂ , ਜਾਂ Maestros ਡਿਵਾਇਜ਼ ਨਾਲ ਬਾਹਰ ਲਮਕਦੀਆਂ USB ਕੇਬਲ ਦੇ ਨਾਲ ਚਾਰਜ ਕੀਤਾ ਜਾ ਸਕਦਾ ਹੈ । | |
01:58 | ਜਦੋਂ ਇਸ ਕੇਬਲ ਦੀ ਵਰਤੋ ਕੀਤੀ ਜਾਂਦੀ ਹੈ, ਤਾਂ ਟੈਬ Maestros ਡਿਵਾਇਜ਼ ਤੋਂ ਆਪਣੇ ਆਪ ਹੀ ਚਾਰਜ ਕਰਨ ਲਈ ਪਾਵਰ ਪ੍ਰਾਪਤ ਕਰਦਾ ਹੈ । | |
02:06 | ਇਹ ਸਹੂਲਤ ਪ੍ਰਦਾਨ ਕੀਤੀ ਗਈ ਹੈ । ਤਾਂਕਿ ਟੈਬ ਨੂੰ ਪਾਵਰ ਪੁਆਇੰਟ ਤੋਂ ਪਲੱਗਇਨ ਦੁਆਰਾ ਚਾਰਜ ਕਰਨ ਦੀ ਲੋੜ ਨਹੀਂ ਹੋਵੇਗੀ । | |
02:15 | ਸਗੋਂ ਡਿਵਾਇਜ਼ ਨੂੰ ਨੇੜੇ-ਤੇੜੇ ਲੈ ਜਾਇਆ ਜਾ ਸਕਦਾ ਹੈ ਜਦੋਂ ਟੈਬ ਚਾਰਜ ਹੋ ਰਿਹਾ ਹੈ । | |
02:21 | ਟੈਬ ਮੈਟਲ ਆਵਰਣ ਦੇ ਨਾਲ Maestros ਡਿਵਾਇਜ਼ ਨਾਲ ਜੁੜਿਆ ਹੋਇਆ ਹੈ । | |
02:27 | ਟੈਬ ਅਤੇ Maestros ਡਿਵਾਇਜ਼ ਵੱਖ ਵੱਖ ਟੂਲ ਹਨ । | |
02:32 | ਮੈਟਲ ਆਵਰਣ ਨਾਲ ਘਿਰੇ ਹੋਣ ਦੇ ਕਰਕੇ ਉਹ ਇੱਕ ਹੀ ਯੂਨਿਟ ਵਿੱਚ ਕੰਮ ਕਰਦੇ ਹਨ । | |
02:39 | Maestros ਡਿਵਾਇਜ਼ ਦੇ 5 ਪੋਰਟਸ ਹੁੰਦੇ ਹਨ ।
1- Charging port, 2- ECG port, 3- BP port, 4- SpO2 port ਅਤੇ, 5- Temp | |
02:51 | ਇਸ ਵਿੱਚ ਖੱਬੇ ਪਾਸੇ ਵੱਲ ਚਾਰਜਿੰਗ ਪੋਰਟ ਦੇ ਨਾਲ ਪਾਵਰ ਬਟਨ ਹੁੰਦਾ ਹੈ । | |
02:57 | ਅਤੇ ECG, BP & SpO2 ਪੋਰਟਸ ਸੱਜੇ ਪਾਸੇ ਵੱਲ ਹੁੰਦੇ ਹਨ । | |
03:04 | Maestros ਡਿਵਾਇਜ਼ ਵਿੱਚ ਵੀ ਖੱਬੇ ਪਾਸੇ ਵੱਲ ਦੋ ਹਰੇ- ਤੋਂ – ਪੀਲੇ ਰੰਗ ਦੇ ਇੰਡੀਕੇਟਰ LEDs ਹੁੰਦੇ ਹਨ ।
ਪਹਿਲੀ ਲਾਈਟ ਆਨ ਹੁੰਦੀ ਹੈ ਜਦੋਂ Maestros ਡਿਵਾਇਜ਼ ਸਵਿਚ ਆਨ ਹੁੰਦੀ ਹੈ ਅਤੇ, ਦੂਜੀ ਲਾਈਟ ਆਨ ਹੁੰਦੀ ਹੈ ਜਦੋਂ ਡਿਵਾਇਜ਼ ਚਾਰਜਿੰਗ ਮੋਡ ਵਿੱਚ ਹੁੰਦਾ ਹੈ । | |
03:23 | ਹੁਣ Non Invasive Blood Pressure ਯੂਨਿਟ ਨੂੰ ਵੇਖਦੇ ਹਾਂ ਜੋ ਕਿ NIBP ਯੂਨਿਟ ਹੈ । | |
03:32 | B. P cuff ਦੇ ਦੋ ਭਾਗ ਹਨ B. P cuff ਕੇਬਲ ਅਤੇ extension ਕੇਬਲ | |
03:39 | ਪਹਿਲਾਂ B. P cuff ਕੇਬਲ ਨੂੰ extension ਕੇਬਲ ਨਾਲ ਜੋੜੋ । | |
03:46 | ਫਿਰ extension ਕੇਬਲ ਦੇ ਦੂਜੇ ਨੋਕ ਨੂੰ B. P ਪੋਰਟ ਨਾਲ ਜੋੜੋ । | |
03:52 | ਜਿਵੇਂ ਕਿ ਪਹਿਲਾਂ ਚਰਚਾ ਕੀਤੀ ਗਈ ਸੀ, ਕਿ ਇਹ ‘’’Maestros Device.’’’ ਦੇ ਖੱਬੇ ਪਾਸੇ ਵੱਲ ਹੇਠਾਂ ਸਥਿਤ ਹੈ । | |
04:00 | ਹੁਣ ਅਸੀਂ B. P. ਲੈਣ ਲਈ ਸਾਰਿਆ ਨੂੰ ਸੈੱਟ ਕਰ ਲਿਆ ਹੈ । | |
04:05 | ਅੱਗੇ ਅਸੀਂ SpO2 ਯੂਨਿਟ ਨੂੰ ਵੇਖਾਂਗੇ ।
SpO2 ਦੇ ਦੋ ਭਾਗ ਹਨ- extension cable, ਅਤੇ SpO2 probe | |
04:18 | Extension ਕੇਬਲ ਨੂੰ SpO2 probe ਦੇ ਨਾਲ ਜੋੜੋ, ਜਿਵੇਂ ਇੱਥੇ ਵਿਖਾਇਆ ਗਿਆ ਹੈ । | |
04:24 | ਕਨੈਕਟਿੰਗ ਕੈਬਲ ਦੀ ਸੁਰੱਖਿਆ ਲਈ ਪਾਰਦਰਸ਼ੀ ਕਵਰ ਨੂੰ ਹਟਾਓ । | |
04:31 | Extension ਕੇਬਲ ਦਾ ਦੂਜਾ ਨੋਕ Maestros ਡਿਵਾਇਜ਼ ਨਾਲ ਜੁੜੇਗਾ । | |
04:38 | ਇਸ Maestros ਡਿਵਾਇਜ਼ ਨੂੰ ਸਭ ਤੋਂ ਉੱਪਰ ਖੱਬੇ ਪਾਸੇ ਵੱਲ ਪੋਰਟ ਨਾਲ ਜੋੜੋ । | |
04:45 | ਹੁਣ, ਅਸੀਂ SpO2 ਮਾਪਣ ਲਈ ਸਾਰਿਆ ਨੂੰ ਸੈੱਟ ਕਰ ਲਿਆ ਹੈ । | |
04:50 | ਅੱਗੇ ECG ਯੂਨਿਟ ਨੂੰ ਵੇਖਦੇ ਹਾਂ । ECG ਕੇਬਲ ਨੂੰ Maestros ਡਿਵਾਇਜ਼ ਦੇ ਉੱਪਰ ਖੱਬੇ ਪਾਸੇ ਵੱਲ ECG ਪੋਰਟ ਨਾਲ ਜੋੜੋ । ਜਿਵੇਂ ਇੱਥੇ ਵਿਖਾਇਆ ਗਿਆ ਹੈ । | |
05:04 | ਕੁਨੈਕਟਰ ਦੇ ਦੋਹੇ ਸਿਰਿਆਂ ਦੇ ਸਕਰੂ ਕਸਕੇ ਕਨੈਕਸ਼ਨ ਨੂੰ ਸੁਰੱਖਿਅਤ ਕਰ ਲਓ । | |
05:11 | ਹੁਣ ਅਸੀਂ ECG ਲੈਣ ਲਈ ਸਾਰਿਆ ਨੂੰ ਸੈੱਟ ਕਰ ਲਿਆ ਹੈ । | |
05:15 | ਸੰਖੇਪ ਵਿੱਚ | |
05:16 | ਇਸ ਟਿਊਟੋਰਿਅਲ ਵਿੱਚ ਅਸੀਂ-
Maestros STEMI ਕਿੱਟ ਨਾਲ ਸੰਬੰਧਿਤ ਵੱਖ- ਵੱਖ ਯੂਨਿਟਸ ਦੇ ਬਾਰੇ ਵਿੱਚ ਅਤੇ ਇਨ੍ਹਾਂ ਨੂੰ Maestros ਡਿਵਾਇਜ਼ ਨਾਲ ਕਿਵੇਂ ਕਨੈਕਟ ਕਰਦੇ ਹਾਂ ਇਸ ਦੇ ਬਾਰੇ ਵਿੱਚ ਸਿੱਖਿਆ । | |
05:29 | STEMI INDIA ਗੈਰ-ਮੁਨਾਫ਼ਾ ਸੰਸਥਾ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ ।
ਇਹ ਮੁੱਖ ਤੌਰ 'ਤੇ ਦਿਲ ਦਾ ਦੌਰਾ ਪੈਣ ਵਾਲੇ ਮਰੀਜ਼ਾਂ ਲਈ ਉਚਿਤ ਦੇਖਭਾਲ ਤੱਕ ਪਹੁੰਚਣ ਵਿੱਚ ਦੇਰੀ ਨੂੰ ਘੱਟ ਕਰਨ ਲਈ ਅਤੇ ਦਿਲ ਦੇ ਦੌਰੇ ਦੇ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਸ਼ੁਰੂ ਕੀਤਾ ਗਿਆ ਹੈ । | |
05:44 | ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ NMEICT, ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਜ਼ਿਆਦਾ ਜਾਣਕਾਰੀ ਲਈ http://spoken-tutorial.org ‘ਤੇ ਜਾਓ । | |
06:00 | ਇਹ ਟਿਊਟੋਰਿਅਲ STEMI INDIA ਅਤੇ ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ ਦੁਆਰਾ ਬਣਾਇਆ ਗਿਆ ਹੈ ।
ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਨ ਲਈ ਧੰਨਵਾਦ । |
} |